Bathinda Raid : ਖੇਤੀਬਾੜੀ ਵਿਭਾਗ ਵੱਲੋਂ ਖਾਦ factory ’ਚ ਵੱਡਾ ਛਾਪਾ.. ਦੇਖ ਅਧਿਕਾਰੀਆਂ ਦੇ ਵੀ ਉੱਡੇ ਹੋਸ਼

  Рет қаралды 41,442

Rozana Spokesman

Rozana Spokesman

Күн бұрын

Пікірлер: 53
@Mehar-warya
@Mehar-warya 5 ай бұрын
ਖੇਤੀ ਬਾੜੀ ਵਿਭਾਗ ਦੇ ਬਾਕੀ ਸਾਰੇ ਅਫਸਰ ਸੁੱਤੇ ਹੋਏ ਨੇ ਬਟਾਲਾ ਸ਼ਹਿਰ ਵਿੱਚ ਬਹੁਤ ਮੰਦਾ ਹਾਲ ਹੈ ਨਾ ਕਿਸਾਨਾਂ ਨੂੰ ਖਾਦ ਮਿਲਦੀ ਹੈ ਖਾਦ ਦੇ ਨਾਲ ਕਹਿੰਦੇ ਹਨ ਇਹ ਪਾਓ ਪਾਓ ਤੁਸੀਂ ਸੁਰਖੀਆਂ ਬਟੋਰਨ ਲਈ ਇੱਕ ਛਾਪਾ ਕਾਫੀ ਨਹੀਂ ਹੈ ਪੂਰੇ ਪੰਜਾਬ ਵਿੱਚ ਇਹੀ ਹਾਲ ਹੈ ਮੁਖਤ ਦੀਆਂ ਤਨਖਾ ਖਾ ਰਹੇ ਹੋ ਲੈ ਰਹੇ ਹੋ ਸ਼ਰਮ ਕਰੋ ਖੇਤੀ ਬਾੜੀ ਅਫਸਰੋਂ ਦਫਤਰਾਂ ਵਿੱਚ ਬੈਠੇ ਇਹਨਾਂ ਦੀਆਂ ਜੇਬਾਂ ਵਿੱਚ ਪੈਸਾ ਜਾ ਰਿਹਾ ਹੈ ਇਸਦੀ ਜਾਂਚ ਕਰਵਾਓ ਡਾਇਆ ਖਾਦ 60% ਜਾਲੀ ਪਾਈ ਗਈ ਹੁਣ ਤੁਹਾਡੇ ਬਟਾਲਾ ਵਿੱਚ ਖੇਤੀ ਬਾੜੀ ਅਫਸਰ ਕਿੱਥੇ ਹਨ ਇੱਥੇ ਸੈਂਪਲ ਭਰੇ ਹੀ ਨਹੀਂ ਗਏ ਬਹੁਤ ਜਿਆਦਾ ਸਬਸਿਡੀ ਸੰਦ ਜੋ ਸਨ ਫਰਜ਼ੀ ਪਾਏ ਗਏ ਉਹਨਾਂ ਦੀ ਵੀ ਅਜੇ ਤੱਕ ਕੋਈ ਜਾਂਚ ਨਹੀਂ ਹੋਈ ਇਹ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦਿਓ ਐਵੇਂ ਸੁਰਖੀਆਂ ਦੋ ਦਿਨ ਬਟੋਰਨ ਲਈ ਆਪਣੀਆਂ ਜੇਬਾਂ ਭਰਨ ਲਈ ਇਹ ਕੰਮ ਛੱਡੋ
@nazarbhangu1008
@nazarbhangu1008 5 ай бұрын
ਏਥੋ ਹਿੱਸਾ ਨਹੀਂ ਮਿਲਿਆ
@baldevsingh8255
@baldevsingh8255 5 ай бұрын
ਸਰਕਾਰ ਨੇ ਕਦੇ ਕਿਸੇ ਕਿਸਾਨ ਨੂੰ ਨਹੀਂ ਕਿਹਾ ਕਿ ਤੁਸੀਂ ਬਾਸਮਤੀ ਲਾਉ ਕਿਸਾਨ ਆਪਣੀ ਸੋਚ ਮੁਤਾਬਿਕ ਹੀ ਫਸਲ ਬੀਜਦੇ ਹਨ।
@sikandersingh7611
@sikandersingh7611 5 ай бұрын
ਇੱਥੇ ਕੋਈ ਮਹਿਕਮਾ ਨਹੀ ਹੈ ਇੱਥੇ ਸਾਰੇ ਮਹਿਕਮੇ ਵਿਕਾਊ ਨੇ ਚੱਕਰ ਮਾਰੋ ਰੇਟ ਵੱਧ ਜਾਦਾ ਨਾ ਪੈਸੇ ਦੇਣੋ ਲੇਟ ਹੋਣ ਖੁੰਡੀਆ ਸਾਹਿਬ ਨੇ ਕਿਹਾ ਜੇਨਾ ਕਹੇ ਥੋਡੀ ਡਿਊਟੀ ਕੀ ਹੈ
@lakhidhaliwal6446
@lakhidhaliwal6446 5 ай бұрын
Thank ji good 👍🏻👍🏻👍🏻👍🏻👍🏻👍🏻
@Khetibadi1984
@Khetibadi1984 5 ай бұрын
ਅਸੀਂ ਜੱਟ ਫੁਲੇ ਨਹੀਂ ਸਮਾਉਂਦੇ ਹੁੰਦੇ , ਤਿੜ ਤਿੜ ਦਸਦੇ ਹੁਨੇ ਆ ਕਿ ਬਾਇਓ ਪਾਇ ਆ । ਆ ਚੱਕ ਲਓ ਬਾਇਓ । ਵਿਚ ਹੀ ਸਾਲੇ magnesium ਭਰੀ ਜਾਂਦੇ ਆ ।।
@Navbhullar1
@Navbhullar1 5 ай бұрын
Good job AO Baljinder singh 👍 mama ji ❤
@nachhatervirk5657
@nachhatervirk5657 4 ай бұрын
ਫੈਕਟਰੀ ਦਾ ਨਾਮ ਨਹੀਂ ਲਿਆ ਗਿਆ ਅਤੇ ਨਾ ਹੀ ਮਾਲਕ ਦਾ ਨਾਂ ਲਈ ਗਿਆ ਹੈ ਨਾ ਹੀ ਕੋਈ ਗਲੀ ਮੁਹੱਲੇ ਦਾ ਦੱਸਿਆ ਗਿਆ ਹੈ ਹੁਣ ਕਿਸਾਨਾਂ ਦੀਆਂ ਯੂਨੀਅਨਾਂ ਕਿੱਥੇ ਸੁੱਤਿਆਂ ਹਨ😂😂😂😂😂😂
@harmeshsinghbawa150
@harmeshsinghbawa150 5 ай бұрын
ਟਿੱਡੀ ਤਾਂ ਬਹੁਤ ਵੱਡਾ ਹੈ ਦੇਖੋ ਕਿਨੇ ਪੈਸਿਆਂ ਨਾਲ ਸੈਟਿੰਗ ਹੁੰਦੀ ਹੈ
@punjabworkculture7657
@punjabworkculture7657 5 ай бұрын
ਬਠਿੰਡਾ ਦੀਆ ਬਾਕੀ ਕੰਪਨੀ ਤੇ ਵੀ ਰੇਡ ਮਾਰਣ ਵਾਲੀ ਹੈ ਜੋ ਅਲੰਗ ਅਲੰਗ ਨਾਵਾਂ ਤੇ ਦਵਾਈਆਂ ਬਣਾ ਕੇ ਵੇਚਦੇ ਨੇ ,ਜੋ ਸਿਰਫ ਇੱਕ ਦੋ ਦੁਕਾਨਾਂ ਤੇ ਹੀ ਮਿਲਦੀਆਂ ਨੇ ਜਿਵੇਂ Z plus,Sara, Dangal ਵਗ਼ੈਰਾ
@Major.Singh69
@Major.Singh69 5 ай бұрын
Mifco , ਹੋਰ ਬਹੁਤ ਬਾਈੳ ਕੰਪਨੀਆਂ ਨੇ ਜਿਹੜੀਆਂ ਕਰੋੜਾਂ ਦੀ ਠੱਗੀ ਮਾਰਦੀਆਂ ਨੇ ਕਿਸਾਨਾਂ ਨਾਲ ,
@HarjinderSingh-kt8sm
@HarjinderSingh-kt8sm 5 ай бұрын
Mifco sab to vaddi chor company aa
@BholaSingh-qk2yy
@BholaSingh-qk2yy 5 ай бұрын
ਇਸ ਵਾਰ ਨਕਲੀ ਜਿੰਕ ਦਿੱਤੀ ਗਈ ਉਸ ਦਾ ਕੋਈ ਹੱਲ ਦੱਸੋ
@laddidhaliwal1312
@laddidhaliwal1312 5 ай бұрын
DAP ਵੀ ਨਕਲੀ ਆ ਰਹੀ ਹੈ ਜੀ
@Major.Singh69
@Major.Singh69 5 ай бұрын
ਖੇਤੀਬਾੜੀ ਵਿਭਾਗ ਦੇ ਆਫਸਰ ਵੀ ਬਹੁਤ ਭਿਰਸ਼ਟਾਚਾਰ ਕਰਦੇ ਆ , ਚੈਕਿੰਗ ਕਰਨ ਤੋ ਪਹਿਲਾ ਆਪ ਹੀ ਫੋਨ ਕਰਦੇ ਆ ਸਾਡੇ ਇਲਾਕੇ ਵਿੱਚ ਤਾ ਡਾਈ ਦਾ ਸੈਪਲ ਵੀ ਫੈਲ ਹੋ ਚੁਕੀਆਂ, 😂
@jagseersingh4953
@jagseersingh4953 5 ай бұрын
2ਨੰਬਰ ਦੀਆਂ ਦਵਾਈਆਂ ਤੇ ਠੱਲ ਪਾਈ ਜਾਵੇ
@varindersingh2664
@varindersingh2664 5 ай бұрын
ਫਰੀਦਕੋਟ ਵਿੱਚ ਸਾਰੇ ਸਟੋਰ ਚੈੱਕ ਕਰੋ ਮਿਡੀਆ ਵੀ ਸਾਥ ਦਿੳ ਜੀ
@Chak_mander
@Chak_mander 5 ай бұрын
ਭਾੲਈ ,ਸਭ ਕੂਝ ਗੋਲ ਮਾਲ ਹੈ ,ਖੇਤੀ ਜੋ ਵੀ ਕਿਸਾਨ ਕਰਦਾ ,ਉਹ ਆਪਣੇ ਕਮ ਦਾ ਆਪ ਜੂਮੇ ਵਾਰ ਹੈ ਤੂਸੀ ਭਾਈ ,ਠਡੇ ਦਿਮਾਗ ਨਾਲ ਸੋਚ ,ਕੇ ਲੱਬੀ ਸੋਚ ਰੱਖ ਕਿ ਕਮ ਕਰੋ ।ਇਹੋ ਜੋ ਵੀ ਹੋ ਰਿਹਾ no good ਹੈ।
@GurdialSingh-g9n
@GurdialSingh-g9n 5 ай бұрын
ਪੇਸ਼ੇ ਦੇ ਕੇ ਸਭ ਸੈਂਟ ਹੋ ਜਾਂਣ
@harmesh6428
@harmesh6428 3 ай бұрын
Factri da ki nam kissdi gha
@RajvirSingh-qm6eo
@RajvirSingh-qm6eo 5 ай бұрын
Good job Maan sab
@missu2493
@missu2493 5 ай бұрын
sosaiti ch v ghra ch supa ke rkhde
@Birdavinder297
@Birdavinder297 5 ай бұрын
50 ਲੱਖ ਬਨ ਗਿਆ ਅਫਸਰਾਂ ਦਾ
@SuratSingh-v7x
@SuratSingh-v7x 5 ай бұрын
Veer. G. Seeting. Na. Karaio. G
@akhtiarsingh4554
@akhtiarsingh4554 5 ай бұрын
Eh checking sab drame ne? Sare bjar bhre ne duplicate vastuan nal? Sab sute ne? Fruit color karke. Sweet espretime sweet nal tiar?
@satrangapunjab3095
@satrangapunjab3095 5 ай бұрын
Jalalalbad West vich v both duplicate participate a
@parshotamnarang8
@parshotamnarang8 5 ай бұрын
Dap gotala dobaan waste eh kam kitta Ja reha ਹੈ
@beantsingh8325
@beantsingh8325 5 ай бұрын
ਕੀ ਇਸ ਫੈਕਟਰੀ ਨੇ ਮਾਨਵਤਾ ਨਹੀ ਦਿਤਾ ਹੋਣਾ ਤਾ ਹੀ ਛੋਟਾ। ਪ। ਆ
@surinderkamboj6374
@surinderkamboj6374 5 ай бұрын
ਸਖ਼ਤ ਤ ਕਾਰਵਾਈ ਕਰੋ ਜੀ
@maths_lab_
@maths_lab_ 5 ай бұрын
ਮੈ ਇਹ ਦਵਾਈ 2 ਸਾਲ ਪਹਿਲਾ use ਕੀਤੀ ਸੀ , ਨਿਰਾ ਪਾਣੀ ਸੀ। ਯੂਰੀਆ ਘੋਲ ਕੇ ਦੇਈ ਜਾਂਦੇ ਆ।
@harmesh6428
@harmesh6428 3 ай бұрын
Facktri kis mla de ha
@OmkarSinghCheema
@OmkarSinghCheema 5 ай бұрын
Gup. Saller soller vale ganda pani dharti vich pa rahe ne.jis karn moter vala panni keti jog ni reha.
@premsinghmann4656
@premsinghmann4656 5 ай бұрын
Very good
@RajKumar-bf9gj
@RajKumar-bf9gj 5 ай бұрын
Mantri ji ney kiha ta sadi neend khuli. Pehley assi sutey paye si. Wah officer. Vidio sohni bani hey.
@harmesh6428
@harmesh6428 3 ай бұрын
Basmati sarkar kharda msp ta gappa maran da ki fadha
@Australiawale8727
@Australiawale8727 5 ай бұрын
ਸਾਰੇ ਰਲੇ ਆ ਡਰਾਮਾ ਕਰਦੇ ਆ
@missu2493
@missu2493 5 ай бұрын
Kro fer sja
@harrapacivilization2779
@harrapacivilization2779 5 ай бұрын
ਪੈਸੇ ਦੇ ਕੇ ਸਭ ਸੈਟਿੰਗ ਹੋ ਜਾਣੀ
@KuldeepSingh-x3w
@KuldeepSingh-x3w 5 ай бұрын
Sab thik ho jayega 😂😂
@RajinderSingh-p6o
@RajinderSingh-p6o 5 ай бұрын
Thok ke rakho lokan nu marn wale
@balwindersinghkang8850
@balwindersinghkang8850 5 ай бұрын
Uun tak tusi kene se
@satnamsingh494
@satnamsingh494 5 ай бұрын
Bhot videa Kam a Kissan di koi Bhan nahi Farida ihna da nuksan hunda davai vale rupees Lee lande a nukshan. Kisan da hunda
@jagdevsinghtejay2824
@jagdevsinghtejay2824 5 ай бұрын
Sangrur bhut aa duplicate
@bikramjitmaan9437
@bikramjitmaan9437 5 ай бұрын
Sara pasa bura haal hai sab corrept system hai
@KulwinderSingh-qs9po
@KulwinderSingh-qs9po 5 ай бұрын
😅😅😅😅😅😅😅😅😅
The Best Band 😅 #toshleh #viralshort
00:11
Toshleh
Рет қаралды 22 МЛН
Don’t Choose The Wrong Box 😱
00:41
Topper Guild
Рет қаралды 62 МЛН
Chain Game Strong ⛓️
00:21
Anwar Jibawi
Рет қаралды 41 МЛН
The Best Band 😅 #toshleh #viralshort
00:11
Toshleh
Рет қаралды 22 МЛН