Babbu Maan - Rishte Da Antt | Full Song 2024

  Рет қаралды 2,527,424

Babbu Maan

Babbu Maan

Күн бұрын

Пікірлер: 16 000
@jagrajsinghmohalia985
@jagrajsinghmohalia985 2 ай бұрын
ਬਹੁਤ ਸੋਹਣਾ ਗੀਤ ਐ ਬਾਈ ਕੋਈ ਤੋੜ ਨਹੀਂ ਤੇਰੀ ਕਲਮ ਦਾ ਕਿਸੇ ਕੋਲ ਜਿਉਂਦਾ ਰਹਿ ਮਾਨਾ ਰੱਬ ਤੇਰੀ ਲੰਬੀ ਉਮਰ ਕਰੇ
@dr.kulvinderdhillon9654
@dr.kulvinderdhillon9654 2 ай бұрын
ਬਹੁਤ ਸੋਹਣਾ ਸੌਗ ਵਾਦਾ ਰਹਾ ਮੂਵੀ ਦੇ ਸੌਂਗ (ਰੱਬ ਨਾ ਕਰੇ ਜਿੰਦਗੀ) ਫੇਰ ਯਾਦ ਤਾਜ਼ਾ ਕਰਤੀ 👌👍
@punjaabupdates
@punjaabupdates 2 ай бұрын
ਤੂੰ ਕਿਵੇ ਸਾਹ ਲੇਨੀ ਏ ਮਾਨ ਤੋ ਬਿਨਾ ਜਾਨ ਨਿੱਕਲ ਦੀ ਜਾਦੀ ਏ ਮੇਰੀ ਜਾਨ ਤੋ ਬਿਨਾ😢❤
@S7Lofi
@S7Lofi 2 ай бұрын
ਮਾਨ ਬੇਈਮਾਨ ❤
@TereWala-j2j
@TereWala-j2j 15 күн бұрын
❤❤😢
@chanothi7620
@chanothi7620 13 күн бұрын
ਮੁੱਕ ਗਏ ਕਈ ਇੱਥੇ ਇਹਦਾ ਦੌਰ ਮੁੱਕਾਉਦੇ ਮੁੱਕਾਉਦੇ ❤️❤️
@ravimaan.9414
@ravimaan.9414 2 ай бұрын
ਬੇ ਅਕਲੇ ਤੂੰ ਕੋਹੇਨੂਰ ਖੋਣਾ ਸੀ ੲੇਸ ਰਿਸ਼ਤੇ ਦਾ ਅੰਤ ੲਿਹੀ ਹੋਣਾ ਸੀ ❤❤Love You Maan Saab
@rashkaur8479
@rashkaur8479 2 ай бұрын
ਕੰਮ ਤੋਂ ਘਰ ਆਉਂਦੇ ਆਉਂਦੇ ਇਹੀ ਗੀਤ ਵਾਰ ਵਾਰ ਸੁਣ ਰਹੀਂ ਹਾਂ❤ ਬਾਈ ਤੈਨੂੰ ਸੁਣਦੇ ਹਾਂ ਤਾਂ ਹੀ ਮਜ਼ਬੂਤ ਹਾਂ,ਸਭਕੁਝ ਸਹਿ ਕੇ ਅੱਗੇ ਵਧ ਜਾਈਦਾ,,je ਤੈਨੂੰ ਜਾਂ ਤੇਰੇ ਗੀਤ ਨਾ ਸੁਣਦੇ ਤਾਂ ਟੁੱਟ ਜਾਂਦੇ ਬਹੁਤ ਸਾਰਾ ਪਿਆਰ ਬਾਈ ਤੈਨੂੰ❤❤
@harindersingh6973
@harindersingh6973 2 ай бұрын
Hanji panji babbu maan de song himat dende ne
@KalaSingh-v1u
@KalaSingh-v1u 2 ай бұрын
@narinderkalsikalsi3626
@narinderkalsikalsi3626 2 ай бұрын
@Amandeepbuttar-ru4gn
@Amandeepbuttar-ru4gn 2 ай бұрын
Ustaad Babbu Maan ❤Dil da sakoon
@Mantinder_Dhaban
@Mantinder_Dhaban 2 ай бұрын
ਗੀਤ ਹੈ ਹੀ ਬੜਾ ਕਮਾਲ ਦਾ
@vishalbawa5047
@vishalbawa5047 2 ай бұрын
ਲਫਸ ਮੁਕ ਜਾਂਦੇ ਆ ਜਦ ਸਕੂਨ ਦੀ ਗੱਲ ਅਜੇ ਜਿਉਂਦਾ ਰਹਿ ਬਾਈ ❤️
@goraarora7144
@goraarora7144 2 ай бұрын
ਇਸ ਅਵਾਜ਼ ਨੂੰ ਗੁਰੂ ਪੀਰਾਂ ਦੀ ਬਖਸ਼ਿਸ਼ ਹੈ।ਲਿਖਤ,ਆਵਾਜ਼,ਮਿਊਜ਼ਿਕ,ਸਬ ਸਕੂਨ ਹੀ ਸਕੂਨ ਹੈ।
@BarjinderSingh-fd7cz
@BarjinderSingh-fd7cz 2 ай бұрын
Right bro❤
@amarsinghbhullar1230
@amarsinghbhullar1230 2 ай бұрын
right Bro
@KindaLidder-eg8dv
@KindaLidder-eg8dv 2 ай бұрын
Sira bai
@vijay.u.a.e
@vijay.u.a.e 2 ай бұрын
bilkul bhi Loki jo marji ken sanu sakoon milda Maan Saab..
@punjaabupdates
@punjaabupdates 2 ай бұрын
@@goraarora7144 maan nu dekh k hi rooh khush ho jndi aa bai , te Maan Saab di awaz da ta koi Tod ni love you meri jaan maana jeonda reh jio 1000000000000+ saal💓💓
@yudhvirsingh2482
@yudhvirsingh2482 2 ай бұрын
ਕਦੇ ਵੀ ਪੱਤਝੜ ਨੀਂ ਆਉਣੀ ਸਦਾ ਬਹਾਰ ਬਾਈ ❤ ਬੱਬੂ ਮਾਨ ❤
@HarjotGill-je1fd
@HarjotGill-je1fd 2 ай бұрын
ਬਹੁਤ ਡੂੰਘੀਆਂ ਗੱਲਾਂ ਲਿਖੀਆਂ ਨੇ ਬਾਈ ਨੇ ਜੀਹਦੇ ਨਾਲ ਬੀਤੀ ਹੁੰਦੀ ਆ ਓਹੀ ਲਿਖ ਸਕਦਾ ਤੇ ਸਮਝ ਸਕਦਾ ❤❤❤❤❤❤
@SatnamSingh-zg9uy
@SatnamSingh-zg9uy 2 ай бұрын
ਜਿਨਾਂ ਨੇ ਦੌਰ ਸ਼ੁਰੂ ਕੀਤੇ ਹੋਣ ਨਾ ਉਨਾਂ ਦੇ ਦੌਰ ਕਦੇ ਖਤਮ ਨਹੀਂ ਹੁੰਦੇ 🦅 ਬੇਈਮਾਨ
@punjaabupdates
@punjaabupdates 2 ай бұрын
ਏਸ ਰਿਸ਼ਤੇ ਦਾ ਅੰਤ ਏਹੀ ਹੋਣਾ ਸੀ 😢❤ ਬਹੁਤ ਲੰਬੇ ਸਮੇਂ ਤੋਂ ਉਡੀਕ ਸੀ ਇਸ ਗਾਣੇ ਦੀ ।।
@fanbabbumaande6920
@fanbabbumaande6920 2 ай бұрын
ਅੱਧੀ ਰਾਤ ਨੂੰ ਹੈੱਡ ਫੋਨ ਲਾ ਕੇ ਅੱਖਾਂ ਬੰਦ ਕਰਕੇ ਸੁਣੋ ਇਦਾਂ ਮਹਸੂਸ ਹੋਵੇਗਾ ਕਿ ਮੇਰੇ ਲਈ ਲਿਖਿਆ ਗੀਤ ਮਾਨ ਸਾਹਿਬ ਨੇ ❤❤❤
@aryanveervirk8247
@aryanveervirk8247 2 ай бұрын
@@fanbabbumaande6920 🥰🥰❤️❤️
@preetlove2034
@preetlove2034 2 ай бұрын
Aj te release hoya duphere tu v rat nu headphone la k kive sun leya 😂😂
@lakhwinder942
@lakhwinder942 2 ай бұрын
Canda vich night aa bro ​@@preetlove2034
@gkfriend8592
@gkfriend8592 2 ай бұрын
Bilkul shi kha tuc
@JagjotSingh1999
@JagjotSingh1999 2 ай бұрын
​@@preetlove2034Oh bhraawa jaruri thodi aa bnda india ton sun riha howe ki pta kehdi country ch sun riha oh othe raat v ho skdi aa hje
@chanothi7620
@chanothi7620 13 күн бұрын
ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖ਼ਾਸੀਅਤ ਆ💥🔥
@kulwinderbrar2537
@kulwinderbrar2537 12 күн бұрын
ਟਿਕੀ ਰਾਤ ਵਿੱਚ ਚੰਗੇ ਲਗਦੇ ਗੀਤ ਮਾਨ ਦੇ ❤❤ ਨਿਰਾ ਇਸ਼ਕ ਜੀ ਉਸਤਦ
@rohitpaul9112
@rohitpaul9112 2 ай бұрын
ਪਿੱਛੇ ਮੁੜ ਜੇ ਜ਼ਿੰਦਗੀ ਦਸ ਬਾਰ੍ਹਾਂ ਸਾਲ, ਤੂਤ ਦੀ ਛਾਂ ਮੇ ਬਹਿ ਪੁੱਛਾਂ ਤੇਰਾ ਹਾਲ.... 💔 ਬਾਈ ਆਹ ਗੀਤ ਵੀ ਆਉਣ ਦਿਓ 🥺
@HariJatt-z8p
@HariJatt-z8p 2 ай бұрын
ਬਾਈ ਦਾ ਇਕ ਗਾਣਾ ਰਬ ਨਾ ਕਰੇ ਇਹ ਜ਼ਿੰਦਗੀ ਕਭੀ ਕਿਸੀ ਕੋ ਦਗਾ ਦੇ ਇਹ ਗਾਣੇ ਨੇ ਮੇਰੇ ਦਿਲ ਤੇ ਕਬਜ਼ਾ ਕੀਤਾ ਹੋਇਆ। ਮੈਂ ਇਹ ਗਾਣਾ ਬਹੁਤ ਜ਼ਿਆਦਾ ਸੁਣਦਾ ਸਦਾਬਹਾਰ ਗੀਤ ਹੈ ।
@sanjeevbeimaan2576
@sanjeevbeimaan2576 2 ай бұрын
ਸਾਡੇ ਰਿਸ਼ਤੇ ਦਾ ਵੀ ਅੰਤ ਹੋ ਜਾਣਾ ਕਿਉੰਕਿ ਅਗਲੇ ਮਹੀਨੇ ਉਹਦਾ ਵਿਆਹ ਆ 😢 ਮੈਂ ਤੇ ਉਹਦੀ ਯਾਦ ਨੇ ਇਕੱਲਿਆਂ ਰਹਿ ਜਾਣਾ ਬਾਕੀ ਸਾਰੇ ਆਪੋ ਆਪਣੇ ਘਰ ਜਾਣਗੇ
@gurjotaulakh5958
@gurjotaulakh5958 13 күн бұрын
Sai ਗੱਲ bro ਸਾਡੇ ਨਾਲ ਵੀ ਇੱਦਾ ਹੀ ਹੋਇਆ
@Boos_Babbumaan
@Boos_Babbumaan 2 ай бұрын
💞ਪਿੰਡ ਸਿਆਲਕਾ ਜ਼ਿਲਾਂ ਅਮ੍ਰਿਤਸਰ 👌 ਬਈ ਬੱਬੂ ਮਾਨ ਦਾ ਕੱਟੜ ਫੈਨ 😍
@sonnysidhu1096
@sonnysidhu1096 2 ай бұрын
ਉਸਤਾਦ ਜੀ ਹਰ ਗੀਤ ਸੁਣ ਕੇ ਸਕੂਨ ਤਾਂ ਮਿਲ਼ਦਾ ਹੀ ਮਿਲਦਾ ਪਰ ਹਰ ਵਾਰ ਏਹ ਕਿਉਂ ਲੱਗਦਾ ਕੇ ਏਹ ਗੀਤ ਮੇਰੇ ਲਈ ਆ ਲਵ ਯੂ ਉਸਤਾਦ ਜੀ 🎉🎉🎉🎉
@lovebeimaan3072
@lovebeimaan3072 2 ай бұрын
ਬਹੁਤ ਦੇਰ ਦੀ ਉਡੀਕ ਸੀ ਇਸ ਗੀਤ ਦੀ❤❤
@Maniashta7
@Maniashta7 2 ай бұрын
😢😢😢 saarian yaadan Taaziaa kr ditia Bai tu.. kasshhh ehh Zindagi da safar v ik hi hundaa 😔😔 Par hun sochde aaa jo manjil aa othe tak poachan li jaan aau ja niklzuu gi .. Rishte da ant ta kdo da ho gya c ... Bs hun Sab nall Deal kri jaa rea aa ... Pyaar bss aloop hi ho gya ajj kall bai .. me bhut pyar krda Vadda bai Babbu maan tuhanu ... Love you 😊❤❤❤
@shivrana6455
@shivrana6455 2 ай бұрын
ਬੇ ਅਕਲੇ ਤੂੰ ਕੋਹੇਨੂਰ ਖੋਣਾ ਸੀ ਏਸ ਰਿਸ਼ਤੇ ਦਾ ਅੰਤ ਏਹੀ ਹੋਣਾ ਸੀ ਰੂਹ ਦਾ ਸਕੂਨ ਬੇਈਮਾਨ ❤❤❤❤
@chanmaan2222
@chanmaan2222 2 ай бұрын
ਓਹੀ ਚੰਨ ਓਹੀ ਰਾਤਾਂ ❤
@AmarSingh-vq9tx
@AmarSingh-vq9tx 2 ай бұрын
ਆ ਗਿਆ fans ਦੀ ਜਿੰਦ ਜਾਨ ਬਾਈ ਬੱਬੂ ਮਾਨ ❤😊😊
@SukhaDhaliwal-g2l
@SukhaDhaliwal-g2l 2 ай бұрын
Living legend babbu Maan Saab ji 💕💖
@sukhbhullarfzk3012
@sukhbhullarfzk3012 2 ай бұрын
ਵਾਹ ਮਾਨ ਸਾਹਬ ਜਿਉਂਦਾ ਵੱਸਦਾ ਰਹਿ ਬਾਬਾ ਨਾਨਕ ਤੇਰੇ ਤੇ ਚੜ੍ਹਦੀ ਕਲਾ ਰੱਖੇ🎉
@Mitra-hc1lt
@Mitra-hc1lt 2 ай бұрын
@aryanveervirk8247
@aryanveervirk8247 2 ай бұрын
@@sukhbhullarfzk3012 👏👏👏🥰🥰❤️❤️
@mannjanjua3057
@mannjanjua3057 2 ай бұрын
@manpreetgill0763
@manpreetgill0763 2 ай бұрын
ਬਾਈ ਬੋਹਤ ਸੋਹਣਾ ਗੀਤ! ❤ ਬਾਈ ਤੇਰੇ ਗੀਤਾਂ ਦੀ ਸਿਫ਼ਤ ਕਰਨ ਲਈ ਕੋਈ ਸ਼ਬਦ ਨੀ ਬੋਹਤ ਸੋਹਣੀ ਕਲਮ ਆ ਤੇਰੀ ਜਦ ਵੀ ਮਨ ਉਦਾਸ ਹੁੰਦਾ ਦਿੱਲ ਨੀ ਲੱਗਦਾ ਤੇਰੇ ਗੀਤ ਸੁਨ ਲੈਣਾ ! ਰਾਤ ਨੂੰ ਨੀਂਦ ਨੀ ਆਉਂਦੀ ਤੇਰੇ ਗੀਤ ਲਾਕੇ ਪੈ ਜਾਣਾ ਪਤਾ ਨੀ ਲੱਗਦਾ ਕਦੋ ਨੀਂਦ ਆ ਗਈ ! ਬਾਈ ਸਕੂਨ ਬੋਹਤ ਆ ਤੇਰੇ ਗੀਤਾਂ ਚ , ਰੱਬ ਤੇਰੀ ਉਮਰ ਲੰਮੀ ਕਰੇ ! ਤੇ ਤੂੰ ਏਦਾਂ ਹੀ ਗੀਤ ਗਾਊਂਦਾ ਰਵੇਂ ਅਸੀਂ ਸੁਣਦੇ ਰਹੀਏ ! ❤ L🅾️♈️E Y⭕️⛎ !
@prabhgill9349
@prabhgill9349 2 ай бұрын
ਮੇਰੇ ਨਾਲ ਹੋਇਆ ਮਾਨ ਸਾਹਿਬ 😢😢😢 tnx ਮੇਰੇ ਦਿਲ ਦੀ ਗੱਲ ਕੀਤੀ ਬਹੁਤ ਬਹੁਤ ਧੰਨਵਾਦੀ ਤੁਹਾਡਾ songs ਨਾਲ ਦਿਲ ਨੂੰ ਸਕੂਨ ਮਿਲਦਾ 💔💔💔😭😭😭🙏🙏🙏
@chanothi7620
@chanothi7620 13 күн бұрын
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ ਸਾਡੇ ਖ਼ਿਲਾਫ਼ ਸਾਡੇ ਹੀ, ਅੱਜ ਦੇ ਰਹੇ ਗਵਾਹੀ 🥹
@ravikumarkumar6812
@ravikumarkumar6812 2 ай бұрын
ਵਾਹ ਕਿਆ ਸੰਗੀਤਕ ਹੈ ਜਿਓ ਬਾਈ ਜੀ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ❤❤
@punjaabupdates
@punjaabupdates 2 ай бұрын
ਇਹ ਕੋਈ ਗੀਤ ਨਹੀਂ ਆ ਸਗੋਂ emotion's ਆ ❤❤
@AmanDeep-lo3zx
@AmanDeep-lo3zx 2 ай бұрын
ਇਸ ਗੀਤ ਵਿੱਚ ਹਸ਼ਰ ਫਿਲਮ ਦੀ ਝਲਕ ਪੈਂਦੀ ਹੈ, ਵਾਹ ਜੀ ਵਾਹ, ਜੀਓ ਮਾਨ ਸਾਬ੍ਹ ❤❤😊🙏💯🤗🤗🥰💐💐💐😊
@dippyjansuanuwsong
@dippyjansuanuwsong 2 ай бұрын
Hnji hashar wali love story likhi hai iss song ch
@ਲੰਡੂਆਂਦਾਜਿਜਾ
@ਲੰਡੂਆਂਦਾਜਿਜਾ 2 ай бұрын
❤❤❤❤❤❤
@Amandeepbuttar-ru4gn
@Amandeepbuttar-ru4gn 2 ай бұрын
Hanji bro, Bahut Soulfull composition he Music lyrics voice is so touching 💌
@arshgill7608
@arshgill7608 2 ай бұрын
Mnu vi laga je eh geet hashar de end ch gaya janda tan bilkul match krda story naal.
@SukhjinderSingh-cd1qw
@SukhjinderSingh-cd1qw 2 ай бұрын
Sahi keha yr 😢
@gurdeeppalpal1360
@gurdeeppalpal1360 2 ай бұрын
ਨਾ ਹੋਰ ਕਿਸੇ ਨੂੰ ਸੁਣਦੇ ਹਾਂ ਤੇ ਨਾ ਹੀ ਹਾਂ ਪਛਾਣਦੇ। ਸਾਨੂੰ ਗੀਤ ਜਚਦੇ ਨੇ, ਬਸ ਖੰਟ ਵਾਲੇ ਮਾਨ ਦੇ ❤❤
@sukhjandu6537
@sukhjandu6537 2 ай бұрын
ਬਹੁਤ ਸੋਹਣਾ ਸੋਣ ਦੇ ਬਾਈ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ 🥰👑💯✍️🥰
@ekamjeetsingh8098
@ekamjeetsingh8098 Ай бұрын
ਜਿਉਂਦਾ ਰਹਿ ਵੀਰ
@CharanjitSingh-fk5en
@CharanjitSingh-fk5en 2 ай бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮਾਨ Saab ਦੇ ਗੀਤਾਂ ਤੋਂ ❤🎉
@adabpunjabi2203
@adabpunjabi2203 2 ай бұрын
ਬਹੁਤ ਸਕੂਨ ਮਿਲਿਆ ਇਹ ਗੀਤ ਸੁਣ ਕੇ❤❤❤
@navdeepsingh9631
@navdeepsingh9631 2 ай бұрын
ਮੈ ਤੇਰੇ ਲਈ ਤੂੰ ਕਿਸੇ ਲਈ ਰੋਣਾ ਸੀ ਇਸ ਰਿਸ਼ਤੇ ਦਾ ਅੰਤ ਇਹੀ ਹੁਣਾ ਸੀ ❤❤❤❤❤ ਵਾਹ
@GurpreetSingh-b6d
@GurpreetSingh-b6d 2 ай бұрын
MAAN SAAB ਦੇ ਕੱਟੜ ਫ਼ੈਨ ਜਲਦੀ-ਜਲਦੀ ਲਾਈਕ👍👍 ਕਰਦੋ ਬਾਈ----''ਹਸ਼ਰ'' ਫਿਲਮ ਦੀ ਕਹਾਣੀ ਨਾਲ ਮਿਲਦਾ ਗੀਤ,👍👍👍👍👍👍👍👍👍👍👍👍👍👍
@gorajasvir4923
@gorajasvir4923 13 күн бұрын
ਪਿੰਡ ਹਰੀ ਕੇ ਕਲਾਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬੱਬੂ ਮਾਨ ਦਾ ਕੱਟੜ ਫੈਨ,ਜਿਉਂਦਾ ਰਹਿ ਮਾਨਾਂ ਬਾਬਾ ਨਾਨਕ ਹਮੇਸ਼ਾ ਚੜਦੀ ਕਲਾ ਚ,ਰੱਖੇ
@Mantinder_Dhaban
@Mantinder_Dhaban 2 ай бұрын
"ਰਿਸ਼ਤੇ ਦਾ ਅੰਤ" ਐਸਾ ਗੀਤ ਹੈ ਜਿਸਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ, ਬਾਈ ਬੱਬੂ ਮਾਨ ਦੀ ਆਵਾਜ਼ ਬਹੁਤ ਸੋਹਣੀ ਤੇ ਸਕੂਨ ਭਰੀ ਹੈ, ਬਾਕੀ ਲਿਖਣ ਵਿੱਚ ਬਾਈ ਦਾ ਕੋਈ ਤੋੜ ਤੇ ਨਾ ਕੋਈ ਮੁਕਾਬਲਾ। #ਲੀਜੈਂਡ_ਬੰਦਾ
@karmitakaur3390
@karmitakaur3390 2 ай бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@ManjinderSingh-lw4fk
@ManjinderSingh-lw4fk 2 ай бұрын
Babe nanak nu kon follow karda ethe bas gholak tak aa Sikhi
@ekamjeetsingh8098
@ekamjeetsingh8098 Ай бұрын
ਹਰ ਇਕ ਦੇ ਦਿਲ ਦੀ ਧੜਕਣ ਬੱਬੂ ਮਾਨ
@JagdevSingh-gd9om
@JagdevSingh-gd9om Ай бұрын
ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️ 😍😍😍😍😍😍😍😍😍😍😍😍 ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑
@Sukhdevsinghdhaliwal-jx3dr
@Sukhdevsinghdhaliwal-jx3dr Ай бұрын
ਕੋਈ ਤੋੜ ਨਹੀਂ ਜੱਟ ਦਾ ✍️❤🙏👌❣️💘💔💓
@beimaanfans2064
@beimaanfans2064 2 ай бұрын
ਬਹੁਤ ਸੋਹਣਾ ਗੀਤ ਵਾਰ ਵਾਰ ਸੁਨਣ ਵਾਲੇ ਕਰੋਂ ਲਾਇਕ ❤️🔥
@ustadblike5346
@ustadblike5346 2 ай бұрын
16 mint hoye aa gana aye nu.. Eni cheti baar baar kitho sun liya te 15 mint pehla tu comment kr rkhya.. 😂
@beimaanfans2064
@beimaanfans2064 2 ай бұрын
@@ustadblike5346 Spotify te bar bar sun reha ha aasi ta veera Spotify te tu nai sunya hona 😂
@Mitra-hc1lt
@Mitra-hc1lt 2 ай бұрын
@MandeepSingh-y5e
@MandeepSingh-y5e 2 ай бұрын
Maan Saab nice song
@Mitra-hc1lt
@Mitra-hc1lt 2 ай бұрын
@chanothi7620
@chanothi7620 13 күн бұрын
ਤੂੰ ਸਾਥ ਦੇ ਜਾ ਨਾ ਦੇ, ਚੱਲਣਾ ਮੈਨੂੰ ਆਉਂਦਾ ਹੈ, ਹਰ ਅੱਗ ਨੂੰ ਜਾਣਦਾ ਆ ਮੈਂ, ਜਲਣਾ ਮੈਨੂੰ ਆਉਂਦਾ ਆ! 💔
@bachhalsaab5585
@bachhalsaab5585 2 ай бұрын
Love u maan saab zindabaad🙏ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਨੂੰ❤❤
@rickysingh8521
@rickysingh8521 2 ай бұрын
ਵਾਹ ਮਾਨਾ ਦਿਲ ਨੂੰ ਛੂ ਗਿਆ ਤੇਰਾ ਗੀਤ❤❤❤
@SandeepKaur-pi7rl
@SandeepKaur-pi7rl 2 ай бұрын
ਗਲਤ ਸਮੇਂ ਤੇ ਸੁਟਿਆ ਜੱਟਾ ਗੀਤ ਮਹਿਬੂਬ ਯਾਦ ਆ ਗਈ ਮਾਨਾਂ ਅਗਲੇ ਮਹੀਨੇ 3 ਸਾਲ ਪੂਰੇ ਹੋ ਜਾਣੇ ਵਿਛੜਿਆ ਨੂੰ 🥺🥺🥺🥺🥺🥺🥺🥺🥺🥺🥺🥺🥺🥺
@desiyt539
@desiyt539 2 ай бұрын
😢😭
@CRISTIANOO3323
@CRISTIANOO3323 2 ай бұрын
❤❤😢
@aryanveervirk8247
@aryanveervirk8247 2 ай бұрын
@@SandeepKaur-pi7rl ਵਡੇ ਵੀਰ ਜੀ ਸੱਤ ਸ਼੍ਰੀ ਅਕਾਲ। । ਤੁਸੀਂ ਪ੍ਰੇਸ਼ਾਨ ਨਾ ਹੋਵੋ।। ਮੇਰੀ ਪੂਰੇ ਭਾਰਤ ਚ ਤਕਰੀਬਨ ਤਕਰੀਬਨ 109 ਦੇ ਕਰੀਬ ਸਹੇਲੀਆਂ ਨੇ, 109 ਮੇਰੀਆਂ ਸਹੇਲੀਆਂ ਦੇ ਤੇ ਫੋਨ ਨੰਬਰ ਮੇਰੇ ਫੋਨ ਚ ਸੇਵ ਨੇ ਹੁਣ ਤੁਸੀਂ ਦਸੋ, ਕੋਈ 30--40 ਤੁਹਾਡੇ ਕੋਲ transfer ਕਰ ਦੇਵਾਂ 🤣🤣 ਵੀਰ ਜੀ, ਅਹੇ ਕੋਈ ਮੈਂ ਹਾਸੇ ਵਾਲੀ ਗੱਲ ਨਹੀਂ ਕਰ ਰਿਹਾ, ਮੇਰੇ ਮੰਮੀ ਪਾਪਾ ਦੋਨੇਂ ਹੀ ਭਾਰਤੀ ਫੌਜ ਚ ਕਰਨਲ ਨੇ, ਇਸੇ ਕਰਕੇ ਮੈਂ ਸਾਰਾ ਦੇਸ਼ ਘੁਮਿਆ ਹੋਇਆ ਹੈ ਮੰਮੀ ਮੇਰੇ ਆਰਮੀ ਚ As conl. ਰੈਂਕ ਡਾਕਟਰ ਨੇ, ਤੇ ਪਾਪਾ 9 RR ਦੇ conl ਨੇ ਮੈਂ ਵੀ NDA Qualified ਹਾਂ 🥰🥰❤️❤️ Love u Veere
@Mitra-hc1lt
@Mitra-hc1lt 2 ай бұрын
@aryanveervirk8247
@aryanveervirk8247 2 ай бұрын
@@Mitra-hc1ltThanks a lot 🥰🥰❤️❤️
@punjaabupdates
@punjaabupdates 2 ай бұрын
maan nu dekh k hi rooh khush ho jndi aa bai , te Maan Saab di awaz da ta koi Tod ni love you meri jaan maana jeonda reh jio 1000000000000+ saal💓💓
@gurvinderrandhawa2427
@gurvinderrandhawa2427 2 ай бұрын
ਰੂਹ ਦਾ sakoon ਬਾਈ ਬੱਬੂ ਮਾਨ ਦੀ ਆਵਾਜ਼
@SagarChauhan814
@SagarChauhan814 2 ай бұрын
Fir ek baar dil ko uski yaad aa gai ye song sun ke ..babbu maan ❤❤💐💐
@yaar_defaulter
@yaar_defaulter 2 ай бұрын
ਕੌਣ ਕੌਣ ਚਾਹੁੰਦਾ ਸ਼ੌਕ ਹਥਿਆਰਾ ਦਾਂ 2 ਆਵੇਂ ❤️‍🩹🔥🔥
@choprasabb678
@choprasabb678 2 ай бұрын
Main veer
@सरिया
@सरिया 2 ай бұрын
Auna chahida
@amanpabla4567
@amanpabla4567 2 ай бұрын
22 kya ga gya 22 sirraa
@yaar_defaulter
@yaar_defaulter 2 ай бұрын
​@@choprasabb678Hor yr auna chaida
@yaar_defaulter
@yaar_defaulter 2 ай бұрын
​@@सरियाjarur
@sunnybadesha9030
@sunnybadesha9030 2 ай бұрын
ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️💐🙏
@Sonysharma52
@Sonysharma52 2 ай бұрын
ਅੱਤ ਸੀਰਾ,,,ਦਿਲੋਂ ਕੀਤੀ ਮਹੱਬਤ ਦਾ ਅੰਤ ਇਹੋ ਹੌਣਾ ਸੀ
@Rajveersingh-ml4oy
@Rajveersingh-ml4oy 2 ай бұрын
ਸ਼ਬਦਾਂ ਦਾ ਇੱਕ ਦਿਨ ਮੈਂ ਆਸਮਾਨ ਬਣਾ ਦਿਉ ਗਾ ਜਦ ਵੀ ਦਿਲ ਕੀਤਾ ਇਤਿਹਾਸ ਬਣਾ ਦਿਉ ਗਾ❤❤❤❤
@Jattzroar
@Jattzroar 2 ай бұрын
ਇਸ ਰਿਸ਼ਤੇ ਦਾ ਅੰਤ ਵਾਕਿਆ ਹੀ ਇਹੀ ਹੋਣਾ ਸੀ । ਉੱਠੂਗਾ ਹੁਣ ਮੈਂ ਤੂਫ਼ਾਨ ਬਣ ਕੇ ❤। ਥੈਂਕਸ ਫੋਰ ਮੋਟੀਵੇਸ਼ਨ ਮਾਨ ਸਾਬ
@jagdeeprupal5394
@jagdeeprupal5394 2 ай бұрын
ਮੈਨੂੰ ਹਸ਼ਰ ਮੂਵੀ ਯਾਦ ਆ ਗਈ ਗੀਤ ਸੁਣ ਕੇ ਕੌਣ ਕੌਣ ਸਹਿਮਤ ਆ ਦੱਸੋ ਮਿੱਤਰੋ,,,,,ਲਵ ਯੂ ਮਾਨ ਸਾਬ ❤
@inderjitsingh4662
@inderjitsingh4662 2 ай бұрын
right
@RAVIKHERII
@RAVIKHERII 2 ай бұрын
💯💔
@driver__mehkma31
@driver__mehkma31 2 ай бұрын
ਦੋ ਤੋ ਜਿਆਦਾ ਵਾਰ ਸੂਚਾ ਸੂਰਮਾ ਮੂਵੀ ਦੇਖਣ ਵਾਲੇ ਕਰੋ ਲਾਇਕ👇 👇 👍
@Amandeepbuttar-ru4gn
@Amandeepbuttar-ru4gn 2 ай бұрын
Me🙋3 baar
@SukhdeepSingh-nr3su
@SukhdeepSingh-nr3su 2 ай бұрын
4 waar u s a wich dekhi jnaab
@ParamjitSingh-nn2jt
@ParamjitSingh-nn2jt 2 ай бұрын
3 var❤❤❤❤
@Navdeepkahlon-ps8wo
@Navdeepkahlon-ps8wo 2 ай бұрын
ਸਬਤੋਂ ਪਹਿਲਾ ਮੈਂ ਸੁਣਿਆ ਗਣਾ,,ਸੁਣਨ ਤੋਂ ਪਹਿਲਾ ਹੀ ਲਾਇਕ ਕਰਤਾ,,,,
@Beimaan306
@Beimaan306 2 ай бұрын
ਮੇਰਾ ਪੱਖ ਪੇਸ਼ ਕਰੂ ਮੇਰੀ ਇਹ ਖ਼ਾਮੋਸ਼ੀ 💔🥀
@sewaksherkhan422
@sewaksherkhan422 Ай бұрын
ਉਸਤਾਦ ਬੱਬੂ ਮਾਨ ਦਾ ਨਾਮ, ਗੀਤ, ਸੰਗੀਤ, ਸੋਚ ਅਤੇ ਕਿਰਦਾਰ ਹਮੇਸ਼ਾ ਬੁਲੰਦ ਅਤੇ ਕਾਇਮ ਰਹਿਣਗੇ ⛳⛳⛳🙏🙏❤️❤️😍😍🔥🔥💫💫🤞🏻🤞🏻🥰🥰🥰🌹✍🏻✍🏻
@Deepsandeep8847
@Deepsandeep8847 2 ай бұрын
ਛੂਕਦਾ ਚਨਾਬ ਬਹਾਕੇ ਨਾਲ ਲੈ ਗਿਆ ਆਖ਼ਰੀ ਉਮੀਦ ਵਾਲ਼ਾ ਪੁੱਲ਼ ਵੀ ਤਾਂ ਬਹਿ ਗਿਆ ਆਖਿਰ ਕਿਨਾਰੇ ਆ ਨੇ ਵੱਖ ਹੋਣਾ ਸੀ। 🤗❤️‍🩹 ਬੇਈਮਾਨ ਪਤਾ ਨੀ ਕਿੱਥੋਂ ਲੈ ਕੇ ਆਉਂਦਾ ਅੱਖਰ ਇੰਨੇਂ ਸੋਹਣੇ ਸੋਹਣੇ ਖੰਟ ਵਾਲ਼ਾ ਮਾਨ ਜਿੰਨਾ ਚ ਸਕੂਨ ਹੀ ਸਕੂਨ ਹੁੰਦਾ ਆ।
@BINDIBEIMAN
@BINDIBEIMAN 2 ай бұрын
Love you bai ਹਸਰ 2 ਚ ਪੂਰਾ ਕਹਿਰ ਠਾਹੇਗਾ ਗੀਤਾ ਦਾ ❤
@2CuteBabies
@2CuteBabies 2 ай бұрын
ਤੇਰੀ ਕਲਮ ਨੂੰ ਸਲਾਮ ਮੇਰੇ ਯਾਰ ਬੇਈਮਾਨ
@deepsoni1351
@deepsoni1351 2 ай бұрын
Jiyyoo ❤️ maan saab😢😢kya song gaya yr😢ik ik lawz dil chirda❤😢
@sanjeevbeimaan2576
@sanjeevbeimaan2576 2 ай бұрын
ਕੁਝ ਕੁ ਦਿਨਾਂ ਤੱਕ ਉਹਦਾ ਵਿਆਹ ਆ 😢 ਸਾਡੇ ਰਿਸ਼ਤੇ ਦਾ ਵੀ ਅੰਤ ਹੋ ਜਾਣਾ 🥺 ਏਸ ਰਿਸ਼ਤੇ ਦਾ ਅੰਤ ਇਹੀ ਹੋਣਾ ਸੀ 💔 ਖੁਸ਼ ਵੱਸਦੇ ਰਹਿਣ ਸੱਜਣ ਸਦਾ AS 🙏🏻
@Sukhdevsinghdhaliwal-jx3dr
@Sukhdevsinghdhaliwal-jx3dr 2 ай бұрын
Living legend babbu Maan Saab ji 💕💖
@SukhjeetDhaliwal2-y1u
@SukhjeetDhaliwal2-y1u 2 ай бұрын
Living legend babbu Maan Saab ji respect always 💕💕💕💕💕💕💕💕💕💕💕💕💕💕💕💕💕💕💕💕💕💕💕💕
@AmarjeetSingh-lr6gs
@AmarjeetSingh-lr6gs 2 ай бұрын
ਏਹ ਨੀ ਮੁਕਣਾ ਜਿਨਾ ਮਰਜੀ ਜੋਰ ਲਗਾ ਲੋ❤️❤️❤️❤️❤️
@meetbabbumaandafan6599
@meetbabbumaandafan6599 2 ай бұрын
ਰੁਕਦਾ ਨਹੀਂ ਜੱਟ ਕੁਝ ਨਾ ਕੁਝ ਖਾਸ ਹੁੰਦਾ ਹੈ ਜਦ ਗਾਵੇ ਸੈਡ ਗੀਤ ਕਮਾਲ ਹੁੰਦਾ ਹੈ ਟੁੱਟਦੇ ਅੰਬਰਾਂ ਤੋਂ ਰਹਿੰਦੇ ਤਾਰੇ ਪਰ ਬੱਬੂ ਮਾਨ ਸਾਡੇ ਦਿਲ ਵਿੱਚ ਰਹਿੰਦਾ ਹੈ ਕੁਝ ਨਾ ਕੁਝ ਖਾਸ ਹੁੰਦਾ ਹੈ ਪਿਆਰ ਬਹੁਤ ਮਾਣ ਨਾਲ ਉਹਦਾ ਹੀ ਇੰਤਜ਼ਾਰ ਹੁੰਦਾ ਹੈ ਗੀਤਾਂ ਦੇ ਵਿੱਚ ਕੁਝ ਨਾ ਕੁਝ ਖਾਸ ਹੁੰਦਾ ਹੈ ਮੀਤ ਦੀ ਸ਼ਾਇਰੀ ਬੱਬੂ ਮਾਨ ਦਾ ਗੀਤ ਕਮਾਲ ਹੁੰਦਾ ਹੈ ਕੁਝ ਨਾ ਕੁਝ ਖਾਸ ਹੁੰਦਾ ਹੈ
@fankhantwalemaande5647
@fankhantwalemaande5647 2 ай бұрын
Bohat jada time ton teaser hi sunn reha si mai hunn shanti mili jado song release hoya mai kati din hunn repeat te chalana hai ehh song ustaad babbu maan ji zindabaad❤❤❤
@SukhaDhaliwal-g2l
@SukhaDhaliwal-g2l Ай бұрын
ਕੋਈ ਤੋੜ ਨਹੀਂ ਜੱਟ ਦਾ ✍️💕🙏👌❣️
@SukhjeetDhaliwal2-y1u
@SukhjeetDhaliwal2-y1u 2 ай бұрын
💖 Living 💞 legend 💖 babbu 💞 Maan 💖 Saab 💞 ji 💖 respect 💞 always 💖💞
@prateekmathur2085
@prateekmathur2085 2 ай бұрын
Meri jaan Mera Babbu Maan
@gurvinderrandhawa2427
@gurvinderrandhawa2427 2 ай бұрын
ਗੱਭਰੂ ਨੂੰ ਦੌਰ ਨਹੀਂ ਜ਼ਮਾਨਾ ਕਹਿੰਦੇ ਨੇ 🔥🔥
@SukhdevSinghDhaliwal-u3o
@SukhdevSinghDhaliwal-u3o Ай бұрын
ਕੋਈ ਤੋੜ ਨਹੀਂ ਜੱਟ ਦਾ ✍️❤🙏❣️❣️❣️❣️❣️
@Kakaji1566
@Kakaji1566 2 ай бұрын
Roj Sun 15 vari ਲਵ ਯੂ ਉਸਤਾਦ ਬੱਬੂ ਮਾਨ ❤❤❤❤❤❤❤❤
@SukhdevSinghDhaliwal-wr3dg
@SukhdevSinghDhaliwal-wr3dg 2 ай бұрын
ਏ ਹੁੰਦਾ ਗੀਤ ਜਿਸ਼ ਦਾ ਕੋਈ ਅਰਥ ਹੋਵੇ ❤❤❤❤❤
@SukhdevSinghDhaliwal-wr3dg
@SukhdevSinghDhaliwal-wr3dg 2 ай бұрын
Living legend babbu Maan Saab ji respect always 💕💕💕💕💕💕💕💕💕💕💕💕
@singhjeet2213
@singhjeet2213 2 ай бұрын
ਸਾਡਾ ਬਾਈ ਆ ਗਿਆ ਓਏ 🦅🔝
@rohailgujjar3458
@rohailgujjar3458 2 ай бұрын
Love you babbu maan bahi from sargodha punjab pakistan ❤
@babbumaan9556
@babbumaan9556 2 ай бұрын
👍👍👍
@Punjabisurma
@Punjabisurma 2 ай бұрын
ਤੂੰ ਕਿਵੇਂ ਸਾਹ ਲੇਵੀ ਏ ਬਾਈ ਬੱਬੂ ਮਾਨ ਤੋ ਬਿਨਾ
@Sukhadhaliwal2-o9h
@Sukhadhaliwal2-o9h 2 ай бұрын
God father of Punjabi music 🎶 industry babbu Maan Saab ji 🙏🙏🙏🙏🙏
@Sukhdevsinghdhaliwal-jx3dr
@Sukhdevsinghdhaliwal-jx3dr 2 ай бұрын
ਕੋਈ ਤੋੜ ਨਹੀਂ ਜੱਟ ਦਾ ✍️❤🙏👌💥💯💯
@MukeshKumar-dj5tj
@MukeshKumar-dj5tj 2 ай бұрын
Babbu Maan babbu maan ik hi hona ❤
@RekhaRekha-pq3lk
@RekhaRekha-pq3lk 2 ай бұрын
Ye song to hamesha yaad rehega mere rishte ka ant aaj hi hua h 2.ghnte pele kisi or baat krta pkda gya or aaj hi song release ho gya
@LakhvirSingh-jn9jg
@LakhvirSingh-jn9jg 2 ай бұрын
Same feeling ji 😢😢😢 mera 1din Pehle hi breakup hoya meri gf new insta id bna kr dusre boys se baat krti thi 😢😢
@LakhvirSingh-jn9jg
@LakhvirSingh-jn9jg 2 ай бұрын
Rishte da antt Song sun k dil nu bhut sakoon milya
@gurjeetsingh4647
@gurjeetsingh4647 2 ай бұрын
ਇੱਕ ਗੱਲ ਐ ਮਾਨ ਸਾਬ ਦਾ ਲਿਖਿਆ ਗੀਤ ਕੋਈ ਹੌਰ ਕਲਾਕਾਰ ਨੀ ਗਾ ਸਕਦਾ ਇਸ ਚੀਜ਼ ਦੀ ਗਾਰੰਟੀ ਐ ।ਜੀਓ ਮਾਨ ਸਾਬ ❤❤❤❤❤
@harpreetsinghsodhi9222
@harpreetsinghsodhi9222 2 ай бұрын
Bilkul ji ❤
@harpreetsinghsodhi9222
@harpreetsinghsodhi9222 2 ай бұрын
Love u pagl ❤
@harpreetsinghsodhi9222
@harpreetsinghsodhi9222 2 ай бұрын
Praat , juaa,ik c pagal ,soh rab song di daily suni de aa
@SukhdevSinghDhaliwal-wr3dg
@SukhdevSinghDhaliwal-wr3dg 2 ай бұрын
ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤
@SukhdevSinghDhaliwal-wr3dg
@SukhdevSinghDhaliwal-wr3dg 2 ай бұрын
ਕੋਈ ਤੋੜ ਨਹੀਂ ਜੱਟ ਦਾ ✍️💕🙏
@honeykohli4269
@honeykohli4269 2 ай бұрын
mann sabb di kalam nu salut aw 💪🏼💪🏼💪🏼💪🏼
@chanothi7620
@chanothi7620 13 күн бұрын
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
@SukhdevSinghDhaliwal-wr3dg
@SukhdevSinghDhaliwal-wr3dg 2 ай бұрын
ਕੋਈ ਤੋੜ ਨਹੀਂ ਜੱਟ ਦਾ ✍️❤🙏💥👌⛳
@SukhjeetkaurDhaliwal-n6g
@SukhjeetkaurDhaliwal-n6g 2 ай бұрын
Koi tod ni Jatt da ✍️💖🙏👌🔥💥⛳
@SukhdevSinghDhaliwal-wr3dg
@SukhdevSinghDhaliwal-wr3dg 2 ай бұрын
God bless you Maan Saab ji 🙏🙏🙏
@rajbirriar1657
@rajbirriar1657 2 ай бұрын
Dilo likhi kalam da jawaab koi na❤❤❤❤Maan sahb,tuc great ho
@GurpreetSingh-b6d
@GurpreetSingh-b6d 2 ай бұрын
ਪੰਜਾਬ ਦਾ ਮਿਰਜ਼ਾ, ਪੰਜਾਬ ਦੀ ਆਨ, ਪੰਜਾਬ ਦੀ ਸ਼ਾਨ, --ਬੱਬੂ ਮਾਨ-- LOVE YOU MAAN SAAB ♥️ ❤️ ❤❤♥️♥️♥️❤️❤️❤️❤️❤️❤️❤️💕💕💕💕💕💕💕💕
@RahulSingh-j9z6f
@RahulSingh-j9z6f 2 ай бұрын
Bohat vadiya Sona song aa ❤❤ Love you ustaad ji 😊
@SukhaDhaliwal-g2l
@SukhaDhaliwal-g2l 2 ай бұрын
ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏
Babbu Maan - Chan Reha Na Chan | Punjabi Song 2023
6:15
Babbu Maan
Рет қаралды 3,9 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Мен атып көрмегенмін ! | Qalam | 5 серия
25:41
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Babbu Maan - Juaa (Full Song) Banjara | Latest Punjabi Song 2018
5:57
Marjaney
8:32
Babbu Maan
Рет қаралды 389 М.
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 612 М.
Adab Punjabi, Pt. 2 & 3
19:29
Babbu Maan
Рет қаралды 3,3 МЛН
"Mere Dil Vich Babbu Maan"  (Full Song)  | Pyaas
4:34
T-Series Apna Punjab
Рет қаралды 60 МЛН