ਵਧਗੀ ਹਲਚਲ ! ਸ਼ਾਮਿਲ ਕੀਤੇ ਗਏ ਕ੍ਰਿਪਾਲ ਸਿੰਘ ਬਡੂੰਗਰ ! ਪਈ ਹੱਥਾਂ ਪੈਰਾਂ ਦੀ ਪੰਜਾਬ ਸਰਕਾਰ ਨੂੰ…Punjab Television

  Рет қаралды 36,070

Punjab Television

Punjab Television

Күн бұрын

Пікірлер: 155
@deepbrar.
@deepbrar. 18 сағат бұрын
ਕਲ੍ਹ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ 🙏❤️🙏 *ਸਿੰਘ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ*
@deepbrar.
@deepbrar. 18 сағат бұрын
ਮੇਰੀ ਜ਼ਿੰਦਗੀ ਵਿਚ ਲਾਈਵ ਸੁਣਵਾਈ ਤੇ ਦੋਸ਼ੀਆਂ ਦੀ ਤਰਸਯੋਗ ਹਾਲਤ ਪਹਿਲੀ ਵਾਰ ਦੇਖੀ ਗਈ *ਸਿੰਘ ਸਾਹਿਬ ਜੀ ਵੱਲੋਂ ਲਗਾਈ ਤਨਖਾਹ ਦੇਖ ਕੇ ਮਨ ਨੂੰ ਸਕੂਨ ਮਿਲਿਆ ਜੀ*
@RameshKumar-et2ld
@RameshKumar-et2ld 18 сағат бұрын
ਸਹੀ ਐ ਬਰਾੜ ਪਹਿਲਾਂ ਸੁਣਦੇ ਹੀ ਸੀ.
@daljitsingh-xb6bg
@daljitsingh-xb6bg 18 сағат бұрын
ਅਕਾਲ ਤਖ਼ਤ ਸਾਹਿਬ ਮਹਾਨ ਹੈ। ਸਿੱਖ ਪੰਥ ਦੀ ਸ਼ਾਨ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ।।🙏
@gurnoorpadda7304
@gurnoorpadda7304 18 сағат бұрын
Shi
@deepbrar.
@deepbrar. 12 сағат бұрын
@@RameshKumar-et2ld 😍🙏 ਜੀ
@deepbrar.
@deepbrar. 12 сағат бұрын
@@daljitsingh-xb6bg ਵਾਹਿਗੁਰੂ ਜੀ 😍🙏 ਜੀ
@deepbrar.
@deepbrar. 19 сағат бұрын
ਜ਼ਿੰਦਗੀ ਦੇ ਮਹਿੰਗੇ ਸਬਕ ਹਮੇਸ਼ਾਂ *ਸੱਸਤੇ ਲੋਕ ਹੀ ਦਿਆ ਕਰਦੇ ਹਨ*
@bahadursingh2006
@bahadursingh2006 18 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਕੱਲ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਦੇ ਮਰਨ ਵਾਲੀ ਘਟਨਾ ਸਾਹਮਣੇ ਆਈ ਹੈ ਇਸ ਸਾਰੀ ਲੀਡਰਸ਼ਿਪ ਦਾ ਘਮੰਡ ਚੂਰ ਚੂਰ ਹੋ ਗਿਆ ਹੁਣ ਆਸ ਕਰਦੇ ਹਾਂ ਕਿ ਇਸ ਪੂਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਕਾਲ ਪੁਰਖ ਸਮੱਤ ਬਖਸ਼ੇ ਇਹਨਾ ਨੂੰ ਜੋ ਸੇਵਾ ਲੱਗੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਆਪਣੇ ਹੰਕਾਰ ਨੂੰ ਛੱਡ ਕੇ ਸੇਵਾਦਾਰ ਵਾਲੀ ਭੂਮਿਕਾ ਵਿਚ ਆਉਣਾ ਚਾਹੀਦਾ ਹੈ ਚਾਪਲੂਸੀ ਕਰਨ ਵਾਲਿਓ ਰੱਬ ਤੋ ਡਰੋਂ ਰੱਬ ਦੀ ਲਾਠੀ ਵਿਚ ਅਵਾਜ ਨਹੀ ਹੁੰਦੀ ਪਰ ਜਦੋਂ ਉਹ ਪੈਦੀ ਹੈ ਫੇਰ ਅਰਸ ਤੋਂ ਫਰਸ ਤੇ ਇਕ ਮਿੰਟ ਵਿਚ ਕਰ ਦਿੰਦਾ ਹੈ
@deepbrar.
@deepbrar. 19 сағат бұрын
ਹਜ਼ਾਰਾਂ ਨੌਜਵਾਨਾਂ ਨੂੰ ਖ਼ਤਮ ਕਰਵਾਉਣ ਵਾਲੇ ਦੁਸ਼ਟ ਨੂੰ *ਸਿੰਘ ਸਾਹਿਬ ਜੀ ਨੇ ਇਤਿਹਾਸਕ ਸਜ਼ਾ ਲਗਾਈ* ਵਾਹਿਗੁਰੂ ਜੀ 😍🙏
@Rajvir.S.Dhillon
@Rajvir.S.Dhillon 17 сағат бұрын
VVIP ਸਜ਼ਾ 👏 Automatic ਹਥਿਆਰਾਂ ਵਾਲੇ ਵੀਹ ਪੱਚੀ ਗੰਨ ਮੈਨ ਅਤੇ ਹੋਰ ਲਗਾੜੇ ਨਾਲ ਬੰਨ੍ਹੇ ਆ, ਇਹ ਕਿਹੜੀ ਸਜ਼ਾ ਹੋਈ ?? ਇਹ ਬਾਹਮਣਵਾਦੀ ਡਰਾਮਾ ਹੈ। ਕੀ ਬਾਣੀ ਪੜ੍ਹਨਾ, ਗੁਰਧਾਮਾਂ ਦੀ ਸੇਵਾ ਕਰਨੀ ਸਜਾ ਹੈ?? ਸਾਰੀ ਕੌਮ ਹੀ ਬਾਣੀ ਪੜ੍ਹਦੀ ਅਤੇ ਸੇਵਾ ਕਰਦੀ ਹੈ। ਬੇੜਾ ਗ਼ਰਕ ਹੋ ਗਿਆ ਸਾਲ਼ੀ ਅਨਪੜ੍ਹ ਜਨਤਾ ਹਜੇ ਵੀ ਇਸ ਦੱਲੇ ਸੁੱਖੇ ਅਮਲੀ ਨੂੰ ਹੱਥ ਜੋੜੀ ਜਾਂਦੀ ਹੈ।
@Rajvir.S.Dhillon
@Rajvir.S.Dhillon 17 сағат бұрын
ਇਸ ਸਜ਼ਾ ਨੂੰ ਇਤਿਹਾਸਿਕ ਦੱਸਣ ਵਾਲਿਆਂ ਦੀ ਅਕਲ ਕਾਰਨ ਹੀ ਬਾਦਲਾਂ ਵਰਗੇ ਬਾਹਮਣਵਾਦੀ ਕੁੱਤੇ ਰਾਜ ਕਰਦੇ ਹਨ।
@bahadursingh504
@bahadursingh504 10 сағат бұрын
ਸੁਖਬੀਰ ਬਾਦਲ ਦੇ ਕੀਤੇ ਗੁਨਾਹਾਂ ਦੇ ਹਿਸਾਬ ਨਾਲ ਸਜਾ ਬਹੁਤ ਘੱਟ ਹੈ ਜੀ। ਘੱਟੋ ਘੱਟ ਕੁਝ ਸਾਲਾਂ ਲਈ ਇਨ੍ਹਾਂ ਦੀ ਸਿਆਸਤ ਤੇ ਪਾਬੰਦੀ ਲਗਾਉਣ ਦੀ ਲੋੜ ਹੈ।
@manjitsinghmatharu
@manjitsinghmatharu 19 сағат бұрын
🙏🙏🙏 ਸਮਾਂ ਬੜਾ ਮਹਾਨ ਹੈ!,ਸਮਾਂ ਆਉਣ ਤੇ ਫਿਰ ਸ਼ੀਸ਼ਾ ਹੋਰ ਸਾਫ ਹੋ ਜਾਵੇਗਾ!
@GURDIPSINGHKHEHRA
@GURDIPSINGHKHEHRA 18 сағат бұрын
ਬਹੁਤ ਹੀ ਸ਼ਲਾਘਾ ਯੋਗ ਕਦਮ ਅਕਾਲ ਤਖਤ ਸਾਹਿਬ ਵੱਲੋ
@gurshabadsingh9507
@gurshabadsingh9507 18 сағат бұрын
🙏🙏ਰੰਧਾਵਾ ਜੀ ।ਇਹ ਲੀਡਰਾਂ ਦੀ ਸਰਮ ਦੀ ਹੱਦ ਵੇਖ ਕੇ ਹੈਰਾਨ ਰਹਿ ਗਏ ਹਾਂ ਸਜਾ ਨੂੰ ਸੇਵਾ ਦਾ ਨਾਮ ਦੇ ਰਹੇ ਹਨ ਸੇਵਾ ਹੁਕਮ ਵਿੱਚ ਰਹਿ ਕੇ ਹੁੰਦੀ ਹੈ ਸਜਾ ਹੁਕਮ ਦੇ ਲਾਗੂ ਹੁੰਦੀ ਹੈ ।
@RameshKumar-et2ld
@RameshKumar-et2ld 18 сағат бұрын
ਇੰਦਰਪ੍ਰੀਤ ਬਾਈ, ਇਹ ਸਭਕੁੱਝ ਪਹਿਲੀ ਵਾਰ ਬਹੁਤ ਸਮੇਂ ਬਾਅਦ ਹੋਇਐ ਜੀ. ਤੁਸੀਂ ਕਹਿ ਰਹੇ ਹੋ ਕਿ ਮੈਂ ਤਾ ਪਹਿਲਾਂ ਵੀ ਦੇਖਿਆ. ਸੁਖਬੀਰ ਤਾਂ ਪਹਿਲਾ ਪੈਰਾਂ ਤੇ ਪਾਣੀ ਹੀ ਨਹੀਂ ਪੈਣ ਦਿੰਦਾ ਸੀ. ਹੋਰ ਹੀ ਸਬਜ਼ਬਾਗ ਦਿਖਾ ਰਹੇ ਸੀ.
@Mr-onkar
@Mr-onkar 19 сағат бұрын
ਜਥੇਦਾਰ ਆਪਣੇ ਮਾਲਕ ਨਾਲ ਰਵਈਆ ਨਰਮ ਰੱਖ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਤੇ ਸਿੱਖਾ ਦੀ ਪੱਤ ਰੋਲੀ ਗਈ ਧਰਮਕ ਸਜਾ ਵਿੱਚ ਤਾ ਨਹੀ ਪਰਸਨਲ ਤੋਰ ਤੇ ਸੁਖਬੀਰ ਦਾ ਗਾਟਾ ਲਾ ਦੇਣਾ ਚਾਹੀਦਾ
@jagdevmankoo7089
@jagdevmankoo7089 19 сағат бұрын
ਰੰਧਾਵਾ ਸਾਹਿਬ ਮੈ ਪੰਜਾਬ ਟੈਲੀਵਿਜ਼ਨ ਦੀ ਟੀਮ ਨੂੰ ਬੇਨਤੀ ਕਰ ਰਿਹਾ ਕਿਸੇ ਲੀਗਲ ਐਕਸਪਰਟਸ ਨੂੰ ਬੁਲਾ ਕੇ ਓਹਨਾ ਦੇ ਵਿਚਾਰ ਲੈਣੇ ਚਾਹੀਦੇ ਕੇ ਜੌ ਗੁਨਾਹ ਸੁਖਬੀਰ ਬਾਦਲ ਨੇ ਸਾਰੀ ਦੁਨੀਆ ਤੇ ਸ੍ਰੀ ਆਕਾਲ ਤਖਤ ਸਾਹਮਣੇ ਮਨੇ ਨੇ ਓਹਨਾ ਬਿਆਨਾਂ ਦੇ ਅਧਾਰਤ ਕੋਈ ਲੀਗਲ ਕਾਰਵਾਈ ਵੀ ਕੀਤੀ ਜਾ ਸਕਦੀ ਹੈ ?
@charanjitkainth650
@charanjitkainth650 18 сағат бұрын
ਅਜੇ ਸੰਗਤ ਤੇ ਪੰਥ ਦਾ ਫੈਸਲਾ ਹੋਣਾ ਬਾਕੀ ਹੈ।
@gurvinderpalsingh679
@gurvinderpalsingh679 17 сағат бұрын
SIKH KAUM MAAF NAHI KAREGI
@Takdir-Singh_Gill
@Takdir-Singh_Gill 18 сағат бұрын
Nice discussion.
@ਲਾਮਸਰੀ.55503
@ਲਾਮਸਰੀ.55503 17 сағат бұрын
ਮੈਨੂੰ ਤਾਂ ਆਏ ਮਹਿਸੂਸ ਹੋ ਰਿਹਾ ਸੀ ਜਿਵੇਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਆਪ ਸਜਾਵਾਂ ਦਈ ਜਾਂਦੇ ਆ
@ke2386
@ke2386 18 сағат бұрын
ਰੰਧਾਵਾ ਜੀ ਕੀ ਹੈ ਸਜ਼ਾ ਕਾਫੀ ਹੈ ਇਨ੍ਹਾਂ ਲਈ।ਸਹੀ ਇਨਸਾਫ਼ ਨੈ ਕੀਤਾ ਗਿਆ ਸ਼੍ਰੀ ਅਕਾਲ ਤਖ਼ਤ ਦੇ ਮੋਹਤਬਰਾਂ ਵਲੋਂ।
@sandhusingh6615
@sandhusingh6615 7 сағат бұрын
Bhaskar ji namaskar
@bakhtawarsinghdhaliwal5011
@bakhtawarsinghdhaliwal5011 18 сағат бұрын
ਰੰਧਾਵਾ ਸਾਹਿਬ, ਭਾਸਕਰ ਜੀ ਅਤੇ ਸ ਇੰਦਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ।
@baljindersingh7802
@baljindersingh7802 19 сағат бұрын
Waheguru ji Waheguru ji Waheguru ji Waheguru ji Waheguru ji
@harjinderkaur3978
@harjinderkaur3978 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰੰਧਾਵਾ ਜੀ ਇਹ ਜਿਹੜੀ ਸੁਖਬੀਰ ਬਾਦਲ ਨੂੰ ਸਜਾ ਮਿਲੀ ਹੈ ਉਹ ਸਜਾ ਨਹੀ ਹੈ ਇਹ ਸੇਵਾ ਹਰ ਰੋਜ਼ ਸਾਰੀ ਦੁਨੀਆ ਕਰਦੀ ਹੈ ਜੀ।। 🙏🙏🙏
@vikcheema1507
@vikcheema1507 8 сағат бұрын
ਬਿਲਕੁਲ ਦਰੁਸਤ
@asitsharmaa
@asitsharmaa 19 сағат бұрын
Top class discussion on Punjab affairs.....
@HarpreetSingh-qp4hc
@HarpreetSingh-qp4hc 19 сағат бұрын
ਇੱਕ ਡਿਬੇਟ ਆਮ ਆਦਮੀ ਪਾਰਟੀ ਦੇ mla ਵੱਲੋ ਕੀਤੀ ਬੇਅਦਬੀ ਸਾਬਤ ਹੋਣ ਤੇ ਅਦਾਲਤ ਵੱਲੋ ਮਿਲੀ ਸਜਾ ਤੇ ਕਰਨ ਦੀ ਹਿੰਮਤ ਜੁਟਾਉ
@Mr_Gs83
@Mr_Gs83 16 сағат бұрын
ਐਨੇ ਜੋਗੇ ਹੈ ਨਹੀਂ ਇਹ ਵੀਰ 🙏
@jugsingh2006
@jugsingh2006 16 сағат бұрын
Ho chukki hai ,tusin miss kar gye.
@HarpreetSingh-qp4hc
@HarpreetSingh-qp4hc 12 сағат бұрын
@@jugsingh2006 hahaha hahaha 1 ਮਿੰਟ ਗੱਲ nai ਕੀਤੀ ਪੂਰਾ
@paramjitdhamrait5185
@paramjitdhamrait5185 16 сағат бұрын
Waheguru ji bless you all.
@harbanssingh5064
@harbanssingh5064 18 сағат бұрын
ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਸਦਾ ਚੜ੍ਹਦੀ ਕਲਾ ਰੱਖੇ
@gamdoorsingh7975
@gamdoorsingh7975 15 сағат бұрын
🙏🙏🙏🙏🙏🙏🙏
@vikcheema1507
@vikcheema1507 8 сағат бұрын
ਰੰਧਾਵਾ ਸਾਹਿਬ ਤੁਸੀਂ ਤੇ ਤੁਹਾਡੇ ਦੋਨੋ ਸਾਥੀ ਬਹੁਤ ਹੀ ਕਾਬਲ ਇਨਸਾਨ ਹੋ । ਅੱਜ ਚੰਗੇ ਸੂਝਵਾਨ ਪੱਤਰਕਾਰਾਂ ਦੀ ਬਹੁਤ ਜ਼ਰੂਰਤ ਹੈ । ਤੁਹਾਨੂੰ ਮੁਬਾਰਕਵਾਦ
@anmolpreetsingh917
@anmolpreetsingh917 18 сағат бұрын
Umid nahi ki lok ehna nu accept karange.
@bahadursingh2006
@bahadursingh2006 18 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਸਿੰਘ ਬਾਦਲ ਨੂੰ ਉਸ ਦੇ ਸਲਾਹਕਾਰਾਂ ਨੇ ਪੂਰੀ ਤਰ੍ਹਾਂ ਰਗੜ ਕੇ ਰੱਖ ਦਿੱਤਾ ਇਹਨਾ ਸਲਾਹਕਾਰਾਂ ਨੇ ਤਾ ਵੱਡੇ ਬਾਦਲ ਸਾਹਿਬ ਦੇ ਨਾਂ ਨੂੰ ਵੀ ਮਿੱਟੀ ਵਿਚ ਮਿਲਾ ਦਿੱਤਾ ਹੈ ਉਹਨਾ ਦਾ ਫਖਰੇ ਕੌਮ ਅਵਾਰਡ ਵੀ ਖਤਮ ਕਰਵਾ ਦਿੱਤਾ ਸੁਖਬੀਰ ਸਿਆ ਹੁਣ ਜਿਹੜੀਆਂ ਗਲਤੀਆਂ ਤੁਸੀਂ ਆਪਣੇ ਪਾਵਰ ਵਿਚ ਰਹਿੰਦੇ ਹੋਏ ਆਪਣੇ ਗਲਤ ਸਲਾਹਕਾਰਾਂ ਦੇ ਮਗਰ ਲੱਗ ਕੇ ਕੇ ਤੁਸੀਂ ਬਾਦਲ ਪਰਿਵਾਰ ਦਾ ਨਾਂ ਮਿੱਟੀ ਵਿਚ ਮਿਲਾ ਹੈ
@lakhvirsingh1450
@lakhvirsingh1450 9 сағат бұрын
Ssa ji s Harjinder Singh ji Bhaskar ji s Inderpreet Singh
@SukhwinderSingh-2107
@SukhwinderSingh-2107 18 сағат бұрын
ਕੀਰਤਨ ਸਰਵਣ ਕਰਨਾ ਕੋਈ ਤਨਖ਼ਾਹ ਨਹੀਂ। ਦਰਬਾਰ ਸਾਹਿਬ ਅੰਦਰ ਬੈਠ ਕੇ ਕੀਰਤਨ ਸੁਣਨ ਲਈ ਤੇ ਲੋਕ ਤਰਲੋ ਮੱਛੀ ਹੁੰਦੇ ਨੇ।
@gurvinderpalsingh679
@gurvinderpalsingh679 17 сағат бұрын
JATHEDAR SAHIB NE JO KUTE KHANI KEETI SIKH KAUM 100 SAL TAK YAAD RAKHEGI
@Ranjeetdaliwal-kz2nc
@Ranjeetdaliwal-kz2nc 18 сағат бұрын
ਸਤਿ ਸ੍ਰੀ ਆਕਾਲ ਜੀ।
@ajaibsinghpanesarCanada
@ajaibsinghpanesarCanada 12 сағат бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@virindersinghvirindersingh4655
@virindersinghvirindersingh4655 16 сағат бұрын
ਰੰਧਾਵਾ ਸਾਹਿਬ ਜੀ ਸਿੱਖ ਧਰਮ ਦੀ ਵਿਲੱਖਣਤਾ ਮਿਸਾਲ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਸਾਜੀ ਹੈ ਧਰਮਕ ਅਤੇ ਰਾਜਨੀਤਕ ਕਦਰਾ ਕੀਮਤਾ ਵਿਚ ਆਇਆ ਗਿਰਾਵਟ ਸੋਧਣ ਲਈ ਉਨ੍ਹਾਂ ਵਿੱਚ ਸਹੀ ਸੇਧ ਲਈ ਨਿਯਮ ਨਿਰਧਾਰਤ ਕਰ ਦਿੱਤੇ ਹਨ ਸਾਡੇ ਗੁਰੂ ਸਾਹਿਬਾਨ ਅਗੇ ਆਪ ਮੁਹਾਰੇ ਸ਼ਰਧਾ ਨਾਲ ਸਿਰ ਝੁਕਦਾ ਹੈ ਧੰਨਵਾਦ
@inderpalsingh2994
@inderpalsingh2994 17 сағат бұрын
‍ਕੀਤਾ ਨਰਕਾ‌ ਜਾਣਗੇ
@mailsingh-ib5ve
@mailsingh-ib5ve 12 сағат бұрын
❤wahgruru ji
@sohansingh721
@sohansingh721 5 сағат бұрын
ਸੁਖਬੀਰ ਬਾਦਲ ਨੇ 7:59 ਜਦੋ ਪਾਪ ਕੀਤੇ ਖੁਸ਼ ਸੀ।ਅਤੇ ਪਾਪ ਝੱਲਣ ਵਾਲਿਆਂ ਨਾਲ ਕੀ ਹੋਇਆ ਅਤੇ ਉਹ ਝੱਲ ਰਹੇ ਹਨ।
@harwinder2601
@harwinder2601 19 сағат бұрын
ਕਿਤੇ ਇੰਝ ਤਾਂ ਨਹੀਂ ਕਿ ਜਿਹੜੇ ਨਾਲ ਖੜ੍ਹੇ ਹੋ ਗਏ ਸਨ ਉਹਨਾਂ ਨੂੰ ਸਜ਼ਾ / ਤਨਖਾਹ ਦਾ ਪਹਿਲਾਂ ਹੀ ਪਤਾ ਹੋਵੇ ਕਿ ਸਜ਼ਾ ਤਨਖਾਹ ਕੀ ਲੱਗਣੀ ਹੈ , ਅਤੇ ਜਿਹੜੇ ਸਫ਼ਾਈਆਂ ਦੇ ਕੇ ਦੋਸ਼ਾਂ ਤੋਂ ਕਿਨਾਰਾ ਕਰਨ ਦੇ ਯਤਨਾਂ ਵਿੱਚ ਸਨ ਉਹਨਾਂ ਨੂੰ ਸਜ਼ਾ ਬਾਰੇ ਇਲਮ ਹੀ ਨਹੀਂ ਸੀ , ਇਸੇ ਕਰਕੇ ਉਹ ਸਜ਼ਾ ਕਹੋ ਜਾਂ ਤਨਖਾਹ ਤੋਂ ਡਰ ਰਹੇ ਸਨ ਤਾਂਹੀਓਂ ਉਹ ਬਚਣ ਦੇ ਉਪਾਅ ਲੱਭ ਰਹੇ ਹੋਣਗੇ ।
@inderpalsingh2994
@inderpalsingh2994 17 сағат бұрын
ਸ੍ਹਜਾ‌ ਪ੍ਹੂਰੀ ਹ੍ਰੋਣ‌ਤੋ ਬਾਅਦ‍ ਦੋਸ੍ਹੀਆ ਦਾ‌ਨਵਾ ਜਨਮ ਹ੍ਰੋਵੇਗ੍ਹਾ ਅਗਰ ਫੇਰ ਗਲਤ
@gurvinderpalsingh679
@gurvinderpalsingh679 17 сағат бұрын
AKALIDAL BADAL DA BHOG PAI GYA
@SwaranSingh-f8z
@SwaranSingh-f8z 11 сағат бұрын
ਸੁਖਬੀਰ ਬਾਦਲ ਦੇ ਕਬੂਲ ਨਾਮੇ ਤੋਂ ਬਾਅਦ ਕੀ ਸਿਵਲ ਕੋਰਟ ਵਿਚ ਇਹਨਾਂ ਨੂੰ ਘਸੀਟਿਆ ਜਾਵੇਗਾ?
@kirpalosahan
@kirpalosahan 11 сағат бұрын
ਤੁਹਾਡੇ ਵਿਚਾਰਾਂ ਦਾ ਸਵਾਗਤ ਜੀ, ਪਰ ਮੇਰਾ ਇੱਕ ਸਵਾਲ ਹੈ ਕਿ ਜਿਵੇਂ ਕਿ ਸੁਖਬੀਰ ਬਾਦਲ ਤੇ ਬਾਕੀ ਅਕਾਲੀ ਲੀਡਰਾਂ ਨੇ ਸਭ ਕਾਂਡਾਂ ਵਿੱਚ ਸ਼ਮੂਲੀਅਤ ਸਵੀਕਾਰ ਕਰ ਲਈ ਹੈ ਕੀ ਹੁਣ ਸਾਰੀਆਂ ਸਿੱਟਾਂ ਜੋ ਅੱਜ ਤੱਕ ਬਣੀਆਂ ਉਹ ਵੀ ਕੋਈ ਨਵਾਂ ਮੋੜ ਲੈਣਗੀਆਂ ਅਤੇ ਇਹਨਾਂ ਦੇ ਖਿਲਾਫ਼ ਪੁਲਿਸ ਤੇ ਕਨੂੰਨੀ ਕਾਰਵਾਈ ਵੀ ਹੋਵੇਗੀ । ਜਾਂ ਫੇਰ ਇਹ ਸਿਰਫ਼ ਧਾਰਮਿਕ ਸਜ਼ਾ ਦੇ ਪਰਦੇ ਹੇਠ ਕਾਨੂੰਨੀ ਕਾਰਵਾਈ ਨੂੰ ਪਰੇ ਕਰ ਦਿੱਤਾ ਤੇ ਅਕਾਲੀ ਦਲ ਨੂੰ 2027 ਵਾਸਤੇ ਤਿਆਰ ਕਰਨ ਲਈ ਰਾਹ ਪੱਧਰਾ ਕਰ ਦਿੱਤਾ । ਦਾਸ ਕਿਸੇ ਗਲਤੀ ਲਈ ਖਿਮਾਂ ਮੰਗਦਾ ਹੈ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 9 сағат бұрын
👍👍👌
@RashpalSingh-f7l
@RashpalSingh-f7l 18 сағат бұрын
ਸਿਆਸਤ।ਇਕ।ਬਹੁਤ।ਬਿਧੀਪੂਰਕ।ਸਿਆਸਤ।ਨਾਲ।ਇਕੱਠ।ਦਿਖਾਉਣ।ਦੀ।ਸਾਜ਼ਿਸ਼।ਹੁਣ।ਪੈਰ। ਵੀ।ਠੀਕ।ਹੋ।ਜਾਣਾ।ਇਕ।ਅੱਧੇ।ਦਿਨ।ਵਿੱਚ।ਪਰ।ਗਾਹੇ।ਅਵਗਾਹੇ।।ਸੱਚ।ਵੱਲ।ਇਕ।ਝਾਤ।ਹੈ।ਸਾਰਿਆਂ।ਵਾਸਤੇ।ਦੂਸਰਾ।ਵੱਖਵਾਦ।ਨਜ਼ਰ।ਆਇਆ।ਅਪਣਾ।ਬਦਲਾ।ਜਿਆਦਾ।ਲਿਆ
@BalwinderSingh-ug2mf
@BalwinderSingh-ug2mf 13 сағат бұрын
Good analysis
@jarnailsingh9949
@jarnailsingh9949 13 сағат бұрын
19286th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@NareshPal-fh9vh
@NareshPal-fh9vh 18 сағат бұрын
आदरणीय अब से पहले ये सिहंसहिबान मौन क्यों थे।इस समय सभी गुरू घरों व सिहंसहिबानों को अकाली दल से मुक्त करने की जरूरत है जी। ताकि गुरु घर सिंह साहिबान समस्त देशवासियों के लिए सम्माननीय बन सके।
@gurmatsangha1876
@gurmatsangha1876 3 сағат бұрын
SSA G all of yourself. AKal Takhat sahib has done excellent activities..
@PritamSingh-xc7ve
@PritamSingh-xc7ve 4 сағат бұрын
ਪੰਜੋਲੀ ਜੀ ਅਤੇ ਭੌਰ ਜੀ ਬਾਰੇ ਜ਼ਰੂਰ ਦੱਸਣਾ ਜੀ
@jatindervirk6766
@jatindervirk6766 8 сағат бұрын
Gud job
@AvtarSinghBaidwan-mq2vs
@AvtarSinghBaidwan-mq2vs 12 сағат бұрын
❤🙏🏻🙏🏻🙏🏻❤
@premsingh-qr7wi
@premsingh-qr7wi 18 сағат бұрын
ਅੰਬ ਮੁੱਕ ਗਏ, ਯਰਾਨੇ ਟੁੱਟ ਗਏ ਕੱਚੀ ਯਾਰੀ ਅੰਬੀਆਂ ਦੀ
@mailsingh-ib5ve
@mailsingh-ib5ve 12 сағат бұрын
vary good ji
@manjitchahal6422
@manjitchahal6422 15 сағат бұрын
ਸਜ਼ਾ ਯਾਫਤਾ ਲੀਡਰਾਂ ਨੂੰ ਅਕਾਲੀ ਦਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਹੁਦਾ ਸੰਭਾਲਣ ਤੇ ਸਿੰਘ ਸਾਹਿਬ ਨੂੰ ਰੋਕ ਲੳਣੀ ਚਾਹੀਦੀ ਸੀ
@Jagirsinghpatwari
@Jagirsinghpatwari 15 сағат бұрын
ਬਟੀ ਬ,ਦਲ ,ਪਥ ਰਤਨ ਪੁਰਸਕਾਰ ਵਾਪਸ ਕਰਨ ਦੀ ਗਲ ਕਰ ਰਹੇ ਹਨ
@ajaibsinghpanesarCanada
@ajaibsinghpanesarCanada 12 сағат бұрын
S S A 🙏🙏🙏🙏🙏🙏🙏🙏🙏 to all members present at this time in program
@bhupinderkaur3152
@bhupinderkaur3152 13 сағат бұрын
ਤਨਖਾਹੀਆ ਬੰਦਾ ਦੋਬਾਰਾ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਇਹ ਵੀ ਜਰੂਰ ਕਰਨਾ ਚਾਹੀਦੈ ਆਕਾਲ ਤਖਤ ਸਾਹਿਬ ਤੋਂ
@NikhaSingh-v2c
@NikhaSingh-v2c 14 сағат бұрын
ਹੁਣ ਗੁਰੂ ਸਾਹਿਬਾਨ ਜੀ ਕਿਰਪਾ ਕਰਨ ਪੰਥ ਤੇ ਮੈਂ ਮਰਾ ਪੰਥ ਜੀਵੇ ਵਾਲੀ ਲੀਡਰ ਸੀਪ ਦੀ ਜਰੂਰਤ ਏ ਪੰਥ ਤੇ ਪੰਜਾਬ ਨੂੰ
@HarbansSingh-zs7vz
@HarbansSingh-zs7vz 15 сағат бұрын
Good ji
@aviroopbrar7356
@aviroopbrar7356 16 сағат бұрын
It is the responsibility of the Government to provide Education, Health Care & Security to the public.
@harwinder2601
@harwinder2601 19 сағат бұрын
ਕੀ ਸਿਕੰਦਰ ਸਿੰਘ ਮਲੂਕਾ ਜੀ ਅਕਾਲ ਤਖ਼ਤ ਸਾਹਿਬ ਤੇ ਆਇਆ ਸੀ , ਉਹਨਾਂ ਦੀ ਤਨਖ਼ਾਹ ਦਾ ਵੇਰਵਾ ਕੀ ਰਿਹਾ ਹੈ ਜੀ ।
@RameshKumar-et2ld
@RameshKumar-et2ld 18 сағат бұрын
ਅਗਲੀ ਮੀਟਿੰਗ ਵਿੱਚ ਬੁਲਾਇਆ ਐ, ਕੱਲ ਬੀਮਾਰ ਸੀ. ਭੌਰ ਸਾਹਿਬ ਵੀ. ਬਾਹਰ ਨੇ.
@baldevsinghgill7069
@baldevsinghgill7069 14 сағат бұрын
Respected jathdar sahib does examplary descision thanx
@kuldeepdhaliwal4145
@kuldeepdhaliwal4145 16 сағат бұрын
ਇੱਕ ਸਜ੍ਹਾਂ ਯੋਗਰਾਜ ਨੂੰ ਵੀ ਦੇਣੀ ਚਾਹੀਦੀ ਹੈ
@JaswinderKaur-rq9uv
@JaswinderKaur-rq9uv 17 сағат бұрын
ਰੰਧਾਵਾ ਸਾਹਿਬ ਲਾਈਵ ਕਿਉਂ ਨਹੀਂ ਆਂਦੇ ?
@tejindersingh890
@tejindersingh890 16 сағат бұрын
ਸਰਵਾਈਕਲ ਹੋਣ ਕਰਕੇ
@sukhmindersingh4843
@sukhmindersingh4843 17 сағат бұрын
ਸੱਤਲੁਜ ਦਰਿਆ ਵਾਲੇ ਮਸਲੇ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਬੋਲਣਾ ਚਾਹੀਦਾ ਹੈ ਕਿਉਂਕਿ ਉਹ ਤਾਂ ਇਸ ਦੂਸ਼ਿਤ ਪਾਣੀ ਨੂੰ ਪੀਣ ਲਈ ਵਰਤਦੇ ਹਨ
@kulwantsingh-zk8vf
@kulwantsingh-zk8vf 17 сағат бұрын
ਪੰਜਾਬ ਵਾਲੇ ਤਾਂ ਸੁੱਧ ਪਾਣੀ ਪੀ ਰਹੇ ਇਹ ਪੰਜਾਬ ਦਾ ਮਹੌਲ ਕਰਨ ਲਈ ਹੋ ਰਿਹਾ ਲਗਦਾ
@sukhmindersingh4843
@sukhmindersingh4843 13 сағат бұрын
@kulwantsingh-zk8vf ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਨੂੰ ਵੀ ਗੰਧਲਾ ਕਰ ਦਿੱਤਾ ਗਿਆ ਹੈ, ਕਿਉਂਕਿ ਫੈਕਟਰੀਆਂ ਦਾ ਰਸਾਇਣਕ ਪਦਾਰਥਾਂ ਵਾਲਾ ਪਾਣੀ ਬੋਰ ਕਰਕੇ ਸਿੱਧਾ ਹੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ
@kulwinderjitsingh6857
@kulwinderjitsingh6857 17 сағат бұрын
ਪੰਜਾਬ Tv ਟੀਮ ਸਤਿ ਸ੍ਰੀ ਅਕਾਲ ਜੀ
@baba__ji999
@baba__ji999 19 сағат бұрын
🙏🏻🙏🏻🙏🏻🌹🌹🌹
@angrejsingh-zk5lj
@angrejsingh-zk5lj 19 сағат бұрын
🙏🙏👍
@GurmeetSingh-dt1lc
@GurmeetSingh-dt1lc 14 сағат бұрын
ਬਾਦਲ ਪਰਿਵਾਰ ਦੀ ਪ੍ਰਧਾਨਗੀ ਨੂੰ ਕੌਮ ਕਦੇ ਵੀ ਕਬੂਲ ਨਹੀ ਕਰੇ ਗੀ ਇਹ ਦੋਸ਼ੀ ਪਰਿਵਾਰ ਹੈ
@gurnamsingh-bc8oy
@gurnamsingh-bc8oy 11 сағат бұрын
ਦਲਜੀਤ ਚੀਮਾਂ ਅਤੇ ਕਿਰਪਾਲ ਸਿੰਘ ਬਡੂੰਗਰ ਵਿੱਚ ਕੋਈਂ ਫ਼ਰਕ ਨਹੀਂ
@GurnekSingh-l6c
@GurnekSingh-l6c 17 сағат бұрын
268th.Like🙏🙏🙏 SSA Harjinder Singh Randhawa and Sardar Inderpreet Singh Ji and Bhaskar jio 👍👌👌 Form Advocate GS Khaira Ldh.☝️☝️☝️☝️✍️✍️💯
@sekhonsekhon4142
@sekhonsekhon4142 15 сағат бұрын
ਅਕਾਲ,ਇੱਕ ,ਅਕਾਲੀ ,ਅਕਾਲ ਦੇ ,ਕੀ ਅਕਾਲ ਦੇ ਟੁਕੜੇ ਹੋ ਗਏ ! ਕਿਉਂ ਨਹੀਂ ਅਕਾਲ ਤੇ ਅਕਾਲੀ ਇੱਕ ਮਿੱਕ ਹੋ ਸਕਦੇ? ਕੀ ਇਹ ਹਉਮੈ ਨਹੀ???
@amarpreetssingh2064
@amarpreetssingh2064 18 сағат бұрын
Sat shri akal to rajeev bhaskar sir, inder preet singh sir and harjinder singh randhawa ji.
@kuldipsinghdhesi7018
@kuldipsinghdhesi7018 6 сағат бұрын
ਰੋਜੀ ਬਕਰੰਦੀ ਵਰਗੇ ਹੀ ਬੇੜਾ ਕਰਨ ਵਾਲੇ ਹਨ।
@jagdishkhanna5355
@jagdishkhanna5355 18 сағат бұрын
Sacchi Khabaren hain Kabhi bhi bhi maine bogus samachaar aapse nhien suna Welcome. Thanks.
@HarbhajansinghBal-pc8fs
@HarbhajansinghBal-pc8fs 16 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਰਾਜੀਵ ਭਾਸਕਰ ਜੀ ਇੰਦਰਪ੍ਰੀਤ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@gurvinderpalsingh679
@gurvinderpalsingh679 17 сағат бұрын
ALIBABA 40 CHORA NU AKALTAKHT MAAF KAR SAKDA SIKH KAUM MAAF NAHI KAREGI
@HarjinderSingh-ku9bh
@HarjinderSingh-ku9bh 10 сағат бұрын
Majority of sikhs have accepted the decision of singh sahibaans
@vickythakral8695
@vickythakral8695 19 сағат бұрын
Get well soon Radhawaji ❤
@AmritpalSingh-qr8cf
@AmritpalSingh-qr8cf 19 сағат бұрын
ਸੁਖਬੀਰ ਬਾਦਲ ਦੇ ਹਾਲਤ ਦੇਖ ਕੀ ਭਗਵੰਤ ਮਾਨ ਵੀ ਦਿੱਲ੍ਹੀ ਦੇ ਸਲਾਹਕਾਰਾਂ ਨੂੰ ਵਾਪਸ ਭੇਜੇਗਾ
@SatnamSingh-gj7mb
@SatnamSingh-gj7mb 18 сағат бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balrajsandhu6161
@balrajsandhu6161 19 сағат бұрын
🌷💟🌷🙏🌷🌷
@satishnandrajog4815
@satishnandrajog4815 17 сағат бұрын
Rocky mittal vichara hun geet de bol kih likhu ga ?
@sandeepsharma-fd5ld
@sandeepsharma-fd5ld 16 сағат бұрын
What about PTC CHANNEL GURBANI TELECAST
@dhanbirsinghmidha7829
@dhanbirsinghmidha7829 12 сағат бұрын
Randhawa ji i am a sehajdhari sikh par main siraf te sirf shiri guru granth sahib ji nu hee manda han and shiri guru granth sahib ji ton hee sedh lenthaa han ji.
@RosaSharma
@RosaSharma 19 сағат бұрын
Hari Chand rattan USA pb48 sat Shri Akal ji
@tonygill598
@tonygill598 19 сағат бұрын
ਆਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਜਥੇਦਾਰ ਸਾਹਿਬ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਅਮਰੀਕਾ ਆਉਣ ਤੇ ਫੂਲਾਂ ਦੀ ਵਰਖਾ ਕੀਤੀ ਜਾਵੇਗੀ ਜੀ🙏🏽🙏🏽🙏🏽🙏🏽🙏🏽🇺🇸
@sukhmindersingh7275
@sukhmindersingh7275 10 сағат бұрын
It is important to observe that in case dyeing units are closed would lead to unemployment need to understand and appreciate that approximately above 95 per cent of them are UP,Bihar labout and if they go back there will be curbing illegal activities activities which will be welcome.
@sukhwinderkhera9162
@sukhwinderkhera9162 10 сағат бұрын
ਕੀ ਜਥੇਦਾਰਾਂ ਇਸ ਕਾਲੀਦਲ ਦੇ ਗਰੁਪ ਨੂੰ ਹੀ ਸੁਰਜੀਤ ਕਰਨ ਬਾਰੇ ਕਮੇਟੀ ਬਣਾਈ ਹੈ, ਜਾਂ ਬਾਕੀ ਗਰੁੱਪਾਂ ਭਾਈ ਰਣਜੀਤ ਸਿੰਘ ਦਾ ਗਰੁਪ, ਮਾਨ ਅਕਾਲੀਦਲ ਦਾ ਗਰੁਪ, ਭਾਈ ਵਡਾਲਾ ਦਾ ਗਰੁਪ ਆਦਿ ਹੋਰ ਗਰੁਪਾਂ ਨੂੰ ਇਕੱਠਾ ਕਰਨ ਦਾ ਕਿਉ ਨਹੀ ਯਤਨ ਕੀਤਾ।
@abroldentalcare8638
@abroldentalcare8638 11 сағат бұрын
Monthly is collected by pollution deptt from inds
@sharmatenthouse1848
@sharmatenthouse1848 19 сағат бұрын
Rajab baskar inderpreet Singh Randhawa by sat shri akal
@abroldentalcare8638
@abroldentalcare8638 11 сағат бұрын
Ashok Abrol
@kashmirjhutty1733
@kashmirjhutty1733 12 сағат бұрын
Randhawaji, a few police officers who killed in thousands sikh youth in fake encounters , were promoted rather awarded by Parksh singh badal , is it right to give a big sikh award to Badal family.. let's think it over .
@MukhtiarSinghGhumaann
@MukhtiarSinghGhumaann 8 сағат бұрын
Badal senior ton fukra kaum da award vapas lain te Sara Sikh panth khush hai sivae chamchian ton
@devindergrewal2004
@devindergrewal2004 17 сағат бұрын
Full clear hai , purani leadership khatm karke nma akali dal chunan vaste kiha gia hai. Tankhahia banda dubara sikh kom di agvai nahi kar sakda.
@aviroopbrar7356
@aviroopbrar7356 16 сағат бұрын
PANTH/ KAUM has already rejected the present leadership.
@HARJITSINGH-qo6pl
@HARJITSINGH-qo6pl 17 сағат бұрын
Some Dying Mills emitting pollutants flow into Budha Nalah . Punjab Governor is totally failed to stop this . All punjabis are affected. Health is top priority all over world. All health and environmental awareness public should collectively arrange common conference in Ludhiana to aware public and industrial communities of Ludhiana first . All facts should be disclosed to public in these conferences. Regular conference will give us results. Only Ludhiana citizens should stop this pollution and lead this movement.
@sukhilehal6527
@sukhilehal6527 17 сағат бұрын
it's not ctp it's STP😅
@BaljitSingh-s3y
@BaljitSingh-s3y 15 сағат бұрын
Randhawa sab ludhiane de factory Malik jyada barsat Hundi Apne tank da dhakkan khol de de Pani barsat Pani vich mil janda
@stratmanone490
@stratmanone490 16 сағат бұрын
8n our atea even dirty waters from Kasur gets added which people from Ferozepur to Fazilka suffer.
@BhupinderSingh-gy7mt
@BhupinderSingh-gy7mt 18 сағат бұрын
Dr Daljit Cheema,Virsa Valtoha,Chandu Brahman and some others ne Akali dal and Badal family Nu Marwa Dita
@gurpreetsinghsingh8612
@gurpreetsinghsingh8612 16 сағат бұрын
Yes
@ajaibsingh4365
@ajaibsingh4365 17 сағат бұрын
Chandu majre de kirkari hundi rahi hai hun jo kirkari hoe hai chandu nu nakk dabo ................
УДИВИЛ ВСЕХ СВОИМ УХОДОМ!😳 #shorts
00:49
黑天使只对C罗有感觉#short #angel #clown
00:39
Super Beauty team
Рет қаралды 19 МЛН
Punjab’s Akali Netas Made to Wash Toilets | Jist
21:01
УДИВИЛ ВСЕХ СВОИМ УХОДОМ!😳 #shorts
00:49