ਆਈਲੈਟਸ ਵਾਲੀ ਵਹੁਟੀ ਨੇ ਵਿਕਾਏ ਟਰੈਕਟਰ ਟਰਾਲੀਆਂ , IELTS SPOUSE MARRIAGE PUNJAB , BASSI SHOW

  Рет қаралды 386,293

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 891
@Karamjeetsamrapohir
@Karamjeetsamrapohir Жыл бұрын
VERY good Sidhu Saab , VERy good answer to that lady
@simba5809
@simba5809 4 жыл бұрын
Sidhu saab tusi lady nu 100% sahi keha .eh lady v punjaban ae aap canda aa gyi . Others nu keh rehi ae k oh gareeb ghar de ne . ਗਰੀਬ ਘਰ ਦੀ ਧੀ ਸੀ ਤੂੰ ਵੀ , ਅੱਜ ਹੰਕਾਰੀ ਫਿਰਦੀ ਏ
@dharmveerheera5530
@dharmveerheera5530 4 жыл бұрын
Well Said_100%
@navkiranbrar9132
@navkiranbrar9132 4 жыл бұрын
True
@LakhwinderSingh-jq3mq
@LakhwinderSingh-jq3mq 4 жыл бұрын
Right
@sarbjeet5403
@sarbjeet5403 4 жыл бұрын
Canada ch app shifta laundi a waddi ameerjadi Marn laggi v canada nal lai jawe ta manage k a ta aap sachi boht rich family cho hai. Chawal jina ne kade ni dekhe ta dekh lwo ih c chawal ik
@manishbhardwajtrustworthyr9864
@manishbhardwajtrustworthyr9864 4 жыл бұрын
Canada aaun da laalach kihne LOKAN di JINDAGI BARBAAD kar chukkeya aa..... pata nahi LOKAN ne ki socheya hoya aa k Canada kithe heere de khu aa k jaande hi mote pahe kamaun lag jaan ge 😁😁🙏🏼🙏🏼 secondly sab toh vadd punjabiya da fuddu ihna Punjabi singers, kalaakaar te filma aaleya ne kitta hoya aa jede reel life nu vikhaunde ne vada chada k te bhole bhale Punjabi ihna di reel life nu real samajh k apni JINDAGI BARBAAD kar baith de ne....30-40 lakh jede BARBAAD krde ne VIDESHA vch labour krn lyi uhne pahe ethe la lain Punjab vch te JINDAGI Swarg ban jaawe par bewkuf log ihni thokra khaa k v eh gal nahin samajh paa rahe.... BITTER TRUTH 💯🙏🏼🙏
@Rooooop
@Rooooop 3 жыл бұрын
Mr sidhu seems fair ,genuine and wise person and his voice is pleasant too.
@youtubecreatorsubscribersf8098
@youtubecreatorsubscribersf8098 4 жыл бұрын
ਆਈਲੈਟਸ ਕਰਕੇ ਵਿਆਹ ਤੋਂ ਬਾਅਦ ਬਹਾਰ ਜਾ ਕੇ ਮੁਕਰਨ ਵਾਲੀਆ ਕੁੜੀਆ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਪਰ ਪਿੰਡਾਂ ਦੇ ਲੋਕ ਸਮਝਦੇ ਫਿਰ ਵੀ ਨਹੀਂ
@sainiamarjeet
@sainiamarjeet 4 жыл бұрын
samaj lavo hoon ve punjabiaoo "Viha te bahana hae NRI bann ke vikhana hae"
@kirandeepkaur7331
@kirandeepkaur7331 4 жыл бұрын
@@sainiamarjeet lal
@prabjit7425
@prabjit7425 4 жыл бұрын
ਇਹੋ ਕੁਝ ਪਹਿਲਾਂ ਮੁੰਡੇ ਕਰਦੇ ਹੁੰਦੇ ਸੀ। ਬਹੁਤ ਮਾੜਾ ਹੋ ਰਿਹਾ ਹੈ ।
@reepankaushal5771
@reepankaushal5771 4 жыл бұрын
Punjabi nai sudr skde ji kdi
@pardeepkaur3290
@pardeepkaur3290 4 жыл бұрын
ਪਤਾ ਨੀ ਕਿਓ ਨੀ ਸਮਝਦੇ ਲੋਕ
@manpreet1110
@manpreet1110 4 жыл бұрын
ਵਾਹਿਗੁਰੂ ਜੀ ਬਚਾਵੇ ਇਹੋ ਜਿਹੀਆਂ ਕੁੜੀਆਂ ਤੋ ਸਭ ਨੂੰ ਬਦਨਾਮ ਕਰਵਾ ਰਹੀਆਂ
@sukhivirk7986
@sukhivirk7986 4 жыл бұрын
Ryt
@singhhappy8802
@singhhappy8802 4 жыл бұрын
True
@harmansinghsidhu1155
@harmansinghsidhu1155 4 жыл бұрын
Hiiii
@baggagill1883
@baggagill1883 4 жыл бұрын
Hii
@GurdevSingh-bf8du
@GurdevSingh-bf8du 3 ай бұрын
/(😊​@@harmansinghsidhu1155
@hardevsingh3101
@hardevsingh3101 3 жыл бұрын
ਲੜਕੇ ਦੀ ਕੋਈ ਗਲਤੀ ਨਹੀ ਹੈ ਬਾਸੀ ਸਾਹਿਬ ਮਦਦ ਕਰੋਕਾਨੈਡਾ ਆ ਜਾਵੇ ਜਾ ਰੁਪੲਏ ਵਾਪਸ ਮਿਲ ਜਾਣ ਆਪ ਦਾ ਧੰਨਵਾਧ ਹੋਵੇਗਾ
@manjinderrahal1147
@manjinderrahal1147 4 жыл бұрын
Sidhu veer , the way you talk is really good brother 🙏👍
@Gurpreetkaurx
@Gurpreetkaurx 3 жыл бұрын
Bassi you can be really rude sometimes!! You need to give respect to the callers/viewers and to your colleagues too. You sound so arrogant and rude when you speak to Mr Sidhu. Try and learn to be respectable towards everyone!!
@p.sfarmsema5002
@p.sfarmsema5002 4 жыл бұрын
ਬਾਂਸੀ ਸਾਬ ਥੋੜਾ ਜਾਂਦਾ ਥੱਕਾ ਕਰਦੇ ਆ ਬਹੁਤ ਘੱਟ ਗੱਲ ਸੁਣਦਾ ਤੇ ਸਮਝਦਾ ਗਾ ਸਿੱਧੂ ਵੀਰ ਹਰ ਗੱਲ ਸਮਝਦਾ ਵਧੀਆ ਗੱਲ ਕਰਦਾ
@allpro2812
@allpro2812 4 жыл бұрын
ਇਹੋ ਜਿਹੇ ਮਸਲੇ ਬਾਸੀ ਪਹਿਲਾ ਕਿੰਨੀ ਵਾਰ ਸ਼ੋਅ ਵਿਚ ਲੈ ਕੇ ਆਇਆ ਹੈ ਪਰ ਸਾਰੇ ਬਾਸੀ ਹੀ ਹੋ ਗਏ ਮਤਲਬ ਪੁਰਾਣੇ ਪਰ ਇਲਾਜ ਜਾ ਕੋਈ ਨਤੀਜਾ ਕਿਸੇ ਦਾ ਵੀ ਨਹੀ ਬਸ ਬਾਸੀ ਸ਼ੋਅ ਚੱਲਣਾ ਚਾਹੀਦਾ ਹੈ ਤੇ ਸਬਸਕਰਾਈਬਰ ਵੱਧ ਤੋ ਵੱਧ ਚਾਹੀਦੇ ਹਨ।
@baljeetkumarsharma4897
@baljeetkumarsharma4897 4 жыл бұрын
Right
@chahal_s
@chahal_s 4 жыл бұрын
Entertainment
@navdeepbhullar2135
@navdeepbhullar2135 4 жыл бұрын
At least he is awaring people, and i have seen a lot of individuals who demand to Basi sir that he should do something about all the cases and issues. Are you people imbeciles or what? He just hosts the show and already doing more than enough to help the people who have stuck in severe situations. Moreover, If you do not like this show, just unsubscribe and mind your own business.
@lakhwinder41414
@lakhwinder41414 4 жыл бұрын
sab nu apni roti da fikar ..also bassi
@navdeepbhullar2135
@navdeepbhullar2135 4 жыл бұрын
Tuci aapna show bana k set krdo 22 sara kuch, aapa thode naal aa.
@Rinkukhurdvlogs
@Rinkukhurdvlogs 4 жыл бұрын
ਮੁੰਡਾ ਸੱਚਾ ਇੱਸ ਨੂੰ ਇੱਨਸਾਫ ਮਿੱਲਣਾ ਚਾਹੀਦਾ ਇੱਸ ਬੱਦਕਾਰ ਜਨਾਨੀ ਨੂੰ ਡਪੋਟ ਕਰਵਾਉ ਇੱਸ ਨੂੰ ਇੱਸ ਦੀ ਅਕਾਤ ਦਿਖਾਉ
@amarjitSingh-tz3lx
@amarjitSingh-tz3lx 4 жыл бұрын
ਸਿੱਧੂ ਸਾਹਿਬ ਨੇ ਠੀਕ ਕਿਹਾ ਮਿਡਲ ਮੈਨ ਜਾਂ ਕੋਈ ਗਰੀਬ ਕਿਉਂ ਨਹੀਂ ਆ ਸਕਦਾ ਼ਭੈਣ ਜੀ ਨੇ ਸਾਰਿਆ ਨੂੰ ਇੱਕ ਰੱਸੇ ਲੈ ਲਿਆ।
@preetrandhawa8410
@preetrandhawa8410 3 жыл бұрын
22:27 wonderfully tackled and answered by sidhu sir 👍🙏
@dhaliwalbrar1990
@dhaliwalbrar1990 4 жыл бұрын
ਸਰ ਪੜ੍ਹਾਈ ਲਿਖਾਈ ਦਾ ਮਤਲਬ ਹੁੰਦਾ ਹੈ ਕਿ ਆਪਣੀ ਪਰਸਨੈਲਿਟੀ ਨੂੰ ਨਿਖਾਰਨਾ, ਆਪਣੀਆਂ ਕਮੀਆਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰਨਾ, ਪਾਜ਼ੇਟਿਵਿਟੀ ਨੂੰ ਫੈਲਾਉਣਾ ਸਮਾਜ ਵਿੱਚ, ਸੋਚ ਨੂੰ ਬਦਲਣਾ, ਪਰ ਇੱਥੇ ਤਾਂ ਮਤਲਬ ਬਣ ਗਿਆ ਕਿ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਦਾ ਫਾਇਦਾ ਉਠਾਉਣਾ(ਪੈਸਾ ਲਵਾਉਣਾ) ਕੈਨੇਡਾ ਜਾਣ ਲਈ ਤੇ ਮੁੰਡੇ ਵਾਲਿਆਂ ਵੱਲੋਂ "ਆਈਲੈਟਸ ਵਾਲੀ ਹੀ ਲੈਣੀ" ਦਾ ਲਾਲਚ ਕਰਕੇ ਕੁੜੀ ਵਾਲਿਆਂ ਦਾ ਮਾਨਸਿਕ ਸ਼ੋਸ਼ਣ ਕਰਨਾ। ।
@kulwinderkaur5624
@kulwinderkaur5624 4 жыл бұрын
U r right veer ji
@inderjit1781
@inderjit1781 9 ай бұрын
Billkul sahi gall kahi Sindhu Bai ne
@deepbajwa4850
@deepbajwa4850 4 жыл бұрын
Bassi g and ਸਿੱਧੂ ਬਾਈ g tusi ਬਹੁਤ ਵਦੀਆਂ ਕੰਮ ਕਰਦੈ ਪਏ ਹੋ tankyou bro ਸਾਨੂੰ ਪਟਿਆਲਾ ਬੈਠੈ ਪਤਾ ਲੱਗਦਾ ਕੇ ਦੁਨੀਆ ਵਿੱਚ ਕੀ ਕੀ ਹੋ ਰਿਹਾ ਕਿਦਾਂ ਦੈ ਲੋਕ ਹੋ ਗਏ... best of luck ਬਾਈ g love you all 🙏🙏.. 👍👍.. 👌👌...
@hundalps1835
@hundalps1835 4 жыл бұрын
ਕੁਝ ਗੱਲਾਂ ਬਸੀ ਬਿਨਾਂ ਸੋਚੇ ਸਮਝੇ ਕਹਿ ਜਾਂਦਾ ਬਾਕੀ ਸਿੱਧੂ ਸਾਬ ਘੈਂਟ ਬੰਦਾ
@nachtarsinghbhuar8954
@nachtarsinghbhuar8954 4 жыл бұрын
Bilkul sahi kah rahe hain
@nachtarsinghbhuar8954
@nachtarsinghbhuar8954 4 жыл бұрын
Sidhu sir great
@karansandhukaran8293
@karansandhukaran8293 4 жыл бұрын
Sahi gal a bro tere ...sidhu bnda bhut vdia ..
@dollybrar944
@dollybrar944 4 жыл бұрын
Nachtar singh Bhuııar e
@jagd9954
@jagd9954 3 жыл бұрын
ਰੰਨਾ ਹੋਈਆ ਬੋਦੀਆ ਪੁਰਸ ਹੋਏ ਸਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਸਚਾਈ ਹੈ
@RajinderSingh-rr9th
@RajinderSingh-rr9th 4 жыл бұрын
ਜਿਹੜੇ ਭੈਣ ਭਰਾ ਵਿਆਹ ਕਰਾ ਕੇ ਆਏ ਹਨ ਜ਼ਿਆਦਾਤਰ ਉਹੀ ਨਵੇਂ ਆਉਣ ਵਾਲ਼ਿਆਂ ਤੇ ਕਿੰਤੂ ਪਰੰਤੂ ਕਰ ਰਹੇ ਹਨ
@gshara1
@gshara1 4 жыл бұрын
ਬਾਈ ਜੀ ਕਿਸੇ ਦਾ ਨਾਮ ਸ਼ੇਅਰ ਕਰੋ
@jordansandhu520
@jordansandhu520 3 жыл бұрын
Right
@Gatkalover629
@Gatkalover629 3 жыл бұрын
God job sir ਏਨਾ lyi ਕੋਈ ਕਾਨੂੰਨ vnona ਚਾਹੀਦਾ ਕੇ ਜੋ ilets ਵਾਲੀਆ ਨੇ ਲੁੱਟ ਮਚਾਈ ਹੋਈ aa ਏਨਾ ਨੂੰ ਨੱਥ ਪਾਉਣ ਚਾਹੀਦੀ ਹੈ sir ilets ਬੰਦ ਹੋਣੀ ਚਾਹੀਦੀ ਹੈ tucu vadiya km kr ਰਹੇ oo
@kaurgurman6023
@kaurgurman6023 4 жыл бұрын
Sidhu paji ne oh lady nu bahut vadiah answer dita ... Vry gud veer g🙏
@baljeetkumarsharma4897
@baljeetkumarsharma4897 4 жыл бұрын
Sidhu Sahib right person
@jasvirsinghjasvirsingh8414
@jasvirsinghjasvirsingh8414 3 жыл бұрын
Ryt g .
@jagdipsingh465
@jagdipsingh465 4 жыл бұрын
ਸਿੱਧੂ ਜੀ ਗੱਲ ਬਾਤ ਵਧੀਆ ਕਰਦੇ ਨੇ ਬਾਸੀ ਤੇ ਸਵਾਦ ਲੈਣਾ ਈ ਏ ਇਕੋ ਗੱਲ ਪੁੱਛੀ ਜਾਓ ਰਿਲੇਸ਼ਨ ਬਣਾਏ
@HMT5911di
@HMT5911di 2 жыл бұрын
ਆਂਟੀ ਚਾਚੇ ਮਾਮੇ ਦੇ ਮੁੰਡੇ ਵਾਲੀ ਹੀ ਲੱਗਦੀ ਹੈ ਬਿਲਕੁਲ ਸਹੀ caller 👍
@ajoypalsingh4055
@ajoypalsingh4055 3 жыл бұрын
ਸਿਧੂੰ ਸਾਹਿਬ ਦੀਅਾ ਗੱਲਾ ਦੇ ਞਿੱਚ ਬੱਜਨ ਹੈ । ਥੋੜੇ ਸਬਦਾ ਞਿੱਚ ਜਿਅਾਦਾ ਕੁੱਝ ਬੋਲ ਜਾਦੇ ਨੇ।
@PuranSingh-ho6jx
@PuranSingh-ho6jx 4 жыл бұрын
ਜਿਸ ਨਾਲ ਕੁੜੀ ਨੇ ਵਿਆਹ ਕਰਵਾਇਆ ਜਾ ਕਰਵਾ ਰਹੀ ਹੈ ਉਹ ਮੁਫ਼ਤ ਵਿੱਚ ਸਭ ਕੁੱਝ ਕਰ ਰਿਹਾ ਹੈ ਉਸ ਤੋਂ ਪੈਸੇ ਦਿਵਾਏ ਜਾਣ ।
@navjot_sidhu
@navjot_sidhu 4 жыл бұрын
Bassi got roasted today 😂
@navdeepbhullar2135
@navdeepbhullar2135 4 жыл бұрын
Punjabi boys need to clear IELTS exam on their own. They ought to try to learn English; I do not think it is that rigorous.
@Ohmylord666
@Ohmylord666 3 жыл бұрын
Straight up...
@vinaykalsi5227
@vinaykalsi5227 3 жыл бұрын
Nalaik ne ji !! bhoondi gere lava lo bas ihna to !!
@lovebeingsandy
@lovebeingsandy 4 жыл бұрын
Mere viah nu 2 years hoge ne......we are in long term relationship since i came to canada and we love each other so much and our marriage was not for immigration......i don’t know why some people do this and ess trah viah vrge precious relation nu khrab krde ne
@kddesigner149
@kddesigner149 3 жыл бұрын
Sare thode varge syane ni hunde ji
@harrysidhu6131
@harrysidhu6131 4 жыл бұрын
Hats off to Mr sidhu bahut vadia answer dita 22 g.
@jaswinderkang38
@jaswinderkang38 10 ай бұрын
ਲੜਕੀਆਂ ਬਹੁਤ ਗਲਤ ਹੈ ਸਾਡੀ ਜਾਣ ਪਛਾਣ ਬਹੁਤ ਨੇ ਜਿੰਨ ਨੇ ਮੁੰਡਿਆ ਨੂੰ ਛੱਡਿਆ ਗਿਆ
@jorawarsingh7306
@jorawarsingh7306 4 жыл бұрын
Sidhu bai ! Tuhade. Vichar bhut wadhiya ne. You definitely have very bright future. We would love to see you grow, Keep it up.
@surindersandhu1444
@surindersandhu1444 4 жыл бұрын
Sidhu is right 💯💯💯👍👍👍
@pwndipkourpawan8773
@pwndipkourpawan8773 3 жыл бұрын
ਹੁਣ ਦੇ ਸਮੇ ਵਿਚ ਗਰੀਬ ਘੱਟ ਕਿਤਾਬੀ ਪੜ੍ਹਾਈ,ਇਮਾਨਦਾਰ, ਮਿਹਨਤੀ, ਸੰਸਕਾਰੀ,ਸਿਆਣੇ,ਲੜਕੇ ਲੜਕੀ ਦਾ ਕੋਈ ਮੁੱਲ ਨਹੀ ਪੈਦਾ।
@harrysidhu6131
@harrysidhu6131 4 жыл бұрын
Today's special "AUNTY ROAST"
@gurcharantoor2315
@gurcharantoor2315 3 жыл бұрын
Bathandi zindabad
@balwinderchaudhary3149
@balwinderchaudhary3149 3 жыл бұрын
ਇਮੀਗ੍ਰੇਸ਼ਨ ਨੂੰ ਅਪੀਲ ਕਰੋ ਕੀ ਸਪੌਸ case ਵਿਚ ਦੋਨਾਂ ਦੀ file jointly ਲਗੇ ਅਤੇ ਦੋਨਾਂ ਦਾ ਇਕੱਠੇ ਵੀਸਾ ਦੇਵੇ ਤਾ ਜਾਕੇ ਇਸ problem ਦਾ ਹੱਲ ਹੋ ਸਕਦਾ..
@kakasingh1405
@kakasingh1405 Жыл бұрын
ਕਨੈਡਾ ਸਰਕਾਰ ਗਾਨਡੂ ਕੰਮ ਕਰ ਰਹੀ ਹੈ
@bimalbadwal229
@bimalbadwal229 4 жыл бұрын
Mr. Sidhu will be the next broadcaster. He speaks very well. Keep it up.
@khalsanagoke7411
@khalsanagoke7411 4 жыл бұрын
ਇਸਤਰੀਆਂ ਦੀ ਮਾੜੀ ਹਾਲਤ ਗੁਰੂ ਨਾਨਕ ਦੇਵ ਜੀ ਪਹਿਲੇ ਹੀ ਦਸੇ ਗੲੇ ਸਨ। ਰੰਨਾਂ ਹੋਈਆਂ ਬੋਧੀਆਂ।।
@RavinderSingh-rk9hh
@RavinderSingh-rk9hh Жыл бұрын
ਬਚੋਂ ਲੋਕੋ ਕਨੇਡਾ ਪੜ੍ਹਾਈ ਕਰਨ ਗੲਈਆ ਕੁੜੀਆਂ ਤੋਂ ਧੋਖਾ ਹੀ ਹੁੰਦਾ
@dhaliwalbrar1990
@dhaliwalbrar1990 4 жыл бұрын
ਜੇ ਮੁੰਡੇ ਵਾਲੇ ਨਾ ਲਾਉਣ ਪੈਸੇ ਆਵਦਾ ਸਾਰਾ ਕੁਝ ਵੇਚ ਕੇ ਤੇ ਫਿਰ ਦੇਖੋ ਕਿਵੇਂ ਆਉਂਦੀਆ ਇਹ ਕੈਨੇਡਾ। । ਫੇਰ ਆਵਦੇ ਭਰਾ ਦੀ ਪੈਲੀ ਵੇਚ ਕੇ ਆਉਣਗੀਆਂ ਤਾਂ ਫਿਰ ਪਤਾ ਲੱਗੂਗਾ।।
@manjitkumari9803
@manjitkumari9803 4 жыл бұрын
duje di kudi te paise loun nalo munde khud ilets karke jaan bahar
@kaurs2063
@kaurs2063 4 жыл бұрын
Punjab de vich v koe Organization keo nhi bnae gae a , ehna frauds de against?
@manjitkumari9803
@manjitkumari9803 4 жыл бұрын
@kaur S kise te bhrosa karna hi kyi..khud kabil bno n bahar jao ..duje te kyu paise lounde .
@kantosidhu5733
@kantosidhu5733 4 жыл бұрын
bzsyp
@harbanskaur4126
@harbanskaur4126 4 жыл бұрын
Bilkul sahi kiha ji
@baltejsran7631
@baltejsran7631 3 жыл бұрын
ਬਾਸੀ ਤੂੰ ਸਿੱਧੂ ਨੂੰ ਵਿੱਚ ਹੀ ਟੋਕ ਦਿੰਨਾ ਜੌਲੀ ਸਹੀ ਗਲ ਕਰਦਾ
@jaswinderkang38
@jaswinderkang38 10 ай бұрын
ਸਹੀ ਬੋਲੀਆਂ ਸਿੱਧੂ ਸਾਵਨੇ ਘਰ ਸਦਾਰੋ ਸਟੋਰੀਆ ਤੋ ਕੀ ਲੈਣਾ ਜ਼ਿੰਦਗੀ ਚ ਘਰ ਚ ਸੁੱਖ ਹੋਣਾ ਚਾਹੀਦਾ ਹੈ
@hargunandseerat9221
@hargunandseerat9221 4 жыл бұрын
Lgda hai k sidhu Saab Te bassi sir di fight ho janni aa 😡😡😡😡
@baljeetkumarsharma4897
@baljeetkumarsharma4897 4 жыл бұрын
Sidhu kar ke hi show chalda na ke bassi karke
@jagjitdhaliwal6595
@jagjitdhaliwal6595 4 жыл бұрын
@@baljeetkumarsharma4897 Sidhu is se good!
@lakhwinderlaali8923
@lakhwinderlaali8923 4 жыл бұрын
ਲੋਕਾਂ ਦਾ ਕਿੱਤਾਂ ਹੀ ਬਣ ਗਿਅਾਂ ਹੈ ਧੋਖਾਂ ਕਰਨ ਦਾਂ
@HardeepSingh-HH88
@HardeepSingh-HH88 4 жыл бұрын
ਜਦੋਂ ਕੋਈ ਵੀ ਕੁੜੀ ਜਾਂ ਮੁੰਡੇ ਜਿਹੜਾ ਪੈਸੇ ਲਾਉਂਦਾ ਦੂਜੇ ਤੋਂ ਜ਼ਮੀਨ ਜਾ ਘਰ ਦਾ ਬਿਆਨਾਂ ਕਰਵਾ ਲਿਆ ਕਰਨ ਵਰਨਾ ਇਹੀ ਕੁਝ ਹੋਵੇਗਾ
@kaurs2063
@kaurs2063 4 жыл бұрын
Right, Paise laun wali party nu Pakka Affidavit te vedio Recordings rakhna chahida apne kol proofs lae .
@JaspreetSingh-zu8by
@JaspreetSingh-zu8by 4 жыл бұрын
hor koi puthi salah de dao ...eh na kahyo k eh km h ni hona chaida agge ght beda grk hoya a
@HardeepSingh-HH88
@HardeepSingh-HH88 4 жыл бұрын
@@JaspreetSingh-zu8by ਕੋਈ ਪੁਠੀ ਸਲਾਹ ਨਹੀਂ ਹਟਣਾ ਤਾਂ ਹੈ ਨਹੀਂ ਲੋਕਾਂ ਨੇ ਫੇਰ ਪੱਕੇ ਕੰਮ ਕਰ ਲਿਆ ਕਰਨ ਬੇੜਾ ਗ਼ਰਕ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਝੂਠੇ ਡਫਾਗ ਕੀਤੇ ਜਾਂਦੇ ਨੇ
@HardeepSingh-HH88
@HardeepSingh-HH88 4 жыл бұрын
@@kaurs2063 ਹਾਂ ਜੀ ਹਟਣਾ ਤਾਂ ਹੈ ਨਹੀਂ ਲੋਕਾਂ ਨੇ ਇਹ ਕੰਮ ਕਰਨੋਂ ਫੇਰ ਪੱਕਾ ਕਰ ਲੈਣ
@sarabjitkaurcheema1679
@sarabjitkaurcheema1679 4 жыл бұрын
bilkul right
@ekamsidhu2507
@ekamsidhu2507 4 жыл бұрын
ਆਹ ਜਿਹੜੇ ਵੱਡੇ ਗੌਂਡਰ ਬਣਦੇ ਨੇ ਤੇ ਸਲਾਹ ਦਿੰਦੇ ਨੇ ਕਿ ਥੋੜੇ ਜੇ ਪੈਸੇ ਲਾਕੇ ਕੰਮ ਕਰਦੇ। ਇਨਾਂ ਤੋਂ ਪੱਛੇ ਕਿ ਤੁਸੀਂ ਕਿੰਨੇ ਕ ਕੰਮ ਕਰਾਏ ਨੇ ਸਾਲਿਓ ਕੁੱਤੇ ਦੇ ਕਦੇ ਸੋਟੀ ਨੀ ਮਾਰੀ ਹੁੰਦੀ। ਪੁਲਸ ਵਾਲਾ ਕੋਲਦੀ ਲੰਗਜੇ ਮੂੰਤ ਇਹੋ ਜੇ ਦਾ ਵਿੱਚ ਨਿਕਲ ਜਾਂਦਾ। ਕੋਈ ਚੱਜ ਦੀ ਸਲਾਹ ਦਿਓ ਜਿਹਦੇ ਨਾਲ ਅਗਲੇ ਦਾ ਹੱਲ ਹੋਜੇ।
@pc6561
@pc6561 4 жыл бұрын
Pehla family bnon layi viah hunde c aj kal visa lavon lai biah hunde aa feeling ta chaddo log apne ap nu bechde paye aa rishte te viah di value 0 kiti hoyi aa shame on such people
@saabsingh1898
@saabsingh1898 4 жыл бұрын
es tra punjabi hi krde han....
@rockysingh4090
@rockysingh4090 4 жыл бұрын
@@saabsingh1898 idian krde ne
@baljeetkaur9322
@baljeetkaur9322 4 жыл бұрын
Bassi sir je kudi sachi aa te live hove ajj munda saccha jo kal live hoya
@deepsingh-cu6jz
@deepsingh-cu6jz Жыл бұрын
Sidhu saab - SAAREYAN NU SAT SHRI AKAL 😂
@sainisaab3094
@sainisaab3094 4 жыл бұрын
Sidhu saab tuci always right o bassi saab hun budge ho chuke a plzz host wali chair tuci samb lao plz
@rubalsandhu707
@rubalsandhu707 4 жыл бұрын
Bassi is very insecure from sidhu sahib ... I noticed this so many times...
@preetsandhu9009
@preetsandhu9009 4 жыл бұрын
ਕੁੜੀਆਂ ਤਰਲੇ ਲੈਂਦੀਆਂ india ਸਾਨੂੰ ਵਧੀਆ ਘਰ ਬਾਰ ਮਿਲੇ। ਪਰ ਮੁੰਡਿਆਂ ਨੂੰ ielts ਵਾਲੀ ਚਾਹੀਦੀ ਹੁੰਦੀ
@rajvirawan4033
@rajvirawan4033 4 жыл бұрын
👍👍👍👍
@KuldeepSingh-rs9nb
@KuldeepSingh-rs9nb 4 жыл бұрын
Sahi kiha ji
@amansandhu576
@amansandhu576 4 жыл бұрын
ਬਿਲਕੁਲ ਠੀਕ ਆਪਣੇ ਲਈ ਤਾਂ ਪੰਜਾਬ ਹੀ ਕਨੇਡਾ ਵਰਗਾ
@gagandeelkaur5156
@gagandeelkaur5156 4 жыл бұрын
tamasha j bnyea pyea loka ne aj kl
@amansandhu576
@amansandhu576 4 жыл бұрын
@@gagandeelkaur5156 ਪਤਾ ਨਹੀਂ ਲੋਕ ਕਿਵੇਂ ਧੋਖਾ ਦੇ ਦਿੰਦੇ ਮੇਰੇ ਤੋਂ ਤਾਂ ਕੁਤੇ ਦੇ ਵੀ ਸੋਟੀ ਨੀ ਵੱਜਦੀ
@karanpalsingh5969
@karanpalsingh5969 4 жыл бұрын
Sidhu should host the show. Bassi nu logic ghat hi samaj aunda.
@kanchanabikaur6411
@kanchanabikaur6411 4 жыл бұрын
Bathinde ale 👍👍👍 chak te fatte bai ne👍👍
@lakhveerkaur8466
@lakhveerkaur8466 4 жыл бұрын
Sir you are 100percent true .same case with my brother.you take strong stap against these girls..my brother also waiting for 6years .when girl got visa she went to Canada without any information.boy is not wrong in this case also
@guriqbalsingh8026
@guriqbalsingh8026 4 жыл бұрын
Bassiii saab kann saff kravoo one 20 vaar ds ditta kuriii da nam
@opferrfairgaming3783
@opferrfairgaming3783 3 жыл бұрын
ਬਾਸੀ ਲੋਕਾਂ ਦੀਆਂ ਸਮੱਸਿਆਵਾਂ ਵੇਚ ਰਿਹਾ
@DeepRajianaMogaeBrar
@DeepRajianaMogaeBrar 4 жыл бұрын
ਬਾਸੀ ਸਾਹਿਬ ਤੇ ਸਿੱਧੂ ਸਾਹਿਬ ਦੋਵੇ ਬਹੁਤ ਵਧੀਆ ਬਾਈ ਜੀ
@laddibhullar7739
@laddibhullar7739 4 жыл бұрын
ਕੈਨੇਡਾ ਖਾ ਗਿਆ ਜਞਾਨੀ ਨੂੰ
@JazzyM510
@JazzyM510 4 жыл бұрын
Na na paji Canada nai punjabi apa hai beimaan asi Canada nu v beimaan kar dita
@manpreetsingh-qh7pz
@manpreetsingh-qh7pz 4 жыл бұрын
@@JazzyM510 ryt yaar
@sukhdevkaur7845
@sukhdevkaur7845 4 жыл бұрын
ਬਾਈ ਨਹੀ ਬੇਸ਼ਰਮੀ ਖਾ ਗਈ ਜਵਾਨੀ ਨੂੰ
@HarjinderSingh-ju4rv
@HarjinderSingh-ju4rv 4 жыл бұрын
ਕਿਦਾੰ ਵਈਕਨੇਡਾ ਇਕ ਵਧੀਆ ਪੀਸਫੁਲ ਜਗਾ ਪਰ ਥੋੜੇ ਜਹੇ ਮਾੜੇ ਬੰਦਿਆੰ ਦਾ ਕਰਕੇ ਹੋਰ ਲੋਕ ਚੰਗੇ ਵੀ ਬਦਨਾਮ।
@ramanchahal2966
@ramanchahal2966 4 жыл бұрын
I like Mrs Sidhu taking he is very nice god bless u
@mandeepkaur9826
@mandeepkaur9826 4 жыл бұрын
ਅੰਟੀ ਤਾ ਇਹ ਸਮਝਦੀ ਕਿ ਮੈ ਕਨੇਡਾ ਮੁੱਲ ਲਈ ਕਿ ਮੇਰੀ ਹੀ ਹੈ
@baljeetkumarsharma4897
@baljeetkumarsharma4897 4 жыл бұрын
Ji bilkul
@jasveerkaur9187
@jasveerkaur9187 4 жыл бұрын
😂😂😂
@babbubhullar2010
@babbubhullar2010 4 жыл бұрын
hnji
@amanpreetsingh7865
@amanpreetsingh7865 4 жыл бұрын
@@jasveerkaur9187 🙊🙊
@zikrbrar3937
@zikrbrar3937 3 жыл бұрын
Na na tussi samjhe ni bro
@binderdhaliwal1
@binderdhaliwal1 4 жыл бұрын
Sidhu ji nu anchor hona chahida ...kinne vddiya tarike nl gl krde ne te apna point rkhde ne ... bssi ji smjh ni aunda thonu kihne anchor banata ☹️
@JatinderSingh-gi6cy
@JatinderSingh-gi6cy 3 жыл бұрын
ਵੀਰ ਪਿਛਾ ਨਾ ਛੱਡੀ ਇਸ ਕੁਤੀ ਤੀਮੀ ਦਾ ਜੀਣਾ ਔਖਾ ਕਰਦੀ ਹਾਰ ਨਾ ਮੰਨੀ ਫਿਕਰ ਨਾ ਕਰ ਹੋਸਲਾ ਰੱਖੀ ਇਸ ਦੇ ਇਹੋ ਜਿਹਾ ਡੰਡਾ ਚਾੜ ਇਹ ਦੀਆ ਨਸਲਾ ਯਾਰ ਰੱਖਣ
@partapvirk5898
@partapvirk5898 4 жыл бұрын
If Boy has lied into a relationship with a girl, then girl has also a right to see what is best for her.
@sahibkauritaly1599
@sahibkauritaly1599 4 жыл бұрын
Sidhu bhaji huna da bolna kyi bar bhut jruri hunda una da gal nu clear krna bhut vdiya lgda a 👍👍👍
@parrykaur714
@parrykaur714 4 жыл бұрын
canada vich es fraud nu rokia jave please , munde vi bahut fraud eda hi kr rahe a , kuria vi bahut galat a
@reetchahal9360
@reetchahal9360 4 жыл бұрын
Canadian Jatt you are right ajkl kuria da ahi haal a
@sainiamarjeet
@sainiamarjeet 4 жыл бұрын
parry ji samj lavo poore canada nau he punjab bana dena hega hae bus ahe sitta hae sare punjiabian da
@kulwinderkaur5624
@kulwinderkaur5624 4 жыл бұрын
@@navdeepnav2182 veer ji mere brother nal v fraud Kita o v app p r c tusi ta safe o os n jute case Kar te property Lan li Apne ma bap te brother nu India to magva k set Karne os da plan c eda dia kudia to Bach k
@inderjatt9098
@inderjatt9098 4 жыл бұрын
Canadian Jatt koi action nahi lia kuri upar ?
@reetchahal9360
@reetchahal9360 4 жыл бұрын
Canadian Jatt hnji shi khnyo tuci bnda vsvs kiste kre pta ni loka nu ki ho rha ..tuci tension na lavo ki pta waheguru ne thodi kismt ch kini k vdhia kuri likhi hove jo hunda oh chnge lai hi hunda ga ..baaki kismt dian kheda ne pta ni kithe thode naseeb ch kon likhya ga
@rupindermakeover3503
@rupindermakeover3503 4 жыл бұрын
Sidu sir u r best good answer always
@arshlove5404
@arshlove5404 4 жыл бұрын
Eh ta mera ਨਾਨਕਿਆਂ ਦੀ aa
@sidhusaab201
@sidhusaab201 4 жыл бұрын
Pta kro veer ji fr
@navyasidhu76
@navyasidhu76 4 жыл бұрын
Moga city aa big ma v Moga to aa
@baljeetkaur9322
@baljeetkaur9322 4 жыл бұрын
Veer ji tuhanu pta hona kidda de aa kudi
@sarbjitsingh9463
@sarbjitsingh9463 4 жыл бұрын
Fer te teri massi ya mame di kudi hoy🤔😂
@rajvirawan4033
@rajvirawan4033 4 жыл бұрын
😧😧
@sukhbirsinghdhanoa2692
@sukhbirsinghdhanoa2692 4 жыл бұрын
ਕੁੜੀਆਂ ਦੁਆਰਾ ਕੀਤੀਆ ਧੋਖੇਬਾਜੀਆਂ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਕੁੜੀਆਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ । ਲੋਕ ਖੁਸ਼ ਹੋਣ ਲੱਗੇ ਸੀ ਕਿ ਕੁੜੀਆਂ ਨੇ ਆਪਣੀ ਮਿਹਨਤ ਨਾਲ ਕੁੜੀਆਂ ਨੂੰ ਗਰਭ ਚ ਕਤਲ ਹੋਣ ਤੋਂ ਬਚਾਉਣਾ ਸ਼ੁਰੂ ਕਰ ਦਿੱਤਾ ਹੈ । ਪਰ ਲਗਦਾ ਹੈ ਸਮੇਂ ਨੇ ਚੱਕਰ ਪੂਰਾ ਕਰ ਲਿਆ ਹੈ ਤੇ ਕੁੜੀਆਂ ਦੇ ਪੱਖ ਚ ਨਹੀਂ ਰਹੇਗਾ ।
@ParamjeetKaur-qw1ne
@ParamjeetKaur-qw1ne 4 жыл бұрын
Brother di gal bilkul theek ha ,jehre pehla aye ,oh nhi chahunde k dusre v auon .
@baljeetkumarsharma4897
@baljeetkumarsharma4897 4 жыл бұрын
Eh gall paki aa mi dekhiya app
@Rinkukhurdvlogs
@Rinkukhurdvlogs 4 жыл бұрын
ਐਦਾ ਦੀਆ ਫਰੋਡ ਕੁੱੜੀਆ ਨੂੰ ਸਰਕਾਰ ਡੀਪੋਟ ਕਿੱਉ ਨਹੀ ਕਰਦੀ
@shere-punjabsinghshergill3257
@shere-punjabsinghshergill3257 3 жыл бұрын
Fraud girl nahi, but boys family who spent money only for immigration.
@lisatina8974
@lisatina8974 3 жыл бұрын
What is your logic. Girl used his money to get to Canada. If girl want to ride other guys she should refund his money.
@RajanSingh-tx6wk
@RajanSingh-tx6wk Жыл бұрын
Kuriya hamesha fraud kardeya
@anmoldeep3574
@anmoldeep3574 4 жыл бұрын
Bassi and sidhu both r great...they r nothing without eachother so pls dont mess and carry on...love u all
@bantasingh9458
@bantasingh9458 4 жыл бұрын
ਜੋ ਕਰਨਾ ਆਪਣੇ ਦਮ ਤੇ ਕਰੋ ! ਸਾਰੇ ਲੜਾਈ ਝਗੜੇ ਮੁੱਕ ਜਾਣ ਗੇ
@bindibai191
@bindibai191 3 жыл бұрын
Right bro main ve sab nu ee he khuda ji 💪🏻💪🏻💪🏻💪🏻
@singhsan2003
@singhsan2003 4 жыл бұрын
ਸੱਚੀ ਗੱਲ ਐ ਮੁੰਡੇ ਦੀ ਮੈ ਵੀ ਡਰਾਇਵਰੀ ਕੀਤੀ ਆ 😏 ਸਾਡੇ ਵਾਲਿਆਂ ਨਾਲ 🤨
@baltejsran7631
@baltejsran7631 4 жыл бұрын
ਬਾਸੀ ਸਾਹਿਬ ਸੰਧੂ ਸਾਹਿਬ ਠੀਕ ਕਹਿ ਰਹੇ ਜਿਹੜੇ ਲੋਕ ਪਹਿਲਾਂ ਆਉਦੇ ਸੀ ਭੈਣਾਂ ਭਰਾਵਾਂ ਨਾਲ ਅਤੇ ਭਰਾ ਭੈਣਾਂ ਨਾਲ ਵਿਆਹ ਕਰ ਕੇ ਆਏ ਕਨੇਡਾ
@harbanskaur4126
@harbanskaur4126 4 жыл бұрын
Paisey mundey de lagva ke fir una nu harras kardiya ne
@neetukalotia9261
@neetukalotia9261 4 жыл бұрын
ਕਸੂਰ ਦੋਨਾ ਦਾ ਹੀ ਹੈ , ਕੁੜੀ ਨੇ ਵੀ ਮਾਂ ਬਾਪ ਦੀ ਜਾਨ ਖਾਦੀ ਹੋਣੀ ਹੈ ਕਿ ਮੈ ਬਾਹਰ ਜਾਣਾ ਹੈ , ਮੁੰਡਾ ਵੀ ਇਸ ਤਰਾਂ ਹੀ ਕਰਦਾ ਹੋਣਾ । ਕਸੂਰ ਮਾਂ ਬਾਪ ਦਾ ਹੀ ਹੈ । ਮਾਂ ਬਾਪ ਨੂੰ ਚਾਹੀਦਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਬੱਚੇ ਬਾਹਰ ਭੇਜੋ । ਪਹਿਲਾ ਅੱਜ ਤੋਂ 20 -20 ਪਹਿਲਾ IELTS ਕਰਕੇ ਹੀ ਆਉਂਦੇ ਸੀ ਕੀ ? ਨਹੀਂ , ਉਸ ਸਮੇਂ ਉਹਨਾ ਦੇ ਮਾਂ ਬਾਪ ਕਰਜ਼ਾ ਚੁੱਕ ਕੇ ਭੇਜਦੇ ਸਨ
@bimalbadwal229
@bimalbadwal229 4 жыл бұрын
Bassi sir you’re not making sense. Mr. Sidhu is right in the point.
@vdhillon4382
@vdhillon4382 4 жыл бұрын
ਬਾਸੀ ਸਾਬ ਗੁੱਸਾ ਕਰ ਜਾਂਦਾ ਜਲਦੀ. ਥੋੜੀ ਕਾਮੇਡੀ ਵੀ ਕਰਿਆ ਕਰੋ come on sweety🙏
@nip465
@nip465 4 жыл бұрын
Bassi nahi bassi....eh koi comedy show nahi....kisse di zindagi da sawaal hai
@vdhillon4382
@vdhillon4382 4 жыл бұрын
@@nip465 you tube te ta storeian cutt ke pendian. Eh live redio aa, main all over kiha is story bare nahi.
@manigill8584
@manigill8584 4 жыл бұрын
Canada embassy nu call krdeo kudi nu depot kra deo.
@amandeeokaur7974
@amandeeokaur7974 4 жыл бұрын
Ajjkl loka ne restiya da mzk bna rakhiya . Shame on you very fake people 😡
@baltejsran7631
@baltejsran7631 3 жыл бұрын
ਜਿਹੜੀ ਜਨਾਨੀ ਬੋਲ ਕੇ ਗਈਆ ੲਇਨਾ ਲੋਕਾਂ ਨੇ ਸਾਰੇ ਰਿਸ਼ਤੇਦਾਰ ਕਨੇਡਾ ਸਦ ਲੲਏਹਨ ਜਾਅਲੀ ਵਿਆਹ ਕਰਕੇ
@rajkaur4606
@rajkaur4606 4 жыл бұрын
Munda 100% right hai
@borntobecreative6153
@borntobecreative6153 4 жыл бұрын
This show is really great at the end 😂bassi and sidhu 🙋‍♀️
@makhansinghchauhan9080
@makhansinghchauhan9080 3 жыл бұрын
ਜਦ ਤੱਕ ਮੁੰਡੇ ਆਪ ਆਈਲੈਟਸ ਕਰਕੇ ਵਿਦੇਸ਼ ਨਹੀਂ ਜਾਣ ਲਗਦੇ, ਇਹ ਫਰਾਡ ਨਹੀਂ ਰੁਕਣ ਲੱਗਾ। ਮੁੰਡਿਓ ਆਪਣੀ ਮਚਾ ਕੇ ਸੇਕੋ ।
@balbirsingh2284
@balbirsingh2284 3 жыл бұрын
Very
@manjitdhillon6664
@manjitdhillon6664 4 жыл бұрын
Sidhu 22 bhut vadia bolde aa
@HarvinderSingh-dx6fg
@HarvinderSingh-dx6fg 4 жыл бұрын
💯 right sidhu saab
@JagtarSingh-ch7ny
@JagtarSingh-ch7ny 4 жыл бұрын
Veer ji sidhu saab naal contect kidda ho skda dso
@ParamjeetKaur-qj6zr
@ParamjeetKaur-qj6zr 4 жыл бұрын
Sidhu veer ji theek keh rahe ne jado koi majboori hundi a agla sab kuch karda mundae de galti ta hou j munda dhoka deve par kurri dhoka de rahi hai
@harjeetkaur9
@harjeetkaur9 4 жыл бұрын
2 years period was good for immigration but it should also protect one who come, get married here & when they get abused.! Then what?? Oh vi bahut cases ne oh da ki ?
@baljeetkumarsharma4897
@baljeetkumarsharma4897 4 жыл бұрын
22.20 te Sidhu Sahib correct aa
@gundeepsingh9549
@gundeepsingh9549 4 жыл бұрын
Sidhu saab you are right...jehre purane apnian maasian bhua naal viah kra k aye oh v gallan krde ne
@paliaulakh7731
@paliaulakh7731 4 жыл бұрын
Sidhu sab you are great. Bhut vdea answer ditta lady nu.... Bassi sir nhi smje gal nu
@sukhrajsandhu2407
@sukhrajsandhu2407 4 жыл бұрын
Bassi sahib sidhu sab nu boln diya karo plz
@jagjitdhaliwal6595
@jagjitdhaliwal6595 4 жыл бұрын
Exactly!
@JaswinderKaur-qd2pt
@JaswinderKaur-qd2pt 4 жыл бұрын
billkul....Mr sidhu nu taa gall poori karan da bahut ghat mauka milda
@baljitkaur2452
@baljitkaur2452 4 жыл бұрын
Bassi bhai you are great.. Sidhu bhaji.. Also very good. Speaker👍👍
@davinderbains6693
@davinderbains6693 4 жыл бұрын
All Programe is very Good ,, i am Fully agreed with Veer jis ne Kiha k Old Jo pehla te aye hoye Oh apne Aap nu Sayana Jyada samjan lg pye ne its Such a True Words
@sewasinghsidhu8687
@sewasinghsidhu8687 4 жыл бұрын
Our religious preachers and Sikh institutions have very badly failed to preach the teachings of Sri Guru Granth Sahib ji.
@gurdipkassar8837
@gurdipkassar8837 4 жыл бұрын
Hello I listene to show all most ever day its show you what the indain commmity is like using each other but not all but most l have been in uk 60 years came to uk when I was 2 years old
@madhuthapar6738
@madhuthapar6738 4 жыл бұрын
Very true Mr Bassi Our prime minister is not doing good job
@baljeetkumarsharma4897
@baljeetkumarsharma4897 4 жыл бұрын
Mr. Trudeau Jindabad cc Jindabad hi te Jindabad hi rahega
@samh5293
@samh5293 3 жыл бұрын
@@baljeetkumarsharma4897 Sahi keha tusi lokan nu aap he honest hona chahida .. Jina ne cheating Karni aa ohna ne Karni aa law v Kuch nhi kar sakhda..
@hunterjatt8011
@hunterjatt8011 4 жыл бұрын
Sidhu bai ne bhut vdya asn deta lady nu good sidhu bai 👍
@littlestarkiyara9641
@littlestarkiyara9641 4 жыл бұрын
Aaj bassi uncle ji nu roast karta sidhu ji ne 😁😁
@ArshChahal47
@ArshChahal47 4 жыл бұрын
50:00 😂😂😂 sahi a y sahi a ajj bassi saab di bass krwa do
@Dhindsa518
@Dhindsa518 3 ай бұрын
ਸਾਡੇ ਲੋਕ ਕਦੇ ਵੀ ਨਹੀਂ ਸੁਦਰ ਸਕਦੇ ਜਦੋ ਇਕ ਨਾਲ਼ ਤੋਖਾ ਹੁੰਦਾ ਬਾਕੀ ਸਬਕ ਲੈਣ ਦੀ ਬਜਾਏ ਆਪ ਜਾਣ ਬੁੱਝਕੇ ਆਪ ਬਰਬਾਦ ਹੁੰਦੇ
Мама у нас строгая
00:20
VAVAN
Рет қаралды 9 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 85 МЛН
Players vs Pitch 🤯
00:26
LE FOOT EN VIDÉO
Рет қаралды 129 МЛН
Prime Parvas (83) || Australia has introduced a new visa for Indians
23:58
Мама у нас строгая
00:20
VAVAN
Рет қаралды 9 МЛН