bhai Paramjit Singh Akali | The Digital Pendu Podcast | Punjabi Podcast

  Рет қаралды 15,743

Digital Pendu

Digital Pendu

Күн бұрын

Our Official Email : team@thedigitalpendu.com
Contact : +91 99888 33390
Instagram : www.instagram....
team instagram : www.instagram....
Join us on The Digital Pendu , your one-stop podcast for all things Punjab! Every episode, we dive deep into the hottest topics sparking conversation across the state, from politics and social issues to culture, entertainment, and everything in between.
Our Punjabi hosts bring you fresh takes, insightful discussions, and lively debates on the matters that matter most to you. Whether you're a Punjabi living abroad or call Punjab home, Digital Pendú is your connection to the pulse of the state.
Tune in for:
Unfiltered conversations on trending topics in Punjab.
Diverse perspectives from thought leaders, experts, and everyday Punjabis.
In-depth analysis of the issues shaping Punjab's future.
A platform to celebrate Punjabi culture and heritage.
Subscribe and never miss an episode!
#DigitalPendu #Punjab #Punjabi #HotTopics #Podcasts #paramjitsinghakali
Follow us on Instagram- / thedigitalpendu
Follow us on Facebook- / digitalpenduofficial
Special Thanks Team Leadmagnet Digital. / leadmagnetdigital
Social Media Management - The Digital Pendu
Camera Dop And Director Team Leadmagnet
For Queries and Shoots Dm us OUR TEAM OR On Digital pendu.
Contact For Podcast - gavy.saini13@gmail.com
Team - 99888-33390

Пікірлер: 65
@surindersingh9746
@surindersingh9746 9 күн бұрын
ਬਾਈ ਜੀ ਤੁਹਾਡੇ ਸਾਰੇ ਪੋਡਕਾਸਟ ਬਹੁਤ ਵਧੀਆ ਹੁੰਦੇ ਆ ਪਰ ਜਹਿੜੀ ਬੀਪ ਲਾ ਦੇਨੇ ਆ ਉਹ ਗਲਤ ਆ ਜਾਗਦੀ ਜਮੀਰਾ ਵਾਲੇ ਏਦਾ ਨਹੀ ਕਰਦੇ ਤੁਸੀ ਪਾਠੀ ਸਿੰਘਾ ਦੀ ਗੱਲ ਕਰਦੇ ਆ ਉਹ ਵੀ ਬਹੁਤ ਵਧੀਆ ਗੱਲ ਆ
@Bumba.wala.baba1313
@Bumba.wala.baba1313 8 күн бұрын
Sahi keha veer
@Talkwithharjotsinghakali
@Talkwithharjotsinghakali 9 күн бұрын
ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਤੇ
@ਆਲਮ
@ਆਲਮ 3 күн бұрын
ਪਤਾ ਨਹੀਂ ਸਾਡਾ ਦੇਸ਼ ਹੀ ਕਿਉਂ ਸੁੱਤਾ ਪਿਆ ਬਾਂਗਲਾ ਦੇਸ਼ ਚ ਗਾਹ ਪਾਤਾ ਲੋਕਾਂ ਨੇ ਕਿਰਪਾ ਕਰਕੇ ਸਭਨੂੰ ਬੇਨਤੀ ਇਹ ਕੰਮ ਕਰੋ ਜਰੂਰ ਕਰੋ
@JatinderSingh-qi3ge
@JatinderSingh-qi3ge 8 күн бұрын
ਭਰੋਸਾ ਨਹੀ ਰਿਹਾ ਇਕ ਦੂਜੇ ਤੇ, ਜੇ ਕੋਈ ਬਾਣਾ ਪਾ ਕੇ ਸੱਚੇ ਦਿਲੋਂ ਗੁਰੂ ਦੇ ਦਰਸਾਏ ਰਾਹ ਤੇ ਤੁਰ ਪੈਂਦਾ ਤੇ ਧਰਮ ਦੇ ਠੇਕੇਦਾਰ ਉਸ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਕਿਉਂ ਭਾਈ ਠੀਕ ਹੈ
@JyotiGd-e5k
@JyotiGd-e5k 7 күн бұрын
ਬਾਈ ਤੂੰ ਪੋਡਕਾਸਟ ਕਰਦਾ ਆਂ, ਤੂੰ ਦੱਸ ਤੂੰ ਕੀ ਸਿੱਖਿਆ ਹੁਣ ਤੱਕ,ਆਹ ਬਾਬਾ ਜੀ ਦੀਆਂ ਗੱਲਾਂ ਸੁਣਕੇ ਵੀ ਤੁਹਾਨੂੰ ਸਮਝ ਨੀਂ ਆਈ ਕਿ ਸਿੱਖ ਲਈ ਕੇਸ,ਦਾਹੜਾ ਰੱਖਣਾ ਜ਼ਰੂਰੀ ਆ, ਤੁਸੀਂ ਕਿ ਨੀ ਦਾਹੜਾ ਰੱਖ ਰਹੇ,ਨਾਮ‌ ਪਿੱਛੇ ਸਿੰਘ ਲਾਉਣ ਸੌਖਾ ਆ,ਪਰ ਜੇ ਕਹਿ ਦਈਏ ਕਿ ਕੇਸ ਦਾਹੜਾ ਰੱਖਲੋ ਤਾਂ ਮੌਤ ਪੈ ਜਾਂਦੀ ਆ✅💯
@onkarsinghbahl9491
@onkarsinghbahl9491 7 күн бұрын
ਬਹੁਤ ਸੁੰਦਰ ਵਿਚਾਰ ਭਾਈ ਸਾਹਿਬ। 🙏
@GurvinderSingh-rb1yi
@GurvinderSingh-rb1yi 5 күн бұрын
ਬੀਪ ਨਾਂ ਪਾਇਆ ਕਰੋ ਜੀ ਸਾਰਾ ਪੋਡਕਾਸਟ ਸੁਣਦੇ ਆ ਜਦੋਂ ਬੀਪ ਪਹਿ ਜਾਂਦੀ ਆ ਗੁੱਸਾ ਆਣ ਲੱਗ ਜਾਂਦਾ ਐਮੇ ਲੱਗਦਾ ਵੀ ਬਹੁਤ ਕੁਝ ਰਹਿ ਗਿਆ ਸਿੱਖਣ ਤੋਂ ਸਾਨੂੰ ਨੀ ਦੱਸੋ ਗੇ ਪਤਾ ਕਿਮੇ ਲੱਗੇ ਗਾ ਸਿੱਖਣ ਲਈ ਆਪਣੇ ਆਪ ਨੂੰ ਪਹਿਚਾਨਣ ਲਈ ਤਾਂ ਸੁਣਦੇ ਆਂ ਸਾਨੂੰ ਵੀ ਪਤਾ ਹੋਣਾਂ ਚਾਹੀਦਾ ਅੱਜ ਕਿ ਚੱਲ ਰਿਹਾ ਕੌਣ ਕੀ ਆ ਕੌਣ ਕੀ ਆ ਬੇਨਤੀ ਆ ਜੀ ਬੀਪ ਨਾ ਪਾਇਆ ਕਰੋ ਕੋਈ ਵੀ ਗੱਲ ਆ ਚਾਹੇ ਕੋਈ ਵੀ 🙏🙏
@gandhisidhu1469
@gandhisidhu1469 8 күн бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@Sandhu_vlogs365
@Sandhu_vlogs365 9 күн бұрын
ਬੱਲੂ ਜੇ ਗਾਂਡ ਚ ਦਮ ਨਹੀ ਹੈਗਾ ਤਾਂ ਇਦਾ ਦੇ ਪੋਡਕਾਸਟ ਨਾ ਕਰ ਜੇ ਬੀਪ ਹੀ ਲਾਉਣੀ ਕੀ ਫਾਇਦਾ ਜੇ ਕੋਈ ਚੱਜ਼ ਦੀ ਗੱਲ ਹੁੰਦੀ ਉਸਨੂੰ ਬੀਪ ਕਰਤਾ ਜਮੀਰ ਨਹੀ ਹੈਗੀ ਤਾਂ ਬੱਲੂ ਵਰਗੇ ਹੀ ਸੱਦ ਲਿਆ ਕਰ ਉਹ ਕੈਟਾਗਿਰੀ ਤੇਰੀ ਉਹਨਾਂ ਨਾਲ ਹੱਸਦਾ ਵੀ ਬਹੁਤ ਤੂੰ ਤੇ ਐਵੇ ਕਿਸੇ ਚੰਗੀ ਵਿਚਾਰਾ ਵਾਲੀ ਹਸਤੀ ਦਾ ਵੀ ਟਾਈਮ ਖ਼ਰਾਬ ਕਰਦਾ ਤੂੰ ਬੀਪ ਲੱਗਾ ਕੇ ਗਾਂਡ ਚ ਗੂ ਨਹੀ ਤੇ ਕਾਵਾਂ ਨੂ ਸੈਨਤਾ ਵਾਲੀ ਸੱਚ ਸਾਬਤ ਹੋਗੀ ਕਹਾਵਤ ਵੀ
@gandhisidhu1469
@gandhisidhu1469 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@manveerBhangu5911
@manveerBhangu5911 9 күн бұрын
ਵਾਹਿਗੁਰੂ ਜੀ 🙏🙏🙏🙏❤❤❤
@Sidhu0997
@Sidhu0997 6 күн бұрын
ਸਹੀ ਗਲ
@priyanshuchaudhary271
@priyanshuchaudhary271 Күн бұрын
Waheguru ji 🙏🙏
@Kaurdhanoa-t3i
@Kaurdhanoa-t3i 8 күн бұрын
Bahut vadia podcast....great 🔥🔥🔥👍💯💯
@simranmehra1027
@simranmehra1027 9 күн бұрын
👍🏻👍🏻love u veere tere pordcast ਪੂਰੇ ਦੇਖੀ ਦੇ
@sukhjitsingh6668
@sukhjitsingh6668 9 күн бұрын
ਬਿਲਕੁਲ ਸਹੀ ਗੱਲ ਵੀਰ ਤੁਹਾਡੀ
@gurjeetsinghasr6184
@gurjeetsinghasr6184 9 күн бұрын
ਚੜ੍ਹਦੀਕਲਾ ਜੀ 😊
@ArunveerSingh-mv1zo
@ArunveerSingh-mv1zo 5 күн бұрын
Mainu guru Granth sahib ji te bhrosa aa 🙏
@kamaldeepsingh3988
@kamaldeepsingh3988 9 күн бұрын
ਵਧੀਆ ਗੱਲਬਾਤ 👌🏻
@gandhisidhu1469
@gandhisidhu1469 8 күн бұрын
ਸਹੀ ਗੱਲ ਆ ਖਾਲਸਾ ਜੀ
@J4SSA_JOD
@J4SSA_JOD 9 күн бұрын
One more podcast with paramjit singh akali veer
@harmeetrania5414
@harmeetrania5414 7 күн бұрын
Bai podcast wadia bt ehda faida ta aa j tuc aah beep nhi launi j gal krni aa ta dikhon da jigra v rakho ja fr gal krro hi na Waise v name da ptta sabb nu hi lgda bt thode podcast di credibility nhi rehndi
@youtubegurman1260
@youtubegurman1260 9 күн бұрын
Nice talking with bahi sabb❤❤❤❤❤❤
@sukhakwala3006
@sukhakwala3006 Күн бұрын
Bhaji je beep hi leoni fr podcast rehn do yr sachii dil dukhi hoye 😢
@Officialpritpalsindhvirk
@Officialpritpalsindhvirk 9 күн бұрын
SGPC ਵੋਟਾਂ ਬਣ ਰਹੀਆਂ ਹਨ ਆਖਰੀ ਤਰੀਕ 16 ਸਤੰਬਰ ਹੈ ਹਰ ਪਿੰਡ ਚ BLO ਬਣਾ ਰਹੇ ਵੋਟ ਘਰ ਘਰ ਜਾ ਕੇ
@HarmandeepSingh-we2ot
@HarmandeepSingh-we2ot 9 күн бұрын
Bhai tere sare podcast vadhia hunde a
@kahlonbrother5506
@kahlonbrother5506 7 күн бұрын
Bai ji beep kyo use krr rhee o….jo baba ji naam lai rhe ne oh publicly sammne ann do…
@gaganrupalinfo
@gaganrupalinfo 7 күн бұрын
⚔️
@lakhvirsingh9941
@lakhvirsingh9941 9 күн бұрын
❤❤❤❤❤❤❤❤❤
@cakesforcouples
@cakesforcouples 9 күн бұрын
@BalrajSingh-kl6lw
@BalrajSingh-kl6lw 9 күн бұрын
❤❤akaaaaaaaaall ji🙏🙏
@AmrinderSingh-nc7ls
@AmrinderSingh-nc7ls 4 күн бұрын
Awaj ku kat de jed kise di interview be krde..saaf interview krya kro tahi sidhu moosewala apne geeta ch sach bolda c ki Chor bende guru de smaj sevi ny tahi awaj kat rhe
@Kaurdhanoa-t3i
@Kaurdhanoa-t3i 8 күн бұрын
💯🔥
@Aestheticnihang96
@Aestheticnihang96 3 күн бұрын
40:39
@babbalsahi8255
@babbalsahi8255 9 күн бұрын
Chardikala Singh Saab 🙌🙏
@user-pq5vf4px3y
@user-pq5vf4px3y 9 күн бұрын
Waheguru ji ka Khalsa waheguru ji ki Fatehe Khalistan Zindabad
@AmrinderSingh-nc7ls
@AmrinderSingh-nc7ls 4 күн бұрын
Sikha di zameer mergi sach bolne toh darde tahi ta kahlisthan ni bna ske hun tek interview krde be Bep di awaj ae rhi j jigre aely sikh hunde ta prodcast ch awaj na kat de
@VarinderSingh-o8j
@VarinderSingh-o8j 8 күн бұрын
K
@hlog9506
@hlog9506 9 күн бұрын
Bhai video insta di story ta lad ta vad to vad share karo ji
@SukhdeepSingh-bj2xo
@SukhdeepSingh-bj2xo 9 күн бұрын
⛳🙏
@SukhdeepSingh-bj2xo
@SukhdeepSingh-bj2xo 9 күн бұрын
⛳⛳
@pindigrewal4349
@pindigrewal4349 9 күн бұрын
Je pod cast karna ta mard bano awaz band na karo
@DvinderSadhra-cb4oj
@DvinderSadhra-cb4oj 9 күн бұрын
Bhai AmritpalSingh ji de pra nu sado please😢
@satbirsingh1458
@satbirsingh1458 7 күн бұрын
ਬਾਈ ਸੱਚੀਂ ਗੱਲ ਤੇ ਬੀਪ ਨ ਲਾਇਆ ਕਰੋ
@JaspreetGill-qu4ld
@JaspreetGill-qu4ld 9 күн бұрын
Chardikla ji
@bawafarm7603
@bawafarm7603 8 күн бұрын
Jis din te communist te taraksheel vale sikha vich rale ne us din da berda garak ho geya
@Bumba.wala.baba1313
@Bumba.wala.baba1313 8 күн бұрын
Beep na layaa kro patta ne laggda gall kehdi chal rahii va
@ranvirsingh6585
@ranvirsingh6585 8 күн бұрын
Why are You scared ? Why censor ?? Have strength in your words
@wahegurujiwaheguruji4306
@wahegurujiwaheguruji4306 9 күн бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!
@baljitsingh4166
@baljitsingh4166 9 күн бұрын
Sri akal tkt de zthdr bhengm hunde ne, ki eh zrure h
@ranveerplayz7423
@ranveerplayz7423 9 күн бұрын
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਇਹਦੇ ਬਹੁਤ ਡਾਂਗ ਫੇਰੀ ਸੀ😝😝😝
@Talkwithharjotsinghakali
@Talkwithharjotsinghakali 9 күн бұрын
Fact ਚੈਕ ਕਰੋ ਹੱਥ ਵੀ ਨਹੀਂ ਲਾ ਪਾਏ 😂😂😂
@ranveerplayz7423
@ranveerplayz7423 9 күн бұрын
ਬਾਂਹ ਟੁੱਟੀ ਵਾਲੀ ਵੀਡੀਓ net ਤੇ ਹੀ ਆ😂😂😂​@@Talkwithharjotsinghakali
@SunnyDhaliwal84
@SunnyDhaliwal84 9 күн бұрын
​@@ranveerplayz7423 ਚਲੋ ਫੇਰ ਕਿ ਹੋਇਆ ਭਾਈ ਸਾਹਿਬ ਜਿਥੇ ਬੰਦਾ ਖੜਦਾ ਹੁੰਦਾ ਓਥੇ ਫੇਰ ਖਣੀਆ ਵੀ ਪੈਂਦੀਆਂ ਤੇ ਮਾਰਨੀਆਂ ਵੀ । ਸਾਰੇ ਥੋਡੇ ਵਰਗੇ ਮਹਾਨ ਨਹੀਂ ਹੁੰਦੇ ਜੇੜੇ ਨੈੱਟ ਤੇ ਗਿਆਨ ਵੰਡ ਦੇ ਹੁੰਦੇ ✌️
@lakhvirsingh9941
@lakhvirsingh9941 9 күн бұрын
ਤੁਹਾਡੇ ਮੁਤਾਬਿਕ ਉਹਨਾਂ ਦੀ ਬਹੁਤ ਵੱਡੀ ਬਹਾਦਰੀ ਸੀ ਥੋੜੀ ਬਹੁਤ ਅਕਲ ਨੂੰ ਹੱਥ ਮਾਰ
@NarinderpalSingh-xh8vw
@NarinderpalSingh-xh8vw 7 күн бұрын
S. Harnek. Singh. Gill. Newzeeland. Zindabad. Baki. Sab. Bakbas
@bs-db3ys
@bs-db3ys 4 күн бұрын
Right 👍
@ghumannavjot560
@ghumannavjot560 8 күн бұрын
Eh malang ta aap tukkarboch aa ikk number da bhukha nanga
@bs-db3ys
@bs-db3ys 4 күн бұрын
Mang khani jaat va eh akali 😂😂 mangte
@karanhayer7952
@karanhayer7952 9 күн бұрын
@BhupindersinghSehriya13
@BhupindersinghSehriya13 9 күн бұрын
❤❤
@rickypendu9521
@rickypendu9521 9 күн бұрын
An Unknown Ending💪
00:49
ISSEI / いっせい
Рет қаралды 42 МЛН
Dad gives best memory keeper
01:00
Justin Flom
Рет қаралды 24 МЛН
POV: Your kids ask to play the claw machine
00:20
Hungry FAM
Рет қаралды 14 МЛН
Show with Sukhpal Singh Khaira | Political | EP 494 | Talk with Rattan
38:20
IT Cell of Pappu  | The Woke Show
23:56
Bhardwaj Brothers
Рет қаралды 111 М.