Ludhiana: ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੇ ਮਸਲੇ 'ਚ ਸਹਿਮਤੀ ਕਿਵੇਂ ਬਣੀ ? | 𝐁𝐁𝐂 𝐏𝐔𝐍𝐉𝐀𝐁𝐈

  Рет қаралды 20,826

BBC News Punjabi

BBC News Punjabi

Күн бұрын

Пікірлер: 74
@garrysingh-sq6ps
@garrysingh-sq6ps Күн бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
@garrysingh-sq6ps
@garrysingh-sq6ps Күн бұрын
ਕੱਲੇ ਲੱਖੇ ਨੇ ਥੋੜੀ ਪਾਣੀ ਪੀਣਾ ਸਾਰਿਆ ਨੇ ਪੀਣਾ,,,,ਸਭ ਨੂੰ ਸਾਥ ਦੇਣਾ ਚਾਹੀਦਾ ਹੈ
@tarantaran5322
@tarantaran5322 14 сағат бұрын
@@garrysingh-sq6ps budde nale ke problem sahi hai....uske saath farmers mein use hu rehe pesticides, insecticide,modified seeds ko bhi ban karo .organic farming karo....to increase production aur profit ke liye logo ke health se kyu khel rehe ho organic farming karo..nahi kar sakte usme production nahi hai... Aur profit kha se hoga...
@garrysingh-sq6ps
@garrysingh-sq6ps 14 сағат бұрын
@tarantaran5322 ਤੁਹਾਡੀ ਗੱਲ ਸਹੀ ਆ,,ਪਰ ਤੁਸੀ ਕਦੇ ਜਿੰਦਗੀ ਚ ਖੇਤ ਗਏ ਓ,,,ਕੀ ਕੀ ਮੁਸ਼ਕਿਲਾਂ ਆਉਂਦੀਆਂ,,ਕਿਸੇ ਕਿਸਾਨ ਨੂੰ ਪੁੱਛੋ,,ਗਮਲਿਆ ਚ ਮੂਲੀ ਸਲਗਮ ਲਾ ਕੇ ਖਾਣ ਵਾਲਿਆ ਨੂੰ ਕੀ ਪਤਾ ਖੇਤਾਂ ਚ ਕਿਨੀਆਂ ਮੁਸਕਿਲਾ,,
@sgill6477
@sgill6477 14 сағат бұрын
​@@tarantaran5322ਕਿਸਾਨ ਘਰ ਬੈਠੇ ਤਾਂ ਪੇਸਤਿਸਾਇਦ ਇੰਸੈਂਟਿਸਾਇਦ ਤਾਂ ਬਣਾਉਂਦੇ ਨਹੀਂ ਬਣਦੇ ਤਾਂ ਫੈਕਟਰੀਆਂ ਵਿੱਚ ਆ ਨਾ ਦਵੋ ਕਿਸਾਨਾਂ ਨੂੰ
@manavkamboj9427
@manavkamboj9427 14 сағат бұрын
in Sikkim, 100% organic farming hundi aa, punjab ch v ho skdi ae pr Govt. Nu is lyi pehal krni pvegi te loka nu jagruk krna pvega hr koi drda k smemar na hojaye te hun shote kisana de halaat ehh ne k ik fasal v j ghatt ho gyi ta krje de bojh hetha dbb k suicide hi rsta bchega, so govt. Assure kre k tkneeki help te thodi financial help ditti jave jive sikkim ch ditti gyi ​@@tarantaran5322
@JagXJ
@JagXJ 11 сағат бұрын
@@tarantaran5322. 2rs comment wale Prava tur jaa
@KULWANT_101
@KULWANT_101 11 сағат бұрын
ਫੈਕਟਰੀਆਂ ਬੰਦ ਕਰੋ ਪ੍ਰਦੂਸ਼ਣ ਵਾਲੀ ਪਾਣੀ ਪ੍ਰਦੂਸ਼ਨ ਕਰਨ ਵਾਲੀ ਅਜੇ ਬੜਾ ਕੰਮ ਪਿਆ ਹੈ ਸਹੀ ਕਰਨ ਵਾਲਾ ਪੰਜਾਬ ਰੁਕੇਗਾ ਨਹੀਂ ਚੁਕੇਗਾ ਨਹੀਂ 💪🏻💪🏻💯💯
@singhsaab-cg8id
@singhsaab-cg8id Күн бұрын
ਪੰਜਾਬੀਅਤ ਜ਼ਿੰਦਾਬਾਦ
@rajbirkaur9037
@rajbirkaur9037 22 сағат бұрын
ਕਾਲਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ।
@JagjitSingh-uz4dv
@JagjitSingh-uz4dv 8 сағат бұрын
❤ ਲੱਖਾਂ ਸਿਧਾਣਾ ਜ਼ਿੰਦਾਬਾਦ
@adarshkumar5186
@adarshkumar5186 14 сағат бұрын
Shukar hai rab da.. log ikathe ta hoye.. veero ikathe ho ke he masleya da hall hona.. ek rahoge ta sab saade hakk cha rahega.. bohat bohat dhanwaad ikathe hoye sab veera da... lakh lahnat sichewal wargeya te..
@Harman-y2m
@Harman-y2m Күн бұрын
Gud job BBC punjabi
@Khalsaraj35
@Khalsaraj35 Күн бұрын
ਪੰਜਾਬ ਹੱਲ ਖਾਲਿਸਤਾਨ
@karmjitpandher2973
@karmjitpandher2973 13 сағат бұрын
ਸਾਫ ਪਾਣੀ ਦੀ ਲੜਾਈ ਵਿੱਚ ਹਰ ਬੰਦਾ ਸਾਥ ਦੇਵੇ, ਸਾਡੀ ਸਭਦੀ ਦੀ ਸਿਹਤ ਨਾਲ ਖਿਲਵਾੜ ਹੈ ।ਸਾਡੇ ਬੱਚਿਆਂ ਨੂੰ ਅਸੀ ਕੀ ਜਵਾਬ ਦੇਵਾਂਗੇ ? ਲੋਟੂ ਲੋਕ ਪੈਸੇਨਾਲ ਸਿਹਤ ਖਰੀਦ ਲੈਣਗੇ ,ਅਸੀ ਸਭ ਜੇਕਰ ਅੱਜ ਨਾ ਖੜੇ ਹੋਏ ਤਾਂ ਆਉਣ ਵਾਲੇ ਸਮੇ ਵਿੱਚ ਸਾਡੀ ਆਤਮਾ ਲਾਹਣਤਾ ਪਾਵੇਗੀ ਕਿ ਅਸੀਂ ਆਪਣੇ ਬੱਚਿਆਂ ਦੀ ਸਿਹਤ ਲਈ ਵੀ ' ਹਾਅਅ ' ਦਾ ਨਾਹਰਾ ਨਹੀਂ ਮਾਰਿਆ
@VinodVij-d2o
@VinodVij-d2o Күн бұрын
Bagbant maan bhia
@ManjitSingh-nm3qj
@ManjitSingh-nm3qj Күн бұрын
Good job
@Thisisvishwas
@Thisisvishwas 14 сағат бұрын
Bale o shero🦁🦁🦁
@rinkubadwal7327
@rinkubadwal7327 16 сағат бұрын
❤ good yes 👍
@parmodchopra4243
@parmodchopra4243 19 сағат бұрын
SATNAM JI 🙏
@jagwinderbhullar8121
@jagwinderbhullar8121 16 сағат бұрын
Good 👍🏼❤
@mandeepsinghbabbu2854
@mandeepsinghbabbu2854 8 сағат бұрын
ਸ਼ਹਿਰਾਂ ਆਲੇ ਲੋਕ ਘਰ ਮੂਹਰੇ ਕੂੜੇ ਪਿੱਛੇ ਗਵਾਂਢੀਆਂ ਨਾਲ ਥੱਪੋ ਥਪੜੀ ਹੋ ਜਾਂਦੇ ਨੇ ਪਰ ਕਦੇ ਵੀ ਪੰਜਾਬੀ ਬੋਲੀ ਤੇ ਵਾਤਾਵਰਣ ਦੇ ਮਸਲੇ ਤੇ ਇਕੱਠੇ ਨੀ ਹੁੰਦੇ ਇਹ ਕੰਮ ਵੀ ਸਾਨੂੰ ਪਿੰਡਾਂ ਆਲਿਆਂ ਨੂੰ ਹੀ ਕਰਨਾ ਪੈਂਦਾ
@KuldeepSingh-x3w
@KuldeepSingh-x3w Күн бұрын
❤❤
@ranjitsinghbains2476
@ranjitsinghbains2476 22 сағат бұрын
Baki punjabia nu pani di jarurt nahi,pani sirf sikha ne pena? Jago punjabio jago. Sarkara ne punjab da bera gark karta.
@manavkamboj9427
@manavkamboj9427 14 сағат бұрын
Te tainu kehde moorkh ne keha ki sirf sikh gye si protest ch, hr gll nal religion jodna jruri ho gya k?? Ya fir bs nfrt hi bhrni chaunde aa tere vrge lokk samaaj ch??
@jaspreetkaur1097
@jaspreetkaur1097 14 сағат бұрын
Well done Punjabeo.
@KuldeepSingh-x3w
@KuldeepSingh-x3w Күн бұрын
✌️💪💝✌️
@vickychahal5384
@vickychahal5384 13 сағат бұрын
ਸਾਢੇ ਪਿੰਡਾਂ ਦੇ ਲੋਕਾਂ ਦੀ ਜਮੀਰਾਂ ਮਰ ਗਈਆ ਜਿਹੜੇ ਕੱਲ ਮੋਰਚੇ ਚ ਨਹੀਂ ਆਏ... ਫੋਨਾਂ ਤੇ ਤਮਾਸ਼ਾ ਦੇਖਦੇ ਰਹੇ ਲਾਹਨਤ ਆ ਲੁੱਧਿਆਣੇ ਵਾਲਿਆਂ ਤੇ
@lovedeepsingh1405
@lovedeepsingh1405 13 сағат бұрын
ਜਿੰਨੇ ਲੋਕ ਗਏ ਆ ਇਕੱਲੇ ਇਕੱਲੇ ਸਾਫ ਕਰਨ ਲੱਗ ਜਾਣ ਹਫਤੇ ਵਿਚ ਲੁਧਿਆਣਾ ਸਾਫ ਹੋ ਜਾਵੇਗਾ
@GurmeetSingh-yd6zn
@GurmeetSingh-yd6zn 15 сағат бұрын
❤❤❤❤❤❤❤❤❤
@GurwinderSingh-qd8su
@GurwinderSingh-qd8su 12 сағат бұрын
💯💯💯
@Gagandeepg7960
@Gagandeepg7960 13 сағат бұрын
ਲੱਖੇ ਵਰਗੇ ਲੋਕਾਂ ਨੂੰ ਮੂਰਖ਼ ਬਣਾ ਰਹੇ ਨੇ, ਇਹ ਸ਼ਹਿਰ ਵੱਲ ਕੀ ਕਰਨ ਗਏ ਸੀ, ਬੁੱਢੇ ਨਾਲੇ ਵੱਲ ਕਿਉਂ ਨਹੀਂ ਗਏ । ਰੇਤ ਦੀ ਇਕ ਵੀ ਟਰਾਲੀ ਨਹੀਂ ਸੀ
@gurvinderGurri2029
@gurvinderGurri2029 13 сағат бұрын
ਭੰਡ ਕਿਥੇ ਰਹਿ ਗਿਆ। ਨਚਾਰ ਕੋਈ ਗੱਲ ਨਹੀਂ ਕਰ ਰਹਾ
@ajitsinghrai8603
@ajitsinghrai8603 18 сағат бұрын
SGPC ch apne bande jita k badal bahr kddo te fir 2027 sare Simranjit Maan, Amritpal , jathedar Rode sare mil k Khalsa Sarkar bnoni peni a, ta SGPC dia vdh to vdh vota bnao, te Panthakn Akali Lehar nu SGPC ch jitao, Guru Nanak Dev ji di Ans bans Baba Sarabjot Singh Bedi ji te Nirankari da sodha lgon wale Sabka Akal Takhat Jathedar Bhai Ranjit Singh di Panthak Akali Lehar nu Sgpc da prabandh deo.
@Sattvacchan
@Sattvacchan 14 сағат бұрын
ਇਹ ਤਾਂ ਅਪਣਾ ਸੰਵਿਧਾਨਿਕ ਹੱਕ ਆ!!! Article 21, right to clean water, ਫੇਰ ਧਰਨੇ ਲਾਉਣ ਦੀ ਕੀ ਲੋੜ ਪਈ???
@manavkamboj9427
@manavkamboj9427 13 сағат бұрын
Fir ta apa nu h.court ya s.court ch v jana chaidi, legal fight v nal jaari krni chaidi ta jo sarkar te judiciary v pressure bnaye
@nav_sidhu118
@nav_sidhu118 3 сағат бұрын
ਫੈਕਟਰੀਆਂ ਚ 80% ਕੰਮ ਪ੍ਰਵਾਸੀ ਕਰਦੇ ਤੇ ਲੱਖਾਂ ਰੁਪਏ 💸ਕਮਾ ਕੇ ਆਪਣੇ ਰਾਜਾਂ ਨੂੰ ਭੇਜਦੇ ਤੇ ਦੂਜੇ ਪਾਸੇ ਉਹਨਾਂ ਫੈਕਟਰੀਆਂ ਦਾ ਗੰਦਾ ਪਾਣੀ ਪੰਜਾਬੀਆਂ ਲਈ wtf government 🤬
@Coder-t1w
@Coder-t1w Күн бұрын
Factory wale vi sahi aa 👍 They are paying tax to the government and generating jobs. Government should resolve this matter
@garrysingh-sq6ps
@garrysingh-sq6ps Күн бұрын
ਪਰ ਉਨਾ ਨੂੰ ਬੰਦੇ ਮਾਰਨ ਦਾ ਲਾਇਸੰਸ ਨੀ ਮਿਲਿਆ,,ਵੀਰ,,n noc paise de k lai lainde aa
@RimaAnand-q3v
@RimaAnand-q3v 18 сағат бұрын
It is factory owner’s responsibility to clean the water that is draining in a waterbody. It is not government’s responsibility.
@PiPiTheLabra
@PiPiTheLabra 16 сағат бұрын
Tax pay karn nal pollution karn da te bande Maran da licence ni milda. Environmental regulation v follow karnia hundia. Sirf paise khava ke environmental regulations nu bypass ni karna hunda
@manavkamboj9427
@manavkamboj9427 13 сағат бұрын
Fr protest ohh krn k sanu water treatment plant lga k ditte jan, ohh ta avdia jehba bhr rhe ne te svad le rhe ne sarkar di nakaami da
@RideronBullet
@RideronBullet Күн бұрын
Kise wele khera sab tusi vi hor kuch kehnde c
@gagandeepsingh5256
@gagandeepsingh5256 20 сағат бұрын
ਬਾਬਾ ਸੀਚੇਵਾਲ ਜ਼ਿਦਾਬਾਦ 😢😢😢
@SukhdevSingh-nx6ks
@SukhdevSingh-nx6ks 19 сағат бұрын
J-kar panni saf karn da hal karda ta Zindabad nai karda ta sab to pehla sechewal murdabad ,
@JaswinderSingh-dq1ki
@JaswinderSingh-dq1ki 15 сағат бұрын
Ludhiana di illigal industry band krwao bhiya bihar chla jawe ga barwad punjab howe pesse other states wale kmaun kiu ik wi bhiya punjab nu bachaun lai age nahi aawe ga bihari
@sidd62
@sidd62 19 сағат бұрын
Budda nala is drain of death of south Punjab and North Rajastahan
@JASKARANSINGH0082
@JASKARANSINGH0082 13 сағат бұрын
Punjab punjabi zindabad
@MisraSingh-hq3rf
@MisraSingh-hq3rf 15 сағат бұрын
Panjab Hal Khalstan
@bebaak_rai
@bebaak_rai 23 сағат бұрын
ਸੱਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਮੁਫ਼ਤ ਮੋਟਰ ਬਿੱਲ ਖਤਮ ਕੀਤਾ ਜਾਵੇ 9,333 ਕਰੋੜ, ਫਿਰ ਹੀ ਪੰਜਾਬ ਕਰਜਾ ਮੁਕਤ ਸੂਬਾ ਬਣੇਗਾ 😊
@AmitSahney
@AmitSahney Күн бұрын
Amitoz maan te lakha sidana blackmailer aa, ihna ne factory waleya toh rupaiye laa ke piche hatt jana 😊
@garrysingh-sq6ps
@garrysingh-sq6ps Күн бұрын
Achya tenu bht pta ....
@garrysingh-sq6ps
@garrysingh-sq6ps Күн бұрын
ਲੱਖੇ ਕੋਲ ਆਪਣੇ ਗੁਜ਼ਾਰੇ ਜੋਗੀ ਜ਼ਮੀਨ ਆ,,ਅਮੀਤੋਜ ਬੰਬੇ ਤੋ ਪੰਜਾਬ ਆਇਆ,,ਉਹ ਵਧੀਆ ਡਾਇਰੈਕਟਰ ਤੇ ਕਹਾਣੀਕਾਰ ਆ
@bebaak_rai
@bebaak_rai 23 сағат бұрын
ਬਿਲਕੁੱਲ ਸਹੀ ਆਖਿਆ ਤੂੰ ਭਾਈ ਇਹ ਗੇਮ ਜਲਦ ਹੀ ਲੋਕਾਂ ਅੱਗੇ ਉਜਾਗਰ ਵੀ ਹੋ ਜਾਵੇਗੀ
@paradoxically1984
@paradoxically1984 22 сағат бұрын
ਲੱਖੇ ਦਾ ਪੁਰਾਣਾ ਇਤਿਹਾਸ ਹੈ ਉਂਝ ਲੋਕਾਂ ਨੂੰ ਖ਼ਾਸ ਕਰ ਵਪਾਰੀਆਂ ਨੂੰ ਬਲੈਕ ਮੇਲ ਕਰਨ ਦਾ ਜੋ ਡੰਗਰ ਮੰਡੀਆਂ ਤੋਂ ਸ਼ੁਰੂ ਹੋਇਆ ਸੀ। ਅਮਤੋਜ ਮਾਨ ਬਾਰੇ ਮੈਨੂੰ ਨਹੀਂ ਪਤਾ
@SauravSingh-t9v
@SauravSingh-t9v Күн бұрын
Farmer bhi fir pesticide use karna band karan
@Sher-Da-Abba
@Sher-Da-Abba 23 сағат бұрын
PANI TE NAHEEN GANDAA KARDAY KISAAN ..
@sidd62
@sidd62 19 сағат бұрын
Chup kar ooye. Jo kaam hoon laga hai. Bhanji na mar
@sgill6477
@sgill6477 13 сағат бұрын
ਫੈਕਟਰੀਆਂ ਬਣਾਉਣੀਆ ਤੇ ਕਿਸਾਨਾਂ ਨੂੰ ਦੇਣਾ ਬੰਦ ਕਰ ਦੇਣ
@manavkamboj9427
@manavkamboj9427 13 сағат бұрын
Wahh teri soch, glt nu glt kehn di bjaye tuhade vrge lok eho jehia glla krn lg jande ne
@narinderdhillon5323
@narinderdhillon5323 23 сағат бұрын
Antiy Punjab hon ker ke Bhand te Kenjeriwal da Punjabian welon boycott hona chahida.
@Lambardar_83
@Lambardar_83 19 сағат бұрын
Long live Lakha & Amitoj
@Rajput_bistdoaba
@Rajput_bistdoaba 12 сағат бұрын
Jutti fero saliya da jehda kehda factory da pani jawe bhudhe nalle ch
@jijag9683
@jijag9683 23 сағат бұрын
Bhyea nu punjab cho kadan lai v ikath d lode hai
@bsingh9752
@bsingh9752 14 сағат бұрын
Rastervirodi congros hatao or desh bachao or BJP lao 💯💪
Farmer narrowly escapes tiger attack
00:20
CTV News
Рет қаралды 13 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 46 МЛН