ਚਾਹ ਵਾਲੀ ਕੁੜੀ ਮਗਰੋਂ ਪਿਤਾ ਤੇ ਦਾਦੀ ਕੋਲ ਪਹੁੰਚਿਆ ਮਨਦੀਪ ਮੰਨਾ, ਦੇਖੋ ਫੇਰ ਕੀ ਹੋਇਆ

  Рет қаралды 66,059

Punjabi Ekta

Punjabi Ekta

Күн бұрын

ਚਾਹ ਵਾਲੀ ਕੁੜੀ ਮਗਰੋਂ ਪਿਤਾ ਤੇ ਦਾਦੀ ਕੋਲ ਪਹੁੰਚਿਆ ਮਨਦੀਪ ਮੰਨਾ, ਦੇਖੋ ਫੇਰ ਕੀ ਹੋਇਆ
#PunjabiEkta #MandeepManna #PunjabNews
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 285
@Ssandhu198
@Ssandhu198 2 ай бұрын
ਮੰਨਾ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਪਹਿਲੀ ਵਾਰ ਬਿਨਾ ਸਿਆਸਤ ਤੋਂ ਕੰਮ ਰਹੇ ਹੋ ਧੰਨਵਾਦ ਜੇ ਸਾਡੀ ਲਾਇਕ ਕੋਈ ਸੇਵਾ ਤਾਂ ਦੱਸਣਾ ਵੀਰ ਜੀ
@goldygrewal4012
@goldygrewal4012 2 ай бұрын
ਕਿਸੇ ਨੂੰ ਮਿਲਾਉਣ ਵਰਗਾ ਪੁੰਨ ਕਿਸੇ ਦਾ ਘਰ ਤੋੜਣ ਦਾ ਵੱਡਾ ਪਾਪ ਨਹੀਂ।
@SangtiGrewal
@SangtiGrewal 2 ай бұрын
ਪਰਵਾਰ ਨੂੰ ਮਿਲਾ ਦੇਣਾ ਬਹੁਤ ਵਧੀਆ ਕੰਮ ਕੀਤਾ ਜੀ
@cool9532
@cool9532 2 ай бұрын
ਸਹਾਇਤਾ ਕਰਨ ਨਾਲੋ ਪਰਿਵਾਰ ਨੂੰ ਮਿਲਾ ਦੇਣਾ ਜਿਆਦਾ ਵਧੀਆ ਆ
@majorsingh8647
@majorsingh8647 2 ай бұрын
@@cool9532 ਪ੍ਰਵਾਰ ਮਿਲਕੇ ਇਕੱਠਾ ਰਹਿਣ ਲੱਗ ਜਾਵੇ ਤਾਬਹੁਤ ਹੀ ਖੁਸ਼ੀ ਹੋਵੇਗੀ ਪ੍ਰਵਾਰ ਨੂੰ ਵੀ ਚਾਹੀਦਾ ਹੈ ਪਿਛਲੀਆ ਗੱਲਾਂ ਭੁਲਾ ਕੇ ਅੱਗੇ ਤੋਪਿਆਰ ਭਰੀ ਜਿੰਦਗੀ ਜਿਊਣ ਕਿਸੇ ਨੂੰ ਵਲੇਮ ਨਾ ਦੇਣ
@harpinderbhullar5719
@harpinderbhullar5719 2 ай бұрын
ਬਿੱਲਕੁੱਲ ਸਹੀ ਬੋਲਿਆ ਮੰਨਾ ਜੀ ਨੇ ਪਰਿਵਾਰ ਦੀ ਮਦਦ ਜਰੂਰ ਕਰੋ
@kabalsinghbhojiankabalsing2470
@kabalsinghbhojiankabalsing2470 2 ай бұрын
ਮੰਨੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@user-ez2dn8ko6k
@user-ez2dn8ko6k 2 ай бұрын
ਮੰਨਾ ਜੀ ਆਪਜੀ ਹੀਰੋ ਹੈ
@majorsingh8647
@majorsingh8647 2 ай бұрын
ਮੰਨੇ ਵੀਰ ਦਾ ਆਦਰ ਸਹਿਤ ਧੰਨਵਾਦ
@BalwinderBalwinder-qu8fw
@BalwinderBalwinder-qu8fw 2 ай бұрын
ਮਨਦੀਪ ਸਿੰਘ ਮੰਨਾ ਵੀਰ ਜ਼ਿੰਦਾਬਾਦ
@harmeshpal9717
@harmeshpal9717 2 ай бұрын
ਮੰਨਾ ਜੀ ਤੁਹਾਡੀ ਸੋਚ ਸਹੀ ਹੈ ਘਰਾਂ ਦੇ ਝਗੜੇ ਬਾਹਰ ਨਾ ਆਉਣ ਪਰ ਕੁੜੀ ਨੇ ਫੇਰ ਵੀ ਸਹੀ ਰਸਤਾ ਹੀ ਚੁਣਿਆ ਹੈ
@ssbani6949
@ssbani6949 2 ай бұрын
ਏਸੇ ਬੱਚਿਆਂ ਤੋਂ ਰੱਬ ਬਚਾਵੇ
@user-ty6tn6it8y
@user-ty6tn6it8y 2 ай бұрын
ਜਿਊਂਦਾ ਰਹਿ ਮੰਨੇਂ ਵੀਰ ਤੁਹਾਡੇ ਵਰਗੇ ਯੋਧੇ ਚਾਹੀਦੇ ਨੇ
@user-xc2fq9rm8d
@user-xc2fq9rm8d 2 ай бұрын
ਬਹੁਤ ਵਧੀਆ ਵੀਰ ਜੀ
@PardeepPassi1
@PardeepPassi1 2 ай бұрын
ਮੰਨਾ ਸਾਹਿਬ ਤੁਸੀਂ ਬਿਲਕੁਲ ਸਹੀ ਕੰਮ ਕਰ ਰਹੇ ਹੋ .
@gurnamdhaliwalsingh6564
@gurnamdhaliwalsingh6564 2 ай бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ
@hardeephardeep7389
@hardeephardeep7389 2 ай бұрын
ਬਹੁਤ ਵਧੀਆ ਗੱਲ ਕੀਤੀ ਵੀਰ ਮਨਦੀਪ ਸਿੰਘ ਨੇ
@harjotkahlon5493
@harjotkahlon5493 2 ай бұрын
ਮੰਨਾ ਜੀ ਇਹਨਾਂ ਦੇ ਪਰਿਵਾਰ ਨੂੰ ਇਕੱਠਿਆ ਕਰ ਦੋ ਧੰਨਵਾਦ
@AmanDeep-nl6bb
@AmanDeep-nl6bb Ай бұрын
ਬਿਲਕੁਲ ਸਹੀ ਹੈ ਵੀਰ ਜੀ ਬਹੁਤ ਸੋਹਣੀ ਆ ਗਲਾ ਕੀਤੀਆ ਧਨ ਵਾਦ ਜੀ
@user-gf7mn8iy3q
@user-gf7mn8iy3q 2 ай бұрын
Mana veer ji waheguru ji tuanu chardi kla vich rhkan mana veer ji jimda bad❤❤❤❤❤❤
@ManpreetKaur-rl7ds
@ManpreetKaur-rl7ds 2 ай бұрын
Galll ਬਿਲਕੁਲ sahi aa manna g sab g God sult ❤❤❤❤
@malwabelt128
@malwabelt128 2 ай бұрын
ਸਾਰੇ ਗਰੀਬ ਵਾਂਗ ਦੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਿੰਨਾ ਕੋਲ ਵਾਹਿਗੁਰੂ ਨੇ ਕੁਝ ਦਿੱਤਾ ਹੋਇਆ ਪਰ ਜੇਕਰ ਕੋਈ ਗਰੀਬ ਦੇ ਬੱਚੇ ਨੇ ਜਾ ਗਰੀਬ ਕੋਲੋ ਗਲਤੀ ਹੋ ਵੀ ਜਾਂਦੀ ਹੁੰਦੀ ਹੈ ਤਾ ਵਿਦਵਾਨਾਂ ਨੂੰ ਬੇਨਤੀ ਹੈ ਕਿ ਗਲਤ ਨਾ ਬੋਲਿਆ ਕਰਨ ਜੇਕਰ ਕਿਸੇ ਨੂੰ ਕੋਈ ਮਦਦ ਦੀ ਜ਼ਰੂਰਤ ਹੋਵੇ ਤਾ ਮੇਰੇ ਨਾਲ ਸਪੰਰਕ ਕਰ ਸਕਦਾ ਮੈ ਜਿੰਨੇ ਕੁ ਜੋਗਾ ਹਾ ਜ਼ਰੂਰ ਮਦਦ ਕਰਾਂਗਾ
@JinderMehmi-nu4is
@JinderMehmi-nu4is 2 ай бұрын
Bai ji a duniya te help krn wale bohot ghat a certificate den wale bohot aa
@KuldeepSingh-xv4mx
@KuldeepSingh-xv4mx 2 ай бұрын
ਮਨਦੀਪ ਸਿੰਘ ਮੰਨਾ ਜੀ ਇਸ ਪ੍ਰਵਾਰ ਨੂੰ ਆਪਸ ਮਿਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
@user-gz292
@user-gz292 2 ай бұрын
Manna ji zindabaad 🎉🎉
@user-bq7gd9rm4q
@user-bq7gd9rm4q 2 ай бұрын
ਗੁੱਡ ਵੀਰ ਮੰਨਾਂ ਜੀ ਬਹੁਤ ਵਧੀਆ ਕੰਮ ਕੀਤਾ
@Football_gamer_463
@Football_gamer_463 2 ай бұрын
Veer ji jindabad veer ji good❤❤
@PrinceKumar-cf7ek
@PrinceKumar-cf7ek 2 ай бұрын
God bless🙏 jii. Very good👍
@dalipsinghdalipsingh6301
@dalipsinghdalipsingh6301 2 ай бұрын
Sahi gal
@jasveerbrar1095
@jasveerbrar1095 2 ай бұрын
ਪਰਵਾਰ ਨੂੰ ਮਲਾ ਦਿਓ ਮੰਨਾ ਜੀ ਕੁੜੀ ਨੂੰ ਤੇ ਮਾ ਨੂੰ ਸੰਮਜਾਂ ਪਿਓ ਤਾਂ ਪਹਿਲਾਂ ਹੀ ਸਮਝਿਆ ਹੈ
@user-bi3tg4vj9x
@user-bi3tg4vj9x 2 ай бұрын
ਮੰਨਾ ਵੀਰ ਬੋਲਦੇ ਬਹੁਤ ਵਧੀਆ ਸੱਚ ਬੋਲਣ ਔਖਾ 🎉🎉🎉🎉🎉🎉
@roshansingh8362
@roshansingh8362 2 ай бұрын
Boht vddi kirpa ji tuhade te tuhadia galla sun ke mnn khush ho gya
@harjindersinghdhir2061
@harjindersinghdhir2061 2 ай бұрын
Bahot sahi gl kiti singh Saab g aap g ny Wahiguru g aap g nu Chardikala ch rakhan g
@SodhiSingh-hj9yy
@SodhiSingh-hj9yy 2 ай бұрын
Big bro mandeep singh manna g me tuhadi gl krn lyi very gd gl g very nice g
@charanjitkaur1530
@charanjitkaur1530 2 ай бұрын
Munaa veer Ji app ji ki soch aise hee bani rahe .
@BaldevSingh-dz8cf
@BaldevSingh-dz8cf Ай бұрын
ਬਹੁਤ ਵਧੀਆ ਮੰਨੇਂ ਵੀਰ ਜੀ ਪਰਿਵਾਰ ਨੂੰ ਆਪਸ ਵਿੱਚ ਮਿਲਾਂ ਰਹੇ ਹੋ
@manjotsingh99023
@manjotsingh99023 Ай бұрын
Good 👍🏻👍🏻
@malkitsingh1604
@malkitsingh1604 2 ай бұрын
ਮੰਨਾ ਜੀ ਤੁਸੀਂ ਸਹੀ ਹੋ ਲੋਕਾਂ ਦੀ ਗੱਲ ਨਾ ਕਰੋ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਅਸੀਂ ਤੁਹਾਡਆ ਧੰਨਵਾਦ ਕਰਦੇ ਹਾਂ।
@user-ty6tn6it8y
@user-ty6tn6it8y 2 ай бұрын
ਸਲੂਟ ਆ ਸਰਦਾਰ ਸਾਹਿਬ ਨੂੰ
@SukhwinderSingh-qn4rj
@SukhwinderSingh-qn4rj 2 ай бұрын
Very good job mana veer ji
@KomalkaurRajput-yy9lp
@KomalkaurRajput-yy9lp Ай бұрын
Good soch paji g thuhadi ji ❤❤❤❤❤❤❤
@rashpalriar9803
@rashpalriar9803 2 ай бұрын
ਭੈਣ ਔਰ ਵੀਰ ਨੂ ਸਮਜਨਾ ਚਾਹੀਦਾ ਹੁਣ ਗਲਤੀ ਕਿਸੇ ਕੋਲੋ ਵੀ ਹੋ ਸਕਦੀ ਹੁਣ ਇਕ ਦੂਜੇ ਨੂੰ ਮਾਫ ਕਰੋ ਔਰ ਆਪਣੀ ਨਵੀ ਜਿੰਦਗੀ ਸ਼ੁਰੂ kro ਵੀਰ ਜੀ ਮੰਨਾ ਸਾਬ ਪਰਵਾਰ ਨੂੰ ਇਕੱਠਾ ਕਰ ਦਿਓ ਇਹ ਬਹੁਤ ਵੱਡੀ ਸੇਵਾ ਆ ਵਾਹਿਗਰੂ ਪਰਵਾਰ ਤੇ ਮਹਿਰ ਕਰਨ
@gurjotjot3968
@gurjotjot3968 Ай бұрын
Thanks veer ji ❤❤😢😢
@BalwinderKaur-xq7xj
@BalwinderKaur-xq7xj 2 ай бұрын
ਜਬਰਦਸਤੀ ਕਹਾ ਰਿਹਾ ਜਿੰਦਾਬਾਦ
@Armaan456u
@Armaan456u 2 ай бұрын
Bilkul sai keha veere 🙏🏼
@sukhrajfatehpuia8729
@sukhrajfatehpuia8729 2 ай бұрын
V gud manna ji
@surjeetsighsonu7896
@surjeetsighsonu7896 Ай бұрын
ਬਹੁਤ ਵਧੀਆ ਮੰਨਾਂ ਵੀਰ ਦਿਲ ਖੁਸ਼ ਹੋਗਿਆ
@rajasahib1833
@rajasahib1833 Ай бұрын
Boht vadiya vichar👍
@ranjitgill7432
@ranjitgill7432 2 ай бұрын
ਮੰਨਾ ਜੀ ਤੁਸੀਂ ਜ਼ਬਰਦਸਤੀ ਪਿਉ ਤੋ ਕਹਾ ਰਹੇ ਹੋ।ਚਾਹ ਵਾਲੀ ਕੁੜੀ ਜ਼ਿੰਦਾਬਾਦ ।ਇਹ ਠੀਕ ਨਹੀ ।ਕੁੜੀ ਤੇ ਮੁੰਡਾ ਆਕੇ ਦਾਦੀ ਮਾਂ ਨੂੰ ਦੇਖਣ?
@Singh899
@Singh899 2 ай бұрын
16,17 sal de javak nu kini ku Samaj hundi ha ,ja galat bolya gya ta ke ho gya
@user-tz7oz7bq8l
@user-tz7oz7bq8l 2 ай бұрын
Ajj kal ta 8 _9 SALL SA BACHE NU VE BHUT SAMAJ HUNDE HA JE VASE VI OH KUDI TA PHALI HE SOSCAL MEDIA ACTIVE SI
@SarabjitKaur-re1oq
@SarabjitKaur-re1oq 2 ай бұрын
Kudi nu tuci kio nhi kiha ki tu apne pio nu kio glt boldi othe kio ni bolda ethe ewe kili jna
@Singh899
@Singh899 2 ай бұрын
Veer Shoti umar da vich parents da rola, bachya nu shoti umar ch muskla da samana ,bad childhood eda kon jumavar ha
@Singh899
@Singh899 2 ай бұрын
Thudi soch mutabak 8.9 sal da bacha nu Samaj hundi hova gi but jara shoti umar vich daka kha ri hon ona nu ,kari akal de gal karda ho, socal Media ta on nal bacha samajdar nahi ho janda
@mohinderbhumbla1334
@mohinderbhumbla1334 2 ай бұрын
Salute to you Manna brother.keep it up,Waheguru bless you.Ameen
@user-oh5pl5ix9x
@user-oh5pl5ix9x Ай бұрын
ਮੰਨਾ ਵੀਰ ਜੀ ਸਲੂਟ
@naibsingh7122
@naibsingh7122 2 ай бұрын
ਬਹੁਤ ਵਧੀਆ ਗੱਲ ਹੈ ਜੀ
@GurchanSingh-lz6fe
@GurchanSingh-lz6fe 2 ай бұрын
ਬਹੁਤ ਵਧੀਆ ਗੱਲ ਹੈ ਜੀ ਮੰਨਾ ਜੀ
@CharanjitSingh-pt3jw
@CharanjitSingh-pt3jw 2 ай бұрын
Veer ji ais privar nu mila dio aap ji nu benti me tuhade bhut video dekhi a tusi sach dikhode ho waheguru tuhanu chardikala vich rakhe
@Pargatbawamusic
@Pargatbawamusic 2 ай бұрын
Bhuth vadia manna saab ji 🙏
@RajveerSingh-ic8wm
@RajveerSingh-ic8wm Ай бұрын
Good job veer ji very nice.
@gurbanikirtan8426
@gurbanikirtan8426 2 ай бұрын
Buhat wadiya manna veer g guru sahib Kirtana karan g
@KulwinderSingh-tr4sb
@KulwinderSingh-tr4sb Ай бұрын
Manna saab ik number gall kr k dill jitt gy
@defullterdhillon
@defullterdhillon 2 ай бұрын
ਮੰਨਾ ਜੀ ਕੁੜੀ ਤੇ ਬੋਲ ਰਹੀ ਮੈ ਬਾਪ ਤੋ ਜਾਨਾ ਨਹੀ ਕਹਿੰਦੀ ਮੈ ਭਰਾ ਨੂੰ ਜਮੀਨ ਲੈ ਕੇ ਦੇਣੀ ਕੁੜੀ ਨੂੰ ਏਦਾ ਨਹੀ ਸੀ ਬੋਲਣਾ ਚਾਹੀਦਾ😮
@AmandeepKaur-us8nt
@AmandeepKaur-us8nt Ай бұрын
So nice mana veer ji tusi helpful hoo
@JoginderPal-ir5tf
@JoginderPal-ir5tf 2 ай бұрын
Mane ver da Dhanbad ji
@AmarjitKaur-gj3sh
@AmarjitKaur-gj3sh 2 ай бұрын
ਅੱਤ ਸਿਰਾ ਵਿਚਾਰ ਵੀਰੇ
@jasbpaul364
@jasbpaul364 2 ай бұрын
ਕਹੀਂ ਕੁਹਾੜਾ ਦੁਸਟਜਨ ਤੋੜਨ ਸੂਈ ਸੁਹਾਗਾ ਸੰਤਜਨ ਜੋੜਨ
@tarsingh2072
@tarsingh2072 2 ай бұрын
Like ❤️ manna paji🙏
@angrejpalnagra812
@angrejpalnagra812 2 ай бұрын
Manna saab good job
@DavindersinghSandhu-k4b
@DavindersinghSandhu-k4b 2 ай бұрын
Waheguru ji
@ravinderkaur8981
@ravinderkaur8981 Ай бұрын
Good sir
@RinkuChandiani
@RinkuChandiani 2 ай бұрын
Waheguru ji mehar kro ji ❤🙏🙏🙏🙏
@BrarSaab-d6u
@BrarSaab-d6u 2 ай бұрын
ਬਹੁਤ ਵਧੀਆ ਮੰਨਾ ਬਾਈ ਜੀ
@sukhwinderkaur6883
@sukhwinderkaur6883 2 ай бұрын
Waherguru ji wahegur ji 🎉🎉
@pinderaingh2188
@pinderaingh2188 2 ай бұрын
Waheguru ji 🎉
@user-oi6ki3ir5s
@user-oi6ki3ir5s Ай бұрын
mein tahadi puri video dekhi veer jii bahut kush sikhia tahade kolu
@KuldeepKaur-vi2ck
@KuldeepKaur-vi2ck 2 ай бұрын
Right
@RANABUTTARRanaKumar
@RANABUTTARRanaKumar 2 ай бұрын
Very nice good 🙏🙏🙏🙏🙏🙏🙏🙏🙏🙏🙏🙏🙏🙏🙏
@BhupinderKaur-df8tb
@BhupinderKaur-df8tb 2 ай бұрын
ਮਾ ਧੀ ਗੁਰੂ ਵਾਲੇ ਬਣ ਕਿ ਇਕਠੇ ਰਹਿਣ।
@user-ve9pm1qw9z
@user-ve9pm1qw9z 2 ай бұрын
Manna is very nice man
@Itsmansi806
@Itsmansi806 2 ай бұрын
Good muna veerji koi smjon walla nahi hunda soch appni tuhade soch jinda bad
@prabhjotkaur1550
@prabhjotkaur1550 2 ай бұрын
Very nice manna ji 🙏
@AmandeepKaur-bz1mr
@AmandeepKaur-bz1mr 2 ай бұрын
Very good veer g ❤
@kuldipchahal2080
@kuldipchahal2080 2 ай бұрын
Manna ji tube God ho
@user-xd1hj8so9d
@user-xd1hj8so9d Ай бұрын
Bhai Mandeep Ji asita de naal tusi kar rahe hain bahut badhiya kar rahe ho
@user-rm3nw8lj8f
@user-rm3nw8lj8f 2 ай бұрын
ਮਨਾ ਵੀਰ ਜੀ ਤੁਸੀ ਬਹੁਤ ਵਧੀਆ ਕਿਤਾ ਧੰਨਵਾਦ
@harjitlitt1375
@harjitlitt1375 2 ай бұрын
Manna ji salute to you for helping the old lady
@harjitlitt1375
@harjitlitt1375 2 ай бұрын
Please get this family united. Thanks
@user-ei5mf8sq8d
@user-ei5mf8sq8d 2 ай бұрын
Very good mana ji
@user-ws9ue5vv6j
@user-ws9ue5vv6j 2 ай бұрын
Very nice veer ji
@AngrejSingh-wb5ib
@AngrejSingh-wb5ib 2 ай бұрын
Very good mana veer g
@ArshdeepSingh-dc9zt
@ArshdeepSingh-dc9zt 2 ай бұрын
Manna veer very good
@sukhmandersinghsekhon7803
@sukhmandersinghsekhon7803 2 ай бұрын
ਭਾਅ ਜੀ ਬਹੁਤ ਵਧੀਆ ਸੇਵਾ ਤੁਸੀ ਕਰ ਰਹੇਹੋ ਧੰਨਵਾਦ
@AmandeepKaur-wl9dy
@AmandeepKaur-wl9dy 2 ай бұрын
Sara parivar ik krdo g
@satindergrewal4998
@satindergrewal4998 2 ай бұрын
ਬਿਲਕੁਲ ਸਾਥ ਨੀ ਦੇਣਾ ਚਾਹੀਦਾ
@BhindersinghSingh-pl4vo
@BhindersinghSingh-pl4vo 2 ай бұрын
❤❤❤❤❤
@Sandeepkumar-rd8ir
@Sandeepkumar-rd8ir 2 ай бұрын
Manna ji🙏🏻🙏🏻🙏🏻🙏🏻🙏🏻👍👍
@ManjitBadesha-sy5kk
@ManjitBadesha-sy5kk 2 ай бұрын
Sir tuc bahut vadia gal kiti very good
@parminderkaurdhillon9521
@parminderkaurdhillon9521 2 ай бұрын
Very good
@RameshKumar-j9c
@RameshKumar-j9c Ай бұрын
🎉❤
@drinderjit99
@drinderjit99 2 ай бұрын
ਸਾਥ ਅਜੇ ਵੀ ਲੋਕਾਂ ਤੋ ਮੰਗ ਰਹੇ । ਆਹੋ ਸਾਰੇ ਆਪਣਾ ਆਪਣਾ ਹਿੱਸਾ ਪਾ ਲਵੋ ਹੁਣ । ਭੀਖ ਮੰਗਣੀ ਨਹੀਂ ਮਿਹਨਤ ਕਰਨੀ ਸਿਖਾ । ਇਹਨਾ ਚ ਕੋਈ ਵੀ ਅਪਾਹਿਜ ਥੋੜੇ ਹੈ ।
@Punjabitadkaswaad
@Punjabitadkaswaad 2 ай бұрын
Proud of you
@Harpreetsingh-nz5sx
@Harpreetsingh-nz5sx 2 ай бұрын
Very good muna ji
@user-oi6ki3ir5s
@user-oi6ki3ir5s Ай бұрын
rabb tahadi lami umar kare veer jee
@noorsidhu-xl4mr
@noorsidhu-xl4mr 2 ай бұрын
veer bohat wadiya
@rajinderpalpatiala814
@rajinderpalpatiala814 2 ай бұрын
Mna by ji ne bhut pun kr deta😅
@BalwinderSingh-st5ip
@BalwinderSingh-st5ip 2 ай бұрын
Humanity is this Mana g in your views.
小丑和白天使的比试。#天使 #小丑 #超人不会飞
00:51
超人不会飞
Рет қаралды 38 МЛН
小丑在游泳池做什么#short #angel #clown
00:13
Super Beauty team
Рет қаралды 32 МЛН
Just Give me my Money!
00:18
GL Show Russian
Рет қаралды 1,1 МЛН
小丑和白天使的比试。#天使 #小丑 #超人不会飞
00:51
超人不会飞
Рет қаралды 38 МЛН