Babbu Maan - Waaris Nalwe Da | Singh Better than King Volume 2 | Latest Punjabi Songs 2021

  Рет қаралды 6,214,288

Babbu Maan

Babbu Maan

3 жыл бұрын

Song - Waaris Nalwe Da
Singer/Lyrics/Music - Babbu Maan
Album - Singh Better than King Volume 2
Label - Swag Music
© Babbu Maan
Download / Listen Full Audio From
Hungama - bit.ly/3bTh5rb
Gaana- bit.ly/3fYAcS7
kkbox - bit.ly/3ffxzvM
Tidal - bit.ly/2RHy0pG
youtube - bit.ly/34eIC25
amazon- amzn.to/34eGKGD
Spotify - spoti.fi/2QMzNJH
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 136 000
@kulvirsainikulrian5498
@kulvirsainikulrian5498 3 жыл бұрын
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like 👍👍👍👍
@RajuRam-xf1rs
@RajuRam-xf1rs 3 жыл бұрын
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like
@himanshuabaaz7571
@himanshuabaaz7571 3 жыл бұрын
-ਹਰਿ ਸਿੰਘ ਨਲਵਾ (੧੭੯੧-੧੮੩੭) ਸਿੱਖ ਖਾਲਸਾ ਫੌਜ ਦੇ ਮਿਲਿਟ੍ਰੀ ਕਮਾਂਡਰ ਲਈ ਕਿੰਨੇ ਲਾਇਕ ????? ਬੋਲੇ ਸੋਨਿਹਾਲ ____ਸਤਸ਼੍ਰੀਅਕਾਲ ♡♡♡♡-
@mrsingh5314
@mrsingh5314 3 жыл бұрын
Sat Sri akal
@sewakrandhawa6133
@sewakrandhawa6133 3 жыл бұрын
waheguru ji
@AmarSingh-jy5fz
@AmarSingh-jy5fz 3 жыл бұрын
Like 2
@pankajbhatt8924
@pankajbhatt8924 3 жыл бұрын
Yr hamare desh ke itne mahaan yodhayon ko Kyu syllabus se gayab kr Diya gya..... Hame jinke baare mein padh ke seekhna chahiye tha .... Wo syllabus mein hai hi nhi kbhi..... Unki jagah faltu see logo ke baare mein pdhaa the Hain
@babber2536
@babber2536 3 жыл бұрын
ਸੱਤ ਸ਼੍ਰੀ ਅਕਾਲ 🌸 ਖ਼ਾਲਿਸਤਾਨ ਜ਼ਿੰਦਾਬਾਦ
@Karanrajputkambi
@Karanrajputkambi 9 ай бұрын
ਐਨਾ ਕਿਸੇ ਨੇ ਨਹੀਂ ਗਾਇਆ ਸਿੱਖੀ ਤੇ ਪੰਜਾਬ ਲਈ ਕੌਣ ਕੌਣ ਮੰਨਦਾ ਇਹ ਗੱਲ ❤
@bawajiproductions1161
@bawajiproductions1161 2 жыл бұрын
ਕੋਈ ਤੋੜ ਨੀ ਉਸਤਾਦ ਤੇਰੀ ਕਲਮ ਦਾ।।। ਸਲਾਮ ਆ ਤੈਨੂੰ ਤੇ ਤੇਰੀ ਕਲਮ ਨੂੰ!!
@jagtarsingh-kj6tb
@jagtarsingh-kj6tb 3 жыл бұрын
Jis nu USTAD JI di ਹੇਕ vadia lgdi aa like ਠੋਕੋ.....ਬੇਈਮਾਨ 😎😎
@gopibeimaan
@gopibeimaan 3 жыл бұрын
ਅੱਧੀ ਰਾਤ ਵੇਲੇ ਸੁਣਨ ਵਾਲੇ ਕਰਦੋ like ਵੀਰੇਓ ☺️☺️☺️☺️👌👌👌👌
@Gurpreetdhiman007
@Gurpreetdhiman007 3 жыл бұрын
sun ria y❤️
@harrysandhu2027
@harrysandhu2027 3 жыл бұрын
Yo
@garrykhehra8961
@garrykhehra8961 3 жыл бұрын
Just now
@Aaravgirdhar
@Aaravgirdhar 8 күн бұрын
🎉🎉🎉😊😊
@user-fh2sr5pe6e
@user-fh2sr5pe6e 3 ай бұрын
ਲੰਮੇ ਰੂਟ ਤੇ ਗੱਡੀ ਚ ਚਲਾਉਣ ਵਾਲਾ ਗੀਤ,,, ਮੈਂ ਪਿੰਡ ਤੋਂ ਜਗਰਾਉਂ ਚੌਵੀ ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ ❤❤❤❤
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
ਇਹ ਮੁਲਕ ਆ ਜਿਨਾਂ ਦਾ ਉਹਨਾਂ ਦੇ ਮੱਥੇ ਜੜ ਤਿਆ ਜਾਤਾ ਬੁਝ ਹੀ ਜਾਵਨ ਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ excellent bro👍
@pannujeevan7989
@pannujeevan7989 3 жыл бұрын
aj 26 january ਆ ਲਾਇਕ ਕਰੋ ਜਿਹੜਾ ਚਾਹੁੰਦਾ ਮੋਰਚਾ ਫਤਹਿ ਹੋਜੇ ਵਾਹਿਗੁਰੂ ਜੀ
@Ekamdhillon186
@Ekamdhillon186 3 жыл бұрын
ਜਿਸ ਜਿਸ ਨੂੰ ਲੱਗਦਾ ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ ਦੱਬ ਕੇ like ਕਰੋ 👌👌👇👈
@user-cf5pz3bs7i
@user-cf5pz3bs7i 9 ай бұрын
Sahi gal es mukable te koi hor gana ni
@jellykhan6093
@jellykhan6093 2 жыл бұрын
ਗਾਣਾ ਉਹ ਹੁੰਦਾ ਜੋ ਦਿਲ ਦੀਆ ਗਹਰਾਈਆ ਵਿਚ ਬੈਠ ਜਾਵੇ ਧੰਨ ਧੰਨ ਕਰਵਾਤੀ
@SanjeevKumar-tg7ns
@SanjeevKumar-tg7ns 2 жыл бұрын
ਅੱਜ ਦੇ ਬੱਚੇ ਕਿੱਥੇ ਰੀਸ ਕਰ ਲੈਣਗੇ ਮਾਨ ਸਾਹਿਬ ਦੀ,,, ਆ ਸਿਰਫ ਗੀਤ ਨਹੀਂ ਇਕ ਇਤਿਹਾਸ ਹੈ ਸਿੱਖੀ ਦਾ।।। ਜੌ ਸਿਰਫ ਮਾਨ ਸਾਹਿਬ ਹੀ ਲਿਖ ਤੇ ਗਾ ਸਕਦਾ।। ਏਸੇ ਲਈ ਤਾਂ ਕੱਟੜ ਫੈਨ ਮਾਨ ਸਾਹਿਬ ਜੀ ਦਾ।। ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਬਖਸ਼ੇ।।। 👑👑👑🎤🎤🎤🎤🎤🎤🔥🔥🔥🔥🔥🔥🔥🔥👌👌👌👌👌👌
@ramchandramvaid5362
@ramchandramvaid5362 3 жыл бұрын
ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕੀ ਅਸੀਂ ਮਾਨ ਦੇ ਫੈਨ ਹਾ
@jaggagill6339
@jaggagill6339 3 жыл бұрын
Maan te fer maan he a
@ramchandramvaid5362
@ramchandramvaid5362 3 жыл бұрын
Write 👍
@phoolpur.m.d1819
@phoolpur.m.d1819 3 жыл бұрын
Ustad ji ✍️🙏🙏🙏🙏
@hardevbhalu6102
@hardevbhalu6102 3 жыл бұрын
Bemann fan
@ramchandramvaid5362
@ramchandramvaid5362 3 жыл бұрын
Write 👍👍
@Tiwana1033
@Tiwana1033 3 жыл бұрын
ਜਿੰਨੇ ਜਿੰਨੇ ਪੂਰਾ ਗਾਣਾ ਸੁਣੀਆਂ ਕਰਦੋ ਲਾਈਕ,
@tarbjeetsingh8465
@tarbjeetsingh8465 3 жыл бұрын
Veere sara e sunea
@parneetapuri6690
@parneetapuri6690 3 жыл бұрын
Aje tan sun reha bai
@sardarjivlogs24
@sardarjivlogs24 2 жыл бұрын
ਸਿਰਾ ਹੀ ਕਰ ਦਿੱਤਾ ਉਸਤਾਦ ਜੀ. ਸਾਲ ਬਾਅਦ ਵੀ ਦਿਲ ਵਿਚ ਵੱਜਦਾ. ਹੋਰ ਕਿਸਦੇ ਦਿਲ ਵਿਚ ਵੱਜਦਾ ਲਾਇਕ ਕੰਮੈਂਟ ਠੋਕੋ
@sunnysingh-hf3jo
@sunnysingh-hf3jo 2 жыл бұрын
Saade te rom rom Hilda eh sunke 🔥
@sskhurmi2927
@sskhurmi2927 2 жыл бұрын
ਪੰਜਾਬ ਦਾ ਪੁੱਤਰ ਬੱਬੂ ਮਾਨ ਬਾਕਮਾਲ਼ ਗੀਤ ਲਿਖਣਾ ਫਿਰ ਗੁਉਣਾ ਇਹ ਕਲਾ ਬੱਬੂ ਮਾਨ ਵਿੱਚ ਹੈ ਦਿਲੋਂ ਸਲੂਟ ਹੈ ਪ੍ਰਮਾਤਮਾ ਲੰਬੀ ਉਮਰ ਕਰੇ 🙏🙏🙏🙏
@mr.pipatt6026
@mr.pipatt6026 Жыл бұрын
🙏 ਧੰਨਵਾਦ ਜੀ 🙏
@user-mz7vu6my8j
@user-mz7vu6my8j 3 жыл бұрын
“ਬਾਬਾ ਹਰੀ ਸਿੰਘ ਨਲੂਆ ਜੀ” ਦਾ ਕੌਣ-ਕੌਣ ਮੁਰੀਦ ਆ ??
@user-tx6sw4jw4g
@user-tx6sw4jw4g 3 жыл бұрын
ਜੇ ਤੁਸੀਂ ਇਸ ਗਾਣੇ ਨੂੰ ਇੱਕ new record ਮੰਨ ਦੇ ਊ ਤਾਂ likeਕਰੋ
@babbusingh72
@babbusingh72 3 жыл бұрын
Att bai g
@vikasjat1657
@vikasjat1657 Жыл бұрын
में राजस्थान का जाट, फिर भी पंजाबी कल्चर रिती रिवाज और बबू मान जी बहुत पसंद हैं।
@manibharwal3427
@manibharwal3427 Жыл бұрын
ਓਹ ਕਿਹੜੇ ਬੰਦੇ ਨੇਂ ਜਿਹੜੇ ਕੱਲ ਦੇ ਜਵਾਕਾਂ ਨਾਲ ਜੱਟ ਦੀ ਕਲਮ ਦਾ ਮੁਕ਼ਾਬਲਾ ਕਰਦੇ ਅਾ ਕੋਈ ਤੋੜ ਨੀ ਬਾਈ ਦੀ ਕਲਮ ਦਾ ⛳⛳⛳🙏💯💥
@bawasabbbawasabb4499
@bawasabbbawasabb4499 Жыл бұрын
Love you ustaad Babbu Maan ji
@djgamer9588
@djgamer9588 Жыл бұрын
Kal jwaak bai ethaas likh gya
@harpreet9394
@harpreet9394 Жыл бұрын
@@djgamer9588 tu vi kal da jawak hi aa oh ethaas ni jealousy vich jalan vich aa k uut patang likhda sii oh vi babbu de song sunan to waad aa vaar gana hi dekh la ohda 🙃 na sir na pair Babbu 🙏 ta dunia da ethaas janda
@manibharwal3427
@manibharwal3427 Жыл бұрын
@@djgamer9588 j Tainu oh itihas lggda fer veer tu aapna dimagi ilaaj karva tainu pta lgge ki itihas hunda ki aa asal ch
@djgamer9588
@djgamer9588 Жыл бұрын
@@manibharwal3427 tenu vi pta vi kina k Dam aa sode asaatd di gaand ch. Nale moose Wale di vaar te jake dekh 2 month ch 40 million views NE .. Nale jeda banda sarkaar naal matha lon to darda hove o loka nu ki itsaas das sakda... Soda astaad kudiyan di izat karda jado o kudiyan nu ਕਮਾਦਾਂ wich bhejda odo ni ono izat da pta honda ਵੱਡੇ dabbu maan de ਚਮਚੇ ...nale ik gal hor vi moose Wale de ਜਿਓਂਦੇ ਜੀ ਵੀ ਤੁਸੀ ਲੰਨ ਨੀ ਫੜ ਸਕੇ ..ਹੁਣ ਵੀ ਸੋਥੋ ਕਖ ਨੀ ਹੋਣਾ
@randhawa772
@randhawa772 3 жыл бұрын
ਜਿਸ ਫੈਨ ਨੂੰ ਲਗਦਾ ਕੇ ਸਾਡੇ ਬਾਈ ਦੇ ਮੁਕਾਬਲੇ ਚ ਏਦਾ ਦਾ ਗੀਤ ਲਿਖ ਕੇ ਗਾੳੁਣਾ ਕਿਸੇ ਖੱਚ ਦੀ ਅੋਕਾਤ ਹੇਨੀ ੳੁਹ ਲਾਈਕ ਜਰੁਰ ਕਰੇ......❤❤❤❤❤❤❤❤❤❤❤
@manpritsingh1418
@manpritsingh1418 3 жыл бұрын
Bai apa ladai ni lade kise nal sare thik aa apni jgah te pr ik gl ta hai bai di rees ni kr ni honi kise hor tho 👍
@randhawa772
@randhawa772 3 жыл бұрын
@@manpritsingh1418 ldai ni krde bro.pr loka de vehm kd rhe aa jo maan nu dabn nu firde c
@rinkumudan2699
@rinkumudan2699 3 жыл бұрын
Good maan
@sanddeepkumar5078
@sanddeepkumar5078 3 жыл бұрын
Sahi gal💯💯
@sikhchannel0167
@sikhchannel0167 3 жыл бұрын
Maan bai ji maan hi hai maan bai wrga koi nhi ho skda hor beshak koi jina mrji zor lga lain ji
@rinkubudhabaria6729
@rinkubudhabaria6729 3 жыл бұрын
ਘਰਦੇ ਕਹਿੰਦੇ ਰੋਟੀ ਖਾ ਲੈ, ਮੈਂ ਕਿਹਾ ਅੱਜ ਮੈਂ ਲੇਟ ਖਾਉਂਗਾ , ਗੀਤ 24 ਮਿੰਟ ਦਾ ਏ
@gurjantsingh3079
@gurjantsingh3079 3 жыл бұрын
Mera v aahi haal y
@jassigill1460
@jassigill1460 3 жыл бұрын
Very nice song veer
@GurpreetSingh-uq4wq
@GurpreetSingh-uq4wq 3 жыл бұрын
Ustaad Babbu Maan jindabad jdo v koi bahr mnu mera pind puchhda m shaan nl kehnda khant kol sandhari majra pind aw. Babbu maan bai jindabad
@preetjass5253
@preetjass5253 3 жыл бұрын
ਬਾਈ ਜੀ ਖਾਂ ਲੇਨੀ ਸੀ
@harmeshlal5669
@harmeshlal5669 3 жыл бұрын
VERY GOOD MESSAGE
@jagpalsanghera6381
@jagpalsanghera6381 Жыл бұрын
ਇਸ song ਦਾ ਰਿਕਾਰਡ ਕੋਈ ਨਹੀਂ ਤੋੜ ਸਕਦਾ ਅਗਰ ਕੋਈ ਤੋੜ ਸਕਦਾ ਹੈ ਤਾਂ ਉਹ ਵੀ ਖੁਦ ਬੱਬੂ ਮਾਨ ਹੀ ਹੋ ਸਕਦਾ ਹੈ
@jagpalsanghera6381
@jagpalsanghera6381 Жыл бұрын
ਇਤਿਹਾਸ ਨਾਮ ਦਰਜ਼ ਕਰਵਾ ਦਿਤਾ (ਤਜਿੰਦਰ ਸਿੰਘ )ਬੱਬੂ ਮਾਨ ਨੇ ਜੁਗ ਜੁਗ ਜੀਓ
@sukhdevsinghdhaliwal-oh9rz
@sukhdevsinghdhaliwal-oh9rz 9 ай бұрын
🙏🙏🙏🙏🙏
@gurpreetsinghshimlapuri8470
@gurpreetsinghshimlapuri8470 3 жыл бұрын
ਬੱਬੂ ਮਾਨ 22 ਜੀ ਦੇ ਗਾਣੇ ਦੀ ਕਿਸ-ਕਿਸ ਨੂੰ ਉਡੀਕ ਰਹਿੰਦੀ ਹੈ? ਬਹੁਤ ਖੂਬਸੂਰਤ
@mehakdeekaur7381
@mehakdeekaur7381 3 жыл бұрын
ਮਾਨਸਿਕ ਤੌਰ ਤੇ ਯੋਧਾ ਹੋਊ ਜਿਹੜਾ ਓਹੀ ਸੁਣੂ ਪੂਰਾ ਗੀਤ ਭੇਡਾਂ ਦੇ ਤਾਂ ਉਪਰ ਦੀ ਟੱਪਣਾ 🔥🔥
@veerpalkaur2500
@veerpalkaur2500 3 жыл бұрын
Hhhh ryt
@harmeetdhandari3780
@harmeetdhandari3780 3 жыл бұрын
Right brother 👍
@kamalbrar852
@kamalbrar852 3 жыл бұрын
Right
@harpreetdhaliwal2190
@harpreetdhaliwal2190 3 жыл бұрын
Yes
@jaspritsingh7594
@jaspritsingh7594 3 жыл бұрын
ਸਹੀ ਗੱਲ ਵੀਰ ਜਿਹਨੂੰ ਆਪਣੇ ਅਸਲੀ ‌ਹੀਰੋਆਂ ਦਾ ਪਤਾ ਨਹੀਂ ਜਿਹੜੇ ਪਾਬਲੋ ਵਰਗਿਆਂ ਨੂੰ ਹੀਰੋ ਮੰਨਦੇ ਓਹਨਾ ਦੇ ਤਾਂ ਕਿਥੇ ਸਮਝ ਆਓਣੇ ਉਸਤਾਦ ਦੇ ਗੀਤ।
@surinderpal5682
@surinderpal5682 Жыл бұрын
ਬਹੁਤ ਕੁਝ ਹੈ ਗੀਤ ਵਿੱਚ ਸੁਨਣ ਕੇ ਬਹੁਤ ਸਾਰੇ ਇਤਿਹਾਸ ਬਾਰੇ ਪਤਾ ਚਲਿਆ ਵਾਹਿਗੁਰੂ ਮੇਹਰ ਕਰਨ ਪਿਆਰੀ ਅਵਾਜ ਅਤੇ ਕਲਮ ਦੇ ਮਾਲਕ ਤੇ ਬਹੁਤ ਬਹੁਤ ਪਿਆਰ❤
@babbumaanfans9447
@babbumaanfans9447 3 жыл бұрын
ਜੋ ਵੀਰ ਸਵੇਰੇ ਸਵੇਰੇ ਇਹ ਗਾਣਾ ਸੁਣ ਰਿਹਾ ਓਹ ਵੀਰ ਲਾਇਕ ਜ਼ਰੂਰ ਕਰੋ 🙏🙏
@sukhwindermultani7243
@sukhwindermultani7243 3 жыл бұрын
ਪੀਰ ਬਾਬਾ ਬੁੱਧੂ ਸ਼ਾਹ ਦੇ ਨਾਂ ਤੇ ਲਾਈਕ ਕਰੋ
@babbumaanfan9489
@babbumaanfan9489 3 жыл бұрын
❤❤
@babber2536
@babber2536 3 жыл бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ। 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। 4) ਪਾਣੀ ਤੇ ਬਿਜਲੀ ਖੋਹ ਲਏ। 5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ। 6) ਫਿਰ operation blackthunder ਤੇ woodrose। ਹਜ਼ਾਰਾਂ ਸ਼ਹੀਦ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ। 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ। 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ। ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। referendum2020 ..90 ਦੀ ਦਹਾਈ ਵਿਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਦੋਂ ਹੀ ਯੂਗੋਸਲਾਵੀਆ ਵੀ ਟੁੱਟਾ । ਯੂਗੋਸਲਾਵੀਆ ਵਿਚੋਂ ਹੀ ਸਰਬੀਆ ਵੀ ਆਜ਼ਾਦ ਹੋਇਆ , ਕੋਸੋਵੋ ਦਾ ਖਿੱਤਾ ਸਰਬੀਆ ਦੇ ਕੋਲ ਚਲਾ ਗਿਆ । ਕੋਸੋਵੋ ਦੇ ਲੋਕ ਵੀ ਆਜ਼ਾਦੀ ਚਾਹੁੰਦੇ ਸੀ । ਲੇਕਿਨ ਸਰਬੀਆ ਨੇ ਕੋਸੋਵੇ ਦੇ ਲੋਕਾਂ ਦੀ ਆਜ਼ਾਦੀ ਦੀ ਮੰਗ ਨੂੰ ਨਾ ਪ੍ਰਵਾਨ ਕਰ ਕੇ ਕੋਸੋਵੋ ਲੋਕਾਂ ਦੀ ਨਸਲਕੁਸ਼ੀ ਸ਼ੁਰੂ ਕਰ ਦਿੱਤੀ । ਲੱਖਾਂ ਕੋਸੋਵੋ ਲੋਕ ਸਰਬੀਅਨ ਫੌਜ ਨੇ ਮਾਰ ਦਿੱਤੇ । ਸਰਬੀਆ ਦੇ ਜ਼ਬਰ ਜ਼ੁਲਮ ਕੋਸੋਵੋ ਦੀ ਆਜ਼ਾਦੀ ਨੂੰ ਰੋਕ ਨਾ ਸਕੇ । ਜਦੋਂ ਜ਼ਬਰ ਹੱਦੋਂ ਵੱਧ ਗਿਆ 1991 ਵਿਚ ਯੂ ਐਨ ਓ ਨੇ ਕੋਸੋਵੋ ਵਿਚ ਰਿਫਰੈਡਿੰਮ ਕਰਵਾਇਆ । 99.98 % ਲੋਕਾਂ ਨੇ ਆਜ਼ਾਦੀ ਦੇ ਹੱਕ ਵਿਚ ਵੋਟ ਪਾਈ । ਰਿਫ਼ਰੈਡਿੰਮ ਤੋਂ ਬਾਅਦ ਵੀ ਸਰਬੀਆ ਨੇ ਕੋਸੋਵੋ ਨੂੰ ਗੁਲਾਮ ਰੱਖਿਆ । ਅਖੀਰ ਸਰਬੀਅਨ ਫੌਜ ਦੇ ਜ਼ਬਰ ਕਾਰਨ ਸਰਬੀਆ ਤੇ ਬਾਹਰਲੇ ਮੁਲਕਾਂ ਨੇ ਦਬਾਅ ਪਾਇਆ ਕਿ ਉਹ ਕੋਸੋਵੋ ਨੂੰ ਆਜ਼ਾਦ ਕਰੇ । 17 ਫਰਵਰੀ 2008 ਨੂੰ ਕੋਸੋਵੋ ਇਕ ਆਜ਼ਾਦ ਮੁਲਕ ਵਜੋਂ ਦੁਨੀਆ ਦੇ ਨਕਸ਼ੇ ਤੇ ਵਿਖਾਈ ਦੇਣ ਲੱਗ ਪਿਆ ਹੈ । ਕੋਸੋਵੇ ਦਾ ਖੇਤਰਫਲ 10,908 ਵਰਗ ਕਿਲੋਮੀਟਰ ਹੈ । ਆਬਾਦੀ 19,58000 ਹੈ । ਕੋਸੋਵੋ ਜ਼ਮੀਨਬੰਦ ਦੇਸ਼ ਹੈ ਇਸ ਦੀਆਂ ਸਰਹੱਦਾਂ ਸਰਬੀਆ , ਮਕਦੂਨੀਆ , ਅਲਬੇਨੀਆ , ਮੋਨਤੀਨੈਗਰੋ ਨਾਲ ਲਗਦੀਆਂ ਹਨ । ਕੋਸੋਵੋ ਨਾਲ ਸਮੁੰਦਰ ਨਹੀਂ ਲਗਦਾ ਆਜ਼ਾਦੀ ਲੈਣ ਵੇਲੇ ਕੋਸੋਵੇ ਦੇ ਲੋਕ ਨਾ ਸਮੁੰਦਰ , ਰਕਬੇ , ਆਬਾਦੀ ਦੀ ਦੁਚਿਤੀ ਵਿਚ ਨਹੀਂ ਪਏ । ਕੇਵਲ ਆਜ਼ਾਦ ਹੋਣ ਨੂੰ ਪਹਿਲ ਦਿੱਤੀ । ਕੋਸੋਵੋ ਦੀ ਆਜ਼ਾਦ ਹੈਸੀਅਤ ਨੂੰ ਦੁਨੀਆ ਦੇ 112 ਦੇਸ਼ਾਂ ਨੇ ਪ੍ਰਵਾਨ ਕਰ ਲਿਆ ਹੈ । ਭਾਰਤ ਸਰਬੀਆ ਨੇ ਕੋਸੋਵੋ ਨੂੰ ਮਾਨਤਾ ਨਹੀਂ ਦਿੱਤੀ । ਜਿਵੇਂ ਭਾਰਤ ਦੀ ਜ਼ਹਿਨੀਅਤ ਨੇ ਪਾਕਿਸਤਾਨ ਦੇ ਵਜੂਦ ਨੂੰ ਦਿਲੋਂ ਕਦੇ ਕਬੂਲ ਨਹੀਂ ਕੀਤਾ । ਇਹੋ ਜ਼ਹਿਨੀਅਤ ਸਰਬੀਆ ਕੋਸੋਵੋ ਲਈ ਰੱਖਦਾ ਹੈ । ਜੇ ਭਾਰਤ ਕੋਸੋਵੋ ਦੀ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ ਇਸ ਨਾਲ ਭਾਰਤ ਦਾ ਕਸ਼ਮੀਰ ਵਾਰੇ ਨਜ਼ਰੀਆ ਗਲਤ ਸਾਬਿਤ ਹੁੰਦਾ ਹੈ । ਕੋਸੋਵੋ ਦੀ ਅੰਬੈਸੀ ਭਾਰਤ ਵਿਚ ਨਹੀਂ ਹੈ ਜਦਕਿ ਪਾਕਿਸਤਾਨ ਵਿਚ ਮੌਜੂਦ ਹੈ । ਕੋਸੋਵੋ ਦੀ 96 % ਆਬਾਦੀ ਮੁਸਲਮਾਨ ਹੈ । 4 % ਦੂਸਰੇ ਮਜ਼ਬਾਂ ਦੇ ਲੋਕ ਵੱਸਦੇ ਹਨ । ਕੋਸੋਵੋ ਦੀ ਮੁਸਲਮਾਨ ਆਬਾਦੀ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੀ । 2002 ਤੋਂ ਕੋਸੋਵੋ ਵਿਚ ਯੂਰੋ ਕਰੰਸੀ ਚਲਦੀ ਹੈ । ਜਦਕਿ ਕੋਸੋਵੋ ਯੂਰਪੀ ਯੂਨੀਅਨ ਦਾ ਮੈਂਬਰ ਨਹੀਂ ਹੈ । ਕੋਸੋਵੋ ਦੇ ਸ਼ਹਿਰੀ 48 ਦੇਸ਼ਾਂ ਵਿਚ ਬਗੈਰ ਵੀਜ਼ਾ ਤੋਂ ਦਾਖਲ ਹੋ ਸਕਦੇ ਹਨ । ਅੱਜ ਕੋਸੋਵੋ ਵਿਚ ਡੈਮੋਕਰੇਟਿਵ ਹਕੂਮਤ ਹੈ । ਕੋਸੋਵੋ ਦਾ ਆਪਣਾ ਕੌਮੀ ਝੰਡਾ ਆਪਣੀ ਫੌਜ ਹੈ । Final assualt ek vaar jaroor Dekho g #supportrefrendum2020 #aazadpanjab #freedom register #vote
@legendbandye
@legendbandye 10 ай бұрын
ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ , ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7
@Efootballgameming
@Efootballgameming 6 ай бұрын
ਦੁਨੀਆਂ ਦੀ ਸਭ ਤੋਂ ਵੱਡਾ ਧਾਰਮਿਕ ਗੀਤ ਅੱਜ ਤੱਕ ਕਿਸੇ ਨੇ ਵੀ ਨਹੀਂ ਗਾਇਆ ਬਾਈ ਬੱਬੂ ਮਾਨ ❤❤❤❤❤
@kd9306
@kd9306 3 жыл бұрын
har ik ਪੰਜਾਬੀ ਦਾ ਫਰਜ਼ ਬਣਦਾ es ਗੀਤ ਨੂੰ ਲਾਇਕ ਤੇ comment ਕਰਨ.... ਚਾਹੇ ਉਹ ਕਿਸੇ ਦਾ v fan aa...ਏਕੇ ਚ ਹੀ ਭਲਾਈ ਆ ਹੁਣ... ਰੱਬ ਰਾਖਾ
@tera_gorra
@tera_gorra 3 жыл бұрын
🙋ਹਾਂਜਰੀ ਲਗਾਂਓ ਵੀਰ ਜਿਸਨੇ ਪੂਰਾ🎶Song ਸੁਣੇ ਆਂ 💪
@avtarsinghtaree8398
@avtarsinghtaree8398 3 жыл бұрын
Hnji 22 Mae pura suneya
@rajkumar-qd5gp
@rajkumar-qd5gp 3 жыл бұрын
Veer koi ghtiya he hou jisne pura ni suneya
@sporstmanekambrar4499
@sporstmanekambrar4499 3 жыл бұрын
8 vaar sun chuke song hun vi sun rahe ha
@manviraulakh3847
@manviraulakh3847 3 жыл бұрын
Maansaab attt song 9780835005 Manvir call ☎️
@tera_gorra
@tera_gorra 3 жыл бұрын
@@rajkumar-qd5gp sehi gal aa vR
@jagroopdhillion7529
@jagroopdhillion7529 10 ай бұрын
ਬੱਲੇ ਮਾਨਾ ♥️, ਜਦੋ ਸੁਣਦਾ ਏਹ song ਏਦਾ ਲਗਦਾ ਜਿਦਾ ਹੁਣੇ ਆਇਆ ਹੁੰਦਾ ,,ਪਤਾ ਨਹੀਂ 50 ਵਾਰ ਸੁਣ ਲਿਆ ਹੁਣਾ ,,👉 ਬੇਈਮਾਨ ♥️🦅🙏⛳wmk ਬਾਈ ਤੇ 🥰
@beekeepinggallery9108
@beekeepinggallery9108 3 жыл бұрын
ਮੈਨੂੰ ਮਾਣ ਹੈ, ਮੇਰੀ ਬੇਬੇ ਨੇ ਮੇਰਾ ਨਿਕ ਨਾਮ ਬੱਬੂ ਰੱਖਿਆ ਹੈ, ਇਕ ਲਾਇਕ ਮੇਰੀ ਮਾਤਾ ਦੇ ਨਾਮ ਤੇ
@Sikhi_Khandeo_Tikhi_
@Sikhi_Khandeo_Tikhi_ 3 жыл бұрын
ਵੀਰ ਚੰਗੇ ਕੰਮ ਵੀ ਕਰੀਂ ਬਾਕੀ like ਤਾ ਲੋੜ ਹੀ ਨਹੀਂ ਕਰਮਾ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ 🙏
@user-et7lk8po4f
@user-et7lk8po4f 3 жыл бұрын
ਮੇਰੀ ਬੇਬੇ ਨੇ ਵੀ ਮੇਰਾ ਨਾਮ ਬੱਬੂ ਰਖਿਆ ਬਾਈ ਜੀ ਬਹੁਤ ਮਾਣ ਏ ਮਾਨ ਸਾਬ ਦਾ ਫੈਨ ਮੈਂ ਲਵ ਯੂ ਮਾਨ ਸਾਬ ਜੀ
@gopysaroy4450
@gopysaroy4450 3 жыл бұрын
Ghat gall batt aa
@navdeepdhillon0001
@navdeepdhillon0001 3 жыл бұрын
🙏💯
@a.kkhartol8506
@a.kkhartol8506 3 жыл бұрын
kzbin.info/www/bejne/nYrchJiGmJeZrsk
@GurinderSingh-yl5gw
@GurinderSingh-yl5gw 3 жыл бұрын
ਅਸਤਾਦ ਦੀ ਹੇਕ ਨੂੰ ਪਸੰਦ ਕਰਨ ਵਾਲੇ ਠੋਕੋ ਲਾਈਕ 🔥🔥(Beimaan)
@kulwinderdhaliwal4626
@kulwinderdhaliwal4626 3 жыл бұрын
bindi chapra y tu
@GurinderSingh-yl5gw
@GurinderSingh-yl5gw 3 жыл бұрын
@@kulwinderdhaliwal4626 ki bai
@rdhillon22
@rdhillon22 3 жыл бұрын
Computerised hek
@KrishdeepSingh_YT
@KrishdeepSingh_YT 3 жыл бұрын
@@GurinderSingh-yl5gw 💝🙏🏻
@kulwinderdhaliwal4626
@kulwinderdhaliwal4626 3 жыл бұрын
@@GurinderSingh-yl5gw tera pind kehra
@gaggidhillon
@gaggidhillon Жыл бұрын
ਕੋਈ ਤੋੜ ਨਿ ਜੱਟਾ ਤੇਰਾ ਓਏ love u always
@jassaaujla
@jassaaujla Жыл бұрын
ਹਾਂਜੀ 2022 ਵਾਲੇ ਹਾਜਰੀ ਲਵਾਓ। ਕੌਣ ਕੌਣ ਇਤਿਹਾਸ ਦਾ ਪ੍ਰੇਮੀ ਆ।
@MalkeetSingh-sp8ol
@MalkeetSingh-sp8ol 3 жыл бұрын
ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗਿਆ ਗੀਤ ਬਾਈ ਬੱਬੂ ਮਾਨ ਦਾ ਵਾਰਿਸ ਨਲੂਏ ਦਾ like ਕਰਕੇ ਦੱਸਣਾ ਫੈਨ ਬਾਈ ਦੇ
@amandeepchechi2182
@amandeepchechi2182 3 жыл бұрын
ਇਹ ਹੁੰਦੀ ਆ ਕਲਾਕਾਰੀ ਨਾ ਕੋਈ ਐਲਾਨ ਨਾ ਕੋਈ ਐਡ ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ 24ਮਿੰਟਾਂ ਦਾ ਗਾਣਾ wmk babbu man❤❤❤❤❤❤
@harpindergillbabriwala4277
@harpindergillbabriwala4277 3 жыл бұрын
22 khant wala jatt kisse hor maa nhi jam sakdi.. sare singers ek side te aur sada maan ikkala💪💪💪
@amandeepchechi2182
@amandeepchechi2182 3 жыл бұрын
Love you 22
@ankitpunia1266
@ankitpunia1266 2 жыл бұрын
सारा इतिहास गाता भाई मान साहब जी ने
@amanbuttar124
@amanbuttar124 Жыл бұрын
Industry de Itihaas ch sab to vda💪 or sohna ✍geet🎶! "eh hundi legacy" alwys trend setter one and only big legend babbu maan creates history from this song❤❤
@gurinderkhangura7222
@gurinderkhangura7222 3 жыл бұрын
ਇਹ ਗੀਤ ਭਾਵੇਂ 24 ਮਿੰਟ ਦਾ ਪਰ ਇਸ ਗੀਤ ਦੀ ਡੂੰਘਾਈ ਨੂੰ ਸਮਝਣ ਲਈ 24 ਸਾਲ ਵੀ ਘੱਟ ਨੇ 🙏🙏 ਜੀ ਓ ਮਾਨਾਂ
@avtarkharod6954
@avtarkharod6954 3 жыл бұрын
Yes bro
@bawasabbbawasabb4499
@bawasabbbawasabb4499 Жыл бұрын
Your right 👍👍👍
@apnachannel306
@apnachannel306 Жыл бұрын
👍👍👍
@kabaddiinmybloodpb0992
@kabaddiinmybloodpb0992 3 жыл бұрын
ਹਫ਼ਤਾ ਹੋ ਗਿਆ ਹਸਪਤਾਲ ਦਾਖਲ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਫਿਰ ਇੱਕ ਨਰਸ 22ਦੀ ਫ਼ੈਨ ਮਿਲੀ ਉਸਨੇ ਦੱਸਿਆ ਕਿ 22ਦਾ ਨਵਾਂ ਗਾਣਾ ਸੁਣ ਹੁਣ ਮੈ ਬਿਲਕੁਲ ਠੀਕ ਆ🥰 ਲਵ ਜੂ 22 ਜੀ
@AjaySingh-pb6fn
@AjaySingh-pb6fn 3 жыл бұрын
😍😍😍👌
@manjindersingh4045
@manjindersingh4045 3 жыл бұрын
🔥🔥🔥
@neerajnavi1296
@neerajnavi1296 3 жыл бұрын
Dwai da km krde ny maan saab de songs...
@ItzBeimaanEditz
@ItzBeimaanEditz 3 жыл бұрын
🤙🏻❤️👍🏻
@harman6664
@harman6664 3 жыл бұрын
Lol😂😂 salla tusi loki v na 😂😂 sukar a Nurse ne Babbu Mann de (shit) tatti khan nu nai keh ditta . Nai te tu oh sarri family nu khwa deniii cc . 😂😂
@sunnysingh-hf3jo
@sunnysingh-hf3jo 7 ай бұрын
Ehna vadda mahaan geet... sirf mahaan bbabu maan hi likh skda c❤❤❤ Me son khana apne maa peo di... es geet ch keyian da poora carrier aaa jaaye ❤❤
@SatishKumar-rc3jx
@SatishKumar-rc3jx 11 ай бұрын
21:52 Love u mann sab ਤਾਹੀਂ ਤੈਨੂੰ ਪਿਆਰ ਕਰਦੇ ਲੋਕ ਸੱਚ ਬੋਲਦਾ ਗੀਤਾਂ ਰਾਹੀਂ ਕਦੀਂ ਤਾਂ ਸਮਝਣ ਗਏ ਲੋਕ
@user-wu1tp9te3t
@user-wu1tp9te3t 3 жыл бұрын
ਦਿੱਲੀ ਧਰਨੇ ਤੇ ਬੈਠੇ ਕਿਸਾਨਾ ਨੂੰ ਪਿਆਰ ਕਰਨ ਵਾਲੇ ਲਾਈਕ ਕਰਕੇ ਦੱਸਿਉ❤❤❤
@harvinder76133
@harvinder76133 3 жыл бұрын
✍️ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾਦੁਗਾ, ਜਿਦਣ ਵੀ ਦਿਲ ਕਿਤਾ ਇਤਿਹਾਸ ਬਣਾਦੁਗਾ...
@himanshubohemia4794
@himanshubohemia4794 Жыл бұрын
Mann sahab is more than a singer, He is a real teacher. A true historian and philosopher.
@Ashwani1989
@Ashwani1989 4 ай бұрын
ਜਿੰਨੀ ਵਾਰ ਮਰਜ਼ੀ ਸੁਣ ਲਵੋ, ਸਵਾਦ ਹੀ ਆ ਜਾਂਦਾ, ਮਾਨ ਸਾਹਿਬ ਨੇ ਬਕਮਾਲ ਲਿਖਿਆ ਤੇ ਗਾਇਆ ਹੈ ਪੰਜਾਬ ਦਾ ਇਤਿਹਾਸ। ਇਹਦੇ ਪਿੰਡੇ ਲੱਗੀਆਂ ਨੇ ਆਜੋ ਰਲ ਕੇ ਯੋਕਾ ਤਰੋ,❤❤❤❤❤
@princerai0002
@princerai0002 3 жыл бұрын
Babbu maan ਹੁਣ ਉਹ ਨਾਮ ਬਣ ਚੁੱਕਾ ਏ ਜਿਸਦਾ ਜ਼ਿਕਰ all world ਵਿਚ ਹੋਇਆ kru ਰਹਿੰਦੀ ਦੁਨੀਆ ਤਕ
@dullajatt1961
@dullajatt1961 3 жыл бұрын
ਡਿਸਲਾਇਕ ਕਰਨ ਵਲਿਆ ਦੀ ਕਿਹੜੀ ਭੂਆ ਰੰਡੀ ਹੋਗੀ ,,ਜਾ ਫਿਰ ਉਹ ਗਜਨੀ ਦੇ ਬੀਜ ਨੇ ,,ਇੰਨਾ ਸੋਹਣਾ ਗਾਣਾ ਇਤਹਾਸ ਦਸੱਦਾ ਤਾਹਨੂੰ ਕੀ ਦਿੱਕਤ ਭਾਈ
@anshpreetsingh2022
@anshpreetsingh2022 3 ай бұрын
@AnmolSingh-km4vh
@AnmolSingh-km4vh 2 жыл бұрын
ਚੜ੍ਹ ਕੇ ਪਹਾੜ ਉਤੇ ਨੱਚ ਦੇ ਅੰਬਰਾਂ ਨੂੰ ਹੱਥ ਲੋਣਾ ਲੋਚਦਾ।🌹
@sumit1986ism
@sumit1986ism Жыл бұрын
No comparison with this song🎵🎵. Babbu maan proud of you🙏
@mahavirsingh538
@mahavirsingh538 3 жыл бұрын
ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਮਾਨ ਸਾਹਬ ਦੇ ਫੈਨ ਹਾਂ Please like and Comments
@harmandeepkaur7951
@harmandeepkaur7951 3 жыл бұрын
Me
@aktv7955
@aktv7955 3 жыл бұрын
Me
@harmanjot6276
@harmanjot6276 3 жыл бұрын
Yess bosss
@satpaldemiwal6324
@satpaldemiwal6324 3 жыл бұрын
Menu
@rohitmalewal
@rohitmalewal 3 жыл бұрын
Ustaad ji babbu maan 💓💓💓💓💓💓💓💓
@jattboot2744
@jattboot2744 3 жыл бұрын
ਜਿਹੜੀਆਂ ਗੱਲਾਂ ਸਾਡੀ ਸਰਕਾਰ ਨੂੰ ਸਕੂਲਾਂ ਚ ਪੜੋਣੀਆ ਚਾਹੀਦਿਆਂ ਉਹ ਬੱਬੂ ਮਾਨ ਦੇ ਗੀਤਾ ਚੋ ਸਿੱਖਣ ਨੂੰ ਮਿਲਦਿਆਂ ਆ ਜਿਉਂ ਮਾਨ ਸਾਬ
@amandeepsingh1991
@amandeepsingh1991 3 жыл бұрын
Salea boot ki hunda
@amandeepsingh1991
@amandeepsingh1991 3 жыл бұрын
Jatt bhoot hunda
@gurleenkaur2968
@gurleenkaur2968 3 жыл бұрын
Yes
@isa_harman6042
@isa_harman6042 3 жыл бұрын
❣️❣️
@sanddeepkumar5078
@sanddeepkumar5078 3 жыл бұрын
Sahi gal💯💯
@legendbandye
@legendbandye 6 ай бұрын
ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ , ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab
@gurvinderrandhawa2427
@gurvinderrandhawa2427 2 жыл бұрын
ਮਾਨਾਂ ਜ਼ਿੰਦਗੀ ਵਿੱਚ ਇੱਕ ਵਾਰ ਤੈਨੂੰ ਮਿਲਣ ਦਾ ਸੁਪਨਾ ਆ ਪਤਾ ਨਹੀ ਏਹ ਸੁਪਨਾਂ ਕਦੋ ਪੂਰਾ ਹੋਊਗਾ
@GursewakSingh-om3vx
@GursewakSingh-om3vx Жыл бұрын
Mera v aa 22
@billubraar4436
@billubraar4436 Жыл бұрын
Tapriaan show bai daa, j soot lgdaa mill lvaange,
@GursewakSingh-om3vx
@GursewakSingh-om3vx Жыл бұрын
@@billubraar4436 kinni treek nu aa
@billubraar4436
@billubraar4436 Жыл бұрын
@@GursewakSingh-om3vx mere hun yaad ni baiee, oct di starting vich aunaa baiee ne, insta te pyiaaa ne stories
@GursewakSingh-om3vx
@GursewakSingh-om3vx Жыл бұрын
@@billubraar4436 ok ji
@user-mz7vu6my8j
@user-mz7vu6my8j 3 жыл бұрын
ਸਾਰੇ ਸ਼ਹੀਦ ਯੋਧਿਆਂ ਲਈ LIKE ਦਿਉ 💪💪
@harneetcheema3327
@harneetcheema3327 3 жыл бұрын
1.5 ਕਿਲ੍ਹਾ ਜਮੀਨ ਵਾਹੀ ਜਾਓ ਗਈ ਇਕੋ ਗੀਤ ਸੁਣਦੇ ਸੁਣਦੇ ਜਿਊਂਦਾ ਰਹਿ ਮਾਨਾ 😘
@mr.jagwindersidhu3603
@mr.jagwindersidhu3603 3 жыл бұрын
Sahi gal y aage ala song ta mainu lagda y da 5 kileya te jaoo mainu lagda Duje oni film bnaoun ge te y da ik song hoeya kru
@joravarsingh1608
@joravarsingh1608 3 жыл бұрын
@@mr.jagwindersidhu3603 adab punjabi 10 min Warria nalwe da 25 min. 👍🔥
@jaspreetsingh1398
@jaspreetsingh1398 3 жыл бұрын
Babbu maan di kya rees kenge bache singer..jina bai ne ik ganna hi gaya aa ene time ch tn hor singer album hi kad den😉
@abdevilliers-mi1rd
@abdevilliers-mi1rd Жыл бұрын
Proud to be a waaris of nalwa khatri ❤❤❤ dhan guru nanak ❤️❤️
@sunnysingh-hf3jo
@sunnysingh-hf3jo Жыл бұрын
Cast nu nhi mnnda Sikh.... Sikh❤
@anujsolanki9276
@anujsolanki9276 6 ай бұрын
Nalwa Jat si
@lilajessie2471
@lilajessie2471 6 ай бұрын
Vadiya Nai mun na jaida kidda phir
@gursahibsingh7369
@gursahibsingh7369 5 ай бұрын
ਇਹ ਗੀਤ ਹਰ ਇਕ ਬੱਚੇ ਨੂੰ ਸੁਣਾਉਣਾ ਚਾਹੀਦਾ। ਇਸ ਇਕ ਗੀਤ ਵਿਚ ਲਗਭਗ ਸਾਰਾ ਹੀ ਇਤਿਹਾਸ ਸੁਣਾ ਦਿੱਤਾ। ਇਕ ਬਹੁਤ ਵੱਡੀ ਸੋਚ ਦਾ ਨਾਮ ਹੈ ਬੱਬੂ ਮਾਨ ❤❤
@narindersinghjattana816
@narindersinghjattana816 3 жыл бұрын
ਲੰਡੂ ਸਿੰਗਰਾਂ ਦੇ ਗੀਤਾਂ ਜਿੱਡੀ ਤਾਂ ਮਾਨ ਸਾਬ ਦੀ ਹੈਕ ਹੀ ਆ 😃😃
@GurpreetSingh-dt5jx
@GurpreetSingh-dt5jx 3 жыл бұрын
Ryt
@jaspreet3444
@jaspreet3444 3 жыл бұрын
Ryt g
@gurlalgill4254
@gurlalgill4254 3 жыл бұрын
🤣🤣🤣🤣
@japjeetsingh9539
@japjeetsingh9539 3 жыл бұрын
ਬਿੱਲਕੁਲ ਸਹੀ
@jattanajattana2502
@jattanajattana2502 3 жыл бұрын
😂😃🤣
@maninderwaris8860
@maninderwaris8860 3 жыл бұрын
ਤੂੰ ਵਾਰਿਸ ਨਲੂਏ ਦਾ, ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ ✍️👌🙏💪
@amanjotgrewal1362
@amanjotgrewal1362 Жыл бұрын
Almost 25 minutes long song 😮this can be done by only Babbu Maan❤
@craftartstudio684
@craftartstudio684 Жыл бұрын
ਮੁਰਦਿਆਂ ਵਿੱਚ ਜਾਨ ਪਾਉਂਦਾ ਮਾਣ ਸਾਬ ਵਾਰਿਸ ਨਲਵੇ ਦਾ।
@kirtbhullar4810
@kirtbhullar4810 3 жыл бұрын
ਇੱਕ ਲਾਇਕ ਉਨ੍ਹਾਂ ਕਿਸਾਨਾ ਲਈ ਜੋ ਦਿੱਲੀ ਬੈਠੇ ਐਨੀ ਠੰਢ ਚ 💪🧡ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪💪💪💪💪💪💪💪💪
@jagjeetsinghkhosa7406
@jagjeetsinghkhosa7406 3 жыл бұрын
ਉੲਏ ਆ ਗਿਆ, ਉੲਏ ਆ ਗਿਆ, ਮੇਰੇ ਪੰਜਾਬੀ ਵੀਰਿਉ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ.. ਉਨਲੀ ਕੱਟਡ ਫੈਨ ਹਿੱਟ ਲੈਕ... 🤗
@kakasainimazriyasingh4361
@kakasainimazriyasingh4361 3 жыл бұрын
💪💪💪
@aaryanch7865
@aaryanch7865 3 жыл бұрын
kzbin.info/www/bejne/fGnWi3uFbsqrZtU .......
@gurpreetsinghbrar3970
@gurpreetsinghbrar3970 3 жыл бұрын
👌👌👌👌👌👌👌
@harmanmaan3354
@harmanmaan3354 3 жыл бұрын
🙏🏻🙏🏻
@14154g
@14154g 3 жыл бұрын
👌👌👌👌👌👌👌
@lovepreetsingh-kz2vt
@lovepreetsingh-kz2vt Жыл бұрын
Maan saab tuhanu bhut sara pyaar te respect Rabb tuhanu chardi kala ch rakhe te lammbbi umar bakhshe
@navrajgill95
@navrajgill95 2 жыл бұрын
swere jdo km te aune han tan ehh song sun k bht sakun milda ..so ruh di khurak babbu maan saab
@sarbjeetkaur1006
@sarbjeetkaur1006 3 жыл бұрын
ਬੱਬੂ maaਨ ਸਿਰਫ ਇੱਕ ਗਾਇਕ ਨਹੀਂ, ਉਹ ਪੰਜਾਬ ਦੇ ਇਤਿਹਾਸ ਦੀ ਲਾਇਬ੍ਰੇਰੀ ਹੈ
@rajjorajjo8515
@rajjorajjo8515 3 жыл бұрын
shi gal aa
@jaggibai9726
@jaggibai9726 3 жыл бұрын
ਬਿਲਕੁਲ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@DemonFateh
@DemonFateh 3 жыл бұрын
kmaal
@virpartapsingh6717
@virpartapsingh6717 3 жыл бұрын
Right 👍 ji
@Gursaini0007
@Gursaini0007 3 жыл бұрын
True
@lakhbirgill5590
@lakhbirgill5590 3 жыл бұрын
ਵਾਹ ਓਏ ਮਾਨਾ ਸਲੂਟ ਆ ਤੇਰੀ ਕਲਮ ਨੂੰ, ਅੱਜ ਤੱਕ ਦਾ ਸਭ ਤੋਂ ਵੱਡਾ ਗੀਤ ।
@varindersingh525
@varindersingh525 Жыл бұрын
Tahi Babbu Maan Ustaad aa ❤😘🙏
@JAGDEEPSINGH-qd9oj
@JAGDEEPSINGH-qd9oj Жыл бұрын
Edi Rees Kise Ton Ni Hoi Ajj tak te Na hi Honi a ❤️❤️
@KSSINGH13
@KSSINGH13 3 жыл бұрын
ਬੱਬੂ ਬਾਈ ਹੀ ਆ ਜੋ ਇੱਕ ਗਾਣੇ ਦੀ ਹੀ 2 ਘੰਟੇ ਦੀ ਫਿਲਮ ਬਣਾ ਸਕਦਾ💪🏼🔥 ਕਮਾਲ ਕਮਾਲ ਕਮਾਲ ❤
@theDoCumentaryUnivers16
@theDoCumentaryUnivers16 3 жыл бұрын
Mera Channel bhi Subscribe Karo veero Maan Saab fans
@gurigaming7594
@gurigaming7594 3 жыл бұрын
ਰਾਤ 12 ਵਜੇ ਤੋਂ ਬਾਅਦ ਵਾਲ਼ਾ ਹ ਹੈ ਕੋਈ ?????❤️❤️❤️
@jindabhullar6861
@jindabhullar6861 3 жыл бұрын
Hnji
@sandeepgill9796
@sandeepgill9796 3 жыл бұрын
1:00 am tak chalu song bai da
@photogallery9281
@photogallery9281 3 жыл бұрын
Ha g veer 12:51 ho gay aa
@GurwinderSingh-gu6wj
@GurwinderSingh-gu6wj 3 жыл бұрын
12.55
@user-kd5gr4nu8p
@user-kd5gr4nu8p 3 жыл бұрын
Geet krke ta jaag rhe Aa y SWAD agya
@babapunjabsingh199
@babapunjabsingh199 7 ай бұрын
Hanji fer 2023 last month vale Hazari lavao
@gurpatapbajwa7290
@gurpatapbajwa7290 Жыл бұрын
Salute. Maans mother and ma'am sahib
@kattadfankhantiyede4735
@kattadfankhantiyede4735 3 жыл бұрын
ਹਾਜ਼ਰੀ lwaaja ਕੱਟੜਾ ਜੇ ਪੂਰਾ ਸੁਣੇਗਾ ਕਿਸਾਨ ਮਜਦੂਰ ਏਕਤਾ ਜਿੰਦਾਬਾਦ 👍👍
@sidnazz5415
@sidnazz5415 3 жыл бұрын
Kisaan Mazdoor ekta zindabad 🙏
@jashanpreet8907
@jashanpreet8907 3 жыл бұрын
❤️❤️
@evenkumar8957
@evenkumar8957 3 жыл бұрын
Kisaan majdoor ekta zindabad 🙏🏻
@sidnazz5415
@sidnazz5415 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@MANJITSINGH-mc4qw
@MANJITSINGH-mc4qw 3 жыл бұрын
👉ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ👈
@himanshuabaaz7571
@himanshuabaaz7571 3 жыл бұрын
_ਜੇੜੀ ਹੇਕ ਖੰਟ ਆਲੇ ਮਾਨ ਨੇ ਲਾਤੀ , ਕੋਈ ਨੀ ਲਾ ਸਕਦਾ , ਲੋਕੀ ਏਮੇਂ ਸਿੱਧੂ ਪਿੱਛੇ ਫਿਰਦੇ ਆ !! ਹੈਨੀ ਰੀਸ ਬੱਬੂ ਬਾਈ ਦੀ , ਕਰੋ ਲਾਇਕ ਫੇਰ ਸੁਰਾਂ ਦੇ ਸਰਤਾਜ ਵਾਸਤੇ ???_
@sukhdevgrewal978
@sukhdevgrewal978 10 ай бұрын
ਹਜੇ ਲਿਖਿਆ ਕਿੱਥੇ ਹੈ ਹਜੇ ਗਾਇਆ ਕਿੱਥੇ ਹੈ❤
@hsbasel7484
@hsbasel7484 2 жыл бұрын
🙏🏻ਜਾਗਰੂਕਤਾ ਲਈ ਧੰਨਵਾਦ, 🙏🏻ਜੇ ਤੁਹਾਡੀ ਜਮੀਰ ਜਗਦੀ ਤੇ ਵਾਹਿਗੁਰੂ ਜੀ ਤੇ ਭਾਰੋਸਾ ਕਰੋ🙏🏻
@ramansekhon03
@ramansekhon03 3 жыл бұрын
ਅੱਜ ਸਵੇਰੇ ਸਵੇਰੇ ਸੁਨਣ ਆਲੇ like ਠੋਕੋ👍🏾👍🏾 ਮਾਨ ਸਾਬ ਜ਼ਿੰਦਾਬਾਦ ❤❤❤❤❤❤❤
@Sunilghali
@Sunilghali 3 жыл бұрын
ਲੋਹੇ ਦੀ ਮੰਡੀ ਚ ਕਦੇ ਹੀਰਾ ਨਹੀਂ ਵਿਕਦਾ .. ਜਦੋ ਗਾਵੇ ਉਸਤਾਦ ਮਾਨ ਫਿਰ ਕੋਈ ਨਹੀਂ ਟਿਕਦਾ .. ❤️❤️
@ManpreetSingh-qt8ly
@ManpreetSingh-qt8ly 2 жыл бұрын
22 Aaj kon kon sunda.
@englishlearning464
@englishlearning464 Жыл бұрын
ਨਹੀਂ ਤੋੜ ਕੋਈ ਬੱਬੂ ਮਾਨ
@amardeepsingh-yp9zp
@amardeepsingh-yp9zp 3 жыл бұрын
ਬਾਈ ਜਦੋ ਵੀ ਲਿਖਦਾ ਸੱਚ ਹੀ ਲਿਖਦਾ। ਜਿਸਨੂੰ ਗੀਤ ਵਧਿਆ ਲੱਗਿਆ ਲਾਇਕ ਕਰੋ।
@prsandhu4234
@prsandhu4234 3 жыл бұрын
ਮੇਰੇ ਵਾਂਗੂੰ ਕਿਸ ਕਿਸ ਨੂੰ ਆਪਣੇ ਤੇ ਮਾਣ ਆਂ ਕਿ ਅਸੀਂ ਉਸਤਾਦ ਜੀ ਦੇ ਫੈਨ ਹਾਂ
@kiratdhillon1861
@kiratdhillon1861 3 жыл бұрын
🙋🏻‍♂️
@akashpannu2200
@akashpannu2200 3 жыл бұрын
Me v kattad fan ❤️
@AkashDeep-lb8xk
@AkashDeep-lb8xk 3 жыл бұрын
❣️🌼❣️
@surajkashyap-qn1wk
@surajkashyap-qn1wk 3 жыл бұрын
Yas sir
@prabhsidhuz150
@prabhsidhuz150 3 жыл бұрын
🙋🙋
@surmukhsingh9336
@surmukhsingh9336 Жыл бұрын
Love you maana waheguru ji chardi kalha ch rakhe
@brahmandearth3842
@brahmandearth3842 Жыл бұрын
ਅੱਜ ਦੇ ਬੱਚੇ ਕਿੱਥੇ ਰੀਸ ਕਰ ਲੈਣਗੇ ਮਾਨ ਸਾਹਿਬ ਦੀ,,, ਆ ਸਿਰਫ ਗੀਤ ਨਹੀਂ ਇਕ ਇਤਿਹਾਸ ਹੈ ਸਿੱਖੀ ਦਾ।।। ਜੌ ਸਿਰਫ ਮਾਨ ਸਾਹਿਬ ਹੀ ਲਿਖ ਤੇ ਗਾ ਸਕਦਾ।। ਏਸੇ ਲਈ ਤਾਂ ਕੱਟੜ ਫੈਨ ਮਾਨ ਸਾਹਿਬ ਜੀ ਦਾ।।
@ramanbenipal
@ramanbenipal 3 жыл бұрын
ਕਿਸ ਕਿਸ ਨੂੰ ਲੱਗਦਾ ਇਸ ਗੀਤ ਤੋਂ ਉਪਰ ਕੋਈ ਗੀਤ ਨਹੀਂ ਬਣਿਆ ਅੱਜ ਤੱਕ ❤️ ਕਰੋ like ਦੱਸੋ ਫੇਰ ❤️
@gurdeepmehra8580
@gurdeepmehra8580 3 жыл бұрын
Different
@pb11patialatouch
@pb11patialatouch 3 жыл бұрын
ਅਸਲੀ ਕਲਾਕਾਰੀ ਇਹ ਹੁੰਦੀ ਆ ਬਾਬੂ ਮਾਨ ਬਾਈ ਦੇ ਨਾਮ ਨੂੰ ਕਿੰਨੇ ਲਾਈਕ??
@pavitersingh5804
@pavitersingh5804 Жыл бұрын
Ajj ik jwak ne kiti pr kithe yr koi Tod ni maan saab ❤
@rj13waalamaan75
@rj13waalamaan75 2 жыл бұрын
ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ 3ਦਿਨ ਪਹਿਲਾਂ ਉਸਤਾਦ ਬੱਬੂ ਮਾਨ ਜੀ 😘😊ਰੱਬ ਆਪਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@narinderabid2751
@narinderabid2751 3 жыл бұрын
Repeat ਤੇ ਹੀ ਚੱਲੀ ਜਾ ਰਿਹਾ? ਤਾਂ ਕਰੋ like 👇 👇
@deepusialka6440
@deepusialka6440 3 жыл бұрын
ਬਾਈ ਦੀ ਹੇਕ kinu kinu Pasand ਆਈ Like ਕਰਕੇ ਦੱਸੋ 👌😘
@GurkiratSingh-kh3hv
@GurkiratSingh-kh3hv 3 жыл бұрын
Agggg,🔥🔥🔥🔥
@deepusialka6440
@deepusialka6440 3 жыл бұрын
💘💘
@LakhwinderSingh-mg7ji
@LakhwinderSingh-mg7ji 3 жыл бұрын
🏆🏆🔥🔥
@kaurmann017
@kaurmann017 3 жыл бұрын
.mainu🤩🤩🤩🤩♥️♥️♥️
@Arsh-5620
@Arsh-5620 3 жыл бұрын
Nyc a bro
@jiwansingh9581
@jiwansingh9581 Жыл бұрын
bai babbu maan❤❤
@soulkiller7091
@soulkiller7091 2 жыл бұрын
Real legend 24mins song 😲 .. Salute to babbu mann for his thinking and writing skills.
@ashish-dv3jh
@ashish-dv3jh 3 жыл бұрын
ਕੋਈ ਮੁਕਾਬਲਾ ਨਹੀਂ ਇਹ ਗੀਤ ਦਾ, ਇਕ ਗੀਤ ਚ ਅਧਾ ਇਤਿਹਾਸ ਪਰੋਤਾ ਬਾਈ ਨੇ | Salute 🙇🙇
@Rupmines
@Rupmines 3 жыл бұрын
💯💯
@tarbjeetsingh8465
@tarbjeetsingh8465 3 жыл бұрын
ਪੱਕੀ ਗੱਲ ਆ ਵੀਰ 💪
@lavi_kaur
@lavi_kaur Жыл бұрын
Kya pyaare bol ne geet de❤🙏🏻
BEST OF BABBU MAAN | AUDIO JUKEBOX | PUNJABI SAD SONGS | T-SERIES APNAPUNJAB
41:40
T-Series Apna Punjab
Рет қаралды 12 МЛН
Top 10 Non-Stop Punjabi Sad Songs by Nachhatar Gill | Non-Stop Gaane
29:48
Non-Stop गाने
Рет қаралды 2,4 МЛН
Looks realistic #tiktok
00:22
Анастасия Тарасова
Рет қаралды 97 МЛН
孩子多的烦恼?#火影忍者 #家庭 #佐助
00:31
火影忍者一家
Рет қаралды 49 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 59 МЛН
تجربة أغرب توصيلة شحن ضد القطع تماما
00:56
صدام العزي
Рет қаралды 37 МЛН
Adab Punjabi, Pt. 2 & 3
19:29
Babbu Maan
Рет қаралды 3,1 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 563 М.
Waaris Nalwe Da
24:36
Babbu Maan
Рет қаралды 16 М.
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 3,8 МЛН
Serik Ibragimov - Сен келдің (mood video) 2024
3:19
Serik Ibragimov
Рет қаралды 1,6 МЛН
LISA - ROCKSTAR (Official Music Video)
2:48
LLOUD Official
Рет қаралды 103 МЛН
Kendrick Lamar - Not Like Us
5:55
KendrickLamarVEVO
Рет қаралды 50 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 256 М.
Минаева - Шоколадка
2:49
Gazgolder
Рет қаралды 449 М.
Erkesh Khasen -  Bir qyz bar M|V
2:43
Еркеш Хасен
Рет қаралды 283 М.