ਭੁਟਾਨ ਬਾਡਰ ਤੇ ਵਸਦੇ ਪੰਜਾਬੀ ਪਰਿਵਾਰ India Bhutan Border | Punjabi Travel Couple | Ripan Khushi

  Рет қаралды 172,639

Punjabi Travel Couple

Punjabi Travel Couple

Жыл бұрын

In this video you can see how to enter India Bhutan Border.
How people live in near Bhutan border. How we can go Bhutan by land.
Hasimara Gurdwara
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#bhutan #bhutantourism #bhutantravel
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 523
@harbhajansingh8872
@harbhajansingh8872 Жыл бұрын
ਰੱਬ ਤੁਹਾਡੀ ਯਾਤਰਾ ਭੁਟਾਨ ਦੀ ਸਫ਼ਲ ਕਰੇ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@harbhajangill656
@harbhajangill656 Жыл бұрын
@kamleshsardana3682
@kamleshsardana3682 Жыл бұрын
Wahe Guru G Sada Mehar Karan.
@SukhpalSinghDhaliwal-xt2rt
@SukhpalSinghDhaliwal-xt2rt 8 ай бұрын
​@@kamleshsardana3682❤❤❤❤❤❤❤
@n.g.s.ft.v4192
@n.g.s.ft.v4192 Жыл бұрын
ਕਦੇ ਮੈਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਸੀ ਇਸ ਹਾਸੀਮਾਰਾ ਗੁਰਦੁਆਰਾ ਸਾਹਿਬ ਵਿਖੇ ਜੁੜ ਕੇ ਅੱਜ ਮੈਂ ਗ੍ਰੰਥੀ ਸੇਵਾ ਨਿਭਾਅ ਰਿਹਾ ਹਾਂ
@NavkaranDhillon420
@NavkaranDhillon420 Жыл бұрын
🙏🙏🙏
@PreetPreet-yd4ni
@PreetPreet-yd4ni Жыл бұрын
ਗੁਰੂ ਦੀ ਕਿਰਪਾ ਜੀ 🙏
@JaspreetSingh-qn4pj
@JaspreetSingh-qn4pj Жыл бұрын
❤❤
@HarvinderSingh-mc7bf
@HarvinderSingh-mc7bf Жыл бұрын
Kirpa aap ji tey Puri a veer ji ! Waheguru ji ka Khalsa Waheguru ji fateh
@SukhdevSingh-br2hv
@SukhdevSingh-br2hv Жыл бұрын
🙏🏿🙏🏿🙏🏿
@maanvirdi5823
@maanvirdi5823 Жыл бұрын
ਸਾਰਾ ਦਿਨ ਉਡੀਕ ਦੇ ਰਹਿਣਾ ਆ ਬਲੋਗ ਦੀ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ ਬਲੋਗ ਦੀ ਲਾਇਕ ਕਰ ਕੇ ਦਸੋ ਵਾਹਿਗੁਰੂ ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਸੁੱਭ ਦੇ ਖੁਸ਼ ਰਹੋ ਸੁੱਭ ਯੂਟਿਊਬ ਫੈਮਲੀ 🙏🙏🙏🙏🙏
@user-mw3fh5qs3q
@user-mw3fh5qs3q Жыл бұрын
ਬਹੁਤ ਬਹੁਤ ਚੜ੍ਹਦੀ ਕਲਾ ਰਹੇ ਟਰੱਕ ਡਰਾਇਵਰ ਵੀਰਾਂ ਦੀ। ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ।
@AmarjeetSingh-dm4mj
@AmarjeetSingh-dm4mj Жыл бұрын
ਪੰਜਾਬ ਦੇ ਡਰਾਈਵਰ ਵੀਰ ਜੋ ਇਸ ਗੁਰਦੁਆਰੇ ਦੀ ਸੇਵਾ ਦਾ ਮੌਕਾ ਮਿਲਿਆ ਤੇ ਬੜੇ ਹੀ ਸਹਿਜ ਤੇ ਕਮਾਲ ਨਾਲ ਕਰਦੇ ਹਨ ਤੇ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ
@nonicheema214
@nonicheema214 Жыл бұрын
ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ ਤੋਂ
@ravindermattu4036
@ravindermattu4036 Жыл бұрын
ਮੈ ਵੀ ਬਟਾਲੇ ਤੋਂ ਵੀਰ
@JagtarSingh-wg1wy
@JagtarSingh-wg1wy Жыл бұрын
ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਹੀ ਵਖਸਸ ਹੈ ਕਿ ਇਥੇ ਵੀ ਬਹੁਤ ਸੰਗਤ ਜੁੜ ਜਾਂਦੀ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਤੁਹਾਡੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਹੈ
@bachittarhakumatpuria2863
@bachittarhakumatpuria2863 Жыл бұрын
ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ 🙏🙏🙏🙏🙏🙏🙏🙏🙏 ਟਰੱਕ ਡਰਾਈਵਰ ਭਰਾਵਾਂ ਨੂੰ 🙏🙏🙏🙏
@ManjitKaur-cl7su
@ManjitKaur-cl7su Жыл бұрын
ਸੋਹਣੀ ਜੀ ਜੋੜੀਂ ਨੂੰ ਵੀ ਸਾਡੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ❤
@ranakaler7604
@ranakaler7604 Жыл бұрын
ਵਾਹਿਗੁਰੂ ਟਰੱਕ ਡਰਾਈਵਰਾਂ ਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,ਪਰਮਾਤਮਾ ਇਹਨਾਂ ਦੀ ਕਮਾਈ ਨੂੰ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ,
@amreekkaur4136
@amreekkaur4136 Жыл бұрын
ਬੱਚਿਓ ਸਾਡੇ ਵਲੋ ਵੀ ਤੁਹਾਨੂੰ ਵਿਸਾਖੀ ਦੀਆ ਲੱਖ ਲੱਖ ਮੁਬਾਰਕਾ
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਜੀ ਤੁਹਾਨੂੰ ਵੀ ਖ਼ਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏾🇰🇼
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@gurdevsingh7824
@gurdevsingh7824 Жыл бұрын
ਵੀਰ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਅਨੰਦ ਆ ਗਿਆ ਪੰਜਾਬੀ ਭਰਾਵਾ ਦੇ ਦਰਸ਼ਨ ਕਰ ਕੇ ਬੜਾ ਹੀ ਮਨ ਖੁਸ਼ ਹੋਇਆ ਮਨ ਗਦ ਗਦ ਹੋ ਗਿਆ ਗੁਰੂ ਰਾਮਦਾਸ ਜੀ ਮੇਹਰ ਕਰਨ ਇਦਾ ਹੀ ਮਾਤਾ ਗੁਜਰੀ ਜੀ ਦੇ ਲੰਗਰ ਅਤੁੱਟ ਚਲਦੇ ਰਹਿਣ ਜੀ ਸਾਡੇ ਸਰੇ ਡਰਾਈਵਰ ਵੀਰਾ ਦੀ ਚੜਦੀ ਕਲਾ ਕਰਨ ਗੁਰੂ ਗੋਬਿੰਦ ਸਿੰਘ ਜੀ
@dalipsinghdalipsingh7726
@dalipsinghdalipsingh7726 Жыл бұрын
ਬਹੁਤ ਵਧੀਆ ਲਗਦਾ ਹੈ ਜਦੋਂ ਪੰਜਾਬ ਤੋਂ ਬਾਹਰ ਗੁਰੂ ਘਰਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ,, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 🙏🙏
@bhindajand3960
@bhindajand3960 Жыл бұрын
ਨਵੇਂ ਸਫ਼ਰਾਂ ਦੁਨੀਆਂ ਦੀਆਂ ਅੱਲਗ ਅੱਲਗ ਥਾਵਾਂ ਬੋਲੀ ਪਹਿਰਾਵਾ ਉਥੇ ਦੇ ਲੋਕ ਪੰਜਾਬੀਆਂ ਦੀਆਂ ਹਰ ਪ੍ਰਦੇਸ਼ ਵਿੱਚ ਮਾਰੀਆਂ ਮੱਲਾਂ ਰੰਗਾਂ ਰੰਗ ਮਹੋਲ ਇਹਨਾਂ ਸਫ਼ਰਾਂ ਦੀ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ
@MakhanSingh-zv4gx
@MakhanSingh-zv4gx Жыл бұрын
ਸੰਸਾਰ ਵਿੱਚ ਜਿੰਨੇ ਦੇਸ਼ ਨੇ ਉਨੇ ਹੀ ਸੰਸਾਰ ਵਿੱਚ ਪੰਜਾਬ ਨੇ, ਬਹੁਤ ਧੰਨਵਾਦ ਜੀ ਤੁਹਾਡਾ ਇਹ ਸਭ ਦਿਖਾਉਣ ਲਈ ❤❤❤❤
@HarjitSingh-oc6lg
@HarjitSingh-oc6lg Жыл бұрын
ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਰਿਪਨ ਅਤੇ ਖੁਸ਼ੀ ਲਈ ਢੇਰ ਸਾਰਾ ਪਿਆਰ ਅਤੇ ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@majorsingh7474
@majorsingh7474 10 ай бұрын
ਵਾਹਿਗੂਰੁ ਜੀ ਮੇਰੇ ਸਾਰੇ ਟਰੱਕ ਡਰਾਇਵਰਾਂ ਨੂੰ ਹਮੇਸ਼ਾ ਚੜਦੀ ਆ ਕਲਾ ਬਖਦੇ ਰਹਿਣ ਜੋ ਆਪਣੇ ਤੋਂ ਜਿੰਨੇ ਵੀ ਗੂਰੁ ਘਰ ਬਾਹਰ ਹਨ ਉਹਨਾਂ ਦੀ ਸੇਵਾ ਸੰਭਾਲ ਗੁਰੁ ਘਰ ਵਿੱਚ ਲੰਗਰਾ ਦੀ ਬਹੁਤ ਜ਼ਿਆਦਾ ਟਰੱਕ ਵੀਰਾਂ ਹੀ ਆਪਣਾ ਆਪਣਾ ਯੋਗਦਾਨ ਪਾਕੇ ਸੇਵਾ ਕਰਦੇ ਹੀ ਰਹੰਦੇ ਹਨ ਗੂਰੁ ਮੇਹਰ ਬਖਸਦੇ ਰਹਿਣ ਜੀ🙏🙏🙏🙏👍👍👍
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ 🙏🏻🙏🏻 ਤੁਸੀਂ ਇਸੇ ਤਰ੍ਹਾਂ ਪੂਰੀ ਦੁਨੀਆਂ ਦੀ ਸੈਰ ਕਰਵਾਉਂਦੇ ਰਹੋ ਜੀ।
@baljinderbanipal3438
@baljinderbanipal3438 Жыл бұрын
ਖਾਲਸਾ ਸਾਜਨਾ ਦਿਵਸ ਦੀਆ ਬਹੁਤ ਬਹੁਤ ਮੁਬਾਰਕਾ🙏
@taran.dhudike7
@taran.dhudike7 Жыл бұрын
ਰਿਪਨ ਵੀਰ ਜੀ ਤੁਹਾਡੇ ਜਿੰਨੇ ਵੀ ਸਬਸਕ੍ਰਆਈਬਰ ਹਨ ਉਹ ਤਕਰੀਬਨ ਹੀ ਤੁਹਾਨੂੰ ਮਿਲ ਚੁੱਕੇ ਹਨ,,,,ਪਰ ਹੁਣ ਅਸੀਂ ਰਹਿ ਗਏ ਹਾਂ,,,, ਵਾਹਿਗੁਰੂ ਕਿਰਪਾ ਕਰਨ ਜੀ ❤️❤️🙏🏻♥️♥️🙏🏻❤️❤️🙏🏻♥️♥️🙏🏻
@amarjitmallhi
@amarjitmallhi Жыл бұрын
1997-98 ਵਿਚ ਮੈ ਇਥੇ ਟਰੱਕ ਚਲਾਉਣ ਸਮੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ ਅੱਜ ਤੁਹਾਡੀ ਵੀਡੀਓ ਰਾਹੀਂ ਦਰਸ਼ਨ ਕੀਤੇ ਲਗਭਗ 25 ਸਾਲ ਬਾਅਦ ਬਹੁਤ ਵਧੀਆ ਲੱਗਾ ਜੀ
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਜੀ ਤੁਹਾਨੂੰ ਵੀ ਖਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ 🙏
@baldevbhullar2394
@baldevbhullar2394 Жыл бұрын
ਵਾਹਿਗੁਰੂ, good job good more than two days, good more
@therealking577
@therealking577 Жыл бұрын
ਵੀਰ ਜੀ ਤੁਹਾਡੀ ਜੋੜੀ ਨੂੰ ਸਾਰੇ ਹੀ ਦਿਲੋਂ ਪਿਆਰ ਕਰਦੇ ਨੇ .love u.
@kaurkaur2505
@kaurkaur2505 Жыл бұрын
ਰਿਪਨ ਤੇ ਖੁਸ਼ ਦੀਦੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏 ਤਰੱਕੀਆਂ ਬਖਸ਼ੇ 🙏
@talwindersekhon5449
@talwindersekhon5449 Жыл бұрын
ਸਾਰੀ ਸਿੱਖ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਮਿਹਰ ਕਰਨ ਸਿੱਖ ਕੌਮ ਤੇ
@harjitkaurharjit6239
@harjitkaurharjit6239 Жыл бұрын
ਗੁਰੂਦੁਆਰਾ ਸਾਹਿਬ ਬਹੁਤ ਵਧੀਆ ਹੈ ਵਿਸਾਖੀ ਦੀਆ ਮੁਬਾਰਕਾਂ ਸਾਰੀ ਸੰਗਤਾਂ ਨੂੰ ਤੇ ਤੁਹਾਨੂੰ ਦੋਨਾਂ ਨੂੰ ਚੜ੍ਹਦੀਕਲਾਂ ਬਖਸ਼ਣ 🙏🙏🥰🥰
@dr.rajindersandhu9908
@dr.rajindersandhu9908 Жыл бұрын
🙏ਵਾਹਿਗੁਰੂ ਜੀ ਆਪ ਦੋਵੇਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🙏ਰਿਪਨ‌ ਤੇ ਖੁਸ਼ੀ ਪੁਤਰ
@lakhwindersingh2386
@lakhwindersingh2386 Жыл бұрын
My dear Ripan and Khushi- We are watching you in gurdwara sahib now from USA. WE have stayed in army comp from 84 to 87. My wife SATNAM KAUR had been teaching in Air force schooI Hasimara as Science Teacher. When Indira Gandhi was killed some local people tried to burn the Gurdwara Sahib and I sent one Platoon to protect the Gurdwara. There were 250 Trucks gathered and stuck near gurdwara. We provided them with food and water. My Unit was located there nearby. Our house was just behind the Gurdwara sahib.
@ampandeepkour5788
@ampandeepkour5788 Жыл бұрын
Waheguru g
@richmondhillsangat
@richmondhillsangat Жыл бұрын
Army Supply Depot is about 1 km East of Gurdwara towards Alipur Road. K.V school on 1 k.m East of Depot on Alipur Rd. THERE IS BTC Engineers Next to Army Depot. This Jaldapara Forest District...
@sarbsingh4642
@sarbsingh4642 Жыл бұрын
ਵਾਹਿਗੁਰੂ ਜੀ ਤੁਹਾਡੀਆਂ ਹਰ ਯਾਤਰਾ ਸਫਲ ਕਰਨ ਜੀ🙏🙏🙏
@singhTruckloverPB32
@singhTruckloverPB32 Жыл бұрын
Waheguru ji mehar bhareya hath Rakhi driver Veera te🙏🇬🇧
@angrejsingh-kt2ki
@angrejsingh-kt2ki Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੱਬ ਤੁਹਾਡੀ ਲੰਬੀ ਉਮਰ ਕਰੇ ਤੁਹਾਡੀ ਯਾਤਰਾ ਸਫਲ ਕਰੇ ਵਾਹਿਗੁਰੂ 🌹🙏🌹🙏🌹🌹🌹
@Jasvir-Singh8360
@Jasvir-Singh8360 Жыл бұрын
ਬਹੁਤ ਵਧੀਆ ਦਰਸ਼ਨ ਮੇਲੇ ਕਰਵਾਏ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ
@paramjitsingh2635
@paramjitsingh2635 Жыл бұрын
ਵਹਿਗੂਰੁ ਜੀ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੂੰ
@SidhuCreations13
@SidhuCreations13 Жыл бұрын
ਰੱਬ ਲੰਮੀਆਂ ਉਮਰਾਂ ਬਖਸ਼ੇ ਟੱਰਕ ਡਰਾਈਵਰਾਂ ਨੂੰ 🎉🎉🎉🎉🎉🎉🎉🎉🎉🎉
@kuldipbains5424
@kuldipbains5424 Жыл бұрын
ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਅੱਗੇ ਆਸਾਮ border ਤੱਕ ਪਹਿਲਾਂ ਸਾਰਾ ਜੰਗਲ ਸੀ ਜਿਸ ਕਰਕੇ ਟਰੱਕਾਂ ਵਾਲੇ ਰਾਤ ਨੂੰ ਇੱਥੇ ਰੁੱਤ ਜਾਂਦੇ ਸਨ। ਮਿਲਟਰੀ ਕਰਕੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ।
@ranjeetsinghsingh9248
@ranjeetsinghsingh9248 Жыл бұрын
ਸਵੇਰੇ ਤੁਹਾਡੇ ਦੋਨਾ ਨੂੰ ਦੇਖ ਕੇ ਦਿਲ ਖੁਸ਼ ਹੋ ਜਾਦਾ ਹੈ
@Manjot_kaur70
@Manjot_kaur70 Жыл бұрын
ਬਹੁਤ ਵਧੀਆ ਵੀਡੀਓ ਲੱਗੀ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ‌
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ
@davindersingh6004
@davindersingh6004 Жыл бұрын
Todays vlog was very nice good You have shown us the Gurdwaras that was very nice good thanks to Track Drivers they are doing great seva we are proud of them very very thanks to you and all the Sikhs and other peoples of Hasimara good 👍❤
@RamanpreetToor
@RamanpreetToor Жыл бұрын
Exactly
@davindersinghgillgill3629
@davindersinghgillgill3629 Жыл бұрын
ਖਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ, ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@USAwala-zn5yz
@USAwala-zn5yz Жыл бұрын
Kyu baki banda bawkoof aa
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@kamleshsardana3682
@kamleshsardana3682 Жыл бұрын
SARE VEERA DE SEWA BAHUT VADHIYA ❤❤❤❤❤❤❤❤.
@shassisharma773
@shassisharma773 Жыл бұрын
HASDE WASDE REHN PUNJABI WAHEGURU JI KIRPA RKHE VEERA TE TRUCK DRIVER VEERA NU
@GurpreetSingh-ui7vq
@GurpreetSingh-ui7vq Жыл бұрын
ਪ੍ਰਮਾਤਮਾ ਤੁਹਾਡੇ ਨਵੇਂ ਸਫ਼ਰ ਵਿੱਚ ਤੁਹਾਡੇ ਅੰਗ-ਸੰਗ ਰਹਿਣ ਤੇ ਹਮੇਸ਼ਾਂ ਚੜਦੀਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰਨ
@sunitasharma357
@sunitasharma357 Жыл бұрын
Rabb da ghar ta sohna hi hunda bhaawe gurudwara sahib hove masjid hove mandir ja church hove 🙏🙏🙏
@maanvirdi5823
@maanvirdi5823 Жыл бұрын
ਪੰਜਾਬ ਦੇ ਹੀਰੇ ਉ ਤੁਸੀ ,, ਐਵਾ ਈ ਤੁਸੀ ਘੁੰਮ ਦੇ ਰਹੋ ਜੀ ਤੇ ਨਾਲ ਨਾਲ ਸਾਨੂੰ ਵੀ ਇਸ ਤਰਾ ਈ ਦਰਸ਼ਨ ਕਰਵਾਉਂਦੇ ਰਹੋ ਵਾਹਿਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ।। ਵਾਹਿਗਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਖ਼ੁਸ਼ੀ ਤੇ ਰਿਪਨ
@harbanskaur5703
@harbanskaur5703 Жыл бұрын
Waheguru ji ka Khalsa waheguru ji ki Fateh 🙏
@SinghAvtar7
@SinghAvtar7 Жыл бұрын
Waheguru ji bohat changa lagya buttan border te punjabi lokan nu dekh ke
@sukhdevkhan4430
@sukhdevkhan4430 Жыл бұрын
ਰਿਪਨ ਐਂਡ ਖੁਸ਼ੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@jatinderbal304
@jatinderbal304 Жыл бұрын
ਬੇਟਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਜੀ ਅਤੇ ਸਾਂਭੀ ਬੇਨਤੀ ਕਬੂਲ ਕੀਤੀ
@MannatandAshmeet0911
@MannatandAshmeet0911 Жыл бұрын
ਪੰਜਾਬੀਅਤ ਤੇ ਪੰਜਾਬੀ ਵੀਰਾ ਨੂੰ ਸਤਿ ਸ੍ਰੀ ਅਕਾਲ🙏🙏🙏🙏🙏❤
@Bhinda_
@Bhinda_ Жыл бұрын
ਵਾਹਿਗੁਰੂ ਜੀ
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਧੰਨਵਾਦ, ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।
@narinderbawa3840
@narinderbawa3840 Жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹
@kaurjasbir2758
@kaurjasbir2758 Жыл бұрын
May waheguru ji blessed both of you .... take care guys. Rab rakha 👏🏻
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@jagsingh3319
@jagsingh3319 Жыл бұрын
Sardar Saab juende wasde Raho, gurusaab tuhade angsang rahen, lots of love from Toronto, Canada.
@TarsemSingh-st1vw
@TarsemSingh-st1vw Жыл бұрын
Ripan te khushi beta ji tuhanoo v vaisakhi dian bahut bahut mubaraka God bless both off you ripan te khushi beta ji waheguru ji tuhanoo lambi ummar te tandrusti den from gurdaspur
@balbirgurjar221
@balbirgurjar221 11 ай бұрын
धन धन सतगुरु श्री गुरू नानक देव जी की जय हो 🙏🕉️🔱
@PreetPreet-yd4ni
@PreetPreet-yd4ni Жыл бұрын
ਰਿਪਨ ਵੀਰ ਤੁਹਾਨੂੰ ਮੈਸਜ ਆਇਆ ਹੋਵੇਗਾ ਆਪਣਾ ਵੀਰ ਲਵਪ੍ਰੀਤ ਸਿੰਘ ਢਿੱਲੋਂ ਟਰੱਕ ਬਲੋਗਰ ਟਰਾਲੇ ਲੈਕੇ ਗੁਹਾਟੀ ਆਏ ਹਨ ਤੁਹਾਨੂੰ ਜ਼ਰੂਰ ਮਿਲਣਗੇ ਬਹੁਤ ਧੰਨਵਾਦ ਜੀ ਗੁਰੂਘਰ ਦੇ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@deepkuldeep8813
@deepkuldeep8813 Жыл бұрын
Waheguru ji Bhut ronk Laggi payi Rabb Ji De Ghar Dekh k dil khush ho gyia❤❤❤
@TejpalSingh-ub9kk
@TejpalSingh-ub9kk Жыл бұрын
ਸਾਰਿਆ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਜੀ
@MandeepKaur-cu2ed
@MandeepKaur-cu2ed Жыл бұрын
Very nice vlog and congrats all members and friends and family and nice vlogger and beautiful
@surjeetkaur6590
@surjeetkaur6590 Жыл бұрын
Ripan Khushi Happy baisakhi 🌾🌾🌾🌾🌾🌾🌹🌹
@dalbirsinghsingh8144
@dalbirsinghsingh8144 Жыл бұрын
ਚੜਦੀਕਲਾ ਵਿੱਚ ਰੱਖਣ ਵੀਰਾ ਨੂੰ
@dalbirsinghsingh8144
@dalbirsinghsingh8144 Жыл бұрын
ਬਹੁਤ ਹੀ ਵਧੀਆ ਗੁਰੂ ਘਰ ਆ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
@mr.aniket789
@mr.aniket789 Жыл бұрын
Waheguru ji 🙏🙏🙏 tyadi Bhutan yatra bhut vdiyaa hovegii 🥰🥰💯💯💯💯
@sushilgarggarg1478
@sushilgarggarg1478 Жыл бұрын
Happy Baisakhi to punjabi travels couple.....@
@BalwinderKaur-dk4xl
@BalwinderKaur-dk4xl Жыл бұрын
Waheguru ji maher kern sab veera ta🙏🙏🙏🙏🙏
@dalipsinghdalipsingh7726
@dalipsinghdalipsingh7726 Жыл бұрын
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ ਨੇਂ,ਵਾਲੀ ਗੱਲ ਸੋ ਫੀਸਦੀ ਸੱਚ ਲੱਗਦੀ ਹੈ,ਇਹ ਸੱਭ ਦੇਖ ਕੇ, ਵਧੀਆ ਹੋਇਆ ਤੁਸੀਂ ਗੁਰੂਦਵਾਰਾ ਸਾਹਿਬ ਚਲੇ ਗਏ ਉਸ ਨਾਲ ਹੋਰ ਜਾਣਕਾਰੀ ਮਿਲੀ ❤
@malkitsran5704
@malkitsran5704 Жыл бұрын
Harbhajan mann sir ne buhat wadhia gayia c
@dalipsinghdalipsingh7726
@dalipsinghdalipsingh7726 Жыл бұрын
@@malkitsran5704 ਸੱਚ ਹੀ ਗਾਇਆ ਜੀ
@GurdevSingh-hd5dp
@GurdevSingh-hd5dp Жыл бұрын
ਤੁਹਾਡੀ ਭੁਟਾਨ ਦੀ ਯਾਤਰਾ ਸਫ਼ਲ ਰਹੇ
@KulwantSingh-gw6bw
@KulwantSingh-gw6bw Жыл бұрын
Waheguru drivers nu chardi kala which rakhey
@ManjitSingh-xu4ht
@ManjitSingh-xu4ht Жыл бұрын
Boht boht thanks iss program nu sade tak pahchon lyi
@pachitarsingh9580
@pachitarsingh9580 Жыл бұрын
ਧੰਨ ਗੁਰੂ ਨਾਨਕ ਦੇਵ ਜੀ 🙏
@jaswindersinghbatth617
@jaswindersinghbatth617 Жыл бұрын
🙏🏻 Waheguru Ji Bless you all the best
@hardipsingh7339
@hardipsingh7339 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@user-mw3fh5qs3q
@user-mw3fh5qs3q Жыл бұрын
ਬਹੁਤ ਖੂਬਸੂਰਤ ਨਜ਼ਾਰੇ ਚੜ੍ਹਦੀ ਕਲਾ ਰਹੇ ਜੀ।
@malkeetsingh4610-xci
@malkeetsingh4610-xci Жыл бұрын
Waheguru ji mehar kro sub teh,,🙏🙏
@jasbirsinghdhillon2466
@jasbirsinghdhillon2466 Жыл бұрын
ਵਿਸਾਖੀ ਦਿਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
@parmmaan9795
@parmmaan9795 Жыл бұрын
20 ਰੁਪਏ ਦਾ ਬਾਬਾ ਨਾਨਕ ਜੀ ਚੱਲਿਆ ਲੰਗਰ ਯੁੱਗ ਯੁੱਗ ਤੱਕ ਚਲਦੀ ਰਹੂ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਜੀ🙏
@gurtejsingh6417
@gurtejsingh6417 Жыл бұрын
Salute Transporters nu baba Manak dev g kirpa karn
@nanakssingh4688
@nanakssingh4688 Жыл бұрын
Wahiguru g wahiguru g wahiguru g wahiguru g wahiguru g
@RajinderSingh-jq7hp
@RajinderSingh-jq7hp Жыл бұрын
ਵਾਹ ਜੀ, ਬਹੁਤ ਖੂਬਸੂਰਤ, ਆਨੰਦ ਆ ਗਿਆ ਜੀ, ਤੁਹਾਡਾ ਧੰਨਵਾਦ ਜੀ, ਸੱਤ ਸ੍ਰੀ ਅਕਾਲ ਜੀ
@gurimaan9814
@gurimaan9814 Жыл бұрын
Waheguru ji🙏
@artindersingh4550
@artindersingh4550 Жыл бұрын
Waheguru ji
@kalrakalra5848
@kalrakalra5848 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@ManinderSingh-ox6qh
@ManinderSingh-ox6qh Жыл бұрын
Waheguru chardikla ch Rakhe Driver n
@kulveersingh718
@kulveersingh718 Жыл бұрын
Parmatma sonu sada khus rakhy veer nd phabi g🥰🥰
@balvisingh14
@balvisingh14 Жыл бұрын
lot of thanks for truck drivers veera da bhutaan vich sewa karan da .waheguru chardi kala bakhse
@KuldeepSingh-gs1tm
@KuldeepSingh-gs1tm Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@abnashbhullar3715
@abnashbhullar3715 Жыл бұрын
Thanks Ripan and Khushi for showing new city nearest border of Bhuran so nice of you
@RamanRaman-fv9dw
@RamanRaman-fv9dw Жыл бұрын
Thanks veer ji darshan karwan li
@saman2156
@saman2156 Жыл бұрын
Wahaguru ji very nice god bless you ji 🙏🙏🙏🙏🙏
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ
@KirandeepKaur-kp3tw
@KirandeepKaur-kp3tw Жыл бұрын
Waheguru ji di Mehar aa vaisakhi de din gurudwara sahib hi sty hai
@AjitSingh-gq6cb
@AjitSingh-gq6cb Жыл бұрын
ਭਾਈ ਜੀ ਵਾਹਿਗੁਰੂ ਜੀ ਆਪ ਜੀ ਦੀ ਭੂਟਾਨ ਦੀ ਯਾਤਰਾ ਸਫਲੀ ਕਰਨ ਜੀ 🙏
@davindertiwana2862
@davindertiwana2862 Жыл бұрын
God bless you 🙏🙏💯🌄 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🎉🎉🌾🌾g s Tiwana Mohali 💯 🙏🙏👌
Gym belt !! 😂😂  @kauermtt
00:10
Tibo InShape
Рет қаралды 17 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
Mughals vs Sikhs | Old Panjab | Mental Health with Bikki Singh IFBB PRO
48:42
Kalyug Talks with Jaani
Рет қаралды 7 М.