Bhagwant Mann ਨੇ Sukhbir Badal ਨੂੰ ਗਿੱਦੜਬਾਹਾ ਚੋਣ ਲੜਨ ਦੀ ਦਿੱਤੀ ਚੁਣੌਤੀ | Dimpy Dhillon | News18 Punjab

  Рет қаралды 74,928

News18 Punjab

News18 Punjab

Күн бұрын

Пікірлер: 68
@AmanDeep-st2pk
@AmanDeep-st2pk 3 ай бұрын
ਇਹਨਾ ਦੋਨਾ ਨੂੰ ਜਿੰਨੀਆਂ ਵੀ ਲਾਹਨਤਾਂ ਪਾਈਆਂ ਜਾਣ ਘੱਟ ਹਨ
@jarnailsingh2895
@jarnailsingh2895 3 ай бұрын
ਭਗਵੰਤ ਸਿੰਘ ਮਾਨ ਜੀ ਹੁਣ ਪੰਜਾਬ ਦੇ ਲੋਕ ਹੁਣ ਦੁਬਾਰਾ ਇਤਬਾਰ ਨਹੀਂ ਕਰਨਗੇ?
@satnamsingh-re4hr
@satnamsingh-re4hr 3 ай бұрын
ਸਹੀ ਕਿਹਾ
@JasveerSingh-zu5hx
@JasveerSingh-zu5hx 2 ай бұрын
ਹੁਣ ਤੇਰੇ ਨਾਲ ਵੀ ਇਵੇਂ ਹੀ ਹੋਣੀ ਆਂ
@jslakhi6464
@jslakhi6464 3 ай бұрын
ਇਹ ਡਿੰਪੀ ਦੀ ਕਿਸਮਤ ਫੁਟਗੀ ਇਸ ਤੋਂ ਵੱਡਾ ਬੇਕੁਫ਼ ਪੂਰੀ ਦੁਨੀਆਂ ਤੇ ਹੌਰ ਕੌਈ ਨੀ ਹੋ ਸਕਦਾ ਜਿਸ ਨੇ ਪਾਰਟੀ ਛੱਡੀ ਉਹ ਜ਼ੀਰੋ ਹੋ ਗਿਆ
@jagdishkaur9755
@jagdishkaur9755 3 ай бұрын
ਲੋਕ ਲੀਡਰਾਂ ਦੀ ਸਿਆਣਪ, ਸਚਿਆਰਤਾ ਤੇ ਸਬਰ ਸੰਤੋਖ ਉਸੇ ਤਰ੍ਹਾਂ ਪਰਖਦੇ ਹਨ ਜਿਵੇਂ ਸੱਸਾਂ ਨਵੀਆਂ ਨਵੇਕਲੀਆਂ ਨੂੰਹਾਂ ਦੀ ਕੁਸ਼ਲਤਾ ਪਰਖਦੀਆਂ ਹਨ।
@richhpalsra9823
@richhpalsra9823 3 ай бұрын
ਪੰਜਾਬ ਦਾ C M ਹੈ ਪਤੰਦਰਾਂ ਚੁਟਕਲੇ ਨਾ ਸੁਣਾ
@sunnybenipal2
@sunnybenipal2 3 ай бұрын
ਆਮ ਵਿਆਹ ਪਾਰਟੀ ਡਿੰਪੀ ਨੂੰ ਟਿਕਟ ਦੇਵੇਗੀ. ਦਰੀਆ ਝਾੜਨ ਵਾਲੀਆ ਝਾੜੂ ਦੀਆ ਭੇਡਾਂ ਦਾ ਕੀ ਬਣੂ 😂
@lovegill8392
@lovegill8392 3 ай бұрын
O krn gy dimpi teri soch ty phera dwa gy thok ky😂
@singhranjit1962
@singhranjit1962 3 ай бұрын
ਪਿਲਾ ਪਤਾ ਦਰਖਤ ਨਾਲੋ ਝੜ ਹੀ ਜਾਂਦਾ ਹੈ।
@rashpalsingh5536
@rashpalsingh5536 3 ай бұрын
ਕੈਪਟਨ , ਮਜੀਠੀਆ , ਬਦਲ ,ਆਮ ਪੀਪਲ ਪਾਰਟੀ ਤੇ ਮਨਪ੍ਰੀਤ ਬਦਲ ਜੀ 😂 ਬੜੀ ਇਜ਼ਤ ਕਿਓਕੇ ਇਹਨਾ ਸਰਿਆ ਨੇ ਜਨਤਾ ਨੂੰ ਲਈਬੇਵਕੂਫ ਬਣਾਇਆ
@kamgill-xk7or
@kamgill-xk7or 3 ай бұрын
Mann ji you are Honest CM everyone like you we need you back CM in 2017
@cypressdhaliwal1771
@cypressdhaliwal1771 3 ай бұрын
2027 dekna 92 vicho kine reh jande ne Pura jor LA ke 12 na reh jan
@KashmirSingh-mq3qi
@KashmirSingh-mq3qi 3 ай бұрын
ਹੰਕਾਰ ਨਾਂ ਕਰ ਸਤੋਜ ਆਲਿਆਂ ਤੇਰੇ ਮਗਰ ਤਾ 5 ਬੰਦੇ ਵੀ ਨਹੀਂ ਰਹਿਣੇ ਮਹਿੰਦਰ ਮਾਸਟਰ ਦੇਇਆ ਮੁੰਡਿਆਂ ਸੁਖਬੀਰ ਬਾਦਲ ਦੇ ਮਗਰ ਤਾਂ 25 ਬੰਦੇ ਹੁਣ ਤੇਰੇ ਅੰਦਰ ਵੀ ਹੰਕਾਰ ਬੋਲਦਾ ਹੈ ਤੈਨੂੰ ਲੋਕਾਂ ਨੇ ਦੱਸਿਆ ਹੀ ਹੈ ਐਮ ਪੀ ਦੀਆਂ ਵੋਟਾਂ ਵਿੱਚ ਪਤਾ ਲੱਗ ਗਿਆ ਹੋਣਾਂ ਤੁਸੀਂ ਵੀ ਘਰ ਭੁੱਲੋਗੇ ਤੈਨੂੰ ਪਤਾ ਲੱਗ ਗਿਆ ਕਿ ਮੈਂ ਝੂਠੇ ਵਾਅਦੇ ਕਰਕੇ ਆਇਆ ਸੀ ਪਰ ਪੁਰਾ ਇੱਕ ਵੀ ਵਾਅਦਾ ਨਹੀਂ ਕੀਤਾ ਤੇਰੇ ਤੇ ਲੋਕਾਂ ਨੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਸੀ ਚੰਨੀ ਸਾਹਿਬ ਨੇ ਬਿੱਲ ਮੁਆਫ ਕਰਤੇ ਉਹਦਾ ਕਰੈਡਿਟ ਤੁਸੀਂ ਲਈ ਜਾਨੇ ਉ ਚੱਲ ਕੋਈ ਗੱਲ ਨਹੀਂ ਜੇ ਤੂੰ ਵੀ ਦੂਜੀਆਂ ਪਾਰਟੀਆਂ ਵਾਂਗੂੰ ਧੋਖਾ ਕੀਤਾ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਸਿੱਟੂ ਮੁੱਦੇ ਮੂੰਹ ਸਾਨੂੰ ਲਾਰੇ ਲਾਏ ਸੀ ਕਿ ਰੋਜ਼ਗਾਰ ਦੇਵਾਂਗੇ ਤੁਹਾਨੂੰ ਜਿਹੜੇ ਮੇਰੇ ਪਿੱਛੇ ਮੋਟਰਸਾਈਕਲ ਤੇ ਫਿਰਦੇ ਹਨ ਉਹਨਾਂ ਨੂੰ ਕੱਲੇ ਕੱਲੇ ਨੂੰ ਨੋਕਰੀ ਦੇਵੇਗਾ ਵੱਸ ਤੈਨੂੰ ਸਟੇਜਾਂ ਤੇ ਚੁੱਟਕਲੇ ਹੀ ਸੁਣਾਉਣੇ ਆਉਂਦੇ ਹਨ
@rashpalsingh5536
@rashpalsingh5536 3 ай бұрын
ਇਹ ਦੋਨੋ ਇਕ ਹਨ । ਨਹੀਂ ਤਾਂ ਬਾਦਲ ਤੇ ਮਜੀਠੀਆ ਅੰਦਰ ਹੋਣੇ ਸੀ ਇਸ ਨੇ ਕਿਹਾ ਇਕ ਮਹੀਨੇ ਵਿਚ ਅੰਦਰ ਕਰੂ । ਕੁਝ ਨਹੀਂ ਹੋਣਾ ਇਸ ਕੋਲੋ
@muridpursaab5692
@muridpursaab5692 3 ай бұрын
ਸਮਾਂ ਤੇਰਾ ਵੀ ਆਉ ਵਾਲਾ
@DaraBajakhana.Official
@DaraBajakhana.Official 3 ай бұрын
Aap ਪਾਰਟੀ ਦੇ ਪੁਰਾਣੇ ਵਰਕਰ ਹੁਣ ਅਪਣੇ ਸਭ ਤੋਂ ਵੱਡੇ ਵਿਰੋਧੀ ਲੀਡਰ ਦੀ ਜੀ ਹਜੂਰੀ ਕਰਨ ਲਈ ਤਿਆਰ ਹੋ ਜਾਣ ਪਹਿਲਾਂ ਓਨਾ ਨੇ ਵਿਰੋਧੀ ਹੋਣ ਤੇ ਬਹੁਤ ਕੁਤੇਖਾਣੀ ਕਰਵਾਈ ਤੇ ਹੁਣ ਏਸ ਲੀਡਰ ਦੇ ਥੱਲੇ ਲੱਗ ਕੇ ਕੁਤੇਖਾਣੀ ਕਰਵਾਓਦੇ ਰਹਿਣਗੇ
@shagandeepsingh8106
@shagandeepsingh8106 3 ай бұрын
ਅਜ਼ਾਦੀ ਵਾਲੇ ਦਿਨ 16 ਲੱਖ ਦੇ ਬੁਲੱਟਪਰੂਫ ਕੈਬਿਨ ਵਿੱਚ ਖੜ ਕੇ ਭਾਸ਼ਨ ਦਿੱਤਾ ਸੀ। ਮੁੱਖ ਮੰਤਰੀ ਜੀ ਉਸ ਦਾ ਕੀ ਰੀਜਨ ਸੀ।
@Vagrantsoul6
@Vagrantsoul6 3 ай бұрын
Mama Punjab cm a oh koi chonkidar a pind da ki Thalle baithna c onne
@DavinderDhol
@DavinderDhol 3 ай бұрын
Mann sab hun ta tusi v Amm to khas ban gye
@Roohandisoojh
@Roohandisoojh 3 ай бұрын
ਬੜਾ ਮੁੱਲ ਮੋੜਿਆ ਲੋਕਾਂ ਦੇ ਪਿਆਰ ਦਾ ਭੰਡ ਸਾਹਬ ਨਾਲ ਖੜਾ ਕਰਕੇ ਹੀ ਤੇ ਅੰਮ੍ਰਿਤਪਾਲ ਸਿੰਘ ਅੰਦਰ ਆ
@richhpalsra9823
@richhpalsra9823 3 ай бұрын
ਰਬ ਜਦੌਂ ਮਾਰਦਾ ਝੰਡੇ ਦੀ ਮੱਤ ਮਾਰਦਾ
@jaikaransharma7916
@jaikaransharma7916 3 ай бұрын
Maan ji, remember it, you will not get 40 seats next election 2027. You are liar. Jharkhand, orissa, employees getting 50 percent dearness allowance. But punjab employee getting 38 percent. Punjab government is poor than these states.
@balwantsinghmangat5637
@balwantsinghmangat5637 3 ай бұрын
22 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਟਿਕਟ ਦਿੱਤੀ ਹੈ। Sheme -Sheme ਇਸ ਤੋਂ ਵੱਧ ਕੁੱਝ ਨਹੀਂ।
@AkAk-yd9qf
@AkAk-yd9qf 3 ай бұрын
ਵੀਰ ਬੰਦੇ ਚ ਯੋਗਤਾ ਹੁੰਦੀ ਹੈ ਸਿੱਸਟਮ ਨੂੰ ਚਲਾਉਣ ਦੀ ਪਾਰਟੀਆਂ ਤੋਂ ਓਪਰ ਉੱਠ ਕੇ ਆਪਾਂ ਤਰੱਕੀ ਕਰ ਸਕਦੇ ਹਾਂ ਵੋਟ ਮੈਂ ਵੀ ਝਾੜੂ ਨੂੰ ਹੀ ਪਾਈ ਹੈ ਵਿਰੋਧੀ ਨੂੰ ਹਰਾਓਣ ਲਈ ਬਹੁਤ ਕੁਝ ਕਰਨਾ ਪੈਂਦਾ ਹਰੇਕ ਵਰਕਰ ਸਿਸਟਮ ਨਹੀਂ ਚਲਾ ਸਕਦਾ ਹੁੰਦਾ ਸਮਾਂ ਦੇ ਖ ਕੇ ਪਾਰਟੀਆਂ ਬਦਲਣੀਆਂ ਪੈ ਜਾਂਦੀਆਂ ਨੇ
@JasveerSingh-zu5hx
@JasveerSingh-zu5hx 2 ай бұрын
ਆਮ ਆਦਮੀ ਪਾਰਟੀ ਦਾ ਤਾਂ ਹੀ ਰਹੇ ਗਿਆ ਦਰੀਆਂ ਵਿਛਾਉਣ ਵਾਲੇ ਤਾਂ ਰਹੇ ਜਾਂਦੇ ਨੇ ਟਿਕਟਾਂ ਖਾਸ਼ ਨੂੰ ਮਿਲ ਦੀਆਂ ਨੇ
@SunnySingh-ug8uq
@SunnySingh-ug8uq 3 ай бұрын
God
@satnamsingh-re4hr
@satnamsingh-re4hr 3 ай бұрын
ਬੂਚੜ ਭੰਗਵੰਤੂ ਭਜਾਓ ਪੰਜਾਬ ਬਚਾਓ
@FatheSingh-i8x
@FatheSingh-i8x 3 ай бұрын
Fuudu Banda a tu
@harvinderbal-qt9xg
@harvinderbal-qt9xg 2 ай бұрын
Punjab di gl kdo krni tusi Maan saab
@Roohandisoojh
@Roohandisoojh 3 ай бұрын
ਭੰਡਗਿਰੀ ਕਰਨ ਨੂੰ ਬਣਾਈ ਸੀ ਪਾਰਟੀ ਤਾਂ
@sanjeevpunjpunj5026
@sanjeevpunjpunj5026 2 ай бұрын
ਤੇਰੀਆਂ ਗੱਲਾਂ ਵਿੱਚ ਆ ਕੇ ਇਕ ਵਾਰ ਮੂਰਖ ਬਣ ਗਏ ਹਾਂ ਹੁਣ ਨਹੀਂ ਗਲਤੀ ਕਰਦੇ ਤੈਨੂੰ ਵੋਟਾਂ ਪਾ ਕੇ ਪਹਿਲਾਂ ਹੀ ਬੜਾ ਆਪਣੇ ਆਪ ਨੂੰ ਕੋਸ ਰਿਹਾ
@AjotSingh-f7r
@AjotSingh-f7r 3 ай бұрын
Aap nu umeedvar nahi milda akali dal ja Congress val chakda na. Gali cm
@HarmanSingh-q1s
@HarmanSingh-q1s 3 ай бұрын
ETT union 2364😢😢😢😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@cypressdhaliwal1771
@cypressdhaliwal1771 3 ай бұрын
Hun app te old worker kider jan sab paisa ka khel Hai
@inderjeetkaurgarcha9927
@inderjeetkaurgarcha9927 3 ай бұрын
C m maan sahab good ha
@PS-oz1ly
@PS-oz1ly 3 ай бұрын
C m ਬਣਨ ਤੋਂ ਬਾਅਦ ਤੁਸੀਂ ਸਾਰੇ ਪੰਜਾਬ ਨੂੰ ਭੁੱਲ ਗਏ ਹੋ, ਕਿਰਪਾ ਕਰਕੇ ਸਰਜੀ ਤੁਸੀਂ ਅਫਸਰ ਵੱਲ ਧਿਆਨ ਦਿਓ ਮੈਂ ਸ਼ੁਤਰਾਣਾ ਹਲਕੇ ਤੋਂ ਯਾਦਵਿੰਦਰ ਸਿੰਘ ਗੱਲ ਕਰ ਰਿਹਾ ਹਾਂ ਸਾਨੂੰ ਬਿਜਲੀ ਮੁਲਾਜ਼ਮਾਂ ਨੇ ਬਹੁਤ ਤੰਗ ਕੀਤਾ ਹੋਇਆ ਹੈ,9 ਤੋਂ 5 ਦੀ ਡਿਊਟੀ ਦੀ ਗੱਲ ਕਰਦੇ ਹਨ, ਸਾਨੂੰ ਲਾਇਟ ਬਿਲਕੁਲ ਨਹੀਂ ਮਿਲਦੀ ਹੈ,ਜੇ ਕਿਸੇ ਜੇ ਈ ਜਾਂ ਐਸ ਡੀ ਓ ਜਾਂ ਉਪਰ ਅਫਸਰ ਕੋਲ ਜਾਂਦੇ ਹਾਂ, ਤਾਂ ਉਹ ਟਿੱਚਰਾਂ ਕਰਦੇ ਹਨ, ਯੂਨੀਅਨ ਦੀਆਂ ਗੱਲਾਂ ਕਰਦੇ ਹਨ , ਸਾਨੂੰ ਮੋਟਰਾਂ ਦੀ ਲਾਇਟ ਮੁੱਲ ਦੇ ਦਿਓ ਪਰ ਪੂਰੀ ਦੇ ਦਿਓ ਜੀ, ਸਾਡੇ ਤਾਂ ਲਾਇਨ ਮੈਨ ਧਮਕੀ ਦਿੰਦੇ ਹਨ ਜਿੱਥੇ ਮਰਜ਼ੀ ਜਾਓ ਸਾਡਾ ਕੁੱਝ ਨਹੀਂ ਵਿੱਗੜਦਾ ਏ ਇਹ ਤਾਂ ਸਰਕਾਰ ਦੋ ਸਾਲ ਦੀ ਹੈ ਅਸੀਂ 58ਸਾਲ ਤੇ ਰਿਟਾਇਰ ਹੋਣਾ ਹੈ
@MahimaSingh-b6h
@MahimaSingh-b6h 3 ай бұрын
Mann Saab good cm
@lovegill8392
@lovegill8392 3 ай бұрын
Khare pind onde registry krn?
@cypressdhaliwal1771
@cypressdhaliwal1771 3 ай бұрын
Kine jhooth bolde ne leader koi ne time ta harek da auda
@SunilSunilKumar-x9u
@SunilSunilKumar-x9u 3 ай бұрын
Cm nu umedvar ni milda c
@harvinderbal-qt9xg
@harvinderbal-qt9xg 2 ай бұрын
Na Nasha bnd ho reha na carime ruk reha na rishwat fir loka smne kida a jnde o tusi
@VickramjeetMalia
@VickramjeetMalia 3 ай бұрын
Mann ok
@harvinderbal-qt9xg
@harvinderbal-qt9xg 2 ай бұрын
Jine leeder ne App wale hon bjp akali dal Sanu befkuf bna rahe nhi sukhvelas dha ditta Maan saab tusi
@TarsemSingh-b2u
@TarsemSingh-b2u 3 ай бұрын
Sab lokaan nu pta . tansion na lai tu
@BhupinderSingh-ik2dh
@BhupinderSingh-ik2dh 3 ай бұрын
Ok.g
@TarsemSingh-b2u
@TarsemSingh-b2u 3 ай бұрын
Eh taan ohna di gall aa tu ki kita
@bhagwantsingh1788
@bhagwantsingh1788 3 ай бұрын
Cm ji pumakrh kider jan
@MalkitSingh-r5r
@MalkitSingh-r5r 3 ай бұрын
Very good AAPCMMan ❤
@GagguSingh-h8g
@GagguSingh-h8g 2 ай бұрын
Dippe.de.kismit.he.futge
@MahimaSingh-b6h
@MahimaSingh-b6h 3 ай бұрын
Aam Aadmi party zindabad
@BahadarSingh-e9i
@BahadarSingh-e9i 3 ай бұрын
ਇਨਾਂ ਹੰਕਾਰ ਨੀ ਕਰਿਦਆਂ ਸੁਖਬੀਰ ਬਾਦਲ ਵੀ ਇੱਕ ਥੰਮ ਹੈ
@amanaujlakahangarh5759
@amanaujlakahangarh5759 3 ай бұрын
😂😂😂😂
@DavinderDhol
@DavinderDhol 3 ай бұрын
Jado comedian c odo v helicopter aunde c tusi.
@TarsemSingh-b2u
@TarsemSingh-b2u 3 ай бұрын
Tere birodhi dub k mr jaan jihnu ehna da ji abab ni dena aauna
@SANDEEPSINGHBADESHA
@SANDEEPSINGHBADESHA 3 ай бұрын
pta paa leya najaej bas waleya te jitu congress
@Nabisingh-ht9sx
@Nabisingh-ht9sx 3 ай бұрын
Man tu ghant zar depe we here ge
@AjotSingh-f7r
@AjotSingh-f7r 3 ай бұрын
Va bhai dempe gaddara men gya thanu
@TarsemSingh-b2u
@TarsemSingh-b2u 3 ай бұрын
Lagiya rah sabas
@TarsemSingh-b2u
@TarsemSingh-b2u 3 ай бұрын
Kahnu po ta kise nu
@TarsemSingh-b2u
@TarsemSingh-b2u 3 ай бұрын
Kahnu pta kise nu .chal lagiya rah
@singhranjit1962
@singhranjit1962 3 ай бұрын
ਪਿਲਾ ਪਤਾ ਦਰਖਤ ਨਾਲੋ ਝੜ ਹੀ ਜਾਂਦਾ ਹੈ।
УДИВИЛ ВСЕХ СВОИМ УХОДОМ!😳 #shorts
00:49
Lazy days…
00:24
Anwar Jibawi
Рет қаралды 8 МЛН
Bhagwant Mann Nu Pai Kutt  | Jugnu Haazir Hai
24:37
MH One Music
Рет қаралды 4,2 МЛН
УДИВИЛ ВСЕХ СВОИМ УХОДОМ!😳 #shorts
00:49