Budha Nala ਪਿੱਛੇ ਹੋਣਗੇ ਟਾਕਰੇ...! ਸਮਾਜ ਸੇਵੀ ਲਾਉਣਗੇ ਬੰਨ੍ਹ...! |Ludhiana News | Punjabi News |

  Рет қаралды 5,859

News18 Punjab

News18 Punjab

Күн бұрын

Пікірлер: 57
@rajucheema-wr4xj
@rajucheema-wr4xj 11 күн бұрын
ਤੁਸੀਂ ਅਮਨ ਸ਼ਾਂਤੀ ਦੇ ਨਾਂ ਤੇ ਪਾਣੀ ਨੂੰ ਜ਼ਹਿਰ ਨਹੀਂ ਬਣਾ ਸਕਦੇ। ਤੁਸੀਂ ਇਸ ਜ਼ਹਿਰੀਲੀਆਂ ਫੈਕਟਰੀਆਂ ਨੂੰ ਬੰਦ ਕਰਦੋ, ਅਮਨ ਸ਼ਾਂਤੀ ਕਾਇਮ ਰੱਖਾਂਗੇ।
@satnamsingh-re4hr
@satnamsingh-re4hr 10 күн бұрын
ਇਹ ਫੈਕਟਰੀ ਵਾਲੇ ਕੁੱਤੇ ਬਈਏ ਨੇ
@Humanbeing899
@Humanbeing899 11 күн бұрын
ਕਿਸਾਨਾਂ ਨੇ ਹਵਾ ਖਰਾਬ ਕੀਤੀ , ੳਹਨਾਂ ਤੇ ਪਰਚੇ , ਇਹਨਾਂ ਫ਼ੈਕਟਰੀਆਂ ਨੇ ਪਾਣੀ ਵਿੱਚ ਜ਼ਹਿਰ ਪਾਇਆ , ਇਹਨਾਂ ਦੇ ਹੱਕ ਵਿੱਚ ਸਰਕਾਰ ,,,ਇਹ ਹੈ ਭੰਗਵੰਤ ਮਾਨ ਦੀ ਸਰਕਾਰ ,,, ਲਾਹਣਤ ਇਸ ਸਰਕਾਰ ਤੇ .,,
@Humanbeing899
@Humanbeing899 11 күн бұрын
ਇਹ ਦੇਖ ਲਵੋ ਸਰਕਾਰਾਂ ,,, ਪੰਜਾਬ ਵਾਲਿੳ ,,,
@jagseerkhara
@jagseerkhara 10 күн бұрын
ਛੋੜੇ ਜਿਹੇ ਲੋਕਾ ਨੂੰ ਫਾਇਦਾ ਦੇਣ ਲਈ ਕਿੰਨੇ ਪਰਿਵਾਰ ਓੁੱਜੜ ਰਹੇ ਨੇ ਕਿੱਥੇ ਦੇਣਾ ਦਿਓ ਗੇ
@VkrmRandhawa
@VkrmRandhawa 10 күн бұрын
ਡਾਗ ਬਿਨਾ ਕੋਈ ਹੱਲ ਨਹੀ ਪੰਜਾਬੀਓ ਜਾਗੋ
@Humanbeing899
@Humanbeing899 11 күн бұрын
ਸਾਫ ਪਾਣੀ ਸਾਡਾ ਹੱਕ ਹੈ , ਤੇ ਅਸੀ ੳਹ ਲੈ ਕੇ ਰਹਾਂਗੇ ,,
@sidhu7lnp
@sidhu7lnp 11 күн бұрын
ਹੁਣ ਤਕ ਬੈਠ ਕੇ ਹੱਲ ਨਹੀਂ ਨਿਕਲਿਆ ਜੀ ਹੁਣ ਤਾਂ ਆਹੀ ਰਾਹ ਹੈ
@surindersaini6797
@surindersaini6797 10 күн бұрын
ਸਰਕਾਰ ਦੇ ਦੱਲਿਓ ਦਰਿਆ ਨੀ ਗੰਦਾ ਪਾਣੀ ਰੋਕਣਾ ਹੈ
@surindersaini6797
@surindersaini6797 10 күн бұрын
ਕੰਮ ਕਰ ਕੇ ਦਿਖਾਵੋ ਇੱਕਲੀਆਂ ਗੱਲਾਂ ਨਾਲ ਹੀ ਸਾਰੀ ਜਾਂਦੇ ਏ ਇਹ ਸਰਕਾਰ ਤਾਂ
@amanchanna4162
@amanchanna4162 10 күн бұрын
ਭਗਵੰਤ ਮਾਨ MP ਬਹੁਤ ਚੰਗਾ ਸੀ ਪੰਜਾਬ ਦੇ ਹਰ ਮੁੱਦੇ ਦੀ ਗੱਲ ਕਰਦਾ ਸੀ ਹੁਣ ਸਾਨੂੰ ਲੱਗਦਾ ਏਹਨਾਂ ਦੀ ਸਰਕਾਰ ਬਣਾ ਕੇ ਗ਼ਲਤੀ ਕਰ ਲਈ CM ਬਣਾ ਕੇ
@DeathClickerYT
@DeathClickerYT 12 күн бұрын
Eh v nal ralya hoya
@MakingofLuxury
@MakingofLuxury 10 күн бұрын
ਬੁੱਢੇ ਨਾਲੇ ਦਾ ਹਲ੍ਹ ਤਾਂ ਹੁਣ ਨਿਕਲ ਕੇ ਰਹੁੂ
@Humanbeing899
@Humanbeing899 11 күн бұрын
ਜੋ ਇਨਾ ਗੰਦਾ ਪਾਣੀ ਪਾਣੀ ਪਾ ਰਹੇ ਹੋ , ੳਹ ਕਾਨੂੰਨ ਕਿਸ ਨੇ ਹੱਥ ਚ ਲਿਆ ਹੈ , ਜਿਹੋ ਜਿਹੀ ਤੁਸੀਂ ਪਾਣੀ ਗੰਦਾ ਕਰਣ ਵਾਲੇ ਤੇ ਕਾਰਵਾਈ ਕੀਤੀ ਹੈ , ੳਸਦਾ ਡਰ ਦਿੰਦੇ ਹੋ , ਜਾਂ ਫਿਰ ਸਾਡੇ ਲਈ ਵੱਖਰਾ ਕਾਨੂੰਨ ਹੈ ,???
@vijaykumarkataria744
@vijaykumarkataria744 13 күн бұрын
Kudrat de paani vich ganda paani ni pa sakde thodi sharam karo
@RinkuMashal-t9u
@RinkuMashal-t9u 9 күн бұрын
ganja
@DaljitSingh-u3l
@DaljitSingh-u3l 9 күн бұрын
ਆਪਣੀ ਫੈਕਟਰੀਆ ਨੂੰ ਅੱਗ ਲਾਵੋ ਫਿਰ ਜੌ ਪੰਜਾਬ ਦਾ ਹੀ ਬੇਰਾ ਗ਼ਰਕ ਕਰਦੀ ਆ ਨੇ
@folksaajmusic8278
@folksaajmusic8278 9 күн бұрын
ਸਰਕਾਰ ਕਿਸਦੀ ਆ ?? ਨਾਲਾ ਹੁਣ ਅਸੀ ਸਾਫ ਕਰਨਾ ???
@robyverma5775
@robyverma5775 10 күн бұрын
Pollution board thuadi sarkar de under h, eh budha nallah nu ganda karan lyi AAP jimevar h
@SurinderSingh-t8m
@SurinderSingh-t8m 10 күн бұрын
Je nahi saf hoya ta ina sare mantria te factoria vale nu gande nale da pani pena pavega
@paramsinghantaal
@paramsinghantaal 9 күн бұрын
ਬੰਦ ਬੁੱਢਾ ਨਾਲਾ ਨੀ, ਥੋਡਾ ਗੰਦਾ ਪਾਣੀ ਕਰਨਾ
@puneetgill3244
@puneetgill3244 10 күн бұрын
Govt ne ki kita
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 10 күн бұрын
Income tax department Raid krs kine pese khade ehne
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 10 күн бұрын
Sari organisations ne Dyings band krn da order deta chal band kra
@jagsirsingh2697
@jagsirsingh2697 9 күн бұрын
Kado lauge action
@InderKhokhar-t2i
@InderKhokhar-t2i 9 күн бұрын
gallbat nall masla hall kita jawe jhgdda kar k koi hall nahi hunda please.peace full 🙏🙏🙏
@ManjitSingh-wx8tm
@ManjitSingh-wx8tm 9 күн бұрын
Hun bhi vote pauday
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 10 күн бұрын
Chalde Dareava Nu Ganda vi ni kita ja skda
@manjitkumarhappy6144
@manjitkumarhappy6144 9 күн бұрын
Ki kam kita tusi dso pura jupi bihar bna ta Punjab nu
@r4ricky837
@r4ricky837 10 күн бұрын
Oh bas karo yaar ene chir de sab sutte paye si
@gurjeetsingh4623
@gurjeetsingh4623 10 күн бұрын
narka ch v jaga ni milni ena nu paise khaa lio uper jaake shrm aani chahi di ena nu sochna chahi da paani di ik ik bund le banda tars janda a pta ni kina ki pani khrb kar chuke ne joki lekha lau gya rabb jarur
@nskahlon415
@nskahlon415 10 күн бұрын
Sachi dsna Ludhiana ch drya kis paaso lgg rha..es ch industrial wastes kyo paya gya..kisana te prali jlaan te prcha...hun kro fectory aa te v prche .ban kro
@RavindraSingh-wb7rl
@RavindraSingh-wb7rl 10 күн бұрын
Only dilogue
@jagsirsingh2697
@jagsirsingh2697 9 күн бұрын
Udo ta pather toria c hun kio chup ho gia
@YashpalArora-pv3ez
@YashpalArora-pv3ez 10 күн бұрын
Hahahaha Hahahaha Sab Mile hue Hai Loka nu murkh Bana rahe Koi faida nahi Pani saaf karne ke liye chemically treated me paisa lagta Hai wo Sirf paper 📜 work me Hota Hai Sab Mile hue Hai Same to same
@satnamsaini9431
@satnamsaini9431 8 күн бұрын
Next time vote den lagya edi vedio deakh liyoo punjab de loko….
@jagrajsingh6079
@jagrajsingh6079 9 күн бұрын
Hun tenu aman santi yaad aa gai
@Mayajaal01
@Mayajaal01 10 күн бұрын
Loko Helmet belt da chlaan na hon deo band kro a pani nu jo ganda krda a jungle nu jo wadhda enna da chlaan Kato samajhna paina a chal ki reha tuhannu bachaya ja reha ja mareya ja reha ik pase kehnde helmet pa lo tuhadi jindagi anmol a asi tuhannu bachana chande te pani khraab kr ke jungle wad ke tuhannu marna chande tuhannu he nahi tuhadhi peerhi nu v
@ekamvlogs5043
@ekamvlogs5043 9 күн бұрын
Tusi bihari nu la ka sanu dara raha ho
@RaviSingh-we2je
@RaviSingh-we2je 10 күн бұрын
😂😂😂😂
@BalwinderBajwa-m1x
@BalwinderBajwa-m1x 10 күн бұрын
Sala ganjha
@Singh_hunter
@Singh_hunter 11 күн бұрын
Punjab di barbaadi kr rhe ne...Ganda paani kyu payia jaave Dariya ch
@KulbirSingh-p2q
@KulbirSingh-p2q 5 күн бұрын
dhla mix
[BEFORE vs AFTER] Incredibox Sprunki - Freaky Song
00:15
Horror Skunx 2
Рет қаралды 19 МЛН
黑天使只对C罗有感觉#short #angel #clown
00:39
Super Beauty team
Рет қаралды 31 МЛН
The evil clown plays a prank on the angel
00:39
超人夫妇
Рет қаралды 45 МЛН
[BEFORE vs AFTER] Incredibox Sprunki - Freaky Song
00:15
Horror Skunx 2
Рет қаралды 19 МЛН