ਹਟਾਤੀ ਧੁੰਧ Navjot Singh Sidhu ਨੇ ! ਕਰਤੇ ਅਹਿਮ ਇੰਕਸਾਫ਼ Exclusive Interview 'ਚ… Punjab Television

  Рет қаралды 252,410

Punjab Television

Punjab Television

Күн бұрын

Пікірлер: 649
@amarjitsinghgrewal4155
@amarjitsinghgrewal4155 11 ай бұрын
ਅੱਜ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਡ ਪੰਜਾਬ ਦਾ ਅਗਲਾ ਮੁੱਖਮਂਤਰੀ ਐਲਾਨ ਦੇਵੇ। 2027 ਚ ਕਾਂਗਰਸ ਸੀ ਸਰਕਾਰ 101% ਬਣੇਗੀ। ਲੋਕ ਨਵਜੋਤ ਤੇ ਵਿਸ਼ਵਾਸ ਕਰਦੇ ਨੇ।
@manmohansingh9488
@manmohansingh9488 11 ай бұрын
😂😂😂😂
@manmohansingh9488
@manmohansingh9488 11 ай бұрын
@Kamarpartapgill ty veer esh joker dogaley toh oumeeda liya aa tussi , sirrey da pakandi judha mtlb parst aa eh joker , yaad kro majidiye chitte taskar nu ki nhi boleya eh , ty baad vich ous nu hi jaffiya pa raha c ,jis majidiye ny Punjab di jawani barbaad kr tee c , so esh bande da koi stand nhi
@ishmeetsingh3523
@ishmeetsingh3523 11 ай бұрын
Never
@paramjitsinghrai2718
@paramjitsinghrai2718 11 ай бұрын
Bilkul Sahi gal Ji
@zorasingh2723
@zorasingh2723 11 ай бұрын
H😅😮😢🎉😂 54:07
@rajwantsingh2523
@rajwantsingh2523 11 ай бұрын
ਪੂਰਾ ਪੰਜਾਬ ਸਿੱਧੂ ਦੇ ਨਾਲ ਹੈ ਭਾਜਪਾ ਸਿੱਧੂ ਦੇ ਖਿਲਾਫ਼ ਹੈ।
@pappubrar8006
@pappubrar8006 11 ай бұрын
ਸਰਦਾਰ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਖਹਿਰਾ ਸਾਬ ਜ਼ਿੰਦਾਬਾਦ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਹਨ ਨਾ ਕਿ ਕਾਗਰਸ਼ ਦੇ...
@BhupinderSingh-vi5pc
@BhupinderSingh-vi5pc 11 ай бұрын
ਇਹ ਦੋਵੇਂ ਇਕੱਠੇ ਨਹੀਂ ਹਨ ਬੇਸ਼ੱਕ ਇਹ ਇਮਾਨਦਾਰ ਲੀਡਰ ਹਨ
@sukhmindersingh4843
@sukhmindersingh4843 11 ай бұрын
ਭਾਸਕਰ ਸਾਹਿਬ ਬਹੁਤ ਵਧੀਆ ਬੇਬਾਕੀ ਨਾਲ ਸਵਾਲ ਅਤੇ ਸਿੱਧੂ ਸਾਹਿਬ ਦੇ ਜਵਾਬ ਪੰਜਾਬ ਪ੍ਰਤੀ ਸੰਵੇਦਨਾ
@manjitsingh4053
@manjitsingh4053 11 ай бұрын
ਭਾਸਕਰ ਸੑਾਬ ਵਾਕਿਆ ਤਾਰੀਫ਼ ਦੇ ਹੱਕਦਾਰ ਨੇ ਬੜੇ ਟਿਕਾ ਕੇ ਸਵਾਲ ਪੁੱਛੇ ਸਿੱਧੂ ਨੂੰ
@LakhwinderSingh-tp8oy
@LakhwinderSingh-tp8oy 11 ай бұрын
ਸਤਿ ਸ੍ਰੀ ਆਕਾਲ ਜੀ ਸਾਰੇ ਪੰਜਾਬ ਟੈਲੀਵਿਜ਼ਨ ਦੇ ਪਰਿਵਾਰ ਨੂੰ। ਰੰਧਾਵਾ ਜੀ ਅੱਜ ਹੀ ਸਵੇਰੇ ਰਤਨ ਧਾਲੀਵਾਲ ਦੀ ਨਵਜੋਤ ਸਿੱਧੂ ਦੇ ਨਾਲ ਇੰਟਰਵਿਊ ਵੇਖੀ ਤੇ ਮਨ ਚੋਂ ਕਿ ਪੰਜਾਬ ਟੈਲੀਵਿਜ਼ਨ ਵੀ ਇਸ ਤਰ੍ਹਾਂ ਦੀਆਂ ਇੰਟਰਵਿਊ ਕਿਉਂ ਨਾ ਕਰੇ। ਤੁਸੀਂ ਅੱਜ ਹੀ ਮਨ ਦੀ ਇੱਛਾ ਪੂਰੀ ਕਰ ਦਿੱਤੀ। ਧੰਨਵਾਦ ਜੀ।
@birkhara6420
@birkhara6420 11 ай бұрын
Sidhu Saab Jindabad 👍👍👍👍👍🙏🙏🙏🙏🙏
@harpreetdhillon7518
@harpreetdhillon7518 11 ай бұрын
ਰਾਜੀਵ ਸਰ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਧੰਨਵਾਦ ਜੀ
@KulwindersinghKwd1234
@KulwindersinghKwd1234 11 ай бұрын
Sidhu good 👍
@kewalkamboj7339
@kewalkamboj7339 11 ай бұрын
ਭਾਸਕਰ ਸਾਹਿਬ ਸਤਿ ਸ੍ਰੀ ਆਕਾਲ। ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਲੲੀ 1)ਰਾਜ ਸਭਾ ਮੈਂਬਰ ਛੱਡੀ 2) ਪੰਜਾਬ ਚੋਂ ਕੈਬਨਿਟ ਮੰਤਰੀ ਦਾ ਅਹੁੱਦਾ ਛੱਡਿਆ 3) ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁੱਦਾ ਛੱਡਿਆ 4) ਟੀਵੀ ਚੈਨਲਾਂ ਤੋਂ ਆਪਣੀ ਮਿਹਨਤ ਦੀ ਕਮਾਈ ਸਲਾਨਾ 40 ਕਰੋੜ ਰੁਪਏ ਛੱਡੇ 5) ਕਿਸਾਨਾਂ ਦੀ ਕਣਕ ਸੜ ਜਾਣ ਤੇ ਆਪਣੀ ਮਿਹਨਤ ਦੀ ਕਮਾਈ ਚੋਂ ਕਰੋੜਾਂ ਰੁਪਏ ਦਿੱਤੇ 6) ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਦਾ ਬਿਜਲੀ ਬਿੱਲ 3 ਲੱਖ ਰੁਪਏ ਦਿੱਤੇ 7) ਦਰਖੱਤ ਲਾਉਣ ਵਾਸਤੇ ਡੇਢ਼ ਕਰੋੜ ਰੁਪਏ ਆਪਣੀ ਮਿਹਨਤ ਦੀ ਕਮਾਈ ਚੋਂ ਦਿੱਤੇ 8)ਸਭ ਤੋਂ ਵੱਡਾ ਕੰਮ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲਵਾਇਆ। ਨੋਟ ਕਰੋ :-------ਪੰਜਾਬ ਚੋਂ ਇੱਕ ਲੀਡਰ ਦੱਸ ਦਿਉ ਜਿਸ ਨੇ ਕਦੇ ਪੰਜਾਬ ਲਈ ਚੈਅਰਮੈਨੀ ਵੀ ਨਹੀਂ ਛੱਡੀ। ਕਾਂਗਰਸ ਦੇ ਭਿ੍ਸ਼ਟ ਲੀਡਰਾਂ ਜਿੰਨਾਂ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਉਹਨਾਂ ਕਦੇ ਕਿਸੇ ਗਰੀਬ ਦੀ ਇੱਕ ਰੁਪਏ ਦੀ ਮੱਦਦ ਨਹੀਂ ਕੀਤੀ।ਇਹ ਭਿ੍ਸ਼ਟ ਲੀਡਰ 100 ਜਨਮ ਲੈਕੇ ਵੀ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪੈਰਾਂ ਵਰਗੇ ਨਹੀਂ ਹੋ ਸਕਦੇ
@subhashchabbaOM
@subhashchabbaOM 11 ай бұрын
He is a glibby talker. Why did he not take a stand for DSP Sekhon. Completely useless for any party
@RajinderKumar-r9k
@RajinderKumar-r9k 11 ай бұрын
Very true Brother 👍🙏
@BalwinderSingh-gn3mj
@BalwinderSingh-gn3mj 11 ай бұрын
Good riat
@avtarsingh-oy1cc
@avtarsingh-oy1cc 11 ай бұрын
Bhuchadd KP GILL nu sant kehna v ek kam 💩💩💩
@jatindermehta3981
@jatindermehta3981 11 ай бұрын
Ll
@dalbarasingh9833
@dalbarasingh9833 11 ай бұрын
Good job Sir ਇੱਕ ਵਾਰ ਸਿੱਧੂ ਸਾਹਬ ਨੂੰ ਮੌਕਾ ਦੇਣ ਪੰਜਾਬੀ
@jogasingh705
@jogasingh705 11 ай бұрын
ਸਿੱਧੂ ਸਾਹਿਬ ਆਪ ਦਾ ਵਾਹਿਗੁਰੂ ਭਲਾ ਕਰੇ
@ramaphotographykhamanon3081
@ramaphotographykhamanon3081 11 ай бұрын
ਸਿੱਧੂ ਨੂੰ ਇਕ ਇਮਾਨਦਾਰ ਹੈ ਕਾਗਰਸ ਵਾਲਿਆ ਨੂੰ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦੇਣਾ ਚਾਹੀਦਾ ਹੈ
@punjjaabdesh8659
@punjjaabdesh8659 11 ай бұрын
ਸਾਰੇ ਪਰਖੇ ਗਏ। ਕੱਲਾ ਸਿੱਧੂ ਰਹਿੰਦਾ। ਲੋਕਾਂ ਕੋਲ ਆਖਰੀ ਔਪਸ਼ਨ ਆ।
@paramjitriyait8616
@paramjitriyait8616 11 ай бұрын
ਭਾਸਕਰ ਸਾਹਿਬ ਅੱਖਾਂ ਖੋਲ੍ਹ ਦਿੱਤੀਆਂ ਤੁਹਾਡੇ ਸਵਾਲ ਤੇ ਸਿੱਧੂ ਦੇ ਜੁਆਬਾਂ ਨੇ। Good.
@AvtarA-xh1wd
@AvtarA-xh1wd 11 ай бұрын
ਮਤਲਬ ਤੁਹਾਡੀਆਂ ਅੱਖਾਂ ਹੁਣ ਤੱਕ ਬੰਦ ਸੀ
@sattibains4818
@sattibains4818 8 ай бұрын
​@@AvtarA-xh1wd Na na tu hi hai badda samjhdar
@sattibains4818
@sattibains4818 8 ай бұрын
BJP ne har hathkanda apna ke dekh liya, par sardar jhukega nahi sabit kar diya Sindhu ne
@shallysingh829
@shallysingh829 11 ай бұрын
ਏਨੇ ਬੇਈਮਾਨਾਂ ਚੋਂ ਕੁੱਝ ਕੁ ਤਾਂ ਹੈਗੇ ਆ ਇਮਾਨਦਾਰ,,, ਪੰਜਾਬ ਬਚਾਓ, ਸਿੱਧੂ ਨੂੰ ਜਿਤਾਉ ਪੰਜਾਬੀਓ ਪੰਜਾਬ ਬਚਾਓ 👍
@Gurlalsinghkang
@Gurlalsinghkang 11 ай бұрын
ਸ਼ੈਲੀ ਭਾਜੀ ਇਹਨਾਂ ਨੇ ਕੇ ਪੀ ਐਸ ਗਿੱਲ ਨੂੰ ਸੰਤ ਕਿਹਾ ਇਸ ਦੀ ਵੀਡੀਓ ਹੈ ਜਿਸ ਵਿਚ ਉਹਨਾਂ ਨੂੰ ਸੰਤ ਕਿਹਾ ਸੀ
@shallysingh829
@shallysingh829 11 ай бұрын
@@Gurlalsinghkang ਹਾਂ,ਜੀ ਹਾਂ ਮੈ ਹੁਣ ਸੁਣਿਆ ਹੈ ਜੀ,, ਧੰਨਵਾਦ ਜੀ 🙏
@jagtarsinghbassi395
@jagtarsinghbassi395 11 ай бұрын
Sidhu honest leader
@SurinderKaur-q3i
@SurinderKaur-q3i 11 ай бұрын
ਭਾਸਕਰ ਸਾਹਿਬ ਬਹੁਤ ਵਧੀਆ ਇੰਟਰਵਿਊ ਸਿੱਧੂ ਭਾ ਜੀ ਨਾਲ, ਕੁੱਝ ਵੀ ਹੋਵੇ ਸਿੱਧੂ ਭਾ ਜੀ ਦੀ ਸ਼ਖਸੀਅਤ ਹੈ ਵਖਰੀ ।
@harpreetsinghthind2816
@harpreetsinghthind2816 11 ай бұрын
🙏🚩🌹ਸਿੱਧੂ ਬਾਈ ਇਨਸਾਫ਼,,,,,,,,,, ਸਿੱਧੂ ਜੀ 🙏
@AmarjeetSingh-gw6of
@AmarjeetSingh-gw6of 11 ай бұрын
Honest political leader sidhu saab
@kulbeersingh3232
@kulbeersingh3232 11 ай бұрын
ਬਹੁਤ ਇਮਾਨਦਾਰ ਲੀਡਰ ਨਵਜੋਤ ਸਿੰਘ ਸਿੱਧੂ ਲੀਡਰ ਆ❤
@sahotasaab4640
@sahotasaab4640 11 ай бұрын
☺️🤣
@RanjitSingh-um3wj
@RanjitSingh-um3wj 11 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੰਜਾਬ ਦੀ ਨਿਧੱੜਕ ਅਵਾਜ਼ NAVJOT SINGH SIDHU❤
@gurdeepsinghgrewal5329
@gurdeepsinghgrewal5329 11 ай бұрын
ਹੀਰਾ ਬੰਦਾ ਨਵਜੋਤ ਸਿੱਧੂ❤
@harjitsingh8684
@harjitsingh8684 11 ай бұрын
We want to see CM, but need new party.
@HarbhajanSingh-x6z
@HarbhajanSingh-x6z 11 ай бұрын
KaSK
@kamaldhindsa7528
@kamaldhindsa7528 11 ай бұрын
Very exclusive interview with Sidhu saheb . He is too honest . I don’t think dirty politics have place for these kind of peoples 🌹
@satwantsingh9096
@satwantsingh9096 11 ай бұрын
ਇਮਾਨਦਾਰ ਨਵਜੋਤ ਸਿੰਘ ਸਿੱਧੂ ਵਧੀਆ ਪੇਸ਼ਕਾਰੀ
@shallysingh829
@shallysingh829 11 ай бұрын
ਬੇਬਾਕ ਇੰਟਰਵਿਊ ਸਿੱਧੂ ਸਾਹਿਬ ਜੀ ਦੀ,,👍
@harsimratsingh8766
@harsimratsingh8766 11 ай бұрын
ਹੰਕਾਰ ਤੇ ਇਮਾਨਦਾਰੀ ਇਕੱਠੇ ਨਹੀਂ ਚੱਲ ਸਕਦੇ ਆਪਣਾ ਸਰਦਾਰ ਜੀ ਹੰਕਾਰ ਛੱਡ ਕੇ ਇਮਾਨਦਾਰੀ ਨਾਲ ਪੰਜਾਬ ਨੂੰ ਚੰਗੀ ਸਰਕਾਰ ਦੇਵੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@canada7230
@canada7230 11 ай бұрын
ਹਕਾਰ ਅਤੇ ਆਪਣੇ ਆਪ ਤੇ ਮਾਣ ਹੋਣ ਵਿੱਚ ਬਹੁਤ ਫਰਕ ਹੁੰਦਾ ਵੀਰ ਜੀ ਹਕਾਰ ਉਹ ਹੁੰਦੇ ਜੋ ਬੰਦਾ ਹਕਾਰ ਵਿੱਚ ਆ ਕਿ ਲੋਕਾ ਤੇ ਜੁਲਮ ਕਰੇ ਜਿਵੇ ਹੁਣ ਝੱਡਾ ਕਰ ਰਿਹਾ
@kawaljeetkaur804
@kawaljeetkaur804 11 ай бұрын
ਮੈਂ…ਮੈਂ….ਮੈਂ….ਪਾਰਟੀ ਤੋਂ ਆਪਣੇ ਆਪ ਨੂੰ ਉਪਰ ਸਮਝਣ ਵਾਲਾ ਅਨੁਸ਼ਾਸਨਹੀਣ ਜੋ ਕਦੇ ਵੀ ਟੀਮਮੈਨ ਨਹੀਂ ਬਣ ਸਕਿਆ। ਇੰਗਲੈਂਡ ਤੋਂ ਵੀ ਮੈਚ ਵਿੱਚੋਂ ਛੱਡ ਕੇ ਭੱਜਿਆ ਸੀ।
@jass2965
@jass2965 11 ай бұрын
ਉਹ ਗੁਰੂ ਮੈਂ ਤਾਂ 2022 ਚ ਮੁੱਖ ਮੰਤਰੀ ਦਾ ਸੁਪਨਾ ਲਈ ਬੈਠਾ ਸੀ ਪ੍ਰਧਾਨ ਬਣਨ ਤੇ ਮੈਂ ਜਦ ਕਾਂਗਰਸ ਨੂੰ 22 ਸੀਟਾਂ ਤੇ ਮਾਰਿਆ ਹਾਰ ਤੋ ਬਾਅਦ ਅਸਤੀਫ਼ਾ ਦੇ ਦਿੱਤਾ ਹੁਣ ਅਲੱਗ ਰੈਲੀਆਂ ਕਰ ਰਿਹਾ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਚ ਹੁੰਦਾ ਪਾਰਟੀ ਦੇ ਸ਼ਿਧਾਤਾਂ ਅਸੂਲਾਂ ਨਾਲ ਚੱਲਣਾ ਪੈਂਦਾ,,
@MANJITSINGH-kz9lr
@MANJITSINGH-kz9lr 11 ай бұрын
🙏 ਭਾਸਕਰ ਸਾਹਿਬ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਇਕ ਸੁਹਿਰਦ ਸੰਵੇਦਨਸ਼ੀਲ ਸਿਆਣਾ ਦੂਰ ਅੰਦੇਸ਼ੀ ਸਿਆਸੀ ਆਗੂ ਹੈ, ਪਰ ਉਸ ਚ ਸਵੈ ਜ਼ਾਬਤਾ ਨਹੀਂ। ਜੇਕਰ ਉਹ ਸੱਚਮੁੱਚ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਚ ਆਪਣੀ ਪਾਰਟੀ ਬਣਾ ਕੇ ਅੱਗੇ ਵਧਣ, ਨਹੀਂ ਤਾਂ ਇਨ੍ਹਾਂ ਦੀਆਂ ਸਭ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ
@canada7230
@canada7230 11 ай бұрын
ਸਿੱਧੂ ਸਾਬ ਇਕ ਅਜਿਹਾ ਲੀਡਰ ਹਨ ਜਿਸ ਆਪਣੇ ਮਾਲੀ ਨੁਕਸਾਨ ਬਹੁਤ ਹੀ ਜਿਆਦਾ ਕੀਤਾ ਸਿੱਧੂ ਸਾਬ ਕੈਪਟਨ ਜਾ ਕੇਜਰੀਵਾਲ ਦੇ ਪੈਰਾ ਵਿੱਚ ਬੈਠ ਜਾਦਾ ਤੇ ਅੱਜ ਪੰਜਾਬ ਦਾ ਮੁੱਖ ਮੰਤਰੀ ਹੋਣ ਸੀ
@harpreetkaur9736
@harpreetkaur9736 11 ай бұрын
S Navjot Singh Sidhu jindabad hai rehe ga Next CM candidate Honna chahida
@HBEE30
@HBEE30 11 ай бұрын
We are with sidhu …. Golden man ❤
@Ranglapunjab103
@Ranglapunjab103 11 ай бұрын
ਆਸ਼ੂ ਵੀ ਇਕ ਕੁਰੱਪਟ ਮੰਤਰੀ ਸੀ ਉਹਦੀ ਇਨਕੁਆਰੀ ਵਾਲੀ ਫਾਈਲ ਗੁੰਮ ਕਿਵੇਂ ਹੋਈ? ਮਹਾਂ ਕੁਰੱਪਟ ਪਾਰਟੀਆਂ ਚ ਰਹਿਕੇ ਤੁਸੀਂ ਕਿਵੇਂ ਕੁਰੱਪਸ਼ਨ ਖਤਮ ਕਰੋਂਗੇ? ਜਦੋਂ ਕਰਤਾਰਪੁਰ ਕੋਰੀਡੋਰ ਖੁਲਵਾਉਣ ਕਾਰਨ ਤੁਹਾਡੀ ਗੁੱਡੀ ਸਿਖਰ ਤੇ ਸੀ, ਸੁਖਪਾਲ ਖੈਹਿਰਾ ਤੁਹਾਡੇ ਪਿੱਛੇ ਪਿੱਛੇ ਫਿਰਦਾ ਰਿਹਾ ਕਿ ਤੁਸੀਂ ਅੱਗੇ ਹੋਕੇ ਖੇਤਰੀ ਰਾਜਸੀ ਪਾਰਟੀ ਬਣਾਓ ਓਹ ਤੁਹਾਡੇ ਪਿਛੇ ਤੁਰੇਗਾ।ਟਕਸਾਲੀ ਅਕਾਲੀ ਦਲ ਵਾਲੇ ਬੁੱਢੇ ਅਕਾਲੀ ਤੁਹਾਨੂੰ ਵਾਜਾਂ ਮਾਰਦੇ ਰਹੇ।ਪਰ ਤੁਸੀਂ ਕਾਂਗਰਸ ਦੀ ਪੂਛ ਛੱਡਣ ਦਾ ਹੌਸਲਾ ਨਾ ਕਰ ਸਕੇ।ਹੁਣ ਤਾਂ ਤੁਹਾਡੀ ਹਾਲਤ ਤਾਲੋਂ ਘੁੱਥੀ ਡੂਮਣੀ ਵਾਲੀ ਆ,ਆਲ ਬੇਤਾਲ ਗਾਈ ਜਾਓ, ਪੱਲੇ ਕੱਖ ਨਹੀਂ ਪੈਣਾ।
@jugsingh2006
@jugsingh2006 11 ай бұрын
Dekho aggay ki hunda.
@AffectionateAntenna-tl5dm
@AffectionateAntenna-tl5dm 11 ай бұрын
, ਇਹ ਗੱਲ ਦਾ ਸਬੂਤ ਹੈ ਵੀਰ ਜੀ ਆਪ ਜੀ ਕੋਲ ਕੋਈ ਇਹ ਗੱਲਾਂ ਦਾ ਮੱਤਲਬ ਹੈ ਕੋਈ ਦੱਸੋ ਭਰਾ ਜੀ
@karamjeetsingh9918
@karamjeetsingh9918 11 ай бұрын
ਸਿੱਧੂ ਅਤੇ ਖਹਿਰਾ ਉਹ ਲੀਡਰ ਹਨ ਜੋ ਕਦੇ ਵੀ ਅਨੁਸ਼ਾਸਨ ਵਿੱਚ ਰਹਿ ਕੇ ਟੀਮ ਨਾਲ ਨਹੀਂ ਚੱਲ ਸਕਦੇ ਇਹ ਇਕੱਲੇ ਹੀ ਵੱਡੇ ਬਣਨਾ ਚਾਹੁੰਦੇ ਹਨ
@karamjeetsingh9918
@karamjeetsingh9918 11 ай бұрын
ਜਿਹੜਾ ਆਦਮੀ ਜ਼ਨਾਨੀਆਂ ਵਾਲੀ ਕੰਬਲੀ ਨਹੀਂ ਛੱਡ ਸਕਦਾ ਉਹ ਲੀਡਰੀ ਕੀ ਕਰੂਗਾ
@surindersingh22katoch99
@surindersingh22katoch99 11 ай бұрын
ਕੋਈ ਸ਼ੱਕ ਨਹੀਂ ਆਸ਼ੂ ਦੇ ਕੇਸ ਵਿਚ ਸਿੱਧੂ ਸਾਹਿਬ ਨੇ ਆਸ਼ੂ ਦੀ ਮੱਦਦ ਕੀਤੀ ਜੋ ਕਿ ਨਹੀਂ ਕੀਤੀ ਜਾਣੀ ਚਾਹੀਦੀ ਸੀ ਆਸ਼ੂ ਇਕ ਬਹੁਤ ਹੀ ਭ੍ਰਿਸ਼ਟ ਮੰਤਰੀ ਰਿਹਾ ਸੀ ਸਿੱਧੂ ਸਾਹਿਬ ਇਮਾਨਦਾਰ ਹੋਣਗੇ ਪਰ ਕੀ ਭ੍ਰਿਸ਼ਟ ਲੋਕਾਂ ਦਾ ਸਾਥ ਦੇਣਾ ਵੀ ਭ੍ਰਿਸ਼ਟਾਚਾਰ ਨਹੀਂ ਜੇ ਸਿੱਧੂ ਸਾਹਿਬ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਪੰਜਾਬ ਵਿਚੋਂ ਇਮਾਨਦਾਰ ਤੇ ਕਾਬਿਲ ਲੋਕਾਂ ਨੂੰ ਇੱਕਠੇ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਬਣਾਉਣ ਤਾਂ ਹੀ ਕੁੱਝ ਹੋ ਸਕਦਾ ਹੈ ਮੋਜੂਦਾ ਸਿਸਟਮ ਚ ਸਾਰੀਆਂ ਹੀ ਸਿਆਸੀ ਪਾਰਟੀਆਂ ਭ੍ਰਿਸ਼ਟ ਹਨ ਇਹ ਝਾੜੂ ਵਾਲੇ ਤਾਂ ਕੱਟੜ ਬੇਈਮਾਨ ਨਿਕਲੇ ਅੱਜ ਪੰਜਾਬ ਦੇ ਲੋਕ ਕਿਥੇ ਜਾਣ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ
@karamsinghmadiana1659
@karamsinghmadiana1659 11 ай бұрын
ਨਵਜੋਤ ਸਿੱਧੂ ਜਿੰਦਵਾਦ
@chanansingh2534
@chanansingh2534 11 ай бұрын
ਸਿਧੂ ਪੈਸੇ ਪਖੋਂ ਮਜਬੂਤ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਹੋਰ ਲੀਡਰ ਵੀ ਪੈਸੇ ਪਖੋਂ ਮਜਬੂਤ ਹਨ।ਪਰ ਜੇ ਨਿਅਤ ਰਜ ਜਾਵੇ ਤਾਂਹੀ ਇਮਾਨਦਾਰ ਬਣਦਾ ਹੈ।
@chanansingh2534
@chanansingh2534 11 ай бұрын
ਸਿਧੂ ਸਾਹਿਬ ਵਿਰੋਧੀ ਪਾਰਟੀ ਉਤੇ ਪਹਿਲਾਂ ਬਹੁਤ ਤਿਖੇ ਹਮਲੇ ਕਰਦੇ ਹਨ।ਫਿਰ ਪਾਰਟੀ ਬਦਲ ਕੇ ਉਸ ਵਿਰੋਧੀ ਪਾਰਟੀ ਵਿੱਚ ਜਾ ਕੇ ਉਸੇ ਮੂਹ ਨਾਲ ਸਿਫਤ ਕਰਨੀ ਅਤੇ ਆਪਣੀ ਪਹਿਲੀ ਪਾਰਟੀ ਉਤੇ ਤਿਖੇ ਹਮਲੇ ਕਰਨ ਕੇ ਮਜਾਕ ਦਾ ਪਾਤਰ ਬਣ ਕੇ ਰਹਿ ਗਏ।
@bakhshishsinghvirk1055
@bakhshishsinghvirk1055 11 ай бұрын
ਨਵਜੋਤ ਸਿੰਘ ਜੀ ਸਿੱਧੂ ਸਹੀ ਕਹਿ ਰਹੇ ਨੇ ਅਗਰ ਇਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੰਦੇ ਤਾਂ ਇਨ੍ਹਾਂ ਕੋਲ ਵਿਜਨ ਸੀ ਪੰਜਾਬ ਨੂੰ ਸਹੀ ਰਸਤੇ ਤੇ ਲੈਕੇ ਜਾਣ ਦਾ
@rameshkumarhans8821
@rameshkumarhans8821 11 ай бұрын
Sahi kaha Ji
@arvinderpalsingh4646
@arvinderpalsingh4646 11 ай бұрын
Vijan ta bagwantvkol vi si cm bananto pehla par ki kar lia ohny jo sidhu karlo kursi mildhy hi sab dally ban jandy ne Punjabia nu luttan lai 🤔🤔🤔😠😠😠
@romeshkumar7908
@romeshkumar7908 11 ай бұрын
Bhaskar Sahib...1100 times SALUTE ❤ It is the first time I've seen you interviewing someone! YOUR PROFESSIONAL WAY AND STYLE AND PRESENTATION AS A JOUNALIST IS UNPARALLELED AND UNMATCHED.❤ Please make it a daily episode on Punjab Television interviewing different leaders of Punjab. THANKS❤
@gurdeepsingh1403
@gurdeepsingh1403 11 ай бұрын
It's frist time Sidhu answers honestly... Thanks a lot Bhaskar sahib you asking real questions....
@sachdaparchawan
@sachdaparchawan 11 ай бұрын
❤ ਬਹੁਤ ਵਧੀਆ ਗੱਲ ਬਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਜੀ।
@khalsafreefire9273
@khalsafreefire9273 11 ай бұрын
ਨਵਜੋਤ ਸਿੰਘ ਸਿੱਧੂ ਬਹੁਤ ਇਮਾਨਦਾਰ ਲੀਡਰ ਹਨ ਉਹ ਪੰਜਾਬ ਦਾ ਦਰਦ ਸਮਝਦੇ ਹਨ। ਇਸ ਮੌਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਵਰਗੇ ਇਮਾਨਦਾਰ ਸਾਥੀ ਨਾਲ ਲੈਣੇ ਚਾਹੀਦੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦਾ ਸਿਹਰਾ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹੀ ਜਾਂਦੈ। ਵੱਡੇ ਵੱਡੇ ਅਹੁਦਿਆਂ ਨੂੰ ਲੱਤ ਮਾਰੀਂ ਸਿੱਧੂ ਸਾਹਿਬ ਨੇ।
@balwindersidhusidhu6932
@balwindersidhusidhu6932 11 ай бұрын
ਰਾਜੀਵ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਜੀ ਧੰਨਵਾਦ
@nirpalsingh7662
@nirpalsingh7662 11 ай бұрын
sidhu sir I see the future of Punjab in you
@Ranjeetdaliwal-kz2nc
@Ranjeetdaliwal-kz2nc 11 ай бұрын
ਸਿੱਧੂ ਜੀ ਮੈਬਰ ਪਾਰਲੀਮੈਟ ਰਹੇ, ਪੰਜਾਬ ਮੰਤਰੀ ਰਹੇ, ਵਿਧਾਇਕ ਰਹੇ, ਘਰ ਵਾਲ਼ੀ ਮੰਤਰੀ ਰਹੀਂ। ਕੀ ਕਿੱਤਾ ਪੰਜ਼ਾਬ ਲਈ, ਸਿਰਫ ਤੇ ਸਿਰਫ ਫੈਂਤਰ ਮਾਰਨ ਤੋਂ ਵਧ ਕੁੱਝ ਨਹੀਂ ਸਿੱਧੂ। ਆਪਦੀ ਕੇਵਲ ਤੇ ਕੇਵਲ ਮੁੱਖ ਮੰਤਰੀ ਦੀ ਕੁਰਸੀ ਉੱਪਰ ਹੈ। ਮੰਤਰੀ ਬਣ ਕੇ ਡਕਾ ਨਹੀ ਤੋਰਿਆ ਸਿੱਧੂ ਨੇ। ਜੇਕਰ ਪੋਲਿਸੀ ਬਣਾਈ ਤਾਂ ਉਧੌ ਰੋਊਲਾ ਕਿਉ ਨਹੀ ਪਾਇਆ। ਹਰ ਮਸਲੇ ਉੱਪਰ ਝੂੱਠ ਬੋਲਣ ਤੋ ਵਧ ਕੁੱਝ ਨਹੀਂ ਮਿੱਤਰਾ। ਕਲਾਕਾਰ ਬਹੁਤ ਵਧੀਏ ਆਪ ਸਿੱਧੂ।
@jugsingh2006
@jugsingh2006 11 ай бұрын
Amarinder Singh ne kihnu kum karn ditta siwai babuan de.
@jaspreetclar4788
@jaspreetclar4788 11 ай бұрын
Sidhu sahib is honest and great politician and talks with facts.
@sarwansingh895
@sarwansingh895 11 ай бұрын
ਭਾਸਕਰ ਸਾਹਿਬ ਜੀ ਤੇ ਸਿੱਧੂ ਭਾ ਜੀ ਸਤਿਸ੍ਰੀ ਅਕਾਲ ਜੀ ਸਿੱਧੂ ਭਾ ਜੀ ਪੰਜਾਬ ਨੂੰ ਕਾਰਜ ਮੁਕਤ ਕਰਾਵੋਗੇ ਮੈ ਤੁਹਾਡੇ ਤੋ ਉਮੀਦ ਰੱਖਦਾ ਹਾ ਵੱਲੋ ਕਸ਼ਯਪ ਸਰਵਨ ਸਿੰਘ ਸਰੀ ਕਨੇਡਾ
@BalwinderKaur-qu9ls
@BalwinderKaur-qu9ls 11 ай бұрын
If Bajwa comes he will make another mehal in Siswan and if Raja bring comes he will make his mehal in Siswan but if Sidhu chimes he will make Panjab
@jaaskaur4745
@jaaskaur4745 11 ай бұрын
Luv u Sidhu bhaji parmatma sab dekh riha hai
@JoyfulSandcastle-cf7gg
@JoyfulSandcastle-cf7gg 11 ай бұрын
ਨਵਜੋਤ ਸਿੰਘ ਸਿੱਧੂ ਜੀ ਤੁਸੀ ਇਮਾਨਦਾਰ ਆਗੂ ਹੋ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਪਰ 2017 ਵਿੱਚ ਚੁਣੇ ਗਏ ਕਾਂਗਰਸ ਦੇ ਬਹੁਤੇ ਵਿਧਾਇਕ ਅਤੇ ਮੰਤਰੀ ਮਹਾ ਕੁਰੱਪਟ ਸਨ। ਇਹਨਾਂ ਸਾਰਿਆਂ ਨੂੰ ਦਰ ਕਿਨਾਰ ਕਰਨਾ ਹੋਵੇਗਾ ਅਤੇ ਇਮਾਨਦਾਰ ਆਗੂਆਂ ਦੀ ਨਵੀਂ ਟੀਮ ਸਿਰਜਨੀ ਹੋਵੇਗੀ ਤਾਂ ਹੀ ਪੰਜਾਬ ਅੰਧੇਰ ਗਲੀ ਵਿੱਚੋਂ ਬਾਹਰ ਨਿਕਲ ਸਕੇਗਾ।
@SurinderSingh-uk1hq
@SurinderSingh-uk1hq 11 ай бұрын
V. V. Honest. Leader
@rattandevsharma4576
@rattandevsharma4576 11 ай бұрын
ਬੀਜੇਪੀ ਨੂੰ ਜਿੱਤ ਦੀਵਾਨ ਦਾ ਦਾਵਾ ਕਰਨ ਵਾਲਾ ਆਪ ਹਾਰ ਗਿਆ mla ਨੀ ਬਣ ਸਕਿਆ
@Kpreet012
@Kpreet012 10 ай бұрын
Waaah..sarkara nu pta je eho je bande nu power de diti te sada ehne jeena hram kr dena ….pr maadi kismat punjan de hi lok hi ni smjhh ske is gl nu k honest bnda shdd k saleee anpadd gvaar nu cm bnaya!!! Respect for u Sir ji🙏🙏
@manjitsingh4053
@manjitsingh4053 11 ай бұрын
ਪਰੋਗਰਾਮ ਬਹੁਤ ਸ਼ਾਨਦਾਰ ਸੀ। ਪਰ ਪਹਿਲੇ ਸਾਢੇ 9 ਮਿੰਟ ਖਰਾਬ ਹੋਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ
@gurdevsidhu8164
@gurdevsidhu8164 11 ай бұрын
Good interview by the respected Bhasker sahib on every topic and also did questions which are demanded by the public. Navjot S Sidhu replied logically without mention the name. Hopefully some other respected journalist will get interview.
@jasssingh5029
@jasssingh5029 11 ай бұрын
ਮਜ਼ਾ ਆ ਗਿਆ ਸਵੇਰੇ ਸਵੇਰੇ ਪ੍ਰੋਗਰਾਮ ਦੇਖ ਕੇ ਸਿੱਧੂ ਬੰਦਾ ਤਾਂ ਹੀਰਾ ਬੱਸ ਚੋਰਾ ਨੂੰ ਪਸੰਦ ਨਹੀਂ।
@manmohansingh9488
@manmohansingh9488 11 ай бұрын
😂😂😂😂 what a joke , ghmand na bhrrya hoya , Punjab di rajniti sab toh dogala judha banda aa , eh joker
@kaushala.362
@kaushala.362 11 ай бұрын
Good job Bhasker Sahib ❤
@manpreetsingh-kj5rc
@manpreetsingh-kj5rc 11 ай бұрын
Punjab da dard navjot singh sidhu de Ander bolda wa
@ikodapasara8143
@ikodapasara8143 11 ай бұрын
ਇੱਕ ਗੱਲ ਸਮਝੋ , ਸਿੱਧੂ ਸਿਆਸਤ ਚ ਸਪੇਅਰ ਬੜਾ ਵਧੀਆ ਪਰ ਪਲੇਅਰ ਹਾਲੇ proven ਨੀ .
@narinderpalsingh5349
@narinderpalsingh5349 11 ай бұрын
ਇਮਾਨਦਾਰ ਸਿਆਸੀ ਸ਼ਖਸੀਅਤ ਨਵਜੋਤ ਸਿੰਘ ਸਿੱਧੂ ❤❤❤❤❤
@GurpreetSingh-k2u2n
@GurpreetSingh-k2u2n 11 ай бұрын
ਨਵਜੋਤ ਸਿੰਘ ਸਿੱਧੂ ਜਿੰਦਾਬਾਦ
@Gurlalsinghkang
@Gurlalsinghkang 11 ай бұрын
ਕੇ ਪੀ ਐਸ ਗਿੱਲ ਨੂੰ ਸੰਤ ਕਹਿਣ ਵਾਲੇ ਨਵਜੋਤ ਸਿੱਧੂ ਜੀ ਹਨ ਹੁਣ ਦੱਸੋ ਕੇ ਪੀ ਐਸ ਗਿੱਲ ਸੰਤ ਕਿਵੇਂ ਹੋਵੇ ਸਿੱਧੂ ਸਾਬ੍ਹ
@johnnysinghgill
@johnnysinghgill 11 ай бұрын
Sahi keha Gurlal baai ji
@tinkusandhu3565
@tinkusandhu3565 11 ай бұрын
ਮੁੰਨੀ ਤੋਂ ਬਦਨਾਮ ਕਾਗਰਸ ਵਿੱਚ ਰਹਿਕੇ ਤੁਸੀਂ ਕਿਵੇਂ ਪੰਜਾਬ ਬਦਲ ਲਵੋ ਗੇ ਜਨਾਬ,
@PrabhSangha-g5f
@PrabhSangha-g5f 11 ай бұрын
ਜਦੋਂ ਮੰਤਰੀ ਬਣਿਆ ਕੀ ਸਵਾਰਿਆ ਆਪਣੇ ਮਹਿਕਮੇ ਦਾ
@rajwantsingh2523
@rajwantsingh2523 11 ай бұрын
ਸਿੱਧੂ ਸਾਹਿਬ ਤੁਸੀ ਮਾਣੂਕੇ ਮਾਮਲੇ ਤੇ ਕਿਉਂ ਨਹੀ ਪਰੱਤੀ -ਕਿਰਿਆ ਕਿਉਂ ਨਹੀ ਦਿੱਤੀ?
@SukhpalSingh-l9t
@SukhpalSingh-l9t 11 ай бұрын
Great Leader God bless 🙌
@KuldipSingh-sk4ud
@KuldipSingh-sk4ud 11 ай бұрын
ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਇਮਾਨਦਾਰ ਲੀਡਰ ਪੰਜਾਬ ਦਾ ਹੀਰੋ ♠️💪💪
@aryanminhas309
@aryanminhas309 11 ай бұрын
ਮੁਆਫ ਕਰਨਾ ਸਿੱਧੂ ਇਕ ਇਮਾਨਦਾਰ ਵਿਅਕਤੀ ਜਰੂਰ ਹੈ ਪ੍ਰੰਤੂ ਸੰਜੀਦਾ ਨਾ ਹੋ ਕੇ ਆਪਣੇ-ਆਪ ਹੀ ਖਤਮ ਹੋਈ ਜਾ ਰਿਹਾ ਹੈ। ਲੋਕ ਸਿੱਧੂ ਸਾਹਿਬ, ਸਿੱਧੂ ਸਾਹਿਬ ਜਰੂਰ ਕਰੀ ਜਾ ਰਹੇ ਹਨ ਵੋਟ ਕਿਸੇ ਨੇ ਨਹੀ ਪਾਉਣੀ ।
@amarjitsinghsingh2956
@amarjitsinghsingh2956 11 ай бұрын
Siddu Saab is honest man in Punjab Congress and this is absolutely correct 😊
@nirmalsinghnarain1952
@nirmalsinghnarain1952 11 ай бұрын
ਭਾਸਕਰ ਸਾਹਿਬ ਸਿੱਧੂ ਸਾਹਿਬ ਇਮਾਨਦਾਰ ਹਨ ਪਰ ਸਾਡੇ ਪੰਜਾਬ ਦੇ ਲੋਕ ਬਲੇ ਬਲੇ ਬਹੁਤ ਕਰਦੇ ਹਨ ਪਰ ਕਦਰ ਘਟ ਪਾਓਦੇ ਹਨ ਧੰਨਵਾਦ
@ajaibsinghpanesarCanada
@ajaibsinghpanesarCanada 11 ай бұрын
S S A 🙏🙏 Bhaskar Sahib ji and Navjot Singh Sidhu ji
@sahotasaab4640
@sahotasaab4640 11 ай бұрын
ਕਿਸੇ ਘੜੇ ਦਾ ਢੱਕਣੁ ਨਹੀਂ , ਅਹੁਦੇ ਦਾ ਭੁੱਖਾ ,ਕਾਂਗਰਸ ਠੀਕ ਐ ।😂
@gl0wballentertainment235
@gl0wballentertainment235 11 ай бұрын
SHAT YO MOUTH
@JagmeetSingh-kg4vi
@JagmeetSingh-kg4vi 11 ай бұрын
ਕਿਹੜੇ ਅਉਦੇ ਸੱਜਣਾ ਪੰਜਾਬ ਲਈ ਸਭ ਕੁਝ ਸ਼ਡਿਆ ਮੇਰੇ ਪੰਜਾਬੀ ਭਰਾਉ
@balwindersidhusidhu6932
@balwindersidhusidhu6932 11 ай бұрын
ਸਿੱਧੂ ਸਾਹਿਬ ਜ਼ਿੰਦਾਬਾਦ
@GurdevSingh-kx1hf
@GurdevSingh-kx1hf 11 ай бұрын
Sidhu Saab jindabad
@davinderdhindsaofficial
@davinderdhindsaofficial 11 ай бұрын
ਸਿੱਧੂ ਸਾਹਿਬ ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਤੇ ਤੁਹਾਡੇ ਵਿੱਚ ਜੁਰਤ ਨਾਲ ਗੱਲ ਕਰਨ ਤੇ ਲੜਨ ਦੀ ਹਿੰਮਤ ਵੀ ਹੈ ਤੇ ਤੁਹਾਨੂੰ ਨੌਲਜ ਵੀ ਹੈ ਤਸੀਂ ਆਪਣੀ ਪਾਰਟੀ ਬਾਰੇ ਜੋ ਕਹਿ ਰਹੇ ਹੋ ਉਹ ਵੀ ਸੱਚ ਹੈ ਪਰ ਜੋ ਆਜਾਦੀ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਪੰਜਾਬ ਨਾਲ ਕੀਤਾ ਜੋ ਕੰਡੇ ਬੀਜੇ ਤੇ ਧੱਕੇ ਕੀਤੇ ਅੱ ਜ ਪੰਜਾਬ ਦੀ ਜੋ ਹਾਲਤ ਹੈ ਕੀ ਕਾਂਗਰਸ ਹਾਈਕਮਾਂਡ ਜੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਕਰਨ ਦੇ ਦੇਵੇਗੀ ਧੰਨਵਾਦ ਜੀ
@KuldeepSingh-ix9re
@KuldeepSingh-ix9re 11 ай бұрын
Wah ji wah
@SukhchainSingh-gc4en
@SukhchainSingh-gc4en 11 ай бұрын
Good sidhu sahib ji jindabad
@balwinderpannu2765
@balwinderpannu2765 11 ай бұрын
Sidhu is true person
@kamaldeepsingh1530
@kamaldeepsingh1530 11 ай бұрын
ਸਿਧੂ ਸਾਬ ਦੀ ਸਭ ਤੋ ਵੱਡੀ ਮੁਸ਼ਕਿਲ ਹੈ ਇਹਨਾਂ ਦਾ ਬੜਬੋਲਾਪਨ ਅਤੇ ਸੈਲਫਸੈਟਰਡ ਇਨਸਾਨ ਨੇ ਤੇ ਇਹਨਾਂ ਨੂੰ ਆਪਣੇ ਤੋਂ ਇਲਾਵਾ ਕੋਈ ਵੀ ਅਕਲ ਵਾਲਾ ਨਹੀਂ ਲੱਗਦਾ ਅਤੇ ਇਹ ਪਰਖੇ ਹੋਏ ਲੀਡਰ ਨੇ ਅੱਜ ਤੱਕ ਸਿਵਾਏ ਬੋਲਣ ਦੇ ਕੁਝ ਨਹੀ ਕੀਤਾ ਅਤੇ ਮੈਨੂ ਨਹੀ ਲੱਗਦਾ ਕਿ ਪੰਜਾਬ ਟੈਲੀਵੀਜ਼ਨ ਜੋ ਕਿ ਸਿਧੂ ਸਾਬ ਦੇ ਖ਼ਾਸ ਯਾਰ ਬੇਲੀ ਨੇ ਦੀ ਇਹ ਕੋਸ਼ਿਸ਼ ਕਿ ਇਹਨਾਂ ਨੂੰ ਫਿਰ ਰੀਵਾਈਵਵ ਕੀਤਾ ਜਾਵੇ ਕਾਮਯਾਬ ਹੋਵੇਗੀ 😭😭😭
@gl0wballentertainment235
@gl0wballentertainment235 11 ай бұрын
SHUT UP
@dalbirsinghrandhawa6266
@dalbirsinghrandhawa6266 11 ай бұрын
ਇੱਕ ਇਮਾਨਦਾਰ ਨੇਤਾ ❤
@AHUJASS
@AHUJASS 11 ай бұрын
Good scene should prevail and Navjot Singh be given the opportunity to lead the state.
@PalwinderSingh-ln8hn
@PalwinderSingh-ln8hn 11 ай бұрын
ਨਵਜੋਤ ਸਿਧੂ ਇਮਾਨਦਾਰ ਲੀਡਰ
@shamshersingh-gx3gs
@shamshersingh-gx3gs 11 ай бұрын
Bht vadea bhaskarji
@mohansinghwarval87
@mohansinghwarval87 11 ай бұрын
ਨਵਜੋਤ ਸਿੱਧੂ ਵਿੱਚ ਇੱਕ ਕਮੀ ਹੈ' ਸਾਹਮਣੇ ਵਾਲੇ ਬੰਦੇ ਗੱਲ ਨਾਂਹ ਸੁਣ ਕੇ ਆਪਣੀ ਗੱਲ ਨੂੰ ਮਹੱਤਵ ਦਿੱਤਾ ਜਾਂਦਾ ਹੈ ,ਹੈ ਤਾਂ ਇਮਾਨਦਾਰ ਲੀਡਰ
@Ranjeetdaliwal-kz2nc
@Ranjeetdaliwal-kz2nc 11 ай бұрын
ਸੱਤ ਸ਼੍ਰੀ ਆਕਾਲ ਜੀ।
@harvindersingh4971
@harvindersingh4971 11 ай бұрын
Sidhu saab is a great heart person but lacks political skills.
@sukhchainsingh4400
@sukhchainsingh4400 11 ай бұрын
👌👌🙏🙏❤❤
@JaswinderSingh-yg8pc
@JaswinderSingh-yg8pc 11 ай бұрын
ਸਰਦਾਰ ਨਵਜੋਤ ਸਿੰਘ ਸਿੱਧੂ ਜੀ ਇਕ ਇਮਾਨਦਾਰ ਨੇਤਾ ਹਨ 20ਕਾਂਗਰਸੀ ਚੋਰ ਆਪਣੇ ਆਪ ਨੂੰ ਪੂਰੀ ਕਾਂਗਰਸ ਸਮਜੀ ਜਾਂਦੇ ਹਨ
@tinkusandhu3565
@tinkusandhu3565 11 ай бұрын
ਲੜਾਈ ਸਾਰੀ ਚੋਧਰ ਦੀ ਏ ਸਿੱਧੂ ਸਾਬ
@HarpreetSingh-dh1ln
@HarpreetSingh-dh1ln 11 ай бұрын
Good job Veerji 🙏🙏👍👍
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ 11 ай бұрын
ਨਵਜੋਤ ਸਿੱਧੂ ਜ਼ਿੰਦਾਬਾਦ
@Gulfheem7033
@Gulfheem7033 11 ай бұрын
ਪੰਜਾਬ ਟੈਲੀਵਿਜ਼ਨ 🎉🎉 ਸਿੱਧੂ ਸਾਬ ਜਿੰਦਾਬਾਦ
@bhupinderdhall4135
@bhupinderdhall4135 11 ай бұрын
Honest and great politician talks with facts. Good job
@Ranjeetdaliwal-kz2nc
@Ranjeetdaliwal-kz2nc 11 ай бұрын
ਲੋਕਲ ਪਾਰਟੀ ਯੂਨਿਟ ਕੀਂ ਹੂੰਦਾ ਹੋ ਸਕਦਾ ਤੇਨੂੰ ਅਜੇ ਵੀ ਪਤਾਂ ਨਹੀਂ ਹੋਵੇ। ਕਰਜਾ ਤੇਰੇ ਵਕਤ ਵੀ ਪੰਜ਼ਾਬ ਸਿਰ ਚੜ ਰਿਹਾ ਸੀ ਉਸ ਵਕਤ ਮੂੰਹ ਵਿੱਚ ਘੁੰਗਣੀਆ ਪਾਈਆਂ ਸਨ ਆਪਨੇ। 2004 ਵਿੱਚ ਐਮ ਪੀ ਬਣ ਗਿਆ ਪਰ ਕੋਈ ਪ੍ਰਾਪਤੀ ਤਾਂ ਦਸ਼ ਮਿੱਤਰਾ ਫੈਨਟਰ ਮਾਰੀ ਜਾਹ, ਕਪਿਲ ਸ਼ਰਮਾ ਵਾਲ਼ਾ ਰੋਜ਼ਗਾਰ ਫ਼ਿਰ ਪਰਾਪਿਤ ਕਰ l ਕਾਂਗਰਸ ਵਿੱਚ ਤੇਰਾ ਕੁੱਝ ਨਹੀਂ ਬਨਣਾ। ਨਤੀਸ਼ ਕੁਮਾਰ ਵਾਂਗ ਤੇਰਾ ਅਗਲਾ ਸਿਲਸਿਲਾ ਕਦੋਂ ਸੁਰੂ ਹੋ ਜਾਂਦਾ ਵਕਤ ਦੇ ਗਰਬ ਵਿੱਚ ਹੈ।
@BalwinderSingh-gy1fm
@BalwinderSingh-gy1fm 11 ай бұрын
ਬਿਕਰਮ ਮਜੀਠੀਆ ਨੂੰ ਬਾਦਲ ਨੇ ਜਿਰੋ ਕੀਤਾ ਮਜੀਠੀਆ ਦਾ ਕੱਦ ਬਹੁਤ ਓਚਾ ਹੋ ਗਿਆ ਸੀ ਬਾਦਲ ਨੂੰ ਲਗਾਇਆ ਸੁੱਖੇ ਅਮਲੀ ਨੂੰ ਕਿਸੇ ਨੀ ਪੁਸਨਾ
@mukhtiarsingh3644
@mukhtiarsingh3644 11 ай бұрын
ਆਸੂ ਨੂੰ ਤੁ ਬਚਾਉਣ ਵਿਜੀਲੈਂਸ ਦੇ ਵਿਰੁੱਧ ਨਾਅਰੇਬਾਜ਼ੀ ਅੱਗੇ ਹੋ ਕਰ ਰਿਹਾ ਸੀ ਕੀ ਇਹ ਪੰਜਾਬ ਦੀ ਅਗਵਾਈ ਕਰ, ਰਿਹਾ ਸੀ ਪੰਜਾਬੀਆ ਨੂੰ ਅਜ ਹੀ ਦਸ
@jugrajgill8179
@jugrajgill8179 4 күн бұрын
Waah..Kiya Baat Hai..
@Khalsa-kf3wt
@Khalsa-kf3wt 11 ай бұрын
ਭਾਸਕਰ ਸਾਹਿਬ ਸਿਧੂ ਨੂੰ ਜਦੋ ਟਾਈਮ ਮਿਲੇ ਸਵਾਲ ਜ਼ਰੂਰ ਕਰਊ ਜਦੋ ਕੇ ਪੀ ਐਸ਼ ਗਿੱਲ ਦੀ ਮੋਤ ਹੋਈ ਤਾਂ ਸਿਧੂ ਨੇ ਉਸ ਨੂੰ ਸੰਤ ਆਖਿਆ ਸੀ
@mandeepbaghi6581
@mandeepbaghi6581 11 ай бұрын
Overall C.M MAAN GOOD 👍
@harbhajansingh2910
@harbhajansingh2910 11 ай бұрын
ਨਵਜੋਤ ਸਿੰਘ ਸਿੱਧੂ ਇਮਾਨਦਾਰ ਆਗੂ ਹੈ ਅਤੇ ਹਾਜਰ ਜੁਆਬ ਹੈ
@ajaibsinghdhindsa2664
@ajaibsinghdhindsa2664 11 ай бұрын
ਭ੍ਰਿਸ਼ਟਾਚਾਰ ਦੀ ਸਪੋਟ ਕਰਨ ਵਾਲਾ ਭੀ ਭ੍ਰਿਸ਼ਟ ਹੀ ਹੁੰਦਾ ਹੈ।
@baldevbhullar3062
@baldevbhullar3062 11 ай бұрын
ਸਿੱਧੂ ਪੰਜਾਬ ਦਾ ਪੁਤਰ ਹੈ, ਬਾਕੀ ਜਿਆਦਾਤਰ ਪਾਰਟੀ ਦੇ ਹੀ ਪੁਤਰ ਨੇ। ਉਨਾ ਦਾ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਲਈ ਦਿਲੋਂ ਕੋਈ ਹਮਦਰਦੀ ਨਹੀਂ।
@gurmansinghrandhawa1014
@gurmansinghrandhawa1014 11 ай бұрын
ਨਵਜੋਤ ਸਿੰਘ ਸਿੱਧੂ ਉਹ ਤੋਤਾ ਹੈ ਜਿਸਦੇ ਪਿੰਜਰੇ ਚ ਹੁੰਦਾ ਉਸਦੀ ਬੋਲੀ ਬੋਲਦਾ। ਸਿੱਧੂ ਸਾਬ ਪੰਜਾਬ ਲਈ ਕੋਈ ਕੰਮ ਕਰ ਕੇ ਦਿਖਾਓ ।
@ravinderjain4048
@ravinderjain4048 11 ай бұрын
Sidhu sahib-make habit to listen
@sakattarsingh7114
@sakattarsingh7114 11 ай бұрын
Sh.Rajiv Bhaskar ji 🙏 Thanks for this interview 🙏 Navjot Singh Sidhu ZINDABAAD
@JagjitSingh-uz4dv
@JagjitSingh-uz4dv 11 ай бұрын
ਇਮਾਨਦਾਰੀ ਖੂਨ ਵਿੱਚ ਹੁੰਦੀ ਜਿਹੜੀ ਨਵਜੋਤ ਸਿੰਘ ਸਿੱਧੂ ਵਿੱਚ ਏ
Какой я клей? | CLEX #shorts
0:59
CLEX
Рет қаралды 1,9 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Какой я клей? | CLEX #shorts
0:59
CLEX
Рет қаралды 1,9 МЛН