"ਮੇਰੇ ਲਈ ਸਭ ਤੋਂ ਔਖਾ ਸ਼ਰਾਬ ਛੱਡਣਾ ਸੀ"ਫੌਜ ਛੱਡ ਕੇ ਸਭ ਤੋਂ ਵੱਡੀ ਯੂਨੀਅਨ ਦੇ ਪ੍ਰਧਾਨ ਬਣਨ ਤੱਕ ਦਾ ਸਫ਼ਰ Ugrahan

  Рет қаралды 47,211

LOK AWAZ TV

LOK AWAZ TV

Күн бұрын

Пікірлер: 155
@balwinderkhangura6043
@balwinderkhangura6043 Ай бұрын
ਬਹੁਤ ਸੂਝਵਾਨ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
@Gursewaksohi123
@Gursewaksohi123 Ай бұрын
ਸਭ ਤੋਂ ਚੰਗਾ ਤੇ ਇਮਾਨਦਾਰ ਕਿਸਾਨ ਲੀਡਰ ਉਗਰਾਹਾਂ ਸਾਬ
@HoneySharma-y4n
@HoneySharma-y4n Ай бұрын
ਜੈ ਇਹਨਾਂ ਇਮਾਨਦਾਰ ਵਾਂ Delhi worder te ਕਿਉ ਨੀ ਗਿਆ ਡੱਲੇਵਾਲ ਸਾਹਿਬ ਨਾਲ
@bablu.Dhaliwal
@bablu.Dhaliwal Ай бұрын
​@@HoneySharma-y4nbai sab sala satje da raula
@bobysekhonbobysekhon9162
@bobysekhonbobysekhon9162 Ай бұрын
ਪੰਜਾਬ ਦੇ ਹੀਰੇ ਹਨ ਉਗਰਾਹਾਂ ਸਾਹਬ , ਸੁਖਦੇਵ ਕੋਕਰੀ , ਝੰਡਾ ਸਿੰਘ ਜੇਠੂਕੇ । ਲਵ ਯੂ ਬਾਬਿਓ ।
@harpalkaursandhu4250
@harpalkaursandhu4250 Ай бұрын
ਅਫਸੋਸ ਹੈ ਕੁੱਝ ਲੋਕ ਕੋਮਿੰਟ ਕਰਨ ਲੱਗੇ ਆਪਣਾ ਖੁੱਦ ਦਾ ਹੀ ਯਾਦ ਭੁਲਾ ਦੇਦੇ ਕੇ ਭੱਦੇ ਘਟੀਆ ਕਿਸਮ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਜੇਹੜਾ ਇਨਸਾਨ ਦੀ ਉਮਰ ਅੱਸੀ ਸਾਲ ਦੀ ਉਮਰ ਵਿੱਚ ਹਾਲੇ ਕਿਸਾਨਾਂ ਦੀ ਲੜਾਈ ਲੜ ਰਹੇ …ਇਸ ਉਮਰ ਵਿੱਚ ਘਰ ਬੈਠ ਬੱਚਿਆਂ ਨਾਲ ਜਾ ਖੁੰਢ ਤੇ ਵੀ ਬੈਠ ਬਾਬਿਆ ਦੀ ਢਾਣੀ ਵਿੱਚ ਸਮਾਂ ਕੱਢ ਸਕਦੇ …..ਜੇਕਰ ਅਸੀ ਚੰਗਾ ਨਹੀਂ ਤੇ ਮਾੜਾ ਵੀ ਕਹੀਏ ਚੰਗਾ ਹੈ … ਗੱਲਾਂ ਉਗਰਾਹਾਂ ਦੀਆਂ ਸਿੱਧੀਆਂ ਤੇ ਸਹੀ ਹਨ …
@sukhjitsingh6668
@sukhjitsingh6668 Ай бұрын
Bai ji hun shambhu border te kion nahin janda eh
@DaljeetSingh-c8d
@DaljeetSingh-c8d Ай бұрын
Bharti kisan yuniyan ektta ugrahan jindawad jindawad
@tarsemsinghrajput6675
@tarsemsinghrajput6675 Ай бұрын
ਸੰਧੂ ਭੈਣ ਇਹ ਨਹੀਂ ਦੇਖਦੇ ਕੂਮੈਟ ਕਰਨ ਵਾਲੇ ਔਰਤ ਆ ਜਾਂ ਮਰਦ ਪਰ ਲਿੱਖ ਦੇਦੇ ਆ 🤔🧐😭
@rajdivindersinghmanki6550
@rajdivindersinghmanki6550 Ай бұрын
ਬਹੁਤ ਸੂਝਵਾਨ ਲੀਡਰ ਹਨ ਉਗਰਾਹਾਂ ਸਾਹਿਬ
@balrajbal7515
@balrajbal7515 Ай бұрын
ਉਗਰਾਹਾਂ ਸਾਬ ਜੀ ਜਿੰਦਾਬਾਦ 💪🏻🙏🏻👍🏻
@kulwinder1345
@kulwinder1345 Ай бұрын
ਬਹੁਤ ਸਾਫ਼ ਲੀਡਰ ਆ ਜੋਗਿੰਦਰ ਸਿੰਘ ਉਗਰਾਹਾਂ ਜੀ🙏🙏🙏🙏
@khushdhillon3511
@khushdhillon3511 Ай бұрын
ਕਾਹਦਾ ਸਾਫ਼ ਲੀਡਰ ਏ ਬਾਈ ਡੱਲੇਵਾਲ ਤੇ ਪੰਧੇਰ ਦਾ ਸਾਥ ਕਿਉਂ ਨਹੀਂ ਦਿੰਦੇ
@baljindersandhu1627
@baljindersandhu1627 Ай бұрын
It's Pander and Dalewall who divided the morcha
@AmarjeetSingh-dt9pn
@AmarjeetSingh-dt9pn Ай бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾ ਬਾਦ
@gur9213
@gur9213 Ай бұрын
ਬਹੁਤ ਵਧੀਆ ਲੀਡਰ ਏ ਉਗਰਾਹਾ ਸਹਿਬ
@ekamaragya9506
@ekamaragya9506 Ай бұрын
Dilon Salute Aa Sir Ji Tuhanu ❤❤❤❤❤❤🙏🙏🙏🙏
@harmitgafil158
@harmitgafil158 Ай бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@buntydhaliwal7488
@buntydhaliwal7488 Ай бұрын
Gadar na bai hun ki kr raha na
@harmitgafil158
@harmitgafil158 Ай бұрын
@buntydhaliwal7488 ਕਿਸ ਤੱਥ ਤੇ ਕਹਿ ਰਹੇ ਓ ਜੀ
@Kang_dulla.
@Kang_dulla. Ай бұрын
@@harmitgafil158….ਕੇ ਹੁਣ ਸ਼ਾਬੂ ਬਾਡਰ ਤੇ ਕਿਸਾਨਾਂ ਦੀ ਮਦਦ ਕਰਨ ਕਿਉਂ ਨਹੀਂ ਗਏ ।… ਮੈਨੂੰ ਤਾਂ ਲੱਗਾ ਕਿ ਬਈ ਇਸ ਗੱਲੋਂ ਗਦਾਰ ਕਹਿੰਦਾ ।.. ਬਾਕੀ ਜਥੇਬੰਦੀਆਂ ਨੂੰ ਛੱਡ ਦਿਓ ਸਿਰਫ ਉਗਹਾਰਾਂ ਵਾਲੇ ਹੀ ਨਾਲ ਜਾਕੇ ਸਾਥ ਦੇਣ ਤੇ ਬਹੁਤ ਧੱਕਾ ਲੱਗੂ ਕਿਸਾਨੀ ਧਰਨੇ ਨੂੰ ।.. ਵੈਸੇ ਦੇਖ ਲਿਆ ਜਾਵੇ ਤਾਂ ਸਾਰੇ ਭਾਰਤ ਦੀ ਲੜਾਈ ਲੜਨੀ ਗਲਤ ਹੈ ।.. ਜੇ ਸਾਰੇ ਭਾਰਤ ਦੀ ਲੜਾਈ ਲੜਨੀ ਆ ਤੇ ।.. 1000..3000 ਕਿਸਾਨ ਆਗੂ ਨਹੀਂ ਜਾਂ ਤਾਂ ਫੇਰ ਸਾਰੇ ਭਾਰਤ ਦੇ ਕਿਸਾਨ ਸ਼ਾਬੂ ਬਾਡਰ ਤੇ ਆਕੇ ਬੈਠਣ ।.. ਨਹੀਂ ਤਾ ਇਹ ਕਿਸਾਨ ਲੀਡਰ ਪੰਜਾਬ ਦਾ ਨੁਕਸਾਨ ਕਰਦੇ ਪਏ ।. ਜਾਂ ਪੰਜਾਬ ਦੀ ਖੇਤੀਬਾੜੀ ਦੀ ਲੜਾਈ ਲੜਨ ।.. ਸਾਰੇ ਭਾਰਤ ਦੀ ਲੜਾਈ ਬਹੁਤ ਗਲਤ ਹੈ
@bablu.Dhaliwal
@bablu.Dhaliwal Ай бұрын
​@@harmitgafil158msp ugraha nu nhi chaihdi ki jo darma vich nhi jndi
@harmitgafil158
@harmitgafil158 Ай бұрын
@bablu.Dhaliwal msp wali tyari haigi aa chahi di tenu v hou gi wadde bhai msp .. phla loka di tyari krni jaroori aa delhi to phla pinda ch kam karna bnn da c .....
@balrajbal7515
@balrajbal7515 Ай бұрын
ਉਗਰਾਹਾਂ ਸਾਬ ਜੀ ਡੱਲੇਵਾਲ ਸਾਬ ਦਾ ਸਾਥ ਦਿਓ ਜੀ ਫਿਰ ਹੀ ਮਸਲੇ ਹੱਲ ਹੋਣੇ ਨੇ ਬਾਰਡਰ ਤੇ ਲੋਕਾਂ ਨਾਲ ਤੱਕਾ ਹੋ ਰਿਹਾ ਏ ਜੀ
@JaswantBrar-uw9fn
@JaswantBrar-uw9fn Ай бұрын
Bai ji saath dena ja na agle da faisla per tuhada kehan da tareeka bahut vadia hai kuj lok bahut galat bhasha di varton karde han dhanwad
@Makhan-r1j
@Makhan-r1j Ай бұрын
❤ ਬਹੁਤ ਜ਼ਿਆਦਾ ਵਧੀਆ ਸੁਲਝੇ ਹੋਏ ਨੇਤਾ ਹਨ ਉਗਰਾਂਹਾ ਸਾਬ ਜੀ ਬਹੁਤ ਜ਼ਿਆਦਾ ਨੋਲਜ ਹੈ ਉਗਰਾਹਾਂ ਸਾਬ ਜੀ ਦੀ ❤
@HardeepSinghCheema-p1n
@HardeepSinghCheema-p1n Ай бұрын
ਕਾਮਰੇਡ ਸਾਹਿਬ ਸੋਡੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਹੰਕਾਰ ਵਿੱਚ ਹੋ
@avtaraulakh591
@avtaraulakh591 Ай бұрын
ਦੀਪ ਸਿੱਧੂ ਜਿੰਦਾਬਾਦ ਜਿਹੜੇ ਨੇ ਵੀ ਬਿਨਾ ਵਜਾ ਤੋ ਦੀਪ ਵੀਰ ਮਾੜਾ ਆਖੀਆ ਚੋਧਰਾ ਵਾਸਤੇ ਪ੍ਰਮਾਤਮਾ ਉਨਾ ਸਜਾ ਜਰੂਰ ਦਿਉ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਿੲਹ ਗਪੌੜ ਸੰਖ ਅਾ ਵੱਡਾ ..
@dilpreetchahal2688
@dilpreetchahal2688 Ай бұрын
Tusi ki kitta deep lyi.. La lainde dharna baad ch... Ame hi farmers protest nu use krn wale...
@mangalsingh-oq5yf
@mangalsingh-oq5yf Ай бұрын
ਉਗਰਾਹਾ ਸਾਬ ਤੁਹਾਡੀ ਇੰਟਰਵਿਊ ਸਾਰੀ ਸੁਣੀ ਤੁਸੀ ਕਾਫੀ ਸਚ ਸਵੀਕਾਰ ਕੀਤਾ ਜੋ ਕੀ ਚੰਗੀ ਗਲ ਏ। ਅਜ ਪੰਜਾਬ ਦਾ ਪਾਣੀ ਹਵਾ ਤੇ ਧਰਤੀ ਨੂ ਬਰਬਾਦ ਸਭ ਤੋ ਕਿਸਾਨ ਕਰ ਰਿਹਾ ਏ। ਪਾਣੀ ਪੰਜਾਬ ਵਿੱਚ 300 ਫੁੱਟ ਹੇਠਾ ਚਲਾ ਗਿਆ ਏ। ਇਸ ਦਾ ਜੁੰਮੇਵਾਰ ਕੌਣ ਏ। ਤੁਹਾਡੀਆ ਫਸਲਾ ਤੇ ਮੈ ਐਸ ਪੀ ਮਿਲ ਰਹੀ ਏ। ਬਾਹਰਲੀਆ ਸਟੇਟਾ ਵਿੱਚ ਜਾ ਵੇਖੋ ਜੀਰੀ ਕਣਕ ਕਿਸ ਭਾਅ ਵਿਕ ਰਹੀ ਏ। ਤੁਸੀ ਕਹ ਰਹੇ ਸਭ ਸਾਡੀ ਮਰਜੀ ਦਾ ਸਾਨੂ ਦੇ ਦਿਉ ਬਾਕੀ ਕਿਸੇ ਦਾ ਕੋਈ ਹਕ ਨਹੀ। ਤੁਸੀ ਇਲੈਕਸ਼ਨ ਨਹੀ ਲੜਨੇ। ਸਰਕਾਰਾ ਅਗੇ ਝੋਲੀ ਅਡੀ ਬੈਠੈ ਭੀਖ ਮਗ ਰਹੇਉ। ਤੇ ਮਰਨ ਵਰਤ ਦਾ ਡਰਾਮਾ ਕਰਕੇ ਸਾਰੇ ਪੰਜਾਬ ਦੀਆ ਜੜਾ ਵਿੱਚ ਤੇਲ ਦੇ ਰਹੇ ਉ। ਪੰਜਾਬ ਤੋ ਬਿਨਾ ਤਕਰੀਬਨ ਸਾਰੇ ਭਾਰਤ ਦੇ ਕਿਸਾਨਾ ਨੂ ਕੋਈ ਦਿੱਕਤ ਨਹੀ। ਅਜ ਖਨੌਰੀ ਦੇ ਆਸ-ਪਾਸ 70ਹਜਾਰ ਰੂਪਏ ਪ੍ਰਤੀ ਏਕੜ ਠੇਕਾ ਏ। ਤੇ ਜਮੀਨ ਲੈਣ ਵਾਲੇ ਪੈਸੇ ਲੇ ਕੇ ਮਗਰ ਮਗਰ ਫਿਰਦੇ ਨੇ। ਉਹ ਇਨਾ ਠੇਕਾ ਕਿਵੇ ਭਰ ਰਹੇ ਨੇ ਤੁਹਾਡੀ ਇਸ ਇੰਟਰਵਿਊ ਤੇ ਜਵਾਬ ਵਿੱਚ ਪੂਰਾ ਆਰਟੀਕਲ ਲਿਖਿਆ ਜਾ ਸਕਦਾ ਏ। ਹਥ ਜੋੜੀ ਏ ਤੁਹਾਡੇ ਅਗੇ ਨਾ ਕਰੋ ਬਰਬਾਦ ਪੰਜਾਬ ਨੂ। ਤੁਹਾਡਾ ਕੁਝ ਨਹੀ ਆਮ ਗਰੀਬ ਮਾਰਿਆ ਜਾਵੇਗਾ। ਤਰਸ ਕਰੋ ਪੰਜਾਬ ਤੇ।
@baljinderdhaliwal1967
@baljinderdhaliwal1967 Ай бұрын
ਇੰਟਰਵਿਊ ਸੁਣਨ ਤੋਂ ਬਾਅਦ ਪਤਾ ਲੱਗਿਆ ਕਿ ਉਗਰਾਹਾਂ ਸਾਹਿਬ ਕਿੰਨੇ ਮਹਾਨ ਵਿਅਕਤੀ ਹਨ
@kamalchaudhary9654
@kamalchaudhary9654 27 күн бұрын
Jai kisan salute ❤❤❤❤❤❤❤❤
@jaswindersingh2424
@jaswindersingh2424 Ай бұрын
S Joginder Singh Ugrahan is a great leader of farmers. BKU (Ugrahan) is the only union of farmers in Punjab and India which fights on real issues of farmers
@KammaChauhan
@KammaChauhan Ай бұрын
Bharti kisaan union Ekta jindabad
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ
@Wrestlar_372
@Wrestlar_372 Ай бұрын
ਔਰਤਾਂ ਦੀ ਜਿੰਨੀ ਸਮੂਲੀਅਤ ਹੋਈ ਅ ਹਿੰਦੋਸਤਾਨ ਵਿੱਚ ਏ ਸਾਰੀ ਦੁਨੀਆ’ਚ ਉਦਾਰਣ ਗਈ।ਕਿ ਔਰਤਾ ਆਬਦੀ ਗੱਲ ਕਰਣ ਜੋਗੀਆਂ ਹੋਈਆਂ,ਔਰਤਾਂ ਭਾਸ਼ਣ ਦੇਣ ਯੋਗ ਹੋਇਆ।ਬਾਪੂ ਜੀ ਯੋਗ ਔਰਤਾਂ ਭਾਰਤ ਚ ਹੁਣੇ ਬਣੀਆ। ਵਿਦੇਸ਼ਾਂ ਚ ਔਰਤਾਂ ਲੰਮੇ ਸਮੇਂ ਤੋਂ ਯੋਗ ਨੇ ਹੱਕਾਂ ਤੋਂ ਜਾਣੂ ਨੇ ਤੇ ਪੂਰਨ ਆਦਰ ਮਿਲਦਾ।ਏ ਮਨੂਸ ਕੱਲਾਂ ਭਾਰਤ ਹੈ ਜਿੱਥੇ ਔਰਤਾਂ ਉੱਤੇ ਵਧੇਰੇ ਜ਼ੁਲਮ ਹੁੰਦਾ ਆਇਆ ਤੇ ਹੁੰਦਾ ਸੀ ।
@footballlover490
@footballlover490 Ай бұрын
ਅੱਜ ਇਹ ਪੱਤਰਕਾਰ ਵੀ ਢਿੱਲਾ ਢਿੱਲਾ ਲੱਗ ਰਿਹਾ ਸਭ ਇੱਕ ਨੇ ਸਰਕਾਰੀ ਸੰਦ ਨੇ
@baljindersandhu1627
@baljindersandhu1627 Ай бұрын
Jiginder Singh you have built a great Kissan unions and given equal rights to women . Salute you sir .
@SewakSingh-me4ey
@SewakSingh-me4ey Ай бұрын
Great parson aaaaa Ji 🙏
@ParmpalSingh-z6h
@ParmpalSingh-z6h Ай бұрын
Good man honest man joginder singh
@bhadusinghewalia4000
@bhadusinghewalia4000 Ай бұрын
ਬਹੁਤ ਸੂਝਵਾਨ ਕਿਸਾਨ ਆਗੂ
@jarnailsinghauilajatpunjab3847
@jarnailsinghauilajatpunjab3847 28 күн бұрын
Good 👍 job
@lakhwinderbrar6560
@lakhwinderbrar6560 Ай бұрын
BKU Ughrahan Gareeb Kisaan Mazdoor di awaaz Zindabad zindabad zindabad zindabad zindabad zindabad 💐💐💐💐💐
@dilbaghsingh1136
@dilbaghsingh1136 19 күн бұрын
Good introduction veer ji
@khushdhillon3511
@khushdhillon3511 Ай бұрын
ਮਨਿੰਦਰ ਵੀਰੇ ਅੱਜ ਤੁਸੀਂ ਤਿੱਖੇ ਸਵਾਲ ਨਹੀਂ ਕੀਤੇ ਗ਼ਿਲਾ ਤੁਹਾਡੇ ਨਾਲ ਅੱਜ ਮੈਨੂੰ
@gulwantbhullar1065
@gulwantbhullar1065 23 күн бұрын
ਕੈਪਟਨ ਹਰਭਜਨ ਸਿੰਘ ਜੰਡੀ ਬਣੇਂ ਸਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪੰਜਾਬ ਸੀ
@GurbhejSingh-d3o
@GurbhejSingh-d3o Ай бұрын
ਸਾਰੀਆਂ ਕਿਸਾਨ ਜਥੇਬੰਦੀਆਂ ਬੇਸੱਕ ਆਪੋ ਆਪਣੇ ਧੜੇ ਬਣੇ ਹੋਏ ਨੇ ਸਭ ਜਥੇਬੰਦੀਆਂ ਦੇ ਅਲੱਗ ਅਲੱਗ ਸਿਧਾਂਤ ਨੇ ਪਰ ਸਭ ਦਾ ਮਕਸਦ ਕਿਸਾਨ ਦੇ ਬਣਦੇ ਹੱਕਾਂ ਲਈ ਲੜਾਈ ਕਰਨਾ ਹੀ ਆ ਤਾ ਫਿਰ ਸਭ ਇਕ ਦੂਜੀ ਜਥੇਬੰਦੀ ਨਾਲ ਕਿਉਂ ਨਹੀਂ ਖੜਦੇ ਅੱਜ ਡੱਲੇਵਾਲ ਸਾਬ ਜੀ ਦੇ ਨਾਲ ਖੜਨਾ ਚਾਹੀਦਾ ਉਹ ਕੀ ਕਿਸਾਨਾਂ ਲਈ ਨੀ ਲੜ ਰਹੇ,,,,
@karantallewal
@karantallewal Ай бұрын
Very good interview ast
@dilpreetchahal2688
@dilpreetchahal2688 Ай бұрын
Joginder Singh upgraha...bht nek dil insaan nai.. Jeonde rho bappu ji... Waheguru bless you
@rajinderkaur8867
@rajinderkaur8867 Ай бұрын
Bharti kissan union ekta Uagraha Zindawad Zindawad
@ranjodhcheema3071
@ranjodhcheema3071 Ай бұрын
Ugrahan Saab Zindabad
@sukhdevsdhillon7815
@sukhdevsdhillon7815 Ай бұрын
Excellent knowledgeable episode thanks host and Ougrahan sahib
@santlashmanmuni6045
@santlashmanmuni6045 Ай бұрын
ਜਦੋਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਹੈ ਫੇਰ 45 ਜਥੇਬੰਦੀਆਂ ਕਿਉਂ ਏਕਤਾ ਕਿਉਂ ਨਹੀਂ
@yadwindersingh5877
@yadwindersingh5877 Ай бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
@BalvirSingh-pi7ko
@BalvirSingh-pi7ko Ай бұрын
Very.nice.ji
@BakhtaursinghWaring
@BakhtaursinghWaring Ай бұрын
Very nice agraha ßhib
@harjitlitt1375
@harjitlitt1375 Ай бұрын
Great Kissan leader having well organised cadre of both men and women
@BalvirSingh-pi7ko
@BalvirSingh-pi7ko Ай бұрын
Very.good
@AvtrKaur
@AvtrKaur Ай бұрын
Joginder singh ji bhot vadiya insaan hai
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਗਪੋੜਸੰਖ .. ਿੲਕ ਦਿਨ amazon ਦੇ ਮੁਲਾਜਮਾਂ ਦੀ ਗਿਣਤੀ ਤੇ ਗਪੌੜ ਛੱਡੀ ਜਾਦਾ ਸੀ..😂😂
@kuldeepugrahan4561
@kuldeepugrahan4561 Ай бұрын
Ugrahan jindabaad
@jaggibrarjaggi5542
@jaggibrarjaggi5542 Ай бұрын
😊😊😊😊
@HarpreetSingh-sq7xz
@HarpreetSingh-sq7xz Ай бұрын
🙏
@sukhjitsingh6668
@sukhjitsingh6668 Ай бұрын
Sardar jagjeet singh dallewal zindabad waheguru ji hamesha chrhdi kla vich rakhe
@gianchandgoyal8351
@gianchandgoyal8351 Ай бұрын
Very nice thinking
@khushdhillon3511
@khushdhillon3511 Ай бұрын
ਡੱਲੇਵਾਲ ਤੇ ਪੰਧੇਰ ਦਾ ਸਾਥ ਦੇਵੋ ਚਵਲ ਬੰਦਿਉ
@AmrikBhainiJassa
@AmrikBhainiJassa Ай бұрын
ਬਰਨਾਲੇ ਜਿਲੇ ਤੋ ਕੌਣ ਕੌਣ ਏ
@rajwantkaur5031
@rajwantkaur5031 Ай бұрын
ਪਹਿਲਾਂ ਬਾਦਲਾਂ ਨਾਲ ਰਲਕੇ ਚਲਦੇ ਰਹੇ ਵੋਟਾਂ ਬਾਦਲਾਂ ਦੀਆਂ ਜਥੇਬੰਦੀ ਇਹਨਾਂ ਦੀ ਇਸ ਵਾਰ ਆਪ ਨਾਲ ਰਲਕੇ ਚੱਲੇ। ਇਹ ਹਰ ਸਰਕਾਰ ਨੂੰ ਵਾਰਾ ਖਾਂਦੇ
@gurienjineer
@gurienjineer Ай бұрын
ਮੇਰਾ ਪਿੰਡ❤
@beantsingh8325
@beantsingh8325 Ай бұрын
ਇਨਾ ਦੇ ਕੋਈ ਸੂਬਾ ਕਮੇਟੀ ਦੇ ਮੈਬਰ ਪੰਜਵੀ ਪਾਸ ਹੀ ਹੈ ਹਣ ਇਹ ਦੀ ਪਾਰਟੀ ਸਿਆਸੀ ਜਥੇਬੰਦੀ ਬਣ ਗਈ ਹੈ ਲੰਕਾ ਨੂੰ ਸਾਰਾ ਪਤਾ ਲਗ ਗਿਆਾਕੈਪਟਨ ਰੀ ਸਰਕਾਰ ਵੇਲੇ ਟਰਾੲਈਡੈਟ ਵਾਰੇ ਦੇ ਸਾਲ ਧਰਨੇਲਲਾੲਏ ਗੌਲੀਆਾ ਵੀ ਚਲੀਆਂ ਪਰ ਜਦੋ ਕੈਪਟਨ ਦੀ ਸਰਕਾਰ ਬਦਲਗੲਈ ਆਕਲੀਆਾ ਦੀ ਬੂਣ ਗਾਈ ਟਰਾੲਈਡੈਟ ਵਾਰੇ ਇਕ ਵੀ ਧਰਨਾ ਨਹੀਂ ਲਿਜਾਇਆ ਪਹਿਲਾ ਆਕਲੀਆਾ ਨਾਲ ਮਿਲਕੇ ਚਲਦੇ ਸੀ ਹਣ ਝਾੜੂ ਨਾਲ ਲੌਕੌਸੌਚੌ????
@user-kc1bf5vi3p
@user-kc1bf5vi3p Ай бұрын
ਬੇਅੰਤ ਸਿੰਘ ਬਿਨਾ ਪੜਚੋਲੇ ਭਕਾਈ ਨੀ ਮਾਰੀਦੀ, ਪਤਾ ਕਰਲੀ ਹਰਦੀਪ ਸਿੰਘ ਟੱਲੇਵਾਲ ਸੂਬਾ ਕਮੇਟੀ ਦਾ ਪੁਰਾਣਾ ਮੈਂਬਰ BSc Bed( Mathematics) , 2001 ਤੋਂ ਉਗਰਾਹਾਂ ਸਾਹਿਬ ਦੇ ਨਾਲ Early ਰਿਟਾਇਰਮੈਂਟ ਲੈ ਕੇ ਲੋਕ ਸੇਵਾ ਕਰ ਰਿਹਾ। ਪਤਾ ਕਰਲੀ ਟੱਲੇਵਾਲ ਪਿੰਡ ਬਰਨਾਲਾ ਜਿਲ੍ਹਾ।
@SukhdevVirk-p8m
@SukhdevVirk-p8m Ай бұрын
ਗੱਲਾਂ ਗੋਲ ਮੋਲ ਕਰਦਾ ਨਾ ਫ਼ੌਜ ਵਾਰੇ ਨਾ ਐਜੂਕੇਸਨ ਵਾਰੇ ਨਾ ਫੰਡ ਵਾਰੇ ਸਹੀ ਨਹੀ ਦੱਸ ਰਿਹਾ
@harpreetsinghsandhu4737
@harpreetsinghsandhu4737 Ай бұрын
@ladoosandhu9905
@ladoosandhu9905 Ай бұрын
ਦਿਲੀ ਕਦੋ ਜਿਤੀ ਆ ਇਕ ਮਹੀਨਾ ਹੋਰ ਬੈਠ ਦੇ ਫਿਰ ਗਲ ਬਣ ਸਕਦੀ ਸੀ ਉਸ ਟਾਈਮ ਪੈਸੇ ਦੇਖੇ ਗਏ ਆ ਪੈਸੇ ਆ ਵਿਚ ਵਿਕ ਕੇ ਆਏ ਆ ਹੁਣ ਦਿਲੀ ਵਲ ਮੂੰਹ ਕਿੳ ਨੀ ਕਰਦੇ ਵਿਕਾਊ ਤੁਸੀ
@PanthjitSingh-jk6np
@PanthjitSingh-jk6np Ай бұрын
ਦੀਪ ਸਿੱਧੂ ਜਿੰਦਾਬਾਦ
@hardeepsingh4144
@hardeepsingh4144 Ай бұрын
👍❤️🙏
@KhushveerSingh-yx8up
@KhushveerSingh-yx8up Ай бұрын
ਦੀਪ ਸਿੱਧੂ ਜ਼ਿੰਦਾਬਾਦ
@GursewakSingh-bv7uj
@GursewakSingh-bv7uj Ай бұрын
ਹੁਣ ਭੱਗਬੰਤ ਮਾਨ ਨੇ ਕਿਨੇ ਕਰੋੜ ਦਿਤੇਏ5 ਸਾਲ ਦੇ ਹੂਣ ਬਾਦਲ ਨੇ ਪੱਤਰਕਾਰ ਭੇਜਤਾ ਪੂਛਣ ਵਾਸਤੇ ਕਿਨੇਏ ਲੇਣੇਏ
@RanjeetSingh-p2c3k
@RanjeetSingh-p2c3k 24 күн бұрын
ਰਿਹਾ ਬੋਕ ਦਾ ਬੋਕ । ਬੋਕ ਦਾਹੜੀਆ। ਗੱਲ ਕਰਨ ਦੀ ਕੋਈ ਲਿਆਕਤ ਨਹੀਂ।
@JasveerSingh-jm1fo
@JasveerSingh-jm1fo Ай бұрын
ਨਾ ਅੱਜ ਕਾਮਰੇਡਾਂ ਨਾਲ ਨਾ ਕੱਲ੍ਹ ਕਾਮਰੇਡਾਂ ਨਾਲ
@gurmailfoji4236
@gurmailfoji4236 Ай бұрын
o very good nas p
@a.s.g.5173
@a.s.g.5173 Ай бұрын
ਬਹੁਤ ਲੋਕਾਂ ਨੂੰ ਇਸ ਦੱਲੇ ਦੀ ਅਸਲੀਅਤ ਬਾਰੇ ਅਜੇ ਵੀ ਭੁਲੇਖਾ
@shallysingh829
@shallysingh829 Ай бұрын
@@a.s.g.5173 ਲੋਕਾਂ ਦੇ ਭੁਲੇਖੇ ਦੂਰ ਕਰ ਦਿਉ,,
@Newone-qd8tp
@Newone-qd8tp Ай бұрын
ਫੋਜ ਚ ਇਹੋ ਜਿਹੇ ਦਗੜਦੱਲੂ ਨੀ ਰਹਿ ਸਕਦੇ ਕਹਿੰਦਾ ਜੀ ਨੀ ਲੱਗਿਆ 😂😂😂😂😂
@RouteRunners9809
@RouteRunners9809 Ай бұрын
Tu kinnia janga larh layea?
@footballlover490
@footballlover490 Ай бұрын
ਸਰਕਾਰੀ ਸੰਦ ਇੰਟਰਵਿਊ ਦੇ ਰਿਹਾ ਇਹਨੂੰ ਇਹ ਨਹੀਂ ਪਤਾ ਕਿ ਸ਼ੰਭੂ ਬਾਰਡਰ ਦੇ ਕਿਸਾਨ ਸਰਕਾਰ ਨਾਲ ਭਿੜ ਰਹੇ ਆ ਮੰਗਾਂ ਲਈ ਸਰਕਾਰੀ ਸੌਦਾ
@RanjeetSingh-p2c3k
@RanjeetSingh-p2c3k 24 күн бұрын
ਬਾਰਡਰਾਂ ਤੇ ਫਿਰ ਜੁਤੀਆਂ ਖਾਓ ਜਾਕੇ। ਕੋਈ ਚੱਜ ਦੀ ਗੱਲ ਤਾਂ ਆਉਂਦੀ ਨੀ। ਕਰਜ਼ਾ ਦੇ ਦਿਓ ਤੇ ਮੁਆਫ਼ ਕਰ ਦਿਓ ਜੀ। ਇਸ ਤੋਂ ਵੱਡੀ ਕੋਈ ਬੇਅਬਕੂਫੀ ਕੋਈ ਹੈ?
@JashandeepSingh-r3y
@JashandeepSingh-r3y Ай бұрын
ਬਾਡਰ ਤੇ ਪਹੁੰਚ ਕਰੋ
@Sandynatt5911
@Sandynatt5911 Ай бұрын
Jhona na laun wali gal Lakhowal group theek hi kehnda si aur tusi doglean ne support nahi kita, ugrahan sahib you a exposed now.
@sukhjitsingh6668
@sukhjitsingh6668 Ай бұрын
Hun shambhu border te kion nahin janda larai tan har kisan di har priwar di he MSP di lor har kisan nu he waheguru ji sumatt bakhshan ihna nu
@harbhajangujjar2
@harbhajangujjar2 24 күн бұрын
the finest conquest is the conquest of the right, not might☭
@rashadbatteyblogs1122
@rashadbatteyblogs1122 Ай бұрын
ਪੱਤਰਕਾਰ ਰੌਬ ਨਾਲ ਪੁੱਛ ਰਿਹਾ 😜
@PargatSingh-c7r
@PargatSingh-c7r Ай бұрын
ਖਨੋਰੀ ਬਾਡਰ ਤੇ ਜਾੳ
@sukhpreetgurna1497
@sukhpreetgurna1497 Ай бұрын
Ehhh vikaauuu Maal aaa
@JaswantBrar-uw9fn
@JaswantBrar-uw9fn Ай бұрын
Tu jaanda ki a croran vich vi khareed ke dikhao Kade kallian gallan maran wale o bistre vich baithke agla 80 Saal da vi sawere 5 vaje jathebandi de vich pahunch janda a asi naal rehke vekhea koi mull hini lai sakda na hi koi mull hai ugrahan da
@bhadursingh2272
@bhadursingh2272 Ай бұрын
Ugraha g hun sambhu khanori boder the kisana da sath dio program bnao program uleko
@BhagwaansingnChahal
@BhagwaansingnChahal Ай бұрын
BANIAAN DUKAN TE KHARAN NI DINDA AKHE GHATT NA TOLEEN SHAMBHU KHANAORI WALEAN KOL CHARUNI GYA SAMARTHN DEN LYI EHANA JAWAAB DETA SHUBKARAN DE BHOG TE RAJEWAL HORAN NU BOLAN NI DITA HUN DASO BINA GALL DE PATE JO MARJI KAHEEN JAO, GALAT HAI
@JaswantBrar-uw9fn
@JaswantBrar-uw9fn Ай бұрын
2 lakh industry nahi ja 12 lakh mulajim nhi hona ugrahan saab es hisab naa ta 6 bande ik industry vich bande a ji 2000 industry howegi ja 1crore 20 lakh mulajim hoega
@shallysingh829
@shallysingh829 Ай бұрын
ਜੇਕਰ ਪਾਣੀ ਕਿਸੇ ਸੂਰਜ ਤੇ ਨਹੀ ਜਾਂਦਾ ਤਾਂ ਫਿਰ ਕੀ ਦੇਗ ਚੋਂ ਕਿਰਪਾਨ ਫੇਰਨ ਨਾਲ ਗੁਰੂ ਨੂੰ ਭੋਗ ਲੱਗ ਜਾਂਦਾ????
@JasveerSingh-jm1fo
@JasveerSingh-jm1fo Ай бұрын
tu vdeve laine aa
@bhupindersinghmann630
@bhupindersinghmann630 Ай бұрын
Cm de Ludhiana vich keo nahi GADDR of PUNJAB kAMRED mamme
@ParbaazSingh-b6x
@ParbaazSingh-b6x Ай бұрын
Kehn nu jo mrji keh lo yr ik gll ta hai saria jathebandia to rees ni hundi edi hai ta sach aa yr mai ta bjp da mamber aa 😂😂😂😂 pr yr sachi gll aa koi v eda mukbaala ni kr sakda
@jaspalsingh1650
@jaspalsingh1650 Ай бұрын
Ki divaya kissana nu aj tak ki Dan publik nu
@tarzansingh6564
@tarzansingh6564 Ай бұрын
Ughraha , rajewal, takait sare vik chuke aa dallewal zindabad 🙏
@GulzarSingh-ux3en
@GulzarSingh-ux3en Ай бұрын
Ugrahan Pind kis jile vich hai ate kis shr de nede hai. Ugrahan ji kol bete di dat hai ja nhi
@RouteRunners9809
@RouteRunners9809 Ай бұрын
Sunam to Lehra road te , Chajjli Pind de nede aa
@Panjaabsingh-n4f
@Panjaabsingh-n4f Ай бұрын
Ugraha di bheda bhut ne m commenta ch dkhya 😂
@amneetdhaliwal62
@amneetdhaliwal62 Ай бұрын
Hun Delhi kyo ni janda
@IqbalSingh-jr9jw
@IqbalSingh-jr9jw Ай бұрын
Delhi morcha tusi harea na ki jitia
@SukhpalSingh-uq8cd
@SukhpalSingh-uq8cd Ай бұрын
ਉਨੀ ਸੌ ਬੈਸੀ ਸੰਤ ਜਰਨੈਲ ਭਿਡਰਾਵਾਲੇ ਨਾਲ ਕਿਉ ਨੀ ਕੋਲ ਗਿਆ
@kamaljeetsidhu3060
@kamaljeetsidhu3060 Ай бұрын
ਜਿਹੜੇ ਭਿੰਡਰਾਂਵਾਲੇ ਕੋਲ ਗਏ ਸੀ ਉਹਨਾਂ ਨੇ ਕੀ ਕੱਦੂ ਵਿਚ ਤੀਰ ਮਾਰਿਆ ਹੈ। ਉਥੇ ਕੁਝ ਨੇ ਜ਼ਿੰਦਗੀ ਗਵਾ ਲ‌ਈ ਅਤੇ ਬਾਕੀਆਂ ਨੇ ਸੰਘਰਸ਼ ਦੇ ਨਾਮ ਹੇਠ ਘਰ ਭਰੇ ਹਨ। ਭਿੰਡਰਾਂਵਾਲੇ ਦੇ ਮੁੰਡੇ ਉਸ ਰਾਹ ਤੇ ਕਿਓਂ ਨਹੀਂ ਚਲਦੇ ਉਹਨਾਂ ਨੂੰ ਪੁੱਛ ਲਵੋ।
@kvbrar4582
@kvbrar4582 Ай бұрын
@@kamaljeetsidhu3060ਬਹੁਤ ਖ਼ੂਬ, ਸ਼ਾਨਦਾਰ ਜਵਾਬ
@JaswantBrar-uw9fn
@JaswantBrar-uw9fn Ай бұрын
Delhi andolan wele vi lokan ne gall failai c ki ugrahan ne munda dsp lawalea jo ki jhooth c
@chamkaurbhullar3463
@chamkaurbhullar3463 Ай бұрын
ਕਾਮਰੇਡ
@KakaSingh-n3p
@KakaSingh-n3p 22 күн бұрын
Ugraha Ugraha he hi a comraid.nahi kissna😮da maseha hi comraid ta dharna lai betha. UgrahA nu waja marda aja Ugraha bachhala m marju ga
@bablu.Dhaliwal
@bablu.Dhaliwal Ай бұрын
Ugraha nu msp nhi chaihdi jo eh nhi jnda drma te ki ekali ugraha unin drma kro msp lyi fuddu bnda lgda mere hisab nl meri soch aa dujiya de mnu pta nhi
@fiddajattana244
@fiddajattana244 Ай бұрын
Es nu kaho je sikh nai ho ta sikha barga v na dikho pag na banya karo dadhi v muna de te comrade apna pehlaba tyar karn
@mohanaujlainfotainmentlive7422
@mohanaujlainfotainmentlive7422 Ай бұрын
ਇਹ ਤਾਂ ਹਾਲੇ ਵੀ ਪੀਂਦੇ ਨੇ
@HarwinderSingh-ps3kx
@HarwinderSingh-ps3kx Ай бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
@AbhiTaj-jr3wv
@AbhiTaj-jr3wv Ай бұрын
2 chor ekathe baithe a
@harwindersingh7224
@harwindersingh7224 Ай бұрын
ਫੇਰ ਕਹਿਣਾ ਮਾਵਾਂ ਭੈਣਾਂ ਤੇ ਜਾਂਦਾ 🤔
@chamkaursingh9244
@chamkaursingh9244 Ай бұрын
Sikhe dia jdda ch tel pon val cheni
@akashdeepbrar1976
@akashdeepbrar1976 Ай бұрын
Ehe chor aa bnda vikau maal aa ehe
@jaiindersingh4392
@jaiindersingh4392 Ай бұрын
Parkari karni hai thhik tang nal bol
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Какой я клей? | CLEX #shorts
0:59
CLEX
Рет қаралды 1,9 МЛН
Show with Joginder Singh Ugrahan | EP 559 | Talk with Rattan
32:28
Talk with Rattan
Рет қаралды 37 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН