ਬੰਗਲਾਦੇਸ਼ ਵਿੱਚ ਵਸਦਾ ਪੰਜਾਬ | Punjabi Travel Couple | Ripan Khushi | Punjabi in Bangladesh

  Рет қаралды 187,425

Punjabi Travel Couple

Punjabi Travel Couple

Күн бұрын

Пікірлер: 635
@sukhchainsingh5788
@sukhchainsingh5788 Жыл бұрын
ਪੰਜਾਬੀਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖੀ ਸੱਚੇ ਪਾਤਸਾਹ ਜੀ,,, ਜਿੱਥੇ ਵੀ ਜਾਣ ਪੰਜਾਬੀ ਵੱਖਰਾ ਪੰਜਾਬ ਵਸਾ ਲੈਂਦੇ,, ਦਿਲ ਖੁਸ਼ ਹੁੰਦਾ ਏਦਾ ਦੇ ਬਲੌਗ ਦੇਖ ਕੇ
@pb13__wale
@pb13__wale Жыл бұрын
ਜਿਊਂਦੇ ਰਹੋ ਵੀਰ ਬਾਬਾ ਨਾਨਕ ਸਿਰ ਤੇ ਹੱਥ ਰੱਖਣ 🙏🙏🙏🙏🙏❤️
@hirasingh4741
@hirasingh4741 Жыл бұрын
Very good
@nothing-nk5pj
@nothing-nk5pj Жыл бұрын
ਵਹਿਗੁਰੂ ਇਵੇ ਹੀੇ ਪੰਜਾਬੀਆ ਨੂੰ ਹਮੇਸ਼ਾ ਚੜਦੀ ਕਲਾ ਰੱਖੇ। ਜਿਥੇ ਵੀ ਰਹਿਣ ਪੰਜਾਬੀ ਨਵਾ ਪੰਜਾਬ ਵਸਾਉਦੇ ਨੇ।🎉🎉🎊🎊👌👌👍👍🌹🌹🌹🌹🙏🙏🙏🙏🙏
@harmeshchand3727
@harmeshchand3727 Жыл бұрын
ਵਾਹਿਗੁਰੂ ਜੀ ਇਨਾਂ ਪੰਜਾਬੀ ਪਰਿਵਾਰਾਂ ਤੇ ਸਦਾ ਆਪਣੀ ਮਿਹਰ ਬਣਾਈ ਰੱਖਣ 1 ਘੱਟ ਗਿਣਤੀ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਬਾਹਰਲੇ ਦੇਸ਼ ਵਿਚ ਵੈੱਲ ਸੈਟਲ ਹੋਏ। ਆਪਣੇ ਦੇਸ਼ ਦੇ ਪਰਿਵਾਰਾਂ ਨੂੰ ਇਸ ਤਰਾਂ ਮਿਹਨਤ ਕਰਕੇ ਸੈਟਲ ਹੋਣਾ ਚਾਹੀਦਾ ਹੈ ਬਜਾਏ ਸਰਕਾਰਾਂ ਦੇ ਨੁਕਸ ਕੱਢਣ ਦੇ । ਰਿਪਨ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਦੁਆਰਾ ਬੰਗਲਾ ਦੇਸ਼ ਦਾ ਕਲਚਰ ਵੀ ਦੇਖਣ ਨੂੰ ਮਿਲਿਆ ਜੀ
@gurnamsaab2282
@gurnamsaab2282 Жыл бұрын
Repan ਖੁਸ਼ੀ ਤੁਸਾ ਦਾ ਬਹੁਤ ਬਹੁਤ ਧੰਨਵਾਦ ਬੰਗਲਾ ਦੇਸ਼ ਪੰਜਾਬੀ ਸਿੱਖਾ ਦੇ ਦਰਸ਼ਨ ਸਾਨੂੰ ਘਰੇ ਕਰਵਾਏ ਬੜਾ ਚੰਗਾ ਲੱਗਾ
@JaspalSingh-qq3ni
@JaspalSingh-qq3ni Жыл бұрын
ਬੰਗਲਾਦੇਸ਼ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ । ਜਿਉਦੇ ਵਸਦੇ ਰਹੋ। 🙏🏻🙏🏻
@PardeepSinghkharoud
@PardeepSinghkharoud Жыл бұрын
ਜਿਉਂਦੇ ਰਹੋ ਵਿਦੇਸ਼ੀ ਪੰਜਾਬੀ ਵੀਰੋ ♥️
@Narindersingh-wr9wn
@Narindersingh-wr9wn Жыл бұрын
ਮਲੱਠੀ ਦਿਉ ਮੇਰੀ ਬੇਟੀ ਖੁਸ਼ੀ ਨੂੰ ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਰੱਖੀ
@MannatandAshmeet0911
@MannatandAshmeet0911 Жыл бұрын
ਪੰਜਾਬੀ ਪੰਜਾਬੀ ਹੀ ਹੁੰਦੇ ਹਨ🥰🥰 ਜਿਥੇ ਵੀ ਜਾਦੇ ਹਨ ਅਪਣਾ ਪੰਜਾਬ ਵਸਾ ਲੈਦੇ ਹਨ 🙏🙏💫
@BhupinderSingh-lx7ob
@BhupinderSingh-lx7ob Жыл бұрын
Honey vich 5long5kalia mircha PA k vich 1chutki haldi pa k Lena ji son lgeya os to bad khush khana pina nhi
@BhupinderSingh-lx7ob
@BhupinderSingh-lx7ob Жыл бұрын
Long te mircha tave te bhun k piss k laine aa
@RanjeetSingh-hu9li
@RanjeetSingh-hu9li Жыл бұрын
Veer bale bale jammu
@MuhammadIlyas-le3gd
@MuhammadIlyas-le3gd Жыл бұрын
G bilkul love from lahnda Punjab
@ssingh4282
@ssingh4282 Жыл бұрын
😊😊😊😊😊😊😊😊😊😊😊😊😊😊😊😊😊
@Sohanlal-ov1ou
@Sohanlal-ov1ou Жыл бұрын
ਬਹੁਤ ਬਹੁਤ ਧੰਨਵਾਦ ਜੀ ਪੰਜਾਬੀਆਂ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ। ਪਰਮਾਤਮਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@harbhajansingh8872
@harbhajansingh8872 Жыл бұрын
ਜਿੱਥੇ ਪੰਜਾਬੀ ਵਸਦੇ ਹਨ ਉੱਥੇ ਪੰਜਾਬ ਵਿਸਾਹ ਲੈਂਦੇ ਨੇ👍
@MH-jo7xo
@MH-jo7xo Жыл бұрын
Had absolutely no idea we had such a vibrant and big community of our Punjabi brothers in Bangladesh. Welcome to all Punjabis , we love and respect you. ❤❤ -🇧🇩
@Narindersingh-wr9wn
@Narindersingh-wr9wn Жыл бұрын
ਛੋਟੇ ਵੀਰ ਵਿਲੋਗ ਬੜੀ ਦੇਰ ਬਾਅਦ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
@bsbeantsharma
@bsbeantsharma Жыл бұрын
ਬੰਗਲਾਦੇਸ਼ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਤੁਹਾਡੀ ਆਓਭਗਤ ਚ ਕੋਈ ਕਸਰ ਨਹੀਂ ਛੱਡੀ ਅਤੇ ਇੰਨਾ ਦੀ ਬਦੌਲਤ ਹੀ ਬੰਗਲਾਦੇਸ਼ ਦਾ ਹਰ ਰੰਗ ਵੇਖਣ ਨੂੰ ਮਿਲਿਆ 🙏🙏🙏🙏 ਵਾਹਿਗੁਰੂ ਚੜਦੀਕਲਾ ਵਿੱਚ ਰੱਖਣ, ਤਰੱਕੀਆਂ ਵਖਸ਼ਣ🙏
@Aaj361
@Aaj361 Жыл бұрын
ਮਿੱਤਰਾਂ ਸਵਾਦ ਆ ਗਿਆ ਪੰਜਾਬੀਆਂ ਨੂੰ ਮਿਲ ਕੇ l ਇਸੇ ਤਰਾਂ ਹੀ ਮਿਲਾਇਆ ਕਰੋ
@gurnamsaab2282
@gurnamsaab2282 Жыл бұрын
ਖੁਸ਼ੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਲਦੀ ਸਿਹਤ ਠੀਕ ਕਰੇ ਜੀ
@BarinderSinghKamboj
@BarinderSinghKamboj Жыл бұрын
ਪੰਜਾਬੀ ਸਾਰੀ ਦੁਨੀਆ ਵਿੱਚ ਵਸਦੇ ਹਨ। ਰੱਬ ਇਨਾ ਨੂੰ ਤੇ ਸਾਰੇ ਪੰਜਾਬੀਆ ਨੂੰ ਤਰੱਕੀਆਂ ਬਖਸੇ
@SurjitSingh-qq2qu
@SurjitSingh-qq2qu Жыл бұрын
Sardar Jaspal Singh veer ji de Family Member,s ne , Ripan,Khusi nu Apne Ghar Sada dita, vadia Lagya,Sare Veera Bhena nu Sat Shri Akal, God bless you 🙏♥️ From Ludhiana Punjab
@Kala-vl5xs
@Kala-vl5xs Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੰਖੇ 🙏🏿🙏🏿🇸🇩
@malwakhabarnama
@malwakhabarnama Жыл бұрын
ਸਤਿ ਸ੍ਰੀ ਆਕਾਲ ਬਾਈ ਜੀ ਭੈਣ ਜੀ। ਸ਼ੁਕਰ ਹੈ ਅੱਜ ਦੀ ਵੀਡਿਓ ਸਮੇਂ ਨਾਲ ਹੀ ਪਾ ਦਿੱਤੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ।
@minturandhawa7805
@minturandhawa7805 Жыл бұрын
ਪੰਜਾਬੀ ਟਰੈਵਲ ਕਪਲ ਪੰਜਾਬ ਦਾ ਨੰਬਰ ਵਨ ਚੈਨਲ ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ ਧੰਨਵਾਦ ਤੁਹਾਡਾ ਦੋਨਾਂ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਭਰਾ ਦੇ ਚੈਨਲ ਨੂੰ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਰਹਿ ਵੀਰ ਘਰ ਬੈਠੇ ਆ ਨੂੰ ਸੈਰ ਕਰਵਾ ਦਿੱਤੀ 👍👍👍👍👌👌👌🙏🙏🙏
@sukh2722
@sukh2722 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਤੁਹਾਨੂੰ
@shamsingh7459
@shamsingh7459 Жыл бұрын
ਅਸੀਂ ਤੁਹਾਡੇ ਬਲੋਕ ਦੀ ਉਡੀਕ ਬੜੀ ਬੈ ਸਬਰੀ ਨਾਲ ਕਰਦੇ ਹਾਂ ਰੀਪਨ ਵੀਰ, ਕਲ ਤੁਸੀਂ ਬਲੋਕ ਪਾਇਆ ਨਹੀਂ
@palwindersingh3731
@palwindersingh3731 Жыл бұрын
Bhut asha lagga, dekho APPNE veera ne bhenna ne kinni sewa keeti hai Rabb uhna nu hor Tarqi , khushia bakhashan. Jionde raho.
@palwindersingh3731
@palwindersingh3731 Жыл бұрын
Ghar beautiful hsi veer bhabi kinne ashe ne.
@schoolgam5106
@schoolgam5106 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖੇ।
@gurrajchahal402
@gurrajchahal402 Жыл бұрын
ਬਾਈ ਹੋਰਾ ਦਾ ਘਰ ਬਹੁਤ ਹੀ ਸੋਹਣਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾਂ ਚੋ ਰੱਖਣ
@gurmailsingh5936
@gurmailsingh5936 Жыл бұрын
Kaya baat hai bahout vadya ji PUNJAB is PUNJAB love PUNJAB and all Punjabi in the world
@baldevsinghmankoo3774
@baldevsinghmankoo3774 Жыл бұрын
ਸੋਟੇ ਵੀਰ ਪੰਜਾਬੀਆਂ ਨੇਂ ਤਾਂ ਸੰਭੂ , ਟੀਕਰੀ ਬਾਰਢਰ ਹਾਈਵੇ,ਸੜਕ ਦੇ ਨਾਲ ਖਾਲੀ ਪਈ ਸੜਕ ਦੀ ਜਮੀਨ ਤੇ ਵੀ ਆਪਣੀ ਮੇਹਨਤ ਨਾਲ ਸਬਜੀਆਂ ਲਾ ਲਈਆਂ ਸਨ ਇਹ िਜਹੜੇ ਮਰਜੀ ਦੇਸ਼ ਚ ਚਲੇ ਜਾਣ ਅੰਗਰੇਜਾਂ ਨਾਲੋਂ ਵਧੀਆ,ਕੋਠੀਆਂ ਪਾ ਲੈਂਦੇ ਹਨ 🙏
@gurshandilshan6379
@gurshandilshan6379 Жыл бұрын
ਸਤਿ ਸ਼੍ਰੀ ਆਕਾਲ ਵੀਰ ਜੀ ਤੇ ਭੈਣ ਜੀ ਮੈ ਕਈ ਦਿਨਾਂ ਤੋਂ ਤੁਹਾਡੇ ਵਲੌਗ ਦੇਖਦੀ । ਤੁਹਾਡੇ ਵਲੌਗ ਬਹੁਤ ਵਧੀਆ ਤੇ ਜਾਣਕਾਰੀ ਵਾਲੇ ਹੁੰਦੇ। ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਤੁਸੀਂ ਹਰ ਦੇਸ਼ ਦੀ ਮਾਂ ਬੋਲੀ ਦੀ ਤੇ ਲੋਕਾਂ ਦੀ ਬਹੁਤ ਇੱਜ਼ਤ ਕਰਦੇ ਹੋ। ਇੱਕ ਪੰਜਾਬੀ ਜੌੜਾ ਇੱਥੇ ਜਰਮਨੀ ਆਇਆ ਸੀ ਤੇ ਉਹ ਵੀ ਯੂ ਟਿਉਬ ਤੇ ਵਲੌਗ ਬਣਾਉਂਦੇ ਆ ਪਰ ਉੱਨਾਂ ਨੇ ਜਰਮਨ ਦੇ ਲੋਕਾਂ ਨੂੰ ਆਨਪੜ੍ਹ ਕਿਹਾ ਸੀ ਆਪਣੇ ਵਲੌਗ ਵਿੱਚ ਕਿ ਉੱਨਾਂ ਨੂੰ ਇੰਗਲਿਸ਼ ਨੀ ਆਉਂਦੀ । ਇੱਨੇ ਵਿਕਸਿਤ ਦੇਸ਼ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਮਿੰਟ ਵਿੱਚ ਜੱਜ ਕਰ ਦਿੱਤਾ , ਮੈਨੂੰ ਇਹ ਗੱਲ ਵਧੀਆ ਨੀ ਲੱਗੀ । ਜਰਮਨ ਦੇ ਲੌਕ ਆਪਣੀ ਬੋਲੀ ਨੂੰ ਬਹੁਤ ਪਿਆਰ ਕਰਦੇ ਆ
@RajinderSingh-jq7hp
@RajinderSingh-jq7hp Жыл бұрын
ਤੁਹਾਡੀ ਸ਼ਾਨਦਾਰ ਮੇਜਬਾਨੀ ਲਈ ਇਨ੍ਹਾਂ ਪੰਜਾਬੀਆਂ ਦਾ ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ
@gurnamsaab2282
@gurnamsaab2282 Жыл бұрын
Bhot vadia ਲੱਗਾ ਬੰਗਲਾਦੇਸ਼ wach ਪੰਜਾਬੀ ਸਿੱਖ dakh Kae
@kaurkaur2505
@kaurkaur2505 Жыл бұрын
Veer ji eh ghar ta Europe countries de ghara nu side te kar gaya 👍bahut Shona ghar eh 👍 waheguru sabna nu Kush rakhe 🙏
@KulwinderKaur-ch2nu
@KulwinderKaur-ch2nu Жыл бұрын
Sat Shri akal dona nu veer ji 🙏🙏parmata tuhnu kush rkhy punjabi punjabi he hunde ne🥰🥰
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਵਧੀਆ ਲੱਗਾ ਢਾਕਾ ਬੰਗਲਾਦੇਸ਼। ਪੰਜਾਬੀ ਦੇ ਘਰ ਦੇਖ ਕੇ ਵਧੀਆ ਲੱਗਾ ।
@mandersingh8778
@mandersingh8778 Жыл бұрын
ਬੰਗਲਾਦੇਸੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਪੰਜਾਬੀ ਭਰਾ ਚੜ੍ਹਦੀ ਕਲਾਂ ਵਿੱਚ ਰਹਿਣ ਵਾਹਿਗੁਰੂ ਜੀ
@rajvirbrar631
@rajvirbrar631 Жыл бұрын
ਬਾਈ ਜੀ,ਤੁਹਾਡੇ ਸਾਰੇ ਬਲੌਗ ਬਹੁਤ-ਬਹੁਤ ਸੋਹਣੇ ਹੁੰਦੇ ਹਨ। ਕਿਰਪਾ ਕਰਕੇ ਵੀਡੀਓ ਦਾ ਸਮਾਂ 10-15 ਹੋਰ ਵਧਾਉਣ ਦੀ ਖੇਚਲ ਕਰੋ
@KamalSingh-dl6yc
@KamalSingh-dl6yc Жыл бұрын
ਬਹੁਤ ਬਹੁਤ ਧੰਨਵਾਦ ਜੀ ਪੰਜਾਬੀਆਂ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ। ਪਰਮਾਤਮਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ..kamaljit singh chandigarh to
@Narindersingh-wr9wn
@Narindersingh-wr9wn Жыл бұрын
ਯਾਰ ਤਰਸਾਂਉਦਾ ਬਹੁਤ ਆ ਵਿਲੋਗ ਦੀ ਇੰਤਜ਼ਾਰ ਵਿੱਚ
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਮੇਹਰ ਕਰਨ। ਖੁਸ਼ੀ ਨੂੰ ਕਾੜਾ ਜਾਂ ਚਾ Tea ਵਗੈਰਾ ਹੀ ਦਿਓ। ਇਹ ਖੰਘ ਹੌਲੀ ਹੌਲੀ ਠੀਕ ਹੋਏਗੀ।
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਪੰਜਾਬੀ ਆਓ ਭਗਤ ਲਈ ਮਸ਼ਹੂਰ ,ਧੰਨਵਾਦ, ਜਿਊਂਦੇ ਵਸਦੇ ਰਹਿਣ ਪੰਜਾਬੀ।
@JagtarSingh-wg1wy
@JagtarSingh-wg1wy Жыл бұрын
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਜੀ
@jasmersinghjassbrar3673
@jasmersinghjassbrar3673 Жыл бұрын
ਅਸੀਂ ਵੀ ਧੰਨਵਾਦ ਕਰਦੇ ਹਾ ਬਾਈ ਜਸਪਾਲ ਤੇ ਓਹਨਾ ਦੇ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਏਨਾ ਨਿੱਘਾ ਸਵਾਗਤ ਕੀਤਾ. ਬਾਕੀ ਖੁਸ਼ੀ ਦਾ temperature ਠੀਕ ਹੈ ਤਾਂ ਖੰਘ ਦੋ ਚਾਰ ਦਿਨਾਂ ਚ, ਠੀਕ ਹੋ ਜਾਵੇਗੀ. ਜੇਕਰ ਛੁਆਰੇ ਲੌਂਗ mullthi, ਵਗੈਰਾ ਹੋ ਸਕੇ ਤਾਂ ਠੀਕ ਰਹੇਗੀ. ਮੈਡੀਸਨ ਚ, action 500 ਜਾਂ stripcelle tab. ਵਰਤੋਂ. ਬਾਕੀ ਰੱਬ ਭਲੀ ਕਰੇਗਾ. ਧੰਨਵਾਦ.
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏
@harvindersingh9448
@harvindersingh9448 Жыл бұрын
ਬਹੁਤ ਖੂਬ ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਪੰਜਾਬ 💙🖤❤💚💜🙏🙏🙏🙏🙏
@kw873
@kw873 Жыл бұрын
Thanks paaji for showing the Bangladesh social and geographical Life 👍
@sarbjeetmanndhillon7216
@sarbjeetmanndhillon7216 Жыл бұрын
ਪੰਜਾਬੀਆਂ ਦੀ ਸਾਨ ਵੱਖਰੀ
@Sonofsikh
@Sonofsikh 11 ай бұрын
Gurudwara sahib chaliye bahut vada historical hai। Gurudwara nanakshahi sahib dhaka
@jagsingh3319
@jagsingh3319 Жыл бұрын
Sardar Saab juende wasde Raho, gurusaab tuhade angsang rahen. Lots of love from, Toronto Canada.
@kaurjasbir2758
@kaurjasbir2758 Жыл бұрын
Soo sweet hardworking couple 💞 may waheguru ji blessed you always take care of yourself plzzz... Rab rakha 🙏
@JaswantSingh-mn3bz
@JaswantSingh-mn3bz Жыл бұрын
ਰਿਪਨ।ਜੀ ਦੇਖ਼ਣ ਤੋਂ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਖੁਸ਼ ਬਹੁਤ ਹੈ ਬਾਕੀ ਪਰਮਾਤਮਾ ਦੀ ਮਿਹਰ ਹੈ
@singhkanpur1
@singhkanpur1 Жыл бұрын
Khushi ਦੀ ਸਿਹਤ ਨੇ ਤੁਹਾਨੂੰ ਵਾਪਸ ਪਰਤਣ ਨੂੰ ਮਜ਼ਬੂਰ ਕਰ ਦਿੱਤਾ ਵਾਹਿਗੁਰੂ ਜੀ ਸਿਹਤ ਬਖਸ਼ਣ.. ਬਾਕੀ ਪਿਛਲੇ vlog ਵਿਚ ਬੰਗਲਾ ਦੇਸ਼ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਅਤੇ ਸਿੱਖ ਫੋਜੀਆਂ ਕਰਕੇ ਸਿੱਖਾਂ ਪ੍ਰਤੀ ਪਿਆਰ ਆਦਰ ਦਾ ਭਾਵ ਚੰਗਾ ਲੱਗਾ.. ਸਿੱਖ ਵਾਸੀਆਂ ਦੀ ਸ਼ਾਨ ਤੇ ਆਏ ਗੇ ਦੀ ਖੁੱਲੇ ਦਿਲ ਖਾਤਰ ਪੰਜਾਬੀਆਂ ਦੇ ਪੱਲੇ ਪਈ ਹੈ ਔਰ ਇਨ੍ਹਾਂ ਨੂੰ ਹੀ ਸ਼ੋਭ ਦੀ ਹੈ.. ਰੱਬ ਰਾਖਾ
@jagdishkaursodhi9218
@jagdishkaursodhi9218 Жыл бұрын
ਬਹੁਤ ਬਹੁਤ ਜੀ ਟੂਬ ਤੇ ਮਿਲਦੇ ਮਿਲ ਕੇ ਖੁਸ਼ ਹੁੰਦੇ ਹਾਂ।।ਗੁੱਡ ਮੋਰਨਿੰਗ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।
@nirmalsinghmallhi9773
@nirmalsinghmallhi9773 Жыл бұрын
ਖੁਸ਼ੀ ਨੂ ਮੁਲਠੀ ਚਵਾਨ ਲਈ ਦਵੋ ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ ਮੇਹਰ ਕਰੀ 2ਵਾ ਤੇ
@rkaurbains.9526
@rkaurbains.9526 Жыл бұрын
Proud to Be Punjabi.🙏🙏
@jaswindersinghbatth617
@jaswindersinghbatth617 Жыл бұрын
🙏🏻 Waheguru Ji Bless
@KuldeepSingh-qq5vi
@KuldeepSingh-qq5vi Жыл бұрын
Waheguruji mehar karan aap sab utte 🎉🎉
@laddisoundludhiana
@laddisoundludhiana Жыл бұрын
ਜਿਉਂਦੇ ਰਹੋ ਜੀ 🙏
@JaspalSingh-ku3vl
@JaspalSingh-ku3vl Жыл бұрын
ਵਾਹਿਗੁਰੂ ਤੰਦੁਰੁਸਤ ਰੱਖੇ ਖੁਸ਼ੀ ਨੂੰ
@SinghGill7878
@SinghGill7878 Жыл бұрын
ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀ ਭਰਾਵਾ ਨੇ ਇੱਕ ਗਰੀਬ ਦੇਸ਼ ਵਿੱਚ ਰਹਿ ਕੇ ਵੀ ਕਿੰਨੀ ਤਰੱਕੀ ਕੀਤੀ ਹੈ ਸਰਦੀ ਦੀ ਖਾਸੀ ਟਾਇਮ ਲੈਕੇ ਹੀ ਠੀਕ ਹੁੰਦੀ ਹੈ
@kulwindersinghninda375
@kulwindersinghninda375 Жыл бұрын
ਗਰਮ ਪਾਣੀ ਕੋਸਾ ਜਿਹਾ ਹੀ ਪੀਣ ਨੂੰ ਦੇਓ ਠੰਡਾ ਪਾਣੀ ਬਿੱਲਕੁੱਲ ਬੰਦ ਕਰਦੇਂ ਓ ਵੀਰ ਜੀ🙏
@noblecomputer74bachiter9
@noblecomputer74bachiter9 Жыл бұрын
Thanks for punjabi Families in Bangladesh Cause given Spot, love to Khushi and Ripan
@Balbirsinghusa
@Balbirsinghusa Жыл бұрын
ਮਨ ਖੁਸ਼ ਹੋ ਗਿਆ।ਇੱਥੇ ਸੈਕਰਾਮੈਂਟੋ ਵਿੱਚ ਅੱਠ ਗੁਰੂ ਘਰ ਆ ਭਰੇ ਰਹਿੰਦੇ ਆ।ਮੈਨੂੰ ਲੱਗਦਾ ਵੀਹ ਕੁ ਹਜਾਰ ਪੰਜਾਬੀ ਹੋਣਗੇ ਇੱਕੋ ਸ਼ਹਿਰ ਵਿੱਚ।ਜਦੋਂ ਖਾਂਸੀ ਆਉਂਦੀ ਸਾਹ ਅੰਦਰ ਰੋਕ ਲਿਆ ਕਰੋ।ਬਦਾਮ ਰੋਗਨ ਚਾਹ ਵਿੱਚ ਪਾਕੇ ਪੀਉ।
@thechaunta1928
@thechaunta1928 Жыл бұрын
ਵੀਰ ਜੀ ਕਾਲੀ ਮਿਰਚ ਦਿਉ ਭੈਣ ਜੀ ਇਕ ਦੋ🙏
@simrankaur3096
@simrankaur3096 Жыл бұрын
Nice video tuhade vlog bahut vadiya hunde aa veer ji nd dii asi Sare vlog dekh de haan tuhade god bless you both of you
@jandwalianath7279
@jandwalianath7279 Жыл бұрын
ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਬਹੁਤ ਤਰੱਕੀਆ ਕੀਤੀਆ
@Avinoorsinghmaan
@Avinoorsinghmaan Жыл бұрын
ਸਤਿ ਸ੍ਰੀ ਆਕਾਲ 22ਅਤੇ ਭੈਣ ਜੀ 🙏🙏22ਜੀ ਤੁਸੀਂ ਚਾਹ ਵਿੱਚ ਅਦਰਕ, ਤੁਲਸੀ ਦੇ ਪੱਤੇ, ਮਲੱਠੀ ਉਬਾਲ ਕੇ ਪਾਉ ਜੀ ਖੁਸ਼ੀ ਨੂੰ ਜੀ ਖਾਸੀ ਠੀਕ ਹੋ ਜਾਵੇਗੀ 🙏🙏🙏🙏🙏
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਤੁਸਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਜੀ
@RavindersinghkhzSingh
@RavindersinghkhzSingh Жыл бұрын
Love u india s best couple ❤️❤️❤️❣️❣️❣️❣️👍🏻👍🏻👍🏻rab tandrusti bakshe
@mrgagandeep3954
@mrgagandeep3954 Жыл бұрын
Sukar aa 22 blog pa ta kal de wait Kari Jane aa, ❤️❤️💗💗💗💗😍😍😍😍😍
@harmeetkaur1158
@harmeetkaur1158 Жыл бұрын
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ👍🎉
@maanpunjabiblogger6138
@maanpunjabiblogger6138 Жыл бұрын
ਕਾਲਾ ਮਾਲ ਜੇਕਰ ਵਧੀਆ ਟੌਪ ਦਾ ਤਾਂ ਮਸਰੀ ਦੇ ਦਾਣੇ ਜਿੰਨਾ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਬਣਾ ਕੇ ਤੇ ਦੇਸੀ ਘਿਓ ਵਿੱਚ ਮਿਲਾ ਕੇ ਦਿਓ ਜਾਂ ਵੀਰ ਇੱਕ ਬਰਸ਼ਾਸ਼ਾ ਆਉਂਦਾ ਅਯੁਰਵੇਦਿਕ ਜੜੀਬੁੱਟਿਆ ਉਸ ਵਿੱਚ ਵੀ ਇਹੀ ਹੁੰਦਾ ਹੋਰ ਵੀ ਬਹੁਤ ਕੁਝ ਖੰਘ ਤਾਂ ਭੱਜੀ ਜਾਉ ਜੇਕਰ ਬਰਸ਼ਾਂਸ਼ਾ ਮਿਲ ਜਾਵੇ ਮੈਡੀਕਲ ਸਟੋਰ ਤੋਂ
@baljindarsingh500
@baljindarsingh500 Жыл бұрын
Nice video brother 👍 Punjabiya di shaan vkhri
@kaursinghgillmultanian3061
@kaursinghgillmultanian3061 Жыл бұрын
ਤੁਸੀਂ ਇਕ ਦਿਨ ਬਲੌਗ ਮਿੱਸ ਕਰ ਗਏ ਖੁਸ਼ੀ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ ਸਿਹਤ ਦਾ ਖਿਆਲ ਰੱਖਿਆ ਕਰੋ
@Pardeepsingh0044
@Pardeepsingh0044 Жыл бұрын
@ 20:37 sometimes you are too funny veere 😁 😆😂 Just nailed it 👌👌
@ManjitKaur-cl7su
@ManjitKaur-cl7su Жыл бұрын
Wehegruru khush rakhn bro thx sanu ene a shona vlog dekhon le g
@manjitkaur-lr5cj
@manjitkaur-lr5cj Жыл бұрын
Fish oil capsul ਵਰਤੋਂ ਖੰਘ ਦੀ ਵਧੀਆ ਦਵਾਈ ਹੈ
@Aujlaonline
@Aujlaonline Жыл бұрын
Very good nice and sweet family Weheguru ji parivaar te mehar kare great punjabi family of bangladesh
@angrejsingh-kt2ki
@angrejsingh-kt2ki Жыл бұрын
ਖਾਣਾ ਖਾਣ ਸਮੇਂ ਪਾਣੀ ਗਰਮ ਕਰਕੇ ਪੀਓ ਵੀਡੀਓ ਬਹੁਤ ਸੋਹਣੀ ਹੈ ਰੀਪਨ ਖੁਸ਼ੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹
@GurwinderSingh-ts1bk
@GurwinderSingh-ts1bk Жыл бұрын
ਗਰਮ ਪਾਣੀ ਵਿੱਚ ਨਮਕ ਘੋਲ ਕੇ ਗਰਾਰੇ ਕਰਾਉ 2.3 ਟਾਇਮ ਜਰੂਰ ਠੀਕ ਹੋ ਜਾਵੋਗੇ। ਧੰਨਵਾਦ ਜੀ।
@hitashasharma7987
@hitashasharma7987 Жыл бұрын
Veere tusi atal tunnel gye ho ? If yes ta ddseyo k Ludhiane to kiven jaya ja skda hai. Please reply
@Ranjit_Singh.
@Ranjit_Singh. Жыл бұрын
ਭਾਜੀ ਰਾਤ ਨੂੰ ਸੋਣ ਸਮੇਂ ਖ਼ੁਸ਼ੀ ਦੀਦੀ ਨੂੰ ਇਸਟੀਮ,,, ਭਾਫ,,, ਦੇਵੋ ਗੇ ਤਾਂ ਬਿਲਕੁਲ ਠੀਕ ਹੋ ਜਾਵੇਗੀ।ਢਾਈ ਤਿੰਨ ਸੌ ਦੀ ਭਾਫ਼ ਮਸ਼ੀਨ ਮਿਲੇ ਗੀ। ਮੈ ਖ਼ਾਸੀ ਦੀ ਦੀਵਾਈ 3/4 ਮਹੀਨੇ ਖਾਦੀ ਪਰ ਰਾਮ ਨਹੀਂ ਆਇਆ, ਫਿਰ ਡਾ਼ ਸਾਹਿਬ ਨੇ ਭਾਫ਼ ਲੈਣ ਲਈ ਕਿਹਾ ਮੈਂ ਬਿਲਕੁਲ ਠੀਕ ਹੋ ਗਿਆ। ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@fumansingh231
@fumansingh231 Жыл бұрын
ਬਹੁਤ ਸੋਹਣਾ vlog ਵੀਰ ਜੀ
@SatnamSingh-nz5uq
@SatnamSingh-nz5uq Жыл бұрын
Waheguru, ji, wow, nice, 👌, waheguru, ji, 🙏🙏🙏🙏🙏🙏🙏
@sahilpuri5303
@sahilpuri5303 Жыл бұрын
joshanda desi dawai hai for cough and cold...usnu water ch boil kar lio 500 ml water ch jad 250 ml reh gya pher usnu pun lio te kosa pee lio....preferably do it at night time....
@BaljinderSingh-iv8cz
@BaljinderSingh-iv8cz Жыл бұрын
Waheguru ji mehar krn. Waheguru ji waheguru ji waheguru ji waheguru ji
@jatt_boy_
@jatt_boy_ Жыл бұрын
Bhut vdeaa punjabiya di shaan vkhri jithea v jnde apni ਸ਼ਾਪ ਛੱਡ jnde
@bhikhiwindwale8956
@bhikhiwindwale8956 Жыл бұрын
ਦੇਸੀ ਡਾਕਟਰਅ ਨੇ ਬਹੁਤ ਕਮੇਂਟ ਕੀਤੇ ਧੰਨਵਾਦ
@gagankaur2691
@gagankaur2691 Жыл бұрын
Sat shri akal Veer ji kushi didi thik ne hun😘😘😘😘😘🥰🥰🥰🥰🥰😍😍😍😍😍😍😍😍😍😍😍😍😍
@taranjeetsingh2581
@taranjeetsingh2581 Жыл бұрын
Ripon veere khushi nu Amway da Mulhathi ,Sursa ,vasaka da tablet dyo daily ek cba ke na khaan choose ke khaan kansi 2din ch hatt jayegi eh her country ch available he tuci kisi tou ehthe pusho ki Amway store kithe he .je na milya store te fy online shopping kerke mngva lo Je jldi delivery mildi hove. Khushi da immune system bilkul theek hoje ga khansi da te naam nishaan v nhi rehna esda koi side-effects v nhi he khushi vaste OK
@jashanpreet9458
@jashanpreet9458 Жыл бұрын
Sat shri akal Ripan Veer ji and Kushi sister ji very beautiful ji very nice 👍👍 wmk
@SherSingh-ec7jr
@SherSingh-ec7jr Жыл бұрын
ਵਹਿਗੁਰੂ ਤੰਦਰੁਸਤੀ ਬਖਸੇ
@SandeepSingh-qo9br
@SandeepSingh-qo9br Жыл бұрын
Bhut khusi hoyi veer aa vlog dekh Vaise te mai sara vlog dekhda but eh vlog Kush alag hai
@SandeepKaur-os9fo
@SandeepKaur-os9fo Жыл бұрын
Hasde vasde rehn sare Punjabi parivaaar...
@sukhviruppal702
@sukhviruppal702 Жыл бұрын
Thanks indu& veer Ji😊
@mr.romio.sandhu5550
@mr.romio.sandhu5550 Жыл бұрын
Bro , farakri la k ohnu tave upr rakh k bhun laina te ohnu pisi hoi kali mirach v la laini aa , ehna dova nu rala k honey nal kha lo raat nu soan lgya , ede naal khasi jldi finish ho jndi a
@sodhispace6379
@sodhispace6379 Жыл бұрын
Stay blessed Guys! Please visit to Australia as well .
@dhanwantsingh3263
@dhanwantsingh3263 Жыл бұрын
Bai ji khushi da gallah thik karan da aakhri ilaaz 300ml normal coke nu 30 min vich peena hai Thora thora karke waheguru bhalaa kare
@darshpreetsingh5399
@darshpreetsingh5399 Жыл бұрын
Sat Sri akal ji sariayan nu Parmatma chardikala vich rakhey
@gurmitsingh9771
@gurmitsingh9771 Жыл бұрын
tusi bangla desh vikha ditta.thank u so much
@AnilKumar-gc8ue
@AnilKumar-gc8ue Жыл бұрын
U r top class vloger in Panjab caint vlog from palwal haryana
How Strong is Tin Foil? 💪
00:25
Brianna
Рет қаралды 28 МЛН
Yay, My Dad Is a Vending Machine! 🛍️😆 #funny #prank #comedy
00:17
Family Love #funny #sigma
00:16
CRAZY GREAPA
Рет қаралды 15 МЛН
How Strong is Tin Foil? 💪
00:25
Brianna
Рет қаралды 28 МЛН