MOHABBATNAMA: Surender Singh l Rajdeep Kaur l EP 15 l l Rupinder Kaur Sandhu l B Social

  Рет қаралды 370,501

B Social

B Social

2 жыл бұрын

MOHABBATNAMA: Surender Singh l Rajdeep Kaur l EP 15 l l Rupinder Kaur Sandhu l B Social
Anchor : Rupinder Kaur Sandhu
Guest : Surender Singh , Rajdeep Kaur
Cameraman : Harmanpreet Singh , Varinder Singh
Editor : Jaspal Gill
Digital Producer : Gurdeep Grewal
Label : B Social
#MOHABBATNAMA
#Rupindersandhu
#BSocial
Facebook Link : / bsocialofficial
Instagram Link : / bsocialoffi. .

Пікірлер: 396
@Dhaliwal_Farms
@Dhaliwal_Farms 2 жыл бұрын
ਭੈਣ ਜੀ ਮੈਂ ਵੀ ਇਸ ਵੀਰ ਵਰਗਾ ਹੀ ਸੁਭਾਗਾ ਹਾਂ, ਮੇਰੇ ਕੋਲ ਵੀ ਇਹਨਾਂ ਵਰਗਾ ਹੀ ਜੀਵਨਸਾਥੀ ਹੈ, ਪ੍ਰਮਾਤਮਾ ਹਰ ਇੱਕ ਨੂੰ ਇਸ ਤਰ੍ਹਾਂ ਦਾ ਹੀ ਜੀਵਨਸਾਥੀ ਦੇਵੇ
@jasbirkaurchahal1021
@jasbirkaurchahal1021 2 жыл бұрын
ਮੈਨੂੰ ਤਾਂ ਰਾਜਦੀਪ ਦੀ ਸੂਰਤ ਤੇ ਸੀਰਤ ਦੋਵੇਂ ਬਹੁਤ ਵਧੀਆ ਲੱਗੀਆਂ । ਕਰਮਾਂ ਵਾਲਿਆਂ ਨੂੰ ਅਜਿਹੀਆਂ ਕੁੜੀਆਂ ਮਿਲਦੀਆਂ ਨੇ ।❤️❤️
@Sukhrajsingh-jb3qr
@Sukhrajsingh-jb3qr 2 жыл бұрын
ਮੁਹੱਬਤਨਾਮਾ👍ਬਹੁਤ ਖੂਬਸੂਰਤ ਜੋੜੀ👌ਰੁਪਿੰਦਰ ਜੀ ਦਾ ਸਵਾਲ ਕਰਨ ਦਾ ਪੋਲਾ-ਪੋਲਾ ਜਿਹਾ Style ......👍👍👍ਟੀਮ ਵਧਾਈ ਦੀ ਪਾਤਰ ਹੈ।
@rupinderkaurdhaliwal5980
@rupinderkaurdhaliwal5980 Күн бұрын
ਬਹੁਤ ਵਧੀਆ ਲੱਗਿਆ ਇਹ ਤਾਂ ਭਲੇ ਸਮੇਂ ਦੇ ਲੋਕ ਨੇ ਆਪਣੀ ਮਾਤਾ ਵਾਂਗ ਨਹੀ ਤਾ ਅਜਕਲ ਇਹ ਕਿਸ ਦੇ ਭਾਗਾਂ ਚ ਹੁੰਦਾ ਪਰਮਾਤਮਾ ਹਮੇਸ਼ਾ ਹੱਸਦੇ ਵੱਸਦੇ ਰੱਖੀ ❤
@kamaljitkaur7368
@kamaljitkaur7368 2 жыл бұрын
ਮੇਰੇ ਪਤੀ 200 1 ਵਿੱਚ ਵਿਦੇਸ਼ ਗਏ ਤੇ 2015 ਵਾਪਿਸ ਆਏ ਇਸ ਦੋਰਾਨ ਉਨ੍ਹਾਂ ਨੇ ਮੈਨੂੰ 3ਵਾਰ ਵਿਦੇਸ਼ ਬੁਲਾਇਆ 2ਵਾਰ ਮੈਂ ਇਕੱਲੀ ਗਈ 1ਵਾਰ ਬੱਚੇ ਮੇਰੇ ਨਾਲ ਗਏ ਬਹੁਤ ਵਧੀਆ ਜਿੰਦਗੀ ਲੰਘੀ ਅੱਜ ਅਸੀਂ ਦੋਵੇਂ ਘਰ ਰਹਿੰਦੇ ਤੇ ਬੱਚੇ ਵਿਦੇਸ਼ ਵਿੱਚ ਸਿੱਖੀ ਨਾਲ ਜੁੜੇ ਹੋਏ ਹਨ ਜਿੰਦਗੀ ਤੋਂ ਬਹੁਤ ਖੁਸ਼ ਹਾਂ
@pendumehkma1930
@pendumehkma1930 2 жыл бұрын
💝💝
@Pannu.kulwindersingh
@Pannu.kulwindersingh 2 жыл бұрын
ਬਹੁਤ ਵਧੀਆ ਤੁਹਾਡੀ ਜ਼ਿੰਦਗੀ ਹੁਣ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ
@kidsactivities5525
@kidsactivities5525 2 жыл бұрын
Dhan bhaag ne tuhade te k bache sikhi naal Jude hoye ne
@ekamjotsinghkhalsa3744
@ekamjotsinghkhalsa3744 2 жыл бұрын
Parmeshar di bandgi Da time aa sister fer hun ta
@harchandbrar8568
@harchandbrar8568 2 жыл бұрын
ਹੋਰ ਤਾਂ ਮੈਨੂੰ ਨਹੀਂ ਪਤਾ ਪਰ ਜਨਾਨੀ ਘਰਾਣੇ ਦੀ ਲੱਗਦੀ ਧੰਨਵਾਦ 🙏🙏
@gursidhuofficial.
@gursidhuofficial. 2 жыл бұрын
ਜੇਹੜੀ ਧੀ ਲਾਣੇ ਟਿਕਾਣੇ ਦੀ ਹੁੰਦੀ ਆ ਉਹ ਆਪੇ ਘਰ ਵਾਰ ਸੁਬਾਲ ਲੇਦੀਆ
@simrankaur1553
@simrankaur1553 2 жыл бұрын
ਬਹੁਤ ਵਧੀਆਂ ਹੈ ਜ਼ਿੰਦਗੀ ਦਾ ਸਫਰ ਵੀਰ ਭਾਬੀ ਤੇ ਪਰਿਵਾਰ ਨੂ ਰੱਬ ਸਦਾ ਖੁਸ਼ ਰੱਖੇ
@kulwindertarewala7237
@kulwindertarewala7237 2 жыл бұрын
ਦਾਉਮਾਜਰਾ ਯਾਰ ਤੂੰ ਤਾਂ ਆਪਣੀਆਂ ਕਹਾਣੀਆਂ ਵਰਗਾ ਹੀ ਹੈ ਗੱਲ-ਬਾਤ ਚ ਬਹੁਤ ਸੰਵਾਦ ਆਇਆ ਜਵਾਂ ਹੀ ਘਰ ਦੇ ਦੇਸੀ ਗੁੜ ਵਰਗਾ
@surindergill4298
@surindergill4298 2 жыл бұрын
ਮੈ ਆਪਣਿਆ ਸਹੁਰੇ ਪਰਿਵਾਰ ਦਾ ਬਹੁਤ ਕੀਤਾ ਪਰ ਧੋਖਾ ਹੀ ਮਿਲਿਆ ਹਰ ਰਿਸ਼ਤੇ ਨੂੰ ਬਹੁਤ ਚੰਗੀ ਤਰਾਂ ਨਿਭਾਇਆ ਬਹੁਤ ਵਿਸ਼ਵਾਸ ਕੀਤਾ
@JAspalSingh-lu1hf
@JAspalSingh-lu1hf 2 жыл бұрын
ਖੁਸ਼ ਕਿਸਮਤ ਹੈ ਵੀਰ ਤੈਨੂੰ ਰੱਬ ਵਰਗਾ ਪਰਿਵਾਰ ਮਿਲਿਆ ਅਸੀਂ ਨੇੜੇ ਹੋਕੇ ਵੀ ਦੂਰ ਹੋਗੇ 24ਸਾਲ ਬਆਦ ਵੀ ਤਲਾਕ ਹੋ ਗੀਈਆ ਮੈਂ ਅੱਜ ਵੀ ਉਡੀਕ ਦਾ ਗੱਲ ਵੀ ਕੋਈ ਨਹੀਂ ਇਹ ਪਰੋਗਰਾਮ ਮੇਰੀ ਘਰਵਾਲੀ ਦਾ ਮੰਨਪੰਸਦ ਹੈ ਜੇ ਪਰੋਗਰਾਮ ਵੇਖਦੀਆਂ ਰੈਪੀ ਆਜਾ ਤੇਰੇ ਤੋਂ ਬਿਨਾ ਮੇਰਾ ਕੋਈ ਹੈਗਾ ਨਾ ਮਾ ਬਾਪ ਨਾ ਕੋਈ ਭੈਣ ਭਰਾ ਐਡੇ ਮਹਿਲ ਵਿੱਚ ਕੱਲੇ ਦਾ ਜੀ ਨੀ ਲਗਦਾ ਪਲੀਜ਼
@baljinderaujla6285
@baljinderaujla6285 2 жыл бұрын
Oh my God so sad
@manmohansingh5552
@manmohansingh5552 2 жыл бұрын
tuci kis pind de ho veer g..jwab jruru dena
@gurwindersinghsaran6543
@gurwindersinghsaran6543 2 жыл бұрын
ਸਿਰਾਂ ਇੰਟਰਵਿਊ ਬਾਈ ਜੀ ਵਾਹਿਗੁਰੂ ਜੀ ਮਾਂਗਟ ਪਰਿਵਾਰ ਨੂੰ ਦੁਨੀਆ ਦੀ ਹਰ ਖੁਸ਼ੀ ਬਖਸ਼ੇ ਜਿਨ੍ਹਾਂ ਨੇ ਮੇਰੀ ਬੇਰੰਗ ਜ਼ਿੰਦਗੀ ਚ ਸੁਨਹਿਰੀ ਰੰਗ ਭਰੇ ਚੜਦੀ ਕਲਾਂ
@sumankaur3383
@sumankaur3383 2 жыл бұрын
Kio g
@sumankaur3383
@sumankaur3383 2 жыл бұрын
I mean berang kio
@avtargrewal3723
@avtargrewal3723 2 жыл бұрын
ਬਾਈ ਜੀ ਦਾ ਤੇ ਉਸ ਦੇ ਵਜੀਰ ਦਾ ਸੁਭਾਅ ਬਹੁਤ ਹੀ ਸੀਤ ਤੇ ਠੰਡਾ ਹੈ ਮੁਲਾਕਾਤੀ ਬੇਟੀ ਦਾ ਵੀ ਸੀਤ ਹਵਾ ਵਰਗਾ ਹੈ ਇਸ ਪਰਵਾਰ ਤੇ ਵਾਹਿਗੁਰੂ ਜੀ ਤੰਦਰੁਸਤੀ ਬਖਸੋ ਲੰਮੇਰੀ ਉਮਰ ਕਰੈ ਮੇਰਾ ਸਤਿਗੁਰੂ ਧੰਨਬਾਦ ਜੀ
@creativelifewithnature916
@creativelifewithnature916 2 жыл бұрын
ਇਸ ਜੋੜੀ ਨੂੰ ਦੇਖ ਕੇ ਪਤਾ ਲਗਦਾ ਆ ਕਿ ਦੂਰ ਹੋਣ ਨਾਲ ਪਿਆਰ ਤੇ ਕੋਈ ਫਰਕ ਪੈਂਦਾ ਪਿਆਰ ਤਾਂ ਰੂਹਾਂ ਦਾ ਮੇਲ ਆ ❤️❤️❤️❤️❤️
@baljindersingh1184
@baljindersingh1184 2 жыл бұрын
ਇਹ ਸਭ ਕੁਝ ਤੁਹਾਡੇ ਕਰਮਾਂ ਤੇ ਨਿਰਭਰ ਕਰਦਾ ਹੈ ।ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ ।ਭਲੇ ਕੰਮ ਕਰੋਗੇ ਪੁੰਨ ਵੱਧਣਗੇ ।ਮਾੜੇ ਕੰਮ ਕਰੋਗੇ ਦੁੱਖ ਮਿਲਣਗੇ ।ਪਰ ਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁੱਖ ਨਾਂਹੀ ਭਾਈ ਮੀਤ।ਪ੍ਭ ਕਾ ਸਿਮਰਨ ਸਭ ਤੇ ਊਚਾ । ਸਭ ਵਿੱਚ ਰੱਬ ਵਸਦਾ ਹੈ ।ਰੱਬ ਨੂੰ ਪਿਆਰ ਕਰੋ ਤੇ ਸੁਖ ਪਾਓ।
@SukhdevSingh-hg7qq
@SukhdevSingh-hg7qq 2 жыл бұрын
ਮੈਂ ਸਾਰੀ ਉਮਰ ਪਰਿਵਾਰ ਤੋਂ ਅਲੱਗ ਰਿਹਾ, ਹੁਣ ਵੀ ਰਹਿ ਰਿਹਾ,ਪਰ ਬਹੁਤ ਔਖਾ ਪਰਿਵਾਰ ਤੋਂ ਅਲੱਗ ਰਹਿਣਾ।। ਬਹੁਤ ਵਧੀਆ ਮੁਲਾਕਾਤ।।
@kidsactivities5525
@kidsactivities5525 2 жыл бұрын
Veer majbooria hi door krdia ne aapa nu family to
@Babybuscartoons09
@Babybuscartoons09 2 жыл бұрын
ਮੈਨੂੰ ਬਹੁਤ ਵਧੀਆ ਲੱਗੀਆ ,ਇਸ ਤਰਾ ਦੀ ਵੀਡੀਉ ਤੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
@sewasinghsidhu8687
@sewasinghsidhu8687 2 жыл бұрын
ਮੈਂ ਸੱਤਰ ਸਾਲ ਦਾ ਹੋ ਜਾਣਾ ਫਰਵਰੀ ਵਿਚ, ਅੱਜ ਮੈਨੂੰ ਮੇਰੀ ਮਾਂ ਯਾਦ ਆ ਗਈ ।
@jasvirkaur1326
@jasvirkaur1326 2 жыл бұрын
ਸੁਰਿੰਦਰ ਦਾਉਮਾਜਰਾ ਨੂੰ ਫੇਸ਼ਬੁਕ ਜਰੀਏ ਜਾਣਦੀ ਹਾਂ ਉਹਨਾਂ ਦੀ ਕਿਤਾਬ ਨੇਤਰ ਪੜਨ ਦੀ ਬਹੁਤ ਇਛੁੱਕ ਹਾਂ ਮੰਗਵਾਈ ਏ ਪਰ ਕਿਤਾਬ ਤੋਂ ਪਹਿਲਾਂ ਉਨਾਂ ਨੂੰ ਸੁਣਿਆ ਦਿਲੋਂ ਹੋਰ ਵੀ ਸਤਿਕਾਰ ਨਾਲ ਸਤਿਕਾਰ ਵੀਰ ਨੂੰ ਜੋ ਆਪਣੇ ਪਰਿਵਾਰ ਨਾਲ ਐਨਾ ਵਧੀਆ ਰਹਿ ਰਹੇ ਕਿ ਰਾਜਦੀਪ ਨੂੰ ਉਨਾਂ ਪ੍ਰਤੀ ਇਕ ਵੀ ਸਿਕਾਇਤ ਨਹੀਂ ਸੁਣਕੇ ਵੇਖਕੇ ਮਨ ਨੂੰ ਬਹੁਤ ਵਧੀਆ ਲੱਗਾ ।। ਢੇਰ ਸਾਰੀਆਂ ਦੁਆਵਾਂ ਤਹਿਦਿਲੋਂ ਸਦਾ ਹੱਸਦੇ ਵੱਸਦੇ ਰਹੋ ਤੁਸੀ ਇਸੇ ਤਰਾਂ ਪਰੇਣਾਸਰੋਤ ਬਣੇ ਰਹੇ ਸਾਡੇ ਵਰਗਿਆ ਲਈ !! ਜਸਵੀਰ ਕੌਰ ਬਦਰਾ
@nachhattarkaur3115
@nachhattarkaur3115 2 жыл бұрын
ਹਰ ਪ੍ਰੀਵਾਰ ਇਸ ਤਰਾਂ ਹੀ ਹੋਣਾ ਚਾਹੀਦਾ।
@bikkarsingh9714
@bikkarsingh9714 2 жыл бұрын
ਵੈਰੀ ਗੁੱਡ ਵੀਰ ਜੀ ਔਰ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
@unitedcolors2920
@unitedcolors2920 2 жыл бұрын
ਪ੍ਰਮਾਤਮਾ ਹਰ ਇੱਕ ਨੂੰ ਤੰਦਰੁਸਤੀਆ, ਖੁਸ਼ੀਆਂ ਬਖਸ਼ੇ 🙏,
@kulwantdhindsa
@kulwantdhindsa 2 жыл бұрын
ਵਾਹ ... ਕਿਆ ਬਾਤਾਂ ... ਸੁਰਿੰਦਰ ਅਤੇ ਰਾਜਦੀਪ ਮੁਬਾਰਕਾਂ ... ਬਹੁਤ ਬਹੁਤ ਪਿਆਰ ਦੋਨਾਂ ਦੇ ਪਿਆਰ ਨੂੰ ❤️❤️
@surinderkaur2100
@surinderkaur2100 2 жыл бұрын
ਲੋੜਾਂ ਦੇ ਮਾਰੇ ਇਨਸਾਨ ਨੂੰ ਘਰ ਤੋਂ ਦੂਰ ਰਹਿਣਾ ਪੈਂਦਾ ਪਰ ਜਿੰਦਗੀ ਏਨੀ ਵੱਡੀ ਨਹੀ । ਬਹੁਤ ਵਧੀਆ ਲੱਗਾ ਫਬ ਤੇ ਮਾਤਾ ਜੀ ਦਾ ਸਭਿਆਚਾਰ ਨਾਲ ਪਿਆਰ ਦੇਖਿਆ ਸੀ। ਬਹੁਤ ਸੋਹਣਾ ਲੱਗਿਆ ।
@manjeetkaur7562
@manjeetkaur7562 2 жыл бұрын
God bless you......
@surinderkaur2100
@surinderkaur2100 2 жыл бұрын
ਬਹੁਤ ਵਧੀਆ ਰਾਜਦੀਪ ਕੁੜੀਆਂ ਏਨੀਆਂ ਹੀ ਮਜਬੂਤ ਹੋਣੀਆਂ ਚਾਹੀਦੀਆਂ,ਆਮ ਕੁੜੀਆਂ ਤੇ ਵਹੁਟੀਆਂ ਦੋ ਕੁ ਮਹੀਨੇ ਬਾਅਦ ਹਫਤਾ ਕੁ ਆਊਟਿੰਗ ਲੋਚਦੀਆਂ। ਬਹੁਤ ਵਧੀਆ
@IbadatSidhuVlogs
@IbadatSidhuVlogs 2 жыл бұрын
ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜਦੀ ਕਲਾ ਬਖਸ਼ਣ 🙏🥰
@tirathsingh6539
@tirathsingh6539 2 жыл бұрын
ਬਹੁਤ ਵਧੀਆ ਮੁਲਾਕਾਤ ❤️❤️
@navdeepkaur6335
@navdeepkaur6335 2 жыл бұрын
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਰਿਸ਼ਤਾ 💞 God bless you 😊
@rachsaysvainday9872
@rachsaysvainday9872 2 жыл бұрын
ਬਹੁਤ ਹੀ ਵਧੀਆਂ ਹੈ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜਸਵੀਰ ਕੌਰ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
@NarinderKaur-lx5hq
@NarinderKaur-lx5hq 2 жыл бұрын
ਕੰਮ ਸਹੁਰੇ ਘਰ ਕੀਤਾ ਪਰ ਲੋੜਾਂ ਪੇਕੇ ਪੂਰੀਆਂ ਕਰਦੇ ਰਹੇ
@kamleshchander4737
@kamleshchander4737 2 жыл бұрын
ਬਹੁਤ ਵਧੀਆ ਜੋੜੀ ਹੈ ਜੀ ਚੰਗੀ ਸੋਚ ਹੈ ਬਹੁਤ ਵਧੀਆ ਇੰਟਰਵਿਊ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@satwindersinghdhillon2983
@satwindersinghdhillon2983 2 жыл бұрын
ਭੈਣ ਜੀ ਮੈਂ ਵੀ ਏਸ ਤਸਵੀਰ ਵਰਗਾ ਸੁਭਾਗਾ ਹਾਂ ਮੇਰੀ ਲਾਈਫ ਵਿਚ ਵੀ ਇਨ੍ਹਾਂ ਵਰਗਾ ਜੀਵਨ ਸਾਥੀ ਹੈ ਪਰਮਾਤਮਾ ਹਰ ਇਕ ਨੂੰ ਇਸ ਤਰਾਂ ਦਾ ਜੀਵਨ ਸਾਥੀ ਦੇਵੇ ਮੇਰੇ ਵਿਆਹ ਨੂੰ ਵੀ 17 ਸਾਲ ਹੋ ਗਏ ਨੇ ਪਰਮਾਤਮਾ ਹਰ ਇੱਕ ਨੂੰ ਇਸ ਤਰਾਂ ਦੀਆਂ ਖੁਸ਼ੀਆਂ ਦੇਵੇ ਧੰਨਵਾਦ
@balwindersingh7463
@balwindersingh7463 2 жыл бұрын
26 ਸਾਲ ਹੋਏ ਹਨ ਮੇਰੇ ਵਿਆਹ ਨੂੰ, ਅਸੀਂ ਅੱਜ ਤੱਕ ਕਦੇ ਵੀ ਸਹੁਰੇ ਰਾਤ ਨਹੀਂ ਰਹੇ ,ਆਪਸੀ ਪਿਆਰ ਹੀ ਕਾਫ਼ੀ ਹੈ
@jitpalkamboj1719
@jitpalkamboj1719 2 жыл бұрын
Bai sorya naal ladai ta nhi kar rakhi....😀😀....bhut vadai pyar banya rave ...gbu
@rajdeepkaur6616
@rajdeepkaur6616 2 жыл бұрын
Facebook ਤੇ ਵੀਰੇ ਦਾ ਲਿਖਿਆ ਬਹੁਤ ਪੜ੍ਹਿਆ ❤️ 7 ਸਾਲ ਤੋਂ ਫੇਸਬੁੱਕ ਅਕਾਊਂਟ ਬੰਦ ਆ ,, ਅੱਜ ਕਿੰਨੇ ਸਾਲ ਬਾਅਦ ਦੇਖ ਸੁਣ ਕੇ ਬਹੁਤ ਬਹੁਤ ਖੁਸ਼ੀ ਹੋਈ 🙏❤️🥰
@HARMAN.aulakh
@HARMAN.aulakh 2 жыл бұрын
ਰੁਪਿੰਦਰ ਭੈਣੇ ਰਿਸ਼ਤਾ ਜਿਆਦਾ ਤਰ ਸੋਹਣਾ ਲੰਘਦਾ ਹੀ ਦੂਰ ਰਹਿਕੇ ਹੈ।
@REALDEVIL13
@REALDEVIL13 2 жыл бұрын
ਲਵ ਜੂ ਮਾਮਾ ਜੀ ਮਾਮੀ ਜੀ ਬਹੁਤ ਵਧੀਆ ਬਾਬਾ ਮੇਹਰ ਕਰੇ ਬੀਬੀ ਦੀ ਸਿਹਤ ਵਾਲੀ ਕਮਜੋ਼ਰ ਹੋਗੀ 🥰🥰🥰GBU
@SurinderDaumajra
@SurinderDaumajra 2 жыл бұрын
ਬਿਮਾਰ ਰਹੀ ਆ ਬੀਬੀ। ਹੁਣ ਠੀਕ ਐ
@hardeepdhaliwal5279
@hardeepdhaliwal5279 2 жыл бұрын
@@SurinderDaumajra veer ji thode nal gal krni a kive hou plz dso
@kaurkk6118
@kaurkk6118 2 жыл бұрын
ਬਹੁਤ ਵਧੀਆਂ ਮੈਨੂੰ ਲੱਗਦਾ ਹਰ ਰਿਸ਼ਤਾਂ ਵਿਸ਼ਵਾਸ਼ ਨਾਲ ਹੀ ਨਿਭਦਾ ਆ👌👌👌👌👌👌
@HariSingh-qm7yb
@HariSingh-qm7yb 2 жыл бұрын
3 FYI
@kaurkk6118
@kaurkk6118 2 жыл бұрын
ਸ਼ੁੱਕਰੀਆਂ🙏🙏🙏
@AvtarSingh-ug4qy
@AvtarSingh-ug4qy 2 жыл бұрын
@@HariSingh-qm7yb pp0
@hardeepkaur2162
@hardeepkaur2162 2 жыл бұрын
Very nice family 👌👌👌👌
@kulwindersingh7188
@kulwindersingh7188 2 жыл бұрын
@@HariSingh-qm7yb ksasksk to kf
@harjindkaurvlogs
@harjindkaurvlogs 2 жыл бұрын
ਵੀਰੇ ਮੇਰੇ ਸਿੰਘ ਸਾਹਿਬ ਵੀ ਅਮਰੀਕਾ ਨੇ 5 ਸਾਲ ਹੋ ਗਏ ਸਾਡੇ ਆਨੰਦ ਕਾਰਜ ਨੂੰ ਮੈਂ ਵੀ ਇੱਕ ਦਿਨ ਵੀ ਪੇਕੇ ਰਾਤ ਨੀ ਰਹੀ......🥰
@pardeepkaile2991
@pardeepkaile2991 2 жыл бұрын
God bless you 🙏 I understand that American immigration was delayed. I hope you get meet him 🔜
@onlyaap1493
@onlyaap1493 2 жыл бұрын
How sweet sis ji
@jitpalkamboj1719
@jitpalkamboj1719 2 жыл бұрын
God bless you sis
@ravidhanesar2372
@ravidhanesar2372 2 жыл бұрын
Very good sister
@Pannu.kulwindersingh
@Pannu.kulwindersingh 2 жыл бұрын
Salutation
@user-xg5dt3qm4z
@user-xg5dt3qm4z 2 жыл бұрын
Great couple....😊🙏waheguru mehar kare
@BaldevSingh-jv7jp
@BaldevSingh-jv7jp 2 жыл бұрын
ਤੁਹਾਡੀ ਜੋੜੀ ਨੂੰ ਸਲਾਮ ਹੈ ਕਰਮਾਂ ਨਾਲ ਹੀ ਜੋੜੀਆਂ ਬਣਦੀਆਂ ਹਨ
@daljindermander1275
@daljindermander1275 2 жыл бұрын
ਬਾਕਮਾਲ ਜੋੜੀ ..❤️ ਬਾਈ ਸੁਰਿੰਦਰ ਲਬ ਯੂ
@anupumkumari5168
@anupumkumari5168 2 жыл бұрын
Hello Mam sadey ve story same a sade mariage nu 15 sal ho gaye
@jatinderkaur1974
@jatinderkaur1974 2 жыл бұрын
Bahaut time baad simple te awesome jodi da interview sunan nu milya dil nu bahut vadiya lagya..I was smiling throughout the interview...Rupinder man I must appreciate you style of taking interviews...words nai a express karan lai..Mein khud wish kardi si k eda da rishta hove har kise da...te sunde sunde interview ch Jad vi sochdi k mein rajdeep bhen wang nai nibha pai ta odo hi jehri meri problem hundi rupinder mam Tusi question kar lende is problem nu leke...ta dil nu sakoon milda k mein galat nai a...te eda hi continue rakho bahut vadiya lagda...god bless you complete team
@plantswithme7488
@plantswithme7488 2 жыл бұрын
Boht mnn khush hoea Waheguru chrrdiea kla ch rkhe es jori nu🙏
@gurmukhsingh6705
@gurmukhsingh6705 2 жыл бұрын
Bahut nice couples hai ji . nd sadi bhain rupinder sandhu da interview lain da tariqa v ba-kamal hai . God bless you all.
@gaganwadhwa9535
@gaganwadhwa9535 2 жыл бұрын
Very nice 👌👌 May Almighty bless their togetherness with countless happiness n endless love.
@sandeephansra7025
@sandeephansra7025 2 жыл бұрын
This is very easy to follow..once u start to live a life like this u will be amazing nd more happier…
@simardeepgosal2030
@simardeepgosal2030 2 жыл бұрын
Thanks rupinder for a beautiful interview with awesome couple.Waheguru Hamesha hi khushia bakhshan te ehna da piar es tra bania rehe.
@kanchansandha9786
@kanchansandha9786 2 жыл бұрын
Rupinder sister bht sohni interviee krde aa malk ne ehna nu bht sohna kmm bkshya ke ehe alg alg jgha bht sohne sohne couples nu sade sahmne pesh krde....waheguru chrdi kla ch rkhe🙏
@mogewalabrar
@mogewalabrar 2 жыл бұрын
ਬਾਈ ਰੇ ਭਾਬੀ ਦੀ ਜੁੱਤੀ, ਕਿਆ ਬਾਤ ਆ, ਜੁੱਤੀ ਦੀ ਮੈਚਿੰਗ ਪਹਿਲੀ ਵਾਰ ਦੇਖੀ ਜਿਉਦੇ ਵਸਦੇ ਰਹੋ
@shindergill6785
@shindergill6785 2 жыл бұрын
ਬਹੁਤ ਹੀ ਵਧੀਆ ਲਿਖਾਰੀ ਆ ਦਾਉਮਾਜਰਾ
@pardeepkaile2991
@pardeepkaile2991 2 жыл бұрын
Beautiful beautiful couple!! Seems like mother is playing the best role as well, kudos to all family members 👏🏽👏🏽
@preetkaur9896
@preetkaur9896 2 жыл бұрын
ਬਹੁਤ ਵਧਿਆ ਜੀ ਪਰਿਵਾਰ 🙏
@rbrar3859
@rbrar3859 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@GurpreetSingh-qu2eo
@GurpreetSingh-qu2eo 2 жыл бұрын
waheguru bahut vadea pariwar aa ji sikhn nu milia
@sarapannu2792
@sarapannu2792 2 жыл бұрын
ਬਹੁਤ ਵਧੀਆ ਗੱਲ-ਬਾਤ ਜੀ
@JohnCena-fy5pb
@JohnCena-fy5pb 2 жыл бұрын
ਬਹੁਤ ਵਧੀਆ ਇੰਟਰਵਿਉ ਕੁਝ ਸਿੱਖਣ ਨੂੰ ਮਿਲਿਆ ਜੀ
@harjindkaurvlogs
@harjindkaurvlogs 2 жыл бұрын
❤️❤️❤️🥳🥰😍ਬਹੁਤ ਖ਼ੂਬ
@That_Positive_Girl_
@That_Positive_Girl_ 2 жыл бұрын
❤❤❤❤❤❤ ਬਹੁਤ ਸਾਰਾ ਪਿਆਰ
@NarinderKaur-lx5hq
@NarinderKaur-lx5hq 2 жыл бұрын
ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਇਕ ਕੁੜੀ ਦੀ ਹੀ ਜਿੰਮੇਵਾਰੀ ਹੈ ,ਜਦੋ ਕਿ ਸਹੁਰੇ ਪਰਿਵਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਪਣੀ ਨੂੰਹ ਦੀ ਹਰ ਲੋੜ ਦਾ ਖਿਆਲ ਰੱਖਣ, ਮੇਰੇ ਕੋਲ ਤਜ਼ਰਬਾ ਹੈ ਕਿਸੇ ਅਪਣੇ ਦਾ ਜਿਨੂੰ ਬਹੁਤ ਕੁਝ ਸਹਿਣਾ ਪਿਆ ਵੀਹ ਸਾਲ
@reetinder9573
@reetinder9573 2 жыл бұрын
Right
@meetgurbhullar8581
@meetgurbhullar8581 2 жыл бұрын
@@reetinder9573 who
@kuldippannu6436
@kuldippannu6436 2 жыл бұрын
😭😭😭24
@RajinderSingh-ri7bw
@RajinderSingh-ri7bw 2 жыл бұрын
ਬਾਈ ਤੂੰ ਕਰਮਾਂ ਵਾਲਾਂ, ਸਾਡੀ ਹੁਣ ਤੱਕ ਨਹੀ ਬਣੀ।
@ajitgrewal3076
@ajitgrewal3076 2 жыл бұрын
Happy family God bless you . Good interview Rupinder madam . 🙏🏻🙏🏻🙏🏻🙏🏻🙏🏻🙏🏻
@balrajgillbalrajgill7674
@balrajgillbalrajgill7674 2 жыл бұрын
ਬਹੁਤ ਖੂਬ ਬਾਈ ਜੀ 👍
@vipankumar-hc7qs
@vipankumar-hc7qs 2 жыл бұрын
Bhut wdia ji ih ik change khandaan di nishani hai g waheguru ji mehar krn sb
@loveusa9093
@loveusa9093 2 жыл бұрын
Dil nu shuuu gyi video 📷 Thaq b social....di rely to good...💕
@cutie_sahib
@cutie_sahib 2 жыл бұрын
Mere hausband v Saudi Arab a .oh v 2 sall vaad ae .Didi rupinder tusi bhut vadia mulakat karvai.mai v bhut struggle kardi apni life vich.
@gillzcreation408
@gillzcreation408 2 жыл бұрын
ਰਿਸ਼ਤੇ ਨਿਭਦੇ ਹਨ ਵਿਸ਼ਵਾਸ ਨਾਲ ਪਰ ਕੲੀ ਬੇਸਮਝਾਂ ਉਮਰ ਦੇ ਆਖਰੀ ਪੜਾਅ ਤੱਕ ਵੀ ਵਿਸ਼ਵਾਸ਼ ਨਹੀਂ ਆਉਂਦਾ।
@sangeetachikersal7289
@sangeetachikersal7289 2 жыл бұрын
You are absolutly right.Bahut badkismat log hunde ne.
@manpreetrandhawa9386
@manpreetrandhawa9386 2 жыл бұрын
ਸ਼ਟਾਡਿਓ ਸ਼ਥ ਪਰੋਗਰਾਮ ਬਹੁਤ ਵਧੀਆ
@surindergill4298
@surindergill4298 2 жыл бұрын
ਬਹੁਤ ਵਧੀਆਂ ਰਿਸ਼ਤਾ ਹੈ ਜੀ ਇਹਨਾਂ ਦਾ ਪਰਮਾਤਮਾ ਇਸ ਤਰਾਂ ਹੀ ਰੱਖੇ ਪਰ ਰਿਸ਼ਤਾ ਦੋਨਾ ਤਰਫ਼ੋ ਨਿਭਦਾਹੈ
@sumankaur3383
@sumankaur3383 2 жыл бұрын
Sahi gl e g
@SomalJobPlacementNearGovtAyurv
@SomalJobPlacementNearGovtAyurv 2 жыл бұрын
Very nice waheguru ji chardikla ch rakhe
@BHANGUVIDEOSUK
@BHANGUVIDEOSUK 2 жыл бұрын
Great Video. God Bless you all- Kesar Singh Bhangu
@iqbalsinghshahi
@iqbalsinghshahi 2 жыл бұрын
Bro ਸੁਰਿੰਦਰ ਸਿੰਘ ਦਾਊਮਾਜਰਾ great ਇੰਟਰਵਿਊ
@manrajd5025
@manrajd5025 2 жыл бұрын
Lai lai kya baatan😂 Chadai a mama g and mami g
@ajmerdhillon3013
@ajmerdhillon3013 2 жыл бұрын
ਵਧਿਆ ਜੋੜਾ ਵਧਿਆ ਸੱਚੀਆਂ ਗੱਲਾਂ ਕਰਦੇ ਹਨ
@gurinderthiar3455
@gurinderthiar3455 2 жыл бұрын
Veer ji tusi te bhabo boht piare ho always stay happy she’s one of kind girl my mom lived life like that Ajj de dor vich boht hard eho jiha sathi lbna she’s great girl
@ManjitKaur-dn4qk
@ManjitKaur-dn4qk 2 жыл бұрын
Waheguru ji🌷🌷🌷🌷🌷
@itsexpertwith_mind7076
@itsexpertwith_mind7076 2 жыл бұрын
Bhut wdia interview.hr rista trust nal nib da 👌👌👌
@manjeetkaursibia2912
@manjeetkaursibia2912 2 жыл бұрын
You are so lucky my brother and bhabi ❤️❤️❤️🌹🌹🌹🙏🏼🙏🏼🙏🏼
@simarkaur4214
@simarkaur4214 2 жыл бұрын
So beautiful couple.. very nice talk
@rbrar9968
@rbrar9968 2 жыл бұрын
ਘਰ ਬਹੁਤ ਸੋਹਣਾ... ਜੋੜੀਂ ਬਹੁਤ ਵਧੀਆ
@BalbirMaan-se7jb
@BalbirMaan-se7jb 2 жыл бұрын
Veer.ji.Bhabhi.ji.love.u.both.chardikalan.ch.rho.gud.blessing.jug.jug.jio.ssakl...canada
@laxmijande3413
@laxmijande3413 2 жыл бұрын
Both are very beautiful interview and couple. Nothing is artificial even a simple makeup touch of Rajdeep and top of that Rupinder’s polite voice. God bless Rajdeep and Surinder. Both are following our Guru’s path “ dassa nahuyan dee kamayee” on their own way. I love Surinder’s trust and Rajdeep’s honesty which is keeping them close to each other even they live apart from each other. God bless.
@amarjitkaur3912
@amarjitkaur3912 2 жыл бұрын
⁷7⁷⁰
@amarjitkaur5193
@amarjitkaur5193 2 жыл бұрын
P
@netarsingh1119
@netarsingh1119 2 жыл бұрын
.
@kuldipdhillon838
@kuldipdhillon838 2 жыл бұрын
Interesting interview Rupinder tusi te bhut gain kr lena lna jodian to God bless you bhut badhia.
@batth_creatives
@batth_creatives 2 жыл бұрын
ਸਦਗੀ ਬਹੁਤ ਪਸੰਦ ਆਈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ
@navraj975
@navraj975 2 жыл бұрын
Great meeting Rupinder jee
@gurdevsinghaulakh7810
@gurdevsinghaulakh7810 2 жыл бұрын
ਧੰਨ ਗੁਰੂ ਨਾਨਕ
@sewasinghsidhu8687
@sewasinghsidhu8687 2 жыл бұрын
ਖੁਸ਼ਿਕਸਮਤ ਜੋੜਾ।
@manpreetkaur2864
@manpreetkaur2864 2 жыл бұрын
Very beautiful couple 👏🙌🏻 . Stay blessed 😇
@PoojaPooja-qu6vy
@PoojaPooja-qu6vy 2 жыл бұрын
Bhut bahut sundar vichar hai ji sada v jon v vich vibh hoye hai ji
@harvirderchopra5026
@harvirderchopra5026 2 жыл бұрын
Very nice . God bless you
@sumanlata8950
@sumanlata8950 2 жыл бұрын
Simply is the best couple. 1+1=11. God bless you Including sister who was conducting interview in a very simple way. Happiness doesn't mean that you hv bank balance, luxury car and three storey kothi.
@sukhvirsinghsohisukhvirsin5414
@sukhvirsinghsohisukhvirsin5414 2 жыл бұрын
.jug jug jio veer ji hasde vasde r aho ji
@sukhvirsinghsohisukhvirsin5414
@sukhvirsinghsohisukhvirsin5414 2 жыл бұрын
Jug jug jio veer ji hasde. Vasde alWayes times
@GurmeetKaur-yi1jo
@GurmeetKaur-yi1jo 2 жыл бұрын
ਸਤਿ ਲ ਹਰਵਿੰਦਰ
@GurmeetKaur-yi1jo
@GurmeetKaur-yi1jo 2 жыл бұрын
ਰ ਮਲ ਭਾਲ ਵ ਯੰਤਰ ਵਭਫਯਵਲ
@JagjeetSingh-bo1vx
@JagjeetSingh-bo1vx 2 жыл бұрын
The way of speaking of Bibi Rupinder is mild soft natural loveable impessive
@manpreetrandhawa9386
@manpreetrandhawa9386 2 жыл бұрын
ਰੂਪਿਦਰ ਭੈਣ ਤੈ ਗੁਰਦੀਪ ਗਰੇਵਾਲ ਭੈਣ ਜੀ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ
@jitpalkamboj1719
@jitpalkamboj1719 2 жыл бұрын
Very simple ..beautiful couple...simple living styl..heart touching interview...ik chig ha jina tusi life ch simple rhavoge onha hi befikri naal jii sakde ho...
@ManjitKaur-rd9gi
@ManjitKaur-rd9gi 2 жыл бұрын
Tuhada comment 100% shi a k simple rehan wala befikeri nal reh sakda
@jitpalkamboj1719
@jitpalkamboj1719 2 жыл бұрын
@@ManjitKaur-rd9gi bhan ji aj kal asi artificial life jii rhe ha...aj kal asi lokan nu dekh k chal rhe ha na ki apne aap ....sadyia desire bhut vaad gyia ne jis krke Insan nu stress rhandi ha ..te bimari lagdi ha ...asi shukar nhi krde aj kal ...
@jotimanncakes5757
@jotimanncakes5757 2 жыл бұрын
Simply the best and realistic interview !
@user-sc5ry4sk3v
@user-sc5ry4sk3v 2 жыл бұрын
Boht khoob sadu Saab hsde vsde raho
@harmindergill695
@harmindergill695 2 жыл бұрын
Mere parents de same story ce mere papa ji sare life Dubai rahe me mere mom brother te daddi ghar hunde ce me kade ve appne parents nu argue karde nahi dekhiya ce sare life bahoot understanding ce meri maa da te daddi da bahoot pyar ce
@anmolpreetkahlo7094
@anmolpreetkahlo7094 2 жыл бұрын
Interview sis buhat sohna kita🙏🏼🙏🏼
@inderjeetsekhon2017
@inderjeetsekhon2017 2 жыл бұрын
Stay blessed 🙏
@updeshkaur7742
@updeshkaur7742 2 жыл бұрын
God bless both❤❤❤
@mytaste5367
@mytaste5367 2 жыл бұрын
Waheguru Ji
@YMoney-
@YMoney- 2 жыл бұрын
Bhut vadhiaa Rishta hey husband wife daa
路飞被小孩吓到了#海贼王#路飞
00:41
路飞与唐舞桐
Рет қаралды 77 МЛН
Happy 4th of July 😂
00:12
Alyssa's Ways
Рет қаралды 64 МЛН
Dilip Kaur Tiwana Interview with Iqbal Mahal
30:05
Mahal Entertainment
Рет қаралды 28 М.
Помог🤣#сериалы #фильмы
0:28
Кинокомбо
Рет қаралды 2,7 МЛН
покупки за продуктами сейчас вс раньше
0:23
Кот Оказался В ЗАПАДНЕ🙀☠️
0:38
ИССЛЕДОВАТЕЛЬ
Рет қаралды 11 МЛН