KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਖਿਲਾਰਾ ਪੈ ਜਾਊ, ਸਾਨੂੰ ਤਾਂ ਲਾਈਨ 'ਚ ਬਿਠਾ ਲਿਆ ਫੌਜੀ ਲੱਗੇ ਸੀ ਗੋ*ਲ਼ੀ ਮਾਰਨ |
1:38:15
Khabar Di Khabar (2123) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ
21:55
Andro, ELMAN, TONI, MONA - Зари (Official Audio)
2:53
БАБУШКА ШАРИТ #shorts
0:16
Challenge CR7 people try the impossible-to-do Cristiano challenge 2m68😱😳⚽️
1:01
24 Часа в БОУЛИНГЕ !
27:03
ਭੰਨ੍ਹਿਆ ਬੁੱਕਲ 'ਚ ਗੁੜ ਚੱਕ'ਤੇ ਪਰਦੇ ਗਿਆਨੀ ਹਰਪ੍ਰੀਤ ਸਿੰਘ ਨੇ...ਡੱਲੇਵਾਲ ਦਾ ਮਰਨ ਵਰਤ ਖ਼ਤਮ ? Pulaanghtv |
Рет қаралды 34,362
Facebook
Twitter
Жүктеу
1
Жазылу 40 М.
Pulaangh - Ik Umeed
Күн бұрын
Пікірлер: 201
@harbhajansingh7369
9 күн бұрын
ਸੁਖਬੀਰ ਜਿਤਨਾ ਮਰਜ਼ੀ ਜ਼ੋਰ ਲਗਾ ਲਵੇ ਓਹ ਸਿਖ ਪੰਥ ਦੀ support ਭੁਲ ਜਾਵੇ। ਇਸ ਵਕਤ ਖ਼ਾਲਸਾ ਪੰਥ ਆਪਣੇ ਪੂਰਣ ਜਲੌ ਵਿਚ ਹਨ
@hazarasingh8095
9 күн бұрын
ਸਰਦਾਰ ਸਾਹਿਬ, ਜਲੌ ਹੈ ਕਿੱਥੇ? ਜਿੰਨਾ ਚਿਰ ਸ਼੍ਰੋਮਣੀ ਕਮੇਟੀ ਉਨ੍ਹਾਂ ਕੋਲ ਹੈ, ਉਹ ਸਰਵਉੱਚ ਹਨ। ਮੇਰਾ ਸਵਾਲ ਹੈ ਕਿ ਸਿੱਖ ਜਥੇਦਾਰਾਂ ਕੋਲ ਆਪਣੀਆਂ ਸ਼ਕਾਇਤਾਂ ਲੈ ਕੇ ਜਾ ਰਹੇ ਹਨ। ਪਿਛਲੇ 40 ਸਾਲਾਂ ਵਿੱਚ ਉੱਥੇ ਕੋਈ ਮਸਲਾ ਹੱਲ ਹੋਇਆ? ਕੀ ਅਕਾਲ ਤਖਤ ਦਾ ਕੋਈ ਵਿਧੀ ਵਿਧਾਨ ਹੈ? ਜਿਹੜਾ ਪੰਥ ਤੁਹਾਨੂੰ ਪੂਰਨ ਜਲੌ ਵਿੱਚ ਨਜ਼ਰ ਆਉਂਦਾ ਹੈ ਉਹ ਪਿਛਲੇ 40ਸਾਲਾਂ ਤੋਂ ਅਕਾਲ ਤਖਤ ਦੇ ਓਹਲੇ ਬੇਵਕੂਫ ਬਣਦਾ ਆ ਰਿਹਾ ਹੈ।
@jagtarsinghbassi395
9 күн бұрын
Bhai sahib jadhedara de fesle nal dunia bhar de sikha di ijat mann hosle badhe han@@hazarasingh8095
@jagjitsingh7647
9 күн бұрын
ਅਕਾਲੀ ਦਲ ਬਾਦਲ ਖਤਮ ਹੈ । ਬਸ ਵੈਨਟੀਲੇਟਰ ਤੇ ਰੱਖਿਆ ਹੈ
@JattMediaਜੱਟਮੀਡੀਆ
9 күн бұрын
ਬਾਦਲ ਪਰਿਵਾਰ ਗਲਤੀ ਤੇ ਗ਼ਲਤੀ ਕਰ ਰਿਹਾ ਹੈ ਜੋ ਇਹਨਾਂ ਦੇ ਹੀ ਉਲਟ ਜਾ ਰਹੀ ਹੈ ਹੁਣ ਸਮਾਂ ਆ ਗਿਆ ਬਾਦਲ ਪਰਿਵਾਰ ਤੋਂ ਮੁਕਤੀ ਦਾ ਹੁਣ ਮੁਕਤੀ ਮਿਲਣੀ ਤੈਹ ਹੈ
@baljitsingh6957
9 күн бұрын
ਧਾਮੀ ਨੇ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਵਿਰੁੱਧ ਕਮੇਟੀ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਤੇ ਇਸ ਸੰਸਥਾ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਹੈ। ਧਾਮੀ ਨੇ ਆਪਣੇ ਆਕਾ ਦੀ ਚਾਪਲੂਸੀ ਕਰਨ ਲਈ ਸਿੱਖ ਪੰਥ ਦੀ ਸੰਸਥਾ ਨੂੰ ਦਾਅ ਤੇ ਲਗਾ ਦਿੱਤਾ ਹੈ। ਇਹਨਾਂ ਸੰਸਥਾਵਾਂ ਲਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ, ਸੰਸਥਾ ਤੇ ਉਸ ਦਾ ਵਿਧੀ ਵਿਧਾਨ ਵਿਸ਼ੇਸ਼ ਹੁੰਦਾ ਹੈ।
@HardialSandhu-si7gq
9 күн бұрын
ਧਾਮੀ ਸਾਹਿਬ ਬਹੁਤ ਪ੍ਰੈਸ਼ਰ ਚ ਨੇ ਇਸ ਲਈ ਚੁੱਪ ਹਨ। ਮੈਂ ਇਧਰ ਜਾਊ ਜਾਂ ਉਧਰ ਜਾਊ ਇਹ ਸਥਿਤੀ ਬਣ ਗਈ ਹੈ।
@jagjitsinghkhalsa6815
9 күн бұрын
ਸਿਰਦਾਰ ਹਮੀਰ ਸਿੰਘ ਜੀ ਤੇ ਦੀਪਕ ਜੀ ਨੂੰ ਇਕੱਠੇ ਦੇਖ ਕੇ ਖੁਸ਼ੀ ਹੁੰਦੀ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ 🙏। ਜਿਵੇਂ ਅਕਾਲੀ ਆਗੂਆਂ ਨੇ ਆਪਣੇ ਗੁਨਾਹ ਕਬੂਲੇ ਹਨ ਕੀ ਇਸ ਦੇ ਅਧਾਰ ਤੇ ਉਨ੍ਹਾਂ ਤੇ ਦੁਨਿਆਵੀ ਅਦਾਲਤ ਵਿੱਚ ਕੇਸ ਚੱਲ ਸਕਦਾ ਹੈ?
@hirasingh5213
9 күн бұрын
ਬਹੁਤ ਹੀ ਉੱਤਮ ਅਤੇ ਬਾਕਮਾਲ ਚਰਚਾ ਹੈ। ਸਾਰੇ ਪੱਖਾਂ ਦੀਆਂ ਪਰਤ ਦਰ ਪਰਤ ਉਤਰ ਰਹੀਆਂ ਹਨ। ਕੋਈ ਪੱਖ ਨਹੀਂ ਜਿਸ ਤੇ ਸਪੱਸ਼ਟ ਵਿਚਾਰ ਨਾ ਦਿੱਤਾ ਹੋਵੇ। ਤਿੰਨੇ ਹੀ ਵਿਦਵਾਨ ਸੱਜਣ ਸਪੱਸ਼ਟ ਵਿਚਾਰ ਵਾਲੇ ਹਨ। ਆਪ ਜੀ ਨੂੰ ਸਲੂਟ ਕਰਦਾ ਹਾਂ।
@narinderpalsingh5349
9 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਹਾਨ ਸ਼ਖਸੀਅਤ ਹਨ,ਸਮੁੱਚੀ ਕੌਮ ਉਹਨਾਂ ਨਾਲ ਹੈ।
@gurdeep-d9i
9 күн бұрын
ਬਾਈ ਹਮੀਰ ਸਿੰਘ ਜੀ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ।ਤੁਹਾਡਾ ਧੰਨਵਾਦ 🙏
@ਪਿੰਦਾਰੋੜੀਵਾਲਾ
9 күн бұрын
ਸੋਲਾਂ ਆਨੇ ਸੱਚੀਆਂ ਗੱਲਾਂ ਸਰਦਾਰ ਹਮੀਰ ਸਿੰਘ ਜੀ ਜਥੇਦਾਰ ਸਾਹਿਬ ਸਰਦਾਰ ਕੇਵਲ ਸਿੰਘ ਜੀ ਦੀਆਂ
@gamdoorsingh7975
9 күн бұрын
ਸੁਖਬੀਰ ਬਾਦਲ ਟੋਲੇ ਚ ਆਖਰੀ ਕਿੱਲ ਸਾਬਤ ਹੋਵੇਗਾ ਇਹ ਮਨ ਮਾਨੀਆ ਕਰਨ ਲਈ
@raghbirsinghdhindsa3164
9 күн бұрын
ਸ ਹਮੀਰ ਸਿੰਘ ਜੀ ਡਿਕਟੇਟਰ ਕਦੇ ਵੀ ਮਨ ਮਰਜ਼ੀ ਤੋਂ ਬਾਜ਼ ਨਹੀਂ ਆਉਂਦੇ ਮੈਦਾਨ ਵਿੱਚ ਹੀ ਲੋਕਾਂ ਦੇ ਕਾਬੂ ਆਉਂਦੇ ਹਨ
@BalbirSingh-dt9xd
9 күн бұрын
ਹਰਪ੍ਰੀਤ ਸਿੰਘ ਜੀ ਪੜੇ ਲਿਖੇ ਗੁਰਸਿੱਖ ਹਨ। ਉਹ ਧਾਰਮਿਕ ਸਭਿਆਚਾਰਕ ਅਤੇ ਸਿੱਖ ਸਿਆਸਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਹਨ।ਸੰਗਤ ਉਨ੍ਹਾਂ ਨੂੰ ਪਸੰਦ ਕਰਦੇ ਹਨ
@harjinderbajwa8095
9 күн бұрын
ਜੀ ਬਿਲਕੁਲ ਜੀ a ਬਾਦਲ ਪਰਿਵਾਰ ਤੈ ਬਾਦਲ ਲਾਣਾ ਦਾ ਅੰਤ ਸੁਰੋ ਹੋਗਿਆ ਏਨਾ ਦਾ ਅੰਤ ਬਹੁਤ ਜਲਦੀ ਹੋਜਾਣਾ dami ਜੁੰਡਲੀ ਵੀ ਗ਼ਰਕ ਹੋਜਾਣੀ a
@jatinderpalsingh7032
9 күн бұрын
ਪਹਿਲਾਂ ਤਾਂ ਬਾਦਲ ਅਕਾਲੀ ਦਲ ਦਾ ਬੇੜਾ ਹੀ ਗ਼ਰਕ ਹੋਇਆ ਸੀ ਪਰ ਹੁਣ ਜੋ ਬਾਦਲ ਦਲ ਕਰ ਰਿਹਾ ਹੈ ਇਸ ਨਾਲ ਬਾਦਲ ਅਕਾਲੀ ਦਲ ਗ਼ਰਕ ਹੋ ਜਾਵੇਗਾ।
@jarnailsingh1731
9 күн бұрын
ਪੁਲਾਂਘ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਕੇ ਸੱਚੀਆ ਗੱਲਾਂ ਲੋਕਾਂ ਤਕ ਪਚਾਉਂਦਾ ਹੈ ਜੀ।
@RameshKumar-et2ld
9 күн бұрын
ਲੱਗਦੈ ਗਿਆਨੀ ਕੇਵਲ ਸਿੰਘ ਜੀ ਬੈਠੇ ਸੱਚੇ ਪਾਤਸਾਹ ਦਾ ਸਿਮਰਨ ਵੀ ਕਰ ਰਹੇ ਹਨ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ.
@BalwinderSingh-md4is
9 күн бұрын
ਗਿਆਨੀ ਕੇਵਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਢੁਕਵੇਂ ਵਿਚਾਰ ਨੇ ਤੁਹਾਡੇ।
@karnailsinghjakhepal1997
9 күн бұрын
ਬਿਲਕੁਲ ਠੀਕ ਪ੍ਰਪੋਜ਼ਲ ਪੇਸ ਕੀਤੀ ਹੈ ਜੀ । ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ।
@GurmailSingh-ri8ri
9 күн бұрын
ਅਕਾਲਪੁਰਖ ਦੀਆ ਅੱਖਾਂ ਉਸਦੀ ਸਾਜੀ ਹੋਈ ਰਚਨਾ ਰਾਹੀ ਵੇਖ ਰਹੀਆਂ ਹਨ
@babachahal9381
9 күн бұрын
ਸਹੀ ਗੱਲ ਏ ਹਮੀਰ ਸਿੰਘ ਜੀ ਨੇ ਬਹੁਤ ਹੀ ਵਧੀਆ ਗੱਲ ਕਹੀ
@malkitsidhu8098
9 күн бұрын
ਇਹਨਾ ਲਈ ਤਾਂ ਚੌੜਾ ਸਾਬ ਦਾ ਐਕਸ਼ਨ ਹੀ ਠੀਕ ਸੀ
@gurdeepsidhu4216
9 күн бұрын
ਇਹ ਹਾਲ ਇਕੱਲੇ ਜਥੇਦਾਰਾਂ ਦਾ ਹੀ ਨਹੀਂ S G P C ਦੇ ਸਾਰੇ ਮੁਲਾਜਮਾਂ ਦਾ ਹੀ ਹੈ ਅਤੇ ਪ੍ਰਧਾਨ ਸਾਹਿਬਾਂ ਦਾ ਰਿਹਾ ਹੈ। ਅਕਾਲ ਤਖ਼ਤ ਨਾਲ ਟੱਕਰ ਲੈਣ ਵਾਲਿਆਂ ਨੂੰ ਇਤਿਹਾਸ ਪੜ ਲੈਣਾ ਚਾਹੀਦਾ ਧੰਨਵਾਦ।
@balwindersidhusidhu6932
9 күн бұрын
ਅਕਾਲੀ ਦਲ ਨਹੀ ਹੁਣ ਇਸ ਵਿੱਚ ਭੇਡਾਂ ਹੀ ਰਹਿ ਗੲਈਆ ਜੋ ਮੈ ਮੈ ਹੀ ਕਰਦੀਆਂ ਜਿਵੇ ਕਿ ਵਲਟੋਹਾ ਦੱਲਾ ਤੇ ਹੋਰ ਭੇਡਾਂ
@BittuSingh-fk2je
9 күн бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@dalbirsingh5890
9 күн бұрын
ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਪਿੰਡ ਵੱਲ ਭੱਜਦਾ ਇਹ ਕਹਾਵਤ ਸਹੀ ਸਾਬਤ ਹੋ ਰਹੀ ਹੈ
@CharanjitShergill-p6o
9 күн бұрын
ਸਾਰੇ ਵਿਦਵਾਨਾਂ ਦਾ ਬਹੁਤ ਸਤਿਕਾਰ ਜੀ
@SatnamSingh-gn4ke
9 күн бұрын
ਭਗਵੰਤ ਮਾਨ ਜੋਕਰ ਹੀ ਨਿਕਲਿਆ
@HardialSandhu-si7gq
9 күн бұрын
ਗਿਆਨੀ ਕੇਵਲ ਸਿੰਘ ਜੀ ਬਹੁਤ ਵਧੀਆ ਬੋਲਦੇ ਨੇ ਅੱਛੇ ਬੁਲਾਰੇ ਨੇ।
@jaswantsingh-li5lf
9 күн бұрын
ਜਿਹੜੀ ਕਸਰ ਮਾੜੀ ਮੋਟੀ ਇੱਜ਼ਤ ਬਾਦਲ ਪਰਿਵਾਰ ਦੀ ਸਜ਼ਾ ਮਿਲਣ ਤੋਂ ਬਾਅਦ ਬੱਚ ਗਈ ਸੀ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਪੱਗਾ ਲੈਕੇ ਬਿਲਕੁਲ ਹੀ ਖਤਮ ਕਰ ਲਈ ਹੈ ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਬਾਗੀ ਧੜੇ ਵੱਲੋਂ ਪ੍ਧਾਨ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਬਾਦਲ ਅਕਾਲੀ ਦਲ ਨੂੰ ਬਿਲਕੁਲ ਹੀ ਖਤਮ ਕੀਤਾ ਜਾ ਸਕੇ
@BalwinderSingh-md4is
9 күн бұрын
SKM non political ਖੁਦ ਜ਼ਿੰਮੇਵਾਰ ਹੈ ਅੱਜ ਦੇ ਹਾਲਾਤ ਲਈ, ਜੇਕਰ ਇਹਨਾਂ ਜਥੇਬੰਦੀਆਂ ਨੇ 2022 ਵਿਚ ਇਲੈਕਸ਼ਨ ਲੜ ਰਹੀਆਂ ਕਿਸਾਨ ਯੂਨੀਅਨਾਂ ਦਾ ਸਾਥ ਦਿੱਤਾ ਹੁੰਦਾ ਤੇ ਓਹਨਾ ਦਾ ਵਿਰੋਧ ਕਰ ਕੇ AAP ਨੂੰ ਨਾ 92 ਸੀਟਾਂ ਆਉਂਦੀਆਂ ਤੇ SSM ਵੀ 15 ਸੀਟਾਂ ਤੇ ਜਿਤਾਇਆ ਹੁੰਦਾ, ਤਾਂ ਅੱਜ ਧਰਨੇ ਦੇਣ ਦੀ ਜ਼ਰੂਰਤ ਨਾ ਪੈਂਦੀ।
@hcfgjfgygby8306
9 күн бұрын
ਜਿਹੜੇ ਲੜੇ ਸੀ ਉਹ ਤਾ ਆਪਸ ਵਿੱਚ ਹੀ ਵੰਡੇ ਗ ਏ ਸੀ ਰਾਜੇਵਾਲ ਆਪ ਕਹਿੰਦਾ ਮੇਰੇ ਨਾਲ ਧੋਖਾ ਕੀਤਾ
@Chamkaur-i3w
9 күн бұрын
ਕੇਵਲ ਸਿੰਘ ਜੀ ਤੁਹਾਡੇ ਵਿਚਾਰ ਬੋਹਤ ਸਲੌਣ ਵਾਲੇ ਹਨ ਵਾਹਿਗੁਰੂ ਮਿਹਰ ਕਰੇ
@CharanjitShergill-p6o
9 күн бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਿਰਦਾਰ ਕੁਸੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਸਾਰੀਆਂ ਸਹੂਲਤਾਂ ਤੋ 15 ਦਿਨਾਂ ਲਈ ਲਾਂਭੇ ਕਰਨਾ ਜਥੇਦਾਰ ਸਾਹਿਬ ਦੇ ਵਿਕਾਰ ਨੂੰ ਢਾਹ ਲਾਉਣਾ ਬਹੁਤ ਨਿਰਾਸ਼ਾਜਨਕ ਨਿੰਦਨਯੋਗ ਹੈ ਬਾਦਲ ਜੁੰਡਲ਼ੀ ਨੂੰ ਬਹੁਤ ਭਾਰੂ ਪਵੇਗੀ
@JarnailSingh-ud5kg
9 күн бұрын
ਸਹੀ ਡਿਬੇਟ ਵਿਸ਼ਲੇਸ਼ਣ ਸਹੀ ਟੀਮ ।
@OnkarSingh-d3d
8 күн бұрын
ਦੀਪਕ ਜੀ ਧੰਨਵਾਦ
@BalwinderSingh-md4is
9 күн бұрын
ਸੁਖਬੀਰ ਬਾਦਲ ਅਕਾਲੀ ਦਲ ਦਾ ਅੰਤ ਆ ਚੁੱਕਿਆ, ਬੱਸ ਅੰਤਮ ਪੜਾ ਵਿਚ ਆਪਣੇ ਆਪ ਮੌਤ ਵੱਲ ਜਾ ਰਿਹਾ।
@SatnamSingh-gn4ke
9 күн бұрын
ਸਹੀ ਕਿਹਾ ਹਮੀਰ ਸਿੰਘ ਜੀ
@jasbirkaurchahal1021
8 күн бұрын
ਸਾਰੀ ਕਲਾ ਮੀਰੀ ਪੀਰੀ ਦੇ ਮਾਲਕ ਵਰਤਾਅ ਰਹੇ ਹਨ ਜੀ
@jarnailsingh1731
9 күн бұрын
ਗਿਆਨੀ ਕੇਵਲ ਸਿੰਘ ਸਿੰਘ ਸਾਹਿਬ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@harbhajansingh7369
9 күн бұрын
ਭੁਲ ਜਾਵੇ ਸੁਖਬੀਰੂ ਕਿ ਓਹ ਜਥੇਦਾਰਾਂ ਨੂੰ ਉਲੰਘ ਸਕੇਗਾ।
@dalersingh5082
9 күн бұрын
ਗਿਆਨੀ ਕੇਵਲ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਐ ।
@BhagwantSingh-w5k
8 күн бұрын
ਜਾਪਦਾ ਹੈ ਅੱਜ ਦੇ ਨਰੈਣੂਆਂ ਨੂੰ ਗਲੋੰ ਲਾਹੁਣ ਲਈ ਸਾਨੂੰ ਅੱਜ ਸਃ ਲਛਮਣ ਸਿੰਘ ਜੀ ਧਾਰੋਵਾਲੀ ਵਾਲਾ ਰਸਤਾ ਅਪਨਾਉਣਾ ਪਵੇਗਾ
@manjitsinghmatharu
9 күн бұрын
🙏🙏🙏 ਜਿੰਨਾ ਚਿਰ sgpc ਦੀਆਂ ਨਿਰਪੱਖ ਚੋਣਾ ਹੋਕੇ ਚੰਗੇ ਮਨੁੱਖ ਅਗੇ ਨਹੀਂ ਆਉੰਦੇ ਓਨਾ ਚਿਰ ਸੁਧਾਰ ਨਹੀਂ ਹੋਵੇਗਾ!
@singhrita8048
9 күн бұрын
ਹਮੀਰ ਸਿੰਘ ਭਾਜੀ, ਜੇ ਮੇਹੰਦੀ ਲੱਗੀ ਵੀ ਹੋਵੇ ਤਾ ਬਹੁਤਾ ਫਰਕ ਨਹੀਂ ਕਿਉਂਕੀ ਲੱਤਾਂ ਤੋਂ ਬਿਨਾਂ ਵੀ ਤਾਂ ਜਿੰਦਗੀ ਚਲਦੀ ਹੈ ਲੰਗੜਿਆਂ ਕੋਲੋਂ ਪੁੱਛ ਕੇ ਦੇਖ ਲਓ ਪਰ ਪਰ ਜੇ ਹੱਥ ਪੱਕੀ ਰੱਸੀ ਦੇ ਨਾਲ ਪਿੱਛੇ ਬੱਝੇ ਹੋਣਗੇ ਤਾਂ ਉਹ ਕੋਣ ਤੇ ਕਿਵੇਂ ਖੁੱਲਣਗੇ ? ਗੁਰੂ ਫਤਹਿ ਪ੍ਰਵਾਨ ਕਰਨੀ ।
@JasbirSingh-is5rl
9 күн бұрын
ਸਿਖ ਧਰਮ ਇਕ ਜੀਵਨ ਜਾਂਚ ਹੈ ਪਰ ਧਰਮ ਦੇ ਠੇਕੇਦਾਰਾਂ ਨੇ ਸਭ ਕੁਝ ਵਿਗਾੜਿਆ ਹੈ
@piarasingh7405
9 күн бұрын
ਜੇਕਰ ਇਸ ਸਾਰੇ ਮਸਲੇ ਤੇ ਜਥੇਦਾਰ ਰਘਬੀਰ ਸਿੰਘ ਸਾਹਿਬ ਨੇ 24 ਘੰਟਿਆਂ ਵਿੱਚ ਕੋਈ ਸਟੈਂਡ ਨਾਂ ਲਿਆ ਤਾਂ ਜਥੇਦਾਰ ਰਘਬੀਰ ਸਿੰਘ ਜੀ ਵੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਲਾਈਨ ਵਿੱਚ ਜਾ ਖੜਨਗੇ। ਤੇ ਸਾਰਾ ਸਿੱਖ ਪੰਥ ਜਥੇਦਾਰ ਰਘਬੀਰ ਸਿੰਘ ਦੇ ਖਿਲਾਫ ਖੜਾ ਹੋ ਜਾਵੇਗਾ। ਹੁਣ ਮੌਜੂਦਾ ਜਥੇਦਾਰ ਦੇ ਪਾਲੇ ਵਿੱਚ ਗੇਂਦ ਹੈ। ਹੁਣ ਉਨ੍ਹਾਂ ਨੇ ਵੇਖਣਾਂ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਲਾਈਨ ਵਿੱਚ ਖੜਨਾਂ ਹੈ ਜਾਂ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਬਣਨਾਂ ਹੈ।
@jagtarsinghbassi395
9 күн бұрын
💯 %right
@shallysingh829
9 күн бұрын
ਅਫਸੋਸ,ਸਾਡੇ ਕਿਸਾਨ ਆਗੂ ਵੀ ਸਮਝਣ ਨੂੰ ਤਿਆਰ ਨਹੀਂ, ਪੰਜਾਬ ਨਾਲ ਬਹੁਤ ਵੱਡੀ ਸਾਜ਼ਿਸ਼ ਖੇਡੀ ਜਾ ਰਹੀ ਹੈ,ਸਮਝੋ ਵਕਤੋਂ ਖੂੰਜੀ ਡੂੰਮਣੀ ਗਾਵੇ ਆਲ ਬਤਾਲ
@raghbirsinghdhindsa3164
9 күн бұрын
ਗਿਆਨੀ ਕੇਵਲ ਸਿੰਘ ਜੀ ਨੇ ਦਰੁੱਸਤ ਫੁਰਮਾਇਆ ਹੈ ਕਿਬਾਦਲ ਦਲ ਅਕਾਲ ਤਖ਼ਤ ਸਾਹਿਬ ਦੀ ਆਭਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ
@BalbirSingh-dt9xd
9 күн бұрын
ਸੁਖਬੀਰ ਬਾਦਲ ਨੂੰ ਲੁੱਟ ਖਸੁੱਟ ਅਤੇ ਹਾਉਮੈ ਹੀ ਲੈ ਬੈਠਾ।
@JagdishLal-y7u
9 күн бұрын
ਸਤਿ ਸ੍ਰੀ ਆਕਾਲ ਜੀਓ । ست سری اکال جيو ۔
@jasdeepsingh2197
9 күн бұрын
Bahut vadia reporting sharma ji and harmeer ji
@DalwinderSingh-xk2ps
9 күн бұрын
ਸਤਿ ਸ੍ਰੀ ਅਕਾਲ ਜੀ ਤਿੰਨੇ ਵਿਦਵਾਨਾਂ ਨੂੰ
@harwindergill8533
9 күн бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@baljitsingh6957
9 күн бұрын
ਡੱਲੇਵਾਲ ਸਾਹਿਬ ਦੀ ਸਿਹਤ ਪ੍ਰਤੀ ਨਾ ਤਾਂ ਸੁਪਰੀਮ ਕੋਰਟ ਗੰਭੀਰ ਹੈ ਅਤੇ ਨਾ ਹੀ ਕੇਂਦਰ ਅਤੇ ਪੰਜਾਬ ਸਰਕਾਰ ਗੰਭੀਰ ਹੈ।ਇਸ ਦਾ ਨਤੀਜਾ ਬਹੁਤ ਘਾਤਕ ਸਿੱਧ ਹੋ ਸਕਦਾ ਹੈ ਜੇਕਰ ਡੱਲੇਵਾਲ ਸਾਹਿਬ ਨੂੰ ਕੁੱਝ ਹੁੰਦਾ ਹੈ।
@SukhwinderSingh-bo2xo
9 күн бұрын
Very good information and discussion 🙏🙏🙏
@charnjitsingh56
9 күн бұрын
Jathedar G Kawal Singh Shaib his Himer Singh ji All Members Nu Waheguruji ji Ka Khalsa Waheguruji ki Fatha 🙏good job ji 🙏🇨🇦🌺📌🍎🙏
@sukhdevsdhillon7815
8 күн бұрын
Excellent presentation thanks host and guests
@malaysiapunjabisingh
9 күн бұрын
ਕੁੱਝ ਨਹੀਂ ਹੋਵੇਗਾ ਬਾਦਲਾਂ ਨੇ ਜਿੰਨਾ ਚਿਰ ਅਕਾਲੀ ਦਲ ਖਤਮ ਨਹੀਂ ਕਰਨਾ ਇਹ ਕਦੇ ਵੀ ਛੱਡਣ ਗੇ
@harmeetsinghghumaan8601
9 күн бұрын
❤ se very tru welcome mr deepak ji ar hamir singh ji for good remarkble views
@BittuSingh-fk2je
9 күн бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@DaljitSingh-n8k
9 күн бұрын
ਜਜ ਨੂੰ ਅਪਰਾਧੀ ਡਿਸਮਿਸ ਕਰ ਰਹੇ ਹਨ ਇਹ ਕਨੂੰਨ ਕਿਥੋਂ ਆ ਗਿਆ ?
@charnjitsingh56
9 күн бұрын
Jathedar Gianey Kanwal Singh ji S Homer Singh ji S S Akal Good job 🙏
@bhupindersinghmann5096
9 күн бұрын
ਗੁਰਪ੍ਰੀਤ ਸਿੰਘ ਇਕ ਸਜਾਯਾਬ ਬੰਦਾ ਹੈ ਹੁਣ ਤਾ ਓਹ ਰਿਸ਼ਤੇਦਾਰ ਹੀ ਨਹੀ ਦਁਸ ਸ਼ਾਲ ਤੋ
@ssmahal8235
2 күн бұрын
ਮੈਨੂੰ ਏਹ ਬਿਲਕੁਲ ਜਾਇਜ਼ ਨਹੀਂ ਲੱਗਦਾ ਕਿ ਕੋਈ ਗੈਰ-ਸਿੱਖ ਵਿਅਕਤੀ ਪੰਥ ਦੇ ਗੰਭੀਰ ਮਸਲਿਆਂ ਦੀ ਪੇਸ਼ਕਾਰੀ ਕਰੇ।
@jagtarsinghbassi395
9 күн бұрын
V good ji thank
@MohinderSran-j9y
8 күн бұрын
Sat sri akel ji
@dalersingh5082
9 күн бұрын
ਕਪਟੀ ਟੋਲਾ ਹੈ ਜੀ, ਇਹ ਕਪਟ ਤੋਂ ਬਾਜ਼ ਨਹੀਂ ਆ ਸਕਦੇ , ਗੁਰੂ ਦੋਖੀਆਂ ਦਾ ਹਾਲ ਮਾੜਾ ਹੀ ਹੋਣਾ ਜੀ।।
@SukhwinderSingh-bo2xo
9 күн бұрын
Jathedar Raghuvir Singh ji jindabad 🙏
@BalrajSingh-zm6nb
9 күн бұрын
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ, ਬਿਲਕੁਲ ਸਹੀ ਕਹਿ ਰਹੇ ਹਨ, ਇਹ ਸਭ ਸਿਆਸੀ ਖੇਡਾਂ ਖੇਡਦੇ ਹਨ
@karmjitsingh2081
9 күн бұрын
ਝਗੜਾ ਸਿਰਫ ਐਨਾ ਹੀ ਹੈ ਕਿ ਇਹ ਲੋਕ ਪਿਛਲੇ ਮੋਰਚੇ ਸਮੇ ਲਾਲ ਕਿਲੇ ਤੇ ਜਾ ਚੜੇ ਸੀ ਇਸੇ ਕਰਕੇ ਲੋਕ ਅਤੇ ਹੋਰ ਜਥੇਬੰਦੀਆ ਨਾਲ ਨਹੀ ਤੁਰ ਰਹੀਆ
@SukhwinderSingh-bo2xo
9 күн бұрын
Jathedar Harpreet Singh ji jindabad ❤🙏🙏🙏🙏🙏
@KaramjeetsinghBrar-g2z
9 күн бұрын
ਬਾਦਲ ਦਲ ਜਿੰਨੇ ਕੰਮ ਹਾਉਮੇ ਵਿੱਚ ਕਰੀ ਜਾਦਾ ਉਹਨਾਂ ਹੀ ਪੁੱਠਾ ਪਈ ਜਾਦਾ ਜਿੰਨੇ ਇਹਨਾਂ ਨੇ ਨਿਘਾਉਣੇ ਕਾਰਨਾਮੇ ਕੀਤੇ ਪਰਮਾਤਮਾ ਸਜਾ ਤਾ ਇਹਨਾਂ ਨੂੰ ਦੇਵੇਗਾ
@sarwandhanjal7031
9 күн бұрын
All of You 🙏🙏🙏
@raghbirsinghbajwa1323
9 күн бұрын
Respected Jathedaar Sahib ji. Deepak ji te Sr Hamir Singh waheguru ji ka khalsa, waheguru ji ki fateh
@Takdir-Singh_Gill
9 күн бұрын
Knowledgeable discussion.
@baldevmankoo1049
9 күн бұрын
ਸਾਂ ਹਮੀਰ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਉਚ ਤਾਕਤਵਰ ਅਹੁਦੇ ਤੇ ਮਾਨਸਿਕ ਤੋਰ ਤੇ ਬਹੁਤ ਢਿੱਲੇ ਤੇ ਨਰਮ ਜਥੇਦਾਰ ਨਹੀਂ ਲਗਣੇ ਚਾਹੀਦੇ। ਇਹਨਾਂ ਵੱਡੇ, ਪਵਿੱਤਰ ਅਹੁਦਿਆਂ ਉੱਤੇ ਬਹੁਤ ਨਿਡਰ, ਸਮਝਦਾਰ ਤੇ ਇਮਾਨਦਾਰ ਵਿਅਕਤੀ ਲਗਣੇ ਚਾਹੀਦੇ ਹਨ। ਬਾਦਲ ਟੋਲੇ ਜਿਹੇ ਪੰਥ ਦੋਖੀਆਂ ਨੂੰ ਘੱਟ ਤੋਂ ਘੱਟ ਤੇ ਨਰਮ ਤੋਂ ਨਰਮ ਸਜ਼ਾ ਵੀ ਸਦਾ ਲਿਆ ਪੱਕੇ ਤੌਰ ਤੇ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ। ਸਮਝਦਾਰ ਸਜਣੋਂ ਸਾਨੂੰ ਹੀ ਬਦਲਣਾ ਪਵੇਗਾ ਤੇ ਇਸ ਟੋਲੇ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਛੱਡ ਦੇਣੀ ਚਾਹੀਦੀ ਹੈ।
@baldevmankoo1049
9 күн бұрын
ਜੇਂ ਜਥੇਦਾਰਾਂ ਨੇ ਅਸਤੀਫਾ ਦਿੰਦੇ ਹਨ ਤਾਂ ਇਹ ਬਹੁਤ ਹੀ ਬੁਜ਼ਦਿਲੀ ਤੇ ਕਾਇਰਤਾ ਵਾਲੀ ਗੱਲ ਹੋਵੇਗੀ। ਇਸ ਦਾ ਅਰਥ ਪੰਥ ਦੋਖੀ ਬਾਦਲ ਟੋਲੇ ਦੀ ਜਿੱਤ ਤੇ ਅਕਾਲ ਤਖ਼ਤ ਸਾਹਿਬ ਦੀ ਤੇ ਪੰਥ ਦੀ ਬਹੁਤ ਵੱਡੀ ਹਾਰ ਹੋਵੇਗੀ। ਇੰਨੀ ਅਥਾਹ ਤਾਕਤ ਦੇ ਹੁੰਦੇ ਹੋਏ ਜੇਂ ਜਥੇਦਾਰ ਉਨ੍ਹਾਂ ਦੀ ਵਰਤੋਂ ਹੀ ਨਹੀਂ ਕਰ ਸਕਦੇ ਤਾਂ ਫੇਰ ਗ਼ਲਤੀ ਕਿਸ ਦੀ ਹੈ ਬਾਦਲ ਟੋਲੇ ਦੀ ਕਿ ਜਥੇਦਾਰਾ ਦੀ? ਬਾਕੀ ਜਿਨ੍ਹਾਂ ਨੇ ਬਾਦਲ ਟੋਲੇ ਤੋਂ ਕਦੇ ਵੀ ਕਿਸੇ ਕਿਸਮ ਦੀ ਵੀ ਚੰਗੀ ਆਸ ਕੀਤੀ, ਉਨ੍ਹਾਂ ਦੀ ਸੋਚ ਤੇ ਹਾਸਾ ਹੀ ਆਉਂਦਾ ਹੈ।
@gurmeetgill1898
9 күн бұрын
ਹੁਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਦੁਲੀ ਕਰ ਰਹੇ ਹਨ। ਹੁਣ ਇਹਨਾਂ ਦਾ ਬਹਾਨਿਆਂ ਦੇ ਨਾਲ ਕੱਖ ਨਹੀਂ ਰਹਿਣਾ। ਅੱਗੇ ਇਹਨਾਂ ਦਾ ਸੂਤਰ ਆ ਗਿਆ ਸੀ।ਪਰ ਹੁਣ ਇਹਨਾਂ ਦਾ ਕੁਝ ਨਹੀਂ ਬਣਨਾ ।
@gurnamdodd2931
9 күн бұрын
Hello sir, excellent programs and intellectual guests, keep up the good work. Please display the names of hosts and guests at bottom in caption if possible 👍🙏
@ranjitkahlon6649
9 күн бұрын
Wahiguru
@satindersingh9369
9 күн бұрын
ਸ ਹਮੀਰ ਸਿੰਘ ਜੀ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ,ਅਧਿਕਾਰ ਖੇਤਰ, ਲਗਾਉਣ ਅਤੇ ਹਟਾਉਣ ਲਈ ਨਿਯਮ ਬਣਾਇਆ ਜਾਣਾ ਚਾਹੀਦਾ ਹੈ ਤਾਂ ਜ਼ੋ ਇਹ ਲੋਕ ਆਪਣੀਆਂ ਮੰਨ ਮਾਨੀਆਂ ਨਾ ਕਰ ਸਕਣ
@surindersingh-lk3lb
9 күн бұрын
Very nice 👍
@punjabmetalstore2840
9 күн бұрын
Satnam Waheguru ji
@nirmalsinghnarain1952
8 күн бұрын
ਹਮੀਰ ਸਿੰਘ ਜੀ ਜਿਸ ਰਿਸ਼ਤੇਦਾਰ ਨੇ ਅਠਾਰਾਂ ਸਾਲ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਏ ਹਨ ਉਸ ਉਪਰ ਉਲਟਾ ਕਿਸ ਚਲਣਾ ਚ ਚਾਹੀਦਾ ਹੈ ਕਿਓ ਕਿ ਉਹ ਉਸ ਸਮੇ ਕਿਓ ਨਹੀ ਬੋਲੇ ਜਦੌ ਇਹ ਗੱਲ ਹੋਈ ਸੀ ਧੰਨਵਾਦ
@raghbirsinghdhindsa3164
9 күн бұрын
ਮਾਨਯੋਗ ਗਿਆਨੀ ਕੇਵਲ ਸਿੰਘ ਜੀ ਨੇ ਬਹੁਤ ਹੀ ਮਜ਼ਬੂਤ ਦਲੀਲਾਂ ਨਾਲ ਬਾਦਲ ਦਲ ਦੀਆਂ ਕੁਚਾਲਾਂ ਦੀ ਨਿੰਦਾ ਕਰਦਿਆਂ ਜੋ ਕਿਹਾ ਹੈ ਉਹੀ ਕੁਝ ਹੋਵੇਗਾ ਜੋ ਖਾਲਸਾ ਪੰਥ ਚਾਹੇਗਾ
@JotSingh-m7n
9 күн бұрын
ਮੈਂ ਮੋਗਾ ਤੋਂ ਜੋਧ ਸਿੰਘ ਪੁਰਬਾ ਜਥੇਦਾਰ ਸਾਹਿਬਾਨਾਂ ਦੇ ਨਾਲ ਹਾ ਬਾਕੀ ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਜੀ ਤੇ ਵਾਹਿਗੁਰੂ ਜੀ ਕੀ ਕਿਰਪਾ ਕਰਕੇ ਤੇ ਬਾਕੀ ਜਥੇਦਾਰ ਜੀ ਸਾਹਿਬ ਜਾਨਾਂ ਨੂੰ ਮੈਂਰੀ ਬੇਨਤੀ ਹੈ ਕਿ ਬਾਦਲ ਕਮੇਟੀ ਤੋਂ ਡਰਨ ਦੀ ਲੋੜ ਨਹੀਂ ਹੈ ਮੈਂ ਜਥੇਦਾਰ ਸਾਹਿਬਾਨਾਂ ਦੇ ਨਾਲ ਹਾ ਤੁਸੀਂ ਮੈਨੂੰ ਮੈਸਜ਼ ਕਰਨਾ ਜਦੋਂ ਕੋਈ ਮੂਸਕਲ ਪੈਂਦੀ ਹੋਵੇ ਬਾਦਲਾਂ ਦਾ ਖਾਤਮਾ ਹੋ ਗਿਆ ਹੈ ਇਹ ਨਾ ਦਾ ਖਾਣਦਾਣ ਹੀ ਗਦਾਰਾਂ ਦਾ ਹੈ ਪੁਰਾਣਾ ਇਤਿਹਾਸ ਦੇਖ ਲਵੋ ਇਹਨਾਂ ਦੇ ਵਡੇਰੇ ਖੂਹਾ ਵਿੱਚ ਜਹਰੀਲਾ ਦੂਆਈਆ ਪਾ ਕੇ ਬੁਹਤ ਸਾਰੇ ਸਿੱਖ ਮਰਵਾਕੇ ਮੁਰੱਬੇ ਜਮੀਨਾ ਹਾਸਲ ਕੀਤੀਆਂ ਗਈਆਂ ਸਨ ਇਹ ਸਿੱਖ ਪੰਥ ਦੇ ਮਹਾਨ ਗ਼ਦਾਰ ਹਨ
@devinderpuri1830
9 күн бұрын
Very right Shah Muhmada ant nu ohi hona Jo karega Khalsa Panth Mian.
@ajabsingh2610
9 күн бұрын
ਜੇ ਪੰਥ ਦੇ ਗਦਾਰਾਂ ਦੇ ਹਥਾਂ ਵਿਚ ਪੰਥ ਦੀਆਂ ਸੰਸਥਾਵਾਂ ਚਲਾਉਣ ਗੇ ਜੋ ਅਕਾਲ ਤਖ਼ਤ ਸਾਹਿਬ ਆਪਣੇ ਆਪ ਨੂੰ ਮਨ ਚੁਕੇ ਹਨ ਠੀਕ ਕਿਵੇਂ ਕਰਨਗੇ
@amarjitsinghkaura1217
9 күн бұрын
ਸਤਿ ਸ੍ਰੀ ਅਕਾਲ ਜੀ 🙏
@JasbirSingh-kn1rz
9 күн бұрын
Great expression by Jathedar sahib
@purbars6919
8 күн бұрын
ਲਤ ਤੇ ਫਰੈਕਚਰ ਵਾਲਾ ਵੀ ਇਕ ਬਸ ਸ਼ਜਾ ਘਟ ਕਰਾਉਣ ਵਾਲਾ ਡਰਾਮੇ ਤੋਘਟ ਨਹੀ ਸੀ ਕਲ ਚੰਡੀਗੜ੍ਹ ਦੇ ਏਅਰਪੋਰਟ ਤੇ ਚੰਗਾ ਭਲਾ ਤੁਰਿਆ ਜਾਂਦਾ ਸੀ
@GonianaMandi
8 күн бұрын
❤
@karnailbains9993
9 күн бұрын
WaheGuru nice program thanks Veerji thanks
@ranjitsingh-gq3gc
9 күн бұрын
ਕਾਕਾ ਕੋਟੜਾ ਰਹੇ ਨਹੀ ਚਾਹੁੰਦਾ ,ਸਾਂਝਾ ਕਿਸਾਨ ਮੋਰਚਾ ਸੰਘਰਸ਼
@AvtarSingh-bv5eq
9 күн бұрын
ਦੀਪਕ ਜੀ,ਬਾ ਦਲ ਦੇ ਮਾੜੇ ਦਿਨ,,, ਜਦੋਂ ਮਾੜੇ ਦਿਨ ਹੋਣ ਫੇਰ ਟੀਂਡਿਆਂ ਨਾਲ ਢੋਲਕੀ ਵੱਜਦੀ ਐ ਇਸ ਨੂੰ ਕਹਿੰਦੇ ਖਬਰਾਂ ਦਾ ਪੋਸਟਮਾਰਟਮ ਮੈਂ ਤਾਂ ਇਨ੍ਹਾਂ ਨੂੰ ਉਡੀਕ ਦਾਂ ਰਹਿਦਾ ਕਦੇ ਇਕੱਠੇ ਖਬਰਾਂ ਬਾਰੇ ਚਾਨਣਾ ਪਾਉਣਗੇ
@LakhwinderSingh-tp8oy
9 күн бұрын
ਸਤਿ ਸ੍ਰੀ ਆਕਾਲ ਜੀ।
@BaljeetSingh-sd7jl
9 күн бұрын
ਮੋਦੀ ਤੇ ਸੁਖਬੀਰ ਵਿਚ ਫ੍ਰਕ ਕੀ ਰਹਿ ਗਿਆ ਇਹਨਾ ਨੇ ਸਿਖ ਕੌਮ ਤੇ ਪੰਜਾਬ ਦਾ ਬੇੜਾ ਗ੍ਰਕ ਕਰਨ ਵਿਚ ਕਸਰ ਨਹੀਂ ਛੱਡੀ ਇਹ ਹੁਣ ਧਾਰਮਿਕ ਤੌਰ ਤੇ ਵੀ ਨਾਸ਼ ਕਰਨ ਵਲ ਵਧ ਰਹੇ ਨੇ
@CharanjitShergill-p6o
9 күн бұрын
ਦੀਪਕ ਜੀ ਮੇਰੇ ਵਿਚਾਰ ਮੁਤਾਬਕ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਸਾਰੇ ਸਵਾਲਾਂ ਦੇ ਜਬਾਬ ਵਿੱਚ ਹਾਂ ਮਿਲਾ ਕੇ ਆਪਣੇ ਗੁਨਾਹ ਕਬੂਲ ਕੀਤੇ ਤੇ ਸਜ਼ਾ ਲਵਾਈ ਤੇ ਭੁਗਤੀ ਵੀ ਪਰ ਜਥੇਦਾਰ ਸਾਹਿਬਾਨਾਂ ਨੇ ਜੋ ਹੁਕਮਨਾਮਾ ਜਾਰੀ ਕੀਤਾ ਸੀ ਉਸ ਦੀ ਸੰਮਪੂਰਨਤਾ ਚ ਕੁਛ ਕਮੀਆਂ ਰਹਿ ਗਈਆਂ ਜਿਸ ਵਿੱਚ ਵਰਕਿੰਗ ਕਮੇਟੀ ਵਲੋਂ ਸੁਖਬੀਰ ਦਾ ਅਸਤੀਫਾ ਮਨਜ਼ੂਰ ਨਾ ਕਰਨਾ ਤੇ 7 ਮੈਂਬਰੀ ਕਮੇਟੀ ਨੂੰ ਅਧਿਕਾਰ ਦੇਣਾ ਮੈਨੂੰ ਲੱਗਦਾ ਬਾਦਲ ਜੁੰਡਲ਼ੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਪੋਟ ਲੈ ਕੇ ਨਾਬਰ ਹੋਣਾ ਧਾਮੀ ਦਾ ਬੀਬੀ ਜਗੀਰ ਕੋਰ ਨੂੰ ਭੱਦੀ ਸ਼ਬਦਾਵਲੀ ਬੋਲਣੀ ਇਸ ਨੂੰ ਮੈਂ ਡਿਕਟੇਟਰ ਸਿੱਪ ਨੀਤੀ ਦਾ ਹਿੱਸਾ ਹੈ ਜਿਹੜਾ ਬਾਦਲ ਜੁੰਡਲ਼ੀ ਧਾਮੀ ਨੂੰ ਨਰੈਣੂ ਮਹੰਤ ਵਾਲੀ ਨੀਤੀ ਦੀ ਝਲਕ ਰਹੀ ਹੈ ਜਿਹੜੀ ਪੰਥ ਨੂੰ ਪੰਥਕ ਦਰਦੀਆ ਨੂੰ ਨਾਨਕ ਲੇਵਾ ਸੰਗਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ
@satindersingh9369
9 күн бұрын
ਸ ਹਮੀਰ ਸਿੰਘ ਜੀ ਜਥੇਦਾਰ ਸਾਹਿਬਾਨ ਰਘਬੀਰ ਸਿੰਘ ਜੀ ਨੂੰ ਜਥੇਦਾਰ ਸਾਹਿਬਾਨ ਹਰਪ੍ਰੀਤ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਦਾ ਵੀ ਇਹ ਜੁੰਡਲੀ ਇਹੋ ਹਾਲ ਕਰੇਗੀ
@ArvinderRandhawa-q9t
9 күн бұрын
🙏🏻🙏🏻
@kawaljitsingh5794
8 күн бұрын
ਸਰਦਾਰ ਸਨਮਾਨਯੋਗ ਕੇਵਲ ਸਿੰਘ ਜੀ ਬਦਲ ਜਥੇਦਾਰਾਂ ਸਨਮਾਨ ਬਿਲਕੁਲ ਨਹੀਂ ਕਰਦੇ ਜੀ ਇਹ ਆਪਣੀ ਮਨਮਰਜ਼ੀ ਕਰ ਦੇ ਰਹਿਣਾ ਇਹ ਆਪਣੇ ਟੋਏ ਆਪ ਫੁਟ ਰਹੇ ਹਨ
@kashmirsingh1859
9 күн бұрын
Good sir
@karmjitsingh2081
9 күн бұрын
ਸਤਿ ਸ੍ਰੀ ਅਕਾਲ
@paramjitsinghkholi4075
9 күн бұрын
ਜਿਹੜੇ ਆਪਣੇ ਆਪ ਨੂੰ ਪੰਥਕ ਸਮਝਦੇ ਹਨ ਉਹ ਪੰਥ ਨੂੰ ਆਪਣੀ ਜੇਬ ਵਿੱਚ ਰੱਖਦੇ ਹਨ ਬਾਦਲ ਕੇ। ਕੋਈ ਸਮਝੇ ਜਾਂ ਨਾਂ ਸਮਝੇ
1:38:15
ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਖਿਲਾਰਾ ਪੈ ਜਾਊ, ਸਾਨੂੰ ਤਾਂ ਲਾਈਨ 'ਚ ਬਿਠਾ ਲਿਆ ਫੌਜੀ ਲੱਗੇ ਸੀ ਗੋ*ਲ਼ੀ ਮਾਰਨ |
Pro Punjab Tv
Рет қаралды 211 М.
21:55
Khabar Di Khabar (2123) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ
Prime Asia TV
Рет қаралды 261 М.
2:53
Andro, ELMAN, TONI, MONA - Зари (Official Audio)
RAAVA MUSIC
Рет қаралды 8 МЛН
0:16
БАБУШКА ШАРИТ #shorts
Паша Осадчий
Рет қаралды 4,1 МЛН
1:01
Challenge CR7 people try the impossible-to-do Cristiano challenge 2m68😱😳⚽️
dimerci tv
Рет қаралды 134 МЛН
27:03
24 Часа в БОУЛИНГЕ !
A4
Рет қаралды 7 МЛН
10:46
ਨਾ ਦੁੱਧ-ਸਬਜ਼ੀ ਤੇ ਨਾ ਹੀ ਆਵਾਜਾਈ, 30 ਦਸੰਬਰ ਨੂੰ ਪੰਜਾਬ ਬੰਦ, ਕੀ ਤੁਸੀਂ ਕਿਸਾਨਾਂ ਦੇ ਨਾਲ ਸਹਿਮਤ ਹੋ ?
PTC NEWS
Рет қаралды 49 М.
52:42
ਜੱਥੇਦਾਰ ਹਰਪ੍ਰੀਤ ਸਿੰਘ ਦੀ ਗਾਲ਼ ਦਾ ਰੌਲਾ ! ਬਾਪੂ ਬਲਕੌਰ ਬੋਲਦਾ ਸਿੱਧਾ, ਐਦਾਂ ਦਾ ਧਾਕੜ Podcast ਨਹੀਂ ਸੁਣਿਆ ਹੋਣਾ
Daily Post Punjabi
Рет қаралды 52 М.
19:07
Ex. PM Dr. ਮਨਮੋਹਨ ਸਿੰਘ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਹੈ
Pro Punjab Tv
Рет қаралды 56 М.
27:40
Prime Report (1151) || SGPC ਮੈਂਬਰ Karnail Singh Panjoli ਨੇ ਖੋਲ੍ਹਤੇ ਭੇਤ-ਕਿਹੜੀ ਗ਼ਲਤੀ ਕਰ ਰਹੇ ਅਕਾਲੀ ਲੀਡਰ
Prime Asia TV
Рет қаралды 64 М.
37:19
"ਮੈਂ Dr Daljit Singh Cheema ਦੇ ਝੂਠ ਦਾ ਪਰਦਾਫ਼ਾਸ਼ ਕਰਨ ਆਇਆ"
ABC Punjab
Рет қаралды 54 М.
News18 Punjab LIVE | Dallewal Hunger Strike | Punjab Bandh | Kisan Andolan | Supreme Court | SGPC
News18 Punjab
Рет қаралды 1,8 М.
41:59
Show with Jathedar Ranjit Singh | Political | EP 555 | Talk with Rattan
Talk with Rattan
Рет қаралды 61 М.
29:36
New Path 2024 - Japji Sahib || Bhai Gurbaj Singh Ji || Japji Records || #nitnemsahibfullpath
Shabad Gurbani Kirtan - Japji Records
Рет қаралды 3,4 МЛН
27:30
Ram Rahim ਨੂੰ ਮਾਰਨ ਲਈ ਜ਼ਮੀਨ ਵੇਚ ਕੇ ਬੰਬ ਮੰਗਵਾਏ, ਪਰ ਕਿਵੇਂ ਮਰਦਾ-ਮਰਦਾ ਬਚਿਆ Mastermind | Pro Punjab Tv
Pro Punjab Tv
Рет қаралды 520 М.
42:11
Prime Focus (2472) || ਲੱਭ ਪਿਆ ਗਿਆਰਾਂ ਕਰੋੜ , ਜਥੇਦਾਰ ਦਾ ਆਊ ਅਸਤੀਫ਼ਾ ! , ਕੌਣ ਵੱਟ ਰਿਹੈ ਡੱਲੇਵਾਲ ਦਾ ਮੁੱਲ ?
Prime Asia TV
Рет қаралды 77 М.
2:53
Andro, ELMAN, TONI, MONA - Зари (Official Audio)
RAAVA MUSIC
Рет қаралды 8 МЛН