Punjab Police ਮੁਤਾਬਕ ਕੌਣ ਹੈ ਉਹ 'ਬ੍ਰਿਟਿਸ਼ ਫੌਜੀ' ਜਿਸ ਦਾ ਲਿੰਕ KZF ਨਾਲ ਦੱਸਿਆ ਜਾ ਰਿਹਾ ਹੈ| 𝐁𝐁𝐂 𝐏𝐔𝐍𝐉𝐀𝐁𝐈

  Рет қаралды 47,400

BBC News Punjabi

BBC News Punjabi

Күн бұрын

Пікірлер: 167
@SurjitSingh-go3ft
@SurjitSingh-go3ft 6 сағат бұрын
ਗੌਰਵ ਯਾਦਵ ਸਭ ਤੋਂ ਵੱਡਾ ਅੱਤਵਾਦੀ ਹੈ ਪੰਜਾਬ ਦਾ
@karama709
@karama709 6 сағат бұрын
@@SurjitSingh-go3ft ਤੂੰ ਹੈ
@GurparkarSingh-co9bk
@GurparkarSingh-co9bk 5 сағат бұрын
@@karama709ਬੜਾ ਦੁੱਖ ਹੋਇਆ ਤੈਨੂੰ
@Karampb
@Karampb 4 сағат бұрын
Right ਇਹ rss ਲਾਈ ਕੰਮ ਕਰਦਾ ਇਹ ਇਹ ਓਹਨਾ ਦੇ ਹੱਕ ਚ ਸਾਰੇ ਕੰਮ ਕਰਦਾ
@SamratKumar-ol1qj
@SamratKumar-ol1qj Сағат бұрын
rss da matlab vi pta jan behda vakan bakwas krni hunda hai
@KuldeepSingh-qg8sk
@KuldeepSingh-qg8sk Сағат бұрын
Sahi kia
@SukhjinderSingh-wu6sc
@SukhjinderSingh-wu6sc 14 сағат бұрын
ਹੁਣ ਤੱਕ ਤਾਂ ਪੁਲਿਸ ਕਹਿੰਦੀ ਰਹੀ ਕਿ ਕੋਈ ਗਰਨੇਡ ਹਮਲਾ ਨਹੀਂ ਹੋਇਆ, ਟਾਇਰ ਫਟਿਆ ਹੈ । ਪੁਲਿਸ ਜਾਂ ਪਹਿਲਾਂ ਝੂਠ ਬੋਲਦੀ ਸੀ ਜਾਂ ਹੁਣ ਬੋਲ ਰਹੀ ਹੈ।
@jaswinderjaswinder9101
@jaswinderjaswinder9101 54 минут бұрын
Sahi gal aa
@rickyd5758
@rickyd5758 10 сағат бұрын
ਜਿੰਨੇ ਵੀ ਗਰਨੇਡ ਹਮਲੇ ਹੋਏ ਉਹਨਾਂ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹਮਲੇ ਕਰਨ ਵਾਲੇ ਫ਼ੜੇ ਨਹੀਂ ਗਏ ਇਨਕਾਉਂਟਰ ਚ ਮਾਰੇ ਗਏ! ਕੀ ਤੁਹਾਨੂੰ ਨਹੀਂ ਲੱਗਦਾ ਕੇ "ਦਾਲ ਚ ਕੁਝ ਕਾਲਾ"
@r.jawandha5343
@r.jawandha5343 9 сағат бұрын
ਬਾਈ ਜੀ ਦਾਲ ਵਿੱਚ ਕਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਬੇਅੰਤ ਬੁੱਚੜ ਤੋਂ ਬਾਅਦ ਬਾਦਲ ਬੁੱਚੜ ਅਤੇ ਉਸ ਤੋਂ ਬਾਅਦ ਭੰਡ ਬੁੱਚੜ ਆ ਗਿਆ ਪੰਜਾਬ ਪੁਲਿਸ ਦਾ ਭਈਆ ਡੀਜੀਪੀ ਖਾਲਸਾ ਰਾਜ ਦੀ ਗੱਲ ਕਰਨ ਵਾਲਿਆਂ ਨੂੰ ਮਾਰ ਰਿਹਾ ਹੈ।
@sandhunirmal4852
@sandhunirmal4852 7 сағат бұрын
ਦਾਲ ਸਾਰੀ ਕਾਲੀ ਭਾਊ
@baljindersingh5661
@baljindersingh5661 7 сағат бұрын
ਨਹੀਂ।
@GurparkarSingh-co9bk
@GurparkarSingh-co9bk 5 сағат бұрын
@@baljindersingh5661ਤੂੰ ਸਬ ਜਾਣਦਾ ਹੈ ਇਸਦਾ ਮਤਲਬ ਇਹੀ ਹੈ
@clumsie3848
@clumsie3848 4 сағат бұрын
Daal e kali ah
@SurjitSingh-tj8sz
@SurjitSingh-tj8sz 19 сағат бұрын
Panjab police jo fake incounter kardi uhna hisab kon deuuuu
@achharsinghgill472
@achharsinghgill472 18 сағат бұрын
ਗਰੀਬ ਮਾਰ! Very sad events! People in power and media have very cruel intentions!
@mahakaalkalikavatar3449
@mahakaalkalikavatar3449 12 сағат бұрын
ਸਰਕਾਰਾਂ ਨੇ ਫੇਰ ਦੁਬਾਰਾ ਬੇਗੁਨਾਹ ਸਿੱਖਾਂ ਦਾ ਸ਼ਿਕਾਰ ਖੇਡਣਾ ਚਾਹੁੰਦੀਆਂ ਹਨ 1984 ਵਾਂਗ ਪਰ ਇਸ ਵਾਰ ਦੁਸ਼ਮਣ ਪਛਾੜ ਖਾ ਕੇ ਰਸਾਤਲ ਵਿਚ ਗਿਰੇਗਾ!
@dr.arjunyadav6922
@dr.arjunyadav6922 Сағат бұрын
T yar sida lad l phla galti karde kyu tenu n goli marti Sikh a tu v galati karega t marega
@jaswinderjaswinder9101
@jaswinderjaswinder9101 52 минут бұрын
🙏❤
@mannfan4885
@mannfan4885 6 сағат бұрын
ਇਸ ਭਈਏ ਨੂੰ ਕਿੰਨੇ pp ch ਵਾੜਿਆ
@JagjitSingh-uz4dv
@JagjitSingh-uz4dv 16 сағат бұрын
ਬਾਪੂ ਜੀ ਭਲ਼ੇ ਮਾਨਸ ਮਾਂਪੇਂ
@rockysahota7296
@rockysahota7296 18 сағат бұрын
Fake encounter karta police ne
@ARSHDEEPSINGH-nm9ko
@ARSHDEEPSINGH-nm9ko 19 сағат бұрын
Punjab police galt kardi a eh sub . punjab police ne jan buj punjabi mundeaa nu mardiA
@lovedeepsingh1405
@lovedeepsingh1405 15 сағат бұрын
ਝੋਠਾ ਮੁਕਾਬਲੇ ਫੇਰ ਸ਼ੁਰੂ ਹੋ ਗਏ
@SandeepSingh-u5s
@SandeepSingh-u5s 2 сағат бұрын
ਬਾਈ ਚੰਗੇ ਹਥਿਆਰ ਰੱਖੋ ਆਪਣੇ ਕੋਲ ਸਰਕਾਰ ਕਿਸੇ ਵੀ ਸਮੇਂ ਆਪਣਾ ਪੱਲਾ ਝਾੜ ਕੇ ਦੰਗੇ ਕਰਵਾ ਜਕਦੀ ਏ ਇਸ ਲਈ ਆਪਣੀ ਤਿਆਰੀ ਪੂਰੀ ਰੱਖੋ ਅਸੀ ਤਾਂ ਪੂਰੀ ਤਿਆਰੀ ਕਰ ਰੱਖੀ ਆ ਇਸ ਵਾਰ।
@Khushwakhat
@Khushwakhat 19 сағат бұрын
A aap, B bjp, c congress anti punjab
@Hardeep3600
@Hardeep3600 19 сағат бұрын
Then go to Pakistan and enjoy your life there
@HarpalsinghRandhawa-ye4fo
@HarpalsinghRandhawa-ye4fo 17 сағат бұрын
ਜਿਹੜਾ ਇਨਕਾਉਂਟਰ ਕੀਤਾ ਹ ਉਹ ਵੀ ਪੰਜਾਬ ਦੇ ਲੋਕਾਂ ਦਾ ਹੀ ਕੀਤਾ ਹੈ ਪੁਲਿਸ ਨੇ ਤੇ ਪਹਿਲੇ ਤੋਂ ਹੀ 1947 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਨੂੰ ਹੀ ਪੁਲਿਸ ਇਨਕਾਊਂਟਰ ਕਰਦੀ ਆਈ ਹੈ ਚਾਹੇ ਆਰਮੀ ਲਗਾ ਲਓ ਚਾਹੇ ਪੁਲਿਸ ਲਾ ਲਓ ਹੁਣ ਤਾਂ ਯੂਪੀ ਆਲੇ ਦਿੱਲੀ ਵਾਲੇ ਵੀ ਆਣ ਕੇ ਇਨਕਾਉਂਟਰ ਕਰਨ ਲੱਗ ਪਏ ਆ ਉਹ ਪੰਜਾਬੀਓ ਜਾਗੋ ਜੇ ਤੁਸੀਂ ਆਪਣਾ ਖਾਲਿਸਤਾਨ ਨਾ ਬਣਾਇਆ ਆਪਣਾ ਦੇਸ਼ ਨਾ ਬਣਾਇਆ ਆਉਣ ਆਲਾ ਸਮੇਂ ਦੇ ਵਿੱਚ ਤੁਹਾਡੇ ਘਰਾਂ ਤੋਂ ਚੱਕ ਚੱਕ ਕੇ ਬੱਚੇ ਦੁਬਾਰਾ 84 ਵਾਂਗ ਮਾਰਿਆ ਕਰਨਗੇ ਤੇ ਕਿਹਾ ਕਰਨਗੇ ਇਹ ਆਤੰਕਵਾਦੀ ਸੀ ਪਹਿਲੇ ਵੀ ਇਦਾਂ ਕੀਤਾ ਇਹਨਾਂ ਨੇ ਹੁਣ ਗਾਂ ਵੀ ਇਦਾਂ ਕਰਿਆ ਕਰਨਗੇ ਸੰਭਲ ਜੋ
@sunnyguru7006
@sunnyguru7006 14 сағат бұрын
Fake Encounter
@lakhbirsingh5475
@lakhbirsingh5475 7 сағат бұрын
ਬੇਦਖ਼ਲੀ ਹੀ ਸਰਕਾਰ ਦੇ ਪੱਖ ਚ ਜਾ ਰਹੀ ਹੈ।
@NavDeep-h7s
@NavDeep-h7s 6 сағат бұрын
ਹਰ ਪੰਜਾਬੀ ਭਾਰਤ ਮਾਤਾ ਦਾ ਗੁਲਾਮ ਹੈ ਚਾਹੇ ਉਹ dr ਮਨਮੋਹਨ ਸਿੰਘ ਕਿਉਂ ਨਾ ਹੋਣ
@karama709
@karama709 6 сағат бұрын
@@NavDeep-h7s ਗੁਲਾਮੀ ਗੈਂਗ ਦਾ ਮੈਂਬਰ ਹੈ ਤੂੰ
@HistoricalMyths-j6m
@HistoricalMyths-j6m 18 сағат бұрын
Saheeda nu sat sat naman Khalistan zindabad Sant Jarnail Singh ji Bhindrawale Zindabad 🔥
@S1n6341
@S1n6341 18 сағат бұрын
BHINDRAWALA DE MUNDE TA MILLIONER BNE NEI , BHINDRAWALE NEI LOKA DE MUNDE MARVAYE TE APNE OS DE MILLIONER BAN GYE , TU BEI AMERICA BICH BETHA KHALISTAN BANA REHA ETHE PUNJAB BICH AA DEKHI KIE BANDA TERA .
@asifjaved1939
@asifjaved1939 17 сағат бұрын
Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah
@HistoricalMyths-j6m
@HistoricalMyths-j6m 17 сағат бұрын
@asifjaved1939 And Independent Balochistan and Pashtunistan.
@MAJHE-WALE-35
@MAJHE-WALE-35 17 сағат бұрын
​@@asifjaved1939Muslim religion is waste religion in the world
@Davidwiclaf2020
@Davidwiclaf2020 13 сағат бұрын
Keep dreaming 😂😂 ​@@asifjaved1939
@Surinder-j8c
@Surinder-j8c 2 сағат бұрын
ਪਹਿਲਾਂ ਤੋਂ ਸਰਕਾਰਾਂ ਬੇਗੁਨਾਹ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਖੇਡ ਰਹੀਆਂ ਪਰ ਫਿਰ ਵੀ ਵਾਹਿਗੁਰੂ ਮੇਹਰ ਪੰਜਾਬੀ ਹਰ ਖੇਤਰ ਵਿੱਚ ਚੜ੍ਹਦੀ ਕਲਾ ਵਿਚ ਹਨ
@jagtarsingh6256
@jagtarsingh6256 18 сағат бұрын
Fake Encounter na sab,AK police na apni khud rakhi aa
@HistoricalMyths-j6m
@HistoricalMyths-j6m 18 сағат бұрын
Sahi kaha 💯
@Gurpreet-i1s
@Gurpreet-i1s 8 сағат бұрын
Tera encounter kyu ni hoya hun takk. Tu ta sacha banda
@GopiDhaliwal-y2c
@GopiDhaliwal-y2c 5 сағат бұрын
Mammy daddy kine videa yr....ode 👌👌nyc ji.
@karama709
@karama709 18 сағат бұрын
ਬਾਪੂ ਆਪ ਪੁੱਤ ਦੇ ਖਿਲਾਫ ਗਵਾਹੀ ਦੇ ਕੇ ਅੱਤਵਾਦੀ ਗਰਦਾਨ ਰਿਹਾ ਹੈ
@charanjitsandhu2628
@charanjitsandhu2628 8 сағат бұрын
ਬਾਪੂ ਆਪਣੀ ਜਾਨ ਸੁਖਾਲੀ ਕਰ ਰਿਹਾ ਹੈ । ਗੁੰਮਰਾਹ ਹੋਏ ਬੱਚਿਆਂ ਦਾ ਝੂਠਾ ਮੁਕਾਬਲਾ , ਸਮੁੱਚੀ ਕੌਮ ਲਈ ਦੁਖਾਂਤ ਹੈ , ਦੂਸਰੇ ਦਰਜੇ ਦੇ ਨਾਗਰਿਕ ਹੋ , ਸਾਬਤ ਕਰਦਾ ਹੈ ।
@karama709
@karama709 6 сағат бұрын
@charanjitsandhu2628 ਝੂਟਾ ਮੁਕਾਬਲਾ ਤੇਰਾ ਮੇਰਾ ਤਾਂ ਨਹੀਂ ਬਣਾਇਆ ਸਰਕਾਰਾਂ ਨੇ, ਹਾਏ ਗੁਲਾਮੀ
@rr7014
@rr7014 4 сағат бұрын
ਗੌਰਵ ਬਹੀਆ ਦੋਸ਼ੀ ਹੈ
@jashpalsingh1875
@jashpalsingh1875 4 сағат бұрын
ਪਰਿਵਾਰ ਏਜੰਸੀਆਂ ਦੇ ਦਬਾਅ ਹੇਠ ਬਿਆਨ ਦੇ ਰਿਹਾ।
@gurdipsingh4023
@gurdipsingh4023 11 сағат бұрын
ਪੰਜਾਬੀਓ ਜਾਗ ਜਾਵੋ ਭਰਤੀ ਹਕੂਮਤ ਨੇ ਚਾਰ ਪੀੜੀਆ ਦੇ ਖਾਤਮੇ ਤੋ ਬਾਅਦ ਪੰਜਵੀਂ ਪੀੜੀ ਖਤਮ ਕਰਨ ਲਈ ਸਾਰੀਆ ਪਾਰਟੀਆ ਇਕਜੁੱਟ ਹੋ ਚੁਕੀਆਂ ਹਨ ਅਕਾਲੀਦਲ ਬਾਦਲ ਅਕਾਲੀਦਲ ਸਿਮਰਨਜੀਤ ਕਾਗਰਸ ਬੀਜੇਪੀ ਆਮ ਆਦਮੀ ਸਾਰੇ ਇਨਸਾਨੀਅਤ ਦਾ ਖੂਨ ਪੀਣ ਲਈ ਤਿਆਰ ਹਨ ਬਚ ਸਕਦੇ ਹੋ ਤਾ ਬਚਣ ਦੇ ਜਤਨ ਕਰੋ ਇਕਮੁੱਠ ਹੋਵੋ
@HistoricalMyths-j6m
@HistoricalMyths-j6m 8 минут бұрын
You don't look like Punjabi
@ikodapasara8143
@ikodapasara8143 18 сағат бұрын
ਮਾਂ ਹੱਕ ਚ ਬਾਪੂ ਗੋਲ ਮੋਲ ?
@jagdevsingh7982
@jagdevsingh7982 6 сағат бұрын
ਜਿਸ ਦਿਨ ਤੇਰੇ ਨਾਲ ਇਹ ਵਾਪਰਿਆਂ ਫੇਰ ਵੇਖਾਂਗੇ ਗੋਲਮੋਲ ਆ ਕਿ ਕੀ ਆ
@ikodapasara8143
@ikodapasara8143 5 сағат бұрын
@ ਫੇਰ ਬਦਖਲ ਕਿਓਂ ਕੀਤਾ ?
@SSSGGG777
@SSSGGG777 16 сағат бұрын
Maa ਬਾਪ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ. ਗੁਨਾਹ ਕੋਈ ਕਰਦਾ, ਵਿਚਾਰਾ ਪਰਿਵਾਰ ਦੁੱਖੀ ਹੋ ਰਿਹਾ
@vaarispunjabdederabassi1403
@vaarispunjabdederabassi1403 13 сағат бұрын
ਤੂੰ ਕਿਹੜਾ ਜੇਮਸ ਬਾਂਡ ਹੈ ਜਿਸ ਕੋਲ ਪੁਖਤਾ ਸਬੂਤ ਹੈ ਉਸਦੇ ਗੁਨਾਹ ਗਾਰ ਹੋਣ ਦਾ ਮੂਤ ਪੀਣਿਆ ?? ਸਿੱਖ ਕੌਮ ਵਿਰੁੱਧ ਹਲਕਾਇਆ ਹੋਇਆ ਬਾਹਮਣ ਵਾਦ ਦਾ ਦੱਲਾ ਕੁੱਤਾ ਹਿੰਦੂ ਖਾਕੀ ਵਰਦੀ ਵਾਲਾ ਜੋ ਬੋਲ ਦੇਵੇ, ਉਸਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ ???
@jaskaranSingh-kq3hf
@jaskaranSingh-kq3hf 4 сағат бұрын
ਕਿਸੇ ਪੰਜਾਬੀ ਨੂੰ ਚੀਫ ਲਾਉਣਾ ਚਾਹੀਦਾ ਨਾ ਕਿ ਗੌਰਵ ਯਾਦਵ ਭਈਏ ਨੂੰ
@robbyaujla2201
@robbyaujla2201 7 сағат бұрын
ਖਾਲਿਸਤਾਨ ਜ਼ਿੰਦਾਬਾਦ
@singhsaab6992
@singhsaab6992 6 сағат бұрын
ਇਸ ਤਰ੍ਹਾ ਮਹੋਲ ਖਰਾਬ ਨਾ ਕਰੋ ਪੰਜਾਬ ਦਾ
@kamaljitkaur7128
@kamaljitkaur7128 17 сағат бұрын
ਲੳ ਜੀ ਪੰਜਾਬ ਦੇ ਵਿੱਚ ਫਿਰ ਪਿਛਲੇ ਹਾਲਾਤ ਪੈਦਾ ਹੋ ਰਹੇ ਨੇ
@HistoricalMyths-j6m
@HistoricalMyths-j6m 7 минут бұрын
Accha 😂😂😂😂
@SandeepSingh-u5s
@SandeepSingh-u5s 2 сағат бұрын
ਗੌਰਵ ਯਾਦਵ ਤੋਂ ਚਿੱਟੇ ਦੇ ਤਸਕਰ ਤਾਂ ਫੜੇ ਨੀ ਜਾਂਦੇ ਪਰ ਵਿਦੇਸ਼ ਦੀ ਆਰਮੀ ਵਿੱਚ ਨੌਕਰੀ ਕਰਦਾ ਨੌਜਵਾਨ ਇੰਨਾਂ ਨੂੰ ਅੱਤਵਾਦੀ ਲੱਗਦਾ ਇਹ ਪਤਾ ਵੀ ਲੱਗ ਗਿਆ। ਉਹ ਤਾਂ ਵਿਦੇਸ਼ ਵਿੱਚ ਆ ਪਰ ਚਿੱਟੇ ਦੇ ਤਸਕਰ ਤਾਂ ਪੰਜਾਬ ਵਿੱਚ ਹੀ ਆ ਉਹਨਾਂ ਨੂੰ ਫੜ ਕੇ ਦਿਖਾਵੇ ਫੇਰ ਮੰਨੀਏ ਇਹ ਗੌਰਵ ਯਾਦਵ ਸਹੀ ਕਹਿ ਰਿਹਾ। ਜਿਹੜੇ ਕਿੱਲੋ ਕਿੱਲੋ ਚਿੱਟਾ ਦਿਨ ਦਾ ਵੇਚਦੇ ਨੇ ਉਹ ਨੀ ਫੜਦੇ ਪਰ ਜਿਹੜੇ ਨਸਾ਼ ਕਰਨ ਦੇ ਆਦੀ ਆ ਉਹਨਾਂ ਤੇ ਸੌ ਸੌ ਗ੍ਰਾਮ ਨਛੀਲਾ ਪਾਉਡਰ ਪਾ ਕੇ ਜੇਲ੍ਹ ਭੇਜ ਦਿੰਦੇ ਨੇ ਉਹ ਦੱਸ ਦੱਸ ਸਾਲ ਦੀ ਸਜਾ ਕੱਟ ਰਹੇ ਨੇ।
@DEEPSIDHUFOREVER-yt1ll
@DEEPSIDHUFOREVER-yt1ll 2 сағат бұрын
ਬਹੁਤ ਵੱਡਾ ਪਾਪ ਕਮਾਇਆ ਪੁਲਸ ਨੇ।
@palwindersingh0555
@palwindersingh0555 19 сағат бұрын
Shame on punjab police and indian system
@mundamajjeda
@mundamajjeda 17 сағат бұрын
shame on khalistani
@rajveerrandhawa9453
@rajveerrandhawa9453 16 сағат бұрын
​@@mundamajjeda shame on police...
@Davidwiclaf2020
@Davidwiclaf2020 13 сағат бұрын
Shame on khotistani
@satpalsingh-xz4pp
@satpalsingh-xz4pp 12 сағат бұрын
@@Davidwiclaf2020shame on mootstani
@rajveerrandhawa9453
@rajveerrandhawa9453 Сағат бұрын
​@@Davidwiclaf2020 shame on tere jaman waleya te 😂😂😂
@INFINITY-333-
@INFINITY-333- 7 сағат бұрын
Koi criminal records nhi c , but police ne Murder kita fir v . Without any proof they kill anybody in Punjab.
@BalkarSingh-dc1oq
@BalkarSingh-dc1oq Сағат бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@ManpreetSingh-vv1zi
@ManpreetSingh-vv1zi 13 сағат бұрын
Waheguru ji 🙏
@S1n6341
@S1n6341 17 сағат бұрын
ATWAD DA HAL TA FIR POLICE KOL EDDA HE HEI , ATWADI BANNA TA GOLI TA BAJNI EE AA .
@m.s6705
@m.s6705 15 сағат бұрын
Phela te eh sabit kr oh attwadi c … Dujja …attwadiya ne kehdi Teri phen chuki c ? Ya kehda teri phen da kasam marya c dsss …. Police nit njaj munde mardi …Sikha youth nu bina kisse gll to jaila ch dakyaaa janda oh attwad ni
@YadwinderSingh-mj6vb
@YadwinderSingh-mj6vb 9 сағат бұрын
Pehli gal ta encounter hi fake aa duja koi sbut dita police ne
@SatpalSingh-m1l
@SatpalSingh-m1l 16 сағат бұрын
Fake encounter Punjab police
@sarmukhsingh2075
@sarmukhsingh2075 14 сағат бұрын
ਬੇਦਖਲ ਕਿਉਂ ਕੀਤਾ. ം
@karama709
@karama709 6 сағат бұрын
@@sarmukhsingh2075 ਪੁੱਤ ਅੱਤਵਾਦੀ ਸੀ ਤਾਂ ਕਰਕੇ
@mohindersingh4906
@mohindersingh4906 6 сағат бұрын
Bapu ji ja be dakhal kita ta proof kol rekhna
@asifjaved1939
@asifjaved1939 17 сағат бұрын
Khalistan zindabad inshallah Canada zindabad Trudeau zindabad 🎉🎉🎉
@hemant1772
@hemant1772 14 сағат бұрын
Fake Encounters #neverforget1984
@rebelsingh7466
@rebelsingh7466 17 сағат бұрын
ਕੋਈ ਦੱਸ ਸਕਦਾ ਨਿਊਜ਼ ਚੈਨਲ ਵਾਲੀਆਂ ਦੇ ਬੇਬੇ ਬਾਪੂ ਦੇ ਹੱਥਾਂ ਤੇ ਕੈਮਰਾ ਮਾਰਨ ਦਾ ਕੀ ਰੀਜਨ ਸੀ ?
@amarjitsinghsekha79
@amarjitsinghsekha79 4 сағат бұрын
Good pp and up police
@ChanpreetSingh-l6h
@ChanpreetSingh-l6h Сағат бұрын
अभी पंजाब के लोगों और बच्चों को टटेरोरिस्ट दिखाने के साजिश चल रही हैं।
@preet2763
@preet2763 7 сағат бұрын
Fake encounters karta garib mundiya da police ne
@SurjitSingh-ir7hn
@SurjitSingh-ir7hn 8 сағат бұрын
ਝੂਠਾ ਯਾਰ ਮੈਨੂ ਤਾਂ ਕੋਈ ਕਰ ਨਿ ਰਿਹਾ😅
@keharrana9728
@keharrana9728 25 минут бұрын
Modi g hai Shanti rhegi No doubts Jo khnse oh tanse
@NagraJatindersingh
@NagraJatindersingh 11 сағат бұрын
Jaan bujh ke police walo kush sarkari gangster de naal mil panjab da mahol kharab kita jaa riha 18 ,18 saal de munde maare ja rahe jhuthe ilzam la k ta jo log bolan na dehshat ch rehnn
@AVTARBASRA-pp6um
@AVTARBASRA-pp6um 18 сағат бұрын
Bapu G nu sluite aa .Eh Dgp sumed saini .izhaar alm.sawarna ghotna . beante buchad de time hor sare sikha de katal police jhoothe mukablea de doshi te is time de cm jhande de order + Center d mili bhugat naal os raaste tur pya te isda nateeja ehnu pta ni fer .Oh siane keh gae hna k Itihaas apne aap nu dohraunda hunda te fer duhrauga jina ne eh kita te karwaea
@movielike601
@movielike601 16 сағат бұрын
Ham logon Ko Aaj bhi yad hai kaise Indian government Ne Punjab police ke sath milkar fake encounter kiye the 1984 mein kaise fek ilzaam Baji ki Thi Sikh naujawanon ke upar jhuthe mukadme darj kiye the Aaj bhi vahi kam kariye Punjab government aur Punjab police
@tarunjeetsingh9152
@tarunjeetsingh9152 6 сағат бұрын
Fake encounter sikho k genocide ka part hai jo continuation mein hai
@Kadinamara
@Kadinamara 7 сағат бұрын
Parents are parents , never wants children to follow wrong track
@ADDON980
@ADDON980 18 сағат бұрын
Kade chor ne manea ke usne chori kitey.... Khud parents ne vi be dakhal kar ditta... ehe bahut hai...
@kuljeetkaurkuljeet-x9x
@kuljeetkaurkuljeet-x9x 4 сағат бұрын
Je police karvai nahi kardi ta marri Je kardi hai karvai ta v nhi changi Police nu apna kam kar lain deo g Koi gal ta hundi hai ave hi nhi police karvai kardi Parent's nu v apne bachia bare puri jankari rakhni chahidi hai k oh ki kar rahe ne
@mundamajjeda
@mundamajjeda 17 сағат бұрын
ਇਸਦਾ ਅੰਜਾਮ ਵੀ ਨਿੱਜਰ ਵਾਲਾ ਹੀ ਹੋਓਗਾ 😊
@jagjeetsinghrajputpawar8678
@jagjeetsinghrajputpawar8678 17 сағат бұрын
Good pappu
@gurpalsingh5388
@gurpalsingh5388 3 сағат бұрын
Rub rakha punjab da
@Balisingh-dn9hd
@Balisingh-dn9hd 13 сағат бұрын
First Pakistan then Canada and now England .i think Bangladeshi desh would have a better choice .
@jatt5672
@jatt5672 9 сағат бұрын
Pb tey vaarey ne sab
@MegaHarshsingh
@MegaHarshsingh 18 сағат бұрын
Bb c news any showing there house and there family
@Karampb
@Karampb 17 сағат бұрын
Khalisthan zindabad
@Davidwiclaf2020
@Davidwiclaf2020 13 сағат бұрын
Didn't exist
@RajinderSingh-tj3zl
@RajinderSingh-tj3zl 7 сағат бұрын
Teri Puch Gich Hove gi Thoda Sabar Rakh
@Karampb
@Karampb 4 сағат бұрын
@@RajinderSingh-tj3zl ਹਾਈ ਕੋਰਟ ਤੋ ਕੇਸ ਜਿੱਤਿਆ ਖਾਲਿਸਤਾਨ ਦਾ ਨਾਰਾ ਅਪਣੀ ਗੱਲ ਰਖਣ ਦਾ ਹਰ ਇਕ ਪੰਜਾਬੀ ਨੂੰ ਹੱਕ ਆ
@Karampb
@Karampb 4 сағат бұрын
@@RajinderSingh-tj3zl ਤੂੰ ਪੰਜਾਬੀ ਨਹੀ ਹੋ ਸਕਦਾ ਨਾਮ ਪਿੱਛੇ ਸਿੰਘ ਲਿਖਾਉਣ ਨਾਲ਼ ਸਿਖ ਨਹੀ ਬਣਦਾ ਤੇਰੇ ਗੱਲ ਤੋ ਪਤਾ ਲਗਦਾ ਤੂੰ ਪਾਲਤੂ ਡੋਗ ਹੋ ਸਕਦਾ ਹੈ ਜਾ ਫਿਰ ਗੱਦਾਰ ਪੰਜਾਬ ਦਾ
@manmeetmehra29
@manmeetmehra29 17 сағат бұрын
#khalistanOutofPunjab
@sukhshah5907
@sukhshah5907 4 сағат бұрын
Deep sidhu de gl sach ho rhi aa
@HistoricalMyths-j6m
@HistoricalMyths-j6m 7 минут бұрын
You look like Afghani Irani 🤔.
@rashpalsingh4204
@rashpalsingh4204 6 сағат бұрын
Kyon Geeta
@Rightofopinion2022
@Rightofopinion2022 5 сағат бұрын
ਬੇਦਖ਼ਲ ਕੋਈ ਲਾਇਕ ਬੱਚੇ ਨੂੰ ਤਾਂ ਕਰਦਾ ਨਹੀਂ. .
@parwezpaul6368
@parwezpaul6368 16 сағат бұрын
Punjab police zindabad 🇮🇳
@ksingh2256
@ksingh2256 16 сағат бұрын
Punjab police zindabad
@rupindersingh4920
@rupindersingh4920 11 сағат бұрын
Rss
@StartupBillionairesNews
@StartupBillionairesNews 18 сағат бұрын
😂 Britan Attalignece baat kr import kr lage 😅
@rajitkumar8598
@rajitkumar8598 4 сағат бұрын
BBC DOWN DOWN..
@SandyRajput-j8w
@SandyRajput-j8w 3 сағат бұрын
Bapu ji ne bahut acha lagya
@Nimmo75
@Nimmo75 12 сағат бұрын
Bakwas police galat hain
@arvindersingh6185
@arvindersingh6185 9 сағат бұрын
Eh tan bahrle bsnde g❤😂🎉😢😮😮😅😊
@neverquit3875
@neverquit3875 3 сағат бұрын
Jo marji ho bharat ke gaddaron ko baksha nahi jaayega
@madhursaini5763
@madhursaini5763 16 сағат бұрын
Fake encounter
@TejpalKaushal
@TejpalKaushal 4 сағат бұрын
Baki fauj di service kyo shori mata bacha sahi hai to tusi bedakhal kyo kita
@Param19901
@Param19901 5 сағат бұрын
Youth nu Yan bhar bhaji Yan atwadi bana kay maru bas iho kaam
@TejpalKaushal
@TejpalKaushal 4 сағат бұрын
Police nu isnall ki dusmini hai
@sikhhaqmuhim8647
@sikhhaqmuhim8647 3 сағат бұрын
Hunnn
@vikram2771
@vikram2771 3 сағат бұрын
नशा सब करा है
Ozoda - Alamlar (Official Video 2023)
6:22
Ozoda Official
Рет қаралды 10 МЛН
Ozoda - Alamlar (Official Video 2023)
6:22
Ozoda Official
Рет қаралды 10 МЛН