ਬਚੀ ਬਲੈਕੀਆ ਕਿਵੇ ਬਣਿਆ । ਮੈ ਆਵਦੇ ਪਿਓ ਦੀ ਅਰਥੀ ਨੂੰ ਅੱਗ ਚਿੱਟਾ ਪੀ ਕੇ ਦਿੱਤੀ ।ਕਿਵੇ ਆਇਆ ਨਸ਼ੇ ਦੀ ਦਲਦਲ ਚੋ ਬਾਹਰ

  Рет қаралды 138,127

Gurpreet Kotli

Gurpreet Kotli

3 жыл бұрын

#gurpreetkotli #Drugs #Motivational ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9530688807

Пікірлер: 279
@rajindersharma5008
@rajindersharma5008 3 жыл бұрын
ਸਾਨੂੰ ਬਹੁਤ ਖੁਸ਼ੀ ਆ ਕਿ ਸਾਡਾ ਯਾਰ ਚਿੱਟੇ ਨੂੰ ਹਰਾ ਕੇ ਆਪਣੀ ਸੋਹਣੀ ਜਿੰਦਗੀ ਬਤੀਤ ਕਰ ਰਿਹਾ ਤੇ ਆਸ ਕਰਦੇ ਹਾ ਕਿ ਬਾਈ ਜੀਵਨ ਨੂੰ ਦੇਖ ਕੇ ਬਾਕੀ ਨੌਜਵਾਨਾਂ ਦਾ ਹੌਸਲਾ ਵੀ ਵਧੂਗਾ।
@kalakalabai7773
@kalakalabai7773 3 жыл бұрын
Ok
@ieramrajput9930
@ieramrajput9930 3 жыл бұрын
Ç
@jaspindergilluboke5010
@jaspindergilluboke5010 3 жыл бұрын
ਇਤਿਹਾਸ ਗਵਾਹ ਹੈ ਕਿ ਦੁਨੀਆਂ ਦੇ ਬੜੇ ਗਲਤ ਤੋਂ ਗਲਤ ਬੰਦੀ ਸੁਧਰੇ ਅਤੇ ਉਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਇਸ ਵੀਰ ਨੂੰ ਵੀ ਸਲੂਟ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ (ਤਰਨਤਾਰਨ )
@gurjiwangill2
@gurjiwangill2 3 жыл бұрын
ਧੰਨਵਾਦ ਜੀ
@777SHARMA
@777SHARMA 3 жыл бұрын
ਐਨਾਂ ਲੰਬਾ ਅਡਰੈਸ ਲਿਖਣ ਦੀ ਕੀ ਲੋੜ ਸੀ ਮਾਹਟਰ ਜੀ🤷
@harchandbrar8568
@harchandbrar8568 3 жыл бұрын
@@777SHARMA Hahaha😂😂🤣
@desitractorvlog9643
@desitractorvlog9643 3 жыл бұрын
ਮਾਸਟਰ ਜੀ ਗੱਲ ਸਹੀ ਜੀ
@bhupindersharma1836
@bhupindersharma1836 3 жыл бұрын
ਬਾਈ ਦੀ ਨਸ਼ਾ ਛੱਡਣ ਆਲੀ ਏ ਗੱਲ ਸਹੀ ਆ ਬਾਈ ਜੇ ਨਸ਼ਾ ਛੱਡਣਾ ਤਾਂ ਬਾਈ ਆਪਣਾ ਮਨ ਮਾਰਨਾ ਪੈਂਦਾ ਦਵਾਈਆਂ ਨਾਲ ਨੀ ਛੱਡਿਆ ਜਾਂਦਾ ਮੈਂ ਵੀ ਏਸ ਦਲਦਲ ਚੋਂ ਮਸਾਂ ਨਿਕਲਿਆਂ ਵਾਹਿਗੁਰੂ ਸਬ ਦਾ ਭਲਾ ਕਰੇ 🙏 ਸਾਰੀਆਂ ਗੱਲਾਂ ਸਹੀ ਆ ਬਾਈ ਦੀਆਂ ਕਿਉੰਕਿ ਜੀਨੇ ਹੰਡਾਇਆ ਹੋਵੇ ਓਨੂੰ ਪਤਾ ਹੁੰਦਾ ਸਾਰਾ ਕੁਝ
@farmingsuccess4485
@farmingsuccess4485 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parmindersinghbrar7515
@parmindersinghbrar7515 3 жыл бұрын
ਵੀਰ ਨਸਾ ਜਿੰਦਗੀ ਨਰਕ ਕਰ ਦਿੰਦਾ
@makhankalas660
@makhankalas660 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਚਿੱਟੇ ਨੂੰ ਹਰਾ ਕੇ ਆਪਣੀ ਅਸਲੀ ਜਿੰਦਗੀ ਆਪਣੇ ਪਰਿਵਾਰ ਨਾਲ ਬਿਤਾ ਰਹੇ ਹੋ ਹੁਣ ਹੋਰ ਲੋਕਾਂ ਵਾਸਤੇ ਰੋਲ ਮਾਡਲ ਬਣੋ ਜੀ ਨਸ਼ੇ ਦੀ ਦਲਦਲ ਵਿੱਚੋਂ ਫਸੇ ਨੌਜਵਾਨਾਂ ਨੂੰ ਬਾਹਰ ਕੱਢੋ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@musclehutbodybuilding2583
@musclehutbodybuilding2583 3 жыл бұрын
ਮਾਵਾਂ ਦੇ ਪੁੱਤ ਨਸ਼ੇ ਤੇ ਲਾਕੇ ਬਣਿਆ ਪੈਸਾ ਕਿਥੇ ਟਿਕਦਾ ਬਾਈ।
@user-yq4me3bb3b
@user-yq4me3bb3b 3 жыл бұрын
Y baba g di mehr hogi bs tuc apni life ch khush rho
@mkvideojunction1516
@mkvideojunction1516 3 жыл бұрын
Veere salute aa tainu jo tu apni himmat naal eh nashe wali buri jindgi cho nikal k ajj ikk ashi jindgi jee reha,,,,harek nasha krn waale munde di kismat ni hundi es daldal cho niklan waali,,,,rabba kde kise da putt nashe te na lagge,,,,bahut dukh hunda yr es life ch,,,,
@amritgillxxx7414
@amritgillxxx7414 3 жыл бұрын
ਬਾਈ ਜੀ ਸਲੂਟ ਆ 🙏
@manpreetsinghthind749
@manpreetsinghthind749 3 жыл бұрын
Nanaksar sanga 8 - 9 month 22 nalla raha wa ma hun bahut vadia insann aa gurjewan veer love u vera wmk
@amritgill458
@amritgill458 3 жыл бұрын
Sukar mahraj da Jo vr apni jindgie Cha vapsi kitie wa😘😘
@amanbajaj6029
@amanbajaj6029 2 жыл бұрын
Sahi hai ji bilkul song pure effect krde
@raman7535y
@raman7535y 3 жыл бұрын
Waheguru Maher kre ❤️❤️❤️🎉Back to sikhi🙏🙏
@Pb07CarBazar
@Pb07CarBazar 3 жыл бұрын
Waheguru har ek nu apna sikhi roop dewe
@punjabigaming1139
@punjabigaming1139 3 жыл бұрын
ਵੀਰ ਨਸ਼ਿਆਂ ਦੇ ਜੰਜਾਲ ਚੋ ਬਾਹਰ ਆਇਆ ਸੋਹਣੀ ਗੱਲ ਆ
@jaswinderkour6544
@jaswinderkour6544 3 жыл бұрын
Waheguru chardi kala cha rakhe tarne nu
@MRSINGH-vm9ge
@MRSINGH-vm9ge 3 жыл бұрын
90% ਪੁਲਿਸ ਵਾਲੇ ਪੈਸੇ ਖਾਂਦੇ ਆ ਚੰਡੀਗੜ੍ਹ 11 phase ਬਹੁਤ ਚਿੱਟਾ ਵਿਕਦਾ ਬਾਈ
@BalwinderSingh-hy1ok
@BalwinderSingh-hy1ok 3 жыл бұрын
ਗੁਰੂ ਦੀ ਕਿਰਪਾ ਹੋ ਗਈ ਅਜ ਸਾਬਤ ਸੂਰਤ ਆ ਵੀਰ ਬਹੁਤ ਵਧੀਆ
@bhoopaji
@bhoopaji 3 жыл бұрын
ਖਸ-ਖਸ ਦੀ ਖੇਤੀ ਬਿਨਾਂ ਕੋਈ ਠੋਸ ਹਲ ਨਹੀਂ ਇਸ ਅਲਾਮਤ ਦਾ।
@gagansekhon1234
@gagansekhon1234 3 жыл бұрын
ਮਤਲਬ ਨਸ਼ਾ ਕਰਨਾ ਹੀ ਆ ਓਹ ਨੀ ਛੱਡ ਸਕਦੇ
@bhoopaji
@bhoopaji 3 жыл бұрын
@@gagansekhon1234 ਤੈਨੂੰ 21 ਤੋਪਾਂ ਦੀ ਸਲਾਮੀ ਆ, ਵੀਰ ਤਰਕ ਨਾਲ ਗਲ ਕਰੀਂ,ਬਾਈ ਮਿੰਟੂ ਗੁਰੁਸਰੀਆ ਨੇ ਜਦੋਂ ਚੀਟਾ ਛਡਿਆ ਤਾਂ ਉਹਨੇ ਬਦਲ ਵਜੋਂ ਪੋਸਤ ਵਰਤਿਆ, ਡਾ. ਧਰਮਵੀਰ ਗਾਂਧੀ-ਡਾ. ਨਵਜੋਤ ਕੌਰ ਸਿਧੂ ਦੋਨੋਂ ਮਾਨਸਿਕ ਰੋਗਾਂ ਦੇ ਮਾਹਰ ਹਨ ਤੇ ਉਹਨਾਂ ਨੇ ਅਖੀਰੀ ਹੱਲ ਰਵਾਇਤੀ ਨਸ਼ਾ ਹੀ ਦਸਿਆ, ਬੋਪਰੋਨੌਰਫਿਨ ਜੋ ਕਿ ਚੀਟੇ ਤੋਂ ਵੀ ਘਾਤਕ ਹੈ ਉਸ ਤੋਂ ਬਿਨਾਂ ਕੋਈ ਹੱਲ ਹੈ ਤਾਂ ਜਰੂਰ ਦਸੀਂ
@02satvirsingh83
@02satvirsingh83 3 жыл бұрын
@@gagansekhon1234 gall tah sehi a veer teri par jado kise nu paralise hunda ohdo feem kiu mangde a
@amanmahal9615
@amanmahal9615 3 жыл бұрын
Bhut bhut vdia kotly bro tuhadi intrvew inspiration ur intrvew hr ek da man bdl sakda vdo dekh k
@DaljeetSingh-zk8yl
@DaljeetSingh-zk8yl 3 жыл бұрын
You win the world.... tusi jit gaye ho.... sardar ji.... seriously salute.... bahut aaukha hai pieche mudhna
@mandeepthind6527
@mandeepthind6527 2 жыл бұрын
Sabto peala news channel da thanks. Enterbeu bohat deakhea par beer ji huni gal baat kite bohat good lagya love you tusi nasha sadya. Beer ji request aa mobile no bachu beer ji da peajo
@BaljitSingh-oc5fz
@BaljitSingh-oc5fz 3 жыл бұрын
Bachhi bhaji salute you. God bless you.
@amanmahal9615
@amanmahal9615 3 жыл бұрын
Bhut hi vdia tuc kr rhe god bless u veere 🙏🙏🙏🙏
@amitbansal1012
@amitbansal1012 3 жыл бұрын
Salute ver rab na nawa janam dita mehar Kari waheguru ji ver ta
@777SHARMA
@777SHARMA 3 жыл бұрын
ਕੋਟਲੀ ਵੀਰ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਂ, ਭੂੰਦੜ ਪਿੰਡ ਚ ਚਿੱਟੇ ਆਲਿਆਂ ਦਾ ਘੜੀਸਾ ਪਾਇਆ ਸੀ ਤੁਸੀਂ, ਪਰ ਓਸ ਗੱਲ ਦੀ ਅਗਲੀ ਅਪਡੇਟ ਨੀਂ ਦਿੱਤੀ ਤੁਸੀਂ,,, ਕੀ ਬਣਿਆ ਜੀ❓ਕਾਕੇ ਹੋਮਗਾਰਡੀਏ ਵੱਲੋਂ ਭਜਾਇਆ ਸਮਗਲਰ ਅਰੈਸਟ ਹੋ ਗਿਆ ਸੀ ਬਾਅਦ ਚ ❓ ਓਸ ਡੂੜ੍ਹ ਅੱਖੇ ਜੇ ਹੋਮਗਾਰਡੀਏ ਤੇ ਕਾਰਵਾਈ ਕੀਤੀ ਪ੍ਰਸ਼ਾਸਨ ਨੇਂ ❓
@sukhmansanghavlogs6617
@sukhmansanghavlogs6617 3 жыл бұрын
ਬਾਈ ਮੈਂ ਵੀ ਲਾਉਣ ਲੱਗ ਗਿਆ ਸੀ ਪਰ ਹੁਣ ਛੱਡ ਦਿੱਤਾ ਪਰ ਜੀਭ ਥੱਲੇ ਰੱਖਣ ਵਾਲੀ ਗੋਲੀ ਚੱਲਦੀ ਆ ਹਜੇ ਉਹ ਵੀ ਘੱਟ ਕਰ ਰਿਹਾ ਹੌਲੀ ਹੌਲੀ
@777SHARMA
@777SHARMA 3 жыл бұрын
*ਬਾਈ, ਕਿਸੇ ਚੰਗੇ ਡਾਕਟਰ ਦੀ ਰਾਇ ਨਾਲ ਛੱਡਦੇ ਯਾਰ ਗੋਲੀ ਵੀ, ਸੁਣਿਆ ਨਾਮਰਦ ਕਰ ਦਿੰਦੀ ਏ*
@sukhmansanghavlogs6617
@sukhmansanghavlogs6617 3 жыл бұрын
@@777SHARMA ਹਾਂ ਬਾਈ ਗਰਮ ਆ ਗੋਲੀ ਤਾਂ ਪਰ ਹੁਣ ਤਾਂ ਘੱਟ ਕਰ ਰਿਹਾ
@cheema3434
@cheema3434 3 жыл бұрын
O be chitta he samj veeer
@cheema3434
@cheema3434 3 жыл бұрын
Wheguru ji kirpa Karo gurudwara sahib jana start kar
@cheema3434
@cheema3434 3 жыл бұрын
@@sukhmansanghavlogs6617 wheguru ji kirpa Karo
@GurpreetSingh-tl4nd
@GurpreetSingh-tl4nd 3 жыл бұрын
ਸਾਈਂ ਗੱਲ ਆ ਬਾਈ ਜੀ
@harjindersingh9057
@harjindersingh9057 3 жыл бұрын
ਪੱਤਰਕਾਰ ਅੱਜ ਕੱਲ੍ਹ ਪੰਜਾਬ ਵਿੱਚ ਇੱਕ ਹੀ ਸਹੀ ਵੇਖਿਆ ਬਾਕੀ ਪਬਲਿਕਸੀਟੀ ਵਾਲੇ ਨੇ ਕੱਲਾ ਜਗਦੀਪ ਸਿੰਘ ਥਲੀ ਸਹੀ ਖਬਰ ਵਿਖਾ ਰਿਹਾ ਬਕੀ ਕੈਮਰੇ ਅੱਗੇ ਗਪੌੜ ਮਾਰ ਕੇ ਪੈਸੇ ਵਾਲੇ ਲੋਕਾਂ ਦੀ ਚਾਪਲੂਸੀ ਕਰਦੇ ਨੇ ਦੋ ਬਰਨਾਲੇ ਦੇ ਇੱਕ ਜਗਰਾਉਂ ਦਾ ਇੱਕ ਰਾਏਕੋਟ ਦਾ ਮੇਰੇ ਪਾਰਖ ਕੇ ਵਿਖੇ ਨੇ ਜਗਦੀਪ ਸਿੰਘ ਥਲੀ ਨੇ ਲੁਧਿਆਣੇ ਵਿੱਚ ਇੱਕ ਡਾਕਟਰ ਨੂੰ ਇੱਕ ਮਿੰਟ ਵਿੱਚ ਸ਼ਿੱਧਾ ਕੀਤਾ ਆਪਣੇ ਆਪ ਥਣੇ ਪੱਤਰਕਾਰ ਸਾਰੇ ਡਰਪੋਕ ਨਿਕਲੇ ਕਾਈ ਨਸ਼ੇੜੀ ਲੋਕਾਂ ਦੀ ਚਾਪਲੂਸੀ ਕਰਕੇ ਟੀ ਆਰ ਪੀ ਖਾਤਰ ਨੌਜਵਾਨ ਬੱਚੇਆ ਨੂੰ ਦੰਸ਼ ਰਹੇ ਨੇ ਨਸ਼ੇੜੀ ਬਣੋ ਫੇਰ ਇੰਟਰਵਿਊ ਹੋਵੇਗੀ
@amanmahal9615
@amanmahal9615 3 жыл бұрын
Mnu ki hr ek nu vdo bhut nice lgegi jo v dekhega .he ek bdl skda dekh k sachiiiiiiii bro
@khushpreet1760
@khushpreet1760 3 жыл бұрын
Waheguru mehr krn veery ty Hmesha khush rhy ty jindagi ch loka nu sahi rah ty chaln lai preir dy rehn 🙏
@jassjodha648
@jassjodha648 3 жыл бұрын
Very god veer ji tuhanu dekh koi hor vi sudahr jawega
@manmohansharma8835
@manmohansharma8835 3 жыл бұрын
Waheguru Meher krio sab te
@preetsingh8126
@preetsingh8126 3 жыл бұрын
Agge aa k dsna chahida hai.....Aan wali peedi nu smjaan lyi....Bhut vdiya g
@rohitmehra1702
@rohitmehra1702 3 жыл бұрын
Same 2 u bai ...boht ohka piche muddna ...
@shindisran8524
@shindisran8524 3 жыл бұрын
22 tere nal bahut sara piyar aw sajna jeoda vasda rih
@paramjeetkaur1478
@paramjeetkaur1478 3 жыл бұрын
Very good work veere👍👍
@SukhdevSingh-cg4vq
@SukhdevSingh-cg4vq 3 жыл бұрын
Veer ji good Job jindabad kissan majdoor ekta jindabad WAheguru ji ka khalsa
@307.walajatt
@307.walajatt 3 жыл бұрын
Kotli 22 aaa kam sahi aaa love ❤ aa 22
@jassgill3353
@jassgill3353 3 жыл бұрын
Punjab da beda garak kr ditta ji sarkara ne pind pind Aam milda a chitta
@kallychaprrajji3844
@kallychaprrajji3844 3 жыл бұрын
Waheguru ji
@ManyotSidhu
@ManyotSidhu 3 жыл бұрын
It is the chain market everyone is the seller and customer!
@rinkadevgan7471
@rinkadevgan7471 3 жыл бұрын
ਜਾਅਦਾ ਗੱਲਾਂ ਨਾ ਕਰਿਆ ਕਰ ਗੱਲ ਛੇਤੀ ਖਤਮ ਕਰਿਆ ਕਰ
@rinkadevgan7471
@rinkadevgan7471 3 жыл бұрын
ਫੁਕਰੀਆਂ ਨਾ ਮਾਰੇਆ ਕਰ
@makhankalas660
@makhankalas660 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@manjinder3522
@manjinder3522 3 жыл бұрын
Sachaian gallan aakhian veer ne
@user-yj7xn2ty2k
@user-yj7xn2ty2k 2 жыл бұрын
ਕਈ ਲੋਕ ਸ਼ੋਂਕ ਲਈ ਜਾਂ ਗਲਤ ਕੰਮ ਲਈ use ਕਰਦੇ ਸਨ ਕਈ ਲੋਕ ਨੇ ਜੋ ਮਜਬੂਰੀ ਘਰ ਦੀ ਮਜਬੂਰੀ ਖਾਤਰ ਵੀ ਫਸੇ ਹੋਏ ਨੇ
@sukhdeepvirk8367
@sukhdeepvirk8367 3 жыл бұрын
Mai Vi khud vapas aaya vir is dor cho bahut kuch khrab kita mai chitte vich
@mangalsingh-xm5bh
@mangalsingh-xm5bh 3 жыл бұрын
Pind sanga Punjab ch mera jija v chitta nasha karda c .1 saal da Munda te 5 din di ladki nu te wife nu alvida keh geya.......waheguru maher kare sari family te Punjab te.....
@sandeepsingh-lw2gb
@sandeepsingh-lw2gb 3 жыл бұрын
Main bhi e bhai Chitta alone lag paya c prr hunn me Chitta launda so kar use Rabba the the
@JaswinderKaur-fq5oi
@JaswinderKaur-fq5oi 3 жыл бұрын
Very nice putr ji
@lakhwinderpal873
@lakhwinderpal873 3 жыл бұрын
words sahi kro (tu ,word iterview vich person nu keh ni sakde)
@Pb07CarBazar
@Pb07CarBazar 3 жыл бұрын
Right
@lakhindersangh7663
@lakhindersangh7663 3 жыл бұрын
Shi gll jis di apa interview le rhe koi ta khas e tere tu jo tu interview le rha
@vanindersinghhundal9495
@vanindersinghhundal9495 2 жыл бұрын
This is called true regret this folk is regreting truly for his deeds done during his dark phase in his life.Bravo bro .....i salute your gutts....
@navtejkhosa7210
@navtejkhosa7210 3 жыл бұрын
Very nice ienterwo
@GurpreetKaur-ht6pz
@GurpreetKaur-ht6pz 3 жыл бұрын
Bro God bless u
@gunstrikergaming6316
@gunstrikergaming6316 3 жыл бұрын
Both vadia ver nice
@meetrandhawa5705
@meetrandhawa5705 2 жыл бұрын
ਨਸ਼ਾ ਕੋਈ ਵੀ ਹੋਵੇ ਮਾੜਾ ਹੁੰਦਾ । ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ ।
@rajanu4039
@rajanu4039 3 жыл бұрын
Great bhi j
@deepmal6424
@deepmal6424 3 жыл бұрын
Koi na bhra Jo Jo Gya.. Sabak tu leh leya. Bs bhulan di KO shish kr.. Baki parmatma sab theek kruga
@palwinderpawar6676
@palwinderpawar6676 3 жыл бұрын
God bless you broo
@shubhpreetsingh9043
@shubhpreetsingh9043 3 жыл бұрын
Salute a bande nu
@Pb07CarBazar
@Pb07CarBazar 3 жыл бұрын
Bhot sohna a veer
@KuldeepSingh-lf8qq
@KuldeepSingh-lf8qq 3 жыл бұрын
God bless you veer
@mannatmannat9587
@mannatmannat9587 2 жыл бұрын
Nasha Chita hi mara ,pr afeem bhut vadia natural
@00hardev
@00hardev 3 жыл бұрын
God bless you ਵੀਰੇ
@jatinshrm3923
@jatinshrm3923 3 жыл бұрын
Jihra bnda apni galti man lave....rabb jrur rasta denda fer...wmk
@jugrajsinghgillgil4262
@jugrajsinghgillgil4262 3 жыл бұрын
Sahi gall Bai g damaag chu a gal kadni pandi a Ki ma apni ijat da Khall rakhna mare nall ve ahi kog hoyaa bai
@sukhdeepvirk8367
@sukhdeepvirk8367 3 жыл бұрын
Hun 1.1/2 saal to bahut vadia life lagdi aa 60 70 lakh rupeea ikalle NE Apna hi khrab krta
@mandeepchahal2930
@mandeepchahal2930 3 жыл бұрын
Eh hundi aw daleri....apni galti mann ke...os nu sudhaar laina...te apni zindgi nu bdl lya....eh sb nashe chddn lai v bande ch daleri auni chaidi aw......kyuki aise kamma cho nikln wale bande bahut daler te hounsle wale hunde ne....y ne sikhi saroop dhaarn kita....bahut waddi gal aw apne youth lai...rbb agge ardaas aw sb mund eho je kmm chdd ke y waang daleri krke agge aa ke lokan nu jaagrook krn
@jaswinderkahlon2550
@jaswinderkahlon2550 3 жыл бұрын
Waheguru ji🙏
@sukhdeepvirk8367
@sukhdeepvirk8367 3 жыл бұрын
Sare family member yaar dost rishtedar Sath Chadd gye si bass ikk nasha hi main si mere lyi
@jagmailsingh3509
@jagmailsingh3509 3 жыл бұрын
Wahegurgu ji
@sukhbrar6011
@sukhbrar6011 3 жыл бұрын
Good job gurpreet y
@nishansingh-lr5hv
@nishansingh-lr5hv 3 жыл бұрын
ਅਾਗੇ ਬਖਸ਼ ਲੇਹੁ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ !! 🙏🙏🙏😊
@amanmahal9615
@amanmahal9615 3 жыл бұрын
Luvvvv u bro
@rahulpareek5653
@rahulpareek5653 3 жыл бұрын
Lucky aa 22 tu chngi kudii mili teni wmk tere te 🕉
@parmjeetsingh2960
@parmjeetsingh2960 3 жыл бұрын
Veer main v teeke laye 3 mahne par hun 6 sal ho gaye
@sherepunjab5087
@sherepunjab5087 3 жыл бұрын
changi gal a veer vadia waheguru mehar hi rakhe
@satpreetsingh7012
@satpreetsingh7012 3 жыл бұрын
Bilkul sachh a bai
@brartweets9528
@brartweets9528 3 жыл бұрын
Baba saare Punjab te mehr kre
@manis6020
@manis6020 3 жыл бұрын
Y tu sidha tu tu kar k bol reha osnu..sounding rude..thoda dhyan dao. ena galla te te agge vadho..God bless
@JatinderSingh-hy2ib
@JatinderSingh-hy2ib 3 жыл бұрын
Jdo tk badal. Cptain sarkr a odo tk iho kuj huna. Veer. Je khalsa sarkar howe ta frr sb kuj chita na howe
@mangalsingh-xm5bh
@mangalsingh-xm5bh 3 жыл бұрын
12₹ month wala jivan insurance karvo 2 lakh rupees tak da muavaja milda hai.......chitta khaan wale nojwana da insurance jaroor karvao....
@deepsandhu7306
@deepsandhu7306 3 жыл бұрын
SaaL pehLa v ihde Interview aye c.. Hun v ohhi chle jnde... Youtubr channel vlya kol hor km nhi ohi br br kr jnde
@jeevansandhujeevan4984
@jeevansandhujeevan4984 3 жыл бұрын
Boht vadia suja dita veere God bless you
@KuldeepKumar-ig8tl
@KuldeepKumar-ig8tl 3 жыл бұрын
Attttt
@purankamboj1354
@purankamboj1354 3 жыл бұрын
Nice veera ji
@ManojKumar-sm3uo
@ManojKumar-sm3uo 3 жыл бұрын
Parmatma mehar bhareya hath rakhe ji sarean te ji🙏🙏
@SukhvirSingh-jf7qu
@SukhvirSingh-jf7qu 3 жыл бұрын
Yaar punjab sarkar khas khas di kheti kyun ni karda sahit layi v vadiya oh cheej banda marda v ni sari umar a zehar fer hi nikalni je khas khas di kheti start hau
@kindagillgill9909
@kindagillgill9909 3 жыл бұрын
Bilkul sahi a y g
@lifesucessfull135
@lifesucessfull135 3 жыл бұрын
Sahi gal aw ji
@jowangill2794
@jowangill2794 3 жыл бұрын
Bro do sewa of sangat by hands for your parents blessing
@Gagu001
@Gagu001 3 жыл бұрын
Kotli bai bolda bahut wadiya wa Gd job
@royalsroyal2927
@royalsroyal2927 3 жыл бұрын
Bhaji meri life te v video bnayo
@kiranchahal7703
@kiranchahal7703 3 жыл бұрын
Jigra chida app ap nu galt khan da lok ta galt v hon khan gya asi sahi aa
@provinderhawara8045
@provinderhawara8045 3 жыл бұрын
Bhut vadhia veer
@DavinderSingh-cp1vm
@DavinderSingh-cp1vm 3 жыл бұрын
ਵਾਹਿਗੁਰੂ ਜੀ ਮਿਹਰ ਕਰੇ ਵੀਰ ਤੇ
@sahilthakur4152
@sahilthakur4152 3 жыл бұрын
Sacha banda 100 percent
@mangabhattibhattisaab3455
@mangabhattibhattisaab3455 3 жыл бұрын
Balle o bai ..good
@bharmaltoksiya1931
@bharmaltoksiya1931 3 жыл бұрын
Good job 👌👌❤️
@funnyvideochannel2330
@funnyvideochannel2330 3 жыл бұрын
Waheguru ji Maher kro Ji veer ta
@Sidhu_farm_5
@Sidhu_farm_5 3 жыл бұрын
Very nice
@royalsroyal2927
@royalsroyal2927 3 жыл бұрын
Mai is chker ch 2 crore kharche 1.5 lakh salary chad diti. Aam reasons jo nashe nu lande loka da ki hath hunda and kive chota nasha tu htaan lyi vada nasha ch laga dinde.
@mehaksandhu3552
@mehaksandhu3552 3 жыл бұрын
ਵਾਹਿਗੁਰੂ ਜੀ
@harrysonofgodrocks4683
@harrysonofgodrocks4683 2 жыл бұрын
Gurjiwan nu parmeshwar nawa jeewan dits kinna sohna mera veer mere veer hun kade na lAwi chita
My Cheetos🍕PIZZA #cooking #shorts
00:43
BANKII
Рет қаралды 23 МЛН
👨‍🔧📐
00:43
Kan Andrey
Рет қаралды 9 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 475 М.
My Cheetos🍕PIZZA #cooking #shorts
00:43
BANKII
Рет қаралды 23 МЛН