No video

ਸੋਸ਼ਲ ਮੀਡੀਆ ਨੂੰ ਕਿਵੇਂ ਤੇ ਕਿੰਨਾ ਕੁ ਵਰਤੀਏ ? l Gal Te Gal l EP 48 l Gurdeep Grewal l Rupinder Sandhu

  Рет қаралды 17,555

B Social

B Social

Күн бұрын

ਸੋਸ਼ਲ ਮੀਡੀਆ ਨੂੰ ਕਿਵੇਂ ਤੇ ਕਿੰਨਾ ਕੁ ਵਰਤੀਏ ?
Facebook Link : / bsocialoffic. .
Instagram Link : / bsocialoffi​. .
#GalTeGal​
#SocialMedia
#Gurdeepgrewal​
#Rupindersandhu​
#BSocial

Пікірлер: 94
@jatinderdharni7961
@jatinderdharni7961 3 жыл бұрын
ਬਹੁਤ ਸੋਹਣਾ ਸਮਜਾਉਂਦੇ ਹੋ ਦੋਵੇਂ ਭੈਣਾਂ ਦਾ ਦਿਲੋਂ ਸਤਿਕਾਰ ਸਾਡੀ ਜਿੰਦਗੀ ਨੂੰ ਸੋਹਣਾ ਬਣਾਉਣ ਲਈ ਦਿਲੋਂ ਧੰਨਵਾਦ
@jasvirkaur1326
@jasvirkaur1326 2 жыл бұрын
ਸਤਿ ਸ਼੍ਰੀ ਅਕਾਲ ਪਿਆਰੀਆਂ ਭੈਣਾਂ ਨੂੰ ❣❣❣❣❣❣❣ ਤੁਹਾਡੀਆਂ ਗੱਲਾਂ ਬਹੁਤ ਕੰਮ ਦੀਆਂ ਤੇ ਸੱਚੀਆਂ ਹੁੰਦੀਆਂ ਨੇ
@Harjitnagra68
@Harjitnagra68 3 жыл бұрын
ਦੋਵੇਂ ਭੈਣਾਂ ਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ! ਤੁਹਾਡੇ ਹਰ ਪ੍ਰੋਗਰਾਮ ਵਿੱਚ ਬਹੁਤ ਸਹਿਜਤਾ ਅਤੇ ਸਲੀਕਾ ਹੁੰਦੈ! ਸ਼ੋਰ ਵਾਲੇ ਪ੍ਰੋਗਰਾਮਾਂ ਤੋਂ! ਸਨਸਨੀਖੇਜ਼ ਟਾਈਟਲਾਂ ਵਾਲੇ ਪ੍ਰੋਗਰਾਮਾਂ ਤੋਂ ਕੋਹਾਂ ਦੂਰ ਤੁਹਾਡੇ ਹਰ ਪ੍ਰੋਗਰਾਮ ਚੋਂ ਪ੍ਰੀਵਾਰਿਕ ਮਹਿਕ ਆਉਂਦੀ ਹੈ! ਭਵਿੱਖ ਲਈ ਬਹੁਤ ਬਹੁਤ ਸ਼ੁੱਭ ਕਾਮਨਾਵਾਂ! ਚੰਗੀਆਂ ਆਸਾਂ ਉਮੀਦਾਂ ਹਰਜੀਤ ਨਾਗਰਾ
@inderkaur4676
@inderkaur4676 3 жыл бұрын
ਬਹੁਤ vadia ਵੀਡੀਓ ha g
@luckymaan4777
@luckymaan4777 3 жыл бұрын
👍👍
@learntounlearn2500
@learntounlearn2500 3 жыл бұрын
2021 de poore panj mhine ho gae , Instagram, Facebook nu deactivate kitteyan ,boht sukoon aa hun life ch
@luckymaan4777
@luckymaan4777 3 жыл бұрын
👌👌
@rajveerkaur6954
@rajveerkaur6954 9 ай бұрын
❤❤❤❤❤❤❤❤
@amannehal8410
@amannehal8410 3 жыл бұрын
Bahut sohnia gallan sunan nu milia bhene..saii gal aa phone n tan kdi kdi lagda hunda v jindgi e barbad kr rakhia..apnea nal beth k gal krn da time ni te phone te kina time lage rehne aa kai bar tan kamm kr k ena thake hune aa v bas hun ik ghanta rest kr laia fer avan hunda v bas thoda ja phone dekh laia te phone te whats app fer insta te fer fb dekhde hoe pta e ni lagda v kina time lang gya jehri ik ghanta rest krni hundia o v ni hundi sago hor thkavat hon lagg jandia te eni irritation hundia....te aa v gal vadia kahia v apa dujea d vadia life dekh k jo apne kol hunda ohdi kadar e ni krde...jdo koi mara ja bahar niklea odo e photos paa dinde n fer avan ho janda v haye o tan flana ghum reaa apa tan gy ni ja ja ni sakde....apni life to nakhush ho jande aa...bahut badia gallan sunia.
@jatinderchawla3653
@jatinderchawla3653 2 жыл бұрын
The awesome combination of you two is too much cute. Remain cute
@gurdeepkaur3837
@gurdeepkaur3837 3 жыл бұрын
ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ਬਹੁਤ ਖੁਸ਼ੀ ਹੋਈ ਕਿ ਸ਼ੁਕਰ ਪਰਮਾਤਮਾ ਦਾ ਚੰਗੀ ਸੋਚ ਹਜੇ ਵੀ ਜਿੳੁਦੀ ਆ 🙏 ਮਨ ਦੀ ਗੱਲ ਕਰਤੀ ਤੁਸੀ ਅਤੇ ਤੁਸੀ ਪੰਜਾਬੀ ਬੋਲੀ ਦੀ ਵਰਤੋਂ ਕਰਕੇ ਸੱਚ ਵਿੱਚ ਇੱਕ ਪੁੰਨ ਕਰ ਰਹੇ ਹੋ ਨਹੀ ਅੱਜਕਲ ਪੰਜਾਬੀਆਂ ਨੂੰ ਪੰਜਾਬੀ ਬੋਲਦਿਆਂ ਸ਼ਰਮ ਆੳੁਂਦੀ
@ruppipurewall9013
@ruppipurewall9013 3 жыл бұрын
Bilkul sahi gal aa bhen g tuc bhut vadiya views share kite aa g
@LakhvirSingh-zq2ck
@LakhvirSingh-zq2ck 2 жыл бұрын
Social media krke hi main thuhade program dekh rahi aa🙂🙂🙂thugade thought bahut vadeya hunde aa didi g🥰🥰🥰🥰
@avtarkaur6477
@avtarkaur6477 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਬੱਚਿਓ ਸੱਚ ਮੁਚ ਮੋਬਾਇਲ ਸਾਡੇ ਲਈ ਬਹੁਤ ਹੀ ਵੱਡੀ ਮੁਸੀਬਤ ਹੈ। 🙏❤️🙏👌👍
@panveerjotsinghmaan2400
@panveerjotsinghmaan2400 2 жыл бұрын
Very nice msg didi
@matharoo1212
@matharoo1212 2 жыл бұрын
Very nice program, time pass karan layi radio sunan di aadat pao, try it
@YXL0U_
@YXL0U_ Жыл бұрын
Well done 👍 like always!
@nankeekaur9324
@nankeekaur9324 3 жыл бұрын
ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ
@balbirsingh3068
@balbirsingh3068 3 жыл бұрын
ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਘੱਟ ਤੋਂ ਘੱਟ ਸੋਸ਼ਲ ਮੀਡੀਆ ਮੋਬਾਈਲ ਦੀ ਵਰਤੋਂ ਕਰਨ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਵਧੀਆ ਵਧੀਆ ਲੇਖਕਾਂ ਦੀਆਂ ਵਧੀਆ ਵਧੀਆ ਕਿਤਾਬਾਂ ਵਾਰੇ ਜਾਣਕਾਰੀ ਸਾਂਝੀ ਕਰੋ ਤੇ ਲੋਕਾਂ ਨੂੰ ਦੱਸੋ ਕਿ ਇਹ ਕਿਤਾਬਾਂ ਕਿਸ ਪਬਲੇਸਨ ਤੋਂ ਮਿਲਣ ਗਿਆ ਤੇ ਲੋਕ ਕਿਤਾਬਾਂ ਪੜਨਗੇ ਤੇ ਮੋਬਾਈਲ ਫੋਨ ਦੀ ਵਰਤੋਂ ਘੱਟ ਕਰਨਗੇ ਧੰਨਵਾਦ ਜੀ
@gagandeepkaur-kp2bl
@gagandeepkaur-kp2bl 3 жыл бұрын
hanji
@balbirsingh3068
@balbirsingh3068 3 жыл бұрын
ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ ਜੀ
@amritphotography66
@amritphotography66 3 жыл бұрын
ਧੰਨਵਾਦ ਜੀ 🙏 ਇਸ ਵਿਸੇ ਤੇ ਪੰਜਾਬੀ ਫ਼ਿਲਮ Dil Diyan Gallan ਹੈ ਜੀ parmish Varma 👍🙏
@rajbhatia5035
@rajbhatia5035 3 жыл бұрын
I am enjoying u on social media sisters. Love from canada
@gurbindersingh8002
@gurbindersingh8002 2 жыл бұрын
Locking screen time is best option to have limited time of social media. I promise to have less time for black screens .
@gurjeetkaur9238
@gurjeetkaur9238 3 жыл бұрын
Sachmuch bhene bahut vadhia galbat her cheez de do pehlu hunde ne asi kidher jana eh sade te nirbher hai
@GillTravelDiaries
@GillTravelDiaries 3 жыл бұрын
ਬਹੁਤ ਹੀ ਸੰਜੀਦਾ ਗੱਲਾਂ !!
@ravinderdeepsingh9944
@ravinderdeepsingh9944 2 жыл бұрын
ਗੁਰਪ੍ਰੀਤ ਕੌਰ ਰਪਿੰਦਰ ਕੌਰ ਸਤਿ ਸ਼ੀ ਅਕਾਲ ਜੀ
@manpreetkaur-ns8ty
@manpreetkaur-ns8ty 3 жыл бұрын
bhene tension na lo headphone lake suni da tuhada episode 👍 bht wadiya kaam kr rahe ho tusi zindagi vich bht kuch sikhan nu mil reha hai 🙏
@davinderkaur6039
@davinderkaur6039 3 жыл бұрын
Bahut vadia discussion a bhen ji
@amrinderdhaliwal3202
@amrinderdhaliwal3202 3 жыл бұрын
ਬਹੁਤ ਸੋਹਣੀਆਂ ਗੱਲਾਂ ਦੱਸੀਆ ਭੈਣਾਂ ਨੇ,,social media ਤੇ ਸਿਰਫ਼ ਦਿਖਾਵਾ ਕਰਦੇ ਨੇ ਲੋਕ ਵੀ ਉਨ੍ਹਾਂ ਦੀ life style ਤੁਹਾਡੇ ਨਾਲੋਂ ਵਧੀਆ ਆ।
@as6401
@as6401 3 жыл бұрын
Thankyou for bringing this issues ahead and had discussion on it. God bless you both😍
@gurpreetsinghdhariwal4868
@gurpreetsinghdhariwal4868 3 жыл бұрын
god bless you both .....
@amankaur8354
@amankaur8354 3 жыл бұрын
24:10 min ਤੇ ਜੋ ਗੱਲ ਕੀਤੀ ਬਹੁਤ ਸਹੀ aa, ਅੱਜਕੱਲ ਤਾਂ ਲੋਕ ਮਰੇ ਹੋਏ ਇਨਸਾਨ ਦੀ ਫੋਟੋ ਪਾ ਕੇ miss you ਲਿਖਦੇ hn, ਕੇ ਵਾਪਿਸ ਆ ਜਾ, ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕੇ ਜਦੋਂ ਬੰਦਾ ਦੁਨੀਆ ਤੋਂ ਹੀ ਤੁਰ ਗਿਆ ਫੇਰ ਕਿਹੜਾ ਓਸ ਨੇ ਸੋਸ਼ਲ ਮੀਡੀਆ ਦੇਖਣਾ ਉਪਰ ਜਾ ਕੇ...
@Mandip-cc9ee
@Mandip-cc9ee 3 жыл бұрын
Gud 🙏
@jaskiratkaur46
@jaskiratkaur46 3 жыл бұрын
Rupinder , I think u studied from Raja Jagdev Model School , Jarg. I want to talk with u.
@ramanmander2770
@ramanmander2770 2 жыл бұрын
Main 9 months phone ton bina kadde a , i mean odo me and my hubby ikkatthe c and phone only call lai use karde c , hun main canada an athe koi hai nhi , te manu pta o zindagi kinni sohni c
@Typing82
@Typing82 3 жыл бұрын
Bahut vadia galla 👍🏼👍🏼
@simarkaur9486
@simarkaur9486 3 жыл бұрын
I to 2ghantae screen time more than enough hai mukdi gal
@puneetkaursidhu24
@puneetkaursidhu24 3 жыл бұрын
❤️💯
@GurpreetSingh-ny1wn
@GurpreetSingh-ny1wn 3 жыл бұрын
ਆਪ ਜੀ ਦੇ ਅੱੱਜ ਦੇ ਪ੍ਰੋਗਰਾਮ ਨਾਲ਼ ਹਰ ਇਨਸਾਨ ਮੋਬਾਇਲ ਫੋਨ ਤੋਂ ਨਿੱਕਲ ਕੇ ਆਪਣੇ ਪਰਿਵਾਰ ਨਾਲ਼ ਜਿਆਦਾ ਸਾਂਝ ਪਾਵੇਗਾ ਜੀ .... ਜੀਉਂਦੇ ਵੱਸਦੇ ਰਹੋ ਬਹੁਤ ਦੁਆਵਾਂ ਜੀ
@fun2draw391
@fun2draw391 3 жыл бұрын
Bahut vadia
@nankeekaur9324
@nankeekaur9324 3 жыл бұрын
Mam bht vadiya sachi gal Mai v bht use krdi c te hun time apne apn nu dita hai 🙏🙏🙏 thx mam
@kamalpreetsingh1686
@kamalpreetsingh1686 3 жыл бұрын
Make more videos on this topic , it's essential
@singh-benipal13
@singh-benipal13 3 жыл бұрын
Very Nice I have same problem to check mobile every hour of the day I also want to come out of it It really effects on my health Nice discussion bhen ji
@AmandeepSingh-pk4mp
@AmandeepSingh-pk4mp 3 жыл бұрын
ਬਹੁਤ ਸੋਹਣੀ ਗਲਾ ਕਰਦੀਆਂ ਦੋਨੋ
@arshdeepkaur7614
@arshdeepkaur7614 3 жыл бұрын
Bht e km dyia gla kitia bhen tusi ....te sb de nal e ehi sb kuch hunda .. after using social media
@atinderpalkaurap7631
@atinderpalkaurap7631 3 жыл бұрын
Aj de time ch jdo kise di death hundi hai os de ghar wale da sara dukh sirf whatapp ya facebook de status ch he rhe jnda hai oda sub kuj normal hunda hai je ona ch koi eda da hunda hai jis nu eda da update krna pasand nhe hunda ta baki khnde ne ji enu koi dukh nhe ya frak nhe hai...
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@dharmjeetsingh7868
@dharmjeetsingh7868 3 жыл бұрын
Bahut piyara episode cc bahut sohna topic 🙏
@manpreetsinghmani5139
@manpreetsinghmani5139 3 жыл бұрын
Good Sister ji
@harmeetkaur7239
@harmeetkaur7239 3 жыл бұрын
Please make more videos on this topic
@meeradani7400
@meeradani7400 3 жыл бұрын
god bless you 🙏🙏👍
@pindersidhu8300
@pindersidhu8300 3 жыл бұрын
ਸਤਿ ਸ੍ਰੀ ਅਕਾਲ ਜੀ ਦੋਨੋਂ ਭੈਣਾਂ ਨੂੰ ਜੀ ਤੁਹਾਡੇ ਪਰੋਗਰਾਮ ਬਹੁਤ ਵਧੀਆ ਸਿੱਖਿਆ ਦਿੰਦੇ ਹਨ ਧੰਨਵਾਦ ਜੀ
@sandipsidhu4515
@sandipsidhu4515 3 жыл бұрын
Exactly, you both have explained very well that how social dominating our lives, undoubtedly it is a tool and it's up to us how to use it. When it comes to what we share on it seems most of the people share the things like "Humans have two eyes" which is known to everyone. Instead of sharing something valueable that can add some value in someone's life we share rubbish things round the clock.
@prabhjotgill2402
@prabhjotgill2402 3 жыл бұрын
god bless u sister nice topic
@kamranbutt7982
@kamranbutt7982 3 жыл бұрын
Both r Great and Nice Lady From City Lahore Pakistan But Live in Abu Dhabi
@sukhdhillon9403
@sukhdhillon9403 3 жыл бұрын
Veary good a g
@DalwindersWorld
@DalwindersWorld 3 жыл бұрын
ਸੋਹਣੀ ਗੱਲਬਾਤ ਭੈਣੇ।
@GurpreetSingh-gy9fh
@GurpreetSingh-gy9fh 3 жыл бұрын
Very very nice video sister ji Army
@manishapal2668
@manishapal2668 3 жыл бұрын
👍
@singhsangrur
@singhsangrur 3 жыл бұрын
bhut vdia topic c bhene keep it up
@manjitkaur3831
@manjitkaur3831 3 жыл бұрын
Right sister ji
@attarsingh3864
@attarsingh3864 3 жыл бұрын
ਇਸ ਵਿਸ਼ੇ ਤੇ ਬਹੁਤ ਹੀ ਸਾਰਥਕ ਢੰਗ ਨਾਲ ਆਪ ਜੀ ਨੇ ਚਰਚਾ ਕੀਤੀ 🙏
@Ikardass
@Ikardass 3 жыл бұрын
Dono behna bhot sohni vichar krdiya
@sukhrajkalhar6209
@sukhrajkalhar6209 3 жыл бұрын
I have addiction too mobile check every hour not good
@jagdeepsandhu7340
@jagdeepsandhu7340 3 жыл бұрын
🙏
@harjeetkaurgill7093
@harjeetkaurgill7093 3 жыл бұрын
ਬਹੁਤ ਸੋਹਣਾ ਪ੍ਰੋਗਰਾਮ ਸੀ ਭੈਣ ❤
@AmandeepSingh-pk4mp
@AmandeepSingh-pk4mp 3 жыл бұрын
very nice video
@KawalNijjar-fd4pl
@KawalNijjar-fd4pl 3 жыл бұрын
Good
@jagdevsinghotaal301
@jagdevsinghotaal301 3 жыл бұрын
ਬਹੁਤ ਵਧੀਆ ਚਰਚਾ ਸੀ।ਉਮੀਦ ਹੈ ਕਿ ਸਭ ਨੂੰ ਆਤਮ ਵਿਸ਼ਲੇਸ਼ਣ ਕਰਨ ਦੀ ਪ੍ਰੇਰਨਾ ਮਿਲੇਗੀ।ਪਰ ਮੈਨੂੰ ਮਹਿਸੂਸ ਹੋਇਆ ਕਿ teenagers ਬਾਰੇ ਚਰਚਾ ਨਹੀਂ ਹੋ ਸਕੀ। ਹੋ ਸਕੇ ਤਾਂ ਅਗਲੀ ਵਾਰ ਜਰੂਰ ਇਸ ਬਾਰੇ ਵਿਚਾਰ ਵਟਾਂਦਰਾ ਕਰੇਓ ਕਿਓਂਕਿ ਇਹ ਵਰਗ ਸਭ ਤੋਂ ਵੱਧ ਬੁਰੀ ਤਰ੍ਹਾਂ ਸੋਸ਼ਲ੍ਹ ਮੀਡੀਆ ਨਾਲ ਪ੍ਰਭਾਵਿਤ ਹੋ ਰਿਹਾ ਹੈ।
@SukhdeepSingh-mg2hi
@SukhdeepSingh-mg2hi 3 жыл бұрын
ਇਸ ਵਿਸ਼ੇ ਤੇ ਇੱਕ ਹੋਰ ਪ੍ਰੋਗਰਾਮ ਕਰੋ ਜੀ 🙏🙏
@davinderkaur6039
@davinderkaur6039 3 жыл бұрын
I like your videos
@Gilldealer
@Gilldealer 3 жыл бұрын
ਹੁਣ ਨਹੀਂ ਖਹਿੜਾ ਛੱਡਦਾ ਸੋਸਲ ਕਲਚਰ
@Jaspreet-kaur-1981
@Jaspreet-kaur-1981 3 жыл бұрын
Sat shri akal didi ji bilkul sahi keha mobile ne sadi dunia ha change kar dete oh time he sahi se jado mobile nahi se
@jassibhangu9020
@jassibhangu9020 3 жыл бұрын
Ajj kal ਸਮੇਂ ਦੀ ਸੱਭ ਤੋਂ ਵੱਡੀ ਪ੍ਰਾਪਤੀ ਤੇ ਵਿਨਾਸ਼ਕਾਰੀ ਚੀਜ਼ ਇਕੋ ਹੈ....ਪਰ ਸਾਰਾ ਕੁਝ ਅਪਣੇ ਆਪ ਤੇ ਖੜਾ...ਏਥੇ ਸਾਰਾ ਕੁਝ ਇਕ ਬਾਜ਼ਾਰ ਦੀ ਤਰ੍ਹਾਂ ਕੋਈ ਅਪਣੀ ਲੋੜ ਮੁਤਾਬਕ ਕੁਝ ਵੀ ਲੈ ਸਕਦਾ.....ਭਾਵੇਂ ਸ਼ਹਿਦ ਜਾਂ ਜ਼ਹਿਰ ....ਸੋਸ਼ਲ ਮੀਡੀਆ ਬਹੁਤ ਚੰਗੀ ਚੀਜ਼ ਹੈ according to Me...but ਜੇ ਮੈਂਨੂੰ ਆਹੀ ਨੀ ਪਤਾ ਵੀ ਮੈਂ ਕੀ ਮੈਂ ਵੇਖਣਾ ਕਿ ਏ ਤਾਂ ਫਿਰ ਸੋਸ਼ਲ ਮੀਡੀਆ ਦਾ ਕੋਈ ਕਸੂਰ ਨਹੀਂ....ਆਪ ਦਾ ਪ੍ਰੋਗਰਾਮ ਵੀ ਏਸ ਮਾਧਿਅਮ ਰਾਹੀਂ ਹੀ ਸੰਭਵ ਹੈ ਅਤੇ ਹੋਰ ਗੰਦ ਮੰਦ ਵੀ...so ਮੈ ਵੀ ਕੋਸ਼ਿਸ ਵਿੱਚ ਹਾਂ ਵੀ ਮੋਬਾਈਲ ਮੈਂਨੂੰ ਨਾ ਵਰਤੇ ਮੈ ਮੋਬਾਈਲ ਨੂੰ ਵਰਤਾ ....ਧੰਨਵਾਦ...ਬਹੁਤ ਸੋਹਣੇ ਵਿਸ਼ੇ ਚੁਣਦੇ ਹੋ ਤੁਸੀਂ. .ਬਹੁਤ ਬਹੁਤ ਸ਼ੁਕਰੀਆ ਭੈਣੋਂ।
@harjinderkaur7232
@harjinderkaur7232 3 жыл бұрын
🙏🙏
@harnekdhanoa4479
@harnekdhanoa4479 3 жыл бұрын
Please discuss a line of Guru Nanak Dev ji " ਅੰਜਨ ਮਹੇ ਨਿਰੰਜਨ ਰਹੀਏ", try to relate it in present scenario.. I hope you understand
@TheTalwinder88
@TheTalwinder88 3 жыл бұрын
ਤੁਹਾਡਾ ਪ੍ਰੋਗਰਾਮ ਵੀ ਫੋਨ ਤੇ ਹੀ ਆਉਂਦਾ
@ramdsidhu3610
@ramdsidhu3610 3 жыл бұрын
ਜਰੂਰ ਅਮਲ ਕਰੋ ਸਾਰੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ 🙏🙏
@rabel..637
@rabel..637 3 жыл бұрын
Thoda program bht vadia hunda behne 🙏🏻
@jeetdhillon7343
@jeetdhillon7343 3 жыл бұрын
Ethe taan lokk 911 karn time video banna key social media tey pa dende.
@mukeshdhillon852
@mukeshdhillon852 3 жыл бұрын
Sister plzz Raj kakra ji da interview kro
@amrit1723
@amrit1723 3 жыл бұрын
Gall tn thodi shi e pr gurdeep mam tuc medicine lo thoda gla hmesha khrab hi hunda....
@harjinderkaur7232
@harjinderkaur7232 3 жыл бұрын
Han ji likhate ho to Sidha Panda
@vinodsahdev6268
@vinodsahdev6268 3 жыл бұрын
Bhan ji sachi bahut vahiya program. Thuhades jahia gala miss nahi karna chode
@kuchbhisahi
@kuchbhisahi 3 жыл бұрын
ਭੈਣੋ ਮੈਨੂੰ ਦੱਸਣਾ ਮੈਂ ਤੁਹਾਨੂੰ ਸੁਣਾ ਕੇ ਨਾ
@singh-benipal13
@singh-benipal13 3 жыл бұрын
Eh sara western culture kar k ho riha Lok privacy chaunde aa So mainu ni lagda Loki hun apne aap nu jaldi badl paunde Baki about you both are topic te discussion ghat kita ji Apne personal life bare discuss jada c Last tusi KZbin channel vale lokan di income ghat krn di koshish jroor kiti ....
@robinmangla8246
@robinmangla8246 3 жыл бұрын
Nic explanation choose suicide topic mam
@independent-network.
@independent-network. 3 жыл бұрын
Kayi logh ta bhadhia bhadhiya gala paunde rehnde vekaar hi logha da time waste kari jande
@rachpalsinghatwal9210
@rachpalsinghatwal9210 3 жыл бұрын
🙏
@palwinderkaur5706
@palwinderkaur5706 3 жыл бұрын
🙏
Magic trick 🪄😁
00:13
Andrey Grechka
Рет қаралды 67 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
Hafiz Ahmed Podcast Featuring Aftab Iqbal | Hafiz Ahmed
2:16:00
Hafiz Ahmed
Рет қаралды 261 М.
Magic trick 🪄😁
00:13
Andrey Grechka
Рет қаралды 67 МЛН