ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀ ਕਹਿ ਗਏ ਸਿੱਧੂ ਮੂਸੇਵਾਲਾ ਦੇ ਪਿਤਾ ? Oneindia Punjabi

  Рет қаралды 25,751

Oneindia Punjabi

Oneindia Punjabi

Күн бұрын

ਭਾਈ ਅੰਮ੍ਰਿਤਪਾਲ ਸਿੰਘ ਬਾਰੇ ਪਹਿਲੀ ਵਾਰ ਬੋਲੇ ਬਲਕੌਰ ਸਿੰਘ
ਆਖਿਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਉਂ ਲਿਆ ਅੰਮ੍ਰਿਤਪਾਲ ਦਾ ਨਾਂ?
ਭਾਈ ਅੰਮ੍ਰਿਤਪਾਲ ਸਿੰਘ ਤੇ ਬਲਕੌਰ ਸਿੰਘ ਦੀ ਸਾਂਝ?
#amritpalsingh #khadursahib #balkaursingh #sidhumoosewala #punjabnews #oneindiapunjabi

Пікірлер: 55
@JagjitSingh-uz4dv
@JagjitSingh-uz4dv Ай бұрын
ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@rbrehal1852
@rbrehal1852 Ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੇ ਸਰਕਾਰ
@JaswinderSingh-nl2qq
@JaswinderSingh-nl2qq Ай бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂ ਰਿਹਾਅ ਕਰੋ
@JashanPreet-s4b
@JashanPreet-s4b Ай бұрын
ਜੋ ਇਨਸਾਨੀਅਤ ਦੀ ਗੱਲ ਕਰਦਾ ਉਹ ਇਨਸਾਨ ਤੇ ਸਾਡੇ ਦੇਸ਼ ਦਾਐਮਪੀ ਹੈ ਤੇ ਉਸ ਤੇ ਸਾਨੂੰ ਮਾਣ ਹੈ ਚੰਨੀ ਸਾਬ ਜਿਦਾ ਬਾਅਦ ਚੰਨੀ ਸਾਬ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ
@jitsingh153
@jitsingh153 Ай бұрын
ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ ਜੀ
@premji8893
@premji8893 Ай бұрын
आतंक वादी है साला
@JasvirSingh-ed5yz
@JasvirSingh-ed5yz Ай бұрын
ਚੰਨੀ ਸਾਹਿਬ ਨੇ ਸਹੀ ਗੱਲ ਕੀਤੀ
@rana7018josan
@rana7018josan Ай бұрын
Bhai amritpal singh khalsa jindabad
@DelightfulRoadCar-vp8zc
@DelightfulRoadCar-vp8zc Ай бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@user-xd1fx4re8h
@user-xd1fx4re8h Ай бұрын
ਚੰਨੀ ਕਰਦਾ ਮਸਲੇ ਹੱਲ 🎉🎉🎉❤❤
@reshamsingh5906
@reshamsingh5906 Ай бұрын
ਓਹ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖਾਸ ਤੌਰ ਤੇ ਰਾਹੁਲ ਗਾਂਧੀ ਜੀ ਨੂੰ ਕਿ ਉਹ ਪਾਰਲੀਮੈਂਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੈਂਬਰ ਲੋਕ ਸਭਾ ਤੇ ਹੋ ਰਹੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣ । ਚਰਨਜੀਤ ਸਿੰਘ ਚੰਨੀ ਦੀ ਗੱਲ ਨਾਲ ਸਹਿਮਤ ਹੋ ਜਾਉ । ਸੁਖਜਿੰਦਰ ਸਿੰਘ ਰੰਧਾਵਾ ਤੇ ਐਕਸ਼ਨ ਲਿਆ ਜਾਵੇ । ਜੇਕਰ ਭਾਰਤੀ ਜਨਤਾ ਪਾਰਟੀ ਦਾ ਮੂੰਹ ਭੰਨਣਾ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਲੋਕ ਸਭਾ ਤੁਹਾਡਾ ਕੁਲੀਕ ਹੈ । ਪਹਿਲਾਂ ਉਸ ਦੀ NSA ਰੱਦ ਕਰਵਾਉ । ਤਾਂ ਜ਼ੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਲੋਕ ਸਭਾ ਆਪਣੇ ਹਲਕੇ ਖੰਡੂਰ ਸਾਹਿਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਸੰਸਦ ਵਿੱਚ ਇੱਕ ਬੱਬਰ ਸ਼ੇਰ ਦੀ ਤਰ੍ਹਾਂ ਦਹਾੜ ਸਕੇ । ਕਾਂਗਰਸ ਪਾਰਟੀ ਵਾਲਿਓ ਸਾਂਭ ਲਵੋ ਮੌਕਾ, ਜੇਕਰ 2029 ਵਿੱਚ ਆਪਣੇ ਧੜੇ ਦੀ ਬਹੁਮਤ ਨਾਲ ਸਰਕਾਰ ਬਣਾਉਣੀ ਹੈ ਤਾਂ ਸਾਂਭ ਲਵੋ Lucky Chances.
@satwindersingh4727
@satwindersingh4727 Ай бұрын
ਚਰਨਜੀਤ ਸਿੰਘ ਜਿਦਾਬਾਦ ਸਿੰਘ ਜਿਦਾਬਾਦ
@user-em5nl5tx2b
@user-em5nl5tx2b Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰੋ!
@darshansingh2714
@darshansingh2714 Ай бұрын
Bilkul theek
@komaldhillon1291
@komaldhillon1291 Ай бұрын
ਚੰਨੀ ਨੇ ਬਹੁਤ ਵਧੀਆ ਕੀਤਾ ਚੰਨੀ ਬਹੁਤ ਵਧੀਆ ਇਨਸਾਨ ਹੈ
@jaggisingh5187
@jaggisingh5187 Ай бұрын
ਚਨੀ ਸਾਹਿਬ ਸੱਚਾ ਬੰਦਾ
@JaswantSingh-fg3qs
@JaswantSingh-fg3qs Ай бұрын
ਭਾਈ ਅੰਮ੍ਰਿਤਪਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸੈਰ। ਭਗਵੰਤ ਮਾਨ ਬੱਕਰੀ ਸੈਰ ਤੋਂ ਘਬਰਾ ਗਈ ਹੈ
@baljitsinghcheema-bo1cw
@baljitsinghcheema-bo1cw Ай бұрын
ਸਹੀ ਗੱਲਆ ਆਵਾਜ਼ ਚੁਕ ਸੱਕਦੇ ਨੇ ਚੰਨੀ ਜੀ ਨੇ ਆਵਾਜ਼ ਚੁਕ ਕੇ ਕੋਈ ਗੱਲਤ ਨਹੀਂ ਕੀਤਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਚੰਨੀ ਜੀ ਬਗੁਤ ਵਧੀਆ ਲੀਡਰ ਨੇ ਵਾਹਿਗੁਰੂ ਜੀ ਉਹਨਾਂ ਤੇ ਮੇਹਰ ਕਰਨ ❤❤ 🙏🏻🙏🏻🙏🏻🙏🏻🙏🏻🙏🏻🙏🏻🙏🏻
@JaspalSingh-xf8ys
@JaspalSingh-xf8ys Ай бұрын
I salute channi sahab.man hai ap uper sikh Kom nu ik Mp di Punjab bare me sach bolan di himat bakhsi hai. Puri sikh Kom chani sahab denal hai.pahla apna Punjab hai fir party.baki Mp nu vaheguru sachbolan di himmatbakhse jo Punjab chardikla vich ho ske.
@hazurkhehra6838
@hazurkhehra6838 Ай бұрын
Amritpal singh jinabab
@rajsidhu7169
@rajsidhu7169 Ай бұрын
Bhai Amritpal singh khalsa ji rihaa kro
@user-em5nl5tx2b
@user-em5nl5tx2b Ай бұрын
ਗੁਰੂ ਦੇ ਸਿੱਖ ਦੀ ਹਰ ਇੱਕ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨਾਲ਼ ਸਾਂਝ ਹੈ। ਇਨਸਾਨੀਅਤ ਦਾ ਘਾਣ ਕਰਨ ਵਾਲੇ ਨਾਲ ਕੋਈ ਸਾਂਝ ਨਹੀਂ ਹੋਣੀ ਚਾਹੀਦੀ ਭਾਵੇਂ ਕਿਸੇ ਰੂਪ ਵਿੱਚ ਹੋਵੇ!
@user-cf3vx3uc9k
@user-cf3vx3uc9k Ай бұрын
Bahi Amrit pal the jaldi rehigh hova
@PargatSingh-uj2mp
@PargatSingh-uj2mp Ай бұрын
ਚੰਨੀ ਜਾਗਦੀ ਜਮੀਰ ਹੈ
@harpreetsinghrandhawa7772
@harpreetsinghrandhawa7772 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@nishansinghsandhu442
@nishansinghsandhu442 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ, ਚੰਨੀ ਸਾਬ ਵਧੀਆ ਇਨਸਾਨ ਹਨ।❤
@user-fi3we6yc2u
@user-fi3we6yc2u Ай бұрын
Justice for sadhu
@user-mc3hs8tn7x
@user-mc3hs8tn7x Ай бұрын
Singh is king ❤️ 🤴🏽 amartpal Singh ji ❤️ 🤴🏽 🙏
@hazurkhehra6838
@hazurkhehra6838 Ай бұрын
2027 ch amritpal singh nu cm banao ji plz share masle Hal ho jange ji plz 🙏🏻
@SukdavSingh-ss9mz
@SukdavSingh-ss9mz Ай бұрын
ਭਾੲੀ ਅੰਮ੍ਹਿਤਪਾਲ ਸਿੰਘ ਰਿਹਾ ਕਰੋ
@gurwinderkang8806
@gurwinderkang8806 Ай бұрын
Asi hamesha charamjit singh chani de nall haa....❤❤
@RanjitSingh-qf1jy
@RanjitSingh-qf1jy Ай бұрын
Channi good man
@hazurkhehra6838
@hazurkhehra6838 Ай бұрын
Amritpal singh nu cm banao ji plz share masle Hal ho jange ji plz 🙏🏻
@jaskarnsingh5277
@jaskarnsingh5277 Ай бұрын
ਚੰਨੀ ਬੈਸਟ ਤੇ ਬਾਕੀ ਕਾਂਗਰਸ ਦੇ ਦੱਲਿਆ ਦੇ ਦਿਲ ਵਿਚ ਸਿੱਖਾਂ ਪ੍ਰਤੀ ਨਫ਼ਰਤ ਹੈ
@SarabjitKaur-q3d
@SarabjitKaur-q3d Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹੈ ਜੀ
@omkardeol8189
@omkardeol8189 Ай бұрын
Whaguru je Amrtpal Singh Khalsa jandawad
@hazurkhehra6838
@hazurkhehra6838 Ай бұрын
Punjab da ek hi Hal amritpal singh nu cm banao ji plz share masle Hal ho jange ji plz 🙏🏻
@rajsandhu4219
@rajsandhu4219 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ
@Sing-ek2ed
@Sing-ek2ed Ай бұрын
Channi did good job
@user-Jassigill
@user-Jassigill Ай бұрын
Kuch samj nhi aa rha
@user-sq9gd5fj3q
@user-sq9gd5fj3q Ай бұрын
ਸਈ ਨੇ ਚੰਨੀ ਸਾਬ ਕੁਝ ਗਲਤ ਨਈ ਲੋਕਾ ਹੱਕ ਲਈ ਹੀ ਬੋਲੇ ਨੇ ਚੰਨੀ ਚਾਹੇ ਓ ਖੱਡੂਰ ਸਾਹਿਬ ਦੇ pm lai ਬੋਲੇ ਨੇ
@user-tx8pu4ub3s
@user-tx8pu4ub3s Ай бұрын
Kanooni taur te ik MmmP dusre MmP waste awaz chuk sakda hai bhai vi Punjab da
@roopmarok3352
@roopmarok3352 Ай бұрын
Sarkare tere to uper ve ek sarkar hai waheguru ji di jdo us sarkar ne kawayi kiti fir tu ki kregi
@user-zn4zo1bg1f
@user-zn4zo1bg1f Ай бұрын
chani punjab di nawi one wali party walo cm banu khali wali Congress de ledar jere chani kilaf bodene
@Sing-ek2ed
@Sing-ek2ed Ай бұрын
Amritpal singh da naam har jagah chalda,,, tuhaadi vi roti ohde siron chaldi ah
@harrys9840
@harrys9840 Ай бұрын
Savindhan di sonh chuki Mootpal ne !!!! Hasa aunda a gal sunke … Oh bnda jehda kenda c ki oh Bharat de Savindhan nu manda e nhi. Kyoun bandra pichhe lag k Punjab da beda garak lge o karan. Pehla Bindrwala mrwa gya 2-3 lkh jwan bcheyan nu te hun Mootpal mrwauga.
@j_brar_shayri
@j_brar_shayri Ай бұрын
Tere bapu Amritpal ne eh v keha c k kithe sawidhan nu vrtya ja skda othe vrto PR odo tu eh sunya ni kuk tu bhnd mraun gya Hoya c odo
@sonubabbar96
@sonubabbar96 Ай бұрын
ਤੂੰ ਵੜ ਜਾ ਅੰਦਰ ਚੱਡਿਆਂ ਚ ਪੂਛ ਲੈਕੇ ਖੋਤੇ ਦਿਆ ਬੱਚਿਆ
@SurjitSingh-go3ft
@SurjitSingh-go3ft Ай бұрын
ਜਿਹੜੇ ਕਾਂਗਰਸ ਦੇ ਐਮਪੀ ਨੇ ਸਿੱਖਾਂ ਦੇ ਖਿਲਾਫ ਨੇ ਭਾਈ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੇ
@sarvjeetsingh8121
@sarvjeetsingh8121 Ай бұрын
nikki ji gal hundi aa pencho dikhonde eda ptta ni ki keh ditta 😂😂
@SurjitSingh-go3ft
@SurjitSingh-go3ft Ай бұрын
ਕਾਵੜੀਏ ਪੁਲਿਸ ਵਾਲੇ ਦੀ ਗੱਡੀ ਤੋੜ ਦੇ ਪੁਲਿਸ ਵਾਲੇ ਨੂੰ ਮਾਰ ਦੇ ਹੁਣ ਪਰ ਕੋਈ ਕੇਸ ਨਹੀਂ ਹੈ ਸਿੱਖਾਂ ਦੇ ਬੋਲਣ ਕਰਕੇ ਕੇਸ ਪੈ ਜਾਂਦੇ ਨੇ
@rbrehal1852
@rbrehal1852 Ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੇ ਸਰਕਾਰ
@DelightfulRoadCar-vp8zc
@DelightfulRoadCar-vp8zc Ай бұрын
ਚੰਨੀ ਸਾਹਿਬ ਨੇ ਸਹੀ ਗੱਲ ਕੀਤੀ ਆ
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
when you have plan B 😂
00:11
Andrey Grechka
Рет қаралды 21 МЛН
So Cute 🥰
00:17
dednahype
Рет қаралды 44 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН