ਗੁਰਦਾਸ ਮਾਨ ਮੁਆਫ਼ੀ ਦੇ ਯੋਗ ਨਹੀਂ ਕੰਗਣਾ ਹਜੇ ਵੀ ਵੇਲਾ ਸੁਧਰ ਜਾ ਵਕੀਲ ਖਾਰੇ ਨੇ ਦੋਵਾ ਦੀ ਬਣਾਈ ਰੇਲ

  Рет қаралды 24,517

Jagmeet Talk (khappian wali )

Jagmeet Talk (khappian wali )

Күн бұрын

ਗੁਰਦਾਸ ਮਾਨ ਮੁਆਫ਼ੀ ਦੇ ਯੋਗ ਨਹੀਂ
ਕੰਗਣਾ ਹਜੇ ਵੀ ਵੇਲਾ ਸੁਧਰ ਜਾ
ਵਕੀਲ ਖਾਰੇ ਨੇ ਦੋਵਾ ਦੀ ਬਣਾਈ ਰੇਲ #gurdasmaan #kanganaranaut #jagmeetsinghkhappianwali #khappianwali #punjab #punjabi

Пікірлер: 138
@MewaSingh-q3f
@MewaSingh-q3f 9 сағат бұрын
ਖਾਰਾ ਸਾਹਿਬ ਬਿਲਕੁਲ ਸਹੀ ਬੋਲੇ ਨੇ ਜੀ ਜੋ ਸਿੱਖਾਂ ਦੀ ਹਾਲਾਤ ਭਾਰਤ ਚ ਕੀਤੀ ਜਾ ਰਹੀ ਆ ਹਕੂਮਤਾਂ ਵੱਲੋਂ ਸੌ ਫੀਸਦੀ ਸੱਚ ਆ ਸਣੇ ਪ੍ਰਵਾਸ , ਨਸ਼ੇ , ਕਲੋਨੀਆਂ , ਕਰਾਈਮ ਆਦਿ
@HarbansSingh-bt8br
@HarbansSingh-bt8br 9 сағат бұрын
ਖਾਰਾ ਸਾਹਿਬ ਜੀ ਲਗਦਾ ਇਸ ਮੁਲਕ ਵਿੱਚ ਪੰਜਾਬ ਨੂ ਹਮੇਸ਼ ਸੁਰਖੀਆਂ ਵਿੱਚ ਰਖਿਆ ਜਾਂਦਾ ਹੈ ਬਹੁਤ ਦੁੱਖ ਹੋ ਰਿਹਾ ਹੈ ਖਾਰਾ ਜੀ ਅਕਾਲ ਤਖਤ ਸਾਹਿਬ ਮੁਕਤ ਹੋ ਜਾਵੇ ਸਭ ਕੁੱਝ ਠੀਕ ਹੋ ਜਾਵੇਗਾ
@balkourdhillon5402
@balkourdhillon5402 10 сағат бұрын
ਧੰਨਵਾਦ ਪੰਜਾਬ ਦੇ ਸੱਚੇ ਸੁੱਚੇ ਪੁੱਤਰੋ।।
@balkourdhillon5402
@balkourdhillon5402 10 сағат бұрын
ਜਗਮੀਤ ਸਿੰਘ ਜੀ ਬਹੁਤ ਵਧੀਆ ਲਗਿਆ ਜੋ ਕਿ ਤੁਹਾਡੇ ਵਿੱਚ ਇਹ ਦੋ ਤਿੰਨ ਨਫਰਤ ਭਰੇ ਘਟੀਆ ਕਿਰਦਾਰ ਪ੍ਰਤੀ ਤੁਸੀਂ ਤੇ ਖਾਰਾ ਸਾਹਿਬ ਜੀ ਇਹ ਮੁੱਦਾ ਉਠਾਇਆ ਪਰ ਗੁਰਦਾਸ ਮਾਨ ਤੇ ਆ ਬਿੱਟੂ ਪੰਜਾਬੀਅਆਂ ਵਿੱਚੋ ਹੀ ਤਾਕਤ ਤੇ ਪੈਸਾ। ਕਮਾ ਸਾਨੂੰ ਹੀ ਅੱਖਾਂ ਦਿਖਾ ਰਹੇ ਆ ਲਾਹਨਤ ਆ ਇਨਾ ਤੇ।
@jagbirsingh6499
@jagbirsingh6499 9 сағат бұрын
ਬਹੁਤ ਧੰਨਵਾਦ ਵਕੀਲ ਸਾਬ ਆਪ ਨੇ ਦੋਗਲੇ ਲੋਕਾਂ ਦੀ ਬਹੁਤ ਚੰਗੀ ਤਰ੍ਹਾਂ ਤਸੱਲੀ ਕਰਵਾਈ ਆਪ ਇੱਕ ਸੱਚੇ ਸੁੱਚੇ ਜਾਗਦੀ ਜ਼ਮੀਰ ਵਾਲੇ ਆਦਮੀ ਹੈਂ
@Darshansingh-o7s
@Darshansingh-o7s 11 сағат бұрын
ਬਹੁਤ ਵੱਧੀਆਂ ਤਸੱਲੀ ਕਿੱਤੀ
@ravinderpal1032
@ravinderpal1032 6 сағат бұрын
ਖਾਹਰਾ ਸਾਹਿਬ ਜੀ ਤੁਸੀਂ ਪੰਜਾਬ ਦੇ ਮਹਾਨ ਸਪੂਤ ਹੋ ਆਪ ਜੀ ਨੇ ਹਮੇਸ਼ਾ ਹੀ ਸਿੱਖ ਕੌਮ ਸੁਚੇਤ ਅਤੇ ਜਾਗਰੂਕ ਕੀਤਾ ਹੈ , ਵਾਹਿਗੁਰੂ ਸਾਹਿਬ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ।
@AvtarSingh-pb6ti
@AvtarSingh-pb6ti 9 сағат бұрын
ਬਹੁਤ ਵਧੀਆ ਗੱਲ ਕੀਤੀ ਹੈ ਖਹਿਰਾ ਜੀ ਨੇ 🙏
@virsasingh6859
@virsasingh6859 8 сағат бұрын
ਖਹਿਰਾ ਸਾਹਿਬ ਦੀਆ ਗੱਲਾ ਬਹੁਤ ਸਿਆਣੀਆਂ ਨੇ ਗੁਰੂ ਭਲਾ ਕਰੇ 🙏🙏
@Kiranjeetkaur59843
@Kiranjeetkaur59843 5 сағат бұрын
ਬਿਲਕੁਲ ਸਹੀ ਗੱਲ ਹੈ ਖਾਰਾ ਸਾਬ ਜੀ 🙏 100% ਸੱਚੀਆਂ ਗੱਲਾਂ ਨੇ 🙏🙏
@hardeepsinghsandhu8321
@hardeepsinghsandhu8321 8 сағат бұрын
ਇਕ ਇਕ ਗੱਲ ਸਹੀ ਕੀਤੀ ਖਾਰਾ ਸਾਬ ਨੇ.. ਬਾਕੀ 22 ਬੁੜ੍ਹੀਆਂ ਦੀਆ ਚੁੰਨੀਆਂ / ਨਸ਼ੇ ਤੇ ਗਾਣੇ ਗਾਉਂਦੇ ਉਹ ਇਕ ਹੀ ਸੀ ਅੱਖਾਂ ਚ ਅੱਖਾਂ ਪਾ ਜਿਊਂਦੇ ਜੀ ਪੰਜਾਬ ਵਰਗਾ ਗੀਤ ਲਿਖ ਕੇ ਆਪ ਗਾਇਆ ਕੀਤੇ ਸਮਾਂ ਕੱਢ ਕੇ ਸੁਣ ਲਿਓ ਉਹੀ ਸੀ syl ਤੇ ਲਿਖ ਗਇਆ. ਸਾਡਾ ਵੀਰ mosse ਵਾਲਾ ❤ ਬਹੁਤ ਹੀਰੇ ਗਵਾ ਲੈ ਆਪਾਂ ਪੰਜਾਬ ਦੇ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਰਗੇ ਹਨ ਸਾਥ ਦਿਉ ਪੂਰਾ ਭਾਈ ਸਾਬ ਨੂ ਬਾਹਰ ਲੈ ਕੇ ਆਈਏ
@SharbajSingh
@SharbajSingh 11 сағат бұрын
ਬਹੁਤ ਵਧੀਆ ਵਿਚਾਰ ਜੀ
@narinder_singh_1965
@narinder_singh_1965 7 сағат бұрын
ਸੁਖਪਾਲ ਸਿੰਘ ਜੀ ਖਾਰਾ ਬਿਲਕੁਲ ਠੋਕ ਵਜਾ ਕੇ ਜਵਾਬ ਦਿੰਦੇਂ ਹਨ ਤੇ ਸਚਾਈ ਪੇਸ਼ ਕਰਦੇ ਹਨ
@saranjitsinghsaggu7364
@saranjitsinghsaggu7364 11 сағат бұрын
Khara G aap g nu bar bar danwat parnaam waheguru ji ka khalsa waheguru ji ki fateh
@HarpreetSingh-lf6qq
@HarpreetSingh-lf6qq 9 сағат бұрын
550 ਸਾਲਾਂ ਤੋਂ ਹਿੰਦੂ ਕੌਮ ਸਿੱਖਾਂ ਨਾਲ ਨਫਰਤ ਕਰਦੇ ਹਨ
@singhsaab6992
@singhsaab6992 10 сағат бұрын
ਰਾਜਨੀਤੀ ਦਾ ਦੋਗਲਾ ਚੇਹਰਾ ਦਿਖਾਇਆ ਜਾ ਰਿਹਾ ਸ਼ਰੇਆਮ। ਦਿਲਜੀਤ ਦੁਸਾਂਝ ਨੇ ਭਾਈ ਖਾਲੜਾ ਦੀ ਘਾਲਨਾ ਤੇ ਫਿਲਮ ਬਣਾਈ ਉਹ ਇਹਨਾਂ ਨੇ ਰਿਲੀਜ ਨਹੀਂ ਹੋਣ ਦਿੱਤੀ
@gurjindersingh956
@gurjindersingh956 6 сағат бұрын
ਖਾਰਾ ਸਾਹਿਬ ਦੇ ਵਿਚਾਰ ਬਹੁਤ ਵਧੀਆ ਅਤੇ ਪ੍ਰੇਰਨਾਸਰੋਤ ਹਨ ਬੜੇ ਹੀ ਸੂਝ ਬੂਝ ਵਾਲੇ ਬੰਦੇ ਅਤੇ ਤਜਰਬੇਕਾਰ ਇਨਸਾਨ ਹਨ
@harbhajansingh4663
@harbhajansingh4663 8 сағат бұрын
गुरदास मान नू कोई माफी नहीं देणी चाही दी इह इनसान बीजेपी दा मुखबिर है
@rashpalsingh5699
@rashpalsingh5699 9 сағат бұрын
ਨਕੋਦਰੀਆ ਮਾਫ਼ੀ ਲਾਇਕ ਨਹੀਂ ਟੰਗਣਾ ਕੰਗਾਲ ਹੈ
@majorsingh8647
@majorsingh8647 7 сағат бұрын
ਇਸ ਨੂੰ ਕੰਜਰ ਕਹਿਣਾ ਹੀ ਸੋਭਾ ਦੇਦਾ ਹੈ ਨਕੋਦਰੀਆ ਨਾ ਕਵੋ ਜਿਸ ਨੂੰ ਇਹ ਨਹੀ ਪਤਾ ਜਿਹਨਾ ਦੇ ਚਰਨਾ ਵਿੱਚ ਅਕਬਰ ਵਰਗੇ ਸੀਸ ਝਕਾਉਦੇ ਸੀ ਤੇ ਤੂੰ ਨਚਾਰਾ ਕਬਰ ਵਾਲੇ ਦੀ ਤੁਲਣਾ ਗੁਰੂ ਮਹਾਰਾਜ ਨਾਲ ਕਰਦਾ ਗੰਦ ਕਿਸੇ ਜਗ੍ਹਾ ਦਾ
@SarbjitSingh-o1k
@SarbjitSingh-o1k 11 сағат бұрын
ਨਹੀ ਇਤਬਾਰ ਦੇ ਲਾਇਕ ਯਾਰੋ ਹੁੰਦੀ ਕੁੜੀ ਪਹਾੜਾਂ ਦੀ
@writer4315
@writer4315 8 сағат бұрын
ਯਾਰ ਸਾਰੇ ਛੱਡੋ ਕੰਗਣਾ ਜਾਂ ਗੁਰਦਾਸ ਮਾਨ ਦੇ ਮੁੱਦੇ ਨੂੰ... ਅੰਮ੍ਰਿਤਪਾਲ ਸਿੰਘ ਮਹਿਰੋਂ ਵਾਲੇ ਮੁੱਦੇ ਵੱਲ ਧਿਆਨ ਦਉ.... ਸਿੰਘ ਕੱਲਾ ਡਟਿਆ ਖੜਾ
@gurbirgill4945
@gurbirgill4945 5 сағат бұрын
ਉਥੇ ਕਿਸੇ ਨਹੀ ਬੋਲਣਾਂ ਇਹ ਬਸ ਚੈਨਲ ਚਲਾਉ ਮਹਿਕਮਾਂ ਐਵੇ ਫਾਲਤੂ ਦੀਆਂ ਗੱਲਾਂ
@satinderjitsingh7493
@satinderjitsingh7493 5 сағат бұрын
ਖਾਰਾ ਸਾਹਿਬ ਜੀ ਕੋਹੇਨੂਰ ਹੀਰਾ ਹੈ
@manjindersingh7379
@manjindersingh7379 6 сағат бұрын
ਬਿਲਕੁਲ ਸਾਰਾ ਕੁੱਝ ਸੱਚ ਕਿਹਾ ਤੁਸੀਂ ਤੁਹਾਡਾ ਧੰਨਵਾਦ 🌼
@gs_munna2252
@gs_munna2252 4 сағат бұрын
ਖਾਰਾ ਸਾਹਿਬ ਨੇ ਸੌ ਪਰਸੈਂਟ ਸਚ ਬੋਲਿਆ ਹੈ।
@KalaSerron
@KalaSerron 11 сағат бұрын
ਸਹੀ ਗੱਲ ਹੈ ਬਾਈ ਜੀ ਧੰਨਵਾਦ
@user-lj5is2pi8e
@user-lj5is2pi8e 5 сағат бұрын
ਜਿਹੜਾ ਪੰਜਾਬੀਆ ਨੂੰ ਡੇਰੇਵਾਦ ਨਾਲ ਜੋੜਦਾ ਰਿਹਾ, ਗਾਇਕ ਜਸਵੀਰ ਜੱਸੀ ਜੀ ਦੀ ਗਲ ਸਹੀ ਆ ਓਹ ਮਾਫੀਯੋਗ ਨੀ
@sukhjitsingh6668
@sukhjitsingh6668 7 сағат бұрын
Ravneet ਬਿੱਟੂ ਤੇ ਗੁਰਦਾਸ ਮਾਨ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ
@sarabjitkaur5046
@sarabjitkaur5046 6 сағат бұрын
Gurdas maan te ravneet ne v sikha nu maaf nhi krna aeve bhkai na maari chalo dffa hovo asi te pehla hi maan saab naal gusse aa thide wargeaa to maafi q mngi ohna da ki ksoor aa
@pargatsingh8653
@pargatsingh8653 12 минут бұрын
Veer ji nacharan londea sarkari tool ne
@angrejsingh1091
@angrejsingh1091 10 сағат бұрын
Thank you veer ji
@Reckless5115Mohie
@Reckless5115Mohie 8 сағат бұрын
ਹੱਲ ਸਿਰਫ ਖਾਲਿਸਤਾਨ
@gurbirsandhu4892
@gurbirsandhu4892 Сағат бұрын
ਸਹੀ ਅਾ ਜੀ ..ਸ .ਖਾਰਾ ਜੀ ਤੇ ਸ. ਜਗਮੀਤ ਸਿੰਘ ਜੀ ਬਹੁਤ ਵਧੀਅਾ ਜੀ..
@RupinderSingh-uc9su
@RupinderSingh-uc9su 10 сағат бұрын
💯 sachiya galaa ji sariya
@boparaisaab707
@boparaisaab707 10 сағат бұрын
Right goods
@Singh-ti
@Singh-ti Сағат бұрын
ਹੁਣ ਕੋਈ ਮਾਫ਼ੀ ਨਾਈ ਕਿਸੇ ਗ਼ਦਰ ਲੰਦੂ ਲਈ
@SurinderSingh-ti5fl
@SurinderSingh-ti5fl 6 сағат бұрын
ਖਾਰਾ ਜੀ ਸਹੀ। ਕਿਹਾ ਗੁਰਦਾਸ ਖਾਨ ਮੁਆਫ਼ੀ ਲਾਇਕ। ਨਹੀਂ
@jaswantsingh9903
@jaswantsingh9903 51 минут бұрын
Baba Nanak dev ji tuhade sare priwar te MEHAR karan Ji ਖਾਰਾ ਸਾਹਿਬ ਤੇ ਪੱਤਰਕਾਰ ਜੀ
@KashmirSingh-se9ej
@KashmirSingh-se9ej 9 сағат бұрын
Good khara saab ji
@ShamsherSinghShamsherSingh-y8g
@ShamsherSinghShamsherSingh-y8g 6 сағат бұрын
ਖਾਰਾ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ
@SukhdeepSingh-bj2xo
@SukhdeepSingh-bj2xo 11 сағат бұрын
America ਮੋਦੀ ਸਰਕਾਰ ਵਰੁੱਦ ਜੋ ਕੇਸ ਹੋਇਆ ਖ਼ਾਲਿਸਤਾਨ ਪੱਖੀਂ ਲੋਕਾ ਨੈ ਜੋ ਕਿੱਤਾ ਉਹ ਮੂਧਾ ਪੰਜਾਬ ਚ ਨਾ ਉੱਠੇ ਉਸ ਕੇਸ ਨੂੰ ਦੱਬਣ ਲਈ ਹੋਇਆ ਮਾਲਵਿੰਦਰ ਮਾਲੀ ਨੂੰ ਚੁਕਿਆ ਹੋਰ ਕੁਝ ਨਹੀ ਉਹੀ ਗੱਲ ਹੋਈ ਆ ਪੰਜਾਬ ਚ ਮੋਦੀ ਸਰਕਾਰ ਵਿਰੁਧ ਹੋਏ ਕੇਸ ਤੇ ਕੋਈ ਚਰਚਾਂ ਨਹੀ
@SinghRaj-dz9lh
@SinghRaj-dz9lh 10 сағат бұрын
ਬਿਲਕੁਲ ਸਹੀ ਕਿਹਾ ਭਾਜੀ ਪਰ ਹੁਣ ਸਮਾਂ ਹੁਣ ਬਹੁਤ ਨੇੜੇ ਆ ਤਖਤਾ ਪਲਟਨ ਵਾਲਾ
@MewaSingh-q3f
@MewaSingh-q3f 9 сағат бұрын
ਵਾਹਿਗੁਰੂ ਜੀ
@GurpreetSingh-r2u
@GurpreetSingh-r2u 9 сағат бұрын
Bilkul sahi Kiha veer ji
@hardipsingh4738
@hardipsingh4738 9 сағат бұрын
Very true khara sabb
@TirathSingh-l1u
@TirathSingh-l1u 6 сағат бұрын
Amrtpal Singh g need cm Punjab Punjabo
@JaswantSingh-te9xt
@JaswantSingh-te9xt 5 сағат бұрын
ਬਹੁਤ ਵਧੀਆ ਵਿਚਾਰ
@manindersingh352
@manindersingh352 2 сағат бұрын
ਬਿਲਕੁਲ ਠੀਕ ਜੀ
@RAVIKUMARKUMAR-wc4xw
@RAVIKUMARKUMAR-wc4xw 5 сағат бұрын
Sikh hai too Bharat hai we respected sikh
@jaykalirai9111
@jaykalirai9111 4 сағат бұрын
Goat of punjabi music 🎵 Gurdas maan jee. 45 years writing and singing ❤
@HardevsinghSihra-br2yy
@HardevsinghSihra-br2yy 10 сағат бұрын
ਬਾਕੀ ਜੀ ,, ਸਤਿ ਸ੍ਰੀ ਆਕਾਲ ਜੀ,, ਖਾਰਾ‌ ਸਾਹਿਬ,, ਆਪਣੇ ਨਹਿਰ ,, ਗੋਬਿੰਦਪੁਰੇ‌ ਤੋਂ ਲੈ ਕੇ ਬੀੜ ਤੱਕ ,,੍ਹਹੁਣ ਬਾਦਲ‌ ਵਾਲੀ , ਨਹੀਂ,, ਯੂਪੀ ,, ਬਿਹਾਰ,, ਵਾਲੀ‌ ਬਣ ਗਈ ,,੍ਹਦੋਨੋ ਪਾਣੀ,, ਬਿਹਾਰੀ, ਕਲੋਨੀਆਂ,, ਕੜੀਆਂ ,,‌ ਮੰਦਰ ਹੀ ਮੰਦਰ , ਨਹਿਰ ਦੇ ਕੰਢੇ,, ਘਰਾਟ ਖ਼ਤਮ ,, ਬੀਰਾ ਹਾਲ ,,,,,
@kulwantm8553
@kulwantm8553 5 сағат бұрын
Really good information, please keep Punjab as it was, at the same time I am afraid for Punjab and Sikh and Punjabi
@jasbirsinghparmar2004
@jasbirsinghparmar2004 3 сағат бұрын
ਗੁਰਦਾਸ ਮਾਨ ਨੂੰ ਕਿਸੇ ਤੋਂ ਮੁਆਫੀ ਮੰਗ ਦੀ ਜ਼ਰੂਰਤ ਨਹੀਂ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਆਫੀ ਮੰਗਣ ਦੀ ਜ਼ਰੂਰਤ ਹੈ
@ManpreetSinghRoop
@ManpreetSinghRoop 6 сағат бұрын
Gurdas Maan Sahib legend....❤
@sarabjitkaur5046
@sarabjitkaur5046 6 сағат бұрын
Viridiaa nu nhi pta maan saab ek sache suche faqeer hn
@harmanjeetsingh8308
@harmanjeetsingh8308 46 минут бұрын
​@@sarabjitkaur5046ਭੈਣ ਮੇਰੀਏ ਇਹ ਮਾਨ ਬਹੁਤ ਹੰਕਾਰਿਆ ਹੋਇਆ ਇਨਸਾਨ ਹੈ ਅਸੀਂ ਬਹੁਤ ਪਿਆਰ ਕਰਦੇ ਸੀ ਮਾਨ ਨੂੰ ਪਰ ਜਿਸ ਦਿਨ ਹਿੰਦੀ ਦੀ ਸਪੋਟ ਕਰਕੇ ਮਾਂ ਬੋਲੀ ਪੰਜਾਬੀ ਨੂੰ ਪਿਛੇ ਕੀਤਾ ਤੇ ਦੂਸਰਾ ਨਕੋਦਰ ਡੇਰੇ ਨੂੰ ਦਰਬਾਰ ਸਾਹਿਬ ਜੀ ਦੇ ਬਰਾਬਰ ਦਰਜਾ ਦਿੱਤਾ ਇਹ ਕੰਜਰ ਜ਼ੈਹਰ ਵਰਗਾ ਲਗਣ ਲਗ ਪਿਆ ਸੀ ਪਰ ਪਤਾ ਨਹੀਂ ਤੁਹਾਡੀਆਂ ਜ਼ਮੀਰਾਂ ਕਿਉ ਸੁਤੀਆਂ ਪੱਈਆਂ ਨੇਂ ,ਜੇ ਬੁਰਾ ਲੱਗੇ ਮਾਫ਼ ਕਰਨਾ ਜੀ
@ParminderKaur-vz2wd
@ParminderKaur-vz2wd 9 сағат бұрын
Good ji
@Rick-n9b
@Rick-n9b 5 сағат бұрын
Hanji. Shai gall aa
@Sandhunoor605
@Sandhunoor605 39 минут бұрын
A e kora such sir g
@GurudevSingh-i8y
@GurudevSingh-i8y 4 сағат бұрын
Satnam waheguru ji
@Sandhunoor605
@Sandhunoor605 37 минут бұрын
G good sir g
@Sandhunoor605
@Sandhunoor605 Сағат бұрын
Good sir g ❤
@BalrajSingh-y7g
@BalrajSingh-y7g 10 сағат бұрын
Hun Maan de batti dio
@BrightBharat691
@BrightBharat691 5 сағат бұрын
ਕੰਗਨਾ ਰਣੌਤ ਦਾ ਰੱਜ ਕੇ ਵਿਰੋਧ ਕੀਤਾ ਜਾਣਾ ਚਾਹੀਦਾ। ਪਰ ਗੁਰਦਾਸ ਮਾਨ ਜੀ ਨੇ ਪੰਜਾਬੀ ਬੋਲੀ ਨੂੰ ਆਪਣਾ ਜੀਵਣ ਦਿੱਤਾ, ਹੁਣ ਬੇਇੱਜ਼ਤੇ ਲੋਗ ਵੀ ਬਕਵਾਸ ਕਰਨਗੇ??
@BalbirSingh-tr1tu
@BalbirSingh-tr1tu 7 сағат бұрын
Harpal Singh ji khara bahut soojwan jagdeep singhji honest media anchor
@JaspalSingh-bt6xz
@JaspalSingh-bt6xz 6 сағат бұрын
Khaira gee bilkul saha gee
@Sandhunoor605
@Sandhunoor605 36 минут бұрын
Right sir g
@jassiraikoti6885
@jassiraikoti6885 2 сағат бұрын
ਮੇਰਾ,ਗੁਰੂ ਨੇ ਜਦੋਂ ਇਹ ਆਖਿਆ,,, ਜਦੋਂ ਸ਼ਰਨ ਆਏ ਤਿਸ ਕੰਠਿ ਲਾਇ,,,,, ਤਾਂ ਫਿਰ ਆਪਾਂ ਕੌਣ ਆ,,, ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਹੀ ਗੁਰੂ ਸਾਹਿਬ ਤੋਂ ਮੁਆਫੀ ਮੰਗਣਾ ਦੇ ਸਮਾਨ ਆ,, ਸਾਡੇ ਗੁਰੂਆਂ ਸਹਿਬਾਨ ਨੇ ਐਲਾਨੀਆ ਆਖਿਆ,,, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਣ ਵਾਲੇ ਨੂੰ ਮੁਆਫ਼ ਹੀ ਨਹੀਂ ਸਗੋਂ ਗਲ਼ ਨਾਲ ਲਾਇਆ ਜਾਂਦਾ ਹੈ,, ਇਕ ਮੁਖ ਉਦਾਹਰਣ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਆ,, ਗੁਰੂ ਸਵਾਰਿਓ ਏਦਾਂ ਨਹੀਂ ਕਰੀਏ,,, ਗੁਰੂ ਸਾਹਿਬ ਜੀ ਕੈਹਣੀ ਮੰਨਦੇ ਹੋਏ,, ਗੁਰਦਾਸ ਮਾਨ ਨੂ ਵੱਡੇ ਦਿਲ ਨਾਲ ਗਲ ਨਾਲ ਲਾਇਆ ਜਾਵ,, ਉਹ ਵੀ ਪੰਜਾਬੀ ਆ,, ਪੰਜਾਬ ਦਾ ਮਾਣ ਆ, ਸਿਰਮੌਰ ਪੰਜਾਬੀ ਆ,,
@preetbhullar110
@preetbhullar110 8 сағат бұрын
Kangana is hopping like kangaroo. Let her hop hop.
@JagroopSingh-rh6op
@JagroopSingh-rh6op 4 сағат бұрын
100 sach vakeel sahib ji
@DalipSingh-ey9jd
@DalipSingh-ey9jd 4 сағат бұрын
Never forget what he said about Sikh
@KhalsaAS
@KhalsaAS 6 сағат бұрын
EK HI HAL...❤KHALISTAN❤
@lakhi_pb1639
@lakhi_pb1639 2 сағат бұрын
Tension naa laoo kharaaaa sabbb ਛੱਡੇ ਜਾਣਗੇੇੇੇ ਜੈਕਾਰੈੈੈ ਟੰਗਣਾ ਟੁਗਣਾਾਾ ਦੇੇੇ
@Sandhunoor605
@Sandhunoor605 39 минут бұрын
A e kora such
@Sandhunoor605
@Sandhunoor605 32 минут бұрын
❤❤❤❤
@kulwindermander1721
@kulwindermander1721 Сағат бұрын
Khira Sahib tuc Politics ch aio aj Punjab nu tuhade jeha sache socha looka di jarorat a
@arvinderjitratia6249
@arvinderjitratia6249 6 сағат бұрын
ਬਿੱਟੂ. ਨੂੰ .ਪਤਾ.ਹੋਣਾ..ਚਾਹੀਦੇ. ਸਿਖ.ਰਾਸ਼ਟਰ ਪਤੀ.ਨੂੰ.ਨਹੀ.ਬਖਸ਼ਿਆ ਬਿੱਟੂ ਕੌਲੀਚਟ ਤੂੰਬੀ.ਬਾਗ.ਦੀ ਮਾਲੀ.ਅਐ
@harmeshsingh2402
@harmeshsingh2402 6 сағат бұрын
Gurdasman punjab di shan hai
@AmarJit-ue1ju
@AmarJit-ue1ju 2 сағат бұрын
👍👍👍👍👍👍👍🙏🙏🙏🙏🙏🙏
@kuldeepsinghbaidwan7618
@kuldeepsinghbaidwan7618 5 сағат бұрын
👍👍🙏🙏
@gurvinderkohli8074
@gurvinderkohli8074 2 сағат бұрын
🙏🏽🙏🏽
@MalkiatSingh-m6i
@MalkiatSingh-m6i 9 сағат бұрын
Gnl Habax Singh tey v 84 ch hamla hoa see
@jaswantrai5840
@jaswantrai5840 5 сағат бұрын
Opportunist/gadaar lok sarean jattea, mazma,dharma vich hamesha rahe ne. Sikh kaum vich ve Gurdas Maan, buchar Beant, KPS gill wargea de list bahut lambi hai. Ehna opportunist,laalchi, bkao lokan karke kaum ne adverse circumstances vicho langna pai reha hai.
@kewalsingh4609
@kewalsingh4609 4 сағат бұрын
ਗੁਰਦਾਸ ਮਾਨ ਕੌਮ ਦਾ ਦੁਸ਼ਮਣ ਪੰਜਾਬੀ ਮਾਂ ਬੋਲੀ ਦਾ ਗਦਾਰ ।ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਰਵਾਉਣ ਥਾਣਿਆਂ ਚ ਧੀਆਂ ਭੈਣਾਂ ਦੀ ਇੱਜਤ ਨੂੰ ਲੀਰੋ ਲੀਰ ਕਰਵਾਉਣ ਵਾਲੇ ਗਿੱਲ ਬੁੱਚੜ ਦਾ ਕੁੱਤਾ ਹੈ । ਧੰਨ ਧੰਨ ਗੁਰੂ ਅਮਰਦਾਸ ਜੀ ਦੀ ਤੁਲਨਾ ਨਕੋਦਰ ਡੇਰੇ ਦੇ ਨਸ਼ੇੜੀ ਬਾਬੇ ਨਾਲ ਕਰਨ ਵਾਲਾ ਸਿੱਖਾਂ ਦੇ ਬੱਚਿਆਂ ਨੂੰ ਇਸ ਬਾਬੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ।
@gurbachansingh3943
@gurbachansingh3943 10 сағат бұрын
3:16 ਸ਼ੇਰ ਦਿਲ ਇਨਸਾਨ ਹਨ ਵਕੀਲ ਸਾਹਿਬ ਜੀ
@Satpalkainth-q5n
@Satpalkainth-q5n 9 сағат бұрын
ਗੁਰਦਾਸ ਮਾਨ ਸਾਬ 🙏🙏
@SatgurSingh-ug3gg
@SatgurSingh-ug3gg 3 сағат бұрын
ਸਾਰੀਆ ਗੱਲਾ ਸੱਚੀਆ ਨੇ ਕੀ ਬਾਣੂ ਦੁਨੀਆ ਦਾ
@surinderpalsinghchadha2223
@surinderpalsinghchadha2223 10 сағат бұрын
No mafi to Bhagu Maan
@DalipSingh-ey9jd
@DalipSingh-ey9jd 4 сағат бұрын
Sikh leader are cowed
@deep_2113
@deep_2113 8 сағат бұрын
Punjab Tey Sikh com day anti log BJP RSS congrees party Tey ajanseya vich Ney Jo Punjab nu barbadh dekhana chahnde Ney Punjab day loka Haryana chandigarh himachal pradesh wapish Punjab nu deyn Dey suruvat karo jay Sikh Raj nahi Tey fair Punjab Tey pura Punjab Bana vo Sikh com nu Tey Punjabi loka nu ehsash hoye wad day time Sanu azadi vich Punjab mileya hai Jo India naal chale gha par Indra Gandhi Ney ajanseya Day hisabh naal Punjab nu barbadh kar rahay sey 😮😢
@DalipSingh-ey9jd
@DalipSingh-ey9jd 4 сағат бұрын
He is double standard he made money from Punjab people and now he has become modi slav
@deep_2113
@deep_2113 8 сағат бұрын
Wad Day time mere Dade par Dade army ofisar sey Jo pakistan Tey India dono jagha Tey army ofisar rahey sey par Jo ajanseya Day hisabh naal chale gha oh sahi hai Jo Sikh com naal chale gha oh barbadh hoye gha Dade par Dade chak 39 40 Tey 41 tehsil sarowali zila Sargodha pakistan day sey Naam Nihal Singh khokhar caption put Nanak Singh khokhar mejor sey suru tho hee com naal Katar Hindu lagde Day Ney Ji Sikh com nu Raj nahi deyana chahnde Ney Hun Tak com day bohat log Ney Jo India vich rul rahey Ney Jo pakistan vich jamina Day Malik sey Aaj kraye Tey rul rahey Ney 😮
@hardeepsinghnagpal9280
@hardeepsinghnagpal9280 Сағат бұрын
Kangana ik joker jisne khud hi apna majak bana ke rakha hoya hai
@deep_2113
@deep_2113 8 сағат бұрын
Punjab Sarkar Tey chandigarh wale up Bihar madhya pradesh Wale ya nu Punjab vich Makan bana Kay Day rahey Ney ush vich Sikh com Da ek, do Ney baki Bhari log Ney asey1947 Dey wand vich pakistan vich jamina Day Malik sey Aaj kraye Tey rahnde hai 😮
@sarabjitkaur5046
@sarabjitkaur5046 6 сағат бұрын
Jo marzi boli jao maan saab warga koi jindadil nhi ho skda jalan ta thonu sai ji de dere di chdai di hai oh chuguni hogi thode virod to baad
@majorsingh1335
@majorsingh1335 5 сағат бұрын
ਥੋਡੀ ਸਿਆਣਪ ਨੂੰ ਵਕੀਲ ਤਾਂ ਮੰਨੀ ਏ ਸਟਾਰ ਵਕੀਲ ਤਾਂ ਮੰਨੀਏ ਜੇਕਰ ਦਰਬਾਰ ਸਾਹਿਬ ਨੂੰ ਖਾਣ ਵਾਲੇ ਚੋਰ ਤੈਨੂੰ ਦਿੱਖ ਦੇ ਹੀ ਨਹੀਂ ਛੋਟਿਆਂ ਨੂੰ ਚਿੰਬੜ ਜਾਂਦੇ ਹੋ ਟੱਕਰ ਲੈ ਤਾਂ ਗੁਰੂ ਵਾਂਗ ਜਾਲਮ ਸਰਕਾਰ ਨਾਲ ਲੈ ਤੁਸੀਂ ਝੂਠ ਬੋਲਣ ਦਾ ਪੈਸਾ ਲੈਂਦੇ ਹੋ ਮਜਲੂਮ ਨੂੰ ਜੱਜਾਂ ਤੋਂ ਕਦੋਂ ਬਚਾਇਆ ਹੈ ਤੂੰ ਸਹੁੰ ਆਪਣੇ ਪਰਿਵਾਰ ਦੀ ਖਾਹ ਕੇ ਤੂੰ ਇੱਕ ਵੀ ਝੂਠ ਦਾ ਕੇਸ ਨਹੀਂ ਲੜਿਆ ਕਿਸੇ ਗਰੀਬ ਦੇ ਨਾਲ ਕਦੇ ਖੜੀਆਂ ਹੈਂ ਹੁਣ ਤੈਨੂੰ ਕਿਸਦੀ ਪਵਰ ਹੈ ਨਾਲੇ ਸਾਨੂੰ ਵੀ ਪਤਾ ਕੌਣ ਗਲਤ ਕੌਣ ਠੀਕ ਤੁਸੀਂ ਸਾਰੇ ਵਕੀਲ ਹਰ ਕਨੂੰਨ ਜਾਣਦੇ ਹੋ ਤੁਸੀਂ ਕਰੱਪਟ ਟੱਬਰਾਂ ਨੂੰ ਕੇਸ ਦਾਇਰ ਕਰੋ ਨਾਲੇ ਗੱਲ ਕਰਨੀ ਹੈ ਤਾਂ ਨਾਂਮ ਲੈ ਕੇ ਗੱਲ ਕਰੋ ਦਰਬਾਰ ਸਾਹਿਬ ਦੀ ਕਰੋੜ ਰੁਪਏ ਇੱਕ ਦਿਨ ਦੀ ਆਮਦਨ ਹੈ ਉਹ ਕੌਣ ਖਾ ਰਹੇ ਹਨ ਤੂੰ ਰਿਜਨਲ ਸਿੱਧਾ ਸਿੰਘ ਹੈਂ ਤਾਂ ਪਾ ਇਨ੍ਹਾਂ ਨੂੰ ਹੱਥ ਨਾਲੇ ਇਹ ਦੱਸ ਤੇਰੇ ਬੱਚੇ ਕਿੱਥੇ ਪੜਦੇ ਨੇ ਤੂੰ ਇਕੱਲੀ ਪੰਜਾਬੀ ਨਾਲ ਐਜੂਕੇਟੜ ਬਣ ਗਿਆ
@surindersingh-pn6dw
@surindersingh-pn6dw 2 сағат бұрын
😮ਅੱਗ ਲਾਈ ਰੱਖੋ। ਸਿੱਖ ਮਰਵਯੀ ਰੱਖੋ। ਕੋਈ ਕਵੈ ਸਿੱਖ ਸਨਾਤਨੀ ਨਹੀ। ਕੋਊ ਕਹਿੰਦਾ ਸਿੱਖਾਂ ਦੇ ਵਡੇਰੇ ਹਿੰਦੂ ਨਹੀਂ ਸਨ ਅਸੀਂ ਤਾ ਕੈਨੇਡਾ ਅਰਬ ਤੋਂ ਆਏ ਹਾਂ ਯl gurunank sahib ਅਤੇ gurugobind ਸਿੰਘ ਸਾਹਿਬ ਤੋਂ ਬਾਅਦ ਅਸਮਾਨ ਤੋਂ ਟਪਕੇ ਹਨ। ਅਸੀ ਤਾਂ ਨਿਰਾਲਾ ਹੀ ਚੱਲਣਾ ਹੈ। ਐਵੇਂ ਵੰਡ ਪਾਈ ਰੱਖੋ। ਖਾਲਿਸਤਾਨ ਬਣਾਓ, ਪੰਜਾਬ ਦੇ ਬਾਰਲੇ ਸਿੱਖਾਂ ਦਾ ਕਾਤਲ ਆਮ ਕਰਾਓ। ਪੰਜਾਬ ਵਿੱਚ ੧ ਕਰੌੜ ਸਿੱਖ ਸ਼ਰਨਾਰਥੀਆਂ ਦਾ ਇੰਤਜ਼ਾਮ ਕਰੋ। ਅਰਦਾਸ ਵੇ ਫਿਰ ਨਵੀਂ ਬਣਾਓ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਹੀ ਨਹੀਂ ਬਲਕਿ ਸੀਸ ਗੰਜ, ਸਾਹਿਬ, ਹਜ਼ੂਰ ਸਾਹਿਬ, ਬਿਦਰ ਸਾਹਿਬ, ਬੰਗਲਾ ਸਾਹਿਬ, ਹੋਰ ਅਨੇਕਾਂ ਗੁਰਦਵਾਰੇ ਜੇਰੇ ਪੰਜਾਬ ਤੋਂ ਬਾਹਰ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਕਾਜ ਖਾਲਸਾ ਪੰਥ ਨੂੰ ਬਖਸ਼ੋ। ਕੈਨੇਡਾ, ਅਮਰੀਕਾ ਤੇ ਹੌਰ ਅੰਗਰੇਜਾਂ ਤੇ ਤਲਵੇ ਚੱਟੂ ਤੇ ਹਿੰਦੂਓਂ ਨਾਲ ਵੈਰ ਪਾਲੋ। ਅਰਦਾਸ ਕਰੋ ਸਿੱਖ ਦੇ ਘਰ ਘਰ ਭਿੰਡਰਾਂਵਾਲੇ ਪੌਦੇ ਹੋਣ ਜੇਰੇ ਸੁੱਤੀ ਕਲਾ ਹਮੇਸ਼ਾ ਜਗਾ ਕਿ ਰੱਖਣ।
@satinderbhullar5329
@satinderbhullar5329 9 сағат бұрын
ਆਰਐਸਐਸ ਗੈਂਗ ਤੇ ਬੀਜੇਪੀ ਸਿੱਖ ਕੌਮ ਨੂੰ ਦਿਲੋਂ ਨਫ਼ਰਤ ਕਰਦੀ ਹੈ...
@kewalkrishan5921
@kewalkrishan5921 58 секунд бұрын
Bas karo bhai Punjab which tere varge aag pahun wale bhut ne
@Nirbhai-x2o
@Nirbhai-x2o 10 сағат бұрын
ਗੁਰਦਾਸਮਾਨ, ਜਿੰਦਾਬਾਦ
@JS50108
@JS50108 9 сағат бұрын
😅😅🤮🤮
@MewaSingh-q3f
@MewaSingh-q3f 9 сағат бұрын
ਤੇ ਤੂੰ ਵੀ ਕਤੀੜ ਗੁਰਦਾਸ ਮਾਨ ਦੀ ਡੰਡਾ ਚੁੱਕੋ ਕਤੀੜ ਨੂੰ ਸਾਡੇ ਘਰੋਂ ਕੱਢੋ ਅਮਰੀਕਾ ਚੋਂ ਵਾਹਿਗੁਰੂ ਜੀ ਵਾਹਿਗੁਰੂ ਜੀ
@jassasinghsidhu2884
@jassasinghsidhu2884 2 сағат бұрын
Gurdas Maan ne ki galat gayea hai ?
@INDERVARAN-b9c
@INDERVARAN-b9c 3 сағат бұрын
Bs kro Aaps vich hi lddd lddd mro
@ManpreetSinghRoop
@ManpreetSinghRoop 6 сағат бұрын
O Jaa tur ja tur Jaa.....gurdas maan ji ne Punjabi maa boli layi bahut kuch kita ....tu apna das....
@HarbhajanSingh-z6l
@HarbhajanSingh-z6l 9 сағат бұрын
Gurdaspur Mann paise pishe nashe Walia de durian do guru di bans nal tula. Ih damage Kharar dian nishanian ne ..Guru Bans di tula guru di mar payi tan Pata lagu
@khairagyani
@khairagyani 6 сағат бұрын
Khara nhi bhai tu prachole kar khaira hona purkhe tere khadoor sahib puratan sanbandh hona chahida.main pahle bhi ek bar dassia c
@kamaljeetsingh-vu1rr
@kamaljeetsingh-vu1rr 5 сағат бұрын
Tangnaapatvadi
@anushpreetkaur4344
@anushpreetkaur4344 9 сағат бұрын
Dosre singer kinna ghandi pounde ne.awe
when you have plan B 😂
00:11
Andrey Grechka
Рет қаралды 63 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Brawl Stars Edit😈📕
00:15
Kan Andrey
Рет қаралды 49 МЛН
Minecraft Creeper Family is back! #minecraft #funny #memes
00:26
when you have plan B 😂
00:11
Andrey Grechka
Рет қаралды 63 МЛН