ਭਾਈ ਅਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਦਾ ਮਿਲਿਆ ਸਮਾ ਦੇਖੋ ਮੋਦੀ ਨੇ ਕੀ ਕਿਹਾ ਅਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋ

  Рет қаралды 154,808

Junaid Bhullar

Junaid Bhullar

5 күн бұрын

ਭਾਈ ਅਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਦਾ ਮਿਲਿਆ ਸਮਾ ਦੇਖੋ ਮੋਦੀ ਨੇ ਕੀ ਕਿਹਾ ਅਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਈ
ਭਾਈ ਅਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਦਾ ਮਿਲਿਆ ਸਮਾ ਦੇਖੋ ਮੋਦੀ ਨੇ ਕੀ ਕਿਹਾ ਅਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਈ
ਭਾਈ ਅਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਦਾ ਮਿਲਿਆ ਸਮਾ ਦੇਖੋ ਮੋਦੀ ਨੇ ਕੀ ਕਿਹਾ ਅਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਈ
#punjabisreact #gurugranthsahibji #duet #sikhpage #guru #sikhreligion #sikhhistory #pakpunjabireacts #punjabi

Пікірлер: 295
@Sanju_rurki
@Sanju_rurki 2 күн бұрын
ਭਾੲੀ ਅਮੀ੍ਤ ਸਿੰਘ ਦੀ ਰਿਹਾੲੀ ਹੋਣੀ ਚਾਹੀਦੀ ਹੈ ਪੱਕੀ ਹੋਣੀ ਚਾਹੀਦੀ ਹੈ🎉🎉
@BalwinderSingh15468
@BalwinderSingh15468 2 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ,ਕੇਨੈਡਾ ਨਿਵਾਸੀ ਸਮੂੰਹ ਸਿੱਖ ਜਥੇਬੰਦੀਆ ਵੱਲੋ ਭਾਰਤ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਸਾਹਿਬ ਨੂੰ ਸਹੂੰ ਚਕਾ ਕੇ ਮੰਤਰੀਮੰਡਲ ਚ ਸ਼ਾਮਲ ਕੀਤਾ ਜਾਵੇ,ਧੰਨਵਾਦ,
@Amneetsingh0005
@Amneetsingh0005 2 күн бұрын
ਭਾਈ ਸਾਹਿਬ ਜੀ ਖਾਲਸਾ ਸਿਰਫ ਗੁਰੂ ਸਾਹਿਬ ਜੀ ਜਾਂ ਤੁਹਾਡੇ ਵਰਗੇ ਗੁਰਮੁੱਖ ਪ੍ਰੇਮੀਆਂ ਨੂੰ ਹੀ ਨਿਮਰਤਾ ਸਿਹਤ ਬੇਨਤੀ ਕਰਦਾ ਹੈ ਇਹ ਹਕੂਮਤ ਜਿਹਨਾਂ ਸਾਡੀਆਂ ੯੦% ਕੁਰਬਾਨੀਆਂ ਨੂੰ ਅਣਦੇਖਿਆ ਕਰਕੇ ਸਾਡੇ ਪੰਜਾਬ ਦੇ ਟੁਕੜੇ ਕਿਤੇ , ਸਾਡੇ ਗੁਰੂਘਰ ਢਾਏ , ਝੂਠੇ ਮੁਵਲਿਆ ਚ ਨੌਜਵਾਨੀ ਮਾਰਤੀ , ਮੀਡੀਆ ਖਰੀਦ ਕੇ ਹਿੰਦੂ ਵੀਰਾ ਦੀ ਵੋਟ ਲੈਣ ਲਈ ਸਾਨੂੰ ਕੇਸਾਧਾਰੀ ਹਿੰਦੂ ਤੇ ਅੱਤਵਾਦੀ ਕਹਿਣਾ , ਹੋਰਨਾ ਰਾਜਯਾ ਵਿਚ ਅੱਤਵਾਦੀ ਕਹਿਕੇ ਮਰਨਾ ਕੁਟਣਾ , ਵੋਟਾ ਦੇ ਨੇੜੇ ਗੁਰੂ ਸਾਹਿਬ ਜੀ ਦੀ ਬੇਅਦਵੀ ਕਰਵਾਉਣੀ , ਨੌਜਵਾਨੀ ਨੂੰ ਜਾਣਬੁੱਝਕੇ ਨਸ਼ਿਆ ਚ ਲਾਉਣਾ ਤੇ ਸਾਡੇ ਸਿੰਘਾਂ ਨੂੰ ਬਿਨਾ ਕੋਈ ਕਸੂਰ ਤੇ ਜੇਹਲਾ ਚ ਡਕਣਾ ਇੰਨਾ ਸਬ ਹੋਣ ਦੇ ਬਾਵਜੂਦ ਵੀ ਅਸੀ ਇਹਨਾ ਅੱਗੇ ਹੱਥ ਜੋੜਕੇ ਬੇਨਤੀ ਕਰੀਏ ਜੀ
@user-ci7qs4di6t
@user-ci7qs4di6t Күн бұрын
ਇਹਨਾਂ ਨੂੰ ਬੇਨਤੀ ਕਰਨ ਨਾਲ ਕੁਝ ਨੀ ਹੋਣਾ. ਇੰਡੀਆ ਚ ਸਿੱਧੀ ਉਂਗਲੀ ਨਾਲ ਘੀ ਨਿਕਲ ਹੀ ਨੀ ਸਕਦਾ
@TaraSingh-ez5et
@TaraSingh-ez5et Күн бұрын
ਯ।
@user-mz9pr9ve4m
@user-mz9pr9ve4m Күн бұрын
Yh
@user-mz9pr9ve4m
@user-mz9pr9ve4m Күн бұрын
Fcmcibnkn nop
@user-qu3gc8wv7q
@user-qu3gc8wv7q 2 күн бұрын
ਭਾਈ ਅੰਮ੍ਰਿਤਪਾਲ ਸਿੰਘ ਸੱਚਾ ਸੁੱਚਾ ਬੰਦਾ ਹੈ ਇਸ ਹੀਰੇ ਨੂੰ ਪਹਿਚਾਨ ਲਓ l ਜੋ ਕੁਝ ਸੱਚ ਹੈ ਉਹ ਕਹਿ ਰਹੇ ਹਨ ਇੰਨੀ ਛੋਟੀ ਉਮਰ ਵਿੱਚ ਇਨਾ ਗਿਆਨ ਇਨੀ ਸੂਝ ਇਹਨਾਂ ਦੇ ਗੁਣਾਂ ਦੀ ਕੀਮਤ ਪਾਈ ਜਾਵੇ l ਜੋ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਕੀਮਤ ਪਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਸੱਚਾ ਸੁੱਚਾ ਹੀਰਾ ਹੈ ਸੱਚ ਕਦੀ ਸੁਖ ਨਹੀਂ ਸਕਦਾ ਅੱਜ ਨਹੀਂ ਕੱਲ ਸੱਚ ਸਾਹਮਣੇ ਆਏ ਹੀ ਜਾਂਦਾ ਹੈ l
@DarshanSingh-ph7rt
@DarshanSingh-ph7rt 2 күн бұрын
ਜੇ ਭਗਵੰਤ ਮਾਨ ਨਹੀਂ ਖੁਸ਼ ਸਹੁੰ ਚੁਕਾਉਣ ਵਿੱਚ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫਰਜ਼ ਬਣਦਾ
@rajinderparshadrajinderpar1798
@rajinderparshadrajinderpar1798 18 сағат бұрын
ਭਾਈ ਸਾਹਿਬ ਜੀ ਦੀ ਪੱਕੀ ਰਿਹਾਈ ਹੋਂਣੀ ਚਾਹੀਦੀ ਹੈ। ਸੰਸਦ ਮੈਂਬਰ ਹੋਣ ਕਰਕੇ ਸੌਂਹ ਚਕੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurjitsingh9005
@gurjitsingh9005 2 күн бұрын
ਭਾਈ ਅੰਮ੍ਰਿਤਪਾਲ ਸਿੰਘ ਸਹੀ ਕਹਿ ਰਹੇ ਨੇਂ ਚੜਦੀ ਕਲਾਂ ਰੇਹੇ ਭਾਈ ਸਾਹਿਬ
@jasvirsinghghuman
@jasvirsinghghuman 2 күн бұрын
ਰਿਹਾਈ ਜ਼ਰੂਰ ਹੋਣੀ ਚਾਹੀਦੀ ਦੀ ਐ
@sukhsingh4386
@sukhsingh4386 17 сағат бұрын
ਮੋਦੀ ਭੈਣ ਚੋਦ ਨੇ ਭਾਈ ਸਾਹਿਬ ਦੀ ਕੋਈ ਗੱਲ ਨਹੀਂ ਕੀਤੀ.ਮ. ਬਾਈ ਤੁਸੀਂ ਵਿਊ ਲਈ ਫਾਲਤੂ ਕੁਛ ਵੀ ਲਿਖ ਸਕਦਿਓ ... ਮੋਦੀ ਕਦੇ ਨੀ ਚਾਹੂਗਾ ਭਾਈ ਸਾਹਿਬ ਬਾਹਰ ਆਉਣ ..... ਭਾਈ ਸਾਹਿਬ ਨੂੰ ਬਾਹਰ ਲਿਆਉਣ ਲਈ ਪਹਿਲਾਂ ਉਪਰਾਲਾ ਅਸੀਂ ਕਰ ਚੁੱਕੇ ਆ ਤੇ ਦੂਸਰਾ ਉਪਰਾਲਾ ਵੀ ਕਰਨਾ ਪੈਣਾ ਉਹ ਧਰਨਾ ਵੀ ਹੋ ਸਕਦਾ.... ਪਰ ਸਰਕਾਰਾਂ ਕਦੇ ਵੀ ਬਾਹਰ ਨਹੀਂ ਆਉਣ ਦਿੰਦੀਆ 😢😢
@bachitarsingh3564
@bachitarsingh3564 2 күн бұрын
ਅੰਮ੍ਰਿਤ ਪਾਲ ਸਿੰਘ ਜਲਦੀ ਰਿਹਾ ਅਤੇ ਸਰਕਾਰ ਚ ਸ਼ਾਮਲ ਹੋਣਾ ਚਾਹੀਦਾ
@chamkaursinghhappy4342
@chamkaursinghhappy4342 2 күн бұрын
ਹੁਣ ਅਮਿਤ ਪਾਲ ਸਿੰਘ ਦਾ ਭਗਵੰਤ ਮਾਨ ਜੁਮੇਵਾਰ ਆ ਜੇਕਰ ਕੁਝ ਵੀ ਹੁੰਦਾ ਕਿਉਂਕਿ ਉਹ ਜਿਤ ਚੁਕਿਆ ਫਿਰ ਵੀ ਡਿਪਰੂਗੜ ਜੇਲ੍ਹ ਵਿਚ ਆ
@GiansinghJattana
@GiansinghJattana 2 күн бұрын
ਅਮ੍ਰਿਤਪਾਲ ਸਿੰਘ ਜਿੰਦਾ ਵਾਦ ਹੈ ਜਿਦਾ ਵਾਦ ਰਹੇ ਗਾ
@user-qu3gc8wv7q
@user-qu3gc8wv7q 2 күн бұрын
ਧੰਨ ਹੈ ਭਾਈ ਅੰਮ੍ਰਿਤਪਾਲ ਸਿੰਘ ਸਦਾ ਜ਼ਿੰਦਾਬਾਦ ਰਹੇ l
@user-kt4om7zf4y
@user-kt4om7zf4y 2 күн бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਹਰ ਮੈਦਾਨ ਫਹਿਤ ਕਰੇ🙏 ਦੇਸ਼ ਦੀ ਸੇਵਾ ਕਰਨ 👏
@BhupinderSingh-kf2ng
@BhupinderSingh-kf2ng 2 күн бұрын
Bhai amritpal Singh jindda bad
@inderjitsingh5978
@inderjitsingh5978 2 күн бұрын
ਪੰਜਾਬੀਓ ਜਾਗੋ ਅਸੀਂ ਗੁਲਾਮ ਹਾ ਦਿੱਲੀ ਦੇ ਦੱਲਿਆਂ ਦੇ ਜਿਨਾਂ ਨੇ ਪੱਗਾਂ ਵਿਚ ਸਿਰ ਫਸਾਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰੱਖਿਆ ਸਿੱਖ ਫੌਰਜਟਿਸ ਜ਼ਿੰਦਾਬਾਦ ਯੂ ਐਸ ਮੀਡਿਆ ਜ਼ਿੰਦਾਬਾਦ ਧਾਲੀਵਾਲ ਵੀਰ ਜ਼ਿੰਦਾਬਾਦ
@mankiratsingh-mp1iq
@mankiratsingh-mp1iq 2 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦਾ ਤੇ ਉਹਦੇ ਸਾਥੀਆਂ ਦਾ ਕੌਈ ਦੌਸ ਨਹੀ ਹੈ ਤਾਂ ਉਹਨਾਂ ਰਿਹਾਅ ਕਰਨ
@sarbjitsingh2221
@sarbjitsingh2221 2 күн бұрын
ਅਮ੍ਰਿਤਪਾਲ ਜ਼ਿੰਦਾਬਾਦ
@user-ff5xg2ih2m
@user-ff5xg2ih2m 14 сағат бұрын
6:07
@user-qu3gc8wv7q
@user-qu3gc8wv7q 2 күн бұрын
ਲੱਖਾਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੀ ਵੀ ਜਲਦੀ ਹੋ ਸਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰੇ ਸਤਿਕਾਰ ਨਾਲ ਸਰਕਾਰ ਵਿੱਚ ਸ਼ਾਮਿਲ ਕੀਤਾ ਜਾਵੇ l
@user-qu3gc8wv7q
@user-qu3gc8wv7q 2 күн бұрын
ਇਸ ਘੋਰ ਕਲਯੁਗ ਵਿੱਚ ਸੱਚੇ ਸੁੱਚੇ ਸਿੰਘ ਰੱਬ ਦੇ ਪਿਆਰੇ ਧਰਮ ਦੇ ਪਹਿਰੇਦਾਰ ਬਹੁਤ ਮੁਸ਼ਕਲ ਮਿਲਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਵਰਗੇ ਸੂਰਮੇ ਯੋਧੇ ਅਣਖੀ ਅਣਖ ਨਾਲ ਆਵਾਜ਼ ਬੁਲੰਦ ਕਰਨ ਵਾਲੇ ਹੀਰਿਆਂ ਨੂੰ ਹਮੇਸ਼ਾ ਸਾਥ ਦਿਓ l
@angrejsingh8458
@angrejsingh8458 3 күн бұрын
Wehaguru ji ❤❤❤❤❤❤
@jarnailDadwal
@jarnailDadwal 2 күн бұрын
ਭਾਈਸਾਹਿਬਨੂੰਸੁੰਹਚੁਕਣੀਚਾਹਿਦੀਹੈ
@hazurkhehra6838
@hazurkhehra6838 2 күн бұрын
Amritpal singh jinabab
@Bdog6868
@Bdog6868 2 күн бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ
@HarpreetSingh-km3nu
@HarpreetSingh-km3nu Күн бұрын
ਭਾਈ ਅਮ੍ਰੀਤਪਾਲ ਸਿੰਘ ਜਿੰਦਾ ਬਾਦ ਹੈ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਹੀ 🎉
@GurdevSingh-bo7nb
@GurdevSingh-bo7nb 2 күн бұрын
Bahut vadiya bhai sahib ji khus raho ❤ 🙏 ji
@indarjitsingh1228
@indarjitsingh1228 2 күн бұрын
We support amritpal Singh Bhai ji in Punjab make him win CM and PM in India in 2027 👍🌹🌷🙏🙏❤💖💯💞♥🚩👍
@didarsingh3757
@didarsingh3757 Күн бұрын
Bhai ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਭਾਈ ਸਾਹਿਬ ਜੀ ਦੀ ਰਿਹਾਈ ਹੋਣੀ ਚਾਹੀਦੀ ਹੈ
@kulwantsingh3183
@kulwantsingh3183 Күн бұрын
ਪੱਕੀ ਰਿਹਾਈ ਦਾ ਹੱਕਦਾਰ ਹੈ ਰਿਹਾਈ ਕਰਕੇ ਹੀ ਸੌਂਹ ਚਕੌਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ
@user-mh2nq4ug7h
@user-mh2nq4ug7h 2 күн бұрын
Yes
@mantabsinghmantab1074
@mantabsinghmantab1074 2 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ🙏⛳
@ranaratanpal379
@ranaratanpal379 2 күн бұрын
ਭਾਈ ਸਰਬਜੀਤ ਨੂੰ ਅਵਾਜ ਓਠੋਉਣੀ ਚਾਹੀਦੀ ਪਰਲੀਮਿੰਟ ਵਿਚ ਭਾਈ ਅਮ੍ਰਿਤਪਾਲ ਦੀ ਕਿਉਂ ਕੀ ਅਜੇ ਤਕ ਕੋਈ ਬਿਆਨ ਨਹੀਂ aiaa ਭਾਈ ਸਰਬਜੀਤ ਦਾ..... ?
@user-mc5ce7ss1v
@user-mc5ce7ss1v 2 күн бұрын
Amritpal singh khalsa nu bcha lao punjabio eda de yode bar bar ni labne khalsa zindabaad chardi klla
@user-wg8rv7wp2c
@user-wg8rv7wp2c 2 күн бұрын
ਅਮ੍ਰਿਤਪਾਲ. ਸਿੰਘ. ਜੀ. ਯਏਸ. Yes. Yes.. 🙏🏽🙏🏽🙏🏽🙏🏽🙏🏽❤️❤️❤️❤️👏🏽👏🏽👌🏽❤🎉
@SurjitSingh-uh2qt
@SurjitSingh-uh2qt 2 күн бұрын
Very nice
@Sewak450
@Sewak450 Күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵਾਹਿਗੁਰੂ ਜੀ ਮੇਹਰ ਕਰਨ 🙏🏻
@user-qu3gc8wv7q
@user-qu3gc8wv7q 2 күн бұрын
ਨੋਟ ਕਰੋ ਜੋ ਭਾਈ ਸਾਹਿਬ ਕਹਿ ਰਹੇ ਹਨ ਉਹ ਸਿਰਫ ਧਰਮ ਤੇ ਪਹਿਰਾ ਦੇਣ ਵਾਸਤੇ ਕਹਿ ਰਹੇ ਹਨ ਕੋਈ ਵੀ ਰਾਜਸੀ ਬੰਦਾ ਧਰਮ ਤੇ ਪਹਿਰਾ ਦੇਣ ਦੀ ਆਵਾਜ਼ ਬੁਲੰਦ ਨਹੀਂ ਕਰਦਾ ਉਹ ਹਮੇਸ਼ਾ ਵੰਡ ਪਾਓ ਤੇ ਰਾਜ ਕਰਨ ਦੀ ਨੀਤੀ ਦੇ ਪਹਿਰਾ ਦਿੰਦਾ ਹੈ ਅਜੋਕੇ ਸਮੇਂ ਵਿੱਚ ਲੋੜ ਹੈ ਸਾਰੇ ਧਰਮਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਸਾਨੂੰ ਸਮਝ ਪੈ ਜਾਵੇ ਧਰਮੀ ਹੋਣਾ ਸੱਚੇ ਸੁੱਚੇ ਇਨਸਾਨ ਬਣਨਾ ਨਸ਼ਿਆਂ ਦਾ ਤਿਆਗ ਕਰਨਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸਜ ਕੇ ਪਰਮਾਤਮਾ ਵਿੱਚ ਲੀਨ ਹੋਣਾ ਜੀਵਨ ਦਾ ਮਨੋਰਥ ਹੈ ਪਰ ਅਸੀਂ ਵੇਖਦੇ ਹਾਂ ਕਿੰਨਾ ਥੱਲੇ ਚਲੇ ਗਏ ਹਨ ਜਿਨਾਂ ਦਾ ਵਿਖਿਆਨ ਭਾਈ ਸਾਹਿਬ ਨੇ ਕੀਤਾ ਹੈ l
@randhirsingh-pv9yj
@randhirsingh-pv9yj Күн бұрын
सिख कौम के सभी नेता केंद्र सरकार के चमचे बने हुए हैं....
@nasibkaurdhillon6823
@nasibkaurdhillon6823 Күн бұрын
Bahut vadhia ji By Amritpal Singh ne jo kiha Sare Sikh kom nal hai 🙏🏾🙏🏾🙏🏾🙏🏾
@user-by6zu5xx2e
@user-by6zu5xx2e 2 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@user-kp7jt7ji9m
@user-kp7jt7ji9m 2 күн бұрын
ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰੋ ਸਾਡੇ ਵੀਰ ਨੂੰ ਸਿਟੀ ਸਿਟੀ ਰਿਹਾ ਕਰੋਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@hazurkhehra6838
@hazurkhehra6838 2 күн бұрын
Amritpal singh nu cm banao ji plz share masle Hal ho jange ji plz 🙏🏻
@user-tn6ej1qt6s
@user-tn6ej1qt6s Күн бұрын
ਭਾਈ ਅਮਿ੍ਰਤਪਾਲ ਸਿੰਘ ਜੀ ਦੀ ਰਿਹਾਈ ਹੋਣੀ ਚਾਹੀਦੀ ਹੈ
@SatnamSingh-qs9si
@SatnamSingh-qs9si 2 күн бұрын
ਭਾਈ ਅੰਮ੍ਰਿਤ ਪਾਲ ਜ਼ਿੰਦਾਬਾਦ
@wcebti4851
@wcebti4851 2 күн бұрын
ਸਮਾਂ ਆ ਰਿਹਾ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਸੀ.ਐਮ ਹੋਣਗੇ ਭੰਡ ਤੋਂ ਇੱਕ ਦਿਨ ਅੰਦਰ ਨਹੀਂ ਕੱਟਿਆ ਜਾਣਾ
@Baljitkaur-ce2qr
@Baljitkaur-ce2qr 21 сағат бұрын
ਚੜਦੀ,ਕਲਾ,ਅਮ੍ਰਿਤਪਾਲ,ਸਿਵਜੀ,ਜਿਸਦਾ,ਬਾਦ
@darshansinghsekhon9519
@darshansinghsekhon9519 2 күн бұрын
Wehguru Ji Mehar Kare
@randhirsingh4752
@randhirsingh4752 2 күн бұрын
ਵਾਹਿਗੁਰੂ ਜੀ 🙏
@jottasangha4565
@jottasangha4565 2 күн бұрын
Waheguru ji putt de ser ta mare bhara hate rakhi 🙏🏼
@user-zy4ye7pc4e
@user-zy4ye7pc4e 2 күн бұрын
Waheguru.ji
@dalbirsingh9994
@dalbirsingh9994 2 күн бұрын
N R I veeran da bhut bhut dhanwad
@amritpalsingj7098
@amritpalsingj7098 2 күн бұрын
ਅਮਿਤਪਾਲ ਜਿਦਾਬਾਦ❤❤❤❤❤
@motivationchannel9886
@motivationchannel9886 2 күн бұрын
Satnam waheguru ji ❤️❤️❤️❤️❤️
@DavindersinghBajwa
@DavindersinghBajwa 13 сағат бұрын
ਭਾਈ ਅਮਿਤਪਾਲ ਸਿੰਘ ਜੀ ਦੀ ਰਿਹਾਈ ਜ਼ਰੂਰ ਹੈ
@kuldipsingh8177
@kuldipsingh8177 2 күн бұрын
Waheguru ji
@JagsirSingh-pf7nt
@JagsirSingh-pf7nt 2 күн бұрын
❤🎉❤🎉❤🎉
@hazurkhehra6838
@hazurkhehra6838 2 күн бұрын
Punjab da ek hi Hal amritpal singh nu cm banao ji plz share masle Hal ho jange ji plz 🙏🏻
@MandeepSingh-lp3tp
@MandeepSingh-lp3tp 15 сағат бұрын
ਭਾਈ ਆਮਿ੍ਤਪਾਲ ਸਿੰਘ ਜੀ ਨੂੰ ਰਿਹਾ ਕੀਤਾ ਜਾਵੇ
@rattankaur9695
@rattankaur9695 2 күн бұрын
Bahi Amritpal Singh Khalsa jindabad hai. Jindabad rahange. 💯💯💯💯💯💯
@sumeetsingh4964
@sumeetsingh4964 17 сағат бұрын
ਪ੍ਰਧਾਨ ਮੰਤਰੀ ਜੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ ਤੇ ਉਹਨਾਂ ਨੂੰ ਸੋਕਾ ਚੱਕ ਸਮਾਗਮ ਵਿੱਚ ਸ਼ਾਮਿਲ ਕਰੋ
@ashisHKumar-fv4jx
@ashisHKumar-fv4jx 2 күн бұрын
Bhai amritpal Singh zindabad
@rattankaur9695
@rattankaur9695 2 күн бұрын
Amritpal Singh Khalsa pakki rihai honi chidi hai. 🌹🌹🌹🌹🌹🌹❤❤❤❤❤
@lovespreet2976
@lovespreet2976 15 сағат бұрын
ਬੇਨਤੀ ਹੈ ਕਿ ਇਸ ਕਾਲ ਨੂੰ ਜਰੂਰ ਪੜਿਓ ।। ਪੰਜਾਬ ਵਿੱਚ ਜਿੰਨੇ ਵੀ ਧਰਮ ਹਨ ਪਹਿਲਾਂ ਇਕੱਠੇ ਹੋਵੋ ਇਸ ਟਾਈਮ ਪੰਜਾਬ ਨੂੰ ਖਤਰਾ ਹੈ ਉਸ ਗੱਲ ਨੂੰ ਸਮਝੋ।। ਸਾਡਾ ਪੁਰਾਣਾ ਸਮਾ ਬਹੁਤ ਵਧੀਆ ਸੀ ਪਰ ਹੁਣ ਅਸੀਂ ਆਪਸ ਵਿੱਚ ਹੀ ਵੰਡੇ ਹੋਏ ਹਾਂ ਜਿੰਨੀ ਦੇਰ ਇਕੱਠੇ ਨਹੀਂ ਹੋਵਾਂਗੇ ਉਨੀ ਦੇਰ ਇਸ ਤੋਂ ਵੀ ਮਾੜਾ ਹਾਲ ਹੋਵੇਗਾ ਜੋ ਸਾਡੇ ਪੰਜਾਬੀਆਂ ਤੇ ਸਰਦਾਰਾ ਨਾਲ ਹੋ ਰਿਹਾ ਹੈ ।। ਅਜੇ ਵੀ ਵਕਤ ਹੈ ਸੰਭਲ ਜਾਓ ਪੰਜਾਬੀਓ ਨਹੀਂ ਤਾਂ ਦੇਰ ਨਹੀਂ ਲੱਗਣੀ ਹਕੂਮਤ ਨੂੰ ਤੁਹਾਡੇ ਗਲਾਂ ਦੇ ਵਿੱਚ ਦੁਬਾਰਾ ਟਾਇਰ ਪਾਉਣ ਲੱਗੇ ।। ਸਮਝੋ ਸਮੇਂ ਦੀ ਆਵਾਜ਼ ਨੂੰ, ਸਮਝੋ ਇਸ ਗੱਲ ਨੂੰ ਗਲ ਪੰਜਾਬ ਦੀ ਹੋਂਦ ਦੀ ਹੈ ।। ਬਚਾ ਲਓ ਪੰਜਾਬ ਨੂੰ ਰਲ ਮਿਲ ਕੇ ਸਾਰੇ ਨਹੀਂ ਤਾਂ ਉਜੜ ਤਾਂ ਰਿਹਾ ਹੀ ਹੈ ।। ਹੁਣ ਗੱਲ ਜਾਤਾਂ ਪਾਤਾਂ ਨੂੰ ਛੱਡ ਦਓ ।। ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਹਿਲਾਂ ਪੰਜਾਬ ਨੂੰ ਬਚਾ ਲਓ ਬਾਕੀ ਫੇਰ ਦੇਖਾਂਗੇ। ਪਹਿਲਾ ਕੱਲੇ ਸਰਦਾਰ ਸਰਕਾਰਾਂ ਦਾ ਟਾਰਗੇਟ ਸੀ ।। ਐਸ ਟਾਈਮ ਪੂਰੇ ਪੰਜਾਬੀਆਂ ਨੂੰ ਸਰਕਾਰ ਨੇ ਟਾਰਗੇਟ ਬਣਾਇਆ ਹੋਇਆ ਹੈ ।। ਜੈ ਪੰਜਾਬ ਦਾ ਮਾੜਾ ਹਾਲ ਹੋਵੇਗਾ ਤਾਂ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਦਾ ਹੋਵੇਗਾ ਕੱਲੇ ਸਰਦਾਰਾਂ ਦਾ ਨਹੀਂ ਇਹ ਗੱਲ ਨਾ ਭੁੱਲੋ ਇਸ ਦਾ ਨਤੀਜਾ ਸਾਰੇ ਪੰਜਾਬ ਵਾਸੀਆਂ ਨੂੰ ਭੁਗਤਨਾ ਪਵੇਗਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਇਹ ਗੱਲ ਨਾ ਭੁੱਲੋ ਬੇੜਾ ਗਰਕ ਹੋ ਰਿਹਾ ਹੈ ਪੰਜਾਬ ਦਾ ।।
@loinakaur6738
@loinakaur6738 2 күн бұрын
ਵਾਹਿਗੁਰੂ ਪੱਕੀ ਰਿਹਾਈ
@baljitsandhu5995
@baljitsandhu5995 14 сағат бұрын
Bhai Amritpal Singh Sandhu Sidhu Zinda baad 🙏💐🤗 wehaguru mehar karan sab tai 🙏💐🌷🤗😊
@RajwantKaur-ir8cu
@RajwantKaur-ir8cu 2 күн бұрын
ਮੋਦੀ ਜੀ ਕਿਉਂ ਨਹੀਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸੋਹ ਕਿਉਂ ਨਹੀਂ ਛਕਾਉਂਦੇ ਮੋਦੀ ਜੀ ਸਿੱਖ ਨੋਜਵਾਨ ਨੂੰ ਲੋਕਾਂ ਨੇ ਦੋ ਲੱਖ ਵੋਟਾਂ ਨਾਲ ਜਿੱਤ ਦਿਵਾਈ ਹੈ
@ndbawabawa
@ndbawabawa 2 күн бұрын
Ruk jo modi ne soh amrtpal nu chuka hi deni aa
@ndbawabawa
@ndbawabawa 2 күн бұрын
Par punjab di tolan wali takdi iko rahi ksoor vaar v na ksoor vaar v ik bate nal tol dite
@ndbawabawa
@ndbawabawa 2 күн бұрын
Modi nu sara punjab galan kad da fer v main sahi manda modi nu main v punjab da aa
@surinderkooner3305
@surinderkooner3305 Сағат бұрын
100% Right
@chamkaursinghhappy4342
@chamkaursinghhappy4342 2 күн бұрын
Good
@gurpreetsidhu9983
@gurpreetsidhu9983 23 сағат бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤😢😅
@AvtarSingh-hn5rh
@AvtarSingh-hn5rh 2 күн бұрын
Sahi a
@jotnursaryfarm5254
@jotnursaryfarm5254 Күн бұрын
ਬਹੁਤ ਚੰਗੀ ਖਬਰ ਹੈ ਭਾਈ
@user-lv9wq8jc5w
@user-lv9wq8jc5w 2 күн бұрын
Wahe guru🙏 ji mehar karn gye
@user-xp1gx7de7m
@user-xp1gx7de7m 2 күн бұрын
Jis
@SumanSapru-in4mj
@SumanSapru-in4mj 2 күн бұрын
Bhai amritpaal Singh nu insaaf milna chahida hai
@maliksingh7003
@maliksingh7003 2 күн бұрын
Bhai Amritpal Singh ji is the Right person as CM of punjab in 2027 .All people living in punjab should support bhai sahib with a hope of New punjab formation🎉🙏
@JaswinderKaur-gp1on
@JaswinderKaur-gp1on 2 күн бұрын
Wageguru ji good
@jaswindersahota3087
@jaswindersahota3087 13 сағат бұрын
Yes he needs to be freed . Amritpal singh is good person.
@kaurmaninderjit6366
@kaurmaninderjit6366 Күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@rupindersidhu1602
@rupindersidhu1602 2 күн бұрын
Bhi amritpal Singh ji jindabad prmatma veer ji nu hamesha chardikala ch rakhe
@JaswinderKaur-gp1on
@JaswinderKaur-gp1on 2 күн бұрын
Waheguru right
@rattankaur9695
@rattankaur9695 2 күн бұрын
Amritpal Singh Khalsa di Pakki jamant honi chidi hai. ❤❤❤❤❤❤❤❤❤❤❤
@GurpreetSinghSidhu-dd9ec
@GurpreetSinghSidhu-dd9ec 2 күн бұрын
Yes rhai honiy cahy dea
@sangatsingh4850
@sangatsingh4850 2 күн бұрын
V nice point
@SumanSapru-in4mj
@SumanSapru-in4mj 2 күн бұрын
Sacha singh jo hindusataan vaste kar sakda koi hor nhi kar sakda
@avtargill1784
@avtargill1784 Күн бұрын
ਭਾਈ ਸਾਹਿਬ ਜੀ ਦੀ ਪੱਕੀ ਰਿਹਾਈ ਹੋਣੀ ਚਾਹੀਦੀ
@SurjeetSingh-vg1sj
@SurjeetSingh-vg1sj 2 күн бұрын
Yes ਹਾਂ ਜੀ ਰਿਹਾਈ ਹੋਣੀ ਚਾਹੀਦੀ ਆ
@user-qj5yx8ew2q
@user-qj5yx8ew2q 2 күн бұрын
Bhai Amritpal Singh Khalsa zindabad
@sattitaprianwala
@sattitaprianwala 2 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤❤ ਭਾਈ ਸਾਹਿਬ ਤੇ ਓਹਨਾਂ ਦੇ ਸਾਰੇ ਸਿੰਘ ਬੇਕਸੂਰ ਨੇ ਓਹਨਾਂ ਨੂੰ ਰਿਹਾਅ ਕਰੋ
@surinderpalkaur5532
@surinderpalkaur5532 Күн бұрын
ਸ੍ਰੇਸ਼ਟ ਭਾਰਤ ਤਾਂ ਹੀ ਹੈ ਜੇ ਸਭ ਲਈ ਇਕ ਹੀ ਕਾਨੂੰਨ ਹੋਵੇ
@user-kk5fs2mw9t
@user-kk5fs2mw9t 2 күн бұрын
Good. Sir
@ravirauke5790
@ravirauke5790 Күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🎉🎉
@AmarjeetSingh-do2wv
@AmarjeetSingh-do2wv 19 сағат бұрын
Waheguruji Waheguruji mehar Karo ji bhai amaritpal singhji mehar karoji mera waheguruji g kripa Karo ji
@balwantkaurchahal8382
@balwantkaurchahal8382 Күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਜਿੰਦਾਬਾਦ ਰਹੇਗਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@Nkkaur1313
@Nkkaur1313 2 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਰਿਹਾ ਕਰਨਾ ਚਾਹੀਦਾ ਹੈ
@HarbansSingh-du4wi
@HarbansSingh-du4wi Күн бұрын
ਭਾਈ ਅਮ੍ਰਿਤਪਾਲ ਜੀ ਰਿਹਾ ਹੋਣਾ ਚਾਹੀਦਾ ਹੈ
@charanjeetkaur7483
@charanjeetkaur7483 Күн бұрын
ਭਾਈ ਅਮ੍ਤਿਪਾਲ ਸਿੱਖ ਜੀ 100%ਰਿਆਈ ਹੋਣੀ ਚਹੀਦੀ ਹੈ ਜੀ ਭਾਈ ਅਮਿ੍ਤ ਪਾਲ ਸਿੰਘ ਜੀ ਜਿਦਾਂਬਾਦ 🙏🙏👍👌❤
@GurtejSingh-pb4nf
@GurtejSingh-pb4nf Күн бұрын
Yes yes ❤❤
@harinderpalsingh5370
@harinderpalsingh5370 2 күн бұрын
Yes ❤
@KarajSingh-rx3uk
@KarajSingh-rx3uk 2 күн бұрын
ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@jagjivankaur9114
@jagjivankaur9114 Күн бұрын
ਭਾਈ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਏ ਜੀ
@RanjitKaur-vj4pu
@RanjitKaur-vj4pu Күн бұрын
ਅੰਮਿ੍ਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ ਹੈ
@SurinderSingh-jr4fb
@SurinderSingh-jr4fb 18 сағат бұрын
ਬਾਈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈ ਜੀ ਇਹ ਸਰਕਾਰਾਂ ਨੂੰ ਪਹਿਲਾਂ ਤਾਂ ਧਮਕੀਆਂ ਦਿੰਦੇ ਸੀ ਇਹ ਐਂ ਵੀ ਕਹਿੰਦੇ ਸੀ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਐਨੀ ਪਤਾ ਸੀ ਵੀ ਆਪਣੇ ਆਪ ਈ ਬੰਦੀ ਬਣ ਜਾਵਾਂ ਗੇ ਹੁਣ ਕਰੀਂ ਜਾਓ ਮਿੰਨਤਾਂ ਇਹਨਾਂ ਨੂੰ ਐਵੇਂ ਤਾਂ ਪੁਛੋ ਵੀ ਮੱਸਿਆ ਲਗਦੀ ਐਂ ਕੇ ਨਹੀਂ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਹੀ ਗੱਲ ਕਰਦੇ ਆ ਇਹਨਾਂ ਦਾ ਦਿਮਾਗ ਪਹਿਲਾਂ ਨੀ ਕੰਮ ਕਰਦਾ ਸੀ
@BalbirSingh-sp5ic
@BalbirSingh-sp5ic Күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਹੋਣੀ ਚਾਹੀਦੀ ਹੈ।
@surinderpalkaur5532
@surinderpalkaur5532 Күн бұрын
ਜਲਦੀ ਰਿਹਾ ਕਰਕੇ ਸਹੁੰ ਚੁਕਾਈ ਜਾਵੇ ਤਾਂ ਹੀ ਲੋਕਤੰਤਰ ਸਿੱਧ ਹੋਵੇਗਾ
@nasibkaurdhillon6823
@nasibkaurdhillon6823 Күн бұрын
Modi ji Bina Shart to Amritpal nu bahr Liao
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 6 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
Homemade Professional Spy Trick To Unlock A Phone 🔍
00:55
Crafty Champions
Рет қаралды 59 МЛН
Пробую самое сладкое вещество во Вселенной
00:41
ਪਾਤੇ ਪੜਨੇ ਮਜੀਠੀਆ ਨੇ…
7:22
Punjab Television Live
Рет қаралды 44 М.
Опасные облака!😱🌩
0:20
Взрывная История
Рет қаралды 2,7 МЛН
Papa yeh dila do ajse mein aapki behen 😢😊 #shorts
0:30
Sikha shorts and vlogs
Рет қаралды 60 МЛН
小路飞被臭死啦!#海贼王#路飞
0:27
路飞与唐舞桐
Рет қаралды 10 МЛН
Арестовали наглых мошенников 🤯
0:52
Фильмы I Сериалы
Рет қаралды 1,6 МЛН
😨 24 ЧАСА чтобы найти школьную ПИЦЦУ
0:41
Настя, это где?
Рет қаралды 2,7 МЛН
Живые куклы и злая племянница! Часть 3! #shorts
0:35