Brothers Love |Joint Family | Punjabi Family|Mani Parvez|

  Рет қаралды 216,815

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 208
@kaintpunjabi
@kaintpunjabi 11 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@SorabSahota
@SorabSahota 11 ай бұрын
ਵੀਰ ਜੀ ਬਹੁਤ ਵਧੀਆ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਜਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ
@psdhillondhillon.1002
@psdhillondhillon.1002 11 ай бұрын
​ਕਲੰਕ ਆ ਰੰਗਰੇਟੇ ਦੇ ਨਾ ਤੇ ਗੁਰਜਿੰਦਰ ਰੰਗਰੇਟੇ ਕਦੇ ਕਿਸੇ ਦੀਆ ਧੀਆਂ ਭੈਣਾਂ ਬਾਰੇ ਗਲਤ ਨਹੀ ਬੋਲਦੇ
@psdhillondhillon.1002
@psdhillondhillon.1002 11 ай бұрын
​@@SorabSahotaਜਿੰਦਾਬਾਦ ਨੂੰ ਉਹ ਕਾਰਗਿਲ ਦੀ ਜੰਗ ਜਿੱਤ ਕੇ ਆਇਆ ਕੱਢਦਾ ਤਾ ਉਹ ਲੋਕਾਂ ਦੀਆ ਧੀਆਂ ਭੈਣਾਂ ਨੂੰ ਗਾਲਾਂ ਸ਼ਰਮ ਤਾ ਨਹੀ ਆਉਂਦੀ ਤੁਹਾਨੂੰ
@jassalkaur3548
@jassalkaur3548 11 ай бұрын
❤❤🥰🥰🥰👏🏻👏🏻🤲🤲🤲🙏🙏🙏🙏👌👌
@kulvinderkaur1489
@kulvinderkaur1489 11 ай бұрын
❤❤ 0:24 ​@@SorabSahota
@kaurmanjeet336
@kaurmanjeet336 11 ай бұрын
ਭੈਣ ਇਹੀ ਇਨਸਾਨੀਅਤ ਹੁੰਦੀ ਹੈ ਇਸੇ ਪਿਆਰ ਨੇ ਪਰਲੋਕ ਵਿੱਚ ਵੀ ਸੋਭਾ ਦੇਣੀ ਹੈ
@Brardeep-xj1do
@Brardeep-xj1do 11 ай бұрын
ਬਹੁਤ ਵਧੀਆ ਸਟੋਰੀ ਆ ਇਸ ਪਰਵਾਰ ਦੀ ਵਾਹਿਗੁਰੂ ਜੀ ਇਦਾ ਹੀ ਚੜਦੀ ਕਲਾ ਵਿੱਚ ਰੱਖੇ ਇਸ ਪਰਵਾਰ ਨੂੰ 🙏
@JagtarSingh-ox8io
@JagtarSingh-ox8io 11 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵੀ ਇਹੀ ਰਸਤੇ ਉਪਰ ਚਲਨ ਸਿਖਿਆ ਦਿੰਦੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@mandeepkumar-zt2fe
@mandeepkumar-zt2fe 9 ай бұрын
ਏ ਹੁਦਾ ਅਕ ਭਰਾ ਦਾ ਦੂਜੇ ਭਰਾ ਲੀ ਪਿਆਰ ਬਾਕੀ .ਏਦਾਂ ਹਿ ਹੋਣਾ ਚਾਹੀਦਾ ਆਪਣਿਆ ਲੀ ਪਿਆਰ ਹੋਣਾ ਚਾਹੀਦਾ ਬਾਹਰ ਦਾ ਪਿਆਰ ਕਰਨ ਦਾ ਫੇਰ ਆ.😊😊😊
@iqbalthiara7225
@iqbalthiara7225 11 ай бұрын
ਇਹ ਦੋਵੇ ਦਰਾਣੀ ਜਠਾਣੀ ਕਿਸੇ ਚੰਗੇ ਘੁਰੇ ਦੀਆ ਹਨ ਨਹੀ ਤਾ ਬੰਦਾ ਕਿਡਾ ਵੀ ਫੰਨੇ ਖਾਂ ਕਿਉ ਨਾ ਹੋਵੇ ਮਗਰ ਲਾ ਹੀ ਲੈਦੀਆਂ ਹਨ ਕਈ ਇਹੋ ਜਿਹੀਆ ਇਕ ਦੀਆ ਵੱਧ ਗੱਲਾ ਲਾ ਕਿ ਭਰਾਂਵਾਂ ਚ ਸਿਰ ਵੱਢਵੇ ਵੈਰ ਵੀ ਪੁਵਾ ਦਿੰਦੀਆ ਹਨ ਬਾਪੂ ਹੁਣੀ ਬਹੁਤ ਭਾਗਾਂ ਵਾਲੇ ਹਨ ਜਿਹਨਾ ਨੂੰ ਇਹਨਾ ਵਰਗੇ ਨੁੰਹਾਂ ਪੁੱਤ ਮਿਲੇ ਹਨ ਨਹੀ ਤਾ ਅੱਜ ਕੱਲ ਦੇ ਭਰਾ ਤਾ ਪੈਸੇ ਦੇ ਲਾਲਚੀ ਹਨ ਦੋ ਤਿੰਨ ਹੋਣ ਤਾ ਮਾਂ ਪਿਉ ਨੂੰ ਚਕ ਥੱਲ ਕਰਕੇ ਸਭ ਕੁਝ ਆਪ ਹੀ ਹੜੱਪਣ ਨੂੰ ਫਿਰਦੇ ਹਨ
@amritpalkaur3884
@amritpalkaur3884 11 ай бұрын
ਬਿਲਕੁਲ ਸੱਚ ,, ਨਈ ਤਾਂ ਅਜਕਲ ਪੇਕੇ ਪੇਕੇ ਹੀ ਹੋਈ ਜਾਂਦੇ , ਸਹੁਰੇ ਘਰ ਸੋਭਾ ਪਾਣੀ ਬਹੁਤ ਔਖੀ ਏ
@kulwinderatwal8161
@kulwinderatwal8161 11 ай бұрын
ਬਹੁਤ ਵਧੀਆ ਪਰਿਵਾਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@gurmeetgill6469
@gurmeetgill6469 11 ай бұрын
ਬਹੁਤ ਵਧੀਆ ਸੋਚ ਹੈ ਭੈਣੇ ਤੇਰੀ ਅੱਜ ਕੱਲ੍ਹ ਇਸ ਤੇਰਾਂ ਦੀਆਂ ਔਰਤਾਂ ਬਹੁਤ ਘੱਟ ਹੋਣਗੀਆਂ ਅਸਲੀ ਸਵਰਗ ਇਹ ਹੈ
@manjeetkaur774
@manjeetkaur774 11 ай бұрын
ਬਹੁਤ ਬਹੁਤ ਵਧੀਆ ਲੱਗਾ ਵੀਰੇ ਤੂਸੀ ਗੱਲਬਾਤ ਬਹੁਤ ਵਧੀਆ ਕਰਦੇ ਭੈਣ ਤੋ ਬਿਨਾ ਤੂਸੀ ਕਦੇ ਨੀਂ ਬੋਲੇ ਇਹੋ ਜਿਹੇ ਚੀਜਾ ਦਿਖਾਇਆ ਕਰੋਂ ਸਬ ਮਿਲ ਕਿ ਇਕੱਠੇ ਰਹਿਣ ਜੀ 🌹🌹🌹🌹🌹🌹🌹🌹🌹🌹
@gurusran838
@gurusran838 10 ай бұрын
ਮਹੇਰ ਕਰੇ ਜੀ ਵਾਹਿਗੁਰੂ ਜੀ ਇਸ ਪਰਿਵਾਰ ਉਤੇ ਹਮੇਸ਼ਾ ਹੀ ਪਰਿਵਾਰ ਵਿੱਚ ਰੋਣਕਾ ਅੱਤੇ ਵਿਸਬਾਸ ਬਣਾਈ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਏਹੇ ਜਿਹੇ ਪਰਿਵਾਰ ਨੂੰ ਕਿੱਸੇ ਦੀ ਨਜ਼ੀਰ ਨਾਂ ਲੱਗੇ ਜੀ
@SukhwinderSingh-wq5ip
@SukhwinderSingh-wq5ip 11 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@billuwalia6759
@billuwalia6759 9 ай бұрын
Very good family. God bless all of you.
@billuwalia6759
@billuwalia6759 10 ай бұрын
You did for your husband’s brother. He also did the great job. Waheguru ji da Shukar hai ji. God bless you and everyone. I have no words to say.
@HarneetKalas-nf8nd
@HarneetKalas-nf8nd 11 ай бұрын
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SukhwinderHans-y7y
@SukhwinderHans-y7y 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਸਵਿੰਦਰ ਕੌਰ ਜੀ ਵਾਹਿਗੁਰੂ (ਪ੍ਰਮਾਤਮਾ) ਆਪ ਜੀ ਦੀ ਸੋਚ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ। ਇਸ ਤਰਾ ਦੀ ਸੋਚ ਹਰ ਇਕ ਜਨਾਨੀ ਦੀ ਹੋਣੀ ਚਾਹੀਦੀ ਹੈ ।
@gsingh3201
@gsingh3201 10 ай бұрын
Soda baut shukeriya 🙏ki aaj de kalyug che insaniyat te asli rishtedaari de darshan karoin vaaste🙏🙏🙏🙏🙏🙏
@ajmerbrar7490
@ajmerbrar7490 4 ай бұрын
Very nice Very nice and Very good Family and Congratulations ji God bless you ji
@santoshbhullar179
@santoshbhullar179 11 ай бұрын
ਚੰਗੀ ਸੋਚ
@inderdeepsingh8105
@inderdeepsingh8105 11 ай бұрын
ਪੰਜਾਬ ਵਿੱਚ ਇਹੋ ਜਿਹੇ ਪਰਿਵਾਰ ਹੁੱਣ ਟਾਮੇ ਟਾਮੇ ਹੀ ਰਹਿ ਗਏ ਹਨ ਜਿਥੇ ਏਕਤਾ ਹੋਵੇਂ
@kulwinderbrar2537
@kulwinderbrar2537 11 ай бұрын
ਹਰ ਪਰਿਵਾਰ ਚ ਏਨਾ ਏਕਤਾ ਹੋਵੇ ਸਭ ਖ਼ੁਸ਼ੀ ਰਹਿਣ ਪਰ ਅਜਕਲ ਜਿਆਦਾਤਰ ਲਤਾ ਖਿੱਚਣ ਆਲੇ ਆ!। ਵਾਹਿਗੁਰੂ ਤੁਹਾਡੀ ਏਕਤਾ ਸਲਾਮਤ ਰੱਖੇ ਬੁਰੀ ਨਜਰ ਤੋਂ ਬਚਾਵੇ!
@parkersingh5910
@parkersingh5910 11 ай бұрын
Rabb eho jhi bhabhi sab nu dawe. Maa Da duja roop
@RandhirSingh-zq2qs
@RandhirSingh-zq2qs 11 ай бұрын
ਸਾਡੇ ਘਰ ਦੀ ਵੀ ਇਹੋ ਕਹਾਣੀ ਆ ਬਹੁਤ ਸ੍ਹਕਉਨ ਮਿਲਿਆ ਇਸ ਭੈਣ ਦੀਆਂ ਗੱਲ਼ਾਂ ਸੁਣ ਕੇ ਮਨ ਭਰ ਆਇਆ ਵਹਿਗੁਰੂ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀ
@OnkarSharma-nw7xc
@OnkarSharma-nw7xc 11 ай бұрын
Right Bai
@VeerSingh-dm3ip
@VeerSingh-dm3ip 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਆ
@kuljindersinghdhaliwal4400
@kuljindersinghdhaliwal4400 11 ай бұрын
ਅਸੀਂ ਤਾਂ ਜੀਹਦਾ ਵੀ ਕੀਤਾ ਓਹਨੇਂ ਸਬੱਕ ਸਿਖਾਇਆ ਭਾਵੇਂ ਆਪਣਾਂ ਸੀ ਜਾਂ ਬੇਗਾਨਾਂ॥ ਕੁੱਝ ਚੰਦ ਲੋਕ ਸੀ ਹੀਰੇ ਵਰਗੇ ॥
@pek1240
@pek1240 11 ай бұрын
bai g tusi ohna lokan daa hale hor vi karna si sahid sari zindgi karde rehnde par ohna nu laina ni ayia bhukh dikhayi te aggon vaste app rah bandh kar ditta mere nal vi edan hee hoia 18 sal da si jadon gharon nikal gia si moscow nu karda karaunda 2 salan ch canada paunchia si fer sab kuj ditta ghar dian nu sare sadhe vi ethe hun ose kothi pichhe rola pa ke beh gaye jo mai apni kamayi nal banayi si par apan vi lade ni bas kheda he shad ditta 30 sal ho gaye aye nu par hun koi ni bolda na mere nal na apas vich fer vi kahi da rabba tera shukar aa nahi ove lagge rehna si mai ta gharon doorr si ta ghar da zyada piar aunda si par ajj oh ghar ta shado pind vi ni janda baharon hee reh ke mud ayida
@kuljindersinghdhaliwal4400
@kuljindersinghdhaliwal4400 11 ай бұрын
@@pek1240 veer ji koyi gll nhi Rab sab vekhda . Kar bhla ho bhla ant bhle da bhla . Jisda apna koyi nhi saath dinda uss da waheguru prmatma saath dinda .🙏🙏 Sdaa hee uss uper chdd deo insan ta ehsan framosh ho chuke nai ji
@bhindersidhusidhu1013
@bhindersidhusidhu1013 11 ай бұрын
Sab de karma ch change lok ni likhe hnde😢
@harpreetkaur2555
@harpreetkaur2555 11 ай бұрын
Mere nal v eh hi hunda jihde nal karo o hi bharos tod janda e
@kuljindersinghdhaliwal4400
@kuljindersinghdhaliwal4400 11 ай бұрын
@@harpreetkaur2555 ਇਸ ਲਈ ਸਾਨੂੰ ਵਾਹਿਗੁਰੂ ਉਪਰ ਭਰੋਸਾ ਕਰਨਾਂ ਚਾਹੀਦਾ ਗੁਰਬਾਂਣੀ :- ਜੇ ਤੂੰ ਮੇਰਾ ਹੋਇ ਰਹੇ ਸੱਭ ਜਗ ਤੇਰਾ ਹੋਇ ॥ ਕਿਤੇ ਨਾਂ ਕਿਤੇ ਗਲਤੀ ਹੌਈ ਏ ਸਾਡੇ ਕੌਲੋਂ ਕਿਉਂਕੀ ਅਸੀਂ ਰੱਬ ਨਾਲੋਂ ਜ਼ਿਆਦਾ ਭਰੋਸਾ ਇਨਸਾਨਾਂ ਉਪਰ ਕੀਤਾ ਸੋ ਓਹ ਵੀ ਧੋਖਾ ਦੇ ਗਏ ਸੋ ਇਹ ਵੀ ਸਾਡੇ ਲਈ ਇੱਕ ਸੱਬਕ ਹੈ ॥॥॥ ਤਾਂ ਕਰਕੇ ਇਕ ਕਿਸੇ ਸ਼ਾਇਰ ਨੇਂ ਲਿਖਿਆ-- ਮੈਂ ਸੱਭ ਦਾ ਹੋ ਕੇ ਵੇਖ ਲ਼ਿਆ ਬੱਸ ਇੱਕ ਤੇਰਾ ਹੋਂਣਾਂ ਬਾਕੀ ਐ
@bhupinder1966
@bhupinder1966 11 ай бұрын
ਵਾਹਿਗੁਰੂ ਮੇਹਰ ਰੱਖੇ ਸਾਡੇ ਪੰਜਾਬ ਤੇ, ਪੰਜਾਬੀਆਂ ਤੇ, ਇੰਜ ਹੀ ਵਿਰਸਾ ਸਾਂਭਿਆ ਰਹੇ
@sukhasandhusukha9981
@sukhasandhusukha9981 11 ай бұрын
ਬਾਈ ਬਾਪੂ ਨੂੰ ਦਸੇ ਬਿੰਨਾ ਜਿੳਦੇ ਜੀ ਫੌਰਡ ਟਰੈਕਟਰ ਲੈ ਦੇ ਸਵਾਦ ਆ ਜਾਣੂ ਲੋਕਾ ਦੇ ਮੂੰਹ ਬੰਦ ਹੋ ਜਾਣਗੇ ਤੇਰਾ ਬਹੁਤ ਧੰਨਵਾਦ ਘਰ ਲੈ ਏਨਾ ਕੁਝ ਕੀਤਾ
@gurbindergarry1796
@gurbindergarry1796 11 ай бұрын
Bhut vadia lagda ❤
@arwinderaujla3267
@arwinderaujla3267 11 ай бұрын
ਇਹੋ ਜਿਹੀਆਂ ਫੈਮਿਲੀ boht ਘੱਟ ਹੁੰਦੀਆ ਆ
@SeesalMasim
@SeesalMasim 11 ай бұрын
Bahut vadiya stori aamosinal kar ditta,, god bless you
@mandeepsinghsidhu4316
@mandeepsinghsidhu4316 11 ай бұрын
Waheguru mehar kreo bhut pyaar a tabbar ch ehda hi banai rakheo pariwar nu chardikla vich rakhe❤️❤️
@gurpalsingh5609
@gurpalsingh5609 11 ай бұрын
ਵਾਹਿਗੁਰੂ ਜੀ ਇਸ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ
@rahulradhayk47
@rahulradhayk47 11 ай бұрын
Aj b pra bargayy insaniyat etha badi Kushi mili yeah sab dkh k ❤❤❤❤
@kahlonarsh6502
@kahlonarsh6502 11 ай бұрын
Waheguru Prmatma ess prvar nu esey tran sluuk tfaak bakshseyi
@paramkaur9879
@paramkaur9879 11 ай бұрын
Bht wda dil ha kise2 da he hunda kismat apni2 hundi ha bss apne saath den wale hon fir chnga maada din te sb te aunde ha apne nl pyr kro cheeja da ki ha ajj ha kal nai
@MANISHASHARMA-gm4lt
@MANISHASHARMA-gm4lt 11 ай бұрын
Maza aa gaya yeh sab suan ker🎉🎉🎉🎉🎉
@amarjitsharma7903
@amarjitsharma7903 11 ай бұрын
Ajehian sakhsiatan ch piar pishle kite punnan karn hi milda hey waheguru is parbar nu agle janam ch v ekatha kre I PREY TO GOD
@DarshanKaur-e6p
@DarshanKaur-e6p 11 ай бұрын
Sister than ho tusi ta than tuhada perivar koiey saval ne vachia bolan nu dilo salut ha tuhanu ❤❤❤❤❤
@bhullarboutique7044
@bhullarboutique7044 11 ай бұрын
Sada v bahut pyer a sari family da. Waheguru to ehe pyer hi magde a sari umer lyi
@kisankaur4459
@kisankaur4459 11 ай бұрын
WELL DONE CHACHAJI!!! YOU'RE GREAT, REAL PARSON, GOD BLESS YOU!!
@dalveerkaur9330
@dalveerkaur9330 11 ай бұрын
Kinni nimrta is lady vich nimer, shehansheel respectful God bless u and ur family modern pr wadhyia soch
@GurdeepSingh-tq4oc
@GurdeepSingh-tq4oc 11 ай бұрын
Dil nu bhut khushi hoyi video dek k
@jhirmalsingh5950
@jhirmalsingh5950 11 ай бұрын
ਸਟੋਰੀ ਸੁਣ ਕੇ ਖੁਸ਼ੀ ਦੇ ਹੰਝੂ ਆ ਗਏ
@Penducitizen-jassigill
@Penducitizen-jassigill 11 ай бұрын
ਭੈਣ ਮੇਰੀਏ ਚੰਗਿਆਈ ਕਰਕੇ ਹੀ ਦੁਨੀਆ ਖੜੀ ਏ ਲੋਕ ਤਾ ਜਰਦੇ ਨੀ ਗੱਲ ਭਾਲਦੇ ਆ ਲੂਣ ਭੁਕਣ ਨੂੰ ਗੱਲ ਬੱਸ ਮੰਨਣ ਦੀਆ ਬੇਗਾਨੇ ਵੀ ਆਪਣੇ ਹੋ ਜਾਦੇਆ
@yaadofficial5275
@yaadofficial5275 11 ай бұрын
ਸਾਝਾਂ ਵਿੱਚ ਹਾਸੇ ਤੇ ਵੰਡੀਆਂ ਵਿੱਚ ਝੋਰੇ ਆ❤️
@pinderlehal
@pinderlehal 11 ай бұрын
Kini vdiaa soch bhen tuhadi, mere husband ne v apne priwaar da bhout kitta sari kamai ghar bhejda c sara kujh apna bna leya set ho gye, jado mere husband nu lod c kise baah nahi fdi, khende sanu kujh nhi ditta , ghro v kujh nhi ditta, par hun asi mehnat krke apna km set kr leya
@RamandeepKaur-hc2wv
@RamandeepKaur-hc2wv 11 ай бұрын
Waheguru aapi mehr krnge . Usto ton vdh denge baba ji .
@pinderlehal
@pinderlehal 11 ай бұрын
@@RamandeepKaur-hc2wv thxx bhena
@saurabhsaurabh9498
@saurabhsaurabh9498 11 ай бұрын
Bht sohni soch aa wmk 🙏 family te khush rkhe
@CS-hq5ff
@CS-hq5ff 11 ай бұрын
Wow very rear hearing this story salute Canada wale bhai nu
@harpalsingh-bq7zj
@harpalsingh-bq7zj 11 ай бұрын
Jonda basda rahe waheguru Ji family
@suchasingh2914
@suchasingh2914 11 ай бұрын
Parmatma tahoday parivaar dai piyar nu sda salamat rakhay
@GaganDeep-dv4bb
@GaganDeep-dv4bb 11 ай бұрын
ਜਿੱਥੇ ਪਰਿਵਾਰ ਚ ਥਵਾਕ ਹੁੰਦਾ ਉੱਥੇ ਵਾਹਿਗੁਰੂ ਆਪ ਸਹਾਈ ਹੁੰਦਾ ਘਰ ਚ ਵਰਕਤ ਹੁੰਦੀ ਆ
@dalbirsinghgrewal4531
@dalbirsinghgrewal4531 11 ай бұрын
Very very nice priwar he waheguru ji sab te kripa karn
@dalsingh2656
@dalsingh2656 11 ай бұрын
People should learn from these kind of stories. Very heart touching story. Families are made with love, not with money. Bapu ji is amritdari sikh please son's should follow bapu ji,s foot step.
@GurpreetBajsingh
@GurpreetBajsingh 11 ай бұрын
Waha guru ji
@harkiratkaur4019
@harkiratkaur4019 11 ай бұрын
Very nice family members with lots of happiness ❤️🎉
@RahulKumar-vi8ch
@RahulKumar-vi8ch 11 ай бұрын
Waheguru ji Mehar Rakhe ji 🙏 waheguru ji 🙏🙏 🙏🙏🙏
@harkiratkaur4019
@harkiratkaur4019 11 ай бұрын
Very nice story of heart touching video 😍 ❣️
@DarshanSingh-gl3wu
@DarshanSingh-gl3wu 11 ай бұрын
Bahut sohni soach aa family di.jeo veera
@AmandeepSingh-bu4wn
@AmandeepSingh-bu4wn 11 ай бұрын
ਬਹੁਤ ਵਧੀਆ ਜੀ
@deepcheema9105
@deepcheema9105 11 ай бұрын
Waheguru ji chardi kla ch rakhe
@mohinderkumar106
@mohinderkumar106 2 ай бұрын
❤se salute putter ji God Bless You of all
@ShubhMann-fn6cp
@ShubhMann-fn6cp 11 ай бұрын
Real ladys
@gurpiasbrar4650
@gurpiasbrar4650 11 ай бұрын
ਭੈਣੇ ਲੋਕਾਂ ਦੀ ਪ੍ਰਵਾਹ ਨੀ ਕਰੀ ਦੀ 👍
@gurpreetsingh-kw7ed
@gurpreetsingh-kw7ed 11 ай бұрын
WAHEGURU sari family members te meher bnai rakhi .joint family members da pyar koi koi hi janda
@ankubasra9220
@ankubasra9220 11 ай бұрын
Very nice good video putró raje khushi chardikala vich rakha waheguru ji dar ha andhar nahe put bahut he khushi hoe je ❤️🙏🙏
@jagdishvirk2317
@jagdishvirk2317 11 ай бұрын
Boht aacha laaga god bless all of you and family
@parveenkohli6726
@parveenkohli6726 11 ай бұрын
Bahut vadiea galbaat veer ❤
@sukhjeetsingh91
@sukhjeetsingh91 11 ай бұрын
Waheguru ji mehar krn
@SatinderKaur-vp1zk
@SatinderKaur-vp1zk 11 ай бұрын
Waheguru ji mehsr kran all family te
@NoorSidhu-y4b
@NoorSidhu-y4b 11 ай бұрын
ਮਨ ਖੁਸ਼ ਹੋਗਿਆ
@hatttereki
@hatttereki 11 ай бұрын
ਬਹੁਤ ਵਧੀਆ ਜੀ। ਰੱਬ ਹਮੇਸ਼ਾ ਭਲੀ ਕਰੇ।
@MohanSingh-zn2og
@MohanSingh-zn2og 11 ай бұрын
Waheguru ji waheguru ji
@DavinderSingh-kb6lo
@DavinderSingh-kb6lo 11 ай бұрын
Satnam SRI waheguru saib ji ❤❤❤❤❤❤
@docterrdocter3932
@docterrdocter3932 11 ай бұрын
Little Sister Ji God Bless You 🙏❤️
@inderjit748
@inderjit748 11 ай бұрын
BETEA TAA PUTTA NALO JIADA PIYAR KARDIA NE WAHEGURU JI BAI JI DE PARWAR NU CHARDIKLA TANDRUSTI TE TRAKIA BAKSHAN
@JaswinderKaur-qw1zs
@JaswinderKaur-qw1zs 11 ай бұрын
Waheguru ji mehar karn g god bless you
@gurleengill3788
@gurleengill3788 11 ай бұрын
Waheguru Ji priwar te apna mehar da hath rakhna 🙏🙏🙏🙏❤❤❤❤
@karamjeetkaur8992
@karamjeetkaur8992 11 ай бұрын
Bhot vdia story
@manavgill1763
@manavgill1763 11 ай бұрын
God bless you and your family 🙏🙏🙏🙏🙏🙏
@sukhbirkaur7838
@sukhbirkaur7838 11 ай бұрын
God bless all of u
@inderveerbrar
@inderveerbrar 11 ай бұрын
Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️
@sukhmeetdeol3908
@sukhmeetdeol3908 11 ай бұрын
Waheguru ji ❤️ 🙏
@JaswinderSingh-lq6zj
@JaswinderSingh-lq6zj 11 ай бұрын
Waheguru ji Mehar rakhio parvar te ji 🙏
@hkaur9622
@hkaur9622 11 ай бұрын
Very nice Ji Waheguruji Waheguruji 🙏
@manjitsehjal165
@manjitsehjal165 11 ай бұрын
Parmatma Tuhanu Chardi kala Vich Rakhe Ji ❤️❤️🙏🙏
@Vicks234
@Vicks234 11 ай бұрын
It’s give and take you helped they helped that’s what family is. Your blessed that you ended up with a loving family ❤
@SimarDeep-ye6yt
@SimarDeep-ye6yt 10 ай бұрын
ਹੈਲਪ ਮੀ ਗਰੀਬ ਕੁੜੀ
@OnkarSharma-nw7xc
@OnkarSharma-nw7xc 11 ай бұрын
Waheguru Ji Chardicala Wich Rakhan Tandrusti Baxan Lambiya Umerra Karan Dinn Dugni Ratt Chaougni Traki Baxan Duniya Dya Sariyan khushiyon baxan Sadi Bhain Ji Te Bai Ji Nu Hmeasha Chardicala Wich Rakhan ❤❤❤❤❤❤❤❤❤❤🙏🏻🙏🏻🙏🏻🙏🏻🙏🏻😍😍😍😍😍😍
@lakhbirsingh5953
@lakhbirsingh5953 11 ай бұрын
Very good❤❤
@dalveerkaur9330
@dalveerkaur9330 11 ай бұрын
Eh sirf bapu g di changi neet ate wadhyia soch nal ghar vich brkt hei
@jaswantkahlon2595
@jaswantkahlon2595 11 ай бұрын
WAHEGURU JI BHALA KARE JI WAHEGURU JI WAHEGURU JI
@sarabjitkaur8997
@sarabjitkaur8997 11 ай бұрын
Beautiful family ❤
@parminderkaur281
@parminderkaur281 11 ай бұрын
Very nice family
@hkaur9622
@hkaur9622 11 ай бұрын
Very nice videos Waheguruji Waheguruji 🙏
@dharamjitsingh2153
@dharamjitsingh2153 11 ай бұрын
Very nice family 👌
@gurjotkaur7266
@gurjotkaur7266 11 ай бұрын
Dono Jdhani Drani Khandani hun jo sarey Privar which Piyar bnaiya hoiya hai sub di Soach changi hai.Waheguru isey tra Piyar bnai rakey.Interviw lain waley vi bhoon sianey hun bhoit wadiya gloat kiti.
@smartphonedoctor1242
@smartphonedoctor1242 11 ай бұрын
Waheguru ji kirpa rakhe sab te ji
@ashishgogayan6060
@ashishgogayan6060 11 ай бұрын
Hasde vasde reh veere🙏🙏🙏
@KuldeepSingh-f9s8c
@KuldeepSingh-f9s8c 11 ай бұрын
Waheguru ji mk ❤❤
@rattunaresh9820
@rattunaresh9820 11 ай бұрын
ਕਾਸ਼ ਮੇਰੀ ਘਰ ਵਾਲੀ ਦੀ ਵੀ ਏਹੋ ਸੋਚ ਹੁੰਦੀ ਉਹ ਤਾ ਆਪਣੀ ਮਮੀ ਮਗਰ ਲੱਗੀ ਏ,ਮੇਰੇ ਘਰ ਕਾਕਾ ਹੋਇਆ ਮੇਰੇ ਨਾਲ ਗਲ ਵੀ ਨਹੀ ਕਰਦੀ ਬਚਾ ਵੀ ਨਹੀ ਦਿਖ਼ਾਦੀ ਮੈ ਪਰਦੇਸਾ ਵਿਚ ਧੱਕੇ ਖਾ ਰਿਹਾ,ਰੋਣਾ ਆ ਗਿਆ ਵਿਡਿਉ ਦੇਖ਼ ਕੇ ਰੋਣਾ ਆ ਗਿਆ
@navpreetkaur8558
@navpreetkaur8558 11 ай бұрын
Duniya te chnge lok v a bht
@narinderkaur1675
@narinderkaur1675 11 ай бұрын
Very nice god blessu
@MohanSingh-zn2og
@MohanSingh-zn2og 11 ай бұрын
Good 👍👌👌👌
Cat mode and a glass of water #family #humor #fun
00:22
Kotiki_Z
Рет қаралды 42 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Adopted Child Motivation Story|Baby Girl Birth After 26 Years|Motivational Video|@kaintpunjabi
56:49
Kaint Punjabi (ਘੈਂਟ ਪੰਜਾਬੀ)
Рет қаралды 145 М.