ਭਗਵੰਤ ਮਾਨ ਨੇ ਪਹਿਲੀ ਵਾਰ ਖੁਦ ਦੱਸੀ ਆਪਣੀ ਅਜਿਹੀ ਗੱਲ , ਸੁਣਕੇ ਸਾਰੇ ਹੋਗੇ ਖੁਸ਼

  Рет қаралды 22,227

Punjabi Ekta

Punjabi Ekta

19 күн бұрын

ਭਗਵੰਤ ਮਾਨ ਨੇ ਪਹਿਲੀ ਵਾਰ ਖੁਦ ਦੱਸੀ ਆਪਣੀ ਅਜਿਹੀ ਗੱਲ , ਸੁਣਕੇ ਸਾਰੇ ਹੋਗੇ ਖੁਸ਼
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 25
@DaljitSingh-sj7ho
@DaljitSingh-sj7ho 17 күн бұрын
ਬਾਹਰਲੀਆਂ ਸਟੇਟਾਂ ਨੂੰ ਨੋਕਰੀਆ ਦੇਨਾ ਤੇਰਾ ਵਿਕਾਸ ਏ ਪੰਜਾਬ ਤੋਂ ਬਾਹਰਲੇ ਲੋਕਾਂ ਤੋਂ ਹੀ ਵੋਟਾਂ ਲਈਂ
@1god_is_one
@1god_is_one 15 күн бұрын
👍👍👍👍👍
@LakhbeerSingh-yu6dr
@LakhbeerSingh-yu6dr 16 күн бұрын
ਗੁਡ ❤❤❤
@surinderkaur9310
@surinderkaur9310 17 күн бұрын
😂😂😂😂😂😂😂😂
@user-br9xr3xf5f
@user-br9xr3xf5f 17 күн бұрын
Muskal hai ❤❤❤❤❤❤
@manjeetkaur7146
@manjeetkaur7146 17 күн бұрын
ਬਿਜਲੀ ਦੇ ਬਿੱਲ ਸਭ ਨੂੰ ਇਕੋ ਸਮਾਨ ਹੋਨੇ ਚਾਹੀਦੇ ਹਨ ਜੱਟ ਕੋਈ ਅਲੱਗ ਬਿਜਲੀ ਨਹੀਂ ਵਰਤਦੇ 600 ਯੂਨਿਟ ਬਾਲਣ ਤੇ ਜੱਟਾਂ ਹੀ ਕਿਉਂ ਬਿਜਲੀ ਦਾ ਬਿੱਲ ਆਉਂਦਾ ਹੈ ?
@InderdeepMan
@InderdeepMan 16 күн бұрын
AC lga Sarkar
@InderdeepMan
@InderdeepMan 16 күн бұрын
Meeter 500wt da krava lo
@InderdeepMan
@InderdeepMan 16 күн бұрын
Bill nhi anda
@jaspal7441
@jaspal7441 16 күн бұрын
ਵਡੇ ਵਡੇ ਲੋਕਾਂ ਦੇ ਬਿਲ ਮਾਫ ਰਾਸਨ ਉਹ ਲੇ ਰੇ ਹੋਰ ਤਾਂ ਛਡ ਓ ਮਨਰੇਗਾ ਚ ਵੀ ਨਾ ਲਿਖਾ ਕ ਬਿਨਾ ਕੁਜ੍ ਕਿਤੇ ਦਿਹੜ੍ਹੀ ਲੈ ਰਹੇ ਨੇ ਸ੍ਰਪੰਚਾ ਨਾਲ ਮਿਲ ਕ 😢ਸਦੇ ਵਰਗੇ ਨਾ ਅਮੀਰ ਨਾ ਗਰੀਬੀ ਚ ਪੀਸੇ ਜਾ ਰੇ😢ਏਹ੍ਨਾ ਸਬ ਦੀ ਪੜਤਾਲ ਹੋਣੀ ਚਾਹੀਦਈ ਹੈ 🙏
@souravbhardwaj755
@souravbhardwaj755 16 күн бұрын
ਬਾਈ ਇਸਦੀ ਕੋਈ ਕੰਮਕਾਜ ਵਾਲੀ ਗੱਲ ਵੀ ਦਿਖਾਇਆ ਕਰੋਂ ਐਵੇਂ ਯਭਲੀਆਂ ਪੋਸਟ ਕਰਦੇ ਰਹਿੰਦੇ ਆਂ ਮਜਾਕ ਹੋ ਗਿਆ ਰਾਜਨੀਤੀ ਵਿੱਚ
@sonisharma4932
@sonisharma4932 17 күн бұрын
👌👌👌👌😄😄
@user-er2wf5bs7h
@user-er2wf5bs7h 7 күн бұрын
bhaiya view kara do hon ke Ada hi Morbone ji
@RajinderSingh-fh7zt
@RajinderSingh-fh7zt 15 күн бұрын
ਕੋਈ ਚੱਝ ਦਾ ਕੰਮ ਵੀ ਕਰਲਾ ਨਹੀਂ ਤਾਂ ਇਕ ਤੂੰ ਆਪ ਹੀ ਆਪਣੇ ਚੋਣ ਨਿਸ਼ਾਨ ਚਾੜੂ ਰੱਖਿਆ ਆ ਇਸ ਵਾਰ ਲੋਕਾਂ ਨੇ ਤੁਹਾਡੇ ਚਾੜੂ ਫੇਰ ਕੇ ਪੰਜਾਬ ਚੋਂ ਬਾਹਰ ਕੱਢ ਕੇ ਸੁੱਟ ਦੇਣਾ ਆ
@ammy0203
@ammy0203 15 күн бұрын
Ajj kl gappi star bn gya
@user-vh5rm5mz5p
@user-vh5rm5mz5p 15 күн бұрын
ਇਸ ਦੀ ਯਬਲੀਆਂ ਮਾਰਨ ਦੀ ਆਦਤ ਨਾ ਗੲਈ।
@gurujodh6469
@gurujodh6469 17 күн бұрын
😂😂 ਮੈਨੂੰ ਤੇ ਹੱਸਾ ਏਹੀ ਆਈ ਜਾਣਦਾ ਵੋਟਾ ਨਾਲ ਇਹਨਾ ਗੱਲਾ ਦਾ ਕੀ ਮਤਲਵ ਕੀਂ 😂😂😂
@BalkarSingh-dc1oq
@BalkarSingh-dc1oq 17 күн бұрын
😅ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊
@gurujodh6469
@gurujodh6469 17 күн бұрын
ਵੋਟ ਨਾਲ ਇਹਦਾ ਕੀ ਸਬੰਧ ਆ 😂😂😂 ਤੂੰ ਜਿੱਥੇ ਮਰਜ਼ੀ ਜਾ
@gurujodh6469
@gurujodh6469 17 күн бұрын
ਸੱਜੇ ਹੱਥ ਵਾਲ਼ਾ ਮੁੰਡੇ ਹੱਸ ਰੇਹ 😂😂 ਕੀ ਯਾਰ ਕਿੰਨਾ ਕੂ ਹਾਸਾ 😂😂 ਭੰਡ
@user-vh5rm5mz5p
@user-vh5rm5mz5p 15 күн бұрын
ਭਗਤ ਦਾ ਤਾਂ ਸਾਹ ਸੁਕਿਆਂ ਪਿਆ ਹੈ।
@amriksingh9252
@amriksingh9252 17 күн бұрын
ਓਹ ਟੈਂਪੂ ਨਸ਼ੇੜੀ ਇਹ ਗੱਲਾਂ ਨਾਲ ਨਹੀਂ ਸਰਨਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰ ਤੂੰ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@gurujodh6469
@gurujodh6469 17 күн бұрын
😂😂 ਬੱਸ ਹੁਣ ਘਰ ਜਾ
@harbansharbans9979
@harbansharbans9979 17 күн бұрын
ਪੰਜਾਬ.. ਦਾ... Dog.. Cm.. ਭਗਵੰਤ... Amli
@RajinderSingh-fh7zt
@RajinderSingh-fh7zt 15 күн бұрын
ਕੋਈ ਚੱਝ ਦਾ ਕੰਮ ਵੀ ਕਰਲਾ ਨਹੀਂ ਤਾਂ ਇਕ ਤੂੰ ਆਪ ਹੀ ਆਪਣੇ ਚੋਣ ਨਿਸ਼ਾਨ ਚਾੜੂ ਰੱਖਿਆ ਆ ਇਸ ਵਾਰ ਲੋਕਾਂ ਨੇ ਤੁਹਾਡੇ ਚਾੜੂ ਫੇਰ ਕੇ ਪੰਜਾਬ ਚੋਂ ਬਾਹਰ ਕੱਢ ਕੇ ਸੁੱਟ ਦੇਣਾ ਆ
Опасность фирменной зарядки Apple
00:57
SuperCrastan
Рет қаралды 6 МЛН
路飞被小孩吓到了#海贼王#路飞
00:41
路飞与唐舞桐
Рет қаралды 82 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Опасность фирменной зарядки Apple
00:57
SuperCrastan
Рет қаралды 6 МЛН