ਡਾਕਟਰ ਦੀ ਸਲਾਹ ਦੂਰ ਕਰੇਗੀ ਨਾਮਰਦਗੀ || Akhar

  Рет қаралды 646,719

Mitti ਮਿੱਟੀ

Mitti ਮਿੱਟੀ

Күн бұрын

Пікірлер: 476
@GurwinderSingh-fr8ij
@GurwinderSingh-fr8ij 4 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ । ਪੂਰੇ ਪੰਜਾਬੀ ਤਰੀਕੇ ਨਾਲ ।ਬਹੁਤ ਵਧੀਆ ਲੱਗਿਆ ਸਮਝ ਵੀ ਆ ਗਈ ।ਧੰਨਵਾਦ ਡਾਕਟਰ ਸਾਬ ਸ਼ੁਗਰ ਦਾ ਵੀ ਇਲਾਜ ਦੱਸੋ
@Official_musafir_jaggi_84
@Official_musafir_jaggi_84 4 жыл бұрын
ਵਾਹਿਗੁਰੂ ਜੀ ਡਾਕਟਰ ਸਾਬ ਅਤੇ ਐਂਕਰ ਟੀਮ ਦਾ ਹਮੇਸ਼ਾ ਭਲ਼ਾ ਕਰਨ
@gurlalsinghjawanda7699
@gurlalsinghjawanda7699 4 жыл бұрын
ਬਹੁਤ ਵਧੀਆਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ
@jaswinderkaur8932
@jaswinderkaur8932 4 жыл бұрын
Dr sahib thank you so mach mai jis din d tuhadea videos dekhea meri life ch kafi change aa gea mummy dy godea nu v tuhadi dsi exercise krai mummy nu kafi farak aa rab tuhanu hor bakshish kre sadea janta da bhla krn d
@Brarbrar93
@Brarbrar93 4 жыл бұрын
ਚੈਨਲ ਵਾਲਿਆ ਦਾ ਤੇ ਵੀਰ ਐਕਰ ਦਾ ਵੀ ਬੁਹਤ ਧੰਨਵਾਦ ਇਸ ਤਰਾ ਦੀਆ ਵੀਡੀਉ ਦਿਖਿਉਣ ਲ ਈ
@googleuser1586
@googleuser1586 4 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਬ ਜੀ ਨੇ ਤੇ ਅੱਖਰ ਚੈਨਲ ਵਾਲੇ ਬਾਈ ਜੀ ਡਾਕਟਰ ਸਾਹਬ ਤੋਂ ਪੁਛੋ ਜਿਵੇਂ ਕੋਈ ਮਰੀਜ਼ ਗੋਡਿਆਂ ਤੋਂ ਪ੍ਰੇਸ਼ਾਨ ਹੈ,ਚਲ ਫਿਰ ਨਹੀਂ ਸਕਦਾ ਤਾਂ ਉਹ ਕਿਵੇਂ ਵਾਪਿਸ ਫਿਰ ਆਪਣੇ ਪੈਰਾਂ ਤੇ ਖੜ੍ਹਾ ਹੋ ਕੇ ਚਲ ਸਕੇ।ਇਸਦੀ ਜਾਣਕਾਰੀ ਵੀ ਅਗਲੀ ਵੀਡੀਉ ਵਿੱਚ ਜ਼ਰੂਰ ਦਿਓ।
@harpaldassji6995
@harpaldassji6995 4 жыл бұрын
ਬਹੁਤ ਚੰਗੀ ਸੋਚ ਰੱਖਣ ਵਾਲੇ ਨੇ ਸਾਡੇ ਡਾਕਟਰ ਸਾਹਿਬ ਜੀ
@harpaldassji6995
@harpaldassji6995 4 жыл бұрын
ਅਸੀ ਖੁਦ ਇੰਨਾਂ ਤੋ ਇਲਾਜ ਕਰਵਾ ਠੀਕ ਹੋ ਰਹੇ ਹਾਂ
@kiranjitkaur5578
@kiranjitkaur5578 4 жыл бұрын
Harpal Dass ji kahda ilaaz karwaya c
@paramjitsinghp.p2054
@paramjitsinghp.p2054 3 жыл бұрын
ਡਾ ਸਾਬ ਜੀ ਸ਼ੂਗਰ ਦਾ ਵੀ ਕੋਈ ਇਲਾਜ ਦਸੋ ਜਿਸ ਨਾਲ ਪੱਕਾ ਇਲਾਜ ਹੋਜੇ
@malkiatsinghsidhu6694
@malkiatsinghsidhu6694 4 жыл бұрын
ਡਾਕਟਰ ਸਾਹਿਬ ਮੇਰਾ ਇਕ ਦਿਨ ਅਚਾਨਕ ਬੀ ਪੀ ਵਧ ਗਿਆ ਮੈ ਤੁਰੰਤ ਨੱਕ ਵਾਲਾ ਤਜਰਬਾ ਕੀਤਾ ਮੈ ਠੀਕ ਹੋ ਗਿਆ ਮੈਨੂੰ ਪਹਿਲਾਂ ਮੋਤ ਦਿਸਣ ਲੱਗ ਗਈ ਸੀ।ਤੁਹਾਡਾ ਬਹੁਤ ਧੰਨਵਾਦ। ਮੈ ਤੁਹਾਨੂੰ ਮਿਲਣ ਆਵਾਗਾ ਜੀ
@charanjitgill215
@charanjitgill215 3 жыл бұрын
Thank you Dr sahib for giving natural advice
@Brarbrar93
@Brarbrar93 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀ ਨੇ
@sukhveersheron2864
@sukhveersheron2864 4 жыл бұрын
ਡਾਕਟਰ ਸਾਹਿਬ ਜੀ ਬਹੁਤ ਸੁਲਝੇ ਹੋਏ ੲਿਨਸਾਨ ਲੱਗਦੇ ਨੇ,ਲੋੜ ਹੈ ੲਿਹੋ ਜਿਹੇ ਡਾਕਟਰ ਦੀ ਸਾਡੇ ਦੇਸ਼ ਨੂੰ ਧੰਨਵਾਦ ਜੀ ਡਾਕਟਰ ਸਾਹਿਬ ਜੀ, ਤੇ ਐਕਰ ਸਾਹਿਬ ਦੇ ਤਾਂ ਆਪਾਂ ਸ਼ੁਰੂ ਤੋ ਹੀ ਫ਼ੈਨ ਆ,,
@amriksinghbasra877
@amriksinghbasra877 4 жыл бұрын
ਡਾਕਟਰ ਸਾਹਿਬ ਦਾ ਫ਼ੋਨ ਨੰਬਰ ਚਾਹੀਦਾ ਜੀ
@harjindersingh-db1ri
@harjindersingh-db1ri 4 жыл бұрын
@@amriksinghbasra877ਮ!ਤ
@SukhdevSingh-u2x
@SukhdevSingh-u2x Жыл бұрын
Very good. Valuable points for good health. THANKS LOT.. REGARDS.
@HeeraSingh-yo6wq
@HeeraSingh-yo6wq Жыл бұрын
​@@amriksinghbasra877 😊
@jaswindersangha7865
@jaswindersangha7865 Жыл бұрын
@buntymodifywheelworks
@buntymodifywheelworks 4 жыл бұрын
Thanku Dr. Saab nd Akhar Team Channel
@manjitkaler8873
@manjitkaler8873 4 жыл бұрын
Thanks for the remedies
@brarmarjana2067
@brarmarjana2067 3 жыл бұрын
ਇਹ ਡਾਕਟਰ ਸਾਬ ਰੱਬ ਦਾ ਰੂਪ ਹਨ ਜੀ ਪਰਮਤਮਾ ਹਮੇਸ਼ਾ ਚੜਦੀ ਕਲਾ ਰੱਖੇ ਡਾਕਟਰ ਸਾਬ ਜੀ
@sarpalbhangu8552
@sarpalbhangu8552 4 жыл бұрын
ਸੀਵੀਆ ਸਾਹਿਬ ਜੀ ਵੀਰ ਜੀ ਬਾਕੀ ਸਭ ਕੁਝ ਠੀਕ ਹੈ ਡਾਕਟਰ ਸਾਹਿਬ ਜੀ ਦੀ ਅਵਾਜ ਬਹੁਤ ਘੱਟ ਹੈ
@brarmarjana2067
@brarmarjana2067 3 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਜੀ ਤਹਾਡਾ ਜੀ
@bittugarcha8949
@bittugarcha8949 3 жыл бұрын
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
@SAHILGAMERZ725
@SAHILGAMERZ725 2 ай бұрын
ਧੰਨਵਾਦ ਸ੍ਰ ਜੀ
@jasgagandeep1077
@jasgagandeep1077 2 жыл бұрын
Thank you dr.shb Waheguru g tuhanu kkhush rakhhn 😊
@harpreetsinghdhillon6134
@harpreetsinghdhillon6134 4 жыл бұрын
ਡਾਕਟਰ ਸਾਹਿਬ ਜੀ ਤੁਸੀਂ ਬਾਵਾਸੀਰ ਦਾ ਪੱਕਾ ਇਲਾਜ ਦੱਸੌ ਆਪ ਜੀ ਬਹੁਤ ਧਨਵਾਦ ਜੀ
@KaptanSingh-vd6gx
@KaptanSingh-vd6gx 4 жыл бұрын
ਬਹੁਤ ਵਧੀਆ ਗੱਲ ਕੀਤੀ ਹੈ ਧੰਨਵਾਦ
@kuldipkumar6946
@kuldipkumar6946 4 жыл бұрын
Thanks sir for valuable informations
@mannnandgarhia9858
@mannnandgarhia9858 4 жыл бұрын
ਬਹੁਤ ਵਧੀਆ ਜੀ ਵਡਮੁੱਲਾ ਗਿਆਨ ਦਿੱਤਾ ਧੰਨਵਾਦ ਵੀਰ
@SurinderSingh-og4us
@SurinderSingh-og4us 4 жыл бұрын
Waheguru Ji ka Khalsa Waheguru Ji ki fateh very good vichar bai Ji congrats to you
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@bachansinghburjhamira3402
@bachansinghburjhamira3402 4 жыл бұрын
ਵਧੀਆ ਜਾਣਕਾਰੀ,ਵਧੀਆ ਢੰਗ ਨਾਲ ਦੇਣ ਲਈ,ਤਹਿ ਦਿਲੋਂ ਧੰਨਵਾਦ ਜੀ...
@AMANDEEPSINGH-hv2jh
@AMANDEEPSINGH-hv2jh 3 жыл бұрын
बहुत बहुत धन्यवाद जी
@peace3694
@peace3694 4 жыл бұрын
Very good information Dr Sahib, very helpful. Thank you for posting videos.
@rajwinderkaur1612
@rajwinderkaur1612 4 жыл бұрын
ਡਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਧੰਨਵਾਦ
@rajwindersingh4962
@rajwindersingh4962 4 жыл бұрын
ਸਹੀ ਨੇ ਡਾਕਟਰ ਸਾਹਿਬ ਰੱਬ ਇਹਨਾਂ ਦੀ ਉਮਰ ਸਵਾਲ ਸੌ ਸਾਲ ਕਰੇ ਤਾਂ ਕਿ ਸਮਾਜ ਦੀ ਸੇਵਾ ਕਰਦੇ ਰਹਿਣ ਮੋਗੇ ਵਾਲ਼ੇ ਅੱਖਾਂ ਦੇ ਡਾਕਟਰ ਦੁਰਗਾ ਜੀ ਵਾਂਗ
@KalaSingh-vq4bk
@KalaSingh-vq4bk 4 жыл бұрын
Good job sar ji thanks bhut hi bdia jankaari so thanks ji
@gurdevghangas404
@gurdevghangas404 4 жыл бұрын
ਡਾ. ਸਾਹਿਬ ਜੀ- - ਬਲੱਡ ਪ੍ਰੈਸ਼ਰ ਦਾ ਵਧਣਾ ਤੁਸੀਂ ਬਹੁਤ ਸਮਝਾ ਦਿੱਤਾ ਹੈ। - ਬਲੱਡ ਪ੍ਰੈਸ਼ਰ ਦੇ ਘਟਣ ਬਾਰੇ ਵੀ ਕੁਝ ਚਾਨਣਾ ਪਾ ਦਿਓ ਜੀ। ਧੰਨਵਾਦ!
@manpreetchauhan5881
@manpreetchauhan5881 4 жыл бұрын
A hai asli doctor very good information thanks this doctor like a god
@golasingh1013
@golasingh1013 4 жыл бұрын
ਧੰਨਵਾਦ ਜੀ
@Gursewaksingh-by9eu
@Gursewaksingh-by9eu 3 жыл бұрын
ਬਹੁਤ ਵਧੀਆ ਹੈ ਵਿਚਾਰ
@sukhdevspannu9626
@sukhdevspannu9626 4 жыл бұрын
ਬਹੁਤ ਬਹੁਤ ਧਨਵਾਦ ਜੀ
@gurmeetkaur3620
@gurmeetkaur3620 Жыл бұрын
V v thnx ji.Sat Sri akal g.
@93ssimran
@93ssimran 4 жыл бұрын
ਬਹੁਤ ਮੇਹਰਵਾਨੀ ਜੀ ।
@premchand2146
@premchand2146 3 жыл бұрын
Bahut hi vadiya jankari dr g.❤🙏
@shahidkhan10a4khan6
@shahidkhan10a4khan6 2 жыл бұрын
thnks ji
@mukhtiarbrar326
@mukhtiarbrar326 4 жыл бұрын
ਡਕਟਰ.ਸਾਬ ਬਹੁਤ.ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸਣ ਜੀ
@harjindersingh-db1ri
@harjindersingh-db1ri 4 жыл бұрын
ਡਾਕਟਰ ਆਪ ਦਾ ਬਹੁਤ ਧੰਨਵਾਦੀ ਹਾਂ ਆਪ ਦੀਆਂ ਗੱਲਾਂ ਸੁਣ ਕੇ
@varindernarula6633
@varindernarula6633 3 жыл бұрын
ਬਹੁਤ ਵਧੀਆ ਜੀ
@mahindraprofessional786
@mahindraprofessional786 Жыл бұрын
Very very nice 👍 thanks dr. Sahib
@ravisharma1086
@ravisharma1086 2 жыл бұрын
Thanks doctor sahib great information
@ManjitSingh-fh7oj
@ManjitSingh-fh7oj 4 жыл бұрын
Very good virk sahbThankyou
@swarankaur458
@swarankaur458 4 жыл бұрын
Bhut hi vdiya doctor sahib kmal o tusi.
@rameshsaxena6019
@rameshsaxena6019 4 жыл бұрын
Dr ji 🙏 🙏 Aapka hospital. Kha. H
@MandeepSingh-xc9hc
@MandeepSingh-xc9hc 4 жыл бұрын
Sub ton bda ilaz waheguru ji kol aa waheguru ji ton bda doctor koi nhi
@amritpalkaur5722
@amritpalkaur5722 4 жыл бұрын
Good information Dr. Sahib
@beantghuman8466
@beantghuman8466 4 жыл бұрын
good information dr. g
@jeetbhinder7165
@jeetbhinder7165 4 жыл бұрын
Gob bless you 🙏 doctor sahib🙏
@rimpysaini4850
@rimpysaini4850 4 жыл бұрын
Thank you so much, please share remedies about hypo Thyroid also
@balwindermalhi7393
@balwindermalhi7393 4 жыл бұрын
Thanks very much for good advice and thanks 😊 again 🙏
@harbhajanbirdi776
@harbhajanbirdi776 11 ай бұрын
You are great dr Sahib
@DevRaj-qt7th
@DevRaj-qt7th 4 жыл бұрын
ਬਹੁਤ ਵਧੀਆ ਜਾਣਕਾਰੀ । ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ 🙏🙏
@harmailsinghmalhi7853
@harmailsinghmalhi7853 4 жыл бұрын
Good
@prabhchohan2478
@prabhchohan2478 3 жыл бұрын
Dhannwad dr shaib ji
@khurshidgujjar311
@khurshidgujjar311 4 жыл бұрын
BHT BHT thanks Dr. Sahib
@HarjitKaur-ns1xn
@HarjitKaur-ns1xn Жыл бұрын
Thanks doctor ji
@bapansingh2933
@bapansingh2933 3 жыл бұрын
Good Dr:Saib...🙏🙏🙏
@JasvirSingh-yp1hv
@JasvirSingh-yp1hv 4 жыл бұрын
Thank you v. V
@bhagsingh8210
@bhagsingh8210 Жыл бұрын
Very nice
@jarmanjitsingh1331
@jarmanjitsingh1331 2 жыл бұрын
Bhut wadia ji
@gurbajmaan9605
@gurbajmaan9605 4 жыл бұрын
Dr sahab bhot khooob
@samtoor1443
@samtoor1443 4 жыл бұрын
Very good dr.saab bhaji and sivia bhaji sat sheri akal dr.saab de bol bhoot pyera nay sare elaj bhoot wadia god bless both of you
@navmeetkaur4982
@navmeetkaur4982 3 жыл бұрын
ਸਰ ਬਾਏ ਦਾ ਇਲਾਜ ਦੱਸੋ , ਕਿ ਕਰਿਏ ਕੋਈ ਠੰਡੀ ਚੀਜ਼ ਸੂਟ ਨਹੀਂ ਕਰਦੀ ਥੋੜੀ ਵੀ ਖ਼ਾ ਹੋ ਜਾਵੇਂ ਦੰਦ ਦੁਖਦੇ , ਨਜ਼ਲਾ ਜ਼ਿਆਦਾ ਰਹਿੰਦਾ ਹੈ , ਅਖਾ ਵਿਚੋਂ ਪਾਣੀ ਵਗਦਾ ਨਜ਼ਲੇ ਕਰਨ 🙏🏼🙏🏼
@ramandeep-lv5id
@ramandeep-lv5id 4 жыл бұрын
Thanks you docter
@bhupinderd2
@bhupinderd2 4 жыл бұрын
ਵਿਸ਼ਾ ਗ਼ਲਤ ਲਿਖਿਆ ਗਿਆ ਹੈ ਜੇ ਸਹੀ ਹੋਵੇ ਤਾਂ ਸੱਯਦ ਜਿਆਦਾ ਲੋਕ like ਕਰਦੇ
@paramjitsingh-of5sg
@paramjitsingh-of5sg 4 жыл бұрын
Very nice Dr sahib and akher team.
@karnailbrar7842
@karnailbrar7842 4 жыл бұрын
Very nice doctor shab Thanks
@pardumankahlon5946
@pardumankahlon5946 4 жыл бұрын
Very useful video, thnx Dr sahib
@ilyasdogar4649
@ilyasdogar4649 2 жыл бұрын
🙏🙏🙏 brother told me what i do. my drop 💧 come more after urine
@PremSingh-qb7ow
@PremSingh-qb7ow 4 жыл бұрын
Dr.sahib.nu.dilo.salute.ji.bahut vadya.jankari.de.hai.ji
@SurinderKaur-jo4ee
@SurinderKaur-jo4ee 2 жыл бұрын
Very good programme
@JaswantSingh-lj1dk
@JaswantSingh-lj1dk 4 жыл бұрын
ਇਹ ਹੁੰਦਾ ਅਸਲੀ ਡਾਕਟਰ ਕੲੀ ਤਾ ਸਾਲੇ ਅੰਗਰੇਜ਼ੀ ਹੀ ਘੋਟੀ ਜਾਂਦੇ ਨੇ ਅੱਰੇਜੇਜੀ ਇਸ ਡਾਕਟਰ ਨੂੰ ਓਨਾ ਨਾਲੋਂ ਕਿਤੇ ਵੱਧ ਆਉਂਦੀ ਹੈ
@ravinderkumarkumar7913
@ravinderkumarkumar7913 4 жыл бұрын
Tg
@gurmitpank9171
@gurmitpank9171 4 жыл бұрын
Ravinder kumar Kumar BBC d
@kanwarbajsingh6226
@kanwarbajsingh6226 4 жыл бұрын
Bilkul sahi kiha g.
@sukhdevsingh4405
@sukhdevsingh4405 4 жыл бұрын
Good g
@bharatsinghnara887
@bharatsinghnara887 4 жыл бұрын
KZbin v
@happy84goldy78
@happy84goldy78 Жыл бұрын
thankyou
@lehmbardesarpurwala6659
@lehmbardesarpurwala6659 4 жыл бұрын
ਬਹੁਤ ਸਿਆਣੇ ਹਨ ਡਾਕਟਰ ਸਾਹਿਬ
@sukhvirkaur9295
@sukhvirkaur9295 3 жыл бұрын
NYC job ravneet veere
@kuldiprathore7299
@kuldiprathore7299 3 жыл бұрын
Thanks uncle ❤️
@manjeetsaini4448
@manjeetsaini4448 4 жыл бұрын
Thanks Dr Saab gbu
@tehsildarkapurthala6028
@tehsildarkapurthala6028 4 жыл бұрын
ਇਹ ਤਾਂ ਰੱਬ ਰੂਪ ਹਨ, ਜੇਕਰ ਇਹਨਾਂ ਵਰਗੇ ਸਾਰੇ ਡਾਕਟਰ ਹੋਣ ਤਾਂ ਸਮਾਜ ਨੂੰ ਲੋਟੂ ਟੋਲਾ ਆਪੇ ਖਤਮ ਹੋ ਜਾਉਗਾ।
@jaspalsingh-qb2te
@jaspalsingh-qb2te 3 жыл бұрын
We
@gurshergill9239
@gurshergill9239 3 жыл бұрын
8
@advocateamandeepsinghghuma6927
@advocateamandeepsinghghuma6927 4 жыл бұрын
best video veere out of box thinking and really great journalism keep it up veere
@jaspalbhalla2852
@jaspalbhalla2852 2 жыл бұрын
GOOD ADVICE
@AjayKumar-bh2ko
@AjayKumar-bh2ko 4 жыл бұрын
Very...nice🙏👍👍
@atindersidhu3225
@atindersidhu3225 4 жыл бұрын
thnks dictor and channel
@shwetakalia6152
@shwetakalia6152 4 жыл бұрын
Thx for nice information
@preetsandhu949
@preetsandhu949 4 жыл бұрын
👍👍
@sukhjeetsingh8470
@sukhjeetsingh8470 4 жыл бұрын
Bhut vadiya ji thanks ji
@naibhulka5592
@naibhulka5592 3 жыл бұрын
Thank you sir
@varinderss9821
@varinderss9821 4 жыл бұрын
Bahut vadia jankari Dr saab
@rajparmar8116
@rajparmar8116 10 ай бұрын
You are best
@navdeepkaur5672
@navdeepkaur5672 4 жыл бұрын
Dr thanks
@darshansingh4293
@darshansingh4293 4 жыл бұрын
THANKFUL TO DR. SAHIB
@jagaji3792
@jagaji3792 4 жыл бұрын
ਬਹੁਤ ਵਧੀਆ ਸਰ ਜੀ
@amarjeetsinghsingh
@amarjeetsinghsingh 3 жыл бұрын
Great video sir ji
@singhgill7395
@singhgill7395 3 жыл бұрын
ਡਾਕਟਰ ਸਾਹਿਬ ਯੂਰਕ ਐਸਡ ਵਾਰੇ ਵੀ ਜਾਣਕਾਰੀ ਜਰੂਰ ਦਿਉ ਜੀ
@roopsingh7412
@roopsingh7412 2 жыл бұрын
Waerigud . Bay. Ji
@SukhwinderSingh-ww1vc
@SukhwinderSingh-ww1vc 3 жыл бұрын
Super information 👍
@sumervlogs111
@sumervlogs111 4 жыл бұрын
Bahut vadiya jankari ji
@AzizAziz-oo4yf
@AzizAziz-oo4yf 4 жыл бұрын
V nice 👍👍👍👍
@luckychumber691
@luckychumber691 4 жыл бұрын
But Vadiyaa Dr Saab ji.
@JaswinderSingh-lt7mz
@JaswinderSingh-lt7mz 4 жыл бұрын
Badi badhiya information
@dhilloz13
@dhilloz13 4 жыл бұрын
Thanks for giving information
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 10 МЛН
Как Я Брата ОБМАНУЛ (смешное видео, прикол, юмор, поржать)
00:59
Кто круче, как думаешь?
00:44
МЯТНАЯ ФАНТА
Рет қаралды 6 МЛН
ਬੇਨਤੀ ਹੈ ਪਰਵਾਨ ਕਰਿੳ
17:49
Baba ratan dev sewa society marhana tarn taran
Рет қаралды 10 М.
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 10 МЛН