ਬਚਿੱਤਰਪਾਲ ਸਿੰਘ 1 | BACHITAR PAL SINGH [1] | SH0RT M0VIE 2023 | THEATER JUNCTI0N ( TJ) |

  Рет қаралды 610,189

Theater Junction

Theater Junction

Күн бұрын

Пікірлер: 282
@jagsirdhaliwal4932
@jagsirdhaliwal4932 Жыл бұрын
ਵਾਈ ਜੀ ਤੁਸੀਂ ਬਹੁਤ ਵਧੀਆ ਵੀਡਿਓ ਬਣਾਉਂਦੇ ਓ ਪਰ ਜਿੰਮੀਦਾਰ ਤੇ ਸੀਰੀ ਬਾਰੇ ਅੱਜ ਜੋ ਪੇਸ਼ ਕੀਤਾ ਉਹ ਗਲਤ ਆ ਇਹ ਸਾਂਝ ਭਰਾਵਾਂ ਵਾਲੀ ਹੁੰਦੀ ਆ
@gursewaksingh-je9cv
@gursewaksingh-je9cv Жыл бұрын
ਭਾਗੂ ਬਾਈ ਬਿਨਾਂ ਗੱਲ ਨੀ ਬਣਦੀ ਯਰ ਕੌਣ ਕਰਦਾ ਮਿਸ like ਕਰੀਓ ਬਾਈ 🙏
@ronaksingh5770
@ronaksingh5770 Жыл бұрын
Mai 22
@BhupindesinghSidhu-ku9tc
@BhupindesinghSidhu-ku9tc Жыл бұрын
ਬਿਲਕੁੱਲ ਸੱਚ ਜਿਆਦਾਤਰ ਪੰਜਾਬੀ ਮਜਦੂਰ ਏਸ ਤਰ੍ਹਾਂ ਹੀ ਹਜਲਾ ਲੈਦੈ
@zirawala9141
@zirawala9141 Жыл бұрын
ਬਿਲਕੁਲ ਸੱਚੀ ਗੱਲ ਆ ਬਾਈ ਤਾ ਈ ਲੋਕੀ ਬਈਆ ਤੋ ਕੰਮ ਕਰਾਉਦੇ ਆ ਸਾਈਕਲ ਤੇ ਨੀ ਸੀਰੀ ਨੇ ਜਾਣਾ ਉਹਨੂੰ ਤਾ ਮੋਟਰਸਾਈਕਲ ਤੇ ਲੈ ਕੇ ਜਾਉ ਪਹਿਲਾ ਉਹਨੂੰ ਜੁੱਤੀ ਦਵਾਉ
@virlgaming5821
@virlgaming5821 Жыл бұрын
ਬਿਲਕੁਲ ਸੱਚਾਈ ਹੈ ਪੰਜਾਬ ਦੇ ਪੰਜਾਬੀ ਕੁੱਝ ਮਜ਼ਦੂਰ ਇਸੇ ਤਰਾਂ ਕਰਦੇ ਹਨ ਫਿਰ ਵੱਡੇ ਸਮਾਜ ਸੇਵੀ ਆਖਦੇ ਭੱਈਆ ਤੋਂ ਕੰਮ ਕਰਵਾਉਣ
@jasvantsingh17
@jasvantsingh17 Жыл бұрын
1
@GurjantSingh-ri3bl
@GurjantSingh-ri3bl Жыл бұрын
Right
@sardarsingh5933
@sardarsingh5933 Жыл бұрын
Are u bhayia?
@virlgaming5821
@virlgaming5821 Жыл бұрын
@@sardarsingh5933 ਤੁਹਾਡੇ ਵਰਗੇ ਲੋਕਾਂ ਨੂੰ ਸੱਭ ਭੱਈਏ ਜਾ ਸਿਰ ਵਿੱਚ ਪੱਗ ਵਾਲੇ ਹੀ ਲੱਗਦੇ ਆਈਆਂ ਵੱਡਾ ਸਰਦਾਰ ਤੇ ਖਾਲਿਸਤਾਨੀ
@rajindergill9459
@rajindergill9459 Жыл бұрын
Ma ghat kam karwa layo par punjabi tu karwayo
@mandeepSingh-8802
@mandeepSingh-8802 Ай бұрын
ਵਾਹਿਗੁਰੂ ਜੀ ਮਿਹਰ ਕਰਨ ਇਹ ਤੇ ਮਜ਼ਾਕ ਦਿਆਂ ਗੱਲਾਂ ਨੇ ਬਸ ❤❤ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਡੇ ਆਲ਼ੇ ਪਾਸੇ ਵਧੀਆਂ ਸਭ ਕੁਝ👍🏻 ਜਾਤਾਂ ਨੂੰ ਮੈਂ ਮੰਨਦਾ ਨੀ ਫਿਰ ਵੀ ਆਪਾਂ ਆਪਣੀ ਖੇਤੀ ਆਪ ਕਰੀ ਦੀ ਆ ❤ ਤੁਹਾਡੇ ਭਾਈ ਦੇ ਟੋਲੇ ਚ,ਸਾਰੇ ਧਰਮਾਂ ਦੇ ਭਰਾ ਏ, ਜਿਹਨੂੰ ਤੁਸੀਂ ਸੀਰੀ ਮੰਨਦੇ 😊ਜਾ ਕੁਝ ਹੋਰ ❤❤ ਪੰਜਾਬ ਇਹਨਾਂ ਗੱਲਾਂ ਚੋ ਬਹਾਰ ਕਦੋ ਨਿੱਕਲੂ,,ਰੱਬ ਰਾਖਾ 🙏🏻
@bahalsingh6735
@bahalsingh6735 Жыл бұрын
ਧੂਤਾ ਤੇ ਜੱਸਾ ਦੋਨੋਂ ਸਿਰੇ ਦੇ ਐਕਟਰ ਹਨ ❤❤❤❤
@ramssinghgujjar
@ramssinghgujjar Жыл бұрын
Sahi gal aa
@Harmansandhu533
@Harmansandhu533 Жыл бұрын
Bs ehna dowa da ustaad reh gya j ohnu be lai lainde video ch sirra lag jana se
@ManjitSidhu-pq5kj
@ManjitSidhu-pq5kj Жыл бұрын
​@@Harmansandhu533❤😂😂
@bikramsingh5167
@bikramsingh5167 Жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@Aman_2233
@Aman_2233 Жыл бұрын
ਸਾਰੀ ਟੀਮ ਦੀ ਸੱਚੀ ਐਕਟਿੰਗ ਬੋਹਤ ਵਧਿਆ ਬਾਈ 👌🏻👌🏻👌🏻🔥🔥😂😂😂
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜੀ
@Roomialac
@Roomialac Жыл бұрын
Bahut sohni video ah bai..
@tarsemsingh2810
@tarsemsingh2810 Жыл бұрын
ਤੁਸੀਂ ਕਹਿੰਦੇ ਇੰਦਰ ਬਿਨਾਂ ਗਲ੍ਹ ਨਹੀਂ ਬਣਦੀ ਏਨੀਂ ਨਾਈਸ ਵੀਡੀਉ ਆ ਇੰਦਰ ਲੰਗ ਈ ਮਾਰਦਾ ਹੋਰ ਕੀ ਕਰਦਾ ਜਾਂ ਜਨਾਨੀਆਂ ਟਿਚਰਾਂ ਕਰਦਾ ਕਿਸੇ ਬਿਨ੍ਹਾ ਕੰਮ ਵੀ ਰੁਕਦੇ ਹੁੰਦੇ ਆ ਬੱਲ੍ਹੇ ਜੱਸ ਜੀ ਢਿਲ੍ਹੋ ਜੀ ਲਵ ਜੂ
@jassijass7824
@jassijass7824 Жыл бұрын
Inder Kon a g enga cho
@simranpreetsingh3761
@simranpreetsingh3761 Жыл бұрын
​@@jassijass7824Jatt Beat Record ch Bhagu naam da role karda Inder bai
@rubbysharma4018
@rubbysharma4018 5 ай бұрын
ਹਾਜੀ ਗੱਲ ਸੱਚ ਆ ਕੋਈ ਕੁਝ ਵੀ ਕਹੇ ਪਰ ਗੱਲ ਨੀ ਬਣਦੀ ਇੰਦਰ ਬਾਈ ਬਿਨਾਂ ਤੁਸੀਂ ਸਾਰੇ ਕੱਠੇ ਕੰਮ ਕਰਦੇ ਹੀ ਵਧੀਆ ਲੱਗਦੇ ਹੋ ਅਲੱਗ ਅਲੱਗ ਕੰਮ ਨਾ ਕਰੋ ਬਾਈ ਰਲ ਕੇ ਕਰੋ
@monymoga1943
@monymoga1943 Жыл бұрын
ਬਾਈ ਇਸ ਵਿੱਚ ਤੁਸੀ ਸਾਰਿਆਂ ਨੇ ਬੁਹਤ ਵਧੀਆ ਰੋਲ ਕੀਤਾ
@kamalbrar2195
@kamalbrar2195 Жыл бұрын
ਵਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ
@arshdeepsingh6580
@arshdeepsingh6580 Жыл бұрын
ਬਾਈ ਸਿਰਾ ਕਰਾਈ ਜਾਂਦੇ ਹੋ
@harjeet_maan_
@harjeet_maan_ Жыл бұрын
ਧੂਤਾ ਤੇ ਜੱਸਾ ਜਿਹੜੀਆਂ ਕਮੇਡੀ ਫਿਲਮ ਦੋਂਨੇਂ ਬਣਾਉਂਦੇ ਆ ਜਵਾਂ ਸਿਰਾਂ ਕਰਾਉਂਦੇ ਆ ਬਹੁਤ ਹਾਸੀ ਆਉਂਦੀ ਆ ਮਾਲਕ ਲੰਮੀ ਉਮਰ ਕਰੇ
@ashushah673
@ashushah673 Жыл бұрын
Right ✅️
@KULWINDERSingh-l1m
@KULWINDERSingh-l1m Жыл бұрын
​@@ashushah67326:41 26:44 ਹਹ😊😊
@funvlogs5515
@funvlogs5515 Жыл бұрын
A
@mytimegaming6716
@mytimegaming6716 10 ай бұрын
Moon moon l moon l moon moon light moody😢y mood l mood o mood mood lol t
@bawagbawa30
@bawagbawa30 Ай бұрын
😅
@gurvindrguru
@gurvindrguru Жыл бұрын
ਐਕਟਿੰਗ ਬਹੁਤ ਵਧੀਆ ...ਪਰ ਗਾਲਾਂ ਜਿਆਦਾ ਹੋ ਗਈਆ..
@avtarbrar2275
@avtarbrar2275 Жыл бұрын
ਬਹੁਤ ਵਧੀਆ ਬਾਈ
@goldensidhu5527
@goldensidhu5527 Жыл бұрын
Sirra janne....😘😘😘😘😘😘😘😘😘😘
@lendapunjab
@lendapunjab Жыл бұрын
lendapunjab channel ❤❤❤❤
@JaspalSingh-qf1ty
@JaspalSingh-qf1ty Жыл бұрын
Bn ਜਸਪਾਲ ਸਿੰਘ😂😂😂😂😂😂😂😂😂😂✌✌✌✌✌🔥👌🔥👌🔥👌🔥👌🔥👌👍👍🙏🙏🙏🙏😂😂😂😂😂😂
@Webchekfact
@Webchekfact 11 ай бұрын
ਅੱਤ ਆ ਯਾਰ,,, ਹੱਸ ਹੱਸ ਕੇ ਢਿੱਡ ਪੁੱਕ ਗਿਆ 😂😂😂😂😂😂
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@c4uvlog746
@c4uvlog746 Жыл бұрын
Tuta te jasa comedy vich att Kar bon Diya att short video ❤❤❤
@jinderpal4664
@jinderpal4664 Жыл бұрын
ਪਹਿਲਾਂ ਜੱਸੇ ਤੁਸੀਂ ਵੀ ਡੀ ਪੀ ਮਾਸਟਰ ਵਾਲੀ ਵੀਡੀਓ ਵਿਚ ਗੱਗੀ ਗੱਗੀ ਕਹਿ ਕੇ ਡਰਾ ਡਰਾ ਕੇ ਬਹੁਤ ਲਹੂ ਪੀਤਾ। ਹੁਣ ਸੀਰੀ ਬਣ ਕੇ ਤੇਰਾ ਲਹੂ ਤਾਂ ਪੀਣਾ ਹੀ ਹੈ। ਸਿਰਾਂ ਹੀ ਲਾ ਤਾਂ? 😂😂👍
@fatehsingh48
@fatehsingh48 3 ай бұрын
Jass, dhute great, jaan pa dinde ne sare show vich
@JaspalSingh-pk7sz
@JaspalSingh-pk7sz Жыл бұрын
Very nice video ਜੱਸਾ bai good
@ronaksingh5770
@ronaksingh5770 Жыл бұрын
Phala episode oh v bhot vdia 👍👍👍
@bittusamra2530
@bittusamra2530 Жыл бұрын
ਬਹੁਤ ਵਧੀਆ ਜੀ। ਬਿੱਟੂ ਲੋਹਾ ਖੇੜਾ ਜੀ
@gurjitsingh3529
@gurjitsingh3529 Жыл бұрын
Very nice bro
@RamanSharma-q3r
@RamanSharma-q3r Жыл бұрын
bai cheekya ghat kro thoda kan wich wajdi aa awaz sir dukhan lag janda .... baaki siraa aa kam
@preetgrewal114
@preetgrewal114 9 ай бұрын
Excellent act 👍👍🙏🏻🙏🏻So natural
@ankitjoshi5767
@ankitjoshi5767 3 ай бұрын
Chappal pon da style best a 19:17
@khushisandhu5856
@khushisandhu5856 Жыл бұрын
Nice vedio 🎉🎉🎉❤❤❤sari teem bhutt vadia ekting ji👍👍👍👍🙏
@GursewakSingh-bv7uj
@GursewakSingh-bv7uj Жыл бұрын
ਬਾਈ ਏ ਲੱਛਣ ਨੂਦੇਖ ਨਾ ਦੇ ਦੂਖੀ ਹੋਏ ਬੱਈਏ ਨੂ ਰੱਖਦੇਆ
@JagdevSingh-lj1xu
@JagdevSingh-lj1xu Жыл бұрын
ਬਹੁਤ ਵਧੀਆ
@1Manpreet
@1Manpreet 10 ай бұрын
🙅🏻🙅🏻🙅🏻🙅🏻🙅🏻🚀
@sarabjitsingh3193
@sarabjitsingh3193 Жыл бұрын
ਬਹੁਤ ਵਧੀਆ ਵੀਡੀਓ
@Sonydhuri420
@Sonydhuri420 Жыл бұрын
👌👌👌👌 sirra bai love you
@suchasingh3466
@suchasingh3466 2 ай бұрын
Very nice video🎉🎉
@Deepreet0074-cc5dw
@Deepreet0074-cc5dw Жыл бұрын
Siraaabrooo
@amritpalpangli730
@amritpalpangli730 Жыл бұрын
Paise Lake aye karde aa ehe 👍👍👍👍
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਬਾਈ ਜੱਸੇ ਸਾਰੀ ਟੀਮ ਧੰਨਵਾਦ
@sandeepsinghgillsandeepsin6243
@sandeepsinghgillsandeepsin6243 Жыл бұрын
Siraaaaaaaaaaaaaaaaaaaaaaa a veer Full enjoy me & my friends Love you 🤟🤟🤟🤟🤟🤟
@PalSingh-jo2lf
@PalSingh-jo2lf Жыл бұрын
Very nice dhiya ਹਾਜ਼ਰੀ ਦਿਨ ਵਿੱਚ ਕਿੰਨੀ ਵਾਰ ਲਾਉਂਦਾ ਹੈ
@bashauram2614
@bashauram2614 Жыл бұрын
❤❤❤❤❤❤❤❤❤
@bindadhindsa5656
@bindadhindsa5656 Жыл бұрын
Sirraa hundi movie
@Davinderdhaula
@Davinderdhaula Жыл бұрын
ਜਮਾਂ 101% ਸਹੀ ਬਣਾਈ ਆ ...ਪਰ ਸਮਾਜ ਸੇਵੀਆਂ ਨੂੰ ਹਜ਼ਮ ਕਰਨੀ ਔਖੀ ਹੋ ਜਾਣੀ ਆ
@jashanpreet5537
@jashanpreet5537 Жыл бұрын
TUC app ta Kam kar k Raji nhi pa k chata kde kis mall ch kde kis mall ch
@Abdullah_Jutt_Official
@Abdullah_Jutt_Official Жыл бұрын
Sira Gall Baat ❤❤❤
@HappySingh-vf9mt
@HappySingh-vf9mt Жыл бұрын
Tutta bro sirra gl baat
@Jatinder.13
@Jatinder.13 Жыл бұрын
Dhutta sira acting 🔥
@gurpreetbhullar545
@gurpreetbhullar545 Жыл бұрын
ਧੂਤਾ ਤਾਂ kaim a bai.❤❤❤❤❤
@InderjeetSingh-xc7rt
@InderjeetSingh-xc7rt Жыл бұрын
Nice 💯💯💯💯
@honeysharma7490
@honeysharma7490 Жыл бұрын
Pindi alla veer zindabaad ❤ ❤😂😂😂😂
@ranjitcharna2934
@ranjitcharna2934 Жыл бұрын
👍🙏🌹
@kulwimdersingh1379
@kulwimdersingh1379 Жыл бұрын
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
@samhundal7466
@samhundal7466 Жыл бұрын
Bai ji sirra video bai ji 😂🤣🤣 balla con
@kewalkamboj7339
@kewalkamboj7339 7 ай бұрын
ਭਾਗੂ ਤੋਂ ਬਗ਼ੈਰ ਗੱਲ ਨਹੀਂ ਬਣਦੀ
@nirbhaynlrbhasinghsldhu3840
@nirbhaynlrbhasinghsldhu3840 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@ntgaming1995
@ntgaming1995 Жыл бұрын
M ll😊 okkk ko ok with ol kon nil looloo ok thanks l and ki m na lklllllljjljjj ok I love lo lllllllllll😊 la m on k k😊kikk 12:30 😊😊
@BalwinderSingh-jw5ws
@BalwinderSingh-jw5ws Жыл бұрын
ਜੱਸੇ ਤੇ ਧੂਤੇ ਦੀ ਬੱਲੇ ਬੱਲੇ 🎉🎉
@deepuzalim
@deepuzalim Жыл бұрын
😂😂😂😂😂😂😂😂😂😂😂😂😂😂😂😂100000000%✓✓✓✓✓ਗੱਲ ਬਾਤ ਸੀਰੀ ਪਾਲੀ ਦਿਹਾੜੀਏ ਸਭ ਐਂ ਹੀ ਲੁੱਚ ਪ‌ਉ ਕਰਦੇ ਨੇ।ਜੱਟ ਫਸੇ ਹੋਏ ਨੂੰ ਸਭ ਕੁਝ ਮੰਨਣਾ ਪੈਂਦਾ।
@iqbalsekhon54
@iqbalsekhon54 Жыл бұрын
Wmk 🙏🙏🙏
@KuldeepSingh-yx3wx
@KuldeepSingh-yx3wx 2 ай бұрын
Nyc
@babbaljatt6978
@babbaljatt6978 9 ай бұрын
Bohat Vadiya Bai Tuthe 😂😂😂😂😂
@sanvirk6149
@sanvirk6149 Жыл бұрын
ਸੱਚਾਈਆਂ ਪਿੰਡ ਆਲੇ ਸਿਰੀਆ ਦਾ ਇਹੀ ਕੰਮ ਆ।
@ManpreetSingh-ss8sv
@ManpreetSingh-ss8sv 8 ай бұрын
ਸ਼ਹਿਰਾਂ ਚ ਕਿਹੜਾ ਸੀਰੀ ਹੁੰਦਾ ਬਾਈ
@sanvirk6149
@sanvirk6149 8 ай бұрын
@@ManpreetSingh-ss8sv 😂 serious e lagea veer
@HarjeetSingh-PB31
@HarjeetSingh-PB31 7 ай бұрын
ਬਾਈ ਇਹ ਸਿਰਫ ਇੱਕ ਕਮੇਡੀ ਆ ਅਸਲੀ ਸੀਰੀਆਂ ਨੂੰ ਪੁੱਛ ਕੇ ਦੇਖ ਅਗਲਾ ਖੂਨ ਨਚੋੜ ਦਿੰਦਾ ਸ਼ਾਮ ਤੱਕ ਮਰੀ ਜਾਂਦਾ ਗੱਲਾਂ ਨਾਲੇ ਰਹੀ ਗੱਲ ਪਿੰਡ ਵਾਲਿਆ ਕਰਕੇ ਸ਼ਹਿਰ ਬਚੇ ਹੋਏ ਨੇ
@sanvirk6149
@sanvirk6149 7 ай бұрын
@@HarjeetSingh-PB31 22 ਜੀ ਪਿੰਡਾ ਆਲਾ ਈ ਆ ਤੇ ਸੀਰੀ ਵੀ ਹੈਗੇ ਆ ਇਹਨਾ ਚ ਈ ਰਹਿੰਦਾ 🙏
@varindersinghbagga8559
@varindersinghbagga8559 Жыл бұрын
Sirra video y
@mandepsingh1564
@mandepsingh1564 Жыл бұрын
Good work all teem
@gurmeetsra589
@gurmeetsra589 Жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI MEHAR KRI BABA NANAK DAV JI 13 13
@ricky5272
@ricky5272 Жыл бұрын
Very nice. Keep it up. Ricky Brar Hong Kong
@NavTapa
@NavTapa Жыл бұрын
dhutta pura sira krai janda kya bat aa
@gurpartapsinghtiwana450
@gurpartapsinghtiwana450 Жыл бұрын
Bahut vadia bhai g
@Hardeep-eh6hd
@Hardeep-eh6hd Жыл бұрын
ਆਚਾਰ ਦਾ ਜਵਾਬ ਵਧੀਆ ਦਿੱਤਾ 😂😂
@jagseersingh4506
@jagseersingh4506 Жыл бұрын
SIRRRRA ACTING BAI JASSA AND PINDI WALA END ALL'TEAM GOOD
@sukhjeetsinghsingh448
@sukhjeetsinghsingh448 Жыл бұрын
ਕੰਮ ਧੁਤੇ ਨੇ ਪੰਜੀ ਦਾ ਨੀ ਕੀਤਾ ਹਾਜਰੀ 2 ਵਾਰ ਲਾ ਲੀ 😅😅
@ਚੰਗੀਖੇਤੀਸਲਾਹ
@ਚੰਗੀਖੇਤੀਸਲਾਹ Жыл бұрын
@pindiala wala pyar bai nall jasaaa tu ta jma end ❤
@asanjeevfilm.2116
@asanjeevfilm.2116 Жыл бұрын
v nic ji
@jobansingh739
@jobansingh739 Жыл бұрын
ਭਾਗ 2 ਵੀ ਬਣਾਏ ਹੋ
@sonysidhu1346
@sonysidhu1346 Жыл бұрын
👌👌👌👌👌
@nikhilgujjar3777
@nikhilgujjar3777 Жыл бұрын
Sirra Lata Bai 👍
@lakhveersingh-jz7yx
@lakhveersingh-jz7yx Жыл бұрын
Nic
@sukhasandhu4492
@sukhasandhu4492 Жыл бұрын
Very nice video g
@gurmeetsra589
@gurmeetsra589 Жыл бұрын
WAHEGURU JI MEHAR KRI BABA NANAK DAV JI 13 13
@honeyhoney8465
@honeyhoney8465 Жыл бұрын
Nice
@jagdeep55
@jagdeep55 Жыл бұрын
Bahut vadia video aw.❤❤
@daljitguddu01
@daljitguddu01 Жыл бұрын
ਮੇਰਾ ਤਾਂ ਪੁਲਸ ਲਾਈਨ ਚ ਕੇਸ ਚਲਦਾ😅😅😅😅😂😂
@harpreetsinghpatran2586
@harpreetsinghpatran2586 Жыл бұрын
dutta pra knt ❤
@HappySingh-vf9mt
@HappySingh-vf9mt Жыл бұрын
Sirra bro
@MandeepSingh-h7d3m
@MandeepSingh-h7d3m Жыл бұрын
Bhut vadia video bro. Y maldar s di video v paa deo veer.. Love you all bro
@lalitsharma8832
@lalitsharma8832 Жыл бұрын
Very good job 👍👍👍👍👍
@shwetarajputrajput
@shwetarajputrajput Жыл бұрын
Hli ji nice bro
@BalbirThind-uc6nl
@BalbirThind-uc6nl Жыл бұрын
Dhoota..sirraaa.......preet..te..Babbu...att
@harjitsingh5387
@harjitsingh5387 Жыл бұрын
Love u toote❤❤❤❤
@jashandhindsa1995
@jashandhindsa1995 Жыл бұрын
Super ❤
@Charanjit-m4s
@Charanjit-m4s Жыл бұрын
Very nice 👌👌
@ajaibsingh4502
@ajaibsingh4502 Жыл бұрын
very cute team God bless u allteam❤❤❤
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@AvtarSinghBaidwan-mq2vs
@AvtarSinghBaidwan-mq2vs Жыл бұрын
Very nice ❤
@mithukataria5750
@mithukataria5750 Жыл бұрын
Att a baba
143 GAGGI DON | SHORT MOVIE 2024 | THEATER JUNCTION ( TJ) |
33:45
Theater Junction
Рет қаралды 30 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 140 МЛН
Don’t Choose The Wrong Box 😱
00:41
Topper Guild
Рет қаралды 60 МЛН
yamraj 2
17:29
MALWA FILM PRODUCTION
Рет қаралды 444 М.