ਨਸ਼ਾ ਤਸਕਰਾਂ ਨੇ ਨੌਜਵਾਨ ਨੂੰ ਪੈਟਰੋਲ ਪਾਕੇ ਸ਼ਰੇਆਮ ਬਾਜ਼ਾਰ ਵਿੱਚ ਲਾਈ ਅੱ।ਗ, ਪੰਜਾਬ ਬਣ ਰਿਹਾ UP,

  Рет қаралды 58,414

LOK AWAZ TV

LOK AWAZ TV

Күн бұрын

Пікірлер: 370
@jagirjosan4521
@jagirjosan4521 4 ай бұрын
ਪੁਲੀਸ ਦੀਆਂ ਪ੍ਰੋਪਰਟੀ ਦੀ ਇਨਕੁਆਰੀ ਕਰੋ
@HappySingh-ig9fe
@HappySingh-ig9fe 4 ай бұрын
ਪੰਜਾਬ ਚ ਗੁੰਡਾ ਰਾਜ
@SinghGill7878
@SinghGill7878 4 ай бұрын
ਹੁਣ ਇਹਨਾਂ ਜਵਾਈਆਂ ਤੇ NSA ਲਗਾਓ ਜੋ ਨਸ਼ੇ ਰੋਕਦਾ ਸੀ ਓਹਨੂੰ ਬਾਹਰ ਕੱਢੋ
@swarnjeetkaurmattu1315
@swarnjeetkaurmattu1315 4 ай бұрын
ਸਰਕਾਰ ਨੂੰ ਬੇਨਤੀ ਪੁਲਿਸ ਅਫਸਰਾਂ ਦੀ ਪਰੋਪਟੀ ਦੀ ਜਾਂਚ ਹੋਵੇ ਪਤਾ ਲੱਗ ਜਾਣਾ ਪੈਸਾ ਕਿੱਥੇ ਜਾਂਦਾ
@RajSingh-yi8jn
@RajSingh-yi8jn 3 ай бұрын
ਜੇ ਸਰਕਾਰਾ ਚੰਗੀਆ ਹੋਣ ਏਹਨਾ ਪੁਲੀਸ ਅਫਸਰਾਂ ਦੀ ਕੀ ਹਿੰਮਤ ਨਸ਼ਾ ਚੱਲਣ ਦੇਣ ਸਰਕਾਰਾ ਹੀ ਨਕੰਮੀਆ ਨੇ ਪੰਜਾਬ ਦਾ ਬੇੜਾ ਗਰਕ ਕਰ ਰਹੀਆ
@jagjeetsingh-kd3yv
@jagjeetsingh-kd3yv 4 ай бұрын
ਇਹੇ ਸਬ ਰਲੇ ਮਿਲੇ ਨੇ ਪੰਜਾਬ ਪੁਲਿਸ ਤੇ ਸੰਤਰੀ ਮੰਤਰੀ,, ਪੰਜਾਬ ਸਰਕਾਰ 👎👎
@ManinderKamboj-r5q
@ManinderKamboj-r5q 4 ай бұрын
ਕੀ ਬਣੂ ਪੰਜਾਬ ਦਾ ਪਰਮਾਤਮਾ ਹੀ ਮੇਹਰ ਕਰੇ
@1313.paramjeetsingh
@1313.paramjeetsingh 4 ай бұрын
ਵੀਰ ਜੀ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਏਸੇ ਕਰਕੇ ਭੇਜਿਆ ।ਸਭ ਕੰਮ ਆਪ ਕਰਨੇ ਪੈਨ ਗੇ।
@bindersingh5632
@bindersingh5632 4 ай бұрын
Eh sab aap hi karna pena GOD Kuj nahi kar sakda
@shivrajsingh1669
@shivrajsingh1669 3 ай бұрын
ਜੇਕਰ ਭਗਵੰਤ ਮਾਨ ਇਮਾਨਦਾਰ ਐ ਤਾਂ ਆਹ ਕੀ ਹੋ ਰਿਹੈ ?
@Nishantsibgh
@Nishantsibgh 4 ай бұрын
ਹਰ ਪੁਲਿਸ ਮੁਲਾਜ਼ਮ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ
@iqbalbrar2942
@iqbalbrar2942 4 ай бұрын
💯💯💯💯💯💯💯
@NaveenAnsh-n2n
@NaveenAnsh-n2n 2 ай бұрын
Ethe koi kanjar nhi krdA
@RAMSINGH-fh8kl
@RAMSINGH-fh8kl 4 ай бұрын
ਇਹ ਸਭ ਕੁਝ ਪੁਲੀਸ ਕਰਵਾ ਰਹੀ ਹੈ
@ranveergamingyt1143
@ranveergamingyt1143 4 ай бұрын
police ni jhnde de mntri kra rahe ne
@sikandersingh7611
@sikandersingh7611 4 ай бұрын
ਸਰਕਾਰ ਮੰਤਰੀ ਪੁਲਿਸ਼ ਮਿਲੀਭੁਗਤ ਤੋ ਬਿਨਾ ਕੋਈ ਨਸਾ ਨਹੀ ਵੇਚ ਸਕਦਾ ਜੇ ਨੀਅਤ ਸਾਫ ਹੋਵੇ ਨਸਾ ਬੰਦ ਕਰਨਾ ਕੋਈ ਵੱਡੀ ਗੱਲ ਨਹੀ ਹੈ
@peetaroomi4230
@peetaroomi4230 4 ай бұрын
ਵੀਰ ਜੀ ਨਸ਼ਾ ਨਹੀਂ ਖ਼ਤਮ ਨਹੀਂ ਹੋ ਸਕਦਾ ਪੁਲਿਸ ਤਾਂ ਪੈਸੇ ਲੈਕੇ ਛੱਡ ਦਿੰਦੇ
@RanjitSingh-gi7ye
@RanjitSingh-gi7ye 4 ай бұрын
ਆਪ ਵਾਲਿਆਂ ਦੀਆਂ ਪ੍ਰੋਪਰਟੀ ਆ ਦੀ ਜਾਂਚ ਕਰੋ
@balwantsinghtiwana6594
@balwantsinghtiwana6594 4 ай бұрын
ਤਕਰੀਬਨ 2.5 ਸਾਲ ਤੋਂ ਮੁੱਖ ਮੰਤਰੀ ਕੀ ਕਰ ਰਿਹਾ ਮੁੱਖ ਮੰਤਰੀ ਨੂੰ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿੱਚਰਾਂ ਤੇ ਮਖੌਲ ਕਰਨ ਤੋਂ ਹੀ ਵੇਹਲ ਨਹੀਂ ਮਿਲਦੀ ਮਾਨ ਸਾਹਿਬ ਕੋਈ ਚੱਜ ਦਾ ਕੰਮ ਕਰ ਲਉ
@harbhajansinghsekhon2899
@harbhajansinghsekhon2899 4 ай бұрын
ਨਸਾ ਤਸਕਰਾ ਤੋ ਮੰਥਲੀ ਲੈਦੇ ਨੇ ਸਰਕਾਰ ਦੇ ਬੰਦੇ।ਸਭ ਮਿਲੀ ਭੁਗਤ ਨਾਲ ਵਿਕਦਾ ਏ ਨਸਾ
@arunkheralia7245
@arunkheralia7245 4 ай бұрын
Sahi gal aa veer punjab pulic vikao aa sarkar de ishare te bordar to punjab andar aonda chitta samek
@ChanpreetSingh-vg9xl
@ChanpreetSingh-vg9xl 4 ай бұрын
Veer ji hun border toh nahi aunda chitta hun ta Punjab vich factory aa lagea va pichle saal Amritsar vich kothi karaye te laike chitta banode c kine quantal chitta faraya kothi vicho kuj nahi banaya.
@manjitsingh-lb2nb
@manjitsingh-lb2nb 4 ай бұрын
ਫ਼ੇਲ ਸਰਕਾਰ
@BalkarSingh-dc1oq
@BalkarSingh-dc1oq 4 ай бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@ArshpreetSingh-qg4zy
@ArshpreetSingh-qg4zy 4 ай бұрын
Y agle war nu bhand de sarkar awe cahe na os nu koe fark ne paen. Wala do bar de mp de penson te ek tarm de mukh mantry rahen to bad vitch 3 pensona te mukh mantry de karjkar douran jo sat posta tak da dhan ekatha kar laena os walo ta sarkar sadoo app v na jete os de sehar te ke aser hae
@oparora2991
@oparora2991 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@varunmadaan9585
@varunmadaan9585 4 ай бұрын
Yeh ih halat khatam na hoey End wa is party da punjab ch fer Ik nasha nhi ruk reha c.m kolo Jihda vota to pehla ih vhut ahem mudda si... 😢😢
@ManjeetSingh-li8yx
@ManjeetSingh-li8yx 3 ай бұрын
Ach a bai man kyu glta aa
@jassvicky426
@jassvicky426 4 ай бұрын
ਭਗਵੰਤ ਮਾਨ ਨੂੰ ਚਾਹੀਦਾ ਖ਼ਤਮ ਕਰਨੇ ਚਾਹੀਦੇ ਨੇ ਏ ਲੋਕ
@satgurkotra2543
@satgurkotra2543 4 ай бұрын
ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ
@baldevsingh8255
@baldevsingh8255 4 ай бұрын
ਭਗਵੰਤ ਮਾਨ ਦੇ ਜੁਮਲੇ ਹਨ ਕਿ ਨਸ਼ਾ ਮੁਕਤ ਪੰਜਾਬ ਕਰ ਦਿਆਂਗੇ।
@tirathsingh6539
@tirathsingh6539 4 ай бұрын
ਓ ਰੱਬਾ ਮੇਰਿਆ 😭😭 ਇੰਨੀ‌ ਦਰਦਨਾਕ ਮੌਤ ਦਿੱਤੀ
@inderjitkaur3019
@inderjitkaur3019 4 ай бұрын
ਸਭ ਤੋ ਮਾੜੀ ਸਰਕਾਰ ਲੱਖ ਲਾਹਣਤ ਇਹੋ ਜਿਹੇ ਲੀਡਰਾ ਦੇ ਮਾਂ-ਬਾਪ ਦਾ ਪੁੱਤ ਮਾਰ ਕੇ ਰੱਖ ਦਿੱਤਾ ਕੀ ਸਰਕਾਰ ਮਾਂ-ਬਾਪ ਨੂੰ ਇੰਨਸਾਫ ਦੇਵੇਗੀ ਪੰਜਾਬ ਦਾ ਰੱਬ ਰਾਖਾ।
@Harman-iz2te
@Harman-iz2te 4 ай бұрын
Punjab ਸਰਕਾਰ ਮੁਰਦਾਬਾਦ
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 4 ай бұрын
ਫੈਲ ਹੋ ਗਿਆ ਭਗਵੰਤਾਂ
@BhinderSran-ky8ok
@BhinderSran-ky8ok 4 ай бұрын
ਲੋਕਾਂ ਨੂੰ ਹੰਥ ਬੰਣ ਕੇ ਬੇਨਤੀ ਹੈ ਬਾਈ ਝਾੜੂ ਪੋਚਾ ਵਾਲੇ ਦਾ ਬਾਈਕਾਟ ਕਰੋਂ ਏਨਾਂ ਨੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ
@JagtarSingh-kz8gi
@JagtarSingh-kz8gi 3 ай бұрын
ਅਕਾਲੀ ਤੇ ਕਾਂਗਰਸ ਸਰਕਾਰ ਵੇਲੇ ਕੀ ਚਿੱਟਾ ਬਿਲਕੁਲ ਖਤਮ ਹੋ ਗਿਆ ਸੀ ਤੇ ਆਪ ਸਰਕਾਰ ਵਿੱਚ ਚਿੱਟਾ ਵਿਕਣ ਲੱਗ ਪਿਆ ।ਹੁਣ ਆਪ ਨੂੰ ਹਰਾਕੇ ਅਕਾਲੀ ਜਾ ਕਾਂਗਰਸ ਦੀ ਸਰਕਾਰ ਬਣਾਓ ਤੇ ਫਿਰ ਇਹਨਾਂ ਨੂੰ ਦੋਸ ਦੇਈ ਜਾਇਓ ਆਪ ਕੁਝ ਨਾਂ ਕਰਿਓ ਲਖ ਲਾਹਣਤਾ ਤੇਰੇ ਤੇ
@gulbagsinghsidhu4759
@gulbagsinghsidhu4759 4 ай бұрын
ਵਾਹਿਗੁਰੂ ਜੀ ਪੰਜਾਬ ਦੇ ਬੱਚਿਆਂ ਨੂੰ ਨਸਿਆ ਤੋਂ ਦੂਰ ਰੱਖੋ 🙏
@RAMSINGH-fh8kl
@RAMSINGH-fh8kl 4 ай бұрын
ਭਗਵੰਤ ਮਾਨ ਸਭ ਤੋਂ ਘਟੀਆ ਸਰਕਾਰ ਆ ਇਹ bjp nal ਰਲਿਆ ਹੋਇਆ ਬਚੋ ਲੋਕੋ
@satinderkumar1569
@satinderkumar1569 3 ай бұрын
ਚਿੱਟੇ ਦੀ ਸਪਲਾਈ ਬੀਜੇਪੀ ਕਰ ਰਈ ਐ
@jagirsandhu6356
@jagirsandhu6356 4 ай бұрын
ਬੱਹੁਤ ਵੇਸੀਆਨਾ ਕਦਮ ਰੱਬ ਦਾ ਕੋਈ ਖੋਫਨਹੀ😊😊😊
@ArshdeepSingh-oh4qk
@ArshdeepSingh-oh4qk 4 ай бұрын
ਓਥੋਂ ਦਾ SSP. ਅਤੇ sho ਡਿਸਮਿਸ ਕਰੋ ਨਹੀਂ ਅਸਤੀਫ਼ਾ ਦੇ ਮਾਨਾ
@kuljeetsingh2945
@kuljeetsingh2945 3 ай бұрын
ਉੱਥੋ ਦੇ SSP SHO ਦੋਵਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ
@BillingKing-dy7pu
@BillingKing-dy7pu 4 ай бұрын
ਦੱਸੋ ਜਾਵੇ ਜਿਨਾਂ ਦਾ ਪੁੱਤ ਮਰੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ
@pargatsingh2652
@pargatsingh2652 4 ай бұрын
ਇਥੇ ਕਿਉ ਚੁੱਪ ਮੁੱਖ ਮੰਤਰੀ .ਇਹ ਆਦਮੀ ਕਿਸ ਤਰਾ ਜੀਦਾ ਸਾੜ ਦਿੱਤਾ. ਲਾਹਣਤ ਇਹੋ ਜਿਹੇ ਰਾਜ ਮੁੱਖ ਮੰਤਰੀ .2027 ਵਿੱਚ 3,00 ਕਰ ਦਿਓ.
@jashpalsingh1875
@jashpalsingh1875 4 ай бұрын
ਅਯਾਸ਼ cm ਕਰਕੇ ਮੌਤ ਭੇਟ ਚੜ੍ਹਿਆ ਇਕ ਹੋਰ ਮਾ ਦਾ ਪੁੱਤ😢😢😢
@charnjitsingh9267
@charnjitsingh9267 4 ай бұрын
ਜਿਹੜੇ ਲੋਕ ਅੱਗ ਲਾਉਣ ਵਿੱਚ ਸ਼ਾਮਿਲ ਹਨ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਸਜ਼ਾ ਦਿੱਤੀ ਜਾਵੇ ਦੁਆਰਾ ਅਜਿਹਾ ਨਾ ਹੋਵੇ ਲੋਕ ਅਵਾਜ਼ ਬੁਲੰਦ ਕਰਨ ਇਨਸਾਫ ਜ਼ਰੂਰ ਮਿਲੇਗਾ
@Jalidar7600
@Jalidar7600 4 ай бұрын
ਬੇੜਾ ਗਰਕ ਕਰਤਾ ਪੰਜਾਬ ਦਾ ਚਿੱਟੇ ਨੇ ਜਵਾਨੀ ਦਿਨੋ ਦਿਨ ਇਸ ਦੀ ਭੇਟ ਚੜ ਰਹੀ ਐ ਜੋ ਇਹ ਘਟਨਾ ਹੋਈ ਐ ਇਹ ਬਹੁਤ ਮੰਦਭਾਗੀ ਘਟਨਾ ਐ
@akamkahlonakamkahlon6698
@akamkahlonakamkahlon6698 4 ай бұрын
ਹੁਣ ਕਰ ਤਸ਼ਕਰਾ ਦੀ ਪ੍ਰਾਪਰਟੀ ਜਬਤ ਕਰ ਨਾਲ ੳਉਹਨਾ ਨੂੰ ਫਾਸ਼ੀ ਹੋਣੀ ਚਾਹੀਦੀ
@oparora2991
@oparora2991 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਖ਼ਬਰ ਦੇ ਹਿਸਾਬ ਨਾਲ ਤਾਂ ਬੁਰਾ ਹਾਲ ਹੈ ਪੰਜਾਬ ਵਿੱਚ ਇਸ ਦਾ ਮਤਲਬ ਤਾਂ ਪੰਜਾਬ ਵਿੱਚ ਕਿਸੇ ਨੂੰ ਕੋਈ ਡਰ ਨਹੀਂ
@dhimandhiman2142
@dhimandhiman2142 4 ай бұрын
ਆਪ ਦਾ ਤਾਂ ਬਹੁਤ ਬੁਰਾ ਹਾਲ ਹੈ
@babbuahluwalia7820
@babbuahluwalia7820 4 ай бұрын
ਭਗਵੰਤ ਮਾਨ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਲਾ ਐਂਡ ਕੰਟਰੋਲ ਵਿਗੜ ਚੁੱਕਿਆ, ਕੁਛ ਨਈ ਪਤਾ ਸ਼ਾਮ ਨੂੰ ਘਰ ਵਾਪਿਸ ਜੀਂਦੇ ਆਉਣਾ ਯ ਮਰੇ,
@JagtarSingh-iu3kh
@JagtarSingh-iu3kh 4 ай бұрын
ਗੋਲੀ ਮਾਰਨੀ ਚਾਹੀਦੀ ਹੈ ਵਡੇ ਨਸਤਰਾ ਨੂ ਫ਼ੜੋ ਮਰਨ ਵਾਲੇਨੂ ਪਰਿਵਾਰ ਇਕ ਕਰੋੜ ਅਤੇ ਸਰਕਾਰੀ ਨੌਕਰੀ ਦੇਣੀ ਬਣਦੀ ਹੈ
@MangaSingh-of6nn
@MangaSingh-of6nn 4 ай бұрын
ਫਾਂਸੀ ਦੇਉ ਇਉਂ ਦੇ ਦਰਿੰਦੇ ਆ ਨੂੰ
@AmarjitSingh-eq3rl
@AmarjitSingh-eq3rl 4 ай бұрын
ਫਾਂਸੀ ਕੌਣ ਦੇਵੇਗਾ
@kuljeetsingh2945
@kuljeetsingh2945 3 ай бұрын
ਜਿੰਨਾ ਨੇ ਇਹ ਜੁਲਮ ਕੀਤਾ ਪੰਜਾਬ ਸਰਕਾਰ ਨੂੰ ਫਾਸੀ ਦੇਣੀ ਚਾਹੀਦੀ ਹੈ
@jgjit5320
@jgjit5320 4 ай бұрын
ਤੁਸੀ ਵੀ ਇੱਕਠੇ ਹੋ ਜੋ ਤਿੰਨਾਂ ਨੂੰ ਮਾਰ ਦੋ ਪਬਲਿਕ ਤੇ ਨੀ ਪਰਚਾ ਹੁੰਦਾ ਕਦੇ 100 ਕ ਜਾਣੇ ਹੋ ਜੋ
@ARSHDEEP-qr1uh
@ARSHDEEP-qr1uh 4 ай бұрын
🫶ehh Punjab aa ehte eev dah kuch ni krn wala koi tenu ki lghda drug mafia vaale kht ne ohna kol hatiyar vi hunde ne jdho tkk Sara Punjab nu uthda ohdo tkk kuch ni hona
@JasvirsinghGuron
@JasvirsinghGuron 4 ай бұрын
ਮੁਖ..ਮਤਰੀ.ਅਸਤੀਫਾ..ਦੇਵੇ..ਆਈ.ਅਫਸਰ.ਵਿਖਾਉਂਦੇ.ਨੇ.ਮਾਨ.ਪੁਲਿਸ.ਤੋਡਰਦਾ
@mampreetsingh6594
@mampreetsingh6594 4 ай бұрын
ਹਕੂਮਤ ਦੀ ਪੋਲਸੀ ਨਸਿਆ ਨਾਲ ਪੰਜਾਬ ਨੂੰ ਖਤਮ ਕਰਨਾ
@KaramjitSingh-ni1qu
@KaramjitSingh-ni1qu 4 ай бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਸਾਡੇ ਪੰਜਾਬ ਉਪਰ
@BillingKing-dy7pu
@BillingKing-dy7pu 4 ай бұрын
ਨਸ਼ਾ ਤਸਕਰਾਂ ਨੇ ਇੱਕ ਬੁੱਢੇ ਮਾਂ ਪਿਓ ਦਾ ਸਹਾਰਾ ਖੋਲ ਲਿਆ ਸਰਕਾਰ ਦਾ ਬੇੜਾ ਗਰਕ ਹੋਊਗਾ ਦੇਖ ਲਿਓ ਇਹਨਾਂ ਨੂੰ ਕਿਸੇ ਨੇ ਪਿੰਡ ਦਾ ਮੈਂਬਰ ਵੀ ਨਹੀਂ ਬਣਾਉਣਾ ਹੈਗਾ ਹੈ ਇਨਾਂ ਚੋਂ ਕਿਹੜਾ ਮੇਲਾ ਲੱਗਦਾ ਕਿ ਦੇਖਣ ਨੂੰ ਹੈ ਕਿ ਕੋਈ ਐਮਐਲਏ ਦੇਖਣ ਨੂੰ ਸਾਰੇ ਟੇਡੀਆਂ ਵਿੰਗੀਆਂ ਪੱਗਾਂ ਵਾਲੇ ਨੇ ਨਸ਼ੇੜੀ ਨੇ ਆਪਣੇ ਦਾਰੂ ਨਾਲ ਡੱਕ ਲੈਂਦੇ ਨੇਗੇ ਦਾਰੂ ਦੇ ਘੁਟਾਲੇ ਕਰ ਦੇਣਗੇ ਇਹਨਾਂ ਦੇ ਹੱਥ ਪੰਜਾਬ ਦੇ ਦਿੱਤਾ
@rajindersalwan9390
@rajindersalwan9390 4 ай бұрын
ਹੁਣ ਤਾਂ ਪ੍ਰਮਾਤਮਾ ਹੀ ਪੰਜਾਬ ਦਾ ਰਾਖਾ ਹੈ ਕਿਉਕਿ ਵਾੜ ਹੀ ਖੇਤ ਨੂੰ ਖਾਣ ਲੱਗ ਗਈ ਹੈ।
@BillingKing-dy7pu
@BillingKing-dy7pu 4 ай бұрын
😢 ਓਏ ਭਗਵੰਤ ਮਾਨਾ ਦੇਖ ਲੈ ਤੇਰੇ ਸਰਕਾਰ ਹੁੰਦੇ ਕੀ ਬੁਰਾ ਹਾਲ ਕਰਤਾ ਤੂੰ ਤਾਂ ਅਕਾਲੀਆਂ ਕਾਂਗਰਸ ਨਾਲੋਂ ਵੀ ਮਾੜਾ ਨਿਕਲ ਗਿਆ ਇੱਕ ਮਾਂ ਦੇਖ ਲਾ ਆਪਣੇ ਪੁੱਤ ਤੇ ਕਿਵੇਂ ਕੀਰਨੇ ਪਾਉਂਦੀ ਹੈ ਬੇੜਾ ਸੋਡਾ ਵੀ ਕਰ ਕੌਣ ਹੈਗਾ ਇਨਾ ਸ ਤਸਕਰਾਂ ਨਾਲ ਤੁਸੀਂ ਆਪ ਹੀ ਰਲੇ ਹੋਏ ਹੋ ਕੁੱਤੀ ਚੋਰਾਂ ਨਾਲ ਰਲ ਗਈ ਹੁਣ ਸੋਡਾ ਹੱਲ ਕਰਨਾ ਪ ਸਰਕਾਰਾਂ ਨਸ਼ੇ ਤੋਂ ਪੈਸੇ ਖਾਂਦੀਆਂ ਨੇ ਗੀਆਂ ਸਰਕਾਰਾਂ ਨਸੇ ਆਪ ਬਕਿਆ ਆਉਂਦੀਆਂ ਨੇ ਸਰਕਾਰਾਂ ਬੱਕੀਆਂ ਆਉਂਦੀਆਂ ਨੇ ਚਿੱਟਾ ਤਾਂਹੀ ਹਜਜ ਵਿਕਦਾ ਸੱਚ ਹੀ ਗਾਇਆ ਬਾਈ ਨੇ ਸੋਡੇ ਸਾਰੇ ਐੱਮਐਲਏ ਨਸ਼ੇ ਦਾਸ ਕਰਾਉਣ ਵਾਲਾ ਰਲੇ ਹੋਏ ਨੇਗੇ ਤੁਸੀਂ ਆਪ ਉਹਨਾਂ ਨੂੰ ਹਥਿਆਰ ਦਿੰਦੇ ਹੋਗੇ ਤਾਂ ਕਿ ਉਹ ਨਸ਼ੇ ਤਸਕਰੀ ਕਰ ਸਕਣਾ
@AmarjitSingh-eq3rl
@AmarjitSingh-eq3rl 4 ай бұрын
ਸਰਕਾਰਾਂ ਦਾ ਦੋਸ਼ ਪਰ ਕੋਈ ਇਹ ਗੱਲ ਨਹੀ ਕਰਦਾ ਸਾਡੇ ਦੇਸ਼ ਦੇ ਕਨੂੰਨ ਕਮਜੋਰ ਹਨ ਅਦਲਤਾ ਵਿਚ 20 ਜਾ 25 ਸਾਲ ਤਾ ਇਨਸਾਫ਼ ਨਹੀਂ ਹੁੰਦਾ ਗਲਤ ਅਨਸਰ ਸੋਚਦਾ ਹੈ ਸਾਡਾ ਕੀ ਵਿਗੜ ਜਾਵੇਗਾ ਵਿਗਾੜ ਦਾ ਵੀ ਨਹੀ ਹੈ ਜਿਸ ਵਿਚ ਹਮੇਸ਼ਾ ਆਮ ਤੌਰ ਤੇ ਜਿੱਤ ਹੋ ਜਾਂਦੀ ਹੈ ਗਰੀਬ ਆਦਮੀ ਤਾ ਕੇਸ ਦੀ ਪੈਰਵੀ ਵੀ ਕਰ ਸਕਦਾ
@Jaswinder_72
@Jaswinder_72 4 ай бұрын
ਲੱਹੂ ਲੂਹਾਣ ਪੰਜਾਬ ਵੇਖੋ ਰੰਗਲਾ ਪੰਜਾਬ 😢😢😢😢😢😢😢😢😢😢
@jagseersinghwahsgurukjibra9890
@jagseersinghwahsgurukjibra9890 4 ай бұрын
ਪੰਜਾਬ ਨੂੰ ਤਬਾਹ ਕਰਕੇ ਛੱਡਣਗੇ ਇੰਨਾ ਨੂੰ ਕਾਬੂ ਕਰੋ ਜੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾ ਨੂੰ ਬੇਨਤੀ ਹੈ ਕਿ ਇਕੱਠੇ ਹੋਜੋ ਜੇ ਪੰਜਾਬ ਨੂੰ ਬਚਾਉਣਾ ਹੈ ਜੀ ਇਹ ਕਤਲ ਚਿੱਟੇ ਦਿਨ ਹੋ ਗਿਆ ਹੈ ਪੰਜਾਬ ਦੇ ਹਾਲਾਤ ਚੰਗੇ ਹਨ ਜੀ ਮਾਤਾ ਪਿਤਾ ਕੇ ਕਰਨ ਗੇ ਮਾਤਾ ਪਿਤਾ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ
@punjabiludhiana332
@punjabiludhiana332 4 ай бұрын
ਭੈਣ ਦੀ ਲੰਨ ਮਾਂ ਦੀ ਲੰਨ ਬੁੱਚੜ ਭਗਵੰਤ ਮਾਨ ਦੀ । ਤੇ ਨਾਲੇ ਸਾਡੇ ਸਾਰੇ ਪਿੰਡ ਦੀ ਭੈਣ ,ਮਾਂ, ਧੀ, ਦੀ ਲੰਨ ਜਿੰਨਾ ਨੇ ਬੋਟਾਂ ਪਾਈਆ । ਬਹੁਤ ਮਾੜਾ ਟਾਈਮ ਆਉਣ ਵਾਲਾ ਪੰਜਾਬ ਤੇ 😢😢😢😢😢😢😢😢
@baldevthakurbaldevbaldev2219
@baldevthakurbaldevbaldev2219 4 ай бұрын
ਨਸ਼ੇ ਤੇ ਸਖਤ ਕਾਨੂੰਨ ਬਣਨਾ ਚਾਹੀਦਾ
@Blifeideal
@Blifeideal 4 ай бұрын
ਨਸਾਂ ਛਡਾਉਣ ਵਾਲੇ ਨੂੰ ਤਾਂ ਹੋਰ ਸਜ਼ਾ ਦੇ ਦਿੱਤੀ ਕਿਉਂਕਿ ਸਰਕਾਰ ਨੂੰ ਨਸ਼ੇ ਤੋਂ ਪੇਸੈ ਬਣਦੇ ਇੱਕਠੇ ਹੋ ਕੇ ਅਮ੍ਰਿਤਪਾਲ ਸਿੰਘ ਵੀਰ ਨੂੰ ਛਡਾਵਾਉ
@BillingKing-dy7pu
@BillingKing-dy7pu 4 ай бұрын
ਕੱਲਾ ਚਿੱਟਾ ਹੀ ਬੰਦ ਕਰਾ ਦਿਓ ਬਾਕੀ ਕੁਝ ਤਾਂ ਉਵੇਂ ਹੀ ਚੱਲੀ ਜਾਂਦਾ
@kulbirkaur6594
@kulbirkaur6594 4 ай бұрын
ਵਾਹਿਗੁਰੂ ਵਾਹਿਗੁਰੂ ਰੱਬ ਹੀ ਰਾਖਾ
@kuljitsingh5556
@kuljitsingh5556 4 ай бұрын
ਭੰਡ ਦੀ ਸਰਕਾਰ ਭੰਗ ਕੀਤੀ ਜਾਵੇ।
@dharmsharma772
@dharmsharma772 4 ай бұрын
ਜਦੋਂ ਨਸ਼ਾ ਖਤਮ ਹੋਊ ਵੇਖੀ ਜਾਊ ਪਰ ਇਸ ਨੌਜਵਾਨ ਦੇ ਮਾਤਾ, ਜਿਸਨੇ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖ ਜਨਮ ਦਿੱਤਾ ਤੇ ਅੱਖਾਂ ਸਾਮ੍ਹਣੇ ਪੁੱਤਰ ਨੂੰ ਮੌਤ ਦਿੱਤੀ, ਨਸ਼ਾ ਬੰਦ ਹੋ ਜਾਂ ਨਾਂ ਹੋਵੇ
@James-Prinsep
@James-Prinsep 4 ай бұрын
MLA ਪੁਲਿਸ ਨੂੰ ਅੱਗ ਲਾ ਦੇਉ
@desifarmingpunjab3194
@desifarmingpunjab3194 4 ай бұрын
ਇੱਕ ਗੱਲ ਦੱਸੋ ਲੋਕੋ ਅਗਰ ਕੋਈ ਕਿਸਾਨ ਗਲਤੀ ਨਾਲ ਵੀ ਗਲਤੀ ਕਰਦੇ ਸਾਰੇ ਲੋਕ ਹਾਏ ਹਾਏ ਜੱਟ ਹਾਏ ਜੱਟ ਕਰਕੇ ਰੌਲਾ ਪਾ ਦਿੰਦੇ ਨੇ ਜਿਵੇਂ ਕਿਸਾਨ ਰਾਕਸ਼ਸ਼ ਹੋਣ, ਹੁਣ ਇਹਨਾਂ ਪਾਪੀਆਂ ਦਾ ਜਾਤ ਧਰਮ ਵੀ ਦੱਸੋ, ਇਹਨਾਂ ਦਾ ਜਾਤ ਧਰਮ ਨਹੀਂ ਦੱਸਿਆ ਜਾਵੇਗਾ ਇਹਨਾਂ ਨੂੰ ਸਿਰਫ ਦੋਸ਼ੀ ਕਰਾਰ ਦਿੱਤਾ ਜਾਵੇ ਗਾ ਕਿਉਂਕਿ ਕਿਸਾਨਾਂ ਅਤੇ ਜੱਟਾਂ ਨੂੰ ਛੱਡ ਕੇ ਏਥੇ ਸਭ ਨੂੰ ਸਾਰੇ ਪਾਪ ਮਾਫ਼ ਨੇ ਹੁਣ ਦੱਸੋ ਇਹਨਾਂ ਪਾਪੀਆਂ ਦੀ ਜਾਤ ਵੀ।
@AvtarSingh-hf8gs
@AvtarSingh-hf8gs 4 ай бұрын
ਪੁਲੀਸ ਵੀ ਡਰਦੀ ਹੈ ਤਸਕਰਾ ਤੋ
@arunkheralia7245
@arunkheralia7245 4 ай бұрын
Dardi koi nahi veer punjab pulic aale chita vechan wale paisa sutde ehna aage
@GORAWALIA
@GORAWALIA 4 ай бұрын
ਸਾਰੀ ਪੁਲੂੀਸ ਕਢਕੇ ਪੁਲਿਸ ਦਿ ਨਵੀ ਭਰਤੀ ਕੀਤੀ ਜਾਵੇ ਅਤੇ ਪੁਲਿਸ ਵਿਚਲੀਆ ਬੁਰਆਈਆ ਨੂੰ ਦੂਰ ਕਰਨ ਲਈ ਨਵੇ ਕਨੂੰਨ ਬਣਾਏ ਜਾਣ।ਪੁਲਿਸ ਮੁਲਾਜਮਾ ਦੀ ਆਮਦਨ ਦਾ ਚੁਲੇ ਤਕ ਹਿਸਾਬ ਕਿਤਾਬ ਰਖਿਆ ਜਾਵੇ। ਪੁਲੀਸ ਮੁਲਾਦਮਾ ਦੀਆ ਜਾਇਦਾਦਾ ਦਾ ਹਿਸੀਬ ਕਰਕੇ ਇਨਹਾ ਦੀਆ ਪਰਪਰਟੀਆ ਅਟੈਚ ਕੀਤੀਆ ਜਾਣ। ਪੁਲੀਸ ਮੁਲਾਜਮ ਪੁਠਿਆ ਤਰੀਕਿਆ ਨਾਲ ਅਮੀਰ ਹੋ ਰਹੇ ਹਨ।
@gurdialsingh5004
@gurdialsingh5004 4 ай бұрын
ਵਹਿਗੁਰੂਜੀ ਵਹਿਗੁਰੂਜੀ
@BantaSingh-tt8zt
@BantaSingh-tt8zt 4 ай бұрын
ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ 50.60 ਸਾਲਾਂ ਦੇ ਬੰਦਿਆਂ ਨੂੰ ਲਾਇਸੈਂਸ ਬਨਾਕੇ ਭੁੱਕੀ ਤੇ ਅਫ਼ੀਮ ਦਾ ਕੋਟਾ ਬਨਾ ਕੇ ਠੇਕੇ ਸਰਕਾਰੀ ਠੇਕੇ ਤੋਂ ਪ੍ਰਬੰਧ ਕਰੋ ਇਸ ਪਤਰਕਾਰ ਜਿਨਾਂ ਨੂੰ ਊਲ ਜਲੂਲ ਸਵਾਲ ਕਰ ਰਿਹਾ ਹੈ ਇਹਨਾਂ ਵਿੱਚ ਇੱਕ ਅੱਧਾ ਛੱਡ ਕੇ ਸਾਰੇ ਨਸ਼ੇ ਦੇ ਆਦੀ ਲੱਗਦੇ ਆ ਕਿਵੇਂ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਨਿਹਾਲ ਕਰ ਰਹੇ ਹਨ ਦੁਰ ਫਿੱਟੇ ਮੂੰਹ ਇਹਨਾਂ ਕੰਜਰਾਂ ਦਾ ਜਿਹੜੇ ਸਾਲੇ ਅਤਿਵਾਦ ਦਸ ਰਹੇ ਨੇ
@PalaDriver-m3m
@PalaDriver-m3m 4 ай бұрын
ਪੁਲਸ ਕਮਜੋਰ ਆ, sho,ਦਾ ਡੱਰ ਹੋਣਾ ਚਾਹੀਦਾ ਆ ਲੋਕਾਂ ਨੂੰ ,
@manganjitsingh8250
@manganjitsingh8250 4 ай бұрын
Bhut shi gal h ji
@User-m2y4t
@User-m2y4t 4 ай бұрын
UP ਬਣ ਨੀ ਰਿਹਾ, UP ਤੋਂ ਵੀ ਕੰਮ ਵਧ ਗਿਆ।
@jatinderdeol6942
@jatinderdeol6942 4 ай бұрын
ਭਗਵੰਤ ਮਾਨ ਜਿਹੜਾ ਚਾਰ ਮਹੀਨਿਆਂ ਵਿਚ ਪੰਜਾਬ ਨਸ਼ਾ ਮੁਕਤ ਕਰਨ ਦੀ ਗੱਲ ਕਰਦਾ ਸੀ ਅੱਜ ਚੁੱਪੀ ਧਾਰੀ ਬੈਠਾ। ਆਪਣੇ ਕੀਤੇ ਵਾਅਦਿਆਂ ਤੇ ਫੇਲ ਹੋਈ ਹੈ ਸਰਕਾਰ।
@JaswantSingh-fg3qs
@JaswantSingh-fg3qs 3 ай бұрын
ਭਾਈ ਅੰਮ੍ਰਿਤਪਾਲ ਸਿੰਘ ਲਿਆਉ ਪੰਜਾਬ ਬਚਾਓ
@romysandhusandhu3359
@romysandhusandhu3359 4 ай бұрын
2 ਹਫਤੇ ਮੈਨੂੰ ਦੇ ਦਿਉ ਖੱਲੀ ਛੁੱਟੀ,,,, ਜੇ ਪੰਜਾਬ ਚਿੱਟਾ ਮਿਲ ਗਿਆ,,,, ਜੋ ਕਹੇ ਮਰਜੀ ਸਜਾ ਦੇ ਦਿਊ ਜੀ,,,,,
@YuvrajSingh-ww3ed
@YuvrajSingh-ww3ed 4 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਮੈ ਤੁਹਾਡੇ ਨਾਲ ਆ
@gurcharansingh6315
@gurcharansingh6315 4 ай бұрын
ਪਜਾਬ ਪੁਲੀਸ ਦਾ ਡੀਜੀਪੀ ਕੋਈ ਵਲਟੀਅਰ ਅਫਸਰ ਕੇਪੀਐਸ ਗਿਲ ਵਰਗਾ ਚਾਹੀਦਾ ਹੈ। ਫਿਰ ਨਸ਼ਾ ਰੁਕੇਗਾ,ਨਹੀ ਤਾ ਮੁਸ਼ਕਲ ਹੈ।
@jajbatan_di_duniya
@jajbatan_di_duniya 3 ай бұрын
ਜ਼ੀਰੋ ਸੀਟਾਂ ਹਿੱਸੇ ਆਉਣੀਆਂ ਭਗਵੰਤ ਮਾਨ ਦੇ ਹੁਣ
@gurjantbhullar1029
@gurjantbhullar1029 4 ай бұрын
ਰਾਗਵ ਚਢਾ ਵਰਗੇ ਵਿਕਵਾ ਰਹੇ ਹਨ
@AngrejSingh-xl3xc
@AngrejSingh-xl3xc 3 ай бұрын
ਗੁੰਡੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@amriksinghaulakh3965
@amriksinghaulakh3965 4 ай бұрын
ਹਰ ਪਿੰਡ ਵਿੱਚ ਇਹੋ ਹਾਲ ਐ ਜੀ ਸਾਰਾ ਸਾਰਾ ਪਰਿਵਾਰ ਸਪਲਾਈ ਕਰਦਾ ਹੈ ਜੀ
@harbansjassi9471
@harbansjassi9471 4 ай бұрын
ਪੰਜਾਬ ਖਤਮ ਸਮਝੋ. ਹੁਣ ਕਿਸਾਨ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਏਥੇ ਪੁਹੰਚਣ ਤੇ ਜਿੱਥੇ ਵੀ ਨਸ਼ਾ ਤਸਕਰ ਮਿਲਦਾ ਆਪ ਸਜਾ ਦੇਣ
@SukhwinderSingh-qb5sk
@SukhwinderSingh-qb5sk 3 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@knowledgegrow4500
@knowledgegrow4500 4 ай бұрын
ਹੁਣ ਸੋਚਣ ਨੂੰ ਮਜਬੂਰ ਹੋਣਾ ਪਿਆ ਬੀਜੇਪੀ ਯੋਗੀ ਵਰਗਾ ਹੀ ਪੰਜਾਬ ਨੂੰ ਬਚਾ ਸਕਦਾ , ਜੀਹਦਾ ਬੁਲਡੋਜ਼ਰ ਤਿਆਰ ਰਹਿੰਦਾ ਇਹਨਾਂ ਵਾਸਤੇ
@jagdevsinghtejay2824
@jagdevsinghtejay2824 4 ай бұрын
Waheguru ji
@ManiSingh-du1ym
@ManiSingh-du1ym 4 ай бұрын
ਪੰਜਾਬ ਸਰਕਾਰ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਇਹ ਨਸਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਿਕਾਉਦੀ ਆ ਸਾਡੇ ਪਿੰਡ ਬੁੱਢਲਾਡੇ (ਮਾਨਸਾ) ਸ਼ਰੇਆਮ ਵਿੱਕਦਾ ਕਿਉਂ ਨਹੀ ਐਕਸ਼ਨ ਲੈਦੇ ਇਹ ਨਾਲੇ ਬੁਢਲਾਡੇ ਤਾ ਪਿ੍ਸੀਪਾਲ ਬੁੱਧਰਾਮ ਐਮ ਐਲ ਏ ਤੇ ਕਾਰਜਕਾਰੀ ਪ੍ਧਾਨ ਆਮ ਆਦਮੀ ਪਾਰਟੀ ਦਾ ਕਿਉਂ ਨਹੀ ਬੰਦ ਕਰਵਾਉਂਦੇ ਇਹ ਜੇ ਨਸਾ ਬੰਦ ਕਰਵਾਤਾ ਤਾ ਸਰਕਾਰ ਨੂੰ ਪੈਸੇ ਕਿੱਥੋ ਬਣਨਗੇ ਸਰੇਆਮ ਗੁੰਡਾਗਰਦੀ ਹੋ ਗਈ ਕਿਵੇਂ ਵੀਰ ਮਾਰਿਆ ਅੱਗ ਲਾ ਕੇ
@Major.Singh69
@Major.Singh69 4 ай бұрын
ਗੰਰਾਟੀ ਸਮਾਗਲਰਾ ਫੜ ਕਿ ਕੇਸ ਦਰਜ ਕਰਨ ਦੀ ਬਜਾਏ 15 ਦਿਨ ਕੁਟਾਪਾ ਚਾੜ੍ਹਿਆ ਜਾਵੇ ਰਿਮਾਡ ਤੇ ਲੈ ਕਿ , ਦੁਆਰਾ ਹਿੰਮਤ ਨਹੀਂ ਪੈਣੀ ਵੇਚਣ ਦੀ
@gagandhaliwal1138
@gagandhaliwal1138 4 ай бұрын
Very sad 😢
@SukhwinderSingh-qb5sk
@SukhwinderSingh-qb5sk 3 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@reeallifed.s.bhullar7698
@reeallifed.s.bhullar7698 3 ай бұрын
ਲੋਕ ਕਹਿੰਦੇ ਹਨ ਕਿ ਇਨਸਾਫ, ਨਿਆਂ ਸਰਕਾਰ ਨਹੀਂ ਕਰ ਰਹੀ, ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਕਰਨਾ,❔❓ ਮੇਰੇ ਵੀਰੋ ਤੁਹਾਨੂੰ ਆਪ ਹੀ ਜਾਗਣਾ ਪੈਣਾ ਹੈ ਜੀ 🙏 ਜੇ ਕਰ ਰਾਜੇ ਰਾਜ ਨਾ ਕਰ ਸਕਣ, ਤਾਂ ਫਿਰ ਪ੍ਰਾਜਾ, ਪਬਲਿਕ ਸੱਭ ਕੁਝ ਕਰ ਸਕਦੀ ਹੈ ਜੀ 🙏 ਜਾਗੋ ਜਾਗੋ ਜਾਗੋ ਜਾਗੋ
@BittuCheema-t9x
@BittuCheema-t9x 4 ай бұрын
Maan Saab j tussi imandaar ho.apne slakaar bdlo ji.
@NarenderSingh-xi2mc
@NarenderSingh-xi2mc 3 ай бұрын
ਮੇਰੀ ਸਭ ਪੰਜਾਬ ਵਾਸੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਅਗਲੀ ਸਰਕਾਰ ਬੀਜੇਪੀ ਕੀ ਆਵੇ ਔਰ ਯੋਗੀ ਜੀ ਕੋ ਸੀਐਮ ਬਣਾਇਆ ਜਾਵੇ ਤਾਂ ਹੀ ਪੰਜਾਬ ਨਸ਼ਾ ਮੁਕਤ ਹੋਊਗਾ ਤੇ ਨਾਲੇ ਗੁੰਡਾਗਰਦੀ ਘਟ ਗਈ
@nachhattarsingh2122
@nachhattarsingh2122 4 ай бұрын
ਅਜਿਹਾ ਘਿਣਾਉਣਾ ਪਾਪ ਲੈ ਬੈਠੇਗਾ । ਜ਼ਿੰਮੇਵਾਰਾ ਨੂੰ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ।
@jugrajsingh2971
@jugrajsingh2971 3 ай бұрын
ਓਹ। ਭਾਈ ਜੀ। ਮੈਂ। ਪਹਿਲਾਂ। ਕਿਹਾ ਸੀ। ਪੰਜਾਬ। ਵਿੱਚ। ਮੋਦੀ। ਜੀ। ਦੀ। ਸਰਕਾਰ।ਲ਼ੈ।ਆਉ।ਹੁਣ। ਭਾਈ।ਪਸਤਾਉ।ਜਾਵੋ। ਜਿਨ੍ਹਾਂ।ਚਿਰ। ਪੰਜਾਬ। ਦੇ। ਵਿੱਚ। ਮੋਦੀ। ਜੀ। ਦੀ ਸਰਕਾਰ। ਨਹੀਂ।ਆਉਂਦੀ। ਉਨ੍ਹਾਂ।ਚਿਰ। ਚਿੱਟੇ।ਦੀਆਂ।ਭੇਟ।ਚੜੀ। ਜਾਣਗੇ।ਇਹ। ਸਰਕਾਰ। ਕਜਰੀਵਾਲ। ਦੇ।ਮਗਰ।ਲੱਗਿਆ।ਹੋਇਆ। ਹੈ
@ShivKumar-ps1wp
@ShivKumar-ps1wp 4 ай бұрын
ਕੁਝ ਨਹੀ ਹੋਣਾ ਭੋਕੀ ਜਾਓ,ਰੋਜ ਨਵੀ ਵਾਰਦਾਤ ਹੋ ਰਹੀ,ਸਾਰੇ ਬੋਲਦੇ ਅਾ ਪੁਲਸ ਹੀ ਕਰਾ ਰਹੀ ਅਾ ਪਤਾ ਹੋਣ ਤੇ ਵੀ ਚੁਪ ਨੇ ਵੋਟਾ ਪਾੳੁਣ ਲਈ ਭੰਜੇ ਜਾਦੇ ਨ ਪਾਓ ਵੋਟਾ,ਬਦਲੋ िਸਸਟਮ ਬਦਲੋ..............
@bhullarsaab7630
@bhullarsaab7630 3 ай бұрын
ਕਾਂਗਰਸ ਝਾੜੂ ਕਾਲੀ ਭਾਜਪਾ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਲੱਖਾਂ ਲਾਹਨਤਾਂ ਵੇਖ ਲੳਉ ਹੁਣ ਜੰਗਲ਼ ਰਾਜ ਹੈ 😢😢😢
@sonysidhu2711
@sonysidhu2711 4 ай бұрын
ਬਾਈ ਜੀ ਜੇ ਭਗਵੰਤ ਮਾਨ ਸਰਕਾਰ ਪੋਸਤ ਦੇ ਠੇਕੇ ਕਰਵਾ ਦੇ ਸਰਕਾਰੀ ਤੇ ਆਹ ਸਰਕਾ ਪੁਲਿਸ ਤੇ ਸਖਤੀ ਕਰਦੇ ਵੀ ਜਿਹੜਾ ਵੀ ਨਸ਼ਾ ਬਠਿੰਡਾ ਦੇ ਵਿੱਚ ਪੁਲਿਸ ਕਿਸੇ ਨੂੰ ਕੁਝ ਨਹੀਂ ਕਰਦੀ ਸ਼ਰੇਆਮ ਨਸ਼ੇੜੀ ਚਿੱਟਾ ਵਿੱਚ ਨਾਲੇ ਵਰਤਦੇ ਆ ਕੋਈ ਨਹੀਂ ਪੁੱਛਦਾ ਕਿਸੇ ਨੂੰ ਵੀ ਤੂੰ ਕੀ ਕਰਦਾ ਫਿਰਦਾ ਨਾਲੇ ਨਸ਼ੇੜੀਆਂ ਦੀ ਸ਼ਕਲ ਤੋਂ ਤਾਂ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਕਿਹੋ ਜਿਹੀ ਕਰਤੂਤਾਂ ਦਾ ਮਾਲਕ ਹੈ ਕਰਦੀ ਨਹੀਂ ਰਹੇ ਕੁਝ ਆਰਾਮ ਕਰਨ ਵੀਰ ਐਸਐਸਪੀ ਆਇਆ ਸੀ ਉਹਨੇ ਸਖਤਾਈ ਕਰੀ ਸੀ ਉਹੀ ਹਾਲ ਫੇਰ ਹੋ ਗਿਆ ਤੇ ਚੰਗਾ ਅਫਸਰ ਆਉਂਦਾ ਉਹਦੀ ਬਦਲੀ ਕਰ ਦਿੰਦੇ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 4 ай бұрын
ਜਿਹਨਾ ਦੇ ਹੱਡਾਂ ਵਿਚ ਚਿੱਟਾ ਰਚ ਗਿਆ ਉਹ ਕੀ ਕਰੂਗਾ ਤੁਹਡੀ ਭੁੱਕੀ ਫੀਮ ਨੂੰ
@Doaba1313
@Doaba1313 4 ай бұрын
ਜਿਹੜੀ ਪਾਰਟੀ ਦੇ ਐਮ ਐਲ ਏ ਦੀ ਇਹ ਸੋਚ ਹੋਵੇ ਕੀ ਸਾਨੂੰ ਕਿਹੜਾ ਪਾਰਟੀ ਨੇ ਦੁਬਾਰਾ ਟਿਕਟ ਦੇਣੀ ਆ ਸੋ ਐਮ ਐਲ ਏ ਰਹਿੰਦੇ ਜਿੰਨਾ ਪੈਸਾ ਇੱਕਠਾ ਕਰ ਹੁੰਦਾ ਕਰ ਲੋ ਇਹ ਗੱਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੱਸੀ ਜਿਹੜੇ ਐਮ ਐਲ ਏ ਦੇ ਨਾਲ ਰਹਿੰਦੇ ਕੀ ਇਹ ਸੋਚ ਆ ਝਾੜੂ ਦੇ ਐਮ ਐਲ ਏ ਤੇ ਮੰਤਰੀਆਂ ਦੀ ਸੋ ਪੰਜਾਬੀਓ ਹੁਣ 2027 ਤੱਕ ਤਾਂ ਇਹੋ ਕੁਝ ਝੱਲਣਾ ਪੈਣਾ
@harpreetharpreetsingh6483
@harpreetharpreetsingh6483 4 ай бұрын
ਸਰਕਾਰ ਪੁਲਿਸ,ਥੋਡੇ ਪਿੰਡ ਵਾਲੇ ਮਰਗੇ ,ਜੋ ਕਹਿੰਦੇ ਹੋਣੇ ਕੋਲ ਖੜੇ ਕੇ ਅਸੀ ਕੀ ਲੇਣਾ ਪੁੱਤ ਕੱਲ ਨੂ ਏ ਥੋਡੇ ਨਾਲ ਵੀ ਹੋਣੀ ਆ ,ਕਿਸੇ ਦਾ ਇਕੱਲਾ ਜਿਗਰੇ ਵਾਲਾ ਪੁੱਤ ਨਸੇ ਵਾਲੇ ਨੂ ਰੋਕ ਰਿਹਾ ਸੀ ਚੰਗੀ ਗੱਲ ਸੀ ,ਉਸ ਦੀ ਮੱਦਦ ਕਰਨੀ ਚਾਹਦੀ ਸੀ ,ਜਨਾਨੇ ਸਾਲੇ ਜੋ ਕੋਲ ਖੜੇ ਨੇ
@jindubhaatidav1610
@jindubhaatidav1610 4 ай бұрын
ਜਦੋਂ ਜਲੰਧਰ ਵਿੱਚ ਭਗਵੰਤ ਮਾਨ ਵੋਟਾਂ ਮੰਗੇ ਤਾਂ ਇਸ ਜਗਰਾਵਾਂ ਵਾਲੇ ਕਤਲ ਕਾਂਡ ਦਾ ਸਵਾਲ ਜਰੂਰ ਪੁੱਛੋ।ਬਹੁਤ ਮੰਦਭਾਗੀ ਘਟਨਾ ਹੈ ਕਿਸੇ ਦਾ ਕੋਈ ਖ਼ੌਫ਼ ਨਹੀਂ।ਦੋਸ਼ੀਆਂ ਨੂੰ ਬੀ ਜਿਉਂਦੇ ਸਾੜ ਦੇਣਾ ਚਾਹੀਦਾ ਹੈ ਤਾਂ ਕਿ ਦਰਦ ਦਾ ਅਹਿਸਾਸ ਹੋ ਸਕੇ।ਸਭ ਤੋਂ ਭੈੜਾ ਦਰਦ ਜਿਉਂਦੇ ਨੂੰ ਅੱਗ ਲੱਗਣ ਦਾ ਹੁੰਦਾ ਹੈ।
@bobbysekhon6106
@bobbysekhon6106 4 ай бұрын
LAKH LAHNAT HAI BHAIYA BHAGWANT MAAN DEY 😡 JUTI PHERO AAP PARTY DEY LEADERAN DEY 😡 SHAME ON JAGRAON POLICE
@tejvirk3150
@tejvirk3150 4 ай бұрын
ਗੱਲ ਗੱਲ ਤੇ live ਹੋਣ ਵਾਲਾ ਅਖੌਤੀ ਸਮਾਜ ਸੇਵੀ sukh jagraon ਹੁਣ ਕਿਉਂ ਨਹੀਂ ਬੋਲ ਰਿਹਾ???
@npsbrar560
@npsbrar560 4 ай бұрын
ਗੱਲ ਬੜੀ ਸਾਫ ਹੈ ਕਿ ਕੋਈ ਵੀ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਕੁਝ ਨਹੀਂ ਕਰ ਸਕਦੀ । ਉਨ੍ਹਾਂ ਦੀ ਕੋਈ ਮਜ਼ਬੂਰੀ ਹੈ।
@Sonusingh-gs7wv
@Sonusingh-gs7wv 4 ай бұрын
Attwaad nai si o
@1313.paramjeetsingh
@1313.paramjeetsingh 4 ай бұрын
ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ । ਤਰਨ ਤਾਰਨ ਤੇ ਖੇਮਕਰਨ ਦੇ ਇਲਾਕੇ ਵਿਚ ਛੋਟੀ ਤੋਂ ਛੋਟੀ ਕਰੇਆਨੀ ਦੁਕਾਨ ਤੋਂ ਵੀ ਨਸ਼ਾ ਲੈਅ ਸਕਦੇ ਊ ।ਇਹਨਾ ਨੂੰ ਬੋਲੋ ਤਾਂ ਇਹ ਬੋਲਦੇ ਕ ਨਾਮ ਦੱਸੋ ਕੌਣ ਵੇਚਦਾ ਜਿਵੇਂ ਇਹਨਾ ਨੂੰ ਕਿਸ ਪਤਾ ਹੀ ਨਹੀਂ ਹੁੰਦਾ ਤੇ ਖੁਦ ਸਭ ਤੋਂ ਪੈਸੇ ਲਾਕੇ ਵਿਕੋਂਦੇ ਨੇ
@dilsanjhsingh1513
@dilsanjhsingh1513 4 ай бұрын
ਭਗਵੰਤ ਤਾਂ ਆਪ ਅਮਲੀ ਆ ਉਸਨੇ ਕੀ ਨਸ਼ਾ ਬੰਦ ਕਰਨਾ । ੳਪਰੋ ਪੁਲੀਸ ਬੀ ਨਸ਼ੇੜੀ ਆ
@satwinderpanju9049
@satwinderpanju9049 3 ай бұрын
ਭਗਵੰਤ ਮਾਨ ਮਾਣ ਨਾਲ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ ਪੰਜਾਬ ਦੇ ਲੋਕਾਂ ਨੇ ਵੀ ਸੁਖ ਸਾਹ ਆਊਗਾ ਪਰ ਹੁਣ ਬੁਰੀ ਤਰ੍ਹਾਂ ਹਰਾਊਣ ਗੇ
@paramjitsingh6295
@paramjitsingh6295 4 ай бұрын
ਭੱਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ ਮਾਨ ਬੁੱਚੜ 👎👎👎👎👎
@pindawale-bi5vi
@pindawale-bi5vi 3 ай бұрын
Dono counsler veera ne bilkul sahi gal kiti..govt or police nai choundi nsha bnd hoye
Cool Parenting Gadget Against Mosquitos! 🦟👶 #gen
00:21
TheSoul Music Family
Рет қаралды 27 МЛН
She's very CREATIVE💡💦 #camping #survival #bushcraft #outdoors #lifehack
00:26
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 332 М.