Bone health! ਕਮਜ਼ੋਰ ਹੱਡੀਆਂ ! ਕਾਰਨ ਤੇ ਇਲਾਜ !(348)

  Рет қаралды 24,446

DR. HARSHINDER KAUR PATIALA

DR. HARSHINDER KAUR PATIALA

Күн бұрын

Пікірлер: 162
@jagdishkaur9755
@jagdishkaur9755 10 күн бұрын
ਅੱਜ ਦਾ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਹੈ।ਵਡੇਰੀ ਉਮਰ ਵਾਲੇ ਲਗਭਗ 95 ਪ੍ਰਤੀਸ਼ਤ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਕਿੰਨਾ ਵੱਡਾ ਪਰੳਪਕਾਰੀ ਪ੍ਰੋਗਰਾਮ ਹੈ ਕਿ ਅਸੀਂ ਘਰ ਬੈਠੇ ਹੀ ਇਸ ਨੂੰ ਦੇਖ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ।
@kulwinderhundal5106
@kulwinderhundal5106 9 күн бұрын
😊😊😊😊😊😊😊
@naranjansingh8808
@naranjansingh8808 10 күн бұрын
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@gurcharansingh-ku3dv
@gurcharansingh-ku3dv 10 күн бұрын
ਬਹੁਤ ਵਧੀਆ ਬਾਕਮਾਲ ਜਾਣਕਾਰੀ ਦੇ ਰਹੇ ਹੋ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ਤੁਹਾਨੂੰ
@Virk-2022
@Virk-2022 3 күн бұрын
ਸਤਿ ਸ੍ਰੀ ਅਕਾਲ ਜੀ ਬਹੁਤ ਜਾਣਕਾਰੀ ਮਿਲੀ ਧੰਨਵਾਦ ਜੀ ❤
@Maninderpal-q1s
@Maninderpal-q1s 9 күн бұрын
ਸਤਿ ਸੀ੍ ਅਕਾਲ ਡਾ ਮੈਡਮ ਜੀ ਅਤੇ ਸਰ ਜੀ ਜਿਹੜੀ ਵੀਡੀਓ ਸਰ ਜੀ ਨੇ ਕਮਜ਼ੋਰ ਹੱਡੀਆਂ ਵਾਸਤੇ ਜਿਹੜੀ ਵੀਡੀਓ ਬਣਾਈ ਸੀ ਜੀ ਉਹੀ ਤਿੰਨ ਤਰਾਂ ਦੀਆਂ ਕਸਰਤਾਂ ਰੋਜਾਨਾ ਕਰਦਾ ਹਾ ਜੀ ਅਤੇ ਞਾਧੂ ਮਿਠਾ ਬੰਦ ਪਰੋਸੈਸ ਫੂਡ ਬੰਦ ਤਲੀਆਂ ਚੀਜਾਂ ਬੰਦ ਕੌਕਾ ਕੋਲਾ ਅਤੇ ਇਸੇ ਤਰਾ ਦੇ ਸਾਰੇ ਡਰਿੰਕ ਆਪਣੀ ਲਾਈਫ਼ ਵਿਚੌ ਬੰਦ ਕੀਤੀਆਂ ਹਨ ਜੀ ਹੁਣ ਮੈ ਆਪ ਜੀ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹਾਂ ਜੀ ਦਾਸ ਹਮੇਸ਼ਾ ਆਪ ਜੀ ਦੀ ਵੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਜੀ ਆਪ ਜੀ ਦਾ ਸੁਭ ਚਿੰਤਕ ਮਨਿੰਦਰ ਥੌਬਾ
@DharampalSingh-uk2ue
@DharampalSingh-uk2ue 9 күн бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਗਿਆਨ ਵੰਡਦੇ ਹੋ ਗਿਆਨ ਵੰਡੇ ਤੋਂ ਵਧਦਾ ਹੈ ਜਿਹੜੇ ਗਿਆਨ ਵੰਡਣ ਨੂੰ ਡਰ ਲਗਦਾ ਕਹਿੰਦੇ ਹਨ ਰੱਬ ਉਹਨਾਂ ਨੂੰ ਸੁਮੱਤ ਬਖਸ਼ੇ ਸਾਡੇ ਪਿੰਡਾਂ ਵਾਲਿਆਂ ਲਈ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਟੋਕਰੇ ਭਰ ਭਰ ਵੰਡੋ ਗਿਆਨ ਡਰਦਿਆਂ ਨੂੰ ਡਰ ਲੈਣਦੇ।
@HarpreetKaur-bj3co
@HarpreetKaur-bj3co 10 күн бұрын
ਡਾਕਟਰ ਭਰਾ ਤੇ ਡਾਕਟਰ ਭੈਣ ਦਾ ਧੰਨਵਾਦ। ਤੁਸੀਂ ਮੇਰੀ ਸਿਹਤ ਸੁਧਾਰ ਦਿੱਤੀ।
@amanpreetkaur4096
@amanpreetkaur4096 10 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@HARMESHMANAV1
@HARMESHMANAV1 10 күн бұрын
"Medical knowledge is insurance."- Super Great. 🙏
@ministories_narinder_kaur
@ministories_narinder_kaur 10 күн бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ
@manjeetskitchen8223
@manjeetskitchen8223 5 күн бұрын
Sat Sri akal ji ❤ bhout vadhia jankari diti sir ji God bless you ❤ Thanku ji
@labhsinghdhonsi7994
@labhsinghdhonsi7994 10 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬਾਨ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਧੰਨਵਾਦ
@PishouraSingh-j3h
@PishouraSingh-j3h 10 күн бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@sarbjitkaur-d6y
@sarbjitkaur-d6y 10 күн бұрын
ਬਹੁਤ ਵਧੀਆ ਜਾਣਕਾਰੀ ਹੈ ਜੀ। ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ ਜੀ। ਮੇਰੇ ਬੇਟੇ ਨੂੰ ਵੀ ਵਿਟਾਮਨ ਡੀ ਦੀ ਕਮੀ ਹੈ। ਮੇਰੇ ਬੇਟੇ ਦੀ ਉਮਰ 17 ਸਾਲ ਦੀ ਹੋ ਗਈ ਹੈ 18ਵਾਂ ਲੱਗਾ ਹੋਇਆ। ਬਹੁਤ ਚਿੰਤਾ ਲੱਗੀ ਰਹਿੰਦੀ ਹੈ।
@KarmjeetBhullar-ee5vt
@KarmjeetBhullar-ee5vt 10 күн бұрын
Mam ji sath shri akal ji and sir sat shri akal ji mam ji pholweri de ilaj tai banayi video nahi mil rahi
@harshitkumamada
@harshitkumamada 8 күн бұрын
Chinta d ki gl a ilaj krao
@harvinderpaulsingh6482
@harvinderpaulsingh6482 10 күн бұрын
ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਪੂਰੀ ਵਿਸਤਾਰ ਪੂਰਵਕ ਜਾਣਕਾਰੀ ਦੇਣਾ ਹੀ ਠੀਕ ਹੈ। ਕੋਈ ਕਿਸੇ ਦੀ ਇਹ ਸਲਾਹ ਕੀ ਲਿਮਿਟਡ ਜਾਣਕਾਰੀ ਦੇਣਾ, ਨਹੀਂ ਮੰਨਣਾ। ਤੁਹਾਡੀ ਦੋਨਾਂ ਦੀ ਅੱਛੀ ਸਿਹਤ ਲਈ ਅਰਦਾਸ ਕਰਦਾ ਹਾਂ ਜੀ।🙏🙏
@drharshinder
@drharshinder 10 күн бұрын
Thank you so much ji
@harvinderpaulsingh6482
@harvinderpaulsingh6482 6 күн бұрын
🙏​@@drharshinder
@HARMESHMANAV1
@HARMESHMANAV1 10 күн бұрын
ਡਾ ਗੁਰਪਾਲ ਸਿੰਘ ਜੀ, At 16.28 'ਤੇ ਬੇਸਹਾਰਾ ਬਜ਼ਰੁਗਾਂ ਦੀ ਤਰਾਸਦੀ ਦੱਸਣ ਸਮੇਂ ਤੁਹਾਡਾ ਮਨ ਭਰ ਗਿਆ ਅਤੇ ਤੁਸਾਂ ਕੁੱਝ ਪਲਾਂ ਲਈ ਐਨਕਾਂ ਲਾਹ ਲਈਆਂ! ਇਹ ਤੁਹਾਡੀ ਮਹਾਨਤਾ ਦਾ ਸਬੂਤ ਹੈ ! ਤੁਹਾਡੇ ਵਿਸ਼ਾਲ ਗਿਆਨ , ਠਰੵਮਾ, ਹਮਦਰਦੀ ਅਤੇ ਗੱਲਬਾਤ ਦੇ ਦੋਸਤਾਨਾ ਅੰਦਾਜ਼ ਕਰਕੇ ਤੁਸਾਂ ਮੇਰੇ ਰੋਲ ਮਾਡਲ ਹੋ ਜੀ ! 🙏 - ਹਰਮੇਸ਼ ਮਾਨਵ ਐਡਵੋਕੇਟ, ਜਲੰਧਰ।
@drharshinder
@drharshinder 10 күн бұрын
Thank you so much ji
@MandeepkaurKhosa-t7v
@MandeepkaurKhosa-t7v 10 күн бұрын
🙏
@NarinderKaur-mk6bd
@NarinderKaur-mk6bd 10 күн бұрын
ਬਹੁਤ ਵਧੀਆ ਜਾਣਕਾਰੀ 🙏👍
@rashpalkaur4068
@rashpalkaur4068 10 күн бұрын
Thanks 🌹 😊 excellent knowledge doctor sahib ji 🌹 😊 🙏🏻 👍
@drai9280
@drai9280 8 күн бұрын
Very good information for olders including me too❤
@rajwinderkaloty
@rajwinderkaloty 10 күн бұрын
V good knowldge de rehe ho ji, good luck
@RajwantKaur-n3t
@RajwantKaur-n3t 9 күн бұрын
So much thanks 🙏🏻 and good knowledge 🙏🏻🙏🏻🙏🏻🌹
@VijayKumar-dg9uh
@VijayKumar-dg9uh 4 күн бұрын
Thank you very much Dr.sahib
@paramjitmalhi6543
@paramjitmalhi6543 8 күн бұрын
Thank you so much ❤❤❤❤❤both of you 💕😊
@HarpreetKaur-en8tt
@HarpreetKaur-en8tt 10 күн бұрын
Thanks a lot ji for sharing very very interesting n useful information God bless you both always
@kaurgmoga1409
@kaurgmoga1409 9 күн бұрын
Every program is very great
@JaswinderPuar
@JaswinderPuar 10 күн бұрын
good job Thanks 🙏
@Agamdhaliwal6363
@Agamdhaliwal6363 10 күн бұрын
ਧੰਨਵਾਦ ਜੀ ਡਾਕਟਰ ਸਾਹਿਬ
@manjeetkaurwaraich1059
@manjeetkaurwaraich1059 10 күн бұрын
❤🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ ਵਧੀਆ ਦੱਸਿਆ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉❤🎉
@nachhattarsingh4890
@nachhattarsingh4890 10 күн бұрын
Sat shri akal ji dr shaib good jankari thanks good morning ji
@Amarjeetsingh-d7w
@Amarjeetsingh-d7w 10 күн бұрын
Very nice thank you so much
@NarinderSingh-rf7up
@NarinderSingh-rf7up 10 күн бұрын
Nice information Thanks
@Simarjit-x8q
@Simarjit-x8q 10 күн бұрын
Very nice video ❤
@ParmjeetKaur-h6c
@ParmjeetKaur-h6c 7 күн бұрын
ਸਤਿ ਸ੍ਰੀ ਅਕਾਲ ਵੀਰ ਜੀ ਦੀਦੀ ਜੀ🙏🙏
@mssaulakh1718
@mssaulakh1718 9 күн бұрын
Guru. Nank. Ji. Aap. Tay. Maher. Karn Thanks
@harpaldhaliwal8044
@harpaldhaliwal8044 9 күн бұрын
Dr sahib ji 🙏
@sukhvindergrewal1233
@sukhvindergrewal1233 7 күн бұрын
ਡਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@harjeetkaurchawla6488
@harjeetkaurchawla6488 10 күн бұрын
Sat Sri akal ji nice it is program for me
@kulwindersran-ll6oe
@kulwindersran-ll6oe 10 күн бұрын
ਬਹੁਤ ਬਹੁਤ ਧੰਨਵਾਦ ❤
@NishaDeora-py9ti
@NishaDeora-py9ti 10 күн бұрын
Good job 👍 Mam or sir
@baljeetkaur3634
@baljeetkaur3634 10 күн бұрын
Very useful information thanks
@cindikaur7295
@cindikaur7295 10 күн бұрын
Very nice Thanks
@RanjitSingh-rs2hx
@RanjitSingh-rs2hx 10 күн бұрын
Good morning dr Gurpal ji and bhanji
@bejindersinghgrewal6866
@bejindersinghgrewal6866 9 күн бұрын
Very nice video
@jeetinderkaur5896
@jeetinderkaur5896 10 күн бұрын
Wahguru ji Maher karna
@surjitjatana468
@surjitjatana468 9 күн бұрын
ਡਾਕਟਰ ਸਾਹਿਬ ਅੱਜ ਦੀ ਜਾਨਕਾਰੀ ਬਹੁਤ ਹੀ ਜ਼ਰੂਰੀ ਹੈ ਸਭ ਲਈ ।ਮੈ ਤਾ ਖੁਦ ਵੇਟ ਕਰ ਰਹੀ ਸੀ ਅਜੇਹੀ ਵੀਡੀਓ ਦੀ ।ਬਹੁਤ ਸ਼ੁਕਰੀਆ ਕੀਮਤੀ ਜਾਨਕਾਰੀ ਲਈ ।
@jaswinderahuja8697
@jaswinderahuja8697 8 күн бұрын
Thanks a lot ❤ maam didn't find massag video.sorry for inconvinece please if possible mention no.
@kawaljeetkaurtherapist6076
@kawaljeetkaurtherapist6076 7 күн бұрын
SSA ma’am sir ji Tusi badam di jaankari diti hai bigo ke nai khao bhout vadhiya ji mera eh Q v si ki baki de nuts akhrot anjeer v bina bihoye kha sakde han ji????🙏🙏🙏
@kahansingh2348
@kahansingh2348 10 күн бұрын
Thanks ji 🎉
@singhtirath262
@singhtirath262 8 күн бұрын
Satshri Akal
@SukhwinderKaur-bp9wf
@SukhwinderKaur-bp9wf 10 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ usa ਤੋਂ
@harjeetkaur3945
@harjeetkaur3945 10 күн бұрын
Sat shri akal ji D sahib
@Preet45266
@Preet45266 10 күн бұрын
Sat shree akal mam and sir ji 🎉🎉🎉🎉🎉🎉🎉🎉🎉
@HarjeetSingh-hc1iq
@HarjeetSingh-hc1iq 10 күн бұрын
Good 👍 sister and brother 🙏❤️
@preetmavi911
@preetmavi911 10 күн бұрын
ਸਤਿ ਸਰੀ ਅਕਾਲ ਜੀ🙏ਡਾਕਟਰ ਸਾਹਿਬ ਜੀ ਸਰਦੀ ਵਿੱਚ ਸਿਰ ਠੰਡਾ ਰਹਿੰਦਾ ਹੈ ਇਸ ਦਾ ਵੀ ਇਲਾਜ਼ ਵੀ ਦਸੋ🙏🙏🙏🙏🙏
@surinderkaur6232
@surinderkaur6232 10 күн бұрын
Sat sari akal ji 🙏
@I-star2011
@I-star2011 10 күн бұрын
God bless you
@Gurpreet-s2h
@Gurpreet-s2h 10 күн бұрын
ਡਾਕਟਰ ਸਾਹਿਬ ਔਲੇ ਬਾਰੇ ਦਸੋ ਸਹੀ ਤਰੀਕੇ ਨਾਲ ਕਿਵੇਂ ਲੈਣਾ ਚਾਹੀਦਾ ਹੈ
@drharshinder
@drharshinder 10 күн бұрын
On MD channel
@sukhwindersaini9930
@sukhwindersaini9930 10 күн бұрын
Sat shri akaal ji thank you
@manjitkaur-gq5vu
@manjitkaur-gq5vu 10 күн бұрын
Sat shri Akal ji 🎉❤
@Harcharansinghab
@Harcharansinghab 8 күн бұрын
ਰਬ ਨੇ ਪੀਣ ਲਈ ਪਾਣੀ,ਲਸੀ, ਚਾਹ, ਦੁੱਧ, ਕੌਫੀ, ਸ਼ਰਬਤ, ਸ਼ਕੰਜਵੀ, ਗੰਨੇ ਦਾ ਰਸ, ਫਲਾਂ ਦਾ ਜੂਸ ਆਦਿ ਦਿੱਤੇ ਹਨ। ਫਿਰ ਵੀ ਜੇ ਕੋਈ ਧੂੰਆਂ ਪੀਵੇ ਤਾਂ ਇਹ ਉਸ ਦੀ ਬਦਕਿਸਮਤ ਹੈ।
@birdevindersingh4441
@birdevindersingh4441 10 күн бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ
@shabanaansari9921
@shabanaansari9921 6 күн бұрын
Drsahibaan apna Kam poora rakho video poori rakho ji Dunia ko nahi mana paogey
@Sarbjitkaur-f1j
@Sarbjitkaur-f1j 10 күн бұрын
Sat shri akal ji 🙏
@HarveerKaur-h5v
@HarveerKaur-h5v 10 күн бұрын
Good morning ji ❤
@paramjitkaur8122
@paramjitkaur8122 10 күн бұрын
Sat shri akal ji
@GurmeetBajwa-rf3hw
@GurmeetBajwa-rf3hw 10 күн бұрын
Sat Shri akal dr ji
@Pardeep-go6bi
@Pardeep-go6bi 9 күн бұрын
ਕਈ ਲੋਕ ਬਰਗਰ,ਪੀਜ਼ੇ,ਮਕਰੋਨੀ,ਮੈਗੀ, ਚਾਪ, ਤੇ ਸਪਰਿੰਗ ਰੋਲ, ਮੋਮਸ, ਲਗਾਤਾਰ ਖਾਣ ਦੇ ਸ਼ੌਕੀਨ ਹਨ ਉਹਨਾਂ ਦਾ ਭਵਿੱਖ ਕੀ ਹੋਵੇਗਾ।
@baljindersingh-sf8gb
@baljindersingh-sf8gb 10 күн бұрын
Sat shri akal ji CISF Delhi
@SurinderKaur-ui4by
@SurinderKaur-ui4by 10 күн бұрын
Very nice
@RANJEETSINGH-rv7ri
@RANJEETSINGH-rv7ri 10 күн бұрын
Gud morning ji,, nice info,,,,, Madam vitamin D ਦੀ absorbtion ch vitamin K2 bare vi jankari deo Teh thyriod vadd ja ghat vi bone density nu Bahut parbhavit karda Tusi is baare jrur apne pishle program ch gall kiti honi aa ..baki tuhada har program jankari bharpur hunda ji Thanx..
@drharshinder
@drharshinder 10 күн бұрын
Already uploaded videos
@surinderkaur3121
@surinderkaur3121 9 күн бұрын
ਸਤਿ ਸ੍ਰੀ ਆਕਾਲ ਜੀ , ਤੁਸੀ nail ਬਾਰੇ ਵੀ ਦੱਸਿਓ , nail ਦੇ ਉਪਰ ਲਾਈਨਾਂ ਪੇ ਜਾਣ ਦੇ ਕੀ ਕਾਰਨ ਹੈ
@KuldeepsinghDhaliwal-m4v
@KuldeepsinghDhaliwal-m4v 10 күн бұрын
Waheguru Ji thankyou
@suchasingh7365
@suchasingh7365 10 күн бұрын
Sat shri akal dr saab ਦੋਨੋ noo ji
@akshrakumari40
@akshrakumari40 10 күн бұрын
Dr ji i am suffering from osteoarthritis Since 2 years as after menupose Always have pain in left knee Please help i am 53
@drharshinder
@drharshinder 10 күн бұрын
Watch already uploaded video
@SatnamSingh-qh5nm
@SatnamSingh-qh5nm 10 күн бұрын
❤ love you lots
@kirpalkaur5997
@kirpalkaur5997 10 күн бұрын
Thanks g
@kamaljitkaur6067
@kamaljitkaur6067 10 күн бұрын
Sat Shri Akal Dr sahib joints ch patake niklde han which diet is suitable for this pls daso ji
@drharshinder
@drharshinder 10 күн бұрын
Already uploaded video
@kamaljitkaur6067
@kamaljitkaur6067 10 күн бұрын
Thank you from the core of my heart ❤❤
@LakwiderLakhi
@LakwiderLakhi 10 күн бұрын
ਅੱਜ ਦਾ ਪ੍ਰੋਗਰਾਮ ਬਹੁਤ ਬਦੀਆਂ ਹੈ ਜੀ ਲੱਖੀ ਬੋੜਾਵਾਲ ਤੋਂ
@SunnySingh-d1l
@SunnySingh-d1l 10 күн бұрын
Waheguruji 🙏🏻🙏🏻🌹🌹🥀🥀
@jasbirka3859
@jasbirka3859 9 күн бұрын
Ssakal ji
@KuldipKaur-f8r
@KuldipKaur-f8r 10 күн бұрын
Dr sahib when we take commbikit of acid tablet calcium carbonate vitamin D3 and Zink tablets and how long time we can take
@drharshinder
@drharshinder 10 күн бұрын
Watch on other channel, Dr harshindar Kaur MD KZbin channel
@PrabhpaulPaul
@PrabhpaulPaul 10 күн бұрын
Mam ji Lassi vare vi jarur dso Lassi vich kina v D hunda ji
@drharshinder
@drharshinder 10 күн бұрын
Same as milk
@PrabhpaulPaul
@PrabhpaulPaul 10 күн бұрын
@drharshinder Thanks mam ji🙏🙏
@RamenDeep-ie9dd
@RamenDeep-ie9dd 9 күн бұрын
Temto datil jankre de se..FOR HEAT DE derdkin but ajj kir dkun not Lub nhi ho rha hi..4 temto
@kiranjitkaur202
@kiranjitkaur202 9 күн бұрын
ਡਾਕਟਰ ਸਾਹਿਬ ਮੇਰਾ ਸਰੀਰ ਬਹੁਤ ਕਾਮਦਾ ਹੈ ਸਿਰ ਵੀ ਹਿਲਣ ਲੱਗ ਗਿਆ ਹੈ ਪਲੀਚ ਜਰੂਰ ਦੱਸਿਓ ਮੇਰੀ age 54 ਹੈ
@drharshinder
@drharshinder 8 күн бұрын
Already uploaded video
@josephinehans9032
@josephinehans9032 10 күн бұрын
Good morning g
@sardeepsingh580
@sardeepsingh580 10 күн бұрын
Good morning sir ji kuwait
@drharshinder
@drharshinder 10 күн бұрын
Wah ji wah
@SurinderKaur-mr3xi
@SurinderKaur-mr3xi 10 күн бұрын
Doctor sahib ji I feel abnormal cold thand and excess heat garmi for last ten years no BP no sugar no thyroid all tests are normal.please solve my problem so that I may get rid of this disease sultanpur lodhi distt kapurthala age 59
@drharshinder
@drharshinder 10 күн бұрын
Get examined
@bhatiamedicos2614
@bhatiamedicos2614 10 күн бұрын
SAT SRI AKAAL JEE , WRIST JOINT PAIN SINCE LAST 11/2 YEARS , DOCTORS ARE UNABLE TO DIAGNOSE THE SAME EVEN THE ORTHOPAEDIC ONES . MEDICAL HISTORY OF HYPERTENSION AND A LONG DESK SITTING JOB . HOPE YOU WILL ADDRESS THE SAME IN THE REPLY SECTION ON THE OTHER SIDE .
@drharshinder
@drharshinder 10 күн бұрын
Reports???
@kashmirkaur3255
@kashmirkaur3255 10 күн бұрын
ਕੰਨਾਂ ਵਿਚ ਸਾਂ ਸਾਂ ਦੀਆ ਅਵਾਜਾਂ ਅਉਣਾ ਇਸ ਵਾਰੇ ਵੀ ਦਸਣਾ ਜੀ ਸਤਿ ਸ੍ਰੀ ਅਕਾਲ ਜੀ 🙏
@drharshinder
@drharshinder 10 күн бұрын
Can’t upload again and again ji
@dhaliwal_family_09
@dhaliwal_family_09 10 күн бұрын
ਮੈਡਮ ਜੀ ਸਤਿ ਸ਼੍ਰੀ ਆਕਾਲ ਜੀ, ਡਾਕਟਰ ਸਾਹਿਬ ਜੀ ਮੇਰੇ ਦੋਨੋਂ ਹੱਥ ਬਹੁਤ ਸੌਂਦੇ ਨੇ ਜੀ, ਜਿਵੇਂ ਕੇ 10/15 ਮਿੰਟ ਹੱਥਾਂ ਨੂੰ ਇੱਕੋ ਪੋਜੀਸ਼ਨ ਵਿਚ ਰੱਖਦੇ ਆ ਤਾਂ ਓਦੋਂ ਹੀ ਸੋ ਜਾਂਦੇ ਨੇ। ਕਿ੍ਪਾ ਕਰਕੇ ਇਸਦਾ ਕੋਈ ਇਲਾਜ ਦੱਸੋ ਜੀ 🙏🏻🙏🏻🙏🏻🙏🏻
@drharshinder
@drharshinder 10 күн бұрын
Subscribe dr Harshindar Kaur MD KZbin channel
@dhaliwal_family_09
@dhaliwal_family_09 10 күн бұрын
@drharshinder ok ji
@BalwinderKaur-r9v
@BalwinderKaur-r9v 10 күн бұрын
Good
@ranjitmaan5427
@ranjitmaan5427 10 күн бұрын
Colin alsar te v program kro ji
@drharshinder
@drharshinder 10 күн бұрын
What?
@jotindersingh8570
@jotindersingh8570 10 күн бұрын
ਹੈਲੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਮੇਰੇ ਵੀ ਗੋਡਿਆਂ ਦੀ ਮੈਂ ਬਾਬਾ ਕਲੇ ਸਾਹਿਬ ਤੋਂ ਬੋਲਣ ਰਹੀ ਹਾਂ ਮੇਰੇ ਵੀ ਗੋਡਿਆਂ ਦੀ ਇਹਨਾਂ ਹੱਡੀਆਂ ਕਮਜ਼ੋਰ ਹ ਤੇ ਦਰਦ ਬਹੁਤ ਹੁੰਦੀ ਹੈ ਤੇ ਸੋਚ ਨਹੀਂ ਜਾ ਰਹੀ ਇਹਦਾ ਕੀ ਇਲਾਜ ਕਰਨਾ ਚਾਹੀਦਾ ਹੈ
@drharshinder
@drharshinder 10 күн бұрын
Reports?
@KaurSardarni-L1
@KaurSardarni-L1 10 күн бұрын
Dr saheb menu tailbone di dikt hai ji age v 25 year a ji😢😢 oda ilaj dsdo ji
@drharshinder
@drharshinder 10 күн бұрын
Xray ki hai
@KaurSardarni-L1
@KaurSardarni-L1 10 күн бұрын
@@drharshinder hnji mam tudri di dikt a lot v krai c but var var pe jandia ji
@KaurSardarni-L1
@KaurSardarni-L1 10 күн бұрын
@@drharshinder krdi jga te Beth ni skdi ji mai student a ji Beth k pdea v ni janda ji bs hola bhari km krn nal pegi ji uche nive tha te pair tikda c jada
@rajwinderkaloty
@rajwinderkaloty 10 күн бұрын
Ssa ji
@Harcharansinghab
@Harcharansinghab 8 күн бұрын
ਵੀਡੀਓ ਲੰਬੀ ਨਹੀਂ ਹੋਣੀ ਚਾਹੀਦੀ। ਗੱਲਬਾਤ ਟੂ ਦ ਪੁਆਇੰਟ ਹੋਣੀ ਚਾਹੀਦੀ ਹੈ।
@singh-kang1553
@singh-kang1553 7 күн бұрын
Exercise karka daso ji
@punjabicultureandreligion
@punjabicultureandreligion 10 күн бұрын
🙏🙏
@rajindersingh1629
@rajindersingh1629 10 күн бұрын
@harpreetgill6216
@harpreetgill6216 9 күн бұрын
SSA mam… M a new born and living in Australia… Mam mera baby 6 months nd 20 days da hai… last week usnu cold ho gya c and asi paracetamol deti c and 2 dina baad oh bilkul theek c then menu cold hogya and oh isi raat to kaafi coughing kr reha… ik waar lyi ta awaz v baith gyi c jo thode time baad e theek hogi c…. Mai usnu steam diti hai morning nd evening amd usdi chest boldi hai… tusi please guide krdo ke mai ki kra jo usdi balgum bahr niklje sari and chest clear hoje…. Thanku g 🙏🏻🙏🏻🙏🏻🙏🏻
@drharshinder
@drharshinder 8 күн бұрын
Watch already uploaded video on cold
Сестра обхитрила!
00:17
Victoria Portfolio
Рет қаралды 958 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН