Breaking News | Channi ਵਾਲੀ ਗੱਲ ਨੂੰ ਲੈ ਕੇ Bibi Jagir Kaur ਦਾ ਸਪੱਸ਼ਟ ਬਿਆਨ, ਸੁਣੋ ਕੀ ਕਿਹਾ ? N18V

  Рет қаралды 440,030

News18 Punjab/Haryana/Himachal

News18 Punjab/Haryana/Himachal

16 күн бұрын

Breaking News | Channi ਵਾਲੀ ਗੱਲ ਨੂੰ ਲੈ ਕੇ Bibi Jagir Kaur ਦਾ ਸਪੱਸ਼ਟ ਬਿਆਨ, ਸੁਣੋ ਕੀ ਕਿਹਾ ? N18V
#charanjitsinghchanni #bibijagirkaur #news18punjab #punjabnews #latestpunjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 276
@manindersingh352
@manindersingh352 14 күн бұрын
ਬੀਬੀ ਨੂੰ ਕੋਈ ਇਤਰਾਜ ਨਹੀ ਤੇ ਚੈਨਲਾ ਵਾਲੇਅ ਦੀ ਕਿੳ ਢਿੱਡ ਪੀੜ ਹੁੰਦੀ ਹੈ
@gopalsingh7957
@gopalsingh7957 13 күн бұрын
Bilkull sahi gal hai
@kamaljitkaur685
@kamaljitkaur685 13 күн бұрын
😅​@@gopalsingh7957
@jagmohansarao5273
@jagmohansarao5273 11 күн бұрын
😂 ਜੀ
@balbirkaur5818
@balbirkaur5818 14 күн бұрын
ਸ਼ੋਸ਼ਲ ਮੀਡੀਆ ਗੱਲ ਨੂੰ ਬਹੁਤ ਵਧਾਉਂਦਾ ਹੈ ਪਿਆਰ ਦਾ ਰਿਸ਼ਤਾ ਕੁੜੀ ਮੁੰਡਾ ਹੀ ਨਹੀਂ ਹੁੰਦਾ ਮਾਂ ਭੈਣ ਭਰਾ ਦਾ ਕੋਈ ਪਿਆਰ ਦਾ ਰਿਸ਼ਤਾ ਨਹੀਂ ਹੁੰਦਾ
@sharma614
@sharma614 13 күн бұрын
ਸਲਾਮ ਤੇਰੀ ਸੋਚ ਨੂੰ
@ayazrajput9418
@ayazrajput9418 12 күн бұрын
तुम भी अपनी बहन के साथ एसा ही करते हो
@GurdeepSingh-su5ev
@GurdeepSingh-su5ev 10 күн бұрын
ਬਿਲਕੁਲ ਜੀ ਸੱਚ ਕਿਹਾ ਤੁਸਾ ਨੇ
@user-sn7gb5cg7e
@user-sn7gb5cg7e 10 күн бұрын
​@@ayazrajput9418tu pahla apni pan di soch kr
@jagdishsingh9965
@jagdishsingh9965 14 күн бұрын
ਕੋਈ ਇੰਨੀ ਵੱਡੀ ਗੱਲ ਨਹੀ ਹੈ ,,ਜਿੰਨੀ ਬਣਾ ਦਿੱਤੀ ਹੈ,
@rajuarora3163
@rajuarora3163 14 күн бұрын
ਜਿਦੋ ਲੀਡਰ ਆਪਸੀ ਪਿਆਰ ਦਿਖੋਂਦੇ ਆ ਤਾ ਚੈਨਲ ਵਾਲਿਆਂ ਦੀ ਕਿਉਂ ਬੁੰਡ ਦੁਖਦੀ ਆ
@user-qk1my1kp6u
@user-qk1my1kp6u 14 күн бұрын
ਭੈਣ ਭਾਈ ਵਾਲੇ ਰਿਸ਼ਤੇ ਵੀ ਹੋ ਸਕਦੇ ਨੇ ਲੋਕ ਐਵੇਂ ਹੀ ਗੱਲ ਚੱਕ ਲੈਂਦੇ ਨੇ ਸਰਕਾਰ ਡਾਰ ਗਈ ਚੰਨੀ saab ਤੋਂ
@dhiansingh3103
@dhiansingh3103 12 күн бұрын
ਮਾਮਲਾ ਕੋਈ ਬਹੁਤਾ ਵੱਡਾ ਨਹੀਂ ਸੀ, ਸਿਰਫ ਮੀਡੀਆ ਨੇ ਹੀ ਜ਼ਿਆਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ
@lachhmansingh3766
@lachhmansingh3766 13 күн бұрын
ਜਦੋਂ ਪ੍ਰਭਾਵਿਤ ਵਿਅਕਤੀ ਇਸ ਘਟਨਾ ਨੂੰ ਸਤਿਕਾਰ ਵਜੋਂ ਲੈ ਰਿਹਾ ਹੈ ਤਾਂ ਅਜਿਹੀਆਂ ਬੇਤੁਕੀਆਂ ਗੱਲਾਂ ਕਰਨਾ ਮੀਡੀਆ ਨੂੰ ਸ਼ੋਭਾ ਨਹੀਂ ਦਿੰਦਾ।
@user-vw9gw9ph7j
@user-vw9gw9ph7j 13 күн бұрын
ਨਿੱਕੀ ਜਿਹੀ ਗੱਲ ਦਾ ਬਤੱਗੜ ਬਣਾ ਦਿੱਤਾ ਗਿਆ ਹੈ
@singergsahotajeet6503
@singergsahotajeet6503 13 күн бұрын
ਇਹ ਇੱਕ ਅਦਬ ਹੈ ਬੁਰੀ ਨਹੀ ਲੋਕੋ ਹਰ ਗੱਲ ਨੂੰ ਗਲਤ ਨਜਰਾ ਨਾਲ ਨਾ ਦੇਖਿਆ ਕਰੋ ਤੇ ਕਿਸੇ ਮਜਾਕ ਉਡਾਉਣਾ ਚੰਗੀ ਗੱਲ ਨਹੀ
@rustamtoorarustam9942
@rustamtoorarustam9942 14 күн бұрын
ਲੋਕਾਂ ਨੂੰ ਆਪਣੀ ਸੋਚ ਉੱਚੀ ਰੱਖਣੀ ਚਾਹੀਦੀ ਹੈ ਅਤੇ ਚੈਨਲਾਂ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ l ਬਾਕੀ ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ l🙏🌹💐
@WonderfulPeonyFlower-er6ji
@WonderfulPeonyFlower-er6ji 14 күн бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ,,,,, ਬੀਬੀ ਜੀ ਤੁਸੀਂ ਤਾ ਚੰਨੀ ਜੀ ਨਾਲ ਸਤਿਕਾਰ ਪਾਰਟੀ ਤੋ ਉਪਰ ਉੱਠ ਕੀਤਾ ਹੈ ਚੰਨੀ ਸਾਹਿਬ ਤਾ ਵੱਡੇ ਭੈਣ ਜੀ ਤੇ ਮਾਂ ਰਿਸ਼ਤਾ ਕਾਇਮ ਰੱਖਿਆ ਹੈ,,,,, ਤੁਸੀਂ ਇਹ ਵਿਚਾਰਧਾਰਾ ਕਾਇਮ ਕੀਤੀ ਪਾਰਟੀਆਂ ਬਾਅਦ ਵਿੱਚ ਮਨੁੱਖਤਾ ਦਾ ਸਤਿਕਾਰ ਪਹਿਲਾ ਹੈ,,,, ਇਹ ਲੋਕਾਂ ਨੂੰ ਵਾਹਿਗੁਰੂ ਜੀ ਮੱਤ ਬਖਸ਼ੇ
@gurtarsingh422
@gurtarsingh422 13 күн бұрын
ਕੋਈ ਕਾਰਵਾਈ ਨਹੀਂ ਲੀਡਰ ਮਜ਼ਾਕ ਕਰ ਰਹੇ ਨੇ ਕਿਨਾਂ ਸਤਿਕਾਰ ਕਰ ਆ ਬੀਬੀ ਜੀ ਦਾ
@daljitsingh-xb6bg
@daljitsingh-xb6bg 14 күн бұрын
ਦੋਨੋਂ ਵਧੀਆ ਲੀਡਰ ਨੇ। ਗ਼ਲਤ ਪ੍ਰਚਾਰ ਕੀਤਾ ਜਾ ਰਿਹਾ।
@luckysstudio849
@luckysstudio849 13 күн бұрын
ਫਿਰ ਕੀ ਹੋਇਆ ਜੇ ਬੀਬੀ ਜੀ ਦੇ ਠੋਡੀ ਨੂੰ ਹੱਥ ਲਾ ਦਿੱਤਾ ਜਦੋਂ ਬੀਬੀ ਜੀ ਨੂੰ ਕੋਈ ਇਤਰਾਜ਼ ਨਹੀਂ ਤਾਂ ਮਹਿਲਾ ਕਮਿਸ਼ਨ ਨੂੰ ਲੋੜ ਹੈ।ਇਕ ਭਰਾ ਆਪਣੀ ਭੈਣ ਨੂੰ ਸਤਿਕਾਰ ਵਜੋਂ ਮਜ਼ਾਕ ਕਰ ਸਕਦਾ ਹੈ ਇਸ ਵਿਚ ਕੀ ਮਾੜਾ ਹੈ ਪਰ ਹਾਂ ਜੇ ਬੀਬੀ ਜੀ ਨੂੰ ਇਤਰਾਜ਼ ਹੁੰਦਾ ਫਿਰ ਗੱਲ ਵੱਖਰੀ ਸੀ
@gurjitsingh474
@gurjitsingh474 13 күн бұрын
ਸਰਦਾਰ ਚਰਨਜੀਤ ਸਿੰਘ ਚੁੰਨੀ ਤੁਹਾਡੇ ਸਾਰੇ ਪੱਤਰਕਾਰਾਂ ਤੋਂ ਵੱਧ ਪੜਿ੍ਹਆ ਹੈ ਇੱਜ਼ਤ ਕੀ ਹੁੰਦੀ ਹੈ ਪੱਤਾ ਉਸ ਨੂੰ
@jassbir1363
@jassbir1363 14 күн бұрын
ਜਦੋ ਸਾਡੇ ਲੀਡਰਾਂ ਚ ਪ੍ਰੇਮ ਪਿਆਰ ਅਤੇ ਸਦਭਾਵਨਾ ਹੈ , ਤਾਂ ਰਾਜਸੀ ਪਾਰਟੀਆਂ ਦੇ ਵਰਕਰਾਂ ਚ ਆਪਸੀ ਕੁੜੱਤਣ ਹੋਣੀ ਮਾੜੀ ਗੱਲ ਹੈ ।
@GurdevSingh-lu9xd
@GurdevSingh-lu9xd 13 күн бұрын
ਮੀਡੀਆਂ ਵਾਲਿਆਂ ਨੂੰ ਪਤਾ ਨਹੀਂ ਕਿਉਂ ਮਰੋੜੇ ਲੱਗੇ 😆😜😆😜
@rashpalsingh8767
@rashpalsingh8767 13 күн бұрын
ਚੰਗੀ ਭਲੀ ਘਟਨਾ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨਾ ਬਹੁਤ ਮੰਦਭਾਗੀ ਗੱਲ ਹੈ।
@jagmailsingh22
@jagmailsingh22 13 күн бұрын
ਚੰਨੀ ਨੇ ਸਤਕਾਰ ਨਾਲ ਹਥ ਲਗਾਇਆ ਤੇ ਪਹਿਲਾ ਦੋਵੇ ਹਥ ਜੌੜਕੇ ਫਤਿਹ ਬੁਲਾਈ
@harnekchhina180
@harnekchhina180 10 күн бұрын
Bibi ji thanks 🙏
@dharmindersarpanch4184
@dharmindersarpanch4184 13 күн бұрын
ਗਲਤ ਗੱਲ ਏ। ਹਰ ਚੀਜ਼ ਨੂੰ ਪਾਰਟੀ ਬਾਜੀ ਨਾਲ ਜੋੜਕੇ ਗ਼ਲਤ ਮਤਲਬ ਕੱਢਿਆ ਜਾਂਦਾ ਐ‌ । ਕਿੱਡੀ ਕੁ ਵੱਡੀ ਗੱਲ ਏ । ਪਹਿਲਾਂ ਚੰਨੀ ਨੇ ਫਤਿਹ ਬੁਲਾਈ ਸਤਿਕਾਰ ਦਿੱਤਾ, ਕਿਸੇ ਦੇ ਦੋਵੇਂ ਹੱਥ ਫੜਕੇ ਆਪਣੇ ਮੱਥੇ ਨੂੰ ਲਾਉਣ ਦਾ ਮਤਲਬ ਹੁੰਦਾ ਏ ਕਿ ਤੁਸੀਂ ਮੇਰੇ ਤੋਂ ਵੱਡੇ ਉ ਮੈਂ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ। ਤੇ ਠੋਡੀ ਨੂੰ ਹੱਥ ਲਾਉਣ ਦਾ ਵੀ ਏਹੋ ਮਤਲਬ ਕਿ ਤੁਸੀਂ ਮਹਾਨ ਹੋ ਉਮਰ ਅਤੇ ਆਹੁਦੇ ਵਿਚ ਵੀ ਮੇਰੇ ਤੋਂ ਵੱਡੇ ਉ
@sahota7965
@sahota7965 14 күн бұрын
CM ਚੰਨੀ ਜ਼ਿੰਦਾਬਾਦ 👍❤️
@balbirbir3079
@balbirbir3079 10 күн бұрын
ਜਦ ਬੀਬੀ ਨੂੰ ਕੋਈ ਨਹੀਂ ਇਤਰਾਜ਼ ਨਹੀਂ ਮੀਡੀਆ ਕੀ ਤਕਲੀਫ ਹੈ ਹੋਰ ਮੁਦੇ ਹਨ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ
@user-ze8tl3le9t
@user-ze8tl3le9t 11 күн бұрын
ਸਹੀ ਗਲ ਐ,,,,,,ਮੀਆਂ,ਬੀਬੀ ਰਾਜ਼ੀ,,,,ਕੀ ਕਰੇਗਾ ਕਾਜ਼ੀ,,,,ਚੈਨਲਾਂ ਵਾਲੇ ਦੇ ਢਿਡ ਦੁਖਦਾ,,,ਐਵੇਂ ਮੁੱਦਾ ਉਛਾਲ ਬਦਨਾਮ ਕਰ ਰਹੇ,,,,,
@rinkubangar2605
@rinkubangar2605 14 күн бұрын
Channi jindabad
@bikramjitsingh726
@bikramjitsingh726 14 күн бұрын
There is no issues Negative elements no Job
@laddipooja1891
@laddipooja1891 12 күн бұрын
ਇਹ ਕੋਈ ਗ਼ਲਤ ਨਹੀਂ ਸਤਿਕਾਰ ਸੀ ਬੀਬੀ ਜੰਗੀਰ ਕੌਰ ਲਈ
@sukhnijjar167
@sukhnijjar167 9 күн бұрын
Bibi jagir Kaur ji bhuat Jayda vadiya kita ji tusi tweet kar ke chani sahib ne sister samaj ke hatth laeya si ji oh bhuat nice Banda aa te Bibi ji tusi vi respected ho Sade lai ji
@harpalsingh7677
@harpalsingh7677 12 күн бұрын
ਸੋਸਲ ਮੀਡੀਆ ਵਾਲੇ ਚੈਨਲਾਂ ਤੇ ਕਾਰਵਾਈ ਹੋਣੀ ਚਾਹੀਦੀ ਵਾਹ
@DalbirKhan-ky7fz
@DalbirKhan-ky7fz 13 күн бұрын
ਭੈਣ ਭਰਾ ਦਾ ਰਿਸ਼ਤਾ ਮੰਨਿਆ ਚੰਨੀ ਤੇ ਬੀਬੀ ਜਗੀਰ ਕੌਰ ਨੇ ਕੋਈ ਗ਼ਲਤ ਨਹੀਂ ਲੋਕਾਂ ਦਾ ਕੰਮ ਅੱਗ ਲਾਉਣ ਦਾ
@santokhraj2034
@santokhraj2034 14 күн бұрын
Punjabi barther and sisters ❤🎉❤🎉❤🎉❤🎉❤🎉 v v nice 👌 Punjabi ❤🎉
@KrishanKumar-vm7gc
@KrishanKumar-vm7gc 8 күн бұрын
इसमे चननी जी की नियत मे खराबी नही लगती❤आदरणीय बीबी जागीर कौर जी ने वी विडियो मे एक बडी बहन जैसा ही एक्शन है,❤जो लोग इसे गलत समझते है ,उनसे बेनती है कि दोनो की अलग पार्टी होने के बावजूद इतना सत्कार देना,बडी बहन भाई जैसा है,कृपया गलत न सोचे समझे,धन्यवाद जी🙏
@kuldeepessar209
@kuldeepessar209 10 күн бұрын
🙏🙏👌👍 Nice looking bhai ji 🙏 👌 WaheGuruJi
@HOMEOPATHSURJANSINGH
@HOMEOPATHSURJANSINGH 9 күн бұрын
Love in between SISTER & BROTHER NOTHING MORE THAN THIS. BHAWQATA OF MEATING OF TIME BEING. NAMASTE 🙏
@DaljeetSingh-xc5zo
@DaljeetSingh-xc5zo 9 күн бұрын
Nice Bibi ji...
@ajaylakhan4548
@ajaylakhan4548 13 күн бұрын
It is the most respected act
@makhansinghsingh2736
@makhansinghsingh2736 12 күн бұрын
Shai gal hai
@charanjitsingh9943
@charanjitsingh9943 12 күн бұрын
Good Bibi Jagir Kaur ji. Thanks. S . Channi is good person.
@user-hd9yl8ny4r
@user-hd9yl8ny4r 12 күн бұрын
Very good Bibi ji
@jaswinderkaurbrar8421
@jaswinderkaurbrar8421 7 күн бұрын
ਬੀਬੀ ਦਾ ਬਿਆਨ ਸੁਣਕੇ ਚੈਨਲਾ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
@gurnamsingh2857
@gurnamsingh2857 9 күн бұрын
Respected bibi ji jindabad
@GurmeetSingh-rl9fd
@GurmeetSingh-rl9fd 14 күн бұрын
SABKA C.M. CHANNI SAHIB BEEBI JAGIR KAUR NU PURE ADDAB V SATKAR RESPECT NAL MILLE HAN
@user-pr2nt4vp2p
@user-pr2nt4vp2p 8 күн бұрын
🙏🙏❤🌹
@rupindersingh7433
@rupindersingh7433 14 күн бұрын
Hor koi kam ni media valeya nu masala chahida
@RaviSidhu-tb2yz
@RaviSidhu-tb2yz 11 күн бұрын
News and aap waleya de mircha lag gayi hai Sardar charnjit singh channi ji zindabad 🙏
@baljindermander2302
@baljindermander2302 11 күн бұрын
Bilkul sahi gal hai
@user-mt1nw1nn4b
@user-mt1nw1nn4b 10 күн бұрын
ਏਸ ਤਰਾ ਗੱਲ ਨੂੰ ਗਲਤ ਤਰੀਕੇ ਨਾਲ ਲੈ ਗਏ ਲੋਕ
@PunjabfocusTV-lm3cn
@PunjabfocusTV-lm3cn 12 күн бұрын
ਵੇਹਲੀਆਂ ਬੀਬੀਆਂ ਐਵੇਂ ਕੋਈ ਨੇ ਕੋਈ ਮੁੱਦਾ ਚੱਕ ਲੈਂਦੀਆਂ ਨੇ,,,ਫਰੀ ਦਾ ਫੇਮ ਲੈਣ ਲਈ
@reenainsa6408
@reenainsa6408 10 күн бұрын
Jad bibi Jageer kaur nu koi Etraz nahi fer hor lokan da kion pat vich DARAD hunda a
@baldevsingh2960
@baldevsingh2960 12 күн бұрын
Very honest person cm channi Saab...
@avtarrandhawa9875
@avtarrandhawa9875 9 күн бұрын
ਸਰਦਾਰ ਚਰਨਜੀਤ ਸਿੰਘ ਚਿਨਾ ਤੇ ਬੀਬੀ ਜਗੀਰ ਕੋਰ ਭੈਣ ਭਰਾ ਦਾ ਰਿਸਤਾ ਹੇ ਜੀ
@deshraj9681
@deshraj9681 12 күн бұрын
Respected
@expert9241
@expert9241 11 күн бұрын
ਬੀਬੀ ਤਾਂ ਖੁਸ਼ ਹੈ ਇਹ ਭੈਣ ਭਰਾ ਦਾ ਪਿਆਰ ਹੈ ਚੈਨਲ ਵਾਲਿਆਂ ਦੀ ਐਵੇਂ ਪਾਟੀ ਹੋਈ ਹੈ
@balbirsingh5460
@balbirsingh5460 14 күн бұрын
It is an old tradition to respect elders
@VijayKumar-oj4ys
@VijayKumar-oj4ys 14 күн бұрын
Pl.bebe.g.chane.tuhada.chota.veer.hai.ke.ek.veer.apne.pain.nu.gal.nahi.la.sakda.kamal.hai.ena.ganda.loko.de.shoch.dai.
@user-zx2cd3ot7g
@user-zx2cd3ot7g 11 күн бұрын
Mare lokan di mari soch hundi hai
@ACADMY.acadmy
@ACADMY.acadmy 11 күн бұрын
ਚਰਨਜੀਤ ਸਿੰਘ ਜੀ ਚੰਨੀ ❤❤❤
@hiramarara2332
@hiramarara2332 9 күн бұрын
Mahla commision manipur Te KIO nahi koi Action lenda
@GurpreetChhina-tx4lv
@GurpreetChhina-tx4lv 11 күн бұрын
ਜੇ ਲਿੰਡਰ ਬੇਸ਼ਰਮ ਹੋ ਗਏ ਹਨ ਤਾਂ ਮੀਡੀਆ ਆਲੇਆਂ ਨੂੰ ਵੀ ਸ਼ਰਮ ਅੰਉਣੀ ਚਾਹੀਦੀ ਹੈ ਕੇ ਉਹੋ ਜਿੰਆਦਾ ਵੰਧਾ ਘੰਟਾ ਕੇ ਗੰਲ ਨਾਂ ਕਰਨ
@user-yl8tp6ur2e
@user-yl8tp6ur2e 13 күн бұрын
ਲੱਖ ਲਾਹਨਤ ਪੰਜਾਬ ਸਰਕਾਰ ਤੇ
@parmandevi443
@parmandevi443 13 күн бұрын
Both of leader good
@airlvcu.4117
@airlvcu.4117 12 күн бұрын
Good
@user-no8vw1yy6o
@user-no8vw1yy6o 8 күн бұрын
ਲੋਕਾਂ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ । ਜਿਹੜੇ ਲੋਕ ਵਾ ਵਰੋਲਾ ਬਣ ਰਹੇ ਹਨ , ਕੀ ਉਹਨਾਂ ਨੇ ਕਦੀ ਆਪਣੇ ਭੈਣ ਭਰਾਵਾਂ ਇਸ ਤਰ੍ਹਾਂ ਨਹੀਂ ਕੀਤਾ । ਕਮਾਲ ਹੀ ਹੋ ਗਈ ਹੈ , ਮੀਡੀਆ ਵਾਲੇ ਤਾਂ ਵਾਲ ਦੀ ਖੱਲ ਲਾਹੁਣ ਲਈ ਲੰਗੋਟੇ ਕਸ ਕੇ ਰਖਦੇ ਹਨ ।
@gurpalsingh6287
@gurpalsingh6287 13 күн бұрын
Aadi koi gall nahi dono bhut vadia leader Han kuch galat nahi
@parmindersuman2955
@parmindersuman2955 10 күн бұрын
@DharminderKour-mr6uk
@DharminderKour-mr6uk 11 күн бұрын
Koi gal ni ji
@lakhveersingh1471
@lakhveersingh1471 10 күн бұрын
ਇਸ ਵਿਚ ਮਾੜੀ ਕੀ ਗੱਲ ਐ ਇਸ ਵਿਚ ਭੈਣ ਭਰਾ ਦਾ ਪਿਆਰ ਵੀ ਹੋ ਸਕਦਾ ਮਾੜੀ ਕੋਈ ਗੱਲ ਨਹੀਂ
@user-uj3vm3nk6y
@user-uj3vm3nk6y 9 күн бұрын
😮😮
@kcprince2664
@kcprince2664 7 күн бұрын
Chain Right. Dono. Right
@jazzchouhan2167
@jazzchouhan2167 11 күн бұрын
Chani ne dari chek kiti honi jagir kaur di eda ho skda pkka ni keh skda me
@majorverygoodbhatti4101
@majorverygoodbhatti4101 12 күн бұрын
Bibi jagger kaur ji tusi samjhdar ho ehna de pichhey na laggo jis aadmi tuhanoo aapnni sister da darja hi deeta hor ohnoo ki samjhogey eh lok tuhada tamasa bnna rehe hn..media vi mja lay reha hai
@sumittersinghsingh9504
@sumittersinghsingh9504 10 күн бұрын
ਭੈਣ ਭਰਾ ਗੱਲ ਵਕੜੀ ਬਾਕੇ ਵੀ ਮੇਲ ਸਕਦੇ ਆ ਕੀਹੋਗੇਆ ਨੇਕੀ ਜੇਹੀ ਗੱਲ ਆਡੀ ਵਢੀ ਬਣਾ ਦਿਤੀ ਸਰਮ ਕਰੋ ਕੋਈ
@PunjabfocusTV-lm3cn
@PunjabfocusTV-lm3cn 12 күн бұрын
ਹੁਣ ਕਿ ਪੱਟ ਲਿਆ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ,,,,
@ManjitSingh-qo4zq
@ManjitSingh-qo4zq 13 күн бұрын
ਜਿਸ ਚੈਨਲ ਵਾਲੇ ਨੇ ਵੀਡੀਓ ਵਾਇਰਲ ਕੀਤੀ, ਸਿਰਫ ਮੂੰਹ ਤੇ ਹੱਥ ਲਾਉਣ ਵਾਲੀ ਪੂਰੀ ਵੀਡੀਓ ਨਹੀਂ ਦਿਖਾਈ ਕਾਰਵਾਈ ਹੋਣੀ ਚਾਹੀਦੀ ਹੈ
@ManjitKaur-nw6je
@ManjitKaur-nw6je 12 күн бұрын
Bibi.ji.de.bachiya.warga.channi.sab
@preetipreeti2915
@preetipreeti2915 11 күн бұрын
Punjab loka di soch gandhi hundhi aa
@13JSL
@13JSL 7 күн бұрын
Godi media nu hor kuch ni aanda …. Actually eah godi media nahi hun jhanda amli media hai 👍 no support for congress but support only for Channi Saab
@SarbjeetKaur-ny2ch
@SarbjeetKaur-ny2ch 12 күн бұрын
ਪਹਲਾ ਤਾਂ ਬਯਾਣ ਸੀਂ ਸਾਰੀਆਂ ਭੈਣਾਂ ਦੀ ਈਜਤ ਬੇਕਾਬ ਹੋਗੀ ।। ਹੁਣ ਸਾਰੀਆਂ ਭੈਣਾਂ ਦੀ ਈਜਤ ਸਹੀ ਹੋ ਗਈ ।। ਪਹਿਲਾਂ ਸੋਚ ਲਯਾ ਕਰੋ । ਓ ਕੋਈ ਗਲਤ ਨਹੀਂ ਸੀ ਚਨੀ ਨੇ ਬਡਾ ਸਤਿਕਾਰ ਕੀਤਾ ਓਦਾ ਬਹੁਤ ਧਨਬਾਦ ਜੀ ।।।ਵਾਹਿਗੁਰੂ ਜੀ
@Fateh.imaan.Singh.Sandhu
@Fateh.imaan.Singh.Sandhu 10 күн бұрын
Sardar Charanjeet Singh Ji Channi 🙏 Sir ,,Bhut Leader nalo chnga hai Beshak Paisa Maya Khaaje jini marji par Sardar Charanjeet Singh Ji Punjab da skaa hai ,, oo Bnda stand ve Lai Lvega punjab Lyi ,, Te sikh kaum Lyi khad ve javega chahe ajmaa k veakh Lyo. mere vlo chahe 10000 Crore koi Leader Khaje Chahe Sardar Charanjeet singh ji e kha Lve par jithe punjab di gal aave othe khdan wala hove. Raajneeti Leader punjab ch pichle 20 sal ch Sardar Simranjeet Singh Ji Maan Te Sardar Charanjeet Singh Ji Channi eh 2 ee hoye
@LakhvirSingh-vf4eg
@LakhvirSingh-vf4eg 9 күн бұрын
Kise greeb di sar b le lya kro ji❤
@gurlalsandhu5667
@gurlalsandhu5667 9 күн бұрын
Bai gal nu na chokrao jer
@Deepak-st9gd
@Deepak-st9gd 11 күн бұрын
Dono ek doosre ko Bhai, Behan maante hain. Yeh toh normal baat hai.
@gurmeetsingh2870
@gurmeetsingh2870 11 күн бұрын
It was normal and not a serious issue!
@satnamsingh321
@satnamsingh321 10 күн бұрын
❤❤❤❤ ਚੰਨੀ love bro
@harbanskaur4444
@harbanskaur4444 9 күн бұрын
Very bad things midia vesarm karna chauhda hai. Ex cm very gentleman family man and with him wife and family members.
@kirpalsingh-rj6ne
@kirpalsingh-rj6ne 9 күн бұрын
Bai vi Bain nu pyar naalface nu hath lagga sakda Bibi ji vadi sister varge hann koi Galt galh nahi Galt sochna madhi maansikta hai
@user-yk6lo8zw5k
@user-yk6lo8zw5k 12 күн бұрын
Bsp jendabad jendabad jendabad jendabad only maha bati jee best' PM only is bar BSP's nu muka da deu
@gursewaksingh-ls4rm
@gursewaksingh-ls4rm 9 күн бұрын
ਬੀਬੀ ਜਗੀਰ ਕੌਰ, ਸਾਬਕਾ ਮੁੱਖ ਮੰਤਰੀ ਚੰਨੀਂ ਦੀ ਮਾਂ ਦੇ ਸਮਾਨ ਹੈ ਇਸ ਲਈ ਚੰਨੀਂ ਨੇਂ ਜੇ ਬੀਬੀ ਜੀ ਦੇ ਠੋਡੀ ਹੱਥ ਲਾ ਵੀ ਤਾਂ ਇਸ ਵਿੱਚ ਚੈਨਲਾਂ ਆਲ਼ਿਆਂ ਦਾ ਕਿਉਂ ਢਿੱਡ ਦੁੱਖਦਾਅ? ਕੀ ਬੱਚਾ ਪਿਆਰ ਨਾਲ਼ ਆਪਣੀਂ ਮਾਂ ਦੇ ਠੋਡੀ ਤੇ ਹੱਥ ਨਹੀਂ ਲਾ ਸਕਦਾ? ਇਹ ਤਾਂ ਉਹ ਗੱਲ ਕਿ "ਚੋਰੋਂ ਕੋ ਸਾਰੇ ਨਜ਼ਰ ਆਤੇ ਹੈਂ ਚੋਰ"।
@ShivJi-ee4cx
@ShivJi-ee4cx 11 күн бұрын
ਬੂਰਾ ਬਿੱਲਾ ਆਦਮੀ ਮੁਁਛਾਂ ਵਾਲੀ ਰੰਨ ਜਿਹੜਾ ਇਹਨਾ ਤੇ ਇਤਬਾਰ ਕਰੇ ਭੈਣ ਦੀ ਦੇ ਦੇਣ ਲੰ.........
@IqbalSingh-bq6tu
@IqbalSingh-bq6tu 12 күн бұрын
Bibi bare stand lending hai
@deepak.8776
@deepak.8776 13 күн бұрын
yaar kya galt kita mai😂😂
@deshraj9681
@deshraj9681 12 күн бұрын
Mother. Son wala. Love
@user-dq1ll5zb9d
@user-dq1ll5zb9d 12 күн бұрын
🙏🙏🙏🙏🙏🙏
@Harbans-vf8xc
@Harbans-vf8xc 14 күн бұрын
Mahila commission nu sister- brother da rista nazar nahi aunda.
@user-gl5yc6xt2b
@user-gl5yc6xt2b 8 күн бұрын
Channi ❤🙏🙏jindabaad
@dalwindersingh6321
@dalwindersingh6321 11 күн бұрын
ਕੋਈ ਇਤਰਾਜ ਵਾਲੀ ਗੱਲ ਨਹੀ ਹੈ,ਚੰਨੀ ਨੇ ਤਾਂ ਸਿਰਫ਼ ਬੀਬੀ ਨੂੰ ਇਸ਼ਾਰਾ ਮਾਤਰ ਕਰਕੇ ਪੁਛਿਆ ਸੀ ਕਿ ਬੀਬਾ ਮੁੱਛਾ ਕਿਥੇ ਗਈਆ, ਲੋਕ ਤਾਂ ਐਵੇ ਈ ਬੀਬੀ ਤੇ ਛੱਕ ਕਰੀ ਜਾਂਦੇ ਨੇ।
@user-xb3rb9hi9g
@user-xb3rb9hi9g 14 күн бұрын
Changi gal nahi hai,,
@jarnailsinghsran8040
@jarnailsinghsran8040 12 күн бұрын
वो भूली दास्तां लो फिर याद आ गई।
@BaldevSingh-qc9ui
@BaldevSingh-qc9ui 13 күн бұрын
Eh ta punjabi Culcharel ha pyar da es Upar politics nhi karni chahiye
@mewasingh4065
@mewasingh4065 13 күн бұрын
No problem
Glow Stick Secret 😱 #shorts
00:37
Mr DegrEE
Рет қаралды 141 МЛН
Don't eat centipede 🪱😂
00:19
Nadir Sailov
Рет қаралды 23 МЛН
Don’t take steroids ! 🙏🙏
00:16
Tibo InShape
Рет қаралды 67 МЛН
ਸੰਸਦ ਵਿਚ ਭਿੜੇ ਭਗਵੰਤ ਮਾਨ ਅਤੇ ਚੰਦੂਮਾਜਰਾ
3:10