ਬੰਦੀ ਸਿੰਘ ਗੁਰਦੀਪ ਖੇੜਾ ਨੇ ਇੱਕ-ਇੱਕ ਦਾ ਨਾਂਅ ਲੈਕੇ ਕਹੀਆਂ ਐਸੀਆਂ ਗੱਲਾਂ ਕਿ..., ਸੁਣੋ Full Speech। Punjab Tak

  Рет қаралды 2,760

Punjab Tak

Punjab Tak

Күн бұрын

ਬੰਦੀ ਸਿੰਘ ਗੁਰਦੀਪ ਖੇੜਾ ਨੇ ਇੱਕ-ਇੱਕ ਦਾ ਨਾਂਅ ਲੈਕੇ ਕਹੀਆਂ ਐਸੀਆਂ ਗੱਲਾਂ ਕਿ..., ਸੁਣੋ Full Speech। Punjab Tak
#amritpalsingh #gurdeepsinghkheda #BikramMajithia #SukhbirBadal
ਅੰਮ੍ਰਿਤਸਰ ਵਿਖੇ 19 ਅਗਸਤ ਨੂੰ ਇਤਿਹਾਸਿਕ ਗੁਰੂ ਬਾਬਾ ਬਕਾਲਾ ਸਾਹਿਬ ਵਿੱਚ ਰੱਖੜ ਪੁੰਨਿਆ ਮੌਕੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਦਲ ਨੇ ਵੀ ਸਿਆਸੀ ਸਟੇਜ ਸਜਾਈ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ । ਬਿਕਰਮ ਸਿੰਘ ਮਜੀਠੀਆ ਖਾਸ ਤੌਰ 'ਤੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਨਜ਼ਰ ਆਏ ।
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...

Пікірлер: 31
@sukhjindersingh3605
@sukhjindersingh3605 2 ай бұрын
ਭਾਈ ਸਾਹਿਬ ਜੀ ਤੁਸੀਂ ਵੀ ਕਲੀਅਰ ਕਰੋ ਕੇ ਤੁਸੀ ਕਿਸ ਕਰਕੇ ਜੇਲ ਗਏ ਸੀ ਖਾਲਸਤਾਨ ਵਾਸਤੇ ਜਾ ਫਿਰ ਬਾਦਲਾਂ ਨੂੰ ਬਚੋਨ ਵਾਸਤੇ
@Khalsa-kf3wt
@Khalsa-kf3wt 2 ай бұрын
ਐਨੀ ਕੁਰਬਾਨੀ ਕਰ ਕੇ ਵੀ ਬੇਵਕੂਫ਼ੀ ਕਰ ਰਿਹਾ
@sukhjindersingh3605
@sukhjindersingh3605 2 ай бұрын
ਭਾਈ ਸਾਹਿਬ ਜੀ ਬਾਦਲ ਨੂੰ ਪੰਜ ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਤੁਸੀਂ ਕਿਹਦੇ ਹੋ ਬਾਦਲ ਸਾਬ ਨੇ ਸਾਨੂੰ ਪੰਜਾਬ ਵਿੱਚ ਸਿਫਟ ਕਰਾਆ ਜੇ ਬਾਦਲਾ ਨੂੰ ਲੋਕਾਂ ਨੇ ਪਾਵਰ ਦਿੱਤੀ ਸੀ ਤਾਹੀ ਉਹਨਾਂ ਇਹ ਕੰਮ ਕੀਤਾ ਪਰ ਤਹਾਨੂੰ ਵੀ ਇਸ ਗੱਲ ਦਾ ਪਤਾ ਕਿ ਇਹ ਬਾਦਲ ਸੋਦੇ ਸਾਧ ਦੇ ਪੈਰਾਂ ਵਿੱਚ ਜਾ ਬੈਠੇ ਸੀ ਜਿਸ ਸਾਧ ਨੇ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਸੀ ਤੇ ਫਿਰ ਉਸ ਸਾਧ ਨੂੰ ਮੁਆਫੀ ਵੀ ਦਿੱਤੀ ਤੇ ਅੱਜ ਤੁਸੀ ਉਸ ਬਾਦਲ ਦੇ ਪੈਰਾਂ ਵਿੱਚ ਬੈਠ ਗਏ
@Jagdev0008
@Jagdev0008 2 ай бұрын
ਮੋਟੇ ਨੋਟ ਮਿਲੇ ਲਗਦੇ
@swaransinghhundal
@swaransinghhundal 2 ай бұрын
Es nalo ta changa c too jail vich he marda
@deepsilon2799
@deepsilon2799 2 ай бұрын
aho mootpal wangu 😂
@PrabhjeetSingh-ng8zw
@PrabhjeetSingh-ng8zw 2 ай бұрын
Veery good
@SanddewpKsp
@SanddewpKsp 2 ай бұрын
👍👍👍👍👍👍
@ParamjitSingh-vo7tf
@ParamjitSingh-vo7tf 2 ай бұрын
ਅਖੇ ਸਾਡੇ ਨਾਲੋ ਭੈੜੇ ਜੁਲਮ ਕੀਤੇ ਇਸਦਾ ਮਤਲਬ ਇਹ ਵੀ ਮਾਫੀ ਮਗ ਕਿ ਆਇਆ
@RanjeetSingh-pt8dg
@RanjeetSingh-pt8dg 2 ай бұрын
ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦੇ ਮਹਾਨ ਯੋਧੇ ਹਨ
@rupindersingh1343
@rupindersingh1343 2 ай бұрын
Wrong number
@paramjitsingh6295
@paramjitsingh6295 2 ай бұрын
ਤੂੰ ਅਮਰਤਪਾਲ ਸਿੰਘ ਦੀ ਜੁੱਤੀ ਦੇ ਲੈਕ ਨੀ
@sharrymeet7259
@sharrymeet7259 2 ай бұрын
ਸਲਿਓ ਤੁਸੀ ਰਹਿੰਦੀ ਖੂੰਹਦੀ ਵੀ ਲ੍ਹਾ ਲੈਣੀ aaw
@ParamjitSingh-vo7tf
@ParamjitSingh-vo7tf 2 ай бұрын
ਲੜਾਈ ਪੰਜਾਬ ਦੀ ਅਜਾਦੀ ਵਾਸਤੇ ਸੁਰੂ ਹੋਈ ਸੀ ਜਾ ਬੰਦੀ ਸਿੰਘਾਂ ਵਾਸਤੇ ਅਸਲ ਗਲ ਭੁਲ ਕਿ ਬੰਦੀ ਸਿੰਘ ਅਗੇ ਕਰ ਲਿਆ
@jagtarsingh7531
@jagtarsingh7531 2 ай бұрын
ਬਾਦਲਾ ਨੇ ਇਕ ਹੋਰ ਚਾਲ ਚੱਲੀ ਖਾਲੀ ਦਲ ਨੂੰ ਬਚਾਣ ਲਈ
@gurmelsinghchahal5654
@gurmelsinghchahal5654 2 ай бұрын
ਭਾਵੇਂ ਤੂੰ ਪੰਜਾਹ ਸਾਲ ਹੋਰ ਜੇਲ੍ਹ ਕੱਟਿਆਂ ਪਰ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਵਰਗਾ ਵੀ ਨਹੀਂ ਬਣ ਸਕਦਾ ਜਿਹੜਾ ਬੰਦਾ ਸਿਰਸੇ ਵਾਲੇ ਸਾਧ ਦੇ ਚੇਲੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠੇ ਹੈਂ ਉਹ ਕੋਈ ਬੰਦੀ ਸਿੰਘ ਨਹੀਂ ਹੋ ਸਕਦਾ ਉਹ ਸਿਰਸੇ ਵਾਲੇ ਸਾਧ ਦਾਂ ਪ੍ਰੇਮੀ ਹੈਂ
@paramjitsingh6295
@paramjitsingh6295 2 ай бұрын
ਤੂੰ ਬੱਦੀ ਸਿੰਘ ਦੀ ਗੱਲ ਨਾ ਕਰ ਤੂੰ ਬਾਦਲ ਦਾ 🐕ਬਨ ਗਿਆ ਅੇ
@gurmelsinghchahal5654
@gurmelsinghchahal5654 2 ай бұрын
ਚੱਲ ਪਰੇ ਖੱਚ ਬੰਦਾ ਤੂੰ ਵੀ ਸਿਰਸੇ ਵਾਲੇ ਸਾਧ ਦਾਂ ਪ੍ਰੇਮੀ ਹੈਂ ਬਾਦਲ ਦੀ ਤੱਕੜੀ ਵਿੱਚ ਬੈਠ ਗਏ ਹੈ ਤੂੰ ਵੀ ਗੁਰੂ ਦੀ ਗੋਲਕ ਵਿਚੋਂ ਮੋਟਾ ਪੈਸਾ ਲੈਕੇ ਬਾਦਲ ਪਰਿਵਾਰ ਦੀ ਸ਼ਾਖ ਬਚਾਉਣ ਤੇ ਲੱਗਿਆ ਹੋਇਆ ਹੈ ਕੁੱਝ ਬੰਦੀ ਸਿੰਘ ਸ਼੍ਰੋਮਣੀ ਕਮੇਟੀ ਤੋਂ ਵੀਹ ਹਜ਼ਾਰ ਤਨਖਾਹ ਲੈਕੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠੇ ਹੈਂ ਸਿਰਫ ਪੈਸੇ ਖਾਤਰ ਧਾਮੀ ਤੈਨੂੰ ਚੰਗਾ ਪੈਸਾ ਦਿੰਦਾ ਹੈ ਗੋਲਕ ਵਿਚੋਂ ਬਾਦਲ ਪਰਿਵਾਰ ਦੇ ਹੱਕ ਵਿੱਚ ਬੋਲਣ ਲਈ
@ParamjitSingh-vo7tf
@ParamjitSingh-vo7tf 2 ай бұрын
ਤੂ ਸਿਮਰਨਜੀਤ ਮਾਨ ਦੇ ਨਾਹਰੇ ਕਾਰਨ ਜੇਲ ਗਿਆ ਸਾ ਜਾ ਬਿਅੰਤ ਵਾਕਿਆ ਸਿਖਾ ਤੇ ਜੁਲਮ ਕਰ ਰਿਹਾ ਸੀ ਕੀ ਜਿਹੜੇ ਸਹੀਦ ਹੋਏ ਉਹ ਲਾਈ ਲਗ ਸਨ ਜਾ ਬੇਵਕੂਫ ਜਿਹੜੇ ਮਾਨ ਦੇ ਨਾਰਿਆ ਮਗਰ ਲਗ ਕਿ ਸਹੀਦ ਹੋ ਗੲਏ ਸਹੀਦਾ ਦੀ ਤੁਹੀਨ ਨਾ ਕਰੋ
@HarjinderSingh-rn3cc
@HarjinderSingh-rn3cc 2 ай бұрын
ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਮਰਦ ਅਗੰਮੜਾ ਹੁਣ ਭਿੰਡਰਾਂਵਾਲਾ ਲਈ ਬੋਲਣਾ ਅਤਿ ਨਿਦਣਯੋਗ ਆ ਕੀ ਸੁਖਬੀਰ ਬਾਦਲ ਗੁਰਦੀਪ ਸਿੰਘ ਖੇੜਾ ਦੇ ਬਿਆਨ ਤੇ ਕੋਈ ਸਫ਼ਾਈ ਦੇਣਗੇ ?? ਜਦੋਂ ਰੱਬ ਰੁੱਸ ਜੇ ਤਾਂ ਰਾਮ ਰਾਮ ਕਿਹਾ ਵੀ ਮੂੰਹ ਵਿੱਚੋਂ ਮਰਾ ਮਰਾ ਨਿਕਲਦਾ ,, ਅਕਾਲੀ ਦਲ ਨਾਲ ਤਾਂ ਉਹੋ ਹੀ ਹੋ ਰਿਹਾ
@parmindersinghnambardar1314
@parmindersinghnambardar1314 2 ай бұрын
tusi hai bandi singh j, ma tuhanu galat nhi bolna chaunda, Par tusi apni ijjat app hi kharaab kar lai hai,
@KuldeepSingh-bw9mq
@KuldeepSingh-bw9mq 2 ай бұрын
ਉਏ ਬਾਦਲ ਦਾ ਮੁਹਰਲਾ ਕਿਆ ਬਨਦਾ ਦਲਿਆ
@JaskaranJanjua
@JaskaranJanjua 2 ай бұрын
Tu Bhai Amritpal singh di juti varga vi ni pta mannu tu Bhai Amritpal singh da pind da ta tu Bhai amritpal singh di charai to sarda badala da chamcha Vada bandi singh
@gurmelsinghchahal5654
@gurmelsinghchahal5654 2 ай бұрын
ਭਾਵੇਂ ਤੂੰ ਪੰਜਾਹ ਸਾਲ ਹੋਰ ਜੇਲ੍ਹ ਕੱਟਿਆਂ ਪਰ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਵਰਗਾ ਵੀ ਨਹੀਂ ਬਣ ਸਕਦਾ ਜਿਹੜਾ ਬੰਦਾ ਸਿਰਸੇ ਵਾਲੇ ਸਾਧ ਦੇ ਚੇਲੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠੇ ਹੈਂ ਉਹ ਕੋਈ ਬੰਦੀ ਸਿੰਘ ਨਹੀਂ ਹੋ ਸਕਦਾ ਉਹ ਸਿਰਸੇ ਵਾਲੇ ਸਾਧ ਦਾਂ ਪ੍ਰੇਮੀ ਹੈਂ
@kbrar4633
@kbrar4633 2 ай бұрын
Amritpal v chaggal e a , tere warge kauli chatt uhde maggar lage a , ohne panth da ki swarta
I tricked MrBeast into giving me his channel
00:58
Jesser
Рет қаралды 21 МЛН
Fake watermelon by Secret Vlog
00:16
Secret Vlog
Рет қаралды 30 МЛН
НАШЛА ДЕНЬГИ🙀@VERONIKAborsch
00:38
МишАня
Рет қаралды 3 МЛН
Friends make memories together part 2  | Trà Đặng #short #bestfriend #bff #tiktok
00:18
I tricked MrBeast into giving me his channel
00:58
Jesser
Рет қаралды 21 МЛН