ਭੁੱਬਾਂ ਮਾਰ ਰੋਈ ਫਰੀਦਕੋਟ ਦੀ ਧੀ ਅੰਮ੍ਰਿਤਪਾਲ ਦੀ ਫੈਨ ਸਰਬਜੀਤ ਦੇ ਹੱਕ ਵਿੱਚ ਗਰਜੀ ਭਾਨੇ ਤੇ ਲੱਖੇ ਬਾਰੇ ਕੀ ਬੋਲੀ ..?

  Рет қаралды 175,574

Jagmeet Talk (khappian wali )

Jagmeet Talk (khappian wali )

Күн бұрын

ਭੁੱਬਾਂ ਮਾਰ ਰੋਈ ਫਰੀਦਕੋਟ ਦੀ ਧੀ
ਅੰਮ੍ਰਿਤਪਾਲ ਦੀ ਫੈਨ ਸਰਬਜੀਤ ਦੇ ਹੱਕ ਵਿੱਚ ਗਰਜੀ
ਭਾਨੇ ਤੇ ਲੱਖੇ ਬਾਰੇ ਕੀ ਬੋਲੀ ..?

Пікірлер: 590
@prabhjotPandher493
@prabhjotPandher493 4 ай бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ
@ParminderSingh-pl3td
@ParminderSingh-pl3td 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@sarabjitSingh-vd2lz
@sarabjitSingh-vd2lz 4 ай бұрын
ਬਾਈ ਜਗਮੀਤ ਸਿੰਘ ਜੀ ਇਸ ਭੈਣ ਦੇ ਬੇਰਾਗ ਨੇ ਖਾਲਸਾ ਰਾਜ ਪੱਕਾ ਕਰ ਦੇਣਾ ਹੈ ।
@ਖ਼ਾਲਸਾਜੀ-ਖ5ਙ
@ਖ਼ਾਲਸਾਜੀ-ਖ5ਙ 4 ай бұрын
ਪੱਕੀ ਗੱਲ ਆ ਇਸ ਭੈਣ ਦੀ ਦਿਲ ਦੇ ਵਿੱਚੋ ਹਾਂ ਦਾ ਨਾਰਾ ਮਾਰਿਆ ਖ਼ਾਲਸਾ ਰਾਜ ਪੱਕਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@AKFKhalsa
@AKFKhalsa 3 ай бұрын
☬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੇਅਰ ਸਦਕਾ ਖਾਲਸਾ-ਰਾਜ ਆਉਣਾ ਹੀ ਆਉਣਾ ਜੀ☬
@ManjitSingh-iz5rz
@ManjitSingh-iz5rz 4 ай бұрын
ਭਾਈ ਅਮਿਰਤਪਾਲ ਸਿੰਘ ਜੀ ਫਤਹਿ ਜੀ
@sarabjitSingh-vd2lz
@sarabjitSingh-vd2lz 4 ай бұрын
ਬਾਈ ਜਗਮੀਤ ਸਿੰਘ ਪੱਤਰਕਾਰ ਜੀ ਇਸ ਭੈਣ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੀ ਪੁਰੀ ਕਿਰਪਾ ਹੈ।
@baldevsingh8619
@baldevsingh8619 4 ай бұрын
ਭੈਂਣ ਮੇਰੀਏ ਰੱਬ ਅੱਗੇ ਅਰਦਾਸ ਕਰੋ ਪਾਪੀਆਂ ਦਾ ਨਾਸ਼ ਹੋ ਜਾਵੇ। ਰੋਵੋ ਨਾਂ। ਰੱਬ ਪਾਪੀਆਂ ਨੂੰ ਰਵਾਏਗਾ ਆਸ ਰੱਖੋ ਰੱਬ ਤੇ
@amarjitbrar6938
@amarjitbrar6938 4 ай бұрын
ਭੈਣ ਜੀ ਨੇ ਮੇਰੇ ਦਿਲ ਵਾਲੀ ਗੱਲ ਕਰਤੀ। ਭੈਣੇ ਖ਼ਾਲਸਾ ਰਾਜ ਜ਼ਰੂਰ ਆਉਗਾ। ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 4 ай бұрын
ਫਰੀਦਕੋਟ ਵਾਲਿਓ ਦੇਖਿਓ ਕਿਤੇ ਭੰਡਾਂ ਮਗਰ ਲੱਗ ਕੇ ਕੌਮ ਦੀ ਪਿੱਠ ਨਾ ਲਵਾ ਦਿਉ ਸਾਰੀ ਉਮਰ ਇਹ ਕੌਮ ਦਾ ਮਿਹਣਾ ਨਹੀਂ ਲਾਹਿਆ ਜਾਣਾ
@shamdhiman8717
@shamdhiman8717 4 ай бұрын
ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਲੋਕਾਂ ਕੋਲ ਮੌਕਾ ਮਿਲਿਆ ਜਾਗੋ ਜਾਗੋ ਸਿੱਖੋ ਪਛਾਣੋ
@Bdog6868
@Bdog6868 4 ай бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਹੈ ਵਾਹਿਗੂਰ ਜੀ ਮੇਹਰ ਕਰਨ
@balrajsinghkhalsa7302
@balrajsinghkhalsa7302 3 ай бұрын
ਹਰ ਮੈਦਾਨ ਫਤਿਹ ਦਾ ਕੀ ਅਰਥ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ stress management, stop suside Balraj Singh Khalsa you tube channel te
@kalasidhu-wo3pv
@kalasidhu-wo3pv 4 ай бұрын
ਲੱਖਾ। ਅਮ੍ਰਿਤਪਾਲ।ਸਿਮਰਨਜੀਤ।ਸਰਬਜੀਤ।ਖਾਲਸਾ।ਕਮਲਜੀਤ।ਬਰਾਫ।ਨੰ।ਜਤਾਉ।ਲੋਕੁ।ਜਾਗੋ
@BALKARGORAYA
@BALKARGORAYA 3 ай бұрын
Kamaljit brar nai 22 jii Amritpal Singh chandran nu jityo
@jagrajsandhu8421
@jagrajsandhu8421 4 ай бұрын
ਇਹ ਹੈ ਅਸਲੀ ਸਿੱਖ ਕੌਮ ਦੇ ਹਮਾਇਤੀ ਹਮਦਰਦੀ, ਭੈਣੇਂ/ਧੀਏ ਵਾਹਿਗੁਰੂ ਜੀ 🙏 ਜ਼ਰੂਰ ਸੁਨਗੇ ਪੁਕਾਰ ਆਪਣੀ,
@KawaljitKaur-fh9cx
@KawaljitKaur-fh9cx 4 ай бұрын
ਭੈਣੇਂ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਰੋਣਾਂ ਆਗਿਆ ਵਾਹਿਗੁਰੂ ਮਿਹਰ ਭਰਿਆ ਹੱਥ ਹੱਖਣ ਸਾਢੇ ਸਿੰਘਾਂ ਤੇ ਭਾਈ ਅੰਮਿਰਤ ਪਾਲ ਜੀ ਦੀ ਜਿੱਤ ਹੋਵੋ ਤੇਹਰਘਰਸੁਖੀ ਵਸੇ ਨਸ਼ਿਆਂ ਦਾ ਖਾਤਮਾ ਹੋ ਜਾਵੇ
@rajwinder1968
@rajwinder1968 4 ай бұрын
ਖਾਲਸੇ ਦੀਆਂ ਧੀਆਂ ਰੋਂਦੀਆਂ ਨਹੀਂ ਪੁੱਤ ਸ਼ੇਰਨੀਆਂ ਬਣੋ ਬਾਕੀ ਅਸੀਂ ਖਡੂਰ ਸਹਿਬ ਤੋਂ ਜਾਗਦੀਆਂ ਜ਼ਮੀਰਾਂ ਵਾਲੇ ਸਭ ਭਾਈ ਅਮਿ੍ਤਪਾਲ ਸਿੰਘ ਖਾਲਸਾ ਨਾਲ ਹਾ🙏🙏🙏🙏🙏
@roopmarok3352
@roopmarok3352 4 ай бұрын
Right ✅️ ❤
@paramjitkaur760
@paramjitkaur760 4 ай бұрын
​@@roopmarok3352ਅਸੀਂ ਬਾਬਾ ਦੀਆਂ ਸ਼ੇਰਨੀਆਂ ਧੀਆਂ ਆ,, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ😊😊😊😊😊
@nimmigill8630
@nimmigill8630 3 ай бұрын
Sahi keha veer ne
@graniteworld9116
@graniteworld9116 3 ай бұрын
Shernia rondia nahi chardi kla which raho Waheguru jee bhli karngey
@AKFKhalsa
@AKFKhalsa 4 ай бұрын
ਭੈਣ ਜੀ ਦੇ ਹੰਝੂ ਤੀਰ ਬਣ ਕੇ ਮੇਰੇ ਤੇ ਦਿਲ ਵਿਚ ਵਜਦੇ ਆ ,
@Dhillon_pb46-g4r
@Dhillon_pb46-g4r 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@NarinderSingh-k9h
@NarinderSingh-k9h 4 ай бұрын
ਭੈਣੇ ਤੇਰੇ ਅੱਥਰੂ ਅਜਾਈਂ ਨਹੀਂ ਜਾਣਗੇ
@KamaljeetKaur-s4q
@KamaljeetKaur-s4q 4 ай бұрын
ਭੈਣ ਜੀ ਤੁਸੀਂ ਇਕਲੇ ਨਹੀਂ ਲਖਾਂ ਭੈਣਾਂ ਥੋਡੇ ਵਾਗ ਖਾਲਸਾ ਰਾਜ ਚਾਹੁੰਦੀਆਂ ਸਾਰੀ ਮਾਨਵਤਾ ਦਾ ਭਲਾ ਹੋਵੇ ਸਨਮੁਖੀ ਲੋਕਾਈ ਸੁਖੀ ਵਸੇ
@nimmigill8630
@nimmigill8630 3 ай бұрын
​@user-uc5lm7er1y jittu by anritpal ta
@Tajindersingh-v1p
@Tajindersingh-v1p 4 ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@BaljindersinghSidhu-h9v
@BaljindersinghSidhu-h9v 4 ай бұрын
ਵਾਹਿਗੁਰੂ ਭਲੀ ਕਰੇ ਇਸ ਭੈਣ ਦੀ ਉਮਰ ਲੰਮੀ ਕਰੇ
@shamersingh1245
@shamersingh1245 4 ай бұрын
❤️❤️❤️❤️❤️❤️❤️
@kulwantsingh2819
@kulwantsingh2819 4 ай бұрын
ਭਾਈ ਜਗਮੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ
@paramjitsingh224
@paramjitsingh224 4 ай бұрын
ਭਾਈ ਅਮਿ੍ਰਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@SatnamSingh-qs9si
@SatnamSingh-qs9si 4 ай бұрын
ਵੀਰ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ 100% ਜਿੱਤ ਜੀ
@sarabjitSingh-vd2lz
@sarabjitSingh-vd2lz 4 ай бұрын
ਵੀਰ ਪੱਤਰਕਾਰ ਜੀ। ਆਪ ਜੀ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਰੀ ਕਿਰਪਾ ਹੈ। ਤੁਸੀਂ ਪੁਰੀ। ਵਾ। ਲਾਈ ਹੋਈ ਹੈ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ਰਾਜਕਰੇਗਾਖਾਲਸਾ-ਮ8ਦ
@ਰਾਜਕਰੇਗਾਖਾਲਸਾ-ਮ8ਦ 4 ай бұрын
ਫੂੱਲ ਸਪੋਟ
@NarinderSingh-ks1bt
@NarinderSingh-ks1bt 3 ай бұрын
Waheguru ji waheguru ji
@karajsingh9718
@karajsingh9718 4 ай бұрын
ਬਹੁਤ ਵਧੀਆ ਗੁਰੂ ਕਿਰਪਾ ਕਰਨ
@salwindersingh858
@salwindersingh858 4 ай бұрын
ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤਣਗੇ
@AmritpalKaur-d8f
@AmritpalKaur-d8f 3 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਵੀਰ ਸਰਬਜੀਤ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ
@khalistan7716
@khalistan7716 4 ай бұрын
ਇਹ ਸਿੱਖ ਕੌਮ ਦਾ ਵੱਡਾ ਕਾਫ਼ਲਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਿੱਖ ਕਮਿਊਨਿਟੀ ਨੂੰ ਹਰ ਕੰਮ ਫਹਿਤੇ ਹੋਵੇ ਭਾਈ ਸਰਬਜੀਤ ਸਿੰਘ ਦੀ ਜਿੱਤ ਫਹਿਤੇ ਹੋਵੇਗੀ
@LakhwinderSingh-xb4id
@LakhwinderSingh-xb4id 4 ай бұрын
ਸਲੂਟ ਹੈ ਇਸ ਸ਼ੇਰਨੀ ਭੈਣ ਦੀ ਸੋਚ ਨੂੰ, ਵਾਹਿਗੁਰੂ ਕਿਰਪਾ ਕਰਨ ਇਹਨਾਂ ਦੀ ਅਰਦਾਸ ਜਰੂਰ ਪੂਰੀ ਹੋਵੇ।
@AmandeepSingh-bu4wn
@AmandeepSingh-bu4wn 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@GuroreetSingh-mu2tg
@GuroreetSingh-mu2tg 4 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਜੀ ❤❤
@JaspinderGill-t5f
@JaspinderGill-t5f 4 ай бұрын
ਸਿੱਖ ਕੌਮ ਦਾ ਜੁਝਾਰੂ ਪੱਤਰਕਾਰ ਖਾਪਿਆਂਵਾਲੀ
@Tajindersingh-v1p
@Tajindersingh-v1p 4 ай бұрын
ਪੰਜਾਬ ਦੇ ਵਿਚੋਂ ਬਹੁਤ ਜਲਦੀ ਗੰਦਗੀ ਸਾਫ਼ ਕੀਤੀ ਜਾਵੇਗੀ
@nimmigill8630
@nimmigill8630 3 ай бұрын
Anritpal nu jitao jitt pakki aa ehna di
@prabhjotPandher493
@prabhjotPandher493 4 ай бұрын
ਗੁੱਡ ਗੱਲ ਬਾਤ ਜੀ
@Satnamoffical
@Satnamoffical 4 ай бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@FreefireMax-fp9hr
@FreefireMax-fp9hr 4 ай бұрын
ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੋਟ ਪਾ ਕੇ ਕਾਮਯਾਬ ਕਰੋ
@bikramgill5035
@bikramgill5035 4 ай бұрын
ਲੋਕਾਂ ਨੂੰ ਹੁਣ ਜਾਗਣਾ ਚਾਹੀਦਾ ਹੈ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਭਾਈ ਸਿਮਰਨ ਜੀਤ ਸਿੰਘ ਮਾਨ ਨੂੰ ਭਾਈ ਸਰਬਜੀਤ ਸਿੰਘ ਨੂੰ ਲੱਖੇ ਸਿਧਾਣੇ ਨੂੰ ਵੋਟਾਂ ਪਾ ਕੇ ਜਿਤਾਉ ਧੰਨਵਾਦ
@kaurkhalsa6746
@kaurkhalsa6746 4 ай бұрын
ਵਾਹੀਗੁਰੂ ਜੀ ਮਿਹਰ ਕਰਨ। ਬਹੁਤ ਧੰਨਵਾਦ ਭੈਣ ਜੀ।ਕੌਮ ਬਚਾਉਣ ਲਈ ਜਾਗਰੂਕ ਹੋਈਏ।
@singhSingh-nd4jc
@singhSingh-nd4jc 4 ай бұрын
ਭੈਣੇ ਹੌਸਲਾ ਰੱਖ ਵਾਹਿਗੁਰੂ ਕਿਰਪਾ ਕਰਨਗੇ 🙏🏻🙏🏻🙏🏻🙏🏻🙏🏻
@NirvailSingh2424
@NirvailSingh2424 4 ай бұрын
ਆਹ ਬੇਟੀ ਜਿਦਾੰਬਾਦ
@h.s.dhaliwal1826
@h.s.dhaliwal1826 4 ай бұрын
ਸਾਰਿਆਂ ਭੈਣਾਂ। ਅੱਗੇ। ਆਉਣ❤❤
@sohanjeetsingh7559
@sohanjeetsingh7559 4 ай бұрын
ਪੱਤਰਕਾਰ ਨੂੰ ,ਇਸ ,ਭੈੈਣ ਨੂੰ ਵੀ ਸਲਾਮ ਆ ,ਸਾਡਾ ਵੀ ਸਮਾਂ ਸਫਲ ਹੋ ਜਾਂਦਾ ਜਦੋਂ ਇਸ ਤਰਾਂ ਦੀਆਂ ਭਾਵਨਾਵਾਂ ਵਾਲੇ ਗੁਰਸਿਖਾਂ ਨੂੰ ਦੇਖਦੇ ਆ,ਸੁਣਦੇ ਆ
@BhawanjiSingh
@BhawanjiSingh 4 ай бұрын
ਵਧੀਆ ਬੋਲ ਸਿਰਾ ਗੱਲਬਾਤ
@Skygaming0003
@Skygaming0003 4 ай бұрын
ਵਾਹਿਗੁਰੂ ਜੀ ਕਿਰਪਾ ਕਰਨਾ g 🙏🙏🏻🙏🙏🏻🙏👌💪👍❤️
@GurpreetSingh-jb5oy
@GurpreetSingh-jb5oy 4 ай бұрын
ਸਤਿਕਾਰਯੋਗ ਭੈਣ ਦੇ ਅੱਥਰੂ ਵਿਅਰਬ ਨਹੀ ਜਾਣਗੇ ਰੰਗ ਲਿੋਆਊਣਗੇ❤❤❤❤❤
@harjinderbajak4930
@harjinderbajak4930 4 ай бұрын
ਧੰਨ ਮੇਰੀ ਭੈਣ
@PANJAB-nx8gy
@PANJAB-nx8gy 4 ай бұрын
ਬਾਈ ਸਾਰੇ ਫੁੱਲ ਸਪੋਟ ਕਰੋ ਨਸਾ ਮੁਕਤ ਪੰਜਾਬ ਕਰਨਾ ਬਾਈ 🙏🙏🙏
@salwindersingh858
@salwindersingh858 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmjitlegha9892
@parmjitlegha9892 3 ай бұрын
ਰੱਬ ਦਾ ਆਪਣਾ ਕੋਈ ਰੂਪ ਨਹੀਂ ਹੈ ਸਾਡਾ ਸੁਧਾਰ ਕਰਨ ਲਈ ਕਿਸੇ ਵਿਅਕਤੀ ਦੇ ਰੂਪ ਵਿੱਚ ਹੀ ਆਉਣਾ ਹੁੰਦਾ ਜਿਵੇਂ ਗੁਰੂ ਨਾਨਕ ਦੇਵ ਜੀ, ਦਸਮੇਸ਼ ਪਿਤਾ ਜੀ
@kulwantsingh2819
@kulwantsingh2819 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@dhaliwalsukhan997
@dhaliwalsukhan997 3 ай бұрын
Waheguru ਜੀ ਮੇਹਰ ਕਰਦੋ 🙏🙏🙏🙏ਖਾਲਸਾ ਪੰਥ ਦੀ ਜਿੱਤ ਹੋਵੇ 🙏🙏🙏
@harbhajankaur8434
@harbhajankaur8434 4 ай бұрын
ਮੈ ਵੀ ਅਮ੍ਰਿਤਪਾਲ ਦੀ ਫੈਨ ਹਾਂ
@SinghGill7878
@SinghGill7878 4 ай бұрын
ਭੈਣ ਜੀ ਫਿਕਰ ਨਾ ਕਰੋ ਅਸੀਂ ਖਡੂਰ ਸਾਹਿਬ ਵਾਲੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਵਾਂਗੇ ❤
@SinghShaib-c7r
@SinghShaib-c7r 3 ай бұрын
ਇੰਨਾ ਭੇਣਾ ਦੇ ਅੱਖਾਂ ਦਾ ਨੀਰ ਖਾਲ਼ਸਾ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰੇਗਾ। ਹਮ ਰਾਖਰ ਪਾਤਸ਼ਾਹੀ ਦਾਵਾ।।।।।।। ਰਾਜ ਕਰੇਗਾ ਖ਼ਾਲਸਾ।।।।।।।। ਇਨ ਗ਼ਰੀਬ ਸਿੱਖਨ ਕੋ ਦੇਉ ਪਾਤਸ਼ਾਹੀ।।।। ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ
@Samrath90500
@Samrath90500 4 ай бұрын
ਬਹੁਤ ਵਧੀਆ
@sohanjeetsingh7559
@sohanjeetsingh7559 4 ай бұрын
ਕਲਗੀਧਰ ਨੂੰ ਮੇਰਾ ਤਾਂ ਉਲਾਮਾ ਵੀ ਇੰਨ੍ਹਾ ਪਿਆਰ ਭਰੇ ਅਥਰੂਆਂ ਦਾ ਮੁੱਲ ਕਦੋਂ ਪਵੇਗਾ ਤੇ ਕਦੋਂ ਭਾਈ ਸਾਬ ਬਾਹਰ ਆਉਣਗੇ
@BhawanjiSingh
@BhawanjiSingh 4 ай бұрын
ਉਲਾਂਭਾ ਨਹੀ ਦੈਈਦਾ ਗੁਰੂ ਗੋਬਿੰਦ ਸਿੰਘ ਜੀ ਜੋ ਕਰ ਰਹੇ ਨੇ ਠੀਕ ਕਰ ਰਹੇ ਹਨ।
@JasmelJasmel-gu8qn
@JasmelJasmel-gu8qn 3 ай бұрын
​@@BhawanjiSinghbilkul sahi kiha tusi veere 🙏🙏
@sukhjinderjassar6780
@sukhjinderjassar6780 4 ай бұрын
ਬਹੁਤ ਵਧੀਆ ਵੀਚਾਰ ਬੀਬਾ ਜੀ, ਵਾਹਿਗੁਰੂ ਭਲੀ ਕਰੇ।
@ranapattu2707
@ranapattu2707 4 ай бұрын
ਜਿਹੜੇ ਲੋਕ ਕਹਿੰਦੇ ਸੀ ਅੰਮ੍ਰਿਤਪਾਲ ਸਿੰਘ ਦੀ ਕੀ ਦੇਣ ਹੈ ਉਹਨਾਂ ਲੋਕਾਂ ਨੂੰ ਇਹ ਵੀਡਿਉ ਦੇਖਣੀ ਚਾਹੀਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਤੱਕ ਕੀ ਕਾਮਈ ਕੀਤੀ ਹੈ ਇਹਨਾ ਦਰਦ ਮੈ ਅੱਜ ਤੱਕ ਕਿਸੇ ਬੰਦੇ ਲਈ ਨਹੀਂ ਦੇਖਿਆ 🙏🙏
@sandeepkaur-q9f
@sandeepkaur-q9f 4 ай бұрын
Sachi vire andro dard a full support a Bhai Amritpal Singh g da
@GurwinderSingh-cz6tl
@GurwinderSingh-cz6tl 4 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mandersingh6082
@mandersingh6082 4 ай бұрын
ਖਾਲਸਾ ਰਾਜ ਆਵੇ ਤਾਂ ਹੀ ਕੁੱਝ ਹੋਨਾ ਹੈ
@RajwinderKaur-vc3ve
@RajwinderKaur-vc3ve 3 ай бұрын
ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਕੁਰਬਾਨੀ ਵਾਲੇ ਪਰਿਵਾਰ ਰਾਜਨੀਤੀ ਵਿੱਚ ਆਉਣ ❤❤
@jotijatt4022
@jotijatt4022 4 ай бұрын
ਵਾਹਿਗੁਰੂ ਜੀ ❤
@Pangli2897
@Pangli2897 4 ай бұрын
ਵਧੀਆ ਸੋਚ ਆ, ਕੁੜੀਆਂ ਦੀ,,, ਪੰਜਾਬ ਦੀ
@gurpreetgill9440
@gurpreetgill9440 4 ай бұрын
So proud sister kini uchi soch tuhadi❤ pvitar moti ne a hanjhu
@money.sharma
@money.sharma 4 ай бұрын
ਆਹ ਵੇਖੋ ਆਹ ਆ ਸਾਡੀਆਂ ਸਿੱਖ ਬੀਬੀਆਂ। ❤❤
@boghadhillon12
@boghadhillon12 4 ай бұрын
ਜਿੱਤ ਪੱਕੀ ਆ ਜੀ 🙏 ਵਾਹਿਗੁਰੂ ਮੇਹਰ ਕਰੀ ❤🎉
@bainsfarm3100
@bainsfarm3100 3 ай бұрын
ਅਸੀਂ ਸਭ ਅੰਮ੍ਰਿਤਪਾਲ ਜੀ ਦੇ ਨਾਲ ਆ ।ਬੱਸ waheguru Ji te bharosa rakho ❤️❤️❤️❤️❤️❤️🙏🙏🙏🙏🙏🙏🙏🙏🙏✅✅✅✅✊✊✊✊✊✊✊✊✊✊✊💙💙💙💙💙💙💙💙💙💙💙
@avtarsingh2531
@avtarsingh2531 4 ай бұрын
ਅਸੀਂ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਜੀਓ ਭਾਈ ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਸਰਬਜੀਤ ਸਿੰਘ ਵਰਗੇ ਯੋਧਿਆਂ ਨੂੰ ਫਤਿਹ ਬਖਸ਼ੋ ਜੀ ਜਿੱਤ ਉਨ੍ਹਾਂ ਦੀ ਝੋਲੀ ਦੇ ਵਿੱਚ ਪਾਓ ਜੀ।
@balveersinghsandhu1577
@balveersinghsandhu1577 4 ай бұрын
ਭੈਣ ਜੀ ਦਾ ਧੰਨਵਾਦ ਕਰਦੇ ਹਾਂ ਬਹੁਤ ਹੀ ਵਧੀਆ ਲੱਗਾ
@tajwrsingh5990
@tajwrsingh5990 3 ай бұрын
😢 ਜਿਤਾਓ ਵਾਹਿਗੁਰੂ ਜੀ 🗳✌️🙏🏻🙏🏻🚩
@SubhdeepSingh-cr3ix
@SubhdeepSingh-cr3ix 4 ай бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@sandeepkaurjawandha1418
@sandeepkaurjawandha1418 3 ай бұрын
ਵਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏❤️🙏🙏🙏
@JagmailSingh-fe9yr
@JagmailSingh-fe9yr 3 ай бұрын
ਫਰੀਦਕੋਟ ਵਾਲਿਓ ਹੱਥ ਬੰਨ ਕੇ ਬੇਨਤੀ ਐ ਪਲੀਜ ਹਨੇਰੀ ਲਿਆ ਦਿਓ ਸਰਬਜੀਤ ਦੇ ਹੱਕ ਚੋ🙏🙏🙏
@vanshikamehra2413
@vanshikamehra2413 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajwinderKaur-vc3ve
@RajwinderKaur-vc3ve 3 ай бұрын
ਸਭ ਲੋਕਾਂ ਨੂੰ ਅਪੀਲ ਹੈ ਕਿ ਨਿੱਜੀ ਫਾਇਦੇ ਛੱਡ ਕੇ ਪੰਜਾਬ ਦਾ ਭਲਾ ਕਰਨ ਵਾਲਿਆਂ ਨੂੰ ਵੋਟ ਦਿਓ
@balpreetsingh4764
@balpreetsingh4764 4 ай бұрын
ਧੰਨਵਾਦ ਭੈਣ ਬਹੁਤ ਸੋਹਣੇ ਸ਼ਬਦ ਬੋਲੇ ਤੁਸੀਂ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਿਤ੍ਪਾਲ ਸਿੰਘ ਜੀ ਦੀ ਤਾ ਜਿੱਤ ਪੱਕੀ ਹੈ ਸਾਰੇ ਲੋਕਾਂ ਨੂੰ ਬੇਨਤੀ ਹੈ ਬਠਿੰਡੇ ਜ਼ਿਲ੍ਹੇ ਵਿੱਚ ਬਾਈ ਲੱਖਾ ਸਿਧਾਣਾ ਲਈ ਵੱਧ ਤੋਂ ਵੱਧ ਪ੍ਚਾਰ ਕਰੋ ਧੰਨਵਾਦ
@kuldeepbhullar1884
@kuldeepbhullar1884 3 ай бұрын
ਭਾਈ ਆਮਿ੍ਤਪਾਲ ਨੂ ਜਿਤਾਉ ਤਕੜੇ ਹੋ ਕੇ ਭਾਈ ਸਾਹਿਬ ਜੀ
@JarmanDeo-l7x
@JarmanDeo-l7x 4 ай бұрын
ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਪ੍ਰਮਾਤਮਾ ਤੁਹਾਡੀ ਚੜਦੀ ਕਲਾ ਕਰੇ
@HarpreetSingh-rc2cg
@HarpreetSingh-rc2cg 4 ай бұрын
Sadi es bahien di gall sun k Dil khus ho gaya satnam sre wheguru g
@diljeetkaur5858
@diljeetkaur5858 4 ай бұрын
ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ ♥️♥️🙏🏻🙏🏻
@amarjitsingh7016
@amarjitsingh7016 4 ай бұрын
🙏🙏🙏🙏🙏Waheguru ji
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 3 ай бұрын
ਵਾਹਿਗੁਰੂ ਜੀ ਸਭ ਦਾ ਭਲਾ ਹੋ ਏਕਤਾ ਕਰੋ ਸਿੱਖ ਵੀਰੋ 🙏⚘🙏
@MajorSingh-r2f
@MajorSingh-r2f 4 ай бұрын
Man bhar gya sister di gal sunke
@balrajsinghkhalsa7302
@balrajsinghkhalsa7302 3 ай бұрын
ਬੀਬੀ ਜੀ ਤੁਹਾਡੀ ਜਾਗਦੀ ਜ਼ਮੀਰ ਵੇਖ ਕੇ ਬੜੀ ਖੁਸ਼ੀ ਹੋਈ, ਅਸੀਂ ਫਰੀਦਕੋਟ ਤੋਂ ਦਿਲ ਖੋਲ੍ਹ ਕੇ ਵੋਟਾਂ ਪਾਈਆਂ
@sportslovers5682
@sportslovers5682 4 ай бұрын
Raj kare ga khalsa❤❤❤sister thanks
@Sukhvir_kaur120
@Sukhvir_kaur120 4 ай бұрын
Wahaguru ji Mehar krio 🙏🏻
@HarwinderSingh-yj7is
@HarwinderSingh-yj7is 4 ай бұрын
ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਭੰਗੇਵਾਲਾ ਪੈਂਦਾ ਤੇ ਮੈਨੂੰ ਜਰੂਰ ਦੱਸਿਓ ਜੇ ਮੈਂ ਪਟਿਆਲੇ ਵਿੱਚ ਰਹਿੰਦਾ ਹਾਂ ਇਹਦੇ ਵਿੱਚ ਆਉਂਦਾ ਤਾਂ ਮੈਂ ਵੋਟ ਪਾਉਣ ਵਾਸਤੇ ਇੱਥੇ ਜਰੂਰ ਆਵਾਂ ਨਹੀਂ ਤਾਂ ਮੈਂ ਵੋਟ ਕਿਸੇ ਪਾਰਟੀ ਨੂੰ ਨਹੀਂ ਦੇਣੀ
@OnkarCheema-tr6zu
@OnkarCheema-tr6zu 4 ай бұрын
Veri good Beti
@kamalsingh-dc1vs
@kamalsingh-dc1vs 4 ай бұрын
ਦਲਜੀਤ ਸਿੰਘ ਕਲਸੀ ਜ਼ਿੰਦਾਬਾਦ ❤🎉
@sukhsandhu8120
@sukhsandhu8120 3 ай бұрын
ਭੈਣ ਜੀ ਤੁਹਾਨੂੰ ਸਲੂਟ ਹੈ
@harcharansingh1737
@harcharansingh1737 4 ай бұрын
ਅਮ੍ਰਿਤਪਾਲ ਦੀ ਮਾਤਾ ਨੂੰ ਮਾਤਾ ਗੁਜਰ ਕੌਰ ਨਾਲ ਨਾਂ ਮਿਲਾਓ
@randhirs1256
@randhirs1256 4 ай бұрын
ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ
@randhirs1256
@randhirs1256 4 ай бұрын
ਇਹ ਇਕਲਾ ਹੀ ਨਸੇ ਛੁਡਾਊ, ਸਾਰਾ ਕੁਝ ਇਕਲਾ ਹੀ ਕਰ ਦੇਵੇਗਾ. ਪੁਲਸ ਅੱਗੇ ਭੱਜਿਆ. ਰਾਮਦੇਞ ਦੀ ਤਰਾ ਕੱਪੜੇ ਬਦਲੇ. ਚੋਲਾ ਲਾਹ ਕਿ ਪੈਟ ਕਮੀਜ ਪਾਇਆ
@randhirs1256
@randhirs1256 4 ай бұрын
ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ
@randhirs1256
@randhirs1256 4 ай бұрын
ਬਦਮਾਸੀ ਕਰਦਾ ਸੀ. ਅਸਲੀ ਸਿੰਘ ਞਿਚ ਨਿਮਰਤਾ ਹੁੰਦੀ ਹੈ, ਕਿਸੇ ਨੂ ਮਜਬੂਰ ਨਹੀ ਕਰਦੇ. ਅਮ੍ਰਿਤ ਤਾ ਹਰ ਗੁਰਸਿੱਖ, ਹਰ ਇਕ ਗੁਰਦਆਰਾ ਸਾਹਿਬ ਞਿਖੇ ਛਕਾ ਸਕਦਾ ਹੈ. ਅਮ੍ਰਿਤਪਾਲ ਞਾਲਾ ਅਮ੍ਰਿਤ ਕੀ ਕੋਈ ਸਪੈਸ਼ਲ ਅਮ੍ਰਿਤ ਹੈ, ਜੋ ਅਮ੍ਰਿਤ ਅਮ੍ਰਿਤ ਕਰ ਰਹੀਆ ਹਨ. , ਪੰਜਾਬ ਪੁਲਸ ਅਁਗੇ ਭੇਸ ਬਦਲ ਕਿ ਭਁਜੀ ਸੀ, ਜੋ ਕਿ ਸਿਖ ਦਾ ਕੰਮ ਨਹੀ ਹੈ . ਇਹ ਧਰਮ ਦੇ ਨਾਮ ਭਾਵਨਾ ਨੂ ਞਰਤ ਕੇ ਐਮ ਪੀ ਬਣਨਾ ਚਹੁਦਾ ਹੈ.
@KashmirKaur-k3l
@KashmirKaur-k3l 4 ай бұрын
@@randhirs1256ਦੇਖਿਆ ਸੀ ਕੇ ਪਾਣੀ ਵਿੱਚ ਸੋਟਾ ਕਿਉਂ ਮਾਰਦੇ
@amriksinghrandhawa8374
@amriksinghrandhawa8374 3 ай бұрын
ਇਹ ਬੇਟੀ ਸ਼ੇਰਨੀ ਹੈ ਅੰਮ੍ਰਿਤਪਾਲ ਸਿੰਘ ਜਿੰਦਾਬਾਦ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@defullterdhillon
@defullterdhillon 4 ай бұрын
ਰਾਜਨੀਤੀ ਬੜੀ ਕੁੱਤੀ ਚੀਜ ਆ ਏਸ ਇਲੈਕਸਨ ਚ ਪਤਾ ਲੱਗਾ ਏਨੀ ਦੋਗਲੀ ਦੁਨੀਆ ਬਾਹਰੋ ਕੁਝ ਹੋਰ ਅੰਦਰੋ ਕੁਝ ਹੋਰ ਕੱਲ ਸਾਡੇ ਪਿੰਡ ਤੋ ਈ ਪਤਾ ਲੱਗ ਗਿਆ ਵਲਟੋਹੇ ਨੂੰ ਵੇਖ ਕੇ ਦੁਨੀਆ ਕਿਸੇ ਦੀ ਨੀ😮😮😊😊😢😢
@ranjodhsinghsidhu9396
@ranjodhsinghsidhu9396 4 ай бұрын
❤Bhai AMRITPAL SINGH JI KHALSA Zindabad ❤
@samshersingh41
@samshersingh41 3 ай бұрын
ਪੰਜਾਬ ਦੇ ਲੋਕੋ ਜਾਗੋ ਮੇਰੇ ਵੀਰੋ ਇਸ ਭੈਣ ਦੇ ਦਰਦ ਨੂੰ ਸਮਝ ਕੇ ਅਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਲੱਖਾ ਸਿਧਾਣਾ ਵਰਗੇ ਹੋਰ ਚੰਗੇ ਕੰਮ ਕਰਨ ਵਾਲੇ ਵੀਰਾਂ ਨੂੰ ਜਤਾਉ ਜੋ ਪੰਜਾਬ ਦਾ ਭਲਾ ਹੋ ਸਕੇ ਇਹਨਾਂ ਲੀਡਰਾਂ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਧੰਨਵਾਦ
@upneetkaur988
@upneetkaur988 3 ай бұрын
Wah bhene dil khush karta waheguru ji
@gurtejsinghdhillon477
@gurtejsinghdhillon477 3 ай бұрын
Waheguru ji Waheguru ji Waheguru ji Waheguru ji Waheguru ji 🙏 ❤❤❤❤❤
@cuteputt1398
@cuteputt1398 4 ай бұрын
ਸਿੱਖੋ ਪਾਰਟੀਬਾਜ਼ੀ ਛੱਡਕੇ ਕੌਮ ਦਾ ਸਾਥ ਦੇਣ ਵਾਲਿਆ ਨਾਲ ਖੜੋ ਪੰਜਾਬ ਦੇ ਭਲੇ ਲੀਏ ਜੌ ਖੜੇ ਨੇ ਓੰਨਾ ਦਾ ਸਾਥ ਦਿਓ🙏🙏
@waheguru9224
@waheguru9224 3 ай бұрын
ਹੋਰ ਵੀ ਕਿਨੀਆਂ ਧੀਆਂ ਭੈਣਾਂ ਪੰਜਾਬ ਵਿੱਚ ਹੋ ਰਹੀ ਦੁਰਦਸ਼ਾ ਤੇ ਬੇਇਨਸਾਫ਼ੀ ਕਰਕੇ ਰੋ ਰਹੀਆਂ ਹੋਣਗੀਆਂ।
@baldevsinghmeen1997
@baldevsinghmeen1997 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@Avtarsingh-q1s
@Avtarsingh-q1s 3 ай бұрын
ਵਾਹਿਗੁਰੂ ਮੇਹਰ ਕਰੇ ਜੀ
Will A Guitar Boat Hold My Weight?
00:20
MrBeast
Рет қаралды 216 МЛН