ਭਗਵੰਤ ਮਾਨ ਦੀ "ਸਰਕਾਰ ਤੁਹਾਡੇ ਦੁਆਰ" ਸਕੀਮ ਦੀ ਨਿਕਲੀ ਫੂਕ, ਘਰਾਂ ਵਿੱਚ ਤਾਂ ਛੱਡੋ ਦਫਤਰਾਂ ਵਿੱਚ ਵੀ ਨਹੀਂ

  Рет қаралды 39,702

LOK AWAZ TV

LOK AWAZ TV

Күн бұрын

ਭਗਵੰਤ ਮਾਨ ਦੀ "ਸਰਕਾਰ ਤੁਹਾਡੇ ਦੁਆਰ" ਸਕੀਮ ਦੀ ਨਿਕਲੀ ਫੂਕ,
ਘਰਾਂ ਵਿੱਚ ਤਾਂ ਛੱਡੋ ਦਫਤਰਾਂ ਵਿੱਚ ਵੀ ਨਹੀਂ ਕੰਮ ਕਰ ਰਹੇ ਮੁਲਾਜ਼ਮ,
ਅਫ਼ਸਰਾਂ ਨੇ ਲੋਕਾਂ ਨੂੰ ਆਪਣਾ ਨੰਬਰ ਦੇਣ ਤੋਂ ਕੀਤੀ ਹੋਈ ਹੈ ਨਾਂਹ।
Bhagwant Mann
#punjab #bhagwantmann #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 245
@gill-punjab
@gill-punjab 3 ай бұрын
ਸਰਕਾਰੀ ਦਫ਼ਤਰਾਂ ਵਿੱਚ ਬਹੁਤ ਬੁਰਾ ਹਾਲ ਏ
@gurchransingh5674
@gurchransingh5674 3 ай бұрын
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ
@NarinderSingh-d3s
@NarinderSingh-d3s 3 ай бұрын
ਇਹ ਤਾਂ ਖ਼ਬਰ ਕੋਈ ਵੀ ਦੇ ਸਕਦਾ ਇਹਦੇ ਵਿਚ ਸਲੂਟ ਵਾਲੀ ਕਿਹੜੀ ਗੱਲ ਏ ਘੰਟੇ ਤੱਕ ਦੇਖੀ 100 ਚੈਨਲ ਤੇ ਖ਼ਬਰ ਆ ਜਾਣੀ ਏ
@param2756
@param2756 3 ай бұрын
ਲੁਲ ਬੰਦੇ ਇਹ ਤੇਰੀ ਝੰਡੇ ਦੀ ਸਰਕਾਰ ਪਰਚਿਆਂ ਦੀ ਸਰਕਾਰ ਆ, ਜਿਹੜਾ ਮਾੜਾ ਜਿਹਾ ਸਿਰ ਚੁੱਕਦਾ ਆ ਝੂਠੇ ਪਰਚੇ ਪਾ ਦਿੰਦੇ ਆ। ਏਹੋ ਜਿਹੇ ਹਾਲਾਤ ਚ ਨਿਰਪੱਖ ਰਹਿਣਾ ਸੌਖਾ ਨੀ। ​@@NarinderSingh-d3s
@jitsingh8827
@jitsingh8827 3 ай бұрын
​@@NarinderSingh-d3sਬਾਈ ਵਿਕਾਊ ਮੀਡੀਆ ਦੀ ਹਿੰਮਤ ਨਹੀਂ ਇਹੋ ਜਿਹੀ ਖ਼ਬਰ ਦਿਖਾ ਦੇਵੇ
@GurdeepSingh-mh7tc
@GurdeepSingh-mh7tc 3 ай бұрын
ਇਹ ਨੂੰ ਭਗਵੰਤ ਮਾਨ ਤੋਂ ਬਿਨਾਂ ਹੋਰ ਕੁਝ ਨਹੀਂ ਦਿਖਾਈ ਦਿੰਦਾ
@gurchransingh5674
@gurchransingh5674 3 ай бұрын
@@GurdeepSingh-mh7tc ਸਰਕਾਰ ਨੂੰ ਸੱਚਾਈ ਦਾ ਸੀਸਾ ਦਿਖਾਉਣ ਲਈ ਲੱਤਾ ਵਿੱਚ ਜਾਨ ਚਾਹੀਦੀ ਹੈ ਅਤੇ ਪੰਜਾਬ ਦਾ ਖੂਨ ਹੋਣਾ ਜਰੂਰੀ ਹੈ ਜੋ ਪੱਤਰਕਾਰ ਮਨਿੰਦਰ ਵੀਰ ਵਿੱਚ ਹੈ
@satpalsingh8770
@satpalsingh8770 3 ай бұрын
ਮਨਿੰਦਰ ਸਿੰਘ ਪੁੱਤਰ ਬਹੁਤ ਵਧੀਆ ਪਤਰਕਾਰ ਕੇਨੇਡਾ ਤੋ ਸੁਣ ਰਹੇ
@Davindar500
@Davindar500 3 ай бұрын
ਭੰਡ।ਪਾਰਟੀ। ਭਈਏ। ਚਿੱਟੇ ਦੇ ਦੁਵਾਰ। ਨਜਾੲੇਜ਼ ਮੁੰਡੇ ਚੁਕ ਚੁਕ ਕੇ ਡੱਬਲ ਡਬਲ ਪਰਚੇ ਪਾਈ ਜਾਂਦੇ ਆ। ਦੋਆਬੇ ਵਿੱਚ।
@jatinderdeol6942
@jatinderdeol6942 3 ай бұрын
ਭਗਵੰਤ ਭੰਡ ਤਾਂ ਇਸ਼ਤਿਹਾਰੀ ਮੁੱਖ ਮੰਤਰੀ ਹੈ। ਆਮ ਲੋਕਾਂ ਵਿੱਚ ਫੋਕੀ ਵਾਹ ਵਾਹ ਖੱਟਣ ਲਈ ਨਿੱਤ ਦਿਨ ਡਰਾਮੇਂ ਕਰਦਾ।
@sukhmindersalh4685
@sukhmindersalh4685 3 ай бұрын
ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@AvtarSingh-gs1si
@AvtarSingh-gs1si 3 ай бұрын
ਕੀ ਬੇੜਾ ਗਰਕ ਕਰਿਆ ਬੇੜਾ ਗਰਕ ਤਾ ਕਾਂਗਰਸ ਅਕਾਲੀਦਲ ਨੇ ਕਰਿਆ ਸਭ ਨੂ ਪਤਾ
@bootasingh7039
@bootasingh7039 3 ай бұрын
Sarkar de change kamma di vi sobha karia karo sirf weak point hi kion dasde ho
@Singh-ti
@Singh-ti 3 ай бұрын
​@@AvtarSingh-gs1siohi Sarkara klla loggo + paggan hoyia change
@Singh-ti
@Singh-ti 3 ай бұрын
Sahi keha ohi sarkara klla logo + paggan change ho gyia
@manvirdhaliwal-cu3sy
@manvirdhaliwal-cu3sy 3 ай бұрын
ਚੰਗਾ ਕੀ ਕੀਤਾ
@kamaljitsingh1582
@kamaljitsingh1582 3 ай бұрын
ਭੱਈਏ ਸਰਕਾਰੀ ਡਿਉਟੀ ਕਰ ਰਹੇ ਨੇ ਤੇ ਪੰਜਾਬ ਦੇ ਲੋਕਾ ਨੂੰ ਸਰਕਾਰ ਕੰਮ ਨਹੀਂ ਦੇ ਰਹੀ ਸਰਮ ਆਉਣੀ ਚਾਹੀਦੀ ਹੈ ਝਾੜੂ ਵਾਲੇਆ ਨੂੰ.
@NarinderSingh-d3s
@NarinderSingh-d3s 3 ай бұрын
ਭੰਤਾ ਸਰਕਾਰ ਫੇਲ 👎🏽👎🏽👎🏽👎🏽👎🏽
@InderjitSingh-of5lm
@InderjitSingh-of5lm 3 ай бұрын
Badal congrs laa aa vdia bund marde thode
@SorabSahota
@SorabSahota 3 ай бұрын
❤❤❤❤❤❤❤❤ok
@kulwanthitler1212
@kulwanthitler1212 3 ай бұрын
ਐਨ ਐਸ ਵਧਾ ਖੰਡੂਰ ਸਾਹਿਬ ਤੇ ਪੰਜਾਬੀਆ ਨਾਲ ਭੰਡ ਸਰਕਾਰ ਨੇ ਬਹੁਤ ਗ਼ਲਤ ਕਰਿਆ।
@nikkusidhu0786
@nikkusidhu0786 3 ай бұрын
ਬਿਹਾਰੀ ਆ ਸਰਕਾਰੀ ਅਧਿਕਾਰੀ
@ranveergamingyt1143
@ranveergamingyt1143 3 ай бұрын
jdo khaira punjabia de haqq vich bolda taan jhnde nu agg lagdi hun bahri lok hi km krnge punjab vich
@GotaSingh-gj7dq
@GotaSingh-gj7dq 3 ай бұрын
ਦਫਤਰ ਵਿਚ ਬੈਠੇ ਮੁਲਾਜ਼ਮ ਕਹੀ ਜਾਣਗੇ ਉਹ ਤਾ ਅੱਜ ਆਇਆ ਨਹੀਂ ਮੋਹਰ ਲਵਾਉਣ ਲਈ ਚਾਰ ਚਾਰ ਦਿਨ ਤੋਰੀ ਫਿਰਦੇ ਨੇ
@JioLal-l1d
@JioLal-l1d 3 ай бұрын
ਸਿਰਫ਼ ਗੱਲਾਂ ਦੀ ਹੀ ਸਰਕਾਰ ਹੈਂ ਕੰਮ ਕਰਨ ਦੀ ਨਹੀਂ
@satnamsingh-re4hr
@satnamsingh-re4hr 3 ай бұрын
ਇਹਨਾਂ ਨਿਕੰਮੇ ਮੁਲਾਜ਼ਮਾ ਤੇ ਕਦੋ ਸ਼ਖਤ ਐਕਸ਼ਨ ਲੈ ਕੇ ਛੁੱਟੀ ਕੀਤੀ ਜਾਵੇਗੀ ਕਦੋ ਪੰਜਾਬ ਸਰਕਾਰ ਜਾਗੂਗੀ ਤੇ ਮੁਲਾਜ਼ਮਾ ਤੇ ਸਿੱਧਾ ਕਾਰਵਾਈ ਕਰੁਗੀ। ਕਦੋ ਲੋਕਾ ਦੀ ਸੁਣੇਗੀ ਸਰਕਾਰ।
@ranveergamingyt1143
@ranveergamingyt1143 3 ай бұрын
jhnde nu bas police hi disdi hai baki mehkme ni disde sab tu jyada corruption r t o office vich hundi hAi
@Pargatsinghkhera-fh2iq
@Pargatsinghkhera-fh2iq 3 ай бұрын
ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਵਧਾ ਕੇ ਭਗਵੰਤ ਮਾਨ ਨੇ ਬਹੁਤ ਮਾੜਾ ਕੀਤਾ ਹੈ ਕਿਉਂਕਿ ਇਸਨੇ ਆਪਣੇ ਕੰਡੇ ਆਪ ਹੀ ਬੀਜ ਲਏ ਹੈ ਅਗਲੀ ਵਾਰ ਇਹ ਸੀਐਮ ਪੰਜਾਬ ਦਾ ਨਹੀਂ ਬਣੇਗਾ ਅੰਮ੍ਰਿਤ ਪਾਲ ਸਿੰਘ ਸੀ ਐਮ ਪੰਜਾਬ ਦਾ ਬਣੇਗਾ ਇਹ ਸਾਡਾ ਪੱਕਾ ਵਾਅਦਾ ਹੈ
@gurpreetgill5992
@gurpreetgill5992 3 ай бұрын
ਬਿਲਕੁਲ ਸਹੀ ਗੱਲ ਆਂ
@yadwinderbilling8721
@yadwinderbilling8721 3 ай бұрын
ਇਸ ਤੋਂ ਵੀ ਕੱਖ ਨਹੀ ਹੋਣਾ ਇਹ ਵੀ ਦੂਜੇ ਲੋਕਾਂ ਨੂੰ ਨੀਵੇਂ ਦਿਖਾਉਣ ਦਾ ਹੀ ਕੰਮ ਕਰਦਾ ਸੀ ਕੋਈ ਹਲ ਨਹੀ ਇਸ ਕੋਲ ਵੀ ਅੱਧੇ ਤਾਂ ਠੱਗ ਇਸ ਨਾਲ ਵੀ ਰਲੇ ਫਿਰਦੇ ਸੀ
@jagwindersingh7898
@jagwindersingh7898 3 ай бұрын
ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ। Forget about it
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 3 ай бұрын
ਅਸਲ ਵਿੱਚ ਗੱਲ ਇਹ ਹੈ ਕਿ ਭਗਵੰਤ ਮਾਨ ਬੰਦਾਂ ਸਹੀ ਹੋ ਸਕਦਾ ਹੈ ਪਰ ਜਾਂ ਤਾਂ ਉਸ ਕੋਲੋ ਪੰਜਾਬ ਕੰਟਰੋਲ ਨਹੀ ਹੋ ਰਿਹਾ ਜਾ ਫਿਰ ਕਰਨ ਨਹੀ ਦਿੱਤੀ ਜਾ ਰਿਹਾ । ਕਦੇ ਕਦੇ ਪੰਜਾਬ ਦੀ ਇਹਨੀਂ ਤਰਸ ਯੋਗ ਹਾਲਤ ਦੇਖ ਕੇ ਭਗਵੰਤ ਮਾਨ ਤੇ ਤਰਸ ਆਉਂਦਾ ।
@harbhajansinghsekhon2899
@harbhajansinghsekhon2899 3 ай бұрын
ਸਰਕਾਰ ਵਲੋ ਮੁਲਾਜਮਾ ਨੂੰ mobile ਭੱਤਾ ਮਿਲਦਾ ਏ ।
@vikramjitsingh7710
@vikramjitsingh7710 3 ай бұрын
ਜਦੋਂ ਗੈਰ ਪੰਜਾਬੀ ਪੰਜਾਬੀਆਂ ਦੇ ਸਿਰ ਤੇ ਬੇੜ੍ਹਾਉਗੇ ਤਾ ਏਦਾ ਹੀ ਹੋਊਗਾ. ਹਰ ਦਫਤਰ ਵਿਚ ਸਰਕਾਰ ਨੇ ਗੈਰ ਪੰਜਾਬੀਆਂ ਨੂੰ ਨੌਕਰੀ ਵਿਚ ਪਹਿਲ ਦਿਤੀ ਵੋਟਾ ਲਈ ਕੀ ਦੂਜੇ ਸੂਬੇ ਭੀ ਏਦਾ ਪਹਿਲ ਦੇਂਦੇ
@beautifulplanet193
@beautifulplanet193 3 ай бұрын
ehda legal solution haiga #PunjabLandAct.. jiwe Himachal and Uttarakhand ch haiga...
@beautifulplanet193
@beautifulplanet193 3 ай бұрын
bai ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@SATNAMSINGH-sl1ou
@SATNAMSINGH-sl1ou 3 ай бұрын
ਲੋਕ ਅਵਾਜ਼ ਟੀਵੀ ਚੈਨਲ 👌👌
@GurmukhSingh-sm5hn
@GurmukhSingh-sm5hn 3 ай бұрын
ਜਮੀਨੀ.ਹੁਕਮ. ਨਹੀ.ਚਲਦੇ.ਹਵਾ.ਵਿੱਚ ਹੂਕਮ.ਚਲਦੇ.ਸੀ.ਐਮ.ਸਾਹਿਬ ਦੇ
@ranjeetsekhon3459
@ranjeetsekhon3459 3 ай бұрын
ਬਾਈ ਪੱਤਰਕਾਰ ਸਾਹਿਬ ਜੀ ਮੈ ਬਡਾਪਾ ਪੇਨਸਨ ਲਵਾਉਣੀ ਤੀ ਪਿਛਲੇ ਸਾਲ ਦਾ ਗੇੜੇ ਕੱਡ ਰਹੇਆ ਮੇਰਾ ਅਧਾਰ ਕਾਰਡ ਤੇ ਊਮਰ 67ਸਾਲ ਹੋ ਗੀ ਪਰਾ ਕਪੁਟਰ ਮੇਨੂ 64 ਸਾਲ ਦੱਸੀ ਜਾ ਰੇਹੇ ਮਲਾਜਮ ਕੇਹਦੇ ਡੀ ਸੀ ਦਫਤਰ ਵਿੱਚ ਜੱਦੋ ਪੇਹਟ ਸਾਲ ਦੇ ਹੋ ਗੇ ਉਸ ਟੇਮ ਆਉਣਾ
@jitsingh8827
@jitsingh8827 3 ай бұрын
ਗੁੱਡ ਮਨਿੰਦਰ ਬਾਈ
@BhinderSran-ky8ok
@BhinderSran-ky8ok 3 ай бұрын
ਦਿੱਲੋ ਸਲੁਟ ਹੈ ਬਾਈ ਜੀ ਸੱਚ ਬੋਲਣ ਦੇ ਲੱਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਮਨਜਿੰਦਰ ਬਾਈ ਨੂੰ। ਭੰਡ ਦੇ ਬਹੁਤ ਵੱਡਾ ਗੱਪੀ ਸਿਰੇ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ ਪੰਜਾਬ ਦਾ
@Lucky-en5di
@Lucky-en5di 3 ай бұрын
Manider y tere picha na pa Jan aap wala tusi ena di bhut class langda o
@jslakhi6464
@jslakhi6464 3 ай бұрын
ਸਭ ਡਰਾਮੇ ਨੇ 585 ਜੁੰਟ ਦਾ ਬਿਲ 2680 ਰੁਪਏ ਆਇਆ
@amarjeetkaur4439
@amarjeetkaur4439 3 ай бұрын
ਭਗਵੰਤ ਮਾਨ ਦੀ ਨਿਰੀ ਗੁੰਡੀ ਸਰਕਾਰ ਮੁਰਦਾਬਾਦ
@harmitgafil158
@harmitgafil158 3 ай бұрын
ਆਪ ਸਰਕਾਰ ਮੁਰਦਾਬਾਦ
@rupendrasinghrawat9593
@rupendrasinghrawat9593 3 ай бұрын
आम आदमी की भगवन्त मान सरकार को बर्खास्त करो। वित्तमन्त्री हरपाल सिंह चीमा को वित्तमन्त्री पद से बर्खास्त करो।
@AmanSinghKhalsa315
@AmanSinghKhalsa315 3 ай бұрын
ਬੁੱਚੜ ਰਾਜ ਸ਼ੁਰੂ ਹੋ ਚੁੱਕਿਆ ਐ, ਬਚਜੋ ਪੰਜਾਬਿਉ ਜੇ ਬਚਿਆ ਜਾਦਾ ਜੇ
@surinderkamboj6374
@surinderkamboj6374 3 ай бұрын
ਬਾਈ ਮਾਨ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
@AvtarSingh-gs1si
@AvtarSingh-gs1si 3 ай бұрын
ਕੀ ਬੇੜਾ ਗਰਕ ਕਰਿਆ ਦਸ ਕਾਂਗਰਸ ਅਕਾਲੀਦਲ ਨੇ ਬੇੜਾ ਗਰਕ ਕਰਿਆ
@manvirdhaliwal-cu3sy
@manvirdhaliwal-cu3sy 3 ай бұрын
​@@AvtarSingh-gs1siਚੰਗਾ ਕੀ ਕੀਤਾ ਜੇ ਉਹ ਗੰਦ ਸੀ ਤਾਂ ਹੀ ਭੰਡ ਨੂੰ ਲੈ ਕੇ ਆਏ
@VirSingh-nj3dc
@VirSingh-nj3dc 3 ай бұрын
ਭਗਵੰਤ ਮਾਨ ਦੀ ਆਪਣੀ ਫੂਕ ਨਿਕਲ ਗਈ ਹੈ ਜਲੰਧਰ ਚ ਚੋਣਾਂ ਦਾ ਪਰਚਾਰ ਨਹੀਂ ਕਰੇਗਾ ।ਇਸ ਨਾਲੋਂ ਹੋਰ ਕਿੰਨੀ ਬੇਇਜ਼ਤੀ ਕਰਾਉਣੀ ਹੈ ।ਪੰਜਾਬ ਚ ਪੋਸਟਰ ਲਾ ਕੇ ਸਾਰੀ ਜੰਨਤਾ ਨੂੰ ਦਸ ਦਿਓ ।ਸਰਕਾਰ ਦਾ ਕੰਮ ਕਰਨ ਦਾ ਸਾਰਾ ਢਾਂਚਾ ਖ਼ਰਾਬ ਕਰ ਦਿੱਤਾ ਹੈ ।
@mangamarriagebureau
@mangamarriagebureau 2 ай бұрын
1076 ਨੰਬਰ ਸਦਾ ਬੰਦ ਰਹਿੰਦਾ ਹੈ ਤੇ ਅਸੀਂ ਵੀ ਝਾੜੂ ਵਾਲੇ ਪਰ
@SurjitSingh-iw5ek
@SurjitSingh-iw5ek 3 ай бұрын
ਲਾਹਨਤਾਂ ਪਿਛਲੀਆਂ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੇ ਪੂਰਬੀਏ ਤੇ ਬਿਹਾਰੀ ਸਾਡੇ ਸਿਰਾਂ ਤੇ ਬੈਠਾ ਦਿੱਤੇ
@justice_for_b.ed_pstet-1_pass
@justice_for_b.ed_pstet-1_pass 3 ай бұрын
ਸਤਿ ਸ੍ਰੀ ਅਕਾਲ ਜ਼ੀ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364.....
@DharminderSingh-j4j
@DharminderSingh-j4j 3 ай бұрын
ਬਹੁਤ ਵਧੀਆ ਪੱਤਰਕਾਰਿਤਾ
@DeepAman-m2i
@DeepAman-m2i 3 ай бұрын
🙏Salute LOK AWAZ TV 📺🙏🙏🙏🙏🙏🙏🙏🙏🙏🙏🙏🙏
@butasingh4607
@butasingh4607 3 ай бұрын
ਭੰਡਾ ਦੀ ਸਰਕਾਰ ਮੁਰਦਾਬਾਦ
@bablugill691
@bablugill691 3 ай бұрын
ਬਾਈ ਇਹ ਮੁੱਖ ਮੰਤਰੀ ਬਣ ਕੇ ਵੀ ਪੰਡ ਗਿਰੀ ਕਰ ਰਹੇ ਆਹ । ਪਬਲਿਕ ਨੇ ਇਹਨਾ ਨੂੰ ਦਸ ਦਿੱਤਾ ਇਹਨਾ ਨੇ 2 ਸਾਲਾਂ ਚ ਕੀਨੇ ਕੰਮ ਕੀਤੇ ਆਹ ਵੋਟਾਂ ਚ
@shamsherkhan6614
@shamsherkhan6614 3 ай бұрын
Bikul right Veer
@dhaliwalsaab-hb5ge
@dhaliwalsaab-hb5ge 3 ай бұрын
ਭਗਵੰਤ ਮਾਨ ਸ਼ਰਾਬੀ ਪੱਲੇ ਪੈ ਗਿਆ ਪੰਜਾਬ ਵਾਸੀਆਂ ਦੇ
@jajveersidhu6100
@jajveersidhu6100 3 ай бұрын
ਸਿੱਧੂ ਸਾਬ ਖਿੱਚ ਕੇ ਰੱਖੋ ਕੰਮ ਸਲੂਟ ਆ
@manmohansingh7426
@manmohansingh7426 3 ай бұрын
ਮੁਲਾਜ਼ਮ ਵੀ ਕੁੱਝ ਗ਼ਲਤ ਨਹੀਂ ਬੋਲਿਆ, ਬਾਤ ਦਾ ਬਤੰਗੜ ਬਣਾ ਲਿਆ ਪੱਤਰਕਾਰ ਜੀ ਨੇ।
@PritamSingh-js6ok
@PritamSingh-js6ok 3 ай бұрын
ਬਹੁਤ ਵਧੀਆ ਨਿਊਜ਼ 👍
@sunnyrathore197
@sunnyrathore197 3 ай бұрын
Salute lok awaaz tv.. patarkaar. Salute u always love u ...
@shindatakhar9585
@shindatakhar9585 3 ай бұрын
ਪੱਤਰਕਾਰ ਵੀਰ ਤੇਰਾ ਬਹੁਤ ਬਹੁਤ ਧੰਨਵਾਦ। ਵੀਰ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਹਾਡੀ ਇਸ ਖ਼ਬਰ ਤੇ ਜਿਨ੍ਹੇ ਕੂਮੈਂਟ ਹਨ ਉਹ ਭੰਤੇ ਭੰਡ ਨੂੰ ਜ਼ਰੂਰ ਪੜਾਏ ਜਾਣ ਤਾਂ ਜੋ ਉਸ ਨੂੰ ਮਾੜੀ ਮੋਟੀ ਸ਼ਰਮ ਆ ਜਾਵੇ। ਸਰਕਾਰੀ ਮੁਲਾਜ਼ਮਾਂ ਦਾ ਰਵਈਆ ਬਹੁਤ ਮਾੜਾ ਹੈ।
@BirbhanSingh-sz6qv
@BirbhanSingh-sz6qv 3 ай бұрын
ਪਹਿਲਾ ਕੇੜਾ ਮੁਲਾਜਮਾਂ ਨੇ ਦਿਨ ਰਾਤ ਇੱਕ ਕਰ ਰੱਖਿਆ ਸੀ 😂😂 ਸ਼ੁਰੂ ਤੋਂ ਇਹੀ ਹਾਲ ਚਲਦਾ ਆ ਰਿਹਾ ਹੈ ,ਭਗਵੰਤ ਦੀ ਸਪੋਟ ਨੀ ਕਰ ਰਿਹਾ ਫੈਕਟ ਦੇ ਆਧਾਰ ਤੇ ਬੋਲ ਰਿਹਾ ,ਗੱਲ ਕੌੜੀ ਲਗੇਗੀ ਮੈਂ ਅੱਖੀਂ ਦੇਖਿਆ ਹੈ ਹਾਲ ,ਪੇਪਰ ਲੀਕ ਹੋ ਰਹੇ ਨੇ ਹੋਰ ਸਟੇਟ ਚ ਓਸਦਾ ਵੀ ਭਗਵੰਤ ਜਿੰਮੇਦਾਰ ਹੋਣਾ ,,,
@TeamAxeBrar
@TeamAxeBrar 3 ай бұрын
Pr hun badlaw te lyaaon da bagwant man ne hi kiha c bhede 😂😂
@AmandeepSingh-bu4wn
@AmandeepSingh-bu4wn 3 ай бұрын
ਫੇਲ ਸਰਕਾਰ ਏ
@mangatkular5941
@mangatkular5941 3 ай бұрын
ਦਿਖਾਵੇ ਦੀ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਆ ਅਤੇ ਵਿਧਾਇਕਾ ਦੀਆ ਕੋਈ ਚਪੜਾਸੀ ਨੀ ਕੋਈ ਕੰਮ ਕਰਦਾ
@HarpalSingh-oy9eo
@HarpalSingh-oy9eo 3 ай бұрын
ਸਾਡੇ ਜਾਤੀ ਸਰਟੀਫਿਕੇਟ ਦੋ ਮਹੀਨੇ ਤੋਂ ਨਹੀਂ ਬਣ ਸਕੇ ਬੁਰਾ ਹਾਲ ਹੈ ਸੇਵਾ ਕੇਂਦਰ ਵਿੱਚ
@jpsingh908
@jpsingh908 2 ай бұрын
Vvvvvvvvv good patterkar shab
@GurtejBrar-z6h
@GurtejBrar-z6h 3 ай бұрын
ਗੁੱਡ ਲੱਕ ਵੀਰ ਵਧੀਆ ਕੀਤਾ
@balkarsingh6693
@balkarsingh6693 3 ай бұрын
Maninder sidhu carry on
@amriksingh9589
@amriksingh9589 3 ай бұрын
ਬਾਈ ਇਕ ਗੱਲ ਹੋਰ ਪੁਛ ਲੈਂਦਾਂ ਕਿ ਤੁਸੀਂ ਆਪਣੀ ਡਿਊਟੀ ਤੇ ਕਿਉ ਹਾਜ਼ਰ ਨਹੀਂ
@sanjeysingla1269
@sanjeysingla1269 3 ай бұрын
Imandar patrakaar no delow salute jindabad❤🎉❤🎉
@DilbagSingh-f6m
@DilbagSingh-f6m 3 ай бұрын
ਭਾਜੀ ਇਕ ਮਹਿਕਮੇ ਦਾ ਨੰਬਰ ਹੁੰਦਾ ਪਰਸਨ ਨੰਬਰ ਕੋਈ ਨੀ ਦਿੰਦਾ
@Kkk19649
@Kkk19649 3 ай бұрын
ਸਰਕਾਰ ਮੁਲਾਜਮਾਂ ਨੂੰ ਮੋਬਾਈਲ ਭੱਤਾ ਦਿੰਦੀ ਹੈ। ਇਸ ਲਈ ਮੋਬਾਈਲ no ਨਿੱਜੀ ਨਹੀਂ ਹੁੰਦਾ। ਸਗੋ ਹਰ ਅਫ਼ਸਰ ਨੂੰ ਮੁਲਾਜਮ ਨੂੰ ਫੋਨ ਸੁਣਨਾ ਪਵੇਗਾ ਨਾਂ ਹੀ no ਦੇਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ।
@MohiSharma-b7v
@MohiSharma-b7v 3 ай бұрын
ਮਹਾਰਾਜ ਜੀ ਪੱਤਰਕਾਰ ਸਾਹਿਬ ਟੀਵੀ ਉੱਤੇ ਨੰਬਰ ਦਿੱਤਾ ਹੋਇਆ ਉਹਦੇ ਕੰਮ ਬਹੁਤ ਹੋ ਰਹੇ ਨੇ ਜੀ ਤੁਸੀਂ ਵੀ ਸਰਕਾਰ ਨੂੰ ਖੱਜਲ ਕਰ ਰਹੇ ਹੋ
@RVC08
@RVC08 3 ай бұрын
ਹੁੰਦਾ ਕਿਉਂ ਨਹੀਂ ਕੰਮ ਐਵੇਂ ਮਾਰੀ ਜਾਨਾਂ ਭਕਾਈ..ਚਿੱਟਾ ਕੈਪਸੂਲ ਗੇਟ ਤੇ ਫੜਾ ਜਾਂਦੇ ਨੇ ਪਹਿਲਾਂ ਆਪ ਜਾਣਾ ਪੈਂਦਾ ਸੀ
@Kamalsingh-ee9uy
@Kamalsingh-ee9uy 3 ай бұрын
Good reporting sir ji
@JaskaranJassa-r2k
@JaskaranJassa-r2k 3 ай бұрын
Very nice sidhu sabb g
@simerjeetsingh9324
@simerjeetsingh9324 3 ай бұрын
ਭਰਾ ਤੂੰ ਸਮਝਦਾ ਹੈ ਜੇ ਇਹਨਾਂ ਦਾ ਗਰਾਊਂਡ ਲੈਵਲ ਤੇ ਇਹ ਹਾਲ ਹੈ , ਤਾਹੀਓ ਤਾਂ ਇਹਨਾਂ ਨੂੰ ਸੀਟਾ ਇੰਨੀਆਂ ਜਿਆਦਾ ਆ ਗਈਆਂ ਜਿੱਤ ਗਏ😂😂😂😂
@beautifulplanet193
@beautifulplanet193 3 ай бұрын
veer ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@RanjitSingh-zo2it
@RanjitSingh-zo2it 3 ай бұрын
Cm ji 2027 ch muskil hai lok sabha ch hi dekh lya hona
@kanwardhillon5929
@kanwardhillon5929 3 ай бұрын
Bilkul sahi valid muda chakea awesome journalist maninderjit sidhu
@Sandeepcheema349
@Sandeepcheema349 3 ай бұрын
ਏਦਾ ਰਖੋ ਠੋਕ ਕੇ ਗੁੱਡ ਵੀਰ
@Neartonature-fb1iy
@Neartonature-fb1iy 3 ай бұрын
ਜਨਾਬ ਪੰਜਾਬ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ, ਇੱਕ ਉਹ ਜੋ ਚੰਗੇ ਜੀਵਨ ਦੀ ਭਾਲ ਵਿੱਚ ਹਨ ਅਤੇ ਦੂਜੇ ਜੋ ਵਿਕਸਿਤ ਦੇਸ਼ ਦੇ ਵਿਕਾਸ ਵਰਗੀ ਪ੍ਰਣਾਲੀ ਚਾਹੁੰਦੇ ਹਨ ਜੋ ਇਮਾਨਦਾਰ, ਜਵਾਬਦੇਹ ਹੋਵੇ। ਅਤੇ ਜੋ ਭ੍ਰਿਸ਼ਟਾਚਾਰ ਮੁਕਤ, ਆਧੁਨਿਕ ਹੈ। ਇਸ ਲਈ ਪੰਜਾਬ ਵਿੱਚ ਇਸ ਅਨੁਸਾਰ ਯੋਜਨਾ ਬਣਾਓ।
@dimpualm1925
@dimpualm1925 3 ай бұрын
GOOD OFFICER
@baljitsingh374
@baljitsingh374 3 ай бұрын
Good job lok awaz tv
@AmarjeetKaur-d1k
@AmarjeetKaur-d1k 3 ай бұрын
Bhagwant Mann de darame fail sarkar
@harjinderjohal8404
@harjinderjohal8404 3 ай бұрын
ਡਰਾਮੇ ਬਾਜ ਸਰਕਾਰ ਗੱਲਾਂ ਦਾ ਕੜਾਹ
@charanjitkaur9230
@charanjitkaur9230 3 ай бұрын
Good job manider ❤❤❤❤❤❤❤
@hasmukhverka
@hasmukhverka 3 ай бұрын
Good 👍
@sanamdeep8171
@sanamdeep8171 3 ай бұрын
ਲੋਕ awaz tv very nice channel
@bindrykharoud4484
@bindrykharoud4484 3 ай бұрын
ਪੱਤਰਕਾਰ ਸਾਹਿਬ ਜੀ 1076 ਤੇ ਕਾਲ ਕਰਨ ਲਈ ਪਹਿਲਾਂ ਅਲੱਗ ਤੋ 50 ਰੁਪਏ ਦੇ ਰਿਚਾਰਜ਼ ਕਰਾਉਣਾ ਪੈਦਾ 50 ਰੁਪਏ ਵਿੱਚ ਫੋਨ ਕਰਕੇ ਬੂਕਿੰਗ ਕਰਾਈ ਜਾਦੇ ਹਾ ਆਪਾ ਪਰ ਆਉਦਾ ਕੋਈ ਨਹੀ ਫੇਰ ਫੇਰ ਦੁਬਾਰਾ 50 ਦਾ ਰਿਚਾਰਜ਼ ਕਰਾਕੇ 1100 ਤੇ ਕੰਮਪਲੈਟ ਲਿਖੀ ਜਾਦੀਆ ਮੈ ਪੈਨਸ਼ਨ ਲਵਾਉਣੀ ਸੀ ਕਿੱਸੇ 400 ਰੁਪਏ ਤਾਂ ਮੇਰੇ ਫੋਨ ਕਾਲਾ ਵਿੱਚ ਉੱਡ ਗਏ ਜਦੋ ਸਰਕਾਰੀ ਅਧਿਕਾਰੀ ਨੇ ਦੂਜ਼ੇ ਜਾ ਤੀਜ਼ੇ ਦੀਨ ਪਹੁੰਚਣਾ ਹੁੰਦਾ ਪਰ ਸਾਡੇ ਘਰ ਚਾਰ ਮਹੀਨੇ ਬਾਅਦ ਪਹੁੰਚੇ ਸਰਕਾਰੀ ਅਧੀਕਾਰੀ ਬਹੂਤ ਔਖਾ ਕੰਮ ਬਣੀਆ ਜੀ ਇਹ ਸਭ ਫੇਕ ਹੇ
@jpsingh908
@jpsingh908 2 ай бұрын
Sindu shab good patterkar
@gurdipsingh3373
@gurdipsingh3373 3 ай бұрын
ਪੁਲਿਸ ਸਾਂਝ ਕੇਂਦਰਾਂ ਨੂੰ ਜਿੰਦੇ ਲੱਗੇ ਹੋਏ ਨੇ
@gurindersidhu1625
@gurindersidhu1625 3 ай бұрын
Punjab wich rishwat full jor te
@manindersingh352
@manindersingh352 3 ай бұрын
ਮਾਨ ਕੀ ਕਰੇ ਜਦੋ ਅਫਸਰਾ ਦੇ ਮੁਹ ਖੁਨ ਲਗਾ ਕਮ ਕਰਕੇ ਨਹੀ ਰਾਜੀ
@sandeepsingla7860
@sandeepsingla7860 3 ай бұрын
ਅਫਸਰ ਏਨੀ ਦੀ ਇਕ ਨੀ ਸੁਣਦੇ ਸਰਕਾਰ ਆਫਸਰ ਚਲਾ ਰਹੇ ਨੇ
@RanjitSingh-zo2it
@RanjitSingh-zo2it 3 ай бұрын
Bilkul sahi bol rahe ho koi kam nahi hunda
@sanamdeep8171
@sanamdeep8171 3 ай бұрын
Veer ਜੀ very nice m
@PardeepSingh-sz1zx
@PardeepSingh-sz1zx 3 ай бұрын
Lok awaz sahi channel
@gurwinder1119
@gurwinder1119 3 ай бұрын
ਇਹ ਨੂੰ ਤਾਂ ਸਿਰਫ ਇਹਨਾਂ ਦੀਆਂ ਘਬਰਾ ਹੁੰਦੀਆਂ ਹਨ
@hasmukhverka
@hasmukhverka 3 ай бұрын
❤❤❤❤❤
@g_aahi15798
@g_aahi15798 3 ай бұрын
ਗੱਲਾਂ a ks ni hunda ਪੱਤਰਕਾਰ ਨੂੰ ਬੇਨਤੀ ਆ ਜੋ ਕੰਮ ਸਰਕਾਰ ਕਰਦੀ ਆ ਕ੍ਰਿਪਾ ਕਰਕੇ ਓਨਾ ਦਾ realty test ਜਰੂਰ ਕਰੋ
@GurdialSingh-yn9tq
@GurdialSingh-yn9tq 3 ай бұрын
ਸੰਗਰੂਰ ਵਾਲੇ ਹੈਗੇ ਨੇ ਪੰਜਾਬ ਨੂੰ ਬਚਾਉਣ ਲਈ😂
@DavinderGill-x2d
@DavinderGill-x2d 3 ай бұрын
Bhai amritpal singh khalsa ji jindabad
@lovedeeppolteryfarm4000
@lovedeeppolteryfarm4000 3 ай бұрын
ਪੱਤਰਕਾਰ ਸਾਹਿਬ ਇੱਕ ਗੇੜਾ ਨਥਾਣੇ ਤਹਸੀਲ ਦਾ ਉਹ ਵੀ ਲਾ ਕੇ ਜਾਇਓ
@GurjeetSingh-xt4hb
@GurjeetSingh-xt4hb 3 ай бұрын
Salute a Generalist y nu
@rajasingh4832
@rajasingh4832 3 ай бұрын
👍🏽👍🏽👍🏽👍🏽
@rajpalsingh6322
@rajpalsingh6322 3 ай бұрын
Good job
@gurveerkaur1807
@gurveerkaur1807 3 ай бұрын
Very good 👍😊😊
@SandeepKumar-jn6ti
@SandeepKumar-jn6ti 3 ай бұрын
Mai amrica to sun reha bhaut vadia ji
@HarpreetSingh-yt7ht
@HarpreetSingh-yt7ht 3 ай бұрын
Good bai
@BaljinderSingh-lq7lt
@BaljinderSingh-lq7lt 3 ай бұрын
Gurpartap Singh ...sahi officer lagda
@BaljinderSingh-lq7lt
@BaljinderSingh-lq7lt 3 ай бұрын
22 ji kuz ni karna ehna ne...
@gharkakhana-wi3hc
@gharkakhana-wi3hc 3 ай бұрын
Agar ਤੋਹਾਢੇ ਵਰਗੇ ਪੱਤਰਕਾਰ ਹੋਵੇ ਤਾ
@DSingh-wk5vh
@DSingh-wk5vh 3 ай бұрын
Sarkari offices koyee punjabi nahi. Eh banda v bahron aa
@tejpaldhaliwal6440
@tejpaldhaliwal6440 3 ай бұрын
Good job ji
@JasPreet-x5h
@JasPreet-x5h 3 ай бұрын
Vry gud maninder bro
@BaljinderSingh-lq7lt
@BaljinderSingh-lq7lt 3 ай бұрын
Bera gark sarkar
@harpreetkauapreet5253
@harpreetkauapreet5253 3 ай бұрын
ਝੰਡਾ ਅਮਲੀ ਕੁੱਝ ਨਹੀ ਕਰ ਸਕਦਿ
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,3 МЛН
Стойкость Фёдора поразила всех!
00:58
МИНУС БАЛЛ
Рет қаралды 5 МЛН
How To Get Married:   #short
00:22
Jin and Hattie
Рет қаралды 26 МЛН