ਆਪਣੇ ਘਰ ਹਰ ਕੋਈ ਰਾਜਾ, ਗੱਲ ਪਿਆਰ ਦੀ ਹੈ l Gal Te Gal l EP 159 l Gurdeep K. Grewal l Rupinder K. Sandhu

  Рет қаралды 40,718

B Social

B Social

Күн бұрын

Пікірлер: 84
@amanpreetkaur4618
@amanpreetkaur4618 Жыл бұрын
❤❤ਮੈਂ ਦੋਵੇਂ ਭੈਣਾ ਦੇ ਹੁਣ ਤੱਕ ਦੇ ਸਾਰੇ ਪ੍ਰੋਗਰਾਮ ਸੁਣੇ ਨੇ ..ਹਰ ਵਾਰ ਤੁਹਾਡੀ ਗੱਲ ਬਾਤ ਬਹੁਤ ਦਿਲਚਸਪ ਹੁੰਦੀ ਆ ਅਤੇ ਵੱਖਰਾ ਵਿਸ਼ਾ ਹਮੇਸ਼ਾ ਆਪਣੇ ਅੰਦਰ ਨਵਾਂ ਉਤਸ਼ਾਹ ਲਿਆਉਂਦਾ❤❤
@kuldeepkaur3809
@kuldeepkaur3809 Жыл бұрын
ਭੈਣੇ ਸੂਟ ਸੋਹਣੇ ਹੈ ਤੁਹਾਡੇ ,ਤੁਸੀਂ ਸਹੀ ਕਿਹਾ ਹਰ ਚੀਜ਼ ਨੂੰ ਮਾਨਣਾ ਚਾਹੀਦਾ ਮਹਿੰਦੀ ਲੱਗੇ ਹੱਥ ਤੇ ਚੂੜੀਆਂ ਵੀ ਸਕੂਨ ਦਿੰਦੀਆਂ ਨੇ❤ਆਪਣੇ ਸੱਭਿਆਚਾਰ ਨੂੰ ਜਿਓਦੇ ਰੱਖਣ ਲਈ ਨਿੱਕੀ ਜੀ ਪਹਿਲ ਆਪਾਂ ਵੀ ਕਰ ਸਕਦੇ ਹਾਂ ਜ਼ਿੰਦਗੀ ਰੰਗੀਨ ਵੀ ਹੋਣੀ ਚਾਹੀਦੀ ਹੈ😊ਮਾਣਨੀ ਚਾਹੀਦੀ ਹੈ🎉
@jaggasingh8914
@jaggasingh8914 Жыл бұрын
ਸਹੁਰਿਆਂ ਦੇ 1000ਆਂ ਵਾਲੇ ਸੂਟ ਦਾ ਏਨਾ ਚਾਅ ਨਹੀਂ ਹੁੰਦਾ ,ਜਿੰਨਾ ਪੇਕਿਆਂ ਦੇ 500 ਵਾਲੇ ਸੂਟ ਦਾ ਸਕੂਨ ਹੁੰਦਾ।
@jaggasingh8914
@jaggasingh8914 Жыл бұрын
ਔਰਤ ਤਾਂ ਮਰ ਕੇ ਵੀ ਪੇਕਿਆਂ ਦਾ ਸੂਟ ਉਡੀਕਦੀ ਹੈ😢
@golden_shorts.201
@golden_shorts.201 Жыл бұрын
ਬਹੁਤ ਵਧੀਆ 👍🙏👍👍👍👍🙏🙏🙏🙏ਜੀ ਧੀਆਂ ਅਤੇ ਧਰੇਕਾ ਰੌਣਕ ਹੁੰਦੀਆਂ ਵੇਹੜੇ ਦੀ ਕਿੰਨਾ ਵਧੀਆ ਲੱਗਿਆ ਜੀ ਧੰਨਵਾਦ
@Skwp1zq
@Skwp1zq Жыл бұрын
ਸਧਾਰਨ ਪਰਿਵਾਰਾਂ ਵਿੱਚ ਇੰਨੀ ਪਹੁੰਚ ਨਹੀਂ ਕਿ ਇਹ ਸਭ ਚੋਚਲੇ ਕਰ ਸਕਣ
@baljitkaur5898
@baljitkaur5898 Жыл бұрын
ਸਾਰੀ ਉਮਰ ਆਪਣੀ ਪਸੰਦ ਦੇ ਹੀ ਕਪੜੇ ਪਾਉਣੇ ਨੇ ਇਸ ੲਈ ਆਪਣਿਆਂ ਦੇ ਦਿਤੇ ਕਪੜੇ ਪਾ ਲੈਣੇ ਚਾਹੀਦੇ ਨੋ।ਬਿਨਾਂ ਉਨਾਂ ਦੀ ਕੀਮਤ ਦੇਖੇ।
@hrjindersingh7432
@hrjindersingh7432 Жыл бұрын
Parvinder Peene Teri Saadgi bahut Sohni Lagdi
@Dawinderjit-608A
@Dawinderjit-608A Жыл бұрын
ਗੁਰਦੀਪ ਭੈਣ ਨੇ ਜਿਹੜਾ ਸੂਟ ਪਾਇਆ ਮੇਰੇ ਕੋਲ ਵੀ ਆ। ਬਾਕੀ ਗੱਲਬਾਤ ਬਹੁਤ ਵਧੀਆ।
@arshdeepkhangura5975
@arshdeepkhangura5975 Жыл бұрын
Phla mere dadi ji fer mere mummy dady jande c bhua koll fer hun main janda c bhut jyada kita a but maddi kismat eho jiya kudiya kise nu ma dewe rabb meri bhuaa de name jameen c ik killa oh vech gyi apdi maa da apde brother jma ni sochya pind rajomajra dist Sangrur dhuri city koll pind a majuda sarpanch ne rajomajre de ajj kall oh rishte ni rhee bhut dukh lgda soch k v ehna kitta bhut jyada kita par latt marr gyi
@rajinderdhaliwal9590
@rajinderdhaliwal9590 Жыл бұрын
ਬੇਟਾ ਗੁਰਦੀਪ ਪਰੋਗਰਾਮ ਬਹੁਤ ਵਧੀਆ ਹੈ ਜੀ ਪਿਆਰ ਨਾਲ ਇਕ ਬੇਨਤੀ ਹੈ ਮਨੋ ਤਾਂ ਜੇਕਰ ਤੁਸੀਂ ਅਪਣੇ ਕੇਸਾ ਦੀ ਗੁਤ ਕਰ ਲਵੋ ਤਾਂ ਹੋਰ ਵੀ ਸੋਹਣਾ ਤੇ ਸਭਿ ਆਚਾਰ ਲਗੇਗਾ
@narinderbhaperjhabelwali5253
@narinderbhaperjhabelwali5253 Жыл бұрын
ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਦੋਵੇਂ ਪਤੀ ਪਤਨੀ ਤੁਹਾਡਾ ਪ੍ਰੋਗਰਾਮ ਮੀਂਹ ਪੈਂਦੇ ਵਿੱਚ ਵੇਖ ਰਹੇ ਹਾਂ ਜੀ ਤੁਹਾਡਾ ਪ੍ਰੋਗਰਾਮ ਪ੍ਰੋਗਰਾਮ ਸਾਨੂੰ ਬਹੁਤ ਚੰਗਾ ਲੱਗਦਾ ਹੈ ਡਾਕਟਰ ਨਰਿੰਦਰ ਭ‌ੱਪਰ ਸ਼ਰਮਾ ਝਬੇਲਵਾਲੀ ਸ਼ਾਰਦਾ ਸ਼ਰਮਾ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RavinderKaur-w9i
@RavinderKaur-w9i Жыл бұрын
Sohna program sohni galbaat very good ji❤
@surjitkaur9962
@surjitkaur9962 Жыл бұрын
ਦੁਆਬੇ ਵਿੱਚ ਜਨਵਰੀ ਦੇ ਮਹੀਨੇ ਥਿਆਰ ਦੇਣ ਦਾ ਰਿਵਾਜ ਹੈ ਜਿਸਦੇ ਵਿੱਚ ਬਿਸਕੁਟ,ਲੱਡੂ ਤੇ ਕਪੜੇ ਲੀੜੇ ਹੁੰਦੇ ਨੇ
@manpreetbrar7854
@manpreetbrar7854 Жыл бұрын
Bhut vdia proggrrame bhane
@jaggasingh8914
@jaggasingh8914 Жыл бұрын
Sahi gal aa bhene😊
@singhrajinder68
@singhrajinder68 Жыл бұрын
ਸਾਵਨ ਦੇ ਮਹੀਨੇ ਚ ਮੇਰੇ ਵਲੋਂ ਦੋਵੇਂ ਭੈਣਾਂ ਨੂੰ ਪਿਆਰ ਤੇ ਨਾਲ ਦੋ ਸੂਟ ਭੇਜ ਰਿਹਾ ਹਾਂ,
@gurdeepbachhal2455
@gurdeepbachhal2455 Жыл бұрын
'ਭੈਣੇ ਸਾੳਣ ਦਾ ਮਹੀਨਾ ਅਜੱ ਚੜ ਗਿਆ
@Mankirat1080
@Mankirat1080 Жыл бұрын
ਬਹੁਤ ਵਧੀਆ ਗੱਲਬਾਤ ਦੱਸਿਆ ਭੈਣਾਂ ਨੇ
@BhallaThaniska-fp7wm
@BhallaThaniska-fp7wm Жыл бұрын
Bhut bdia bhaine bhut man hunda pakia di her chej da
@prabhjotjohl3085
@prabhjotjohl3085 Жыл бұрын
Hello! I'm writing from California. Your episode brought childhood memories back. Teeian are becoming very popular here. I love and miss these traditions. One year I was back in Punjab in July -August and noticed a lot of stress and tension in many homes. Sometimes high expectation from the daughter's in-laws, and some families that cannot afford. We should enjoy these festivals and focus on relations and not gifts. I really enjoy listening to both you. Love your simplicity and style.
@SimarDeep-ye6yt
@SimarDeep-ye6yt 10 ай бұрын
Help mi
@sarbjitkaursandhu5904
@sarbjitkaursandhu5904 Жыл бұрын
ਬਹੁਤ। ਵਧੀਆ। ਗੱਲਬਾਤ।
@karmjeetkaur8901
@karmjeetkaur8901 Жыл бұрын
ਸਤਿ ਸ੍ਰੀ ਅਕਾਲ ਭੈਣ ਜੀ ! ਛੂਛਕ ਪਹਿਲੇ ਬੱਚੇ ਖਾਸ ਕਰਕੇ ਲੜਕੇ ਦੇ ਜਨਮ ਤੋਂ ਬਾਅਦ ਪੇਕਿਆਂ ਵੱਲੋਂ ਦਿੱਤੀ ਜਾਂਦੀ ਹੈ । ਗੁਰਦੀਪ ਭੈਣ ਜੋ ਦਾਬੜਾ ਕਹਿ ਰਹੇ ਹਨ ਇਹ ਉਹੀ ਹੈ 🙏
@imranmehmood95
@imranmehmood95 Жыл бұрын
Brought back all my memories. Nice topic. You both are doing excellent job.
@balwantkaursohi5506
@balwantkaursohi5506 Жыл бұрын
ਗੁਰਦੀਪ ਭੈਣ ਨੂੰ ਵੀ ਮੇਰੇ ਵਾਂਗ ਜ਼ੁਕਾਮ ਬਹੁਤ ਹੁੰਦਾ
@devindernijjer1385
@devindernijjer1385 Жыл бұрын
I’m from America I love your program Iam from jalandar we was used to get biscuits and ladoo on lohri. I almost watch all your episodes God bless you.
@jugrajsingh7325
@jugrajsingh7325 Жыл бұрын
Punjabi bhul gye rabb mehr kre
@ggill8634
@ggill8634 Жыл бұрын
Very nice topic love you both ❤❤❤❤
@parmindersinghparmindersin1318
@parmindersinghparmindersin1318 Жыл бұрын
ਠੀਕ ਹੈ ਭੈਣ
@kaurindia13
@kaurindia13 Жыл бұрын
ਛੂਛਕ,,ਵਿਅਮ ਵਗੈਰਾ ਇਕੋ ਹੀ ਹੁੰਦਾ ਹੈ ਜੋ ਬਚਿੱਆ ਦੇ ਜਨਮ ਤੇ ਕਪੱੜੇ ਲੱਤੇ ਦਿੱਤੇ ਜਾਂਦੇ ਹਨ
@mastansingh4337
@mastansingh4337 Жыл бұрын
Waheguru ji
@reenareena3233
@reenareena3233 Жыл бұрын
Bouht vadiya ji
@WindGAMING_123
@WindGAMING_123 Жыл бұрын
Bhuat vadia view ji🥰
@charnjeetsinghbrar5646
@charnjeetsinghbrar5646 Жыл бұрын
Very nice topic 🎉, litbit emotions
@baljitkaur6888
@baljitkaur6888 Жыл бұрын
ਗੁਰਦੀਪ ਦੁਆਬੇ ਚ ਪੰਜੀਰੀ ਨੂੰ ਦਾਬੜਾ ਕਹਿੰਦੇ ਨੇ ਬਹੁਤ ਵਧੀਆ ਲੱਗਾ ਸੁਣ ਕੇ❤
@ShrekTheBaddieee
@ShrekTheBaddieee Жыл бұрын
Keep it up, dear sisters.
@Rajkamalproduction64
@Rajkamalproduction64 Жыл бұрын
😊😊😊😊
@paramjeetchahal2944
@paramjeetchahal2944 Жыл бұрын
ਬਹੁਤ ਵਧੀਆ
@sukhgill8339
@sukhgill8339 Жыл бұрын
@jaswantkaur-ib7jy
@jaswantkaur-ib7jy Жыл бұрын
bhen,bhai,da,piyar,ji
@jjakmsksks2585
@jjakmsksks2585 Жыл бұрын
ਭੈਣੋ ਚਲੋ ਸੂਟਾਂ ਦੀ ਤਾ ਮੌਜ ਲਗ ਗੀ 😅
@kaurindia13
@kaurindia13 Жыл бұрын
ਘੇਵਰ ਇੱਕ ਮਠਿਆਈ ਹੁੰਦੀ ਹੈ ( ਘੇਰ ) ਨਹੀਂ ਹੁੰਦਾ
@gurmanjotsingh1729
@gurmanjotsingh1729 Жыл бұрын
Hanji eh sweets hi hundi aa
@mukeshgaba1584
@mukeshgaba1584 Жыл бұрын
Ghevar huda bhene
@kuljeet3657
@kuljeet3657 Жыл бұрын
Very nice dove didi
@VikramVirk-s1d
@VikramVirk-s1d Жыл бұрын
Thudy suit bhut sone hude
@ranjeetkaur6480
@ranjeetkaur6480 Жыл бұрын
Gurdeep mam tuhde hairs bot health te sohne ne...
@Sukhman0086
@Sukhman0086 Жыл бұрын
Very nice Dee💐
@sharnjeet2774
@sharnjeet2774 Жыл бұрын
❤❤❤aj de episode nu jinne vari suniye...ehnde ch ona hi soun de mheene da mithas te apnapan jhlkda 🤲🏻🤲🏻🌸🌸bhot bhot dhanvaad bhene tuc enna sohna visha le k aye
@Amandeepkaur-sy7ih
@Amandeepkaur-sy7ih Жыл бұрын
ਹਾਂ ਜੀ ਭੈਣ ਮੈਨੂੰ ਕਿਸੇ ਕਿਹਾ ਸੀ ਅਸੀਂ ਤਾਂ ਆਪਣੀ ਬੇਟੀ ਨੂੰ ਸੰਧਾਰ ਲਈ ਪੈਸੇ Google pay ਕਰ ਦਿੱਤਾ ਸਾਡੇ ਕੋਲ ਸਮਾਂ ਨਹੀਂ ਹੈ ਜਾਣ ਲਈ ।
@simarkaur9486
@simarkaur9486 Жыл бұрын
Teej bare daso
@nirmalkaur-qs2sn
@nirmalkaur-qs2sn Жыл бұрын
Nice
@gurcharnsingh7344
@gurcharnsingh7344 Жыл бұрын
👌👌👌😢😞😞😭😭
@dimplegupta1081
@dimplegupta1081 Жыл бұрын
Sohniyaain diidi ji de sohna suit didi mein bhi malwa background to hain
@Rupinderkaur-sv6hk
@Rupinderkaur-sv6hk Жыл бұрын
Gurdeep been ada dupatta laya tuhada suit de look nai aya rehi
@rooppreet7598
@rooppreet7598 Жыл бұрын
Bhena de bi bht farz hunde ne har farz veere te bi ni chde jande ❤ hun wale tym ch bs veerya nu importance mili nhi bcharw sari umar dende hi ni inha nu koi gift ni milda koi fun ni .. je sanu 100 den ta 10assi bi dediye 😊
@KrishanSingh-ur6ue
@KrishanSingh-ur6ue Жыл бұрын
Please suit di mashoori😂😂😂 ght krdu hun
@sahej.sworld-
@sahej.sworld- Жыл бұрын
ਦਿਲ ਤੋਂ ਧੰਨਵਾਦ ਜੀ
@KulwinderKaur-dt3mg
@KulwinderKaur-dt3mg Жыл бұрын
❤❤❤❤right💯
@simarkaur9486
@simarkaur9486 Жыл бұрын
Riwaaz koi dasda hi nahi
@jasvinderkaur5725
@jasvinderkaur5725 Жыл бұрын
Very nice 👌
@armaandeepsingh2180
@armaandeepsingh2180 Жыл бұрын
Sahi gal bheno 👌🥰
@jatinderjot8204
@jatinderjot8204 Жыл бұрын
Mnu v likhna vdia lgda but mnu eh ni pta k after PHD hi koi apni story vgera likh skda ? Agr koi v likh skda tan likh k kithe submit krvana hunda ki krna hunda plz mnu ds dsdo starting kida krni hundi a
@Punjab_Punjabi_Punjabiat
@Punjab_Punjabi_Punjabiat Жыл бұрын
10 parh ke vi writer ban jande ne .. PhD karan di lorh nahi hundi
@Punjab_Punjabi_Punjabiat
@Punjab_Punjabi_Punjabiat Жыл бұрын
You can start sending your stories or poems to newspapers like Ajit or Tribune or any other punjabi newspapers.
@simarkaur9486
@simarkaur9486 Жыл бұрын
Tiya bare vi dasio
@husanofficial6127
@husanofficial6127 Жыл бұрын
👌👌👌👌
@RidhamGill-k4o
@RidhamGill-k4o Жыл бұрын
mathiyan v dinde hunde aa ji
@simarkaur9486
@simarkaur9486 Жыл бұрын
Paise kharchana nahi chahude log basically
@baljitkaur5898
@baljitkaur5898 Жыл бұрын
ਭੈਣੋ ਮਹਿੰਗੇ ਤੋਹਫੇ ਤੋਂ ਬਚਣਾ ਚਾਹੀਦਾ.ਇਹ ਬੋਝ ਪਾਉੰਦੇ ਨੇ।
@parshotamkaur1310
@parshotamkaur1310 Жыл бұрын
Rishte paise de lalch vich kharab hunde bhene ❤
@navrajsandhu1821
@navrajsandhu1821 Жыл бұрын
Gurdeep bhan nu cold bhut renda
@karamjitkaur384
@karamjitkaur384 Жыл бұрын
🙏🙏👌👌👌👌
@GurpreetKaur-lx9tp
@GurpreetKaur-lx9tp Жыл бұрын
👌🙏🇩🇪
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@parkashsaido1463
@parkashsaido1463 Жыл бұрын
Shushak is given after the birth of first child or on the birth of male child
@daljitsingh-om5db
@daljitsingh-om5db Жыл бұрын
Change vichar ne
@ramandeepsandhu7223
@ramandeepsandhu7223 Жыл бұрын
camere agge aah gallan di ki tukk 😂😂
@gagankailay3723
@gagankailay3723 Жыл бұрын
👌🏻👌🏻
@dr.jagtarsinghkhokhar3536
@dr.jagtarsinghkhokhar3536 Жыл бұрын
👍👍
@gaganwadhwa9535
@gaganwadhwa9535 Жыл бұрын
Very nice 👌👌
Что-что Мурсдей говорит? 💭 #симбочка #симба #мурсдей
00:19
Sigma Kid Mistake #funny #sigma
00:17
CRAZY GREAPA
Рет қаралды 30 МЛН
Support each other🤝
00:31
ISSEI / いっせい
Рет қаралды 81 МЛН
Что-что Мурсдей говорит? 💭 #симбочка #симба #мурсдей
00:19