ਚਲਦੀ ਇੰਟਰਵਿਊ 'ਚ ਚਰਨਜੀਤ ਬਰਾੜ ਨੂੰ ਸਿੱਧੇ ਹੋਏ ਅਕਾਲੀ ਆਗੂ NK ਸ਼ਰਮਾ, ਸੁਣੋ ਕੀ ਆਖ ਗਏ ?

  Рет қаралды 11,532

Daily Post Punjabi

Daily Post Punjabi

22 күн бұрын

ਚਲਦੀ ਇੰਟਰਵਿਊ 'ਚ ਚਰਨਜੀਤ ਬਰਾੜ ਨੂੰ ਸਿੱਧੇ ਹੋਏ ਅਕਾਲੀ ਆਗੂ NK ਸ਼ਰਮਾ, ਸੁਣੋ ਕੀ ਆਖ ਗਏ ?
#dailypostpunjabi #punjabnews #nksharma #akalileader #interview #latestnews #newsofpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 58
@user-fz7xt8xw8h
@user-fz7xt8xw8h 20 күн бұрын
ਇਹੋ ਜੇ ਬੰਦੇ ਵੀ ਪੰਜਾਬ ਵਿੱਚ ਹੈ ਜੋ ਬਿਲਕੁਲ ਸੱਚ ਬੋਲਦਾ ਹੈ ਇੱਥੇ ਹਿੰਦੂ ਸਿੱਖ ਦੀ ਗੱਲ ਨਹੀ ਬੰਦਾ ਬਿਲਕੁਲ ਸੱਚ ਬੋਲਦਾ ਹੈ
@balbirgill9961
@balbirgill9961 20 күн бұрын
ਐਨ ਕੇ ਸਾਹਬ ਨੂੰ ਬਿਨਾਂ ਦੇਰੀ ਕੀਤਿਆਂ ਪ੍ਰਧਾਨ ਬਣਾਇਆ ਜਾਣਾ ਚਾਹੀਦਾ । ਹਿੰਦੂ - ਸਿੱਖ ਏਕਤਾ ਲਈ ਇਹ ਅਤਿ ਜਰੂਰੀ ਆ । ਕਲੀਨ ਇਮੇਜ ਹਰ ਬੰਦਾ ਨਹੀ ਰੱਖ ਸਕਦਾ , ਸ਼ਰਮਾਂ ਜੀ ਵਾਂਗ ।
@tejindersarpanch9370
@tejindersarpanch9370 20 күн бұрын
ਸੁਖਵੀਰ ਤੋਂ ਬਿਨਾ ਅਕਾਲੀ ਦਲ ਨਹੀ ਚੱਲ ਸਕਦਾ
@jitsingh8827
@jitsingh8827 10 күн бұрын
ਜੇ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਕਰ ਲੈਂਦਾ ਤਾਂ ਇਹ ਬਾਗੀ ਬਿਲਕੁਲ ਵੀ ਬਾਗ਼ੀ ਨਹੀਂ ਬਣਦੇ
@user-nm4tl7ev6i
@user-nm4tl7ev6i 20 күн бұрын
Sukhbir jindabad
@balrajgupta7622
@balrajgupta7622 20 күн бұрын
ਸਾਰੇ ਬਾਗੀ ਲੀਡਰ ਆਪਣੇ ਨਿੱਜੀ ਸਵਾਰਥਾਂ ਲਈ ਰੌਲਾ ਪਾ ਰਹੇ ਹਨ ਸਭ ਨੇ ਮਿਲਾਈਆਂ ਖਾਧੀਆਂ ਹੁਣ ਦਾਅ ਨੀ ਲੱਗ ਰਿਹਾ ਇਸ ਲਈ ਰੌਲਾ ਪਾ ਰਹੇ ਹਨ। ਸ਼ਰਮਾ ਜੀ ਤੁਹਾਡੇ ਵਰਗੇ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਨ ਵਾਲੇ ਬਹੁਤ ਥੋੜ੍ਹੇ ਆ।
@karamsingh5855
@karamsingh5855 20 күн бұрын
ਸ਼੍ਰੀ ਐਨ ਕੇ ਸ਼ਰਮਾ ਜੀ ਬਹੁਤ ਵਧੀਆ ਇਨਸਾਨ ਹਨ ਉੱਥੇ ਲੀਡਰ ਵੀ ਬਹੁਤ ਵਧੀਆ ਹਨ ਹਲਕਾ ਡੇਰਾ ਬੱਸੀ ਵਿੱਚ ਬਹੁਤ ਵਿਕਾਸ ਕਰਵਾਇਆ ਸ਼ਰਮਾ ਜੀ ਆਪਣੇ ਪਿੰਡ ਲੋਹਗੜ੍ਹ ਵਿੱਚ ਰਹਿੰਦੇ ਹਨ ਪਾਰਟੀ ਬਾਜੀ ਤੋ ਉਪਰ ਉਠ ਕੇ ਕੰਮ ਕਰੇ ਹਲਕੇ ਵਿੱਚ
@mohanaujlainfotainmentlive7422
@mohanaujlainfotainmentlive7422 19 күн бұрын
ਅਕਾਲੀ ਦੱਲ ਦੇ ਅਹੁਦੇਦਾਰਾਂ ਲਈ ਅਮ੍ਰਿਤ ਪਾਨ ਕਰਨਾ ਜ਼ਰੂਰੀ ਸੀ ਸੰਤ ਫਤਿਹ ਸਿੰਘ ਸੰਤ ਲੌਂਗੋਵਾਲ ਜਗਦੇਵ ਸਿੰਘ ਤਲਵੰਡੀ ਟੌਹੜਾ ਸਾਹਿਬ ਪਰ ਹੁਣ ਮੁੱਖ ਸਲਾਹਕਾਰ ਹਰਚਰਨ ਬੈਂਸ ਹਰੀਸ਼ ਰਾਏ ਢਾਡਾ ਐਨ ਕੇ ਸ਼ਰਮਾ ਜਹੇ ਲੀਡਰਾਂ ਵੱਲੋਂ ਸਿੱਖ ਪੰਥ ਦੇ ਨੌਜਵਾਨ ਪੰਥਕ ਧਿਰਾਂ ਨੂੰ ਇਹ ਰੈਡੀਕਲ ਤੱਤ ਹੀ ਦੱਸਦੇ ਰਹੇ ਜਿਸ ਕਾਰਨ ਨਿਰੌਲ ਪੰਥਕ ਵੌਟ ਇਹਨਾਂ ਤੋਂ ਪਰੇ ਹੋ ਗਈ!!!
@noniharika1668
@noniharika1668 20 күн бұрын
Nice
@karamsingh5855
@karamsingh5855 20 күн бұрын
ਇਹ ਜੋ ਬਾਗੀ ਧੜਾ ਜਿਸ ਦੀ ਅਗਵਾਈ ਪ੍ਰੇਮ ਸਿੰਘ ਚੰਦੂ ਮਾਜਰਾ ਕਰ ਰਹੇ ਹਨ ਇਹਨਾ ਨੇ ਪਹਿਲਾ ਵੀ ਪਾਰਟੀ ਛੱਡੀ ਪਰ ਜਦੋ ਲੋਕਾ ਨੇ ਇਹਨਾ ਦਾ ਸਾਥ ਨਹੀ ਦਿੱਤਾ ਤਾ ਬਾਅਦ ਵਿਚ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਤਰਲੇ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋ ਗਏ ਆਪਣੇ ਪਰਿਵਾਰ ਲਈ MP MLA ਅਤੇ ਚੇਅਰਮੈਨੀਆ ਲਈਆ ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਗਲਤ ਹੋ ਗਏ ਹਨ
@prabhjotsingh2075
@prabhjotsingh2075 20 күн бұрын
ਇਹ ਬਾਗੀ ਨਹੀਂ ਕੌਮ ਦੇ ਦੁਸ਼ਮਣ ਹਨ ਕੁਰਸੀ ਦੇ ਭੁੱਖੇ
@kuldeepdhaliwal4145
@kuldeepdhaliwal4145 20 күн бұрын
ਇਹਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਧੋਖਾ ਨਹੀ ਦਿਤਾ ਇਹਨਾ ਨੇ ਅਕਾਲੀ ਦਲ ਨਾਲ ਧੋਖਾ ਕੀਤਾ
@rajvirsingh2179
@rajvirsingh2179 20 күн бұрын
Sharma sab jindabad
@harwinderalluwal7114
@harwinderalluwal7114 20 күн бұрын
ਮਲੂਕੇ ਦਾ ਪੁੱਤ ਚੇਅਰਮੈਨ,ਨੂੰਹ dpi, ਮਲੂਕਾ ਖੁਦ ਮੰਤਰੀ ਫੇਰ ਵੀ ਕਹਿੰਦਾ ਸਾਨੂੰ ਅਕਾਲੀ ਦਲ ਨੇ ਕੁਝ ਨੀ ਦਿੱਤਾ।
@user-nm4tl7ev6i
@user-nm4tl7ev6i 20 күн бұрын
N k sharm thi bolda hya
@harvindersinghraju6299
@harvindersinghraju6299 20 күн бұрын
n k sharma best man
@JaspalKandola-uq4pz
@JaspalKandola-uq4pz 8 күн бұрын
ਤੁਹਾਨੂੰ ਜਨਤਾ ਨੇ ਨਿਕਾਰ ਦਿੱਤਾ ਕਿਉਂਕਿ ਸੋਂਦਾ ਸਾਧ ਮਸਲੇ ਅਤੇ ਬਰਗਾੜੀ ਮਸਲੇ ਦਾ ਹੱਲ ਨਹੀ ਮਿਲਿਆ ਇਸਲਈ ਹਰਾਇਆ
@gurcharansingh8698
@gurcharansingh8698 20 күн бұрын
Balbir singh hindu admi nu akali dal da pardhan bna ke sikh com di rehndi kasar puri karva deo
@SarbjitSingh-fp3oj
@SarbjitSingh-fp3oj 21 күн бұрын
N.k. sharma ji nek sacha suche Insan hun God bless him carry on good job proud of you
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@surjitsingh-xq6zt
@surjitsingh-xq6zt 20 күн бұрын
ਇਹ ਆਪਣੀ ਪਾਰਟੁ ਦੇ ਲੀਡਰਾ ਨੂੰ ਟੋਲਾ ਦਸਦਾ ਹੈ ਇਹਨਾ ਦੀ ਕੌਮ ਨੇ ਗੁਰੂ ਸਹਿਬ ਦੇ ਬੱਚਿਆ ਨੂੰ ਨਹੀ ਬਖਸਿਆ ਸੀ
@karamsingh5855
@karamsingh5855 20 күн бұрын
ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ
@KuldeepSingh-cl8de
@KuldeepSingh-cl8de 19 күн бұрын
Kado bahar ena nu je kio ney kardey je
@bhindermangat2777
@bhindermangat2777 20 күн бұрын
Now akali dal done in Punjab now akali dal has now jadhedars are jadhedar Sharma jadhedar singla jadhedar joshi
@rajbindersingh8237
@rajbindersingh8237 21 күн бұрын
Right Sharma ji
@BaljinderSingh-rq2fh
@BaljinderSingh-rq2fh 20 күн бұрын
😮😮😮😮😂😂😂😮😮😂😂
@BaljinderSingh-rq2fh
@BaljinderSingh-rq2fh 20 күн бұрын
😮😮😮😮😮😮
@gurcharansingh8698
@gurcharansingh8698 20 күн бұрын
Karam singh tere kam kite hone n k shrma ne
@bharpoorsingh4131
@bharpoorsingh4131 21 күн бұрын
Aap aour aap ky aaka sukhveer badal bahoot pryshan hai kursee nk hai kurse sabar kr
@bharpoorsingh4131
@bharpoorsingh4131 21 күн бұрын
N k shrma ji aap ny greeb public lye kee keeta aap ka daou lg gya bahoot kush mil giya akalia vich reh ky bahoot chust ho aam loka de e kisy ny kush nahi krna bahoot property bna lye aaram kro hun kinou uchya uchaya banha chuk ky hulla kr rhy ho rb da nam jpo pudi boli sukhveer badal no snao
@amrinderbenipal7124
@amrinderbenipal7124 20 күн бұрын
Tusi vi ik parvar nu khatmkar k ithe bithe ho sharma ji
@harpaldhillon2347
@harpaldhillon2347 20 күн бұрын
ਬਾਗੀਆ ਨੂੰ ਕਦੇ ਵੀ ਵਾਪਸੀ ਨਹੀ ਕਰਾਉਣੀ ਚਹੀਦੀ ਆਕਾਲੀਦਲ ਵਿਚ
@satpalsinghsidhu4508
@satpalsinghsidhu4508 20 күн бұрын
ਸਾਰੀ ਡੇਰਾ ਬਸੀ ਦੀ ਸਰਕਾਰੀ ਜ਼ਮੀਨ ਤੂੰ ਦੱਬ ਗਿਆ ਸ਼ਾਮਲਾਤ ਜ਼ਮੀਨਾਂ ਪੰਚਾਇਤੀ ਜ਼ਮੀਨ
@gurmeetkaur9993
@gurmeetkaur9993 20 күн бұрын
ਸ਼ਰਮਾ ਜੀ ਅਸੀਂ ਥੋਡੀ ਬਹੁਤ ਇਜ਼ਤ ਕਰਦੇਂ ਹਾਂ ਪਰੰਤੂ ਬਾਦਲਾਂ ਨੂੰ ਤੂਸੀਂ ਨਹੀਂ ਜਾਣਦੇ ਥੋਡੇ ਨਾਲ ਬਾਦਲ ਸਿਰਫ ਐਜੇ ਬਿਜ਼ਨਸ ਮੈਨ ਵਿਚਰਦੇ ਹਨ ਕੈਪਟਨ ਕੰਵਲਜੀਤ ਸਿੰਘ ਨੂੰ ਕੀਹਨੇ ਮਾਰੀਆਂ ਹੈਂ ਖੁਡੀਆਂ ਨੂੰ ਸੂਏ ਵਿਚ ਕੀਹਨੇ ਸੁਟੀਆਂ ਸੰਤ ਲੌਂਗੋਵਾਲ ਨੂੰ ਕੀਹਨੇ ਮਾਰੀਆਂ ਬਠਿੰਡਾ ਸੀਟ ਤੇ ਸਮਝੌਤਾ ਨਹੀਂ ਕੀਤਾ ਸ਼ਰਮ ਆਉਣੀ ਚਾਹੀਦੀ ਹੈ ਛੋਟੇ ਵੀਰ ਬਾਦਲ ਬਹੁਤ ਮਾੜੀ ਛੈਹ ਨਾਂ ਨਾਂਮ ਹੈਂ
@gurcharansingh8698
@gurcharansingh8698 20 күн бұрын
Badalan nal nk Sharma da business sanjha hI
@gurcharansingh8698
@gurcharansingh8698 20 күн бұрын
TohrA,talwandi,Kuldeep wadala,captIn kawajit longowal sab Khatami Kar ditte
@kamaljeetsingh592
@kamaljeetsingh592 20 күн бұрын
Me koi chandu majra da spotter nhi per sshrma ji eh dso parkash badal sukh bir adesh partap bikram majithiya and wife Garnib Kaur Majithia eh kaya aaaa
@bharpoorsingh4131
@bharpoorsingh4131 21 күн бұрын
Nk kiny greeb loka da banh phrre hai kursee nk hai kursee bahoot kma liya sabar kr
@balwindersidhusidhu6932
@balwindersidhusidhu6932 20 күн бұрын
ਗੱਪ ਮਾਰਨ ਦਾ ਕੋਈ ਹਰਜ ਨੀ ਸਰਮਾ ਜੀ ਪਰ ਸਰਕਾਰ ਬਣਾਉਣਾ ਭੁੱਲਜੋ
@gurjeetsingh270
@gurjeetsingh270 20 күн бұрын
ਵੀਰ ਜੀ ਜਿਸ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੱਥਾ ਲਾਇਆ ਹੈ ਉਹਨਾਂ ਦਾ ਬੇੜਾ ਗ਼ਰਕ ਹੋਇਆ ਬਹਿਬਲ ਕਲਾਂ ਬਰਗਾੜੀ ਬੁਰਜ ਜਵਾਹਰ ਸਿੰਘ ਵਾਲਾ ਕਾਂਡ ਸਰਸੇ ਵਾਲੇ ਬਲਾਤਕਾਰੀ ਨਾਲ ਯਾਰੀ ਲੈ ਡੂਬੀ ਬਾਦਲ ਇਸ਼ਾ ਨੂੰ
@gurpreetsingh-ry3xu
@gurpreetsingh-ry3xu 19 күн бұрын
WAH SUKHBIR DA VADDA CHAMCHA
@jassikhaira198
@jassikhaira198 20 күн бұрын
Corrupt NK Sharma
@ekamjohal3194
@ekamjohal3194 20 күн бұрын
Pakki gal ae
@Sukhdev03596
@Sukhdev03596 20 күн бұрын
ਬਾਦਲ ਲਾਣਾ ਪਾਸੇ ਕਰੇ ਬਿਨਾਂ ਅਕਾਲੀ ਦਲ ਬਚ ਨੀ ਸਕਦਾ
@AmrikSingh-kd8bf
@AmrikSingh-kd8bf 20 күн бұрын
ਸ਼ਰਮਾ ਜੀ ਦੱਸਣ ਕਿ ਚੰਦੂਮਾਜਰਾ ਨੂੰ ਲਹਿਰੇ ਸ਼ੀਟ ਕੀਹਨੇ ਹਰਾਇਆ ਸੀ । ਖੰਡੇ ਬਾਦਲ ਨੂੰ ਖੜ੍ਹਾ ਕਰਕੇ।
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
@gurcharansingh8698
@gurcharansingh8698 20 күн бұрын
Sareyan ne punjab nu raj ke lutya sab di property di enquiry honi chahida hai kurbani wale singh nu president hona chahida hai
Show with Ranjit Singh Kuki Gill | Political | EP 471 | Talk With Rattan
40:54
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Опасность фирменной зарядки Apple
00:57
SuperCrastan
Рет қаралды 11 МЛН
Show with Jathedar Ranjit Singh | Political | EP 464 | Talk with Rattan
35:18
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН