Blood Pressure ਦੀ ਦਿੱਕਤ ਦਾ ਪੱਕਾ ਹੱਲ ਸੁਣੋ। ਆਦਤਾਂ ਬਦਲੋ, ਗੋਲੀਆਂ ਖਾਣ ਤੋਂ ਮਿਲੂ ਛੁਟਕਾਰਾ। Akhar, Health

  Рет қаралды 34,583

Akhar

Akhar

Күн бұрын

Пікірлер: 34
@banarsilal7275
@banarsilal7275 6 сағат бұрын
Bahut vadhya jankari ditti aa dhanvad ji.
@jalourSingh-bz4dj
@jalourSingh-bz4dj 5 ай бұрын
ਰਸਤਾ ਸਾਨੂੰ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਬੇਟਾ ਸਾਹਿਬ ਨੇ ਬਹੁਤ ਸੋਹਣੇ ਨਕਸ਼ੇ ਦੱਸਿਆ ਸਾਨੂੰ ਫੋਲੋ ਕਰਨੇ ਚਾਹੀਦੇ ਹਨ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ
@ranbirbasra173
@ranbirbasra173 2 күн бұрын
ਭਾਈ ਸਾਹਿਬ ਜੀ ਬਿਲਕੁਲ ਠੀਕ ਤੇ ਬਹੁਤ ਵਧੀਆ 🎉
@SukhwinderKaur-yd7qt
@SukhwinderKaur-yd7qt 16 күн бұрын
Thank you dr sahab ji and patarkar sahab ji 🙏🙏👍👍
@JagroopSingh-wf3nw
@JagroopSingh-wf3nw 4 күн бұрын
ਡਾਕਟਰ ਸਾਹਿਬ ਇਹ ਬਿਲਕੁਲ ਸੱਚੀ ਗੱਲ ਹੈ ਮੈ ਇਸੇ ਤਰਾਂ ਹੀ ਕਰਦਾ ਹਾਂ ਮੇਰਾ ਬੀ ਪੀ ਵੱਧ ਦਾ ਸੀ ਮੈ ਤੁਹਾਡੇ ਵਾਲੀ ਦੱਸੀ ਹੋਈ ਐਕਸਰਸਾਈਜ਼ ਕਰਦਾ ਹਾਂ ਜੀ ਇਹ ਬਹੁਤ ਵਧੀਆ ਐਕਸਰਸਾਈਜ਼ ਹੈ❤
@sevenriversrummi5763
@sevenriversrummi5763 Күн бұрын
Hun kina rehnde veer ? Normal ho geyA ?
@SarbjitSingh-fp3oj
@SarbjitSingh-fp3oj 5 ай бұрын
Very nice info thanks kindly for your advice
@SarbjitSingh-fp3oj
@SarbjitSingh-fp3oj 5 ай бұрын
Doctor sahib jeonde vasde raho carry on good job God bless you ❤❤❤❤❤❤❤❤❤❤❤❤❤❤
@ParmjitSingh-v7e
@ParmjitSingh-v7e 4 күн бұрын
Dr sab ji bahut vadhia ji
@hardeepsinghcheema429
@hardeepsinghcheema429 5 күн бұрын
Very good Docter sahib
@HarvinderKaur-x1t
@HarvinderKaur-x1t 5 күн бұрын
Very nice vdo
@gursimratkaurcheema6000
@gursimratkaurcheema6000 4 күн бұрын
ਬਹੁਤ ਵਧੀਆ ਜੀ
@AmarjeetGhuman-k7y
@AmarjeetGhuman-k7y 5 ай бұрын
Dr. Sahib tell us about thyroid
@indermohan4420
@indermohan4420 2 күн бұрын
Thanks
@gurandittasinghsandhu5238
@gurandittasinghsandhu5238 7 күн бұрын
ਡਾਕਟਰ ਸਾਹਿਬ ਕਈ ਕਹਿੰਦੇ ਬਈ ਖੱਬੇ ਥਾਣੀ ਦੀ ਸਾਹ ਲਓ ਸੱਜੇ ਛੱਡੋ ਤੁਸੀਂ ਉਸ ਦੇ ਉਲਟ ਦੱਸਿਆ ਹੈ ਕਿ ਸੱਜੇ ਸਾਹ ਲਓ ਖੱਬੇ ਪਾਸੇ ਛੱਡੋ ਇਹਦੇ ਚ ਕੀ ਸੱਚਾਈ ਹੈ।
@gurandittasinghsandhu5238
@gurandittasinghsandhu5238 7 күн бұрын
ਡਾਕਟਰ ਸਾਹਿਬ
@HarvinderShendley
@HarvinderShendley 5 ай бұрын
ਡਾਕਟਰ ਤੋਂ ਤਾਂ ਆਪ ਹੀ ਮਸਾਂ ਬੋਲਿਆ ਜਾ ਰਿਹਾ ਹੈ
@Jaskaran-p6t
@Jaskaran-p6t 5 ай бұрын
ਡਾਕਟਰਾਂ ਨੇ ਕਿਹੜਾ ਮਰਨਾ ਨਹੀ
@HARMESHMANAV1
@HARMESHMANAV1 15 күн бұрын
ਵੀਰ ਹਰਵਿੰਦਰ, ਡਾ ਸਾਹਿਬ Ex-SMO ਹਨ ਅਤੇ ਕਰੀਬ 80 ਸਾਲ ਉਮਰ ਅਨੁਸਾਰ ਉਨ੍ਹਾਂ ਦੀ ਸਿਹਤ ਠੀਕ-ਠਾਕ ਹੈ। ਡਾ ਸਾਹਿਬ, ਵੈਸੇ ਵੀ ਠਰੵਮੇ ਨਾਲ ਬੋਲਦੇ ਹਨ ਜੋ ਸਾਨੂੰ ਬਹੁਤ ਹੀ ਚੰਗੇ ਲੱਗਦੇ ਹਨ। ਧੰਨਵਾਦ
@hardeepsinghcheema429
@hardeepsinghcheema429 5 күн бұрын
ਸਹੀ ਗੱਲ ​@@HARMESHMANAV1
@surinderparmar3306
@surinderparmar3306 4 күн бұрын
ਉਲੂ ਦਾ ਪੱਠਾ।
@BalwinderSingh-kc1ku
@BalwinderSingh-kc1ku Күн бұрын
ਬਿਲਕੁਲ ਸਹੀ॥
@JagjeetSingh-yl2uc
@JagjeetSingh-yl2uc 5 ай бұрын
कोई शुगर पर भी विडियो बनायो
@kinderkaur7426
@kinderkaur7426 19 сағат бұрын
All very nice, but Dr sahib ji, here why you wear a stethoscope.
@Baldevsinghnangal-wy9wu
@Baldevsinghnangal-wy9wu 4 күн бұрын
ਏਨੇ ਪ੍ਰਹੇਜ਼ ਕਰਕੇ ਜਿਉਂ ਕੇ ਕੀ ਲੈਣਾ।ਮੀਟ ਨਹੀਂ ਆਂਡਾ ਨਹੀਂ ਸ਼ਰਾਬ ਨਹੀਂ ਪੀਣੀ , ਬਲੱਡ ਪਰੈਸ਼ਰ ਰੋਕ ਕੇ ਕੀ ਕਰਨਾ।
@sevenriversrummi5763
@sevenriversrummi5763 Күн бұрын
😂😂🤣🤣😃😄😄😄🤣😂🤣
@jagjitsingh3704
@jagjitsingh3704 5 ай бұрын
ਹਿਚਕੀ ਨਹੀ ਰੋਕਣੀ ਸ੍ਰੀ ਮਾਨ
@randhirsingh-xt7bo
@randhirsingh-xt7bo 29 күн бұрын
❤ 🫡
@headhigh7007
@headhigh7007 2 күн бұрын
Puri tarhan naal khana te pina band kr devo hava khao hava
Sigma Kid Mistake #funny #sigma
00:17
CRAZY GREAPA
Рет қаралды 14 МЛН
How To Choose Mac N Cheese Date Night.. 🧀
00:58
Jojo Sim
Рет қаралды 111 МЛН
Кто круче, как думаешь?
00:44
МЯТНАЯ ФАНТА
Рет қаралды 6 МЛН
Sigma Kid Mistake #funny #sigma
00:17
CRAZY GREAPA
Рет қаралды 14 МЛН