ਗੁਰਤੇਜ ਲਿਖਾਰੀ | GURTEJ LIKHARI | SH0RT M0VIE 2023 | THEATER JUNCTI0N ( TJ) |

  Рет қаралды 92,661

Theater Junction

Theater Junction

Күн бұрын

Пікірлер: 170
@jasvirsingh4301
@jasvirsingh4301 Жыл бұрын
ਵਾਹ ਬਈ ਵਾਹ ਹਰਮੇਸ਼ ਗੁਰੂ ਜੀ ਬੜੇ ਕਮਾਲ ਦੀ ਐਕਟਿੰਗ ਹੈ ਅਤੇ ਸਟੋਰੀ ਵੀ ਬਹੁਤ ਹੀ ਵਧੀਆ ਜਿਹੜੀ ਇਹ ਦਰਸਾਉਂਦੀ ਹੈ ਕਿ ਹਰ ਬੇਜੁਗਾਰ ਨੌਜਵਾਨ ਜਿਹੜਾ ਜ਼ਿੰਦਗੀ ਵਿੱਚ ਬਹੁਤ ਕੁਝ ਕਰਨ ਲਈ ਆਪਣੀ ਕਮਾਈ ਦਾ ਸਾਧਨ ਬਣਾਉਣਾ ਅਤੇ ਜਿਹੜਾ ਸ਼ੌਕ ਉਸ ਨੂੰ ਹੈ ਮਿਹਨਤ ਕਰਕੇ ਪੂਰਨਾ ਚਾਹੁੰਦਾ ਹੈ ਪਰ ਆਪਣੇ ਅਤੇ ਬੇਗਾਨੇ ਉਸ ਨੂੰ ਪਾਗ਼ਲ ਅਤੇ ਨਿਖੱਟੂ ਸਮਝ ਕੇ ਹਮੇਸ਼ਾ ਉਸਦਾ ਹੌਂਸਲਾ ਪਸਤ ਕਰਦੇ ਰਹਿੰਦੇ ਹਨ ਜੋ ਇਸ ਦੁਨੀਆਂ ਦੀ ਸਭ ਤੋਂ ਭੈੜੀ ਰਵਾਇਤ ਹੈ ਜੋ ਇਨਸਾਨ ਨੂੰ ਉਸ ਪਰਮਾਤਮਾ ਦੀ ਰਹਿਮਤ ਤੋਂ ਵਾਂਝਿਆਂ ਕਰਦੀ ਹੈ ਜੀ। ਸਾਰੀ ਟੀਮ ਹੀ ਸ਼ਾਬਸ਼ੇ ਦੀ ਹੱਕਦਾਰ ਹੈ ਜੀ ਪਰ ਕੋਸ਼ਿਸ਼ ਇਹ ਈ ਕਰਿਆ ਕਰੋ ਕਿ ਤਹਾਡੀ ਟੀਮ ਦੇ ਸਾਰੇ ਮੈਂਬਰਾਂ ਦੇ ਦਰਸ਼ਨ ਹੋ ਜਾਇਆ ਕਰਨ। ਪਿੰਡੀ ਵਾਲਾ ਧੂਤਾ ਬਾਈ (ਸੁਖਵਿੰਦਰ ਵੀਰ) ਕਦ ਇੰਗਲੈਂਡ ਤੋਂ ਵਾਪਸ ਆ ਰਿਹਾ ਹੈ ਜੀ ਕਿ ਉਹ ਪਰਦੇਸੀ ਹੀ ਹੋ ਜਾਵੇਗਾ, ਮੈਨੂੰ ਵੀਰ ਆਪਣੇ ਬੇਟੇ ਵਾਂਗ ਯਾਦ ਆਉਂਦੀ ਰਹਿੰਦੀ ਹੈ ਜੀ।
@avijotharjeetsingh8646
@avijotharjeetsingh8646 Жыл бұрын
ਬਹੁਤ ਵਧੀਆ ਗੁਰੂ ਤੇ ਜਸਾ
@Gur01206
@Gur01206 Жыл бұрын
ਬਹੁਤ ਵਧੀਆ ਅਦਾਕਾਰੀ ਪੇਸ਼ ਕਰੀ ਆ ਹਰਮੇਸ਼ ਵੀਰੇ ਤੁਸੀ ❤❤❤ ਵਾਹਿਗੁਰੂ ਤੁਹਾਡੀ ਕਲਾ ਚ ਹੋਰ ਵਾਧਾ ਕਰਨ 🙏🤗💓💞💖💝💝
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@LovepreetSingh-km3tc
@LovepreetSingh-km3tc Жыл бұрын
Harmesh guru di acting ਵਿਰਸਟਾਏਲ aa sab ਤਰੀਕੇ di acting ਕਰਦਾ sab to vadhia acting harmesh bai di hi lagdi aa❤❤❤❤❤❤
@DaraBajakhana.Official
@DaraBajakhana.Official Жыл бұрын
ਅਗਲਾ ਭਾਗ ਜਲਦੀ ਤੋਂ ਜਲਦੀ ਆਵੇ
@GurwinderDhaliwal-jh2pq
@GurwinderDhaliwal-jh2pq Жыл бұрын
ਹਰਮੇਸ਼ ਗੁਰੂ ਦੀ ਅਦਾਕਾਰੀ ਬਹੂਤ ਵਧੀਆ ਹੁੰਦੀਆ ਜਿਓੰਦਾ ਰਹਿ ਬੀ.ਆਰ
@jagvirsinghbenipal5182
@jagvirsinghbenipal5182 Жыл бұрын
ਸਿਰਾ ਬਾਈ ਜੀ 👌👌🔥🔥🔥❤
@amritbhullar4760
@amritbhullar4760 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ 😂😂❤❤
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH ❤❤❤❤❤
@clicklearn5177
@clicklearn5177 Жыл бұрын
😂 20:33 ਐਨੀਆਂ ਤਾਂ ਭਰੂਣ ਹੱਤਿਆ ਚ ਨਹੀਂ ਮਰੀਆਂ ਜਿੰਨੀਆਂ ਤੇਰੇ ਪਿਆਰ ਦੀ ਬਲੀ ਚੜ੍ਹ ਗੀਆਂ
@boharsingh7725
@boharsingh7725 Жыл бұрын
ਵਾਹ ਜੀ ਵਾਹ ਕਮਾਲ ਹੀ ਕਰਤੀ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌
@pb42wale6
@pb42wale6 Жыл бұрын
ਮਨਦੀਪ ਕੌਰ ਸਾਡੇ ਪਬਲਿਕ ਕਾਲਜ ਦੀ ਸੀਨੀਅਰ ਕੁੜੀ ਦਿਲ ਤੋ ਬਹੁਤ ਸਾਰਾ ਪਿਆਰ❤❤❤❤
@855alas
@855alas Жыл бұрын
Very nice
@GurwinderDhaliwal-jh2pq
@GurwinderDhaliwal-jh2pq Жыл бұрын
Bahut vadhia video by Harmesh Guru Jass Video da agla episode jaldi bhejo by
@Financesmarts
@Financesmarts Жыл бұрын
ਯਾਰ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ. ਤੁਸੀਂ ਸਾਊਂਡ ਇਫੈਕਟਸ ਬਹੁਤ ਭੈੜੇ ਲਾਏ ਹੋਏ ਨੇਪਲੀਜ਼ ਸਾਊਂਡ ਇਫੈਕਟ ਨਾ ਲਓ ਇਹੋ ਜਿਹੇ ਘਟੀਆ.ਤੁਹਾਡੀਆਂ ਵੀਡੀਓ ਦੀ ਪੂਰੇ ਪੰਜਾਬ ਵਿੱਚ ਕੋਈ ਰੀਸ ਨਹੀਂ ਕਰ ਸਕਦਾ
@harpalsinghhansra7824
@harpalsinghhansra7824 Жыл бұрын
ਸਤਿ ਸ੍ਰੀ ਅਕਾਲ ਜੀ
@shellysarao6743
@shellysarao6743 Жыл бұрын
ਮਾੜੀ ਜੀ ਪੱਦਡੀ ਵੀ ਆਉਂਦੀ ਆ ਕਹਿੰਦਾ ਓਦੀ ਡਾਂਗ ਚਕ ਲੈਂਦਾ, ਓਹਦੀ ਬੋਲੇ ਜੇ ਦੀ ਨੀਂਦ ਤਾਂ ਬਾਹਲੀ ਕੱਚੀ ਆ। 😅😂😂😂😂 ਜਮਾ ਸਿਰਾ ਜੱਸਾ ਤਾਂ, ਬਹੁਤ ਖੂਬ, ਪੱਦਡੀ
@ronaksingh5770
@ronaksingh5770 Жыл бұрын
Gurtej likhari😂😂😂bhot vdia vedio 👍👍
@karmitakaur3390
@karmitakaur3390 Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@Alfaazs
@Alfaazs Жыл бұрын
Ase ase gallan kar rey kudi achi to nahi h par aj kal mom dad nu bhul gye jae pyar karte h to nebhne ki time dil tod jandi ya Wisvas he uth gye koi kise da ne ,😔😔😔
@jagdishjawanda3722
@jagdishjawanda3722 Жыл бұрын
Nice video great acting very funny 😂😂😂❤❤❤ 👌next episode kado aveh ga update jaroor kareyo bohut 🙏
@GurpreetSingh-jb5oy
@GurpreetSingh-jb5oy Жыл бұрын
ਗੁਰਤੇਜ ਤਾਂ ਧੂਤੇ ਤੋਂ ਸਿਰਾ ਕਰਵਾ ਗਿਆ😂😅😊
@sagargill1296
@sagargill1296 Жыл бұрын
ਕਮਾਲ ਕਰਤੀ ਬਈ ਜੀ ਅਗਲਾ ਭਾਗ ਜਲਦੀ ਲੈ ਕੇ ਆਉਣਾ
@honeypabla5114
@honeypabla5114 Жыл бұрын
Was waiting for Sooteya gaya munda naram jeha😔
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਜੰਸਾ ਸਿੰਘ ਵੀਰੇ ਆ
@Rajputboys-pf4ki
@Rajputboys-pf4ki Жыл бұрын
😂😂😂 siraa bai next part kdo ana
@ramansingh8655
@ramansingh8655 Жыл бұрын
Bhot he vadhia veer ji Next part jaldi
@sharmawashingpointcompound1361
@sharmawashingpointcompound1361 Жыл бұрын
ਚਿੱਬ ਕੱਢ ਮਹਿਕਮਾ 🎉🎉
@paramjitkaur6146
@paramjitkaur6146 Жыл бұрын
ਬਹੁਤ ਹੀ ਘੈਂਟ ਵੀਡਿਓ 😊😂😂❤❤❤
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਜੱਸੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💚💚💯💯
@ਢਿੱਲੋਂਆਦਾਮੁੰਡਾ-ਨ2ਚ
@ਢਿੱਲੋਂਆਦਾਮੁੰਡਾ-ਨ2ਚ Жыл бұрын
ਸੁੱਤਿਆ ਗਿਆ ਜਿਹਾ ਮੁੰਡਾ ਨਰਮ ਜੇਹਾ ਉਹ ਦਾ part ਲੈਕੇ ਆਵੋ ਬਾਈ ਜੀ
@anjukataria1013
@anjukataria1013 Жыл бұрын
Bhut nycc video🎉🎉🎉
@JaspreetSingh-wo4xr
@JaspreetSingh-wo4xr Жыл бұрын
ਬਹੁਤ ਘੇਟ ਵੀਡੀਓ ਬਾਈ 👍👍
@PTZ1313
@PTZ1313 3 ай бұрын
2:48 ਆਪ ਕੰਜਰ ਦਾ ਪੂਰਾ ਸੈੱਟ ਹੋਇਆ ਪਿਆ। ਨੱਕ ਤੇ ਨੱਕ ਖੁਰਕੀ ਜਾਂਦਾ ਪਿਆ😅
@DaraBajakhana.Official
@DaraBajakhana.Official Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ
@HarjitSingh-im3mv
@HarjitSingh-im3mv Жыл бұрын
Ghant agge v
@PTZ1313
@PTZ1313 3 ай бұрын
11:25 ਡੰਡਾ ਇੱਕ ਹੀ ਹੋਣਾ 2 ਵਾਰ ਮਾਰਿਆ ਹੋਣਾ। ਤਾਹੀਂ ਤੈਨੂੰ ਕਹਿੰਦਾ ਸੀ ਕਿ ਢਿੱਲੀ ਕੱਛੀ ਨਾ ਪਾਇਆ ਕਰ😅
@youthicon0710
@youthicon0710 Жыл бұрын
ਧੂਤਾ ਕਿੱਥੇ ਗਿਆ ਬਾਈ ਉਹਦੇ ਤੋਂ ਬਿਨਾ ਵਿਡਿਉ ਦੇਖਣ ਨੂੰ ਦਿਲੱ ਨਹੀਂ ਕਰਦਾ ਉਹਦੇ ਤੋਂ ਬਿਨਾ ਗੱਲ ਨਈ ਬਣਦੀ ਰੋਣਕੀ ਬੰਦਾ ਧੂਤੇ ਮਿਸ ਯੂ ਬਾਈ
@amandeepkakaur
@amandeepkakaur 8 ай бұрын
sira
@PalSingh-jo2lf
@PalSingh-jo2lf Жыл бұрын
Very nice vedio ਬੀਰੇ ਬਾਈ
@Amrit_Sidhu_001
@Amrit_Sidhu_001 Жыл бұрын
👍👍 ਬਹੁਤ ਵਧੀਆ, ਤੁਸੀ ਸਾਰੇ ਹੀ ਘੈਂਟ ਐਕਟਰ ਹੋ I ਬਾਕੀ ਸਭ ਕੁਝ ਠੀਕ ਹੈ ਪਰ ਆਹ.. ਪਰ ਪਰਰ ਰ ਰ... ਦੀ Sound ਨਾ ਪਾਇਆ ਕਰੋ. 🎉
@GurpreetSingh-lf2yi
@GurpreetSingh-lf2yi Жыл бұрын
Bus jaldi next part pao
@mandepsingh1564
@mandepsingh1564 Жыл бұрын
Good work all teem
@jagseersingh4506
@jagseersingh4506 Жыл бұрын
VIDEO DEKHN TO PEHLA LIKE COMMENT SHARE BAI JASSA AND BAI VEERA AND MINTU AND ALL'TEAM GOOD ❤❤❤❤❤
@amritbhullar4760
@amritbhullar4760 Жыл бұрын
👍👍👍👍
@JinderJanagal-u2b
@JinderJanagal-u2b Жыл бұрын
ਬਹੁਤ ਵਧੀਆ ਵੀਡੀਓ ਹੈ ਜੀ 👌👌👌👌❤❤❤😂😂😂
@yaddhaliwalmusic
@yaddhaliwalmusic Жыл бұрын
ਬਾਈ ਡੀਪੀ ਸਰ ਕਦੋ ਆਓ ਗਾ ਕਿੰਨੇ ਟੇਮ ਲਾਈ ਗਿਆਂ ਹੋਇਆ ਗਾ ਬਹਾਰ 😢😢
@jagdeep55
@jagdeep55 Жыл бұрын
First ❤❤❤❤
@jashanbutter923
@jashanbutter923 Жыл бұрын
Ghooter choor wala v agla bhaag kro upload bai cheti
@rinkubewal8653
@rinkubewal8653 Жыл бұрын
Bhut bhdiya video
@kiranwalia7811
@kiranwalia7811 Жыл бұрын
❤❤❤❤❤❤❤
@ZoeYaAmRose
@ZoeYaAmRose Жыл бұрын
16:37 ਜਬਲ phone hor side hi chak.dita c......
@iqbalsekhon54
@iqbalsekhon54 Жыл бұрын
Wmk 🙏🙏🙏
@GarrySekhon-o3i
@GarrySekhon-o3i 2 ай бұрын
❤😂
@lakhbirmalhi7713
@lakhbirmalhi7713 Жыл бұрын
ਜੱਸੇ ਬਹੁਤ ਵਧੀਆ ਵੀਡੀਓ ਧੂਤੇ ਨੂੰ ਵੀ ਲੈ ਕੇ ਆਉ
@Reetsj7ew
@Reetsj7ew Жыл бұрын
Bothe videa video bhi next part jaldi le ke a
@SatnamSingh-vt9xj
@SatnamSingh-vt9xj Жыл бұрын
Kajal di boli acting att
@vickysingh-dv1yd
@vickysingh-dv1yd Жыл бұрын
Jassa bhao ❤❤❤❤
@PTZ1313
@PTZ1313 3 ай бұрын
12:55 ਭਾਲਦਾ ਲੱਸੀ ਕੰਜਰ ਦਿਆ। ਨਵੇਂ ਦੁੱਧ ਕਰਨ ਨੂੰ ਫਿਰਦਾ ਅਗਲਾ। ਘਰਦੀ ਲੱਸੀ ਬਣਾਉਣ ਨੂੰ ਫਿਰਦਾ ਬੇਗਾਨਾ ਪੁੱਤ😅।
@Legendbro895
@Legendbro895 Жыл бұрын
ਸਿਰਾ ਲਾਈਆ ਬੀ ਦੋਨਾਂਨ
@joshipb1146
@joshipb1146 Жыл бұрын
Very nice vre
@GARRY_GAMING_LIVE.
@GARRY_GAMING_LIVE. Жыл бұрын
Hlo first comment ji
@seepabrar5368
@seepabrar5368 Жыл бұрын
End y ❤
@pb42wale6
@pb42wale6 Жыл бұрын
ਧੂ ਤੇ ਕਿੱਥੇ ਆ ਉਹ ਸਿਰਾ ਲਾ ਦਿੰਦਾ ਹੈ😅😂😂😂😂
@ChabegSingh-s3t
@ChabegSingh-s3t Жыл бұрын
Nice video Nex part
@GyanSingh-hq4wy
@GyanSingh-hq4wy Жыл бұрын
Love 💕 all team
@GurinderSingh-qb8ub
@GurinderSingh-qb8ub Жыл бұрын
Love 💕❤ you Veerya ❤❤❤❤❤❤❤❤❤❤❤
@JashanDhaliwal1
@JashanDhaliwal1 Жыл бұрын
Hor tan galla Diya galla shayari bahut tagdi a 😂
@jagsirTungwali041
@jagsirTungwali041 Жыл бұрын
ਇੰਦਰ ਤੋਂ ਬਿਨਾਂ ਹਾਸੇ ਨਹੀਂ ਆਉਂਦੇ
@ronaksingh5770
@ronaksingh5770 Жыл бұрын
Shi kha
@truckingvlog9928
@truckingvlog9928 Жыл бұрын
Bire bai rol bire wale e fabde tere te sira kra jana bai os rol ch
@dhuta_fan_pages
@dhuta_fan_pages Жыл бұрын
Sira jasse
@satwantsingh2632
@satwantsingh2632 Жыл бұрын
ਸਾਡੇ ਘਰ ਵੀ ਕੁੜੀਆਂ ਹੋਣ ਗਿਆ ਜੇ ਕੋਈ ਉਹਨਾਂ ਨੂੰ ਆਪਣੇ ਘਰ ਮਿਲਣ ਲਈ ਆਖੇ ਫਿਰ ਕਿਵੇ ਲੱਗੇ ਹਰ ਵੀਡੀਓ ਵਿੱਚ ਜ਼ਨਾਨੀਆਂ ਪਿੱਛੇ ਤੁਰੇ ਫਿਰਦੇ ਓ ਮਾਰੀਂ ਮੋਟੀ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ
@BALJINDERKaur-fz1qu
@BALJINDERKaur-fz1qu Жыл бұрын
ਅਗਲਾ ਭਾਗ ਜਲਦੀ ਆਵੇ ਜੀ plz
@soniuppal161
@soniuppal161 Жыл бұрын
Sira video
@brar__pb30
@brar__pb30 Жыл бұрын
ਅੱਜ ਬੁੱਧਵਾਰ ਸੀ,,, ਸੂਤਿਆ ਗੀਆ ਨੀ ਮੁੰਡਾ ਨਰਮ ਜਿਹ ਆ , ਇਹ ਨੀ ਕਿਉਂ ਨੀ ਆਏ ਅੱਜ , ਕੋਈ ਹਾਲ ਨੀ ਇਹਨਾਂ ਦਾ , ਸਾਰਾ ਸਵਾਦ ਖਰਾਬ ਕਰ ਦਿੰਦਾ ਨੇ ਕੰਜਰ ਦੇ 😂
@navrajdairyfarm1992
@navrajdairyfarm1992 Жыл бұрын
Love you jatta❤❤❤❤❤🎉
@suchasingh3466
@suchasingh3466 Жыл бұрын
Very nice video
@PTZ1313
@PTZ1313 3 ай бұрын
6:49 ਕੱਜਰ ਦਾ ਲੁੱਚਾ
@kirpalsingh6876
@kirpalsingh6876 Жыл бұрын
Very good😮
@amardeepsingh0009
@amardeepsingh0009 Жыл бұрын
Always good
@tanvirsingh9843
@tanvirsingh9843 Жыл бұрын
Nice
@tarlochanmehear8754
@tarlochanmehear8754 Жыл бұрын
Very nice bro
@GurpreetSingh-lf2yi
@GurpreetSingh-lf2yi Жыл бұрын
Next part jaldi pao
@RimpyKang-p7m
@RimpyKang-p7m Жыл бұрын
Nice bro 👌
@i.happy_0011
@i.happy_0011 Жыл бұрын
Next part please fast to fast banaao jaas veere very very nice and funny story
@vickymaan4156
@vickymaan4156 Жыл бұрын
ਜੱਸੇ ਬਾਈ ਧਉਤਏ ਨੂੰ ਜ਼ਲਦੀ ਦਿਖਾਓ
@kulvirdullat9876
@kulvirdullat9876 Жыл бұрын
Very nice video 👍❤😂
@iqbalsekhon54
@iqbalsekhon54 Жыл бұрын
12:03 Gym 😂😂😂
@MohanSingh-fk6wu
@MohanSingh-fk6wu Жыл бұрын
😀😀😀😁😁
@amrindrasingh1077
@amrindrasingh1077 Жыл бұрын
ਜੱਸੇ ਧੁਤੇ ਨੁੰ ਜਲਦੀ ਦਿਖਾਓ ਉਸ ਤੋਂ ਬਗੈਰ ਵੀਡੀਓ ਵੇਖਣ ਦਾ ਸੁਆਦ ਨਹੀਂ ਆਉਂਦਾ ਏ
@labhsinghlabh2418
@labhsinghlabh2418 4 ай бұрын
ਜੱਸੇ ਦੀ ਮਸ਼ੂਕ ਦਾ ਨਾਂ ਕੀ ਹੈ
@mahikahangarhia5315
@mahikahangarhia5315 Жыл бұрын
ਜੱਸੇ ਨੂੰ ਤਾਂ ਦਵਾਤਾ ਸੀ ਸਾਹ😂😂😂😂😂😂
@jashanpreetsingh1210
@jashanpreetsingh1210 Жыл бұрын
Very very very very nice 👍
@sonysidhu1346
@sonysidhu1346 Жыл бұрын
👌👌👌
@nirmalsingh-ex3hj
@nirmalsingh-ex3hj Жыл бұрын
Super
@harmanpreetsingh2653
@harmanpreetsingh2653 Жыл бұрын
ਤੁੱਤਾ bai nu balhoo
@kirpalsingh6876
@kirpalsingh6876 Жыл бұрын
😊
@lovelysingh6755
@lovelysingh6755 Жыл бұрын
? Apna Shahar Zirakpur hai?
@BhupinderSinghBadesha
@BhupinderSinghBadesha Жыл бұрын
❤❤
@SurjitSingh-oq5zz
@SurjitSingh-oq5zz Жыл бұрын
🙏🏻🙏🏻👍
@mehakdeepsingh7282
@mehakdeepsingh7282 Жыл бұрын
Double meaning na bnao video .chllno hatt jaoge bai ..shd deo lucchiyan jiya glln krno .sohna kamm chhli janda saaf suthra
143 GAGGI DON | SHORT MOVIE 2024 | THEATER JUNCTION ( TJ) |
33:45
Theater Junction
Рет қаралды 108 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 337 М.
PIND NANKE 😇|| Daaku_307 || vlog
18:11
Daaku_307
Рет қаралды 163 М.
Ep : 5 I Jain Philosophy: An Introduction I Dr Vikas Divyakirti
3:29:27
Vikas Divyakirti
Рет қаралды 11 МЛН
INDIA'S GOT LATENT | EP 11 ft.@bhartitv @LifeOfLimbachiyaas @TonyKakkar
1:15:11
SHOPPING 😇|| Daaku_307 || vlog
11:30
Daaku_307
Рет қаралды 286 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.