No video

ਬਲੱਡ ਪ੍ਰੈੱਸ਼ਰ ਦੇ ਰੋਗ ਲਈ ਕਿਹੜੀ ਖ਼ੁਰਾਕ ਕਰੇਗੀ ਕਮਾਲ ! Extremely useful diet for blood pressure!!

  Рет қаралды 73,441

DR. HARSHINDER KAUR PATIALA

DR. HARSHINDER KAUR PATIALA

Күн бұрын

Пікірлер: 354
@jaswantbrar6560
@jaswantbrar6560 2 ай бұрын
ਡਾਕਟਰ ਸਾਹਿਬਾ ਡਾਕਟਰ ਸਾਹਿਬ ਤੁਸੀਂ ਆਪਣਾ ਯੂਟਿਊਬ ਸ਼ੁਰੂ ਕਰਕੇ ਬਹੁਤ ਹੀ ਅੱਛੀ ਸੇਵਾ ਕਰ ਰਹੇ ਹੋ। ਮੈਂ ਮੈਂ ਤੁਹਾਡਾ ਹਰ ਸ਼ੋ ਬੜੇ ਧਿਆਨ ਨਾਲ ਸੁਣਦਾ। ਬਲੱਡ ਪ੍ਰੈਸ਼ਰ ਬਾਰੇ ਜੋ ਤੁਸੀਂ ਗਿਆਨ ਦਿੱਤਾ ਹੈ ਉਹ ਬਹੁਤ ਹੀ ਲਾਹੇਬੰਦ ਹੋਏਗਾ। ਮੈਂ ਤੁਹਾਡੇ ਵੱਲੋਂ ਦੱਸੀ ਹੋਈ ਖੁਰਾਕ ਕੱਲ ਤੋਂ ਹੀ ਸ਼ੁਰੂ ਕਰ ਰਿਹਾ ਅਤੇ ਦੋ ਹਫਤਿਆਂ ਬਾਅਦ ਮੈਂ ਉਸ ਦਾ ਪ੍ਰਭਾਵ ਕਮੈਂਟ ਵਿੱਚ ਲਿਖਾਂ ਗਾ।
@jeetsingh2037
@jeetsingh2037 2 ай бұрын
ਡਾਕਟਰ ਸਾਹਿਬ ਤੁਹਾਡੇ ਪ੍ਰੋਗਰਾਮ ਬਹੁਤ ਹੀ ਸਿੱਖਿਆਦਾਇਕ ਅਤੇ ਖੋਜ ਆਧਾਰਿਤ ਹੁੰਦੇ ਹਨ ਮੈਂ ਪਿਛਲੇ ਕਾਫੀ ਸਮੇਂ ਤੋਂ ਪਰੈਮ‌ਏਸੀਆ, ਖਾਲਸ ਟੀਵੀ ਜਾ ਹੋਰ ਚੈਨਲਾਂ ਤੇ ਸੁਣਦਾ ਆ ਰਿਹਿਆ ਹਾਂ ਭੈਣ ਹਰਸ਼ਿੰਦਰ ਕੌਰ ਜੀ ਤੁਸੀਂ ਬਚਿਆ ਦੇ ਰੋਗਾਂ ਦੇ ਮਹਿਰ ਡਾਕਟਰ ਹੋ ਇਸ ਲਈ ਇੱਕ ਪ੍ਰੋਗਰਾਮ ਉਹਨਾਂ ਬੱਚਿਆਂ ਲਈ ਜ਼ਰੂਰ ਪੇਸ਼ ਕਰੋ ਜਿਵੇਂ ਕਿ ਇਕ ਬੱਚਾ ਪੰਜ ਸਾਲ ਤੋਂ ਉੱਪਰ ਹੈ ਪਰ ਵਜ਼ਨ 12 kg ਤੱਕ ਹੈ ਵੇਖਣ ਨੂੰ ਪੂਰਾ ਤੰਦਰੁਸਤ ਤੇ ਹੁਸਿਆਰ ਹੈ ਪਰ ਵਧ ਫੁੱਲ ਬਹੁਤ ਘੱਟ ਰਿਹਾ ਹੈ ਇਹਨਾਂ ਦੀ ਖੁਰਾਕ ਜਾ ਮੈਡੀਸਿਨ ਸਹਾਇਤਾ ਵਾਰੇ ਜ਼ਰੂਰੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
@drharshinder
@drharshinder 2 ай бұрын
Please subscribe my channel and you can watch such videos. Already uploaded
@user-ui1lc9xc8m
@user-ui1lc9xc8m 2 ай бұрын
ਧੰਨ ਵਾਦ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਜਰੂਰ ਟਾਇਮ ਦਿਆਂ ਕਰੋ।
@Mahadevinsan
@Mahadevinsan 2 ай бұрын
ਜੀ ਆਇਆਂ ਨੂੰ ਡਾਕਟਰ ਸਾਹਿਬ ਜੀ
@KashmirKaur-nm2jg
@KashmirKaur-nm2jg 2 ай бұрын
​@@Mahadevinsan❤ ch
@GurdeepSingh-mk8eu
@GurdeepSingh-mk8eu 2 ай бұрын
ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਚੜਦੀਕਲਾ ਚ ਰਹੋ। ਜੀ
@SatnamSingh-lt2ln
@SatnamSingh-lt2ln 2 ай бұрын
ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਹੇੈ। ਪੰਜਾਬੀਆਂ ਦੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈੈ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾ ਵਿੱਚ ਰੱਖਣ। ਸਤਨਾਮ ਸਿੰਘ
@SurinderSingh-ye2ud
@SurinderSingh-ye2ud 2 ай бұрын
ਡਾਕਟਰ ਹਰਸ਼ਿੰਦਰ ਭੈਣ ਸਤਿ ਸ੍ਰੀ ਅਕਾਲ ਜੀ।ਤੁਹਾਡੀਆਂ ਵੀਡੀਓ ਮੈਂ ਬਹੁਤ ਦੇਰ ਤੋਂ ਦੇਖਦਾ ਆ ਰਿਹਾ ਹਾਂ ਜੋ ਕਿ ਬਹੁਤ ਵਧੀਆ ਗਿਆਨ ਭਰਪੂਰ ਹੁੰਦੀਆਂ ਹਨ।ਚੰਗੀ ਤੇ ਨਰੋਈ ਸੇਹਤ ਪ੍ਰਤਿ ਜਾਣਕਾਰੀ ਦੇਣ ਲਈ ਤੁਹਾਡਾ ਹਾਰਦਿਕ ਧੰਨਵਾਦ ਜੀ🎉।
@AmarjitSingh-io8hq
@AmarjitSingh-io8hq 2 ай бұрын
ਲੋਕ ਭਲਾਈ ਚੈਨਲ ਬਨਾਉਣ ਬਹੁਤ ਬਹੁਤ ਮੁਬਾਰਕਾਂ ਜੀ।
@dr.paramjitsinghsumra179
@dr.paramjitsinghsumra179 2 ай бұрын
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਬਲੱਡ ਪ੍ਰੈਸ਼ਰ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
@kamleshkumari7184
@kamleshkumari7184 2 ай бұрын
ਧਨਵਾਦ ਭੈਣਜੀ ਅਤੇ ਭਰਾ ਜੀ ਪ੍ਰੋਗਰਾਮ ਬਹੁਤ ਵਧੀਆ ਐ ਜੀ ਤੁਹਾਡਾ ਦਸਣ ਦਾ ਤਰੀਕਾ ਬਹੁਤ ਵਧੀਆ ਐ ਜੀ ਤੁਹਾਡੀ ਜੋੜੀ ਨੂੰਹ ਹਮੇਸ਼ਾ ਹੀ ਪ੍ਰਮਾਤਮਾ ਲਬੀਆ ਉਮਰਾ ਬਖਸ਼ੇ
@arshpreetjandu8162
@arshpreetjandu8162 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ 👍 ਮੈਮ ਤੁਹਾਡੀ ਸਮਾਈਲ ਦੇਖ ਕੇ ਅਸੀਂ ਵੀ ਸਮਾਈਲ ਰੱਖਣ ਲੱਗ ਪਏ 😂😂🙏🙏
@jaspalkaur5708
@jaspalkaur5708 2 ай бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@harjindersinghplzhelpmemam189
@harjindersinghplzhelpmemam189 2 күн бұрын
Bahut badhiya jankari ji
@drharshinder
@drharshinder 2 күн бұрын
Thanks
@jkdhesi
@jkdhesi 2 ай бұрын
ਬਹੁਤ ਹੀ ਵਧੀਆ ਗੱਲਾਂ ਤੇ ਇੰਫੋਰਮੀਸ਼ਨ ਦਿੰਦੇ ਹੋ ਜੀ ਤੁਸੀਂ, ਬਹੁਤ ਬਹੁਤ ਧੰਨਵਾਦ 🙏🏻ਜੀ, ਤੁਹਾਡੀ ਸਮਾਈਲ 👌🏻❤
@GurpalSingh-qo9qc
@GurpalSingh-qo9qc 2 ай бұрын
ਧੰਨਵਾਨ ਕੋਟਿ ਕੋਟਿ ਸ਼ੁਕਰਾਨਾ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਬਹੁਤ ਵੱਡੀ ਸੇਵਾ ਹੈ ਜਾਗਰੂਕ ਕਰ ਰਹੇ ਹੋ 🙏
@jandwalianath7279
@jandwalianath7279 Күн бұрын
ਬਹੁਤ ਵਧੀਆ ਜੀ
@avtarsingh2136
@avtarsingh2136 2 ай бұрын
ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
@user-rs4ys1gz4l
@user-rs4ys1gz4l 2 ай бұрын
ਬਹੁਤ ਵਧੀਆ ਜਾਣਕਾਰੀ ਆ ਜੀ 🙏🏼🙏🏼
@parmjeetkaur5256
@parmjeetkaur5256 15 күн бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਵਾਹਿਗੁਰੂ ਇਸ ਪਿਆਰੀ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ ❤🎉
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਿਮਾਰੀ ਦੁਰਾਨ ਵਿੱਚ ਵੀ ਖ਼ੁਸ਼ ਰਹੋ ਬਿਮਾਰੀ ਆਪਣੇ ਆਪ ਭੱਜ ਜਾਵੇਗੀ । ਡਾਕਟਰਾਂ ਦਾ ਧੰਨਵਾਦ ਜੀ ।
@BALDEVSINGH-uf1po
@BALDEVSINGH-uf1po 2 ай бұрын
ਦੋਵੇਂ ਡਾਕਟਰ ਸਾਹਿਬਾਨਾਂ ਦਾ ਬਹੁਤ ਧੰਨਵਾਦ,ਵੀਡਿਓ ਬਹੁਤ ਜਾਣਕਾਰੀ ਭਰਭੂਰ,ਕੁਝੇ ਵਿੱਚ ਸਮੁੰਦਰ ਬੰਦ ਕਰਤਾ ਜੀ।
@harpreetkaur3322
@harpreetkaur3322 2 ай бұрын
ਹਾਂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।
@harkawaljeet7020
@harkawaljeet7020 2 ай бұрын
Ssa mam and sir ji thank u God bless u
@KulwinderKaur-cf3wz
@KulwinderKaur-cf3wz 2 ай бұрын
bhot vadiy laga D. Harshness g D. Gurpal singh
@JagtarSinghSidhu
@JagtarSinghSidhu 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਲੱਡ ਪਰੈਸ਼ਰ ਨੂੰ ਕਾਬੂ ਕਰਨ ਲਈ
@VivekSharma-ev2yx
@VivekSharma-ev2yx 4 күн бұрын
Thank you very much for your kind advice.
@SURESHkumar-vv4ti
@SURESHkumar-vv4ti 2 ай бұрын
Bahoot wading hai ji
@rajinderaustria7819
@rajinderaustria7819 2 ай бұрын
ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। RAJINDER SINGH AUSTRIA (VIENNA)
@anjanamiddha7630
@anjanamiddha7630 5 күн бұрын
Thanku g v.nice vedio
@SURINDERKaur-iv3fv
@SURINDERKaur-iv3fv 2 ай бұрын
Thank you soooooo much waheguru ji bless you both
@nirmalmann9347
@nirmalmann9347 2 ай бұрын
ਬਹੂਤ ਚੰਗੀ ਜਾਣਕਾਰੀ ਲਈ ਮੇਹਰਬਾਨੀ ਸ਼ੁਕਰੀਆ.
@inderjeetkaur3224
@inderjeetkaur3224 2 ай бұрын
ਬਹੁਤ ਧੰਨਵਾਦ ਜੀ 🙏❤
@dhimandhiman2142
@dhimandhiman2142 2 ай бұрын
ਬਹੁਤ ਬਹੁਤ ਧੰਨਬਾਦ ਜੀ
@NarinderSingh-su4og
@NarinderSingh-su4og 26 күн бұрын
Thanks Dr harsinder g Dr Gurpal g
@parvinderkaur1573
@parvinderkaur1573 2 ай бұрын
Thanks ji
@NirmalKumari-hw1ic
@NirmalKumari-hw1ic 2 ай бұрын
tuhada programme health bare bhut vadhiya hunda hai ji thanks jiiiii
@BalwinderSingh-kc1ku
@BalwinderSingh-kc1ku 2 ай бұрын
So sweet Dr sahid
@manivirk1457
@manivirk1457 2 ай бұрын
Satnam Whigure ji nice video
@paramjitmahi8042
@paramjitmahi8042 2 ай бұрын
Good morning ji 🙏 Thank you Doctor sahib Very useful video
@HarcharanSohal-ob2kl
@HarcharanSohal-ob2kl 2 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ ਜੀ
@Jasbirkaur804
@Jasbirkaur804 2 ай бұрын
ਧੰਨਵਾਦ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ ਜੀ ॥
@gurmitkaur7104
@gurmitkaur7104 2 ай бұрын
ਸਤਿ ਸ਼੍ਰੀ ਆਕਾਲ ਜੀਤੁਸੀ ਵੀ ਹਸਦੇ ਵਸਦੇ ਰਹੋ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੀ🙏👍🌹🌸💐🌸🌹💐
@ParmjitKaur-fc8rz
@ParmjitKaur-fc8rz 2 ай бұрын
Good morning ji bahut badhia program hai ji sadey lei
@vidyadevi8137
@vidyadevi8137 2 ай бұрын
ਬਾਕੀ ਗ ਬਾਕੀ ਗੱਲਾਂ ਤਾਂ ਸਾਰੀਆਂ ਸੋਨੇ ਵਾਲੀਆਂ ਪਰ ਮੈਨੂੰ ਤੁਹਾਡੀ ਜੋ ਜਵਾਨ ਦਾ ਰਸ ਰਸ ਉਹ ਬਹੁਤ ਅੱਛਾ ਲੱਗਦਾ ਕੰਨਾਂ ਨੂੰ ਬੜੀ ਲੱਜਤ ਮਿਲਦੀ ਹੈ
@pritpalkaur9046
@pritpalkaur9046 2 ай бұрын
Bhut bhut vadia imfamasn 👌👌👍👍🙏🙏God bless you jug jug jio wheguru maher kare ❤❤❤❤❤
@rachnakumari5519
@rachnakumari5519 2 ай бұрын
Use full information 🙏🏻🙏🏻🙏🏻🌹
@sawarankaur6579
@sawarankaur6579 2 ай бұрын
ਬਹੁਤ ਵਧੀਆ ਪ੍ਰੋਗਰਾਮ
@rajmander957
@rajmander957 2 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@NarinderSingh-kt8qq
@NarinderSingh-kt8qq 2 ай бұрын
Thank you soooo much my sis & bhaji ❤🙏🏻🙏🏻❤️👏🏼👏🏼❤️❤️😍
@sukhvinderkaurbadesha8633
@sukhvinderkaurbadesha8633 2 ай бұрын
Thanks Ji very very nice video God bless you ❤
@angrejsinghkha1050
@angrejsinghkha1050 2 ай бұрын
Well done
@RANJEETSINGH-rv7ri
@RANJEETSINGH-rv7ri 2 ай бұрын
ਮੈਡਮ ਜੀ ਅੱਜਕਲ ਪੰਜਾਬੀਆਂ ਚ uric acid ਘਰ ਘਰ ਖਾਸ ਕਰ ਬੀਬੀਆਂ ਨੂੰ ਅਪਣੀ ਪਕੜ ਚ ਲੇਹ ਚੁੱਕਾ ਆ ,, ਦੂਜਾ ਸਰੋ ਦੇ ਤੇਲ ਜਿਨੂੰ 5,7 ਸਾਲ ਪਹਿਲੇ safe ਮੰਨਿਆ ਜਾ ਰਿਹਾ ਸੀ ਸੁਣਨ ਚ ਆ ਰਿਹਾ ਕਿ ਇਸ ਕਰਕੇ ਵਿ uric acid ਵਦ ਰਿਹਾ ਇਸ ਵਿਸ਼ਏ ਤੇ ਜਰੂਰ ਪ੍ਰੋਗਰਾਮ ਕਰੋ ਦੂਜਾ cervical ਵੀ ਬਹੁਤ ਵਦ ਰਿਹਾ ।।
@kuchhkahiyekuchhsuniyewith7615
@kuchhkahiyekuchhsuniyewith7615 2 ай бұрын
Sat Shri Akal ji, bahut vadhiya
@user-lb7eb3pr5l
@user-lb7eb3pr5l Ай бұрын
ਕੋਲੈਸਟੋਰਲ ਬਾਰੇ ਦੱਸਣਾ ,thanks
@bimladevi3471
@bimladevi3471 2 ай бұрын
God bless both of u always ❤
@pushminderkaur152
@pushminderkaur152 2 ай бұрын
Waheguru ji bless you both 🙏
@NarinderSingh-su4og
@NarinderSingh-su4og 26 күн бұрын
Sir good information thanks
@jaswindergrewal1141
@jaswindergrewal1141 2 ай бұрын
ਧਨਬਾਦ ਬਹੁਤ ਵਧੀਆ ਗਿਆਨ ਤੁਸੀਂ ਦਿੱਤਾ
@jaswindersingh6776
@jaswindersingh6776 2 ай бұрын
ਬਹੁਤ ਹੀ ਪਿਆਰੀ ਭੈਣ ਡਾਕਟਰ ਹਰਸ਼ਿੰਦਰ ਜੀ ਤੇ ਬਹੁਤ ਹੀ ਮਾਣ ਯੋਗ ਡਾਕਟਰ ਸਾਹਿਬ ਜੀ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਵੀਡੀਓ ਬਣਾਉਣੇ ਲਈ ਬਹੁਤ ਹੀ ਧੰਨਵਾਦ ਕਿ ਇਨੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਵੀ ਲੁਕਾਈ ਦੀ ਸੇਵਾ ਕਰ ਰਹੇ ਹੋ ਧੰਨਵਾਦ ਲਫਜ਼ ਬਹੁਤ ਹੀ ਛੋਟਾ ਹੈ ਭੈਣ ਜੀ ਇਕ ਬੇਨਤੀ ਹੈ ਕਿ ਖਾਣਾ ਮਤਲਬ ਦਾਲ ਸਬਜੀ ਰਿੰਨਣ ਤੋਂ ਕਿੰਨੀ ਦੇਰ ਤੱਕ ਉਸ ਵਿਚਲੇ ਤਤ ਤਾਜੇ ਤੇ ਬਰਕਰਾਰ ਰਹਿੰਦੈ ਹਨ ਕਿਨੇ ਘੰਟਿਆਂ ਅੰਦਰ ਖਾਣ ਯੋਗ ਰਹਿੰਦੀ ਹੈ ਜੀ
@drharshinder
@drharshinder 2 ай бұрын
Upto 6 hours room temperature and two days in fridge
@parveensandhu4167
@parveensandhu4167 2 ай бұрын
🙏 Dr. Sahib Thadi jankari bahut vadia hai ji please dry mouth vare vi daseo ji
@msmaninder450
@msmaninder450 2 ай бұрын
waheguru waheguru waheguru waheguru waheguru waheguru waheguru waheguru waheguru ji
@awnishkumar5067
@awnishkumar5067 2 ай бұрын
Thanks Dr Sahib ji da
@tranpreetsingh1420
@tranpreetsingh1420 2 ай бұрын
God bless u both of u
@singhmitter2139
@singhmitter2139 2 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਜੀ ❤
@amarjitkaur6150
@amarjitkaur6150 2 ай бұрын
SSA sir and mam ji Tnx ji
@mohindergill7478
@mohindergill7478 2 ай бұрын
Beautiful video thank you doctors saab ji
@bhavnishkaur195
@bhavnishkaur195 2 ай бұрын
Waheguru ji chardikla rakhan🙏🏻
@gurbaxsingh764
@gurbaxsingh764 2 ай бұрын
Sat Sri akal g very nice programe
@harjinderkaur138
@harjinderkaur138 2 ай бұрын
Tanks jii
@gurjaspreetsingh7138
@gurjaspreetsingh7138 2 ай бұрын
Thank you ji
@barjindermalhi3978
@barjindermalhi3978 2 ай бұрын
Thanxx dr saab
@jasspreet3140
@jasspreet3140 2 ай бұрын
ਧੰਨਵਾਦ ਜੀ
@AvtarSingh-rg9hy
@AvtarSingh-rg9hy 2 ай бұрын
ਧੰਨਵਾਦ ਡਾਕਟਰ ਸਾਹਿਬ🎉❤।
@paramjitkaur7082
@paramjitkaur7082 2 ай бұрын
Good madam ji gbu always be happy 👍🙏
@balvinderkaur7766
@balvinderkaur7766 2 ай бұрын
Dhanbadji satnam ji
@harnekmalhans7783
@harnekmalhans7783 2 ай бұрын
Sat Sri Akal Dr Harshinder Kaur Dr Jaspal Singhji Many Thsnks
@kulbeersingh3232
@kulbeersingh3232 2 ай бұрын
❤❤ ਬਹੁਤ ਵਧੀਆ ਜਾਣਕਾਰੀ ❤❤
@jeetabinning350
@jeetabinning350 2 ай бұрын
Dr ji ❤Dr ji 🙏❤🌹
@grewalbhupinder572
@grewalbhupinder572 2 ай бұрын
Waheguru ji God bless u
@KulwinderKuar-yt1gu
@KulwinderKuar-yt1gu 2 ай бұрын
❤ kini Soni Jodi baba g tendrusty rekn
@vinodshayerproductions40
@vinodshayerproductions40 2 ай бұрын
Bahut vadhiya laggi jankari ji|❤❤Tqu!!
@baljitsingh8393
@baljitsingh8393 2 ай бұрын
Ssa dr sahib ji
@gagansharma8327
@gagansharma8327 2 ай бұрын
Satshreeakal
@user-tg1xj7ii6n
@user-tg1xj7ii6n 2 ай бұрын
Very nice 👌 Blessings always Guru ji 🙏
@daljitkaur9000
@daljitkaur9000 2 ай бұрын
Very nice thank you 🙏🏽
@jasvinderkaur3710
@jasvinderkaur3710 Ай бұрын
Thanks mam and sir
@gurpreetpreetgur2614
@gurpreetpreetgur2614 2 ай бұрын
Waheguru ji 🙏 thanks ji
@RajinderKaur-nz6yk
@RajinderKaur-nz6yk 2 ай бұрын
Thanks yours dr sahib ji
@makhanrayit2552
@makhanrayit2552 2 ай бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲਾਂ ਘਰਾਂ ਨਾਸ਼ਤੇ ਨਾਲ ਕੋਈ ਨ ਕੋਈ ਪੰਜੀਰੀ ਬਣਾਉਦੇ ਹੁੰਦੇ ਸੀ ਪਰ ਅੱਜ ਕਲ ਬਹੁਤ ਹੀ ਘੱਟ ਰੁਜਾਨ ਹੈ ਇਸ ਬਾਰੇ ਵੀ ਦਸਣਾ ਹੁਣ ਗਰਮੀਆ ਦਾ ਮੋਸਮ ਕੀ ਕੁਝ ਖਾ ਸਕਦੇ ਹਾਂ
@rajbirkaur2131
@rajbirkaur2131 2 ай бұрын
Waheguru ji Waheguru ji
@ManjeetSingh-ht4yy
@ManjeetSingh-ht4yy 2 ай бұрын
Vvvvv nice❤❤❤ji
@MAKHANSINGH-lj8kk
@MAKHANSINGH-lj8kk 2 ай бұрын
Dr sahb very nice.gou are great.
@RavinderKaur-lj1wq
@RavinderKaur-lj1wq 2 ай бұрын
ssa ji
@jagtarsingh-ri6wo
@jagtarsingh-ri6wo 2 ай бұрын
ਬੁਹਤ ਵਧੀਆ ਜੀ ਸਰ
@Mahadevinsan
@Mahadevinsan 2 ай бұрын
ਜੀ ਆਇਆਂ ਨੂੰ ਡਾਕਟਰ ਸਾਹਿਬ ਜੀ
@Harvindersingh-hr8ib
@Harvindersingh-hr8ib 2 ай бұрын
Love u both ❤❤
@user-xh7ph6un2j
@user-xh7ph6un2j 2 ай бұрын
Dr ji god bless you
@rajindersingh-qb1jf
@rajindersingh-qb1jf 2 ай бұрын
Very professional video. Thanks both of you
@user-pp2ev1hq1q
@user-pp2ev1hq1q 2 ай бұрын
Thanku ji
@surinderkaur6232
@surinderkaur6232 2 ай бұрын
Sat sari akal ji Dr Sahib ji 🙏
@lambersingh678
@lambersingh678 2 ай бұрын
ਬਹੁਤ ਵਧੀਅਾ
@jaswinderrai2137
@jaswinderrai2137 21 күн бұрын
Very useful
The CUTEST flower girl on YouTube (2019-2024)
00:10
Hungry FAM
Рет қаралды 38 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН
Dementia in young!! ਕੀ ਤੁਸੀਂ ਭੁੱਲਣ ਲੱਗ ਪਏ ਹੋ ? (140)
30:40
The CUTEST flower girl on YouTube (2019-2024)
00:10
Hungry FAM
Рет қаралды 38 МЛН