Bhagwant Mann ਜੀ ਸ਼ਹਾਦਤਾਂ ਦੇ ਜੋਸ਼ ਦੇ ਨਗਾਰੇ ਮਾਤਮੀ ਤੂਤੀਆਂ ਨਾਲ ਨਹੀਂ ਦੱਬਣੇ। Dr Sukhpreet Singh Udhoke

  Рет қаралды 35,532

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 126
@sukhwindersinghgill622
@sukhwindersinghgill622 Жыл бұрын
ਸਰਹਿੰਦ ਦੀ ਦੀਵਾਰ ਅਤੇ ਚਮਕੌਰ ਦੀ ਗੜ੍ਹੀ ਤੋਂ ਸਿੱਖ ਨੌਜਵਾਨਾਂ ਨੂੰ ਕੌਮ ਲਈ ਲੜਨ ਮਰਨ ਦਾ ਜਜ਼ਬਾ ਜੋਸ਼ ਤੇ ਹੁਲਾਰਾ ਮਿਲਦਾ ਹੈ ।ਚਮਕੌਰ ਦੀ ਗੜ੍ਹੀ ਦੀ ਅਟਾਰੀ ਤੇ ਖੜ ਕੇ ਗੁਰੂ ਪਾਤਸ਼ਾਹ ਨੇ ਵਡੇ ਸਾਹਿਬਜਾਦਿਆਂ ਦੀ ਸ਼ਹਾਦਤਾਂ ਹੋਣ ਤੇ ਜੈਕਾਰਾ ਲਗਾਇਆ ਸੀ । ਵਜੀਦੇ ਤੋਂ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਦਾ ਬਦਲਾ ਚਾਰ ਸਾਲਾ ਵਿਚ ਲੈ ਕੇ ਸਿੰਘਾਂ ਨੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਸੀ । ਮਾਤਮ ਨਹੀ ,ਬਾਬਾ ਬੰਦਾ ਸਿੰਘ ਜੀ ਦੀਆਂ ਅੱਖਾਂ ਵਿਚਲਾ ਗੁੱਸਾ ਸਾਡੇ ਸੀਨਿਆ ਵਿਚ ਹੋਵੇ , ਜੋ ਅੱਜ ਵੀ ਕੌਮ ਵਿਰੋਧੀ ਵਜੀਦਿਆਂ ਨੂੰ ਸਾੜ੍ਹ ਕੇ ਰੱਖ ਦੇਵੇ ।🙏
@daljitsadhrasingh7
@daljitsadhrasingh7 Жыл бұрын
Bilkul ji...Baba Deep Singh ji ne jaikariya nal Darbar Sahib da badla leya c...idha hi chote ,wadha ghlu ghara te 1984 wala ghlu ghare ch Bhindrawala santa ne bhi jaikariya nal dushta da sahmna kita c....😊
@SukhwinderSingh-iy8wu
@SukhwinderSingh-iy8wu Жыл бұрын
Waheguru g
@kuldeepsinghdeep5457
@kuldeepsinghdeep5457 Жыл бұрын
ਵਾਹ ਨੀ ਨੇਕ ਰੂਹੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਭਾਈ ਸਾਹਿਬ ਜੀ ਤੁਹਾਡੇ ਤੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
@SurniderSingh-b6c
@SurniderSingh-b6c Жыл бұрын
ਭਾਈ ਉਦੋਂ ਕੇ ਬਿਲਕੁਲ ਸਹੀ ਗੱਲ ਕਹਿ ਰਹੇ ਹਨ,,, ਸ਼ਹੀਦੀਆਂ ਤਾਂ ਹੋਈਆਂ ਹੀ ਨਗਾਰੇ ਦੀ ਚੋਟ ਤੇ ਨੇ, ,, ਤੇ ਚੜਦੀਆਂ ਕਲਾਂ ਵਿੱਚ ,,, ਇਹ ਜੈਕਾਰੇ ਲਾਉਣ ਦਾ ਸਮਾਂ ਹੈ,,, ਨਾ ਕਿ ਮਾਤਮ ਮਨਾਉਣ ਦਾ,,, ਤੇ ਸ਼੍ਰੋਮਣੀ ਕਮੇਟੀ ਵੀ,,, ਪ੍ਰਕਾਸ਼ ਚੰਦ ਦਲ,,, ਬਣ ਕੇ ਰਹਿ ਗਈ ਹੈ,,, ,,,, ਜੋ ਜੈਕਾਰਾ ਜਗਾਵੈ ,,,,ਨਿਹਾਲ ਹੋ ਜਾਵੇ,,,, ਧੰਨ ਧੰਨ,, ਸ੍ਰੀ ,,ਗੁਰੂ ਗੋਬਿੰਦ ਸਿੰਘ ਜੀ ,,,,,ਦੇ ਮਨ ਨੂੰ ਭਾਵੇਂ ,,,,,,ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,
@surajpartapsingh8073
@surajpartapsingh8073 Жыл бұрын
ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਪੂਰੀ ਸਿੱਖ ਕੌਮ ਵੱਲੋਂ ਮਾਤਮੀ ਧੁੰਨਾਂ ਦੇ ਵਿਰੋਧ ਵਿੱਚ ਕਰਾਰਾ ਤੇ ਦਲੀਲ ਨਾਲ ਜਵਾਬ ਦਿੱਤਾ ਹੈ
@sarkar-e-khalsa5216
@sarkar-e-khalsa5216 Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@DarshanSingh-sn9bl
@DarshanSingh-sn9bl Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ਼ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਆਪ, ਜੀ ਦੀ ਸ਼ਹਾਦਤ ਨੂੰ ਪ੍ਰਨਾਮ।। ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਪ੍ਰਵਾਨ ਕਰਨਾਂ ਜੀ।
@RajKumar-kl2fk
@RajKumar-kl2fk Жыл бұрын
ਸ਼ਹੀਦ, ਕੁਰਬਾਨੀ ਅਤੇ ਬਲੀਦਾਨ ਸ਼ਬਦਾਂ ਦੇ ਅਰਥਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਸੰਗਤਾਂ ਨੂੰ ਸਮਝਾਇਆ ਗਿਆ।ਤੁਹਾਡੀ ਵਾਰਤਾ ਬਹੁਤ ਹੀ ਖੋਜ਼ ਭਰਪੂਰ ਹੈ।
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਇਹ ਤਾਂ ਦਿੱਲੀ ਵਾਲਿਆਂ ਦਾ ਦੱਲਾ ਬਣ ਗਿਆ
@premkhalsa4660
@premkhalsa4660 Жыл бұрын
ਧੰਨੁ ਸਿੱਖ ਕੌਮ ਨੂੰ ਤੁਹਾਡੇ ਵਰਗੇ ਬੁੱਧੀਜੀਵੀਆਂ ਦੀ ਬਹੁਤ ਜ਼ਰੂਰਤ ਹੈ
@dalbirsinghsingh8144
@dalbirsinghsingh8144 Жыл бұрын
ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਮੇਅਰ ਕਰੀਓ
@gaganjassar953
@gaganjassar953 Жыл бұрын
ਖ਼ਾਲਸਾ ਪੰਥ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਹੋਰ ਗੂੜਾ ਰੰਗ ਚਾਇਆ ਹੈ ਇਹ ਗਲ ਗਦਾਰ ਨਹੀਂ ਸਮਝ ਸਕਦੇ
@tejinderkalra9760
@tejinderkalra9760 Жыл бұрын
ਪਰ ਸਾਰੀਆਂ ਸੰਗਤਾਂ ਨੂੰ ਕਿਉਂ ਮਾਤਮ ਮਨਾਉਣ ਨੂੰ ਕਿਉਂ ਕਿਹਾ ਜਾ ਰਹਿਆ ਹੈ 🙏🙏🙏
@jaswantsinghpanesar9534
@jaswantsinghpanesar9534 Жыл бұрын
ਸ਼ਹਾਦਤਾਂ ਤਾਂ ਖ਼ਾਲਸੇ ਲਈ ਚੜਦੀ ਕਲਾ ਦਾ ਪ੍ਰਤੀਕ ਹਨ
@rupindersingh2094
@rupindersingh2094 Жыл бұрын
ਬਿਲਕੁੱਲ ਦਰੁਸਤ ਗੱਲ ਕੀਤੀ ਡਾਕਟਰ ਸਾਹਿਬ, ਗਿਆਨੀ ਹਰਪਾਲ ਸਿੰਘ ਜੀ ਨੇ ਵੀ ਅੱਜ ਸ਼ਹਾਦਤੇ ਸਫ਼ਰ ਦੇ ਅੱਜ ਦੇ ਪੜਾਅ ਵਿਚ ਇਸੀ ਗੱਲ ਦਾ ਜ਼ਿਕਰ ਕੀਤਾ। ਇਹ ਗੱਲ ਹੋ ਸਕਦਾ ਅੱਜ ਸਾਡੇ ਲੋਕਾਂ ਨੂੰ ਨਾ ਸਮਝ ਆਵੇ ਪਰ ਇਹ ਗੰਭੀਰ ਹੈ । ਕੋਟਾਨ ਕੋਟਾਨ ਧੰਨਵਾਦ ਗਰੀਬ ਨਿਵਾਜ਼ ਸਤਿਗੁਰੂ ਦਾ ਕਿ ਓਹਨਾਂ ਨੇ ਕਿਰਪਾ ਬਖਸ਼ ਕੇ ਤੁਹਾਡੇ ਜਹੇ ਵਿਦਵਾਨਾਂ ਨੂੰ ਪੰਥ ਦੀ ਸੇਵਾ ਵਿਚ ਲਾਇਆ, ਜੋ ਸਹੀ ਤੱਥ ਸੰਗਤ ਦੇ ਸਨਮੁੱਖ ਬੜੀ ਬੇਬਾਕੀ ਨਾਲ ਰੱਖਦੇ ਹੋ। ਸੱਚੇ ਪਾਤਸ਼ਾਹ ਤੁਹਾਡੇ ਕੋਲੋ ਇਦਾ ਈ ਸੇਵਾ ਲੈਂਦੇ ਰਹਿਣ।
@surajpartapsingh8073
@surajpartapsingh8073 Жыл бұрын
ਮਾਤਮੀ ਧੁਨਾਂ ਦਾ ਕਲੰਕ ! ਅਸੀਂ ਮਾਤਮੀ ਧੁਨਾਂ ਕਦੇ ਨਹੀਂ ਸੁਣੀਆਂ ਤਲਵਾਰਾਂ ਦੀ ਛਣਕਾਰ ਨਗਾਰਿਆਂ ਦੀ ਗੂੰਜ 'ਤੇ ਘੋੜਿਆਂ ਦੀ ਟਾਪਾਂ ਦਾ ਸੰਗੀਤ ਮਾਤਮੀ ਧੁਨਾਂ ਸੁਣਨ ਵੀ ਕਿੱਥੇ ਦਿੰਦਾ ਹੈ ! ਅਸੀਂ ਨਾ ਮਾਤਮ ਮਨਾਉਂਦੇ ਹਾਂ 'ਤੇ ਨਾ ਹੀ ਵਜਾਉਂਦੇ ਹਾਂ ਮਾਤਮੀ ਧੁਨਾਂ ! " ਮਾਤਮੀ ਧੁਨਾ " ਸ਼ਬਦ ਹੀ ਸਾਡੀ ਵਿਆਕਰਣ ਦਾ ਨਹੀਂ ! 1699 ਤੋਂ 1984 ਤੱਕ ਪਰਖ ਲਓ ਸਾਡੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਵੱਜੀਆਂ ਮਾਤਮੀ ਧੁਨਾਂ ! ਜੋ ਕੌਮ ਮਾਤਮ ਨਹੀਂ ਮਨਾਉਂਦੀ ਜੋ ਕੌਮ ਜੈਕਾਰਾ ਹੈ ਗੂੰਜਾਉਂਦੀ ਜਿਸ ਕੌਮ ਦੇ ਰਹਿਬਰ " ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ " ਦਾ ਜਾਰੀ ਕਰਦੇ ਨੇ ਫਰਮਾਨ ! ਉਸ ਕੌਮ ਦੇ ਮੱਥੇ 'ਤੇ ਤੁਸੀਂ ਮਾਤਮੀ ਧੁੰਨਾਂ ਦਾ ਕਲੰਕ ਨਹੀਂ ਮੜ ਸਕਦੇ !
@baljinderbanipal3438
@baljinderbanipal3438 Жыл бұрын
ਸਾਨੂੰ ਤੋਪਾ ਦੀ ਸਲਾਮੀ ਦੇਣੀ ਚਾਹੀਦੀ ਹੈ।
@jagjitsingh9009
@jagjitsingh9009 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ!!
@HARBANSSingh-fu9pc
@HARBANSSingh-fu9pc Жыл бұрын
ਸਾਰੀ ਲੋਕਾਈ ਨੂੰ aware ਕਰੋ ਸ਼ਹਾਦਤ ਦੇ ਵਾਰੇ, ਇੱਥੇ ਮਾਤਮ ਦਾ ਕੀ ਕੰਮ।
@harbhajansinghbajwa831
@harbhajansinghbajwa831 Жыл бұрын
ਵਾਹਿਗੁਰੂ ਸਾਹਿਬ ਜੀ ਵੀਰ ਜੀ ਪਰਮਾਤਮਾ ਤਾੜੀ ਲਮੀ ਊਮਰ ਕਰੈ🙏🙏🌹🙏🙏
@taminderkour1400
@taminderkour1400 Жыл бұрын
ਵਾਹਿਗੁਰੂ ਜੀ ❤🙏🙏
@satpalsingh8836
@satpalsingh8836 Жыл бұрын
ਜਦੋ ਭੰਡ ਮਰ ਗਿਆ ਤਾਂ ਇਸ ਦਾ ਟੱਬਰ ਜਿੰਨੇ ਮਰਜ਼ੀ ਮਾਤਮੀ ਧੁਨਾਂ ਵਜਾ ਲਵੇ
@singhnavdeepchandi4139
@singhnavdeepchandi4139 Жыл бұрын
Bilkul thik kiha tusi
@sukhwindersinghgill622
@sukhwindersinghgill622 Жыл бұрын
ਸਹੀ h
@jobanpreetsingh5937
@jobanpreetsingh5937 Жыл бұрын
Dhan Dhan Baba Jorawar Singh ji Dhan Dhan Baba Fateh Singh ji 🙏
@karamjeetsinghsahu
@karamjeetsinghsahu Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🎉🎉🎉
@DeepSampla88
@DeepSampla88 Жыл бұрын
ਵਾਹਿਗੁਰੂ ਜੀ
@lakhvirsingh5946
@lakhvirsingh5946 Жыл бұрын
Dhan dhan shri guru Gobind Singh ji Maharaj 🙏🙏🙏🙏
@JaspinderSingh-yy9zn
@JaspinderSingh-yy9zn Жыл бұрын
ਡਾਕਟਰ ਸਾਹਬ ਹਿੰਦੁਸਤਾਨ ਸ਼ਬਦ ਨਾ ਬੋਲਿਆ (ਭਾਰਤ ਜਾਂ ਇੰਡਿਆ) ਪੰਨੂੰ ਗੁਰਦਾਸਪੁਰ
@prabhdialsinghkhalsa8216
@prabhdialsinghkhalsa8216 Жыл бұрын
ਬਹੁਤ ਸੋਹਣੀਆਂ ਗੱਲਾਂ ਦਸੀਆ ਜੀ
@sukhdevsinghjudge4403
@sukhdevsinghjudge4403 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.. ਤੁਸੀਂ ਸਿੱਖ ਕੌਮ ਦੇ ਬਹੁਤ ਸਤਿਕਾਰ ਯੋਗ ਵਿਦਵਾਨ ਹੋ.. ਕਿਰਪਾ ਕਰਕੇ ਟੋਡਰ ਮੱਲ ਦਾ ਅਸਲੀ ਜਾ ਨਕਲੀ ਦਾ ਇਤਿਹਾਸ ਸਿੱਖ ਸੀ ਜਾ ਹਿੰਦੂ ਕਿਉਂ ਕੇ ਅਤਿੰਦਰ ਪਾਲ ਸਿੰਘ ਦੀ ਵੀਡੀਓ ਨੇ ਸਵਾਲ ਖੜ੍ਹਾ ਕੀਤਾ ਹੈ..
@shabaazsingh891
@shabaazsingh891 Жыл бұрын
ਚੜਦੀ ਕਲਾ ਖਾਲਸਾ ਜੀ
@AmarSingh-gp2hd
@AmarSingh-gp2hd Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🙏🚩
@jaspreetkaur1385
@jaspreetkaur1385 Жыл бұрын
C m ਦੀ ਬੁਧੀ ਭ੍ਰਿਸ਼ਟ ਹੋ ਗਈ ਹੈ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਅਨਪੜ ਸ਼੍ਰੋਮਣੀ ਕਮੇਟੀ ਨੇ ਬੇੜਾ ਗ਼ਰਕ ਕਰਤਾ ਸੋਗ ਮਨਾਉਣ ਲਈ ਕਿਹ ਕੇ 😢
@damandeepsingh5780
@damandeepsingh5780 Жыл бұрын
ਪੜੇ-ਲਿਖੇ ਜੀ, ਇਹ ਫੁਰਮਾਨ ਭਗਵੰਤ ਮਾਨ ਨੇ ਦਿੱਤਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਹੈ
@ninder222
@ninder222 Жыл бұрын
ਅਨਪੜ ਨਹੀਂ ਚਲਾਕ ਲੂੰਬੜ ਨੇ
@JagroopM
@JagroopM Жыл бұрын
IT cell at work
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
@@JagroopM 😂😂😂👌
@gultajsingh8095
@gultajsingh8095 Жыл бұрын
Haha bheda muniya ja sakdyia samjayian ni sgpc ne virodh kita kamlyea
@ZorawarSunnder
@ZorawarSunnder Жыл бұрын
Great Jathedar G Pannun very good in, Referendum Voting🗳️🗳️ for your freedom of speech in KhalsaRaj, greater Democracy
@personathwal928
@personathwal928 Жыл бұрын
Waheguruji 🙏🏻🙏🏻
@amarjitkaur9251
@amarjitkaur9251 Жыл бұрын
Dhan dhan sri guru gobind singh maharaj ji Dr sahib tusi theek kah raho ho
@golewaliagill4088
@golewaliagill4088 Жыл бұрын
ਉਸ ਨੇ ਇਹ ਫੈਸਲਾ ਸਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਾਲ ਹਮਦਰਦੀ ਵਜੋਂ ਲਿਆ ਸੀ ਪਰ ਗੁਰਮਤਿ ਬਾਰੇ ਉਸ ਨੂੰ ਜਾਣਕਾਰੀ ਨਹੀਂ ਸੀ ਅੱਜ ਉਸ ਨੇ ਇਹ ਫੈਸਲਾ ਵਾਪਸ ਲੈ ਹੈ
@GurmailSingh-ue6yx
@GurmailSingh-ue6yx Жыл бұрын
Waheguru ji chardikalan bakshan ji
@JasvinderSinghbajwa-ny7ob
@JasvinderSinghbajwa-ny7ob Жыл бұрын
Dr saab merey kpl ttareef de shabad nahi. Jehri maata di kukh vicho janam leya us de charna di dhood merey mathey nu lag javey te tusi chardi cala vich raho vaheguru guru
@harbinderkaur6471
@harbinderkaur6471 Жыл бұрын
Waheguru ji has granted dr sukhpreet Singh ji a great way of explaining any topic
@charatsingh229
@charatsingh229 Жыл бұрын
Waheguru waheguru waheguru waheguru
@gunisohi6612
@gunisohi6612 11 ай бұрын
Waheguru ji 🙏🏻🙏🏻🙏🏻🙏🏻🙏🏻
@kelloggole5458
@kelloggole5458 Жыл бұрын
ਪਤਾ ਨਹੀਂ ਕਿਉਂ ਸਿਆਸਤ ਵਿੱਚ ਆ ਕੇ ਲੋਕਾਂ ਦਾ ਲਹੂ ਚਿੱਟਾ ਹੋ ਜਾਂਦਾਂ
@jasmailsinghsingh1642
@jasmailsinghsingh1642 Жыл бұрын
Waheguru waheguru waheguru waheguru waheguru ji
@ashvanikumar7179
@ashvanikumar7179 Жыл бұрын
ਇਹ ਭਗਤੂ ਦਿੱਲੀ ਦਾ ਦੱਲਾ ਤੇ ਬਿਅੰਤੇ ਬੁੱਚੜ ਦਾ ਦੁੱਜਾ ਰੂਪ ਆ
@harbindersingh8432
@harbindersingh8432 Жыл бұрын
Very true dr Sahab. Maan de dehaant te taan dhun maatmi vaj sakdi ha per je Rabb mukh mantri rehende kirpa kardeve
@gurpalsingh3720
@gurpalsingh3720 Жыл бұрын
ਬੱਚੇ ਸੀ ਇਸ ਲਈ ਮਨਾਈ ਜਾ ਸਕਦੀ ਹੈ। ਮੈ ਹਮੇਸ਼ਾ ਆਮ ਆਦਮੀ ਦੇ ਖਿਲਾਫ ਰਿਹਾਂ।
@harjiwansingh5123
@harjiwansingh5123 Жыл бұрын
ਵੀਰ ਬੱਚੇ ਨਹੀਂ ਸੀ ਅਸੀਂ ਸਾਰੇ ਬਾਬੇ ਕਹਿ ਕੇ ਸੰਬੋਧਨ ਕਰਦੇ ਹਾਂ
@rajwantkaur9639
@rajwantkaur9639 Жыл бұрын
Waheguru ji💐
@inderjitsingh893
@inderjitsingh893 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JitenderSingh-yo9pq
@JitenderSingh-yo9pq Жыл бұрын
You are right Bhai ji Bhagwant mann is gone crazy !!!!
@varindersinghprince553
@varindersinghprince553 Жыл бұрын
Waheguru g aap bahut bareeki naal samja rahe o sanu nhi c pta ehna lafja da
@Rang_punjab_de1996
@Rang_punjab_de1996 Жыл бұрын
Good information bhai saab
@Rang_punjab_de1996
@Rang_punjab_de1996 Жыл бұрын
Waheguru ji
@jagmeetsingh1218
@jagmeetsingh1218 Жыл бұрын
🙏💐ਵਾਹਿਗੁਰੂ ਜੀ
@montybhuttay3319
@montybhuttay3319 Жыл бұрын
bohat vadia paji
@singhnavdeepchandi4139
@singhnavdeepchandi4139 Жыл бұрын
ਭੰਡ ਦੀ ਮੱਤ ਮਰ ਗਈ ਹੈ, ਗੁਲਾਮ ਸਲਾ ਦਿੱਲੀ ਦਾ
@RajinderKaur-k8o
@RajinderKaur-k8o Жыл бұрын
Waheguru ji chrdikla bakhshan ji
@pargatmadahar7381
@pargatmadahar7381 Жыл бұрын
ਵੈਰਾਗ ਅਤੇ ਸੋਗ ਦਾ ਅੰਤਰ 🙏 , ਕੌਮ ਨੁੰ ਸੰਦੇਸ
@varindersinghprince553
@varindersinghprince553 Жыл бұрын
Kroda duniya cho 124 kmt bht maadi gall aa eny k lok sun rhe aa asi guru di gall erhy surleen hundi te lakha kmt hone c
@bssing4331
@bssing4331 Жыл бұрын
Good
@JagroopSingh-jf5dj
@JagroopSingh-jf5dj Жыл бұрын
Sikh com da mahan bidvan satnam shri waghguru jee
@dalipbajwa8836
@dalipbajwa8836 Жыл бұрын
Manjot bajwa waheguru g good morning
@RavinderBhullar
@RavinderBhullar Жыл бұрын
👍👍🙏🙏🙏🙏🙏
@kamaljeetkaur633
@kamaljeetkaur633 Жыл бұрын
Bhai sahib ji jini k unu akal aa uni k ohne gl krti
@MandeepSingh-nn5pz
@MandeepSingh-nn5pz Жыл бұрын
🙏🙏
@rebillonjattdeep4264
@rebillonjattdeep4264 Жыл бұрын
ਇਨਕਲਾਬ ਭੰਤੇ ਕੰਜ਼ਰੀ ਦਾ
@gagandeepkaursidhu8859
@gagandeepkaursidhu8859 Жыл бұрын
👍👍👍
@GurmukhSingh-il1ub
@GurmukhSingh-il1ub Жыл бұрын
Aci ta sarkar Valo ditte gye desh de sirmaor shahidi rutba "Veer Baal Divas" te v raji nahi...
@gurtejsingh9404
@gurtejsingh9404 Жыл бұрын
🙏🙏🙏🙏🙏
@sukhmanbuilds
@sukhmanbuilds Жыл бұрын
Please make a video about Ekalavya please tell the world the truth 🙏
@raviinder6406
@raviinder6406 Жыл бұрын
Bhagwant Maan aapney ghar Maatmi Dhun baja lawey .... te naal hi aapney sir vich 7 chulhiyan di Sawah vi paa lawey ..
@daljitsadhrasingh7
@daljitsadhrasingh7 Жыл бұрын
ੴdr sahib ik question c...mata Sahib kaur da dehant 1747 ch hunda hai ...te Baba ji death 1716 ch hundi hai...us time mata Sahib kaur nal una di ਭੇੰਟ hundi hai ja nhi...is Bare koi jankri hai..kyon ki Guru sahib ji ne Guru sahib ne una nu punjab wal bhejya c....May be ho skda baba Banda Singh bhadur ne kuch disha nirdesh bhi Lai hon..kyon ki Guru sahib ji 1708 ch jyoti jot sma jande hn...
@narinderkour317
@narinderkour317 Жыл бұрын
🙏❤️🙏
@khalsa-g1817
@khalsa-g1817 Жыл бұрын
🌹🙏🌹
@sethistore8815
@sethistore8815 Жыл бұрын
SGPC Nay nahi matam word use kita.
@baljindergill2687
@baljindergill2687 Жыл бұрын
Liquor, de theke band kar k good 👍 job kiti bhagbantmaan ne,
@gurbakhsingh9665
@gurbakhsingh9665 Жыл бұрын
CM MAAN SAAB JI .ASSI TUCI SIKH ETHAS DA VISTAAR NAHI SAMJADE,
@ParminderSingh-nd2vr
@ParminderSingh-nd2vr Жыл бұрын
ਭਗਵੰਤੇ ਬੁੱਚੜ ਨੂੰ ਕੀ ਪਤਾ ਇਹਨਾਂ ਗੱਲਾਂ ਦਾ
@SunnyGermanyWala
@SunnyGermanyWala Жыл бұрын
Matmee Dhond Frree ch baaz jani, te Historical immartraaa nu Sambhalna krn waste Lakhaa caroraa da kharchaa hai, eh Bhagwantaa kitho krlu Dr Saab ji
@ckhush
@ckhush Жыл бұрын
6.00
@GurdeepDhillon1984
@GurdeepDhillon1984 Жыл бұрын
ਸੁੱਖ ਪ੍ਰੀਤ ਸਿਆਂ ਲੰਗਰ ਵਿੱਚ ਖੀਰ ਕੜਾਹ ਪ੍ਰਸ਼ਾਦਿ ਤਿਆਰ ਕੀਤਾ ਜਾ ਸਕਦਾ ਹੈ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਕੀਤਾ ਜਾ ਸਕਦਾ
@jassingh8292
@jassingh8292 Жыл бұрын
ਬਿਲਕੁਲ ਕੀਤਾ ਜਾ ਸਕਦਾ
@GurdeepDhillon1984
@GurdeepDhillon1984 Жыл бұрын
ਸੁੱਖ ਦਰਬਾਰਾ ਸਿੰਘ ਏਨਾਂ ਛੋਟਾ ਤੇ ਭੋਲਾ ਸੀ ਅਜੇ ਸ਼ਹੀਦ ਵੀ ਆਖਣਾਂ ਨਹੀਂ ਸੀ ਆਉਂਦਾ ਸੀ ਪੁੱਤ ਨੂੰ ਤੋਰਨ ਲਗੀ ਤਾਂ ਦਰਬਾਰਾਂ ਸਿੰਘ ਕੈਂਹਦਾ ਮੈਂ ਵੀ ਜਾਣਾ ਬੀਬੀ ਜੀ ਤਾਂ ਦਾਦੀ ਕੇਹਾ ਪੁੱਤ ਤੂੰ ਅਜੇ ਛੋਟਾ ਏ ਤਾਂ ਦਰਬਾਰਾ ਸਿੰਘ ਭੱਜ ਕੇ ਚੌਂਕੇ ਵਿੱਚੋਂ ਪੀੜੀ ਲਿਆ ਕੇ ਉੱਤੇ ਖਲੋ ਕੇ ਕੈਂਹਦਾ ਬੀਬੀ ਮੈਂ ਬਾਪੂ ਜਿੱਡਾ ਹੋਗਿਆ ਤੇ ਦਾਦੀ ਨੇ ਨਾਲ ਤੋਰ ਦਿੱਤਾ ਸਾਰੀ ਰਾਤ ਚਾ ਨਾਲ ਭੱਜਾ ਗਿਆ ਜਦੋਂ ਕਤਲੇਆਮ ਸ਼ੁਰੂ ਹੋਇਆ ਤਾਂ ਇਸ ਨੂੰ ਅਲਮਾਰੀ ਵਿੱਚ ਬੰਦ ਕਰ ਦਿੱਤਾ ਸਾਰੇ ਸਿੰਘ ਅੰਦਰਲੇ ਵੱਡ ਦਿੱਤੇ ਤਾਂ ਕਾਤਲ ਜੇਬਾਂ ਫਰੋਲਣ ਲੱਗੇ ਤਾਂ ਏਸ ਬੱਚੇ ਦੀ ਅਵਾਜ ਸੁਣ ਕੇ ਬਾਹਰ ਕੱਢਿਆ ਤਾਂ ਏਨਾ ਭੋਲਾ ਸੀ ਸ਼ਹੀਦ ਵੀ ਕੈਂਹਦਾ ਨਹੀਂ ਆਉਦਾਂ ਸੀ ਬਸ ਇੱਕੋ ਗੱਲ ਮੈਂ ਸੀ਼ਦ ਹੋਣਾ ਏ ਬੜਾ ਦਰਦੀ ਭਾਣਾ ਸੀ ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਏ ਨੇ ਲਿਖਿਆ ਹੈ ਬੜੀ ਮੇਹਨਤ ਨਾਲ ਜ਼ਰੂਰ ਪੜੇਓ ਵੀਰੋ ਭੈਣੋ
@satpalsingh8836
@satpalsingh8836 Жыл бұрын
ਦੇਗ ਤੇਗ਼ ਫਤਹਿ
@AmritpalSingh-cn4xs
@AmritpalSingh-cn4xs Жыл бұрын
Raje paje cometea sametae giyane Annea
@shankarsharma9655
@shankarsharma9655 Жыл бұрын
Tankhaah daar kde v saheed nhi hunda border te driver v mrde ne aajri v mrde ne kheti krn wale v mrde ne fer ta oh v saheed hoe
@crazy.46
@crazy.46 Жыл бұрын
Niche kar apni Jeet karon
@kanwaljeetsingh5193
@kanwaljeetsingh5193 Жыл бұрын
SGPC te DSGMC te vadda swal . Kede panth di sewa kar rahe ne . Ki ho ria . Koi kithe langar laa ria sikhi da bana paake . Koi matam du tune . Te kite kujj ho ki ria . Esto ki samjhyaa jaaye ki panth de agu hi ralley hoye ne
@SatnamSingh-mq3wk
@SatnamSingh-mq3wk Жыл бұрын
Bhai sahib tushin jathedar Akaal Takhat sahib nu bentti karo k oh kaum nu matmi bigal de mukabale 5 jaikare gajuan da hukam den,aur CM nu ajeha karan ton jabardast virodh karan.
@GurmukhSingh-il1ub
@GurmukhSingh-il1ub Жыл бұрын
Purrane bajurg ta eh keh rahe aa k aci 10 din manje te nahi c saonde , tuci khushya mna rahe o... sab appo apna rag alap rahe aa... Sab nu sharm karni chahidi aa k Saheb jadeya di shahidi te hi rajniti kri jande aa.... waheguru sareya nu bakshe.....
@rebillonjattdeep4264
@rebillonjattdeep4264 Жыл бұрын
#corruptindia
@balbinderpannu4417
@balbinderpannu4417 Жыл бұрын
Amali di a
@balwinderkaurpp9
@balwinderkaurpp9 Жыл бұрын
hun aa dso ki bhgwant man nu smjh aaii ke nhi
@varindersinghprince553
@varindersinghprince553 Жыл бұрын
Akal takjat de jathedar te aap vikau ne surmani kameti de jeba cho nikalde ne
@ShabadBismaad
@ShabadBismaad Жыл бұрын
Jeda v CM PM Banda pagal kiu ho janda hai 😂
@pammadhaliwal7656
@pammadhaliwal7656 Жыл бұрын
ਵਾਹਿਗੁਰੂ ਜੀ
@JarnailSingh-zx8oc
@JarnailSingh-zx8oc Жыл бұрын
Waheguru ji
@harjitsohi6520
@harjitsohi6520 Жыл бұрын
🙏🙏🙏🙏🙏🙏
@MandeepSingh-nn5pz
@MandeepSingh-nn5pz Жыл бұрын
🙏🙏
@SukhdevSingh-up3yo
@SukhdevSingh-up3yo Жыл бұрын
ਵਾਹਿਗੁਰੂ ਜੀ
@MandeepSingh-nn5pz
@MandeepSingh-nn5pz Жыл бұрын
🙏🙏
@SunnyGermanyWala
@SunnyGermanyWala Жыл бұрын
🙏🙏🙏🙏
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
#behindthescenes @CrissaJackson
0:11
Happy Kelli
Рет қаралды 27 МЛН
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН