Bathinda ਵਿੱਚ 1200 ਗਰੀਬਾਂ ਦੇ ਘਰ ਢਾਹੁਣ ਜਾ ਰਹੀ ਹੈ ਮਾਨ ਸਰਕਾਰ, Bhagwant Mann ਜੀ ਤੁਸੀਂ ਤਾਂ ਦੂਜਿਆਂ...

  Рет қаралды 79,196

LOK AWAZ TV

LOK AWAZ TV

Күн бұрын

Пікірлер: 455
@jatinderdeol6942
@jatinderdeol6942 Жыл бұрын
ਭਗਵੰਤ ਮਾਨ ਪੰਜਾਬ ਤੇ ਪੰਜਾਬੀਅਤ ਵਿਰੁੱਧ ਹੈ। ਦਹਾਕਿਆਂ ਤੋਂ ਰਹਿ ਰਹੇ ਪੰਜਾਬੀਆਂ ਨੂੰ ਉਜਾੜਿਆ ਜਾ ਰਿਹਾ ਤੇ ਦੂਜੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਨੂੰ ਲੁਧਿਆਣੇ ਤੇ ਹੋਰ ਸ਼ਹਿਰਾਂ ਵਿੱਚ ਪੱਕੇ ਫਲੈਟ ਬਣਵਾ ਕੇ ਪੱਕੇ ਤੌਰ ਤੇ ਵਸਾਇਆ ਜਾ ਰਿਹਾ।
@jashpalsingh1875
@jashpalsingh1875 Жыл бұрын
ਅਜੇ ਅੰਮ੍ਰਿਤਪਾਲ ਹੋਰ ਯਾਦ ਆਉ।
@jaswindersandhu9462
@jaswindersandhu9462 Жыл бұрын
ਸਵਾਦ ਆ ਗਿਆ ਜਲੰਧਰ ਵਾਲਿਓ ਤੁਸੀਂ ਸਬੂਤ ਦੇ ਦਿੱਤਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਘਰ ਢਾਹ ਦਿੱਤੇ । ਜੇ ਬੁੱਡ ਪਰਨੇ ਮਾਰਿਆ ਹੁੰਦਾ ਤਾਂ ਅੱਜ ਉਹ ਤੁਹਾਡੇ ਤਾ ਤੁਹਾਡੇ ਘ ਵੱਲ ਝਾਕਦਾ ਨਾ।
@manishkumarbansal-qc6wj
@manishkumarbansal-qc6wj Жыл бұрын
ਸਲੂਟ ਆ ਇਸ ਪੱਤਰਕਾਰ ਵੀਰ ਨੂੰ ਜਿੱਥੇ ਜਾਂਦਾ ਸਿਰਾ ਲਾ ਕੇ ਆਉਂਦਾ
@mangatrai89
@mangatrai89 Жыл бұрын
ਵੀਰ ਜੀ ਸਿਰਾ ਲਾਉਂਦਾ ਪਰ ਲੋਕਾਂ ਨੂੰ ਨਹੀਂ ਦਿਖਦਾ ਤੇ ਨਾ ਸਮਜਣ
@amriksingh9589
@amriksingh9589 Жыл бұрын
ਇਹ ਤਾਂ ਬਹੁਤ ਗਲਤ ਹੋ ਰਿਹਾ ਹੈ ਜਾ ਤਾ ਸਰਕਾਰ ਕੱਲੇ ਕੱਲੇ ਘਰ ਨੂੰ 15-15-,ਲੱਖ ਰੁਪਏ ਦੇਣ ਵੀ ਇਥੋ ਜਾਕੇ ਜਿਥੇ ਮਰਜੀ ਬਣਾ ਲੳੁ
@mannatkaur9190
@mannatkaur9190 Жыл бұрын
ਬਹੁਤ ਗ਼ਲਤ ਹੈ
@bittusingh7513
@bittusingh7513 Жыл бұрын
ਭਗਵੰਤ ਮਾਨ ਜੀ ਇਹ ਤਾਂ ਸੋਡੀ ਬਹੁਤ ਮਾੜੀ ਗੱਲ ਹੈ
@bschungha8542
@bschungha8542 Жыл бұрын
ਡਾਕਟਰ ਰੰਗਰੇਟਾ ਨੂੰ ਬੁਲਾਓ ਜੀ ਉਹ ਹੀ ਤੁਹਾਡੀ ਮਦਦ ਕਰੇਗਾ
@gurmeetsinghraigurmeetsing5521
@gurmeetsinghraigurmeetsing5521 2 ай бұрын
ਵੀਰ ਤੇਰੀ ਪਤਰਕਾਰ ਨੂੰ ਸਲਾਮ ਤੁਸੀ ਸਚਾਈ ਦਾ ਸਾਥ ਦੇਣ ਵਾਸਤੇ ਬਹੁਤ ਜਗਾ ਦੇਖੀਆ ਸਚਾਈ ਦਾ ਸਾਥ ਦੇਣ ਵਾਸਤੇ ਬਾਕੀ ਏ ਸਰਕਾਰ ਗਰੀਬਾਂ ਦੀ ਨਹੀਂ ਏ ਵੱਡੇ ਵੱਡੇ ਘਰਾਣੇਆ ਦੀ ਸਰਕਾਰ ਬਣ ਕੇ ਰੈਹ ਗੲਈ ਹੈ
@GURU1825
@GURU1825 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਿੱਖੀ ਨੂੰ।
@jashpalsingh1875
@jashpalsingh1875 Жыл бұрын
ਇਹੀ ਹੈ ਤਰੀਕਾ ਰੰਗਲਾ ਪੰਜਾਬ ਬਣਾਉਣ ਦਾ ।ਵੇਖਦੇ ਜਾਓ ਝਾੜੂ ਦੇ ਰੰਗ😂😂😂
@bhupinderbawa44
@bhupinderbawa44 Жыл бұрын
ਜਲੰਧਰ ਬੀਜ ਲੈਣ ਜਾਣਾ ਸੀ
@gurmeetsinghraigurmeetsing5521
@gurmeetsinghraigurmeetsing5521 5 ай бұрын
ਭਰਾ ਤੇਰੀ ਪਤਰਕਾਰੀ ਨੂੰ ਸਲਾਮ ਗਰੀਬਾਂ ਦਾ ਹਮਦਰਦੀ ਹੈ ਤੋ ਬਾਕੀ ਇਨ੍ਹਾਂ ਲੋਕਾਂ ਨੇ ਇਕ ਦੂਜੇ ਤੋਂ ਅੱਗੇ ਹੋ ਕੇ ਬਓਟਆਪਆਈਆ ਤੁਸੀਂ ਹੁਣ ਲਵੋ ਸੁਆਦ
@ParminderSingh-ju5os
@ParminderSingh-ju5os Жыл бұрын
Kuldeep singh bhut vadiya vichar ne tuhade good 👍👍
@preetgamer9241
@preetgamer9241 Жыл бұрын
ਹਲੈ ਵੀ ਲੋਕਾ ਨੂੰ ਅਕਲ ਨਿ ਜਲੰਧਰ ਚ ਭੰਡ ਨੂੰ ਜਿਤਾ ਦਿੱਤਾ 😢
@preetgamer9241
@preetgamer9241 Жыл бұрын
@@unknown5018 ਬਾਈ ਸਾਡੇ ਗਵਾਂਢੀ ਗਲੀ ਚ ਰੱਖ ਨਸਾ ਵੇਚਦੇ ਗੰਦੀ ਸਰਕਾਰ ਸਾਲੀ ਕੁਝ ਨਿ ਕੇਹਂਦੀ
@balpreetsingh455
@balpreetsingh455 Жыл бұрын
ਇਹੇ ਭਈਆ ਦੀ ਸਰਕਾਰ ਹੈ, ਤੇ ਭਈਆ ਲਈ ਕੰਮ ਕਰਨਾ, ਪੰਜਾਬ ਲਈ ਥੋੜੀ। ਇਹਨਾਂ ਨੂੰ ਪਤਾ ਭਈਆ ਦੀਆ ਵੋਟਾਂ ਹੀ ਬਹੁਤ ਹੈ, ਪੰਜਾਬੀਆਂ ਦੀ ਲੋੜ ਨਹੀਂ ਇਹਨਾਂ ਨੇ ਭਈਆ ਦੀ ਵੋਟਾਂ ਇੱਥੇ ਵੀ ਬਣਾਇਆ ਤੇ ਬਿਹਾਰ ਵਿੱਚ ਵੀ।
@navijassp
@navijassp Жыл бұрын
2024 ਵਿੱਚ ਭਗਵੰਤ ਮਾਨ ਨੁ ਸਬਕ ਸਿਖਾਓ
@modularkitchen2245
@modularkitchen2245 Жыл бұрын
Right
@jspawaar675
@jspawaar675 Жыл бұрын
ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਖਿੱਚ ਕੇ ਰੱਖੋ ਜੀ ਕੰਮ ਨੂੰ ਕਿਉਂਕਿ ਇਹ ਪੰਜਾਬੀ ਲੋਕਾਂ ਨੇ ਵੋਟਾਂ ਪਾਈਆਂ ਗਈਆਂ ਤਾਂ ਹੀ ਤੁਸੀਂ ਇਹ ਕੰਮ ਕਰਨ ਜੋਗੇ ਹੋਏ ਓਂ
@premlal5402
@premlal5402 Жыл бұрын
ਇਹ ਪਹਿਲੀਆਂ ਸਰਕਾਰਾਂ ਦੀਆਂ ਗਲਤੀਆਂ ਹਨ ਜਿਹੜਾ ਤੁਹਾਨੂੰ ਰੋਕਿਆ ਨਹੀ ਕਿਉਕਿ ਉਨਾਂ ਨੇ ਖੁਦ ਵੀ ਬਹੁਤ ਲੁੱਟਿਆ ਭਾਈ ਤੁਸੀ ਆਪਣੀ ਮਾਲਕੀ ਉਹਨਾਂ ਨੂੰ ਦਿਖਾ ਦਿਓ
@khushdeep7172
@khushdeep7172 Жыл бұрын
ਭਰਾਵੋ ਲੋਕਾਂ ਨੂੰ ਬਹੁਤ ਸਮਝਾਇਆ ਸੀ ਪਰ ਕਹਿਣਾ ਤਾਂ ਨਹੀਂ ਸੀ ਇਹ ਸਾਰੇ ਗਰੀਬ ਵੀ ਝਾੜੂ ਝਾੜੂ ਕਰਦੇ ਸੀ ਹੁਣ ਕਰਲੋ ਘਿਉ ਨੂੰ ਭਾਂਡਾ
@ParminderKaur-zm4kw
@ParminderKaur-zm4kw Жыл бұрын
Veere asi te pdhe Likhe ameer aa, vote paai badla to akk k , Pr eh beanta buchr niklea aaa… hun ki kriye pshta re aa
@sikandersinghbirring9517
@sikandersinghbirring9517 Жыл бұрын
ਇਹ ਤਾਂ ਇਸ ਤਰ੍ਹਾਂ ਰੀ ਢਾਹੁਣ ਗਏ ਫ਼ੇਰ ਹੀ ਬਦਲਾਅ ਆਉਦਾ ਪਹਿਲਾਂ ਵਾਲਿਆਂ ਨੇ ਤਾ ਸੱਤਰ ਸਾਲ ਵਿੱਚ ਨਹੀਂ ਢਾਏ
@jasvirkaurdhaliwal955
@jasvirkaurdhaliwal955 Жыл бұрын
ਸੱਚੀ ਸਰਕਾਰ ਨਵੇ ਘਰ ਬਣਾਉਦੀ ਹੁੰਦੀ ਹੈ ਸਭ ਨਵੀਆਗੱਲਾ
@ParamjeetSingh-mu2wl
@ParamjeetSingh-mu2wl Жыл бұрын
ਭਗਵੰਤ ਮਾਨ ਬਹੁਤ ਹੀ ਵਧੀਆ ਕੰਮ ਕੀਤਾ ਦੱਬ ਕੇ ਰੱਖ ਸਹੀ ਹੈ ਇਹ ਹੀ ਤੁਹਾਡੀ ਸਰਕਾਰ ਬਣਾਉਣ ਵਿੱਚ ਸ਼ਭ ਤੋ ਅੱਗੇ ਹੋ ਹੋ ਕਿ ਵੋਟਾਂ ਪਾਈਆਂ 30 ਦੀ ਉਡੀਕ ਕਿਉ ਛੇਤੀ ਹੀ ਕੰਮ ਕਰ ਦਿਉ ਸਫਾਈ
@01gogenius75
@01gogenius75 Жыл бұрын
Good
@satwinderpanju9049
@satwinderpanju9049 Жыл бұрын
ਸਰਦਾਰ ਹਾਰਨ ਦੇ ਪੱਕੇ ਪ੍ਰਬੰਧ ਕਰ ਰਹੀ ਹੈ ਜਿਹੜਾ ਕਿਸੇ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਢਾਅ ਰਹੇ ਹਨ ਉਹ ਦੁਖੀ ਕਿਵੇਂ ਵੋਟਾਂ ਪਾ ਦੇਣ ਗੇ
@nirmalsingh2903
@nirmalsingh2903 Жыл бұрын
ਜਲੰਧਰ ਵਾਲਿਆਂ ਦੇ ਘਰ ਡਾਇਆ ਉਹਨਾਂ ਨੇ ਵੋਟਾਂ ਪਾਈਆਂ
@rakeshmp7174
@rakeshmp7174 Жыл бұрын
Right
@JaskaranSingh-wy1ek
@JaskaranSingh-wy1ek Жыл бұрын
ਹਜਾਰ ਰੁਪਏ ਦੇ ਚਕਰ ਵਿਚ ਵੋਟਾ ਪਾੲਈਆ
@kmldeepramgarhia5899
@kmldeepramgarhia5899 Жыл бұрын
ਵੀਰ ਮੈ ਅਜੇ ਲਿਖਣ ਹੀ ਲੱਗੀ ਸੀ ਨਾਲ ਹੀ ਥੋਡਾ ਕੂਮੈਂਟ ਅੱਗੇ a ਗਿਆ।
@vishnubhatti2206
@vishnubhatti2206 Жыл бұрын
​@@kmldeepramgarhia5899tusi ja ke deke aye c paise
@rakeshmp7174
@rakeshmp7174 Жыл бұрын
😂😂😂😂
@harnekmalhans7783
@harnekmalhans7783 Жыл бұрын
Mann Govt zindabad Honest Govt
@gurveerdhaliwal5300
@gurveerdhaliwal5300 Жыл бұрын
ਘਰ ਢਾਹੇ ਜਾਣ ਦੇ ਬਾਵਜੂਦ ਵੀ ਵੋਟਾਂ ਭਗਵੰਤ ਮਾਨ ਨੂੰ ਹੀ ਪੋਣੀਆਂ ਇਹ ਲੋਕਾਂ ਨੇ
@SonyMoga-wr1eq
@SonyMoga-wr1eq Жыл бұрын
Pao bota Kara no
@sikandersinghbirring9517
@sikandersinghbirring9517 Жыл бұрын
ਇਹ ਗਰੀਬਾਂ ਦੀ ਸਰਕਾਰ ਆ ਇਹ ਤਾਂ ਗਰੀਬਾਂ ਦੇ ਘਰ ਢਾਹ ਉ
@MohanSingh-qk5ry
@MohanSingh-qk5ry Жыл бұрын
ਪਾਓ ਵੋਟਾਂ ਝਾੜੂ ਨੂੰ।
@craftwithpreet2232
@craftwithpreet2232 Жыл бұрын
ਇਹ ਸਰਕਾਰ ਨੇ ਤਾਂ ਪੰਜਾਬ ਵਿਚ ਯੂਪੀ ਵਿਹਾਰ ਦੇ ਬੱਈਆ ਨੂੰ ਮਕਾਨ ਬਣਾ ਕੇ ਦੇ ਸਕਦੀ ਹੈ,ਪਰ ਸਾਡੇ ਪੰਜਾਬ ਦੇ ਲੋਕਾਂ ਦੇ ਮਕਾਨ ਟਾਊਨ ਨੂੰ ਤਿਆਰ ਹੈ ਇਹਨਾਂ ਨੂੰ ਮਕਾਨ ਬਣਾਉਣ ਨੂੰ ਤਿਆਰ ਨਹੀਂ
@kulwantsinghkulwantsingh3329
@kulwantsinghkulwantsingh3329 Жыл бұрын
ਇਹ ਹੀ ਬਦਲਾਅ ਹੈ ਝੰਡੇ ਵਿਚ ਡੰਡਾ ਹੀ ਕੰਮ ਆਉਣ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਝੰਡੇ ਹੇਠ ਇੱਕਠੇ ਹੋ ਜਾਵੋ
@Xtradingzone
@Xtradingzone Жыл бұрын
ਬਾਂਦਰ ਹੱਥ ਬੰਦੂਕ…
@anupreetkaur1639
@anupreetkaur1639 Жыл бұрын
ਵੋਟਾਂ ਫੇਰ ਪਾਈ ਜਾਂਦੇ ਹੈ
@KuldeepSingh-nt3cv
@KuldeepSingh-nt3cv Жыл бұрын
ਪਾਉ ਵੋਟਾਂ ਪਾਉਛਿੱਤਰੇ ਖਾਉ ਹੁਣ ਗਰੀਬਾਂ ਬੀਬੀ ਜੀ ਕਰਉ ਬਾਦਲ ਨੂੰ ਯਾਦ। 2024ਦੀ ਲੋਕਸਭਾ ਚੋਣ ਵਿਚ ਆਮਆਦਮੀ ਨੂੰ ਕਾਰਣ ਲਈ ਤਿਆਰ ਬੈਠੇ
@munishindersingh6227
@munishindersingh6227 Жыл бұрын
ਲਤੀਫਪੁਰਾ ਚ ਤਾਂ ਸੁਪਰੀਮ ਕੋਰਟ ਦੇ ਹੁਕਮ ਦਾ ਬਹਾਨਾ ਬਣਾਇਆ ਗਿਆ..... ਹੁਣ ਇਥੇ ਕਿਸਦਾ ਹੁਕਮ ਹੈ ?
@charanjitsingh375
@charanjitsingh375 Жыл бұрын
ਜਦੋਂ ਇਹ ਗਰੀਬਾਂ ਦੇ ਘਰ ਢਾਹ ਕੇ ਤੇ ਸਿੱਖਾਂ ਨੂੰ ਜਲੀਲ ਕਰ ਕੇ ਜਿੱਤ ਰਹੇ ਹਨ ਤਾਂ ਕਿਉਂ ਨਾ ਢਾਹੁਣ।
@kmldeepramgarhia5899
@kmldeepramgarhia5899 Жыл бұрын
Ryt
@GurdevSingh-mh9ur
@GurdevSingh-mh9ur Жыл бұрын
ਜਿਹੜੀਆਂ ਮੰਤਰੀਆਂ ਨੇ ਜਮੀਨਾ ਦੱਬੀਆਂ ਉਹ ਨਹੀ ਦਿਸਦੀਆਂ ਮਾਨ ਨੂੰ ਇੱਥੇ ਡੇਢ ਡੇਢ ਏਕੜ ਵਾਲੇ ਅਰਬਾ ਦੇ ਮਾਲਕ ਬਣੇ ਬੈਠੇ
@amriksingh9589
@amriksingh9589 Жыл бұрын
ਜਿਹੜੇ ਭਾਲਦੇ ਸੀ ਬਦਲਾਅ ਉਹੀ ਰੋਕੇ ਰਹੇ ਨੇ ਖੀਰਨੇ ਪਾ
@manjeetdhaliwal5113
@manjeetdhaliwal5113 Жыл бұрын
ਇਸ ਹੰਕਾਰੀ ਮੁੱਖਮੰਤਰੀ ਨੂੰ ਲਗਦਾ ਕ ਸਦਾ ਹੀ ਉਸ ਨੇ ਮੁੱਖਮੰਤਰੀ ਰਹਿਣਾ
@MakhanSingh-px4bk
@MakhanSingh-px4bk Жыл бұрын
ਭਗਵੰਤ ਮਾਨ ਜੱਟ ਆ ਇਹਨਾ ਨੂੰ ਚਮਾਰ ਮਜਬੀ ਸਿੰਘਾ ਤੋ ਮੁਸ਼ਕ ਆਓਂਦਾ ਹੈ ਤੁਸੀਂ ਵੋਟਾ ਪਾ ਕੇ ਸਿਰ ਚੜਾ ਲਿਆ ਹੈ ਏਕਾ ਕਰੋ ਜੈ ਭੀਮ ਜੈ ਭਾਰਤ ਜੈ ਸੰਵਿਧਾਨ
@sand305
@sand305 Жыл бұрын
Oh prava eh jatt majbi sikh vali gal kitho agi ena chadhu valia ne ta jatta nu v tpa rakia sanu jatta nu v bahut dukh ah v garib loka de ghar kio dahunde ne asi v thode nal ah
@ParminderKaur-zm4kw
@ParminderKaur-zm4kw Жыл бұрын
Veere ithe jatt di gl ni aa , ithe bhyie punjabi di gl aa, eh delhi valea di kheh khaa rea aa … oh te hai Hindu bhayie kejuwal… asi Sikh jdo bolde koi sath ni Dinda… hun hindu v ro re ne … sath dedo sikha da bch jo ge
@MangaSingh-u3e
@MangaSingh-u3e Жыл бұрын
ਇਹੇ ਸਰਕਾਰ ਤਾ ਦਿੱਲੀ ਵਾਲੇ ਦੀ ਆ ਭਗਵੰਤ ਮਾਨ ਤੂ ਤਾ ਪੰਜਾਬ ਦੇ ਘਰ ਢਾਹ ਕੇ ਦਿੱਲੀ ਲਿਜਾਏਗਾ ਪੰਜਾਬ ਦੇ ਲੋਕੋ ਹੁਣ ਸਿਖ ਜਾਉ
@RanjitSingh-zr6eo
@RanjitSingh-zr6eo Жыл бұрын
ਤੁਹਾਡੇ ਢਾਹ ਕੇ ਭਈਆਂ ਨੂੰ ਬਣਾ ਕੇ ਦੇਣੇ ਆਂ ਬਿਲਡਰਾਂ ਤੋਂ ਪੈਸੇ ਖਾਦੇ ਹੋਏ ਨੇ ਕਮੀਨਿਆਂ ਨੇਂ ਇਕੱਠੇ ਹੋ ਜਾਵੋ ਭਰਾਵੋ ਹੋਰ ਕੋਈ ਹੱਲ ਨੀ
@baljitsinghbaljitsingh4396
@baljitsinghbaljitsingh4396 Жыл бұрын
ਭਗਵੰਤ ਭੰਡ ਵਾ ਬਚਜਓ ਉਸ ਤੋਂ ਇਹ ਆ ਬਦਲਾਅ
@mohansingh509
@mohansingh509 Жыл бұрын
ਜਲੰਧਰ ਦੀ ਤਰਾਂ ਵੋਟਾਂ ਇਹਨਾਂ ਫੇਰ ਇਹਨਾਂ ਨੂੰ ਹੀ ਪਾਉਣੀਆਂ
@preetgamer9241
@preetgamer9241 Жыл бұрын
ਬਿਲਕੁਲ ਸਹੀ ਗੱਲ ਬਰੌ
@gurveerdhaliwal5300
@gurveerdhaliwal5300 Жыл бұрын
ਬਾਈ ਯਰ ਮੇਰੇ ਦਿਲ ਦੀ ਗੱਲ ਕਰਤੀ, ਇਹ ਲੋਕਾਂ ਨੇ ਘਰ ਢਵਾਉਣ ਦੇ ਬਾਵਜੂਦ ਵੀ ਵੋਟਾਂ ਭਗਵੰਤ ਮਾਨ ਨੂੰ ਹੀ ਪੋਣੀਆਂ
@kmldeepramgarhia5899
@kmldeepramgarhia5899 Жыл бұрын
ਇੱਕ ਹਜਾਰ ਦਾ ਲਾਲਚ
@navrajsingh9793
@navrajsingh9793 Жыл бұрын
ਸਹੀ ਗੱਲ ਆ ਬਈ
@mohansingh509
@mohansingh509 Жыл бұрын
@@kmldeepramgarhia5899 ਯਾਰ ਮੈਨੂੰ ਤਾਂ ਏਹ ਸਮਝ ਨੀ ਆਉਂਦੀ ਕੇ ਇੱਕ ਹਜਾਰ ਨਾਲ ਕੀ ਹੋ ਜਾਂਦਾ ਬਾਈ ਪੰਜਾਹ ਗਜ ਦਾ ਘਰ ਸੇ ਲੱਖ ਦਾ ਕਰਜਾ ਪਰ ਇਹੋ ਜਿਹੇ ਹਜਾਰ ਤੇ ਫਰੀ ਦੀ ਕਣਕ ਵਾਰੇ ਸੋਚਿਆ ਤੱਕ ਨਹੀਂ
@PalveerDhillon98
@PalveerDhillon98 Жыл бұрын
ਝਾੜੂ ਇੱਕ ਵਾਰ ਨਹੀਂ ਦੋ ਵਾਰ ਝਾੜੂ ਮਾਰਨੇ ਗੇ ਕਿਉਂਕੇ ਰੋੜਾ ਰੱਪਾ ਵੀ ਸਾਫ਼ ਕਰਨਾ ਪੳਉ
@KuldeepSingh-vv6dm
@KuldeepSingh-vv6dm Жыл бұрын
ਸਰਾਬੀ ਹੱਥ ਪੰਜਾਬ ਦੇ ਕੇ ਤਾ ਫਿਰ ਇਹੀ ਬਦਲਾਅ ਆਊ ਇਹ ਪੰਜਾਬ ਕੰਜਰੀ ਵਾਲ ਦੇ ਹਵਾਲੇ ਕਰ ਤਾ ਭਰਾਵੋ ਇਕੱਠੇ ਹੋਜੋਇਹ ਤਾ ਬੇਅੰਤ ਬੁੱਚੜ ਆ ਗਿਆ ਦੁਆਰਾ ਦੀਪ ਸਿੱਧੂ ਵੀਰ ਪਹਿਲਾਂ ਹੀ ਦੱਸ ਗਿਆ ਸੀ
@01gogenius75
@01gogenius75 Жыл бұрын
ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਗਲਤ ਹੈ
@iqbalsingh7628
@iqbalsingh7628 Жыл бұрын
ਆਹ ਪੱਕਾ ਸਰਕਾਰ ਵਿਰੋਧੀ ਤਾਕਤਾਂ ਦੇ ਹੱਥੀਂ ਚੜਿਆ ਜੇਕਰ ਸਰਕਾਰ ਨਜਾਇਜ ਕਬਜਾ ਹਟਾਉਂਦੇ ਤਾਂ ਇਸ ਵਿੱਚ ਧੱਕਾ ਕਿਵੇਂ ਹੋ ਸਕਦਾ
@kmldeepramgarhia5899
@kmldeepramgarhia5899 Жыл бұрын
ਸਰਾਬੀ ਦੇ ਹੱਥ ਘਰ ਦੀ ਚਾਬੀ ਦੇ ਦੇਈਐ ਤਾਂ ਘਰ ਵੇਚ ਕੇ ਖਾ ਜਾਂਦਾ ਏਥੇ ਤਾਂ ਪੰਜਾਬ ਓਦੇ ਹੱਥ ਵਿਚ ਦੇਤਾ
@AvtarSingh-hy1ox
@AvtarSingh-hy1ox Жыл бұрын
Agli vaar. Bathinde ch maan. Sarkar. Jitegi jive nun. Lateefpura. Barbad karan he jalandhet jiteya
@SaranKaur-ty9sr
@SaranKaur-ty9sr Жыл бұрын
@@kmldeepramgarhia5899 ਜੀ ਬਿਲਕੁੱਲ ਸੱਚ
@simeranbrar
@simeranbrar Жыл бұрын
ਇਹ ਬਦਲਾਅ ਹੈ ਜੀ! ਤੁਸੀਂ ਵੋਟਾਂ ਪਾ ਕੇ ਲੈ ਕੇ ਆਏ ਹੋ! "ਤੁਸੀਂ ਜਿਨ੍ਹਾਂ ਨੂੰ ਜਿਤਾਇਆ ਮਾੜੇ ਉਹਨਾ ਨੂੰ ਨਾ ਕਹੋ!! ਓਹੀ ਸਰਕਾਰਾਂ ਬੱਸ ਲੋਗੋ ਹੋਇਆ change...
@baldevsinghvirk2605
@baldevsinghvirk2605 Жыл бұрын
ਭਗਵੰਤ ਮਾਨਾ ਸ਼ਰਮ ਕਰਲਾ ਕੁਸ਼ ਅਕਲ ਨੂ ਹਾਥ ਮਾਰਲਾ
@sonyfoujigurdaspur
@sonyfoujigurdaspur Жыл бұрын
ਗਰੀਬ ਪਰਿਵਾਰਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ
@amriksingh9589
@amriksingh9589 Жыл бұрын
ਜੇ ਇਨਾ ਲੋਕਾਂ ਦਾ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਹੋਰ ਸੰਸਥਾਵਾਂ ਨੇ ਇਨਾਂ ਗਰੀਬਾਂ ਦਾ ਸਾਥ ਨਾ ਦਿੱਤਾ ਇਨਾ ਨੂੰ ਘਰੋਂ ਬੇ ਘਰ ਹੋਣ ਤੋ ਨਹੀਂ ਰੋਕ ਸਕਦਾ
@KuldipSingh-su8rj
@KuldipSingh-su8rj Жыл бұрын
ਪਹਿਲੀਆ ਸਰਕਾਰਾ ਮੁਸਕ ਆਉਦਾ ਸੀ
@Balwindersingh-rr8zj
@Balwindersingh-rr8zj Жыл бұрын
ਜਲੰਧਰ ਚ ਘਰ ਢਾਹੇ, ਜਲੰਧਰ ਵਾਲਿਆਂ ਨੇ ਹੀ ਜਿਮਨੀ ਚੌਣਾਂ ਚ ਜਿਤਾਇਆ ਬਠਿੰਡੇ ਵਾਲਿਓ ਤੁਸੀਂ ਵੀ ੲਿਹੀ ਕੁਝ ਕਰਨਾ ਅੱਗੇ
@JogaRam-eo4iq
@JogaRam-eo4iq Жыл бұрын
Chang da lat far lovoko
@ajaynahar2992
@ajaynahar2992 Жыл бұрын
Hor pao vota Bhagwant Maan nu
@ArshdeepSingh-oh4qk
@ArshdeepSingh-oh4qk Жыл бұрын
ਜਲੰਧਰ ਚ ਫੇਰ ਵੋਟਾਂ ਪਾ ਦਿੱਤੀਆਂ ਨਾਲੇ ਸਰਦੀਆਂ ਚ ਘਰ ਢਾਹੇ ਸੀ
@mohansingh509
@mohansingh509 Жыл бұрын
ਓ ਭਾਈ ਮਾਨ ਤਾਂ ਆਪ ਤੁਹਾਡੇ ਵਰਗਾ ਉਸਦੇ ਹੱਥ ਵਿਚ ਕੁੱਛ ਨਹੀਂ ਏਹ ਸੱਭ ਦਿੱਲੀ ਤੋਂ ਚੱਲਦਾ ਤੇ ਦਿੱਲੀ ਵਪਾਰੀਆਂ ਤੋਂ
@GoraGill-v3r
@GoraGill-v3r 6 ай бұрын
B j p ਲਿਆਓ ਪੰਜਾਬ ਬਚਾਓ
@KulwinderSingh-eu3be
@KulwinderSingh-eu3be Жыл бұрын
ਇੱਕ ਬੰਦਾ ਆਇਆ ਸੀ ਊਦੋ ਇਹਨਾ ਨੇ ਕਹਿੜਾ ਸਾਥ ਦਿੱਤਾ ਸੀ
@ramkrishan3192
@ramkrishan3192 Жыл бұрын
ਦੁਰਫਿਟੇ ਲਾਹਣਤ ਇਹੋ ਜਿਹੇ ਰਾਜੇ ਦੇ
@hakamsingh5528
@hakamsingh5528 Жыл бұрын
Cm Man Saab jindabad
@jaskaranbrar1697
@jaskaranbrar1697 Жыл бұрын
ਬਾਈ ਜੀ ਸਰਕਾਰ ਸਹੀ ਕਰ ਰਹੀ ਹੈ ਤੁਸੀਂ ਕਿਹੜੇ ਅਫ਼ਸਰ ਨੂੰ ਪੁੱਛ ਕੇ ਘਰ ਪਾਏ ਸੀ। ਕਿਸੇ ਨੇ ਐਮ ਸੀ ਬਣਨ ਲਈ ਸਰਕਾਰੀ ਥਾਂ ਨਪਾ ਦਿੱਤੇ ਕਿਸੇ ਨੇ ਸਰਪੰਚ ਬਣਨ ਪਿੱਛੇ ਸਰਕਾਰੀ ਥਾਂ ਨਪਾ ਦਿੱਤੇ।ਇਹ ਗ਼ਲਤੀ ਸ਼ਹਿਰਾਂ ਤੇ ਪਿੰਡਾਂ ਵਾਲਿਆਂ ਦੀ ਹੈ।ਵਿਚਰੇ ਗਰੀਬ ਹਨ ਮਗਰ ਲੱਗ ਜਾਂਦੇ ਹਨ ਜੀ ਇਹਨਾਂ ਦਾ ਨੀ ਕਸੂਰ ਜੀ
@mehra6889
@mehra6889 Жыл бұрын
ਛੇ ਮਹੀਨੇ ਪਹਿਲਾ ਸਾਡੇ ਘਰਾ ਵਿਚ ਵੀ ਆਏ ਸੀ ਨਕਸਾ ਚੱਕੀ ਫਿਰਦਾ ਸੀ ਆਧਾਰ ਕਾਰਡਾ ਦੇ ਨੰਬਰ ਲੈ ਗਏ ਤੇ ਲੋਕ ਕਿਹਦੇ ਇਹ registere ਕਰਾਊਣ ਵਾਸਤੇ ਲਿਖਦੇ ਨੇ ਲਾਲ ਲਾਖੀਰ ਆਲੇ ਘਰ ਨੇ ਜਿਹੜੇ ਸਾਡੇ ਨੇ ਊਹ ਵੀ ਲਾਲ ਲ਼ਾਖੀਰ ਆਲੇ ਘਰ ਮੈਨੂੰ ਲੱਗਦਾ ਨੰਬਰ ਸਾਰਿਆ ਦਾ ਆਊਣ ਗੇ
@rakeshkansal9913
@rakeshkansal9913 Жыл бұрын
ਬਹੁਤੇ ਲੋਕਾਂ ਨੇ ਕਬਜ਼ਾ ਕਰ ਕੇ ਆਪ ਕੀਤੇ ਹੋਰ ਰਹਿੰਦੇ ਨੇ ਅੱਗੇ ਕਿਰਾਏ ਤੇ ਦਿੱਤੇ ਹੋਏ ਨੇ। ਵੱਡੇ ਬੰਦਿਆਂ ਨੇ ਵੱਧ ਤੋਂ ਵੱਧ ਜਮੀਨ ਤੇ ਕਬਜਾ ਕਰ ਕੇ ਕਮਰੇ ਬਣਾ ਕੇ ਅੱਗੇ ਕਿਰਾਏ ਤੇ ਦੇ ਦਿੱਤੇ ਆਪ ਪੋਸ਼ ਏਰੀਏ ਚ ਵਧੀਆ ਕੋਠੀਆਂ ਚ ਰਹਿੰਦੇ ਨੇ। ਇਹ ਸਭ ਪਿਛਲੀਆਂ ਸਰਕਾਰਾਂ ਵੇਲੇ ਹੋਇਆ। 70 ਸਾਲਾਂ ਚ ਗੰਦ ਪਾਇਆ ਓਹਨਾਂ ਨੇ। ਓਹਨਾਂ ਮੁਲਾਜਮਾਂ ਤੇ ਭੀ ਐਕਸ਼ਨ ਹੋਣਾ ਚਾਹੀਦਾ ਜਿਨ੍ਹਾਂ ਦੇ ਸਮੇਂ ਇਹ ਕਬਜੇ ਹੋਏ। ਰਿਕਵਰੀ ਓਹਨਾਂ ਤੋਂ ਭੀ ਕਰੋ। ਓਹਨਾਂ ਨੇ ਐਸ਼ ਕੀਤੀ ਬਿਨਾ ਕੰਮ ਤੋਂ ਸਰਕਾਰੀ ਤਨਖਾਹਾਂ ਲਈਆ।
@balwindersinght2217
@balwindersinght2217 Жыл бұрын
ਪੁਤ ,,,ਹੋਰ ਪਾੳ ਵੋਟਾ,,,ਝੰਡੇ ਅਮਲੀਨੂੰ। ਫੇਰਤਾ ਝਾੜੂ
@rajneeshkumarsharma3181
@rajneeshkumarsharma3181 Жыл бұрын
Very good actions against Roshni act and illegal properties encroachments ............🇮🇳 .
@AngrejSingh-xl3xc
@AngrejSingh-xl3xc 2 ай бұрын
ਸਰਕਾਰ ਕਹਿੰਦੀ ਹੈ ਅਸੀਂ ਗਰੀਬੀ ਖ਼ਤਮ ਕਰਦਿਆਂ ਗੇ ਪਰ ਸਰਕਾਰ ਗਰੀਬਾਂ ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ ਗਰੀਬਾਂ ਨੂੰ ਇਕੱਠੇ ਹੋ ਕੇ ਸੰਘਰਸ ਕਰਕੇ ke ਸਰਕਾਰ ਦਾ ਭੋਗ ਪਾ ਦੇਣਾ ਚਾਹੀਦਾ ਹੈ ਜੀ
@Aaj361
@Aaj361 Жыл бұрын
ਜਿਸ ਤੋਂ ਵੀਂ ਸਰਕਾਰੀ ਜਗ੍ਹਾ ਛਡਾਈ ਜਾਵੇਗੀ ਉਹ ਰੌਲਾ ਪਾਵੇਗਾ ਹੀ ਪਾਵੇਗਾ l ਨਾਲ਼ੇ ਚੋਰ ਨਾਲ਼ੇ ਚਤੁਰਾਈਆਂ l ਕਨੇਡਾ ਵਾਲੀਆਂ ਸਹੂਲਤਾਂ ਭਾਲ਼ਦੇ ਹੋ ਆਦਤਾਂ ਅਫਗਾਨਿਸਤਾਨ ਵਾਲੀਆਂ ਨੇ l ਜ਼ਰਾ ਸੋਚੋ ਦੇਸ਼ ਵਾਸੀਓ
@realisbest3263
@realisbest3263 Жыл бұрын
4 ਕਿਲ੍ਹੇ ਵਾਲੇ ਵੇਹਲੜ ਬੇਸ਼ਰਮ ਨੂੰ 2 ਲੱਖ ਮੁਆਫ ਕਰ ਦਿੰਦੇ,,,ਪਰ 2 ਮਰਲੇ ਵਾਲੇ ਨੂੰ ਕੁਝ ਨਹੀਂ ਦਿੰਦੇ ,,ਏਹਨਾ 2 ਮਰਲੇ ਵਾਲੇ ਲੋਕਾਂ ਦੇ ਘਰ ਨਹੀ ਤੋੜਨੇ ਚਾਹੀਦੇ,5 ਲੱਖ ਦੇਣਾ , ਚਾਹੀਦਾ
@baljindersingh8978
@baljindersingh8978 Жыл бұрын
Language badi sohni aa teri. Ghardea n edi sikhaya ja gharde v eda hi bolde aa
@avtartari8835
@avtartari8835 Жыл бұрын
Waheguru ji
@AvtarSingh-cu3fl
@AvtarSingh-cu3fl Жыл бұрын
Very good 22
@BalwinderSingh-up7mf
@BalwinderSingh-up7mf Жыл бұрын
ਸਰਕਾਰੀ ਜਮੀਨ ਹੀ ਲੋਕਾਂ ਨੇ ਦੱਬਣ ਤੇ ਆਏ ਹੋਏ ਨੇ ਬਹੁਤ ਮਾੜੀ ਗੱਲ ਹੈ
@m.rdhaliwal5853
@m.rdhaliwal5853 Жыл бұрын
ਫਲੈਟਾਂ ਦੇ ਫ਼ਾਰਮ ਨੀਂ ਉਹ ਤੁਹਾਨੂੰ ਉਠਾਣ ਦੇ ਬਰੰਟਂ ਨੇ
@Balbirsinghusa
@Balbirsinghusa Жыл бұрын
ਆਹ ਪੱਤਰਕਾਰ ਵੀ ਪੂਰਾ ਦਲੇਰ ਆ।ਭਰਾ ਬੱਚਕੇ ਗੱਲ ਕਰੀ ਚੱਲੋ ।ਕਾਰਗੁਜਾਰੀ ਹਾਕਮਾ ਦੀ ਮਾੜੀ ਆ।
@gurighuman1344
@gurighuman1344 Жыл бұрын
Amm Adime party moredabad moredabad moredabad
@kuldeepkaur463
@kuldeepkaur463 Жыл бұрын
ਬੇਕਾਰ ਸਰਕਾਰ
@gurwinderkaur1579
@gurwinderkaur1579 Жыл бұрын
Sat shri akal bahi ji
@jasbirsingh3717
@jasbirsingh3717 Жыл бұрын
ਮੰਤਰੀ ਥੱਥਾ ਧਾਲੀਵਾਲ ਤੇ ਕਹਿ ਰਿਹਾ ਕੀ ਅਸੀਂ ਕਿਸੇ ਦਾ ਵੀ ਘਰ ਨਹੀਂ ਧਾਵਾਂਗੇ,
@jasmeetsingh9474
@jasmeetsingh9474 Жыл бұрын
ਵੋਟਾਂ ਪਾਈਆਂ ਤਾਂ ਸੀ ।।ਕਿ ਬਦਲਾਵਾਂ ਲੈ ਕੇ ਆਉ।।ਇਹ ਕਿ ਪਤਾ ਸੀ ।। ਸਾਡੇ ਸਿਰ ਤੇ ਬੈਠ ਜਾਵੇਗਾ।।
@visakhasidhu3710
@visakhasidhu3710 Жыл бұрын
ਇਹੀ ਬਦਲਾਅ
@GORAWALIA
@GORAWALIA Жыл бұрын
ਿੲਕ ਲੋਕ ਮੇਹਨਤ ਕਰਕੇ ਘਰ ਬਨਾਉਣ ਅਤੇ ਕੁਝ ਲੋਕ ਨੁਜਾਿੲਜ ਕਬਜ਼ੇ ਕਰਕੇ ਘਰ ਬਣਾਂ ਲੈਣ। ਿੲਹ ਿਕਥੋਂ ਦਾ ਿੲੰਨਸਾਫ ਹੈ।
@GORAWALIA
@GORAWALIA Жыл бұрын
ਭਗਵੰਤ ਮਾਨ ਨੇਂ ਕੋਈ ਕੋਠਾ ਨਹੀਂ ਢਾਹੁਣਾ । ਮੇਰਾ ਿਖਅਲ ਹੈ ਿਕ ਿਕਸੇ ਕੋਰਟ ਿਵਚੋ ਕੋਈ ਹੁਕਮ ਆਇਆ ਹੋ ਸਕਦਾ ਹੈ । ਸ਼ਾਮਲਾਟ ਥਾਵਾ ਦਾ ਵੀ ਕੋਰਟ ਿਵਚੋ ਹੀ ਕੋਈ ਅਰਡਰ ਆਇਆ ਹੋ ਸਕਦਾ ਹੈ ਅਤੇ ਨਾਮਣਾਂ ਸਰਕਾਰ ਖੱਟ ਰਹੀ ਹੈ ।
@RajveerGill-nw7br
@RajveerGill-nw7br Жыл бұрын
80percent bti buck bord de zameen hai
@rajwinderkahlon1853
@rajwinderkahlon1853 Жыл бұрын
ਏਨੇ ਪਾਗਲ ਜਾਣਾ ਆ ਲਗਦਾ
@DRkaranveer6152
@DRkaranveer6152 Жыл бұрын
ਕਿ ਪਤਾ ਜਗਾਹ ਪੰਚਇਤੀ ਜਾ ਵਕਫ ਬੋਰਡ ਦੀ ਜਮੀਨ ਨਾ ਹੋਵੇ
@mannatkaur9190
@mannatkaur9190 Жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਕਿਥੇ ਨੇ
@sunnybenipal2
@sunnybenipal2 Жыл бұрын
ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਝੰਡਾ ਅਮਲੀ ਦੱਸੂ ਵੋਟ ਦੀ ਤਾਕਤ 😂
@manjitkaur-zl2oz
@manjitkaur-zl2oz Жыл бұрын
rooae hon aap nu vote pa k
@GoraGill-v3r
@GoraGill-v3r 6 ай бұрын
B j p ਘਰ ਬਣਾ ਕੇ ਦੇਓ
@baljeetsingh3697
@baljeetsingh3697 Жыл бұрын
ਭਗਵੰਤ ਮਾਨ ਮੁਰਦਾਬਾਦ
@tarndeepsinghdhaliwal5105
@tarndeepsinghdhaliwal5105 Жыл бұрын
ਭੰਗਵੰਤ ਮਾਨ ਮੁਰਦਾ ਵਾਦ
@tarndeepsinghdhaliwal5105
@tarndeepsinghdhaliwal5105 Жыл бұрын
ਸਾਡੇ ਪਿੰਡ ਭੰਮੀਪੁਰਾ ਕਲਾ ਸਰਪੰਚ ਨੇ ਸ਼ਾਮਲਾਤ ਜਗਾ ਵਿਚ ਕੋਠੀ ਪਾਈ ਬੈਠਾ ਰੋਕਣ ਭੰਗਵੰਤ ਮਾਨ ਆਕੇ
@gurpreetjammu697
@gurpreetjammu697 Жыл бұрын
ਬੁੱਚੜਾ ਦੀ ਸਰਕਾਰ ਆ
@JaswantSingh-sw9qi
@JaswantSingh-sw9qi Жыл бұрын
ਧੱਕਾ ਬਸਤੀ।ਧੱਕੇ ਨਾਲ ਵਸਾਈ ਹੋਈ ਬਸਤੀ ਧੋਬੀਆਣਾ ਬਸਤੀ।ਸਾਰੀ ਕਬਜੇ ਦੀ ਜਗਾਹ ਹੈ।ਕਿਸੇ ਕੋਲ ਕੋਈ ਕਾਗਜ਼ਾਤ ਨਹੀਂ ਹਨ।
@jslakhi6464
@jslakhi6464 Ай бұрын
ਅਕਾਲੀ ਦਲ ਦੀ ਸਰਕਾਰ ਹੀ ਅਉਂ ਇਹ ਸਰਕਾਰ ਦੇ ਵਸ ਦੀ ਗੱਲ ਨਹੀਂ ਹੈ ਇਨਾ ਭਾਂਡਾ ਦੇ ਵੱਸ ਦੀ ਗੱਲ ਨਹੀਂ
@RajbirSingh-qh7gg
@RajbirSingh-qh7gg Жыл бұрын
Waheguru ji 💐🌹
@Gurpreetsaini77
@Gurpreetsaini77 Жыл бұрын
2027 ਵਿੱਚ ਅਗਲੀਆਂ ਵੋਟਾਂ ਤੋਂ 2, 4 ਮਹੀਨੇ ਪਹਿਲਾਂ ਇਹਨਾਂ ਨੇ 1000 ਰੁਪਏ ਦੇ ਦੇਣੇ ਤੇ ਲੋਕਾਂ ਨੇ ਸਭ ਕੁਛ ਭੁੱਲਕੇ ਵੋਟਾਂ ਫੇਰ ਇਹਨਾਂ ਨੂੰ ਪਾਉਣਗੇ ਫੇਰ ਦੋਬਾਰਾ ਇਹੀ ਜਿੱਤਣਗੇ... ਦੁਨੀਆ ਦੀ ਕੋਈ ਵੀ ਚੀਜ਼ ਨਾ ਹੋਵੇ ਬੰਦੇ ਕੋਲ ਸਿਰਫ ਇਕ ਘਰ ਆਪਣਾ ਹੋਵੇ ਫੇਰ ਵੀ ਬੰਦਾ ਪਰਵਾਹ ਨੀ ਕਰਦਾ ਪਰ ਸੋਚਕੇ ਦੇਖੋ ਝਾੜੂ ਵਲਿਯੋ ਜੇ ਘਰ ਹੀ ਖੋਹ ਲਏ ਕਿਥੇ ਜਾਣਗੇ ਇਹ ਲੋਕ.. ਪੰਜਾਬ ਦਾ ਵੇੜਾ ਗਰਕ ਪੱਕਾ
@lakhwinderkaur9171
@lakhwinderkaur9171 Жыл бұрын
ਭਰਾਵੋ ਸਰਕਾਰ ਦੀ ਜ਼ਮੀਨ ਆ ਖਾਲੀ ਤਾਂ ਕਰਨੀ ਪੈਣੀ ਆ
@jagjeetsingh9613
@jagjeetsingh9613 Жыл бұрын
ਕਿਸ਼ੈ ਵੀ ਹਾਲਤ ਚ ਘਰ ਨਹੀ ਢਾਹੁਨਾ ਚਾਹੀਦਾ ਮਾਨ ਜੀ
@sikandersinghbirring9517
@sikandersinghbirring9517 Жыл бұрын
😊
@happykumar3530
@happykumar3530 Жыл бұрын
ਜੈ ਜਨਤਾ ਅਪਣੇ ਕਾਨੂੰਨ ਪਾਸ ਕਰ ਸਕਦੀ ਹੈ ਇਹ ਸਮਸਨ ਘਰ ਸਾਡਾ ਅਸੀਂ ਸੰਸਕਾਰ ਨਹੀ ਹੋਣ ਦੇਣਾ ਗਰੁਦੁਆਰਾ ਸਾਡਾ ਹੈ ਅਸੀਂ ਗਰੀਬ ਨੂੰ ਨਹੀਂ ਆਉਣ ਦੇਣਾ ਇਹ ਪਿੰਡ ਸਾਡੇ ਅਸੀਂ ਪਿੰਡ ਵਿੱਚ ਕਿਸੇ ਭਾਈਏ ਨੂੰ ਨਹੀਂ ਰਹਿਣ ਦੇਣਾ ਤਾਂ ਸਰਕਾਰ ਆਪਣੀ ਜਮੀਨ ਤੇ ਕਿਉਂ ਕਿਸੇ ਨੂੰ ਰਹਿਣ ਦੇਵੇ ਆਏਂ ਤਾਂ ਕੱਲ ਨੂੰ ਇਕ ਚੋਰ ਵੀ ਆਖੇਗਾ ਕਿ ਮੈਂ ਆਪਣੀ ਜਾਨ ਤੇ ਖੇਲ ਕੇ ਚੋਰੀ ਕੀਤੀ ਹੈ ਮੈਂ ਮਾਲ ਵਾਪਿਸ ਕਿਉਂ ਕਰਾਂ ਸਰਕਾਰ ਜੌ ਕਰ ਰਹੀ ਹੈ ਠੀਕ ਕਰ ਰਹੀ ਹੈ
@jarnailsingh6276
@jarnailsingh6276 Жыл бұрын
ਦੇਖੀਜਾਇਓਕੀਹਾਲਕਰਦੇਸੈਂਟਰਸਰਕਾਰਤੇਆਪਵਾਲੇਪੰਜਾਬਦਾਸਭਕੁੱਝਖਤਮਕਰਦੇਣੈਇਹਦੇਨਾਲੋਪਿਛਲੇਹੀਚੰਗੇਸੀ
@rakeshmp7174
@rakeshmp7174 Жыл бұрын
Good job app sarkar pio vote 🗳️ ena nu thuadi galti a
@jaswindersandhu9462
@jaswindersandhu9462 Жыл бұрын
ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ । ਕਿਉਂਕਿ ਬਦਲਾਅ ਜਾਰੀ ਹੈ ।
@GoldySingh-rx4dk
@GoldySingh-rx4dk Жыл бұрын
ਤੁਸੀਂ ਤਾਂ ਇੱਕ ਹਜ਼ਾਰ ਰੁਪਏ ਦੇ ਲਾਲਚ ਨੂੰ ਵੋਟਾਂ ਪਾਉਂਦੇ ਨੇ ਹੂਣ ਭਗਤੋ
@kamaldeep5588
@kamaldeep5588 Жыл бұрын
Na todo greeba de ghar,,,,😭😭😭😭😭😭😭😭😭😭😭😭
@GORAWALIA
@GORAWALIA Жыл бұрын
ਿੲਹ ਜੋ ਭਾਈ ਸਾਿਹਬ ਨੁਜਾਿੲਜ ਕਬਜ਼ਿਆਂ ਦੇ ਹੱਕ ਿਵਚ ਗੱਲ ਕਰ ਰਹੇ ਹਨ ਿੲਹ ਵੀ ਲੱਗਦਾ ਹੈ ਿਕਸੇ ਵੋਟ ਬੈਂਕ ਵਾਸਤੇ ਨੁਜਾਿੲਜ ਕਬਜ਼ਿਆਂ ਨੂੰ ਪਰਮੋਟ ਕਰ ਰਹੇ ਹਨ । ਅਜੇਹੇ ਲੋਕਾ ਨੇਂ ਸ਼ੁਰੂ ਿਵਚ ਹੀ ਅੱਗੇ ਆਕੇ ਿੲਨ੍ਹਾ ਲੋਕਾਂ ਨੂੰ ਕਿਉਂ ਨਾਂ ਸਮਝਾਿੲਆ ਿਕ ਨੁਜਾਿੲਜ ਕਬਜ਼ੇ ਨਾਂ ਕੀਤੇ ਜਾਂਣ । ਿੲਨ੍ਹਾ ਡੈਮੀ /ਸੈਮੀ ਪੋਲੀਟੀਕਲ ਲੋਕਾਂ ਨੂੰ ਸ਼ਰਮ ਕਰਨੀ ਚੇਹੀਦੀ ਹੈ ਿਕ ਉਹ ਮੁਲਕ ਦੇ ਰੂਲਾ ਦੀ ਉਲ਼ੰਘਣਾ ਕਰਨ ਵਾਸਤੇ ਿੲਨਕਰਜਮੈਂਟ ਕਰ ਰਹੇ ਹਨ । ਿੲਹ ਡੈਮੀ ਪੁਲੀਟੀਕਲ ਲੋਕ ਿਫਰ ਬਾਕੀ ਦੇ ਗਰੀਬ ਲੋਕਾਂ ਨੂੰ ਵੀ ਸ ਿਹਰਾਂ ਿਵਚ ਸਰਕਾਰੀ ਕੀਮਤੀ ਜ਼ਮੀਨਾਂ ਦੇ ਿਵਚ ਘਰ ਬਨਾਂਉਣ ਦੇ ਲਈ ਮੁਫਤ ਜਗ੍ਹਾ ਦਿਵਾਉਣ ।
@sukhdevsingh4796
@sukhdevsingh4796 Жыл бұрын
ਤੁਸੀ ਲੋਕ ਹੀ ਗੁੰਨੇਗਾ ਹੋ ਹੱਲੇ ਦੇਖੋ ਤੁਹਾਡੇ ਨਾਲ ਹੋਰ ਕੀ ਕੀ ਹੋਣਾ ਆ ਹੱਲੇ ਤਾਂ ਪਹਿਲ ਆ ਹੱਲੇ
@hifipunjabi
@hifipunjabi Жыл бұрын
ਹੋਰ ਲਓ ਸਵਾਦ 😂😂
Osman Kalyoncu Sonu Üzücü Saddest Videos Dream Engine 262 #shorts
00:20
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 12 МЛН
🕊️Valera🕊️
00:34
DO$HIK
Рет қаралды 14 МЛН
Show with Jathedar Ranjit Singh | Political | EP 517 | Talk with Rattan
33:07
Osman Kalyoncu Sonu Üzücü Saddest Videos Dream Engine 262 #shorts
00:20