ਬੁਲੇਟ ਸਵਾਰ ਨੌਜਵਾਨਾਂ ਦਾ ਨਾਕੇ ‘ਤੇ ਖੜ੍ਹੀ ਪੁਲਿਸ ਨਾਲ ਪਿਆ ਪੰਗਾ, ਨੌਜਵਾਨ ਦਾ ਹਾਈਵੋਲਟੇਜ ਡਰਾਮਾ

  Рет қаралды 272,980

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Punjab , Punjab Police , Bullet , Challan , RC , Naka , Clash

Пікірлер: 724
@LimitlessTv.
@LimitlessTv. Ай бұрын
ਛਾਤੀਆਂ ਨਾਂ ਮਿਣ ਬੱਲਿਆਂ, ਬਿਨਾਂ ਜਿਗਰੇ ਸਰੀਰ ਕੇਹੜੇ ਕੰਮ ਦਾ,
@gorakhera9690
@gorakhera9690 Ай бұрын
Kya bat khi baai ❤🎉
@preetpropreet138
@preetpropreet138 Ай бұрын
Pta ta hon lgau chtati da 😂😂😂
@HarpalSingh-fn6bi
@HarpalSingh-fn6bi Ай бұрын
ਵੀਡੀਓ ਕੱਟ ਕੱਟ ਕੇ ਬਣਾਈ ਮੁੰਡੇ ਸਹੀ ਨੇ
@badfella6432
@badfella6432 27 күн бұрын
Ahi gl ma sochda c bai mundeya de thapar vaja oh ni dikhae
@HarpalSingh-uv9ko
@HarpalSingh-uv9ko Ай бұрын
ਪੁਲਿਸ ਦੀਆਂ ਇਹਨਾਂ ਹਰਕਤਾਂ ਕਰਕੇ ਹੀ ਨੌਜਵਾਨ ਗਲਤ ਰਸ਼ਤੇ ਜਾਂਦੇ ਨੇ। ਕੋਈ ਗੈਗਸਟਰ ਬਣਦਾ ਜਾਂ ਕੁੱਝ ਹੋਰ ਗਲਤ ਰਸ਼ਤੇ ਪੈ ਜਾਂਦਾ ਏ।
@jagdeepsainidiwana
@jagdeepsainidiwana 10 күн бұрын
Sahi gal veere
@HarpalSingh-fn6bi
@HarpalSingh-fn6bi Ай бұрын
ਜੋ ਮੁੰਡੇ ਦੀ ਪੱਗ ਲਾਹੀ ਉਸ ਦਾ ਕੁੱਸ਼ ਨਹੀ ਬਣਿਆ ਧੱਕਾ ਹੋਇਆ
@l.i.k.h.a.r.i.8192
@l.i.k.h.a.r.i.8192 Ай бұрын
ਪੰਜਾਬ ਪੁਲਿਸ ਦਾ ਪਤਾ ਐ ਸਾਰਿਆਂ ਨੂੰ ਕਿ 500 ਦੇ ਕੇ ਮਾਮਲਾ ਰਫਾ ਦਫਾ ਹੋ ਜਾਣਾ , ਯਾਂ ਸਿਫਾਰਿਸ਼ ਨਾਲ ਗੱਲ ਖਤਮ ਹੋ ਜਾਣੀ ਹੈ ਤਾਂ ਕਰਕੇ ਲੋਕੀ ਜਿਆਦਾ ਸੀਰੀਅਸ ਨਹੀਂ ਲੈਂਦੇ ਪੰਜਾਬ ਪੁਲਿਸ ਨੂੰ।😂😂
@gamechangerjatt0794
@gamechangerjatt0794 Ай бұрын
300 Tak v aa jnde hunde je tutte howe 😂😂
@gaganpal9692
@gaganpal9692 Ай бұрын
😂😂
@anmolgill8584
@anmolgill8584 Ай бұрын
😂😂😂 ਪੰਜਾਬ ਪੁਲਿਸ ਦੀ ਔਕਾਤ ਐਹੋ
@JagjeetSingh-ik5td
@JagjeetSingh-ik5td Ай бұрын
ਔਕਾਤ ਨੀ ਬਾਈ ਇਹ ਠਿਪੁਣਾ ਏ ਨਹੀ ਤਾਂ ਪੰਜਾਬ ਪੁਲਿਸ ਇਹਦੀ ਉਰੇ ਹੀ ਬਧਰੀ ਬਣਾ ਦੇਣੀ ਸੀ
@jashandeep3782
@jashandeep3782 Ай бұрын
Je police aa na 22 tu tahi Ghar surakhiyat betha ya
@jashandeep3782
@jashandeep3782 Ай бұрын
Sari police galat ni hu di vir
@harrygharu6010
@harrygharu6010 10 күн бұрын
​@@jashandeep3782 achsa yr ❤❤
@jashandeep3782
@jashandeep3782 6 күн бұрын
@@harrygharu6010 hnji 22
@OmkarSinghCheema
@OmkarSinghCheema Ай бұрын
ਬੱਲੇ ਜਵਾਨਾਂ।
@DaljitSingh-tv8eb
@DaljitSingh-tv8eb Ай бұрын
ਅੱਜ ਪਹਿਲੀ ਵਾਰ ਪੁਲਿਸ ਦੀ ਇੰਨੀ ਕੁੱਤੀ ਖਾਣੀ ਹੋਈ😂😂😂
@ritaksingh9276
@ritaksingh9276 Ай бұрын
Veere punjab police thodi a. Punjab kutte khani police hai😂😊
@GursewakSingh-xp3kx
@GursewakSingh-xp3kx Ай бұрын
ਲਾਲ ਟੀ ਸ਼ਲਟ ਵਾਲੇ ਮੁੰਡੇ ਦੀ ਪੰਗ ਕਿਸ ਨੇ ਲਾਈ ਪਹਿਲਾ ਬੰਨੀ ਹੋਈ ਸੀ ਇਹਦਾ ਵੀ ਪਤਾ ਕਰੋ ਪੁਲਸ ਵਾਲੀਆ ਨੂ ਵੀ ਲੋਕਾ ਨਾਲ ਢੰਗ ਨਾਲ ਗਲ ਕਰਨੀ ਚਾਹੀਦੀ
@ranavlogger
@ranavlogger Ай бұрын
polic vly n khch n
@baljinderdhillon1973
@baljinderdhillon1973 Ай бұрын
O part kt ta ena nea
@mrck8857
@mrck8857 Ай бұрын
Jehda Munda gundagardi kar reha unu police respect nal bulawe bale o tuhadi soch de lakh di lahnat tuhade Jame te
@HarwinderSingh-yy3co
@HarwinderSingh-yy3co Ай бұрын
ਸਹੀ ਆ ਮੁੰਡਾ ਪੁਲਿਸ ਦੀ ਵਰਦੀ ਨਜਾਇਜ ਰੋਹਬ ਪਾਉਂਦੇ ਹੋਣੇ
@virdi.47
@virdi.47 Ай бұрын
Pagg bare ni bolna chaida c ehnu but …!!
@ranavlogger
@ranavlogger Ай бұрын
@@virdi.47duje munde di pgg layi ehna n
@mrck8857
@mrck8857 Ай бұрын
@@HarwinderSingh-yy3co mainu te tu bhi gundaa ee lagdaa
@HarwinderSingh-yy3co
@HarwinderSingh-yy3co Ай бұрын
@@mrck8857 ਦੇਖ ਭਾਈ ਪਰ ਮੈ ਤਾ ਕਿਸੇ ਨੂੰ ਗੁੰਡਾ ਕਿਹਾ ਨਹੀ
@mrck8857
@mrck8857 Ай бұрын
@@HarwinderSingh-yy3co tu c munde nu sahi keha jo ki badi srifi nal pess aa reha police nal 🤗
@BALJIT_SINGH_CHAPRA
@BALJIT_SINGH_CHAPRA Ай бұрын
ਪੁਲਸ ਨੂੰ ਬੋਲਣ ਦਾ ਤਾਰੀਕਾ ਠੀਕ ਨਹੀਂ। ਉਹ ਭੁੱਲ ਜਾਂਦੇ ਨੇ ਕਿ ਲੋਕਾਂ ਦੀ ਮੱਦਦ ਲਈ ਨੇ। ਪੁਲਸ ਸੁਧਾਰਾਂ ਦੀ ਬਹੁਤ ਜਰੂਰਤ ਹੈ।
@lakhbirsingh7485
@lakhbirsingh7485 Ай бұрын
ਫ਼ੋਜੀ ਬਹੁਤ ਗ਼ਲਤ ਬੋਲਿਆ ਸ਼ਰਾਬ ਪੀਤੀ ਸੀ
@Nsg_commando_502
@Nsg_commando_502 Ай бұрын
Good hoyia
@mrck8857
@mrck8857 Ай бұрын
Matlab ki jehda Munda gundagardi kar reha unu police respect nal bulawe , bale o tuhadi soch de, lakh di lahnat tuhade Jame te
@Nsg_commando_502
@Nsg_commando_502 Ай бұрын
@@mrck8857 Teri sis ve police vich bare gussa aya
@mrck8857
@mrck8857 Ай бұрын
@@Nsg_commando_502 ki Keya
@manibhatthal734
@manibhatthal734 Ай бұрын
ਥਲੀ ਸਾਹਿਬ ਦੂਜੀ ਧਿਰ ਦਾ ਪੱਖ ਵੀ ਸਾਹਮਣੇ ਲੈ ਕੇ ਆਉ
@SumanKaur-xn8oq
@SumanKaur-xn8oq Ай бұрын
You are right
@LovepreetSingh-rn3ws
@LovepreetSingh-rn3ws Ай бұрын
ਦੂਜੀ ਧਿਰ ਦਾ ਵੀ ਪੱਖ ਲੋ ਥਲੀ ਸਾਹਿਬ
@soulofgod1721
@soulofgod1721 Ай бұрын
Police te Lakha di Lant​@@LovepreetSingh-rn3ws
@VlogProduction001
@VlogProduction001 22 күн бұрын
Sahi gal
@turnasingh2397
@turnasingh2397 Ай бұрын
ਪੁਲਿਸ ਵਾਲੇ ਡਿਊਟੀ ਟਾਈਮ ਸ਼ਰਾਬ ਪੀ ਸਕਦੈ ਆ ਆਮ ਬੰਦੇ ਦਿਨ ਟਾਈਮ kuy ਨੀ ਪੀ ਸਕਦਾ
@karanbaraich2300
@karanbaraich2300 Ай бұрын
Shi gall a bai
@mangakalkat5141
@mangakalkat5141 Ай бұрын
ਪੇਪਰ ਕਿਥੋਂ ਪੂਰੇ ਕਰੀਏ, ਰੋਟੀ ਮਸੀਂ ਚਲਦੀ, ਨਾਲੇ ਇਹ ਕਿਤੇ ਯੂਰਪ ਆ
@agriindia274
@agriindia274 Ай бұрын
Jado lakh da bullet landa ne 10000 da paper ne pura hunda ja nahi paper a ne pata a chori da hova
@AvtarSingh-xd3xh
@AvtarSingh-xd3xh Ай бұрын
Tu koi yourp nhi vasdha Bhart / Punjab vich rahenda othe da low bare jandha vi hai kujh
@JasbirSingh-nm4fm
@JasbirSingh-nm4fm Ай бұрын
ਪੰਡਿਤ ਨੇ ਦੱਸਿਆ ਮੋਟਰਸਾਈਕਲ ਰੱਖੋ,ਪੇਪਰ ਪੂਰੇ ਓਹਨੇ ਕਰਨੇ ਜਿਸ ਨੇ ਮੋਟਰਾਈਕਲ ਰੱਖਣਾ ,ਕੁਛ ਨਹੀਂ ਬਣ ਸਕਦਾ ਜਨਤਾ ਦਾ ,ਜਦੋਂ ਕੋਈ ਲੁੱਟ ਖੋਹ ਹੁੰਦੀ ਫਿਰ ਸਰਕਾਰ ਦਾ ਦੋਸ਼,ਆਪ ਚਾਹੇ ਜੋਂ ਮਰਜ਼ੀ ਕਰੋ ,ਪੁਲਸ ਵਾਲੇ ਵੀ ਘਟ ਨਹੀ ,ਬਰਾਬਰ ਦੇ ਦੋਸ਼ੀ ਹਨ , ਥੱਪੜ ਕਿਉਂ ਮਾਰਿਆ ,ਨਹੀਂ ਪੇਪਰ ਸੀ ਚਲਾਨ ਕੱਟ ਕੇ ਹੱਥ ਫੜਾਓ ਅਗਲੇ ਦੇ ,ਗਲੀ ਗਲੋਚ ਮਾਰਕੁਟ ਕਰਨੀ ਗਲਤ ਹੈ
@mrck8857
@mrck8857 Ай бұрын
​@@agriindia274Bhai bullet nu patake paun wala salansar pwa sakde per paper ni bande
@dharmveerdharma8289
@dharmveerdharma8289 Ай бұрын
ਪੁਲਿਸ ਨੇ ਆਪਦੀ ਇੱਜ਼ਤ ਆਪ ਖੋਈ ਹੈ ਪੱਤਰਕਾਰ ਵੀਰੇ ਤੂੰ ਵੀ ਦੋਨਾਂ ਪਾਸਿਆਂ ਦੀ ਗੱਲ ਰੱਖਿਆ ਕਰ ਕਿਤੇ ਇਹ ਨਾ ਹੋਵੇ ਤੇਰਾ ਵੀ ਹਾਲ ਪੁਲਿਸ ਵਾਲਿਆਂ ਵਾਲਾ ਹੀ ਹੋਵੇ
@VlogProduction001
@VlogProduction001 22 күн бұрын
Bai sahi keha
@Your_shivay6862
@Your_shivay6862 Ай бұрын
ਪੰਜਾਬ ਪੁਲਸ ਤਾ ਹੈ ਹੀ ਮੁਰਦਾਬਾਦ ਆ ...ਅਸੀ ਮੁੰਡੇਆ ਨੂੰ ਸਹੀ ਮੰਨਦੇ ਆ😊❤
@jashandeep3782
@jashandeep3782 Ай бұрын
Je tuhade privar ch kise di ladai pendi aa fer police kol ki lo*a len jande oo
@harpreetsinghwarraich8126
@harpreetsinghwarraich8126 Ай бұрын
BUND MUDA DEE HE FETT NE HA TU BETH KA MURDABAAD LIKH DA REH
@solotripperharry58
@solotripperharry58 Ай бұрын
Par Nasheedi te sab ton vaade police ch parti kri baithi aa Punjab police Hor mood te chor baithe hunde ne Gangster nu aap panah dinde ne Te Loka nu tang Odo enna di b.nd ch l.n gya hunda
@mrck8857
@mrck8857 Ай бұрын
​@@jashandeep3782aethe rakh 👍🏻
@manjindersingh9000
@manjindersingh9000 Ай бұрын
ਜਿਸ ਦਿਨ ਤੁਹਾਡੀਆਂ ਕੁੜੀਆ ਨਿਕਲ ਜਾਂਦੀਆਂ ਓਸ ਦਿਨ ਫੇਰ ਪੁਲਸ ਨੂੰ ਫੁਦੀ ਦਾ ਮੇਚਾ ਦੇਣ ਜਾਣੇ ਹੋ
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ ਇਸ ਤਰਾਂ ਕਿਉ ਹੋ ਰਿਹਾ ਹੈ। ਦੋਨਾ ਧਿਰਾ ਨੂੰ ਪਿਆਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ।
@GurpreetSingh-iz7ol
@GurpreetSingh-iz7ol Ай бұрын
ਪੰਜਾਬ ਭੁਖ ਨਾਲ ਲੜ ਰਿਹਾ ਇਹ ਚਲਾਣ ਤੇ ਚਲਾਣ ਕੱਟ ਰਹੇ ਨੇ
@agriindia274
@agriindia274 Ай бұрын
Khada panjab bukh nal lad reha tu kyu panjab nu badnam kar reha cha sari duniya bukh nal mar java panjab ne mar sakda Tera warga lok kithe rehnda ne jo panjab nu badnam karda ne
@lifestruth9066
@lifestruth9066 Ай бұрын
Up bihar to puchh v kon bhukh naal mar reha punjab ch aa k dhidd bhrde .. Punjabi bhukh naal nhii fukrpune nal mar rhe
@Nonanona-c9s
@Nonanona-c9s Ай бұрын
Punjab fukar pune nal lad reha..
@JagsirSingh-sn1pe
@JagsirSingh-sn1pe Ай бұрын
ਕਿਉਂ ਤੇਨੂੰ ਮੁਫ਼ਤ ਦਾ ਰਾਸ਼ਨ ਨਹੀਂ ਮਿਲਦਾ।। ਇਹਨਾਂ ਦੀਆਂ ਘਰ ਵਾਲੀਆਂ ਮਜ਼ਦੂਰੀ ਕਰ ਕੇ ਅਪਣੇ ਬੱਚੇ ਪਾਲਦੀਆਂ ਇਹ ਸ਼ਰਾਬ ਪੀਂਦੇ ਨੇ
@GurpreetSingh-iz7ol
@GurpreetSingh-iz7ol Ай бұрын
@@JagsirSingh-sn1pe ਤੇਰੇ ਵਰਗੇ ਮਲੰਗ ਧਰਨੇ ਲਾਕੇ ਸਰਕਾਰਾਂ ਤੋਂ ਲੋਣ ਮੁਆਫੀ ਕਰਾਉਂਦੇ ਆ
@Sidhumusewall
@Sidhumusewall Ай бұрын
ਜਦੋਂ ਪੁਲਿਸ ਵਾਲੇ ਲੋਕਾਂ ਨੂੰ ਗਾਲ਼ਾਂ ਕਢਦੇ ਨੇ ਪੁਲਿਸ ਤੇ ਪਰਚਾ ਕਿਉਂ ਨਹੀਂ ਕੋਈ ਕਟਦਾ
@HarpalSingh-uv9ko
@HarpalSingh-uv9ko Ай бұрын
ਜਦੋਂ ਪੁਲਿਸ ਦੀ ਵਰਦੀ ਪਾਟਦੀ ਏ ਜਾਂ ਪੱਗ ਲਹਿੰਦੀ ਏ ਉਦੋਂ ਕਾਨੂੰਨ ਨੂੰ ਦਿਸ ਜਾਂਦਾ ਏ। ਜਦੋਂ ਆਮ ਲੋਕਾਂ ਦੀ ਕੁੱਟਮਾਰ ਹੁੰਦੀ ਏ ਉਨਾਂ ਦੀਆਂ ਪੱਗਾ ਉਤਾਰੀਆਂ ਜਾਂਦੀਆਂ ਏ ਉਦੋਂ ਕਾਨੂੰਨ ਦੀਆਂ ਅੱਖਾਂ ਬੰਦ ਹੁੰਦੀਆਂ ਉਦੋਂ ਕਾਨੂੰਨ ਅੰਨਾਂ ਹੁੰਦਾ ਏ।
@thehunterking8711
@thehunterking8711 Ай бұрын
ਜੋ ਮੁੰਡੇ ਦੇ ਥੱਪੜ ਮਾਰਕੇ ਸਿਰਤੋਂ ਪੱਗ ਲਾਈ ਆ, ਉਹ Video ਕਿਉਂ ਨਹੀਂ ਬਣਾ ਰਹੇ ⁉️
@SajanSingh-br8wq
@SajanSingh-br8wq Ай бұрын
Veere chora nal kutiyan raliaan
@ਲਵਗਿੱਲ
@ਲਵਗਿੱਲ Ай бұрын
Shi gl
@DeepaGill-xu7hq
@DeepaGill-xu7hq Ай бұрын
Ryttt bro
@healthyandsmartly9023
@healthyandsmartly9023 Ай бұрын
Bilkul sahi keha
@gurjeetsingh2072
@gurjeetsingh2072 Ай бұрын
ਸਭ ਤੋ ਪਹਿਲਾਂ ਭਗਵੰਤ ਮਾਨ ਨੂੰ ਏਨਾ ਦੀ ਬੋਲ ਬਾਣੀ ਸਿਖਾਣ
@parmveersinghhothi4616
@parmveersinghhothi4616 Ай бұрын
ਪੁਲਿਸ ਦੀ ਦਿਹਾੜੀ ਨਹੀਂ ਪਈ
@vishalsidhu5406
@vishalsidhu5406 Ай бұрын
😅😂😂
@ACER0172
@ACER0172 Ай бұрын
ਕਾਂਡ ਕਰਨ ਵਾਲੇ ਕਾਂਡ ਕਰਕੇ ਚਲੇ ਜਾਂਦੇ ਨੇ ਤੇ ਆ ਪੁਲਸ ਵਾਲਿਆ ਕੋਲ ਆਹੀ ਰਹਿ ਗਿਆ ਤੇਰੇ ਕਾਗਜ ਪੂਰੇ ਨੀ ਤੂੰ ਹੈਲਮਟ ni ਪਾਇਆ
@malkitghai4314
@malkitghai4314 Ай бұрын
ਪੁਲਿਸ ਨੇ ਜਰੂਰ ਪਹਿਲਾਂ ਮਾੜੇ ਬੋਲ ਬੋਲੇ ਹੋਣਗੇ,ਉਸ ਦਾ ਕੋਈ ਰਿਕਾਰਡ ਨਹੀਂ,ਇਸੇ ਕਰਕੇ ਲੋਕ ਦੁਖੀ ਹੋਏ, ਅੱਗੋਂ ਬੋਲਣ ਲੱਗ ਪਏ ਹਨ, ਮੱਲਾਂ ਵਾਲੇ ਦੀ ਲੋਕਲ ਪੁਲਿਸ ਹੈ,ਲੋਕਲ ਹੀ ਰਾਹਗੀਰ ਹਨ,ਬੰਦਿਆ ਨੇ ਪਛਾਣ ਲਿਆ, ਇਸੇ ਕਰਕੇ ਦੁੱਖੀ ਹੋਣੇ ਨੇ,ਬਾਕੀ ਹੁਣ ਤਾਂ ਡੰਡਾ ਤੇ ਜੋਰ ਪੁਲਿਸ ਦਾ ਪੈ ਗਿਆ, ਜੋ ਕਿ ਮਾੜਾ ਹੋਇਆ ਹੈ।
@dhaliwalsabbg1194
@dhaliwalsabbg1194 14 күн бұрын
ਸਤਿ ਸ਼੍ਰੀ ਆਕਾਲ ਬਾਪੂ ਜੀ 🙏🙏
@Livefocustv
@Livefocustv Ай бұрын
ਅੱਗਲੇ ਨੇ ਸਿੱਧਾ ਲਲਕਾਰਿਆ ਜਾਂਦਾ ਤਾਂ ਸਹੀ ਇੱਕ ਵਾਰ 😂😂
@gurjeetsingh2072
@gurjeetsingh2072 Ай бұрын
ਮੁੰਡੇ ਸਹੀ ਵਰਦੀ ਦਾ ਰੋਬ ਪਉਦੇ ਫਿਰ ਕਹਿੰਦੇ ਅੱਤਵਾਦੀ
@SatpalSingh-zh6df
@SatpalSingh-zh6df Ай бұрын
Sahi kita Punjab police Moradabad
@FReNzyJaGgi
@FReNzyJaGgi Ай бұрын
ਪੁਲੀਸ ਨੇ ਮੁੰਡੇ ਦੀ ਪੱਗ ਲਾ ਦੀ ,, 😮
@jagandeep7872
@jagandeep7872 Ай бұрын
ਮੁੰਡਿਆਂ ਦੀ ਪੱਗ ਪੁਲਿਸ ਨੇ ਕਿਉਂ ਲਾਹੀ ਕੀ ਹੱਕ ਪੁਲਿਸ ਨੂੰ। ਪੱਗ ਨੂੰ ਹੱਥ ਪਾਉਣ ਦਾ
@punjablover83
@punjablover83 Ай бұрын
@@jagandeep7872 police ne kise di pagg nahi lahi veer . tuhanu laggda ki is amli ne pagg banni honi. iho jihe nalayk foj ch v sikh kom nu badnaam karde. mai v army ch han mera chota bhai v ajj tak asi kade na sanu police ne rokia na kade kagaj puchhe . meri24 sal te mere bhai di 19 saal service ho gyi. apda decipline v sahi hona chahida koi tuhade wall ungal nhi chukkda...
@Avtar-hi8es
@Avtar-hi8es Ай бұрын
ਅੱਛਾ ਤੂੰ ਲਾਇਕ ਆਂ ਉ ਨਲੈਕ ਆ ਬੱਲੇ ਤੇਰੇ ਵੱਡੇ ਸੂਰਮੇ ਦੇ
@punjablover83
@punjablover83 Ай бұрын
@@Avtar-hi8es haiga like mai ... LOC de Paar jaake aya , bomb blast ch jakhmi hoya .. general saab da prsansa patter milia . Pune center ch training karwaunda instructor han . hor puchh veer kis pasion check karna . iho jihe defaulter fouj ch v shitter hi khande . aiho jihe ghar chhutti aa ke nasha vechde ne , meri unit ch haiga ci ikk 2007 ch Amritsar da . 2 saal pahilan 2 fade ne intelligence ne security leak karde si Amritsar de . ikk sala apde gwandhiqn di kudi bhajaa ke lai gia ci Zeere da .. iho jihe kaminiaa karke baki foji v badnaam hunde ... samjhdaar insan da pakh v samjhdar insaan karda te ihde warge da pakh ihde warga hi karoo.
@Avtar-hi8es
@Avtar-hi8es Ай бұрын
@@punjablover83 ਜੇ ਅੰਮਿ੍ਤਸਰ ਵਾਲੇ ਗਲਤ ਕੰਮ ਕਰਦੇ ਆ ਤੇ ਤੂੰ ਕਿਹੜੇ ਸ਼ਹਿਰ ਦਾ ਏਂ
@Your_shivay6862
@Your_shivay6862 Ай бұрын
Nhi veer dhiyan naal dekh baal rakhe si pyar naal gall kr reha si​@@punjablover83
@MintuMintu-k4r
@MintuMintu-k4r Ай бұрын
ਬਹੁਤ ਵਧੀਆ ਕੰਮ ਕੀਤਾ ਬਾਈ ਨੇ ਪੁਲਿਸ ਦੇ ਤਾਂ ਇਦਾਂ ਹੀ ਹੋਣਾ ਚਾਹੀਦਾ ਕਟਾਪਾ ਗੁੱਡ
@mangjitsingh4606
@mangjitsingh4606 Ай бұрын
ਹੁਣ ਜੋ ਮਰਜ਼ੀ ਹੋਵੇ ਇੱਕ ਵਾਰ ਤਾਂ ਮੁੰਡੇ ਨੇ ਸਵਾਦ ਲਿਆਤਾ ਪੁਲਿਸ ਨਾਲ ਇਸ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਆ ਇਨ੍ਹਾਂ ਨੂੰ ਵਰਦੀ ਦਾ ਬੜਾ ਹੰਕਾਰ ਹੁੰਦਾ
@mrck8857
@mrck8857 Ай бұрын
@@mangjitsingh4606 mai umeed karda ki jekar tuhade Ghar koi chori vgara hundi hai taa tu c police Thane nahi jawoge 🤗
@amarjeetsingh-er4bq
@amarjeetsingh-er4bq Ай бұрын
ਪਟਿਆਲਾ ਵਿਚ ਛੋਟੇ ਬੱਚੇ ਆਮ ਦੀ ਤਰ੍ਹਾਂ ਵਹੀਕਲ ਚਲਾ ਰਹੇ ਹਨ। ਕਾਨੂੰਨ ਦਾ ਡਰ ਖ਼ਤਮ ਹੋ ਗਿਆ ਹੈ। ਨਵਾਂ ਕਾਨੂੰਨ ਵੀ ਜੁਮਲਾ ਹੈ
@ParminderSingh94642
@ParminderSingh94642 Ай бұрын
ਬੜਾ ਦਲੇਰ ਆ ਮੁੰਡਾ ਯਾਰ ❤
@dilpreetbhatti6586
@dilpreetbhatti6586 Ай бұрын
Majbi singh ❤
@BalbirSingh-ur8dt
@BalbirSingh-ur8dt Ай бұрын
Bhiya lagda
@ParmSidhu-nq4iv
@ParmSidhu-nq4iv Ай бұрын
ਹਾਂ ਪਾਰਟੀ ਦੇ ਰਾਜ ਚ ਗਰੀਬਾਂ ਨੂੰ ਤੇ ਬਹੁਤ ਔਖਾ ਹੈਗਾ ਜਿਉਣਾ ਗਰੀਬਾਂ ਦਾ ਇੱਕ ਵੀ ਆਖਦੇ ਨੇ ਵੀ ਅਸੀਂ ਆਹ ਕੰਮ ਕੀਤਾ
@jogasingh3526
@jogasingh3526 Ай бұрын
Police ਕਿਸੇ ਓਪਰ ਇਸ ਤਰ੍ਹਾਂ ਹੱਥ ਨਹੀਂ ਚੁੱਕ ਸਕਦੀ। ਦੂਜੀ ਧਿਰ ਦਾ ਪੱਖ ਨਹੀਂ ਸੁਣਦੇ ਮੀਡੀਆ ਵਾਲੇ।
@makhansingh3002
@makhansingh3002 Ай бұрын
ਪੁਲਿਸ ਨੂੰ ਨਾਕੇ ਤੇ ਪੈਸੇ ਦੇ ਦਿੰਦੇ ਫਿਰ ਸਾਰੇ ਕਾਗਜ਼ ਪੂਰੇ ਹੋ ਜਾਂਦੇ
@GurtejSingh-o6q
@GurtejSingh-o6q Ай бұрын
Tu kudi de denda fr sari police e khus ho Jani c 😂😂😂
@JagbirSingh-b5i
@JagbirSingh-b5i Ай бұрын
Sahi gal a
@mrck8857
@mrck8857 Ай бұрын
Insta te kudeya nangiya hundeya ki tuhade rishtedara ch bhi har kudi eda insta te ,,,,, hundeya
@gurkaransingh6699
@gurkaransingh6699 Ай бұрын
ਝੂਠੀ ਪੁਲਿਸ.
@gurjeetsingh2072
@gurjeetsingh2072 Ай бұрын
ਜਿਹੜਾ ਧੱਕਾ ਪੁਲਿਸ ਦਾ ਉ ਕੱਟ ਵੀਡੀਉ ਚੋ
@gurarpansingh3475
@gurarpansingh3475 Ай бұрын
ਮੁੰਡਾ ਪੁਲਿਸ ਵਾਲੇ ਨਾਲ ਖੈਬ ੜ ਪਿਆ ਜਹਿੜੀ ਪੱਗ ਲਾਹੁਣ ਦੀ ਗੱਲ ਕਹੀ ਪੁਲਿਸ ਵਾਲੇ ਨੂੰ ਬਹੁਤ ਗਲਤ ਹੈ ਜਦੋਂ ਪੁਲਿਸ ਵਾਲੇ ਪੱਗਾਂ ਬੰਨਕੇ ਵੀ ਲੋਕਾਂ ਦੀਆਂ ਪੱਗਾਂ ਉਤਾਰ ਦੇਂਦੇ ਨੇ ਬਹੁਤ ਗਲਤ ਗੱਲ ਐ ਕਿਸੇ ਸਰਦਾਰ ਦੀ ਪੱਗ ਨੂੰ ਹੱਥ ਪਾ ਲੈਣਾ ਜਾਂ ਕਹਿ ਦੇਣਾ ਪੁਲਿਸ ਵਾਲੇ ਦੀ ਪੱਗ ਤੇ ਉਂਗਲ ਤਾਂ ਚੁੱਕੀ ਬਹੁਤੇ ਪੁਲਿਸ ਵਾਲੇ ਵੀ ਲੋਕਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਨੇ ਪਰ ਇਸ ਰੋਡਲ ਮੁੰਡੇ ਦੀ ਪਛਾਣ ਦੱਸੀ ਜਾਵੇ ਕਿਤੇ ਇਹ ਬੲੀਆ ਈ ਤਾਂ ਨੀ ਜਾਂ RSS ਦਾ ਬੰਦਾ ਹੋਵੇ
@HarwinderSingh-yy3co
@HarwinderSingh-yy3co Ай бұрын
ਬਾਕੀ ਮੁੰਡੇ ਪੰਗ ਬਾਰੇ ਗਲਤ ਬੋਲਿਆ
@simranrana9297
@simranrana9297 Ай бұрын
🥺🥺
@gsidhuvlogs4203
@gsidhuvlogs4203 Ай бұрын
Jo munde di pag layi hai oh ta video hi Kati hoyi hai video nu Changi Tera dekhoya karo
@ParamjitSingh-sz7hs
@ParamjitSingh-sz7hs Ай бұрын
Veer ak pasa sunya duga pasa v suno
@Love_is_fck
@Love_is_fck Ай бұрын
Pagga aleya nu bol Ladai na karn
@HarpalSingh-fn6bi
@HarpalSingh-fn6bi Ай бұрын
ਮੋਟਰਸਾਇਕਲ 100000 ਦਾ ਲਾਇਸੰਸ 9000 ਹਜਾਰ ਦਾ ਪਟਰੋਲ 100 ਰੂ ਲੀਟਰ ਗਰੀਬ ਕੀ ਕਰੂ
@bodhrajsingh1705
@bodhrajsingh1705 24 күн бұрын
ਜਿਹੜਾ ਇਕ ਲਖ ਦਾ ਮੋਟਰਸਾਈਕਲ ਲੈਂਦਾ ਓਹ ਗਰੀਬ ਕਿਧਰੋਂ
@vmc8769
@vmc8769 Ай бұрын
ਭਾਗ ਦੂਜਾ ਕਦੋਂ ਆਉਣਾ ਜੀ
@ParmSidhu-nq4iv
@ParmSidhu-nq4iv Ай бұрын
ਚਲਾਨ ਤੇ ਚਲਾਨ ਤਾਂ ਤਾਂ ਕੱਟੀ ਜਾਂਦੇ ਆ ਪੈਸਾ ਜਾਂਦਾ ਸਰਕਾਰ ਕੋਲੇ ਆਮ ਪਾਰਟੀ ਕੋਲੇ ਪੈਸਾ ਇਕੱਠਾ ਕਰਨ ਵਾਸਤੇ ਤਾਂ ਚਲਾਣ ਕੱਟੀ ਜਾਂਦੇ ਆ ਗਰੀਬ ਲੋਕਾਂ ਨਾਲ ਗਰੀਬ ਵੋਟਾਂ ਨਾਲ ਆਪਾਂ ਦੇਖੋ ਤੇ ਆਮ ਪਾਰਟੀ ਨੂੰ
@raj_brar05
@raj_brar05 Ай бұрын
Balle shera🎉
@Rajpal-vi8lt
@Rajpal-vi8lt 25 күн бұрын
Sira vada bhai 👏👏👏
@DhjdJhdjd-xv2ln
@DhjdJhdjd-xv2ln Ай бұрын
❤❤
@sajedurali5428
@sajedurali5428 Ай бұрын
Bro att
@GurmeetSingh-ut1gi
@GurmeetSingh-ut1gi 28 күн бұрын
❤❤❤❤❤❤❤❤
@AmritSingh-y8y
@AmritSingh-y8y Ай бұрын
👍
@karanbajaj4425
@karanbajaj4425 Ай бұрын
Good veer ji ❤❤❤
@HappySingh-px1oz
@HappySingh-px1oz Ай бұрын
ਸਾਮ ਨੂੰ ਸਾਰੇ ਸ਼ਰਾਬੀ ਹੁੰਦੇ ਆ ਅਮਰ ਜੈਸੀ ਨਹੀਂ ਆਉਂਦੀ ਪੁਲਿਸ
@Gurmeet-pc8lz
@Gurmeet-pc8lz Ай бұрын
ਵਾਹ ਜੀ ਵਾਹ
@deepbanga2547
@deepbanga2547 20 күн бұрын
Very good 👍
@kulwindersohi3630
@kulwindersohi3630 Ай бұрын
V good
@amritpalsinghsidhu2477
@amritpalsinghsidhu2477 19 күн бұрын
ਆ ਥੂ ਪੰਜਾਬ ਪੁਲਿਸ😂😂😂
@GurpreetSingh-wg4pc
@GurpreetSingh-wg4pc Ай бұрын
Police bahut galt boldi aa Punjab di
@Sharmavikas01
@Sharmavikas01 15 күн бұрын
ਮੁੰਡੇ ਸਿਰੇ ਅਮਲੀ ਨੇ ਕਿ ਪਤਾ ਬੂਲੇਟ ਵੀ ਚੋਰੀ ਦਾ ਹੋਵੇਗਾ | ਪੁਲਸ ਵੀ ਕੋਈ ਖੱਟ ਨਹੀਂ ਹੁੰਦੇ ਪੰਜਾਬ ਦੇ ਕੁਝ ਨੂੰ ਛੜ੍ਹ ਕੇ |
@RajwinderSingh-ri2kc
@RajwinderSingh-ri2kc 18 күн бұрын
Good 👍 👍 😊
@Neetujatana
@Neetujatana Ай бұрын
😂😂😂 ਡਰਦਾ ਨਹੀਂ ਅੱਗੋ ਅੱਗਲਾ । ਇਹ ਨੌਜਵਾਨ ਨੂੰ ਖਰਾਬ ਕਰ ਰਹੇ ਹੈ । ਕਿੰਨਾ ਮਜਬੂਰ ਹੋ ਗਿਆ ਹੋਣਾ ਜੌ ਏਦਾ ਬੋਲਣ ਨੂੰ । ਹਿਕ ਵਿੱਚ ਵੱਜ ਬੋਲਦਾ ਪਿਆ ।
@user-di1kf6mn8t
@user-di1kf6mn8t 24 күн бұрын
Good 🎉🎉🎉🎉🎉
@pardeepsingh9474
@pardeepsingh9474 Ай бұрын
Very good
@BantySingh-mu1cr
@BantySingh-mu1cr Ай бұрын
Yes
@ਫੈਸਲਾਬਾਦਆਲੇ
@ਫੈਸਲਾਬਾਦਆਲੇ Ай бұрын
ਹੁਣ ਜਦ ਬੁੰਡ ਕੁੱਟਣੀ ਪੁਲਸ ਨੇ ਫੇਰ ਪਤਾ ਲੱਗੂ 😅😅😅😅
@KantSinghThandi
@KantSinghThandi Ай бұрын
Oh te thek ha fr gangster b es tra bande ne bro jdo thaka hunda
@ਫੈਸਲਾਬਾਦਆਲੇ
@ਫੈਸਲਾਬਾਦਆਲੇ Ай бұрын
​@@KantSinghThandi ਇਸ ਵੀਡੀਓ ਚ ਸਾਫ ਦਿਸਦਾ ਹੈ ਵੀਰੇ ਕਿ ਮੁੰਡਾ ਫੁਕਰੀ ਮਾਰਨ ਲੱਗ ਪਿਆ ਵੀਡੀਓ ਬਣਦੀ ਦੇਖਕੇ।
@RanjeetSingh-p5r8v
@RanjeetSingh-p5r8v Ай бұрын
ah kisa nu khara khan nu dinda a pollice nu ta siyar firna chida
@MajersinghHarpuria-pr8pl
@MajersinghHarpuria-pr8pl 22 күн бұрын
ਪੁਲਿਸ ਨਾਲ ਏਦਾਂ ਚਈਦਾ ਮੰਗਤੇ ਆਪ ਦੀ ਨੀ ਪਾਈ ਮੰਗਤੇ ਆ ਸਰਕਾਰ ਵਲੋਂ ਮਿਲੀ ਤਨਖਾਹ ਨਾ ਟਿਡ ਨੀ ਪਰ ਦਾ ਆਪ ਦੀ ਕੱਟ ਤੀ
@jasdevsingh5073
@jasdevsingh5073 9 күн бұрын
ਜੇ ਦਿਨੇ ਸਵੇਰੇ 6 ਵਜੇ ਠੇਕੇ ਖੋਲ ਸਕਦੇ ਆ ਤੇ ਸ਼ਰਾਬ ਪੀਣੀ ਕਿਹੜਾ ਵੱਡੀ ਗੱਲ ਆ ਠੇਕੇ ਬੰਦ ਕਰਾ ਦੋ ਨਾ ਸ਼ਰਾਬ ਪੀਣ ਲੋਕ
@gursavksingh4383
@gursavksingh4383 27 күн бұрын
sahi a veer police dhaka krdi a
@user-wu8gb4ix8r
@user-wu8gb4ix8r Ай бұрын
ਸਹੀ ਗੱਲ ਹੈ ਤੁਹਾਡੀ ਸਾਰੇ ਦੀ ਪਰ ਮੁੰਡੇ ਨੂੰ ਵੀ ਬੋਲਣ ਦਾ ਤਰੀਕਾ ਸਹੀ ਨਹੀਂ ਹੈ ਉਸ ਨੇ ਪੱਗ ਨੂੰ ਗਲਤ ਬੋਲਾ ਹੈ ਕਿਉਂਕਿ ਪੱਗ ਸਾਡੀ ਜਾਨ ਸ਼ਾਨ ਹੈ
@AvtarGill-mm1yi
@AvtarGill-mm1yi Ай бұрын
V.good jatta
@jaspalmanku3684
@jaspalmanku3684 Ай бұрын
ਬਹੁਤ ਹੀ ਗ਼ਲਤ ਹੈ ਇਹ ਇਨਸਾਨ। ਕਿਸੇ ਦੀ ਕੋਈ ਰਿਸਪੈਕ ਨੀ । ਫਿਰ ਕਾਨੂੰਨ ਦੀ ਉਲੰਘਣਾ ਕਰ ਰਿਹਾ। ਸਭ ਤੋਂ ਭੈੜਾ ਇਨਸਾਨ ਤੇ ਨਾਗਰਿਕ। ਇਸੇ ਕਰਕੇ ਸਾਡਾ ਦੇਸ਼ ਅਤੇ ਪੰਜਾਬ ਬਦਨਾਮ ਹੈ। ਇਨ੍ਹਾਂ ਇਨਸਾਨਾ ਕਰਕੇ ਦੇਸ਼ ਤਰੱਕੀ ਰੁੱਕੀ ਹੋੲਈ ਹੈ। ਸਲੂਟ ਪੰਜਾਬ ਪੁਲਿਸ ਨੂੰ। ਸਭ ਰਲਕੇ ਕਾਨੂੰਨ ਪਾਲਣ ਕਰੋ ਸਭ ਦਾ ਫਾਇਦਾ 🙏 ਸ਼ਾਨਤੀ ❤
@HotelKumar-lg5nf
@HotelKumar-lg5nf Ай бұрын
waheguru ji
@SunnybaggaMannatbagga
@SunnybaggaMannatbagga Ай бұрын
22 and aa💪💪💪💪
@gurpreetmaangurpreetmaan3425
@gurpreetmaangurpreetmaan3425 Ай бұрын
Police wale apni bejati aap hi krai jandi ee swaad aa gya wah oye shera mazza aa gya
@Rajkumar10101
@Rajkumar10101 27 күн бұрын
ਤੰਗ ਪਰੇਸ਼ਾਨ ਕੀਤਾ ਲੋਕਾ ਨੂੰ ਹੋਰ ਕੀ ਕਰਨਾ ਲੋਕਾ ਨੇ
@bhadsonalekabootar3503
@bhadsonalekabootar3503 28 күн бұрын
End galbaat a babe ❣️💁🙋🙋🙋🙋
@amandeepsinghlitt9135
@amandeepsinghlitt9135 Ай бұрын
ਜੇਕਰ ਸ਼ਰਾਬ ਪੀਣੀ ਗ਼ਲਤ ਹੈ ਸਰਕਾਰ ਨੇਂ ਸ਼ਰਾਬ ਦੇ ਥਾਂ ਥਾਂ ਠੇਕੇ ਕਿਉ ਖੋਲ੍ਹੇ ਹਨ ਸ਼ਰਾਬ ਦੇ ਠੇਕੇ ਬੰਦ ਕਰੋ
@PalaDriver-m3m
@PalaDriver-m3m Ай бұрын
ਪੁਲਸ ਚੰਗੀ ਸੀ, ਲਵੇਂ ਤਾਂ ਪੰਗਾ sho ਸੁਖਦੇਵ ਸਿੰਘ,ਨਾਲ ਪੰਗਾ,
@MANVEERSINGHSRAN
@MANVEERSINGHSRAN Ай бұрын
Bathinda wale di gal krda pra o ta Mera mama aa
@Anmol..1313
@Anmol..1313 7 күн бұрын
ਸਹੀ ਗੱਲ ਆ ਬਾਈ ਇਹਦੇ ਮਾਰੇ ਹੁੰਦੇ ਬੁੰਡ ਤੇ ਪਟੇ ਮੂਧਾ ਕਰਕੇ ਦਲੇਰੀ ਤਾਂ ਇਹਦੀ ਕਿਧਰੇ ਓ ਜਾਊ
@YuvrajSingh-s3q
@YuvrajSingh-s3q 19 күн бұрын
Majhbi da munda e mai💪💪
@Mani_likhari_002
@Mani_likhari_002 Ай бұрын
ਖ਼ਬਰ ਲਾਹੁਣ ਵਾਲੇ ਨੂੰ ਪੁਲਿਸ ਦੀ ਪੱਗ ਦਿੱਖ ਗਈ ਉਸ ਮੁੰਡੇ ਦੀ ਪੱਗ ਕਿਸਨੇ ਖੋਲੀ ਉਹ ਵੀ ਦਸ ਦਵੋ 🙏
@GurshanBrar-l2j
@GurshanBrar-l2j Ай бұрын
Sira la te bullet aale veer ne
@JatinderPal-rf4zb
@JatinderPal-rf4zb Ай бұрын
Very, good ji 😂😂😂
@HarpalSingh-uv9ko
@HarpalSingh-uv9ko Ай бұрын
ਪੰਜਾਬ ਸਰਕਾਰ ਨੂੰ ਪੁਲਿਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਲੋਕਾਂ ਤੇ ਝੂਠੇ ਪਰਚੇ ਪਾ ਕੇ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ। ਤੇ ਜੋ ਨਜਾਇਜ਼ ਆਮ ਲੋਕਾਂ ਤੇ ਹੱਥ ਚੱਕਦੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
@jasbirsinghparmar2004
@jasbirsinghparmar2004 Ай бұрын
ਜੋ ਵੀ ਦੋਸ਼ੀ ਹਵੋ ਉਸ ਨੂੰ ਬਹੁਤ ਸਖ਼ਤ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ ਪਰ ਪੁਲਿਸ ਨੂੰ ਕੁਝ ਬੋਲਣ ਦੀ ਜ਼ਰੂਰਤ ਨਹੀਂ ਹੈ ਸਿਰਫ਼ ਇਮਾਨਦਾਰੀ ਅਤੇ ਸਖ਼ਤਾਈ ਦੇ ਨਾਲ ਕੰਮ ਕਰੋਂ
@Alisherpur13132
@Alisherpur13132 Ай бұрын
If you movement later 😂 wala part pi pa do police station wala 😂😂😂
@jivanjivan9658
@jivanjivan9658 Ай бұрын
Sira kita
@Invisible-n9b
@Invisible-n9b Ай бұрын
Well done .... No support to police at any conditions ..
@TeraJass-b2k
@TeraJass-b2k Ай бұрын
Sai gal a 😂
@Livefocustv
@Livefocustv Ай бұрын
ਪੁਲਸ ਵਾਲਿਆਂ ਨੇ ਪਹਿਲਾ ਮੁੰਡੇ ਦਾ ਪਰਨਾ ਖੋਲ੍ਹਿਆ ਹੈ ਲੋਕੋ ਸੱਚ ਦਾ ਸਾਥ ਦਿਓ ਮੁੰਡੇ ਸਹੀ ਆ ਵੀਡਿਓ ਵਿੱਚ ਮੁੰਡਾ ਬੋਲ ਵੀ ਰਿਹਾ ਕੇ ਤੁਸੀਂ ਮੁੰਡੇ ਦਾ ਪਰਨਾ ਲਾਹਿਆ Punjab police murdabad
@SamsherSingh-qh5qc
@SamsherSingh-qh5qc Ай бұрын
Nice brother ❤❤❤
@Pratham-ed9bv
@Pratham-ed9bv Ай бұрын
Shi kitaa aa
@HappySingh-lr5gx
@HappySingh-lr5gx Ай бұрын
Majbi sukh ❤❤
@desasingh7038
@desasingh7038 Ай бұрын
ਪੰਜਾਬ ਪੁਲਿਸ ਵੀ ਨਜਾਇਜ ਚਲਾਣ ਪਰਚੇ ਦਰਜ ਨਾ ਕਰੇ
@himmatvirk2822
@himmatvirk2822 Ай бұрын
❤ 😮😮
@Parm-r2j
@Parm-r2j Ай бұрын
ਸਹੀ ਗੱਲ ਆ ਜੀ video ਕੱਟ ਕੱਟ ਕੇ ਬਨਾਈਆ ਪੁਲਸ ਵਾਲੇ ਤਾ ਗੁਡਾ ਗਰਦੀ ਕਰ ਦੇ ਆ ਜੇ ਪੈਸੇ ਦੇ ਦਿੰਦੇ ਤਾਂ ਕੁਝ ਨਹੀਂ ਕਹਿਣਾ ਸੀ ਟਿੱਡ ਨਹੀਂ ਭਰਦਾ ਤਨਖਾਹ ਨਾਲ
@BoSS-tu1df
@BoSS-tu1df Ай бұрын
ਸਾਰੇ ਕਮੈਂਟ ਪੜ੍ਹ ਕੇ ਦੇਖ਼ ਲਏ ਪਿੱਛਲੇ 3 ਦਿਨਾਂ ਚ ਪਰ ਸਾਰੇ ਪੁਲਿਸ ਵਾਲ਼ਿਆਂ ਨੂੰ ਗਲਤ ਬੋਲ ਰਹੇ ਆ ਤੇ ਕਹਿ ਰਹੇ ਆ ਸਹੀ ਹੋਇਆ ਪਰ ਕੋਈ ਗੁਰੂ ਵਲੋਂ ਬਖਸ਼ੀ ਦਸਤਾਰ ਦੀ ਗੱਲ ਨੀ ਰੱਖ ਸਕਿਆ ਠੀਕ ਆ ਪੰਜਾਬ ਪੁਲਿਸ ਗਲਤ ਹੋ ਸਕਦੀ ਆ ਪਰ ਪੱਗ ਲਾਉਣੀ ਕਿੰਨੀ ਕੁ ਅਕਲ ਵਾਲੀ ਗੱਲ ਆ ਨਾਲੇ ਕਹਿੰਦਾ ਦਾੜ੍ਹੀ ਵੀ ਪੱਟੂੰ ਤੇਰੀ ਤੇ ਸਾਡੇ ਪੰਜਾਬੀ ਇਹ ਗੱਲ ਕਮੈਂਟ ਚ ਨਹੀਂ ਰੱਖ ਸਕਿਆ ਓਹਦਾ ਇਹਨਾਂ ਸਾਰੇ ਗਿਆਨ ਚੰਦਾ ਨੂੰ ਖਾਲਸਾ ਰਾਜ ਚਾਹੀਦਾ ਅਜ਼ਾਦੀ । ਅਗਲਾ ਇਹ ਵੀ ਕਹਿੰਦਾ ਰਿਹਾ ਕੇ ਐਸਾ ਹਾਲ ਕਰੂ ਕੇ ਸਾਰੀ ਉਮਰ ਪੱਗ ਬਨ ਨਹੀਂ ਸਕੇਂਗਾ ਤੇ ਸਾਡੇ ਆਲੇ ਪੰਜਾਬ ਪੁਲਿਸ ਦੁਆਲੇ ਹੋਏ ਪਏ ਆ ਏਸੇ ਚੈਨਲ ਤੇ ਓਹ ਪੁਲਿਸ ਵਾਲ਼ਿਆਂ ਦੀ ਵੀ ਵੀਡਿਓ ਦੇਖੀ ਆ ਜਿੰਨਾ ਗਰੀਬ ਧੀਆਂ ਦੇ ਵਿਆਹ ਅੱਗੇ ਹੋ ਕੀਤੇ ਆ ਖੁਦ ਆਪ
@gamechangerjatt0794
@gamechangerjatt0794 Ай бұрын
Munda shi aa Yrr 😊😅😅
@honeybilga6995
@honeybilga6995 Ай бұрын
Aah jehre chalan katde aah ehna de kadi aap de paper pure hege aah naale ਤਾੜੀ ਹਮੇਸ਼ਾ ੲਿੱਕ ਹੱਥ ਨਾਲ ਨਹੀ ਵਜਦੀ
@Sahil-km2rk
@Sahil-km2rk Ай бұрын
J mere vrga greeb hunda ta police ne Chak k parcha pa k jail bhej Dena c....bagwan g ehna veera nu vadh to vadh Khushiya Dena..
@mannsahab3881
@mannsahab3881 Ай бұрын
ਚਿੱਟਾ ਪੀਣ ਵਾਲੇ ਨਹੀਂ ਫੜਨੇ ਚਲਾਨ ਕੱਟੀ ਜਾਣੇ ਗਰੀਬਾਂ ਦੇ ਕਿਉਂ ਪੰਜਾਬ ਦਾ ਬੁਰਾ ਹਾਲ ਕੀਤਾ
@MandeepSingh-q2l
@MandeepSingh-q2l Ай бұрын
ਜਿਗਰ ਦਾ ਕੰਮ ਹੁੰਦਾ ਮੁਰੇ ਲੋਣਾ ਸਰੀਰ ਦੀ ਚਰਬੀ ਬੋਹਤਾ ਮੇਨੇ ਨੀ ਰੱਖਦੀ
АЗАРТНИК 4 |СЕЗОН 2 Серия
31:45
Inter Production
Рет қаралды 1 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
АЗАРТНИК 4 |СЕЗОН 2 Серия
31:45
Inter Production
Рет қаралды 1 МЛН