ਚੋਣ ਹਾਰਨ ਤੋਂ ਬਾਅਦ ਰੋ ਪਿਆ ਸੀ Sukhbir Badal, Nidharak Singh Brar ਦੇ ਹੋਰ ਵੀ ਵੱਡੇ ਖੁਲਾਸੇ

  Рет қаралды 171,670

SherePunjabRadio AM600

SherePunjabRadio AM600

Күн бұрын

Пікірлер: 339
@sukhidhillon4841
@sukhidhillon4841 2 жыл бұрын
ਮੈਨੂੰ ਲਗਦਾ ਰੋਮਾਣਾ ਸਾਹਿਬ ਤੁਸੀਂ ਜੇ ਆਪ ਸਵਾਲ ਪੁੱਛ ਕੇ ਆਪ ਹੀ ਜਵਾਬ ਦੇ ਦਿੰਦੇ ਵਧੀਆ ਹੁੰਦਾ, ਕਿਉਂਕਿ ਬਰਾੜ ਸਾਹਿਬ ਨੂੰ ਤਾਂ ਘੱਟ ਹੀ ਟਾਇਮ ਦਿੱਤਾ ਤੁਹਾਡਾ ਅਕਾਲੀ ਦਲ ਨਾਲ ਪ੍ਰੇਮ ਝਲਕ ਰਿਹਾ ਸੀ, ਜਦੋਂ ਗੱਲ ਅਕਾਲੀ ਦਲ ਖਿਲਾਫ ਹੁੰਦੀ ਸੀ ਤੁਸੀਂ ਬਦਲ ਦਿੰਦੇ ਸੀ
@randeepkang3978
@randeepkang3978 2 жыл бұрын
Well said
@dawinderjagraon9591
@dawinderjagraon9591 2 жыл бұрын
ਮੈਂ ਵੀ ਇਹੀ ਲਿਖਣ ਲੱਗਾ ਸੀ
@asm2786
@asm2786 2 жыл бұрын
Brar tan aap bahut vadda chor aa . Ask anyone in Moga Distt … eh tan shareaam paise lainda C ……
@amandeepsingh4336
@amandeepsingh4336 2 жыл бұрын
ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਸੀ।ਧੰਨਵਾਦ
@asm2786
@asm2786 2 жыл бұрын
@@amandeepsingh4336 Ehana lokan ne 97- 02 wali sarkar vich chamm deian chlayian. Bhaut lokan diean jindgian kraab kitian ….
@gss3007
@gss3007 2 жыл бұрын
ਦੁਸ਼ਮਣ ਸਾਰੇ ਈ ਨੇਂ ਪੰਜਾਬ ਦੇ ਪਰ ਭਾਜਪਾ ਪੰਜਾਬ ਦੀ ਇੱਕ ਨੰਬਰ ਦੁਸ਼ਮਣ,,,
@amandeepsingh4336
@amandeepsingh4336 2 жыл бұрын
ਸ੍ਰ ਨਿਧੜਕ ਸਿੰਘ ਜੀ, ਇਹੋ ਜਿਹੇ ਰੇਡੀਓ ਸਟੇਸ਼ਨ ਵਿਚ ਨਾਂ ਹੀ ਆਉ, ਜਿਸ ਦੇ ਇੰਟਰਵਿਊ ਲੈਣ ਆਏ ਨੂੰ ਇਹ ਵੀ ਨਾਂ ਪਤਾ ਹੋਵੇ ਕਿਹੜੀ ਗੱਲ ਕਦੋਂ ਤੇ ਕਿਵੇਂ ਕਰਨੀ ਆ, ਚਵਲ ਹੀ ਮਾਰੀ ਆ ਅਕਾਲੀ ਦਲ ਦੇ ਚਮਚੇ ਨੇਂ।
@ramneetkaur2775
@ramneetkaur2775 2 жыл бұрын
ਸੁਖਬੀਰ ਪੈਸੇ ਦਾ ਪੁੱਤਰ ਹੈ। ਇਹ ਰੋਟੀ ਬਿਨਾ ਕਈ ਦਿਨ ਰਹਿ ਸਕਦਾ ਹੈ ।ਪਰ ਪੈਸਾ ਬਿਨਾ ਰਹਿਣਾ ਇਸ ਦਾ ਬਹੁਤ ਔਖਾ ਹੈ ।ਇਸ ਨੂੰ ਗੁੜਸੁਤੀ ਪੈਸੇ ਦੀ ਮਿਲੀ ਹੋਈ ਹੈ।
@dayalsingh9151
@dayalsingh9151 Жыл бұрын
Ihnu sukhvir badal noo afeem dee goli moti chahidia fir apne. Bhape. Noo b nahi pashanda
@nachhattarsingh2122
@nachhattarsingh2122 Жыл бұрын
ਪੰਜਾਬ ਦੇ ਲੋਕ ਸਭ ਤੋਂ ਵੱਧ ਅੱਜ ਵੀ ਅਕਾਲੀ ਹਨ।ਸਦਾ ਅਕਾਲੀ ਹੀ ਰਹਿਣਗੇ। ਜੇਕਰ ਅੱਜ ਵੀ ਸੱਚੇ ਸੁੱਚੇ ਬੰਦੇ ਅਕਾਲੀ ਲੀਡਰਸ਼ਿਪ ਵਿੱਚ ਆ ਕੇ ਅਕਾਲ ਅਧੀਨ ਪੋ੍ਗਰਾਮ ਦੇਣ, ਤਾਂ ਲੋਕ ਰਾਤੋ-ਰਾਤ ਅਕਾਲੀ ਬਣ ਜਾਣਗੇ। ਲੋਕ ਤਾਂ ਬੱਸ ਇੱਕ ਅਕਾਲ ਦੇ ਪੁਜਾਰੀ ਸੱਚੇ ਸੁੱਚੇ ਅਕਾਲੀ ਚਾਹੁੰਦੇ ਹਨ। ਲੋਕ ਤਾਂ ਅਜਿਹੇ ਅਕਾਲੀਆਂ ਲਈ ਆਪਾ ਵੀ ਵਾਰ ਦੇਣਗੇ।
@manindesingh8633
@manindesingh8633 Жыл бұрын
ਜਦੌ ਬਾਦਲ ਸਰਕਾਰ ਨੇ ਸੰਨ 1998ਦੇ ਸਮੌ ਪੰਨਵਾਇਰ ਕੰਪਨੀ ਵਾਇਰਲੈਸ ਕੰਪਨੀ B 53 SAS Nagar Mohali ਫੇਲ ਕੀਤੀ ਸੀ ਮੁਲਾਜਮ ਉਦੋ ਦੇ ਰੋਅ ਰਹੇ ਹਨ ਨਾਲ ਸਾਡੈ ਬੰਚੇ ਵੀ ਰੋ ਰਹੇ ਹਨ
@balwindersinghbrar5963
@balwindersinghbrar5963 Жыл бұрын
ਬਹੁਤ ਹੀ ਨੀਵੇਂ ਪੱਧਰ ਦੀ, ਸਮਾਂ ਖ਼ਰਾਬ ਕਰਨ ਵਾਲ਼ੀ ਵਾਰਤਾਲਾਪ ਸੁਣਨ ਨੂੰ ਮਿਲ਼ੀ। ਸਾਰੀ ਵਾਰਤਾਲਾਪ ਤੋ ਸਾਫ਼ ਸਪੱਸਟ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਇਖ਼ਲਾਕ ਲੋਕਾਂ ਦੀ ਸੇਵਾ ਭਾਵਨਾ ਵਾਲ਼ਾ ਬਿਲਕੁਲ ਨਹੀਂ ਰਿਹਾ। ਇਹ ਪੰਜਾਬ ਦੇ ਧਨਾਡ ਵਪਾਰੀ ਬਿਰਤੀ ਵਾਲ਼ੇ ਕਾਰੋਬਾਰੀਆਂ ਦਾ ਸਮੂਹ ਹੈ ਜੋ ਹਰ ਹਰਬਾ ਵਰਤਕੇ, ਮੌਕਾਪ੍ਰਸਤ ਦਾਅ-ਪੇਚ ਖੇਡਕੇ ਹਰ ਹਾਲਤ ਵਿੱਚ ਸੱਤਾ ਦੀ ਪੌੜੀ ਚੜ੍ਹਨ ਲਈ ਕਾਹਲਾ ਹੈ। ਪੰਜਾਬ ਦੀ ਸਿਆਸਤ ‘ਤੇ ਲੰਮਾ ਸਮਾਂ ਕਾਬਜ਼ ਚੱਲੇ ਆ ਰਹੇ ਇਹਨਾਂ ਲੀਡਰਾਂ ਨੇ ਪੰਜਾਬੀਆਂ ਨੂੰ ਸਿਆਸੀ ਸੂਝ ਨਾਲ ਭੋਰਾ ਲੈਸ ਨਹੀਂ ਕੀਤਾ। ਜਿਸਦਾ ਸਬੂਤ ਫ਼ੋਨ ਕਾਲਰਾਂ ਦੇ ਹਲਕੇ ਪੱਧਰ ਦੇ ਸਵਾਲਾਂ ਤੋਂ ਸਾਫ਼ ਸਪੱਸਟ ਦਿਖਾਈ ਦੇ ਰਿਹਾ ਹੈ।
@Brarz970
@Brarz970 2 жыл бұрын
ਅਸੀਂ ਅਕਾਲੀ ਹਾਂ ਪਰ ਬਾਦਲ ਸਪੈਸ਼ਲ ਸੁਖਬੀਰ ਨਾਲ ਨਹੀਂ
@romanasingh1914
@romanasingh1914 2 ай бұрын
ਵੀਰ ਜੀ ਆਪਾ ਅਕਾਲੀ ਪਾਰਟੀ ਹਾ ਪਰ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ
@kulwantsingh3183
@kulwantsingh3183 Жыл бұрын
ਸੁਖਬੀਰ ਚੌਵੀ ਵਿੱਚ ਵੀ ਪੂਰੀ ਤਸੱਲੀ ਨਾਲ ਹਾਰੇਗਾ ਜੀ ਵਾਹਿਗੁਰੂ ਸਾਹਿਬ ਜੀ
@sukhwantkaur8330
@sukhwantkaur8330 Жыл бұрын
Bilkul
@SukhwinderSingh-iy8wu
@SukhwinderSingh-iy8wu Жыл бұрын
Right
@amanbrar6511
@amanbrar6511 Жыл бұрын
ਇਹ ਸਹੀ ਆ ਪਰ bjp ਕਾਂਗਰਸ ਵਰਗਿਆਂ ਜਿੱਤਣਾ ਵੀ ਮਾੜਾ ਤੇ ਅਕਾਲੀ ਦਲ ਦਾ ਫੇਲ੍ਹ ਹੋਣਾਂ ਪੰਜਾਬ ਤੇ ਸਿੱਖਾਂ ਵਾਸਤੇ ਘਾਟੇ ਵਾਲ਼ੀ ਗੱਲ ਆ ਬਾਦਲ ਅਕਾਲੀ ਦਲ ਨੀ ਅਕਾਲੀ ਦਲ ਦੀ ਕੌਮ ਤੇ ਸਟੇਟ ਨੂੰ ਲੋੜ ਆ
@MehardeepSingh-k5g
@MehardeepSingh-k5g 2 ай бұрын
Right
@gurteksingh8339
@gurteksingh8339 Жыл бұрын
ਗੱਲ ਸਰਕਾਰ ਚੱਲਣ ਦੀ ਨਹੀ ਗੱਲ ਤਾਂ ਇਹ ਬਾਦਲ ਪਰਵਾਰ ਨੇ ਪੰਜਾਬ ਲਈ ਸਿੱਖ ਧਰਮ ਵਾਸਤੇ ਕੀ ਕੀਤਾ ਜੋ ਨਕਸਾਨ ਵੱਡੇ ਬਾਦਲ ਨੇ ਪੰਜਾਬ ਦਾ ਸਿੱਖ ਧਰਮ ਦਾ ਕੀਤਾ ਹੈ ਹੋਰ ਕਿਸੇ ਨੀ ਕੀਤਾ ਹੁਣ ਵੀ ਕਰ ਰਿਹਾ ਹੈ PTC ਤੇ ਜੱਫਾ ਮਾਰੀ ਬੇਠੇ ਐ ਜੋਵੱਡੇ ਬਾਦਲ ਨੇਕਾਲੇ ਕਾਰਨਾਮੇ ਕੀਤੇ ਐ ਇਹ ਸਭ ਦੇ ਸਾਹਮਣੇ ਐਂ ਪੂਰੀ ਕਾਪੀ ਭਰ ਜਾਵੇਗੀ ਲਿਖਦਿਆਂ ਤੋਂ ਏਸ ਪਰਵਾਰ ਨੂੰ ਜੇ ਪੰਜਾਬ ਦੇ ਲੋਕ ਪਾਸੇ ਹਟਾ ਦੇਣਗੇ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ ਪਰ ਸਭ ਤੋਂ ਪੁਆੜੇ ਦੀ ਜੜ ਵੱਡਾ ਬਾਦਲ ਸੀ ਪੰਜਾਬ ਦੇ ਰਾਹਾਂ ਚ ਜਿਹੜੇ ਵੀ ਕੰਡੇ ਖਿਲਾਰੇ ਐ ਉਹ ਵੱਡੇ ਬਾਦਲ ਨੇ ਏਸ ਕਰਕੇ ਤਾਂ ਪੰਜਾਬ ਨੇ O ਕਰਤਾ ਬਾਦਲ ਪਰਵਾਰ ਨੂੰ
@jagdevbrar6100
@jagdevbrar6100 2 жыл бұрын
ਇਸ ਆਦਮੀ ਨੂੰ ਤਾਂ ਆਹੁਦਾ ਚਾਹੀਦਾ ਭਲਾ ਜਲੰਧਰ ਦੀ ਸਮਸਾਨ ਘਾਟ ਦਾ ਪ੍ਰਧਾਨ ਬਣਾ ਦਿਉ
@jagmohansingh2994
@jagmohansingh2994 2 жыл бұрын
Agreed
@liveyungstayhappy4424
@liveyungstayhappy4424 2 жыл бұрын
ਸੱਚ ਆ
@SK-io4gd
@SK-io4gd 2 жыл бұрын
Eh bhi information commissioner banke chamm dian chalaonda riha
@MSGaminG-cc4dz
@MSGaminG-cc4dz 2 жыл бұрын
Bilkul Sahi h ah tan Paise da put h
@baljindersekhon5759
@baljindersekhon5759 2 жыл бұрын
ਤੇਰੀਆਂ ਗੱਲਾਂ ਵਿਚੋਂ ਇਹ ਨਤੀਜਾ ਨਿਕਲਿਆ ਕਿ ਸਿਵਾਏ ਨਿੱਜੀ ਸਿਆਸਤ ਦੇ , ਪੰਜਾਬ ਜਾਂ ਪੰਥ ਲਈ ਤੇਰੀ ਧੇਲੇ ਦੀ ਦੇਣ ਨਹੀਂ
@JagroopSingh-no7xy
@JagroopSingh-no7xy 2 жыл бұрын
ਇਹ ਬਹੁਤ ਗੰਦਾ ਬੰਦਾ ਹੈ ਪੁਲਿਸ ਟਾੳੇਟ ਇਹ ਹੈ ਸਿੱਖ ਮਰਵਾਉਣ ਵਾਲਾ ਮੋਗੇ ਵਿੱਚ
@gurcharansingh4251
@gurcharansingh4251 Жыл бұрын
ਕੋਈ ਸਿਆਸਤ ਨਹੀਂ ਬਾਦਲਾਂ ਨੂੰ ਅਕਲ ਦਾ ਘਾਟਾ ਸੀ ਜਿਸ ਕਰਕੇ ਸਿੱਖਾਂ ਦਾ ਨਕਸਾਨ ਹੋ ਗਿਆ
@Khalsa-kf3wt
@Khalsa-kf3wt 2 жыл бұрын
ਇਹ ਅਹੁੰਦਿਆ ਦੇ ਭੁੱਖੇ ਲੋਕ ਹਨ ਕਦੇ ਵੀ ਅਕਾਲੀ ਦਲ ਦੇ ਗਲਤ ਫੈਸਲਿਆ ਬਾਬਤ ਮੂੰਹ ਨਹੀਂ ਖੋਲਿਆ
@balkarbarkandi1569
@balkarbarkandi1569 2 жыл бұрын
ਅਕਾਲੀ ਦਲ ਦਾ,, ਤਿੰਨ ਲੱਖ ਕਰੋੜ,, ਨਾਲ ਕੋਈ ਇੱਕ ਵੀ ਕਾਮਯਾਬ, ਚੰਗਾ ਕੰਮ ਗਿਨਾ ਦਿਓ,, ਸਿੱਖੀ, ਜਵਾਨੀ, ਪੰਜਾਬ , ਸੱਭ ਬਰਬਾਦ
@npsbrar560
@npsbrar560 2 жыл бұрын
ਕਿਹੜੀਆਂ ਗੱਲਾਂ ਕਰਦੇ ਹੋ। 1978 ਵਿਸਾਖੀ ਵਾਲੇ ਦਿਨ ਫਾਇਰਿੰਗ ਵਿੱਚ 13 ਸਿੰਘ ਮਾਰੇ ਗਏ ਅਤੇ ਮੁਲਾਜ਼ਮਾਂ ਨੂੰ ਭੱਜਣ ਦਿੱਤਾ, ਜਸਪਾਲ ਸਿੰਘ ਗੁਰਦਾਸਪੁਰ ਵਿਖੇ ਗੋਲੀਆਂ ਨਾਲ ਪੁਲਿਸ ਨੇ ਸ਼ਹੀਦ ਕੀਤਾ, ਬਹਿਬਲ ਕਲਾਂ ਵਿਖੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਨ੍ਹਾਂ ਵਾਰਦਾਤਾਂ ਸਮੇਂ CM ਕੌਣ ਸੀ। ਸੁਮੇਧ ਸੈਣੀ ਨੂੰ DGP ਕਿਸਨੇ ਲਾਇਆ।
@anmolbrar3391
@anmolbrar3391 2 жыл бұрын
ਜਦੋਂ ਤੋਂ ਗਲਤੀ ਨਾਲ ਅਕਾਲੀ ਦਲ ਦੇ ਖਾਸ ਸੀਨੀਅਰ ਆਗੂ ਦੀ ਜਗਾਹ ਪਾਰਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣਾ ਲਿਆ ਹੈ। ਉਸ ਸਮੇਂ ਤੋਂ ਇਸਨੇ ਬਹੁਤ ਹੰਕਾਰ ਵਿਚ ਰਹਿ ਕਿ ਆਪਣੀ ਪਾਰਟੀ ਦਾ ਭੱਠਾ ਹੀ ਬਿਠਾ ਲਿਆ ਹੈ। ਧੰਨਵਾਦ ਜੀਉ।
@baldevsinghgill6557
@baldevsinghgill6557 2 жыл бұрын
ਜਿਹੜਾ ਸੱਜਣ ਬੀਜੇਪੀ ਨੂੰ ਚੰਗੀ ਪਾਰਟੀ ਕਹਿ ਰਿਹਾ ਉਸ ਤੋਂ ਮੌਕਾਪ੍ਰਸਤ ਤੇ ਅਹਿਸਾਸ ਫਰਾਮੋਸ਼ ਕੌਣ ਹੋ ਸਕਦਾ ਹੈ ਜੀ
@ikodapasara8143
@ikodapasara8143 2 жыл бұрын
ਇਹ ਓਹੀ ਨੀ ਜਿਹਦੀ ਧੜਕਣ ਨਾਲ ਬਵਾਸੀਰ ਛੁੱਟ ਗੀ ਸੀ ਤੇ ਪਾਰਟੀ ਬਦਲ ਗਿਆ ਸੀ ?
@parvinderdhadda8596
@parvinderdhadda8596 2 жыл бұрын
Aho lol
@JagroopSingh-no7xy
@JagroopSingh-no7xy 2 жыл бұрын
ਇੱਕੋ ਦਾ ਪਸਾਰਾ ਅੱਜ ਮੈ ਤੇਰੇ ਨਾਲ ਸਹਿਮਤ ਹਾ ਮੈ ਇਸ ਬੰਦੇ ਨੂੰ ਪਰਸਨਲ ਤੋਰ ਤੇ ਜਾਣਦਾ ਇਹ ਬੰਦਾ ਸਰਕਾਰੀ ਟਾਊਟ ਹੈ ਇਹ ਮੋਗੇ ਗੁਰ ਨਾਨਕ ਕਾਲਜ ਪੜਦਾ ਰਿਹਾ ਇਸ ਨੇ ਮੋਗੇ ਗੁਰਦੁਵਾਰਾ ਗੋਲੀ ਕਾਂਡ ਕਰਵਾਕੇ ਸਿੱਖ ਮਰਵਾ ਦਿੱਤੇ ਸਨ ਇਹ ਬਹੁਤ ਡਰਪੋਕ ਬੰਦਾ
@gurwantsingh6519
@gurwantsingh6519 2 жыл бұрын
ਖੁਲੀਆ ਗੱਲਾ ਬਾਤਾ ਤਾ ਤੂੰ ਖੁਦ ਹੀ ਕਰਗਿਆ ਬਾਰਾੜ ਨੂੰ ਤਾ ਬਣਦਾ ਟਾਇਮ ਵੀ ਨੀ ਦਿਤਾ ਗਿਆ ਅਫਸੋਸ ਹੈ ਯਰ
@narinderpalsingh5349
@narinderpalsingh5349 2 жыл бұрын
ਇਹ ਮੌਕਾਪ੍ਰਸਤ ਲੋਕ ਹਨ।
@barjindersingh6165
@barjindersingh6165 2 жыл бұрын
ਅਮਿਤ ਸ਼ਾਹ , ਪਰਿਵਾਰ ਵਾਦ ਹੀ ਪਾਲ ਰਿਹਾ। ਭਗਵਾ ਪਾਰਟੀ ਸਿਰਫ ਹਿੰਦੂ ਮੁਸਲਮਾਨ, ਹਿੰਦੂ ਸਿਖ ਹੀ ਕਰ ਸਕਦੀ
@karamveersingh7257
@karamveersingh7257 2 жыл бұрын
ਟੌਹੜਾ ਦੀ CM ਬਣਨਾ ਦੀ lust ਨੇ ਪੰਜਾਬ & ਕੌਮ ਦਾ ਬਹੁਤ ਨੁਕਸਾਨ ਕੀਤਾ ਬਾਦਲ ਇੱਕ ਅਲੱਗ ਨੁਕਸਾਨੀ ਧਾੜਾ ਰਿਹਾ
@shivdevsingh3626
@shivdevsingh3626 2 жыл бұрын
ਪੱਤਰਕਾਰ ਬੜਾ ਬੇਕਾਰ ਬੰਦਾ ਜੋ ਇੱਕ ਸਵਾਲ ਕਰਕੇ ਉਸਦਾ ਜਵਾਬ ਸੁਣਨ ਤੋਂ ਬਗੈਰ ਹੀ ਅਗਲਾ ਸਵਾਲ ਕਰ ਦੇਂਦਾ ਹੈ | ਆਪਣੀ ਲਿਆਕਤ ਜਿਆਦਾ ਦਿਖਾ ਰਿਹੈ |
@devindersingh5982
@devindersingh5982 2 жыл бұрын
ਰੋਮਾਣਾ ਜੀ,ਬਰਾੜ ਜੀ।ਤੁਹਾਡੀ ਗੱਲ ਬਾਤ ਬੁਹਤ ਚੰਗੀ ਲਗੀ ।ਜੇ ਆਪਾਂ ਅਕਾਲੀਦਲ ਦੀ ਗੱਲ ਕਰੀਏ ਤਾਂ ਇਸ ਪਾਰਟੀ ਦਾ ਜਦੋਂ ਤੋਂ ਵੱਡਾ ਬਾਦਲ ਮੁੱਖ ਮੰਤਰੀ ਜਾ ਪ੍ਰਧਾਨ ਬਣਿਆ, ਇਸ ਨੇ ਕੋਈ ਵੱਡਾ ਲੀਡਰ ਨਹੀ ਰਹਿਣ ਦਿਤਾ। ਜਿਹੜੇ ਲੀਡਰ ਖਪਾ ਤੇ ਸਿੱਖ ਕੌਮ ਜਾਣਦੀ ਹੈ।(ਟੋੜਾ,ਵਡਾਲਾ,ਤਲਵੰਡੀ,ਕੈਪਟਨ ਕੰਵਲਜੀਤ )ਆਦਿ। ਇਸ ਦੇ ਮੁੱਖਮੰਤਰੀ ਹੁੰਦੀਆਂ ਗੁਰੂਗਰੰਥ ਸਾਹਿਬ ਦਾ ਚੋਰੀ,ਬੇਅਦਬੀ ਹੋਣਾਂ ਤੇ ਕੋਈ ਕਾਰਵਾਈ ਨਾਂ ਕਰਨੀ ।ਇਸ ਬੰਦੇ ਨੇ ਪੰਜਾਬ ਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ,ਫੇਰ ਇਹ ਛੇਵੀਂ ਵਾਰੀ ਇਕ ਮੌਕਾ ਹੋਰ ਮੰਗਦਾ ਸੀ। ਇਸ ਪ੍ਰਵਾਰ ਨੂੰ ਹੁਣ ਸਿੱਖ ਕੌਮ ਦੇਰ ਨਾਲ ਸਮਜੀ ਹੈ ,ਫੇਰ ਇਹ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਦੇ ਹਨ ਕੇ ਉਹਨਾ ਦਾ ਕਖ ਨਾ ਰਹੇ ਜਿਨਾ ਨੇ ਇਹ ਬੇਅਦਬੀ ਕਰਾਈ ਹੈ।ਹੁਣ ਇਹਨਾ ਨੂੰ ਬੇੜਾ ਡੁੱਬਣ ਤਕ ਜਿੰਦਾ ਰਖੀਂ ਗੁਰੂ ਰਾਮਦਾਸ ਜੀ।ਸੇਵਕਾਂ ਦੀ ਅਰਦਾਸ ਪੂਰੀ ਕਰਨੀ।ਰੋਮਾਣਾ ਜੀ ਆਪ ਲੱਗਦਾ ਇੰਨਾ ਤੋਂ ਦੂਰ ਰਹੇ ਹੋ ।ਧੰਨਵਾਦ।
@Surjitsingh-eg2hb
@Surjitsingh-eg2hb 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜੀ ਤੁਸੀਂ......... ਬਹੁਤ ਧੰਨਵਾਦ ਜੀ।
@sukhwantkaur8330
@sukhwantkaur8330 Жыл бұрын
ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਨਾਮ ਲੈਣਾ ਸ਼ਾਇਦ ਤੁਸੀਂ ਭੁੱਲ ਗਏ। ਉਸਨੂੰ ਵੀ ਇੰਨਾਂ ਬਾਦਲਾਂ ਨੇ ਖ਼ਪਾ ਦਿੱਤਾ ਸੀ।
@BalwinderSingh-ug9fe
@BalwinderSingh-ug9fe 2 жыл бұрын
1986ਵਿੱਚ ਤਾਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ ਸਨ ।ਅਟਕਲਾਂ ਹੀ ਲਾਈ ਜਾ ਰਿਹਾ ।
@sukhpalgill5770
@sukhpalgill5770 2 жыл бұрын
ਇਹ ਪੱਤਰਕਾਰ ਕੈਸਾ ਹੈ ਇੰਟਰਵਿਊ ਦੇਣ ਵਾਲੇ ਵਾਲੇ ਨੂੰ ਬੋਲਣ ਦਾ ਸਮਾਂ ਹੀ ਨਹੀਂ ਦੇ ਰਿਹਾ
@swarnjeetkaurmattu1315
@swarnjeetkaurmattu1315 Жыл бұрын
ਹਾਰਨ ਦਾ ਕਾਰਨ ਮੋਟਰਾਂ ਦੇ ਬਿੱਲ ਮਾਫ਼ ਕਰਨਾ ‌ ਮੋਟਰਾਂ ਦੇ ਬਿੱਲ ਮਾਫ਼ ਕਰਨ ਨਾਲ ‌ ਪੰਜਾਬ ਕਗਾਲ ਹੋ ਗਿਆ
@babbugrewal3601
@babbugrewal3601 2 жыл бұрын
ਸੁਖਵੀਰ ਦੇ ਹੂੰਦੇ ਹੋਏ ਅਕਾਲੀ ਦੱਲ ਬਿਲਕੁਲ ਸਰਵਾਈਵ ਨਹੀ ਕਰ ਸਕਦਾ ਹਾ ਤੇਰੇ ਢੀਡਸੇ ਨੂੰ ਜੇ ਪ੍ਰਧਾਨ ਬਣਾ ਦੇਣ ਫਿਰ ਸਰਵਾਈਵਕਰ ਸਕਦੇ ਜਿਸਨੇ ਇਜਹਾਰ ਆਲਮ ਵਰਗੇ ਨਾਲ ਜਾਰੀ ਨਿਭਾਈ ਪਹਿਲਾ ਉਹਨੂੰ MLA ਫਿਰ ਮੰਤਰੀ ਬਣਾਇਆ
@gurjantsinghbinner659
@gurjantsinghbinner659 2 жыл бұрын
B J P ਜੀਰੋ ਹੈ। ਨਾ ਕੋਈ ਅਸਲੀ ਸਿੱਖ ਹੈ।
@JoginderSingh-mp1jw
@JoginderSingh-mp1jw Жыл бұрын
ਪਰਕਾਸ਼ ਸਿੰਘ ਬਾਦਲ ਨੇ ਸਾਰਾ ਪਰਿਵਾਰ ਹੀ ਰਾਜਨੀਤੀ ਵਿੱਚ ਸ਼ਾਮਲ ਕੀਤਾ ਉਨ੍ਹਾਂ ਨੇ ਰਿਸ਼ਤੇਦਾਰਾ ਨੂੰ ਰਾਜਨੀਤੀ ਵਿੱਚ ਲੈ ਆਂਦਾ। ਬਾਦਲ ਪਰਿਵਾਰ ਨੇ ਆਪਣੇ ਹੀ ਪਰਿਵਾਰ ਦੇ ਮੰਤਰੀ ਬਣਾਏ । ਵੋਟਾਂ ਲਈ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਜਦੋਂ ਕੇ ਰਾਮ ਰਹੀਮ ਨੇ ਮੁਆਫ਼ੀ ਮੰਗੀ ਨਹੀਂ।
@shivdevsingh4287
@shivdevsingh4287 2 жыл бұрын
ਚਲਦੀ ਗੱਲ ਨੂੰ ਵਿਚਾਲਿਓਂ ਟੋਟਕੇ ਪੱਤਰਕਾਰ ਗੱਲ ਦਾ ਸੁਆਦ ਖਰਾਬ ਕਰ ਦਿੰਦਾ ਹੈ।
@bakhtawarsinghdhaliwal5011
@bakhtawarsinghdhaliwal5011 Жыл бұрын
ਰੋਮਾਣਾ ਸਾਹਿਬ ਇਕ ਗੱਲ ਪੱਕੀ ਹੈ ਕਿ ਜੇਕਰ ਬੀਜੇਪੀ ਵਿੱਚ ਐਂਟੀ ਪੰਜਾਬ ਜਾਂ ਐਂਟੀ ਸਿੱਖ ਗੱਲ ਚੱਲੇਗੀ ਤਾਂ ਬਰਾੜ ਵਰਗੇ ਉਸ ਖਿਲਾਫ ਜ਼ਰੂਰ ਖੜਨਗੇ।
@sukhdevsingh-bn8dk
@sukhdevsingh-bn8dk Жыл бұрын
Bara Singh ji Baba ji Satsheriakal g
@Sher.singhpress
@Sher.singhpress 2 жыл бұрын
BJP's captain/badals has a connection in judicial system as well in ias administration systems,it's100 %true
@nirmalsinghwarraich9511
@nirmalsinghwarraich9511 Жыл бұрын
Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@gursewakgill9837
@gursewakgill9837 Жыл бұрын
@gorabrar5496
@gorabrar5496 Жыл бұрын
​@@nirmalsinghwarraich9511😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@magharsingh8527
@magharsingh8527 Жыл бұрын
​@@nirmalsinghwarraich95111qqq1qqqqqqqqqqqqqqqqqqqqqqqqqqqqqqqq1q11qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqq
@gssingh8612
@gssingh8612 Жыл бұрын
​@@magharsingh8527Q❤
@harpalsandhu7279
@harpalsandhu7279 2 жыл бұрын
ਆਪ ਨੰਗਂ ਬਾਪ ਨੰਗਂ ਤੀਜੇ ਨੰਗਂ ਨਾਂਨਕੇ ਨੰਗਾਂ ਦੇ ਘਰ ਨੰਗਂ ਆਏ ਸੁਆਹ ਲਿਆਏ ਛਾਣਕੇ B.J.P ਵਿੱਚ ਕੀ ਇਹ ਸੁਆਹ ਲੈਕੇ ਚੱਲਿਆ??
@NirmalSingh-yf5uu
@NirmalSingh-yf5uu 2 жыл бұрын
ਬਰਾੜ ਸਾਹਿਬ ਖੜਕਦੀ ਆ।ਤੁਸੀਂ ਜਿੰਨੇ ਵੀ ਸਰਮਾਏਦਾਰ ਜੱਟ ਹੋ ਸਾਰੇ ਹੀ ਭਾਜਪਾ ਵਾਲੇ ਹੋ।ਕਾਲੀ ਦਲ ਤਾਂ ਪਹਿਲਾਂ ਹੀ ਭਾਜਪਾ ਵਿੱਚ ਸੀ
@JS-sy6fl
@JS-sy6fl 2 жыл бұрын
@13 00 1992 ਦੀਆਂ elections ਚ ਮੇਰੀ ਵੀ duty as a Presiding officer ਲੱਗੀ ਸੀ । ਖਾੜਕੂਵਾਦ 1984 ਤੌ ਬਾਦ ਬਹੁਤ ਵੱਧ ਗਿਆ ਸੀ ।ਸਿਖ students Union ਅਤੇ ਬੱਬਰ ਸਿਰ ਤਲੀ ਤੇ ਧਰਕੇ ਮੈਦਾਨਾਂ ਜੰਗ ਚ , ਧਰਮ ਯੁੱਧ ਕਰਨ ਮੈਦਾਨ ਚ ਆ ਗਏ ਸਨ ।। ਹੋਰ ਸਿੱਖ orgenisations ਵੀ ਨਾਲ ਸਨ । ਸਿਘਾਂ ਨੇ ਪਹਿਲਾ ਨਿਰੰਕਾਰੀ ਖਤਮ ਕੀਤੇ , ਜਿਨਾਂ ਨੇ Congress ਦੀ ਸ਼ਹਿ ਥੇ 1978 ਦੀ ਵੈਸਾਖੀ ਨੂੰ ਅੰਮਰਿਤਸਰ ਵਿਖੇ ਭਿੰਡਰਾਂਵਾਲਿਆਂ ਦੇ 18। ਸਿੰਘ ਗੋਲੀਆਂ ਨਾਲ ਭੁੰਨ ਸੁੱਟੇ ਸਨ । #2 ਤੇ ਵਾਰੀ ਆਈ ਖਾਮਰੇਡਾਂ ਦੀ , ਇਹਨਾਂ ਨੇ ੰਮੀਡੀਦੇ ਰਾ੍ਹੀ ਭਿੰਡਰਾਂਵਾਲੇ ਸਮੇਤ ਸਭੀ ਖਾੜਕੂਆਂ ਦੇ ਵਿਰੁੱਧ ਲਿਖਿਆ , Congress ਨਾਲ ਭਾਈਵਾਲੀ ਸੀ ।…ਨਿਰੰਕਾਰੀਆਂ ਬਾਦ ਖਾੜਕੂਆਂ ਨੇ ਇਹਨਾਂ ਨੂੰ ਲੱਭ ਲੱਭਦੇ ਮਾਰਿਆ ਸੀ ।ਸੂਹੀਏ ਸਨ ਪੁਲੀਸ ਦੇ । # 3 ਤੇ ਮਰਨ ਵਾਲੇ Congressi leader ਸਨ (except Indra Gandhi … she was the first target by Sikhs / Khalsa .……… #4 ਤੇ ਅਕਾਲੀ ਗੋਲੀ ਖਾਣ ਵਾਲਿਆਂ ਚ ਆਉਦੇ ਹਨ ।ੴ । ਇਹਨਾਂ ਨੇ SYL ਨਹਿਰ ਦੇ ਵਿਰੁੱਧ ਕਪੂਰੀ ਪਿੰਡ ੰੋਮੋਰਚੌ ਦੀ ਸ਼ੁਰੂਆਤ ਕੀਤੀ ਸੀ , ਇੰਦਰਾ ਗਾਂਧੀ ਲੰਮਾ ਖਿੱਚ ਰਹੀ ਸੀ , ਅਕਾਲੀਆਂ ਨੂੰ ਕੁਝ ਵੀ ਨਹੀਂ ਸਮਝਦੀ ਸੀ , ਦੂਜੇ ਬੰਨੇ ਭਿੰਡਰਾਂਵਾਲੇ ਜਰਨੈਲ ਦਾਂ ਆਪਣੀਆਂ ਮੰਗਾਂ ਲੈਕੇ ਵੱਖਰਾ ਮੋਰਚਾ ਲੱਗਾ ਹੂਆ ਸੀ । ਦੋ ਵੱਖ ਵੱਖ ਮੋਰਚੇ ਲਾਉਣ ਦੀ ਬਜਾਏ , ਅਕਾਲੀਆਂ ਨੇ ਭਿੰਡਰਾਂਵਾਲਿਆਂ ਨੂੰ ਨਾਲ ਰਲ਼ਾ ਕੇ [ਇਕ ਮੋਰਚਾਭਣਾ ਕੇ ਲੜਨਾ ਸ਼ੁਰੂ ਕਰ ਦਿੱਤਾ ਸੀ**……ਪੰਡਤਾਂ ਦੀ ਕੁੜੀ ( because , Pandits / braman ਸਿੱਖਾਂ ਨੂੰ ਠੱਗਦੇ ਰਹੇ ਹਨ ਇਸ ਲਈ ਸੰਤਾ ਨੇ ਇੰਦਰਾ ਦਾ ਇਹ ਨਾਂ ਰੱਖਿਆ ਸੀ ]… ਚ ਇਕ **ਰਾਜ ਹੱਠ ਸੀ ਦੂਜਾਂ ਤਰੀਆਂ ਹੱਠ ਵੀ ਸੀ , ਪੂਰੀ ਅੱੜਬ ਸੀ । ੰਮੰਗਾਂ ਨਾ ਮੰਨੀਆਂ । ਇੰਦਰਾ ਦੀ ਲਾਲ ਅੱਖ ਦੇਖਕੇ ਅਕਾਲੀ ਤਾਂ ਡਰ ਗਏ ਸੀ । ਸੰਤ ਨਹੀਂ ਡਰੇ ।……(see part 2 above) Jagtar Singh Aujla USA
@gillshavinder9790
@gillshavinder9790 Жыл бұрын
ਯਾਰ ਆਹ ਕਿਹੋ ਜਿਹਾ ਪੱਤਰਕਾਰ ਹੈ ਨਿਧੱੜਕ ਵੀਰ ਦੀ ਕੋਈ ਗੱਲ ਪੂਰੀ ਹੋਣ ਨਹੀਂ ਦਿੰਦਾ
@baldevsinghgill6557
@baldevsinghgill6557 2 жыл бұрын
ਕੌਮ ਦਾ ਸਤਿਆਨਾਸ ਕਰਨ ਦੇ ਬਾਵਜੂਦ, ਅਜੇ ਵੀ ਆਸ ਹੈ ਜੀ ਬਾਦਲ ਦਲ ਦੇ ਮੁੜ ਉਭਰਨ ਦੀ????
@sunnydhaliwal1984
@sunnydhaliwal1984 2 жыл бұрын
ਏਨਾ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇ ਅਗਰ ਖਾੜਕੂ ਸੰਗਰਸ਼ ਕਾਂਗਰਸ ਦਾ ਚਲਾਇਆ ਹੋਇਆ ਸੰਗਰਸ਼ ਸੀ , ਤਾਂ ਪਰਮਜੀਤ ਸਿੰਘ ਪੰਜਵੜ ਦੀ ਮਾ ਕਉ ਮਾਰ ਤੀ , ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜਰਨੈਲ ਸੀ ਓਨੂੰ ਕਿਆ ਬਿਪਤਾ ਪਈ ਸੀ ਕਿ ਆਪਣੇ ਪਰਿਵਾਰ ਦੇ 42 ਬੰਦਿਆ ਤੇ ਤਸ਼ਦਤ ਕਰਵਾਣ ਦੀ , ਮਾ ਬਾਪ ਭਾਈ ਤੀਨਾ ਨੂੰ ਮਾਰਿਆ ਗਿਆ , ਹੋਰ ਨਾ ਜਾਣੇ ਕਿੰਨੇ ਸਿੰਘ ਦੇ ਪਰਿਵਾਰ ਦੇ ਪਰਿਵਾਰ ਖਤਮ ਹੋਏ ਇਸ ਲਹਿਰ ਕਰਕੇ , ਗੱਲ ਤਾਂ ਇਹ ਹੈ ਜਦੋਂ ਕੁਲਦੀਪ ਸਿੰਘ ਬੰਡਾਲਾ Cm Saab ਕੋਲ ਜਾਂਦੇ ਸਿੱਖਾ ਦੇ ਮਸਲੇ ਲੈਕੇ ਤਾਂ CM Saab ਕੈਂਦੇ ਬੰਡਾਲਾ ਸਾਬ ਕੋਈ ਅਪਣਾ ਕਮ ਹੋਵੇ ਤਾਂ ਦਸੋ ਹੁਣ ਪੰਥ ਦੇ ਮੁੱਦੇ ਦੀ ਗੱਲ ਨੀ ਕਰਨੀ , ਗਲਤੀਆਂ ਆਪਣੀਆਂ ਤੇ ਸਰਕਾਰ ਦੇ ਬੰਦੇ ਹੋਰਾਂ ਨੂੰ ਦਸਣਾ । ਹੋ ਸਕਦਾ ਮੈ ਕਈ ਲੋਕਾ ਦੀ ਸੋਚ ਨਾਲ ਸਹਿਮਤ ਨਾ ਹੋਵਾਂ ਪਰ ਇਹ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਹਿਰ ਪੰਜਾਬ ਵਿੱਚ ਚਲੀ ਸੀ ਸਰਕਾਰ ਦੇ ਖਿਲਾਫ ਚਲੀ ਸੀ ਤੇ ਸਿਖਰ ਤਕ ਚਲੀ ਸੀ ।
@JS-sy6fl
@JS-sy6fl 2 жыл бұрын
Part 2 of 2 written below …… ਅਕਾਲੀ 😢SYL ਨਹਿਰ ਵਾਲਾ ਮੋਰਚਾ ਦਿਲੋਂ ਛੱਡ ਚੁੱਕੇ ਸਨ , ਕੋਈ activity ਨਹੀਂ ਸੀ ਕਰਦੇ । ਲੋਕਾਂ ਨੂੰ ਦਿਖਾਈ ਰਹੇ ਸਨ ਕਿ ਅਕਾਲੀ ਸੰਤਾਂ ਦੇ ਨਾਲ ਹੀ ਹਨ । ਪੰਜਾਬ ਚ AK 47 ਰੋਜ ਚੱਲਦੀ ਸੀ , ਸ਼ਮਤਾਂ ਦੇ ਸਿੰਘ 31 ਆਂ ਦੇ 51 ਪਾ ਰਹੇ ਸਨ । ਅਕਾਲੀ ਲੀਡਰ ਬਾਦਲ , ਟੌਹੜਾ etc. ਕਹਿੰਦੇ ਹੰਦੇ ਸੀ ੍ਹਰਿਮੰਦਰ ਸਾਹਿਬ ਚ ਪੁਲੀਸ ਉਹਨਾਂ ਦੀਆਂ ਲਾਸ਼ਾਂ ਉੱਤੋਂ ਲੰਘਕੇ ਅੰਦਰ ਜਾਵੇਗੀ , ਗੁਮਰਾਹ ਕਰਦੇ ਸਨ । ਦਿੱਲੀ ਜਾ ਕੇ ਰਾਜੀਵ ਗਾਂਧੀ PM ਨਾਲ ਸਮਝੌਤਾ ਕਰਕੇ ਮੋਰਚਾ ਵਾਪਸ ਲੇ ਲੱਗੀਆਂ ਸੀ । ਸੰਤਾਂ ਨੂੰ ਇੰਦਰਾ ਸਰਕਾਰ ਨਾਲ ਦਰਮ ਯੁੱਧ ਲੜਣ ਲਈ ਇਕੱਲੇ ਛੱਡ ਦਿੱਤਾ ਸੀ ਅਕਾਲੀਆਂ ਨੇ । ਸੰਤ ਅਕਾਲ ਤਖਤ ਤੇ ਚਲੇ ਗਏ ਸਨ ਆਪਣੇ ਬੰਦੇ ਲੈਕੇ । ਅਕਾਲੀ ਦਰਬਾਰ ਸਾਹਿਬ ਦੀ ਰਹਾਇਸ਼ ਚ ਹੀ ਰਹੇ ਸਨ । , ਜਦੋਂ Military Attack ਹੋਣ ਦੀ ਭਿਣਕ ਲੱਗੀ ਤਾਂ ਬੋਰੀਆ ਬਿਸਤਰਾ ਚੁੱਕ ਕੇ ਭੱਜ ਗਏ । 1992 - 93 ਤੀਕ ਸਿੰਘਾਂ ਨੇ ਕਰਮਵਾਰ ਦਰਬਾਰਾਂ ਸਿੰਘ CM , DGP Reuberro ; , Bengal ਮੂਲ ਦਾ Governer SSRay ; DGP KPS Gill ਦੀ ਪੁਲੀਸ ਨਾਲ 8 - 9 ਸਾਲ ਗੋਲੀ ਚੱਲਦੀ ਰਹੀ । ਸਿਘਾਂ ਦਾ ਹੱਥ ਉੱਤੇ ਸੀ । Top ਦੇ ਕਈ ਖਾੜਕੂ ਖਾਂਗਰਸ ਦੀ ਹਿਰਾਸਤ ਚ ਸਨ , ਉਹਨਾਂ ਨਾਲ ਗੁਪਤ ਸੰਝੋਤਾ ਕਰਕੇ ( it is assumed ) Congress ਨੇ ਫ਼ਰਵਰੀ 1992 ਨੂੰ ਲੋਕ ਸਭਾ ਚੋਣਾਂ ਕਰਣ ਦਾ ਐਲਾਨ ਕਰ ਦਿੱਤਾ ਸੀ ।…ਅਕਾਲੀਆਂ ਨੇ ਖਾੜਕੂਆਂ ਤੌ ਡਰਦਿਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ । ਕੋਈ 10 % ਵੋਟਾਂ ਪੋਲ ਹੋਈਆਂ ਸਨ , 7 % ਵੋਟਾਂ ਨਾਲ ਬੇਅੰਤ ਸਿੰਘ **ਪੰਜਾਬ ਦਾ ਮੁੱਖ ਮੰਤਰੀ ਬਣ ਗਿਆਂ ਸੀ । ਉਸਦੀ ਅਤੇ ^^DGP KPS ਗਿੱਲ ਦੀ ਕਾਲੇ ਕੱਛਿਆਂ ਵਾਲੀ ਸਕੀਮ ਨੇ ਖਾੜਕੂਆਂ ਦਾ ਜਾਨੀ ਨੁਕਸਾਨ ਬਹੁਤ ਕੀਤਾ** Finally ਉਸਨੂੰ ਵੀ ਗੱਡੀ ਚੜਾ ਦਿੱਤਾ ਗਿਆ ਸੀ । ਖਾੱੜਕੂ ਲਹਿਰ ਦਾ ਵੀ ਅੰਤ ਹੋ ਗਿਆ , ਵਿਰਲੀ ਵਿਰਲੀ ਗੋਲੀ ਚੱਲਦੀ ਰਹੀ ।……Aujla USA.
@chandergian6575
@chandergian6575 Жыл бұрын
ਕਿਸੇ ਨੂੰ ਉਮੀਦ ਹੀ ਨਹੀਂ ਸੀ ਕਿ ਜਨਤਾ ਆਮ ਆਦਮੀ ਪਾਰਟੀ ਨੂੰ ਇੰਨਾਂ ਮਹੱਤਵ ਦੇਵੇਗੀ .... ਹੁਣ ਲੋਗੜ ਬੱਝਣ ਦੇ ਡਰੋਂ ਵੱਡੀਆਂ ਮੱਛੀਆਂ ਨੂੰ ਸਿਰ ਛੁਪਾਉਣ ਲਈ ਵੱਡਾ ਤਲਾਬ ਚਾਹੀਦਾ ਸੀ ਸੋ ਬੀਜੇਪੀ ਵਿੱਚ ਜਾ ਕੇ ਹੀ ਸਰਨਾਂ ਸੀ .
@roopsinghchahal3556
@roopsinghchahal3556 Жыл бұрын
ਪੱਤਰਕਾਰ ਵੀਰ ਜਰ ਆਪੇ ਸੁਆਲ ਕਰੀ ਜਾਨਾ ਤੇ ਆਪੇ ਹੀ ਉਤਰ ਦੇ ਦਿਨਾ,, ਇਤਨੀ ਕਾਹਲੀ ਨਹੀਂ ਕਰੀਦੀ ਵੀਰ
@rubalsandhu707
@rubalsandhu707 2 жыл бұрын
O yaar reporter g … ona nu gal puri kar lain de … har gal katti jana
@Dr.Inder108
@Dr.Inder108 2 жыл бұрын
ਪਤਰਕਾਰ ਬਾਈ, ਠੰਡ ਰੱਖ ਕੇ , ਗੁਫ਼ਤਗੂ ਕਰਿਆ ਕਰੋ।
@gurjitsinghjassal7453
@gurjitsinghjassal7453 2 жыл бұрын
B. J. P ch ja k Pagg ta tusi daagi kar hi layi Jive k tusi kiha c , k mei aapni pagg nu daag nahi laggan diya ga, Braar sahib
@jagroopgill1422
@jagroopgill1422 2 жыл бұрын
Is nu pusho isdey 9 dostan nu 84 Dey atack maukey kithey shad key bhajjgey si Jo ajj tak nhi labhey aur unaa diey Naa di ghall kallan thaney vich list lagi aa
@singhjagtar9788
@singhjagtar9788 2 жыл бұрын
ਚੰਡੀਗੜ ਪੜਦੇ ਸਮੇਂ ਸੁਖਬੀਰ ਬਾਦਲ ਨੂੰ ਬਹੁਤ ਨੇੜੇ ਤੋਂ ਦੇਖਿਆ, ਕਾਲਜ ਸਮੇਂ ਤੋਂ ਲੈ ਕੇ ਯੂਨੀਵਰਸਿਟੀ ਸਮੇਂ ਉਹ ਕਦੇ ਚੋਣ ਨਹੀਂ ਲੜਿਆ, ਉਹ ਕਦੇ ਸੀ ਆਰ ਡੀ ਆਰ ਨਹੀਂ ਬਣਿਆ ਸੀ, ਸਿੱਧਾ ਐਮ ਪੀ ਬਣਾ ਦਿੱਤਾ ਗਿਆ, ਮੇਰਾ ਮੰਨਣਾ ਤਜਰਬੇ ਦੀ ਘਾਟ ਨਜ਼ਰ ਆ ਰਹੀ ਸੀ, ਜਿਸ ਕਾਰਨ ਅਕਾਲੀ ਦਲ ਇਹ ਹਸ਼ਰ ਹੋਇਆ, ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਅਕਾਲੀ ਦਲ ਰੀਵਾਇਵ ਨਹੀਂ ਹੋ ਸਕਦਾ ।
@ਮਨਜੀਤਸਿੰਘ-ਚ8ਨ
@ਮਨਜੀਤਸਿੰਘ-ਚ8ਨ 2 жыл бұрын
ਸੁਖਬੀਰ ਬਾਦਲ ਨਾ ਤਾਂ ਯੂਥ ਅਕਾਲੀ ਦਲ ਅਤੇ ਨਾਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਤੱਕ ਨਹੀਂ ਰਹੇ ਕਿਉਂਕਿ ਇਸ ਅਮੀਰਜਾਦੇ ਨੇ ਪੰਜਾਬ ਦਾ ਕਾਲਾ ਦੌਰ ਨਹੀਂ ਵੇਖਿਆ ।
@charanjitkang7091
@charanjitkang7091 2 жыл бұрын
ਐਂਕਰ ਨੇਂ ਇਕ ਵੀ ਗੱਲ ਸਿਰੇ ਨੀ ਲੱਗਣ ਦਿਤੀ ਐਂਕਰ ਨੂੰ ਪੁੱਛਣ ਵਾਲਾ ਹੋਵੇ ਜੇ ਤੂੰ ਹੀ ਬੋਲੀ ਜਾਣਾ ਤਾਂ ਏਨੂੰ ਕਿਉਂ ਬੁਲਾਇਆ
@JagroopSingh-no7xy
@JagroopSingh-no7xy 2 жыл бұрын
ਸਿੱਖ ਵੀਰੋ ਇਹੋ ਜਿਹੇ ਭਾਰਤ ਸਟੇਟ ਦੇ ਦਲਾਲ ਮੀਡੀਆ ਨੂੰ ਦੇਖਣਾ ਪਰਮੋਟ ਕਰਨਾ ਬੰਦ ਕਰੋ usmi ਮੀਡੀਆ ਦੇਖੋ ਸਿੱਖ ਕੋਮ ਦੇ ਸਭ ਮਸਲਿਆਂ ਦਾ ਹੱਲ ਖਾਲਿਸਤਾਨ ਹੈ
@kirpalsingh862
@kirpalsingh862 Жыл бұрын
ਇਹਨਾਂ ਦਾ ਸੂਰਜ ਕਦੇ ਛਿਪਿਆ ਨਹੀਂ . ਹੁਣ ਛੁਪ ਰਿਹਾ ਕਿਵੇਂ ਹਜਮ ਹੋਵੇਗਾ .
@ਮਨਜੀਤਸਿੰਘ-ਚ8ਨ
@ਮਨਜੀਤਸਿੰਘ-ਚ8ਨ 2 жыл бұрын
ਅਸਲ ਵਿੱਚ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਸਥਿਤੀ ਤੋਂ ਅਣਜਾਣ ਹਨ ਕਿਉਂਕਿ ਉਹ ਕਿਤਾਬੀ ਗਿਆਨ ਰੱਖਦੇ ਹਨ ।
@baldevsingh1206
@baldevsingh1206 4 ай бұрын
ਪੱਤਰਕਾਰ ਜੀ ਇੰਟਰਵਿਊ ਦੇਣ ਵਾਲੇ ਨੂੰ ਬੋਲਣ ਦਾ ਜ਼ਿਆਦਾ ਸਮਾਂ ਦਿਆ ਕਰੋ ਤੇ ਆਪ ਘੱਟ ਸਮਾਂ ਲਿਆ ਕਰੋ। ਸਵਾਲ ਸੰਖੇਪ ਵਿੱਚ ਕਰਿਆ ਕਰੋ
@SarbjitSingh-fp3oj
@SarbjitSingh-fp3oj 2 жыл бұрын
Nidhrakh singh as his name as well fearless leader nd honest person carry on good job
@amanbrar6511
@amanbrar6511 Жыл бұрын
ਰੱਦ ਹੋਈਆਂ ਚੋਣਾਂ ਚ ਕਿਉਂ ਉਮੀਦਵਾਰ ਮਾਰੇ ਗਏ ਤੇ ਕਾਂਗਰਸ ਦੇ ਚੋਣ ਲੜਨ ਵੇਲ਼ੇ ਕਿਉਂ ਨੀ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਮੁੱਖ ਕਾਰਨ ਇਹ ਆ ਕੇ ਰਦ ਹੋਈਆਂ ਚੋਣਾਂ ਚ ਚ ਵੱਖ ਵੱਖ ਅਕਾਲੀ ਦਲਾਂ ਦੇ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਅਕਾਲੀ ਦਲ ਦੇ ਬਾਈ ਕਾਟ ਕਰਨ ਵੇਲ਼ੇ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਤੇ ਉਦੋਂ ਤੱਕ ਫੌਜ਼ ਵੀ ਲੱਗ ਚੁੱਕੀ ਸੀ ਸੁਰੱਖਿਆ ਬਹੁਤ ਜਾਦਾ ਹੋ ਗਈ ਸੀ ਤੇ ਉਸ ਸਮੇਂ ਵੋਟਾਂ ਵੀ ਅਕਲੇ ਪੰਜਾਬ ਚ ਹੀ ਪੈ ਰਹੀਆਂ ਸੀ ਤੇ ਕੇਂਦਰ ਸਰਕਾਰ ਦਾ ਫੁੱਲ ਲੱਗ ਗਿਆ ਸੀ ਕੇ ਪੰਜਾਬ ਚ ਚੋਣਾਂ ਕਰਵੋਂਨੀਆਂ ਹੀ ਆ ਉਹਦਾ ਕਾਰਨ ਇਹ ਸੀ ਕੇ ਨਰਸਮਾ ਰਾਓ ਸਰਕਾਰ ਤਾਂ ਹੀ ਬਚਦੀ ਸੀ ਇਹ ਇਸ ਕਰਕੇ ਕਿਲੀਆਰ ਆ ਕਿਉਂ ਕੇ ਉਦੋਂ ਪੰਜਾਬ ਚੋਂ ਬਾਰਾਂ MP ਕਾਂਗਰਸ ਦੇ ਬਣੇ ਤੇ ਰਾਓ ਸਰਕਾਰ ਸੱਤ ਵੋਟਾਂ ਨਾਲ਼ ਬਚੀ ਉਹ ਵੀ ਝਾਰਖੰਡ ਦੇ MP ਖਰੀਦ ਕੇ
@RAJINDERSINGH-qo6cl
@RAJINDERSINGH-qo6cl Жыл бұрын
People have become quite learned in politics that they do know right wrong
@gurpreetmachhike7867
@gurpreetmachhike7867 2 жыл бұрын
ਪੱਤਰਕਾਰ ਪੱਕਾ ਅਕਾਲੀ ਆ
@harwinderkandola2003
@harwinderkandola2003 Жыл бұрын
ਬਿਲਕੁਲ ਸਹੀ ਕਿਹਾ ਸੁਖਵੀਰ ਅਕਾਲੀਦਲ ਸਢ ਦੇਣ ਤਾ ਅਕਾਲੀਦਲ ਕਾਮਯਾਬ ਹੋ ਜਾਵੇਗਾ
@jugrajsingh967
@jugrajsingh967 Жыл бұрын
Paterkar..fadhu
@liveyungstayhappy4424
@liveyungstayhappy4424 2 жыл бұрын
ਰੋਮਾਣਾ ਜੀ ਤੇਰੀ ਪੰਥਕ ਪਾਰਟੀ buesnmana ਦੀ ਬਣਗੀ। ਸਿਰੇ ਦੇ ਨੰਗਾ ਨੂੰ 600 ਬੱਸ ਦਾ ਮਾਲਕ ਬਣਾਤਾ।ਰੇਤਾ ਬੱਜਰੀ ਪੰਜੀਰੀ ਬਣਗੀ। ਫੇਰ ਜੌ ਹੋਣਾ ਸੀ ਹੋ ਗਿਆ।
@jagjeetsingh9613
@jagjeetsingh9613 Жыл бұрын
ਹੁਨ ਨੀ ਕਦੇ ਵੀਜਿਤਨਗੇ ਹੋਰ ਰੋਨ ਗੇ ਹਾਲੇ
@nordvpn8776
@nordvpn8776 2 жыл бұрын
I don’t think this man is worth anything,he has remained joli chuk of Badals.
@jaswindergill1674
@jaswindergill1674 2 жыл бұрын
He still consider himself Akali whereas he is now jholi chuk of BJP
@harpritthiara2881
@harpritthiara2881 Жыл бұрын
Yes
@FunScience3216
@FunScience3216 2 жыл бұрын
Jholi chuk will find new Aaka now.... He is pure jathedar .... Can he tell any achievement of badal except his shaihansheelta....
@sakattarsingh1646
@sakattarsingh1646 2 жыл бұрын
Shub and all other information on .if we
@navkampal95
@navkampal95 2 жыл бұрын
ਬੜਾ ਸ਼ਾਤਰ ਬੰਦਾ ਬੜੀ ਹੀ ਸ਼ਾਤਰਤਾ ਨਾਲ ਝੂਠ ਬੋਲ ਰਿਹਾ, ਇਹਨੂੰ ਪੁਛ ਕਿ ਸਿੱਖਾਂ ਵੱਲੋਂ ਲਹੂ ਡੋਲਵੀਂ ਲੜੀ ਗਈ ਆਜਾਦੀ ਦੀ ਲੜਾਈ ਜੇ ਕਾਂਗਰਸ ਦੀ ਸਾਜਿਸ਼ ਸੀ ਤੁਸੀਂ ਕਾਂਗਰਸ ਦੇ ਵਿਰੋਧੀ ਸੀ, ਤੁਸੀਂ ਘਰਾਂ ਵਿੱਚ ਕਿਉਂ ਬੈਠ ਗਏ, ਕਾਲੀਆਂ ਦਾ ਰਾਜ ਆਇਆ ਸਿੱਖਾਂ ਨੂੰ ਇਨਸਾਫ ਕਿਉਂ ਨਹੀ ਦਿਵਾਇਆ, ਸਿੱਖ ਕੌਮ ਦੇ ਨੌਜਵਾਨਾ ਦੇ ਕਾਤਲਾਂ ਨੂੰ ਉਚੇ ਅਹੁਦੇ ਕਿੰਨੇ ਦਿੱਤੇ
@RAJINDERSINGH-qo6cl
@RAJINDERSINGH-qo6cl Жыл бұрын
Very vital points have been brought under focus . Good .
@gurmailsinghsandhawalia5427
@gurmailsinghsandhawalia5427 2 жыл бұрын
ਮੈਨੂੰ ਲੱਗਦਾ ਹੈ ਕਿ ਸਾਵਾਲ ਕਰਨ ਵਾਲਾ ਵੀਰ ਅੱਜ ਵੀ ਸੁਖਬੀਰ ਬਾਦਲ ਬੁਹਤ ਵਧੀਆ 🥄 ਹੈ
@Sher.singhpress
@Sher.singhpress 2 жыл бұрын
No doubt, aap MLAs/ministers are inexperienced in all fields as well as in corruption field&did not follow pappu"s/ badal's corrupted basterds corrupted in thousand crores into their pockets
@Sohansingh-qg7ow
@Sohansingh-qg7ow Жыл бұрын
ਇਹ ਭੀ ਉਨ੍ਹਾਂ ਦਾ ਹੀ ਆੜੀ ਆ ਜਿਨ੍ਹਾਂ ਨੂੰ ਕੁਰਸੀ ਚਾਹੀਦੀ ਆ ਚਾਹੇ ਪੰਥ ਪੰਜਾਬ ਤੇ ਗੁਰੂ ਨਾਲ ਗਦਾਰੀ ਕਰਕੇ ਹੀ ਮਿਲੇ ।
@jotdhattofficial6303
@jotdhattofficial6303 2 жыл бұрын
Patarkar saab har gal nu time ni haga Ta part 2 or 3 part bna lena c
@rubalsandhu707
@rubalsandhu707 Жыл бұрын
Reporter g Brar sahib nu gal te puri kar lain do har gal kati jande o
@gurmeetsingh7314
@gurmeetsingh7314 2 жыл бұрын
ਪਾਰਟੀ ਮਾੜੀ ਬੰਦੇ ਚੰਗੇ। ਬੰਦਿਆਂ ਦੀ ਪਾਰਟੀ ਪਰ ਮਾੜੀ।
@amritsarpanch
@amritsarpanch 2 жыл бұрын
ਮੌਕਾ ਪ੍ਰਸਤ, ਸੁਖਬੀਰ ਬਾਰੇ ਸਬ ਦੇ ਵਿਚਾਰ ਇਹੋ ਹੈ, ਕਿਰਦਾਰ ਬੇਜੇਪੀ ਚ ਜਾਨ ਵਾਲਿਆ ਦਾ ਵੀ ਕੱਖ ਨੀ
@Sukhdevsingh-vd4cq
@Sukhdevsingh-vd4cq Жыл бұрын
ਸਿੱਖ ਪੰਥ ਵਲੋ ਦਰਕਾਰੇ ਤੇ ਪ੍ਰਵਾਰ ਸਮੇਤ ਹਾਰੇ,, ਗੁਰੂਘਰ ਤੇ ਕਬਜਾ ਧਾਰੀ ਸੁਖਬੀਰ ਬਾਦਲ ਦੀ ਹਾਰ ਤੇ ਕਿਉ ਰੋਏ ਜੇਬ ਵਿੱਚੋ ਨਿਕਲੇ ਜਥੇਦਾਰ ਹਰਪੀਤ ਸਿੰਘ,, ਗੁਰੂਘਰਾ ਤੇ ਕਬਜਾ ਧਾਰੀਆ ਦੀ ਜੇਬ ਵਿੱਚੋ ਨਿਕਲੇ ਜਥੇਦਾਰ ਤੇ ਪ੍ਰਧਾਨ ( ਖੂਹ ਦੇ ਡੱਡੂ) ਲਈ ਸਿੱਖ ਪੰਥ ਸਿਰਫ਼ ਬਾਦਲ ਪ੍ਰਵਾਰ ਹੀ ਹੈ
@amarjitsonu5388
@amarjitsonu5388 Жыл бұрын
जिस कांग्रेस ने पंजाब के साथ असल में बुरा किया उसी पार्टी का मुख्यमंत्री बनाते रहे पंजाब के लोग। जिस पार्टी ने इनका कभी बुरा नहीं किया उनसे बेमतलब की नफरत करते हैं।
@jagdeepbrar1715
@jagdeepbrar1715 2 жыл бұрын
ਨਿਧੜਕ ਸਿੰਘ ਬਰਾੜ ਨੇ ਲੀਕ ਲਗਾ ਦਿੱਤੀ ਹੈ ਭਾਜਪਾ ਵਿੱਚ ਜਾ ਕੇ।
@khushbrar7951
@khushbrar7951 2 жыл бұрын
ਏਦੂੰ ਖੱਚ ਹੋਰ ਨੀ ਥਿਆਇਆ ਕੋਈ ਗੱਲ-ਬਾਤ ਵਾਸਤੇ
@JagroopSingh-no7xy
@JagroopSingh-no7xy 2 жыл бұрын
ਬਿਲਕੁਲ ਬਾਈ ਇਹ ਚਵਲ ਬੰਦਾ
@devindergrewal2004
@devindergrewal2004 2 жыл бұрын
Reporter sb questions da sequence bnao. Not a good interview. Tusi swal nalo dassna jiada chahunde ho ? Tuhade sahmne Brar sb han , sab kujh jande han.
@3576632
@3576632 2 жыл бұрын
Narinder Modi is most notorious person I think Brar Sahib has know nothing about Modi
@swaransinghsekhon4836
@swaransinghsekhon4836 Жыл бұрын
Good leads thanks
@balkourdhillon5402
@balkourdhillon5402 Жыл бұрын
ਅਸਲ ਵਿੱਚ ਬਰਾੜ ਸਾਹਿਬ ਜੀ ਅਤੇ ਸਮੂਹ ਸਿੱਖ ਕੌਮ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਾਦਲ ਪਰਿਵਾਰ ਸਿਆਸਤ ਵਿੱਚ ਤਾਂ ਸਾਰੇ ਨੰਬਰ ਲੈ ਕੇ ਪਾਸ ਹੀ ਹੈ ਪੰਜਾਬ ਵਿੱਚ ਇੰਨਾ ਤੋਂ ਵੱਡਾ ਕੋਈ ਸਿਆਸੀ ਨਹੀ ਹੈ ।ਪਰ ਬੇੜੀ ਡੁੱਬੀ ਤਾਂ ਕਰਕੇ ਆ ਕਿ ਇਨ੍ਹਾਂ ਨੂੰ ਸਿੱਖ ਧਰਮ ਵਾ!ਰੇ ਕੋਈ ਵੀ ਜਾਣਕਾਰੀ ਜਾਂ ਸ਼ਰਧਾ ਵਿਸ਼ਵਾਸ ਨਹੀਂ ਹੈ ਇਨ੍ਹਾਂ ਨੇ ਕੋਈ ਇਤਿਹਾਸ ਸਟੱਡੀ ਨਹੀ ਕੀਤਾ ।ਇਕ ਧੰਨ ਇਕੱਠਾ ਕਰਨਾ ਸਿਖਿਆ ਜਾਂ ਕਹਿ ਲਵੋ ਸਾਰੀਆ ਜਮਾਤਾਂ ਪਾਸ ਆ ਸਾਰਾ ਈ ਕੋੜਮਾਂ।
@jagmohansingh2994
@jagmohansingh2994 2 жыл бұрын
Brar sahib tells how many decision/ order have been made influnced politically or otherwise while he was in pb state information commission. I expect he will tell this honestly.
@smsmahal3805
@smsmahal3805 2 жыл бұрын
Sad.People only run after greed.
@kavansingh7675
@kavansingh7675 Жыл бұрын
He is a business man he will do anything to make his business survive
@gurmitsingh3286
@gurmitsingh3286 Жыл бұрын
ਹੋਰ ਭੰਗੜੇ ਪਾਉਂਦਾ। ਲੋਕਾਂ ਨੇ ਰਵਾ ਤਾ।
@khokharvlogs4732
@khokharvlogs4732 Жыл бұрын
ਰੋਮਾਣਾ ਜੀ ਜੇਕਰ ਤੁਸੀਂ ਅਕਾਲੀ ਦਲ ਦੇ ਖਲਾਫ ਕੁਝ ਨਹੀਂ ਸੁਣ ਸਕਦੇ ਤਾ ਬਰਾੜ ਸਾਬ ਜੀ ਨੂੰ ਨਾ ਸੱਦਦੇ
@jagmailsingh548
@jagmailsingh548 Жыл бұрын
ਇਹ ਬਰਾੜ ਸਾਹਿਬ ਨੇ ਤਾ ਆਪ ਸਾਰੀ ਜਿੰਦਗੀ ਅਕਾਲੀ ਦਲ ਚੋ ਨਜਾਰੇ ਲਏ ਐ 🙏🙏
@Prabhaulakh061
@Prabhaulakh061 Жыл бұрын
Bakwas kar rahe
@ravindersinghgill314
@ravindersinghgill314 3 ай бұрын
ਜਦੋਂ ਸੁਖਬੀਰ ਜੰਮਿਆ ਸੀ ਉਦੋਂ ਬਾਦਲ ਰੋਇਆ ਹਊਗਾ ?
@dilbagpannu4487
@dilbagpannu4487 2 жыл бұрын
When we say this party is not good that means the person leaders working in the party are not good this is the actual meaning of party right or bad
@patwindersingh1737
@patwindersingh1737 Жыл бұрын
Good
@BholaSingh-mh3xh
@BholaSingh-mh3xh 2 жыл бұрын
Ny c bai Ji
@SatnamSagar-pd9rj
@SatnamSagar-pd9rj Жыл бұрын
Sardaar ji Iterwew lai rhe ho k de rahe ho
@jasvirsinghjasvirsingh8414
@jasvirsinghjasvirsingh8414 Жыл бұрын
ਰੇਮਾਣਾ ਸਾਬ ਤੁਸੀ ਖੁਦ ਹੀ ਕਰ ਲੈਣਾ ਸੀ ਏ ਪ੍ਰੋਗਰਾਮ । ਬਰਾੜ ਸਾਬ ਦਾ ਤਾ ਤੁਸੀਂ ਐਂਵੇ ਟਾਈਮ ਖਰਾਬ ਕੀਤਾ ਏ 😂😂😂😂
@gurwantsingh6519
@gurwantsingh6519 2 жыл бұрын
ਰੋਮਾਣਾ ਜੀ ਕੋਈ ਜਵਾਬ ਤਾ ਪੂਰਾ ਸੁਣ ਲੈਣਾ ਸੀ ਤੇਰੇ ਵੱਲੋ ਅੱਧ ਵਿਚਕਾਰੋ ਟੋਕਣਾ ਬਰਾੜ ਸਾਹਿਬ ਨੂੰ ਇਹ ਮੈਨੂੰ ਵਧੀਆ ਨਹੀ ਲੱਗਿਆ ਇੰਟਰਵਿਊ ਸੁਣਨ ਦਾ ਬਹੁਤ ਚਾਅ ਸੀ ਪਰ ਤੇਰਾ ਟੋਕਣਾ ਘਟੀਆ ਲਗਾ
@TajinderSingh-ro7hp
@TajinderSingh-ro7hp 2 жыл бұрын
Rab da vasta je kuj karo,,,center de gulami nalo sache sikha de gulami changi,,,nij shado
@satpalsinghgill6799
@satpalsinghgill6799 2 жыл бұрын
ਰੋਮਾਣਾ ਜੀ ਤੁਸੀਂ ਸਵਾਲ ਨੂੰ ਬਹੁਤ ਲੰਮਾ ਕਰਦੇ ਹੋ, ਸਵਾਲ ਦੇ ਵਾਕ ਛੋਟੇ ਹੁੰਦੇ ਹਨ । ਨਾਲ ਤੁਸੀਂ ਬਰਾੜ ਸਾਬ ਨੂੰ ਗੱਲ ਪੂਰੀ ਨਹੀਂ ਕਰਨ ਦਿੰਦੇ, ਗੱਲ ਵਿੱਚੋਂ ਕੱਟਕੇ ਹੋਰ ਪਾਸੇ ਲੈ ਜਾਂਦੇ ਓ। ਪਲੀਜ ਅੱਗੇ ਤੋਂ ਧਿਆਨ ਦਿਓ
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
ਬਰਾੜ ਸਾਹਿਬ ਜੁਝਾਰੂ ਯੋਧੇ,,,,,, ਬਰਾੜ ਸਾਹਿਬ ਦਾ ਜੱਦੀ ਪਿੰਡ ਗੱਜਣਵਾਲਾ,,,, ਮੋਗਾ,,,ਹੈ ਜੀਉ
@gurdevsingh9300
@gurdevsingh9300 2 жыл бұрын
ਮੰਗੇਵਾਲਾ ਕੇ ਗੱਜਣਵਾਲਾ?
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
@@gurdevsingh9300 ਦਾਦੇ ਬਾਬੇ ਦਾ ਬਾਕੀ ਸਾਰਾ ਪਰਿਵਾਰ ਗੱਜਣਵਾਲਾ ਵਿਖੇ ਹੀ ਰਹਿੰਦਾ ਹੈ ਸ੍ਰ ਬਾਕੀ ਬਰਾੜ ਸਾਹਬ ਤੋ ਪਤਾ ਕਰ ਸਕਦੇ ਹੋ,,,,,ਜੱਦੀ ਪਿੰਡ ਗੱਜਣਵਾਲਾ ਹੀ ਹੈ ਗੁਰਦੇਵ ਸਿੰਘ ਜੀ
@gurdevsingh9300
@gurdevsingh9300 Жыл бұрын
Ok ਵੀਰ ਇਹ ਮੰਗੇਵਾਲੇ ਵੀ ਰਹਿੰਦੇ ਸੀ?? ਇਕ ਵਾਰ ਅਸੀਂ ਮੰਗੇਵਾਲੇ ਘਰ ਗਏ ਸੀ ਇਹਨਾਂ ਦੇ,, ਮੈਂ,, ਸਤਨਾਮ ਮਖੂ cu ਵਾਲਾ,, ਤੇ ਲੱਕੀ ਨੂਰਪੁਰ ਵਾਲਾ ਪੁਰਾਣੀ ਗੱਲ ਹੈ,,94-95 ਦੀ ਸ਼ਾਇਦ
@karamveersingh7257
@karamveersingh7257 2 жыл бұрын
ਹਰਮੇਲ ਸਿੰਘ ਟੌਹੜਾ ਨੂੰ ਅੱਗੇ ਲਿਆਉਣ ਨਿੱਜ parastii ਨਹੀਂ ???
@dayasinghsandhu6269
@dayasinghsandhu6269 4 ай бұрын
ਇਹ ਦੱਲੇ ਖਾ ਕਾ ਪੰਥ ਦਾ ਗੱਲ ਕਰਦਾ ਨਾ ਚਲਵ ਬਿਜੇਪੀ ਵਾਲਾ ਦਾ ਗੁਣਗੁਣ ਕਰਦਾ ਸ਼ਰਮ ਨਾ ਬੇਸ਼ਰਮ ਨੂੰ
@gurbantsinghdhillon1851
@gurbantsinghdhillon1851 Жыл бұрын
ਵਲਟੋਹਾ ਤੋਂ ਸੁਰੂ ਹੋਈ
@palyjandu687
@palyjandu687 2 жыл бұрын
Badal chor party
@anantsingh3520
@anantsingh3520 2 жыл бұрын
Sukhbir nu bargarhi le bethi
This dad wins Halloween! 🎃💀
01:00
Justin Flom
Рет қаралды 15 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН
This dad wins Halloween! 🎃💀
01:00
Justin Flom
Рет қаралды 15 МЛН