ਬੁਖ਼ਾਰ ਚੜ੍ਹੇ ਵਿੱਚ ਵੀ ਲਾਇਆ ਚਮਕੀਲੇ ਨੇ ਅਖਾੜਾ ਬੂਲਾਪੁਰ ਦਾ | Chamkila Live Bullapur

  Рет қаралды 114,244

Tiwana Music Evolution

Tiwana Music Evolution

Күн бұрын

Пікірлер: 92
@ranbirsingh7391
@ranbirsingh7391 Жыл бұрын
ਬਹੁਤ ਵਧੀਆ ਜੀ
@GurdeepSingh-sp9ul
@GurdeepSingh-sp9ul Жыл бұрын
ਹੁਣ ਐਵਰੈਸਟ ਦੀ ਚੋਟੀ ਤੇ ਸਦਾ ਵੀਰ ਹੀ ਝੰਡਾ gaduga। ਟਿਵਾਣਾ ਸਾਬ ਐਵਰੈਸਟ ਦਾ ਸਫ਼ਰ ਹੈ। ਸਾਨੂੰ ਬਹੁਤ ਮਾਣ ਹੈ ਕਿ ਸਾਡਾ ਵੀਰ ਬੇਹੱਦ ਮੇਹਨਤ ਕਰ ਰਿਹਾ ਹੈ thanks tiwana Saab
@TiwanaMusicEvolution
@TiwanaMusicEvolution Жыл бұрын
ਸ਼ੁਕਰੀਆ ਵੀਰ ਬਹੁਤ ਬਹੁਤ।
@kulwindersahotasahota9373
@kulwindersahotasahota9373 Жыл бұрын
ਦਿਲ ਖੁਸ ਹੋ ਗਿਆ ਉਸਤਾਦ ਜੀ ਦੇ ਦਰਸ਼ਨ ਕਰਕੇ
@jagseersingh3620
@jagseersingh3620 Жыл бұрын
ਬਹੁਤ ਨਸ਼ੀਬ ਵਾਲੇ ਨੇ ਇਹ ਬੱਚੇ ਬੁੱਢੇ ਼ਨੌਜਵਾਨ ਜ਼ਿੰਨਾ ਨੇ ਵੀਰ ਚਮਕੀਲਾ ਜੀ ਦਾ ਅਖਾੜਾ ਮਾਨਿਆ
@gurjantaulakh1791
@gurjantaulakh1791 Жыл бұрын
ਬਹੁਤ ਵਧੀਆ ਜੀ ❤❤
@dilpreetsingh0015
@dilpreetsingh0015 Жыл бұрын
ਕਿਆ ਬਾਤ। ਆ। ਬਹੁਤ। ਵਧੀਆ
@tencomplustwo
@tencomplustwo Жыл бұрын
ਇਸ ਜੋੜੀ ਨੂੰ ਮਾਰਨ ਵਾਲਿਆਂ ਤੇਰਾ ਨਾਮ ਤੇ ਕੀ ਤੇਰਾ ਖ਼ੂਨ ਹੀ ਖਤਮ ਹੋ ਜਾਵੇ ਮੈਂ ਵਾਹਿਗੁਰੂ ਸਾਹਿਬ ਜੀਓ ਅੱਗੇ ਅਰਦਾਸ ਕਰਦਾ ਹਾਂ
@iqbaldhaliwal5733
@iqbaldhaliwal5733 Жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇਗਾ
@bindersingh1846
@bindersingh1846 Жыл бұрын
ਇਸ ਆਖਾੜੇ ਤੋਂ ਲਗਭਗ ਇਕ ਮਹੀਨਾ ਪਹਿਲਾ ਮਲੇਰਕੋਟਲਾ ਦੇ ਨਾਲ ਪਿੰਡ ਕੁਪ ਕਲਾਂ ਆਖਾੜਾ ਲਾਇਆ ਸੀ ਬਹੁਤ ਜਿਆਦਾ ਇਕਠ ਸੀ ਕਿਉਕਿ ਸਾਡੇ ਇਲਾਕੇ ਵਿਚ ਪਹਿਲਾ ਆਖਾੜਾ ਸੀ ਚਮਕੀਲੇ ਦਾ ਮੈਂ ਛੋਟਾ ਸੀ ਪਰ ਮੈਨੂੰ ਸਭ ਯਾਦ ਹੈ
@jaswantsinghpnondiyan7823
@jaswantsinghpnondiyan7823 Жыл бұрын
1986 ਵਿਚ ਸਾਡੇ ਪਿੰਡ ਪਨੌਦੀਆਂ ਜਿਲਾ ਪਟਿਆਲਾ ਵਿੱਚ ਅਖਾਡ਼ਾ ਲੱਗਿਆ ਸੀ ਅਤੇ ਸਾਡਾ ਸਪੀਕਰ ਲੱਗਿਆ ਹੋਇਆ ਸੀ ਓਦੋਂ ਮੈਂ 11 ਸਾਲ ਦਾ ਸੀ।
@DavinderSingh-lq7kh
@DavinderSingh-lq7kh Жыл бұрын
@@jaswantsinghpnondiyan7823 sada pind veer panodian de naal c suneyaar hedi asi 87 vch patiala aa gaye me odo 7 ku saal da c jado chamkila Ji panodian aye mnu yaad a Mera chach le ke gaya c mnu ❤️❤️
@micromaxandroid8883
@micromaxandroid8883 Жыл бұрын
Main majri to a veer
@DavinderSingh-lq7kh
@DavinderSingh-lq7kh Жыл бұрын
@@micromaxandroid8883veer oh v nede hi c Sade pind de
@DavinderSingh-lq7kh
@DavinderSingh-lq7kh Жыл бұрын
@@micromaxandroid8883 APA nede nede pind Wale sare is post te mil gaye
@anmolbrar3391
@anmolbrar3391 Жыл бұрын
ਬਾਈ ਚਮਕੀਲਾ ਅਤੇ ਅਮਰਜੋਤ ਦਾ ਅਖਾੜਾ ਦੇਖ ਲੈਣ ਤਾਂ ਸੱਚਮੁੱਚ ਸਾਰਿਆ ਹੀ ਦਰਸ਼ਕ ਵੀਰਾਂ ਦੇ ਵੀ ਦੁੱਖ ਟੁੱਟ ਜਾਂਦੇ ਸਨ।ਧੰਨਵਾਦ ਜੀਉ।
@Surinderkaur-en4rx
@Surinderkaur-en4rx 8 ай бұрын
ਹਾਏ ਵੀਰਾ ਤੇਰੇ ਸੋਡਾ ਦੋਵਾਂ ਦਾ ਸੁਰਗ 'ਚ ਵਾਸਾ ਹੋਵੇ ਸੋਡੀ ਭੁੱਲਣ ਵਾਲੀ ਜੋੜੀ ਨੇ ਤੁਸੀਂ ਮੇਰੇ ਹੀ ਹਾਣੀ ਹੋ
@baldevsingh9391
@baldevsingh9391 Жыл бұрын
ਮਾਣਕ ਛਿਦਾ ਪਾਰਸ ਸਦੀਕ ਚਮਕੀਲਾ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🌹💐💐🌺🌺
@BalwinderSingh-zb6gc
@BalwinderSingh-zb6gc Жыл бұрын
ਚਮਕੀਲਾ ਜੋੜੀ ਬਹੁਤ ਵਧੀਆ ਸੀ
@avisingh7873
@avisingh7873 Жыл бұрын
ਚਮਕੀਲਾ ਵਰਗਾ ਨੀ ਕੋਈ ਬਣ ਸਕਦਾ
@LaddiGill-pw4uh
@LaddiGill-pw4uh Жыл бұрын
ਚਮਕੀਲੇ ਦੇ ਤੁਰ ਜਾਣ ਨਾਲ ਇਸ ਦੇ ਨਾਲ ਕੰਮ ਕਰਨ ਵਾਲੇ ਪਤਾ ਨੀਂ ਕਿੰਨਿਆਂ ਘਰਾ ਦੀ ਰੋਟੀ ਉਥੇ ਹੀ ਮੁੱਕ ਗਈ 🙏
@BalwinderSingh-hi6xs
@BalwinderSingh-hi6xs Жыл бұрын
Good Bai ji
@sukhbirsukhbir4509
@sukhbirsukhbir4509 Жыл бұрын
ਚਮਕੀਲਾ ਅੱਜ ਵੀ ਜਿਉਂਦਾ
@DavinderSingh-lq7kh
@DavinderSingh-lq7kh Жыл бұрын
Bahut vadia ❤❤
@tarsemsinghhtnatheha5335
@tarsemsinghhtnatheha5335 Жыл бұрын
ਲਾਜਵਾਬ ਵੀਰ ਬਹੁਤ ਹੀ ਸਾਫ ਪ੍ਰਿੰਟ ਆ ਅਖਾੜੇ ਦਾ। ਧੰਨਵਾਦ ਟਿਵਾਣਾ ਵੀਰ
@harcharansingh8732
@harcharansingh8732 Жыл бұрын
ਚਮਕੀਲਾ ਤਾਂ ਬਾਈ ਹੀ ਸੀ ਨਹੀ ਕਰਨੀ ਰੀਸ ਉਸ ਬੋਹੜ ਦੀ ਕਿਸੇ ਨੇ
@parmindersingh9448
@parmindersingh9448 Жыл бұрын
Very nice tiwana sab
@DeepSingh-gd5kw
@DeepSingh-gd5kw Жыл бұрын
ਸਾਜਾ ਦੀ ਬਹੁਤ ਕਮੀ ਉਸ ਵਕਤ ਦੇ ਕਲਾਕਾਰਾਂ ਕੋਲ " ਉਸ ਟਾਇਮ ਪੰਜਾਬ ਦੇ ਸਿੰਗਰ ਸਿਰਫ ਦੇਸੀ ਸਾਜ ( ਤੂੰਬੀ " ਢੋਲਕੀ " ਤੇ ਵਾਜਾਂ ") ਹੀ ਵਰਤਦੇ ਸੀ " ਬਲਕਿ ਉਸ ਟਾਇਮ ਦੀਆਂ ਫਿਲਮਾਂ ਵਿੱਚ ਬਹੁਤ ਸਾਜ ਆ ਚੁੱਕੇ ਸੀ " ਇਲੈਕਟ੍ਰੋਨਿਕ ਵੀ " ਬਾਕੀ ਚਮਕੀਲਾ ਨੇ ਤਾ ਅੱਜਤੱਕ ਰੌਣਕ ਲਾਈ ਹੋਈ "
@sukhveer12numberdar
@sukhveer12numberdar Жыл бұрын
ਪੱਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਜੀ ਜਿੰਦਾਬਾਦ
@RanjitSingh-mx1eb
@RanjitSingh-mx1eb Жыл бұрын
ਆਪਾ ਤਾਂ ਬਹੁਤ ਫੈਨ ਇਸ ਜੋੜੀ ਦੇ ਹੋਰ ਕੋਈ ਚੰਗਾ ਨਹੀਂ ਲਗਦਾ
@KuldeepSingh-tw6cf
@KuldeepSingh-tw6cf Жыл бұрын
Punjab songs beautiful Amar singh chamkila Amarjot singers great ❤❤❤❤❤
@avtarbanger9003
@avtarbanger9003 Жыл бұрын
35 saalon to who lagg riha k Chamkila te Amarjot hard vele Sade bahut kreeb ha,jaldi hi as jaange,eh ta lagda hi nhi k oh es faani sansar nu chhadd ke ja chuke hn.Dil diyan gehrahian to Chamkila te Amarjot nu bahut bahut pyar te satikar.
@mangatsingh3081
@mangatsingh3081 Жыл бұрын
Chamkeela zindabad c zindabad.hi rahega
@nristar6507
@nristar6507 Жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇ
@armaanranga6932
@armaanranga6932 6 ай бұрын
ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ
@boban5194
@boban5194 Жыл бұрын
Chamkila 💐
@bhindsaab3661
@bhindsaab3661 Жыл бұрын
❤❤❤❤ iLoe may chmkila
@baldevsingh9391
@baldevsingh9391 Жыл бұрын
बहुत शानदार प्रदर्शन किया है
@Kuldeepsingh-gt1dj
@Kuldeepsingh-gt1dj Жыл бұрын
❤,Hmv,, ਦਾ, ਬਾਪੂ ❤
@BalbirSingh-se2mo
@BalbirSingh-se2mo 9 ай бұрын
Shukriya veer ji aap ji da bhi Chamkila ji de program dikha rahe ho
@davindersingh-zb5hd
@davindersingh-zb5hd Жыл бұрын
❤❤❤❤❤❤❤🎉❤🎉🎉🎉❤❤❤❤❤❤❤❤❤❤❤❤❤❤❤❤❤❤❤❤❤❤ Puri end gal baat
@balwinderrai9270
@balwinderrai9270 Жыл бұрын
Boht vadhia bai ji 😊
@JagtarSingh-pz1fy
@JagtarSingh-pz1fy Жыл бұрын
ਚਮਕੀਲਾ ਨਹੀਂ ਕੋਈ ਬਣ ਸਕਦਾ
@happythreeke97
@happythreeke97 Жыл бұрын
ਇਕ,ਚਮਕੀਲਾਂ,ਅਤੇ,ਅਮਰਜ਼ੋਤ,ਕੋਰ,ਕੋਈ, ਵੀ,ਕਲਾਕਾਰ,ਇਹਨਾਂ,ਦਾ,ਕੋਈ,ਵੀ,ਮੁਕਾਬਲਾਂ ਨਹੀ,ਕਰ,ਸਕਿਆਂਂ,ਜ਼ਿਹਨਾਂ,ਨੇ,ਇਕ,ਸਾਲ,ਵਿੱਚ ,ਤਿੰਨ,ਸੋ,65,ਅਖਾੜਿਆਂ,ਦਾਂ,ਨਾਂ,ਇਕੱਲ਼ੇ,ਅਮਰ, ਸਿੰਘ,ਚਮਕੀਲੇ,ਦੇ,ਨਾਂ,ਦਰਜ਼,ਹੈ,ਜ਼ੋ,ਬਹੁੱਤ,ਹੀ,ਮਾਣ ,ਵਾਲੀ,ਗ਼ੱਲ਼,ਹੈ
@manavprogamer9103
@manavprogamer9103 Жыл бұрын
Chamkila suraj.waang.chamkda.raheyga.is.da.record.nahi.totna.king.of.lion.❤
@dilbagbassi5952
@dilbagbassi5952 Жыл бұрын
ਸਾਰੇ ਦੁੱਖ ਭੁੱਲ ਜਾਣਗੇ ਨਹੀਓਂ ਭੁੱਲਣੇ ਚਮਕੀਲੇ ਦੇ ਅਖਾੜੇ
@SinghAchhar-h9i
@SinghAchhar-h9i Жыл бұрын
Amar singh chamkela was very nice singer
@BabaFarid-x9u
@BabaFarid-x9u Жыл бұрын
Att
@mohitsangar0013
@mohitsangar0013 9 ай бұрын
Chamkila ustad ji parnam he aap dono ke charno mein parnam ji 🌹🙏🙏
@ਧਰਮਿੰਦਰਸਿੰਘ-ਹ6ਫ
@ਧਰਮਿੰਦਰਸਿੰਘ-ਹ6ਫ Жыл бұрын
❤❤Good🙏🙏🙏🙏🙏
@BharpoorSingh-ds6ef
@BharpoorSingh-ds6ef Жыл бұрын
ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਵਾਲਾ ਗਦਾਰ ਸੀ
@preetkoldhar8143
@preetkoldhar8143 Жыл бұрын
ਅੱਛਾ ਵੀਰ ਜੀ,
@charnjeetmiancharnjeetmian6367
@charnjeetmiancharnjeetmian6367 Жыл бұрын
ਕਾਰਨ
@jsbarnala2518
@jsbarnala2518 Жыл бұрын
ਦੁਸਮਣਾ ਨੇ ਗਊ ਰੁਪ ਚਮਕੀਲਾ ਮਾਰਤਾ
@jassikhangura4241
@jassikhangura4241 Жыл бұрын
Nhi reesan ehna diaan eh jori sda lokan de dil ch rahu
@sandeepsharma1362
@sandeepsharma1362 4 ай бұрын
ਜਿਹੜੀਆਂ ਤਰਜ਼ਾਂ ਚਮਕੀਲਾ ਬਣਾ ਗਿਆ ਓਹ ਨੀ ਕਿਸੇ ਤੋਂ ਬਣਦੀਆਂ
@ranjeetkhanna3993
@ranjeetkhanna3993 2 ай бұрын
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ ਅੱਗੇ ਵੀ ਪਰ ਨਹੀਂ ਚਮਕੀਲਾ🎉😂
@manavprogamer9103
@manavprogamer9103 Жыл бұрын
Sant.baar.baar.nahi.jumday.chamkila.tur.gaya.mera.paaiya.da.bee.naas.ho.jaaye.
@pubgdynamolitt9291
@pubgdynamolitt9291 Жыл бұрын
❤❤❤
@SOMAL-c9v
@SOMAL-c9v Жыл бұрын
👍👍👍👍👍
@ravisunger7081
@ravisunger7081 Жыл бұрын
ਇਹ ਅਖਾੜਾ ਚਮਕੀਲਾ ਜੀ ਤੇ ਅਮਰਜੋਤ ਜੀ ਦਾ ਮੈ ਵੀ ਦੇਖਿਆ ਟਿਵਾਣਾ ਜੀ
@TiwanaMusicEvolution
@TiwanaMusicEvolution Жыл бұрын
@ravisunger7081 ਭਾਗਾਂ ਵਾਲੇ ਹੋ ਤੁਸੀਂ ਵੀਰ।
@rajmixchannel4843
@rajmixchannel4843 Жыл бұрын
Old is gold
@KarnailSingh-r8d
@KarnailSingh-r8d 8 ай бұрын
ਬਾਈ ਕੌਣ ਕਹਿੰਦਾ ਚਮਕੀਲਾ ਮਰ ਗਿਆ ਚਮਕੀਲਾ ਮਰ ਗਿਆ ਚਮਕੀਲਾ ਨਹੀਂ ਮਰ ਸਕਦਾ ਇਹ ਤਾਂ ਅਮਰ ਆਵਾਜ਼ ਆ ਮਾਰਨੇ ਵਾਲਿਆਂ ਨੇ ਮਰ ਜਾਣਾ ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਣਾ ਹ ਪਰ ਚਮਕੀਲਾ ਅਮਰ ਹੋ ਗਿਆ ਸਦਾ ਹੀ ਜੀਉਂਦਾ ਰਹਿਣ ਵਾਲਾ ਗਾਇਕ ਹੋ ਗਿਆ ਇਹ ਭਾਈ ਅਮਰ ਸਿੰਘ ਚਮਕੀਲਾ
@jasssidhuindianarmy4075
@jasssidhuindianarmy4075 Жыл бұрын
ਓਸ ਟਾਈਮ ਸਾਰਿਆ ਦੇ ਸਿਰ ਤੇ ਪੱਗ ਹੁੰਦੀ ਸੀ,, ਚਾਹੇ ਵਾਲ ਕੱਟੇ ਹੋਏ ਆ ਪਰ ਪੱਗ ਬੰਨੀ ਹੋਈ ਆ
@SehajpreetMangat-rh5fg
@SehajpreetMangat-rh5fg Жыл бұрын
Best of chamkila
@parvindersingh-qo2bc
@parvindersingh-qo2bc 8 ай бұрын
Dkken sab jindabad cmkila ji da sjja hathh
@kulvirsingh1742
@kulvirsingh1742 Жыл бұрын
Hun ta veer pind de nall date da vi dsdo o good job
@karmjeetsingh3903
@karmjeetsingh3903 9 ай бұрын
22 ji ਮੁੜ ਕੇ ਟਾਇਮ ਆਊਗਾ......... ਕਿਉਂਕਿ ਚਮਕੀਲੇ ਤੇ ਮੂਸੇ ਵਾਲਾ ਮੇਰੇ ਦੋਨੋ ਯਾਰ ਕੁੜੀਆਂ ਤੋ ਸੰਗ ਕੇ ਗੱਲ ਕਰਦੇ ਸੀ
@sardarabc6736
@sardarabc6736 Жыл бұрын
🙏🙏🙏👍💕💕💕💕💕💕👍🙏🙏🙏
@ArshpreetSingh-qg4zy
@ArshpreetSingh-qg4zy 9 ай бұрын
Heek de jor nal gouna penda c ona timea vitch mice te loud sapekar done hunde san jo ke ade awaj kah jande san ajj kll ta mice sapekar sote to sote awaj nu bda karke suna dende han os time Sara sate de jor nal game darshka Tak awaj pounchae jande c
@binderkaur8190
@binderkaur8190 Жыл бұрын
❤❤❤❤❤🙏
@baghelkulana7502
@baghelkulana7502 Жыл бұрын
🙏🙏🌹
@mohansingh-hy7mn
@mohansingh-hy7mn Жыл бұрын
chamkila number 12345
@ChamkorSingh-wz4xj
@ChamkorSingh-wz4xj 4 ай бұрын
Hmvkabap❤❤🎉
@RohitKumar-zx6tw
@RohitKumar-zx6tw 8 ай бұрын
Nidhi Sabir teriyan❤❤❤❤
@shindakumar9246
@shindakumar9246 Жыл бұрын
Chsmkaile da barober ,, koye nahe o chye sidhu.. MusewalE Howe. Ja koye hoor ok.. Ok. Ok chamkila vhsmkilT he Here4r
@guljarsingh546
@guljarsingh546 Жыл бұрын
Bathinda jile da kili nihal singh wala. Te mehma swai de kothe natha singh wala da chmkila y da akhada Vdikha dio g
@arshpeetmlk5283
@arshpeetmlk5283 8 ай бұрын
ਮੈ 13 3 86 ਨੂੰ ਆਖਾੜਾ ਵੇਖੇਆ ਚਮਕੀਲਾ ਕਹਿ ਰਿਹਾ ਸੀ ਵੀ ਮੈ ਬਿਮਾਰ ਸੀ ਮੈ ਆ ਵੀ ਲੋਕ ਇਹ ਨਾ ਕਹਿਣ ਵੀ ਪੈਸੇ ਵੱਧ ਲੈਣ ਦਾ ਮਾਰਾ ਨਹੀ ਆਇਆ ਮੁਖਤਿਆਰ
@shindakumar9246
@shindakumar9246 Жыл бұрын
Chamkila sab da bap se chye koye sidhu.. Musewsla Howe ja koye Hoor
@shindakumar9246
@shindakumar9246 Жыл бұрын
Sidhhu mussewalae chamkilae de juttie de barober we kdde nahe hooooo sakda ok... Ok. Om
@Surinderkaur-en4rx
@Surinderkaur-en4rx 8 ай бұрын
ਓਏ ਬੀਰੋ ਹਾਕਮ ਨੇ ਕਾਨੂੰ ਮਰਵਾਇਆ ਬਖਤੜੀ ਨੇ ਇਹ ਤਾਂ ਖਾੜਕੂਆਂ ਨੇ ਮਾਰਿਆ ਸੀ
@chsingh3475
@chsingh3475 Жыл бұрын
ae jori nu marn wale da name nisan khatam hoje
@manavprogamer9103
@manavprogamer9103 Жыл бұрын
Chamkila ek rabbi aatma.see.pappiya.da.beragarak.ho.jaaye.khandan.saara.mar.jaaye
@shindakumar9246
@shindakumar9246 Жыл бұрын
Awe fdhuu galla n krro chamkila de varober koye nahe ho sakda
@sandeepkumardaunkalan2988
@sandeepkumardaunkalan2988 Жыл бұрын
Amar fankar dugri wale
@veerchahal2431
@veerchahal2431 8 ай бұрын
Sab toh jiyada sardar he akhada LG’sinde c te srdara ne he mar ditta chamkila she sheee
@-vj2ke
@-vj2ke Жыл бұрын
Chamkile nu maran wale hle v marde hone
@ramsinghmaan9591
@ramsinghmaan9591 Жыл бұрын
❤❤❤
To Brawl AND BEYOND!
00:51
Brawl Stars
Рет қаралды 17 МЛН