ਬਿਨ੍ਹਾਂ ਦੱਸੇ ਨਸ਼ਾ ਛਡਾਊ ਕੇਂਦਰ ਤੇ ਛਾਪਾ । ਪਿੰਡ ਉਦੇਕਰਨ ਮੁਕਤਸਰ ਸਾਹਿਬ ਤੋਂ Live Gurpreet Kotli

  Рет қаралды 49,265

Gurpreet Kotli

Gurpreet Kotli

3 жыл бұрын

#gurpreetkotli #gurpreetkotlilive #drug #rehabilitationcenter
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9530688807

Пікірлер: 299
@kulwindersinghkhattra313
@kulwindersinghkhattra313 2 жыл бұрын
🙏🏽🙏🏽 ਗੁਰਪ੍ਰੀਤ ਵੀਰ ਜਿੰਨਾ ਚਿਰ ਇਹ ਵੀਰ ਸੈਂਟਰ ਦੇ ਵਿੱਚ ਹਨ ਓਨਾ ਚਿਰ ਇਹ ਵੀਰ ਤੁਹਾਨੂੰ ਕੁੱਝ ਵੀ ਨੀ ਦੱਸਣਗੇ ਕਿਉਂਕਿ ਜਦੋਂ ਤੁਸੀਂ ਇੱਥੋਂ ਚਲੇ ਗਏ ਫਿਰ ਬਾਅਦ ਵਿੱਚ ਇੰਨਾ ਨਾਲ ਬਹੁਤ ਹੀ ਜਿਆਦਾ ਦੁਰਵਿਵਹਾਰ ਕੀਤਾ ਜਾਂਦਾ ਜਿਹੜਾ ਬੰਦਾ ਇਸ ਸੈਂਟਰ ਵਿੱਚੋਂ ਘਰ ਗਿਆ ਉਸਤੋਂ ਪੁੱਛਗਿੱਛ ਕਰੋ ਉਹ ਬੰਦਾ ਤੁਹਾਨੂੰ ਬਿੱਲਕੁੱਲ ਸਹੀ ਜਾਣਕਾਰੀ ਦੇਵੇਗਾ ਕਿਉਂਕਿ ਸਾਡਾ ਵੀ ਯਾਰ ਦੋਸਤ ਵੱਖ ਵੱਖ ਸੈਟਰਾਂ ਵਿੱਚ ਕਾਫੀ ਸਮਾਂ ਕੱਟਕੇ ਆਇਆ ਸੈਂਟਰਾਂ ਵਿੱਚ ਸਗੋਂ ਉਹ ਪਹਿਲਾਂ ਤੋਂ ਵੀ ਜਿਆਦਾ ਵਿਗੜ ਗਿਆ ਸੀ ਪਰ ਹੁਣ ਪ੍ਮਾਤਮਾ ਦੀ ਕਿ੍ਪਾ ਨਾਲ ਅਪਣੇ ਆਪ ਹੀ ਬਿੱਲਕੁੱਲ ਸਹੀ ਹੋ ਗਿਆ ।
@jatinderdhillon9492
@jatinderdhillon9492 Жыл бұрын
ਸਹੀ ਗੱਲ ਵੀਰੇ ਮੈਨੂੰ ਪਤਾ ਕੀ ਹੁੰਦਾ ਸੀ ਸੈਂਟਰ ਵਿਚ
@ShamsherSingh-h4y
@ShamsherSingh-h4y 10 күн бұрын
0:02
@ShamsherSingh-h4y
@ShamsherSingh-h4y 10 күн бұрын
0:02
@nirmalghumaan9597
@nirmalghumaan9597 2 жыл бұрын
ਕੋਈ ਸੱਚ ਨਹੀਂ ਦਸੱ ਸਕਦਾ ਬਾਅਦ ਚ ਸੈਂਟਰ ਵਾਲਿਆਂ ਨੇ ਬੂਰੀ ਹਾਲਤ ਕਰ ਦੇਣੀ ਹੈ ਜਦੋਂ ਘਰ ਜਾਣਗੇ ਫਿਰ ਸੱਚ ਦਸਣਗੇ। ਇਹ ਸੈਂਟਰ ਬੰਦ ਹੋਣੇ ਚਾਹੀਦੇ ਹਨ।
@Lovedeepbilla13kirat
@Lovedeepbilla13kirat 2 жыл бұрын
Bilkul sahi keha 👌🏻 eda ni koi Das sakda pta baad vich ki hona haal
@vdhillon4382
@vdhillon4382 3 жыл бұрын
22 ਜਿਹੜੀ ਬ੍ਰੇਕ(jarda, bedi)ਦੀ ਗੱਲ ਆ ਉਹ ਅੰਦਰ ਮਿਲਦੀ ਆ,ਮੈ ਪੁੱਛਿਆ ਹੈ ਉਹ ਕਹਿੰਦੇ ਬੰਦਾਂ ਅੰਦਰ ਚਿੜਚਿੜਾ ਹੋ ਜਾਂਦਾ ਇਸ ਲਈ ਤੇ ਬਲੋਕ ਵੀ ਹੋ ਜਾਂਦਾ ਇਸ ਲਈ ਬ੍ਰੇਕ ਦਿੰਦੇ ਆ, ਇਸ ਵਿੱਚ ਕੋਈ ਗ਼ਲਤ ਨਹੀ ਜਿਹੜਾ ਬੰਦਾਂ ਬਾਹਰ ਏਨਾ ਨਸ਼ਾ ਕਰਦਾ ਰਿਹਾ ਹੋਵੇ ਉਹ ਬ੍ਰੇਕ ਤੇ ਹੀ ਰਹੇ. ਮਈਂਡ ਨੂ ਸ਼ਾਂਤ ਰੱਖਣ ਲਈ ਬ੍ਰੇਕ ਜਰੁਰੀ ਆ 👍
@harjitdhaliwal7400
@harjitdhaliwal7400 3 жыл бұрын
ਉਹ ਬਾਈ ਘਰਦਿਆਂ ਨੂੰ ਤਾ ਖੁਦ ਨੀ ਪਤਾ ਞੀ ਸਾਡੇ ਜਞਾਕ ਨਾਲ ਕੀ ਹੋ ਰਿਹਾ ਅੰਦਰ
@RahulBrown-cb2zi
@RahulBrown-cb2zi 7 ай бұрын
😂😂😂😂😂😂😂😂😂😂
@shindabrar9779
@shindabrar9779 3 жыл бұрын
Mai center Ch c ਸ਼ਰੇ ਆਮ ਝੂਠ ਮਾਰ ਰਿਹਾ ਮਨਪ੍ਰੀਤ
@shindisran8524
@shindisran8524 3 жыл бұрын
ਬਾਈ ਯਰ ਲਾਜ਼ਮੀ ਮਾੜੇ ਮੋਟੇ ਡੰਡੇ ਤੇ ਸਜਾ ਤਾਂ ਲਾਜ਼ਮੀ ਦਿੰਦੇ ਹੋਣਗੇ ਬਾਈ ਥੱਪੜ ਤਾਂ ਸੁਭਾ ਸ਼ਾਮ ਗ਼ਲਤੀ ਕਰਨ ਵਾਲੇ ਨੂੰ
@harjitdhaliwal7400
@harjitdhaliwal7400 3 жыл бұрын
ਉਹ ਬਾਈ ਇਹ ਸਾਰੀ ਗੇਮ ਘਮਾ ਦਿੰਦੇ ਆ
@DavinderChattha
@DavinderChattha 3 жыл бұрын
Very good Bhai sahib ji parmatma tuhanu sareyan nu lambiya umraa bakshe thank you
@bhupindervirk9170
@bhupindervirk9170 2 жыл бұрын
ਏ ਮੂਡੀਂਆਂ ਏਥੋਂ ਕੰਡ ਕੋਟਲੀ ਨਰਕਂ ਭੌਗ ਰਹੇ ਹਨ ਸਾਰੇ ਏਹਂਨਾ ਡਰਾਯਾ ਗਯਾ ਕੌਟ ਕੌਟ ਕੇ ਏ ਕੌਜ ਨਹੀਂ ਦਸਨ ਗੇ ਏਥੌ ਤਕ ਏਹ ਏਹਂਨੇ ਡਰੇ ਹਨ ਧਵਾਨੂ ਵੀ ਏ ਛੂਡਾਨ ਵਾਲੀਆ ਦੇ ਬੰਦੇ ਸਮਝ ਰਹੇ ਨੇ ਕੋਟਲੀ ਏਜਂ ਏ ਜਿੰਦਾ ਤੂੰ ਸੌ ਗਊ ਕਸਾਂਈਆ ਕੌਲੌ ਛਡਾੰ ਲਯੀ ਏ ਏਹਂਨਾ ਮੂਡੀਂਆਂ ਜੇ ਤੂਸਾ ਛੂਡਾੰ ਲਯਾ ਤਾ ਬਾਹਰ ਆਕੇ ਸਾਰੀ ਸਚਾਈ ਦਸਂਨ ਗੇ
@bhupindervirk9170
@bhupindervirk9170 2 жыл бұрын
ਏ ਮੂਡੀਂਆਂ ਏਥੋਂ ਕੰਡ ਕੋਟਲੀ ਨਰਕਂ ਭੌਗ ਰਹੇ ਹਨ ਸਾਰੇ ਏਹਂਨਾ ਡਰਾਯਾ ਗਯਾ ਕੌਟ ਕੌਟ ਕੇ ਏ ਕੌਜ ਨਹੀਂ ਦਸਨ ਗੇ ਏਥੌ ਤਕ ਏਹ ਏਹਂਨੇ ਡਰੇ ਹਨ ਧਵਾਨੂ ਵੀ ਏ ਛੂਡਾਨ ਵਾਲੀਆ ਦੇ ਬੰਦੇ ਸਮਝ ਰਹੇ ਨੇ ਕੋਟਲੀ ਏਜਂ ਏ ਜਿੰਦਾ ਤੂੰ ਸੌ ਗਊ ਕਸਾਂਈਆ ਕੌਲੌ ਛਡਾੰ ਲਯੀ ਏ ਏਹਂਨਾ ਮੂਡੀਂਆਂ ਜੇ ਤੂਸਾ ਛੂਡਾੰ ਲਯਾ ਤਾ ਬਾਹਰ ਆਕੇ ਸਾਰੀ ਸਚਾਈ ਦਸਂਨ ਗੇ
@ArunSharma-qc9ox
@ArunSharma-qc9ox Жыл бұрын
ਮਨਪ੍ਰੀਤ ਏਹੇ ਬੜਾ ਤਕੜਾ ਸੱਪ ਆ,ਮਗਰਮੱਛ ਆ ਪੂਰਾ, ਬਿਚਲੇਣੀ ਦਾ ਪੂਰਾ, ਅਖਾ ਭੁਰੀਆ ਨੇ ਇਸ ਦੀ, ਏਹੇ ਭੁਰਿਆ ਨਾਗ ਆ, ਖੁਦ ਬਿੜੀ ਜਰਦਾ ਖਾਈ ਜਾਂਦੇ, ਜੇੜਾ ਏਹੇ ਸਟਾਫ ਆਲੇ ਆ ਏਹੇ ਨਾਗ ਦੇ ਬੱਚੇ ਆ, ਏਹੇ ਪੂਰੀ high ਲੈਂਦੇ, ਬਦਮਾਸ਼ ਬਣੀ ਫਿਰਦੇ ਅੰਦਰ ਏਹੇ, ਪੂਰਾ ਨੰਗਾ ਨਾਚ ਕਰਵਾਂਦੇ ਏਹੇ, ਬੌਹਤ ਗੱਲਾਂ ਨੇ ਬਾਈ,ਲਿਖਣ ਨੂੰ ਟਾਈਮ ਲਗ ਜਾਣਾ, ਮੈਂ ਜਾਣਦਾ ਇਹਨਾਂ ਨੂੰ ਘਰ ਵਾਲੇ ਇਹਨਾਂ ਦੀਆਂ ਗੱਲਾਂ ਵਿਚ ਆ ਜਾਂਦੇ ਤੇ 6-6 ਮਹੀਨੇ ਲਗਵਾ ਦੇਂਦੇ ਝੂਠੀ counsling ਕਰਕੇ, ਕੋਈ cook ਨੀ ਹੈ,ਕੋਈ ਸਫ਼ਾਈ ਕਰਮਚਾਰੀ ਨੀ, ਸਾਲ਼ੇ ਝੂਠ ਬੋਲਦੇ, ਜੇ ਇਹਨਾਂ ਦੇ ਸੱਚ ਦਸਣ ਲਗ ਜਾਈਏ ਤਾਂ ਨੌਰਮਲ ਬੰਦੇ ਦੇ ਚੁਤੜਾ ਚੋ ਗੁੰ ਸੁਕ ਜਾਣਾ🙏
@paramjeetkaur1478
@paramjeetkaur1478 3 жыл бұрын
Very good work Bai Gurpreet Singh g👍👍
@gagandeepbenipal2826
@gagandeepbenipal2826 3 жыл бұрын
ਗੁਰਪ੍ਰੀਤ ਬਾਈ ਜੀ ਇਹਨਾਂ ਸੈਂਟਰ ਵਿਚ ਬੜਾ ਕੁਝ ਚਲਦਾ ਹੈ ਬੋਲ ਕੀ ਫੜਾਏ ਇਹ ਸੈਂਟਰ ਵਾਲੇਆ ਦੇ ਸਾਹਮਣੇ ਕੁੱਝ ਨਹੀਂ ਬੋਲਣ ਗੇ ਇਹ ਵੀਰ ਬਚਾਰੇ
@gulraj9104
@gulraj9104 2 жыл бұрын
Veera plzz nbr send kro boot zuri h centre de recording gal Karni
@MohinderSingh-em1rc
@MohinderSingh-em1rc 2 жыл бұрын
Bhout kutmaar karde aa yaar maavaan behna diyaan gandiyaan gaalaan kad de aa pesenta nu kai centeraa vich nasha mukti kender wale aap nasha karke kutmaar karde aa main ithey 7mahiney laye aa dwai 2yaa 3 din dinde aa baad vich koi pesent dwai mangi taan toilet saaf karvaoun laa dinde aa jail changi aa nasha mukti kender nalo pehla nasha mukti kender vich staaf da dop test karvayo ji sabb pta laghuga ji pesent de ghar ton aiya khaan peen da smaan vi aap kha jande aa staaf wale google te sarch maro ek priaas nasha mukti kender sara kala chittha sahmne aa jana ithey kai munde vi mar gye
@Lovedeepbilla13kirat
@Lovedeepbilla13kirat 2 жыл бұрын
Eda kdi ve bol sakde centre to bahr niklde sar sach bolnge
@MohinderSingh-em1rc
@MohinderSingh-em1rc 2 жыл бұрын
@@Lovedeepbilla13kirat Bilkul sahi kiha ji pesenta ne center vich kush nahi dasna kionq ina nu pta aa daang firugi nasha karke kutmaar karde aa ji sabh ton pehla staaf da dop test karvao nashidi niklnge main kai center eho jihe vekhe aa jithe staaf wale aap nasha karde aa
@shivrandwa948
@shivrandwa948 Жыл бұрын
Right Bai Ji Mai v 2 vaar katt aaa centre
@miaschaub3026
@miaschaub3026 3 жыл бұрын
God belss bro ji
@parmindersingh6072
@parmindersingh6072 Жыл бұрын
ਨਸ਼ਾ ਹੀ ਨਾ ਕਰੋ ਵੀਰੋ, ਨਾ ਕਿਸੇ ਸੈਂਟਰ ਜਾਣ ਦੀ ਨੌਬਤ ਆਵੇ।
@pawandeeprinku9882
@pawandeeprinku9882 2 жыл бұрын
Gurpreet bndea god a
@gillsaab939
@gillsaab939 2 жыл бұрын
Good job gurpreet veere
@harjitdhaliwal7400
@harjitdhaliwal7400 3 жыл бұрын
ਬਾਈ ਆਹ ਕਮੈਂਟ ਞੀ ਪੜ ਕੇ ਬੋਲ ਦੇ
@gulshanpreet2016
@gulshanpreet2016 Жыл бұрын
Wmk ji 🙏🙏🏻
@parmjeetkaur4847
@parmjeetkaur4847 2 жыл бұрын
ਜਿਹੜੇ ਕੱਟਕੇ ਘਰ ਚਲੇ ਗਏ ਉਨ੍ਹਾਂ ਦੀ ਇੰਟਰਵਿਊ ਕਰੋ ਸੱਚ ਤਾਂ ਫੇਰ ਪਤਾ ਚੱਲਣਾ ਕਿਨੀ ਕੂ ਡਾਂਗ ਵਰਦੀ ਆ ਇਥੇ
@mrmrssharma5870
@mrmrssharma5870 2 жыл бұрын
Tahnu kida patta vaa
@armandunnek239
@armandunnek239 2 жыл бұрын
Very good bro job
@harjitdhaliwal7400
@harjitdhaliwal7400 3 жыл бұрын
ਬਰੇਕ ਮਤਲਬ ਬੀੜੀਆਂ ਦਿੰਦੇ ਆ ਜਰਦਾ ਦਿਦੇ ਆ
@amitnayyaramitnayyar6322
@amitnayyaramitnayyar6322 3 жыл бұрын
Yes
@DeepDeep-hs8nh
@DeepDeep-hs8nh 2 жыл бұрын
G break sali beedi v pura nasha krdia othe 😂😂
@kalagill2388
@kalagill2388 3 жыл бұрын
Veer ena center walya da koi yakeen nahi , eh te jhuth di khatti khande hun jhuth bolan ch bahut he maahir hunde hun. Bai ji mann lao ki Je kisse munde ne sach dus dita te tusi os nu laike na jao fer center waleya ne os munde nu oh saja deni ki eho jihe saja kalapani ch v nahi mildi honi. Center ch 1 sapayare part naam di saja hundi ha oh saja nalo te mot changi hai lagdi hai
@Lovedeepbilla13kirat
@Lovedeepbilla13kirat 2 жыл бұрын
Bilkul keh reha veer
@MohinderSingh-em1rc
@MohinderSingh-em1rc 2 жыл бұрын
Staaf da dop test karvao vichon kai nashidi niklnge main ithey 7mahiney laye aa bhout kutmaar karde aa center da malik manpreet aap chita peenda yaar ek gll hor maavaa behna diyaan gandiyaan gaalaa kadde aa staaf wale roti vi ginke dinde aa very bad center udekarn
@rajveerblogs9
@rajveerblogs9 10 ай бұрын
Manpreet nu bithao sparepart te mhine lyi, PTA lge ehnu pher...hraami aa seere de sb centre wale
@lovepreetsidhu2794
@lovepreetsidhu2794 Жыл бұрын
Manpreet te ap nessa krda a bhut ralps a Manpreet app y
@nitubala5127
@nitubala5127 3 жыл бұрын
Inha de class ch camere hon ge unha de cctv check Kari chor hai center wala kitchen da sehman ta baad ch khadiya kuch duliya hai atta ya kuch
@jas.kaurtakhar1194
@jas.kaurtakhar1194 3 жыл бұрын
Omg
@officialgorisidhu3337
@officialgorisidhu3337 10 ай бұрын
Good
@jattgamingteam1592
@jattgamingteam1592 2 жыл бұрын
6biria din dia 3dina to jarde di puri dinda c manpreet eh
@gopijatt6788
@gopijatt6788 3 жыл бұрын
Ahe sare athe vichare athe khul k nee das sak de v ki ki karde aa ahe anaa nu pata bai tu ta puch k chala jana fer jo anaa naal huni oho anaa nu pata he aa
@jatinderdhillon9492
@jatinderdhillon9492 Жыл бұрын
ਜੋ ਬਾਈ ਫੋਨ ਤੇ ਗੱਲ ਕਰਦਾ ਉਹ ਸੱਚ ਆ 2012ਵਿਚ ਵੀ ਹੁੰਦਾ ਸੀ
@nitubala5127
@nitubala5127 3 жыл бұрын
Jina gesta nu awaz mar da oh ta inha da paani phar de ha
@MohinderSingh-em1rc
@MohinderSingh-em1rc 3 жыл бұрын
Bilkul sach aa
@MohinderSingh-em1rc
@MohinderSingh-em1rc 3 жыл бұрын
fb.watch/6t7UU9JySK/ Vekho sach kive kutmar karde aa
@nitubala5127
@nitubala5127 3 жыл бұрын
Sahi y
@gameongamerz6513
@gameongamerz6513 3 жыл бұрын
Eh chor ne center wale
@deepika9549
@deepika9549 3 жыл бұрын
Sahi
@harjot6397
@harjot6397 2 жыл бұрын
Patrkar veer tnuse maenu no de sakskda fer taenu maen dusu asl schae
@AmanAman-sl5xz
@AmanAman-sl5xz 2 жыл бұрын
Hanji veer ji centre vich reliase krbye janda hai ke aj hasi nashe tu door ah far be asi eh din dekh rahye ah lykin jadu asi kar hunde se far sanu smjh kyu ni hundi si veer ji me bi ajj de din nashe tu dur ah ah sarhe munde vapis centre ne ohna chande tah vaste centre de khilf bolde pya ne mera veeroh mera comment sarhe pra read kreoh thik hai veer ji
@bikramvicky3492
@bikramvicky3492 2 жыл бұрын
Ehna de pariwarik membera nu Milo paaji
@jatinderdhillon9492
@jatinderdhillon9492 Жыл бұрын
ਦੂਜਾ ਫੋਨ ਸੈਂਟਰ ਵਾਲਿਆ ਨੇ ਆਪਦੇ ਬੰਦੇ ਤੋਂ ਕਰਿਆ
@simranrani964
@simranrani964 Жыл бұрын
veer mai v mks da e a mai 4 can kat la aho ja koi can nhi jitha kut na pva
@angadsingh7682
@angadsingh7682 Жыл бұрын
ਇਹ ਸਭ ਬੰਦ ਹੋਣੇ ਚਯਦੇ ਨੇ
@tejveer59399
@tejveer59399 2 жыл бұрын
veer hoshiarpur v center a othe ah kam kro bhave menu nal le jayo
@kamaljeetkour6490
@kamaljeetkour6490 2 жыл бұрын
Bhai ji meny bhi sentar Kata hai jis din mery ko ghar se laye thy us din gadi me bithany k bad hi mery ko bohat Jada Mara or sentar k andar Jany k bad to hor bohat Jada Mara mujhy nasha mukati takholi jirakpur me hai
@navdeepkumar9327
@navdeepkumar9327 Жыл бұрын
Better life ch
@aahilveersinghmaan3218
@aahilveersinghmaan3218 3 ай бұрын
Kotli mainu la chali nal clear kar do ga bai tanu sara kush
@gopijatt6788
@gopijatt6788 3 жыл бұрын
O bai tu anaa saryaa nu puch k chala ta jana v athe ki ki karde aa oho hun ahe jan de ajaa rab jan daa v ana naal hun kinaa mada karan ge m ta iko gal kenaa j kisi ne nark deakhana v kive da hunda oho private canter ch ik haftaa he lake deakh ayoo jinda jag da nark a ahe
@lovejitsingh94
@lovejitsingh94 2 жыл бұрын
Bai kotli valea avda nmber send kre bhra bnke
@Gur.nav.kaur.Aulakh-eh8zy
@Gur.nav.kaur.Aulakh-eh8zy Жыл бұрын
Ikk ahh jo khde ne Vichare ena kuj mooh khol ke tade Jann pisho paase thodi sakwone😂. Ehna te kehna bhut wadiaa no1 ji jdo ehh ghar jnn gy fr pushio
@gulraj9104
@gulraj9104 2 жыл бұрын
Veera nbr send kro avda boot zuri hai plzz
@jaskarangamer8541
@jaskarangamer8541 Жыл бұрын
Manpreet 22 ji naal main reha aa 22 mera bhut vadia aa
@jaskarangamer8541
@jaskarangamer8541 Жыл бұрын
Manpreet paji
@AviRai-hc4vx
@AviRai-hc4vx 11 ай бұрын
Jado Jana veere D.Dox wale mundeya jii kol jya kru yrr
@happysidhu5443
@happysidhu5443 2 жыл бұрын
Vrr ji kissa din jaddo roti bandi hoyi odo outha jayo fr pta lgyo tunu
@chamanpreetsingh7443
@chamanpreetsingh7443 2 жыл бұрын
Meri othe 2 mahinea ch rid di hadi ch tb ho gi
@navdeepkumar9327
@navdeepkumar9327 Жыл бұрын
Kotkpoora center ch v ks salya
@sarbjeetsingh2451
@sarbjeetsingh2451 2 жыл бұрын
Senter da bandda a ehh
@Saksham_Mahajan_570
@Saksham_Mahajan_570 9 ай бұрын
Bhai mai v 3 var center kathya bhai center vich kaam tha marija ko hi karvande hai cook ve marij hi hai wardboy ve marij hai
@ParamjitKaur-zy1kz
@ParamjitKaur-zy1kz 3 жыл бұрын
jedha kenda ke ada ghanta sja mildi a onu pata ke je me khus galat boliya tan sja 2 din tak be milni a roti be ik time milni te son be ne dinde
@amitnayyaramitnayyar6322
@amitnayyaramitnayyar6322 3 жыл бұрын
Sahi gall hai
@MohinderSingh-em1rc
@MohinderSingh-em1rc 3 жыл бұрын
💯 Hakikat aa ji
@manukaur1552
@manukaur1552 10 ай бұрын
Veera ban apna no vi video ch pa do
@omparkashsinghom2873
@omparkashsinghom2873 2 жыл бұрын
Sahi keeta chek krde. Raho
@chamanpreetsingh7443
@chamanpreetsingh7443 2 жыл бұрын
Chtt othe shed paya hoya garmiya ch machar bahut jyada thand ch bahut jyada thand
@amitbathla3366
@amitbathla3366 2 жыл бұрын
Main 3 months Manpreet kol rehan han , bohut bura Hal se
@user-cv8kn7ln1d
@user-cv8kn7ln1d 5 ай бұрын
Veer me v centre kttey aa daang bht bajjni bht aa
@kajalkaju5907
@kajalkaju5907 3 жыл бұрын
6283635550 aa number parbhjot da prof v de do ga aa banda ek vaar milo o khulo sab centar waleya de pol
@pruthisajan
@pruthisajan Жыл бұрын
Bai mai dasuga tuhanu mai centre to aaya ha...mera interview karo
@harjitdhaliwal7400
@harjitdhaliwal7400 3 жыл бұрын
ਬਾਈ ਆਹ ਮੇਰੇ ਕਮੇਂਟ ਵੀ ਪੜ ਕੇ ਬੋਲ ਦੇ ਬਾਈ
@hdgsj5460
@hdgsj5460 2 жыл бұрын
Y main interview karni hai center bare msg karo kotli sab
@jazzshah7177
@jazzshah7177 2 жыл бұрын
Sab kush hunda 22 ji brak vi hundi chout bolda dang vi vardi aa pka sarya de eh sardar ji dar gay ta nai bolde
@gursewakbatthkakabatth7009
@gursewakbatthkakabatth7009 2 жыл бұрын
Baba ana da thanda bniaa khush salia ghar wala mnn jnda 20 saal kaad ktt lu bnda but one month nio nikl da center chh
@eartoon9321
@eartoon9321 6 күн бұрын
Bai ji anu nu bar lja ka pucho fr dssn gya bai atha andr ne aa bol da dar he ana anu nu
@chamanpreetsingh7443
@chamanpreetsingh7443 2 жыл бұрын
Bai new hope hanumangarh ja k aa ik war pin wala pani v othe tanki da 2 mahine lae a ma othe mere hunde hi 2 munde mar ge 1 de kidneya kharab ho gya othe ganda pani pi k
@hdgsj5460
@hdgsj5460 2 жыл бұрын
Main v utho aaya
@Robinsingh-gf9pe
@Robinsingh-gf9pe 3 жыл бұрын
22 lok center ch dustbin ch bidi kad k pinde dekhe ne yr jis ch aapa thuk sut de aa
@DeepDeep-hs8nh
@DeepDeep-hs8nh 2 жыл бұрын
Sachi gl aa vr
@user-cv8kn7ln1d
@user-cv8kn7ln1d 5 ай бұрын
Centre dobara unhi free chkna je sardar ne scch dittaa
@user-qw6nk4iy6s
@user-qw6nk4iy6s 2 ай бұрын
Break Har ik centre ch Hundi
@VIRALPUNJABI3658
@VIRALPUNJABI3658 3 жыл бұрын
hlo
@inderjotsidhu6321
@inderjotsidhu6321 3 жыл бұрын
Bai ja ta police mulajm lai k janda fir Sach dasde ah jehrde ne tainu sja bare daseaa ohdi ta khair ni ohda ta spair part paka 2dina da vicharean de shitran nu tha karti bai kai bar asi kuj changa karn de chakr ch bahut galt kar dinde aa jo tusi kitta
@MohinderSingh-em1rc
@MohinderSingh-em1rc 3 жыл бұрын
fb.watch/6t7UU9JySK/
@punjab_citizen
@punjab_citizen 2 жыл бұрын
Ehdi ta brek b band hao te spearpart tda gasri challo hafta k ta
@speechlessfeelings71
@speechlessfeelings71 2 жыл бұрын
ੳਹ ਨਵਾਂ ਸੀ ਤਾਂ ਕਰਕੇ ਬੋਲ ਪਿਆ ,,ਹੁਣ ਬਾਅਦ ਉਸ ਦਾ ਮੋਰ ਬਣਾ ਦਿੱਤਾ ਹੋਣਾ ਕੁੱਟ ਕੁੱਟਕੇ ਜਾਂ ਪਰਣਾਮ ਦੀ ਸਜ਼ਾ ਤਾਂ ਪੱਕੀ ਦਿੱਤੀ ਹੋਣੀ ਬੇਚਾਰੇ ਨੂੰ ।।
@jazzshah7177
@jazzshah7177 2 жыл бұрын
Par 22 eh rall ke shappa marya 22
@rajkaransingh3536
@rajkaransingh3536 3 жыл бұрын
22 kotli da phono no
@harjitdhaliwal7400
@harjitdhaliwal7400 3 жыл бұрын
ਬਾਈ ਗੁਰਪਰੀਤ ਤੁਸੀ ਉਠ ਜਾਣਾ ਆ ਪੀਲੀ T sharit ਆਲੇ ਦੇ ਡਾਂਗ ਪੱਕੀ ਫਿਰਨੀ ਆ
@VIRALPUNJABI3658
@VIRALPUNJABI3658 3 жыл бұрын
sahi gal aa bai ..
@mysteriouscrimestories9043
@mysteriouscrimestories9043 3 жыл бұрын
Sahi gal a yaar ahna nu kuch ni PTA June center kataya ohnu h pta
@DeepDeep-hs8nh
@DeepDeep-hs8nh 2 жыл бұрын
Oh ta chair te thokta hona 😂😂😂😂
@gagandeepmaan8074
@gagandeepmaan8074 Жыл бұрын
Center da Malik ikala bhut khatt bahar nikal da koi v center da Malik aa chahe te jyada tar kmm theke te hunda
@NavjotSingh-od3zv
@NavjotSingh-od3zv Жыл бұрын
J sja ni milu ta sudrde ni ih aiwe bdnam na kro kise nu sanu pta ih piyar nl sudr e ni skde sja bina sudrna namumkin aa ih cheejan sbk den lyi aa bss ghre sman vechde aa chk chk ghr da jn mrr jande aa os to tn better aa ih sja
@gopichahal9590
@gopichahal9590 2 жыл бұрын
Vr j lage j te kuj hall kro. Ikale comment le k kuj nhi milna 🙏! 🙏🙏 Wmk 🙏🙏🙏
@aahilveersinghmaan3218
@aahilveersinghmaan3218 3 ай бұрын
Bai ena dia panta utarma k dekh.tanu u gala kadan g patient.
@somnath427
@somnath427 Күн бұрын
GurpreetJeMoNoDoGulKarneHai
@VIRALPUNJABI3658
@VIRALPUNJABI3658 3 жыл бұрын
bai number deyo apna ..live calling lai
@rupinderbatth1893
@rupinderbatth1893 2 жыл бұрын
Centra ch bht bora hall he ass phone vale ne passe lite hone aw bht bora hall karde centra ch
@gurpreetrandhawa2005
@gurpreetrandhawa2005 2 жыл бұрын
Sab jooth bol rahe hai bai....ohna nu pucho jehre bahar ney. Andar waleya dey tah dang tuttigi j tuhanu sach dasta ehna ney.
@gursewakbatthkakabatth7009
@gursewakbatthkakabatth7009 2 жыл бұрын
10 mit anu baar lio sbb dsuuu Ma 4 center kdda wa
@MohinderSingh-em1rc
@MohinderSingh-em1rc 2 жыл бұрын
Veer main ithe 7mahiney laye aa bhout kutmar hundi c mundeya de bhukha vi rakheya janda hai mentli desturb vi kita janda hai sabb ton pehla staaf waleyan da dop test karvao ji nasha karke mundeya de kutmar karde aa 😝
@happysidhu5443
@happysidhu5443 2 жыл бұрын
Bai jado roti Khan lgya odo jayo fr pta lgyo tunu bai ji roti da k kinni galta dinda a
@chainadhillonchaina8788
@chainadhillonchaina8788 Жыл бұрын
No send kar gurpreet
@usharani-zs9ne
@usharani-zs9ne 8 ай бұрын
Pehla wala bai sach bol reha c
@kamaljeetkour6490
@kamaljeetkour6490 2 жыл бұрын
Jab aap bol rahy hai ki adha ghanty pehaly hi enko pta chal gaya fer kya bolna tha kisi ne sab kuch pehaly hi set kar diya sabko bol diya hoga ki bad me koe Nahi bachy ga sab kuch sach hai
@SandeepSingh-yw9wt
@SandeepSingh-yw9wt 2 жыл бұрын
22 center nalo ta jail bich v sokha ba bohat okha Karde a bohat okha ba
@manijoshi7664
@manijoshi7664 3 жыл бұрын
Samjaea janda j koi glt bolea ta taoni lggu
@1tapgaming977
@1tapgaming977 Жыл бұрын
Jo nsha cantr cat chuka ona de antrwuo kr bhr dsnge hunta jo ona skheya ohi bolna
@RajuSingh-kv7lu
@RajuSingh-kv7lu Жыл бұрын
Bai ji Nasha Banda Ghar he shad skda centra vich tan Banda mentli upset hojnda centra vich Jina TM ne koi Nahi dsega..jehde Ghar gye a ohna to pucho KDE KDE pani v ni milda Baki log AAP syane a
@deepika9549
@deepika9549 3 жыл бұрын
Inha de office ch ja k dekho tuhanu so tray mil Jan ge
@bunnysaini3238
@bunnysaini3238 Жыл бұрын
Class ch mbbs do tayari karbaunda eh chodeya class da
@usharani-zs9ne
@usharani-zs9ne 8 ай бұрын
Bai a Banda ta center Wale haq ch bol reha
@lovepreetsidhu2794
@lovepreetsidhu2794 Жыл бұрын
Jis da phone Aya hoya a oss dya gal te cller te krda yr tu ap he Sacha bani jana a yr
@pawandeeprinku9882
@pawandeeprinku9882 2 жыл бұрын
Phn la ka att krwa ti yr
@HarpreetSingh-lq7fh
@HarpreetSingh-lq7fh 2 жыл бұрын
Bai darde a sare kise ne sach ni dsna..T shirt ni pent utar ke dekho legs back side to
@lakhindersangh7663
@lakhindersangh7663 3 жыл бұрын
Veere eda ni dsna moka te raide aha ta ek mint ch vsdea kar dna j pta lge bharo ona kise n e
@happysidhu5443
@happysidhu5443 2 жыл бұрын
Vrr jado roti da time hoya samnu odo jayo fr pta lgyo tunu
@gopijatt6788
@gopijatt6788 3 жыл бұрын
Bai ahe chapaa nee hundaa j tusi chapa marnaa hunda taa tusi bine dasee onde
@amanpreetdhillon3079
@amanpreetdhillon3079 2 жыл бұрын
Koi haal ne centra ch
Stay on your way 🛤️✨
00:34
A4
Рет қаралды 13 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 31 МЛН
Llegó al techo 😱
00:37
Juan De Dios Pantoja
Рет қаралды 53 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Harjinder Singh Jajj Interview|Drug addiction|Mani Parvez|Kaint Punjabi
55:07
Kaint Punjabi (ਘੈਂਟ ਪੰਜਾਬੀ)
Рет қаралды 157 М.
Stay on your way 🛤️✨
00:34
A4
Рет қаралды 13 МЛН