ਜਦੋਂ ਮਾਂ ਨਾ ਹੋਵੇ, ਤੁਹਾਡਾ ਪਿਓ ਵੀ ਤੁਹਾਡਾ ਨਹੀਂ ਰਹਿੰਦਾ l RISHMAN l EP56 l Dr. Parmeet Kaur l B Social

  Рет қаралды 62,715

B Social

B Social

Күн бұрын

Пікірлер: 128
@gurdeepsarao5
@gurdeepsarao5 Жыл бұрын
ਦੁਨਿਆਵੀਂ ਰਿਸ਼ਤਿਆਂ ਦੀ ਸੱਚਾਈ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਮਾਂ ਇਸ ਦੁਨੀਆਂ ਉੱਤੇ ਨਹੀਂ ਰਹਿੰਦੀ।
@sukhmaan4896
@sukhmaan4896 Жыл бұрын
ਜ਼ਿੰਦਗੀ ਖੁਸ਼ੀ ਨਾਲ ਜਿਊਣ ਲਈ ਅਜ਼ਾਦੀ ਨਹੀਂ ਵਿਸ਼ਵਾਸ ਦੀ ਲੋੜ ਹੈ
@prabjit7425
@prabjit7425 Жыл бұрын
ਮਾਂ ਮਾਂ ਹੁੰਦੀ ਹੈ। ਮਾਂ ਦੇ ਮਰ ਜਾਣ ਤੋਂ ਬਾਅਦ, ਬੱਚਿਆਂ ਲਈ ਪਿਉ ਜਿਉਂਦਾ ਹੀ ਮਰਿਆਂ ਬਰਾਬਰ ਹੋ ਜਾਂਦਾ ਹੈ ।
@WaheguruG465
@WaheguruG465 Жыл бұрын
Veer ji not 100/100. Not with everyone. My mom expired when I was 8 nd brother was 10. My father became mom+ dad for us. Jini good parvrish family ch sadi hoi, oni kise hor cousin di ni hoi. We r well educated(MSC+studied in Canada nd even good job) well settled in our lives. I want to say that mere father saab ek good example bne society lyi k single father v boht achi parvrish de skda bachya nu😊. Nd baki Rabb di mehar🙏🏻😊
@prabjit7425
@prabjit7425 Жыл бұрын
@@WaheguruG465 ਤੁਸੀਂ ਬਹੁਤ ਖੁਸ਼ਕਿਸਮਤ ਹੋ ਜੀ । ਤੁਹਾਡੇ ਪਿਤਾ ਜੀ ਨੇ ਤੁਹਾਡੀ ਮਾਂ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦਿੱਤੀ ਅਤੇ ਉਸ ਨੇ ਮਾਂ ਦੀ ਜ਼ਿੰਮੇਵਾਰੀ ਵੀ ਨਿਭਾਈ। ਬੱਚਿਆਂ ਦੀ ਜ਼ਿੰਦਗੀ ਤੇ ਫਰਕ ਉਦੋਂ ਪੈਂਦਾ ਹੈ ਜਦੋਂ ਬਾਪ ਦੂਜੇ ਵਿਆਹ ਤੋਂ ਬਾਅਦ ਬੱਚਿਆ ਦੀ ਜ਼ਿੰਮੇਵਾਰੀ ਛੱਡ ਦਿੰਦਾ ਹੈ ਜਿਵੇਂ ਇਸ ਟੀਚਰ ਦੇ ਪਰਿਵਾਰ ਨਾਲ ਹੋਇਆ ਸੀ ।
@WaheguruG465
@WaheguruG465 Жыл бұрын
@@prabjit7425 ji bilkul🙏🏻
@jiwansingh6770
@jiwansingh6770 Жыл бұрын
ਬਿਲਕੁਲ ਦਰੁਸਤ
@navneetkalra3772
@navneetkalra3772 Жыл бұрын
ਸਾਲ 1947 ਤੋਂ ਸਾਲ 2023 ਵਿੱਚ ਭਾਵੇਂ 76 ਸਾਲ ਦਾ ਫ਼ਰਕ ਆ ਗਿਆ ਹੈ ਪਰ ਲੋਕਾਂ (ਕੁਝ) ਦੀ ਸੋਚ ਅੱਜ ਵੀ ਨਹੀਂ ਬਦਲੀ। ਜੇਕਰ ਅੱਜ ਦੀ ਔਰਤ ਦੀ ਗੱਲ ਕਰੀਏ ਤਾਂ ਮਨ ਵਿੱਚ ਸਭ ਤੋਂ ਪਹਿਲਾਂ ਨਾਂ, ਸਵ: ਕਲਪਨਾ ਚਾਵਲਾ ਜੀ ਦਾ ਆਉਂਦਾ ਹੈ ਜਿਨ੍ਹਾਂ ਨੇ ਇੱਕ ਔਰਤ ਹੋਣ ਦੇ ਬਾਵਜੂਦ 02 ਵਾਰ (1998 & 2003) ਪੁਲਾੜ ਵਿੱਚ ਗਏ। ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ, INDIRA GANDHI ਨੇ ਇੱਕ ਔਰਤ ਹੋਣ ਦੇ ਬਾਵਜੂਦ ਸਾਲ 1966 ਤੋਂ 1977 ਅਤੇ ਸਾਲ 1980 ਤੋਂ 31 ਅਕਤੂਬਰ 1984 (ਮੌਤ ਤੱਕ) ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਾਗਡੋਰ ਸੰਭਾਲੀ। ਹੁਣ ਜੇਕਰ ZOYA AGGARWAL ਦੀ ਗੱਲ ਨਾ ਕੀਤੀ ਜਾਵੇ ਤਾਂ ਉਪਰੋਕਤ ਇਹ ਉਦਾਹਰਣਾਂ ਗੈਰ ਜ਼ਰੂਰੀ ਰਹਿ ਜਾਣਗੀਆਂ।‌ ਜੋਇਆ ਅਗਰਵਾਲ ਨੇ ਸਾਲ 2021 ਵਿੱਚ NEW DELHI ਤੋਂ U.S.A. ਦੇ CHICAGO ਤੱਕ ਦਾ ਸਫ਼ਰ LEFTINENT WING COMMANDER in AIR INDIA ਦੇ ਤੌਰ 'ਤੇ ਅਮਰੀਕਾ ਤੱਕ ਦੀ ਫਲਾਈਟ 14:30 ਘੰਟੇ ਵਿੱਚ ਸਫਲਤਾਪੂਰਵਕ ਲੈਂਡ ਕਰਵਾਈ, ਖੁਸ਼ੀ ਦੀ ਗੱਲ ਇਹ ਹੈ ਕਿ ਉਸ ਫਲਾਈਟ ਵਿੱਚ ਬਾਕੀ ਤਿੰਨ ਪਾਈਲਟ ਵੀ ਔਰਤਾਂ ਸਨ। ਔਰਤ ਅਤੇ ਮਰਦ ਦਾ ਦਰਜਾ ਸਮਾਜ ਵਿੱਚ ਬਰਾਬਰ ਹੁੰਦਾ ਹੈ, ਬੱਸ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਧੰਨਵਾਦ।
@jagroopsingh1185
@jagroopsingh1185 Жыл бұрын
ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰਬਾਣੀ ਤੇ ਧਨ ਗੁਰੂ ਦੀ ਸ਼ੇਰਨੀ ਧੀ ਮੈਡਮ ਪ੍ਰਨੀਤ ਕੌਰ ਜੀ
@kaur3114
@kaur3114 Жыл бұрын
ਆਪਣੇ ਸਮਾਜ ਚ'ਇੱਕ ਕੁੜੀ ਦੇ ਹੁੰਦੇ ਹੋਏ ਵੀ ਕਈ ਉਸ ਬੱਚੀ ਦੀ ਮਾਂ ਨੂੰ ਬੇਔਲਾਦ ਹੀ ਸਮਝਦੇ ਨੇ। ਕੁੜੀ ਨੂੰ ਔਲਾਦ ਮੰਨਿਆ ਹੀ ਨੀ ਜਾਂਦਾ ਕਈ ਕਹਿ ਦੇਣਗੇ ਕਿ ਕੋਈ ਨਾ ਰੱਬ ਅਗਲੀ ਵਾਰ ਜਰੂਰ ਸੁਣੁ, ਪਰ ਮਾਂ ਲਈ ਉਹ ਬੱਚੀ ਵੀ ਉਸ ਦੀ ਜਾਨ ਆ, ਉਹਦੀ ਕੁੱਖ ਚੋ ਜਨਮ ਲਿਆ ਫੇਰ ਉਹ ਬੇਔਲਾਦ ਕਿਵੇਂ ਹੋਗੀ।। ਬਹੁਤ ਪੜ੍ਹੇ ਲਿਖਾ ਲੋਕ ਵੀ ਏਦਾ ਦੀ ਸੋਚ ਰੱਖਦੇ ਆ ਸਹੀ ਆ
@jaswinderkaurwadala563
@jaswinderkaurwadala563 Жыл бұрын
Bilkul sach hai ji 🙏
@love-sw7ow
@love-sw7ow Жыл бұрын
Sahi gall a.. eh soch aj v lokan ch hai.. Beti nu janam dende v ohna hi pain Hunda hai ... beti sab ton anmol daat hai..
@pendulifendculture7992
@pendulifendculture7992 Жыл бұрын
Mnu v mere father in law ehhi kehnde k beta ni tere kol
@GurjeetSingh-ry5mf
@GurjeetSingh-ry5mf Жыл бұрын
ਕਿਸੇ ਕਦੇ ਵੀ ਨਿਰਭਰ ਨਾ ਹੋਵੋ ਤੁਹਾਡਾ ਜੀਵਨ ਹੈ ਇਸ ਨੂੰ ਇਜਤ ਨਾਲ ਜੀਵੋ
@SimaranjeetKaur-pd6ru
@SimaranjeetKaur-pd6ru Жыл бұрын
Lo
@SimaranjeetKaur-pd6ru
@SimaranjeetKaur-pd6ru Жыл бұрын
Lo
@SimaranjeetKaur-pd6ru
@SimaranjeetKaur-pd6ru Жыл бұрын
L
@SimaranjeetKaur-pd6ru
@SimaranjeetKaur-pd6ru Жыл бұрын
😇
@bookslovers5138
@bookslovers5138 Жыл бұрын
My Punjabi University Patiala Proud of You madam ji always healthy and successfully life God blass you
@SidhuMoosewalaFanpage231
@SidhuMoosewalaFanpage231 Жыл бұрын
ਭੈਣ ਜੀ ਮੇਰੇ ਤਾ ਬੇਟਾ ਹੋਇਆ ਸੀ ਤਾ ਵੀ ਉਸ ਨੂੰ ਨਾ ਕਿਸੇ ਨੇ ਵੇਖਿਆ ਸੀ ਤੇ ਨਾ ਕਿਸੇ ਨੇ ਸਾਡਾ ਮਾ ਪੁੱਤ ਦਾ ਹਾਲ ਪੁਛਿਆ ਫਿਰ ਦੋ ਸਾਲ ਬਾਦ ਬੇਟੀ ਹੋਈ ਉਦੋ ਵੀ ਮੈਨੂੰ ਕਿਸੇ ਨੇ ਨੀ ਪੁਛਿਆ ਬੇਟੀ ਹੋਣ ਤੋ ਚਾਰ ਮਹੀਨੇ ਪਹਿਲਾ ਕੱਡ ਤਾ ਸੀ ਜਦੋ ਬੇਟੀ ਚਾਰ ਮਹੀਨੇ ਦੀ ਹੋਗੀ ਸੀ ਫਿਰ ਸਾਨੂੰ ਲੈ ਕੇ ਆਏ ਬਹੁਤ ਕੁਛ ਹੋਣ ਤੋ ਬਾਦ ਹੀ ਲੈ ਕੇ ਆਏ ਸੀ ਉਨੀਵਾ ਸਾਲ ਲਗਿਆ ਹੀ ਸੀ ਜਦੋ ਵਿਆਹ ਕਰਤਾ ਸੀ ਮੈ ਇਸ ਸਬ ਦਾ ਕਾਰਨ ਆਪਣੇ ਪਿਉ ਦੀ ਗਰੀਬੀ ਮੰਨਦੀ ਹਾ ਜੇ ਉਹ ਗਰੀਬ ਨਾ ਹੁੰਦੇ ਤਾ ਉਹ ਵੀ ਸਾਨੂੰ ਪੜਾਉਦੇ ਲਿਖਾਉਦੇ ਫਿਰ ਕਿੱਥੇ ਸਾਡੇ ਵਿਆਹ ਬਾਰੇ ਸੋਚਣਾ ਸੀ ਉਹਨਾ ਨੇ ਪਤੀ ਨੇ ਕਦੇ ਵੀ ਇੱਕੀ ਸਾਲਾ ਦੇ ਸਾਥ ਵਿੱਚ ਨ ਸਾਥ ਦਿੱਤਾ ਤੇ ਨ ਹੀ ਇੱਜਤ ਦਿੱਤੀ ਕਿਸੇ ਹੋਰ ਕੋਲੋ ਤਾ ਫਿਰ ਇੱਜਤ ਦੀ ਉਮੀਦ ਹੀ ਕੀ ਕਰਨੀ ਖੈਰ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ ਮੈ ਜਿੰਦਗੀ ਨੂੰ ਖੁੱਲ ਕੇ ਜਿਉਣਾ ਹੱਸਣਾ ਭੁੱਲ ਹੀ ਗਈ ਮੈ ਇਹ ਮੈਨੂੰ ਅਹਿਸਾਸ ਹੋ ਚੁਕਿਆ ਹੈ ਹੁਣ ਚੁੱਪ ਰਹਿੰਦੀ ਹਾ ਇਕੱਲਾਪਨ ਬਹੁਤ ਸਕੂਨ ਦਿੰਦਾ ਹੈ ਹੁਣ ਕੋਈ ਵੀ ਹੁਣ ਮੇਰੇ ਆਸ ਪਾਸ ਹੁੰਦਾ ਤਾ ਮੈਨੂੰ ਹੋਣਾ ਨਾ ਹੋਣਾ ਬੌਦਰ ਨੀ ਕਰਦਾ ਮੈਨੂੰ ਹੁਣ ਹਨੇਰੇ ਚ ਰਹਿਣਾ ਚੰਗਾ ਲਗਦਾ ਦਿਨ ਹੋਵੇ ਜਾ ਰਾਤ ਮੇਰੇ ਲਈ ਤਾ ਅੱਜ ਵੀ ਸਾਰਾ ਦੋਸ਼ ਮੇਰੇ ਪਿਉ ਦੀ ਗਰੀਬੀ ਹੀ ਹੈ ਹੋਰ ਕੋਈ ਕੀ ਸੋਚਦਾ ਮੈਨੂੰ ਉਸ ਤੋ ਕੋਈ ਮਤਲਬ ਨਹੀ ਇਹ ਸਵਾਲ ਰੋਜ ਉਸ ਰੱਬ ਤੋ ਪੁੱਛਦੀ ਆ ਕਿ ਮੇਰਾ ਇੱਕ ਗਰੀਬ ਦੀ ਧੀ ਹੋਣਾ ਗੁਨਾਹ ਸੀ ਜੇ ਹਾ ਹੈ ਰੱਬ ਦਾ ਫਿਰ ਮੈ ਹੀ ਕਿਉ 🙏🏼🙏🏼🥺🥺💔💔
@amnindergill9499
@amnindergill9499 Жыл бұрын
Tusi his v religion de ho us according naam Jaap karyea karo and rabb toh pichle te es Janam de kite gunaha di mafi mangyea karo daily... Sab parmatma ne ho theek karna hai...apa nu sirf eh Janam pata piche ki kar ke aye han usda nai pata.... Rabb sab theek karu time aan te...
@SidhuMoosewalaFanpage231
@SidhuMoosewalaFanpage231 Жыл бұрын
@@amnindergill9499 thank you 🙏🏼 g mei daily path krdi a jatt sikh family to belong krdi a sada surname v gill hi hai 🙏🏼
@harbinderkaur123
@harbinderkaur123 Жыл бұрын
Oh
@harbinderkaur123
@harbinderkaur123 Жыл бұрын
B
@SidhuMoosewalaFanpage231
@SidhuMoosewalaFanpage231 Жыл бұрын
@@harbinderkaur123 means B
@pardeepkaile2991
@pardeepkaile2991 Жыл бұрын
Each word came out of her mouth, was very valuable 🙏
@jaswinderkaurwadala563
@jaswinderkaurwadala563 Жыл бұрын
Sat Sri akaal bhen ji 🙏,ਔਰਤਾਂ ਦਾ ਹੌਂਸਲਾ ਵਧਾਉਂਦੀ ਹੈ ਆਪ ਦੀ ਗੱਲ ਬਾਤ ,ਸੱਚ ਹੈ ਵਿਆਹ ਤੋਂ ਬਾਅਦ ਔਰਤ ਦਾ ਜੀਵਨ ਬੁਹਤ ਕਠਿਨ ਹੁੰਦਾ ਹੈ ,ਜਿਸ ਨੂੰ ਸਮਾਜ ਜਾਣਦਾ ਤਾ ਹੈ,ਪਰ ਧਿਆਨ ਨਹੀਂ ਦਿੰਦਾ, ਧੰਨਵਾਦ 🙏
@GursewakSingh-gt7fn
@GursewakSingh-gt7fn Жыл бұрын
@GursewakSingh-gt7fn
@GursewakSingh-gt7fn Жыл бұрын
❤❤😢
@GursewakSingh-gt7fn
@GursewakSingh-gt7fn Жыл бұрын
@dkmetcalf14598
@dkmetcalf14598 Жыл бұрын
Salute beti.Dont worry.God. bless you.
@siratkaur561
@siratkaur561 Жыл бұрын
Same story...meri naani jo mere lyi kita oh maa v ni kr skdi....mai maa peo hunde hoye v naanke rhi ..kyo k mere father boht shraab pinde c ...tai mumy ohna nal jithe duty hundi othe rehnde c...kyo k mere father varga koi hor ghatia ni ho skda ....pr shukr meri anpaddd nani nai sab maama maamiya to bgaavt kr k mainu paaleya .jidn ohna di death hoi sab kehnde c v oh bujrag aa pr mere lyi oh meri duniya c...
@virsabyrehmat7589
@virsabyrehmat7589 Жыл бұрын
ਬਹੁਤ ਖ਼ੂਬ ਦੀਦੀ❤ ਬਾਕਮਾਲ👍
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@harbhajankaur5697
@harbhajankaur5697 Жыл бұрын
ਬਹੁਤ ਵਧੀਆ ਪ੍ਰੋਗਰਾਮ, ਸ਼ੁਕਰੀਆ
@jasbirkaur7567
@jasbirkaur7567 Жыл бұрын
Dhan. Guru. Sahib. Ji. Tusa. Di. Gur bani Te. Dhan. Didi. Ji. Tusi.
@gaganwadhwa9535
@gaganwadhwa9535 Жыл бұрын
Very nice interview 👌👌 Great Conversation 👍👍 Thank you so much for this experience 🙏🙏
@kuljeetkaur4567
@kuljeetkaur4567 Жыл бұрын
Very nice mam ji ਬਹੁਤ Great ਹੋ ਤੁਸੀ। I salute you ma'am🎉
@Kanchan29-u2g
@Kanchan29-u2g 11 ай бұрын
Har pita edha da nahi hunda, meray dady nay sadi maa jan tu bhad sanu kadey maa di kami mehsoos nahi hun dite, hun dady v chalaye gaye par hun v dady di hi jadd aundi hai kioki unha day hunday maa di jaad ayi hi nahi, parmatma❤sab nu meray Dady bargay dady den, jad v mai fhir janam lama ta meray dady eh hi hun, love you❤ Dady😘
@baljinderkaler1713
@baljinderkaler1713 Жыл бұрын
I am proud of you Mam ji hor aage vdo ji Waheguru ji kirpa kro ji sab te
@jaspuretkaur3922
@jaspuretkaur3922 Жыл бұрын
Beautiful message👍
@laravlogs7081
@laravlogs7081 Жыл бұрын
As usual very impressive and beautiful conversation ❤❤❤
@malwinderwalia2119
@malwinderwalia2119 Жыл бұрын
ਬੇਟਾ ਜੀ ਪਹਿਲਾਂ ਨਾਨਕੇ ਨਾਨਕੇ ਹੀ ਸਨ ਅੱਜ ਕਲ ਓਹ ਵੀ ਨਹੀਂ ਰਹੇ ਖੂਨ ਸਫੇਦ ਹੋ ਗਏ ਹਨ ਪਹਿਲਾਂ। ?
@MrRANA62
@MrRANA62 Жыл бұрын
ਬਹੁਤ ਭਾਵਪੂਰਤ ਮੁਲਾਕਾਤ
@meharbakers2475
@meharbakers2475 Жыл бұрын
Right 👍
@Jeetsingh-h3y
@Jeetsingh-h3y Жыл бұрын
ਬਿਲਕੁਲ ਗਲਤ ਗੱਲ,
@Sassy695
@Sassy695 Жыл бұрын
100 💯 maa to baad sari dunia BDL jandi h
@tejigrewal6867
@tejigrewal6867 Жыл бұрын
Mam bhut vdia tudi soch a waheguru chrdikala kre
@KaranFreeFire09
@KaranFreeFire09 14 күн бұрын
Very nice ji
@karansandhu3403
@karansandhu3403 Жыл бұрын
ਬਹੁਤ ਚੰਗੀ ਗੱਲ ਬਾਤ 🙏🏻🙏🏻🙏🏻🙏🏻
@jatindersingh6486
@jatindersingh6486 Жыл бұрын
So proud of u mam thohanu sun ke akha cho hanjo a gai
@dhaliwalrocks2626
@dhaliwalrocks2626 Жыл бұрын
Very very nice …. Rab khush rkhe hun thanu jo dukh dekhle dekhle
@lakhwinderkaur1308
@lakhwinderkaur1308 Жыл бұрын
Bahut brave ho tsi Meri brave pain Meri aansu aage tuhaadiya gallan sun ke God bless u
@harpreetkaur5022
@harpreetkaur5022 Жыл бұрын
Bhut hi badhia galbat 👍👍👍👍👌🙏
@dhaliwal855wale5
@dhaliwal855wale5 Жыл бұрын
Salam aa bhene tri soch nu waheguru ji thonu khush rekhe
@rajabains9047
@rajabains9047 Жыл бұрын
Salute a madam parneet kaur g
@ProfessorSKVirk
@ProfessorSKVirk Жыл бұрын
Very true g. Kai waar efficiency hi tuhadhi inefficiency Ho jandi.
@surinderbrar9492
@surinderbrar9492 Жыл бұрын
ਸਾਰੇ ਇੱਕੋ ਜੇ ਨਹੀਂ ਹੁੰਦੇ ਜੀ
@hardeepkaur2143
@hardeepkaur2143 Жыл бұрын
Very nice intervew❤
@aseeskaur714
@aseeskaur714 Жыл бұрын
Great interview 👍
@sukhjeetkaur6713
@sukhjeetkaur6713 Жыл бұрын
ਰਿਸ਼ਮਾਂ ਦਾ new episode ne aya ਭੈਣੇ
@balbirkaur7137
@balbirkaur7137 Жыл бұрын
You are great ji wahegure ji mehar Kari ❤🎉
@daljitkaur8727
@daljitkaur8727 Жыл бұрын
Soo proud dear soniya
@gurnoorbassi1950
@gurnoorbassi1950 Жыл бұрын
Right mam
@parmjeetkaur5256
@parmjeetkaur5256 Жыл бұрын
You are great personality mam waheguru tuanu chadicla bakse ji
@abheyjeetsandhu8457
@abheyjeetsandhu8457 Жыл бұрын
Salute hai tuhadee soch noo
@JaswinderSingh-gq5bv
@JaswinderSingh-gq5bv Жыл бұрын
Ghant inter view c
@sinderkaur-df8pn
@sinderkaur-df8pn Жыл бұрын
So proud of you rab tenu Khush rakhe
@nkvirk988
@nkvirk988 Жыл бұрын
Yes Ghr ghr nhi lgta maa k bina
@simerjitkaur2233
@simerjitkaur2233 Жыл бұрын
❤❤❤❤❤❤❤
@punjabirasoikhanna46
@punjabirasoikhanna46 Жыл бұрын
Very nice 👍👍
@kulwantkaur4364
@kulwantkaur4364 Жыл бұрын
Very nice mam
@kulwantkaur4364
@kulwantkaur4364 Жыл бұрын
.
@harshitagarg3138
@harshitagarg3138 Жыл бұрын
Always proud of you parmeet aunty❤have always got to learn something from you✨
@paramjeetbrar4814
@paramjeetbrar4814 Жыл бұрын
Proud of you 🌻🌻😘
@AmrikSingh-bd4pf
@AmrikSingh-bd4pf 9 ай бұрын
An honoured gold medalist is using 'but' in Punjabi conversation. What are the wonderful times we are living in !
@lakhwindersandhu6739
@lakhwindersandhu6739 Жыл бұрын
Good ssa bahan ji
@ManjitChahal16
@ManjitChahal16 Жыл бұрын
ਹੋਰ ਐਵੇਂ ਈ ਥੋੜੀ ਦੁਨੀਆਂ ਮਾਵਾਂ ਦੋ ਸੋਹਲੇ ਗਾਓਂਦੀ ਐ..
@makhansinghjohal1979
@makhansinghjohal1979 Жыл бұрын
ਮੌਟੀਵੇਸ਼ਨਲ ਇੰਟਰਵਿਊ ।🙏
@kamalchaudhary9654
@kamalchaudhary9654 Жыл бұрын
Bahut vadia ji salute ❤❤❤❤❤
@baldishkaur9953
@baldishkaur9953 Жыл бұрын
Ajj v sade samaj ch munde nu le k soch nahi badli 😢
@daisybainskaleka4474
@daisybainskaleka4474 Жыл бұрын
So proud of you
@daljitkaur8727
@daljitkaur8727 Жыл бұрын
Bhout time badd dakhya aj
@inderjitsinghsohi1112
@inderjitsinghsohi1112 Жыл бұрын
So proud of you 👏
@malkeitkaur3046
@malkeitkaur3046 Жыл бұрын
Do one more interview please.
@jindchahal1175
@jindchahal1175 Жыл бұрын
Awaz bhut ghat aa Very low, so plz loud
@vikramjeetdeol2980
@vikramjeetdeol2980 Жыл бұрын
Salute you ma’am 🫡
@kulbirbhullar87
@kulbirbhullar87 Жыл бұрын
Dhan Guru Ram Dass ji na kari kise da muhtaahji 🙏
@kamaljitsodhi7770
@kamaljitsodhi7770 Жыл бұрын
Ajj v bohat sohre nuha naal fark karde a Fir uh koi v bahana labh k una nu dukhi karde a
@pendulifendculture7992
@pendulifendculture7992 Жыл бұрын
True
@lakhwindersingh6239
@lakhwindersingh6239 Жыл бұрын
Nice interview
@gillzz4923
@gillzz4923 Жыл бұрын
❤️❤️🙏🏻🙏🏻
@dr.jagtarsinghkhokhar3536
@dr.jagtarsinghkhokhar3536 Жыл бұрын
🎯🎯🎯
@jaspreetmann7947
@jaspreetmann7947 Жыл бұрын
Boht sohni te Sach di ladae lad di charcha
@Karmjeetkhosa
@Karmjeetkhosa Жыл бұрын
💕💕💕🙏🙏🙏
@jasbirdandyan6539
@jasbirdandyan6539 Жыл бұрын
sir ta dhak lede ji tusi khud guru wale o
@AmarjitSingh-cn1nm
@AmarjitSingh-cn1nm Жыл бұрын
W̲a̲h̲e̲g̲u̲r̲u̲ j̲i̲ 🙏💐
@kamaljitsodhi7770
@kamaljitsodhi7770 Жыл бұрын
I wish our generation will change all this wrong thinking
@malkeitkaur3046
@malkeitkaur3046 Жыл бұрын
Me too people need sex education how kids are conceive boy or girl.
@japjeetkaur100
@japjeetkaur100 Жыл бұрын
👌👌👌👌🙏🙏🙏🙏
@jasbirdandyan6539
@jasbirdandyan6539 Жыл бұрын
mam ji eda da kuj ni ki bap bap ni rheda galt aa gl babpu wrga v koi ni ho sakda ma te bap dono hi apna farz nibade ne
@gurpreetsinghgill8204
@gurpreetsinghgill8204 Жыл бұрын
Nice.didi.gullei.snka.dukh.hoei.ma.nei.hondi.sukh.ne.malda
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@kamaljitsodhi7770
@kamaljitsodhi7770 Жыл бұрын
They will always find something to bother you for
@amarjeetkaur4733
@amarjeetkaur4733 Жыл бұрын
👍👍👏👏
@kuljitkanda1276
@kuljitkanda1276 Жыл бұрын
ਭੈਣ ਜੀ ਆਬਦਾ ਪਿਊ ਵਾਲੀ ਗੱਲ ਝੂਠ ਪਰ ਖਾਨ ਦਾ ਫੱਰਕ ਹੋ ਸਕਦਾ ਜਾਂ ਨੱਸਲ ਦਾ ਮੇਰੇ ਵੀ 2 ਬੱਚੇਆ ਬੱਡੀ ਕੁੜੀ ਤੇ ਮੁੰਡਾ ਤਾਂ ਕੁਛ ਮਹੀਨੇਆ ਦਾਸੀ ਘਰ ਵਾਲੀ ਆਪਣੀ ਮਾਂ ਭੈਣ ਦੇ ਮੱਗਰ ਲੱਗਕੇ ਚਲੀ ਗਈ ਕੇਸ ਕੀਤਾ ਮੇਰੇ ਤੇ ਫੇਰ ਉਸ ਦੀ ਦਿੱਥ ਹੋ ਗਈ ਬੱਚੇ ਸਾਡੇ ਕੋਲ ਦਾਦੀ ਨੇ ਬੱਦੀਆ ਪਾਲੇ ਕੁੜੀ ਪਲੱਸ 2 ਕਰਕੇ 7 ਬੈਡ ਲੈਕੇ ਕਨੇਡਾ ਭੇਜ ਤੀ ਸਿਆਪਾ ਤਾਂ ਦੂਜੇ ਵਿਆਹ ਵਾਲਾ ਪੈਦਾ ਰਪਿੰਦਰ ਭੈਣ ਦੂਜੇ ਵਿਆਹ ਨਹੀਂ ਕਰੋਣਾ ਚਾਹੀਦਾ ਜੱਦ ਪੈਲਾ ਬੱਚੇ ਹੋਣ ਚਾਹੇ ਮੁੰਡਾ ਚਾਹੇ ਕੁੜੀ ਹੋਵੇ
@armngill6402
@armngill6402 Жыл бұрын
🙏❤
@sandeepkaur635
@sandeepkaur635 Жыл бұрын
Amar noori di nu bulao es program ch mam
@Jattlife288
@Jattlife288 Жыл бұрын
❤❤❤❤❤❤❤❤❤🧡❤❤❤❤❤❤❤❤❤❤❤
@Edit_babydoodles
@Edit_babydoodles Жыл бұрын
🙏🏻🙏🏻🙏🏻
@GurpreetKaur-lx9tp
@GurpreetKaur-lx9tp Жыл бұрын
👌🙏🇩🇪❤️
@skr_0618
@skr_0618 Жыл бұрын
Sahi gl aa ikale km krna much better aa, bks jdo koi nh chahnda tusi koi km kro ina di nigha thade upr e rehndi aa k eh krdi ki aa , kida ehde km ch tang arani aa.
@RAMNIKK
@RAMNIKK Жыл бұрын
Not true. mere BAPU warga koi ni ho sakda .Sade mom pehlan chale gaye c par fathersaab ne sada bahut saath ditta. afsoos ke hun oh vi shad gaye.
@satinderpalkaur3388
@satinderpalkaur3388 6 ай бұрын
😅
@ProfessorSKVirk
@ProfessorSKVirk Жыл бұрын
⭐⭐⭐⭐⭐⭐⭐⭐⭐⭐⭐⭐⭐⭐
@paramjitkaur5665
@paramjitkaur5665 Жыл бұрын
Tehk.keha.mam.ke.jado.kase.de.ma.mar.jadi.ha.ta.Bap.be.nhe.banda.sade.be.ase.tra.de.life.se
@psycho0086
@psycho0086 Жыл бұрын
Dekha Binod
@navnagra2076
@navnagra2076 Жыл бұрын
Peyo ta maa de hundya nai bnda bdd ch ki bnna
@malkeitkaur3046
@malkeitkaur3046 Жыл бұрын
India parents are selfish always want to marry their sons twice. So glad Waheguru Ji na Mehar Karti.
@Navjot82
@Navjot82 Жыл бұрын
j pyo na howe ta sari dunia begani ban jandi a
@mohinderkaurdhaliwal8272
@mohinderkaurdhaliwal8272 Жыл бұрын
ਬਹੁਤ ਚੱਗਾ ਲੱਗਾ
@kalaSingh-py9ru
@kalaSingh-py9ru Жыл бұрын
Glt gll aw ji eh soch hr ik faimly di ni aw bap bap hi aw ok
@NirmalSingh-bz3si
@NirmalSingh-bz3si Жыл бұрын
ਜਨਾਨੀ ਨੂੰ ਸਹੁਰਾ ਪਰਿਵਾਰ ਭਾਵੇ ਪ੍ਰਧਾਨ ਮੰਤਰੀ ਬਣਾ ਦੇਵੇ ਉਸਨੇ ਆਪਣੇ ਨਾਨਾ ਨਾਨੀ ਮਾਪੇ ਪੇਕੇ ਹੀ ਯਾਦ ਰਖਣੇ ਹੁੰਦੇ ਨੇ ? ਲੇਕਿਨ ਕੲਈ ਥਾਂ ਤੇ ਇਹ ਸੱਚਾਈ ਨਹੀ ਹੁੰਦੀ
@bhupinderkaurgarcha9641
@bhupinderkaurgarcha9641 Жыл бұрын
Very nice interview
@mohinderkaurdhaliwal8272
@mohinderkaurdhaliwal8272 Жыл бұрын
Very nice
@sagandeepsingh2898
@sagandeepsingh2898 Жыл бұрын
So proud of you👍👍
@manjitkaurhundal5018
@manjitkaurhundal5018 Жыл бұрын
👍👌👌👌
99.9% IMPOSSIBLE
00:24
STORROR
Рет қаралды 31 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН