ਬਿਜਲੀ ਦਾ ਬਿੱਲ ਕਰੋ ਅੱਧਾ ? | Exclusive with Jai Singh Dhuri | Gurpreet Bal | Kudrat

  Рет қаралды 42,790

Kudrat ਕੁਦਰਤ

Kudrat ਕੁਦਰਤ

Күн бұрын

ਬਿਜਲੀ ਦਾ ਬਿੱਲ ਕਰੋ ਅੱਧਾ ? | Exclusive with Jai Singh Dhuri | Gurpreet Bal | Kudrat
#JaisinghDhuri #electricity #podcast
In this podcast we have our guest Jai Singh Marahar
Kudrat Clips - ‪@KudratClipsofficial‬
Kudrat Shorts - ‪@KudratShort‬
Anchor - Gurpreet Bal
D.O.P - Navpreet Singh
Editor - Sagar
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 83
@kudratchannelofficial
@kudratchannelofficial 3 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@SurinderSingh-ti5fl
@SurinderSingh-ti5fl 2 ай бұрын
S a s Nagar kuràl Village mundhon ßangtia
@BalwinderKaur-mh9gd
@BalwinderKaur-mh9gd 2 ай бұрын
ਗੱਲਾ ਤੁਸੀ ਬਹੁਤ ਚੰਗੀਆਂ ਦੱਸਿਆ Thanks
@harjeetkaur1511
@harjeetkaur1511 2 ай бұрын
Bhuahat hi vadhia lagia bete but asi Lok samjde nahi
@former646
@former646 2 ай бұрын
ਨਹੀਂ ਨਹੀਂ ਵੀਰ ਜੀ ਕੋਈ ਮਜਾਕ ਨੀ ਕਰਦਾ ਤੁਹਾਨੂੰ। ਤੁਸੀਂ ਬਿਲਕੁਲ ਸੱਚਾਈ ਬਿਆਨ ਕਰ ਰਹੇ ਓ। ਅਗਰ ਕੋਈ ਮਜਾਕ ਕਰੂ ਵੀ ਤਾਂ ਉਹ ਬੇਅਕਲ ਈ ਹੋਉ। ਤੁਸੀਂ ਬਹੁਤ ਕੰਮ ਦੀਆਂ ਗੱਲਾਂ ਦਸਦੇ ਓ। ਧੰਨਵਾਦ ਪ੍ਰਗਟ ਕਰਦੇ ਆਂ ਤੁਹਾਡਾ
@sudagarsinghralla5827
@sudagarsinghralla5827 2 ай бұрын
ਮੈਂ ਸਰਦਾਰ ਜੈ ਸਿੰਘ ਕੱਕੜਵਾਲ ਦੀਆਂ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਦਾ ਜਿਸ ਵਿੱਚੋ ਬਹੁਤ ਨੌਲਜ ਮਿਲਦੀ ਹੈ ਇਨ੍ਹਾਂ ਦੀ ਕੀਤੀ ਮੇਹਨਤ ਅਤੇ ਗਿਆਨ ਨੂੰ ਸਲਾਮ ਵਾਹਿਗੁਰੂ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ ਇੰਟਰਵਿਊ ਦੀ ਚੋਣ ਚੰਗੇ ਗਿਆਨਵਾਨ ਲਈ ਚੈਨਲ ਦਾ ਵੀ ਧੰਨਵਾਦ ਜੀ
@farmarfarming3846
@farmarfarming3846 2 ай бұрын
ਬਹੁਤ ਵਿਦਵਾਨ ਹਨ ਇਕੱਲੇ ਬਿਜਲੀ ਦੇ ਕੰਮ ਚ ਨਹੀਂ ਸਾਰੇ ਕੰਮਾਂ ਚ ਮਾਹਰ ਨੇ ਭਾਜੀ ਜੈ ਸਿੰਘ ਜੀ।
@gagandeepsingh2151
@gagandeepsingh2151 2 ай бұрын
ਬਾੲੀ ਜੀ ਸਤਿ ਸੀ੍ ਅਕਾਲ ਜੀ ਮਾਨਸਾ ਤੋਂ ਸੁਣਦੇ
@GurcharanSandhu-gf4yc
@GurcharanSandhu-gf4yc 2 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@pritpalsinghsekhon3377
@pritpalsinghsekhon3377 2 ай бұрын
ਸਭ ਤੋ ਗਲਤ ਕੰਮ ਇਹੀ ਹੋ ਰਿਹੇ ਜਿਹੜਾ ਲੋਕ ਗੰਦਾ ਪਾਣੀ ਧਰਤੀ ਦੇ ਪੱਤਣ ਵਿੱਚ ਪਾ ਰਹੇ ਨੇ।ਇਹਨੂੰ ਰੋਕਣਾ ਬਹੁਤ ਜਰੂਰੀ ਏ।ਪਾਣੀ ਖਤਮ ਨਹੀ ਹੋਣਾ ਪਰ ਪਾਣੀ ਪੀਣ ਲਈ ਨਹੀ ਰਿਹਣਾ।
@AvtarSingh-ib4mh
@AvtarSingh-ib4mh 2 ай бұрын
It's not a matter of laugh. A person who achieve, sabaar, santokh , knows how to use the facilities given by nature is true human. Jai singh veer daa har bol kisay mantar toon ghaat nahin hai. Hats off to you sir.
@sskherisingh5223
@sskherisingh5223 2 ай бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
@Karangarg456
@Karangarg456 2 ай бұрын
Very good thank you
@Desivibes2837
@Desivibes2837 2 ай бұрын
ਚੰਗੀ ਜਾਣਕਾਰੀ ਲਈ ਸਾਰੀ ਟੀਮ ਦਾ ਧੰਨਵਾਦ ਜੀ🙏🙏
@KuldeepsinghSingh-io4cp
@KuldeepsinghSingh-io4cp 2 ай бұрын
ਖਰੀਆਂ ਪਰ ਸੱਚੀਆਂ ਗੱਲਾਂ।
@malkeetbrar8814
@malkeetbrar8814 Ай бұрын
Good👍 spech I like u all spech dr g
@HemantKumarcabsolution
@HemantKumarcabsolution 3 ай бұрын
Aise podcast jarur share karne chahiye.. Heads off hai sardar Ji apko par amm admi jage too sahi hai waheguru.. Ji
@Singhsatvinder489
@Singhsatvinder489 3 ай бұрын
Kudrat team nu salam boht wadia podcast paji thakyou❤❤❤
@Butagappy
@Butagappy 2 ай бұрын
Har cheez te PHD ਕਰੀ ਬੈਠਾ ਵੀਰ, ਧੰਨਵਾਦ ਜੀ 🙏
@RanjeetSingh-dk1hg
@RanjeetSingh-dk1hg 2 ай бұрын
ਪ੍ਰੋਗਰਾਮ ਬਹੁਤ ਵਧੀਆ ਲੱਗਿਆ ਵੀਰ ਜੀ
@BeetaBarian
@BeetaBarian 3 ай бұрын
Jai singh jee god bless u❤❤❤❤❤
@farmarfarming3846
@farmarfarming3846 2 ай бұрын
ਅਸੀਂ ਏਸੀ ਲਵਾਉਣ ਤੋਂ ਪਹਿਲਾਂ ਉਸ ਕਮਰੇ ਵਿੱਚ ਪਰਦੇ ਡਬਲ ਕਰ ਦਿੱਤੇ ਹਨ ਦੂਜੇ ਜੋ ਸਮਾਨ ਸੀ ਅਲਮਾਰੀ, ਕੀਲੀਆਂ ਤੇ ਟੰਗੇ ਕੱਪੜੇ ਹੋਰ ਜੋ ਵੀ ਬੈੱਡਾਂ ਤੋਂ ਇਲਾਵਾ ਸਭ ਕੁਝ ਚੁੱਕੇ ਦੂਜੇ ਕਮਰੇ ਵਿੱਚ ਰੱਖ ਦਿੱਤਾ ਸੀ, ਮਈ ਜੂਨ ਵਿਚ 27 -28° ਤੇ ਚਲਾਉਂਦੇ ਰਹੇ ਹੁਣ ਬਰਸਾਤ ਵਿਚ 26-27° ਤੇ ਚਲਾਉਂਦੇ ਹਾਂ ਸਾਡਾ ਇੱਕ ਵੀ ਬਿੱਲ ਨਹੀਂ ਆਇਆ, ਤਕਰੀਬਨ ਭਰ ਗਰਮੀ ਚ 19 ਘੰਟੇ ਰੋਜ਼ਾਨਾ ਚਲਦਾ ਰਿਹਾ ਫਿਰ ਵੀ 9-9.5 ਜੂੰਟਾਂ ਰੋਜਾਨਾ ਫੂਕ ਹੁੰਦੀਆਂ ਸਨ।11×13 ਦਾ ਕਮਰਾ ਹੈ 1.5 ਟੰਨ ਸੈਮਸੰਗ ਇਨਵਰਟਰ ਫਾਈਵ ਸਟਾਰ ਏਸੀ ਹੈ, ਏਸੀ ਉੱਤੇ ਛੱਤ ਵੀ ਪਾਈ ਹੋਈ ਹੈ।
@gurpalsingh3720
@gurpalsingh3720 2 ай бұрын
ਮੇਰੇ ਵੀ ਸੇਮ ਏਸੀ ਸਹੀ ਕਿਹਾ।
@deepis761
@deepis761 Ай бұрын
Bil de gall ne y suno pahla
@indiaibcg8668
@indiaibcg8668 3 ай бұрын
Very knowledge podcast
@HemantKumarcabsolution
@HemantKumarcabsolution 3 ай бұрын
Super Episode 🎉 all question are validate to Punjab
@HarpreetSingh-m5f
@HarpreetSingh-m5f 2 ай бұрын
ਗੱਲਬਾਤ ਤਾਂ ਸਹੀ ਆ 22ਜੀ ਦੀ ਕਚੂੰਬਰ ਤਾਂ ਅਸੀ ਕੱਡਣ ਵਿਚ ਮਾਹਰ ਆ ਭਾਰਤੀ ਲੋਕ ਮੋਬਾਇਲਾ ਦਾ ਵੀ ਆ ਹੀ ਹਾਲ ਕਰਦੇ ਆ ਅਸੀਂ
@Mdrafiz1980
@Mdrafiz1980 2 ай бұрын
Excellent ans dry and wet air
@GurbachanSingh-qm7sj
@GurbachanSingh-qm7sj 2 ай бұрын
Thanks 22G
@Tejaspreet
@Tejaspreet 2 ай бұрын
Very-very good information
@deepuppal3075
@deepuppal3075 2 ай бұрын
Good information thx
@jaswantsingh9030
@jaswantsingh9030 3 ай бұрын
Good information sir G thank you u
@SujanSingh-hg5nx
@SujanSingh-hg5nx 2 ай бұрын
Good knowledge 👌
@SujanSingh-hg5nx
@SujanSingh-hg5nx 2 ай бұрын
Water 💧 Recycling in England 🏴󠁧󠁢󠁥󠁮󠁧󠁿 🇬🇧 absolutely 💯 👌 👍
@iqbalsingh2355
@iqbalsingh2355 2 ай бұрын
Good sir ji👍
@tejbirsinghgill4732
@tejbirsinghgill4732 2 ай бұрын
Good information
@Khushbirsingh-sf1vp
@Khushbirsingh-sf1vp 2 ай бұрын
Very good
@gurbindersingh6411
@gurbindersingh6411 3 ай бұрын
Sahi galbaat a jai singh ji
@loveuniverseLove
@loveuniverseLove 2 ай бұрын
Vv gud person ne eh veer ji
@jagdeepsinghsohi2087
@jagdeepsinghsohi2087 2 ай бұрын
Varegood
@surindersyal6575
@surindersyal6575 2 ай бұрын
ਆਪਣੇ ਮੁਲਕ ਵਿੱਚ ਤਾਂ ਹੁਣ ਚੀਨ ਅਤੇ ਸਾਊਦੀ ਅਰਬ ਦੀ ਤਰ੍ਹਾਂ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਪੈਣਗੇ। ਨਹੀਂ ਤਾਂ ਕੁਝ ਸਾਲਾਂ ਵਿੱਚ ਹੀ ਧਰਤੀ ਦਾ ਵਾਤਾਵਰਨ ਅਤੇ ਸਾਧਨ ਜੀਵਨ ਦੇ ਲਾਇਕ ਨਹੀਂ ਰਹਿਣਗੇ।
@AkhileshThakur70097
@AkhileshThakur70097 3 ай бұрын
Great video
@jasvirgrewal6271
@jasvirgrewal6271 2 ай бұрын
Very nice ji 👌 👍
@luckyjawandha7267
@luckyjawandha7267 3 ай бұрын
Village Fatehgarh chhanna. Dist PATIALA
@gurisingh6344
@gurisingh6344 2 ай бұрын
👍👍👍👍👍👍👍👍👍
@malkeetbrar8814
@malkeetbrar8814 Ай бұрын
Sahi gal aa aci aapne jawaka nu dasiya kraange kime dharti cho paani kad ke kharaab kita c samajh jao please🙏🙏🙏🙏🙏🙏 paani bachaalo aapne Jawaka lyi Pani shad diyo
@gurbaxsingh6849
@gurbaxsingh6849 2 ай бұрын
Good job bhaji
@bhupendergindran225
@bhupendergindran225 3 ай бұрын
Very nice sir ji
@gobindsingh1528
@gobindsingh1528 2 ай бұрын
Good information jee surjit singh nihal singh eala
@varinderrangi27
@varinderrangi27 2 ай бұрын
ਬਾਣੀ ਵਿੱਚ ਸਦਿਆ ਤੋ ਦਰਜ ਹੈ ਜੀ
@RanjeetSingh-dk1hg
@RanjeetSingh-dk1hg 2 ай бұрын
ਬਹੁਤ ਅਦਾਰੇਆਂ ਵਿਚ ਕਪੈਸਟਰ ਬੈਂਕ ਲਗਾਓਦੇ ਹਨ ਉਨ੍ਹਾਂ ਨਾਲ ਕੀ ਫ਼ਰਕ ਪੈਂਦਾ ਹੈ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰੋ ਭਾਈ ਸਾਹਿਬ ਜੀ
@malkeetbrar8814
@malkeetbrar8814 Ай бұрын
Dabwaali areas ch vi pond kaafi lag gye aa mere kol 2 pound 💷aaa
@haryanakavlog7215
@haryanakavlog7215 2 ай бұрын
👌👌👌👌👍👍👍👍
@MsHarjitsingh
@MsHarjitsingh 2 ай бұрын
💐🙏💐👏💐👍
@rajpalsran169
@rajpalsran169 2 ай бұрын
AC da pani invert battery ch pa sakde aa?
@BeetaBarian
@BeetaBarian 3 ай бұрын
Disst hoshiarpur
@GurcharanSingh-xk7nk
@GurcharanSingh-xk7nk 3 ай бұрын
Dear brother chanel suscribed,like te share v krta ji,vry valuable information thnxx ji ❤❤
@sameerkumar8852
@sameerkumar8852 3 ай бұрын
Love you 22 ❤❤❤❤❤❤❤ 22 yaar health bary vi koi podcast kro pls ❤
@jagroopsingh1983
@jagroopsingh1983 Ай бұрын
ਸਰਦਾਰ ਅਪਣਾ ਫੋਨ ਦੱਸਣਾ ਜੀ
@gurmailsingh6732
@gurmailsingh6732 2 ай бұрын
Bhinder kalan moga
@jugrajsingh7325
@jugrajsingh7325 2 ай бұрын
Asi hamesha 28 te ac chalaunde 2 ac and eni cooling hundi blanket laina painda
@AmrikSingh-fi1mn
@AmrikSingh-fi1mn 2 ай бұрын
ਹਰੇਕ ਗੱਲ ਵਿੱਚ ਤੱਤ ਹੈ ਜੀ । ਇਹਨਾਂ ਦੀਆਂ ਗੱਲਾਂ ਸਾਨੂੰ ਸਭਨੂੰ ਮੰਨਣੀਆਂ ਚਾਹੀਦੀਆਂ ਨੇ ਜੀ ।
@Mr___8333
@Mr___8333 3 ай бұрын
ਮੋਹਾਲੀ
@Kulwantsinghwarval2839
@Kulwantsinghwarval2839 3 ай бұрын
ਜਪਾਨੀ ਪਾਣੀ ਵਾਲੀ ਮਸ਼ੀਨ ਸਾਡੇ ਪਿੰਡ ਵਿੱਚ ਇੱਕ ਘਰ ਚ ਲੱਗੀ ਹੋਈ ਐ। ਮਸ਼ੀਨ ਦੀ ਕੀਮਤ 2 ਲੱਖ 80 ਹੈ
@SarabjitKaur-wv4hi
@SarabjitKaur-wv4hi 2 ай бұрын
Mohali sarabjit kaur
@harnaibdhillon6463
@harnaibdhillon6463 3 ай бұрын
Ghar vich 3 k Watt lod te konsa change over lga sakde AAA G please
@gurbaxsingh6849
@gurbaxsingh6849 2 ай бұрын
Veer g ghar da poora lod chalo kro te chk kro kine ampere ne os to 20 per sent jada da lgao
@navdeepsingh2374
@navdeepsingh2374 3 ай бұрын
ਇੰਜ: ਨਵਦੀਪ ਸਿੰਘ ਧੂਰੀ
@jaipalbhinder2506
@jaipalbhinder2506 3 ай бұрын
ਤੁਹਾਡਾ ਨਾਂ ਤੇ ਗੁਰਪ੍ਰੀਤ ਸਿੰਘ ਹੈ ਮਤਲਬ ਗੁਰੂ ਨੂ ਪ੍ਰੀਤ ਕਰਨ ਵਾਲਾ ਪਰ ਹੈ ਤੁਸੀ ਪਤਿਤ ਆਪਣਾ ਆਪ ਨੂੰ ਆਪਣੇ ਨਾਂ ਦੇ ਮੁਤਾਬਕ ਕਰੋ ਗੁਰੂ ਤੁਹਾਡੇ ਤੇ ਮਹਿਰ ਕਰੇਗਾਂ
@karnailsingh8202
@karnailsingh8202 3 ай бұрын
Please write mobile no of Jai Singh Dhuri
@indianbowlofficial7676
@indianbowlofficial7676 2 ай бұрын
ਨਮੀ ਵਾਲੇ ਮੌਸਮ ਚ ਕੂਲਰ ਬਿਨਾਂ ਪਾਣੀ ਤੋਂ ਚਲਾਇਆ ਜਾ ਸਕਦਾ।
@jatinderpal8054
@jatinderpal8054 2 ай бұрын
Haan bhaji shutter khol k chalawo
@kmnjeetsandhusandhu6699
@kmnjeetsandhusandhu6699 Ай бұрын
Veer ji Putin te Netinyahu rozana hazaran lok bachey bhudhey aurtan marad mar rahey han Atom bomb vartan di dhamki daendey han, Kee banoo Dunia da ????
@goppikishan9
@goppikishan9 3 ай бұрын
🫡🫡💯💯💯💯👍👍🙏
@malkeetbrar8814
@malkeetbrar8814 Ай бұрын
Kuj galt bande kisani nu galt guide krde aa
@malkeetbrar8814
@malkeetbrar8814 Ай бұрын
Kisani nu guied krna di lood aa on waale time ch aci kudrat nu khatam karan ch lage aa sambal jaooo
@aashukataria4829
@aashukataria4829 Ай бұрын
bai ji sashhhi-kaal ni hunda... chaj nal boleya kro waqt laga ke.🙏🙏 "Sat Shri Akaal"
@jagjitsingh-wl9bg
@jagjitsingh-wl9bg Ай бұрын
ਬਹੁਤ ਵਧੀਆ ਜਾਣਕਾਰੀ ਹੈ ॥
@goodyk9923
@goodyk9923 2 ай бұрын
Good information
@JaspalSingh-cw8sy
@JaspalSingh-cw8sy 2 ай бұрын
Very nice ji
@harbanskhattra584
@harbanskhattra584 2 ай бұрын
Very good ji
Exclusive with Lakha Kot Karor | Gurpreet Bal | Kudrat
1:37:48
Kudrat ਕੁਦਰਤ
Рет қаралды 7 М.
Муж внезапно вернулся домой @Oscar_elteacher
00:43
История одного вокалиста
Рет қаралды 6 МЛН
ТЮРЕМЩИК В БОКСЕ! #shorts
00:58
HARD_MMA
Рет қаралды 2,6 МЛН
Миллионер | 3 - серия
36:09
Million Show
Рет қаралды 2,1 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 992 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 327 М.
Муж внезапно вернулся домой @Oscar_elteacher
00:43
История одного вокалиста
Рет қаралды 6 МЛН