CM ਮਾਨ ਦਾ ਡਿੰਪੀ ਢਿੱਲੋਂ ਪੈ ਗਿਆ ਬਾਦਲ ਦੇ ਪੈਰੀਂ ? ਅਕਾਲੀ ਦਲ 'ਚ ਘਰ ਵਾਪਸੀ? AAP ਛੱਡ'ਤੀ ?Oneindia Punjabi

  Рет қаралды 24,917

Oneindia Punjabi

Oneindia Punjabi

Күн бұрын

CM ਮਾਨ ਦਾ ਡਿੰਪੀ ਢਿੱਲੋਂ ਪੈ ਗਿਆ ਬਾਦਲ ਦੇ ਪੈਰੀਂ ?
ਅਕਾਲੀ ਦਲ 'ਚ ਘਰ ਵਾਪਸੀ? AAP ਛੱਡ'ਤੀ ?
ਗਿੱਦੜਬਾਹਾ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ...
#oneindiapunjabi #punjabnews #cmbhagwantmann #aamaadmiparty #akalidal #sukhbirbadal

Пікірлер: 16
@harbanssinghharbans9042
@harbanssinghharbans9042 9 күн бұрын
ਜਿਹੜਾ ਦਲਬਦਲੂ ਸਿਰਫ ਟਿਕਟ ਲੈਣ ਲ‌ਈ ਪਾਰਟੀ ਚ ਆਇਆ ਉਹ‌ ਸੇਵਾ‌ਲ‌ਈ ਨਹੀਂ ਆਇਆ‌ਸਿਰਫ ਆਪਣੇ‌ਫਾਇਦੇ ਲ‌ਈ ਆਇਆ ਭਗਵੰਤ‌ਮਾਨ ਜੀ‌ਡਿੰਪੀ ਨੂੰ ਟਿਕਟ ਮੱਤ‌ਦਿਉ
@harbhajansinghsekhon2899
@harbhajansinghsekhon2899 9 күн бұрын
ਗਿੱਦੜਬਾਹੇ ਦੇ ਲੋਕਾਂ ਨੂੰ ਅਪੀਲ ਏ ਕਿ ਡਿੰਪੀ ਨੂੰ ਵੋਟ ਨਾ ਪਾਇਉ।ਇਸ ਨੇ ਮੁੜ ਬਾਦਲ ਕੋਲ ਜਾਣਾ ਏ
@GurwinderSingh-uu8js
@GurwinderSingh-uu8js 9 күн бұрын
ਅਕਾਲੀ ਦਲ ਜ਼ਿੰਦਾਬਾਦ ਸੀ ਹੈ ਤੇ ਰਹੁਗਾ ਪਰ ਬਾਦਲ ਕੰਜਰਾਂ ਦਾ ਕੱਖ ਨੀਂ ਰਹਿਣਾ
@manjitsingh-jj2ws
@manjitsingh-jj2ws 9 күн бұрын
Akalidal jindabad khetry party majboot karo punjabio
@ShamsherSingh-bz3iq
@ShamsherSingh-bz3iq 9 күн бұрын
ਬਾਈ ਜੀ,, ਡਿੰਪੀ ਢਿੱਲੋਂ ਨੂੰ ਟਿਕਟ ਦੇਣੀ
@rupindersodhi6869
@rupindersodhi6869 8 күн бұрын
Eh banda misguided headlines loun vich expert hai Cheap TRP
@onkarkaur7116
@onkarkaur7116 9 күн бұрын
ਮਾਨ ਨੂੰ ਦੂਸਰੀ ਪਾਰਟੀ ਵਾਲਿਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਨਾ ਨਹੀਂ ਚਾਹੀਦਾ ਇਹਨਾਂ ਦੀ ਕੋਈ ਜੁਆਨ ਨਹੀਂ ਬੌਂਦਲੇ ਫਿਰਦੇ ਆ ਇੰਦਰ ਓਦਰ ਮੂੰਹ ਮਾਰਦੇ
@charnjeetmiancharnjeetmian6367
@charnjeetmiancharnjeetmian6367 7 күн бұрын
ਜੇਕਰ ਗੱਲ ਨਿੱਜੀ ਆ,ਤੂੰ ਖ਼ਬਰ ਕਿਉੰ ਲਾਈ
@JasdeepSinghSran-i8j
@JasdeepSinghSran-i8j 9 күн бұрын
Good
@ravindernath8939
@ravindernath8939 8 күн бұрын
Shoes 👟👟👟👟 for lalchi.
@JaswantCheema-k8y
@JaswantCheema-k8y 8 күн бұрын
Kadi vi maa party nahi shadi di jo ijtt maa paty vich mildi ha duji vich nahi
@satinderjitsingh7493
@satinderjitsingh7493 9 күн бұрын
ਇਹ ਤਾਂ ਪਹਿਲਾ ਹੀ ਪਤਾ ਸੀ ਘਰ ਵਾਪਸੀ ਦਾ ਗ਼ੱਦਾਰਾਂ ਦਾ ਅਕਾਲੀ ਦਲ ਸੁਫੜਾ ਸਾਫ਼
@SarbjitSingh-yg7bs
@SarbjitSingh-yg7bs 9 күн бұрын
Pehle Fake video viral kro fer Fake News 😁🤪🫣🤔 devo... Cheapest Channels 📺📺📺
@SarbjitSingh-yg7bs
@SarbjitSingh-yg7bs 9 күн бұрын
Paid news
@majorsinghsivia7164
@majorsinghsivia7164 9 күн бұрын
Je Kalia de nahi tuhade kive banange
Фейковый воришка 😂
00:51
КАРЕНА МАКАРЕНА
Рет қаралды 7 МЛН