Bhai Amritpal Singh Exclusive :ਆਪਣੇ ਵਿਆਹ ਤੋਂ ਲੈਕੇ 'ਖਾਲਸਾ' ਰਾਜ ਦੇ Road Map ਤੱਕ ਸਭ ਕੁਝ- ਖੋਲ੍ਹੇ ਰਾਜ਼

  Рет қаралды 210,519

Babushahi Times

Babushahi Times

Жыл бұрын

Super Exclusive: Bhai Amritpal Singh ਕੀ ਬੋਲੇ Hitler, Obama, Khushwant Singh, Giani Zail Singh, Bhagat Puran Singh ਤੇ ਭਾਈ ਵੀਰ ਸਿੰਘ ਬਾਰੇ
ਆਪਣੇ ਗ੍ਰਹਿਸਤੀ ਜੀਵਨ ਬਾਰੇ ਕੀਤਾ ਨਵਾਂ ਖੁਲਾਸਾ
ਕੀ ਲ਼ੜਨਗੇ SGPC ਚੋਣ ?
RSS ਬਨਾਮ ਘੱਟ ਗਿਣਤੀਆਂ ਤੇ ਵੀ ਪੇਸ਼ ਕੀਤੀ ਆਪਣੀ ਥਿਉਰੀ
ਕਿਤਾਬਾਂ ਪੜ੍ਹਨ ਦਾ ਹੈ ਸ਼ੌਕ ਜਾ ਨਹੀਂ ?
#bhaiamritpalsinghkhalsa #bhaiamritpalexclusive #aboutamritpalsingh #aboutbhaiamritpal
Exclusive :ਆਪਣੇ ਵਿਆਹ ਤੋਂ ਲੈਕੇ 'ਖਾਲਸਾ' ਰਾਜ ਦੇ Road Map ਤੱਕ ਸਭ ਕੁਝ- Bhai Amritpal Singh ਨੇ ਖੋਲ੍ਹੇ ਰਾਜ਼
ਜੋ ਕੁਝ ਅੱਜ ਤੱਕ ਨਹੀਂ ਕਿਹਾ ਭਾਈ ਅੰਮ੍ਰਿਤਪਾਲ ਨੇ, ਉਹੀ ਸੁਣੋ
--Our Social Platforms--
Facebook : / babushahidotcom
Instagram : / babushahitimes
Twitter : / babushahicom

Пікірлер: 431
@shivasmahajan
@shivasmahajan Жыл бұрын
🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏
@AmandeepKaur-xt1hw
@AmandeepKaur-xt1hw Жыл бұрын
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਅੰਮ੍ਰਿਤਪਾਲ ਸਿੰਘ ਜੀ ਨੂੰ💙🙌
@HappySingh-zt9iq
@HappySingh-zt9iq Жыл бұрын
ਸੇਵਾਦਾਰ ਭਾਈ ਸਾਹਿਬ ਜਿਹੜੇ ਨਾਗਨੀ ਹੱਥ ਵਿਚ ਫੜੀ ਹੋਈ ਹੈ। ਬਹੁਤ ਵਧੀਆ ਤਰੀਕੇ ਨਾਲ ਸੇਵਾ ਨਵਾਂ ਰਿਹਾ ਹੈ। ਚਾਰੇ ਪਾਸੇ ਬਾਜ਼ ਵਾਂਗ ਨਿਗਾਹ ਰੱਖ ਰਿਹਾ।ਸੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਹੀ ਵੀਰਾਂ ਨੂੰ
@DhanaLalianwaliOfficial
@DhanaLalianwaliOfficial Жыл бұрын
Thanks g
@NarinderSingh-ke2gt
@NarinderSingh-ke2gt Жыл бұрын
Waheguru ji Bhai Sahib nu charhdikala rakhe
@manmeetsingh4781
@manmeetsingh4781 Жыл бұрын
ਭਾਈ ਸਾਹਿਬ ਦੀ ਸੋਚ ਤੇ ਵਿਚਾਰ ਬਹੁਤ ਉੱਤਮ ਹੈ ਗੁਰੁ ਸਾਹਿਬ ਆਪ ਹੀ ਸੋਝੀ ਬਖਸ਼ਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਸਾਹਿਬ ਤੇ ਪੰਥ ਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@englishs7656
@englishs7656 Жыл бұрын
ਭਾਈ ਸਾਹਿਬ ਦਾ ਇਕ ਇਕ ਸ਼ਬਦ ਕੀਮਤੀ ਹੈ। ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਬਖ਼ਸ਼ੇ।
@kaurmann3702
@kaurmann3702 Жыл бұрын
ਬਿੱਲਕੁੱਲ ਜੀ 💯
@simeranbrar
@simeranbrar Жыл бұрын
ਬਹੁਤ ਵਧੀਆ ਇੰਟਰਵਿਊ! ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਤੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏
@Subhdeep1234
@Subhdeep1234 Жыл бұрын
🙏🙏🙏🙏🙏
@Nar821
@Nar821 Жыл бұрын
ਭਾਈ ਅੰਮਿ੍ਰਤਪਾਲ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖ਼ਸ਼ੇ ।
@fariyad76437
@fariyad76437 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ,🙏🙏🙏
@madankotla
@madankotla Жыл бұрын
ਸਵਾਲ ਬਹੁਤ ਅਲਗ ਤੇ ਸੁਲਝੇ ਹੋਏ ਪੁੱਛੇ ਤੁਸੀਂ ਬਰਿਆਣਾ ਸਾਬ੍ਹ
@Goodvibes-TrueVibes3
@Goodvibes-TrueVibes3 Ай бұрын
ਜਵਾਬ ਵੀ ਬਹੁਤ clear ਦਿੱਤੇ ਭਾਈ ਸਾਬ ਨੇ.
@saabsingh5644
@saabsingh5644 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@deepsingh1984_1
@deepsingh1984_1 Жыл бұрын
ਵਾਹਿਗੁਰੂ ਜੀ ਭਲੀ ਕਰਨ ❤⚔️🙏
@bschungha8542
@bschungha8542 Жыл бұрын
ਲਾਜਵਾਬ ਗੱਲ ਬਾਤ ਭਾਈ ਸਾਹਿਬ ਜੀ ਨੂੰ ਰੱਬ ਸੱਚਾ ਚੜ੍ਹਦੀ ਕਲਾ ਵਿੱਚ ਰੱਖੇ ਸਿੱਖੋ ਸਿੱਖੀ ਨੂੰ ਬਚਾਉਣ ਲਈ ਭਾਈ ਅੰਮ੍ਰਿਤ ਪਾਲ ਸਿੰਘ ਦਾ ਡਟ ਕੇ ਸਾਥ ਦਿਓ
@kulwantsingh3183
@kulwantsingh3183 Жыл бұрын
ਖਾਲਸਾ ਜੀ ਪੰਜਤੂਰ ਤੋਂ ਅਸੀ ਪਰਸੈਂਟ ਸਿੱਖ ਕੌਮ ਇਸ ਟਾਈਮ ਅਮਿ੍ਤਪਾਲ ਸਿੰਘ ਜੀ ਦੇ ਨਾਲ਼ ਖੜੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@harmindersinghsandhu5878
@harmindersinghsandhu5878 Жыл бұрын
Bhai Amritpal Singh khalsa g di soch boht lambi aa… Waheguru chardikala rahke
@bintykala686
@bintykala686 Жыл бұрын
Bahut intelligent hai munda
@Sunilsingh003
@Sunilsingh003 Жыл бұрын
@@bintykala686apne lok gawar v bhut ne mera ek friend aa kehnda amrit pal singh nu thokknia ne usno nu kush likhna padhna nhi onda corona vich usne dasvi pass kiti aa paise de ke army trail dein lyi army join karan lyi
@kanwaljitsingh9553
@kanwaljitsingh9553 Жыл бұрын
ਜਿਉਂਦੀ ਜਾਗਦੀ ਜ਼ਮੀਰ ਦੇ ਮਾਲਕ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
@kgic890
@kgic890 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
@sukhveerdhaliwal1168
@sukhveerdhaliwal1168 Жыл бұрын
ਅਮ੍ਰਿਤਪਾਲ ਸਿੰਘ ਵੀਰ ਜੀ ਤੁਹਾਡੇ ਤੋਂ ਕੌਮ ਨੂੰ ਬਹੁਤ ਚੜਦੀ ਕਲਾ ਮਿਲੀ ਵਾਹਿਗੁਰੂ ਜੀ ਮਿਹਰ ਕਰੇ
@Nar821
@Nar821 Жыл бұрын
ਧੰਨਵਾਦ ਜੀ। We love your speeches and like listening you all the times.
@amandeepsingh9635
@amandeepsingh9635 Жыл бұрын
ਅਸੀਂ ਭਾਈ ਅਮ੍ਰਿਤਪਾਲ ਸਿੰਘ ਦੇ ਵਿਚਾਰਾ ਨਾਲ ਸਹਿਮਤ ਹਾਂ
@rab1654
@rab1654 Жыл бұрын
ਹੁਣ ਸਾਥ ਦੇਣ ਦਾ ਸਮਾਂ ਸਲਾਹਾ ਦੇਣ ਦਾ ਨਹੀਂ
@gavenpreet7339
@gavenpreet7339 Жыл бұрын
ਵਾਹਿਗੁਰੂ ਜੀ ਚੜਦੀ ਕਲਾ ਰਖੇ 🙏🙏🙏🙏🙏
@rashpal81
@rashpal81 Жыл бұрын
ਗੁਰੂ ਸਾਹਿਬ ਅਪਣਾ ਮੇਹਰ ਭਰਿਆ ਹੱਥ ਹਮੇਸ਼ਾ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏🙏
@navjotsingh5423
@navjotsingh5423 Жыл бұрын
ਪੱਤਰਕਾਰਾਂ ਦੇ ਸਵਾਲਾਂ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕੇ ਪੰਜਾਬ ਦੇ ਲੋਕਾਂ ਦੀ ਸੋਚ ਵਿਚ ਕਿਸ ਕਦਰ ਗਿਰਾਵਟ ਆ ਚੁੱਕੀ ਹੈ.
@BabushahiTimesNetwork
@BabushahiTimesNetwork Жыл бұрын
ਕਿਹੜੇ ਸਵਾਲ ਤੁਹਾਨੂੰ ਗਿਰਾਵਟ ਵਾਲੇ ਲੱਗਦੇ ਹਨ ?
@navjotsingh5423
@navjotsingh5423 Жыл бұрын
@@BabushahiTimesNetwork ਜੇਹੜੇ ਸਵਾਲਾਂ ਦੇ ਅਸੀਂ ਅੱਜੇ ਤਕ ਜਵਾਬ ਹੀ ਲੱਭਦੇ ਫਿਰਦੇ ਹਾਂ,, ਹੋਣ ਤੱਕ ਤਾਂ ਸਾਨੂੰ ਓਸ ਦਰਦ ਨੂੰ ਖਤਮ ਕਰਨ ਦੀ ਦਵਾਈ ਵਡਣੀ ਚਾਹੀਦੀ ਸੀ ਚੈਨਲਾਂ ਰਾਹੀਂ।
@sarabkhalsa5175
@sarabkhalsa5175 Жыл бұрын
@@BabushahiTimesNetwork ਸਿਰਫ਼ ਸਵਾਲਾਂ ਦੀ ਗਿਣਤੀ ਵਧਾਉਣ ਲਈ ਜਾ ਜੋਂ ਸੋਚ ਕੇ interview ਲੈਣ ਗਏ ਆ ਓਹ ਸਾਰੇ ਸਵਾਲ ਕਰਨੇ ਹੀ ਕਰਨੇ ਵਾਲੀ ਸੋਚ ਨਜ਼ਰ ਆ ਰਹੀ ਸੀ ਵੀਰ ਜੀ ਸਵਾਲ ਕਰਨ ਤੋਂ ਬਾਅਦ ਥੋੜ੍ਹਾ ਤਵਜੂ ਦਿਓ ਜਬਾਬ ਦੇਣ ਲਈ ਦੂਸਰਾ ਇਹ ਸਵਾਲ same ਨੇ ਓਹੀ ਸਵਾਲ ਓਹੀ ਜਬਾਬ ਸਾਨੂੰ ਸਾਡੇ ਸਵਾਲਾਂ ਦਾ ਪੱਧਰ ਥੋੜਾ ਉਪਰ ਚੁੱਕਣਾ ਚਾਹੀਦਾ ਹੈ ਤਾਂ ਕੇ ਸੈਂਟਰ ਨੂੰ ਅਹਿਸਾਸ ਹੋਵੇ ਪੰਜਾਬ ਕੀ ਚੀਜ਼ ਹੈ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ ਪੰਜਾਬ atleast ਸਰਦਾਰ ਪੱਤਰਕਾਰ ਵੀਰ ਤਾ ਅਪਣੱਤ ਨਾਲ ਸਵਾਲ ਕਰਨ ਪੰਜਾਬ ਸਾਡਾ ਸਭ ਦਾ ਸਿੱਖ ਰਾਜ ਵੀ ਸਾਡਾ ਸਭ ਦਾ ਪੰਜਾਬ ਨਾਲ ਹੋ ਰਹੇ ਵਿਵਹਾਰ ਦਾ ਸਾਨੂੰ ਸਭ ਨੂੰ ਪਤਾ ਹੈ ਕਿਵੇਂ ਹਰ ਲੀਡਰ ਪੰਜਾਬ ਆਉਂਦਾ ਪੱਗ ਬੰਨ੍ਹ ਲੈਂਦਾ ਕਦੇ ਕੇਜਰੀਵਾਲ ਕਦੇ ਮੋਦੀ ਤੇ ਹੁਣ ਰਾਹੁਲ ਗਾਧੀ ਪੰਜਾਬ ਨੇ ਹੁਣ ਤਕ ਹਿਦੁਸਤਾਨ ਲਈ ਕੀ ਕੀ ਗਵਾਇਆ ਇਹ ਸਭ ਨੂੰ ਪਤਾ ਅਸੀਂ ਸਾਰੇ ਰਲ k ਹੰਬਲਾ ਮਾਰੀਏ ਝੂਠੇ ਲੀਡਰਾਂ ਤੋਂ ਪੰਜਾਬ ਬਚਾ ਲਈਏ
@user-og4in5yx2i
@user-og4in5yx2i Жыл бұрын
@@sarabkhalsa5175 ਅਸਲ ਵਿਚ ਪਤਰਕਾਰ ਏਨੇ ਸੁਲਝੇ ਹੋਏ ਹੈਨੀ ਪੰਜਾਬ ਵਿੱਚ।
@vaidjaswindersingh3495
@vaidjaswindersingh3495 Жыл бұрын
Singh is king 🤴 ❤️
@gurvinderbal6036
@gurvinderbal6036 Жыл бұрын
Waheguru ji waheguru ji
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਦੇ ਉੱਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ
@rockyj1970
@rockyj1970 Жыл бұрын
ਅੰਮਰਿਤਪਾਲ ਸਿੰਹਾ you are really blessed by God ਪੰਥ ਤੇਰੇ ਨਾਲ ਆ
@user-og4in5yx2i
@user-og4in5yx2i Жыл бұрын
ਵੀਰਜੀ ਤੁਸੀ ਹੀ ਪੰਥ ਹੋ,ਤੁਸੀ ਹੀ ਸੰਭਾਲਣਾ ਹੈ ਸਿੱਖੀ ਦਾ ਮੋਰਚਾ
@arshugill8001
@arshugill8001 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ ਜੀ ❤❤❤❤❤
@JagtarSingh-ds1eb
@JagtarSingh-ds1eb Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏🙏🙏
@nangalguru2447
@nangalguru2447 Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ
@gurjeetgrewal6967
@gurjeetgrewal6967 Жыл бұрын
Waheguru ji 🙏. 👍👍❤👍👍 Waheguru ji aap sab nu chardi kalha ch rakhan. Sab tran karke Mehran bharea hath rakhan. 🙏🏼🙏🏼🙏🏼🙏🏼🙏🏼❤
@satgursingh8148
@satgursingh8148 Жыл бұрын
Waheguru. Bhai. Amritpal. Nu hmesa. Chrdi. Klha. Bhakhsa🙏🚩🚩🚩🚩🚩
@TheWarispunjabdeRj13
@TheWarispunjabdeRj13 Жыл бұрын
ਭਾਈ ਅੰਮ੍ਰਿਤਪਾਲ ਸਿੰਘ 🙏🙏🙏🙏
@jaswinderjaswinder9101
@jaswinderjaswinder9101 Жыл бұрын
Waheguru ji mehar bnai rakhna Amrit pal Singh Khalsa ji te 🙏🏼 ❤
@prabjit7425
@prabjit7425 Жыл бұрын
ਹਮੇਸ਼ਾਂ ਯਾਦ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅਤੇ ਖਾਲਸਾ ਪੰਥ ਦੀਆਂ ਨੀਹਾਂ ਪੱਕੀਆਂ ਕਰਨ ਲਈ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਹੋਇਆ ਹੈ ਜੀ। ਜਿਸ ਕਰਕੇ ਗੁਰੂ ਜੀ ਦਾ ਖਾਲਸਾ ਦੁਨੀਆਂ ਭਰ ਵਿੱਚ ਵਿਲੱਖਣ ਨਜ਼ਰ ਆਉਂਦਾ ਹੈ 🚩🚩.....
@hardialsingh1
@hardialsingh1 Жыл бұрын
Neehan vich nhi ji. Deevaran vich chunvaia c ‘. Iss gall ch Bahut farak ai ji ! Neehan ch dabbe jande ne chine nhi jande
@prabjit7425
@prabjit7425 Жыл бұрын
@@hardialsingh1 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਉਹ ਖਾਲਸੇ ਪੰਥ ਦੀਆਂ ਨੀਹਾਂ ਹੀ ਸਨ । ਜਿਵੇਂ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਉੱਤੇ ਹਮਲਾ ਹੋਵੇਗਾ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਧਰਤੀ ਪੁੱਟ ਕੇ ਨੀਂਹ ਰੱਖਣੀ ਸੀ । ਇਸੇ ਤਰ੍ਹਾਂ ਹੀ ਉਹ ਦੀਵਾਰਾਂ ਖਾਲਸਾ ਪੰਥ ਦੀਆਂ ਨੀਹਾਂ ਸਨ 🙏।
@jugrajsingh6268
@jugrajsingh6268 Жыл бұрын
Bahut vadia jawab bahi Saab da.
@ASTeer1699
@ASTeer1699 Жыл бұрын
Waheguru ji Amritpal Singh veer nu sahara den chardi kala bakshan 🙏🏼🚩🦅
@bahadarsingh4425
@bahadarsingh4425 Жыл бұрын
Guuuud. Reporting. Ji. BARIYANA. SAAB. Ji , GUD. JOB. JI GOD. BLESS. U. JI ,
@preetpalsingh1557
@preetpalsingh1557 Жыл бұрын
Waheguru ji Bhai amritpal Singh khalsa nu hamesha chardi kalan vich rakhi
@RajinderKaur-wq2ir
@RajinderKaur-wq2ir Жыл бұрын
Waheguru ji waheguru ji 🙏🙏🙏🙏🙏🌹🙏🌹🙏🌹🙏
@kiranbasuta5714
@kiranbasuta5714 Жыл бұрын
ਵਾਹਿਗੁਰੂ ਜੀ ਮਿਹਰ ਕਰਨ ਅੰਮਿ੍ਤਪਾਲ ਜੀ ਉੱਤੇ🙏🙏
@rguru8509
@rguru8509 Жыл бұрын
waheguru ji Maher kro
@kamaljitkaur1861
@kamaljitkaur1861 Жыл бұрын
Waheguru ji 🙏
@paramjitmehroke2354
@paramjitmehroke2354 Жыл бұрын
Waheguru ji Bhai Amritpal Singhਨੂੰ ਚੜਦੀ ਕਲਾ ਵਿੱਚ ਰੱਖਿਓ 🙏🏻🙏🏻
@babajaswindersinghjibadialwale
@babajaswindersinghjibadialwale Жыл бұрын
ਵਾਹਿਗੁਰੂ ਜੀ 🌹🙏🌹
@harmanpreetsingh7471
@harmanpreetsingh7471 Жыл бұрын
👍👍👍👍👍Amritpal Singh Khalsa Zindabaad
@bhupinderkaur8661
@bhupinderkaur8661 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣੀ
@bhullarmk
@bhullarmk Жыл бұрын
ਵਾਹਿਗੁਰੂ ਜੀ
@jaskaransinghsidhu8982
@jaskaransinghsidhu8982 Жыл бұрын
ਵਾਹਿਗੁਰੂ ਜੀ ਵੀਰ ਅਮਿ੍ਤਪਾਲ ਸਿੰਘ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ
@hardipsingh4738
@hardipsingh4738 Жыл бұрын
Great answer by bhai amritpal singh g, love punjab
@amarjit2046
@amarjit2046 Жыл бұрын
Waheguru ji
@ranpreetsingh6317
@ranpreetsingh6317 Жыл бұрын
Bai amritpal singh khalsa zindabaad🚩🚩🚩🚩🚩
@rajsidhu7169
@rajsidhu7169 Жыл бұрын
Waheguru ji chardikalla rakkan ji
@jattbande7597
@jattbande7597 Жыл бұрын
ਨਹੀ ਚਾਹੁੰਦੇ ਖਾਲਿਸਤਾਨ ਵੀਰ ਜੀ ਅਸੀ ਗੁਲਾਮ ਨਹੀ ਹੈਗੇ.ਵਧੀਆ ਰਲ ਮਿਲ ਰਹਿਨੇ ਆ. ਵਾਹਿਗੁਰੂ ਜੀ🙏🏼🙏🏼
@ManjeetKaur-rq7og
@ManjeetKaur-rq7og Жыл бұрын
ਬਹੁਤ ਵਧੀਆ।। ਭਾਈ ਸਾਹਿਬ ਦੇ ਉੱਪਰ ਖਾਸ ਕਿਰਪਾ ਹੈ ਇਹਨਾਂ ਦੀ knowledge ਤੋਂ ਲਗਦਾ ਹੈ
@sidhusworldtourssidhu4667
@sidhusworldtourssidhu4667 Жыл бұрын
Great answers by Bhai Amritpal Singh. Babushahi times should have an interview of Dr. Amarjit Singh head of tv 84 🇺🇸 usa
@ASTeer1699
@ASTeer1699 Жыл бұрын
Dr Amarjit Singh is a great and learned gur Sikh. Waheguru ji labi umar bakshan 🙏🏼
@KS-qu6gh
@KS-qu6gh Жыл бұрын
Bhai Sahib Amritpal Singh ji 🙏 god bless you have excellent knowledge 🙏
@deepmattu167
@deepmattu167 Жыл бұрын
Good reporting, bariayna ji super jaurnlisi... 🙏
@HarjotSingh-xp2lr
@HarjotSingh-xp2lr Жыл бұрын
ਸਾਡੀ ਕੌਮ ਦੇ ਹੀਰੇ ਨੇ ਭਾਈ ਸਾਬ ਜੀ
@daljitkaur912
@daljitkaur912 Жыл бұрын
ਖਾਲਸਾ ਰਾਜ ਵਿਚ ਸਾਰੇ ਧਰਮਾ ਦਾ ਸਨਮਾਨ ਕੀਤਾ ਜਾਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetSingh-vs4ct
@GurmeetSingh-vs4ct Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਿਤਪਾਲ ਸਿੰਘ ਜੀ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@sukhramkaur4505
@sukhramkaur4505 9 ай бұрын
❤❤❤❤❤ਸਿਖ ਪੰਥ ਦਾ ਥੰਮ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ
@vipansingh4662
@vipansingh4662 Жыл бұрын
Baba Nanak sda mehr brya hath rkhe bhai Amritpal Singh ji te
@robbadeol84
@robbadeol84 Жыл бұрын
ਵਾਹਿਗੁਰੂ ਚੜਦ੍ਹੀਕਲਾ ਚ ਰੱਖੇ ਭਾਈ ਸਾਹਿਬ ਨੂੰ 🙏
@surjitkour7477
@surjitkour7477 Жыл бұрын
Waheguru ji mehar karna ❤️🙏❤️🌹🌹🌹🌹🌹🌹🌹🌹🌹🌹🚩🚩🚩🚩🚩🚩🚩🚩🚩🚩🚩🚩🚩🚩🚩🚩
@lakhbirsinghlakhbirsingh8808
@lakhbirsinghlakhbirsingh8808 Жыл бұрын
Waheguru ji ka khalsa WaheGuru ji ki Fateh
@maansinghbains
@maansinghbains Жыл бұрын
ਬਹੁਤ ਵਧੀਆ ਵਿਚਾਰ 🌸♥️
@kaurmann3702
@kaurmann3702 Жыл бұрын
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਤੰਦਰੁਸਤੀ ਅਤੇ ਚੜਦੀਕਲਾ ਬਖਸ਼ਣ। ਪੰਥ ਦੀ ਚੜਦੀ ਕਲਾ ਲਈ ਅਰਦਾਸ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਸਿੰਘ ਸਿੰਘਣੀਆਂ ਦੇ ਸਿਰ ਤੇ। ਖਾਲਸਾ ਰਾਜ। #BhaiAmritpalSinghKhalsa #Sikhism
@SukhrajSingh-dt2mv
@SukhrajSingh-dt2mv Жыл бұрын
Good reporter and good 👍 answer bhai Atinderpal Singh Khalsa 👍 👌
@GurpreetSingh-yd5qf
@GurpreetSingh-yd5qf Жыл бұрын
ਬੁਹਤ ਵਧਿਆ ਪੱਤਰਕਾਰੀ । ਬੁਹਤ ਵਧਿਆ ਸਵਾਲ
@jagroopkaur3241
@jagroopkaur3241 Жыл бұрын
ਚੜ੍ਹਦੀ ਕਲਾ
@satnamsinghlalia4608
@satnamsinghlalia4608 Жыл бұрын
Bhai sahen Bhai ji rab tuhanu Tandrusti bakshe
@partapSingh-dn5yk
@partapSingh-dn5yk Жыл бұрын
ਵਾਹਿਗੁਰੂ ਜੀ ਚੜਦੀ ਕਲਾ ਰਖਿਉ ਜੀ ਭਾਈ ਸਾਹਿਬਜੀ ਤੇ🙏🙏🙏🙏
@dharminderbajwa8575
@dharminderbajwa8575 Жыл бұрын
Waheguru g veer de nal har wele nal rehan
@angrejsingh3806
@angrejsingh3806 Жыл бұрын
ਹਰ ਗੁਰਸਿੱਖ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣਾ ਚਾਹੀਦਾ ਦਮਦਾਰ ਲੀਡਰ a
@ManjeetKaur-rr5mv
@ManjeetKaur-rr5mv Жыл бұрын
Mera putt Jodha Amrit pal singh Ji
@daljitkaur912
@daljitkaur912 Жыл бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ ਖਾਲਸਾ ਰਾਜ ਹਕ ਸਚ ਦੀ ਗਲ ਕਰਦਾ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
@bobkooner996
@bobkooner996 Жыл бұрын
Vaheguru ji mehr kare
@Sikhi383
@Sikhi383 Жыл бұрын
Waheguru ji meher karna bhi amritpal singh ji ta
@PUNJABREGIONKHALISTAN
@PUNJABREGIONKHALISTAN Жыл бұрын
Thanks for veer de interview
@gurbhejsingh2142
@gurbhejsingh2142 Жыл бұрын
Waheguro hi ka khalsa Waheguro ji ke fateh 🙏
@DaljitSingh-xs5cr
@DaljitSingh-xs5cr Жыл бұрын
ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਜੀ
@guraseessingh6459
@guraseessingh6459 Жыл бұрын
Waheguru ji mehar kro punjab te
@balwinderkaur-iy2qm
@balwinderkaur-iy2qm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅੰਮਰਤਪਾਲ ਸਿੰਘ ਖਾਲਸਾ ਜੀ ਬੇਟਾ ਅੱਜ ਕੌਮ ਨੂੰ ਤੁਹਾਡੇ ਵਰਗੇ ਨਿਧੱੜਕ ਆਗੂ ਦੀ ਬਹੁਤ ਲੋੜ ਸੀ ਪਰਮਾਤਮਾ ਤਹਾਨੂੰ ਲੰਬੀ ਉਮਰ ਬਖਸ਼ੇ
@historyeducation7008
@historyeducation7008 Жыл бұрын
Waheguru waheguru ji meher karna bhai sahib te
@madankotla
@madankotla Жыл бұрын
Great job bariana saab
@SurjitSingh-nx1rb
@SurjitSingh-nx1rb Жыл бұрын
ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿਚ ਰੱਖਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@user-nl2jy6cl7r
@user-nl2jy6cl7r Жыл бұрын
Amrit pal singh khalsa jindabad
@Jagdeepsingh-op
@Jagdeepsingh-op Жыл бұрын
Bhai sahib te waheguru mehr kary
@JasvirSingh-bd5mx
@JasvirSingh-bd5mx Жыл бұрын
ਪਤਰਕਾਰ ਜੀ ਦੇ, ਸਪਸ਼ਟ ਤੇ ਨੀਂਗਰ ਜਵਾਬ ਦਿਤੇ ਅਮ੍ਰਿਤਪਾਲ ਜੀ ਨੇਂ।
@harpchahal368
@harpchahal368 Жыл бұрын
ਸਾਰੇ ਵੀਰ ਭੈਣਾਂ ਨੂੰ ਬੇਨਤੀ ਆ ਕਲੱਬ ਹਾਊਸ ਤੇ ਵੀ ਜੁੜੋ🙏
@bikramgill5035
@bikramgill5035 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੂੀ
@gurmailkaur1831
@gurmailkaur1831 Жыл бұрын
Waheguru ji Veera ji chardikala vh rakan ji
@darshankaur4841
@darshankaur4841 Жыл бұрын
ਬੇਟਾ ਜੀ ਮੁਰਚੇ ਵਿਚ ਜਾਉ ਬੰਦੀ ਸਿੰਘਾ ਲਈ 🙏🙏🙏🙏🙏
@jasvirsinghkalyan3347
@jasvirsinghkalyan3347 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@rajparmar7494
@rajparmar7494 Жыл бұрын
Good job brother ji love you
@hdhxccf1851
@hdhxccf1851 Жыл бұрын
Wahe guru je mehar kare ga
@simranpatiala86
@simranpatiala86 Жыл бұрын
Full support ❤️🙏🚩
@JaswantSingh-gb3kx
@JaswantSingh-gb3kx Жыл бұрын
ਮਹਿਰ ਕਰੇ ਵੀਰ ਅਮ੍ਰਿਤਪਾਲ ਸਿੰਘ ਤੇ ਕਲਗੀਆ ਵਾਲਾ
@rajdeepsingh2978
@rajdeepsingh2978 Жыл бұрын
Very nice
@kaifkafi7746
@kaifkafi7746 Жыл бұрын
Loka de man ch dar payea hoyea saekara ne bas..khalsa raaj sare chahunde..khalsa raaj zindabad🙏🙏🙏
Scary Teacher 3D Nick Troll Squid Game in Brush Teeth White or Black Challenge #shorts
00:47
WHAT’S THAT?
00:27
Natan por Aí
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 6 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 24 МЛН
Show with Emaan Singh Khara | Political | EP 451 | Talk With Rattan
38:13
Scary Teacher 3D Nick Troll Squid Game in Brush Teeth White or Black Challenge #shorts
00:47