Big problem of input dealer! ਖਾਦ ਦਵਾਈ ਡੀਲਰ ਨਾਲ ਧੱਕਾ ਤੇ ਆਖਰ ਉਸਦਾ ਖਾਮਿਆਜਾ ਕਿਸਾਨ ਨੂੰ ਭੁਗਤਣਾ ਪੈਂਦਾ

  Рет қаралды 9,062

Meri kheti Mera Kisan

Meri kheti Mera Kisan

Күн бұрын

ਬਹੁਤ ਸਾਰੀਆਂ ਦਵਾਈਆਂ ਦਾ ਧੱਕਾ ਹੁੰਦਾ ਹੈ ਧੱਕੇ ਨਾਲ ਵੇਚੀਆਂ ਜਾਂਦੀਆਂ ਹਨ।
#tagging #agriculture #kisanunion ##bku #departmenofagriculture
ਕਿਸਾਨ ਦੋਸਤੋ ਅਸੀਂ ਕਰੋੜਾਂ ਰੁਪਏ ਦੇ ਕਰਜ ਦੇ ਥੱਲੇ ਆ ਰਹੇ ਹਾਂ । ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਨੂੰ ਕਈ ਚੀਜ਼ਾਂ ਖੇਤਾਂ ਵਿੱਚ ਜਬਰਦਸਤੀ ਪਵਾਈਆਂ ਜਾਂਦੀਆਂ ਹਨ। ਜਿਸ ਦਾ ਕਾਰਨ ਕੁਝ ਲਾਲਚੀ ਇਨਸਾਨ ਹੋ ਸਕਦੇ ਹਨ। ਪ੍ਰੰਤੂ ਇਸਦੇ ਪਿੱਛੇ ਇੱਕ ਵੱਡਾ ਕਾਰਨ ਹੋਰ ਵੀ ਹੈ ।ਜਿਸ ਦੇ ਉੱਪਰ ਸਾਡੀਆਂ ਕਿਸਾਨ ਯੂਨੀਅਨ ਨੂੰ ਇਕੱਠੇ ਹੋ ਕੇ ਐਕਸ਼ਨ ਲੈਣਾ ਪਵੇਗਾ। ਤੁਹਾਡੀ ਸਭ ਦੀ ਡਿਊਟੀ ਹੈ ਕਿ ਤੁਸੀਂ ਆਪਣੇ ਪਿੰਡ ਨਾਲ ਸੰਬੰਧਿਤ ਕਿਸਾਨ ਯੂਨੀਅਨ ਪ ਇਲਾਕੇ ਨਾਲ ਸੰਬੰਧਿਤ ਐਮਐਲਏ ,ਐਮਪੀ ਤੱਕ ਇਹ ਗੱਲ ਪਹੁੰਚਾਓ। ਕਿ ਜਿਹੜੀ ਖਾਦ ਅਤੇ ਹੋਰ ਪ੍ਰੋਡਕਟ ਦੇ ਨਾਲ ਟੈਗਿੰਗ ਹੁੰਦੀ ਹੈ। ਉਸ ਟੈਗਿੰਗ ਨੂੰ ਰੋਕਿਆ ਜਾਵੇ ।ਟੈਗਿੰਗ ਕਰਕੇ ਬਹੁਤ ਵਾਰ ਕਿਸਾਨ ਅਤੇ ਡੀਲਰ ਆਹਮੋ ਸਾਹਮਣੇ ਵੀ ਹੁੰਦੇ ਹਨ। ਪ੍ਰੰਤੂ ਜੋ ਸਮਾਨ ਡੀਲਰ ਕੋਲ ਸਹਿਕਾਰੀ ਸਭਾ ਕੋਲ ਧੱਕੇ ਦੇ ਨਾਲ ਜ਼ਬਰਦਸਤੀ ਆਇਆ ਹੈ। ਉਹ ਵੀ ਉੱਥੇ ਕੀ ਕਰੇ ਤਾਂ ਆਪਾਂ ਇਹ ਕਹਿ ਸਕਦੇ ਹ ਕਿ ਪਹਿਲਾਂ ਧੱਕਾ ਡੀਲਰ ਡਿਸਟਰੀਬਿਊਟਰ ਨਾਲ ਹੋਇਆ ।ਉਹ ਸਮਾਨ ਅੱਗੇ ਉਸਨੇ ਕਿਸਾਨ ਨੂੰ ਵੇਚਿਆ ਆਖਿਰ ਤੇ ਕਿਸਾਨ ਦੇ ਉੱਪਰ ਕਰੋੜਾਂ ਰੁਪਏ ਦਾ ਬੋਝ ਪੈ ਗਿਆ ।ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਇਸ ਸਬੰਧੀ।
www.thehindubu...
www.thehindubu...
timesofindia.i...
www.thehindubu...

Пікірлер: 37
@JarnailSingh-qi5sf
@JarnailSingh-qi5sf Ай бұрын
ਕਿਸਾਨ ਭਰਾਵੋ ਡੀਏਪੀ ਜਾਂ ਕੋਈ ਹੋਰ ਸਪਰੇਹਾ ਲੈਦੇ ਹਾਂ ਆਪਕਾ ਲੋਕ ਦਿਲ ਮੇਰਾ ਬਹੁਤ ਹੀ ਜਰੂਰੀ ਹੈ ਕਿਉਂਕਿ ਗਿੱਲ ਕੁਝ ਪੈਸੇ ਮਹਿੰਗੇ ਹੀ ਪਵੇਗਾ ਲੇਕਿਨ ਜੇ ਦਵਾਈ ਦੁਬਾਰੇ ਕਰਨੀ ਪਏਗੀ ਉਸ ਨੂੰ ਤਾਂ ਸਸਤੀ ਹੀ ਪਵੇਗੀ
@Agriculture890
@Agriculture890 Ай бұрын
ਅਸਲ ਵਿੱਚ ਸਰਕਾਰ ਨੈਨੋ ਯੂਰੀਆ ਤੇ ਨੈਨੋ dap ਨੂੰ ਵਧਾ ਕੇ। ਯੂਰੀਆ ਤੇ ਡੀ ਏ ਪੀ ਨੂੰ ਬੰਦ ਕਰਨਾ ਚਾਹੁੰਦੀ। ਕਿਉਂਕਿ ਸਰਕਾਰ ਨੂੰ dap ਤੇ urea ਤੇ ਭਾਰੀ ਸਬਸਿਡੀ ਦੇਣੀ ਪੈਂਦੀ। ਵੱਡੇ ਘਰਾਣਿਆਂ ਨਾਲ ਮਿਲੀ ਭੁਗਤ
@karamjeetmaan4917
@karamjeetmaan4917 Ай бұрын
ਕਿਸਾਨ ਯੂਨੀਅਨ ਕਦੇ ਵੀ ਏਸ ਮੁੱਦੇ ਤੇ ਨਹੀ ਬੋਲਣਗੇ ਏਹ ਤਾ ਸਿਰਫ ਦਿੱਲੀ ਧਰਨੇ ਨੂੰ ਤਿਆਰ ਰਹਿੰਦੇ ਆ
@g.m.smussapur8800
@g.m.smussapur8800 Ай бұрын
ਖੁਡੀਆ ਸਾਹਿਬ ਦੀ ਤੁਸੀਂ ਭਾਵੇਂ ਜੋ ਮਰਜੀ ਕਹੀ ਜਾਵੇ ਮੈਂ ਸਹਿਮਤ ਨਹੀਂ, ਮੈ ਇਹਨਾ ਡਾਲਰਾਂ ਦੀਆਂ ਸ਼ਿਕਾਇਤਾ ਡੀਸੀ,ਮੰਤਰੀ,mla ਤਕ ਕਰ ਚੁੱਕਾ,ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰ ਚੁੱਕਾ ਅਖ਼ਬਾਰਾਂ ਵਿਚ ਖਬਰਾਂ ਦੇ ਚੁੱਕਾ,ਇਕ ਪੈਸੇ ਦਾ ਅਸਰ ਨਹੀਂ,ਜਿਹੜੇ ਜੱਟ ਜਿੰਮੀਦਾਰ ਡੀਲਰ ਬਣੇ ਨੇ ਉਹ ਤਾਂ ਬਦਤਮੀਜ਼ੀ ਦੀ ਹੱਦ ਪਾਰ ਕਰ ਜਾਂਦੇ ਨੇ,ਧਕੇ ਮਾਰਨ ਤਕ ਜਾਂਦੇ ਨੇ,ਕਿਸਾਨ ਅੰਦੋਲਨ ਤੋਂ ਬਾਦ ਲਾਲਾ ਕੌਮ ਤੋਂ ਹਟ ਇਹਨਾ ਕੋਲ ਖਰੀਦ ਦਾਰੀ ਕਰਨ ਲੱਗੇ ਸੀ।ਕੰਮ ਦੇ ਕੰਮ ਲਾਲੇ ਬੇਇਜਤੀ ਤਾ ਨੀ ਸੀ ਕਰਦੇ।
@gurjindervirk6484
@gurjindervirk6484 Ай бұрын
ਬਿਲਕੁਲ ਸਹੀ ਦੱਸਿਆ ਵੀ ਜੀ । ਮੈੰ ਖੁਦ ਕਿਸਾਨ ਵੀ ਹਾਂ ਤੇ ਡੀਲਰ ਵੀ ਹਾਂ । ਹਰ ਖਾਦ ਨਾਲ Tagging ਹੁੰਦੀ ਆ ਤੇ ਦੁਕਾਨਦਾਰ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿੳ ਕਿ ਖਾਦ ਬਿਨਾ ਦੁਕਾਨਦਾਰੀ ਵੀ ਨਹੀ ਚੱਲਦੀ
@user-yl9cl3kv2b
@user-yl9cl3kv2b Ай бұрын
ਡਾਕਟਰ ਸਾਹਿਬ ਇਫ਼ਕੋ ਵਾਲੇ 600 ਬੈਗ ਡੀ ਏ ਪੀ ਨਾਲ਼ 720 ਬੋਤਲਾ ਨੈਨੋ ਯੂਰੀਆ ਦੇ ਰਹੇ ਨੇ ਪ੍ਰਾਈਵੇਟ ਡੀਲਰ ਨੂੰ ਜਿਸ ਕੋਲ ਡੀ ਏ ਪੀ ਦਾ ਰੈਂਕ ਲੱਗਦਾ ਹੈ ਸੱਭ ਉਹ ਕਰਦਾ ਹੈ ਬਾਕੀ ਕੰਪਨੀ ਮੁਲਾਜ਼ਮ ਤੇ ਖੇਤੀਬਾੜੀ ਵਾਲੇ ਸਬ ਰੈਂਕ ਵਾਲੇ ਨਾਲ਼ ਮਿਲੇ ਹੁੰਦੇ ਨੇ ਇੰਨਾਂ ਵਿੱਚ ਫੱਸ ਡੀਲਰ ਤੇ ਕਿਸਾਨ ਜਾਂਦਾ ਮੇਰਾ ਜ਼ਿਲਾ ਪਟਿਆਲਾ ਡਕਾਲਾ
@SatbirSingh-24x7
@SatbirSingh-24x7 Ай бұрын
सरदार जी इस देश का कोई मसला हल नहीं होना
@jatindervarn5231
@jatindervarn5231 Ай бұрын
ਡਾਕਟਰ ਸਾਹਿਬ ਬਿਲਕੁਲ ਸਹੀ
@anmolaulakh8283
@anmolaulakh8283 Ай бұрын
Bahut vadiya ji kissan jathebandiyan nu es vich kuj karna chahida hai👍👍🙏
@amardeepsingh1931
@amardeepsingh1931 Ай бұрын
Good information Dr sahab ji
@kuldeepnain7362
@kuldeepnain7362 Ай бұрын
Good information
@fatehharike7408
@fatehharike7408 Ай бұрын
Thanks ji
@usbaljindersi
@usbaljindersi Ай бұрын
Wmk
@jasvirgosal1610
@jasvirgosal1610 Ай бұрын
Dap ਨਾਲ ਇਕ ਬੋਤਲ ਨੈਨੋ ਯੂਰੀਆ ਇਕ ਥੈਲੇ ਨਾਲ
@saab7205
@saab7205 Ай бұрын
Society wale nakli dAP bachi jnde 😢
@usbaljindersi
@usbaljindersi Ай бұрын
Wmk❤❤❤❤
@singh-js2wl
@singh-js2wl Ай бұрын
Veer ji ik sample bare v diyan deyo je sample fail huda hai ta company te karwai honi chydi a .dukandar nu as witnesses rakhna chide pls
@saab7205
@saab7205 Ай бұрын
Society wale de DAP DE sample fail ho gye
@RamandeepSinghSekhonChaudhary
@RamandeepSinghSekhonChaudhary Ай бұрын
100% hi awa uteya hoya ji
@sukhsidhu6536
@sukhsidhu6536 Ай бұрын
Sir npk spray Kene time de jhone te karni chide aa
@JagpalSingh-qz7jp
@JagpalSingh-qz7jp Ай бұрын
ਡਾਕਟਰ ਸਾਹਿਬ ਸੁਸਾਇਟੀ ਵਿੱਚ ਡੀ ਏ ਪੀ ਹੈ ਪਿੰਡ ਬਰਨਾਲਾ ਜ਼ਿਲਾ ਮਾਨਸਾ ਉਸ ਦਾ ਕਿਵੇਂ ਪਤਾ ਲੱਗੇ ਕਿ ਸਹੀ ਹੈ
@amolakbatth7570
@amolakbatth7570 Ай бұрын
D.A.P ਦੀ ਪ੍ਰੋਬਲਮ ਆ ਸਕਦੀ ਆ ਜੀ ਕਿ ਨਹੀ ਕਣਕ ਵਾਸਤੇ
@KULDEEPSingh-tu4gy
@KULDEEPSingh-tu4gy Ай бұрын
ਹੁਣੇ ਡੀਏਪੀ ਦੀ ਚੱਕਰ ਵਿੱਚ ਨਾ ਪੈ ਜਾਣਾ ਡੀਏਪੀ ਦਾ ਇੱਕ ਪਾਸਾ ਹੋ ਲੈਣ ਦਿਓ ਕੀ ਡੁਪਲੀਕੇਟ ਹ ਕੀ ਸਹੀ ਹੈ ਇਹ ਨਿਤਾਰਾ ਹੋ ਲੈਣ ਦਿਓ ਕਿਤੇ ਇਹ ਨਾ ਹੋਵੇ ਕਿ ਕੁਝ ਦਾ ਕੁਝ ਹੋ ਜੇ ਕੱਲ ਇੱਕ ਕਿਸਾਨ ਵੀਰ ਨਾਲ ਗੱਲ ਹੋਈ ਡੀਏਪੀ ਲੈ ਕੇ ਗਿਆ ਖੇਤ ਵਿੱਚ ਪਾਈ ਤੋ ਪਾਣੀ ਦੇ ਵਿੱਚ ਤੈਰਨ ਲੱਗ ਪਈ
@singhvirk71
@singhvirk71 Ай бұрын
​@@KULDEEPSingh-tu4gyਅੱਜ ਹੀ ਸੋਸਾਇਟੀ ਦੇ message ਆ ਰਹੇ ਹਨ DAP ਦੀ ਕਮੀ ਆਉਣੀ ਹੈ ਹੁਣ ਹੀ ਡਿਮਾਂਡ ਨੋਟ ਕਰਵਾਉ ਤੇ ਹੁਣ ਹੀ ਲੈ ਲਵੋ
@paramjeetsidhu5652
@paramjeetsidhu5652 Ай бұрын
ਏਹ ਦੋ ਤਿੰਨ ਸਾਲਾਂ ਤੋਂ ਚੱਲ ਰਿਹਾ ਕਦੇ ਵੀ ਘਟੀ ਨੀ..ਐਤਕੀ ਅਸੀਂ ਨਹੀਂ ਲੈਣੀ ਜੋ ਮਰਜੀ hoje..ਕੁਝ ਨੀ ਹੁੰਦਾ
@palwindersingh3259
@palwindersingh3259 Ай бұрын
ਝੋਨੇ ਤੇ 0:52:34 ਕਰੀਏ ਜਾਂ 13:0:45 ?? 0:52:34 ਵਿਚ ਨੈਨੋ ਯੂਰੀਆ ਮਿਲਾ ਕੇ ਸਪਰੇਅ ਕਰ ਸਕਦੇ ਹਾ??? 45 ਦਿਨਾ ਦਾ ਝੋਨਾ ਹੈ ਵੀਰ ਜੀ
@gsuploads89
@gsuploads89 Ай бұрын
005234 best hai with boron and zinc edta
@gursevaksingh3924
@gursevaksingh3924 Ай бұрын
Singh saab, basmati nu pi stage te 13 0 45 kine kg karni aa
@KULDEEPSingh-tu4gy
@KULDEEPSingh-tu4gy Ай бұрын
1.5%
@gursevaksingh3924
@gursevaksingh3924 Ай бұрын
@@KULDEEPSingh-tu4gy Naal 70 gram boron te 160 gram chelated zinc pa sakde aa
@balwinderbeahniwal9391
@balwinderbeahniwal9391 Ай бұрын
ਡਾਕਟਰ ਸਾਬ ਝੋਨੇ ਦਾ ਕੱਦ ਰੋਕਣ ਵਾਸਤੇ ਕੀ ਕਰੀਏ
@SURESHKUMAR-c8i3f
@SURESHKUMAR-c8i3f Ай бұрын
ਕਿਹੜੀ ਵਰਾਇਟੀ ਐ
@gailsidhu4518
@gailsidhu4518 Ай бұрын
27 p 68
@user-by3on5mj7f
@user-by3on5mj7f Ай бұрын
ਯੂਰੀਆ ਖਾਦ ਘੱਟ ਪਾਉਣੀ ਚਾਹੀਦੀ ਹੈ ਘੱਟੋ ਤੋਂ ਘੱਟ 2 ਜਾਂ 2.5 ਗੱਟੇ ਯੂਰੀਆ ਦੇ, ਉਦਾਹਰਣ ਵਜੋਂ 3 ਕਿਲਿਆਂ ਵਿਚ 2 ਗੱਟੇ= 90 ਕਿੱਲੋ=ਲੱਗਭਗ 30 ਕਿਲੋ 1 ਕਿੱਲੇ ਦੀ ਯੂਰੀਆ ਖਾਦ ਦਾ ਛਿੱਟਾ ਦੇਈਏ ❤😊 ਮੈਂ ਵੀ ਲਾਇਆ ਹੈ 27ਪੀ68 ਹਾਈਬ੍ਰਿਡ ਝੋਨਾ 3 ਕਿੱਲੇ, ਮੈਂ ਇਸ ਤਰ੍ਹਾਂ ਹੀ ਖਾਦ ਪਾਈ ਹੈ ਤੇ ਕੱਦ ਵੀ ਲਗਭਗ 4 ਫੁੱਟ ਦਾ ਕੱਦ ਹੈ 😊
@gurpyarsingh2157
@gurpyarsingh2157 Ай бұрын
1st
@malkeetbrar8814
@malkeetbrar8814 Ай бұрын
Lotu toliya ne jalus kadta kissani da yaad rakh liyo lotu toliyo j kisan mar gya taa tuci vi mar jaana
Brawl Stars Edit😈📕
00:15
Kan Andrey
Рет қаралды 42 МЛН
Новый уровень твоей сосиски
00:33
Кушать Хочу
Рет қаралды 3,8 МЛН
The FASTEST way to PASS SNACKS! #shorts #mingweirocks
00:36
mingweirocks
Рет қаралды 16 МЛН
Collector, Don't Scare a HC Judge, IAS Suspended #lawchakra #law
12:48
Brawl Stars Edit😈📕
00:15
Kan Andrey
Рет қаралды 42 МЛН