No video

ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਬਦਲਾ ਲੈਣ ਵਾਲੇ ਦਾ Excucive interview, ਸੁਣੋ ਕਿਵੇਂ ਮਾਰਿਆ ਸੀ ਨਿਹੰਗ ਪੁਹਲਾ

  Рет қаралды 104,471

Daily Post Punjabi

Daily Post Punjabi

Күн бұрын

#DailyPostPunjabi #PunjabNews #SYL #balwinderjatana #sidhumoosewala
ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਬਦਲਾ ਲੈਣ ਵਾਲੇ ਦਾ Excucive interview, ਸੁਣੋ ਕਿਵੇਂ ਮਾਰਿਆ ਸੀ ਨਿਹੰਗ ਪੁਹਲਾ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
SYL ,sidhumoosewala ,sidhu moosewala syl , balwinder jatan , balwinder jattana , balwinder jattana biography, sidhu moosewala syl balwinder jattana , balwinder jattana news , balwinder jattana video,nihang poohla , poohla nihang biography , who is nihang poohla , nihang poohla news , nihang poohla daily post punjabi, nihang poohla information

Пікірлер: 158
@basramufliswriter1751
@basramufliswriter1751 2 жыл бұрын
ਇਸ ਕਾਂਡ ਵਿਚ ਹਰਚੰਦ ਵੀਰ ਦਾ ਪੂਰਾ ਸਹਿਯੋਗ ਸੀ। ਉਸ ਦਾ ਜ਼ਿਕਰ ਵੀ ਕਰੋਂ ਵੀਰ ਜੀ। ਤੁਸੀਂ ਕੱਲਿਆਂ ਦੁਸ਼ਟ ਪੂਹਲੇ ਨੂੰ ਨਰਕਾਂ ਚੇ ਨਹੀਂ ਪਹੁੰਚਾਇਆ, ਰਲ਼ ਮਿਲ਼ ਕੇ ਪਹੁੰਚਾਇਆ ਸੀ। ਜਰਨੇਟਰ ਵਿਚੋਂ ਡੀਜ਼ਲ ਤਾਂ ਹਰਚੰਦ ਵੀਰ ਕੱਢ ਕੇ ਲਿਆਇਆ ਸੀ। ਸੱਚ ਤੇ ਪਰਦਾ ਨਾ ਪਾਉ। ਤੁਸੀਂ ਗੁਰੂ ਦੇ ਸੂਰਮੇ ਹੋ। ਬਿਲਕੁਲ ਸੱਚ ਸੱਚ ਬਿਆਨ ਕਰੋ ਜੀ ਮੇਹਰਬਾਨੀ ਹੋਵੇਗੀ ਜੀ।
@lovejitdhaliwal3655
@lovejitdhaliwal3655 2 жыл бұрын
Harchand sirre da chawal si guggu bai da langri si te ek 13 saal de munde de ktal wich jail wich si uss maa nu puchi jisda putt marya
@jattboy7533
@jattboy7533 2 жыл бұрын
Right 1 saal pehla inha de hi channel par video upload kiti gyi ae Harchand singh bai di interview hoi c
@ParminderSingh-rn7ti
@ParminderSingh-rn7ti 2 жыл бұрын
ਬਹੁਤ ਵਧੀਆ ਭਰਾ ਤੁਸੀਂ ਸੱਚ ਕਿਹਾ
@ParamjitSingh-jp8fz
@ParamjitSingh-jp8fz 2 жыл бұрын
ਹਰਚਰਨ ਨੇ ਹੀ ਸਾਰਾ ਕੰਮ ਕੀਤਾ ਸੀ
@user-ur6to9xy5z
@user-ur6to9xy5z 8 ай бұрын
​@@ParamjitSingh-jp8fz❤ਸਹੀ ਗਲ ਵੀਰੇ ਇਹਨਾਂ ਦੇ ਮੂੰਹ ਨੁੰ ਲਕਵਾ ਮਾਰ ਜਾਦਾ ਮਜਹਬੀ ਸਿੰਘ ਦਾ ਨਾ ਲੇਣ ਲਗਿਆ
@nirbhaisidhu5612
@nirbhaisidhu5612 2 жыл бұрын
ਗੁੱਗੂ ਜੀ ਹਰਚੰਦ ਸਿੰਘ ਵੀ ਤੁਹਾਡੇ ਨਾਲ ਬਰਾਬਰ ਦਾ ਹਿੱਸੇਦਾਰ ਸੀ ਉਸ ਯੋਧੇ ਨੂੰ ਅਣਦੇਖਾ ਨਾ ਕਰੋ ਕਲੇ ਈ ਨਾ ਕ੍ਰੈਡਿਟਲਈ ਜਾਓ ਤੁਸੀਂ ਬਹੁਤ ਸਤਿਕਾਰ ਯੋਗ ਓ ਜੀ ਉਸ ਯੋਧੇ ਨੂੰ ਅਣਦੇਖਾ ਨਾ ਕਰੋ ਧੰਨਵਾਦ ਜੀ
@highend6514
@highend6514 2 жыл бұрын
Bilkul sahi likhiya bai.....ehnu hunkar jiya ho giya lagda harchand ji nu ignor karta...
@Dimpleladhar369
@Dimpleladhar369 2 жыл бұрын
ਮਾੜੀ ਗੱਲ ਆ , ਬਾਕੀ ਰੱਬ ਦੇ ਰੰਗ ਆ , ਇਸ ਵੀਰ ਨੇ ਤਾਂ ਕਿਹਾ ਸੀ ।ਆਪਾ ਸਿਰਫ 307 ਲਵੋਨੀ ਸੀ ਪੂਹਲਾ ਮਰ ਗਿਆ ਹੁਣ ਤਾਂ ਮੇਰੀ ਮਾਂ ਮੇਰਾ ਭਰਾ ਵੀ ਮਰਜੁ , ਤੇ ਅੱਜ ਇਹ ਵੀਰ ਪੂਰਾ ਕ੍ਰੈਡਿਟ ਲੇ ਰਿਹਾ ਕਿ ਮੇ ਮਾਰਿਆ ਹਰਚੰਦ ਵੀਰ ਦਾ ਜਿਕਰ ਵੀ ਨਹੀਂ , ਜਾਤ ਪਾਤ ਦਾ ਕਰਕੇ ਜਾ ਸ਼ੋਹਰਤ ਕਰਕੇ ਇਹ ਤਾਂ ਬਸ ਏਹੇ ਵੀਰ ਹੀ ਜਾਣਦਾ। ਬਾਕੀ ਲੋਕਾਂ ਨੂੰ ਪਤਾ ਵੀ ਆ ਕਿ ਪੂਹਲੇ ਨਿਹੰਗ ਨੂੰ 2 ਯੋਧਿਆ ਨੇ ਮਾਰਿਆ ਸੀ । ਤਾਹਵੀ ਲੋਕ ਸਿਰਫ ਇਸ ਵੀਰ ਨੂੰ ਹੀ ਤਰਜੀਹ ਦਿੰਦੇ ਨੇ
@sajjansingh2724
@sajjansingh2724 Жыл бұрын
@@highend6514 Q9i
@snahar1391
@snahar1391 Жыл бұрын
Bai jaat paat da roula aa uchhi jaati hamesha to nivi jaati walia nu dabdi rahi hai te hun vi dabdi hai.....pure desh da eho sach hai
@VarinderSingh-gf3hg
@VarinderSingh-gf3hg Жыл бұрын
Bilkul shi keha y ji, y gugu ena mein ch na aao y harchand y da b jikar kro
@ravigilllove4943
@ravigilllove4943 2 жыл бұрын
ਜਾਤ ਪਾਤ ਦਾ ਐਨਾ ਜ਼ਿਆਦਾ ਫਰਕ ਨਾ ਕਰੋ ਵੀਰ ਜੀ,ਹਰਚੰਦ ਵੀਰ ਵੀ ਤੁਹਾਡੇ ਨਾਲ ਸੀ,ਬਾਕੀ ਮੈਨੂੰ ਇਹ ਇਨਸਾਨ ਫੁਕਰਾ ਬੰਦਾ ਲੱਗਾ, ਹਰਚੰਦ ਵੀਰ ਦੀ ਵੀ ਇੰਟਰਵਿਊ ਸੁਣੋ ਆਪਣੇ ਆਪ ਪਤਾ ਲਗ ਜਾਓ ਸਾਰੇ ਵੀਰਾਂ ਨੂੰ🙏
@sarbjithero1308
@sarbjithero1308 2 жыл бұрын
ਵੀਰ ਜੀ ਹਰਚ੍ਹੰਦ ਦਾ ਵੀ ਜ਼ਿਕਰ ਕਰੇਆ ਕਰੋ, ਵੀਰੇ ਦੋਵੇਂ ਕੱਠੇ ਰਹੇ ਕੇ, ਐਟਰਵੀਊ ਕਰੇਆ ਕਰੋ ਜੀ, ਪੈਸਾ ਤੇ ਹੱਥਾਂ ਦੀ ਮੈਲ਼ ਹੈ ਗੰਗੂ ਜੀ, ਹਰਚੰਦ ਕਿਹਦਾ ਕੀ ਮੈਂ ਸੇਵਾ ਕੀਤੀ ਸੀ, ਪਤਾਂ ਨਹੀ ਦੋਵਾਂ ਨੇ ਕਿਨੇ ਸੇਵਾ ਕੀਤੀ ਹੈ
@harmansandhu4752
@harmansandhu4752 Жыл бұрын
Wahguru ji what I think from my point of view jida eh Singh gallan kerda .he was a helper the other Singh did 95% of the sevah.but he is a really good story teller .
@mankiratsinghbaidwan5039
@mankiratsinghbaidwan5039 2 жыл бұрын
ਪੱਤਰਕਾਰ ਜੀ ਹਰਚੰਦ ਸਿੰਘ ਬੀਰ ਜੀ ਨਾਲ ਸੀ ਬਾਈ ਜੀ ਹਰਚੰਦ ਸਿੰਘ ਨਾਲ ਵੀ ਗੱਲਬਾਤ ਕਰੋ
@Dimpleladhar369
@Dimpleladhar369 2 жыл бұрын
ਮਾੜੀ ਗੱਲ ਆ , ਬਾਕੀ ਰੱਬ ਦੇ ਰੰਗ ਆ , ਇਸ ਵੀਰ ਨੇ ਤਾਂ ਕਿਹਾ ਸੀ ।ਆਪਾ ਸਿਰਫ 307 ਲਵੋਨੀ ਸੀ ਪੂਹਲਾ ਮਰ ਗਿਆ ਹੁਣ ਤਾਂ ਮੇਰੀ ਮਾਂ ਮੇਰਾ ਭਰਾ ਵੀ ਮਰਜੁ , ਤੇ ਅੱਜ ਇਹ ਵੀਰ ਪੂਰਾ ਕ੍ਰੈਡਿਟ ਲੇ ਰਿਹਾ ਕਿ ਮੇ ਮਾਰਿਆ ਹਰਚੰਦ ਵੀਰ ਦਾ ਜਿਕਰ ਵੀ ਨਹੀਂ , ਜਾਤ ਪਾਤ ਦਾ ਕਰਕੇ ਜਾ ਸ਼ੋਹਰਤ ਕਰਕੇ ਇਹ ਤਾਂ ਬਸ ਏਹੇ ਵੀਰ ਹੀ ਜਾਣਦਾ। ਬਾਕੀ ਲੋਕਾਂ ਨੂੰ ਪਤਾ ਵੀ ਆ ਕਿ ਪੂਹਲੇ ਨਿਹੰਗ ਨੂੰ 2 ਯੋਧਿਆ ਨੇ ਮਾਰਿਆ ਸੀ । ਤਾਹਵੀ ਲੋਕ ਸਿਰਫ ਇਸ ਵੀਰ ਨੂੰ ਹੀ ਤਰਜੀਹ ਦਿੰਦੇ ਨੇ
@KuldeepSingh-yt2fi
@KuldeepSingh-yt2fi Жыл бұрын
Veer ji Sara chut bol raha
@KuldeepSingh-yt2fi
@KuldeepSingh-yt2fi Жыл бұрын
Chuata chuata sab cute bolda
@Paji714
@Paji714 Жыл бұрын
हरचंद बाई दा योगदान बहुत वडा सी
@sarbjithero1308
@sarbjithero1308 2 жыл бұрын
ਪੱਤਰਕਾਰ ਜੀ ਹਰਚੰਦ ਸਿੰਘ ਜੀ ਦਾ ਕੁਝ,ਰੋਲ ਸੀ ਉਸ ਬਾਰੇ ਕੋਈ ਜਾਣਕਾਰੀ ਜ਼ਰੂਰੀ ਦੇਣੀ ਚਾਹੀਦੀ ਹੈ ਕਿ ਉਸ ਦਾ ਕੀ ਰੋਲ ਸੀ
@nirbhaisidhu5612
@nirbhaisidhu5612 2 жыл бұрын
ਡੇਲੀ ਪੋਸਟ ਤੇ ਇੰਟਰਵਿਊ ਦੇਖੋ ਹਰਚੰਦ ਸਿੰਘ ਦੀ
@vickaali1603
@vickaali1603 2 жыл бұрын
ਤੇਲ ਹਰਚੰਦ ਲੇਕੇ ਆਇਆ ਸੀ ਤੇ ਸਾਰਾ ਪਲੈਨ ਵੀ ਉਹਦਾ ਸੀ।
@jinduhappo7767
@jinduhappo7767 2 жыл бұрын
Oh greeb aw tan os da jiqer ni
@Dimpleladhar369
@Dimpleladhar369 2 жыл бұрын
ਪਤਾ ਨੀ ਜਾਤ ਪਾਤ ਕਰਕੇ ਜਾ ਸ਼ੋਹਰਤ ਕਰਕੇ ਹਰਚੰਦ ਵੀਰ ਦਾ ਜਿਕਰ ਵੀ ਨਹੀਂ ਕੀਤੇ
@arshnoorbrar1806
@arshnoorbrar1806 2 жыл бұрын
Nhii bai g,,, Bhai Harchand Singh was not that active orr intelligent as Bhai Navtej Guggu was at that time,,,, bcoz he was brave guy and is..... Bakii Bhai Guggu da gall kran da tareeka and Hikkk Thokk k accept krda k hann kitta... Soo bhai Harchand singh da naam high light nhi hoyea hor oo Gareeb aw yaa jaat-paat d koi gall nhiii
@Sukhmandeepgill11
@Sukhmandeepgill11 2 жыл бұрын
ਬਹੁਤ ਮਾੜੀ ਗੱਲ ਇਹ ਕਦੇ ਵੀ ਆਪਣੇ ਸਾਥੀ ਹਰਚੰਦ singh ਦਾ ਵੀ ਨਾਮ ਲਿਆ ਕਰੋ
@tanveerhans7793
@tanveerhans7793 2 жыл бұрын
Eh chor aa banda veer bhai harchand singh bilkul Sachi gal kar reha
@SinghGill7878
@SinghGill7878 2 жыл бұрын
@@tanveerhans7793 Tera ki chori kar lya babbar sher nu chor keh riha
@tanveerhans7793
@tanveerhans7793 2 жыл бұрын
@@SinghGill7878 chor hi aa jehra publicity bhaal da bhai harchand singh ji da interview sun pehla saali chabale
@SinghGill7878
@SinghGill7878 2 жыл бұрын
@@tanveerhans7793 Lyia ta hai kiniya interview ch name kateede nale harchand jehda changa kmm karke gyia c jail oh v das de soney di chen piche ma pyo da iklota putt maarya c ohne sali dhed eve bhoki jandi aw
@user-ec4hy2tf4t
@user-ec4hy2tf4t 2 жыл бұрын
ਅੱਜ ਹਰਚੰਦ ਵੀਰ ਆਖ ਰਿਹਾ ਸਬ ਮੈਂ ਕੀਤਾ ਸੀ ਪਰ ਵੇਖਿਆ ਜਾਵੇ ਤਾ ਵੱਡਾ ਰੋਲ ਗੱਗੂ ਦਾ ਹੀ ਸੀ ਕਿਉਕਿ ਹਰਚੰਦ ਵੀਰ ਦਾ ਵੀ ਯੋਗਦਾਨ ਵੱਡਾ ਸੀ ਮੰਨ ਦੇ ਹਾ ਪਰ ਜੇਲ਼ ਵਿੱਚ ਜੋ ਵੀ ਸਮਾਨ ਗਿਆ ਸੀ ਓਹ ਗੱਗੂ ਵੀਰ ਦੀ ਪੰਹੁਚ ਅਤੇ ਪੈਸੇ ਕਰਕੇ ਗਿਆ ਸੀ ਹਰਚੰਦ ਵੀਰ ਘਰੋਂ ਗਰੀਬ ਸੀ ਇਸ ਲਈ ਉਸਨੇ ਜੇਲ਼ ਵਿੱਚ ਬਹੁਤ ਯੋਗਦਾਨ ਦਿਤਾ । ਗੱਗੂ ਨੇਂ ਜੇਲ਼ ਅੰਦਰ ਟੋਕਾ ਮੰਗਵਾਇਆ ਮੋਬਾਇਲ ਮੰਗਵਾਇਆ ਵਿਡੀਓ ਬਣਾਉਣ ਲਈ ਤੇ ਹੋਰ ਸਾਰਾ ਸਮਾਨ ਗੱਗੂ ਵੀਰ ਨੇਂ ਮੰਗਵਾਇਆ ਸੀ । ਬਾਕੀ ਅਸੀਂ ਆਖਦੇ ਆ ਦੋਵੇਂ ਵੀਰ ਇਕੱਠੇ ਰਹਿਣ ।
@AmanSingh-rj8pf
@AmanSingh-rj8pf Жыл бұрын
Kise di sewa vaddi choti nhi hundi ..... aive hoshiya gallan na kro. Dona da barabar hissa riha hai sewa vich. Na Guggu to bina Harchand te na Harchand to bina Guggu kuch kar sakda si.
@kesarsingh1549
@kesarsingh1549 2 жыл бұрын
ਭਾਈ ਸਾਹਿਬ ਭਾਈ ‌ ਨਵਤੇਜ ਸਿੰਘ ਜੀ ਤੁਸੀਂ ਬਹੁਤ ਮਹਾਨ ਹੋ । ਪ੍ਰੰਤੂ ਤੁਸੀਂ ਬਹੁਤ ਨਰਮ ਦਿਲ ‌ਹੋ । ਬਹੁਤ ਕੋਮਲ ਆਤਮਾ ‌ ਦੇ ਮਾਲਕ ਹੋ । ਬਹੁਤ ਹੀ ਨਰਮ , ਕੋਮਲ , ਤਰਸ ਖਾਣਾ ਯੋਗ, ਰਹਿਮਦਿਲ, ਆਤਮਾ ਨੇ ਇੰਨਾ ਵੱਡਾ ਕੰਮ ਕਰਨਾ ਮੁਸ਼ਕਲ ਜਾਪਦਾ ਹੈ। ਵਾਹਿਗੁਰੂ ਨੇ ਸਮੰਤ ਬਖਸ਼ੀ, ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ਵਾਹਿਗੁਰੂ। , ਵਾਹਿਗੁਰੂ ਵਾਹਿਗੁਰੂ
@vickaali1603
@vickaali1603 2 жыл бұрын
ਹਰਚੰਦ ਨੇ ਕੀਤਾ ਤੇਲ ਵੀ ਉਹਨਾਂ ਲਿਆਦਾ
@munisharora5790
@munisharora5790 2 жыл бұрын
ਹਰਚੰਦ ਸਿੰਘ ਵੀ ਆਪ ਦੇ ਨਾਲ ਸੀ ਤੇ ਉਸ ਦਾ ਵੀ ਉਹਨਾ ਹੀ ਰੋਲ ਸੀ ਜਿਨਾ ਤੁਸੀ ਆਪ ਜੀ ਦਾ ਦਸੀ ਜਾ ਰਹੇ ਹੋ। ਆਪ ਜੀ 5 ਸਾਲ ਪਹਿਲੇ ਬਾਹਰ ਆ ਕੇ ਸੰਗਤ ਤੇ ਜਥੇਦਾਰਾ ਕੋਲੋ ਬਹੁਤ ਮਾਨ ਸਤਿਕਾਰ ਵੀ ਲਿਆ ਹੈ । ਮਗਰ 2019 ਵਿੱਚ ਆਪ ਤੋ ਕਰੀਬ-ਕਰੀਬ 5 ਸਾਲ ਬਾਦ ਆਪ ਦਾ ਪੁਰਾਣਾ ਦੋਸਤ ਹਰਚੰਦ ਵੀ ਬਾਹਰ ਆ ਗਿਆ , ਮਗਰ ਕਿਸੇ ਜਥੇਬੰਦੀ ਯਾ ਸੰਗਤ ਤੇ ਆਪ ਜੀ ਨੇ ਉਨ੍ਹਾ ਦਾ ਬਣਦਾ ਕੋਈ ਮਾਨ-ਸਮਾਣ ਨਹੀ ਹੋਇਆ। ਆਪ ਅਪਣੇ ਦੋਸਤ ਦਾ ਨਾਮ ਵੀ ਨਹੀ ਲੈ ਰਹੇ । ਆਪ ਜੀ ਦੀ ਗੱਲ ਤੇ ਹਰਚੰਦ ਸਿੰਘ ਜੀ ਦੀ ਗੱਲ ਵਿਚ ਬਹੁਤ ਫਰਕ ਹੈ। ਉਹ ਅੱਜ ਕਰਿਆਨੇ ਦੀ ਦੁਕਾਨ ਪਾ ਕੇ ਕਿਰਤ ਦੀ ਰੋਟੀ ਖਾ ਰਿਹਾ , ਉਸਦੀ ਵੀ ਮਦਦ ਕਰਨਾ ਕੋਮ ਤੇ ਜਥੇਬੰਦੀਆ ਦਾ ਫਰਜ਼ ਬਣਦਾ ਹੈ।
@resputin8012
@resputin8012 2 жыл бұрын
ਇਹ ਸਾਡਾ ਭਰਾ ਸਾਡਾ ਸ਼ੇਰ ਹੈ, ਤੇ ਮਾਣ ਹੈ ਕਿ ਇਹ ਸਾਡਾ ਦੋਸਤ ਸਾਡਾ ਭਰਾ ਹੈ। ਸਰਦਾਰ ਨਵਤੇਜ ਸਿੰਘ ।
@amriksingh8758
@amriksingh8758 2 жыл бұрын
Harcarn fir kuj nhi nhi veere bai bhut galat gal aa by Dona nu eko jea maan sanman dena cahida ga apa nu vi te sarkara nu vi
@resputin8012
@resputin8012 2 жыл бұрын
@@amriksingh8758 veer gaggu veer kehnda ki harcharan jail ch c jado kise hor case vich, par poohle wale case cho dowe gaggu te harcharn barri ho gaye c, guggi de baki case v barri c, so gaggu ghar a geya, te harcharn kise hor case de chakkar ch jail ch hi reha. So gaggu kehnda menu pata lagga ki harcharan jail ch nasha vechan lag geya. So gaggu nasha khaan te vechan waleya to nafrat karda e. ese krke gaggu ne harcharan nu fer dubara nhi bulaya. So a gal bat e sari. Te fer harcharan gaggu bare mada changa v bolan lagg geya. Gaggu v bolan lag geya. Te doori jada Hundi gayi te dowe hun ik duje nu muh nhi lagaunde.
@sukhidhiman7829
@sukhidhiman7829 2 жыл бұрын
ਬਹੁਤ,ਬਹੁਤ,ਧਨਬਾਦ,ਵੀਰ,ਜੀ 🙏🏻❤
@user-ej6yx4ke9j
@user-ej6yx4ke9j 7 ай бұрын
ਵੀਰ ਦੀ ਪਰਮਾਤਮਾ ਲੰਬੀ ਉਮਰ ਕਰੇ
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@suchasingh3232
@suchasingh3232 2 жыл бұрын
ਪੰਜਾਬ ਦੀ ਧਰਤੀ ਤੇ ਹਿੰਦੋਸਤਾਨ ਅਤਵਾਦ
@user-xc8xo8vk4k
@user-xc8xo8vk4k 2 жыл бұрын
Hindustan attwad ni veer ji khalistan attwad kaho bcs phoola nihang sikh si Hindu nahi
@SukhmanpreetSingh-sr1pz
@SukhmanpreetSingh-sr1pz 2 жыл бұрын
ਵੀਰ ਜੀ ਇਸ ਬਹਾਦਰੀ ਚ ਤੁਹਾਡੇ ਨਾਲ ਭਾਈ ਹਰਚੰਦ ਸਿੰਘ ਵੀ ਤੁਹਾਡੇ ਨਾਲ ਸੀ ਇਟਰਵਿਉ ਵਿਚ ਹਰਚੰਦ ਸਿੰਘ ਨੂੰ ਵੀ ਲਿਆ ਕਰੋ
@sukhjinderrai9943
@sukhjinderrai9943 2 жыл бұрын
Harchand sing ne patrol payea c ehne agg lai c ohde bare v daso mai mai kri jane aa.harchand jdo v gall krda oh kheda assi kita mai kita ni khenda ehi fark aa
@Jija302
@Jija302 2 жыл бұрын
Fukra h eh… Sara paisa Ehne aap Kha leya … Harchand nu Nyi dita Oda Bandaaa Hisaa… ene.. Eh pehla Aagya c bhr is layi sara paisa ehne apne Accounts ch pvaya Te jdo Harchand bhr aaya Te Ohnu lain gya eh … Thoda bahut drama v Kita ki Loka Aage sacha ho java.. Pr Ehne Glt Kita h Fukra bnda
@competition.concepts1438
@competition.concepts1438 2 жыл бұрын
Harchand Singh Rangreta ate tuhada equal contribution hai but tusi Harchand Singh baare tusi minimum bol rahe ho
@babbumaan1066
@babbumaan1066 2 жыл бұрын
ਵੀਰ ਭਾਈ ਹਰਚੰਦ ਸਿੰਘ ਵੀ ਨਾਲ ਸੀ ਤੁਹਾਡੇ ਭਾਈ ਹਰਚੰਦ ਸਿੰਘ ਦੀਆਂ ਸਾਰੀਆਂ ਇੰਟਰਵਿਊ ਦੇਖੀਆਂ ਉਹ ਇਹੀ ਕਹਿੰਦੇ ਗੱਗੂ ਵੀਰ ,ਭਰਾ ਅਸੀ ਦੋਵੇ ਇਕੱਠੇ ਸੀ ਉਹਨਾ ਕਦੇ ਵੱਖ ਨੀ ਰੱਖਿਆ , ਗੱਗੂ ਵੀਰ ਜਿੰਨਾ ਯੋਗਦਾਨ ਤੁਹਾਡਾ ਉਹਨਾ ਹੀ ਭਾਈ ਹਰਚੰਦ ਸਿੰਘ ਦਾ ਅਣਗੋਲਿਆ ਨਾ ਕਰਿਆ ਕਰੋ 🙏🏻
@Rai008vlogs
@Rai008vlogs 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sandhujatt1362
@sandhujatt1362 2 жыл бұрын
ਸਵਾਲ ਨੰਬਰ ੲਿੱਕ ਅੱਜ ਸਾਡੀ ਪੰਜਾਬੀ ਮੀਡੀਅਾ ਅਾਪਣੇ ਵੀੳੁ ਦੇ ਚੱਕਰ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਪਿੰਡ ਵੀ ਪਹੁੰਚ ਗੲੇ ਜਦੌ ਸਿੱਧੂ ਦਾ ਗੀਤ SYL ਵਿੱਚ ਨਾਮ ਲਿਅਾ ਸਿੱਧੂ ਨੇ 1991ਵਿੱਚ ਜਟਾਣਾ ਮਾਰਿਅਾ ਗਿਅਾ ਸੀ ਪੁਲਿਸ ਵੱਲੌ 29 to 30 ਸਾਲ ਹੌ ਗੲੇ ਅੱਜ ਤੱਕ ਤਾ ਮੀਡੀਅਾ ਨੂੰ ਯਾਦ ਨਹੀ ਅਾੲੀ ਜਟਾਣਾ ਦੇ ਪਰਵਾਰ ਦੀ ੲਿਹ ਸਭ ਅਪਣੀਅਾ ਰੌਟੀਅਾ ਤੇ ਵਿੳੁ ਦੇ ਚੱਕਰ ਵਿੱਚ ਗੲੇ ਚਵਲ ਮੀਡੀਅਾ?
@bablidhaliwal4862
@bablidhaliwal4862 2 жыл бұрын
Sahi kih veer ji inna hun yaad a hai
@kaurkaur9990
@kaurkaur9990 2 жыл бұрын
Harchand veer da name ve Lao
@resputin8012
@resputin8012 2 жыл бұрын
ਓਹਦਾ ਬਹੁਤ ਰੋਲ ਨਹੀਂ ਹੈਗਾ ਸੀ, ਓਹ ਅਖੀਰ ਡਰ ਵੀ ਗਿਆ ਸੀ, ਤੇ ਮੇਂ ਕੌਣ ਹਾ ,ਕਿਵੇਂ ਜਾਣਦਾ ਹਾ, ਓਹ ਜਰੂਰੀ ਨਹੀਂ। ਪਰ ਹਾ ਓਹਦਾ ਯੋਗਦਾਨ ਵੀ ਹੈਗਾ ।
@kaurkaur9990
@kaurkaur9990 2 жыл бұрын
Ohdo ta banda Darya ni Jado oil 🛢 kadn gya baki veer sada kise nal koi Rola ni pr kise nal Jat pat da vetkara na kro
@resputin8012
@resputin8012 2 жыл бұрын
@@kaurkaur9990 nhi jaat paat da vitkara nhi, navtej nasha nhi krda, te nasha karn te vechan waleya to nafrat krda, hun jail vich harchand kehnde ne nasha vechan lagg geya c. Ta krke navtej ne usnu chadeya. Nale harchand paise v mangda c ki navtej nu sangat ne bhut Paisa ditta par menu nhi dita . Navtej bare galat v bolda c. Hun navtej ki kre fer.
@kaurkaur9990
@kaurkaur9990 2 жыл бұрын
Ok paji hji thik a
@gursewaksingh3170
@gursewaksingh3170 2 жыл бұрын
ਨਿਹੰਗ ਆਜੀਤ ਸਿੰਘ ਪਹੂਲਾ ਨਾ ਬੋਲਆ ਜਾਵੇ ਇਸ ਨੂੰ ਪਾਪੀ ਆਜੀਤ ਪਹੂਲਾ ਆਖਿਆ ਕਰੋ
@jasvindersingh4813
@jasvindersingh4813 2 жыл бұрын
Jatana Jis Ne 2 S Y. L Dea Senior Most Engineer And 32 Labour Wale Mare See Os Nu Kee Bolna Chahida veer Ji Eh vee Daso Diamond Cuts Diamond Agar Nihung Pohle Gult Kita See Taa Chunga Kum Jatane Vee NAHI Kita
@SinghGill7878
@SinghGill7878 2 жыл бұрын
@@jasvindersingh4813shabash bhra tere jtane huna ne jo kita apne sareya ly kita ohna ne pehla e dhamki diti c fer engineer ne kam kyo shuru kita
@gosaltourandtravels9417
@gosaltourandtravels9417 Жыл бұрын
ਆਪਣੇ ਹੀ ਗੁਣ ਗਾ ਰਿਹਾ ਵੀਰ। ਤੇਰੇ ਨਾਲ ਹਰਚੰਦ ਸਿੰਘ ਜੀ ਵੀ ਸੀ ਉਹਨਾਂ ਦਾ ਨਾਂਮ ਵੀ ਲੈ ।
@sunnyvirk332
@sunnyvirk332 2 жыл бұрын
🙏🏻🙏🏻 waheguru ji waheguru ji
@sukhjitsingh1079
@sukhjitsingh1079 Жыл бұрын
Very good
@bhawanjeetsingh3830
@bhawanjeetsingh3830 2 жыл бұрын
Waheguru ji
@partapdhillon8239
@partapdhillon8239 2 жыл бұрын
ਬਹੁਤ ਵਧੀਆ ਜਾਣਕਾਰੀ
@jagirsingh3053
@jagirsingh3053 2 жыл бұрын
Satnam waheguru g
@gursharanpreetsingh1060
@gursharanpreetsingh1060 2 жыл бұрын
Slam hai Gugu ji tuhano
@sunnysandhu2365
@sunnysandhu2365 2 жыл бұрын
Veere Vitkra tan tu vi harchand nal kar rehan saara credit khud hi le rehan.
@joginderpalsingh1773
@joginderpalsingh1773 2 жыл бұрын
Sir g guggu Saab tha dhanwaad Krna Banda...j Kom ch badle di bhavna hou ta veri Kom Val aakh nai chk skde....
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@MandeepSingh-vq2zl
@MandeepSingh-vq2zl 2 жыл бұрын
Man.masttr..Harting..Singh
@bikramsingh3157
@bikramsingh3157 2 жыл бұрын
Bilkul sahi Veer ji
@dadwaal8599
@dadwaal8599 2 жыл бұрын
चलो काम तो अच्छा किया लेकिन क्रेडिट अकेले ले रहा और फुकरा बन्दा है यह ।
@harbanspabla1748
@harbanspabla1748 2 жыл бұрын
Eh sari sewa and skeem harchand veer di c
@sandhujatt1362
@sandhujatt1362 2 жыл бұрын
ਪੰਜਾਬ ਦੇ ਭਾੲੀ ਜਟਾਣਾ ਵਰਗੇ ਸਹੀਦ ਹੌੲੇ ਨੇ ਜਿਨਾ ਦਾ ਪਰਵਾਰ ਜਾ ਤਾ ਪੁਲਿਸ ਨੇ ਮਾਰ ਦਿੱਤਾ ਜਾ ਪਰਵਾਰ ਦੀ ਕਿਸੇ ਨੇ ਕੌੲੀ ਸਾਰ ਨਹੀ ਲੲੀ ਕਦੇ ਗੲੀ ਪੰਜਾਬ ਦੀ ਮੀਡੀਅਾ ਕਿਸੇ ਦੇ ਘਰ ੲਿਹ ਗੰਦੀ ਮੀਡੀਅਾ ਦਾ ਬਹੁਤ ਬੁਰਾ ਹਾਲ ੲੇ?
@lalisidhu8108
@lalisidhu8108 Жыл бұрын
ਹਰਚੰਦ 17 ਸਾਲਾਂ ਸੀ ਤੋਂ 50 ਸਾਲਾਂ ਸੀ ਝੂਠ ਘੱਟ ਬੋਲ ਗੁੱਗੂ ਵੀਰ ਉੱਪਰ ਰੱਬ ਵੇਖਦਾ ਹੈ
@amritpalsinghsandhu3554
@amritpalsinghsandhu3554 2 жыл бұрын
👌👍
@JatinderSingh-um7lm
@JatinderSingh-um7lm 2 жыл бұрын
ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਨਵਤੇਜ ਸਿੰਘ ਨੇ ਇਨ੍ਹਾਂ ਮਹਾਨ ਕੰਮ ਕਿੱਤਾ , ਇਹੇ ਕੌਮ ਦਾ ਹੀਰਾ ਬੰਦਾ ਹੈ । ਤੇ ਪਾਹੁਲਾ ਨੂੰ ਨਿਹੰਗ ਕਹਿਣਾ ਨਿਹੰਗ ਸਿੰਘਾਂ ਦਾ ਅਪਮਾਨ ਹੈ । ਏਨਾ ਮਾੜਾ ਕੰਮ ਕਰਨ ਵਾਲੇ ਰਾਖਸ਼ਸ ਨੂੰ ਮਾਰ ਮੁਕਾਉਣਾ ਓਹ ਸਾਰਿਆ ਪਰਿਵਾਰਾਂ ਦੀ ਆਤਮਾ ਨੂੰ ਇਨਸਾਫ ਦੇਣਾ ਹੈ ।
@VijayKumar-gn8id
@VijayKumar-gn8id 2 жыл бұрын
Sehi vich ta Harchand Singh veer ne marea c gugu veer tu jhuth bolda saf saf Rabb tu dar Jo sach aa oh bolo
@ranjitsinghnaharbabumaansa1439
@ranjitsinghnaharbabumaansa1439 2 жыл бұрын
Bilkul sach
@Jija302
@Jija302 2 жыл бұрын
Ehne Nyi maareya pra eh Fukra bhr c … Maareya dusre veer ne h … eh dsda h ki dusra veer bhr c pr sach eh c Ki bhr eh c …. Fukra aa ek no da eh … Ehne Sare paise aap Kha le … Dusre Singh Nu financial Help Cho 50% Hissa Nyi dita.. Je Bhllaaa Krna h te Us veer de Paise dvaoo is kolo…. Dramebaaz Fake Bnda h eh…
@ozzozz3529
@ozzozz3529 2 жыл бұрын
❣️❣️❣️❣️🙏
@lakhwindersinghlucky2991
@lakhwindersinghlucky2991 2 жыл бұрын
ਵੀਰ ਜੀ ਹਰਚੰਦ ਸਿੰਘ ਕਿੱਥੇ ਗਿਆ ਹੋ ਵੀ ਨਾਲ ਸੀ ਗੱਪ ਮਾਰੀ ਜਾਂਦੇ
@kawalsingh9990
@kawalsingh9990 2 жыл бұрын
Choth kyo bol rya tu Klay nay marya jinay Marya tenu hon odda naam v yaad nai
@KulwantKaur-gx5gy
@KulwantKaur-gx5gy 2 жыл бұрын
Harchand veer di ve jiker karo
@user-vv8le5iq1j
@user-vv8le5iq1j Жыл бұрын
🙏🙏🙏🙏🙏
@kulwinderthind2774
@kulwinderthind2774 2 жыл бұрын
🙏🙏🙏🙏👍👍👍🙏🙏
@ballibassi2692
@ballibassi2692 2 жыл бұрын
Sunke ron aunda yr
@rohanpreetsingh6189
@rohanpreetsingh6189 2 жыл бұрын
Jithe bhai harchand singh g da nam lainda aa otho video hi ruk ruk k chli tu c godi media nalo ght nhi aa
@sandipchahal5897
@sandipchahal5897 2 жыл бұрын
Harchand hor kuj kehnda
@Sukhdevsingh-vu5xv
@Sukhdevsingh-vu5xv 2 жыл бұрын
ਦੋਨ੍ਹਾਂ ਵੀਰਾਂ ਦੀ ਹੀ ਬਹੁਤ ਕੂਰਵਾਨੀ ਹੈ
@amarjeetgill5381
@amarjeetgill5381 2 жыл бұрын
Gugu harchand da na jma ni la reha jad ki oh Gugu nalo v dler se te us ne hi nal ral k agg lai se inj na kr Gugu bai harchand ta fr v tera na lyi janda tu ta apna hi na lyi jana
@singhresham2864
@singhresham2864 7 ай бұрын
22 ji tusi kam bhut mhan kita pr apne sathi da name na laeee ke tusi galat kita
@palajatt8758
@palajatt8758 2 жыл бұрын
Shi kita gurbani cha v khaa aa pappi ko dadd daoo ha 🙏💥🖤♥️💜💯🥀✌️❤️
@saabhbadhan2589
@saabhbadhan2589 Жыл бұрын
Veer harchand singh da pura sehzog c
@sukhdevsingh2133
@sukhdevsingh2133 Жыл бұрын
Bhai ji harchand singh ji da na vi lia karo
@kamaljitkaur4133
@kamaljitkaur4133 Жыл бұрын
Harchand Singh v nal c Veer ji
@MalkitSingh-id5py
@MalkitSingh-id5py Жыл бұрын
Navtez veer ur great par harchand veer ne tera supna poora krn ch tera sathia poora detta plz don't forget harchand veer
@avtargrewal3723
@avtargrewal3723 Жыл бұрын
Gugu bai harchand veer da v jrur jikar kro o v ik joodah veer h
@jattboy7533
@jattboy7533 2 жыл бұрын
Jithe bhai Harchand singh da name aanda ithe video hi khrab kiti pyi aa voice sahi nai aandi
@harsimrangill241
@harsimrangill241 Жыл бұрын
22 madi gal aa tu kehna main kala andar gya par poohle di last video ch oh saaf keh riha ke do Jane c dabbe naal tel pa mashal nal agg lga ti , baki main jada ni bol sakda kion ke tusi Jo kita oh rehnde yugan Tak yaad kita jaau
@sarjitsinghnayak800
@sarjitsinghnayak800 2 жыл бұрын
Harichand v nal hi c usdi v khoj khabar leni chahidi h
@brownspider-mon
@brownspider-mon 2 жыл бұрын
Yaar eh kehreya rabb ne sewa Leni c leli mere to, rabb ta eh v kehnda insaan nu maaran da haq kisi nu v ni, rabb bot kuch kehnda... Praa naa rabb kehnda na guru kehnde ki tusi bande maaro... Apna jido haq lena hunda odo hor samne wala sar Chad da howe taa aapa haq le skde aa bandook te zor te,. Guggu veer tusi sirf sentence live boldo ki sant mahapurush bhidrawaleya ne jo Kom li supna dekhya c oh par oh Shaheed hoge c ta saanu v rosh aaya taa krke asi maareya ,. ... Bhindrawale Santa di photo laao hospital ch , taake Kom nu saqoon mile, tusi idda ni Krna na kr skde cha k kyuki thonu pta Santa nu atanwadi kehn wale gusse ho jaange,. Dusre munde nu sursikh nu v samne leke aao ohnu v unna sanmaan baksho jinna ehna ,. Oh ta sachaa h ohnu ta kuch ni pta c ohnu ta guggu ne Holi Holi gal tor k tyar krleya ohnu ahi lagda ki asi hi kitta Saadi hi soch aa, par galat. Jinna guggu nu unna ohnu v do,. Agar aiwe ik nu upar ik nu thalle kroge ta apas ch lad lad marja ge jo agge sarkar chohndi aa
@jaswantsinghsidhu
@jaswantsinghsidhu 8 ай бұрын
Neeraj tutorial कर दिया करो और बच्चे बच्चे जमाने को छूते पीछे लड़के
@nirvailgill8543
@nirvailgill8543 Жыл бұрын
Harchand veeeeera jindabaad
@BalwinderSingh-ek2ll
@BalwinderSingh-ek2ll 2 жыл бұрын
Ardas hai k app ji vargay komam Dil app ji vargi sohni soch da malak mara Punjab ch janam laiday rahan waheguru ji ka Khalsa yji ki fatay
@atwalsaab5075
@atwalsaab5075 Жыл бұрын
Ave gappa Mari janda yr ehe,eh gugu ta mok maar gya c, Sara Kam ta harchand ne kita c
@rohanpreetsingh6189
@rohanpreetsingh6189 2 жыл бұрын
Teli post vale v glt dikhande aa ena da pehla hi plan huna aa bhai harchand singh g da naam nhi laina
@vickss8630
@vickss8630 2 жыл бұрын
Isde naalda story hor dsda k. Tel gaggu ney suttya te agg usne laayi.. Sach dova nu bitha k kdna chahida
@PargatSingh-qr5xz
@PargatSingh-qr5xz 2 жыл бұрын
Yaar usne sutiea petrol ja esne pappi puhle nu khatam karta gal khatam dove Kom de jodhe ne Eve hi aapa lok behas kri Jane aa
@ParamjitSingh-jp8fz
@ParamjitSingh-jp8fz 2 жыл бұрын
ਵੀਰ ਕੋਈ ਫਰਕ ਨਹੀ ਗੁੱਗੂ ਦੇ ਹੋਸਪਿਟਲ ਤੇ ਬਾਹਲੇ ਹੋਸਪਿਟਰ ਦਾ ਗੁੱਗੂ ਦੇ ਹੋਸਪਿਟਲ ਵਿਚ ਵੱਧ ਪੈਸੇ ਲੱਗਦੇ ਆ ਇਲਾਜ ਕਰਵਾਉਣ ਦੇ
@lalisidhu8108
@lalisidhu8108 Жыл бұрын
ਗੁੱਗੂ ਵੀਰ ਤੋ ਸੱਚਾ ਤੇ ਹਰਚੰਦ ਜੈਵੇ ਤੋਂ ਗੱਲ ਕਰਦਾ ਇਸ ਤਰ੍ਹਾਂ ਝੂਠਾ ਬੰਦਾ ਬੋਲਦਾ
@pardeepduggal3213
@pardeepduggal3213 Жыл бұрын
The intention of Navtej Singh in this interview while relating his deed is to take the whole blame on himself, just to keep Harchand Singh safe from the most probable revenge by any of the associates of poohla
@manindergill6775
@manindergill6775 2 жыл бұрын
ਨਵਤੇਜ ਸਿੰਘ ਗੱਗੂ ਡੌਨ ਪੰਜਾਬ ਦਾ ਸ਼ੇਰ ਪੁੱਤ 💪
@amriksingh8758
@amriksingh8758 2 жыл бұрын
Harcarn vi naal see veer
@AmarJi-ei7kh
@AmarJi-ei7kh Жыл бұрын
Gugu veer vadiya fukra hai
@singhresham2864
@singhresham2864 7 ай бұрын
Bahi ji tuhade sathi ne tuhada name 100 war lia pr tusi ik war vi ni lia.... Eh ik cast discrimination aaa
@pinkyjohal8278
@pinkyjohal8278 2 жыл бұрын
Sorry but I believe Harchand Singh.
@user-ur6to9xy5z
@user-ur6to9xy5z 8 ай бұрын
ਤੇਲ ਜਰਨੇਟਰ ਵਿਚੌ ਤੇਰਾ ਫੂਫੜ ਲੇ ਕੇ ਆਇਆ ਸੀ ਜਿਸ ਤੇਰੇ ਫੂਫੜ ਨੇ ਤੇਲ ਪੂਹਲਾ ਤੇ ਪਾਇਆ ਉਸ ਦਾ ਨਾ ਵੀ ਲੇ
@bikramsingh3157
@bikramsingh3157 2 жыл бұрын
Rab kade vi maaf kare puhle Nihang nu
@im.chanpreetsingh8284
@im.chanpreetsingh8284 Жыл бұрын
ਉਏ ਸਰਮ ਕਰੋ ਉਏ ਸਰਮ ਕਰੋ ਗੱਗੂ ਵੀਰ ਤੇਰੇ ਨਾਲ ਹਰਚੰਦ ਵੀਰ ਦਾ ਵੀ ਉਨ੍ਹਾਂ ਹੀ ਯੋਗਦਾਨ ਸੀ ਤੇ ਤੁਸੀਂ ਉਸ ਦਾ ਨਾਮ ਵੀ ਨੀ ਲੈ ਰਹੇ ਤੇ ਉਸ ਯੋਧੇ ਵੀਰ ਹਰਚੰਦ ਸਿੰਘ ਤੇ ਝੂਠੇ ਇਲਜ਼ਾਮ ਲਗਾ ਰਹੇ ਹੋ
@babbubadian1847
@babbubadian1847 2 жыл бұрын
Bahut tej banda aa jhooth maari janda harchand da naam ni lainda
@jaswinderrai7484
@jaswinderrai7484 2 жыл бұрын
Us ne pata nai kiney ku atiachar kitey honge and tuhada Dona weeran da v koi dean nai de sakda. Baki eh weskh lo k jarury nai jis ne guru sahib da bana paia uhpuren Sikh e howega badnam Karan waley bwech e hundey papy eh esey treh chalda iea dunian ch pata nai ki ki julam ho reha waheguru bakhsh ley
@rustyrusty637
@rustyrusty637 Жыл бұрын
Police made the phoola and Police destroyed him
@lalisidhu8108
@lalisidhu8108 Жыл бұрын
ਗੁੱਗੂ ਵੀਰ ਰੱਬ ਵੇਖਦਾ ਸੱਚ ਬੋਲਿਆ ਕਰੋ
@badboygamer1759
@badboygamer1759 2 жыл бұрын
harchand sing vi nal si kla hi hero na ban os da naam lain te jeeb dukh di
@navjotsingh8278
@navjotsingh8278 Жыл бұрын
A pehla khnda c v kitab nai ney diti hun knda v dosta ne diti veer tera mitar harchand singh v c ona da na v lai lya kr yr kam bohat vdia kita tuc but khla kradit na lai
@brownspider-mon
@brownspider-mon 2 жыл бұрын
Phoola 4 din pehla ni tusi ohde 4 din baad gyee c. Andar gallan bot ne hun ki krn da faida sma gujar gya,. Ik hor jeda gursikh munda thode naal c oh roti to mohtaz kyu? Tusi bahar pehla aaye hor saari Kom da ashirwad tusi leleya , eh v syasi pentra hi c, thonu jo jo pta c ki oh sab oh veer nu pta c? Yaar eh normal ni AA sarkar ne krwaya , 100 crore da hospital pai betha bahro donation ondi aa multi crores hor eh 3 Jane nete , afsar te khud khande aa, oh ta tyari ch aa pura agency wale guggu to agar v kam ulta hogya ta eh v gayab ho jana ,,. Fir ehna de naal pagg wala munda c jo ohnu thapdaa deke hallasheri deke ehdi jagah bitha denge yaa fir ehda ohdete murder paa denge ki jalan ch ohne maarta etc etc 1 teer 2 nishane
@AmrikSingh-eo2dg
@AmrikSingh-eo2dg 2 жыл бұрын
¹
@sarjitsinghnayak800
@sarjitsinghnayak800 2 жыл бұрын
Harchand ne sajja v katti te Sara Sitta ekla le gaya
@brownspider-mon
@brownspider-mon 2 жыл бұрын
Banda tez aa guggu, yaar jera dujja c amritdhari Banda naam di yaad aareya ohne te guggu ne maareya c phoola, fir eh ni samg aari ki ajj dowe alag alag mukam te kiwe? Oh amritdhaari gajwaj k bolda Haan asi mareya apne hatha naal, par guggu di ik video dikha do. Chuk k jis vich ehne keha howe Haan asi agg laake maareya,. Eh hamesha ikk e gal bolda maharaj parmatma ne jo Saadi duty lai,. . . Kade ehne ah ni boleya ki Haan phoole nu sza ditti asi,. Hor diffrence vekho aj guggu kithe aa hor vichara dujja kithe , ohnu koi puchta ni ohdi shakal tak bhulli pai aa sabnu,. Hor eh 100 crore da hospital kholi betha, dujje de ghar Khan nu ni hai,,. Eh kehoja system aa kehoji siyasat aa ? Asal ch phoole nu agg lai idda badda shareer c ohda ehna ne adda diesel adda petrol mila k 300 gram paaya fir agg laati,. 4-7 litres naal Maran wala janwar c phoola ,. Ehda kam c bas ohnu ghayal Krna taaki ohnu hospital leke Jana pawe. Ehne kam kitta hor hospital ch teeka laake maareya phoola oh v ohde ustaad ne govt te wadde afsara ne hi marwaya.... Yaa ta dowa nu brabar smaan dinde ya dowa nu kuch v naa dinde,. Eh ta aari nu dhaar laake rakhli aa dujje wale nu feel ta hunda hona iskrke ohnu ik hathiyar mangu rakhya guggu jidan khilaaf jau odan dujje nu hallasheri den ge hor guggu g saaf
@AmarJi-ei7kh
@AmarJi-ei7kh Жыл бұрын
Gugu veer vada fukra lagda Sirf apna hi number banauda
@badboygamer1759
@badboygamer1759 2 жыл бұрын
chlak lubri
@gurdeepsingh696
@gurdeepsingh696 2 жыл бұрын
Km harchand veer ne hi kita c asli a num apne bnayi jnda. Ohda naam v lio gugu g. Udo kio drda c fr main luteya gya puhla Mr gya c jdo.... Akhe mein ta 307 da prcha pwana c... Harchand di interview sunno yr.. A jhooth bolda bnda
@lovejitdhaliwal3655
@lovejitdhaliwal3655 2 жыл бұрын
Love u guggu bai
@gurmalsingh8982
@gurmalsingh8982 Жыл бұрын
Gaggo harchand keth giyaa
@redmimi5514
@redmimi5514 2 жыл бұрын
hlo
@JaspreetKaur-kp9ks
@JaspreetKaur-kp9ks 2 жыл бұрын
Bhai bahut badhiya kara
@badboygamer1759
@badboygamer1759 2 жыл бұрын
jhoot bol da tu
@ranjitsinghnaharbabumaansa1439
@ranjitsinghnaharbabumaansa1439 2 жыл бұрын
Dugla mediya
@amarjitkaue574
@amarjitkaue574 2 жыл бұрын
Get
나랑 아빠가 아이스크림 먹을 때
00:15
진영민yeongmin
Рет қаралды 6 МЛН
Oh No! My Doll Fell In The Dirt🤧💩
00:17
ToolTastic
Рет қаралды 12 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
If Barbie came to life! 💝
00:37
Meow-some! Reacts
Рет қаралды 79 МЛН
Sukhbir Singh Badal ਦਾ Super Exclusive ਇੰਟਰਵਿਊ
Daily Post Punjabi
Рет қаралды 1 М.
나랑 아빠가 아이스크림 먹을 때
00:15
진영민yeongmin
Рет қаралды 6 МЛН