GAL TE GAL l EP 110 l Gurdeep Kaur Grewal l Rupinder Kaur Sandhu l B Social

  Рет қаралды 72,564

B Social

B Social

Күн бұрын

Пікірлер: 259
@hunjanjaswinder3650
@hunjanjaswinder3650 2 жыл бұрын
ਬਾਹਰ ਕੰਮ ਕਰਨ ਵਾਲਿਆਂ ਨੂੰ ਹਰ 6 ਦਿਨ ਬਾਅਦ ਐਤਵਾਰ ਦੀ ਛੁੱਟੀ ਹੁੰਦੀ ਹੈ ਪਰ ਘਰ ਵਿਚ ਕੰਮ ਕਰਨ ਵਾਲਿਆਂ ਔਰਤਾਂ ਨੂੰ ਕੋਈ ਛੁੱਟੀ ਨਹੀ
@ranjitsandhu2326
@ranjitsandhu2326 Жыл бұрын
Bilkul sahi aa. Eh gall koi samajhdaar hi samajhda aa. 😊
@kamaljeetkaurcheema2534
@kamaljeetkaurcheema2534 2 жыл бұрын
ਹਾਂਜੀ ਸਹੀ ਗੱਲਾ ਨੇ ਤੁਹਾਡੀਆਂ ਭੈਣੋ, ਸਾਲ ਵਿੱਚ ਕੋਈ ਵੀ ਛੁੱਟੀ ਨਹੀਂ, I'm house wife
@cheenubrar8691
@cheenubrar8691 2 жыл бұрын
ਸ਼ੁਕਰ ਐ ਇਸ ਟੌਪਕ ਤੇ ਵੀ ਕਿਸੇ ਨੇ ਗੱਲ ਬਾਤ ਕੀਤੀ
@Sukhjeetkaur-j2f
@Sukhjeetkaur-j2f Жыл бұрын
Tusi anniya sohniya galan kive kar lainde o. Same mainu iehi kuch sunn nu milda. Mainu mera dard yaad aa gya😔par tuhadiyan galan ne meri meriyan hi nazaran ch value vadha diti. Thanks🙏🙏
@prabhsinghmaan538
@prabhsinghmaan538 2 жыл бұрын
ਦੁਨੀਆਂ ਦੀ ਸਭ ਤੋਂ ਸਸਤੀ ਮਜਦੂਰ ਭਾਰਤੀ ਔਰਤ ਹੈ।
@Positivevibes001gurhargarden
@Positivevibes001gurhargarden 9 ай бұрын
Sasti te tikaau
@satwantkaur8266
@satwantkaur8266 2 жыл бұрын
ਬਹੁਤ ਵਧੀਆ ਭੈਣਾਂ ।।ਇਹ ਤਾ ਮੇਰੀ ਜਿੰਦਗੀ ਦਾ ਸੱਚ ਆ।।ਹਰ ਇਕ ਸੁਣਾ ਜਾਂਦਾ ਪੜ ਕੇ ਰੋਟੀਆਂ ਹੀ ਪਕਾਉਂਦੀ ਏ।।ਜਦ ਕੇ ਮੈ ਘਰ ਦੇ ਕੰਮ ਤੋਂ ਬਿਨਾਂ ਘਰ ਹੀ ਟਿਊਸ਼ਨ ਪੜਾਉਦੀ ਆ।।ਪਰ ਲੋਕਾਂ ਨੂੰ ਘਰ ਤੋਂ ਬਾਹਰ ਹੀ ਜਾ ਕੇ ਕਮਾਉਣਾ ਹੀ ਪੜੇ ਲਿਖੇ ਹੋਣਾ ਏ।।
@Jaswinder_kaur1984
@Jaswinder_kaur1984 2 жыл бұрын
Tusi ghar tution pdaude ho bahut vadiya tuhanu apne aap te maan hai us to v vadiya
@ranjitsandhu2326
@ranjitsandhu2326 Жыл бұрын
Mai v ghar reh ke tuition padoni jyada pasand kardi aa.
@waryamvirk957
@waryamvirk957 Жыл бұрын
M M.A , B.ed ha but ghar hi smbaldi ha...Mere gharo bahar jn nl sarda nai ghar da .
@amandeepsidhu7911
@amandeepsidhu7911 2 жыл бұрын
ਸਭ ਤੋਂ ਵੱਧ ਦੁੱਖ ਓਦੋਂ ਹੁੰਦਾ ਜਦ ਕੋਈ ਘਰ job ਵੀ ਨਾ ਕਰਨ ਦੇਵੇ ਤੇ ਆਪਣੀਆਂ ਲੋੜਾਂ ਲਈ ਘਰ ਤੋਂ ਖ਼ਰਚ ਵੀ ਨਾ ਦੇਵੇ । ਜਦ ਕੋਈ ਕੁੜੀ ਆਪਣੇ ਪੈਰਾਂ ਤੇ ਖੜੀ ਹੋਣਾ ਚਾਹ ਰਹੀ ਹੋਵੇ ਤਾਂ ਉਹਨੂੰ ਕੋਈ support ਨਹੀਂ ਮਿਲਦੀ ਬਲਕਿ ਇਹ ਕਹਿ ਕੇ ਘਰ ਬਿਠਾ ਲਿਆ ਜਾਂਦਾ k private job ਦਾ ਕੋਈ ਫਾਇਦਾ ਨੀ ਇਹਦੇ ਨਾਲ ਤੇ ਤੁਹਾਡੇ ਆਪਣੇ ਖ਼ਰਚ ਹੀ ਪੂਰੇ ਹੋਣੇ ਆ bt fr ਉਹ ਖ਼ਰਚ ਓਸਨੂੰ ਘਰ ਤੋਂ ਵੀ ਨਹੀਂ ਦਿੱਤੇ ਜਾਂਦੇ ।। ਤੇ ਉਹਦੀ education di ਕੋਈ respect ਨੀ ਕਰਦਾ ਸਬ ਉਹਨੂੰ ਅਨਪੜ੍ਹ ਸਮਜਦੇ ਆ ।ਭਾਵੇਂ ਸਮਾਜ ਚ ਬਹੁਤ ਬਦਲਾਵ ਆਇਆ ਪਰ ਕਈ ਲੋਕ ਅੱਜ ਵੀ ਔਰਤ ਨੂੰ ਘਰ ਦਾ ਕੰਮ ਕਰਨ , ਬੱਚੇ ਦੀ ਸਾਂਭ ਸੰਭਾਲ ਤਕ ਹੀ ਸੀਮਤ ਰੱਖਦੇ ਆ ।।
@jagmelsingh8163
@jagmelsingh8163 2 жыл бұрын
Aa b hoth ji
@gurjeetkaur9238
@gurjeetkaur9238 2 жыл бұрын
👏ਭੈਣ ਜੀ ਬਹੁਤ ਵਧੀਆ ਵਿਸ਼ਾ ਜੀ ਸੱਚਮੁਚ ਹੀ ਘਰੇਲੂ ਔਰਤਾਂ ਖਾਸਕਰ ਪੇਂਡੂ ਭੈਣਾਂ ਮਾਵਾਂ ਦੀ ਜਿੰਦਗੀ ਸ਼ੰਘਰਸ਼ਸ਼ੀਲ ਹੁੰਦੀ ਹੈ ਸਾਨੂੰ ਉਨਾਂ ਦਾ ਸਤਿਕਾਰ ਕਰਨਾ ਚਾਹੀਦਾ ਜੀ 👏
@akaur4533
@akaur4533 2 жыл бұрын
ਬਹੁਤ ਵਧੀਆ ਵਿਸ਼ਾ ਬਹੁਤ ਲੋੜ ਸੀ ਧੰਨਵਾਦ ਜੀ👏
@hargunkaur4408
@hargunkaur4408 2 жыл бұрын
ਬਹੁਤ ਸੋਹਣੇ ਵਿਚਾਰ ਦੋਨਾਂ ਭੈਣਾਂ ਦੇ
@itsexpertwith_mind7076
@itsexpertwith_mind7076 2 жыл бұрын
ਘਰੇਲੂ ਔਰਤਾਂ ਦੀ ਜ਼ਿੰਦਗੀ ਦੀ ਅਸਲ ਸਚਾਈ ਦੱਸ ਦਿੱਤੀ 👍👍👍👍
@priyankagoyal842
@priyankagoyal842 2 жыл бұрын
ਅੱਜ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇੱਕ ਗੰਭੀਰ ਵਿਸ਼ਾ Nice topic
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
Very helpful video thanks tuhada dona ਭੈਣਾਂ ਦਾ
@harjeetkaur2527
@harjeetkaur2527 2 жыл бұрын
Starting sundee e mera rona agyaaa mein es gal nu leke bhot depressed c😭😭😭😭😭
@manuveersinghbhatti4207
@manuveersinghbhatti4207 2 жыл бұрын
Me also
@kaurnavu8250
@kaurnavu8250 2 жыл бұрын
Tension nai lyidi jehre kuj kehnde ona nu keho tuc v baith jao ghr tuhanu kehra asin keha c ghro bahr jaan lyi
@reshmabansal5530
@reshmabansal5530 2 жыл бұрын
ਬਹੁਤ ਵਧੀਆ ਗੱਲਬਾਤ ਅਤੇ ਬਹੁਤ ਵਧੀਆ ਵਿਸ਼ਾ। ਜੋ ਇਸਤਰੀਆਂ ਘਰ ਹੁੰਦੀਆਂ ਹਨ ਉਨ੍ਹਾਂ ਦੇ ਕੰਮ ਨੂੰ ਕੋਈ ਕੰਮ ਹੀ ਨਹੀਂ ਸਮਝਦਾ ਕਿਉਂਕਿ ਉਹ ਕੁੱਝ ਕਮਾਉਦੀ ਨਹੀਂ।
@gurpreetkaurmaan3700
@gurpreetkaurmaan3700 2 жыл бұрын
ਬਹੁਤ ਡੂੰਘੀ ਸਮਝ ਵਾਲੀ ਗੱਲ ਐ ਭੈਣ ,ਮੈ 3ਸਾਲ ਤੋਂ ਇਹੀ ਸੁਣ ਰਹੀ ਹਾਂ, ਕਿ ਤੂੰ ਵਿਹਲੀ ਐ ਘਰ ਹੀ, ਕੀ ਕਰਨਾ ਸੀ ਇਨ੍ਹਾਂ ਪੜ ਕੇ ਸਗੋ ਇਹੀ ਖਰਚਾ ਆਪਣੇ ਵਿਆਹ ਤੇ ਲਵਾਉਂਦੀ ਮਾ ਪਿਉ ਦਾ ਜੌ ਤੂੰ ਪੜਾਈ ਤੇ ਲਗਾਇਆ☹️
@sarbjitkaurbrar7898
@sarbjitkaurbrar7898 2 жыл бұрын
ਬਹੁਤ ਵਧੀਅਾ ਅੈਪੀਸੋਡ ਅਾ ੲਿਸੇ ਤਰਾ ਸਾਨੂੰ ਸੇਧ ਦਿੰਦੇ ਰਿਹਾ ਕਰੋ
@rupinderkaursidhu814
@rupinderkaursidhu814 2 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਭੈਣੇ ਸਤਿ ਸ੍ਰੀ ਆਕਾਲ
@jaspreetislkaur5320
@jaspreetislkaur5320 2 жыл бұрын
This is the best topic di.. Same mere naal v eda e hunda a.. actually family cho mainu koi nhi kehnda. But frnd circle e eda sochda k tum ghr pei kyu baithi ho. Tumhare husband ne tumhara future khraab kr dia... All time I faced all shits.. Thanku so much.. big fan from Rajasthan
@ramanpreetkaur8683
@ramanpreetkaur8683 2 жыл бұрын
ਬਹੁਤ ਚੰਗਾ ਵਿਸ਼ਾ ਸਾਹਮਣੇ ਲੈ ਕੇ ਆਏ ਓ ਤੁਸੀ , ਜੋ ਕਿ ਕੋਈ ਵੀ ਇਸ ਤੇ ਗੱਲ ਕਰਨ ਨੂੰ ਤਿਆਰ ਨਹੀਂ । ਸਭ ਨੂੰ ਲੱਗਦਾ ਬਿਜੀ ਤਾਂ ਅਸੀ ਆ ਇਹ ਤਾਂ ਬਸ ਡੱਕਾ ਤੋੜਦੀਆ👍
@slinderghumaan9985
@slinderghumaan9985 2 жыл бұрын
Sahi aa
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਦੋਨੋ ਭੈਣਾ ਦੀਅਾ ਗਲਾ ਬਹੁਤ ਵਧੀਅਾ ਨੇ ਪਰ ਨੋਕਰ ਕਰਦੇ ਵੀ ਕੲੀ ਵਾਰ ਪਤੀ ,ਪਰਵਾਰ ਕੋੲੀ ੲਿੱਜਤ ਨਹੀ ਕਰਦੇ ਬਹੁਤ ਘਰਾ ਚ ,ਅਾਪਦੀ ਮਰਜੀ ਨਹੀ ਕਰਸਕਦੀਅਾ ਨਾ ੳੁਨਾ ਨੂੰ ੲਿਜਾਜ਼ਤ ਹੈ ੳੁਹ ਕੰਮ ਤੇ ਜਾਦੀਅਾ ਨੇ ੲੇਟੀਅੈਮ ਪਤੀ ਕੋਲ ਹੁੰਦਾ ਪਰ ੳੁਹ ਫੇਰ ਨਹੀ ਬੋਲ ਸਕਦੀਅਾ ਪਰ ਹਿੰਮਤ ਹੋਂਵੇ ਅਾਪ ਦੇ ਹਕ ੲਿਜਤ ਲੲੀ ਬੋਲੋ ਪਰ ਘਰ ਕੰਮ ਵਾਲਿਅਾ ਨੂੰ ਸਾਰਿਅਾ ਨੂੰ ਪਿਅਾਰ ੲਿੱਜਤ ਦਿਓ
@MandeepKaur-rd2eg
@MandeepKaur-rd2eg 2 жыл бұрын
ਮੈਂ ਵੀ ਪੜੀ-ਲਿਖੀ house wife ਹਾਂ ਘਰ ਸੰਭਾਲਣ ਅਤੇ ਬੱਚਿਆਂ ਦੀ ਪਰਵਰਿਸ਼ ਕਰ ਕੇ ਮੈਂ job ਨਹੀਂ ਕੀਤੀ ਪਰ ਹੁਣ ਮੇਰੇ ਬੱਚੇ ਏਦਾਂ ਆਖਦੇ ਹਨ ਕੀ ਮੰਮੀ ਤੂੰ ਅੱਜ ਤੱਕ ਕੁਝ ਨਹੀਂ ਕਮਾਇਆ ਮੈਨੂੰ ਬਹੁਤ ਦੁੱਖ ਲਗਦਾ ਹੈ
@sukhwantsingh6097
@sukhwantsingh6097 2 жыл бұрын
ਭੈਣ ਜੀ ਵਾਹਿਗੁਰੂ ਜੀ ਨੂੰ ਅਰਦਾਸ ਕਰੋ ਆਪ ਜੀ ਤੇ ਸਦਾ ਮਿਹਰ ਕਰਨ ਜੀ ਆਪ ਜੀ ਬੱਚਿਆਂ ਨੂੰ ਸਮਝਾਓ ਕਿ ਜੇ ਮੈਂ ਵੀ ਬਾਹਰ ਕੋਈ ਨੌਕਰੀ ਕਰਨ ਲੱਗ ਗਈ ਤਾਂ ਤੁਹਾਨੂੰ ਵੀ ਬਹੁਤੇ ਕੰਮ ਖੁਦ ਕਰਨੇ ਪੈਣਗੇ ਅਤੇ ਹੁਣ ਮੰਮੀ ਦੇ ਸਿਰ ਮੌਜ ਮਾਣਦੇ ਹੋ। ਕੁਝ ਦਿਨ ਬੱਚਿਆਂ ਨੂੰ ਕਹੋ ਕੇ ਸਮਝੋ ਮੈਂ ਪੰਜ ਵਜੇ ਡਿਉਟੀ ਤੋਂ ਵਾਪਸ ਆਉਣਾ ਤੇ ਤੁਸੀਂ ਪੰਜ ਵਜੇ ਤੱਕ ਮੈਨੂੰ ਘਰ ਚ ਹੁੰਦੇ ਹੋਏ ਵੀ ਚਾਹ ਪਾਣੀ ਜਾਂ ਰੋਟੀ ਲਈ ਅਵਾਜ਼ ਨਹੀਂ ਮਾਰਨੀ ਮੰਮੀ ਮੈਂ ਹੋਮ ਵਰਕ ਕਰਨਾ ਮੈਨੂੰ ਰੋਟੀ ਲਿਆ ਦਿਓ ਜਾਂ ਕੁਝ ਹੋਰ ਕੱਪੜੇ ਆਦਿ। ਜਦੋਂ ਤੁਸੀ ਹਫਤਾ ਕੁ ਇਸ ਤਰ੍ਹਾਂ ਕਰੋਗੇ ਤਾਂ ਬੱਚਿਆਂ ਨੂੰ ਪੱਕਾ ਅਹਿਸਾਸ ਹੋਵੇਗਾ ਕਿ ਚੰਗਾ ਹੈ ਮੰਮੀ ਘਰ ਹੁੰਦੇ ਹੈ ਜੇ ਬਾਹਰ ਕਿਸੇ ਨੌਕਰੀ ਤੇ ਹੁੰਦੇ ਤਾਂ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਵਾਹਿਗੁਰੂ ਆਪ ਦੇ ਪੂਰੇ ਪਰਿਵਾਰ ਤੇ ਕਿਰਪਾ ਰੱਖਣ ਭੈਣ ਆਪ ਜੀ ਪੱਕਾ ਬੱਚਿਆਂ ਨੂੰ ਇਹ ਅਹਿਸਾਸ ਕਰਾਉਣਾ ਕਿ ਆਪਜੀ ਘਰ ਰਹਿ ਕੇ ਵੀ ਕਿੰਨੀਆਂ ਜਿੰਮੇਵਾਰੀਆਂ ਸੰਭਾਲ ਰਹੇ ਹੋ। ਧੰਨ ਵਾਹਿਗੁਰੂ ਜੀ।
@KamalKamal-gz2gh
@KamalKamal-gz2gh 2 жыл бұрын
Jdo oh khud ma baap bnge odo ape smj.a jani k sadi ma ne sade lai ki nai kita ❤️
@sukhwantsingh6097
@sukhwantsingh6097 2 жыл бұрын
@@KamalKamal-gz2gh ਵਾਹਿਗੁਰੂ ਜੀ ਬਾਅਦ ਚ ਤਾਂ ਸਭ ਨੂੰ ਅਕਲ ਆ ਜਾਂਦੀ ਹੈ ਪਰ ਸਵਾਦ ਤਾਂ ਹੈ ਜੇ ਹੁਣ ਹੀ ਸਮਝ ਲੱਗ ਜੇ? ਭੈਣ ਜੀ ਹਫਤਾ ਕੁ ਬੱਚਿਆਂ ਨੂੰ ਆਪਣੀ ਹਰ ਜਿੰਮੇਵਾਰੀ ਖੁਦ ਸੰਭਾਲਣ ਲਈ ਕਹਿਣ ਤੇ ਮਮਤਾ ਵਾਲੇ ਮੋਹ ਦੇ ਨਾਲ ਥੋੜਾ ਜਿਹਾ ਇੱਕ ਅਧਿਆਪਕ ਦੀ ਤਰ੍ਹਾਂ ਥੋੜੀ ਸਖਤੀ ਵਰਤਣ। ਸਖਤੀ ਕੋਈ ਡੰਡਾ ਵਰਤਣਾ ਨਹੀ ਉਂਝ ਥੋੜੀ ਸਖਤੀ ਅਤੇ ਥੋੜਾ ਜਿਹਾ ਢੰਗ ਤਰੀਕੇ ਨਾਲ ਸਮਝਾ ਕੇ ਜੀ। ਵੀਰੇ ਕੁਝ ਗਲਤ ਲੱਗੇ ਤਾਂ ਮਾਫ ਕਰਨਾ ਜੀ
@harpreetkaursandhu2500
@harpreetkaursandhu2500 2 ай бұрын
ਹਰ ਘਰ ਦੀ ਆਪਣਾ ਇਕ ਸਲੀਕਾ ਹੁੰਦਾ ਭੈਣੋ ਔਰਤ ਦੀ ਇੱਜਤ ਕਰਨ ਦਾ ਇੱਜਤ ਕਰਨ ਵਾਲੇ ਘਰ ਰਹਿਣ ਵਾਲੀ ਔਰਤ ਨੂੰ ਵੀ ਮਾਣ ਦਿੰਦੇ ਨੇ ਤੇ ਕਈ ਕੰਮਕਾਜੀ ਔਰਤ ਦਾ ਜੀਣਾ ਵੀ ਔਖਾ ਕਰ ਦਿੰਦੇ ਨੇ। ਇਹ ਜਰੂਰ ਹੈ ਤਲਾਕ ਵਰਗੇ ਫੈਸਲੇ ਘਰ ਰਹਿੰਦੀ ਔਰਤ ਲਈ ਲੈਣੇ ਔਖੇ ਉਹ ਤਾਂ ਫਿਰ ਜੁਲਮ ਸਹੇਗੀ। ਹਨ ਜੌਬ ਵਾਲੀ ਔਰਤ ਆਤਮਨਿਰਭਰ ਹੋ ਕੇ ਫੈਸਲਾ ਲੈ ਸਕਦੀ। ਰੱਬ ਨਾ ਕਰੇ husband ਨਾਲ ਕੋਈ mishappening ਹੋ ਜਾਵੇ ਤਾਂ ਘਰ ਸੰਭਾਲ ਸਕਦੀ
@HKcreations2503
@HKcreations2503 2 жыл бұрын
ਸਹੀ ਗੱਲ ਕਹੀ ਤੁਸੀ ਅਸੀਂ ਘਰੇ ਰਹਿੰਦੇ ਆ ਅਪਣਾ ਘਰ ਸੰਭਾਲਦੇ ਆ ਪਰ ਨਾ ਤਾਂ ਸਾਨੂੰ ਕੋਈ ਛੁੱਟੀ ਹੁੰਦੀ ਆ ਨਾ ਅਸੀਂ ਬਿਮਾਰ ਹੋ ਸਕਦੇ ਆ ਤੇ ਥਕ ਤਾਂ ਅਸੀਂ ਚਾਹ ਕੇ ਵੀ ਨਹੀਂ ਸਕਦੇ ਬਾਹਰ ਕੰਮ ਤੇ ਜਾਣ ਵਾਲਾ ਬੰਦਾ ਸਬ ਨੂੰ ਦਿਖਦਾ ਵੀ ੧੨ ਘੰਟੇ ਕੰਮ ਕਰਕੇ ਆਯਾ ਪਰ ਸਾਡਾ ਕੰਮ ਕਿਸੇ ਨੂੰ ਕੰਮ ਨਹੀਂ ਲਗਦਾ ਬਾਹਰ ਕੰਮ ਕਰਨ ਵਾਲਾ ਬੰਦਾ ਬਿਮਾਰ ਹੋਵੇ ਛੁੱਟੀ ਕਰ ਕੇ ਰੈਸਟ ਵੀ ਕਰ ਸਕਦਾ ਪਰ ਸਾਨੂੰ ਦਵਾਈ ਲੇ ਕੇ ਕੰਮ ਕਰਨਾ ਪੈਂਦਾ
@gurjasssingh8784
@gurjasssingh8784 2 жыл бұрын
Sahi gal aa didi.....main M.A B.ed an 2 test v clear ne....colz ch v job kiti aa....meri chachi saas angnwadi worker aa te apne aap nu boss di feeling le k rehndi aa.....😂😂😂.....sirf ess krke kyo k main ghre an.....
@sukhwantsingh6097
@sukhwantsingh6097 2 жыл бұрын
ਬਹੁਤ ਹੀ ਵਧੀਆ ਭੈਣ ਜੀ ਵਾਹਿਗੁਰੂ ਸਦਾ ਰਹਿਮਤ ਰੱਖਣ ਆਪ ਦੀ ਸਾਰੀ ਟੀਮ ਉੱਪਰ 👍👍ਜੀ।
@kiranpreet532
@kiranpreet532 Жыл бұрын
thnku so much both of u pta ni tusi kiwe real life nu topics nall kiwe relate kr lende o jiwe mtlb jis chiz di lod hundi ohi lodd tusi puri kr lende oo ❤❤ bhut kuz sikhn nu mil rea thnku again ❤❤ both of u
@HarwinderKaur-rc3zx
@HarwinderKaur-rc3zx Ай бұрын
ਸ਼ੁਕਰ ਹੈ ਸਾਡੀ ਵੀ ਕਿਸੇ ਨੇ ਗੱਲ ਕਰੀ
@AmitSingh-ei5xz
@AmitSingh-ei5xz 2 жыл бұрын
ਬਿਲਕੁਲ ਸਹੀ ਹੈ
@5satrdesifood
@5satrdesifood 2 жыл бұрын
ਬਹੁਤ ਵਧੀਆ ਜੀ
@sandhu7927
@sandhu7927 2 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਬਹੁਤ ਵਧੀਆ ਵਿਚਾਰ 👌👌💯💯🙏🙏
@Naazkaur1582
@Naazkaur1582 2 жыл бұрын
ਧੰਨਵਾਦ sister ji 🙏
@AmandeepSingh-fu5ks
@AmandeepSingh-fu5ks 2 жыл бұрын
Sat shri akal, bhut vadia topic hai g,kyi var ik hi ghar ch 2 nouha ch v farak keeta janda hai, jdo ik noh govt job krdi hai te ik noh private job krdi hai, samjaya janda hai k govt job vali noh jyada thak jandi hai as compared to private job vali noh
@gunveennarula622
@gunveennarula622 Жыл бұрын
Respect to both of u for bringing such topics❤❤
@laxmijande3413
@laxmijande3413 2 жыл бұрын
100% true. Housewives played very important role as backbone of family but for financial needs people just look for Instant income ignored the background family support which is much more important for family and kids growth.
@narinderbhaperjhabelwali5253
@narinderbhaperjhabelwali5253 2 жыл бұрын
ਘਰੇਲੂ ਹਿੰਸਾ ਤੇ ਵੀ ਗੱਲ ਬਾਤ ਕਰੋ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਾਰ
@Indianmommy99
@Indianmommy99 2 жыл бұрын
Very well explian….. my sister and Me live at home because of our kids in USA but our inlaw think most of time we are VEHLIA at home….. its our voice Thankyou to give credit to women stay at home
@khushi.13
@khushi.13 2 жыл бұрын
You are right sis.... Even my in-laws also think same even now i am working on weekends and now they wants my all salary i don't know what should i do now because i work hard to manage my home work a baby and everything in the last i get nothing but their so called blah blh blah......
@JaswinderSingh-fw6yg
@JaswinderSingh-fw6yg 2 жыл бұрын
👌👌👌
@upasanaupasana1331
@upasanaupasana1331 2 жыл бұрын
Tuc bhut vdeia gllan karde o pene. Ah gllan ta ajkal koi karda e ni. Inia sohnia gla. Asi pta ni kidar nu turi jaane a zindgi ch. Kdi realize e ni karde pi ah v zruri a life ch. Me aap pichle ek saal to same he trah di zindgi jeon rhi a baby hon to baad. Te inu he apni zindgi mni baithi . Par hun koshish kragi badlan di. Bhut positivity aundi thodia gla sun ke. Thank you ida da program start krn li.
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jobanaman517
@jobanaman517 2 жыл бұрын
,, ਬਹੁਤ ਵਧੀਆ ਵਿਸਾ ਹੈ। ਮੈਂ ਵੀ ਪਰ ਲਿਖ ਕੇ ਘਰ ਦਾ ਕੰਮ ਕਰਦੀ ਹਾਂ। ਟਿਊਸ਼ਨ ਪੜਾਉਂਦੀ ਹਾ। ਮੈਨੂੰ ਵੀ ਬਹੁਤ ਸੁਣਨ ਮਿਲਦਾ ਕਿ ਨੌਕਰੀ ਤਾ ਮਿਲੀ ਹੁਣ ਘਰ ਦਾ ਹੀ ਕੰਮ ਕਰਦੀ ਹੈ। ਪੜਨ ਦਾ ਕੀ ਫਾਇਦਾ ਹੋਇਆ।
@jasvirkaur1326
@jasvirkaur1326 2 жыл бұрын
ਬਹੁਤ ਸਾਰਾ ਪਿਆਰ ਸਤਿਕਾਰ ਭੈਣ ਪਿਆਰੀਓ 🌹🌹🌹🌹🌹🌹🌹🌹🌹🌹
@buntypunia3987
@buntypunia3987 2 жыл бұрын
Boht vdia wisha a g ,Mai viah to pehla stitching da Kam krdi c te viah to baad b eh Kam krdi rhi pr hun bche Hoge gharde Kam te bche smbhaln krke Menu eh Kam chdna pe gea Kyi bar apna Kam chdna mjburi b hundi a bcheya lyi ja family lyi
@ramanmander2770
@ramanmander2770 2 жыл бұрын
Main viah ton baad in- laws ghar 10 months free c ,manu kde respect nhi mili na hi mere husband nu , sade ton kde ghare kise ne kise cheez bare nhi puchya , ona ne 10 months chhi kinne war sanu sunaya c k ghar sada , gaddi sadi , tusin batth k v dikhao yeh wo , ona ne mere father mother bare v bahut bolna , mother- in- law ne daddy nu jhooth bna bna k dassne , daily ladai honi ,main maafi mangna ,main gulaam wang harek gall te hangi kah k kumm karna te ona nu praise karna , hun meri income about 1 lakh 50 thousand a same mere husband di , we both are in canada now. Hun o kehnde a ghar v tuhada , gaddi v tuhadi . Hun main meri mother- in- law lai bahut seani ho gyi ,now am perfect in everything. Hun o manu lokan ch praise karde a ja ona nu karna panda , hun main hamesha apni marzi kardi an , jo dill nhi karda o nhi kardi par hun ohna di himaat nhi k kuz Kahn, mere parents bare v kuz nhi bolde , mere husband ju yani k awde putt nu v jaleel nhi karde , paisa bahut vaddi cheez a , earm it , kai war continuously 20-22 hours v busy hundi an main ,kde tired nhi hoi , bahut khush an , paise nal nhi apni man marzi nal , rent te rahnr an asi par kitchen organize tan ghato ghat awde hisaab nal kardi an main , bus te janne an par paise awde hunde a ,bahut skoon ae , enjoy kar rahe an , manu proud feel hunda k doven independent an , veham a rishtean da , gall tan paise di a , ajj takk o manu ,mere husband nu , mere parents nu bolde rahe , ajj kuz nhi bol sakde,bahut vaddi cheez ae paisa, respect it , par sab kuz nhi hunda paisa , j kise kol paise nhi tan ode nal aven behave na karo k tuhada putt v tuhada na rahe. pahlan main sara kumm kardi c fr v mere mother-in-law kahnde c k ki karde a , hun india gyi c tan cha takk v room ch aoundi but fr v kehnde rahe bahut mehnat kardi a , pta nhi kehdi mehnat c jehdi main room ch bah k kiti te pta ni kehda vehalpuna c jeda main sara din kuttean wang fir k kardi c
@rupinderkaurkaur745
@rupinderkaurkaur745 2 жыл бұрын
Wah
@manrajsingh7264
@manrajsingh7264 2 жыл бұрын
U r ryt sis
@palwinderkaur8533
@palwinderkaur8533 2 жыл бұрын
Wow ! Raman mander ji ,tuc tn dil halka kr lya comment like k , I agree with you. I also from canada
@gagandeepkaur7731
@gagandeepkaur7731 2 жыл бұрын
Mere Sunday di starting tuhade episode nl hundi a.main working woman a.laundry clean krde krde tuhada program sunde rehna bhut vdia combination a mere lai.ewe lgda hunda jiwe mai v glbaat ch shamil howa.aj da topic bhut vdia c
@js_vlogs943
@js_vlogs943 2 жыл бұрын
Gll tuci bhut vdiya kr rhi ho didi Ji. Mere nal ehi kuj aw. Mai B. Ed te MA han. Pr mere kol hle koi job nhi h. Ghr de vich sas sohre anpad braber smjhde ne. Nal hi mai vacency di tyari v krdi an. Pr kam v sara hi krna painda aw. Ek baccha v aw. Pr mai sanghrsh kr rhi an apna vjud bnaun lai. Taki mainu v ghr vich insan hi smjhya jawe.
@rupinderkaurkaur745
@rupinderkaurkaur745 2 жыл бұрын
So sad
@pratapvirsingh4743
@pratapvirsingh4743 2 жыл бұрын
Bahut vadia topic a behane,,,,nale job after marriage bina husband di spot to bina nahi kr sakde ,,all time I face all shits,,,
@Jaswinder_kaur1984
@Jaswinder_kaur1984 2 жыл бұрын
Nice Topic. I am also in same condition.I am also feeling zero myself. Iam also feeling dipress in my life
@hariom8957
@hariom8957 2 жыл бұрын
Meri v a condition hai, koi nai smjda mainu
@soniabains7850
@soniabains7850 2 жыл бұрын
Same here
@harbhinderkaur4798
@harbhinderkaur4798 2 жыл бұрын
Same here
@gurjeetkaur9238
@gurjeetkaur9238 2 жыл бұрын
@@harbhinderkaur4798 nahi bhene km tan karam hai orat da bs khush rho te waheguru nu yaad rkho jii 🥰🥰
@harbhinderkaur4798
@harbhinderkaur4798 2 жыл бұрын
@@gurjeetkaur9238 sister,kam ton kaun darda hai. Kam karde tan thakida hi nahi. Problem tan aapne nal hundia chalakiyan te mental torture to hai.
@harpreetkaursandhu2500
@harpreetkaursandhu2500 2 ай бұрын
ਬਾਕੀ ਅੱਜ ਕਲ ਮਿਲ ਕੇ ਕੰਮ ਕਰੋ ਨਾ ਕੰਮ ਵਾਲੀ ਦੀ ਵੀ ਲੋੜ ਨੀ ਪੈਂਦੀ। ਇਕ ਹੋਰ ਔਰਤ ਨੂੰ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਜ਼ਰੂਰਤ ਹੈ
@manindersingh-vd8zv
@manindersingh-vd8zv 2 жыл бұрын
ਸਾਰੀ ਗੱਲਬਾਤ ਵਧੀਆ ਸੀ ਪਰ ਆਖਿਰ ਚ ਰੁਪਿੰਦਰ ਜੀ ਨੇ ਜੋ ਕਿਹਾ ਕਿ ਚਾਹੇ ਆਰਥਿਕ ਲੋੜ ਹੈ ਜਾਂ ਨਹੀਂ ਜੌਬ ਤਾਂ ਕਰ ਲੈਣੀ ਚਾਹੀਦੀ ਹੈ, ਇਸ ਦਾ ਮਤਲਬ ਕੀ ਹੋਇਆ? ਅਸਿੱਧੇ ਰੂਪ ਚ ਘਰ ਰਹਿਣ ਵਾਲੀਆ ਔਰਤਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਵੀ ਜੌਬ ਕਰੋ। ਪੂਰੇ ਸ਼ੋਅ ਦਾ ਮਤਲਬ ਹੀ ਬਦਲ ਕੇ ਰੱਖ ਦਿੱਤਾ।
@lovesandhuvlogs630
@lovesandhuvlogs630 2 жыл бұрын
nice Video ...hello mam tci plz gal ta gal di Short video Ve Paya karo.... ta jo asi whatapp Status pa sekee
@rupinderkaurkaur745
@rupinderkaurkaur745 2 жыл бұрын
Ryt
@Positivevibes001gurhargarden
@Positivevibes001gurhargarden Жыл бұрын
Beautiful talk as always!!
@pindadalifestyle682
@pindadalifestyle682 2 жыл бұрын
ਹੁਣ ਵੀ ਕੋਈ ਨੀ ਸਮਦਾ
@GurpreetKaur-hm9nl
@GurpreetKaur-hm9nl 2 жыл бұрын
ryt mai 5 saal job kiti after marriage and now i m in europe from last 3 years mai job nhi kardi m housewife bcoz mere husband job kardy i dn't have work permit ty mere husbnd menu kendy b nhi kadi job karn lai but mere apne hi rishtedar peke side vle menu taunt marde h k mai vehli rehni aa kam nhi kardi bahr gai aa pese kma bt ghr da km b bht hunda h nyc topic
@charanjitkaur1229
@charanjitkaur1229 2 жыл бұрын
ਸਤਿ ਸ੍ਰੀ ਅਕਾਲ ਭੈਣੋ।। ਬਹੁਤ ਹੀ ਲੰਮੇ ਸਮੇ ਤੋਂ ਉਡੀਕ ਕਰ ਰਹੀ ਸੀ ਮੈ ਇਸ ਵਿਸ਼ੇ ਦੀ ਤੁਹਾਡੇ ਵੱਲੋ ਪੇਸ਼ ਕੀਤੇ ਵਿਚਾਰ ਬਹੁਤ ਵਧੀਆ ਸਨ,, ਤੁਸੀ ਇਕ ਥੱਕੀ ਤੇ ਟੁੱਟੀ ਜ਼ਿੰਦਗੀ ਵਿੱਚ ਰੰਗ ਭਰ ਦਿੱਤਾ ਰੂਹ ਖੁਸ਼ ਕਰ ਦਿਤੀ, ਮੈਂ 27 ਵਰਿਆ ਦੀ ਪੜੀ ਲਿਖੀ b.com, m.lib ਘਰੇਲੂ ਲੜਕੀ ਹਾਂ ਮੇਰਾ ਡੇਢ ਸਾਲ ਦਾ ਬੱਚਾ ਹੈ ਉਸ ਦੀ ਸਾਂਭ ਸੰਭਾਲ ਤੋਂ ਲੈ ਕੇ ਘਰਦੇ ਸਾਰੇ ਕੰਮ ਕਰਦੀ ਹਾਂ ਤੇ ਨਾਲ ਨਾਲ ਨੌਕਰੀ ਲੲ ਪੇਪਰਾਂ ਦੀ ਤਿਆਰੀ ਵੀ ਕਰ ਰਹੀ ਹਾਂ ਪਰ ਸੱਚੀ ਜਦੋ ਇਨਾ ਕੁਝ ਕਰਨ ਦੇ ਬਾਅਦ ਵੀ ਕੋਈ ਤਾਅਨਾ ਮੇਨਾ ਸੁਣਨਾ ਪੈਂਦਾ ਫਿਰ ਬਿਲਕੁਲ ਹੀ ਟੁੱਟ ਜਾਂਦੀ ਹਾਂ ਤੇ ਫਿਰ ਤੁਹਾਡਾ ਐਪੀਸੋਡ ਵੇਖ ਕੇ ਦੁਬਾਰਾ ਹਿੰਮਤ ਜੁਟਦੀ ਹੈ ਰਾਤ ਦਾ ਖਾਣਾ ਤਿਆਰ ਕਰਦੇ ਸਮੇ ਮੈਂ ਰੋਜ਼ਾਨਾ ਨਾਲ ਨਾਲ ਤੁਹਾਡਾ ਐਪੀਸੋਡ ਵੇਖਦੀ ਹਾਂ।🙏🙏
@sabhisingh2159
@sabhisingh2159 2 жыл бұрын
Right madam g sari gallan sach nay
@VeerpalKaur-ch7lr
@VeerpalKaur-ch7lr Жыл бұрын
ਘਰ ਵਿਚ ਰਹਿਣ ਵਾਲੀ ਔਰਤ ਦੀ ਕਦਰ ਨਹੀਂ ਕਰਦੇ ਘਰ ਦੇ
@kulwinderkaur9103
@kulwinderkaur9103 2 жыл бұрын
Bt vdia vichar thanx didi je
@pardeepkaur2204
@pardeepkaur2204 2 жыл бұрын
Thank you so much di for bringing this topic 🙏🙏🙏
@gurjindersingh3489
@gurjindersingh3489 2 жыл бұрын
ਗਰੇਲੂ ਔਰਤ ਦੀ ਕੋਈ respect ਨੀ ਹੁੰਦੀ
@harbansinsan5132
@harbansinsan5132 2 жыл бұрын
hm g😔
@tiddihoney9344
@tiddihoney9344 2 жыл бұрын
Right ji
@dr.jagtarsinghkhokhar3536
@dr.jagtarsinghkhokhar3536 2 жыл бұрын
great topic
@Kmlpreetk.5
@Kmlpreetk.5 2 жыл бұрын
Nice topic, dil nu chu jandiya ne tuhadiya galla
@dikshasharma5436
@dikshasharma5436 2 жыл бұрын
Boht vdiya topic mam The best It makes me so emotional
@MandeepKaur-ko3wf
@MandeepKaur-ko3wf 2 жыл бұрын
Har vaar thoda episode dekh k mnu lgda ki main thodi ji syanap hor add krli khusi hundi soch bdldi hr episode dekhn to baad thnkyou so much
@sandeeproopra
@sandeeproopra 2 жыл бұрын
Great discussion.
@Myhobbies4455
@Myhobbies4455 2 жыл бұрын
ਬਹੁਤ ਵਧੀਆ ਗੱਲ ਬਾਤ ਜੀ ਮੈਂ ਵੀ ਇਕ house wife ਹਾਂ ।
@as6401
@as6401 2 жыл бұрын
#Rupinderkaursandhu ji tanu domestic voilence te v gl krni chaidi hai. Recently mandeep kaur da case samne aaya hai. 90% ghra ch domestic hunda hai te aam manya janda hai. Eh bot serious muda hai is vishe te v discuss kro
@sandhuartistry9039
@sandhuartistry9039 2 жыл бұрын
Bilkul domestic violence ikali kutt marr nal ni bal ki emotional kise nu torcher krna v domestic violence aa.. plz next episode es te hi kr gal kreo
@sandeepkaur8178
@sandeepkaur8178 2 жыл бұрын
Sahi gal es topic te v gal honi chahide aw
@Reciperoom-m2n
@Reciperoom-m2n 2 жыл бұрын
Thank you for bringing this topic 🙏🙏
@pratibhanahar2413
@pratibhanahar2413 2 жыл бұрын
Gurdeep di tuhada suit bhout sohna😍
@harminderkd1
@harminderkd1 2 жыл бұрын
I really love your program🙏🙏😊
@satwantkaur8266
@satwantkaur8266 2 жыл бұрын
ਭੈਣ ਇੱਕ ਵਿਸ਼ਾ,,ਮੇਰੇ ਜਾਣ ਪਛਾਣ ਚ ਇਕ ਕੁੜੀ ਏ ਉਹਦੇ ਕੋਲ ਬੇਟੀ ਸੀ ਦੋ ਸਾਲ ਦੀ ਓਹਦਾ ਤਲਾਕ ਹੋਇਆ ।ਦੂਜਾ ਵਿਆਹ ਹੋਇਆ ਓਹ ਬੇਟੀ ਨੂੰ ਨਾਲ ਲੈ ਗਈ ਪਰ ਓਹਦੇ ਨਵੇਂ ਸਹੁਰੇ ਘਰ ਬੱਚੀ ਨਾਲ ਬੁਰਾ ਵਿਵਹਾਰ ਹੁੰਦਾ ਦੇਖ ਉਹਨੂੰ ਨਾਨਕੇ ਭੇਜ ਦਿੱਤਾ ਉਥੇ ਵੀ ਉਸ ਬੱਚੀ ਨਾਲ ਬੁਰਾ ਹੀ ਹੁੰਦਾ ।।।ਵਿਆਹ ,ਤਲਾਕ ਚ ਉਸ ਬੱਚੀ ਦਾ ਕੋਈ ਕਸੂਰ ਨਹੀਂ ਪਰ ਸਜਾ ਓਹਨੂੰ ਮਿਲੀ।।।plz ਚਰਚਾ ਕਰੋ
@pindadalifestyle682
@pindadalifestyle682 2 жыл бұрын
ਬਹੁਤ ਵਧੀਆ ਭੈਣ ਜੀ ਮੇਰੇ ਨਾਲ ਵੀ ਕਦੇ ਗੱਲ ਕਰੋ
@gaganwadhwa9535
@gaganwadhwa9535 2 жыл бұрын
Very nice 👌👌 Great conversation 👍👍
@dalvinderbajwa7487
@dalvinderbajwa7487 4 ай бұрын
Very good topic
@Amandeepkaur
@Amandeepkaur 2 жыл бұрын
100% true... you both are great mam...
@gurjindersingh3489
@gurjindersingh3489 2 жыл бұрын
ਕਹਿੰਦੇ ਵਿਹਲੀ ਰੁਨ ਪ੍ਰੋਹਣਿਆਂ ਜੋਗੀ
@harbhinderkaur4798
@harbhinderkaur4798 2 жыл бұрын
Very well explained didi.I relate myself to this.
@bhindersingh4237
@bhindersingh4237 2 жыл бұрын
Ssa didi g shi gal a g ghar de kamm di koi value nhi
@harjeetsran1855
@harjeetsran1855 2 жыл бұрын
ਬਹੁਤ ਵਧੀਆ
@mamtakaur5311
@mamtakaur5311 2 жыл бұрын
Bahut vadiya Topic chose kita tusi aa sadi society ch aaj b aa sb hunda infect bahut jada hunda .
@kamalsidhu1360
@kamalsidhu1360 2 жыл бұрын
Bht vadiya vichaar hunde aa ji tuhade
@jassbrar6472
@jassbrar6472 2 жыл бұрын
Hn g bilkul sahi kiha tusi
@bikerjot2735
@bikerjot2735 2 жыл бұрын
Aaj ta mere dil di gala hi c
@darasingh4835
@darasingh4835 2 жыл бұрын
Thku sis eh tpic ta boln lye🙏🙏
@bhawanlammay7353
@bhawanlammay7353 2 жыл бұрын
ਭੈਣੇ ਬਹੁਤ ਵਧੀਆ ਮੈਸੇਜ ਆ
@komalchugh4310
@komalchugh4310 2 жыл бұрын
Sahi gal ha di jo lady apni shop te hi kam kardi hove ta vi kehan ge hor kise di nuh 20000 kamandi ha
@sameerkainth3262
@sameerkainth3262 2 жыл бұрын
Hello mam u did a great job this topic is related to me same as it's happen to me....
@aagazkaur5900
@aagazkaur5900 2 жыл бұрын
Bilkul right mam
@manrajsingh.9r.187
@manrajsingh.9r.187 2 жыл бұрын
Sis tusi mari life the olzen he sulza dite thanks
@easylearnwithdaisy9220
@easylearnwithdaisy9220 2 жыл бұрын
mam tuhade topic baht wadia lgde mainu
@karandeepsingh1721
@karandeepsingh1721 2 жыл бұрын
Nice, Fabulous 👍👍🙏🙏🙏🙏🙏
@amritpal5245
@amritpal5245 2 жыл бұрын
Nice programm
@preetgill8882
@preetgill8882 2 жыл бұрын
ਹਰ ਥਾਂ ਤੇ ਬਣੇ ਫਿਰਦੇ ਘੜੱਮ ਚੋਧਰੀਆ ਤੇ ਵੀ ਜਰੂਰ ਗੱਲ ਕਰੋ ਜੀ।
@manrajsingh.9r.187
@manrajsingh.9r.187 2 жыл бұрын
Ma v kam ghar wich bhut kita ha par last wich ghar wala kinda aghara ki am c koi ni a topic bhut nice ha
@sukhpreetkaur2855
@sukhpreetkaur2855 2 жыл бұрын
Nice program mam
@malkitdhaliwal8111
@malkitdhaliwal8111 2 жыл бұрын
Rupinder and gurdeep es vishe te v gl kreo ke jehre job krde ne ohna di vi ki ahemiat a , kyi var lok kehnde a job ch ki rkhea, ya ehnu ki pta ghre km kive krida. Eh ta sara din bahr e rehndi a.
@utopiasstoryworld
@utopiasstoryworld Жыл бұрын
Mai 20 years night shift kiti .. now doing in day .. my family’s opinion was different.. my sister in laws used to say k eh ta bahar firr ke aundi aa .. te mother in law kehnde c k ghar da saara Kamm eh hi kre.. so lunch and dinner mai hi make kardi aa .. kids nu v ready karke school drop karke after school v pick kardi c and used to sleep 2-3 hours only for 20 years .., but now I changed my shift but still I cook breakfast and lunch at night … but still no thee in law says that she eats leftovers 😢
@simarjitkaur6571
@simarjitkaur6571 2 жыл бұрын
M bsc nursing complete kiti hoi aa hun m ghrde sare km krdi aa mom dad nu sukh dita sara roti pani kpde saaf sfai te ghro v j jna hoye treatment vste te nl jni aa j koi bimr hojnda pr ajkl diya kudiya well educated hok km krna psnd ni krdia fr kehndiya saaas sanu km krn lai kehndia😂😂so apne ap nu eina k mjboot bna lao k age jak kise di gl na sunni pve saas sohre di eini k kabil bno pr mnu maan v mehsus hunda k m hora kudiya nlo vkh aa mnu vdea lgda ghrde km krna 😇😇
@rubykaur4577
@rubykaur4577 2 жыл бұрын
Bilkul sahi mainu vi lagda
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 16 МЛН
Smart Sigma Kid #funny #sigma
00:14
CRAZY GREAPA
Рет қаралды 96 МЛН
Trick-or-Treating in a Rush. Part 2
00:37
Daniel LaBelle
Рет қаралды 13 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 16 МЛН